🇮🇹 ਇਟਲੀ ਵਿੱਚ ਤੁਹਾਡਾ ਸਵਾਗਤ ਹੈ Welcome to Italy Tour | Punjabi Travel Couple | Ripan Khushi

  Рет қаралды 254,385

Punjabi Travel Couple

Punjabi Travel Couple

Күн бұрын

Пікірлер: 460
@JagtarSingh-wg1wy
@JagtarSingh-wg1wy 4 ай бұрын
ਰਿਪਨ ਜੀ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਸਾਨੂੰ ਇਟਲੀ ਦੀ ਸੈਰ ਕਰਵਾ ਕੇ ਬਹੁਤ ਸਾਰੀ ਜਾਣਕਾਰੀ ਦੇਂਦੇ ਹੋ ਜੀ ਵਾਹਿਗੁਰੂ ਜੀ ਤੁਹਾਡੀ ਯਾਤਰਾ ਸਫਲ ਕਰਨ ਜੀ ਬਹੁਤ ਬਹੁਤ ਧੰਨਵਾਦ ਜੀ
@manjeetkaurwaraich1059
@manjeetkaurwaraich1059 4 ай бұрын
ਰਿਪਨ ਤੇ ਖੁਸ਼ੀ ਵਾਹਿਗੁਰੂ ਜੀ ਤੁਹਾਨੂੰ ਸਦਾ ਚੜ੍ਹਦੀ ਕਲਾ ਵਿਚ ਰੱਖੇਸੀਂ ਸਾਨੂੰ ਡਵੲਈ ਤੇ ਇਟਲੀ ਦੀ ਸੈਰ ਕਰਵਾਈ ਬਹੁਤ ਬਹੁਤ ਧੰਨਵਾਦ
@ryandhaliwal7778
@ryandhaliwal7778 4 ай бұрын
Best wishes for next journey. God bless u🎂🎉🎊
@Pindadistory1982
@Pindadistory1982 4 ай бұрын
ਇਟਲੀ ਦੇ ਕੰਮ ਕਾਜ ਜਰੂਰ ਵਿਖਾਣਾ ਵੀਰ ਆਪਣੇ ਪੰਜਾਬੀ ਡੇਅਰੀ ਤੇ ਫਾਰਮਿੰਗ ਦਾ ਕੰਮ ਬਹੁਤ ਕਰਦੇ ਆ
@itsoktobdesi2572
@itsoktobdesi2572 11 күн бұрын
Worker ee reh jnde pr kam te goreya de
@Eastwestpunjabicooking
@Eastwestpunjabicooking 4 ай бұрын
ਬਹੁਤ ਹੀ ਵਧੀਆ ਘੁੰਮਦੇ ਓ, ਤੇ ਸਾਨੂੰ ਵੀ ਫ੍ਰੀ ਚ ਘਰ ਬੈਠਿਆਂ ਸਾਰੇ ਟੂਰ ਨਾਲ ਵੇਖਦੇ ਹਾਂ , ਖੁਸ਼ੀ ਕਰਮ ਬਹੁਤ ਵਧੀਆ ਕਿ ਸਾਥੀ ਇਹੋ ਜਿਹਾ ਮਿਲਿਆ। ਜੀਵਨ ਸਫਲ ਹੈ।
@manikatron4278
@manikatron4278 4 ай бұрын
ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ
@davinderpal987
@davinderpal987 4 ай бұрын
ਰਿਪਨ ਖੁਸ਼ੀ ਜੀ ਇਟਲੀ ਵਿੱਚ ਸਾਡਾ ਸਵਾਗਤ ਹੈ, ਅਸੀਂ ਦੁਨੀਆਂ ਦੀ ਸੈਰ ਫ੍ਰੀ ਤੁਹਾਡੇ ਨਾਲ ਕਰ ਰਹੇ ਹਾਂ, ਤੁਸੀਂ ਬਹੁਤ ਵਧੀਆ ਜਾਣਕਾਰੀ ਦਿੰਦੇ ਹੋਏ ਸਾਨੂੰ ਇਸ ਤਰ੍ਹਾਂ ਮਹਿਸੂਸ ਕਰਦੇ ਹਾਂ ਕਿ ਜਿਵੇਂ ਤੇਰੇ ਨਾਲ ਹੀ ਘੁੰਮ ਰਹੇ ਹੋਈਏ ਦਵਿੰਦਰ ਪਾਲ ਸਿੰਘ ਅਮ੍ਰਿਤਸਰ ਛੇਹਰਟਾ ਸਾਹਿਬ ਤੋਂ
@SatnamSinghSivia
@SatnamSinghSivia 4 ай бұрын
❤ ਵਾਹਿਗੁਰੂ ਜੀ ਤੁਹਾਨੂੰ ਯਾਤਰਾ ਵਿੱਚ ਤੰਦਰੁਸਤੀ ਬਖਸ਼ਣ
@gurpalsingh7037
@gurpalsingh7037 4 ай бұрын
ਰਿਪਨ ਖੁਸ਼ੀ ਤੁਸੀਂ ਇਟਲੀ ਦਾ ਰਹਿਣ ਸਹਿਣ ਦਿਖਾਨਾ GBU
@jandwalianath7279
@jandwalianath7279 4 ай бұрын
ਬੜੀ ਮਿਹਨਤ ਕਰਕੇ ਵਖ ਵਖ ਦੇਸ਼ਾਂ ਦੀਆਂ ਸੈਰਾਂ ਕਰਦੇ ਜੇ ਤੇ ਕਰਵਾਉਂਦੇ ਜੇ
@sandeepkaur331
@sandeepkaur331 4 ай бұрын
ਹੇ ਪ੍ਰਮਾਤਮਾ ਹੇ ਵਾਹਿਗੁਰੂ ਕਿ੍ਰਪਾ ਬਖ਼ਸ਼ ਕਰਿਉ
@AmandeepsidhuSidhu-j3l
@AmandeepsidhuSidhu-j3l 4 ай бұрын
ਪੰਜਾਬ ਚ 45 ਡਿਗਰੀ ਤਾਪਮਾਨ ਅੱਜ ਦਾ😢😢😢
@cheema1096
@cheema1096 4 ай бұрын
Duabi ਦਾ 36% ਮੀਨੂੰ ਲੱਗ ਦਾ ਪੰਜਾਬ ਦਾ ਮੰਦਾ ਹਾਲ ਹੋਜਣਾ 😢😢😢
@RAJA_Singh4725
@RAJA_Singh4725 4 ай бұрын
Rabb lami ummar kre ripan vir ty khushi bhen di sanu edaa hi duniya de darshan krwonde ryo Love ❤you both off you ❤
@harbhajansingh8872
@harbhajansingh8872 4 ай бұрын
ਵਾਹਿਗੁਰੂ ਜੀ ਹਮੇਸ਼ਾ ਤਾਹਨੂੰ ਚੜ੍ਹਦੀ ਕਲਾ ਵਿਚ ਰੱਖੇ ❤❤
@jagjitsingh816
@jagjitsingh816 4 ай бұрын
Ripan and Khushi sat Sri akal ji ਮੈ ਵੀ ਪਹਿਲੀ ਵਾਰ ਏਡਾ ਵੱਡਾ ਜਹਾਜ਼ ਦੇਖਿਆ Thanks for showing me ❤❤❤🎉🎉
@manjindersinghbhullar8221
@manjindersinghbhullar8221 4 ай бұрын
ਰਿਪਨ ਬਾਈ ਤੇ ਖੁਸ਼ੀ ਭੈਣ ਜੀ ਤੇ ਅਜੀਤ ਬਾਈ ਜੀ ਸਤਿ ਸ੍ਰੀ ਆਕਾਲ ਜੀ 🙏🏻🙏🏻 ਹੁਣ ਤੁਹਾਡੇ ਬਲੌਗ ਦਾ ਬੇਸਬਰੀ ਨਾਲ ਇੰਤਜ਼ਾਰ ਕਰਿਆ ਕਰਾਂਗੇ
@SukhwinderSingh-wq5ip
@SukhwinderSingh-wq5ip 4 ай бұрын
ਜਿਉਂਦੇ ਵੱਸਦੇ ਰਹੋਂ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤
@user-cp8nb6ic9f
@user-cp8nb6ic9f 4 ай бұрын
ਬਾਈ ਜੀ ਕਿਰਪਾ ਕਰਕੇ ਵਲੋਗ ਰੋਜ਼ ਪਿਆ ਕਰੋ ਜਦੋਂ ਤੁਸੀਂ ਹਟ ਜਾਣੇ ਹੋ ਦਾ ਲੜੀ ਟੁੱਟ ਜਾਂਦੀ ਹੈ
@tejbir-q4t
@tejbir-q4t 4 ай бұрын
Ripan you are truly lucky you have very nice wife like khusi ji. Respect for khusi ji
@nonicheema214
@nonicheema214 4 ай бұрын
ਵਾਹ ਜੀ ਵਾਹ ਖਿੱਚ ਕੇ ਰੱਖ ਜੱਟਾ Singh is king 🍼🍼🍼🎂🎂🎂🍎🍎🍎🍎🍎👍🏻👍🏻👍🏻👍🏻
@nachhattarkaur3115
@nachhattarkaur3115 4 ай бұрын
ਯੂਰਪ ਦੇ ਸਫਰ ਲਈ ਸ਼ੁਭ ਇਸ਼ਾਵਾਂ
@AK-fk7wt
@AK-fk7wt 4 ай бұрын
ਮੁਬਾਰਕਾਂ ਜੀ, ਦੋਨਾਂ ਨੂੰ, ਵਧਿਆ ਅੰਨਦ ਲਵੋ ਖ਼ੁਸ਼ ਰਹੋ, ਪਰਮਾਤਮਾ ਚੜ੍ਹਦੀਕਲਾ ਵਿੱਚ ਰੱਖਣ ਦੋਨਾਂ ਨੂੰ.
@sanjeevkumar-zo3ix
@sanjeevkumar-zo3ix 4 ай бұрын
God bless both of you....ਰਿਪਨ ਜੀ, ਮੇਰੇ ਮੰਮੀ ਤੁਹਾਡੇ vlog ਦੇਖਕੇ ਕਹਿੰਦੇ ਹਨ, ਜਿਉਂਦਾ ਰਹਿ ਪੁੱਤ ....🎉🎉
@writersaab7516
@writersaab7516 4 ай бұрын
ਤੁਹਾਡੀ ਪੱਗ ਨਾਲ਼ ਮੈਚਿੰਗ ਹੋਗੀ ਬਾਈ ,, ਬੈਡ ਰੂਮ ਦੀ ❤❤😊😊😍😍❤️❤️🥰🥰
@sukhvindersingh6780
@sukhvindersingh6780 4 ай бұрын
ਵਾਹਿਗੁਰੂ ਆਪ ਜੀ ਨੂੰ ਚੜ੍ਹਦੀ ਕਲਾ ਵਿੱਚ ਰੱਖੇ
@SukhpalDhaliwal-j1g
@SukhpalDhaliwal-j1g 4 ай бұрын
❤ਬਾਰੀ ਰਿਪਨ ਘੈਟ ਪੰਜਾਬੀ ਜੱਟ ❤ਰਿਪਨ ਪੰਜਾਬੀ ਹੈ ਤੂ ❤❤❤❤❤❤
@bharatsidhu1879
@bharatsidhu1879 4 ай бұрын
ਤੁਹਾਡਾ ਬਹੁਤ - ਬਹੁਤ ਧੰਨਵਾਦ ਲੰਬੇ ਦਿਨਾਂ ਬਾਅਦ ਨਵੇਂ ਦੇਸ਼ ਦੀ ਸੈਰ ਕਰਾਉਣ ਲਈ । ਪਰਮਾਤਮਾ ਤੁਹਾਨੂੰ ਚੱੜ੍ਹਦੀਕੱਲਾ ਵਿੱਚ ਰੱਖੇ ।
@pbx10reaction13
@pbx10reaction13 4 ай бұрын
ਵਾਹਿਗੁਰੂ ਤਰੀਕਿਆਂ ਬਕਸੇ
@gurmehargill753
@gurmehargill753 4 ай бұрын
Welcome to Italy ripan and Khushi Sanu bahut wadiya Laga k tusi Italy aye a welcome again
@singhrajinder68
@singhrajinder68 4 ай бұрын
ਅਸਲ ਵਿੱਚ ਬੰਦਾ ਦੁਨੀਆਂ ਤੇ ਆਇਆ ਹੀ ਯਾਤਰਾ ਕਰਨ ਲਈ ਹੈ , ਮੈਂ ਵੀ ਤੁਹਾਡੀ ਟੀਮ ਦਾ ਹਿੱਸਾ ਬਣਾਂਗਾ ਜਲਦੀ 👍👍👍🌹🌹🌹
@JaswinderKaur-iu2vc
@JaswinderKaur-iu2vc 4 ай бұрын
Best of luck both hun Iteli ਘੁੰਮਣਗੇ ਤੁਹਾਡੇ ਨਾਲ Fgs
@RKSharma-dv5mr
@RKSharma-dv5mr 4 ай бұрын
Rippen ji your friend Ajit Sir set a example of inspiration for others
@hansaliwalapreet812
@hansaliwalapreet812 4 ай бұрын
Italy 🇮🇹 is most beautiful country 😍 gbu to both of you ❤️ ❤❤❤
@SherSingh-ec7jr
@SherSingh-ec7jr 4 ай бұрын
ਪ੍ਰਮਾਤਮਾਂ ਚੜਦੀ ਕਲਾ ਚ ਰੱਖੇ🙏
@jatinderbhinder4360
@jatinderbhinder4360 4 ай бұрын
Ripan yaar is video vich ta music hi bada jabardast layea tusi wah ji wah 💪💪💪💪💪👍👍👍👍👍
@ShakeelHussainVlogs
@ShakeelHussainVlogs 4 ай бұрын
Love from wagha border village Lahore Punjab Pakistan❤🇵🇰
@realfact3165
@realfact3165 4 ай бұрын
Dubai nalo wad temperature Punjab wich hai Punjab ch temperature 48 degree hogeya
@RavinderSingh-q5u
@RavinderSingh-q5u 4 ай бұрын
Welcome too Italy 🇮🇹 ji bolzano side v ghum k Jana bhut beautiful side ne
@rajwantbajwa6302
@rajwantbajwa6302 4 ай бұрын
ਸਤਿ ਸ੍ਰੀ ਅਕਾਲ ਜੀ ਗੁਰਦਾਸਪੁਰ ਤੋਂ❤❤
@sushilgarggarg1478
@sushilgarggarg1478 4 ай бұрын
Best of luck new country Italy 🇮🇹 💙 👍 👏 😀 😍 🇮🇹 💙 ❤❤❤❤❤
@sushilgarggarg1478
@sushilgarggarg1478 4 ай бұрын
Most welcome 🙏 to New country Italy 🇮🇹 💙 👍 👏 😀 😍 🇮🇹 💙 👍 👏 😀 😍 🇮🇹 💙 👍 👏 😀 😍 🇮🇹 💙 👍 👏 😀 😍 🇮🇹 💙 👍 👏 😀 😍 🇮🇹 💙 👍 👏 😀 😍 🇮🇹 💙 👍 👏 😀 😍 🇮🇹 💙 👍 👏 😀 😍 🇮🇹 💙 👍 👏 😀 😍 🇮🇹 💙 👍 👏 😀
@KuldeepSingh-ug2di
@KuldeepSingh-ug2di 4 ай бұрын
ਸਤਿ ਸ੍ਰੀ ਅਕਾਲ ਜੀ ਪਿੰਡ ਰਤਨ ਗੜ੍ਹ ਅੰਮ੍ਰਿਤਸਰ
@SatinderKaur-vp1zk
@SatinderKaur-vp1zk 4 ай бұрын
Waheguru ji mehar kran ji nice vlog
@paramjitsinghsingh251
@paramjitsinghsingh251 4 ай бұрын
ਬਹੁਤ ਵਧੀਆ ਜੀ ਰੱਬ ਮੇਹਰ ਰੱਖੇ ❤❤❤❤❤❤
@ajitkaur9054
@ajitkaur9054 4 ай бұрын
You are good nature Ajit Singh beta god bless you from Canada 🇨🇦
@jagsirsingh3898
@jagsirsingh3898 4 ай бұрын
Wahiguru g chadikala vich rakhe Punjabi travel waliyon nu🙏🙏🙏🙏
@SatnamSingh-fe3tg
@SatnamSingh-fe3tg 4 ай бұрын
Dhan Guru Nanak Dev g Chadikala Rakhna 🙏
@JasbirSingh-ek2br
@JasbirSingh-ek2br 4 ай бұрын
ਬਹੁਤ ਬਹੁਤ ਧੰਨਵਾਦ ਵੀਰ ਜੀ 🙏🙏
@gurparwindersingh6511
@gurparwindersingh6511 4 ай бұрын
ਨਵਾਂ ਦੇਸ਼ ਨਵੀਂ ਸੈਰ ਕਰਵਾਉਣ ਲਈ ਰਿਪਨ ਜੀ ਬਹੁਤ ਬਹੁਤ ਧੰਨਵਾਦ 🎉
@kularpb10ale
@kularpb10ale 4 ай бұрын
Best You Tube channel ever❤
@baljinderdhaliwal5232
@baljinderdhaliwal5232 4 ай бұрын
Lounge access bare v jankari deo ji overall God bless you
@kanwarjeetsingh3495
@kanwarjeetsingh3495 4 ай бұрын
ਸਤਿ ਸ੍ਰੀ ਅਕਾਲ ਜੀ ਬਹੁਤ ਹੀ ਵਧੀਆ ਬਲੋਗ ਹੈ ।
@ramjoshi771
@ramjoshi771 4 ай бұрын
Very nice blog of Italy. I am very much Impressed. Milan is fashion place of the world.
@simrangill6936
@simrangill6936 4 ай бұрын
Beautiful 🤩 guys god bless you 😊 stay safe and stay healthy 😊
@kamaldeepsharma6020
@kamaldeepsharma6020 4 ай бұрын
I recalled my memories of visit in Dubai in 2007. I stay in same hotel Holiday International Bur Dubai.
@darshangill26
@darshangill26 4 ай бұрын
ਰਿਪਨ। ਤੇਖੁਸ਼ੀ ਬੀਬਾ ਬਹੁਤ ਬਹੁਤ ਮੁਬਾਰਕਾਂ। ਇੱਟਲੀ ਦੀ। ਯਾਤਰਾ। ਕਰਾਉਗ੍ੇ
@BalkarSingh-n8y
@BalkarSingh-n8y 4 ай бұрын
Rippen & khushi beta ,tusi mool tan pichhe chhad ae o mean veer Dhillon & sher Sammi + team miss them ,God bless you all, love you all,waheguru, Allah BISMILLAH ❤.
@AmritpalSingh-mg6ix
@AmritpalSingh-mg6ix 4 ай бұрын
thxu tusi waps aye je din and rat iko hoye c tuhde vilod to bina paji ❤❤❤❤❤
@chamkaur_sher_gill
@chamkaur_sher_gill 4 ай бұрын
sat sri akll ji 🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤
@himmatgill2090
@himmatgill2090 4 ай бұрын
bhut vadia lga bai ripan khusi sat shiri akal ji welcome to itly baiji
@indersingh9428
@indersingh9428 4 ай бұрын
Ripan veer g nd dee tuc bht lucky Jo duniya di sar kr rhe o
@ManpreetKaur-hp2br
@ManpreetKaur-hp2br 4 ай бұрын
All the best 👍 God bless you 🙏🙏 Punjabi travel Cauple ji ❤❤
@ravindarkaurbhatia7335
@ravindarkaurbhatia7335 4 ай бұрын
Thanks dono nu charhdi kala bani rahe
@MajorSingh-po6xd
@MajorSingh-po6xd 4 ай бұрын
ਧੰਨਵਾਦ ਜੀ ਰਿਪਨ ਅਤੇ ਖੁਸ਼ੀ (ਮੇਜਰ ਸਿੰਘ ਜੈਤੋ ਫਰੀਦਕੋਟ)
@garryb3057
@garryb3057 4 ай бұрын
We have this airport system here in Australia. But check in not all auto we have both self check in or u can check in with staff at counter in line.
@gammyvlogger3256
@gammyvlogger3256 4 ай бұрын
italy de bari city ch jarur ghum k jaeoo g boht e vadia city aa
@monunarula6597
@monunarula6597 4 ай бұрын
❤love u both of you 🙏 waheguru Meher rakhe both of you ❤
@a2zL428
@a2zL428 4 ай бұрын
Ripan veer and sister bhot bhot mubaraka tuhanu italy aoun te
@Searchboy77
@Searchboy77 4 ай бұрын
Waheguru ji 🙏 kirpa kare
@balrajsingh4182
@balrajsingh4182 4 ай бұрын
ਬਹੁਤ ਵਧੀਆ ਜੀ
@SAhindikahaniya-pq8mu
@SAhindikahaniya-pq8mu 4 ай бұрын
ਵਾਹਿਗੁਰੂ ਪ੍ਰਮਾਤਮਾ ਜੀ
@rajindersingh-so4hw
@rajindersingh-so4hw 4 ай бұрын
ਬਹੁਤ ਵਧੀਆ
@SarabjitKahlon-q6z
@SarabjitKahlon-q6z 4 ай бұрын
Best of luck new country Riepn and Khushi ji Gurdaspur
@ParamjeetKaur-mr6el
@ParamjeetKaur-mr6el 4 ай бұрын
Tusi dono bhut piare o waheguru tandrusti bakhsan
@pbx10reaction13
@pbx10reaction13 4 ай бұрын
ਬਲੌਗ ਬੁਹਤ ਸੋਹਣੇ ਹੁੰਦੇ ਨੇ
@komalrandhawa9170
@komalrandhawa9170 4 ай бұрын
You are lucky person. God bless you.
@poonamgurpreet185
@poonamgurpreet185 4 ай бұрын
Wlcm to Italy veer g nd Khushi bhen g ❤❤❤
@pbx10reaction13
@pbx10reaction13 4 ай бұрын
ਪਾਕਿਸਤਾਨ ਜਾਕੇ ਅੰਜੁਮ ਨੂੰ ਜਰੂਰ ਮਿਲਿਓ
@ManpreetKaur-xz7mo
@ManpreetKaur-xz7mo 4 ай бұрын
It's Airbus A380 . Usually, it flies with around 900 passengers including crew members.
@SameerBhutta-wl2lp
@SameerBhutta-wl2lp 4 ай бұрын
Ripan vir ji waheguru ji mehar karan
@nishamalhotra5056
@nishamalhotra5056 4 ай бұрын
Happy journey Ripan nd Khushi 🎊🎉
@jeetramanvlogs
@jeetramanvlogs 4 ай бұрын
Very beautiful vlog always ❤
@kaurbaljitapponagativekeba4024
@kaurbaljitapponagativekeba4024 4 ай бұрын
Well come in italy with open hearts 🎉
@kulwinderkaur7154
@kulwinderkaur7154 4 ай бұрын
Wel come khushi nd Ripan paji
@deep_hardeep2800
@deep_hardeep2800 4 ай бұрын
ਧੰਨਵਾਦ ਵੀਰ ਜੀ
@goraitaly7784
@goraitaly7784 4 ай бұрын
Most welcome g❤❤🙏🙏
@NeelamKaur-ws1qj
@NeelamKaur-ws1qj 4 ай бұрын
Welcome to Italy Ripan and Khushi 🎉🙂
@BalwinderSingh-qe8jv
@BalwinderSingh-qe8jv 4 ай бұрын
God bless you r k
@baljindersingh7802
@baljindersingh7802 4 ай бұрын
Waheguru ji Waheguru ji Waheguru ji Waheguru ji Waheguru ji
@prabhjotgill4782
@prabhjotgill4782 4 ай бұрын
It’s nice to see you guys in Italy. The aircraft you guys took from Dubai to Milano was Airbus 380 which is the biggest commercial aircraft. I think it can carry more than 700 passengers… secondly, Italy has very rich history and heritage. I hope you don’t spend most of time in farms. There is lot to see in Italy.
@Kuldeepmalhewalia
@Kuldeepmalhewalia 4 ай бұрын
🙏🙏Thank God, ਤੁਸੀਂ ਆਏ ❤❤
@ManpreetKaur-dd1os
@ManpreetKaur-dd1os 4 ай бұрын
Main sochdi c v tusi Italy aao assi Italy rehde aa Rome side
@SameerBhutta-wl2lp
@SameerBhutta-wl2lp 4 ай бұрын
Ripan vir ji and khusi bhen ji. Garmi bahut he. Thora Bach ke
@RavinderKaur-cm4mz
@RavinderKaur-cm4mz 4 ай бұрын
Italy vich garmi nahi ha
@IronMan-ij8gt
@IronMan-ij8gt 4 ай бұрын
Ssa 22ji u r in Italy good to c u but I was hoping for historical Gurudwara Sahib 🙏🙏🙏
@santokhsingh2519
@santokhsingh2519 4 ай бұрын
ਬਹੁਤ ਵਧੀਆ ਜੀ 👍🏻
@sunildutt5654
@sunildutt5654 4 ай бұрын
इटली का ऐतिहासिक शहर pompei जरूर देखने जाना
@AnjuSharma-it1nu
@AnjuSharma-it1nu 4 ай бұрын
God bless both of you and your channel 💚🌹🌻❤💜😘😍🏵💐💮🌷🌺🌼🌸💟💞💙💛💖💕🙏🙏👍👍🇮🇳🇮🇳
@ShivinderKaur-x4q
@ShivinderKaur-x4q 4 ай бұрын
Happy journey Ripan ❤ khushi
@sukhpalsingh7990
@sukhpalsingh7990 4 ай бұрын
Sidhu moosewala ❤️
@ConfusedFoliage-oy3gf
@ConfusedFoliage-oy3gf 4 ай бұрын
Love from Amritsar Punjab ❤
@amarbajwa6534
@amarbajwa6534 4 ай бұрын
FYI - Foreigners are not only whites. Please google the definition. Stay safe.
@shamoonmasih113
@shamoonmasih113 3 ай бұрын
Very good veer and sister g
when you have plan B 😂
00:11
Andrey Grechka
Рет қаралды 63 МЛН
Touching Act of Kindness Brings Hope to the Homeless #shorts
00:18
Fabiosa Best Lifehacks
Рет қаралды 19 МЛН
Самое неинтересное видео
00:32
Miracle
Рет қаралды 2,7 МЛН
How A Poor Boy Built Oberoi Hotels
17:18
Shivanshu Agrawal
Рет қаралды 1,8 МЛН
when you have plan B 😂
00:11
Andrey Grechka
Рет қаралды 63 МЛН