ਪੰਜਾਬੀਆਂ ਨਾਲ ਭਰਿਆ ਇੰਗਲੈਂਡ ਦਾ ਇਹ ਸ਼ਹਿਰ Southall England UK | Punjabi Travel Couple | Ripan Khushi

  Рет қаралды 365,996

Punjabi Travel Couple

Punjabi Travel Couple

Күн бұрын

Пікірлер
@jeetkaur7733
@jeetkaur7733 9 ай бұрын
ਸੰਦੀਪ ਸਾਡੀ ਪੰਜਾਬਣ ਮੁਟਿਆਰ। ਬਹੁਤ ਵਧੀਆ ਲੱਗਿਆ ਤੁਹਾਨੂੰ ਮਿਲ ਕੇ।
@tanpreetsingh1163
@tanpreetsingh1163 9 ай бұрын
ਬੀਬਾ ਸੰਦੀਪ ਵੀ ਬਹੁਤ ਸੋਹਣਾ ਬੋਲਦੀ ਹੈ l ਵਾਹਿਗੁਰੂ ਜੀ ਮਿਹਰ ਰੱਖਣ l
@ਬਲਦੇਵਸਿੰਘਸਿੱਧੂ
@ਬਲਦੇਵਸਿੰਘਸਿੱਧੂ 9 ай бұрын
ਬਹੁਤ ਵਧੀਆ ਵਲੌਗ ਬਿਲਕੁੱਲ ਪੰਜਾਬ ਦੀ ਦਿੱਖ। ਚੜ੍ਹਦੀ ਕਲਾ ਰਹੇ। ਸੰਦੀਪ ਬੇਟੀ ਬਹੁਤ ਵਧੀਆ ਤਰੀਕੇ ਨਾਲ ਸੈਰ ਕਰਵਾ ਰਹੇ ਨੇ।
@smiledeep2700
@smiledeep2700 9 ай бұрын
ਸੰਦੀਪ ਵੀ ਵਲੋਗ ਕਰੇ ਵਧੀਆ ਬੋਲਦੀ ਹੈ Explain krde h bhut vdiya
@HarwinderSingh-mk5nn
@HarwinderSingh-mk5nn 9 ай бұрын
ਰਿਪਨ ਅਤੇ ਖੁਸ਼ੀ ਨੂੰ ਪਰਮਾਤਮਾ ਹਮੇਸ਼ਾ ਖੁਸ਼ ਰੱਖੇ
@satdevsharma7039
@satdevsharma7039 9 ай бұрын
ਬਹੁਤ ਵਧੀਆ ਰਿਪਨ, ਖੁਸ਼ੀ , ਸੰਦੀਪ ਬੇਟਾ।ਅਸੀਂ ਵੀ USA ਪਹਿਲੀ ਵਾਰ ਆਂਉਦੇ ਸਮੇ ਇਕ ਹਫ਼ਤਾ ਸਾਡੇ ਭਰਾ ਕੋਲ ਇਥੇ ਰਹਿ ਕੇ ਗਏ ਸੀ।ਮੇਰੇ ਮਾਮਾ ਜੀ 1960 ਦੇ ਨੇੜੇ ਤੇੜੇ ਇਥੇ ਆਏ ਸੀ। ਧੰਨਵਾਦ ਜੀ।।❤🙌🙏🇺🇸
@baljitkaur691
@baljitkaur691 9 ай бұрын
ਬਹੁਤ ਵਧੀਆ ਵੀਡੀਓ ਜਮਾ ਇੰਡੀਆ ਹੀ ਲਗ ਰਿਹਾ
@raghbirsingh2255
@raghbirsingh2255 9 ай бұрын
ਰਿਪਨ ਖੁਸ਼ੀ ਪਰਮਾਤਮਾ ਤਹਾਨੂੰ ਤੇ ਤੁਹਾਡੇ ਸਾਰੇ ਪਰਿਵਾਰ ਨੂੰ ਚੜੵਦੀ ਕਲਾ ਚ ਰੱਖਣ ਤੇ ਤੁਸੀਂ ਸਾਨੂੰ ਸੋਹਣੇ ਸੋਹਣੇ ਦੇਸ਼ ਸ਼ਹਿਰ ਹਮੇਸ਼ਾ ਦਿਖਾਉਂਦੇ ਰਹੋ❤❤
@Harmannavblog
@Harmannavblog 9 ай бұрын
ਰੱਬ ਹੱਸਦਾ ਵਸਦਾ ਰੱਖੇ ripan ਵੀਰ ਤੁਹਾਨੂੰ ਟੁਆਈ ਸਾਨੂੰ ਘਰ ਬੈਠਿਆ ਨੂੰ door door ਤੱਕ ਘੁਮਾ ਦਿੰਦੇ ਹੋ ❤❤❤❤
@KulwinderKaur-t2t
@KulwinderKaur-t2t 9 ай бұрын
ਮੈਨੂੰ ਸੰਦੀਪ sister bhut ਵਧੀਆ lagi ❤❤❤
@KaurJi11
@KaurJi11 9 ай бұрын
ਬਹੁਤ ਵਧੀਆ🙏🏼 ਸੰਦੀਪ ਭੈਣ ਬਹੁਤ ਸੁਹਣੀ ਪੰਜਾਬੀ ਬੋਲਦੀ ਐ👍
@bharatsidhu1879
@bharatsidhu1879 9 ай бұрын
ਤੁਹਾਡਾ ਬਹੁਤ ਬਹੁਤ ਧੰਨਵਾਦ ਅੱਜ ਦੇ ਵਲੌਗ ਚ ਸਾਊਥਹਾਲ ਸ਼ਹਿਰ ਦਿਖਾਉਣ ਲਈ , ਪਰਮਾਤਮਾ ਤੁਹਾਨੂੰ ਹਮੇਸ਼ਾ ਚੱੜ੍ਹਦੀਕੱਲਾ ਵਿੱਚ ਰੱਖੇ ।
@GurmukhSingh-d6p
@GurmukhSingh-d6p 9 ай бұрын
ਧੰਨਵਾਦ ਵੀਰੇ ਇੰਗਲੈਂਡ ਦੀ ਸੈਰ ਕਰਵਾਉਂਣ ਲਈ ❤❤❤❤
@ammyvirk4517
@ammyvirk4517 8 ай бұрын
ਹੁਣ ਹਰ ਇੱਕ ਦੇਸ ਵਿੱਚ ਸਾਰੀਆਂ ਹਰੀਆਂ ਸਬਜੀਆਂ ਮਿਲ ਜਾਂਦੀਆਂ ਨੇ ਲੰਡਨ ਦੇ ਵਲਾਉਗ ਵੇਖ ਕੇ ਬਹੁਤ ਵਧੀਆ ਲੱਗਣ ਡਿਆ ਜੀ,ਵਾਹਿਗੁਰੂ ਜੀ ਰਿਪਨ ਤੇ ਖੁਸ਼ੀ ਨੂੰ ਚੜਦੀਕਲਾ ਵਿੱਚ ਰੱਖਣਾ
@narindersingh6616
@narindersingh6616 9 ай бұрын
Aaj mil ke bahut vadhiyan laga tuhanu,Mera beta kah riha c,main Ripan nd Khushi nu milna,jis tarah tusi ohnu payar dita,oh bahut khush hoya,Waheguru Ji 🙏🙏 tuhade te Mehar Banai Rakhan
@kamaljit9055
@kamaljit9055 9 ай бұрын
ਬਾੲਈ ਰਿਪਨ ਤੇਰੇ ਨਾਲੌ ਵਧੀਆ ਬਲੋਗਰ ਬਣ ਸਕਦੀ ਗੁੜੀਆ ਸੰਦੀਪ
@mohindersinghchahal
@mohindersinghchahal 9 ай бұрын
Sandeep is having good hold on a Punjabi language. We feel proud that our children are bold on foreign land .
@manjindersinghbhullar8221
@manjindersinghbhullar8221 9 ай бұрын
ਰਿਪਨ ਬਾਈ ਤੇ ਖੁਸ਼ੀ ਜੀ ਤੇ ਤੁਹਾਡੇ ਨਾਨਕੇ ਪਰਿਵਾਰ ਨੂੰ ਵੀ ਸਤਿ ਸ੍ਰੀ ਆਕਾਲ ਜੀ 🙏🏻🙏🏻
@avtarcheema3253
@avtarcheema3253 9 ай бұрын
ਜਿੱਥੇ ਜਾਣ ਪੰਜਾਬੀ ਨਵਾਂ ਪੰਜਾਬ ਵਸਾਉਂਦੇ ਨੇ । ਬਹੁਤ ਵਧੀਆ ਜੀ 👌👌👌
@gurwinderkaur2547
@gurwinderkaur2547 9 ай бұрын
ਸਨਦੀਪ ਭੈਣ ਬੋਲਦੇ ਬਹੁਤ ਸੋਹਣਾ❤❤❤
@brarsingh6830
@brarsingh6830 2 ай бұрын
ਧੰਨਵਾਦ ਰਿਪਨ ਅਤੇ ਖੁਸ਼ੀ ਮਹਾਰਾਜ ਤੁਹਾਨੂੰ ਚੜ੍ਹਦੀ ਕਲਾ ਚ ਰੱਖੇ
@DarshanSingh-h2x
@DarshanSingh-h2x 9 ай бұрын
ਜਿਉਂਦੇ ਵਸਦੇ ਰਹੋ। ਇਸ ਤਰ੍ਹਾਂ ਹੀ ਸਾਨੂੰ ਸਾਰਿਆਂ ਨੂੰ ਦੁਨੀਆ ਵਿਖਾਂਦੇ ਰਹੋ। ਵਾਹਿਗੁਰੂ ਜੀ ਹਮੇਸ਼ਾਂ ਚੜ੍ਹਦੀ ਕਲਾ ਬਖਸ਼ੇ।
@SukhwinderSingh-wq5ip
@SukhwinderSingh-wq5ip 9 ай бұрын
ਬਹੁਤ ਵਧੀਆ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ❤❤🎉
@HarpreetSingh-ux1ex
@HarpreetSingh-ux1ex 9 ай бұрын
ਸਤਿ ਸ੍ਰੀ ਆਕਾਲ ਜੀ ਸਾਰੇ ਪੰਜਾਬੀ ਟਰੈਵਲ ਕਪਲ ਪਰਿਵਾਰ ਨੂੰ। 🙏
@KvSidhuVlogs
@KvSidhuVlogs 9 ай бұрын
ਬਾਈ ਗਲਾਸੀ ਜੰਕਸ਼ਨ ਤੋਂ ਹੀ ਪੰਜਾਬੀ ਗਾਇਕ ਮਸ਼ਹੂਰ ਹੋਏ ਨੇ ਤੇ ਇੱਥੋਂ ਹੀ ਭਿੰਦਾ ਔਜਲਾ ਦਾ ਗੀਤ ਯਾਰ ਗਲਾਸੀ ਵੀ ਸੂਟਿੰਗ ਹੋਇਆ ਸੀ।..❤❤
@SukhdevSingh-vt3rr
@SukhdevSingh-vt3rr 9 ай бұрын
ਸੰਦੀਪ ਭੈਣ ਦੀਆਂ ਗੱਲਾਂ ਬਾਤਾਂ ਸੁਣ ਕੇੇ ਅਨੰਦ ਹੀ ਆਗਿਆ ਜੀ ਵੀਡੀਓ ਤਾ ਬਹੁਤ ਟਾਈਮ ਤੋਂ ਦੇਖਦੇ ਅਸੀਂ ਤਲਵੰਡੀ ਭਾਈ ਤੋਂ ਐ ਜੀ
@ryandhaliwal7778
@ryandhaliwal7778 9 ай бұрын
Sat shri akal Ripan. Khushi d Sandeep ji. God bless u. Me 2 time UK gye han 2012 nd2022 vich. Tuci sariyan yadan fir se fresh kr di. London South hall Barminghan etc hor bahut kuchh. Thank u so much. Is vlog lye. Love u all. 😍😍
@hardishdhillon98
@hardishdhillon98 9 ай бұрын
Ripan khushi thanks for showing us south hall looks like India full of punjabi people very nice 🎉 ur sister sandip doing good too God bless you 🙏 all
@GurvinderDhillon-h7h
@GurvinderDhillon-h7h 9 ай бұрын
Sandeep speaks Punjabi very well and soft spoken. I like her way of explaining things. ❤
@JagtarSingh-wg1wy
@JagtarSingh-wg1wy 9 ай бұрын
ਰਿਪਨ ਜੀ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਸਾਨੂੰ ਸਾਉਥਹਾਲ ਦੀ ਸੈਰ ਕਰਵਾ ਕੇ ਬਹੁਤ ਵਧੀਆ ਕੰਮ ਕੀਤਾ ਸੰਦੀਪ ਕੌਰ ਨੇ ਬਹੁਤ ਵਧੀਆ ਢੰਗ ਨਾਲ ਜਾਣਕਾਰੀ ਦਿੱਤੀ ਹੈ ਜੀ ਵਾਹਿਗੁਰੂ ਜੀ ਤੁਹਾਡੇ ਸਾਰਿਆਂ ਤੇ ਮਿਹਰਬਾਨ ਰਹਿਣ ਜੀ
@deep_hardeep2800
@deep_hardeep2800 9 ай бұрын
ਵੀਰ ਜੀ ਭੈਣ ਨੇ ਬਹੁਤ ਸੋਹਣੀ ਜਾਣਕਾਰੀ ਦਿਤੀ ਧੰਨਵਾਦ ਜੀ
@harbhajansingh8872
@harbhajansingh8872 9 ай бұрын
ਵਾਹਿਗੁਰੂ ਜੀ ਹਮੇਸ਼ਾ ਤਾਹਨੂੰ ਚੜ੍ਹਦੀ ਕਲਾ ਵਿਚ ਰੱਖੇ ❤❤
@darasran556
@darasran556 9 ай бұрын
ਰਿਪਨ। ਅਤੇ।ਖੁਸੀ।ਨੂੰ।ਪਰਮਾਤਮਾ।ਖੁਸ।ਰਖੇ
@amarjitsharma3539
@amarjitsharma3539 9 ай бұрын
ਰਿਪਨ ਜੀ ਸੇਬ ਅਪਣੇ ਨਾਲੋ ਸਸਤੇ ਨੇ ।ਵਧੀਆ ਜਾਣਕਾਰੀ ਖੁਸ਼ ਰਹੋ ।
@pankajadvo1
@pankajadvo1 9 ай бұрын
Jinve tuci khush ho rhe ho Punjabi bande dekh England vich. Fir Punjab vich pravasi aaun naal koi Sharm ya gussa nahi karna chahida. Ohna da pura haq hai rehn da job karn da ya business karna da Punjab vich.
@amarbajwa6534
@amarbajwa6534 9 ай бұрын
It's good to hear that Sandeep is teaching you about racism. This is a great opportunity for you to open your mind to all people. Khushi did eng eng eng eng after a long time; it looks nice. Stay safe.
@HarpreetSingh-ux1ex
@HarpreetSingh-ux1ex 9 ай бұрын
ਆਪਣਾ ਪਰਿਵਾਰ ਵੀ ਸਾਊਥ ਹਾਲ ਰਹਿਦਾ ਵੀਰ
@gsmasoun9005
@gsmasoun9005 9 ай бұрын
Sandeep theth punjabi boldi wadhia laga Khush rho mama mami ty sister ji 🙏
@dhillonsingh5517
@dhillonsingh5517 9 ай бұрын
ਲਿਵਰਪੂਲ। ਲੈਸਟਰ। ਕਵੈਟਰੀ। ਕੋਰਬੀ। ਮਿਲਟਨਕੀਥ। ਲੂਟਨ। ਸੈਫਫੀਲਡ। ਮੈਨਚੇਟਰ। ਬਰਾਈਟਨ। ਵੀਰ। ਜੀ। ਇੰਗਲੈਂਡ ਦਾ। ਕੋਈ। ਕੋਨਾ। ਨਹੀਂ ਛੱਡਿਆ। ਜਿੱਥੇ ਨਹੀਂ ਜ਼ੋਬ ਕਿੱਤੀ। ਮਜ਼ਾ। ਆ। ਗਿਆ। ਵੀਰ। ਜੀ। ਦੇਖ। ਕੇ। ਵਿਡਿਉ। ਦਿਖਾਉਣ। ਦਾ। ਧੰਨਵਾਦ। ਵੀਰ। ਜੀ।
@mehramanpreet
@mehramanpreet 9 ай бұрын
Congratulations 🎉 sabnu apna sidhu mosse wala vapis a gya sidhu pariwar nu badyian
@parnamsaini4751
@parnamsaini4751 9 ай бұрын
Ahhh
@bajsinghpannu
@bajsinghpannu 9 ай бұрын
ਸਿੱਖ ਆਰਟ ਗੈਲਰੀ ਜ਼ਰੂਰੀ ਦੇਖੋ ਤੇ ਸਾਡੇ ਸਿੱਖਾਂ ਨੂੰ ਵੀ ਜ਼ਰੂਰ ਦਿਖਾਓ
@sumanlata4933
@sumanlata4933 9 ай бұрын
Ripan apka bolne ka or dikhane ka andaj bahut hi badia hota hai. Hmara sunder sushil ladka hai Ripan. Esa beta rabb sab nu de.
@HarpalkaurRandhawa-n9o
@HarpalkaurRandhawa-n9o 9 ай бұрын
Congratulations to all sidhu moosewala fans Parmatma bachae te parivar de lami umar kre tandrusti bakshae charde kla rakhae 🎉🎉🎉🎉🎉🎉
@user-sidhumoosewala806
@user-sidhumoosewala806 9 ай бұрын
Boht boht Mubarak Hove sidhu fan's congratulations all sidhu fan's legend is back ❤❤❤
@gurvindersinghbawasran3336
@gurvindersinghbawasran3336 9 ай бұрын
ਬਹੁਤ ਵਧੀਆ ਦੇਸ ਹੈ ਇੰਗਲੈਂਡ ❤❤
@madehayasir5329
@madehayasir5329 9 ай бұрын
sundeep bohat beautiful hai aur bohat acha bolti 😊love from pakistan
@786-sukhwant
@786-sukhwant 9 ай бұрын
❤love from india punjab
@Chaudryff
@Chaudryff 9 ай бұрын
ਬਹੁਤ ਵਧੀਆ ਲੱਗਿਆ ਰਿਪਨ ਬਾਈ ਜੀ ਜੋ ਸਨਦੀਪ ਭੈਣ ਜਾਣਾਕਾਰੀ ਦਿੱਤੀ।ਕੰਮ ਕਾਰ ਬਾਰੇ ਜਰੂਰ ਦੱਸੋ
@Lal_singh1
@Lal_singh1 9 ай бұрын
ਗੋਰੇ ਪੰਜਾਬੀਆਂ ਨੂੰ ਪਸੰਦ ਨਹੀਂ ਕਰਦੇ ਇਸ ਕਾਰਨ ਉਹ ਇੱਥੋਂ ਸ਼ਿਫਟ ਹੋ ਗਏ ਹਨ।
@manjitsinghkandholavpobadh3753
@manjitsinghkandholavpobadh3753 9 ай бұрын
ਸਤਿ ਸ੍ਰੀ ਅਕਾਲ ਜੀ ❤ ਪੰਜਾਬੀ ਜਿੰਦਾਬਾਦ ਜੀ ❤ ਪੰਜਾਬੀ ਜਿੰਦਾਬਾਦ ਜੀ ❤
@niceguy83.
@niceguy83. 9 ай бұрын
Sandeep is just absolutely drop dead gorgeous and watching these blogs more regularly coz of her😅
@RanjeetSingh-ir6ge
@RanjeetSingh-ir6ge 9 ай бұрын
😊ਮੈੰ 1998 ਚ 6 ਮਹੀਨੇ ਇਥੇ ਹੀ ਰਿਹਾ ਹਾਂ ਆਨੰਦ ਲਿਆ ਦਿੱਤਾ ਵੀਰੇ l ਜੀਉਂਦਾ ਰਹਿ l
@lakhbirsingh7485
@lakhbirsingh7485 9 ай бұрын
ਮਾਰਕੀਟ ਵਿਚ ਹਰੇਕ ਚੀਜ਼ ਤੇ ਰੇਟ ਲਿਸਟ ਲੱਗੀ ਹੈ ਬਹੁਤ ਵਧੀਆ ਜੀ ਧੰਨਵਾਦ ਜੀ
@penduunionzindaad
@penduunionzindaad 9 ай бұрын
ਇਹਨਾਂ bahrleya ਨੂੰ benti aa rehndi umar punjab ਜਰੂਰ ਮੁੜ ਜਾਵੋ 🙏
@dhillonsingh5517
@dhillonsingh5517 9 ай бұрын
ਵੀਰ। ਜੀ। ਤੁਸੀ ਗਲਾਸੀ। ਜੈਕਸਨ ਯਾਦ ਕਰਾਂ ਤਾਂ ਅਸੀਂ। ਵੀਕ। ਐਡ। ਤੇ। ਗਲਾਸੀ। ਪੀਂਦੇ ਸੀ। ਮੈਂ। 7 ਸਾਲ ਰਹਿਆ uk. ਪੂਨਮਾ ਵਾਲਿਆਂ ਦੇ। ਲੱਡੂ। ਬੜੇ। ਮਸੂਰ। ਆ। ਸ਼ਹਿਨਸਾਹ। ਵਾਲਿਆਂ ਦੇ। ਸਮੋਸੇ। ਪੂਨਮਾ ਵਾਲਿਆਂ ਦੇ। ਬਿਲਕੁਲ ਸਾਮਣੇ। ਜ਼ਰੂਰ ਖਾਣੇ। ਵੀਰ। ਜੀ ਅੱਜ ਵੀ। ਬਰੋਡਵੇ। ਦੀ। ਯਾਦ। ਆਉਦੀ। ਆ। ਧੰਨਵਾਦ। ਵੀਰ। ਜੀ
@Davindergill1313
@Davindergill1313 9 ай бұрын
ਜਦੋਂ ਮੈਂ ਆਇਆ ਤਾਂ ਲੱਗਾ ਹੀ ਨਹੀਂ ਇੰਗਲੈਂਡ ਆਇਆ, ਲੱਗਦਾ ਸੀ ਜਿਵੇਂ ਮੋਗੇ ਫਿਰਦਾ ਹੋਵਾ,4 ਦਿਨ ਬਾਅਦ ਬੈਸਟ ਫੀਲਡ ਗਏ, ਤਾਂ ਲੱਗਾ ਕੇ ਇੰਗਲੈਂਡ ਆਇਆ ਗੋਰੇ ਵੇਖਣ ਨੂੰ ਮਿਲੇ, 😂😂
@withlifebestie
@withlifebestie 9 ай бұрын
ਰਿਪਨ ਅਤੈ ਖੁਸ਼ੀ ਨੂੰ ਪ੍ਰਮਾਤਮਾ ਹਮੇਸ਼ਾ ਖੁਸ਼ ਰੱਖੇ
@crissdonald2946
@crissdonald2946 9 ай бұрын
Alot of love from haryana , India.
@SureshKumar-oh4jr
@SureshKumar-oh4jr 9 ай бұрын
सदीप साऊथ आल मे रहते हुए भी पजाबी बहुत अच्छी बात कर रही हैं
@RajKumar-tl1ov
@RajKumar-tl1ov 9 ай бұрын
Tuhadi sister Sandeep tuhade laee bahut vadhia guide da km kr rhi ae kiunke punjabi & english bahut vadhia bol Lendi ae vlogging v bahut krdi ae very nice vlog thanks P. T C. Raj Joga
@AvtarSingh-pw7fv
@AvtarSingh-pw7fv 9 ай бұрын
ਜਿਹੜਾ ਸਵਾਦ ਸਿਨਮੇਹਾਲ ਵਿਚ ਫਿਲਮ ਦੇਖ ਕੇ ਆਉਂਦਾ ਸੀ ਉਹ ਹੁਣ ਮਲਟਪਲੈਕਸਾਂ ਵਿੱਚ ਨਹੀਂ ਆਉਂਦਾ ਮੈਨੂੰ ਯਾਦ ਹੈ ਕਈ ਵਾਰ ਨਵੀਂ ਲੱਗੀ ਫਿਲਮ ਦੋ ਦੋ ਘੰਟੇ ਲਾਈਨ ਵਿਚ ਖੜ ਲੈਣੀ ਪੈਂਦੀ ਸੀ ਨਹੀਂ ਤਾਂ ਡੇਢ ਰੁਪਏ ਵਾਲੀ ਟਿਕਟ ਪੰਜ ਵਿੱਚ ਮਿਲਦੀ ਸੀ
@GurpreetSingh-km8do
@GurpreetSingh-km8do 9 ай бұрын
😂
@GurmeetSingh-j1k2g
@GurmeetSingh-j1k2g 9 ай бұрын
sahi gal hai bai jva
@ajaykumar-hx5zr
@ajaykumar-hx5zr 9 ай бұрын
Sachi oh time kina yaad aaunda hai
@jasbirkaur6043
@jasbirkaur6043 8 ай бұрын
0
@sumeeet2111
@sumeeet2111 9 ай бұрын
ਬਾਹਰ ਉਹ ਚੀਜ ਵੀ ਮਿਲਦੀ ਆ ਜਿਹੜੀ ਇੰਡੀਆ ਨੀ ਮਿਲਦੀ। ਮਹਿੰਗੀ ਜਰੂਰ ਲੱਗਦੀ ਆ ਪਰ ਪਿੰਡ ਦੇ ਸਵਾਦ ਲੈਣਾ ਤਾਂ ਐਨੇ ਕ ਤਾਂ ਪੈਸੇ ਲਾਉਣੇ ਪੈੰਦੇ ਨੇ। ਕੈਲੀਫੋਰਨੀਆ ਚ ਸਾਗ ਬਾਥੂ ਕਰੇਲੇ ਮੂਲੀ ਪਿਆਜ ਟਮਾਟਰ ਮੇਥੇ ਮੇਥੀ ਅਸੀੰ ਘਰ ਲਾਏ ਹੁੰਦੇ ਨੇ। ਸਵਾਦ ਵੀ ਪਿੰਡ ਵਾਲਾ ਆਉੰਦਾ ਫੇਰ ਨਾਲੇ ਸਾਡੇ ਵਰਗਿਆਂ ਦਾ ਜੀਅ ਲੱਗਿਆ ਰਹਿੰਦਾ। ਬਾਕੀ ਬਾਈ ਇੰਗਲੈੰਡ ਚ ਤਾਂ ਸਮਾਨ ਸੱਪਾ ਵੀ ਮਿਲ ਜਾਂਦਾ ਸਮਝਣ ਵਾਲੇ ਸਮਝ ਜਾਣਗੇ 😅
@harwinder-b1p
@harwinder-b1p 9 ай бұрын
Jithe jithe gaye punjabi laige nal bhara ❤
@god.is.one682
@god.is.one682 9 ай бұрын
Sandeep bhen nu v youtube channl shuru krna chahida..bahut sohna bolde
@KulwinderKaur-us9jy
@KulwinderKaur-us9jy 9 ай бұрын
Waheguru ji ka Khalsa Waheguru ji ki Fateh Bhoot sohni te pyari guide god bless Sandeep
@kuldipkumar5322
@kuldipkumar5322 9 ай бұрын
ਬਾਈ ਜੀ ਤੁਸੀਂ ਯੂ ਟਿਊਬ ਵਲੋਗਰ ਹੋ ਇਸੇ ਕਰਕੇ ਤੁਹਾਡੇ ਲਈ ਸਾਰੇ ਟਾਈਮ ਕਢਦੇ ਨੇ ,ਹੋ ਸਕਦਾ ਬਾਕੀਆਂ ਨਾਲ ਇੱਦਾਂ ਨਾ ਹੁੰਦਾ ਹੋਵੇ ।
@factspk373
@factspk373 9 ай бұрын
ਪੰਜਾਬ ਕਿਹਾ ਕਰੋ india ਨਾ ਕਿਹਾ ਕਰੋ ਬਾਈ
@HappyBadminton-yv1pi
@HappyBadminton-yv1pi 9 ай бұрын
Waheguru ji bless you always Ripan,Sandeep and Khushi beta ji.Waheguru ji bless you with good blessings and good wishes take care of you live long beta ji keep it up beta ji.
@HarjinderKaur-f4u
@HarjinderKaur-f4u 9 ай бұрын
ਸੰਦੀਪ ਬੇਟੇ ਰਿਪਨ ਤੇ ਖੁਸ਼ੀ ਨੂੰ ਮੇਡਸਟੋਨ ਸ਼ਹਿਰ ਜਰੂਰ ਦਿਖਾਓ ਜੀ। ਉਥੇ ਸਾਰਾ ਪੁਰਾਣੇ ਸਮੇਂ ਦਾ ਅੰਗਰੇਜ਼ ਦਾ ਸ਼ਹਿਰ ਐ। ਉਥੇ ਤਾਂ ਪੰਜਾਬ ਵਾਲੀਆਂ ਚੀਜ਼ਾਂ ਬਹੁਤ ਔਖੀਆ ਮਿਲਦੀਆਂ।
@Jaskaur786
@Jaskaur786 9 ай бұрын
Yeah ryt Southall really is mini Punjab.
@Sabimanku
@Sabimanku 9 ай бұрын
England farmers grow vegetables and fruits barley, wheat and patatoes and saag palak
@DilbagSingh-db6zp
@DilbagSingh-db6zp 9 ай бұрын
ਬਹੁਤ ਬਹੁਤ ਧੰਨਵਾਦ ਬਾਈ ਪੁਤਰੋ ਜਿਊਦੇ ਵਸਦੇ ਰਹੋ
@AliNawaz-bk8hv
@AliNawaz-bk8hv 9 ай бұрын
Wow zabardast full Panjabi mahool ❤❤❤
@ranveersingh2268
@ranveersingh2268 9 ай бұрын
ਰਿਪਨ ਬਰਦਰ ਅਤੇ ਖੁਸ਼ੀ ਸਤਿ ਸ੍ਰੀ ਆਕਾਲ ਜੀ ਵਾਹਿਗੁਰੂ ਜੀ ਚੜਦੀ ਕਲਾ ਵਿੱਚ ਰੱਖਣ ਰਿਪਨ ਬਰਦਰ ਖੁਸ਼ੀ ਸਿਸਟਰ ਬਹੁਤ ਬਹੁਤ ਵਧੀਆ ਵੀਡੀਓ ਆ ਆਈ ਲਵ ਯੂ 🙏🙏👍👍❤️❤️
@s.kaur777
@s.kaur777 9 ай бұрын
Sandeep can be a very good vlogger. 👏 boht vdiya speaking skills ne . 👏💐
@gurpreetgermany4713
@gurpreetgermany4713 9 ай бұрын
ਗੁਰਪ੍ਰੀਤ ਜਰਮਨੀ 🇩🇪 🇩🇪 ਕੁਝ ਸਾਲ ਪਹਿਲਾਂ ਸੁਖਵੀਰ ਬਾਦਲ ਤੇ ਨੰਨ੍ਹੀ ਛਾਂ ਵੀ ਆਏ ਸੀ ਕਿਸੇ ਨੇ ਵੀ ਨਹੀਂ ਬੁਲਾਏਂ ਦੋਵੇਂ ਇੱਕ ਦੂਜੇ ਵਿੱਚ ਵੱਜਦੇ ਫਿਰਦੇ ਸੀ ਪਰ ਤੁਹਾਨੂੰ ਲੋਕਾਂ ਦਾ ਏਨਾ ਪਿਆਰ ਪੈਰ ਨੀ ਪੁੱਟਣ ਦਿੰਦੇ ਜਦੇ ਰੋਕ ਲੈਂਦੇ।
@harkiratbolina5688
@harkiratbolina5688 9 ай бұрын
ਕੈਨੇਡਾ ਵਿੱਚ ਵੀ ਇਹ ਸਭ ਕੁਝ ਮਿਲਦਾ ਹੈ। ਜੜੀਆਂ ਬੂਟੀਆਂ ਵੀ ਮਿਲਦੀਆਂ ਹਨ।
@geetabhalla5768
@geetabhalla5768 9 ай бұрын
ਇਹ ਸਾਰਾ ਇਲਾਕਾ ਤਾਂ ਲੁਧਿਆਣਾ ਹੀ ਲੱਗੀ ਜਾਂਦਾ,ਤੇ ਫਿਰ ਕਿ ਫਾਇਦਾ UK ਘੁੰਮਣ ਦਾ 😂😂😂😂
@RouteRunners9809
@RouteRunners9809 9 ай бұрын
ਮੈਂ ਤਾਂ ਬਾਈ ਸੰਦੀਪ ਕਰਕੇ ਦੇਖਿਆ ਸਾਰਾ ਵਲੋਗ 😅 ਵਧੀਆ personality ਆ
@Rkgoyalbaretavlogs2642
@Rkgoyalbaretavlogs2642 9 ай бұрын
😂😂😂😂😂😂😂😂😂
@jagsirsingh3898
@jagsirsingh3898 9 ай бұрын
Wahiguru di tuhade te kirpa rahe g 🙏🙏🙏
@daljeetjhutty6521
@daljeetjhutty6521 9 ай бұрын
ਇਹ ਚੀਜ਼ਾਂ ਭੀ ਜਹਾਜ ਦਾ ਕਿਰਾਇਆ ਭਰਕੇ ਆਈਆ
@ahmadqureshi8876
@ahmadqureshi8876 9 ай бұрын
I am watching you from Pakistan I am from Multan pakistn
@SukhjinderSingh-ws5dw
@SukhjinderSingh-ws5dw 9 ай бұрын
Tahude mama ji larrki bahut nice Punjabi bahut shoni boldi jo ke etho de bachyaa eh cheeza bhut katt dekhan nu mildya jiho jihe tahude mama ji oho jihyi ohna di beti chrdi kla wali bhut chnga lga dekh ke
@SureshKumar-oh4jr
@SureshKumar-oh4jr 9 ай бұрын
Ripan ji south all ek punjab hi lagda he apka es area ko dikhane ke liye bahut bahut danyabad
@punjabap139
@punjabap139 9 ай бұрын
Bilkul shi keha India Vale uk tu samaan mangde aa te UK Vale India tu leke aunde aa 😅
@Doremon-love-novita
@Doremon-love-novita 9 ай бұрын
Sandeep good girl 👍 bahut Sohni lagdi a koi v atitude nahi hai Sandeep so nice 👍
@RamanSharma-q3r
@RamanSharma-q3r 9 ай бұрын
Sandeep is beautiful and intelligent ❤ love from 🇨🇦
@KuldeepSingh-xe5mr
@KuldeepSingh-xe5mr 9 ай бұрын
ਬਹੁਤ ਵਧੀਆ👍💯👍💯👍💯
@jagsirsingh3898
@jagsirsingh3898 9 ай бұрын
Wahiguru g chadikala vich rakhe 🙏🙏🙏
@ranjeetchahal9284
@ranjeetchahal9284 9 ай бұрын
ਆਲਾ ਤੇ ਦੁਆਲਾ। ਬਹੁਤ ਵਧੀਆ ਜੀ
@DilbagSingh-xh8sd
@DilbagSingh-xh8sd 9 ай бұрын
ਧੰਨਵਾਦ ਸਾਰੇ ਪਰਿਵਾਰਾਂ ਨੂੰ ਸਤਿ ਸ੍ਰੀ ਅਕਾਲ❤❤❤❤❤
@satnamkaur2486
@satnamkaur2486 9 ай бұрын
Very nice valog Sandeep bhaut pyara explanation kardi hai
@PreetDhaliwal-xh6dm
@PreetDhaliwal-xh6dm 9 ай бұрын
Good knowledge sandeep me also some remember thanks you good show to us ❤❤ all 😊
@BalbirSingh-md8yl
@BalbirSingh-md8yl 9 ай бұрын
Please visit MAJARAJA DULEEP SINGH JI’s Grave. Share that part of Sikh history with your viewers.. waheguru Ji 🙏🏻
@BalbirSingh-md8yl
@BalbirSingh-md8yl 9 ай бұрын
ELVEDAN CHURCH 37 London rd, thetford IP24QL, UK. (Shown in Ranjit Bawa’s song. DULEEP SINGH
@HarpreetSingh-jn1ul
@HarpreetSingh-jn1ul 9 ай бұрын
🙏🏻
@HarpreetSingh-jn1ul
@HarpreetSingh-jn1ul 9 ай бұрын
@HarpreetSingh-jn1ul
@HarpreetSingh-jn1ul 9 ай бұрын
@gurpalsingh4543
@gurpalsingh4543 9 ай бұрын
Nice explanation by Ripon and Sandeep. Look of Khushi and Sandeep is drop ☔💧 dead gorgeous. Thanks 🙏
@penduunionzindaad
@penduunionzindaad 9 ай бұрын
sandeep kudi boldi bahut sohna aa
@sushilgarggarg1478
@sushilgarggarg1478 9 ай бұрын
Best of luck new country Southall 👍 ❤❤❤UK 🇬🇧 ❤❤❤❤❤
@bollywoodVibes459
@bollywoodVibes459 9 ай бұрын
Malwa Vale Hazri Lvao G Barnala Sangrur Bathinda Vale ❤❤❤
@AvtarSingh-pw7fv
@AvtarSingh-pw7fv 9 ай бұрын
ਕਿਉਂ ਬਾਕੀਆਂ ਨਾਲ ਐਲਰਜੀ ਹੈ ਬਾਈ ?
@bollywoodVibes459
@bollywoodVibes459 9 ай бұрын
@@AvtarSingh-pw7fv Nai veer Sare Punjab vale Hazri lvao ji
@ranveersingh2268
@ranveersingh2268 9 ай бұрын
I love you brother Khushi god bless you good luck waheguru ji 🙏🙏
@ShakeelHussainVlogs
@ShakeelHussainVlogs 9 ай бұрын
Love from Punjab Pakistan ❤🇵🇰🇵🇰
@puneetsooden5450
@puneetsooden5450 9 ай бұрын
You are to good because you respect your wife I always see you asked your wife tusi it is too good God bless you
@HarpreetSingh-do1ye
@HarpreetSingh-do1ye 9 ай бұрын
Bhot vadia vlog ne Ripan and Khushi 🎉🎉🎉❤❤❤❤
ਇਸ ਜਗਾ ਤੇ ਸਾਰਾ ਸਾਲ ਪੈਂਦੀ ਹੈ ਬਰਫ
28:45
Try this prank with your friends 😂 @karina-kola
00:18
Andrey Grechka
Рет қаралды 9 МЛН
UK 🇬🇧  ਇੰਗਲੈਂਡ  5 YEAR WORK VISA BIG MOKA GUD News
3:22
SINGH CHEEMA VLOGING
Рет қаралды 26 М.