ਦੁਨੀਆ ਦੀ ਸਭ ਤੋਂ ਖ਼ਤਰਨਾਕ ਰੇਲ Bangladesh Railway | Punjabi Travel Couple | Ripan Khushi

  Рет қаралды 524,552

Punjabi Travel Couple

Punjabi Travel Couple

Күн бұрын

Пікірлер: 992
@AmarjeetSingh-dm4mj
@AmarjeetSingh-dm4mj 2 жыл бұрын
ਰਿਪਨ ਵੀਰੇ ਤੁਸੀ ਆਪਣਾ ਧਿਆਨ ਰੱਖਿਆ ਕਰੋ ਅਸੀਂ ਅਜੇ ਹੋਰ ਬਹੁਤ ਦੁਨੀਆਂ ਘੁੰਮਣੀ ਆ ਤੁਹਾਡੇ ਜਰੀਏ ਇਹ ਰੇਲ ਤੇ ਚੜਨ ਵਾਲਾ ਰਿਸਕ ਤੁਸੀ ਰਹਿਣ ਹੀ ਦਿਆ ਕਰੋ ਵਾਹਿਗੁਰੂ ਜੀ ਭਲੀ ਕਰਨ
@jasskaur-pe3hv
@jasskaur-pe3hv 2 жыл бұрын
ਵੀਰ ਜੀ ਤੁਸੀਂ ਰਿਸਕ ਲੈ ਕੇ ਬਹੁਤ ਖੁਸ਼ ਹੁੰਦੇ ਹੋ। ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ
@amardeepsingh1931
@amardeepsingh1931 2 жыл бұрын
Ripan and khusi you are great 🙏🙏🙏🙏
@Lakhwindersingh-mx3qi
@Lakhwindersingh-mx3qi 2 жыл бұрын
🙏🙏🙏🙏🙏
@amanpreet8951
@amanpreet8951 Жыл бұрын
Wahe garu
@varindersingh6181
@varindersingh6181 2 жыл бұрын
ਚੱਲ ਭਰਾਵਾ ਤੇਰੇ ਮਨ ਦੀ ਰੀਝ ਤਾਂ ਪੂਰੀ ਹੋ ਗਈ 🤣🤣 ਸ਼ੁਕਰ ਆ ਤੇਰੀ ਖ਼ੁਸ਼ੀ ਤਾਂ ਲੱਭ ਗਈ ਏਨੀ ਭੀੜ ਵਿੱਚੋਂ ਬਾਕੀ ਮੇਰੇ ਵਲੋਂ ਪਿਆਰ ਤੇ ਸਤਿਕਾਰ ❣️❣️❣️❣️🙏
@amritsingh9933
@amritsingh9933 2 жыл бұрын
😂
@kulwinder169
@kulwinder169 2 жыл бұрын
ਲੱਖਾਂ ਵਿੱਚ ਇੱਕ ਸਰਦਾਰ ਵੀਰ
@psrtvpunjabi
@psrtvpunjabi 2 жыл бұрын
ਪਾਜੀ ਇਸ ਟੂਰ ਦੀ ਬਹੁਤ ਟੈਂਸ਼ਨ ਹੈ।ਤੁਹਾਡੀ ਸੇਹਤ ਨੂੰ ਲਈ ਕੇ ਚਿੰਤਤ ਹਾ ਬਾਕੀ ਮਜ਼ਾ ਆ ਰਿਹਾ ਜਲਦੀ ਪੰਜਾਬ ਆ ਜਾਓ
@MandeepSingh-tx8xd
@MandeepSingh-tx8xd 2 жыл бұрын
ਇੱਕ ਗੱਲ ਹੈ ਵੀਰ ਜੀ ਤੁਸੀਂ ਦੋਨੋ ਇਕੱਠੇ ਸੋਹਣੇ ਲਗਦੇ ਹੋ ਵਾਹਿਗੁਰੂ ਜੀ🙏🏻 ਹਮੇਸ਼ਾ ਤੁਹਾਨੂੰ ਦੋਨਾ ਨੂੰ ਇਕੱਠੇ ਰੱਖਣ ਔਰ ਖੁਸ਼ ਰੱਖਣ♥️♥️♥️
@Avinoorsinghmaan
@Avinoorsinghmaan 2 жыл бұрын
ਬਣ ਮਸਤ ਮੌਲਾ ਤੇ ਲੁੱਟ ਨਜ਼ਾਰੇ ਜਿੰਦਗੀ ਦੇ ਼਼਼਼਼਼਼਼ਬਹੁਤ ਵਧੀਆ 22ਜੀ,,,,, ਜੋ ਵੀ ਆਪਣਾ ਸੁਪਨਾ ਹੁੰਦਾ ਹੈ ਉਹ ਹਮੇਸ਼ਾ ਪੂਰਾ ਕਰਨਾ ਚਾਹੀਦਾ ਹੈ ਰੱਬ ਤੁਹਾਡੀ ਜੋੜੀ ਸਲਾਮਤ ਰੱਖੇ 🙏🙏🙏🙏
@sarajmanes4505
@sarajmanes4505 2 жыл бұрын
ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਤਬਲੀਕੀ ਜਮਾਤ ਹੈ ਇਹਨਾ ਮੁਸਲਿਮ ਵੀਰਾ ਦੀ ਇਕ ਸੰਸਥਾ ਬਾਕੀ ਬਹੁਤ ਰਿਸਕੀ ਅਤੇ ਦਿਲਚਸਪ ਵੀਡੀਓ ਸੀ ਵਾਹਿਗੁਰੂ ਜੀ ਹਮੇਸ਼ਾ ਚੰੜਦੀ ਕਲਾ ਵਿੱਚ ਰੱਖਣ ਖੁਸ਼ ਰੱਖਣ ਧੰਨਵਾਦ ਜੀ
@JagdishSingh-hl6zd
@JagdishSingh-hl6zd 2 жыл бұрын
ਵਾਹਿਗੁਰੂ ਆਪ ਦੀ ਜੋੜੀ ਨੂੰ ਚੜ੍ਹਦੀ ਕਲਾ ਵਿਚ ਰੱਖੇ ਜੀ 🙏🙏 ਤੰਦਰੁਸਤ ਤੇ ਸਿਹਤਮੰਦੀ ਰੱਖੇ ਜੀ 🙏
@harjitbhullar7616
@harjitbhullar7616 2 жыл бұрын
Bhoot danger seen 🤔🤔🤔🤔
@malwakhabarnama
@malwakhabarnama 2 жыл бұрын
ਵੀਰ ਜੀ ਬਹੁਤ ਬਹੁਤ ਬਹੁਤ ਵਧੀਆ ਸੀ ਇਹ ਤੁਹਾਡਾ ਬਲੌਗ। ਤੁਹਾਨੂੰ ਪੈਰੀਂ ਹੱਥ ਲਾਉਣ ਨੂੰ ਜੀਅ ਕਰ ਰਿਹਾ ਹੈ। ਜਿਉਂਦੇ ਵਸਦੇ ਰਹੋ, ਲਗਦੈ ਅੱਜ ਖੁਸ਼ੀ ਭੈਣ ਤੰਦਰੁਸਤ ਹੈ।
@RajinderSingh-ds3mf
@RajinderSingh-ds3mf 2 жыл бұрын
ਵਾਹਿਗੁਰੂ ਤੁਹਾਨੂੰ ਦੋਨਾਂ ਨੂੰ ਚੜ੍ਹਦੀ ਕਲਾ ਵਿੱਚ ਰੱਖਣ, ਸਤਿ ਸ੍ਰੀ ਆਕਾਲ ਜੀ
@kaurkaur2505
@kaurkaur2505 2 жыл бұрын
ਬਹੁਤ ਜ਼ਿਆਦਾ ਭੀੜ ,ਟ੍ਰੇਨਾਂ ਨੂੰ ਬੱਸਾ ਬਣਾ ਲਿਆ 😀
@nothing-nk5pj
@nothing-nk5pj 2 жыл бұрын
ਰਿੰਪਨ ਤੁਸੀ ਅਪਣਾ ਤੇ ਖੁਸ਼ੀ ਖਿਆਲ ਰੱਖੋ। ਤੁਹਾਡਾ ਰੇਲ ਸਫਰ ਬਹੁਤ ਰਿਸਕੀ ਵਧਿਆ ਸੀ। ਬਲੋਕ ਦੇਖ ਕੇ ਬਹੁਤ ਮਜਾ ਆ ਰਿਹਾ ਹੈ। ਰੱਬ ਤੁਹਾਡੇ ਹੋਸਲੇ ਹਮੇਸ਼ਾ ਬੁਲੰਦ ਰੱਖੇ ਤੇ ਤੁਸੀ ਸਾਨੂੰ ਇਵੇ ਹੀ ਨਵੀਆ ਜਗਾਵਾ ਦਿਖਾਉਦੇ ਰਹੋ।👌👌🙏🙏🌹🌹👍👍👍👍🌹🌹😍😍
@SukhpalSingh-ze4tp
@SukhpalSingh-ze4tp 2 жыл бұрын
Oh my God ਇੰਨੀ ਜਨਤਾ ਟਰੇਨ ਉਪਰ ਪਹਿਲੀ ਵਾਰ ਦੇਖੀਆ Very Nice Thank You Ripan Khushi ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਬਖਸ਼ੇ 👌👍💝🙏🏻
@makhanbhikhi6068
@makhanbhikhi6068 2 жыл бұрын
ਵਾਹਿਗੁਰੂ ਭਲਾ ਕਰੇ ਇਹਨਾਂ ਲੋਕਾਂ ਦੀ
@prayrakbansal4855
@prayrakbansal4855 2 жыл бұрын
Oye murkha eh likh jehra people's manvata lyi attakdwadi target killing in future jo hovengi bangaladesh vich Hindu and Sikh di jo ki muslims karenge . waheguru muslims nu sadbhugi davi eh likh .lekin waheguru ji de pheje gye all 10 Guru's inha ne shedded kitha . waheguru ehna nu sadbhugi devenga .oye murkha kyu waheguru ji nu vich leya reha hai . waheguru sachha people's de lyi hai manvata nu khatam karn wala religion de lyi nahi ✍️✍️✍️✍️✍️✍️
@rohitbawa4113
@rohitbawa4113 2 жыл бұрын
@@prayrakbansal4855 mr. Murakh ... ਪਰਮਾਤਮਾ ਸਰਬੱਤ ਦਾ ਭਲਾ ਕਰੇ "ਸਰਬੱਤ ਦਾ ਭਲਾ" ਮੰਗੋ
@IqbalSingh-ht7zl
@IqbalSingh-ht7zl 2 жыл бұрын
Ki lana yar to ana risk
@prayrakbansal4855
@prayrakbansal4855 2 жыл бұрын
@@rohitbawa4113 Mr mahamurkh jekar attakdwadi kaum lyi Kush mangna hai ta tussi hi lavo waheguru ji to mai ta waheguru ji nu attakdwadi kaum ke alawa sabh religious de lyi dua mangda lekin attakdwadi kaum de liya nahi . example - Asia , African countries and jewsih countries nu kehti kaum ne 40 percent tabah kitha hai 60 percent karn lyi soch rehi hai oss lyi dua magn wala bhi una hi pappi hunda hai jithna zulm karn wala ok .mr murkh
@Auspicious_devil
@Auspicious_devil 2 жыл бұрын
@@prayrakbansal4855 lindu asli ID see aaa
@dharampal3864
@dharampal3864 2 жыл бұрын
ਬਹੁਤ ਵਧੀਆ ਵਲੋਗ, ਭੀੜ ਭਰੇ ਸਫਰ ਕਰਨ ਲਈ ਮਜਬੂਰ ਲੋਕ, ਦੇ ਦਰਸ਼ਨ ਕਰਾਉਣ ਲਈ ਧੰਨਵਾਦ।
@kaurisqueen5989
@kaurisqueen5989 2 жыл бұрын
Ek gll ta veere , guru Gobind Singh Ji ne sanu aa sikhi dihi , sardar vekh ke lokk kini izzat krde ne ,,🙏 rbb khush rkhe tuhanu dona nu
@sandhulahorie604
@sandhulahorie604 2 жыл бұрын
ਰਾਤ ਨੂੰ ਦੋ ਵਜੇ ਵਜੇ ਉੱਠ ਕੇ ਵਲੋਗ ਦੇਖਣਾ ਪੈਂਦਾ ਹੈ ਬਹੁਤ ਹੀ ਵਧੀਆ ਉਪਰਾਲਾ ਹੈ ਲੋਕਾਂ ਦਾ ਸੱਭਿਆਚਾਰ ਦਿਖਾਉਂਦੇ ਹੋ
@chahalsingh4892
@chahalsingh4892 2 жыл бұрын
ਬਹੁਤ ਵਧੀਆ ਲੱਗਿਆ ਪਰ ਸਾਡੇ ਲੋਕ ਜੋ ਸਭ ਕੁੱਝ ਹੁੰਦੇ ਹੋਏ ਵੀ ਮਰੂ ਮਰੂ ਕਰਦੇ ਨੇ ਉਹਨਾਂ ਨੂੰ ਬੰਗਲਾ ਦੇਸ਼ ਦੇ ਲੋਕਾਂ ਵੱਲ ਵੇਖਣਾ ਚਾਹੀਦਾ ਹੈ ਜਿਹੜੇ ਇੰਨੀ ਗਰੀਬੀ ਵਿੱਚ ਵੀ ਪੂਰੇ ਖੁਸ਼ ਰਹਿੰਦੇ ਨੇ।
@darshandardi849
@darshandardi849 2 жыл бұрын
ਵੀਰ ਜੀ ਬਹੁੱਤ ਹੀ ਵਧੀਆ ਪੇਸਕਸ਼ ਕਰਦੇ ਹੋ ❤ ਵਾਹਿਗੁਰੂ ਜੋੜੀ ਸਲਾਮਤ ਰੱਖੇ 🎉
@amreekkaur4136
@amreekkaur4136 2 жыл бұрын
ਧੰਨ ਦੇ ਲੋਕ ਹਨ ਇਸ ਟਰੇਨ ਤੇ ਸਫ਼ਰ ਕਰਨ ਵਾਲੇ ਲੋਕ
@balkarsinghdhanoa6740
@balkarsinghdhanoa6740 2 жыл бұрын
ਲੋਕਾਂ ਦੀ ਜ਼ਿੰਦਗੀ ਤੇ ਖੁਸ਼ੀ ਦਾ ਕੋਈ ਵੀ ਹਿਸਾਬ ਲਗਾਇਆ ਨਹੀਂ ਜਾ ਸਕਦਾ ਬਹੁਤ ਵਧੀਆ ਬਲੋਗ ਆ
@jannateditz418
@jannateditz418 2 жыл бұрын
Best couple in the world 🧿❤🌏
@havindersingh6486
@havindersingh6486 2 жыл бұрын
ਪੰਜਾਬ ਅਤੇ ਬੰਗਾਲ ਦੇ ਲੋਕਾਂ ਵਿਚਕਾਰ ਅਣਖ ਦਾ ਰਿਸ਼ਤਾ ਹੈ।
@manidhindsa1042
@manidhindsa1042 2 жыл бұрын
ਨਜਾਰਾ ਆ ਗਿਆ ਵਲੋਗ ਦੇਖ ਕੇ 👌
@pardeepverma4341
@pardeepverma4341 2 жыл бұрын
ਆਪ ਜੀ ਦੇ ਸਾਰੇ ਵਲੌਗ ਬਹੋਤ ਵਧਿਆ ਹੁੰਦੇ ਨੇ, ਇਹ ਵੀ ਬਹੋਤ ਸ਼ਾਨਦਾਰ ਕਵਰਿੰਗ 👍🏼 ਕਿਸੇ ਵੀ ਮੁਲਕ ਦੀ ਬਦਹਾਲੀ ਉਸਦੀ ਜਰੂਰਤ ਤੋੰ ਵੱਧ ਅਬਾਦੀ ਜਿਸ ਕਾਰਨ ਬੇਰੋਜ਼ਗਾਰੀ, ਗਰੀਬੀ ਦਾ ਜਨਮ ਹੁੰਦਾ ਹੈ, ਆਰਥਿਕ ਮਜ਼ਬੂਤੀ ਬਹੋਤ ਜਰੂਰੀ ਹੈ।
@amardeepsingh8974
@amardeepsingh8974 2 жыл бұрын
ਵੱਖਰੀ ਪਹਿਚਾਣ ਪੰਜਾਬੀ ਦੀ👌
@RajbirSingh-ki8ro
@RajbirSingh-ki8ro 2 жыл бұрын
ਸੱਤਿਸ੍ਅਕਾਲ ਵੀਰ ਜੀ ਭਾਜੀ ਤੁਹਾਡੇ ਨਾਲ ਨਾਲ ਚਲਣ ਦਾ ਮਜਾ ਬਹੁਤ ਆਇਆ ਪਰ ਸਾਨੂੰ ਤੁਹਾਡੀ ਫਿਕਰ ਬਹੁਤ ਸੀ ਭੇਣ ਜੀ ਨੂੰ ਸੱਤਿਸ੍ਅਕਾਲ
@ranjeetsinghrana3467
@ranjeetsinghrana3467 2 жыл бұрын
ਰਿ਼ੱਪਨ ਬਾਈ ਖੁਸੀ ਦੀਦੀ ਵਾਹਿਗੁਰੂ ਹਮੇਸਾ ਤਹਾਨੂੰ ਖੁਸ ਰੱਖੇ
@baldevsinghmankoo3774
@baldevsinghmankoo3774 2 жыл бұрын
िਜਨੇਂ ਲੁिਧਆਣਾਂ िਰਕਸਾ ਤੇ ਆਟੋ िਰਕਸਾ ਜੋੜ ਲਈਏ ਸਾਇਦ ਐਥੇ ਐਨੇਂ ਇਕॅਲੇ िਰਕਸਾ ਹੀ ਹੋਣਗੇ ਬਾਕੀ ਟ੍ੇਨ ਤੇ ਤਾਂ िਬਹਾਰ ਚ ਵੀ ਕਦੇ ਕਦੇ ਇਹ ਵੇਖਣ ਲਈ िਮਲ ਜਾਂਦਾ ਹੈ िਫਰ ਵੀ ਸਾਰੇ ਜਹਾਂ ਸੇ ਅਛਾ िਹੰਦੋਸਤਾਨ ਹਮਾਰਾ God bless U Couple 🙏👌🙏
@balbirkaur6014
@balbirkaur6014 2 жыл бұрын
Best couple in the world ,waheguru mehar kre 👌👌
@punjabson5991
@punjabson5991 2 жыл бұрын
Rippan ਤੁਸੀਂ ਖੁਸ਼ੀ ਨੂੰ ਬੰਗਲਾ ਦੇਸ਼ ਦਿਖਾਇਆ ਖੇਚਲ ਦੇ ਕੇ ਤੇ ਜੇ ਤੁਸੀਂ ਪੰਜਾਬ ਤੋਂ ਬੇਗੂ ਸਰਾਂਏ ਬਿਹਾਰ ਜਾਂਦੇ ਤਾਂ ਦਿੱਸਣ ਲੱਗਣਾ ਸੀ ਏਹੀ ਸਭ । ਘੁੱਟ ਪਾਣੀ ਉੱਤਰਨ ਤੇ ਹੀ ਮਿਲਣਾ ਸੀ
@TechNewIQFanClub
@TechNewIQFanClub 2 жыл бұрын
ਰਿਪਨ ਬਾਈ ਯਾਰ ਸਿਰਾ ਲਾ ਦਿਨੇ ਓ ਤੁਸ਼ੀ ਵੀ😂😂
@gurdeepsinghpindbagrianusa4550
@gurdeepsinghpindbagrianusa4550 2 жыл бұрын
ਉ ਵਾ ਜੀ ਵਾਹ ਕਮਾਲ ਕਰਤੀ 22 ਜੀ ਅੱਜ ਤੁਸੀਂ. ਰੱਬ ਹੀ ਰੱਖਣ ਵਾਲਾ. ਧਨ ਨੇ ਲੋਕ Bangladesh ਦੇ. ਆਨੰਦ ਆ ਗਿਆ ਵੀਡੀਓ ਦੇਖ ਕੇ ਜੀ. ਬਹੁਤ ਹੀ ਵਧੀਆ. 🤣🤣🤣🤣🤣👌👌👌👌
@overtimegamer5770
@overtimegamer5770 2 жыл бұрын
Wow we proud to be Sikh ❤️📿
@balvindersingh9181
@balvindersingh9181 2 жыл бұрын
ਬਹੁਤ ਵਧੀਆ ਲੱਗਾ ਤੁਹਾਨੂੰ ਦੇਖ ਕੇ ਖੁਸ਼ੀ ਐਂਡ ਰਿਪਨ , ਰਿਪਨ ਐਂਡ ਖੁਸ਼ੀ ਸਾਡਾ ਭਰਾ ਅਤੇ ਭੈਣ, ਢੇਰ ਸਾਰੀਆਂ ਦੁਆਵਾਂ , ਸਦਾ ਖੁਸ਼ ਰਹੋਂ ਰੱਬ ਏਦਾਂ ਹੀ ਖੁਸ਼ ਰੱਖੇ ਬਹੁਤ ਸੋਹਣਾ ਲੱਗਾ ਤੁਹਾਨੂੰ ਇਸ ਤਰਾਂ ਦੇਖ ਕੇ।
@Beesonelectronic
@Beesonelectronic 2 жыл бұрын
Ripan u r great man ਅੱਜ ਦਾ ਸ਼ਫਰ ਬਹੁਤ ਹੀ ਰਿਸਕੀ ਸੀ ਤੁਸੀ ਸਾਡੇ ਲ ਈ ਬਹੁਤ ਰਿਸਕ ਲਿਆ ਅਸੀ ਰਿਣੀ ਹਾ ਤੁਹਾਡੇ thxu khushi ji thx🙏🙏🙏🚞🚞🚞
@surindershahi9659
@surindershahi9659 2 жыл бұрын
ਸਾਡੇ ਲਈ ਨਹੀ.
@jasmersinghjassbrar3673
@jasmersinghjassbrar3673 2 жыл бұрын
ਵਾਹ ਰਿਪਨ ਸੱਚੀ ਯਾਰ ਇਹ ਚੀਜ਼ ਅਸੀਂ ਤਾਂ ਕਦੇ ਸੁਣੀ ਵੀ ਨੀ ਸੀ ਜੋ ਤੂੰ ਅਜ ਵਿਖਾ ਦਿਤੀ. ਧੰਨਵਾਦ.
@malwakhabarnama
@malwakhabarnama 2 жыл бұрын
ਧੰਨਵਾਦ ਵੀਰ ਜੀ, ਅਸੀਂ ਤਾਂ ਉਡੀਕ ਕਰੀ ਜਾਂਦੇ ਸੀ।
@devanpunj
@devanpunj 2 жыл бұрын
ਬਹੁਤ ਖੁਸ਼ੀ ਹੁੰਦੀ ਆ, ਤੁਹਾਡਾ ਵਲੌਗ ਦੇਖਕੇ, ਜਿਉਂਦੇ ਰਹੋਂ ਵੀਰ
@Harjass15
@Harjass15 2 жыл бұрын
ਬਾਈ ਥੋਡੇ vlogs ਬਹੁਤ ਸੋਹਣੇ ਹੁੰਦੇ ਨੇ 👍👌
@atmasingh5736
@atmasingh5736 2 жыл бұрын
ਵਾਹ ਭਾੲੀ ਵਾਹ ਰਿਪਨ ਬੇਟਾ ਸਾਨੂੰ ਘਰੇ ਬੈਠੇ ਹੀ ਬੰਗਲਾ ਦੇਸ਼ ਦਿਖਾਤਾ ਵਾਹ ਭਾੲੀ ਧਨਵਾਦ ਜੀ ਪਟਿਆਲਾ
@jasveerkaursanghera3817
@jasveerkaursanghera3817 2 жыл бұрын
Waheguru ji tahanu Hamesha khush rakhe tuhde karke asi sab kuj dekde pye ah
@AvtarSingh-pw7fv
@AvtarSingh-pw7fv 2 жыл бұрын
ਬਾਈ ਜੀ ਤੁਸੀਂ ਇਹੋ ਜਿਹਾ ਅਹਿਸਾਸ ਕਰਵਾ ਦਿੱਤਾ ਜਿਵੇਂ ਅਸੀਂ ਵੀ ਖੁਦ ਇਸ ਟਰੇਨ ਤੇ ਤੁਹਾਡੇ ਨਾਲ ਹੀ ਚੜੇ ਹੋਏ ਹਨ
@gurlalsidhu7743
@gurlalsidhu7743 2 жыл бұрын
ਬਾਈ ਜੀ ਉਡੀਕ ਕਰੀ ਜਾਂਦੇ ਸੀ ਜੀ ਤੁਹਾਡੇ ਬਲੋਗ ਦੀ 🙏🙏
@SukhwinderSingh-wq5ip
@SukhwinderSingh-wq5ip 2 жыл бұрын
ਬਹੁਤ ਵਧੀਆ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ
@baljindarsingh500
@baljindarsingh500 2 жыл бұрын
Waheguru ji tuhanu hmesha Khush rakhe veer g
@dilbagsinghsingh3274
@dilbagsinghsingh3274 Жыл бұрын
ਬਹੁਤ ਵਧੀਆ ਲੱਗਿਆ ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਬਖਸ਼ੇ
@harminderbamrah721
@harminderbamrah721 2 жыл бұрын
ਵਾਹਿਗੁਰੂ ਜੀ ਚੜ੍ਹਦੀ ਕਲਾ ਚ ਰੱਖਣ,🙏🙏
@amritdhillon5313
@amritdhillon5313 2 жыл бұрын
ਰਿਪਨ ਬੰਗਲਾਦੇਸ਼ ਦੇ ਬਲੌਗ ਬਹੁਤ ਵਧੀਆ ਲੱਗ ਰਹੇ ਹਨ।
@thechaunta1928
@thechaunta1928 2 жыл бұрын
ਵੀਰ ਜੀ ਰੇਲ ਦੇਖ ਕੇ ਤਾਂ ਸੁਆਦ ਆ ਗਿਆ 🙏
@harmeetharry5540
@harmeetharry5540 2 жыл бұрын
ਧੰਨਵਾਦ ਵਿਰੇ ਸਾਰਿਆਂ ਵਿਡੀਉ ਵਿਚੋ ਇਹ ਸੱਭ ਤੋ ਵਧਿਆ ਲੱਗੀ ਏ
@tagdainsaan0007
@tagdainsaan0007 2 жыл бұрын
Veere mai bhot luxury life katti A..apni wife naal..but pta ni kis di nazar lggi..es time job b ni mil rahi ..apna business c..sab da sochya but jdo mere te bura time aya koi ni naal..meri wife di dil di tmaana a k asi v tuhade wang har jagah te jayie u tube channel sada v challe ..har video dono asi ikathe dekhde aa..asi greebi ch v khus rehne aa..sada channel v famous kar dwe waheguru ji
@RajinderSingh-jq7hp
@RajinderSingh-jq7hp 2 жыл бұрын
Bakmal,Lajwab, dil khush karta ,bahut shukriya, bacheo
@inderjits3427
@inderjits3427 2 жыл бұрын
Wow what an adventure. You took a lot of risk riding this train and we pray for your safety. Khushi is getting better and nice to see you both together. Lots of love.
@sikandergill8834
@sikandergill8834 2 жыл бұрын
@JaswantSingh-mn3bz
@JaswantSingh-mn3bz 2 жыл бұрын
ਬਹੁਤ ਵਧੀਆ ਲੱਗਿਆ ਰੇਲ।ਦਾ ਸਫ਼ਰ ਧਨਵਾਦ ਜੀ
@kaurkaur2505
@kaurkaur2505 2 жыл бұрын
Waheguru ji sabna nu Kush rakhna 🙏
@rajidhawanrajidhawan8837
@rajidhawanrajidhawan8837 2 жыл бұрын
ਬਹੁਤ ਬਹੁਤ ਵਧੀਆ ਬਲੋਗ ਹੈ ਜੀ ਪਰਮਾਤਮਾ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਬਖਸ਼ੇ ਅਤੇ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਬਖਸ਼ੇ ਅਤੇ ਤੁਹਾਡੀਆਂ ਸਾਰੀਆਂ ਮਨੋਕਾਮਨਾਵਾਂ ਪੂਰੀਆਂ ਹੋਣ
@jagmeetsingh-sj9og
@jagmeetsingh-sj9og 2 жыл бұрын
Such a nice vlog hats of to you guys shown reall reality ✌️
@jassi.tv6860
@jassi.tv6860 2 жыл бұрын
ਸਦਾ ਖੁਸ਼ ਰਹੋ ਰਿਪਨ ਭਾਜੀ
@niupl23
@niupl23 2 жыл бұрын
Really wonderful journey. Ripon ji your beard full of dust...you are strong person to take risk and enjoy journey. My blessing with both of you.....
@tilakbasra372
@tilakbasra372 2 жыл бұрын
ਵਾਹਿਗੁਰੂ ਤੁਹਾਨੂੰ ਤੇ ਖੁਸ਼ੀ ਭੈਣ ਨੂੰ ਹਮੇਸ਼ਾ ਖੁਸ਼ ਰੱਖੇ
@DL-DOMINAR
@DL-DOMINAR 2 жыл бұрын
Ripan, this is probably one of your best vlog content wise. Enjoyed it thoroughly. Thanks for taking us with you. Be safe! Cheers!
@sarbjeetkaur1564
@sarbjeetkaur1564 2 жыл бұрын
ਵੀਰ ਜੀ ਇਹ ਟ੍ਰੇਨ ਨੇ 1947 ਦੀ ਯਾਦ ਤਾਜ਼ਾ ਕਰ ਦਿੱਤੀ।
@jattsingh7697
@jattsingh7697 2 жыл бұрын
Paji tuhde vlog bohat vdiya hunde ne tuc countrys vich ja k te India vich v kafi place te vist krde ho te sanu v pta lgda hai k kithe kis thra da mahol hai Te hor v punjab de bohat vloger ne Jede bs apniya ghar waliya dikha k paise kmayi jande ne ghar Beth ke te fr loka tho gala khande ne Jo tuc krde ne a hunde ne vlog nyc ❤️
@JeetSingh-eg4px
@JeetSingh-eg4px 2 жыл бұрын
Right 👍
@ਬਲਦੇਵਸਿੰਘਸਿੱਧੂ
@ਬਲਦੇਵਸਿੰਘਸਿੱਧੂ 2 жыл бұрын
ਵਾਹ ਐਨਾ ਖਤਰਨਾਕ ਸਫਰ। ਬਹੁਤ ਵਧੀਆ ਚੜ੍ਹਦੀ ਕਲਾ ਰਹੇ।
@jeetnagra9950
@jeetnagra9950 2 жыл бұрын
Once I wentto Delhi during Holi holidays from Ludhiana to Delhi there was also rush likethatall the Bhiaswere standing on the Railway Station.Before reaching Delhi our train was converted to other plateform so that people can get down from the train.🙏🙏❤️
@rajwanskaur8412
@rajwanskaur8412 2 жыл бұрын
Yes i also saw same in india too
@dss-ld7fm
@dss-ld7fm 2 жыл бұрын
@@rajwanskaur8412 no this type of croud only occur in bangladesh indian trains are electrified
@paramjitkaur9135
@paramjitkaur9135 2 жыл бұрын
ਰਿਪਨ ਤੇ ਖੁਸ਼ੀ ਬੇਟੇ ਵਾਕਿਆ ਹੀ ਇਹ ਬਹੁਤ ਵਧੀਆ ਹੈ ।
@kaurjasbir2758
@kaurjasbir2758 2 жыл бұрын
OMG 😮 too much people’s on the train ,, plzzz guys take care of yourself stay safe stay healthy . WMK 🙏
@kaurjasbir2758
@kaurjasbir2758 2 жыл бұрын
Veere tuci kise celebrity to ght nhi ho 😅 par bro apna diyan rakho tuci dono kyoki khushi Bhabi di te Heath be thik ni aa . Rab rakha 🙏
@shamsingh7459
@shamsingh7459 2 жыл бұрын
ਰੀਪਨ ਵੀਰ ਤਹਾਡਾ ਟਰੇਨ ਸਫ਼ਰ ਦੇਖ ਕੇ ਡਰ ਸਾਨੂੰ ਲੱਗੀ ਜਾਂਦਾ ਵੀਰ ਜਰਾ ਸੰਭਲ ਕੇ😄😄
@manpreetdhaliwal9597
@manpreetdhaliwal9597 2 жыл бұрын
Bohat shone blog hunde ne tuhade dil to pyar Satkar ❤
@GaganDeep-hm1ke
@GaganDeep-hm1ke 2 жыл бұрын
bilkul veer ji 🙏❤❤
@gurpawankaur7699
@gurpawankaur7699 2 жыл бұрын
Mainu te ni es blog jina koi hor blog sohna lga. Waheguru pure blog ch bhot hi hassi bhot hi maza aya. I will say ki ajj tkk da mere according te sab toh sohna blog thoda. Baki sare hi blog dil lgayi rakhde bass bhot hi sohna bhot hi vdya kamm.❤️
@Wanderarsh
@Wanderarsh 2 жыл бұрын
Please take care be careful stay safe and healthy ur doing so much hard work for ur vlogs keep it up but be safe 🙏🏻🙏🏻
@jaswantsingh8019
@jaswantsingh8019 2 жыл бұрын
Hyee Rabba kinne pure dil ne Bangladesh d log...kinne Khush aa sare.. nenu ehhh vlog dekh k schi Khushi mili..😊❤️
@jannateditz418
@jannateditz418 2 жыл бұрын
Waheguru ji tandrustiya den tanu 🧿❤
@rajdeep3080
@rajdeep3080 2 жыл бұрын
Wmk
@gurbaazsinghdeep254
@gurbaazsinghdeep254 2 жыл бұрын
Balle balle balle balle balle train tan behja behja krdi pyi aa....
@sahilsandhu8501
@sahilsandhu8501 2 жыл бұрын
Bangladesh de loka da Dil bout ha🙏🙏🙏
@lakhvirsingh952
@lakhvirsingh952 Жыл бұрын
ਭਾਊ ਜੈਵੇਂ ਦੀ ਤੇਰੀ ਘਰ ਵਾਲੀ ਹੈ , ਐਵੇਂ ਦੀ ਰੱਬ ਸਭ ਨੂੰ ਦੇਵੇ, ਚੰਗੇ ਸੁਭਾਅ ਵਾਲੀ🙏🏻 ਬਾਕੀ ਤੁਹਾਡੀ ਮੈਂ ਹਰ ਵੀਡਿਓ ਵੇਖਦਾ ਰਹਿੰਦਾ ਹਾਂ 🙏🏻
@gagankaur2691
@gagankaur2691 2 жыл бұрын
ਪੰਜਾਬ ਚ ਮੀਂਹ ਕਿੱਥੇ ਕਿੱਥੇ ਪੈ ਰਿਹਾ ਅੱਜ 🌦️🌦️🌨️
@dhillon68_62
@dhillon68_62 2 жыл бұрын
Samana patiala
@SukhwinderSingh-z8g8r
@SukhwinderSingh-z8g8r 2 жыл бұрын
Pakistan Punjab vach
@Harry2002-z9q
@Harry2002-z9q 2 жыл бұрын
Rajpura Patiala
@varinderkumar863
@varinderkumar863 2 жыл бұрын
Pathankot
@ovepreetkaurhahal2918
@ovepreetkaurhahal2918 2 жыл бұрын
Barnala
@PB25ale
@PB25ale 2 жыл бұрын
ਦੁਨੀਆ ਫੈਨ ਐ ਸਰਦਾਰਾ ਦੀ
@nathasandhu8121
@nathasandhu8121 2 жыл бұрын
Ripan veere train da driver bnata Bangladesh walea ne 😂😂 love u bro
@gagankaur2691
@gagankaur2691 2 жыл бұрын
, ਸਤਿ ਸ੍ਰੀ ਆਕਾਲ ਵੀਰ ਜੀ nd ਖੁਸ਼ੀ ਦੀਦੀ 🙏🥰😍😍❤️❤️❤️❤️😘😘😘😘😘😘😘😘😘😘😘😘😘😘
@tejindersingh2690
@tejindersingh2690 2 жыл бұрын
ਵਾਹੇਗੁਰੂ ਹਮੇਸ਼ਾ ਖੁਸ਼ ਰੱਖੇ ਖੁਸ਼ੀ ਵੀਰ 🌹🌹🌹👌👍
@sukhwindersidhu9105
@sukhwindersidhu9105 Жыл бұрын
ਵੀਰ ਜੀ ਬਹੁਤ ਵਧੀਆ ਜੀ ਮੈਨੂੰ ਲੱਗਦਾ ਇਹ ਅੱਜ ਖੁਸ਼ੀ ਨੂੰ ਗਵਾਕੇ ਹੀ ਜਾਵੇਗਾ। ਬਾਕੀ ਇੱਕ ਗੱਲ ਮੈਂ ਵੇਖੀ ਹੈ ਉਥੋਂ ਦੀ ਪੁਲਿਸ ਨੇ ਵੀ ਤਹਾਡਾ ਖਿਆਲ ਰੱਖਿਆ ਹੈ।
@jsdhiman2159
@jsdhiman2159 2 жыл бұрын
ਰਿਪਨ ਵੀਰ ਬਹੁਤ ਸੋਣਾ ਕੰਮ ਕਰ ਰਹੇ ਹੋ ਢਾਕੇ ਦੀ ਮੱਲ ਮੱਲ ਬਹੁਤ ਮਸ਼ਹੂਰ ਹੈ ਕਿ ਚੰਨ ਵੇ ਢਾਕੇ ਦੀ ਮੱਲ ਮੱਲ ਵਰਗੀ ਤੇਰੀ ਰੰਨ ਵੇ
@jarnailsinghbrarbhagtabhai894
@jarnailsinghbrarbhagtabhai894 2 жыл бұрын
ਬੁਹਤ ਯਾਦਾਂ ਰਿਸਕ ਹੈ ਰੱਬ ਹੀ ਰਾਖਾ ਹੈ ਜੀ ਵਾਹਿਗੁਰੂ ਜੀ ਕਿਰਪਾ ਰੱਖੇ ਜੀ ਸਾਰੇ ਨੂੰ ਪਿਆਰ ਭਰੀ ਸੱਤ ਸ੍ਰੀ ਅਕਾਲ ਜੀ
@savitarani4462
@savitarani4462 2 жыл бұрын
Veer ji tuhade to asanu lgda h ki asi khud hi travel kr rhe aa..bahut nice krde ho bhabi jin ohna nu nl leke trewling
@nirmaldyal5337
@nirmaldyal5337 2 жыл бұрын
Apne desh vich bhi pahla is tarah di ticket hundi c God bless u both
@SandeepSingh-hs1wd
@SandeepSingh-hs1wd Жыл бұрын
❤❤❤❤❤❤❤ ਬਾਈ ਇਹ ਹੈ ਜ਼ਿੰਦਗੀ ਦੇ ਰੰਗ
@Balbirsinghusa
@Balbirsinghusa 2 жыл бұрын
ਅੱਜ ਸਵੇਰ ਦੀ ਚਾਹ ਪੀਣ ਦਾ ਮਜਾ ਨਹੀਂ ਆਇਆ ਵਲੋਗ ਨਹੀਂ ਵਾਹਿਗੁਰੂ ਜੀ ਤੰਦਰੁਸਤੀ ਬਖਸ਼ੇ।
@channigill4816
@channigill4816 2 жыл бұрын
ਵੀਰੇ ਪਰਮਾਤਮਾ ਤੁਹਾਨੂੰ ਹਮੇਸ਼ਾ ਚੜਦੀਕਲਾ ਚ ਰੱਖੇ
@mr_and_mrs_rana
@mr_and_mrs_rana 11 ай бұрын
Love from Bangladesh ❤❤ love you Panjabi people ❤❤
@bhogaljessie1
@bhogaljessie1 2 жыл бұрын
Bhut bhut sohni video vlog c bhut kuj Sikhan Nu mil Reha tuhade Ton keep it up👍😁
@singhsaab8757
@singhsaab8757 Жыл бұрын
ਵਾਹਿਗੁਰੂ ਜੀ ਮਹੇਰ ਕਰਿਉ ਵੀਰ ਤੇ ਭੈਣ ਤੇ
@paramjeetkaur3930
@paramjeetkaur3930 2 жыл бұрын
Khushi nu roj swere patanjali da chawanprash khana chaida h usnu alrji kdi v nhi hoigi bikul theek ho jayegi sada hi khandi rehe
@rajuarora3853
@rajuarora3853 2 жыл бұрын
ਵਾਹਿਗੁਰੂ ਜੀ ਤੂਹਾਨੂੰ ਚੜਦੀ ਕਲਾ ਬਖਸ਼ਣ,ਤੇ ਲੰਮੀਆਂ ਉਮਰਾਂ ਬਖਸ਼ਣ ਜੀ 🙏
@nishansinghdhillon1034
@nishansinghdhillon1034 2 жыл бұрын
ਬਹੁਤ ਰਿਸਕ ਲਿਆ ਰਿਪਨ।ਵਾਹਿਗੁਰੂ ਆਪ ਦੀ ਚੜਦੀ ਕਲਾ ਕਰੇ।🙏🙏🙏🙏🙏
@ekamjotsingh8568
@ekamjotsingh8568 2 жыл бұрын
ਤੁਹਾਡੇ ਸੁਪਨਿਆਂ ਨਾਲ ਸਾਡੇ ਵੀ ਪੂਰੇ ਹੋ ਜਾਂਦੇ ਬਾਈ ਜੀ
@KamalSingh-dl6yc
@KamalSingh-dl6yc 2 жыл бұрын
ਬਹੁਤ ਵਧੀਆ 22ਜੀ ajj dar bhout lagia ji to bi safe beta. kamal chandigarh to
@balvinderkaur3458
@balvinderkaur3458 2 жыл бұрын
ਬੁਹਤ ਵਧੀਆ ਜੋੜੀ ਲੱਗਦੀ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
Mom Hack for Cooking Solo with a Little One! 🍳👶
00:15
5-Minute Crafts HOUSE
Рет қаралды 23 МЛН
REAL or FAKE? #beatbox #tiktok
01:03
BeatboxJCOP
Рет қаралды 18 МЛН
1% vs 100% #beatbox #tiktok
01:10
BeatboxJCOP
Рет қаралды 67 МЛН