ਬੰਗਲਾਦੇਸ਼ ਵਿੱਚ ਵਸਦੇ ਪੰਜਾਬੀ ਪਰਿਵਾਰ Punjabi In Bangladesh | Ripan Khushi | Punjabi Travel Couple

  Рет қаралды 297,613

Punjabi Travel Couple

Punjabi Travel Couple

Күн бұрын

Пікірлер: 730
@bsbeantsharma
@bsbeantsharma 2 жыл бұрын
ਬੰਗਲਾ ਦੇਸ਼ ਵਿੱਚ ਆਪਣੇ ਘਰ ਰੱਖਣ ਵਾਲੇ ਪੰਜਾਬੀ ਵੀਰ ਅਤੇ ਭੈਣ ਦਾ ਬਹੁਤ 2 ਧੰਨਵਾਦ ਜਿੰਨਾ ਤੁਹਾਨੂੰ ਇੰਨਾ ਮਾਣ ਸਤਿਕਾਰ ਦਿੱਤਾ 🙏🙏🙏ਮਨ ਖੁਸ਼ ਹੋ ਗਿਆ
@gurjitsingh519
@gurjitsingh519 2 жыл бұрын
ਤੇ ਦਿਲ ਵੀ
@dragopro8630
@dragopro8630 2 жыл бұрын
⁰0
@ermingtondkhar513
@ermingtondkhar513 Жыл бұрын
Nice
@Singh_005
@Singh_005 2 жыл бұрын
ਚੱਲੋ ਸਾਨੂੰ ਵੀ ਪਤਾ ਲੱਗ ਗਿਆ ਸਾਡੇ ਪੰਜਾਬੀ ਸਿੱਖ ਵੀਰ ਵਧੀਆਂ ਹਲਾਤਾਂ ਚ ਆ ਬੰਗਲਾਦੇਸ਼ ਚ ਦੇਖਕੇ ਬਹੁਤ ਮਾਣ ਹੋਇਆ ♥️♥️ ਐਵੇਂ ਹੀ ਵਾਹਿਗੁਰੂ ਜੀ ਚੜ੍ਹਦੀ ਕਲਾਂ ਚ ਰੱਖਣ 🙏
@GurmeetSingh-gz3fc
@GurmeetSingh-gz3fc 2 жыл бұрын
ਢਾਕਾ ਵਾਲੇ ਸਰਦਾਰ ਸਾਬ ਜੀ ਤੇ ਵੀ ਸਾਨੂੰ ਮਾਣ ਹੈ, ਜੋ ਮੁਸਲਿਮ ਦੇਸ਼ ਚ ਪੱਗ ਬੰਨ੍ਹ ਪੰਜਾਬ ਤੇ ਸਿੱਖ ਕੌਮ ਦਾ ਨਾਮ ਰੌਸ਼ਨ ਕਰ ਰਹੇ ਹਨ, ਏਸ ਪਰਿਵਾਰ ਦਾ ਬਹੁਤ ਧੰਨਵਾਦ ਜੀ, ਵਾਹਿਗੁਰੂ ਜੀ
@charanjitsingh1043
@charanjitsingh1043 2 жыл бұрын
Babur
@PUNJABITRAVELCOUPLE
@PUNJABITRAVELCOUPLE 2 жыл бұрын
@AmPunjabiTravelCouple ਭਾਈ ਸਾਬ ਆਪਣੀ ਪਛਾਣ ਆਪ ਬਣਾਓ…ਕਿਸੇ ਦੀ ਪੈੜਾਂ ਤੇ ਚੱਲਕੇ ਵੱਖਰੀ ਮੰਜ਼ਿਲ ਤੇ ਨੀ ਪਹੁੰਚਿਆ ਜਾ ਸਕਦਾ (ਜਾਅਲੀ ਖਾਤੇ ਬੰਦ ਕਰੋ)
@satojsatoj3208
@satojsatoj3208 2 жыл бұрын
@@PUNJABITRAVELCOUPLE ਸਹੀ ਗੱਲ ਹੈ ਵੀਰ ਤੁਸਿ ਮਹਿਨਤ ਬਹੁਤ ਕਰੀ ਹੈ ❤️❤️🙏
@Singh_005
@Singh_005 2 жыл бұрын
@AmPunjabiTravelCouple ਪੰਜਾਬੀ ਟਰੈਵਲ ਕਪਲ ਦੇ ਨਾਮ ਤੇ ਖਾਤਾ ਬਣਾਕੇ ਓਸੇ ਦੇ ਚੈਨਲ ਤੇ ਆ ਗਿਆ ਕਮਾਲ ਆ ਯਰ 😂😂😂😂 ਗ਼ਲਤ ਗੱਲ ਆ ਤੇਰੇ ਲਈ
@karandeepsingh1721
@karandeepsingh1721 2 жыл бұрын
Khushi &Ripan ਤੁਹਾਡਾ ਬਹੁਤ ਬਹੁਤ ਧੰਨਵਾਦ ਸਾਨੂੰ ਬੰਗਲਾਦੇਸ਼ ਦੀ ਰਾਜਧਾਨੀ ਢਾਕਾ ਦਾ ਹਰ ਪੱਖ ਦਿਖਾਉਣ ਲਈ ਖਾਸ ਕਰਕੇ ਸਿੱਖ ਵੀਰ ਨਾਲ ਮਿਲਵਾਉਣ ਲਈ। ਸਾਨੂੰ ਮਾਣ ਹੈ ਇਹਨਾਂ ਸਰਦਾਰ ਵੀਰਾਂ ਤੇ ਜਿੰਨ੍ਹਾ ਨੇ ਦੂਸਰੇ ਦੇਸ਼ਾਂ ਵਿਚ ਵੀ ਪੱਗ ਦੀ ਸ਼ਾਨ ਨੂੰ ਬਰਕਰਾਰ ਰੱਖਿਆ ਹੈ। ਇੱਕ ਵਾਰ ਫੇਰ ਤਹਿ ਦਿਲੋਂ ਧੰਨਵਾਦ।👌👌👍👍🌹🌹♥️♥️💐💐🥰🥰🙏🙏🙏🙏🙏
@JaswinderSingh_2
@JaswinderSingh_2 2 жыл бұрын
ਵਾਹਿਗੁਰੂ ਜੀ ਇਸ ਪਰਿਵਾਰ ਤੇ ਮਿਹਰ ਭਰਿਆ ਹੱਥ ਬਣਾਈ ਰੱਖਣ । ਬਹੁਤ ਖੁਸ਼ੀ ਹੋਈ ਪਰਿਵਾਰ ਦਾ ਸੁਭਾਅ ਵੇਖ ਕੇ🙏🙏🙏
@bsbeantsharma
@bsbeantsharma 2 жыл бұрын
ਸ. ਉਮਰਾਓ ਸ਼ੇਰ ਸਿੰਘ ਜੀ ਤੇ ਉਨ੍ਹਾਂ ਦੇ ਲਾਈਫ ਪਾਰਟਨਰ, ਇੰਨੇ ਨਿੱਘੇ ਸੁਭਾਅ ਦੇ ਮਾਲਕ, ਆਉਭਗਤ ਕਰਨ ਵਾਲੇ। ਵਾਹਿਗੁਰੂ ਇੰਨਾ ਨੂੰ ਹੋਰ ਵੀ ਤਰੱਕੀਆਂ ਵਖਸ਼ਣ ਤਾਂ ਜੋ ਪੰਜਾਬ ਦਾ ਨਾਮ ਰੌਸ਼ਨ ਕਰਦੇ ਰਹਿਣ 🙏🙏🙏🙏🌹🌹🌹🌹
@deeprataindia1170
@deeprataindia1170 2 жыл бұрын
ਪੰਜਾਬੀ ਬੰਦਾ ਪੰਜਾਬੀ ਦਿੱਲ ਪੰਜਾਬੀ ਪਿਆਰ ਸਰਦਾਰ ਸਾਹਿਬ ਜੀ ਬਹੁਤ ਹੀ ਵਧੀਆ ਨੇਕ ਇੰਨਸਾਨ ਹਨ ਸਾਰਾ ਪਰਿਵਾਰ ਭੈਣਜੀ ਦਾ ਸੁਭਾ ਜਾਣੀ ਰੱਬ ਵਰਗੇ ਇਨਸਾਨ ਲੱਗੇ। Proud ਕਰਦੇ ਹਾਂ ਜੀ । ,,Ballu ਰਟੈਂਡਾ,,
@mandersingh8778
@mandersingh8778 2 жыл бұрын
ਸਾਨੂੰ ਹਰ ਕੋਈ 2 ਪਰਸੇੰਟ ਕਹਿ ਦਿੰਦਾ pr ਅਸੀ ਹਰ ਥਾਂ ਲਗਦਾ ਅਸੀਂ ਕਰੋੜ ਪਰਸੇੰਟ ਆ ਵਾਹਿਗੁਰੂ ਦੀ ਮੇਹਰ ਆ
@kulwantsinghbaath2635
@kulwantsinghbaath2635 Жыл бұрын
ਸੱਚਮੁੱਚ ਪੰਜਾਬੀ ਜਿੱਥੇ ਵੀ ਜਾਣ ਆਪਣੇ ਗੁਣਾਂ ਕਰਕੇ ਹਰ ਜਗ੍ਹਾ ਪ੍ਰਸੰਸਾ ਦੇ ਪਾਤਰ ਹਨ, ਤਹਾਡੇ ਤੇ ਮਾਣ ਹੈ ਪਿਆਰੇ ਪੰਜਾਬੀਓ 🎉🎉🎉🎉🎉🎉
@manajoban3734
@manajoban3734 2 жыл бұрын
ਸਤਿ ਸ੍ਰੀ ਅਕਾਲ ਵੀਰ ਜੀ ਬਹੁਤ ਵਧਿਆ ਸੀ ਇਹ ਜਗ੍ਹਾ ਜਿਹੜੇ ਵੀਰ ਨੇ ਤੁਹਾਨੂੰ ਘਰੇ ਰੱਖਿਆ ਉਹਨਾ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਮਿਹਰ ਕਰਨ ਉਹਨਾ ਤੇ
@sandhulahorie604
@sandhulahorie604 2 жыл бұрын
ਵਿਦੇਸ਼ਾਂ ਵਿੱਚ ਵਸਦੇ ਪੰਜਾਬੀਆਂ ਅਤੇ ਉਨ੍ਹਾਂ ਨੂੰ ਮਿਲਾਉਣ ਵਾਲੇ ਰਿਪਨ ਖੁੱਸ਼ੀ ਨੂੰ ਵਾਹਿਗੁਰੂ ਉਮਰਾਂ ਲੰਮੀਆਂ ਬਖਸ਼ੇ
@GurvinderSingh-qw6fp
@GurvinderSingh-qw6fp 2 жыл бұрын
ਪੰਜਾਬੀਆਂ ਤੇ ਵਾਹਿਗੁਰੂ ਮਿਹਰ ਭਰਿਆ ਹੱਥ ਰੱਖਿਓ
@GurwinderSingh-ts1bk
@GurwinderSingh-ts1bk 2 жыл бұрын
ਬੰਗਲਾਦੇਸ਼ ਦੇ ਤੁਹਾਡੇ ਇਸ ਸਫਰ ਨੂੰ ਵਾਹਿਗੁਰੂ ਜੀ ਚੜ੍ਹਦੀ ਕਲ੍ਹਾ ਬਖਸ਼ਣ ਜੀ 👏👏👏
@jarnailsinghbrarbhagtabhai894
@jarnailsinghbrarbhagtabhai894 2 жыл бұрын
ਪੰਜਾਬੀ ਤੇ ਮਾਣ ਹੀ ਹੁੰਦਾ ਜੀ ਬਹੁਤ ਬਹੁਤ ਪਿਆਰ ਭਰੀ ਸੱਤ ਸ੍ਰੀ ਅਕਾਲ ਜੀ ਇਹਨਾਂ ਸਾਰੇ ਪਰਿਵਾਰ ਨੂੰ ਜੀ
@kulwinderkamboj5134
@kulwinderkamboj5134 2 жыл бұрын
ਬੰਗਲਾਦੇਸ਼ ਵਿੱਚ ਸਿੱਖ ਵੀਰ ਨੂੰ ਦੇਖ ਕੇ ਬਹੁਤ ਖੁਸ਼ੀ ਹੋਈ ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖਣ 🙏
@kharakasamra8405
@kharakasamra8405 2 жыл бұрын
ਬਹੁਤ ਖੁਸ਼ੀ ਹੋਈ ਪੰਜਾਬੀ ਵੀਰ ਨੂਂ ਮਿਲ ਕੇ ਧੰਨਵਾਦ ਜੀ ਤੁਹਾਡਾ ਤੰਦਰੁਸਤ ਰਹੋ
@AmarjeetSingh-dm4mj
@AmarjeetSingh-dm4mj 2 жыл бұрын
ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖਣ ਬੰਗਲਾਦੇਸ਼ ਵਿਚ ਵਸਦੇ ਪੰਜਾਬੀ ਭਾਈਚਾਰੇ ਨੂੰ
@palwindersingh3731
@palwindersingh3731 2 жыл бұрын
Rippan ,england vich sarre hi vadde, chotte stores vich sab kapda Bangla desh to hi aunda Sab designers da khush raho.(°gogi) london.
@singhTruckloverPB32
@singhTruckloverPB32 2 жыл бұрын
Bilkul Sahi keha bro. Khass karke paree mark Nd H&M
@KamalSingh-dl6yc
@KamalSingh-dl6yc 2 жыл бұрын
ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖਣ ਬੰਗਲਾਦੇਸ਼ ਵਿਚ ਵਸਦੇ ਪੰਜਾਬੀ ਭਾਈਚਾਰੇ ਨੂੰ apna vi khial rakhoo ji
@schoolgam5106
@schoolgam5106 2 жыл бұрын
ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੜਦੀ ਕਲਾਂ ਚ ਰੱਖੇ। ਤੁਸੀਂ ਸਾਨੂੰ ਘਰ ਬੈਠਿਆ ਨੂੰ ਕਈ ਦੇਸ਼ਾਂ ਦੀ ਸੈਰ ਕਰਾ ਰਹੇ ਹੋ।
@Jagubhullar123.
@Jagubhullar123. 2 жыл бұрын
ਵਾਹਿਗੁਰੂ ਭਲਾ ਕਰੇ ਪੰਜਾਬ ਦਾ ਤੇ ਪੰਜਾਬ ਦੇ ਸਾਰੇ ਵੀਰਾਂ ਭੈਣਾਂ ਬਰਾਵਾਂ ਦਾ ਵਾਹਿਗੁਰੂ ਚੜ੍ਹਦੀਕਲਾ ਬਖ਼ਸ਼ੇ 👏🏻👏🏻🌹🌹
@kanwarjeetsingh3495
@kanwarjeetsingh3495 2 жыл бұрын
ਵਾਹਿਗੁਰੂ ਮੇਹਰ ਕਰਨ। ਪੰਜਾਬੀ ਜਿਥੇ ਵੀ ਹੋਣ ਮੇਹਮਾਨ ਨਵਾਜੀ ਚ ਇਹਨਾ ਦੀ ਰੀਸ ਕੋਈ ਨਹੀ ਕਰ ਸਕਦਾ।
@Punjabilogtravel
@Punjabilogtravel 2 жыл бұрын
Nice 👍
@ibharat6000
@ibharat6000 2 жыл бұрын
ਢਾਕਾ ਵਾਲੇ ਸਰਦਾਰ ਜੀ ਅਤੇ ਪੰਜਾਬੀ ਕਪਲ ਵਾਹਿਗੁਰੂ ਜੀ ਤੁਹਾਡੇ ਤੇ ਕਿਰਪਾ ਕਰਨ
@JaspalSingh-ku3vl
@JaspalSingh-ku3vl 2 жыл бұрын
ਜਿਉਂਦੇ ਵਸਦੇ ਰਹੋ ਬੰਗਲਾਦੇਸ਼ ਦੇ ਪੰਜਾਬੀ ਓ ਸਾਡੇ ਮੇਬਰਾ ਨੂੰ ਆਪਣੇ ਚਰਨਾਂ ਵਿੱਚ ਜਗਾਂ ਦਿਤੀ ਬਾਬਾ ਖ਼ੁਸ਼ ਰੱਖੇ ਇਸ ਪਰਵਾਰ ਨੂੰ
@Sonofsikh
@Sonofsikh Жыл бұрын
First video dekhi Punjabi in Bangladesh, ਤਰਸ ਗਏ ਸੀ ਇਹ ਦੇਖਣ ਲਈ
@sewaksidhu5846
@sewaksidhu5846 Жыл бұрын
ਜਿੰਦਗੀ ਜਿਉਣ ਦਾ ਸਵਾਦ ਤਾ ਤੁਸੀ ਲੈ ਰਹੋ ਓ ਵਾਹਿ ਗੁਰੂ ਸਦਾ ਇੱਦਾ ਹੀ ਖੁਸ਼ ਰੱਖੇ ,,, ਬਰਨਾਲਾ ਹੀ ਸਾਡਾ ਏਰੀਆ ,,ਖੁਸ਼ੀ ਤੇ ਭਰਾ ਸਾਡਾ ਰਿਪਨ
@AmarjitSingh-ur4ho
@AmarjitSingh-ur4ho 2 жыл бұрын
ਸਰਦਾਰ ਜੀ ਦਾ ਨਾਂ ਵੀ ਬਹੁਤ ਵਧੀਆ ਅਤੇ ਕਿਰਦਾਰ ਵੀ ਬਹੁਤ ਵਧੀਆ। ਰੱਬ ਸਾਰੇ ਪਰਿਵਾਰ ਤੇ ਮਿਹਰ ਭਰਿਆ ਹੱਥ ਰੱਖਣ। ਧੰਨਵਾਦ ਰਿਪਨ ਖੁਸ਼ੀ ਦਾ ਜੋ ਘਰ ਬੈਠਿਆਂ ਨੂੰ ਸੈਰ ਕਰਵਾ ਰਹੇ ਹਨ।
@Punjabilogtravel
@Punjabilogtravel 2 жыл бұрын
Nice 👍
@indersidhulehra2603
@indersidhulehra2603 2 жыл бұрын
ਰਿਪਨ ਵੀਰ ਤੁਸੀ ਬਹੁਤ ਵਧੀਆ ਸਨੇਹਾ ਦਿੱਤਾ ਪ੍ਰਦੇਸੀ ਸਿੱਖ ਪੰਜਾਬੀਆ ਨੂੰ ਪੰਜਾਬ ਨੂੰ ਅਪਣੇ ਪਿਛੋਕੜ ਨਾ ਭੁੱਲੋ ਤੇ ਜਮੀਨਾ ਨਾ ਬੇਚੋ
@sukhchainsingh5788
@sukhchainsingh5788 2 жыл бұрын
ਹੁਣ ਘੁੰਮੋ ਨਜ਼ਾਰੇ ਨਾਲ ਐਮੇ ਲਗਦਾ ਹੁਨ ਤਾਂ ਜਿਵੇਂ ਤੁਸੀਂ ਆਪਣੇ ਪੰਜਾਬ ਚ ਹੋਵੇ,, ਬਾਕੀ ਪੂਰੇ ਵਰਲਡ ਵਿਚ ਜਿੱਥੇ ਜਿੱਥੇ ਵੀ ਪੰਜਾਬੀ ਭਰਾ ਵਸਦੇ ਨੇ ਵਾਹਿਗੁਰੂ ਚੜ੍ਹਦੀ ਕਲਾ ਚ ਰੱਖੇ
@govindsingh4471
@govindsingh4471 2 жыл бұрын
ਲੋਕੀ ਵਸਦੇ ਨੇ ਦੁਨੀਆਂ ਚ ਬਥੇਰੇ,ਪੰਜਾਬੀਆਂ ਦੀ ਸ਼ਾਨ ਵਖਰੀ।ਚੱਕ ਦਿਉ ਫਟੇ।ਧੰਨਵਾਦ।
@amreekkaur4136
@amreekkaur4136 2 жыл бұрын
ਪੰਜਾਬੀਆ ਦੀ ਟੌਹਰ ਵੱਖਰੀ ਜਿਥੇ ਜਾਣ ਪੰਜਾਬੀ ਆਪਣਾ ਪੰਜਾਬ ਵਸਾ ਲੈਂਦੇ ਤੇ ਆਪਣੀ ਮਿਹਨਤ ਦੇ ਝੰਡੇ ਗੱਡ ਦਿੰਦੇ ਹਨ ॥ ਸਾਡੇ ਪਰਿਵਾਰ ਵਲੋ ਵੀ ਬੰਗਲਾ ਦੇਸ਼ ਦੇ ਪੰਜਾਬੀ ਪਰਿਵਾਰਾ ਨੂੰ ਸਤਿ ਸੀ੍ ਅਕਾਲ ਜੀ ॥
@gumeetsingh5106
@gumeetsingh5106 2 жыл бұрын
ਬਹੁਤ ਵਧੀਆ ਜਾਣਕਾਰੀ ਦਿੱਤੀ ਗਈ ਹੈ ਜੀ ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖੇ ਵਾਹ ਵੀਰ ਜੀ ਵਾਕਿਆਂ ਹੀ ਪੰਜਾਬੀਆਂ ਨੇ ਬੰਗਲਾਦੇਸ਼ ਵਿੱਚ ਵੀ ਆਪਣੀ ਪਹਿਚਾਣ ਤੇ ਧਰਮ ਕਾਇਮ ਰੱਖਿਆ ਹੈ ਵਾਹਿਗੁਰੂ ਤਰੱਕੀਆਂ ਬਖ਼ਸ਼ਣ ਜੀ
@baljitsingh7766
@baljitsingh7766 2 жыл бұрын
ਸ਼ੇਰ ਸਿੰਘ ਜੀ ਤੁਹਾਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਬੰਗਲਾਦੇਸ਼ ਵਿਚ ਤੁਸੀਂ ਹੋਰ ਤਰੱਕੀਆ ਕਰੋ ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ ਬਲਜੀਤ ਸਿੰਘ ਫੌਜੀ ਪਟਿਆਲੇ ਤੋਂ
@kaurjasbir2758
@kaurjasbir2758 2 жыл бұрын
Veere bhut vadiya sikh pariwar c Aj da vlog dekh k dil happi ho gya Waheguru ji mehar krn ji 🙏
@kaurjasbir2758
@kaurjasbir2758 2 жыл бұрын
Veere sade peaches jada experiences nhi aa ethe price $3.50 kg from close store
@amarjeets7372
@amarjeets7372 2 жыл бұрын
Nice to see our Punjabi brothers are soooo welcoming to all community people. Eh Gurua da baksheya pyar hai sadey khoon vich. May Waheguru ji bless the family with all the happiness and bliss in life.
@BalvirSingh-zo3rl
@BalvirSingh-zo3rl 2 жыл бұрын
ਇੰਝ ਲਗਦਾ ਜਿਵੇੰ ਓਮਰਾੳ ਸਾਹਿਬ ਨੇ ਰਿੰਪਨ ਖੁਸ਼ੀ ਦਾ ਸਤਿਕਾਰ ਨਹੀਂ ਬਲਕਿ ਪੂਰੇ ਪੰਜਾਬ ਦਾ ਸਤਿਕਾਰ ਤੇ ਆਉ-ਭਗਤ ਕੀਤੀ ਹੋਵੇ। ਸਾਡੇ ਵਲੋਂ ਵੀ thanks. From chandigarh.
@Beantcheema4
@Beantcheema4 11 ай бұрын
@parvindersingh7603
@parvindersingh7603 2 жыл бұрын
ਸਾਨੂੰ ਮਾਣ ਪੰਜਾਬੀਆਂ ਤੇ ਨਿੱਘਾ ਪਿਆਰ ਸਰਦਾਰ ਜੀ ਨੂੰ ਪਰਮਾਤਮਾ ਤਰੱਕੀਆਂ ਬਖਸੇ ਧੰਨਵਾਦ ਰਿਪਨ ਜੀ
@KuldeepSingh-qq5vi
@KuldeepSingh-qq5vi 2 жыл бұрын
Punjabiya de shaan vakhri💪💪❤️, waheguruji mehar karan aap saab uatay ji 🎉🎉🇮🇳🇧🇩
@sahdevsingh9057
@sahdevsingh9057 2 жыл бұрын
ਰਿਪਨ ਸਫਰ ਦੇ ਅਖੀਰ ਵਿਚ ਤੁਸੀਂ ਦਿੱਲ ਖੁਸ਼ ਕਰ ਦਿੱਤਾ ਹੈ ।ਖੁਸ਼ੀ ਦਾ ਧਿਆਨ ਰੱਖਣਾ 👍🌹🌹
@palwindersingh3731
@palwindersingh3731 2 жыл бұрын
Veer ji S.SHER SINGH JI VEER JI NU ,FAMILYNU BHUT,BHUT PIAR KINNA piar aap nu kar rahe
@ManpreetKaur-xm9cr
@ManpreetKaur-xm9cr 2 жыл бұрын
Waheguru ji ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@manmohansingh5616
@manmohansingh5616 2 жыл бұрын
Umrao Sher singh ji great 👍 Proud to be Sikh and punjabi. May Waheguru ji bless you and your family
@UMRAOBABY
@UMRAOBABY 2 жыл бұрын
🙏
@gurdeepsinghpindbagrianusa4550
@gurdeepsinghpindbagrianusa4550 2 жыл бұрын
Bangladesh ਤੇ ਲੱਗਦਾ ਹੀ ਨਹੀਂ ਆ. ਇਹ ਤੇ ਵੀਰ ਜੀ Canada USA ਹੀ ਲੱਗਦਾ ਪਿਆ ਸੇਮ. ਬਹੁਤ ਹੀ ਆਨੰਦ ਆ ਗਿਆ ਵੀਡੀਓ ਦੇਖ ਕ ਵਾਹਿਗੁਰੂ Chardi ਕਲਾ ਵਿੱਚ ਰੱਖਣ ਇਹਨਾਂ ਸਾਰੇ ਪੰਜਾਬੀ ਪਰਵਾਰਿ ਨੂੰ. Great Great ਪੰਜਾਬੀ ਕੌਮ. 🙏👌👌💗💗
@ekamjotsingh8568
@ekamjotsingh8568 2 жыл бұрын
ਪੰਜਾਬੀਆਂ ਦੀ ਹਮੇਸਾ ਚੜਦੀ ਕਲਾ ਹੀ ਹੁੰਦੀ ਹੈ ਹਰੇਕ ਦੇਸ਼ ਵਿਚ
@kawaljeetmahlakawaljeetmah1016
@kawaljeetmahlakawaljeetmah1016 2 жыл бұрын
ਸਾਰੇ ਪੰਜਾਬੀ ਵੀਰੋ ਬਾਹਰਲੀਆਂ ਸਟੇਟਾਂ ਵਿੱਚ ਵੱਧ ਤੋਂ ਵੱਧ ਆਪਣੀਆਂ ਜਾਇਦਾਦਾਂ ਬਣਾਉ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ
@MohanSingh-zl7cn
@MohanSingh-zl7cn 2 жыл бұрын
Sikh family dekh ke dil khus ho gea .i am hindu rajput
@Aaj361
@Aaj361 2 жыл бұрын
Shi kiha tusi
@SukhwinderSingh-wq5ip
@SukhwinderSingh-wq5ip 2 жыл бұрын
ਬਹੁਤ ਵਧੀਆ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ
@escortdafan9611
@escortdafan9611 2 жыл бұрын
ਵਾਹਿਗੁਰੂ ਜੀ ਮਿਹਰ ਕਰਨਾਂ ਇਸ ਵੀਰੇ ਅਤੇ ਭੈਣ ਤੇ
@upkarjatt100
@upkarjatt100 2 жыл бұрын
Chardikala Rahe
@baljinderbanipal3438
@baljinderbanipal3438 2 жыл бұрын
So happy and regards to see Sikh brother with DASTAR.🙏 God bless them.
@Punjabilogtravel
@Punjabilogtravel 2 жыл бұрын
Nice 👍
@takhigeeta8798
@takhigeeta8798 2 жыл бұрын
ਬਾਈ ਜੀ ਵਾਹਿਗੁਰੂ ਨੇ ਆਪ ਨੂੰ ਦੁਨੀਆ ਭਰ ਵਿਚ ਸਫ਼ਰ ਕਰਨ ਦਾ ਮੌਕਾ ਦਿੱਤਾ ਹੈ ਉਸ ਪਰਮਾਤਮਾ ਦਾ ਧੰਨਵਾਦ ਕਰਦੇ ਹੋਏ ਮੈ ਤਾਂ ਇਹੋ ਦੁਆ ਕਰਦਾ ਹਾਂ ਕਿ ਵਾਹਿਗੁਰੂ ਜੀ ਆਪ ਨੂੰ ਚੜਦੀ ਕਲਾ ਵਿਚ ਰਖੇ ਖੁਸ਼ ਰਹੋ ਜਵਾਨੀਆਂ ਮਾਣੋ
@buggarsinghsidhu7186
@buggarsinghsidhu7186 2 жыл бұрын
ਮਾਣ ਹੁੰਦਾ ਹੈ ਕਿ ਸਾਡੇ ਆਪਣੇ ਬੰਗਲਾਦੇਸ਼ ਵਿੱਚ ਸ਼ਾਹੀ ਜੀਵਨ ਬਤੀਤ ਕਰ ਰਹੇ ਹਨ I ਸਾਰੇ ਸਰਦਾਰ ਅਤੇ ਪੰਜਾਬੀ ਵੀਰਾਂ ਨੂੰ ਸਲਾਮ I ਵਾਹਿਗੁਰੂ ਇਹਨਾਂ ਨੂੰ ਚੜ੍ਹਦੀਆਂ ਕਲਾਂ ਵਿੱਚ ਅਤੇ ਲੰਮੀਆਂ ਉਮਰਾਂ ਬਖਸ਼ੇ I
@harbhajansingh8872
@harbhajansingh8872 2 жыл бұрын
ਵਾਹਿਗੁਰੂ ਜੀ ਮੇਹਰ ਕਰਨ ਜਿੱਥੇ ਜਿੱਥੇ ਪੰਜਾਬੀ ਵਸਦੇ 🙏🙏
@karamsingh5314
@karamsingh5314 2 жыл бұрын
🙏🏻🙏🏻🙏🏻
@bipusidhu4432
@bipusidhu4432 2 жыл бұрын
ਬਹੁਤ ਵਧੀਆ ਬਲੌਗ ਆ ਬੇਟਾ ਰਬ ਤੁਹਾਨੂੰ ਢੇਰ ਸਾਰੀਆਂ ਖੁਸ਼ੀਆਂ ਦੇਵੇ ਵਾਹਿਗੁਰੂ ਤੁਹਾਡੀ ਯਾਤਰਾ ਸਫਲ ਕਰੇ ਬੇਟਾ
@InderjitSingh-bi1eb
@InderjitSingh-bi1eb 2 жыл бұрын
Kakaji, your host belongs to the same clan as of Sikh warrior Sardar Hari Singh Nalwa (Upple). Big Salute to Sardar Umrao SherSingh Upple. Waheguru Ji Ka khalsa Waheguru Ji Ki Fateh.
@ParamjitSingh-ok8he
@ParamjitSingh-ok8he 2 жыл бұрын
ਬਹੁਤ ਵਧੀਆ ਵਲੌਗ ਹੈ ਬੰਗਲਾਦੇਸ਼ ਦਾ। ਪਰਵਾਸ ਸੰਬੰਧੀ ਤੁਹਾਡਾ ਸਨੇਹਾ ਬਹੁਤ ਅਹਿਮ ਲੱਗਿਆ। ਵਾਕਿਆ ਹੀ ਪੰਜਾਬੀਆਂ ਨੂੰ ਵਿਦੇਸ਼ਾਂ ਚੋਂ ਕਮਾ ਏਧਰ ਪੰਜਾਬ ਚ ਆ ਕੇ ਪੈਸਾ ਲਾਉਣਾ ਚਾਹੀਦਾ ਹੈ, ਏਧਰ ਜਮੀਨਾਂ ਖਰੀਦਣੀਆਂ ਚਾਹੀਦੀਆਂ ਹਨ।
@hardevsinghhardevsingh8662
@hardevsinghhardevsingh8662 2 жыл бұрын
अंकल जी साढे पंजाबी वीरा दी मदद कीती तुसी असी सारी जिंदगी तुहाडे एहसान मंद रहागे रब पुरे परिवार नु तंदरुस्ती ते खुब तरक्की दे
@MaanMaan-kl9qo
@MaanMaan-kl9qo 2 жыл бұрын
ਜਿੱਥੇ ਵੀ ਆ ਜਾਨ ਪੰਜਾਬੀ ਨਵਾ ਪੰਜਾਬ ਵਾਸੁੰਦੇ ਆ।।। ਹੱਕ ਸੱਚ ਦੀ ਕਰਨ ਕਮਾਈ ਨਾਮ ਗੁਰੂ ਦਾ ਧਿਆਂਦੇ ਨੇ।।।
@Balbirsinghusa
@Balbirsinghusa 2 жыл бұрын
ਅਨੰਦ ਕਰਾਤਾ ਜੀ ਧੰਨਵਾਦ।ਅਮਰੀਕਾ ਜਿੰਨੇ ਵੀ ਵੱਡੇ ਬਰੈਂਡ ਆ ਸਾਰੇ ਕੱਪੜਾ ਬੰਗਲਾ ਦੇਸ਼ ਤੋਂ ਬਣਵਾਉਂਦੇ ਆ।
@Balbirsinghusa
@Balbirsinghusa 2 жыл бұрын
@AmPunjabiTravelCouple👈Tëlëgraam me tø cläim Thanks Waheguru ji parmatma tuhanu khush rakhai
@GurmeetSingh-gz3fc
@GurmeetSingh-gz3fc 2 жыл бұрын
ਰਿਪਨ + ਖੁਸ਼ੀ ਤੁਸੀਂ ਵੀ ਪੰਜਾਬ ਦਾ ਨਾਮ ਰੌਸ਼ਨ ਕਰ ਰਹੇ ਹੋ, ਰਿਪਨ ਵੀਰ ਪੱਗ ਬੰਨ੍ਹ ਪੰਜਾਬ ਤੇ ਸਿੱਖ ਕੌਮ ਦਾ ਨਾਮ ਰੌਸ਼ਨ ਕਰ ਰਿਹਾ ਹੈ, ਧੰਨਵਾਦ ਜੀ
@sarajmanes4505
@sarajmanes4505 2 жыл бұрын
ਪਿਆਰ ਸਤਿਕਾਰ ਸਹਿਤ ਸਤਿ ਸ੍ਰੀ ਅਕਾਲ ਜੀ ਬਹੁਤ ਖੂਬਸੂਰਤ ਸਹਿਰ ਹੈ ਢਾਕਾ ਅਸੀ ਤਾ ਅੱਜ ਦੇਖਿਆ ਹੈ ਪਰ ਇਹ ਪਤਾ ਸੀ ਜੋ ਵੀ ਬ੍ਰੈਡਡ ਕੱਪੜੇ ਹਨ ਉਹ ਜਿਆਦਾ ਓਥੇ ਹੀ ਤਿਆਰ ਹੁੰਦੇ ਹਨ ਆਪ ਜੀ ਨੂੰ ਅਤੇ ਪ੍ਰਦੇਸ਼ ਵਿੱਚ ਵੱਸਦੇ ਸਮੂਹ ਪੰਜਾਬੀਆ ਨੂੰ ਚੰੜਦੀ ਕਲਾ ਵਿੱਚ ਰੱਖਣ ਖੁਸ਼ ਰੱਖਣ ਧੰਨਵਾਦ ਜੀ 🙏🙏👌👌👍👍👏👏
@hansaliwalapreet812
@hansaliwalapreet812 2 жыл бұрын
Vvvvvvvery nice personality 👌 of Mr.Singh from Bangladesh 🇧🇩 👌. God bless and may u live long ji 🙏 🙌 😊 ❤
@kamaljitsinghsandhar3478
@kamaljitsinghsandhar3478 2 жыл бұрын
ਢਾਕੇ ਦੀ ਮਲਮਲ ਬਹੁਤ ਮਸ਼ਹੂਰ ਹੁੰਦੀ ਸੀ। ਰਣਜੀਤ ਕੌਰ ਦਾ ਗੀਤ ਮੈ ਢਾਕੇ ਦੀ ਮਲਮਲ ਵਰਗੀ । ਸਰਦਾਰ ਉਮਰਾਓ ਸ਼ੇਰ ਸਿੰਘ ਜੀ ਦੇ ਸਾਰੇ ਪਰਿਵਾਰ ਨੂੰ ਦਿਲ ਦੀਆਂ ਗਹਿਰਾਈਆਂ ਵਿਚੋਂ ਸਤਿ ਸ੍ਰੀ ਅਕਾਲ ਬੁਲਾਈ ਪਰਵਾਨ ਹੋਵੇ ਜੀ ।ਪਰਮਾਤਮਾ ਇਹਨਾਂ ਦੇ ਪਰਿਵਾਰ ਨੂੰ ਹਮੇਸ਼ਾਂ ਤੰਦਰੁਸਤੀ ਤੇ ਲੰਬੀ ਉਮਰ ਤੇ ਇਜਤ ਤਰੱਕੀ ਬਖਸ਼ਣ ਜੀ
@HarbhajanSingh-jv5lc
@HarbhajanSingh-jv5lc 2 жыл бұрын
Feel proud to see Sikh family in Bangladesh
@harminderparmar1479
@harminderparmar1479 2 жыл бұрын
ਜਿਨ੍ਹਾਂ ਪੋਰਸ਼ ਏਰੀਆ ਉਨ੍ਹੇ ਛੋਟੇ ਦਿਲ
@jagmeetsingh0166
@jagmeetsingh0166 2 жыл бұрын
ਬਹੁਤ ਬਹੁਤ ਧੰਨਵਾਦ ਵੀਰ ਢਾਕਾ ਵਾਲੇ ਸਰਦਾਰ ਜੀ ਦਾ 🙏🙏🙏
@harjitsinghtoor5452
@harjitsinghtoor5452 2 жыл бұрын
ਸਭ ਪੰਜਾਬੀ ਢਾਕਾ ਸ਼ਹਿਰ ਵਿੱਚ ਰਾਜੀ ਖ਼ੁਸ਼ੀ ਵੱਸਣ ਇਹ ਦੁਆ ਕਰਦੇ ਹਾਂ 🌹❤️👍🙏
@jazzbirsingh662
@jazzbirsingh662 2 жыл бұрын
ਉਹ ਬਾਈ ਜੀ ਦੀ ਇੱਕ ਗੱਲ ਬਹੁਤ ਵਧੀਆ ਲੱਗੀ ਜੋ ਆਪਣੀ ਪਹਿਚਾਣ ਸਿੱਖੀ ਸਰੂਪ ਦੀ, ਉਹ ਉਹਨੂੰ ਨਹੀ ਭੁੱਲੇ
@swarnsingh6145
@swarnsingh6145 2 жыл бұрын
ਬਹੁਤ ਖੂਬਸੂਰਤ ਸਟੋਰੀ ਲੱਗੀ ਰਿੰਪਨ ਖੁਸ਼ੀ ਤੁਹਾਡਾ ਬਹੁਤ ਬਹੁਤ ਸੁਕਰ ਗੁਜਾਰ ਹਾ ਸਵਰਨ ਸਿੰਘ ਮੱਲੀ ਡਰੋਲੀ ਪਾਤੜਾਂ ਪਟਿਆਲਾ
@MOR.BHULLAR-PB05
@MOR.BHULLAR-PB05 2 жыл бұрын
ਬਹੁਤ ਵਧੀਆ ਲੱਗਿਆ ਢਾਕਾਂ ਦੀਆਂ ਗਲੀਆਂ ਬਜ਼ਾਰਾਂ ਦੇ ਰੰਗ ਬਰੰਗੇ ਦ੍ਰਿਸ਼ ਵਿਖਾਏ
@labhsingh7223
@labhsingh7223 2 жыл бұрын
ਬਹੁਤ ਵਧੀਆ ਰਿਪਨ, ਜਾਣਕਾਰੀ ਦੇ ਨਾਲ ਨਾਲ ਦੇਸ਼ ਦੁਨੀਆਂ ਦੀ ਸੈਰ ਵੀ ਕਰਵਾ ਰਹੇ ਹੋ। ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ।🙏🙏
@jasbirkaur4008
@jasbirkaur4008 2 жыл бұрын
Bahut Khushi Hui Bangladeshi Sikh family naal milkar 🙏❤️
@chahalvlogger915
@chahalvlogger915 2 жыл бұрын
ਵਾਹਿਗੁਰੂ ਤੰਦਰੁਸਤੀ ਬਖਸ਼ਣ
@atmasingh5736
@atmasingh5736 2 жыл бұрын
ਰਿਪਨਦੀਪ ਸਿੰਘ ਜੀ ਬੇਟਾ ਵਾਹ ਭਾੲੀ ਘਰੇ ਬੈਠੇ ਪੰਜਾਬੀਆਂ ਦੇ ਘਰ ਦਿਖਤੇ ਮੇਰਾ ਵੀਪਟਿਅਲਜਿਲਾ ਹੈ ਸਾਡੇ ਜਿਲੇ ਵਾਲੇ ਵੀ ਮਲਾਤੇ ਢਾਕਾਂ ਵਿੱਚ ਰਿਪਨ ਬਾਈ ਨੇ ਮਲਾਤੇ
@pb-46patti87
@pb-46patti87 2 жыл бұрын
ਵੀਰ ਆ ਤੇਰਾ ਵਿਚਾਰ ਬਹੁਤ ਵਧੀਆ ਲੱਗਿਆ
@parmindersinghdhanoa5102
@parmindersinghdhanoa5102 2 жыл бұрын
ਢਾਕਾ ਵਾਲੇ ਸਰਦਾਰ ਜੀ ਦਾ ਸੁਭਾਅ ਬਹੁਤ ਵਧੀਆ ਆ ਬਹੁਤ ਵਧੀਆ ਇਨਸਾਨ ਨੇ ਇਹ ਅਸੀਂ ਪਾਪੀ ਗੁਰੂ ਦੀ ਧਰਤੀ ਤੇ ਬੈਠ ਕੇ ਗੁਰੂ ਦੇ ਦਰਸ਼ਨ ਕਰਨ ਨਹੀਂ ਜਾਂਦੇ ਤੇ ਢਾਕਾ ਵਾਲੇ ਸਰਦਾਰ ਜੀ ਡੇਲੀ ਦਰਸ਼ਨ ਕਰਨ ਜਾਂਦੇ ਆ 🙏🙏🙏🙏🙏
@balwinderkaur2508
@balwinderkaur2508 2 жыл бұрын
ਪਹਿਲਾਂ ਢਾਕਾ ਦੀ ਮਲਮਲ ਬਾਰੇ ਸੁਣਦੇ ਹੁੰਦੇ ਸੀ,, ਸਰਦਾਰ ਪਰਿਵਾਰ ਨੂੰ ਦੇਖ ਕੇ ਬਹੁਤ ਖੁਸ਼ੀ ਹੋਈ
@parminderkapoor5746
@parminderkapoor5746 2 жыл бұрын
Verygood ਵੀਰ ji ਬਹੁਤਵਧੀਆਜੀ
@NirmalSingh-ln2po
@NirmalSingh-ln2po 2 жыл бұрын
ਬਹੁਤ ਵਧੀਆ ਜੀ ਰਿਪਨ ਬੇਟਾ ਜੀ 🌺🌺🌹🌹
@rajvinderdhillon8545
@rajvinderdhillon8545 2 жыл бұрын
ਬੰਗਲਾਦੇਸ਼ ਵਾਲਾ ਬਾਈ ਬੜਾ ਵਧੀਆ ਹੈ।
@Avinoorsinghmaan
@Avinoorsinghmaan 2 жыл бұрын
ਬਹੁਤ ਵਧੀਆ ਜੀ ਧੰਨਵਾਦ ਜੀ 🙏🙏🙏🙏🙏🙏
@nothing-nk5pj
@nothing-nk5pj 2 жыл бұрын
ਵਾਹਿਗੁਰੂ ਜੀ ਹਮੇਸ਼ਾ ਤਹਾਨੂੰ ਚੜਦੀ ਕਲਾ ਰੱਖਣ ਖੁਸ਼ੀ ਜਲਦੀ ਠੀਕ ਹੋ ਜਾਵੇ ਜੀ ।🙏🙏🙏🙏🙏🙏🙏
@ksbagga7506
@ksbagga7506 2 жыл бұрын
Sat Shri Akal to all Punjabi Sikh of Bangladesh God bless you all
@ManinderSingh-ox6qh
@ManinderSingh-ox6qh 2 жыл бұрын
Waheguru chardikla ch Rakhe Punjabi n vadesh ch
@jaswindersingh7832
@jaswindersingh7832 2 жыл бұрын
ਰਿਪਣ ਜੀ ਬਹੁਤ ਵਧੀਆ ਲੱਗਾ ਬਗਲਾ ਦੇਸ਼ ਦੇਖ ਕੇ
@sonysaini7984
@sonysaini7984 2 жыл бұрын
ਪੰਜਾਬੀ ਜ਼ਿੰਦਾਬਾਦ
@harjitsinghtoor5452
@harjitsinghtoor5452 2 жыл бұрын
ਤਕੜੇ ਰਹੋ ✌️👍🙏ਖ਼ੁਸ਼ੀ , ਰਿੰਪਨ
@deeprataindia1170
@deeprataindia1170 2 жыл бұрын
ਧੰਨਵਾਦ Ripn ਤੇ ਖੁਸ਼ੀ ਜੀ ਗੁਰੂ ਘਰ ਦੇ ਦਰਸ਼ਨ ਕਰਵਾਏ ਜੀ ਵਾਹਿਗੁਰੂ ਜੀ ਹਰ ਤਮੰਨਾ ਪੂਰੀ ਕਰਨ ਆਪਜੀ ਦੀ। ,,Ballu ਰਟੈਂਡਾ,,
@ਬਲਦੇਵਸਿੰਘਸਿੱਧੂ
@ਬਲਦੇਵਸਿੰਘਸਿੱਧੂ 2 жыл бұрын
ਬਹੁਤ ਬਹੁਤ ਵਧੀਆ ਜੀ।ਚੜ੍ਹਦੀ ਕਲਾ ਰਹੇ।
@nahalamarjeet
@nahalamarjeet 2 жыл бұрын
REALLY NEW EXPERIENCE. NEVER EXPECTED IN BANGLA DESH
@harmeshchand3727
@harmeshchand3727 2 жыл бұрын
ਵਾਹਿਗੁਰੂ ਜੀਓ ਆਪਣੀ ਮਿਹਰ ਬਣਾਈ ਰੱਖਣ ਜੀ
@chamkorsingh158
@chamkorsingh158 2 жыл бұрын
ਵੀਰ ਜੀ ਬੰਗਲਾਦੇਸ਼ ਵਿਚ ਪੰਜਾਬੀ ਪਰਿਵਾਰਾਂ ਨੂੰ ਵੇਖ ਕੇ ਬਹੁਤ ਜ਼ਿਆਦਾ ਵਧੀਆ ਲੱਗਾ ਵੈਸੇ ਸ਼ੇਰ ਸਿੰਘ ਦੀ ਪਤਨੀ ਬੇਗੋਵਾਲ ਤੋਂ ਨੇ ਮੈਡਮ ਦੇ ਪਿੰਡ ਦੇ ਵੀ ਵਲੋਗਰ ਨੇ ਪੰਜਾਬੀ ਵਲੋਗਰ ਮਨਿੰਦਰ ਸਿੰਘ ਮਾਂਗਟ ਅਸੀਂ ਉਹਨਾਂ ਦੇ ਵਲੋਗ ਵੀ ਬਹੁਤ ਦੇਖਦੇ ਆ
@damansingh6002
@damansingh6002 2 жыл бұрын
ਬੇਗੋਵਾਲ ਦੋਰਾਹਾ ਦੇ ਨੇੜੇ ਆ
@ranjeetsinghsingh9248
@ranjeetsinghsingh9248 2 жыл бұрын
ਬਹੁਤ ਵਧੀਆਂ ਵੀਰ ਜੀ ਜਿਉਂਦੇ ਵੱਸਦੇ ਰਹੋ
@ashokashokkumar6557
@ashokashokkumar6557 Жыл бұрын
Bahut he sohni Sikh patiala Delhi waali Uppal familye waahay guru ji tarki bakshan bahut he sohni video banaai
@nirmalsinghmallhi9773
@nirmalsinghmallhi9773 2 жыл бұрын
Bangladesh de Sikhs nu mere vlo Sat shree Akal Aap 2va nu v Sat shree Akal Waheguru ji ka khalsa Waheguru ji ke Fathe
@palwindersingh3731
@palwindersingh3731 2 жыл бұрын
Thanhs puttra, Sikhs veera bhenna nu bhut piar Rabb sab nu khushia bakhashan.
@SurinderSingh-io4uh
@SurinderSingh-io4uh 2 жыл бұрын
ਪੰਜਾਬੀ ਜਿੱਥੇ ਵੀ ਰਹਿਣ ਉਸ ਧਰਤੀ ਨੂੰ ਛੋਟਾ ਪੰਜਾਬ ਬਣਾ ਦਿੰਦੇ ਹਨ ਤੇ ਆਪਣੀ ਜੜ ਪੰਜਾਬ ਨਾਲ ਜੁੜੇ ਰਹਿੰਦੇ ਹਨ।
@HarpreetSingh-gr8tk
@HarpreetSingh-gr8tk 2 жыл бұрын
Chad di klaa rakhe iss priwar te vi hamesha waheguru
@worldwidetrademarketingwor5639
@worldwidetrademarketingwor5639 2 жыл бұрын
Very down to earth Sardar uppal sahib Rab vhardi Kala ch rakhe hamesha🙏 khushi get well soon n stay well n Happy Yu both of you❤️
@JagtarSingh-wg1wy
@JagtarSingh-wg1wy 2 жыл бұрын
ਬਹੁਤ ਵਧੀਆ ਲੱਗ ਰਿਹਾ ਹੈ ਰਿਪਨ ਜੀ ਅਤੇ ਖੁਸ਼ੀ ਜੀ
@bawa693
@bawa693 2 жыл бұрын
ਬਾਈ ਜੀ ਸਤਸ਼੍ਰੀਅਕਾਲ ਬਲੋਗ ਤਾਂ ਥੋਡੇ ਹੁੰਦੇ ਈ ਵਧੀਆ ਨੇ ਪਰ ਤੁਸੀ ਖੁਸ਼ੀ ਨੂੰ ਏਨੀ ਇਜ਼ਤ ਨਾਲ ਬਲੋਂਦੇ ਓ ਬਹੁਤ ਵਧੀਆ ਲੱਗਿਆ ਜਿਉਂਦੇ ਵਸਦੇ ਰਹੋ 🙏
@satdevsharma7039
@satdevsharma7039 2 жыл бұрын
ਰਿਪਨ, ਖੁਸ਼ੀ, ਬਹੁਤ ਹੀ ਵਧੀਆ ਕਰ ਰਹੇ ਹੋ। ਬਾਈ ਜੀ ਦਾ ਵੀ ਧੰਨਵਾਦ ।ਸਾਡੇ ਇਥੇ USA ਵਿਚ ਵੀ ਅਕਸਰ ਕਪੜਾ ਬੰਗਲਾ ਦੇਸ਼ ਦਾ ਮਿਲਦਾ ਹੈ।ਧੰਨਵਾਦ ਜੀ, ਖੁਸ਼ ਰਹੋ।❤🌹🙏🇺🇸
@bakhshinderpadda2804
@bakhshinderpadda2804 Жыл бұрын
Waheguru chardi kla vich rakhe panjabiaan nu ❤❤❤❤❤❤
@AmritpalSingh-pg2zp
@AmritpalSingh-pg2zp 2 жыл бұрын
ਦਿਲ ਖੁਸ਼ ਕਰ ਦਿੱਤਾ। ਵੀਰ ਜੀ ਨੇ
VIP ACCESS
00:47
Natan por Aí
Рет қаралды 30 МЛН
The Best Band 😅 #toshleh #viralshort
00:11
Toshleh
Рет қаралды 22 МЛН
It works #beatbox #tiktok
00:34
BeatboxJCOP
Рет қаралды 41 МЛН
小丑教训坏蛋 #小丑 #天使 #shorts
00:49
好人小丑
Рет қаралды 54 МЛН
Bapu ji de Pakistan Wale Pind | Niddoke Sialkot | Prof Gurbhajan Gill
35:49
VIP ACCESS
00:47
Natan por Aí
Рет қаралды 30 МЛН