ਅੱਜ ਅਸੀਂ ਚੱਲੇ ਰਾਵਣ ਦੀ ਲੰਕਾ ਵੱਲ Raavan Ella | Punjabi Travel Couple | Ripan Khushi | Tour of Srilanka

  Рет қаралды 213,864

Punjabi Travel Couple

Punjabi Travel Couple

Күн бұрын

Пікірлер: 413
@KamaljeetKaur-ny6ly
@KamaljeetKaur-ny6ly Жыл бұрын
ਧੰਨ ਧੰਨ ਮਾਤਾ ਗੁਜਰੀ ਜੀ, ਧੰਨ ਧੰਨ ਬਾਬਾ ਅਜੀਤ ਸਿੰਘ ਜੀ ਧੰਨ ਧੰਨ ਬਾਬਾ ਜੁਝਾਰ ਸਿੰਘ ਜੀ, ਧੰਨ ਧੰਨ ਜੋਰਾਵਰ ਸਿੰਘ ਜੀ ਧੰਨ ਧੰਨ ਬਾਬਾ ਫਤਿਹ ਸਿੰਘ ਜੀ ਨੂੰ ਕੋਟਿ ਕੋਟਿ ਪ੍ਰਣਾਮ 🙏🙏🙏🙏🙏
@surjeetkour2463
@surjeetkour2463 Жыл бұрын
@@gurjit6652 surjeetkour.dhan.mata.gugri.j.
@arslansani1097
@arslansani1097 Жыл бұрын
Pakistan ao phir
@amangrewal7107
@amangrewal7107 Жыл бұрын
Waheguru ji
@RajinderKaur-li4ff
@RajinderKaur-li4ff Жыл бұрын
@@gurjit6652 ààaaaàaàaaaàq1
@SunnySingh-vm5zm
@SunnySingh-vm5zm Жыл бұрын
@@gurjit6652 z
@narajansingh959
@narajansingh959 Жыл бұрын
ਪਹਿਲਾਂ ਤਾਂ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਲੱਖਾਂ ਵਾਰੀ ਪ੍ਰਣਾਮ 🙏🙏🙏🙏🙏🙏। ਬਾਈ ਰਾਵਣ ਵਾਲੀ ਥਾਂ ਤੇ ਚਲੇ ਤਾਂ ਜਾਵੋ ਅਸੀਂ ਵੀ ਤੁਹਾਡੇ ਨਾਲ ਹੀ ਹਾਂ ਪਰ ਕਹਿੰਦੇ ਨੇ ਕਿ ਕੁੰਭਕਰਨ ਦੀ ਖੋਪੜੀ ਵਿੱਚ ਭੀਮਸੈਨ ਡੁੱਬ ਗਿਆ ਸੀ, ਤੁਸੀਂ ਨਾ ਜਾਣਾ 😝😝😝😝। ਮਜਾਕ ਵਿੱਚ ਕਿਹਾ ਜੀ। ਬਾਈ ਬਹੁਤ ਬਹੁਤ ਧੰਨਵਾਦ ਤੁਸੀਂ ਤਾਂ ਸਭ ਨੂੰ ਅੱਧੀ ਦੁਨੀਆਂ ਵਿੱਚ ਘੁੰਮਾਤਾ ਜੀ ਵਾਹਿਗੁਰੂ ਜੀ ਤੁਹਾਨੂੰ ਚੜਦੀਆਂ ਕਲਾਂ ਵਿੱਚ ਰੱਖਣ। ਬੇਸਬਰੀ ਨਾਲ ਬਲੌਗ ਦੀ ਓਡੀਕ ਕਰ ਰਹੇ ਹਾਂ।
@tajendersingh55
@tajendersingh55 Жыл бұрын
ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ 🦅 ਧੰਨ ਧੰਨ ਮਾਤਾ ਗੁਜਰੀ ਕੌਰ ਜੀ 👏👏 ਧੰਨ ਧੰਨ ਮਾਤਾ ਸਾਹਿਬ ਕੌਰ ਜੀ 👏👏 ਧੰਨ ਧੰਨ ਬਾਬਾ ਅਜੀਤ ਸਿੰਘ ਜੀ ❤️👏 ਧੰਨ ਧੰਨ ਬਾਬਾ ਜੁਝਾਰ ਸਿੰਘ ਜੀ ❤️👏 ਧੰਨ ਧੰਨ ਬਾਬਾ ਜੋਰਾਵਰ ਸਿੰਘ ਜੀ ❤️ ਧੰਨ ਧੰਨ ਬਾਬਾ ਫਤਹਿ ਸਿੰਘ ਜੀ ❤️👏
@amarjitmehra453
@amarjitmehra453 Жыл бұрын
ਛੋਟੇ ਸਾਹਿਬਜ਼ਾਦਿਆਂ ਜੀ ਨੂੰ ਕੋਟਿ ਕੋਟਿ ਪ੍ਰਣਾਮ ਸ਼ਹੀਦਾਂ ਨੂੰ 🙏🙏
@AngrejSingh-yk2pv
@AngrejSingh-yk2pv Жыл бұрын
ਬਹੁਤ ਨਜਾਰਾ ਆਉਂਦਾ ਤੁਹਾਡੀਆਂ ਵੀਡਿਓ ਦੇਖਕੇ ,, ਤੁਸੀਂ ਆਪਣਾ ਪਿਛੋਕੜ ਯਾਦ ਰੱਖਿਆ ਬਹੁਤ ਧੰਨਵਾਦ, ਸਾਹਿਬਜਾਦਿਆਂ ਨੂੰ ਯਾਦ ਰੱਖਿਆ
@harpalsingh1449
@harpalsingh1449 Жыл бұрын
ਰਿੰਪਨ ਵੀਰ ਆਪਣੇ ਪੰਜਾਬ ਵਿੱਚ ਵੀ ਦੁਸਹਿਰੇ ਵਾਲੇ ਦਿਨ ਅਹਿਮਦਗੜ੍ਹ ਮੰਡੀ ਵਿਖੇ ਰਾਵਣ ਦੀ ਪੂਜਾ ਹੁੰਦੀ ਏ ਮੰਦਿਰ ਬਣਿਆ ਹੋਇਆ ਹੈ
@amarjotsinghsandhu6203
@amarjotsinghsandhu6203 Жыл бұрын
Satnam Shri waheguruji 🙏🙏🙏🙏🙏Dhan Dhan mata Gujri ji Dhan Dhan Baba jorawar singh ji Dhan Dhan Baba fathe Singh ji di sahadat nu koti koti parnam🙏🙏🙏🙏🙏
@SherSingh-ec7jr
@SherSingh-ec7jr Жыл бұрын
ਬਹੁਤ ਵਧੀਆ ਸੋਚ ਅਪਣੇ ਗੁਰੂਆਂ ਵਾਰੇ ਵਹਿਗੁਰੂ ਚੜਦੀ ਕਲਾ ਚ ਰੱਖਣ ਧੰਨਵਾਦ🙏
@sahdevsingh9057
@sahdevsingh9057 Жыл бұрын
ਬਹੁਤ ਵਧੀਆ ਇਲਾਕੇ ਵਿੱਚ ਘੁੰਮ ਰਹੇ ਹਨ ਵਾਹਿਗੁਰੂ ਏਹਨਾਂ ਨੂੰ ਹਮੇਸ਼ਾਂ ਚੜ੍ਹਦੀ ਕਲਾ ਵਿੱਚ ਰਖਣਾ 👍🌹🌹
@makhanbhikhi6068
@makhanbhikhi6068 Жыл бұрын
ਇਨ੍ਹਾਂ ਸ਼ਾਨਦਾਰ ਸਫ਼ਰ ਕਰਵਾਉਣ ਲਈ ਬਹੁਤ ਬਹੁਤ ਧੰਨਵਾਦ ਵੀਰ ਜੀ ਅਸੀਂ ਤੁਹਾਡਾ ਦੇਣ ਨਹੀਂ ਦੇ ਸਕਦੇ
@SukhwinderSingh-wq5ip
@SukhwinderSingh-wq5ip Жыл бұрын
ਬਹੁਤ ਵਧੀਆ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ
@jogisalh6558
@jogisalh6558 Жыл бұрын
ਸਤਿ ਸ਼੍ਰੀ ਅਕਾਲ ਜੀ, ਵਾਹਿਗੁਰੂ ਥੋਨੂੰ ਤੰਦਰੁਸਤੀ ਬਖੇ, ਛੋਟੇ ਸਾਹਿਬਜ਼ਾਦੇ ਤੇ ਮਾਤਾ ਗੁਜਰੀ ਜੀ ਦਿ ਸ਼ਹੀਦੀ ਨੂੰ ਕੋਟਿ ਕੋਟਿ ਪ੍ਰਣਾਮ 🙏🏻 ਬਲਜਿੰਦਰ ਸਿੰਘ (ਫਤਹਿਗੜ੍ਹ ਸਾਹਿਬ ) PB23🙏🏻
@rupinderkaur763
@rupinderkaur763 Жыл бұрын
ਰਾਵਣ ਦੀ ਲੰਕਾ ਚ ਸਵਾਗਤ ਆ ਤੁਹਾਡਾ 🙏☺️🥰
@Raju-22-bai
@Raju-22-bai Жыл бұрын
Hi
@palwindersingh3731
@palwindersingh3731 Жыл бұрын
Jionde raho bachio.
@navisharma3469
@navisharma3469 Жыл бұрын
ਰਿਪਲ,ਇਸ ਏਰੀਏ ਦੀਆਂ ਜਮੀਨਾਂ ਤੇ ਅੱਜ ਕੱਲ ਚੀਨ ਕਬਜ਼ਾ ਕਰਨਾ ਚਾਹੁੰਦਾ ਹੈ
@jasmersinghjassbrar3673
@jasmersinghjassbrar3673 Жыл бұрын
ਬਹੁਤ ਹੀ ਵਧੀਆ ਲਗਾ ਅਜ ਦਾ ਬਲਾਗ. ਬਹੁਤ ਸੋਹਣੇ ਦ੍ਰਿਸ਼, ਬਹੁਤ ਹੀ ਵਧੀਆ ਥੋਡਾ ਰੂਮ ਤੇ ਸੱਭ ਤੋਂ ਵਧੀਆ ਰਿਹਾ ਥੋਡਾ ਜਿੱਦੀ adventure. ਮੇਹਰਬਾਨੀ.
@gaganlongowal2819
@gaganlongowal2819 Жыл бұрын
ਬਾਈ ਅਸੀਂ ਤਾਂ ਉਡੀਕ ਕਰੀ ਜਾਂਦੇ ਸੀ ਵੀ ਕਦੋਂ ਆਊ vlog😂😂
@sukhravi6815
@sukhravi6815 Жыл бұрын
ਸਿੱਖ ਕੌਮ ਦੇ ਸਾਰੇ ਸ਼ਹੀਦਾਂ ਨੂੰ ਕੋਟਿ ਕੋਟਿ ਪਰਿਣਾਮ 🙏🙏🙏🙏🙏🙏🙏🙏🙏
@sukhjeetkaur8901
@sukhjeetkaur8901 Жыл бұрын
💐💐💐💐💐💐 Dhan Dhan Shri Guru Gobind Singh Ji Maharaj Ji 🙏🙏🙏🙏🙏🙏🙏🙏🙏
@RajanCheema-z4w
@RajanCheema-z4w Жыл бұрын
Waheguru ji❤️🙏🙏❤️
@graniteworld9116
@graniteworld9116 Жыл бұрын
Chotey sahibjadya tey mata Gujar kaur de shahidi nu kot kot parnam
@Hargunkaur2014
@Hargunkaur2014 Жыл бұрын
Veere thank u so much tusi ene vdia tran dikhaunde o saria places k edan lgda jive asi v othe e hoie jd tusi keha k garmi july wali aa tan mainu ethe garmi feel hon lg gai te jd barish c thand lgn lg gai. Wel done both of u keep it up
@ranjeetsinghsingh9248
@ranjeetsinghsingh9248 Жыл бұрын
ਬਹੁਤ ਵਧੀਆਂ ਵੀਰ ਜੀ ਜਿਉਂਦੇ ਵੱਸਦੇ ਰਹੋ
@NirmalSingh-ln2po
@NirmalSingh-ln2po Жыл бұрын
ਵਾਹਿਗੁਰੂ ਜੀ ਮੇਹਰ ਕਰਨ ਜੀ ਆਪ ਜੀ ਨੂੰ ਚੜ੍ਹਦੀ ਕਲਾ ਵਿਚ ਰੱਖਣ ਜੀ
@bhagwandas62
@bhagwandas62 Жыл бұрын
ਸਾਹਿਬਜਾਦਿਆਂ ਦੀ ਅਦੁੱਤੀ ਲਾਸਾਨੀ ਸ਼ਹਾਦਤ ਨੂੰ ਸ਼ਤ ਸ਼ਤ ਪ੍ਰਣਾਮ।
@gurdeepnarvan5367
@gurdeepnarvan5367 Жыл бұрын
Waheguru ji waheguru ji waheguru ji waheguru ji waheguru ji
@baljindersingh7802
@baljindersingh7802 Жыл бұрын
Waheguru ji Waheguru ji Waheguru ji Waheguru ji Waheguru ji
@SeemaRani-yn3is
@SeemaRani-yn3is Жыл бұрын
Ripan veer ajj chamkaur sahib da vadde sahibjadea da shaheedi jod mela smaapat hoya mea otho hi ha uthe v gurudwara sahib jaroor aayeo ji 🙏
@mandeepsandhu3436
@mandeepsandhu3436 Жыл бұрын
ਆਪਣੇ ਬੱਸਾਂ ਟਰੱਕਾਂ ਉੱਤੇ ਜਿਵੇਂ ਅਸ਼ੋਕ ਲੇਲੈਂਡ ਲਿਖਿਆ ਹੁੰਦਾ ਹੈ ਇਹਨਾਂ ਦੇ ਲੰਕਾ ਅਸ਼ੋਕ ਲੇਲੈਂਡ ਲਿਖਿਆ ਹੈ।।
@MuhammadSharif-tz4pj
@MuhammadSharif-tz4pj Жыл бұрын
We love ripen Love you from Pakistan Lahore...
@jashandeepaujla5448
@jashandeepaujla5448 Жыл бұрын
Rawan sahi insaan si
@dayasingh3989
@dayasingh3989 Жыл бұрын
Bahut vadiya very good Lage raho
@baljindersinghlongowal4097
@baljindersinghlongowal4097 Жыл бұрын
ਰਾਵਨ ਮਹਾਨ ਬੰਦਾ ਸੀ
@dineshbadhan5914
@dineshbadhan5914 Жыл бұрын
Blog taa bhut dekhe pr punjabi vich njara e alg aa.. Bhut vdia information sir
@imharpreet99
@imharpreet99 Жыл бұрын
Dhan guru Gobind Singh Ji ❤️
@ranakaler7604
@ranakaler7604 Жыл бұрын
ਮੇਰੀ ਪਸੰਦ ਦਾ ਅਜ ਬਲੋਕ ਦਿਖਾਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਯੁੱਗ ਯੁੱਗ ਜੀਓ ਜੀ ਪਰਮਾਤਮਾ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖੇ ਅਤੇ ਤੰਦਰੁਸਤੀ ਬਖਸ਼ੇ ਜੀ,
@RajanCheema-z4w
@RajanCheema-z4w Жыл бұрын
Wmk sb te❤️🙏🙏❤️
@gurpalsekhon5490
@gurpalsekhon5490 Жыл бұрын
😁😁ਬਾਈ ਅਸੀ ਤਾ ਠੰਡ ਚ ਮਰ ਚੱਲੇ ਆ 😁
@daljitkaur6646
@daljitkaur6646 Жыл бұрын
Hotel da view boht vadia 🤔🤗👍
@Manrajvirk2019
@Manrajvirk2019 Жыл бұрын
Sachi Boht sohna aa shri lanka .bhaji... Nice all shri lanka vlogs
@ParamjeetKaur-mw5it
@ParamjeetKaur-mw5it Жыл бұрын
India vich bahut 🌧️🌦️❄️
@kakkasandhu8299
@kakkasandhu8299 Жыл бұрын
VA Ji va kea baat hai JNAB ji 👍
@ekamjotsingh8568
@ekamjotsingh8568 Жыл бұрын
ਬਾਈ ਜੀ ਜਲਦੀ ਆਉ ਪੰਜਾਬ ਕਿਉਂਕਿ ਕੁਝ ਦਿਨਾਂ ਤੱਕ ਫਿਰ ਕਰੋਨਾ ਆ ਰਹੀਆ ਹੈ ਵਾਹਿਗੁਰੂ ਜੀ ਚੜਦੀ ਕਲਾ ਵਿੱਚ ਰੱਖੇ
@jasdevsingh4152
@jasdevsingh4152 Жыл бұрын
Nahi auda bharva katu tension lana
@ਬਲਦੇਵਸਿੰਘਸਿੱਧੂ
@ਬਲਦੇਵਸਿੰਘਸਿੱਧੂ Жыл бұрын
ਬਹੁਤ ਵਧੀਆ ਜੀ ਚੜ੍ਹਦੀ ਕਲਾ ਰਹੇ।
@KulwinderKaur-us9jy
@KulwinderKaur-us9jy Жыл бұрын
Waheguru ji ka khalsa Waheguru ji ki Fateh 🙏🙏
@rajwindersingh1115
@rajwindersingh1115 Жыл бұрын
Jay Sri Ravan ji mahraj 🙏🙏
@AmarjeetSingh-dm4mj
@AmarjeetSingh-dm4mj Жыл бұрын
ਸਤਿ ਸ੍ਰੀ ਆਕਾਲ ਰਿਪਨ ਵੀਰੇ ਅਤੇ ਭੈਣ ਜੀ ਖੁਸ਼ੀ ਨੂੰ ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਪੂਰਾ ਪਰਿਵਾਰ ਵਾਰਕੇ ਸਿੱਖੀ ਦੇ ਮਹਿਲਾਂ ਨੂੰ ਉਸਾਰ ਕੀਤਾ ਦੁਨੀਆਂ ਭਰ ਵਿੱਚ
@sharanjitsingh5901
@sharanjitsingh5901 Жыл бұрын
Raavan ji ਹੱਲ ਵਾਉਣ ਦੇ ਬਹੁਤ ਸ਼ੌਕੀਨ ਸੀ ਤਾ ਉਹ ਖੇਤਾ ਚ ਰਹਿੰਦੇ ਸੀ
@satkartarsingh3901
@satkartarsingh3901 Жыл бұрын
Waheguru ji sodi Jodi ta kirpa bnai rakhn hamsa kush rho putt
@jasssingh3289
@jasssingh3289 Жыл бұрын
Bot vdia veer ji 👌👌👌💓
@sanjayfaridian6742
@sanjayfaridian6742 Жыл бұрын
Stay walian thawan bahut end hundian ne God bless you
@yo_boy_gesha
@yo_boy_gesha Жыл бұрын
Boht sohniya hundiya video tuhadiya
@jarnailsinghbrarbhagtabhai894
@jarnailsinghbrarbhagtabhai894 Жыл бұрын
ਸਾਹਿਬ ਜੈਦੇ ਅਜੀਤ ਸਿੰਘ ਤੇ ਜੁਝਾਰ ਸਿੰਘ ਨੂੰ ਕੌਟ ਕੌਟ ਪਰੀਨਾਮ ਜੀ
@punjabxrnot
@punjabxrnot Жыл бұрын
Waheguru Maher kre ❤️
@GurmitSingh-gg5qd
@GurmitSingh-gg5qd Жыл бұрын
Waheguru ji🙏🏻🙏🏻saa g
@ManjitKaur-cl7su
@ManjitKaur-cl7su Жыл бұрын
Wehegrur Mehar kra soda ta hasda ro sare Life
@balkarsingh9219
@balkarsingh9219 Жыл бұрын
Jai शंकर ki
@harpreetdhaliwal8751
@harpreetdhaliwal8751 Жыл бұрын
ਬਹੁਤ ਵਧੀਆ ਜੀ ।
@simarjeetkaur6066
@simarjeetkaur6066 Жыл бұрын
Waheguru jimehar krn thanks you
@princebansal8681
@princebansal8681 Жыл бұрын
V nice video ਅਸੀਂ ਤਾਂ ਕਦੋਂ ਦੇ ਵੇਟ ਕਰੀ ਜਾਂਦੇ ਸੀ ਵਾਰ ਵਾਰ ਦੇ ਖ ਦੇ ਸੀ ਕਿ video ਪਾਈ ਆ ਕਿ ਨਹੀਂ nice g
@yadwindersingh1477
@yadwindersingh1477 Жыл бұрын
Nice 22 💯💯💯💯👌👌👌👌👌
@sukhravi6815
@sukhravi6815 Жыл бұрын
ਤੁਹਾਡਾ ਹੌਸਲਾ ਜਿਦਾੰਬਾਦ 💪🏻💪🏻
@lubanaparabhjot88
@lubanaparabhjot88 Жыл бұрын
Veer kuch shot dron da vee paa kro j
@GamesAllReview
@GamesAllReview Жыл бұрын
Shaheeda nu parnaam 😰waheguru ji 🙏
@sonymanal5321
@sonymanal5321 Жыл бұрын
ਬਹੁਤ ਹੀ ਵਧੀਆ ਵੀਰੇ
@kulwindersinghninda375
@kulwindersinghninda375 Жыл бұрын
ਵੀਰੇ ਆਪਾਂ ਤੇਰੇ ਨਾਲ ਹੀ ਆਂ ਪਰ ਆਪਣੇ ਬਾਬੇਆਂ ਦੇ ਦਿਨ ਚਲਦੇ ਹਨ 🙏
@hardishdhillon98
@hardishdhillon98 Жыл бұрын
Wahegur ji 🙏 we respect your decision 🙏 for the blogs I really like both of you ❤ now I respect you 👏 more such a nice couple thanks for showing us 💚 beautiful shri Lanka very nice view from ur room God bless both of you 🙏
@surindersingh3358
@surindersingh3358 Жыл бұрын
कल दा शिप टूर मजा आ गया जी लगा जैसे मैं ही सफर कर रहा हूं
@hansaliwalapreet812
@hansaliwalapreet812 Жыл бұрын
Love you a lot from Sheri Fatehgarh Sahib ji 🙏 ❤ ♥ 💖 gbu both of you ji 🙏 😊 ❤ 💖 ☺
@ManpreetKaur-dz5wh
@ManpreetKaur-dz5wh Жыл бұрын
Veer tuc hansali sahib ton ho???
@ManpreetKaur-dz5wh
@ManpreetKaur-dz5wh Жыл бұрын
Asin aunde Haan hansali sahib gurughr
@RajinderSingh-gf3kf
@RajinderSingh-gf3kf Жыл бұрын
Asi fatheghar toh ji
@hansaliwalapreet812
@hansaliwalapreet812 Жыл бұрын
WAHEGURU ji ka Khalsa WAHEGURU ji ki fateh ji 🙏 WAHEGURU ji mera mere pyare bapu ji mharaj Hansali Sahib ji nal kei jnma da sath ha ji es lei Preet Hansali wala ona ne apna name dita ha ji ona di poorn kirpa ha ji das te. Oh meri life line, heat 💓 beat hun ji.WAHEGURU ji WAHEGURU ji ✨ 🙏
@hansaliwalapreet812
@hansaliwalapreet812 Жыл бұрын
Dhan2 Guru mharaj Hansali Sahib ji 🙏 pal2 kirpa kro ji all world sab te ji 🙏 WAHEGURU ji 🙏 WAHEGURU ji 🙏
@taranjotsingh880
@taranjotsingh880 Жыл бұрын
ਕਿੰਨ ਤਰੀਖ਼ ਨੂੰ ਆੳੁਣ ਐ ਸੀ੍ ਫਤਿਹਗੜ੍ਹ ਸਾਹਿਬ ਜੀ 🙏🏻
@GurjantSingh-751
@GurjantSingh-751 Жыл бұрын
Raaawan Ustad g ❤
@arshdeepgill261
@arshdeepgill261 Жыл бұрын
RaB. Rakha
@jograjsingh3052
@jograjsingh3052 Жыл бұрын
Waheguru mehar kari ripon kushi te
@yo_boy_gesha
@yo_boy_gesha Жыл бұрын
Ripen ND Khushi best trevler vloger in the Punjab
@yo_boy_gesha
@yo_boy_gesha Жыл бұрын
Raavan di Lanka dekhan nu ma Boht Jada excited haa
@gopysingh5835
@gopysingh5835 Жыл бұрын
ਸੀ ਲੰਕਾ ਕਿਥੇ ਹੈ
@NirmalSingh-yh8kk
@NirmalSingh-yh8kk Жыл бұрын
Waheguru Maher karn ji 🙏🙏
@hardeepsing6754
@hardeepsing6754 Жыл бұрын
🇮🇳🇮🇳🇮🇳 Hardeep. singh. gurdas pur. to nic. veer. ji 👌 N R i 🇵🇹🇵🇹
@manvirchahal2273
@manvirchahal2273 Жыл бұрын
Hitchhiking.....eh cheej vdiya hundi aa...lokan naal milnsaaaar hona chahida aa....very nice vlog bro❤
@diljeet4141
@diljeet4141 Жыл бұрын
Bai mai pehla tuhhde vlog ni c dekhda shrilanka taur to start kita hun mai sirf tuhhde vlog dekh reha baki saria da bnd krte bhut vadia vloging krde o
@sagheerahmad5967
@sagheerahmad5967 Жыл бұрын
Jnb aap k program dekhna shuro kia Hamaray parents East Punjab India s Udaipur Teh and Distt Ambala s Pakistan Multan m aa kar abaad ho gai thay ab mera dil chahta h wahan aap Gaon dekhain
@Gurdeepsingh-vs3lo
@Gurdeepsingh-vs3lo Жыл бұрын
Buht vadia ji asi v dekha ge rawan di lanka
@JaanMahalvideo
@JaanMahalvideo Жыл бұрын
good job bro
@-ArtTv---
@-ArtTv--- Жыл бұрын
Hlo I am your and veer ji fans
@-ArtTv---
@-ArtTv--- Жыл бұрын
I am 12 yrs
@GurjitSingh-tb1lm
@GurjitSingh-tb1lm Жыл бұрын
ਗੁਡ
@gurpreetchahal9780
@gurpreetchahal9780 Жыл бұрын
Mahatma rawan great parson
@vggamar1304
@vggamar1304 Жыл бұрын
ਵਹਿਗੁਰੂ ਜੀ ਕਾ ਖਾਲਸਾ ਵਹਿਗੁਰੂ ਕੀ ਫਤਿਹ
@bamrahfurnitures7762
@bamrahfurnitures7762 Жыл бұрын
Bahut vadia ripun and khusi tusi bahut vadia blog banaude ho Har time wait rehndi aa blog dee Mera pind sehna te road uper hee aa apna furniture house jaroor jad aye ta rukna jee Bamrah furniture house sehna Near verka milk point
@HarpreetSingh-zi9bn
@HarpreetSingh-zi9bn Жыл бұрын
jive india wich rameshwaram to sri lanka dikhai dinda aa...ove srilanka de kise tapu to india vi dikhai dinda hovega.. kirpa karke oh jagah vi dikhan di koshish karna chote veer....
@JoginderSingh-ul8jn
@JoginderSingh-ul8jn Жыл бұрын
Khushi bahut sohna ji 23:25
@SandeepKaur-wq5ws
@SandeepKaur-wq5ws Жыл бұрын
I am so happy...ke mera 5 years old beta b tuhade blogs dekhda hai
@mannugurdaspur5967
@mannugurdaspur5967 Жыл бұрын
Sandeepo ju😚😚😊😊😊
@avtarcheema3253
@avtarcheema3253 Жыл бұрын
ਬਹੁਤ ਖੂਬਸੂਰਤ 👍👍
@travellingmovies6476
@travellingmovies6476 Жыл бұрын
Very nice Couple. Very nice vedio.From Malerkotla Punjab
@cricketindia206
@cricketindia206 Жыл бұрын
ਬਾਈ ਛੱਡ ਪਰੇ ਸ੍ਰੀ ਲੰਕਾ ਨੂੰ ਕਰੋਨਾ ਦੁਬਾਰਾ ਆ ਗਿਆ ਲੌਕ ਡਾਊਨ ਪਤਾ ਨੀ ਕਦੋਂ ਲੱਗ ਜੇ
@jugindersingh4910
@jugindersingh4910 Жыл бұрын
ਸਤਿ ਸ਼੍ਰੀ ਆਕਾਲ ਜੀ ਦੋਨਾ ਨੂੰ
@charnjitsingh1126
@charnjitsingh1126 Жыл бұрын
ਨਾਨਵੈਜੀਟੇਰੀਆਨ ਤੇ ਜ਼ਿਆਦਾ ਜ਼ੋਰ ਨਾ ਦਿਆ ਕਰ ਹਾਟ ਵੀਕ ਹੋ ਜਾਏਗਾ ਬੋਝਲ ਖਾਂਣੇ ਨਾਲ਼ ਜਿਸ ਕਰਕੇ ਸਾਰਾ ਸਿਸਟਮ ਕਮਜ਼ੋਰ ਪੈ ਜਾਏਗਾ। ਦਮ ਬਹੁਤ ਚੜ੍ਹਦਾ ਤਈਂਨੂੰ ਇਸ ਕਰਕੇ ਹਲਕਾ ਫੁਲਕਾ ਖਾਇਆ ਕਰ। ਖੁਸ਼ੀ ਤੇਰੇ ਨਾਲੋਂ ਤਗੜੀ ਤੇ ਫੁਰਤੀਲੀ ਵੀ ਆ।
@thankyoutube2826
@thankyoutube2826 Жыл бұрын
ਬਾਈ ਸਾਡਾ ਜੀ ਨੀ ਲੱਗਣਾ ਜੇਕਰ ਥੋੜ੍ਹਾ ਬਲੌਗ ਨਾ ਆਇਆ ਅਸੀ ਕੀ ਕਰਾ ਗੇ ਹੁਣ ਐਵੇ ਨਾ ਕਰੋ ਬਾਈ miss you hunde ਥੋਨੂੰ ਪਤਾ ਨੀ ਕਿੰਨਾ ਪਿਆਰ ਕਰਦੇ ਆ ਅਸੀ ਥੋਨੂੰ 🥳😘😘🥳🥳🥳😘😘🥰😍😍😍
@veerbrar6402
@veerbrar6402 Жыл бұрын
Sah ta na rukde
@parveensehgal7955
@parveensehgal7955 Жыл бұрын
Dhan Baba Todar Mal Ji
@jashanpreet9458
@jashanpreet9458 Жыл бұрын
Sat shri akal Ripan Veer ji and Kushi sister ji very beautiful ji
@sukhmanjotsingh7427
@sukhmanjotsingh7427 Жыл бұрын
ਵੈਰੀ ਗੁੱਡ ਵੀਰ
@rimpalbhullar9390
@rimpalbhullar9390 Жыл бұрын
Schi veere khushi bhan bhutt takde aa schi good sis
@abnashbhullar3715
@abnashbhullar3715 Жыл бұрын
Thanks Khushi and Ripan v nice show God bless you
@kamalkhera372
@kamalkhera372 Жыл бұрын
amazing vlog 😊 god bless uu guys 😊 lots of love too both of uu ❤
To Brawl AND BEYOND!
00:51
Brawl Stars
Рет қаралды 16 МЛН
Chain Game Strong ⛓️
00:21
Anwar Jibawi
Рет қаралды 26 МЛН
It’s all not real
00:15
V.A. show / Магика
Рет қаралды 12 МЛН
Don’t Choose The Wrong Box 😱
00:41
Topper Guild
Рет қаралды 51 МЛН
To Brawl AND BEYOND!
00:51
Brawl Stars
Рет қаралды 16 МЛН