ਹਿਮਾਚਲ ਤੋਂ ਵੀ ਸੋਹਣਾ ਪੰਜਾਬ ਦਾ ਇਲਾਕਾ । Punjabi Travel Couple | Ripan Khushi | Dholbaha Hoshiarpur

  Рет қаралды 519,494

Punjabi Travel Couple

Punjabi Travel Couple

Күн бұрын

In this video you can see Beauty of Hoshiarpur, Punjab. Thana Dam | Kukanet Forest | Angle Farm
Dholbaha Dam| Punjabi Travel Couple | Ripan & Khushi | Hoshiarpur Places
Ladakh & Kashmir Series Link:
• Kashmir & Leh-Ladakh
Punjab Border Tour Series Link:
• ਬਾਈ ਗੱਗੂ ਗਿੱਲ ਦੇ ਘਰ । ...
All India Trip Series Link:
www.youtube.co....
If you like this video then please Subscribe our channel.
And you can also follow us on social media. All links given below.
Instagram - / ripankhushichahal
Facebook - / punjabitravelcouple
@Punjabi Travel Couple
#Kukanet #punjab #hoshiarpur
#Punjab #RipanKhushi #PunjabiCouple #PunjabiCoupleVlogs

Пікірлер: 552
@bsbeantsharma
@bsbeantsharma 2 жыл бұрын
ਹੇ ਗਿਆ ਪ੍ਮੋੋਟ ਇਹ ਜਗ੍ਹਾ, ਸਰਕਾਰ ਦੇ ਵੱਸ ਦੀ ਗੱਲ ਨਹੀਂ... ਤੁਹਾਡੇ ਵੱਲੋਂ ਦਿਖਾਉਣਾ ਸਭ ਤੋਂ ਵੱਡੀ ਪ੍ਮੋਸ਼ਨ ਹੈ। ਜਿਉਂਦੇ ਵਸਦੇ ਰਹੋਂ 🌹🌹🌹🌹🌹
@zeeshanahmed5746
@zeeshanahmed5746 Жыл бұрын
I am from Pakistan but my grandfather left Hoshiarpur in 1947. I Love my Hoshiarpur people 😍😘 Tehsil: Mukerian Village: Langah
@JatinSharma-do4nc
@JatinSharma-do4nc Жыл бұрын
Sade kol hai langah pind
@rajivsharma1334
@rajivsharma1334 7 ай бұрын
AAjo veer ji, Welcome. Love from Hoshiarpur.🎉🎉
@Xhxhkchk
@Xhxhkchk 6 ай бұрын
​@@JatinSharma-do4nckithe ku aw eh pind virre ase mukerian to pr eh pind nhi sunya
@dhindsarubal1378
@dhindsarubal1378 2 жыл бұрын
ਬਹੁਤ ਵਧੀਆ ਗੱਲ ਹੈ ਵੀਰ ਜੀ ਪੰਜਾਬ ਨੂੰ represent ਕਰ ਰਹੇ ਹੋ।
@addysharma4409
@addysharma4409 2 жыл бұрын
nice one veer ji
@sukhwindersingh843
@sukhwindersingh843 2 жыл бұрын
ਬਹੁਤ ਵਧੀਆ ਭਾ ਜੀ। ਇਸ ਇਲਾਕੇ ਨੂੰ ਫਰਵਰੀ ਮਾਰਚ ਵਿੱਚ ਜ਼ਰੂਰ ਵੇਖਣ ਆਓ। ਇਥੋਂ ਥੋੜੀ ਦੂਰ ਥਾਣਾ ਡੈਮ, ਰਾਮ ਟਟਵਾਲੀ ਮੰਦਰ, ਧਰਮਪੁਰ ਮਾਤਾ ਮੰਦਰ ਆਦਿ ਬਹੁਤ ਕੁਝ ਹੈ।
@sapnamanhas7670
@sapnamanhas7670 Жыл бұрын
Hnji g
@manajoban3734
@manajoban3734 2 жыл бұрын
ਸਤਿ ਸ੍ਰੀ ਅਕਾਲ ਵੀਰ ਜੀ ਵਾਹ ਇਨੀ ਸੋਹਣੀ ਜਗ੍ਹਾ ਪੰਜਾਬ ਵਿਚ ਸੋਚ ਵੀ ਨਹੀ ਸੀ ਸਕਦੇ ਧੰਨਵਾਦ ਵੀਰ ਜੀ ਤੁਹਾਡਾ ਬਹੁਤ ਬਹੁਤ God bless you g
@PardeepKumar-kg8fu
@PardeepKumar-kg8fu 2 жыл бұрын
ਵਾਹ ਜੀ ਵਾਹ ਕਿਆ ਬਾਤ ਹੈ ਨਹੀਂ ਰੀਸਾਂ ਸਾਡੇ ਦੇਸ ਪੰਜਾਬ ਦੀਆਂ ਵਾਹਿਗੁਰੂ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੀਂ ਸਾਡੇ ਟ੍ਰੈਵਲ ਕਪਲ ਨੂੰ
@gogijosan4966
@gogijosan4966 2 жыл бұрын
ਬਹੁਤ ਹੀ ਵਧੀਆ ਲੋਕੇਸ਼ਨ ਹੈ ਲਗਦਾ ਨਹੀਂ ਇਹ ਪੰਜਾਬ ਵਿੱਚ ਹੈ ਧੰਨਵਾਦ ਰਿਪਨ ਖੁਸ਼ੀ ਪੰਜਾਬ ਦੀਆਂ ਨਵੀਆਂ ਥਾਵਾਂ ਦਿਖਾਉਣ ਲਈ👍
@Canadian_Sangruriye
@Canadian_Sangruriye 2 жыл бұрын
ਅਜਿਹੇ ਸਾਰਥਕ ਵੀਡੀਓ ਦੀ ਸਾਨੂੰ ਲੋੜ ਹੈ। ਤੁਹਾਡਾ ਬਹੁਤ ਬਹੁਤ ਧੰਨਵਾਦ. ਮੈਨੂੰ ਸਫ਼ਰ ਕਰਨਾ ਵੀ ਬਹੁਤ ਪਸੰਦ ਹੈ।
@sukhdevkhan4430
@sukhdevkhan4430 2 жыл бұрын
ਬਹੁਤ ਵਧੀਆ ਬਾਈ ਬਿੱਟੂ ਤੇ ਰਿਪਨ ਐਂਡ ਖੁਸ਼ੀ ਬੁਹਤ ਧੰਨਵਾਦ ਜੀ
@kamaljitkaur5834
@kamaljitkaur5834 Жыл бұрын
❤ ਮੇਰਾ ਸੋਹਣਾ ਦੋਆਬਾ ❤ I love Hoshairpur 👍
@manndhanoa3929
@manndhanoa3929 7 ай бұрын
❤❤
@jasbeerkaur5006
@jasbeerkaur5006 2 жыл бұрын
ਹਾਏ ਕਿੰਨਾ ਵਧੀਆ ਆ ਸਾਡਾ ਵੀ ਜੀ ਕਰਦਾ ਇਥੇ ਜਾਣ ਨੂੰ ਰਿਪਲ ਅਤੇ ਖੁਸ਼ੀ ਵਹਿਗੁਰੂ ਲੰਮੀ ਉਮਰ ਬਖਸੇ
@Ramandhurkot
@Ramandhurkot 2 жыл бұрын
Ajo fer chaliye😍
@KuldeepSingh-le7nw
@KuldeepSingh-le7nw 2 жыл бұрын
Yes, i want to go there with you.
@Ramandhurkot
@Ramandhurkot 2 жыл бұрын
@@KuldeepSingh-le7nw 😂😂
@narinder9478
@narinder9478 2 жыл бұрын
ਭਾਜੀ ਇੱਕ ਹੋਰ ਬਹੁਤ ਹੀ ਵਧੀਆ ਜਗ੍ਹਾ ਆ hoshiarpur mahilpur ਨੇੜੇ aa ਡੇਰਾ chini ghati
@AnkitKumar-gc6jx
@AnkitKumar-gc6jx 10 ай бұрын
Jehdi maili dam vl aa???
@gurwinderkaur9760
@gurwinderkaur9760 2 жыл бұрын
ਬਹੁਤ ਵਧੀਆ ਜੀ ਲੱਗਦਾ ਜਿਵੇਂ ਪਹਾੜੀ ਇਲਾਕਾ ਹੈ ਤੁਹਾਡਾ ਬਹੁਤ ਧੰਨਵਾਦ ਜੀ ਵਿਖਾਉਣ ਵਾਸਤੇ 🙏🙏
@enjoypanipatrefinerytownship
@enjoypanipatrefinerytownship Жыл бұрын
Bilkul sahi Punjab tourism nu parmote kitta jaave
@khushdhilllon3164
@khushdhilllon3164 2 жыл бұрын
ਕੁਦਰਤ ਬਹੁਤ ਸੋਹਣੀ ਹੈ ਬਾਕਮਾਲ ਧੰਨਵਾਦ ਤੁਹਾਡਾ ਸੁੰਦਰ ਨਜਾਰਾ ਦਿਖਾਉਣ ਲਈ 🥰
@SinghGill7878
@SinghGill7878 2 жыл бұрын
ਯਾਰ ਲਗਦਾ ਹੀ ਨਹੀ ਕਿ ਇਹ ਪੰਜਾਬ ਚ ਆ ਇਲਾਕਾ
@honeyhs92825
@honeyhs92825 2 жыл бұрын
bai hoshiarpur he a eh hje ta hor bhut kuj a eda da
@navmeetkaur4982
@navmeetkaur4982 2 жыл бұрын
Hnji eh shda Elka aa ji 😊
@Kabbadimerijaan
@Kabbadimerijaan 2 жыл бұрын
Mere pind kol eh ❤️
@jaskarankhosa6245
@jaskarankhosa6245 2 жыл бұрын
@@navmeetkaur4982 dekhyaa c tuc
@gameondude1360
@gameondude1360 2 жыл бұрын
@@navmeetkaur4982 fr ta ava ge g
@sonudhaliwal2577
@sonudhaliwal2577 2 жыл бұрын
ਪਤਾ ਹੀ ਨੀ ਪੰਜਾਬ ਚ ਵੀ ਏਨੀਆਂ ਸੋਹਣੀਆਂ ਜਗਾਂ ਵੀ ਨੇ ਦੇਖਣ ਲਈ
@LiveHealthy-blessed
@LiveHealthy-blessed 2 жыл бұрын
Mera bachpan ethe hi bitya,dholbaha, hoshiarpur,mere bhua g rehnde c ,odu Film v ayi c Gurdas maan di saheed e mohabbat,oh v mai hoshiarpur dekhi c ,tusi sab yaad krva dita aj,dam v aa ik ethe
@NSD8942
@NSD8942 2 жыл бұрын
Out of the world place h bai ji ..soch v ni side eja place koi v ...so natural n like a heaven....keep it up ❤️❤️👍👍👍
@SatnamSingh-nz5uq
@SatnamSingh-nz5uq 2 жыл бұрын
, very,, nice, 👌🏻
@parasrandhawa1552
@parasrandhawa1552 Жыл бұрын
👌👌👌🙏🙏
@kulwindergrewal169
@kulwindergrewal169 2 жыл бұрын
ਬਹੁਤ ਸੋਹਣਾ ਇਲਾਕ਼ਾ ਬਾਈ ਜੀ
@kamaldeep09786
@kamaldeep09786 2 жыл бұрын
ਇਹ ਇਲਾਕਾ ਸਾਡਾ ਹੈ ਮੇਰਾ ਪਿੰਡ ਲਾਗੇ ਹੀ ਹੈ ਰਘਵਾਲ ਬਹੁਤ ਸੋਣਾ ਅਤੇ ਸ਼ਾਂਤ ਇਲਾਕਾ ਹੈ । ਵੀਰ ਜੀ ਅਜਾਓ ਸਾਡੇ ਪਿੰਡ , ਕਦੋਂ ਤੱਕ ਹੋ angel farm ?
@mintudhillon6945
@mintudhillon6945 2 жыл бұрын
ਬਹੁਤ ਸੋਹਣੀ ਜਗਾ ਆ ਧੰਨਵਾਦ ਵੀਰ ਜੀ।
@ggill1530
@ggill1530 2 жыл бұрын
Ropar, Shri Anandpur Sahib ,Bhakhra Nalagarh, Mata Naina Devi Mandir Baddi are more such places in Punjab Forestry Department needs to gear up for more trees since there is lot of poaching on a large scale as well
@rajudadwal1593
@rajudadwal1593 2 жыл бұрын
ਪਾਜੀ ਤੁਸੀਂ ਆਏ ਸੀ ਇਸ ਤਰਫ਼ ਮਿਲਣਾ ਸੀ ਯਾਰ ਤੁਹਾਨੂ.. ਸਾਡੇ ਇਲਾਕੇ ਚ ਆ ਕੇ ਚਲ ਗਏ ਸਾਨੂ ਪਤਾ ਵੀ ਨੀ ਲਗਾ😔😔
@adilshirazKhan
@adilshirazKhan 2 жыл бұрын
V nice Rippen g kya bat h Hoshyarpur Di
@kaurjasbir2758
@kaurjasbir2758 2 жыл бұрын
Such a beautiful place 👌 Thanks cutest couple for sharing us You guys are doing great job 👍keep up the good work 👍 may waheguru ji blessed you always 🙏
@beerpalkaur7021
@beerpalkaur7021 2 жыл бұрын
ਬਹੁਤ ਖੂਬਸੂਰਤ ਜੀ👌👌👌
@viveksingh314
@viveksingh314 2 жыл бұрын
ਜਿਸ ਪਾਵਨ ਪਵਿੱਤਰ ਅਸਬਾਨ ਬਾਰੇ ਗੁਰੂ ਸਾਹਿਬ ਜੀ ਕਹਿੰਦੇ ਹਨ।।। ਡਿਠੇ ਸਭੇ ਥਾਵ ਨਹੀਂ ਤੁਧੁ ਜੇਹਿਆ।।।।। ਓਹ ਅਸਥਾਨ ਅਸਲੀ ਸਵਰਗ ਹੈ।
@chamkorsingh158
@chamkorsingh158 2 жыл бұрын
ਵੀਰ ਜੀ ਫਾਜਲਿਕਾ ਇਲਾਕ਼ਾ ਦੁਆਰਾ ਵਿਖਾਉ ਕਿਉਂਕਿ ਉਦੋਂ ਤੁਸੀਂ ਸਰਦੀਆਂ ਵਿਚ ਵਿਖਾਇਆ ਸੀ ਹੁਣ ਗਰਮੀਆਂ ਦਾ ਟੂਰ ਕਰੋਂ ਗਰਮੀਆਂ ਵਿਚ ਬਾਡਰ ਏਰਿਏ ਦੇ ਲੋਕ ਕਿਵੇਂ ਰਹਿੰਦੇ ਨੇ
@arshsandhu2881
@arshsandhu2881 2 жыл бұрын
ਬਹੁਤ ਖੂਬਸੂਰਤ ਜੀ ...ਜਿਉਦੇ ਵਸਦੇ ਰਹੋ❤️❤️❤️
@sureshgera816
@sureshgera816 7 ай бұрын
ਬਹੁਤ ਵਧੀਆ ਲੱਗਾ ਸਭ ਕੁੱਝ ਦੇਖ ਕੇ,ਇਹ ਇਲਾਕਾ ਸਾਡੇ ਘਰਾਂ ਤੋਂ 25 -30 ਕਿਲੋਮੀਟਰ ਦੂਰ ਹੈ । ਬਹੁਤ ਬਹੁਤ ਧੰਨਵਾਦ ਵੀਰ ਜੀ ਦਾ ਇਸ ਇਲਾਕੇ ਨੂੰ ਪ੍ਰਮੋਟ ਕਰਨ ਲਈ।
@ramansehgal8183
@ramansehgal8183 6 ай бұрын
Send location
@kirandeepkaur2827
@kirandeepkaur2827 2 жыл бұрын
Booht sohni places eh, frds, Sade punjab ch 👌👌
@sukjindersinghtallewal9302
@sukjindersinghtallewal9302 2 жыл бұрын
ਬਹੁਤ ਵਧੀਆ ਬਾਈ ਜਾਣਕਾਰੀ ਦਿੰਨੇ ਓ
@MuhammadAslam-iy7fz
@MuhammadAslam-iy7fz 2 жыл бұрын
Beautiful plce!!!! Heavon on earth....... Beauty of the world.....wonderful...wonderful...
@jaswantbhatia3800
@jaswantbhatia3800 3 ай бұрын
Waheguru ji chardikala ch rakhe mere punjab nu 🙏🙏🙏🙏🙏
@gurveersinghsidhu2294
@gurveersinghsidhu2294 2 жыл бұрын
ਸਤਿ ਸ੍ਰੀ ਅਕਾਲ🙏 ਵੀਰ ਜੀ
@jaggiesidhu6027
@jaggiesidhu6027 2 жыл бұрын
It's paradise, very peaceful.
@jagjivansinghjass7986
@jagjivansinghjass7986 2 жыл бұрын
ਅੱਜ ਤੋਂ 5 ਸਾਲ ਪਹਿਲਾਂ ਦੇਖਿਆ ਸੀ ਉਸ ਸਮੇਂ ਏ ਘਰ ਵਿਚ ਹੋਰ ਵੀ ਫੈਮਲੀ ਰਹਿੰਦੀ ਸੀ ਏ ਘਰ ਵਾਲੇ ਬਹੁਤ ਚੰਗੇ ਨੇ ਬਹੁਤ ਸਾਥ ਦਿੰਦੇ ਨੇ
@GurpreetSingh-dv6ru
@GurpreetSingh-dv6ru 2 жыл бұрын
ਬਹੁਤ ਵਧੀਆ ਇਲਾਕਾ ਵੀਰ ਜੀ
@jashanpreetkaur3973
@jashanpreetkaur3973 2 жыл бұрын
ਬਹੁਤ ਹੀ ਸੋਹਣੀ ਜਗ੍ਹਾ ਹੈ
@GurwinderSingh-bt4vm
@GurwinderSingh-bt4vm 2 жыл бұрын
ਬਹੁਤ ਧੰਨਵਾਦ ਜੀ🙏❤️❤️
@chanichauhan5155
@chanichauhan5155 2 жыл бұрын
ਅਪਣਾ ਪਿੰਡ ਨਵਾਂ ਸ਼ਹਿਰ ਵਿੱਚ ਪੈਂਦਾ ਸਾਡੇ ਵਣ ਵਿੱਚ ਇੱਕ ਬਹੁਤ ਪੁਰਾਣੀ ਸੜਕ ਹੈ ਰਾਜੇਆਂ ਦੇ ਟਾਇਮ ਦੀ ਹਾਲੇ ਵੀ ਉੱਥੇ ਪੁਰਾਣੀਆਂ ਇੱਟਾਂ ਲੱਗੀਆਂ ਹੋਈਆਂ ਨੇ ਸਾਡੇ ਵਣ ਵਿੱਚ ਬਹੁਤ ਜਗ੍ਹਾ ਤੇ ਕੁਦਰਤੀ ਪਾਣੀ ਨਿਕਲਦਾ ਝਰਨਾਂ ਵਾਂਗ ਅਗਰ ਇੱਧਰ ਹੋ ਤਾਂ ਫੋਨ ਕਰੋ ਮਿਲਕੇ ਜਾਓ ਹਾਲੇ ਵੀ ਦੇਖਣ ਨੂੰ ਬਹੁਤ ਕੁਝ ਹੈ
@ragiamandeepsinghrode2374
@ragiamandeepsinghrode2374 Жыл бұрын
ਆਪਣਾ ਫੋਨ ਨੰਬਰ ਲਿਖੋ ਵੀਰ
@JasbirSingh-y8p
@JasbirSingh-y8p 8 ай бұрын
ਰਿਪਨ ਖੁਸ਼ੀ ਸਤਿ ਸ੍ਰੀ ਅਕਾਲ🙏
@dhirajchauhan8377
@dhirajchauhan8377 2 жыл бұрын
ਬਿਲਕੁਲ ਲੱਗ ਹੀ ਨਹੀਂ ਰਿਹਾ ਬਈ ਇਹ ਪੰਜਾਬ ਆ
@vinodkumari4304
@vinodkumari4304 7 ай бұрын
Bahut badhiya veer ji Hoshiarpur
@monuchouhan2382
@monuchouhan2382 2 жыл бұрын
Bhaji mahilpur. De kol maili dam pind other v jouer ja ke aeo bhot kuss aa pind vch forest area
@SherSingh-ht7me
@SherSingh-ht7me 2 жыл бұрын
ਬਹੁਤ ਵਧੀਆ ਲੱਗਿਆ ਬਹੁਤ ਵਧੀਆ ਉਪਰਾਲਾ ਰਿਪਨ 👍
@BalwinderSingh-yu4tq
@BalwinderSingh-yu4tq 2 жыл бұрын
ਬਹੁਤੀ ਤਾਰੀਫ ਨਾ ਕਰੋ ਕੇਂਦਰ ਨੇ ਇਹ ਵੀ ਖੋਹ ਲੈਣਾ ਵੀਰ
@satkarsingh2019
@satkarsingh2019 Жыл бұрын
Maan saab ni khon dende hun
@Nirbhau_Nirvair1982
@Nirbhau_Nirvair1982 Жыл бұрын
Buthi kutt dyage ..khoun Wale di😅
@InsightsAndBeliefs
@InsightsAndBeliefs Жыл бұрын
Bhaji hmesha negative na socho centre against...machli smundr de against nhi ja sakdi
@Rajstatecollege
@Rajstatecollege 10 ай бұрын
Machhli afganistan ch samundar de against ja chukki a bai g
@ramandeepkaur-sk6ev
@ramandeepkaur-sk6ev 6 ай бұрын
😂😂
@brendanmccullum3260
@brendanmccullum3260 Жыл бұрын
ਮੇਰਾ ਪਿੰਡ ਢੋਲਬਾਹਾ ♥️
@sushmabhardwaj5789
@sushmabhardwaj5789 Жыл бұрын
It's best place to visit even I've visited...that's beautiful place ❤everyone must go and enjoy!
@jagjitsinghdadujodh4040
@jagjitsinghdadujodh4040 2 жыл бұрын
ਹਰ ਸਥਾਨ ਦੀ ਗੁਗਲ ਲੋਕੇਸ਼ਨ ਜਰੂਰ ਪਾਇਆ ਕਰੋ ।
@manndhanoa3929
@manndhanoa3929 7 ай бұрын
Hoshiarpur hariyana kol Veer dholwaha road veer
@devilaldebi7189
@devilaldebi7189 2 жыл бұрын
ਬਾਈ ਜੀ ਬਹੁਤ ਵਧੀਆ ਜਗ੍ਹਾ ਏ ਅੱਜ ਮੈ ਤਲਵੰਡੀ ਸਾਬੋ (ਦਮਦਮਾ ਸਾਹਿਬ) ਤੋਂ ਸਪੈਸ਼ਲ ਚੱਲ ਕੇ ਦੇਖਣ ਆਇਆ
@ajaibakshi7438
@ajaibakshi7438 2 жыл бұрын
Beautifully captured. Well done young man
@saxenamanika7643
@saxenamanika7643 2 жыл бұрын
U both just rock ....♥️♥️♥️
@manndhanoa3929
@manndhanoa3929 7 ай бұрын
Dholwaha mere pind kol hi a ਜਨੋੜੀ kol
@narindersingh6616
@narindersingh6616 2 жыл бұрын
Hoshiarpur vich Mahilpur Shaheeda Gurdwara Sahib te naal Mailli Dam v a bhaji jarur jana
@HardeepDhanoa-bt4sb
@HardeepDhanoa-bt4sb 9 ай бұрын
me First time dekhya eh area ...mera b dil krda ethe jaan nu hor b aage tak
@rajusidhu1050
@rajusidhu1050 7 ай бұрын
Bhaji punjab ch bhut kush aa ghuman layi sohna sohna khas kar hoshiarpur area
@amrindergill7942
@amrindergill7942 2 жыл бұрын
Respect bro and bhabhi ji 🙏🏼👏🏼👏🏼👏🏼👏🏼👏🏼
@priyasatnamsingh8521
@priyasatnamsingh8521 2 жыл бұрын
Bhut sohna vlog Veer g waheguru ji tuhanu chardikla ch rkhn ji
@Harjeetsingh-oo4su
@Harjeetsingh-oo4su Жыл бұрын
ਮੇਰਾ ਸੋਹਣਾ ਦੇਸ਼ ਪੰਜਾਬ ❤❤
@jsania1280
@jsania1280 2 жыл бұрын
Ssa paji tusi Tanda Dasuya v ja k ayo dasuya ch kaurav pandva da kila v aha Dasuya nere Gagan ji ka Tila (Temple) v bahut sohna
@rekhabawa2669
@rekhabawa2669 6 ай бұрын
Thanku veer ji a dikhaan ly. Asi hoshiarpur ch rehn wale v is bare ni jaande c.
@kamaljitsingh961
@kamaljitsingh961 2 жыл бұрын
Great. You are doing the work of Punjab Tourism (where they, because of their personal interests, have failed) by exploring and showing such unbelievable places in PUNJAB. I have watched number of your videos. The other day it was about Talwara T/ship.Please keep it up.
@avneetkaur4382
@avneetkaur4382 2 жыл бұрын
I like your vlogs! Thanks for this! 😇🥰
@jagjitsingh816
@jagjitsingh816 2 жыл бұрын
ਬਹੁਤ ਜਿਆਦਾ ਸੋਹਣਾ
@indianarmydafan356
@indianarmydafan356 Жыл бұрын
ਮੇਰਾ ਜ਼ਿਲਾ ਹੁਸ਼ਿਆਰਪੁਰ ਪਿੰਡ ਜੇਜੋਂ ਦੋਆਬਾ
@randhawasingh6168
@randhawasingh6168 2 жыл бұрын
ਬਹੁਤ ਵਧੀਆ ਜਨਾਬ
@jeetkaur8164
@jeetkaur8164 2 жыл бұрын
Bhut e Sohna veer g thanku soo much tuhde vlog Rahi assi bhut kuj dekh rhe aa Sikh rhe aa
@mannu6770
@mannu6770 2 жыл бұрын
ਬੀਤ ਇਲਾਕੇ ਚ b aoo ਜਿਲ੍ਹਾ ਹੁਸ਼ਿਆਪੁਰ
@AshwaniKumar-eo9ok
@AshwaniKumar-eo9ok Жыл бұрын
@AKSHAYKUMAR-om1io
@AKSHAYKUMAR-om1io 2 жыл бұрын
ਮੇਰਾ ਨਾਨਕਾ ਪਿੰਡ 😍😍
@ggill1530
@ggill1530 2 жыл бұрын
Mere vi nanke hn ethe Apa maasi de munde ik duje de
@AKSHAYKUMAR-om1io
@AKSHAYKUMAR-om1io 2 жыл бұрын
@@ggill1530 haha kithe k ghr hai nankiya da???
@AKSHAYKUMAR-om1io
@AKSHAYKUMAR-om1io 2 жыл бұрын
@@ggill1530 tuhada kihra pind veer g
@msb565
@msb565 2 жыл бұрын
Bot vadiya veer tuc level set kar rhhe v o vlog edda de hunde GREAT Jeyonde vasde rahho
@dragongamerz7819
@dragongamerz7819 2 жыл бұрын
ਸਤਿ ਸ੍ਰੀ ਆਕਾਲ ਭਰਾ
@KuldipSingh-bc5pp
@KuldipSingh-bc5pp 2 жыл бұрын
ਇਥੇ ਕੋਈ ਧਾਰਮਿਕ ਸਥਾਨ ਬਣਵਾ ਦਿਉ ਸੰਗਤ ਬਹੁਤ ਆਏ ਗੀ🤔💐🌹🙏 ਜੇਕਰ ਜ਼ਿਆਦਾ ਮਸ਼ਹੂਰ ਜਗਾਂ ਕਰਨੀ ਤਾਂ ਅੱਲਗ ਅੱਲਗ ਧਰਮਾਂ ਦੇ ਲੋਕਾਂ ਨੂੰ ਬਿਠਾ ਦਿਉ 😂
@thevakeelablu646
@thevakeelablu646 2 жыл бұрын
ਬਾਈ ਪਹਿਲਾ ਹਿਮਾਚਲ ਵੀ ਪੰਜਾਬ ਹੀ ਸੀ ਇਹ ਤਾਂ ਸਰਕਾਰਾਂ ਨੇ ਵੰਡ ਤੇ ਪੰਜਾਬ
@makhanbhikhi6068
@makhanbhikhi6068 2 жыл бұрын
ਬਹੁਤ ਵਧੀਆ ਬਾਈ
@sikhnews35
@sikhnews35 2 жыл бұрын
ਬਹੁਤ ਵਧੀਆ ਵੀਡੀਓ ਹੈ ਜੀ।
@Paramchhabra458
@Paramchhabra458 Жыл бұрын
Bajware ch mata gujri g da gurdwara hai te bajeara kila v jror dekhona cte sadhu ashram eh sabb dekhn walea places hai
@SukhwinderSingh-wq5ip
@SukhwinderSingh-wq5ip 2 жыл бұрын
ਬਹੁਤ ਵਧੀਆ ਬਾਈ ਜੀ
@sapnamanhas7670
@sapnamanhas7670 2 жыл бұрын
Asi dakh lya g bhut Baar eh
@Seema_666
@Seema_666 6 ай бұрын
Mere Nanka pind kamahi (janauri) BOut sona hga soche nhi es ajj eh tym youtube rahi and ena popular ho jaya ga pind ❤❤❤❤ chote hunde bout yadda nay thku ji
@pushpindersingh4singh408
@pushpindersingh4singh408 Жыл бұрын
Kudrat environment ❤❤❤❤❤❤❤❤❤❤❤❤❤❤
@monikathakur4382
@monikathakur4382 11 ай бұрын
Hanji asi Hoshiarpur to hai veer ji thuda buht thanks😊 ki tusi sade Hoshiarpur😊😊😊psad karde ho
@umeshkumari2484
@umeshkumari2484 Жыл бұрын
Kukanet b jao upper nu jao ta bhut sohni jgh ha mera pind Pani Pani ha ja k dekho jrapls pls
@ajaykumar-vi2go
@ajaykumar-vi2go 2 жыл бұрын
Bhut vdia vrr tuc punjab nu v as a tourist place represent krr rhe o
@jogindersingh4350
@jogindersingh4350 2 жыл бұрын
Waheguru ji ka khalsa waheguru ji ki Fateh ji 🌹🌹🌹🌹🌹🙏🏼🙏🏼👍👍
@surajsinghmangat2056
@surajsinghmangat2056 2 жыл бұрын
ਘੈਂਟ ਬਾਈ ਜੀ
@ThatCoupleThough
@ThatCoupleThough 2 жыл бұрын
Beautiful veere .... att krati ! New jagah to visit !
@Ashwani1989
@Ashwani1989 Жыл бұрын
ਮੇਰਾ ਪਿੰਡ ਮੇਰਾ ਸ਼ੇਹਰ ਬਹੁਤ ਸੋਹਣਾ ਹੈ।
@sukhdevraj1901
@sukhdevraj1901 7 ай бұрын
ਭਾਜੀ ਗੱਗਨ ਜੀ ਦਾ ਟਿੱਲਾ ਤੇ ਪੀਰ ਤੁਗਲ ਸ਼ਾਹ ਤੇ ਵੀ ਆਓ ਵਧੀਆ ਲੋਕੇਸ਼ਨ ਬਣਦੀ ਹੈ ਜੇ ਆਉਣਾ ਹੋਵੇ ਐਡਰਸ ਦੇ ਦੇਵਾਂਗੇ
@DavinderGoraya67davinder67
@DavinderGoraya67davinder67 2 жыл бұрын
Tracter di sawari .. Bhut Ghaint laggi 22... Thnk u ❤️👑
@sumansharma4714
@sumansharma4714 2 жыл бұрын
I love my beautiful Punjab.
@rajbirdhillon1049
@rajbirdhillon1049 6 ай бұрын
Veere asi v Hoshiarpur tu aa but sanu v sachi nhi c pta k enia shonia places sade edr v haigia ne sach veere thnku so much eni shoni kudrat dekhon li ❤
@anmolkaur640
@anmolkaur640 2 жыл бұрын
Veer ji asi hoshiyarpur cho lange ta Bhut vari pr pta nhi c eni sohni jgah vare thanks❤❤
@jasnoorsingh2430
@jasnoorsingh2430 2 жыл бұрын
Bht sohna vlog veer ji ruh khush ho gy ji dekh ke rab tuhnu hamesha khush rkhe
@nehasarmoria1585
@nehasarmoria1585 Жыл бұрын
Veer ji tu c hsp de pind Bachhohi d jungle da njara dekheo....mata van devi mndr famous
@Rajwinder-s3i
@Rajwinder-s3i 5 ай бұрын
ਬਹੁਤ ਦੇਰ ਬਾਅਦ ਵੇਖਿਆ ਹੈ ਤੁਸੀਂ ਕਿੱਥੇ ਗਏ ਸੀ ਆਪਣੇ ਖੁਸ਼ੀ ਭੈਣ ਜੀ ਕਿਵੇਂ ਹਨ ਦਸੋ ਤਹਾਡੇ ਸਾਰੇ ਪਰੋਗਰਾਮ ਬਹੁਤੇ ਹੀ ਵਧੀਆ ਹਨ
@NarinderKaur-bk1qx
@NarinderKaur-bk1qx 2 жыл бұрын
ਬਹੁਤ ਹੀ ਵਧੀਆ
@Ceekay-j4r
@Ceekay-j4r 2 жыл бұрын
Great job. No one can imagine this is in Punjab
@pallviminhas3046
@pallviminhas3046 2 жыл бұрын
Ye village himachal k sath he daulatpur chowk k sath he
The evil clown plays a prank on the angel
00:39
超人夫妇
Рет қаралды 52 МЛН
Sigma Kid Mistake #funny #sigma
00:17
CRAZY GREAPA
Рет қаралды 29 МЛН
Don’t Choose The Wrong Box 😱
00:41
Topper Guild
Рет қаралды 60 МЛН
Shaheedi Chote Sahibzade | Bhai Mehal Singh |Remix Katha
27:39
Remix Katha Gurbani
Рет қаралды 1,9 М.
The evil clown plays a prank on the angel
00:39
超人夫妇
Рет қаралды 52 МЛН