ਪਾਕਿਸਤਾਨ ਦੀਆਂ ਰੇਲ ਗੱਡੀਆਂ । Nankana to Panja Sahib | Punjabi Travel Couple Ripan Khushi Pakistan Tour

  Рет қаралды 545,938

Punjabi Travel Couple

Punjabi Travel Couple

Күн бұрын

Пікірлер: 985
@ripandeepsinghchahal1016
@ripandeepsinghchahal1016 2 жыл бұрын
ਖੁਸ਼ੀ ਜੀ, ਤੁਸੀਂ ਕਿੰਨੇ ਸੋਹਣੇ ਬੋਲਦੇ ਓ ਲਹਿੰਦੇ ਤੇ ਚੜਦੇ ਪੰਜਾਬ ਦੀ ਪਿਆਰੀ ਜਿਹੀ ਧੀ ਇਹਨੂੰ ਕਿਸੇ ਦੀ ਨਜ਼ਰ ਨਾ ਲੱਗੇ, ਜਿਉਂਦੇ ਵਸਦੇ ਰਹੋ Your husband is so lucky 🍀 🥰
@safepureliving6464
@safepureliving6464 2 жыл бұрын
ਖੁਸ਼ੀ ਦੀ ਬਲੌਗਿਗ ਦਿਨੋ ਦਿਨ ਨਿੱਖਰਦੀ ਜਾ ਰਹੀ ਹੈ
@preetinderkaur8904
@preetinderkaur8904 2 жыл бұрын
Hanji veer ji tusi bhut lucky ooo
@reshamchahal985
@reshamchahal985 2 жыл бұрын
Bilkul sahi ji
@jagtarsarao7998
@jagtarsarao7998 2 жыл бұрын
ਰਿਪਨ ਪੁੱਤਰ ਜੀ ਅਪਣਾ ਨੰਬਰ ਦੇ ਦਿਓ ਜੀ
@sidhusardarsidhusardar829
@sidhusardarsidhusardar829 2 жыл бұрын
Tempo 😂😂😂 oye
@jaswindersingh7832
@jaswindersingh7832 2 жыл бұрын
ਯਾਰ ਖੁਸੀ ਨੇ ਤਾ ਰਿਕਾਡ ਤੋੜ ਤੇ ਵਿਲੋਗ ਬਣਾ ਬਣਾ ਕੇ ਬਹੁਤ ਮਨ ਖ਼ੁਸ਼ ਹੁੰਦਾ ਹੈ
@Azmatkhan-xe1mr
@Azmatkhan-xe1mr 2 жыл бұрын
Love from UK
@tirathsingh6539
@tirathsingh6539 2 жыл бұрын
ਆਹੋ😂😂
@gagan8157
@gagan8157 2 жыл бұрын
Shi gl aa
@desitractorvlog9643
@desitractorvlog9643 2 жыл бұрын
ਰਿੰਪਨ ਨੂੰ ਪਿੱਛੇ ਛੱਡ ਦਿੱਤਾ ਖੁਸ਼ੀ ਭੈਣ ਮਹਿਤਾ ਚੌਂਕ ਵੀਡੀਓ ਬਣਾਈ ਪਰ ਅੱਪਲੋਡ ਨਹੀਂ ਕੀਤੀ ਸਾਡੀ
@mumtazjavid7211
@mumtazjavid7211 2 жыл бұрын
❤️❤️❤️❤️❤️❤️❤️❤️❤️🥰🥰🥰🥰🥰
@nonaboys8249
@nonaboys8249 2 жыл бұрын
ਭੈਣ ਜੀ ਕਿਸ ਤਰ੍ਹਾਂ ਆਪਸੀ ਦਾ ਧੰਨਵਾਦ ਕਰਾਂ, ਤੁਸੀਂ ਤਾਂ ਸਾਨੂੰ ਹੱਥ ਫੜ ਕੇ ਆਪਣੇ ਨਾਲ ਲਈ ਫਿਰਦੇ ਹੋ ਸਾਨੂੰ ਇਝ ਹੀ ਮਹਿਸੂਸ ਹੁੰਦਾ। ਵਾਹਿਗੁਰੂ ਭਲੀ ਕਰੇ।
@AmarjitSingh-xw5ec
@AmarjitSingh-xw5ec 2 жыл бұрын
ਬਹੁਤ ਵਧੀਆ ਦਰਸ਼ਨ ਕਰਵਾਏ ਖੁਸੀ਼ ਭੈਣ ਨੇ। ਦਿਲੀ ਤਮੰਨਾ ਆਪਣੇ ਦਾਦੇ ਪੜਦਾਦੇਆ ਦੇ ਪਿੰਡ ਦੇਖਣ ਦੀ ਅਤੇ ਗੁਰੂ ਧਾਮਾ ਦੇ ਦਰਸ਼ਨ ਕਰਨ ਦੀ।ਧੰਨ ਗੁਰੂ ਨਾਨਕ ਜੀ ਮੇਹਰ ਕਰਨ ਅਸੀ ਵੀ ਗੁਰੂ ਧਾਮਾ ਦੇ ਦਰਸ਼ਨ ਕਰ ਸਕੀਏ
@gopi2bhatti
@gopi2bhatti 2 жыл бұрын
ਨਾਸਿਰ ਢਿੱਲੋਂ ਸਾਬ ਤੁਹਾਡਾ ਬਹੁਤ ਧੰਨਵਾਦ ਖੁਸ਼ੀ ਦਾ ਧਿਆਨ ਰੱਖਣ ਲਈ
@jaswindersingh7832
@jaswindersingh7832 2 жыл бұрын
ਸ੍ਰੀ ਨਾਸਿਰ ਢਿਲੋ ਸਾਹਬ ਜੀ ਤੁਹਾਡਾ ਬਹੁਤ ਬਹੁਤ ਦਿਲੋ ਧੰਨਵਾਦ ਜੀ ਜੋ ਤੁਸੀਂ ਸਾਡੀ ਧੀ ਰਾਣੀ ਦਾ ਵਧੀਆ ਤੋ ਪਦਾਰਥ ਮੁਹੀਆ ਕੀਤੇ ਜਾ ਕਰਵਾਏ ਅਤੇ ਖਿਆਲ ਰੱਖਿਆ ਜੀ ਪ੍ਰਮਾਤਮਾ ਤੁਹਾਡੀ ਲੰਬੀ ੳਮਰ ਕਰੇ ਜੀ ਅੱਲਾ ਪਾਕ ਤੁਹਾਨੂੰ ਹਰ ਖੁਸ਼ੀ ਦੇਵੇ ਜੀ
@lovepreetsinghgill517
@lovepreetsinghgill517 Жыл бұрын
ਦੇਸ ਦੀ ਆਜਾਦੀ ਵਿੱਚ ਪੰਜਾਬ ਅਤੇ ਬੰਗਾਲ ਨੇ ਸਭ ਤੋਂ ਜਿਆਦਾ ਯੋਗਦਾਨ ਪਾਇਆ, ਇੰਨਾਂ ਦੋਹਾਂ ਸਟੇਟਾਂ ਨੂੰ ਅੱਧ ਵਿੱਚੋਂ ਕੱਟ ਦਿੱਤਾ।
@daljeetparmar6303
@daljeetparmar6303 2 жыл бұрын
I thank all the Pakistani people people for showing so, much hospitality love and care during seasonal visits to all Punjabi families! May Wahe guru ji bless you all always! USA
@yuvisingh7759
@yuvisingh7759 2 жыл бұрын
Pakistani are jihadists training center
@daljeetparmar6303
@daljeetparmar6303 2 жыл бұрын
I can’t wait to visit Pakistan myself ! Always looking forward to visit Pakistan!!!
@yuvisingh7759
@yuvisingh7759 2 жыл бұрын
Jihadists country Pakistan terrorists training center
@yuvisingh7759
@yuvisingh7759 2 жыл бұрын
I hate Pakistani n am glad no Pakistani player in IPL
@javedsultani
@javedsultani Жыл бұрын
welcome bai ji Khalistan zindabad
@sukhmanpreetkaur5802
@sukhmanpreetkaur5802 2 жыл бұрын
ਹੱਸਦਾ ਵੱਸਦਾ ਰਹੇ ਸਾ਼ਥੋਂ ਵਿਛੜੇਆ ਪੰਜਾਬ ਭਾਵ ਪਾਕਿਸਥਾਨ
@Sk-hw1rt
@Sk-hw1rt 2 жыл бұрын
ਅਸਲ ਵਿੱਚ ਦੋਵਾਂ ਪੰਜਾਬਾਂ ਦੇ ਲੋਕਾਂ ਦੇ ਪਿਆਰ ਦੀ ਵੱਡੀ ਵਜ੍ਹਾ ਸਰਹੱਦ ਹੈ ਜੋ ਸ਼ਾਇਦ ਵੰਡ ਦੇ ਪਹਿਲੇ ਸਮੇਂ ਤੋਂ ਵੀ ਵੱਧ ਹੈ। ਵਾਹਿਗਰੂ ਜੀ ਕਰਨ ਇਹ ਸਰਹੱਦਾਂ ਵਿਚਲੀ ਦੂਰੀ ਮਿਟ ਜਾਵੇ ਯੂਰਪ ਵਾਂਗ ਬਿਨ੍ਹਾਂ ਕਿਸੇ ਡਰ ਫ਼ਿਕਰ ਦੇ ਸਾਰੇ ਇੱਕ ਦੂਜੇ ਨੂੰ ਮਿਲ ਸਕਣ।
@lovepreetsinghgill517
@lovepreetsinghgill517 Жыл бұрын
ਯੂਰਪ ਵਾਲਿਆਂ ਨੇ ਜਿਵੇਂ ਸ਼ੈਨਗਨ ਸਮਝੌਤਾ ਕਰਕੇ ਲੋਕਾਂ ਲਈ ਆਉਣ ਜਾਣ ਖੁੱਲਾ ਕਰ ਦਿੱਤਾ ਸਾਨੂੰ ਵੀ ਸਰਕਾਰਾਂ ਤੇ ਜੋਰ ਪਾ ਕੇ ਇਸੇ ਤਰਾਂ ਕਰਨਾ ਚਾਹੀਦਾ ਹੈ।
@bhagatsingh8892
@bhagatsingh8892 2 жыл бұрын
Pura talent dikhayea khusi sister ne eh sabit kr dita ki kuria kise nalo ghtt ni vry proud of you salute your parents ehni kabil dhee ohna di
@gursharnsingh1180
@gursharnsingh1180 2 жыл бұрын
ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ
@KuldeepSingh-cx2iq
@KuldeepSingh-cx2iq 2 жыл бұрын
ਖੁਸ਼ੀ ਧੀ ਰਾਣੀ ਨੇ ਸਾਨੂੰ ਪਾਕਿਸਤਾਨ ਦੀ ਸਾਰੀ ਯਾਤਰਾ ਕਰਾਈ ਬੇਟਾ ਜੀ ਧੰਨਵਾਦ ਬਹੁਤ ਬਹੁਤ ਸਾਡੀ ਵੀ ਅਰਦਾਸ ਕਰਿਉ ਅਸੀਂ ਵੀ ਅਰਦਾਸ ਕਰਦੇ ਹਾਂ ਅਸੀਂ ਵੀ ਦਰਸ਼ਨ ਕਰੀਏ ਵਾਹਿਗੁਰੂ ਜੀ ਮੇਹਰ ਕਰਨ । ਮੋਗਾ ਪਿੰਡ ਦੋਸਾਂਝ। ।
@varindersingh6181
@varindersingh6181 2 жыл бұрын
ਹਿੰਦੁਸਤਾਨ ਪਾਕਿਸਤਾਨ ਦੋ ਜਾਣੇ ਇੱਕਠੇ ਹੋ ਜਾਣ ਮੂਹਰੇ ਲਾ ਲੈਣ ਜੱਗ ਸਾਰਾ ❣️❣️❣️
@gurpreetsingh-yj6np
@gurpreetsingh-yj6np 2 жыл бұрын
ਬਹੁਤ ਵਧੀਆ ਮੇਰੀ ਭੈਣੇ । ਰੱਬ ਤੇਰੀ ਵੱਡੀ ਉਮਰ ਕਰੇ । ਤੁਸੀ ਇਸੇ ਤਰ੍ਹਾਂ ਹੀ ਖੁਸ਼ੀਆਂ ਵੰਡਦੇ ਰਹੇ । ਘਰ ਬੇਠੈ ਇਸ ਤਰ੍ਹਾਂ ਲੱਗ ਰਿਹਾ ਕਿ ਅਸੀਂ ਵੀ ਤੁਹਾਡੇ ਨਾਲ ਗੁਰਦੁਆਰਿਆਂ ਦੇ ਦਰਸ਼ਨ ਕਰ ਰਹੇ ਹਾਂ । ਵਾਹਿਗੁਰੂ ਜੀ ।🙏🙏🙏🙏🙏
@chuharsinghgill7615
@chuharsinghgill7615 Жыл бұрын
ਖੁਸ਼ੀ ਭੈਣ ਪਰਮਾਤਮਾ ਤੁਹਾਨੂੰ ਚੜਦੀ ਕਲਾ ਵਿੱਚ ਰੱਖੇ 🎉🎉🎉ਪਿੰਡ ਬਰੇਹ ਸਾਹਿਬ ਮਾਨਸਾ
@sumanrandhawa8977
@sumanrandhawa8977 2 жыл бұрын
ਬਹੁਤ ਹੀ ਵਧੀਆ ਵਲੋਂਗ ਬਣਾਇਆ ਖੁਸ਼ੀ ਭੈਣ ਨੇ ਤੇ ਬਹੁਤ ਵਧੀਆ ਜਾਣਕਾਰੀ ਦਿੱਤੀ 👌
@mandeepkaur12529
@mandeepkaur12529 2 жыл бұрын
ਬਹੁਤ ਵਧੀਆ ਖੁਸ਼ੀ ਜੀ । ਅੱਜ ਤੁਹਾਡੇ ਕਰ ਕੇ ਅਸੀਂ ਵੀ ਪਾਕਿਸਤਾਨ ਦੇਖ ਰਹੇ ਜੀ।ਬਹੁਤ ਬਹੁਤ ਧੰਨਵਾਦ ਜੀ।🙂
@angrejsingh-kt2ki
@angrejsingh-kt2ki 2 жыл бұрын
ਯਾਤਰਾ ਰਿੱਪਨ ਤੋ ਬਿਨਾਂ ਸੁਨੀ ਹੈ,,।🌹🌹🙏🙏🌹🌹🌹
@Kartoon260
@Kartoon260 2 жыл бұрын
ਟੂੱਟ ਜਾਣ ਹੱਦਾਂ,ਬੰਨੇ ਗੱਡੀ ਜਾਵੇ ਸ਼ੂਕਦੀ , ਵੇਚਦੀਏ ਤੋਪਾਂ ਲੋੜ ਪਵੇ ਨਾ ਬੰਦੂਕ ਦੀ,,,ਬਾਈ ਕਮਾਲ ਸ਼ੂਟ, ਬਲਬੀਰ ਸਿੰਘ ਚੈਨਲ ਖੁੰਢ ਪੰਜਾਬ ਦੇ ਤੌ ਸਪੈਸ਼ਲ ਧੰਨਵਾਦ ਜੀ
@kalpeshrathod305
@kalpeshrathod305 2 жыл бұрын
I Am From Gujarat India I love guru nanak I love sikhism..I would like to go Nankana sahib
@chaudhary2085
@chaudhary2085 2 жыл бұрын
I am froM Gujarat Pakistan Welcome brother... ❤😇
@shahidmahmood4048
@shahidmahmood4048 Жыл бұрын
Welcome Nankana Sahib
@ramangrewal6053
@ramangrewal6053 2 жыл бұрын
Pakistani veeran da dilo dhanwad waheguru ji chardikala bakhshan khushi beta God bless u 🙏🙏❤️
@varindersingh6181
@varindersingh6181 2 жыл бұрын
ਖ਼ੁਸ਼ੀ ਜੀ ਬਹੁਤ ਖੁਸ਼ੀ ਹੋਈ ਬਾਬੇ ਨਾਨਕ ਸਾਹਿਬ ਦੀ ਨਗਰੀ ਦੇਖ ਕੇ 💞❣️❣️❣️❣️🙏 ਪੰਜਾਬੀ ਬੜੀ ਸੋਹਣੀ ਬੋਲਦੇ ਓ ❣️❣️💞
@dharmindersekhon9680
@dharmindersekhon9680 2 жыл бұрын
ਬਹੁਤ ਵਧੀਆ ਜੀ ਗੁਰੂ ਨਾਨਕ ਦੇਵ ਜੀ ਦੇ ਗੁਰਦੁਆਰਾ ਸ਼੍ਰੀ ਪੰਜਾ ਸਾਹਿਬ ਦੇ ਦਰਸ਼ਨ ਕਰਨ ਲਈ
@SukhwinderSingh-wq5ip
@SukhwinderSingh-wq5ip 2 жыл бұрын
ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ, ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ
@SkillGyan
@SkillGyan 2 жыл бұрын
ਜੇ ਰਿਪਨ ਸੇਰ ਆ ਤਾ ਖੁਸ਼ੀ ਸਵਾ ਸੇਰ ਆ , ਬਹੁਤ ਵਧੀਆ ਵਲੋਗ ਬਣਾਏ ਖੁਸ਼ੀ ਨੇ
@Surmel460
@Surmel460 2 жыл бұрын
ਧੰਨਵਾਦ ਪਾਕਿਸਤਾਨ ਵਾਲਿਆਂ ਦਾ ਬੁਹੁਤ ਪਿਆਰ ਨਾਲ ਹੈਂਡਲ ਕਰਦੇ ਹਨ
@Gurwindervlogs
@Gurwindervlogs 2 жыл бұрын
ਖੁਲੇ ਦਰਸ਼ਨ ਦੀਦਾਰ ਨਨਕਾਣਾ ਸਾਹਿਬ, ਪੰਜਾ ਸਾਹਿਬ ਤੇ ਸੱਚਾ ਸੌਦਾ ਵਾਹਿਗੁਰੂ ਜੀ
@kuldeepsinghkhurmi
@kuldeepsinghkhurmi 2 жыл бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
@faheemqurashi901
@faheemqurashi901 2 жыл бұрын
Welcome to Pakistan Khusi Sis , hope you had a great tour , and this is also your home you can come whenever you want , Thank you for showing the positive face of Pakistan to other people, Stay always blessed 🇵🇰🤝🇮🇳
@sharanjitkaur8127
@sharanjitkaur8127 2 жыл бұрын
u too wellcome in charda punjab
@yasirshahani2544
@yasirshahani2544 2 жыл бұрын
🚩🤝🇵🇰 🥰❤️🙏
@vipulsingh648
@vipulsingh648 2 жыл бұрын
Hello Bro,we Hindustani or Pakstani opposed everytime on media.but when we meet the curiosity is over load to talking happily.Then we all forget the enemy & welcome eachother. How we curse the birthplace of our forfathers.we see tears in our all Grand parent who's left their birth place unwantedly. Every one loved his/her Home. (Birth place) That's identity. Circumstances snached away home, but never kill the attachment & spirits of anyone. God bless you all people.Thanks. 🍫🍫💐
@SandeepKaur-ps3kc
@SandeepKaur-ps3kc 2 жыл бұрын
ਖੁਸ਼ੀ ਦੀ ਆਵਾਜ਼ ਤੋਂ ਲੱਗਦਾ ਠੰਡ ਲੱਗ ਗਈ। ਧਿਆਨ ਰੱਖੋ ਭੈਣ ਜੀ। ਬਹੁਤ ਸੋਹਣਾ vlog। ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ
@dilbagsingh245
@dilbagsingh245 2 жыл бұрын
ਸਾਡਾ ਜਿਲਾ ਲਾਇਲਪੁਰ ਹੁਣ ਫੈਸਲਾਬਾਦ ਬੜਾ ਜੀ ਕਰਦਾ ਜਾਣ ਨੂੰ
@DamanBagri
@DamanBagri 2 жыл бұрын
ਸੋਹਣੀਆਂ ਨੇ ਰੇਲ ਗੱਡੀਆਂ ਤੇ ਮੁਲਕ ਵੀ ਸੋਹਣਾ ❤❤
@Gurtaj_chhina2409
@Gurtaj_chhina2409 2 жыл бұрын
ਖੁਸ਼ੀ dii ਤੁਸੀ ਤਾਂ ਸਾਨੂੰ ਸਾਰਾ ਪਾਕਿਸਤਾਨ ਘੁਮਾ ਦਿਤਾ। ਮੈਂ ਤਾਂ ਬਹੁਤ ਖੁਸ਼ ਹਾਂ। ਧੰਨਵਾਦ ਤੁਹਾਡਾ vlog ਬਨਾਉਣ ਲਈ। ਮੈਂ ਹਮੇਸ਼ਾ ਤੁਹਾਡੇ vlog ਦਾ ਇੰਤਜ਼ਾਰ ਕਰਦੀ ਰਹਿੰਦੀ ਹਾਂ।
@MandeepSingh-ug4fo
@MandeepSingh-ug4fo 2 жыл бұрын
Tusi aap na mob no dedo pls
@Gurtaj_chhina2409
@Gurtaj_chhina2409 2 жыл бұрын
@@MandeepSingh-ug4fo why
@bhupinderkaur8380
@bhupinderkaur8380 2 жыл бұрын
ਖੁਸ਼ੀ ਰੇਲਵੇ ਸਟੇਸ਼ਨ ਸ਼ਾਹਦਰਾ ਹੋਵੇਗਾ।
@ਬਲਦੇਵਸਿੰਘਸਿੱਧੂ
@ਬਲਦੇਵਸਿੰਘਸਿੱਧੂ 2 жыл бұрын
ਬਹੁਤ ਵਧੀਆ ਦਰਸ਼ਨ ਕਰਾਏ ਬੇਟਾ ਜੀ।ਚੜ੍ਹਦੀ ਕਲਾ ਰਹੇ।
@khalsafauj4205
@khalsafauj4205 2 жыл бұрын
Punjab vand dita papia ne par Sade Dil ni vand sake te na hi dila cho pyar khtam howega sada rehnde dunyia tak dowe Punjab sade ne oh v Sade brah ne
@fiazahmed2170
@fiazahmed2170 2 жыл бұрын
Dono Punjab Zindabad i am form Gujrat Punjab Pakistan 🇵🇰 ♥
@manjindersingh4232
@manjindersingh4232 2 жыл бұрын
ਭਾਈ, ਖੁਸ਼ੀ, ਬਹੁਤ, ਧਨਵਾਦ, ਮੈ,ਤੁਹਾਡੇ, ਹੋਰ, ਰੋਜਬਲੋਗ,ਦੇਖ, ਦੀ, ਹਾਂ, ਮੈ,ਤੇ ਰੇ,ਨੇੜਿਓ, ਪਿੰਡ, ਬਦਰਾ, ਤੌਂ, ਹਾਂ,ਪੁੱਤਰ, ਸਾਨੂੰ, ਵਿਸਾਖੀ ਤੇ,ਲੈ, ਜਾੲਈ,
@kaurgr.4085
@kaurgr.4085 2 жыл бұрын
Dear khushi tuhada roz pakistan da trip dekh k dil khush ho geya ...pakistani lok bahot change ne...pehla main comment kita c tusi Pakistan na jawo alone but Pakistan is very safe for Us ........enjoy your trip and love to all pakistanis
@Muskangb
@Muskangb Жыл бұрын
❤❤
@gurcharan1979
@gurcharan1979 2 жыл бұрын
ਪਾਕਿਸਤਾਨ ਦੇ ਪ੍ਰਬੰਧਕਾਂ ਦਾ ਵੀ ਬਹੁਤ ਬਹੁਤ ਧੰਨਵਾਦ ਜੀ
@maninderkaursodhi149
@maninderkaursodhi149 2 жыл бұрын
Thanks Khushi for your efforts. I always watch ur vlogs. This time u bring tears in my eyes reason is that it refreshed my memories when In 1984 October I visited this holy place with my parents and younger sister who is no more. Sister Di yaad aa gayee. Though I was just 4 year old at that time but few memories r there in my mind. Vaise I m blessed with a daughter whose fortunatly name is also Khushi. Stay blessed always both of you. Lots of love and blessings.
@Muskangb
@Muskangb Жыл бұрын
RIP
@azharnawazchatha
@azharnawazchatha 2 жыл бұрын
Welcom to Pakistan, bhout khushi howi k ap pakistan ay sath khushia ly k ay
@mfpunjabireaction6147
@mfpunjabireaction6147 2 жыл бұрын
Thanks sister g🙏🙏🙏 welcome to Pakistan 🇵🇰
@thankyoutube2826
@thankyoutube2826 2 жыл бұрын
ਵਾਹ-ਵਾਹ ਕਿਆ ਮਹਿਮਾਨ ਨਿਵਾਜੀ ਲਹਿੰਦੇ ਪੰਜਾਬਾ ਤੇਰੀ , ਕਦੇ ਸਾਨੂੰ ਵੀ ਮੌਕਾ ਦੇਵੀ ,ਪਲਕਾ ਤੇ ਬੇਠਾਵਾ ਸੱਤ ਪਕਵਾਨ ਖਿਲਵਾ ਜ਼ਰਾ ਟਾਹ ਕੇ ਆਜਾ ਸਰਹੱਦਾ ਵਾਲੀ ਢੇਰੀ ,🥳😍😘🥀🥀🥀🥀🥳🥳🥳⭐⭐⭐😘😘
@daljeetparmar6303
@daljeetparmar6303 2 жыл бұрын
Thank you Khushi for showing us beautiful places in Pakistan and all the Gurdwara! God bless you and lots of love!USA
@deeprataindia1170
@deeprataindia1170 2 жыл бұрын
ਧੰਨਵਾਦ ਖੁਸ਼ੀ ਭੈਣਜੀ ਦਰਸ਼ਣ ਬਹੁਤ ਸੋਹਣੇ ਹੋ ਰਹੇ ਹਨ ਜੀ। ,,Ballu ਰਟੈਂਡਾ,,
@amreekkaur4136
@amreekkaur4136 2 жыл бұрын
ਖੁਸ਼ੀ ਬੇਟਾ ਬਹੁਤ ਵਧੀਆ ਬਲੌਗ ਬਣਾ ਰਹੀ ॥
@meharmahsheikh408
@meharmahsheikh408 2 жыл бұрын
ur always welcome in Pakistan we respect sikh all over the world
@harmeetkaur1158
@harmeetkaur1158 2 жыл бұрын
ਧੰਨ ਗੁਰੂ ਨਾਨਕ ਜੀ 🙏🎊🎉ਗੁਰੂ ਨਾਨਕ ਤੈਨੂੰ ਹਮੇਸ਼ਾਂ ਖੁਸ਼ ਰੱਖਣ ਖੁਸ਼ੀ ਬੇਟਾ 👍
@janjua.2937
@janjua.2937 2 жыл бұрын
Allah pak ap sab ko apni pana m rakhy behan . 🤲🇵🇰👍
@desiqueen695
@desiqueen695 2 жыл бұрын
Kya aoka Pakistan Asli me itna clean h like video
@MahboobAlam-et8je
@MahboobAlam-et8je 2 жыл бұрын
@@desiqueen695 JI HAAN.... MANY BEAUTIFUL CITIES IN PAKISTAN, EG. ISLAMABAD, QUETTA, LAHORE, KARACHI, GILGIT, PESHAWAR, MUZAFFARABAD..... ALSO OTHERS LIKE ABBOTABAD (5*), SWAT(5*), SKARDU(5*), GWADAR(DEEP SEA PORT), SIALKOT AND BHAWALPUR (HISTORICAL), KHUZDAR (DATE PALM AND FRUITS GARDEN), MIRPUR( MINI LONDON), THARPAKAR( SAND DUNES)....THANKS !
@ravindergupta6451
@ravindergupta6451 2 жыл бұрын
bahut pyar mileya!!!! thode din Gurdware to baher Pakistan witch reh ke dekho phir asli pata chalu. Eh pyar ta Gurdware to milleya.
@db42dilbagsinghbuttar41
@db42dilbagsinghbuttar41 2 жыл бұрын
Ripan de nal hundiya khushi bahut ghatt bolde ne... Pehli war khushi nu bolde suniya. Bahut saleeke nal bol rahe ne... Mashalla salamat rahe 👍
@khawarsaeedqurashi
@khawarsaeedqurashi 2 жыл бұрын
Nankana Sahib to Hasan Abdal is a journey of about 480 km which takes 7 to 8 hours. Our railway track is a little old, so it takes more time. Second, from Lahore to Peshawar, the track is single. From Lahore to Karachi on the other side, the railway track is double.
@jagdeepbrar5782
@jagdeepbrar5782 2 жыл бұрын
India me e loco or bhut achi speed h new llhb coach ki sir
@RupinderKaur-hd4sn
@RupinderKaur-hd4sn 2 жыл бұрын
🙏🙏🙏🙏
@afmtrans4441
@afmtrans4441 2 жыл бұрын
Sir Doesn’t Matter Bottom line is People are so humble and down to earth in Pakistan and I am saying this because I notice all this in all videos from different bloggers from all around the world.
@alijawwad8649
@alijawwad8649 2 жыл бұрын
@Gandhara MUSLIM☪️ what's wrong with you? Besharam insan
@tkp5839
@tkp5839 2 жыл бұрын
Indian Railway has Good Infra , They have electrified 80% Tracks with automatic signal systems and Light weight Coaches , It results covering 300 Kms in 3 to 4 hours
@makhanbhikhi6068
@makhanbhikhi6068 2 жыл бұрын
ਬਹੁਤ ਬਹੁਤ ਧੰਨਵਾਦ ਭੈਣ ਵਾਹਿਗੁਰੂ ਜੀ ਹਮੇਸ਼ਾ ਖੁਸ਼ ਰੱਖੇ ਤੁਹਾਨੂੰ
@sukhwindersingh2162
@sukhwindersingh2162 Жыл бұрын
ਭੈਣ ਜੀ ਨੇਂ ਨਾਲ ਹੀ ਜਬਾਬ ਦੇ ਦਿੱਤਾ ਜਿਵੇਂ ਸਾਡੇ ਪੰਜਾਬੀ ਟਰੱਕ ਸਬਾਲ ਕੇ ਰੱਖਦੇ ਨੇ ਸੂਣ ਕੇ ਬੁਹਤ ਵਧੀਆ ਲੱਗ ਭੈਣ ਜੀ
@zeeshanqayyum3044
@zeeshanqayyum3044 2 жыл бұрын
Ma Sha Allah. Bht achy vlogs hoty hain Ap k. Enjoy the trip.
@kkaur5881
@kkaur5881 2 жыл бұрын
Khushi, hun ਕਹਿ ਸਕਦੇ ਆ now u r best vlogger and real and sincere student of Rippan🥰🌹🙏🌹🥰 ਗੁਰੂ ਸਾਹਿਬ ਜੀ ਦੀ full ਕਿਰਪਾ 🤗🎉🎊🎉🎊🎉🎉
@bakshishsingh4015
@bakshishsingh4015 2 жыл бұрын
Love pak panjbio🌹🙏🏾🤝🇮🇳🇵🇰💝
@tajindartajindar4025
@tajindartajindar4025 2 жыл бұрын
ਏ ਨੇ ਸਾਡੇ ਅਸਲੀ ਭਰਾ ਨੇ ਪਕਿਸਤਾਨੀ ਪੰਜਾਬੀ
@kuldeeppawar3987
@kuldeeppawar3987 2 жыл бұрын
ਸਾਡਾ ਜੱਦੀ ਘਰ ਲਾਹੌਰ
@Kartoon260
@Kartoon260 2 жыл бұрын
ਧੰਨਵਾਦ ਭੈਣ ਜੀ, ਅਹਿਮ ਜਾਣਕਾਰੀ ਦਿੱਤੀ
@BalwinderSingh-sw2vk
@BalwinderSingh-sw2vk 2 жыл бұрын
ਸਾਕਾ ਪੰਜਾ ਸਾਹਿਬ ਦੇ ਇਤਿਹਾਸ ਬਾਰੇ ਵੀ ਰੇਲਵੇ ਸਟੇਸ਼ਨ ਤੇ ਹੋ ਰਹੇ ਜਾਪ ਬਾਰੇ ਸ਼ਾਇਦ ਦੱਸਿਆ ਜਾਣਾ ਚਾਹੀਦਾ ਸੀ।,,,,,
@gurdeepsinghgill3588
@gurdeepsinghgill3588 2 жыл бұрын
ਖੁਸ਼ੀ ਬਹੁਤ ਬਹੁਤ ਵਧਾਈਆਂ ਦਰਸਨ ਕਰਵਾਉਣ ਲਈ
@sushilgarggarg1478
@sushilgarggarg1478 2 жыл бұрын
Dhan-Dhan guru Nanak dev ji.....! pehli patshahi
@deeparai1825
@deeparai1825 2 жыл бұрын
ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਦੀ ਫਤਿਹ 🙏🙏🙏🙏ਖੁਸ਼ੀ ਭੈਣ ਬਹੁਤ ਵਧੀਆ ਬਲੌਗ ਤੇ ਦਰਸ਼ਨ ਮੇਲੇ ਬਾਬੇ ਨਾਨਕ ਜੀ ਦੇ ਘਰ ਦੇ। ਰਿਪਨ਼ ਜੀ ਮਿਸ ਕਰਦੇ ਹਾਂ
@sukhravi6815
@sukhravi6815 2 жыл бұрын
ਪੰਜਾਬੀਉ ਪੰਜਾਬੀ ਬੋਲੋ ਆਪਣੀ ਮਾਂ ਬੋਲੀ ਹੈ ਜਿਹੜੀ ਇੱਜ਼ਤ ਸਰਦਾਰ ਨੂੰ ਲਹਿੰਦੇ ਪੰਜਾਬ ਵਿੱਚ ਮਿਲਦੀ ਹੈ ਹੋਰ ਕਿਤੇ ਨਹੀਂ ਰੱਬ ਕਰੇ ਦੋਨੋ ਪੰਜਾਬ ਇਕੱਠੇ ਹੋ ਜਾਣ ਪੰਜਾਬੀ ਜਿਦਾੰਬਾਦ 🙏🙏🙏🙏🙏
@tirathsingh6539
@tirathsingh6539 2 жыл бұрын
ਬਿਲਕੁਲ ਸਹੀ ਜੀ
@guri_thepunjabiexplorer3270
@guri_thepunjabiexplorer3270 2 жыл бұрын
ਖੁਸ਼ੀ ਭੈਣ ਜਦੋ ਤੁਸੀਂ ਆ ਗਏ....ਤਾਂ ਪਾਕਿਸਤਾਨ ਦਾ ਪਿਆਰ ਵਿਖਾਉਣ ਲਈ ਤੇ ਖਾਸ ਕਰ ਗੁਰੂ ਦੇ ਦਰਸ਼ਨ ਕਰਵਾਓਣ ਲਈ ਤੁਹਾਡਾ ਧੰਨਵਾਦ ਕਰਨ ਜ਼ਰੂਰ ਆਵਾਂਗੇ!
@amreeksingh3622
@amreeksingh3622 2 жыл бұрын
ਤੁਸੀਂ ਸਭਨਾਂ ਨੂੰ ਘਰ ਬੈਠਿਆਂ ਗੁਰੂ ਨਾਨਕ ਦੀ ਨਗਰੀ ਦੇ ਦਰਸ਼ਨ ਕਰਵਾਏ ।ਤੁਹਾਡਾ ਬਹੁਤ ਬਹੁਤ ਹੀ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਖ਼ੁਸ਼ੀ ਭੈਣ ਜੀ । ਮੀਕ ਬਰਨਾਲਾ
@ranaabduljabbar6058
@ranaabduljabbar6058 2 жыл бұрын
So nice, your roadmap trains are old style however on long root like Lahore Karachi trains are high speeds about 150 phr. Enjoy the Pak Yatra. God bless
@kuldeepsinghlahoria5268
@kuldeepsinghlahoria5268 2 жыл бұрын
ਬਹੁਤ ਸੋਹਣਾ ਖੁਸੀ ...ਖੁਸ਼ ਕਰਤਾ ਵਿਲੌਗ ਵਿਖਾ ਕੇ
@Maan-gf8xo
@Maan-gf8xo 2 жыл бұрын
ਵਾਹਿਗੁਰੂ ਜੀ 🙏
@FatehSidhu3876
@FatehSidhu3876 2 жыл бұрын
ਸਤਿਕਰਤਾਰ ਸਤਿਕਰਤਾਰ ਸਤਿਕਰਤਾਰ ਸਤਿਕਰਤਾਰ ਸਤਿਕਰਤਾਰ ਸਾਹਿਬ ਸ੍ਰੀ ਗੁਰੂ ਨਾਨਕ ਸਾਹਿਬ ਜੀ
@harjitgil66
@harjitgil66 2 жыл бұрын
ਵਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ
@indersidhulehra2603
@indersidhulehra2603 2 жыл бұрын
ਖੁਸੀ ਜੀ ਤੁਸੀ ਆਪਣੇ ਲਹਿੰਦਿਆ ਪੰਜਾਬ ਵਾਲਿਆ ਦਾ ਮਨ ਤੋੜਿਆ ਤੁਸੀ ਉਹਨਾ ਨੂੰ ਮੈਚ ਜਿੱਤਣ ਦਾ ਹੌਸਲਾ ਦੇਣਾ ਸੀ
@sahilkapoor200
@sahilkapoor200 2 жыл бұрын
Waheguru mehar kare yahi darshan ho gyee hatts of khushi ji ....... memorable moments
@jasbirsinghsahota9563
@jasbirsinghsahota9563 2 жыл бұрын
ਪੰਜਾਬ ਪੰਜਾਬੀਅਤ ਅਤੇ ਚੜਦਾ ਲਹਿੰਦਾ ਪੰਜਾਬ ਜ਼ਿੰਦਾਬਾਦ
@Ranjitji2494
@Ranjitji2494 2 жыл бұрын
ਜੱਥਾ ਹਰ ਵਾਰ ਜਾਂਦਾ ਸੀ ਮੈ ਪਿਛਲੇ 20 ਸਾਲਾਂ ਤੋ ਜੱਥੇ ਬਾਰੇ ਨਿਊਜ਼ ਪੇਪਰ ਵਿਚ ਪੜ੍ਹਦਾ ਰਿਹਾ ਹਾਂ ਯਾਤਰਾ ਦਾ ਹਾਲ ਵਾਰਣਨ ਆਖਾ( eyes) ਨਾਲ ਵੇਖਣ ਦਾ ਮੌਕਾ ਪਹਿਲੀ ਵਾਰ ਖੁਸੀ ਕਰਕੇ ਮਿਲਿਆ ਹੈ । our Great and brave punjabi girl' and my nearest villager (my village SHADIHARI )and our harika great sister khusi go forward always
@harmeetkaur1583
@harmeetkaur1583 2 жыл бұрын
Dhan dhan Guru Nanak Dev ji 🙏🙏🙏 Mehar kero baba ji 🙏🙏
@aksandhu344
@aksandhu344 2 жыл бұрын
ਮੈਨੂੰ ਤੇ ਦੀਦੀ ਤੁਹਾਡੇ ਜਿੰਨੇ ਵਲੌਗ ਦੇਖੇ ਪਾਕਿਸਤਾਨ ਦੇਖਣ ਤੋ ਬਾਅਦ ਸਾਰੇ ਹੀ ਫਿਕੇ ਲਗਣ ਲਗ ਗਏ ਬਹੁਤ ਮਜਾ ਆਇਆ ਦੇਖਕੇ ਹੁਣ ਤੇ ਮੈਵੀ ਜਾਵਾਗੀ ਜਰੂਰ
@ovepreetkaurhahal2918
@ovepreetkaurhahal2918 2 жыл бұрын
Khushi tussi te kamaal krti..bahut zyada sohna vlog c.. waheguru ji mehar krn te eh border khatam hi ho jaan sab ikathe ho jaan .lots of Love to our Pakistani brother sisters...🙏❣️
@behniwaldeep3957
@behniwaldeep3957 2 жыл бұрын
ਸੋਚ ਕੇ ਦੇਖੋ ਦੇ ਬਾਰਡਰ ਨਾ ਹੁੰਦਾ ਤਾਂ ਕਿੰਨਾ ਚੰਗਾ ਹੁੰਦਾ ਮੈਂ ਤਾਂ ਰੋਜ ਲਹੋਰ ਰਹਿੰਦਾ। ਘਰ ਫੌਂਨ ਕਰਕੇ ਕਹਿ ਦਿੰਦੇ ਮੈਂ ਤਾਂ ਮਾਂ ਰਾਵਲਪਿੰਡੀ ਰਹਿ ਗਿਆ ਕੱਲ ਆਉਗਾ ਕਦੋਂ ਵੀ ਬੱਸ ਚੱੜ ਜਾਂਦੇ। ਨਨਕਾਣਾ ਸਾਹਿਬ ਸੇਵਾ ਕਰਦੇ ਜੀਵੇ ਦਮਦਮਾ ਸਾਹਿਬ ਵਿਸਖੀ ਕਰਦੇ ਆ। ਖੁਸ਼ੀ ਭੈਣ ਨੇ ਬਹੁਤ ਵਧੀਆ ਦਰਸ਼ਨ ਕਰਵਾਏ । ਧੰਨਵਾਦ ਭੈਣੇ ਕੋਈ ਨਾ ਭੈਣੇ ਤੇਰੀ ਭਾਬੀ ਪਾਕਿਸਤਾਨ ਤੋਂ ਲਿਆਵਾਂਗੇ😊🙏🏿🙏🏿💕
@FaraattaTv
@FaraattaTv 2 жыл бұрын
Good job khushi , dhanwad bhena bahut vadia Darshan karva raheo tusi sab nu .
@parwinderkaur5436
@parwinderkaur5436 2 жыл бұрын
ਬਹੁਰ ਸੌਖੀ ਹੈ ਉਰਦੂ, ਮੈ ਵੀ ਸਿੱਖ ਲਿਆ ਹੈ ਪੜ੍ਹਨਾ
@HemRaj-cn7di
@HemRaj-cn7di 2 жыл бұрын
God job meri pyari sister ji je sardar ji bi tubade nal hunde ta gl bakhri honi si waheguru ji aap dono te kirpa bna ke rakhe ji
@tajinderpalsingh4197
@tajinderpalsingh4197 2 жыл бұрын
ਕਰੀ ਕਿਤੇ ਮੇਲ ਰੱਬਾ ਦਿੱਲੀ ਤੇ ਲਾਹੌਰ ਦਾ !!
@HarjeetSingh-s3r
@HarjeetSingh-s3r 2 жыл бұрын
ਸਾਨੂੰ ਇਸ ਤਰ੍ਹਾਂ ਮਹਿਸੂਸ ਹੁੰਦਾ ਜਿਵੇਂ ਅਸੀ ਵੀ ਤੁਹਾਡੇ ਨਾਲ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਤੇ ਪਕਿਸਤਾਨ ਗਏ ਆ 🙏🙏🙏🙏
@gillx1_
@gillx1_ 2 жыл бұрын
ਕੰਡੈਕਟਰ ਦੀਆ ਗੱਲਾ ਬਹੁਤ ਵਧੀਆ ਲਗਿਆ 🙏 ਖਾਸ ਕਰ ਪੰਜਾਬੀ ਅਲੀ ❤️👍
@Lovepreet_kaur412
@Lovepreet_kaur412 2 жыл бұрын
Dhan guru nanak dev ji 🙏 waheguru ji 🙏
@kulwindersinghninda375
@kulwindersinghninda375 2 жыл бұрын
ਰੇਲ,ਤਾਂ,ਹੋਲੀ,ਹੀ,ਚਾਹੀਦੀ,ਆ,ਚੰਗੀ,ਤਰਾਂ,ਦੇਖਾਤਾਂ ਹੋ ਜਾਂਦਾ 🙏
@captainsparrowww
@captainsparrowww 2 жыл бұрын
ਸਤਿ ਸ੍ਰੀ ਅਕਾਲ ਖੁਸ਼ੀ ਜੀ
@pawanpreetkaur4439
@pawanpreetkaur4439 2 жыл бұрын
ਖੁਸ਼ੀ ਰਾਜੇ ਸੱਚੀ ਕੋਈ ਸ਼ਬਦ ਨਹੀਂ ਧੰਨਵਾਦ ਜਿਉਂਦੇ ਵੱਸਦੇ ਰਹੋ🥰
@inderjitsivia6315
@inderjitsivia6315 2 жыл бұрын
Khushi ji .. tuci note kitta hona k..Pak railway di dabbe vich windows de rod ( grills ) nahi laggia hundia ate door ton baad toilet bne hunde ne .jad k apnia trains vich seats te tollets de vichale door hundi hai .. hanji uthe Urdu nahi Punjabi shamukhi script vich ਨਨਕਾਣਾ ਸਾਹਿਬ,, ننکانہ صاحب nankana sahib hi likhya c .
@airteldishtv2038
@airteldishtv2038 2 жыл бұрын
ਪਹਿਲਾਂ ਲਗਦਾ ਸੀ ਕੇ ripan ਪਾਕਿਸਤਾਨ ਨਹੀਂ ਗਿਆ ਖੁਸ਼ੀ ਕੋਲ vlog ਵਾਲੀ ਗੱਲ ਨਹੀਂ ਬਣਨੀ ਮਜ਼ਾ ਨਹੀਂ ਆਊਗਾ ..... ਪਰ ਹੁਣ vlog ਦੇਖ ਕੇ ਪਤਾ ਚਲ ਗਿਆ ਏ ਕੇ ਖੁਸ਼ੀ ਜੀ ਤੁਸੀਂ ਕੋਈ ਕਸਰ ਨਹੀਂ ਛੱਡੀ vlog ਵਾਲੀ... ਬਹੁਤ vdiya ਕੰਮ ਕੀਤਾ ਤੁਸੀਂ...exelent.... ਹੁਣ ਤੁਸੀਂ ਅਗਲੇ toor ਦੇ vlogs ਵਿੱਚ ripan ਨੂੰ ਸਾਹ ਦਿਵਾ ਸਕਦੇ ਹੋ....♥️♥️♥️♥️♥️♥️🥰
@ParmjitKaur-mj8pu
@ParmjitKaur-mj8pu 2 жыл бұрын
Khushi beta thank you so much darshan krvan vaste. Lagda c ki main v tuhade naal e darshan kar rhi han. Bahut e vadhiya lagya. Eh v apne e lok ne. Kina pyar te satkar karde ne. Guru nanak dev ji Maharaj sanu v lai ke jaan pakistan darshan karn vaste. trains bahut saaf ne te buses v bahut sohnian ne. Thank you so much to our brothers and sisters in pakistan and lots and lots of love from charda punjab. ❤❤❤❤❤
@Muskangb
@Muskangb Жыл бұрын
❤❤from Pakistan
@janjua.2937
@janjua.2937 2 жыл бұрын
Behan buhat hi acha velog benya hai ap ny buhat hi achi tera pakistan k beray main ap beta rahi hai Allah pak ap ko kuash abad rakhy 🇵🇰🤲 ap sab ko hafezat kary
@amarjodhsinghvirk3851
@amarjodhsinghvirk3851 2 жыл бұрын
ਵਾਹਿਗੁਰੂ ਜੀ🙏🏻🙏🏻
@sodhiturbans7178
@sodhiturbans7178 2 жыл бұрын
Khushi tuhade vlogs bhut hi vadhia hn.tusi Sanu v nankana Sahib de darshan krva dite.thanks khushi beta.gbu
@bachpanhappyhappybachpan9377
@bachpanhappyhappybachpan9377 2 жыл бұрын
ਬਹੁਤ ਵਧੀਆ ਦੀਦੀ ਜੀ 👌👌👌ਵਾਹਿਗੁਰੂ ਜੀ ਚੜਦੀ ਕਲਾ ਵਿਚ ਰੱਖੇ 🙏🙏
@ankitkumar-jp3fr
@ankitkumar-jp3fr 2 жыл бұрын
Mai Patna sab to satnam Sri waheguru ji
@chhindasinghaulakh6815
@chhindasinghaulakh6815 2 жыл бұрын
ਖੁਸ਼ੀ ਪੈਣ ਫੇਰ ਤੇ ਅਸੀਂ ਬੀ ਤੁਹਾਡੇ ਨਾਲ ਹੀ ਤੁਰੇ ਫਿਰਦੇ ਸੀ। ਬਾਬਾ ਜੀ ਦੇ ਪ੍ਰਕਾਸ਼ ਪੂਰਬ ਦੇ ਪੋਘ ਬਾਲੇ ਦਿਨ ਅਸੀਂ ਨਨਕਾਣਾ ਸਾਹਿਬ ਸੀ
@dineshbadhan5914
@dineshbadhan5914 2 жыл бұрын
Bhut vdia vedio.. 🙏
“Don’t stop the chances.”
00:44
ISSEI / いっせい
Рет қаралды 62 МЛН
Quando A Diferença De Altura É Muito Grande 😲😂
00:12
Mari Maria
Рет қаралды 45 МЛН
Birth Place of GURU NANAK Ji in Pakistan 🇵🇰
48:13
yatri doctor
Рет қаралды 356 М.