ਪਹਿਲੀ ਵਾਰ ਦੇਖੀਆਂ ਵੇਲ ਮੱਛੀਆਂ Whale Watching Mirrisa Srilanka | Punjabi Travel Couple | Ripan Khushi

  Рет қаралды 355,049

Punjabi Travel Couple

Punjabi Travel Couple

Күн бұрын

Пікірлер: 394
@KamaljeetKaur-ny6ly
@KamaljeetKaur-ny6ly 2 жыл бұрын
ਧੰਨ ਧੰਨ ਮਾਤਾ ਗੁਜਰੀ ਜੀ, ਧੰਨ ਧੰਨ ਬਾਬਾ ਜੋਰਾਵਰ ਸਿੰਘ ਜੀ, ਧੰਨ ਧੰਨ ਬਾਬਾ ਫਤਿਹ ਸਿੰਘ ਜੀ ਨੂੰ ਮੇਰੇ ਵੱਲੋਂ ਕੋਟਿ ਕੋਟਿ ਪ੍ਰਣਾਮ🙏🙏🙏🙏🙏
@nindiaujla5066
@nindiaujla5066 Жыл бұрын
Waheguru ji
@arshjhinger9970
@arshjhinger9970 Жыл бұрын
Waheguru ji
@deepkuldeep8813
@deepkuldeep8813 Жыл бұрын
Waheguru ji❤️🙏
@SukhvinderSingh-yt9ld
@SukhvinderSingh-yt9ld Жыл бұрын
@@nindiaujla5066 juilooo 5yyyyy tools🛠️🛠️🛠️🛠️ to LP liquor
@spreadingtruth6863
@spreadingtruth6863 Жыл бұрын
Sister dhann dhann kyu???
@bhagwandas62
@bhagwandas62 2 жыл бұрын
ਵਾਹਿਗੁਰੂ ਜੀ ਇਸ ਖੂਬਸੂਰਤ ਜੋੜੀ ਨੂੰ ਹਮੇਸ਼ਾਂ ਚੜ੍ਹਦੀ ਕਲਾ ਵਿੱਚ ਰੱਖਣਾ।
@manjeetkaurwaraich1059
@manjeetkaurwaraich1059 Жыл бұрын
ਇਸ ਸੋਹਣੀ ਜੋੜੀ ਨੇ ਸਾਨੂੰ ਸਮੁੰਦਰ ਵਿਚਲੀਆਂ ਮੱਛੀਆਂ ਤੇ ਸਾਰਾ ਸਮੁੰਦਰ ਵਿਖਾ ਦਿਤੇ ਧੰਨਵਾਦ
@HarinderSingh-zb1gn
@HarinderSingh-zb1gn 2 жыл бұрын
ਸਾਨੂ ਤਾ ਖੁਸ਼ੀ ਬੇਟਾ ਤੇ ਰਿਪਨ ਨੇ ਬਿਨਾ ਪੈਸੇ ਖਰਚੇ ਮੱਛੀਆਂ ਦਿਖਾਤੀਆ ਧਨਵਾਦ ਜੀ🙏
@harminderparmar1479
@harminderparmar1479 2 жыл бұрын
ਸੱਪ ਵੀ ਦਿਖਾਉਣਾ ਹਲੇ ਇਨਾਂ ਨੇ😂
@GurmeetSingh-cg9dp
@GurmeetSingh-cg9dp 2 жыл бұрын
Niceji
@kulwantsingh9415
@kulwantsingh9415 Жыл бұрын
ਬਾ ਕਮਾਲ
@RampalSingh-jo9qh
@RampalSingh-jo9qh Жыл бұрын
ਪੰਜਾਬੀ ਬੋਲੀ ਬਹੁਤ ਵਦੀਆ ਬਾਬੇ ਨਾਨਕ ਦੇਵ ਜੀ ਦੀ🙏🙏🙏🙏🙏🌹🌹🌹🌹🌹🌹
@GamesAllReview
@GamesAllReview 2 жыл бұрын
Waheguru ji poh maagi guru gobind de family shaheeda nu parnaam😰🙏
@Ramandeepkaur-vl7bu
@Ramandeepkaur-vl7bu 2 жыл бұрын
🙏🙏
@GamesAllReview
@GamesAllReview 2 жыл бұрын
🙏🙏🙏🙏🙏
@H.singh_Sheron
@H.singh_Sheron Жыл бұрын
🙏❤️. 💯 enjoy this with your vlogs, ਬਹੁਤ ਬਹੁਤ ਧੰਨਵਾਦ , ਹਰੇਕ ਚੀਜ਼ ਨੂੰ ਏਨਾ ਬਾਖੂਬੀ ਢੰਗ ਨਾਲ ਦਿਖਾਉਣ ਲਈ। ਰਿਪਨ & ਖ਼ੁਸ਼ੀ 😊👍
@kanwarjeetsingh3495
@kanwarjeetsingh3495 2 жыл бұрын
ਸਤਿ ਸ਼੍ਰੀ ਅਕਾਲ ਰਿਪਨ ਖੁਸ਼ੀ ਘਰ ਬੈਠਿਆ ਨੂੰ ਹੀ ਸਮੁੰਦਰ ਘੁਮਾ ਦਿੱਤਾ ਸ਼ੁਕਰੀਆ ਸ਼੍ਰੀ ਲੰਕਾ ਦੀ ਐਜੂਕੇਸ਼ਨ ਸਕੂਲ ਕਾਲਜ ਬਾਰੇ ਵੀ ਕੁੱਝ ਜਾਣਕਾਰੀ ਦਿਆ ਕਰੋ। ਧੰਨਵਾਦ।
@kaurkaur2505
@kaurkaur2505 2 жыл бұрын
Sri Lanka beutiful country 👍thanks Ripan and kush di ji ❤️❤️
@gurbhajansingh785
@gurbhajansingh785 2 жыл бұрын
Rapin bir ji you are sri Lanka tour I am very happy 😁
@amanadeesha9761
@amanadeesha9761 Жыл бұрын
❤️❤️
@ekamjotsingh8568
@ekamjotsingh8568 2 жыл бұрын
ਬਾਈ ਜੀ ਤੁਸੀਂ ਬਹੁਤ ਖੁਸੀ ਨਾਲ ਬਣਾਉਂਦੇ ਹੋ ਬਲੋਕ ਖੁਸੀ ਵੀ ਬਹੁਤ ਖੁਸ਼ ਹੈ ਵਧੀਆ ਜੋੜੀ ਬਾਈ ਮੈਨੂੰ ਸਭ ਤੋਂ ਸੌਣੀ ਤੁਹਾਡੀ ਆਵਾਜ਼ ਲੱਗਦੀ
@bahiabelt3402
@bahiabelt3402 2 жыл бұрын
Starting ਬਹੁਤ ਸੋਹਣੀ ਹੁੰਦੀ ਵੀਡਿਉ ਦੀ ਵਾਂਓ ਬਹੁਤ ਸੋਹਣਾ ਕਿਹਾ ਗਿਆ ਫੀਲਿੰਗ ਬਹੁਤ ਘੈਂਟ ਆਉਂਦੀ ਆ ਸ਼ੁਰੂ ਵਿੱਚ
@sampuransingh5624
@sampuransingh5624 2 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਸ਼ਿਰੀਲੰਕਾ ਦਾ ਟੂਰ ਬਹੁਤ ਵਧੀਆ ਵੇਖ ਰਹੇ ਹਾਂ ਅੱਜ ਦਾ ਦਿਨ ਵੇਲ ਮੱਛੀ ਤੇ ਮੱਛੀਆਂ ਦੇਖੀਆਂ ਬਹੁਤ ਵਧੀਆ ਲੱਗਿਆ ਬਹੁਤ ਧੰਨਵਾਦ ਜੀ ਵਾਹਿਗੁਰੂ ਤਹਾਨੂੰ ਚੜ੍ਹਦੀ ਕਲਾ ਰੱਖੇ ਜੀ
@sallujakim1386
@sallujakim1386 2 жыл бұрын
Verra ਸਮੁੰਦਰ and ocean 🌊are same thing 😅
@ਬਲਦੇਵਸਿੰਘਸਿੱਧੂ
@ਬਲਦੇਵਸਿੰਘਸਿੱਧੂ 2 жыл бұрын
ਬਹੁਤ ਵਧੀਆ ਨਜ਼ਾਰੇ ਵਿਖਾਏ ਬੇਟਾ ਜੀ।ਵਾਹਿਗੁਰੂ ਚੜ੍ਹਦੀ ਕਲਾ ਬਖਸ਼ਿਸ਼ ਕਰੇ ਜੀ।
@ranjeetsinghsingh9248
@ranjeetsinghsingh9248 2 жыл бұрын
ਜਿਉਂਦੇ ਵੱਸਦੇ ਰਹੋ ਵਾਹਿਗੁਰੂ ਜੀ ਮਹਿਰ ਕਰੇ
@swarnsingh6145
@swarnsingh6145 2 жыл бұрын
ਵੈਰੀ ਗੁਡ ਬਾਈ ਜੀ ਅਤੇ ਖੁਸ਼ੀ ਬਹੁਤ ਵਧੀਆ ਸੈਰ ਸਪਾਟਾ ਕਰਾ ਰਹੇ ਹੋ ਧੰਨਵਾਦ ਼਼਼ਸਵਰਨ ਸਿੰਘ ਮੱਲੀ ਡਰੋਲੀ ਪਾਤੜਾਂ ਪਟਿਆਲਾ
@gursharanjeetkaur5469
@gursharanjeetkaur5469 2 жыл бұрын
ਜਿਉਂਦੇ ਰਹੋ ਬੇਟਾ ❤❤
@IqbalSingh-cw7fo
@IqbalSingh-cw7fo Жыл бұрын
ਬਹੁਤ ਵਧੀਆ ਜੀ ਅਸੀ ਘਰ ਬੈਠੇ ਆ ਹੀ ਸਮੁੰਦਰ ਦੀ ਸੈਰ ਕਰ ਲੀ ਸੋਡੀ ਬਦੋਲਤ ਜਿਉਦੇ ਵਸਦੇ ਰਹੇ ਵੀਰ ਤੇ ਖੂਸੀ ਭੈਣ ਜੀ
@rajwinderbrar751
@rajwinderbrar751 2 жыл бұрын
Hello guys good to see you in shrilanka tour.kushi is smart traveler.her sense of humour is excellent. With u guys we also see various places via your videos. Good bless you guys.
@PUNJABITRAVELCOUPLE
@PUNJABITRAVELCOUPLE 2 жыл бұрын
Thank you so much 🙂
@balwinders96
@balwinders96 Жыл бұрын
ਵੇਲ ਤੇ। ਡੌਲਫਿਨ ਤੁਸੀਂ ਸਾਨੂੰ ਵੀ ਦਿਖਾਈ ਅਸੀਂ ਤਾਂ ਕਦੇ ਸਮੁੰਦਰ ਨਹੀਂ ਸੀ ਦੇਖਣਾ ਤੁਸੀਂ ਸਾਨੂੰ ਵੀ ਸਮੁੰਦਰ ਸਪਾਰੀ ਕਰਵਾ ਦਿੱਤਾ ਧੰਨਵਾਦ ਮੁਬਾਰਕਾਂ ਜੀ ਵਾਹਿਗੁਰੂ ਜੀ ਖੁਸ਼ ਰੱਖੇ ਤੁਹਾਨੂੰ
@pritamsinghuppal6183
@pritamsinghuppal6183 Жыл бұрын
Tq bro tumhare nl nl asi v samundar dekh lita nale fish..a vv waheguru ji tuhanu hamesha kush rkhn🙏❤️
@manjitsehjal165
@manjitsehjal165 2 жыл бұрын
Ripan ji sari vdo dekh ke Mera vi sir dukhan lag gaya thanks 😊
@singhraj414
@singhraj414 2 жыл бұрын
Bai ji oh fish da gusse da roop hunda hai wadiya je nahin dekheya . Karan kuchh vi ho sakda hai. ❤️👍👌
@BarinderSinghKamboj
@BarinderSinghKamboj 2 жыл бұрын
ਤੁਹਾਡੇ ਵਲੋਗਾ ਦੀ ਇਕ ਖਾਸੀਅਤ ਹੈ ਕਿ ਤੁਸੀ ਦੇਸੀ ਤਰੀਕਾ ਰੱਖਦੇ ਹੋ ਬਸ ਵਧੀਆ ਇਦਾ ਹੀ ਦੇਸੀ ਰਹੀਆ ਕਰੋ ਅਸੀ ਤੁਹਾਨੂੰ ਵੇਖ ਕਿ ਬਹੁਤ ਘੁੰਮ ਦੇ ਹਾ ਬਾਕੀ ਵਲੋਗਰਾ ਦੇ ਵਲੋਗ ਵੀ ਮੈ ਦੇਖਦਾ ਪਰ ਉਨਾ ਨੂੰ ਵੇਖ ਕਿ ਘੁੰਮ ਨਹੀ ਸਕਦੇ ਤੁਸੀ ਪੂਰੀ ਜਾਣਕਾਰੀ ਦੇਦੇ ਹੋ ਇਹ ਬਹੁਤ ਵਧੀਆ ਤੁਹਾਨੂੰ ਵੇਖ ਕਿ ਅਸੀ ਚੀਟਕੁਲ ਗਏ ਸੀ
@mandeepkaur12529
@mandeepkaur12529 2 жыл бұрын
thanku ਵੀਰ ਜੀ ਸ਼੍ਰੀ ਲੰਕਾ ਸੱਚੀ ਬਹੁਤ ਸੋਹਣਾ ਤੁਹਾਡੇ ਕਰ ਕੇ ਬਹੁਤ ਕੁਝ ਦੇਖ ਰਹੇ ਆ ਤੇ ਤੁਹਾਡਾ ਦਿਲੋਂ ਧੰਨਵਾਦ ਵੀਰ ਜੀ ਤੇ ਖੁਸ਼ੀ ਜੀ🥰😊🙏
@SukhwinderSingh-wq5ip
@SukhwinderSingh-wq5ip 2 жыл бұрын
ਬਹੁਤ ਵਧੀਆ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ
@manpreetatwal6270
@manpreetatwal6270 Жыл бұрын
Waheguru ji 🙏🏻🙏🏻🙏🏻 love you sidhu mosewala forever 😘😘😘
@charanjitkaur7869
@charanjitkaur7869 5 ай бұрын
Waheguru ji hamesha chardicala ch rakhan ❤❤
@indersidhulehra2603
@indersidhulehra2603 2 жыл бұрын
ਰਿਪਨ ਵੀਰ ਇਸ ਤਰਬੂਜ ਨੂੰ ਠੇਠ ਪੰਜਾਬੀ ਆਪਾ ਮਤੀਰਾ ਕਹਿਣੇ ਆ
@sandeepkaur635
@sandeepkaur635 2 жыл бұрын
Me v whale watching lai muh eve chkii rkhea v jive me v boat ⛵ch hova😅.. Well it was a good vlog
@jarnailsinghbrarbhagtabhai894
@jarnailsinghbrarbhagtabhai894 Жыл бұрын
ਸੋਹਣਾ ਲੱਗ ਰਿਹਾ ਹੈ ਜੀ ਬਹੁਤ ਵਧੀਆ ਧੰਨਵਾਦ ਬੇਟਾ ਜੀ ਵਾਹਿਗੁਰੂ ਜੀ ਤਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ ਜੀ
@sanjanabawa2077
@sanjanabawa2077 Жыл бұрын
Radhe Krishna very nice 👍
@hansaliwalapreet812
@hansaliwalapreet812 2 жыл бұрын
Mja aa gya aaj eh pyara2 vlog dekh k .God bless you always ji ✨ 🙏 ❤ 🙌 💕
@rajabrar7879
@rajabrar7879 2 жыл бұрын
ਬਹੁਤ ਹੀ ਵਧੀਆ ਬਾਈ ਜੀ ਅਸੀ ਵੀ ਸਮੁੰਦਰ ਦਾ ਨਜਾਰਾ ਦੇਖ ਲਿਆ
@manjitsehjal165
@manjitsehjal165 2 жыл бұрын
Very Very Very beautiful Fish 🐠🐟 God bless you
@dharminder.singh.5648
@dharminder.singh.5648 2 жыл бұрын
Awesome vlog dear cutest couple ♥️😍 waheguru ji hamesha chardikala vich rakhe ji 😍🙏🏼
@nikkasingh9129
@nikkasingh9129 2 жыл бұрын
ਬਹੁਤ ਵਧੀਆ ਵੀਰ ਜੀ ਸਾਨੂੰ ਤੁਹਾਡੀ ਦੇਸੀ ਬੋਲੀ ਬਹੁਤ ਪਸੰਦ ਹੈ
@ghghghgh8338
@ghghghgh8338 Жыл бұрын
It's the mentality of the people and the enforcement to keep the country clean. India has long long way to go.
@parvindersingh7603
@parvindersingh7603 2 жыл бұрын
ਬਹੁਤ ਵਧੀਆ ਜੀ ਮੱਛੀਆ ਦਿਖਾਉਣ ਲਈ
@AmarjeetSingh-zi1nu
@AmarjeetSingh-zi1nu 2 жыл бұрын
Ripan. Khushi. God bless. Good job maneu aewe lagda jivey m vee tuhadey naal tour kar reha hann I am retired person par mera beta manu ghuman nahi jaan dinda h dono enjoy karo rab rakha
@ramanpreetkaur3634
@ramanpreetkaur3634 2 жыл бұрын
Ina di hearing capacity bht hundi ah tah kr ke ah bahar gat aundiya ina nu lgda ki ah enemies ahhhh
@kakkasandhu8299
@kakkasandhu8299 2 жыл бұрын
Va va Ji va kea baat hai JNAB ji 👍
@sukhjindersingh867
@sukhjindersingh867 2 жыл бұрын
Very nice sister and brother waheguru Ji hamsha eda hi Kush rkha god bless you brother and sister g
@balitshergill4531
@balitshergill4531 2 жыл бұрын
ਬਹੁਤ ਹੀ ਵੱਧੀਆ ਜਾਣਕਾਰੀ ਜੱਦੋ ਕਿਤੇ ਅਮਰੀਕਾ ਦਾ ਟੂਰ ਹੋਵੇ ਦੱਸਣਾ ਜੀ ਮਿੱਲਾਗੇ ਵਾਹਿਗੁਰੂ ਤੁਹਾਨੂੰ ਦੋਨਾ ਨੂੰ ਤਰੱਕੀਆ ਖੂਸ਼ੀਆ ਦੀ ਮੇਹਰ ਕਰੇ
@Jasveersingh-em3ww
@Jasveersingh-em3ww Жыл бұрын
21:10 # sidhumoosewala ❤
@seesalmasih8786
@seesalmasih8786 2 жыл бұрын
Sab aashaa hai,,ar aap ka music vi bahut aashaa hai 👍
@saman2156
@saman2156 2 жыл бұрын
Wahaguru ji wahaguru ji wahaguru ji wahaguru ji wahaguru ji god bless you 🙏
@baljindersingh7802
@baljindersingh7802 2 жыл бұрын
Waheguru ji Waheguru ji Waheguru ji Waheguru ji Waheguru ji
@KalaKala-xj9oz
@KalaKala-xj9oz 2 жыл бұрын
ਸ਼ਤਿ ਸ਼ੀ ਅਕਾਲ ਵੀਰ 🇦🇪 ਬਹੁਤ ਵਧੀਆ ਵੀਰ
@navisharma3469
@navisharma3469 2 жыл бұрын
ਰਿਪਲ ਜੀ, ਜਿੱਥੇ ਹਨੂੰਮਾਨ ਨੇ ਸ਼੍ਰੀ ਲੰਕਾ ਨੂੰ ਅੱਗ ਲਾਈ ਸੀ,ਮਿਹਰਬਾਨੀ ਕਰਕੇ ਉਹ ਥਾਂ ਵਿਖਾਉਂਣ ਦੀ ਕੋਸ਼ਿਸ਼ ਕਰਨਾ
@sukhrajsingh6258
@sukhrajsingh6258 Жыл бұрын
Blue whale 33 meter long matlab ke lagbhag 108 foot lambhi ,, kya baat aa 😮
@MandeepKaur-cu2ed
@MandeepKaur-cu2ed Жыл бұрын
Lucky couple and beautiful and nice vlogger and beautiful and congrats all family members and friends and nice vlog
@gurpreetsinghsidhu9861
@gurpreetsinghsidhu9861 2 жыл бұрын
ਰਿਪਨ ਵਾਈ ਕਦੋ ਦੇ ਉਠੀਕੀ ਜਾਦੇ ਸੀ ਵੀਡੀਓ ਲੂਹ ਜੀ ਲੱਗ ਜਾਦੀ ਜਿਵੇ ਅੱਜ ਦੇਖ ਲਈ ਕੱਲ ਨੂੰ ਫੇਰ ਉਠੀਕ ਰਹਿੰਣੀ ਇੱਕ ਅਸੀ ਪਰਿਵਾਰ ਦੇ ਸਾਰੇ ਮੈਬਰ ਇਕੱਠੇ ਬੈਠ ਐਲ ਸੀ ਡੀ ਲਗਾਕੇ ਦੇਖਦੇ ਬੜਾ ਨਜਾਰਾ ਵੱਝਦਾ ਫੇਰ ਕੁੱਝ ਕੁ ਵੀਡੀਓ ਜਿਵੇ ਉਭੇ ਵਾਲੇ ਨੰਬਰਦਾਰ ਸਾਬ ਤੇ ਢਿੱਲੋ ਮਾਨਸਾ ਵਾਲੇ ਜਿੰਦਾਬਾਦ
@naibsingh2354
@naibsingh2354 2 жыл бұрын
ਹਾਥੀ ਜਿੱਡੀ ਨੀ ਤੀਹ ਹਾਥੀਆਂ ਜਿੱਡੀ
@inderinder-vz3ll
@inderinder-vz3ll 2 жыл бұрын
Veere surfing ta kiti ni tuc mai ta ohdi wait ch c, par koi ni tuc hor bhut kuj dikhata, bhut bhut dhanwad Sanu ghr bethe nu sab kuj dikhata tuc, waheguru tuwadi yatra Puri kre
@NirmalSingh-ln2po
@NirmalSingh-ln2po 2 жыл бұрын
ਬਹੁਤ ਵਧੀਆ ਲੱਗਿਆ ਰਿਪਨ ਬੇਟਾ ਜੀ
@SherSingh-ec7jr
@SherSingh-ec7jr Жыл бұрын
ਇਹ ਤਾਂ ਜਿਮੇ ਆਸਟਰੇਲੀਆ ਚ ਪੈਂਗੂਏ ਦੇਖਣ ਵਾਸ਼ਤੇ ਇੰਤਜਾਰ ਕਰਨਾ ਪੈਂਦਾ ਉਸ ਤਰਾਂ ਦਾ ਤਜੁਰਬਾ
@gursewaksingh5085
@gursewaksingh5085 Жыл бұрын
ਵਾਹ ਜੀ ਬਹੁਤ ਸੋਹਣ ਜੀ ♥️♥️♥️ sewak
@balbirbhambra1246
@balbirbhambra1246 2 жыл бұрын
Ssa I travelled from London Paris Marsille by train then Marsille to Senegal (Darkar)South Africa (Darban) (Mombasa) to (Bombay) by sea nearly four weeks saw lot whales dolphins awesome scenery in1969
@1984_raj
@1984_raj Жыл бұрын
👌🏻👌🏻👌🏻👌🏻👌🏻👌🏻Awosm vir ji good tu c vadia journy krde ho v enjoy this vdo 🙏🏻🙏🏻🙏🏻🙏🏻🙏🏻🌹🌹🌹🌹🌹🌹
@harrychahal8571
@harrychahal8571 Жыл бұрын
Waheguru ji waheguru ji 🙏🙏🙏🙏
@Sakhi-001
@Sakhi-001 2 жыл бұрын
21.10 Legend 👑👑❤️❤️ Jinne jinne notice kitta like karo.....💕💕
@harwinderhari3634
@harwinderhari3634 2 жыл бұрын
God bless u both Tuhade naal naal asi v shrilanka v vekh rahe haaa Thankuuuu
@makhanbhikhi6068
@makhanbhikhi6068 2 жыл бұрын
ਸ਼੍ਰੀਲੰਕਾ ਸਾਫ ਸੁਥਰਾ ਬਹੁਤ ਵਧੀਆ ਜੀ
@survival5223
@survival5223 Жыл бұрын
Bai ji rab de vi rang ne machli Pani Bina nahi reh sakdi insaan insaan ton bager nahi reh sakda te jangli jeev jungle to bager nahi reh sahde
@jagendrasingh7722
@jagendrasingh7722 Жыл бұрын
Very interesting journey and nice 👍👍 blog
@hansaliwalapreet812
@hansaliwalapreet812 2 жыл бұрын
Wow that's vvvvvvvery nice 🐟 🐠 🎣 🐡
@bikramjitsingh7435
@bikramjitsingh7435 2 жыл бұрын
ਮੈਂ ਦੁਬਈ ਵਿਚ ਬਹੁਤ ਬਾਰ‌ ਵੇਲ‌ ਮਸ਼ੀ
@mayanklaksh71
@mayanklaksh71 Жыл бұрын
Rad wala fruit paji hadwana hunda punjabi Punjab ch ok 👌
@gurinderjitkaur9497
@gurinderjitkaur9497 2 жыл бұрын
Khushi kde v pani vich ja k negetiv nahi sochde hmesha posetiv hi socho galt boln de galt result v dekhe ne es li no
@NirmalSingh-yh8kk
@NirmalSingh-yh8kk 2 жыл бұрын
Sri Lanka beautiful country thank you Khushi ripan
@Ravcarplanet
@Ravcarplanet Жыл бұрын
Ghrde v kmm krdi u di gharwali ya ghumn te lakk bnya dowa 😅😅😂😂😂😂😂
@harjitsingh7787
@harjitsingh7787 2 жыл бұрын
ਸਤਿ ਸ੍ਰੀ ਆਕਾਲ ਜੀ ਬਹੁਤ ਹੀ ਵਧੀਆ ਵੀਡੀਓ ਬਾਈ ਜੀ
@sachapaka9098
@sachapaka9098 2 жыл бұрын
Baba Nanak ji charrdikala ch rkhe te hmesha khus te tandrust love you Ripan and khushi sister jii. From chandigarh 15 sctorr .. welcome jii kde aunge chandigarh ta jarur milke jayeo ji. Bhot changi changi place dikhne tuhnu
@manjinderkalsi7122
@manjinderkalsi7122 Жыл бұрын
ਬਾਈ ਹਦਵਾਣੇ ਨੂੰ ਖਰਬੂਜਾ ਦੱਸਦਾ, ਤੂੰ ਕਿਤੇ ਲੰਡਨ ਸ਼ਹਿਰ ਤੋਂ ਆਇਆ ਹੋਇਆ ? 😁😂🤣😂 Just joking yaar. Enjoy👍👍👍👍
@SatnamSingh-nz5uq
@SatnamSingh-nz5uq 2 жыл бұрын
Wow,, ji, wow,,, ji 🙏🏻 nice 👌🏻🐬🦈🐋,👌🏻👌🏻👌🏻👌🏻👌🏻
@JatinderSingh-xb8te
@JatinderSingh-xb8te 2 жыл бұрын
mera ta mn ho gya ki tohde piche aawa
@panjpeerilopo1361
@panjpeerilopo1361 2 жыл бұрын
Bai g meri dadi khede ਮਤਿਰਾ ਤੇਰਾ ਪਿਓ 😆😆
@gurveersingh8442
@gurveersingh8442 2 жыл бұрын
ਆਪਾਂ ਖੇਮਕਰਨ ਤੋਂ ਜਿਥੇ ਤੁਸਾਂ ਖੇਮਕਰਨ ਦਾ ਰੇਲਵੇ ਸਟੇਸ਼ਨ ਦਿਖਾਇਆ ਸੀ
@manjitkaur5352
@manjitkaur5352 2 жыл бұрын
ਅਸੀਂ ਗੋਆ ਸਮੁੰਦਰ ਵਿੱਚ ਦੇਖੀਆਂ ਸੀ ਵੇਲ ਮੱਛੀਆਂ ਦੇਖੀਆਂ ਸਨ।
@sanjayfaridian6742
@sanjayfaridian6742 2 жыл бұрын
Wah njara lya ta full enjoy waheguru tuhanu chardi kla ch rakhe
@Ramandeepkaur-vl7bu
@Ramandeepkaur-vl7bu 2 жыл бұрын
Jaldi jaldi Ravan bare dhikhoo ....mai bohut excited aaa
@harjitkaur2183
@harjitkaur2183 2 жыл бұрын
Hello brother I am your biggest fan please give me heart ❤ 💙 💜 💖 💗
@Gurpreet0911
@Gurpreet0911 2 жыл бұрын
❤️🙏
@saini3786
@saini3786 Жыл бұрын
Dhan dhan guru gobind singh ji
@amanpreetsinghbanger1994
@amanpreetsinghbanger1994 2 жыл бұрын
Sir tuhade vlogs dekh k soch leya mein v k Andaman nicobar, Pakistan and Sri Lanka jrur ghumna really great
@LaambaMjs2480
@LaambaMjs2480 2 жыл бұрын
Trail of the Whale 🐋🐳
@gurmailsingh5936
@gurmailsingh5936 2 жыл бұрын
Bilkul new experience ji verry Nice blog ji 🙏
@ajaysharma-qb1nc
@ajaysharma-qb1nc 2 жыл бұрын
Ripan paji kuch chicken lai ande samunder ch suthe ta a jandi bahar
@gurpreetsarpanch7103
@gurpreetsarpanch7103 2 жыл бұрын
⛳ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ⛳
@gmshahi783
@gmshahi783 2 жыл бұрын
Good ty great couple travel Ripan khoshi mojan kar dy ravo
@karandeepsingh1721
@karandeepsingh1721 2 жыл бұрын
Ripan & Khushi Thanks for the information srilanka ocean 👌👌👍💐💐♥️♥️🙏🙏🥰🥰
@karamjeetsingh319
@karamjeetsingh319 2 жыл бұрын
Very good view in sirilanka sea of dolfins fishs views good good bata ji
@punjabiboy1873
@punjabiboy1873 Жыл бұрын
Baby ni haiga onda sir hai putt oho🥰🥰🥰
@Artbyme-670
@Artbyme-670 2 жыл бұрын
Very nice blog asi tuhade. Sare blog dekh de a hun sanu Ravan di Lanka jaldi dekhao
@paramsandhu6198
@paramsandhu6198 2 жыл бұрын
bhut vadiaa lagda a tuhdi video vekh k ji .God bless uu
@seemabadhan1652
@seemabadhan1652 Жыл бұрын
Thanks,,, Khushi Ripan,,
@happysanger183
@happysanger183 2 жыл бұрын
So Beautiful Brother V sister❤️❤️
@Doctor-zi8ir
@Doctor-zi8ir 2 жыл бұрын
Good ji ghumi ghumi Kari jaaoo vadiyaa
@rajaashqannaaledanhihundia9355
@rajaashqannaaledanhihundia9355 2 жыл бұрын
ਰਾਵਨ ਦਾ ਬਰਥ ਪਲੇਸ ਪਰਿਵਾਰਕ ਤੌਰ ਤੇ ਅੱਜ ਕੋਈ ਐ
@pbx-preetsingh295
@pbx-preetsingh295 2 жыл бұрын
Bahut vdhiya LGA tuhada blog 👌👌🤣
@RanjeetSingh-vo3qp
@RanjeetSingh-vo3qp 2 жыл бұрын
Sri Lankan is very beutiful cantri
@jaswantkaur651
@jaswantkaur651 2 жыл бұрын
Very nice
路飞做的坏事被拆穿了 #路飞#海贼王
00:41
路飞与唐舞桐
Рет қаралды 25 МЛН
How many people are in the changing room? #devil #lilith #funny #shorts
00:39
It’s all not real
00:15
V.A. show / Магика
Рет қаралды 12 МЛН
小路飞和小丑也太帅了#家庭#搞笑 #funny #小丑 #cosplay
00:13
家庭搞笑日记
Рет қаралды 17 МЛН
Dangerous Journey to India’s Loneliest Village
20:50
Abhijeet Chauhan
Рет қаралды 3,1 МЛН
路飞做的坏事被拆穿了 #路飞#海贼王
00:41
路飞与唐舞桐
Рет қаралды 25 МЛН