ਦੁਨੀਆ ਦਾ ਸਭ ਤੋ ਵੱਡਾ genocide Holocaust ? ਕਿਉ ਹੋਇਆ ਤੇ ਕੀ ਕੀ । Hitler Auschwitz camps | Anne frank

  Рет қаралды 165,666

Punjab Made

Punjab Made

Күн бұрын

informational Video | ਡੂੰਘੀਆਂ ਜਾਣਕਾਰੀਆਂ
My11Circle App Link :
bit.ly/3FXPcNU Use my exclusive coupon: PUNJAB to get additional 20% extra cash on first deposit"
Disclaimer
Under Section 107 of the Copyright Act 1976, Allowance is Made for "fair use" for Purposes such as Criticism, Comment, News Reporting, Teaching, Scholarship, and Research. Fair use is a use permitted by copyright statute That Might Otherwise be infringing.
All The Information Provided On This Channel Are For Educational Purposes Only. This Channel Does Not Promote Or Encourage Any illegal The Channel is No Way Responsible For Any Misuse Of The Information.
This video is made for information purpose only.
Because it was not told in our language.
The Holocaust, also known as the Shoah, was the genocide of European Jews during World War II. Between 1941 and 1945, Nazi Germany and its collaborators systematically murdered some six million Jews across German-occupied Europe; around two-thirds of Europe's Jewish population.
Edited By - Vipandeep Singh
Punjab made Facebook link
/ punjabmade7
Business Related-
Email- punjabmade1@gmail.com
Our Vlog Chandigarh to kashmir
• Thar te first Kashmir ...
Punjab Made instagram link
...
Punjab Made Twitter link
Pu...
Kamal Lehal 👇👇 / kamall_lehal
Hitler ਨਸਲਕੁਸ਼ੀ
Holocaust
Hitler life
Holocaust story
Hitler biography
Holocaust experiment
Hitler jewish
Holocaust life
Hitler mind
Holocaust story in punjabi
Holocaust in punjabi
What was Holocaust?
Holocaust history
Holocaust history in punjabi
Holocaust hell
Holocaust reality
Holocaust shoking facts
Holocaust millions people die
Holocaust Nazi
Holocaust Germany
Holocaust world war
Holocaust world war 2
Holocaust ww1
Holocaust ww2
Holocaust world war 1
Holocaust brief history
Holocaust history explained
Holocaust explained
Holocaust camp
Auschwitz camp
Holocaust Auschwitz camp
Holocaust memory
Holocaust Army
Holocaust doctor
Holocaust Ravensbruck camp
Holocaust days
Holocaust girl
Holocaust girl diary

Пікірлер: 387
@punjabmade
@punjabmade Жыл бұрын
Hanji kime lagi video je vdiya laggi ta share jrur kar deyo 🙏 . . . My11Circle App Link : bit.ly/3FXPcNU Use my exclusive coupon: PUNJAB to get additional 20% extra cash on first deposit"
@gillakash2229
@gillakash2229 Жыл бұрын
Iste ik series bane hoyea hunter mai ajj he oh dekh raheya c season 1 tuhade video dekhan to pehla 1977 de bane hoyea osvich eh sab dekhayea hoyea 🙏🙏tuhade jankari bahut vdiya lagi
@vantagehistory1813
@vantagehistory1813 Жыл бұрын
bhai punjabi genocide te vedio bnao............kive 1947 vich congress te muslim league ne british nal ral k punjab vandya................................
@himanshugill6768
@himanshugill6768 Жыл бұрын
Bhaji ik biography Jesus Christ te vv banayo
@jassbrar3354
@jassbrar3354 Жыл бұрын
Bai ji lahore de raje baare next video bnao plz plz plz @punjabmade
@romysandhu27
@romysandhu27 Жыл бұрын
ਜਰਮਨ ਦੇ ਅੰਦਰ ਯਹੂਦੀਆਂ ਦੀ ਗੁਲਾਮੀ ਬਾਰੇ ਤੁਸੀਂ ਬਹੁਤ ਵਧੀਆ ਤਰੀਕੇ ਨਾਲ ਦੱਸਿਆ ਪਰ ਭਾਰਤ ਦੇ ਅੰਦਰ ਜੋ ਗੁਲਾਮੀ ਸਿੱਖਾਂ ਤੇ ਆ ਇੱਕ ਵੀਡੀਓ ਉਸ ਤੇ ਵੀ ਬਣਾਉ, ਕਿਸ ਤਰ੍ਹਾਂ ਭਾਰਤ ਦੇ ਅੰਦਰ ਖੁੱਲ੍ਹੇ ਤੇ ਲੁਕਵੇਂ ਰੂਪ ਚ ਸਿੱਖਾਂ ਦੇ ਜ਼ੁਲਮ ਹੋ ਰਿਹਾ ਉਹਦੇ ਬਾਰੇ ਵੀ ਦੱਸੋ ਲੋਕਾਂ ਨੂੰ, ਬਾਕੀ ਜੇ ਤੁਹਾਡੀ ਦੌੜ views ਤੱਕ ਹੀ ਸੀਮਤ ਹੈ ਤਾਂ ਫਿਰ ਤੁਸੀਂ ਇਸ ਬਾਰੇ ਕਦੇ ਨਹੀਂ ਬੋਲੋਗੇ ਤੇ ਤੁਹਾਡਾ ਨਾ ਬੋਲਣਾ ਤੁਹਾਨੂੰ ਖੁਦ ਨੂੰ ਵੀ ਗੁਲਾਮੀ ਦਾ ਅਹਿਸਾਸ ਕਰਵਾਏਗਾ ਕਿ ਤੁਸੀਂ ਭਾਰਤ ਵਿੱਚ ਇਸ ਕਦਰ ਗੁਲਾਮ ਹੋ ਕਿ ਖੁੱਲ੍ਹ ਕੇ ਸੱਚ ਵੀ ਨਹੀਂ ਬੋਲ ਸਕਦੇ
@bhanguhomeohall2079
@bhanguhomeohall2079 Жыл бұрын
ਪੰਜਾਬ ਦਾ ਸਭ ਤੋਂ ਵਧੀਆ ਔਰ ਨੰਬਰ 1 ਯੂ ਟਿਊਬ ਚੈਨਲ, ❤
@Inspiered
@Inspiered Жыл бұрын
Ryt
@GurjitSingh-fb1zz
@GurjitSingh-fb1zz Жыл бұрын
Sahi gal aa baaki tan lalle-bhabhhe krn wale hi aa..
@kamalmangat94
@kamalmangat94 Жыл бұрын
Ryt
@tajindersinghsidhu7451
@tajindersinghsidhu7451 Жыл бұрын
@producerdxxx
@bhanguhomeohall2079
@bhanguhomeohall2079 Жыл бұрын
@@tajindersinghsidhu7451 . ਬਾਈ ਜੀ ਜਿਹੜੇ ਚੈਨਲ ਦਾ ਤੁਸੀਂ ਨਾਮ ਲੇ ਰਹੇ ਹੋ ਕਿ ਤੁਸੀਂ ਉਸ ਚੈਨਲ ਦੀ ਵੀਡੀਓ ਨੂੰ ਆਪਣੇ ਪਰਿਵਾਰ ਚ ਬੈਠ ਕੇ ਦੇਖ ਸੁਣ ਸਕੋ ਗੇ ,? ਜਾ ਫਿਰ ਓਹਨਾ ਦੀ ਵੀਡਿਉ ਤੋਂ ਆਪਾ ਨੂੰ ਕਿ ਸਿੱਖਣ ਨੂੰ ਮਿਲਦਾ
@ਗੁਰਪ੍ਰੀਤਸਿੰਘ-ਢ2ਗ
@ਗੁਰਪ੍ਰੀਤਸਿੰਘ-ਢ2ਗ Жыл бұрын
22ਜੀ ਇਹ ਵੀਡੀਓ ਦੇਖ ਕੇ ਦਿਲ ਕੀ ਦਿਮਾਗ ਸਬ ਕੁਛ ਦਹਿਲ ਗਯਾ ਇਨਸਾਨ ਤੋਂ ਖ਼ਤਰਨਾਕ ਕੋਈ ਨੀ
@singhsaab6992
@singhsaab6992 Жыл бұрын
Veer ji 84 to 95 tak sikh genocide v hoya india ch oh v bhaut bhynak c.
@baldevjassar8059
@baldevjassar8059 Жыл бұрын
*🙏💕ਅੱਜ ਦਾ ਵਿਚਾਰ💕🙏* *ਦਿਲ ਵੱਡਾ ਰੱਖੋ, ਸੋਚ ਵੱਡੀ ਰੱਖੋ, ਕਦੇ ਕਿਸੇ ਦਾ ਬੁਰਾ ਨਾ ਸੋਚੋ, ਪਰਮਾਤਮਾ ਤੁਹਾਡੇ ਨਾਲ ਕਦੇ ਮਾੜਾ ਨਹੀਂ ਹੋਣ ਦੇਵੇਗਾ।* *ੴਵਾਹਿਗੁਰੂ ਜੀ ਕਾ ਖ਼ਾਲਸਾ ੴ* *🚩 ਵਾਹਿਗੁਰੂ ਜੀ ਕੀ ਫ਼ਤਿਹ 🚩*
@shailgaming2637
@shailgaming2637 Жыл бұрын
ਵਾਹਿਗੁਰੂ ਮੇਹਰ ਕਰੇ ਇਸ ਜਹੋਦੀ ਕੌਮ ਤੇ ਕਿਉਕੇ ਇਹ ਕੌਮ ਵੀ ਸਿੱਖਾਂ ਵਾਗ ਘੱਟ ਗਿਣਤੀ ਵਿਚ ਆਉਦੀ ਹੈ। ਵਾਹਿਗੁਰੂ ਮੇਹਰ ਕਰੇ।
@punjablovers4475
@punjablovers4475 Жыл бұрын
ਬਾਈ ਤੁਹਾਡੀ ਤਾਰੀਫ ਲਈ ਸ਼ਬਦ ਹਮੇਸ਼ਾ ਘੱਟ ਪੈ ਜਾਂਦੇ ਆ ❤️🙏 ਬਹੁਤ ਵਧੀਆ ਬਾਈ ❤️❤️❤️🙏🙏🙏💯💯💯💯💯
@karansinghbawa2982
@karansinghbawa2982 Жыл бұрын
ਬਾਈ ਜੀ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਜੀ ਤੇ ਵੀਡੀਓ ਬਣਾਓ ਇਕ ਵਧੀਆ
@parrysidhu8785
@parrysidhu8785 Жыл бұрын
ਇੱਕ ਚਰਚ ਦੇ ਪਾਦਰੀ ਨੇ ਇੱਕ 4 ਸਾਲ ਦੇ ਬੱਚੇ ਨੂੰ ਪਾਣੀ ਵਿੱਚ ਡੁੱਬਦੇ ਹੋਏ ਨੂੰ ਦੇਖ ਕੇ ਆਪਣੀ ਜਾਨ ਦੀ ਪਰਵਾਹ ਨਾ ਕਰਦਿਆਂ ਹੋਇਆ ਬਚਾਇਆ ਸੀ ਤੇ ਓਸ ਬੱਚੇ ਦਾ ਨਾਂ ਹਿਟਲਰ ਸੀ...
@gurpavitarsingh9266
@gurpavitarsingh9266 Жыл бұрын
ਕਾਸ਼ ਸਾਲਾ ਓਸੇ ਦਿਨ ਮਰ ਜਾਂਦਾ ਤਾਂ ਯਹੂਦੀਆਂ ਤੇ ਏਨਾ ਅੱਤਿਆਚਾਰ ਨਾ ਹੁੰਦਾ 😢😢
@singhsaab6992
@singhsaab6992 Жыл бұрын
Eh osdi sab to waddi galti c jisda khamiaja yahudi loka nu bhugtna pya.
@khushdeepkaur9216
@khushdeepkaur9216 Жыл бұрын
10th class cbse vich chapter a from diary of a young girl ... Jis vich bhot vadia line a ki Anne frank diary kyo likhdi si because she believes that paper has more patience than man.
@Arnold_Thelegend
@Arnold_Thelegend Жыл бұрын
The alledged gas chambers had wooden doors and glasses they were rooms not chambers but the allies changed the scene. now imagine that those were actually gas chambers wouldn't gas pass through the doors and kill the guards? you must be a moron ro believe that shit. The concentration camps or so called death camps had swimming pools theatres gardens ice cream parlours etc and six million jews were killed right??? Six million jews were not even in the german occupied europe and the population didn't changed much in Hitler's period you can check the census and there is not a single document of the genocide plan for jews no mass graves were ever found in concentration camps or in germany
@drochsabb6374
@drochsabb6374 Жыл бұрын
ਵੀਰ ਤੇਰੇ ਵਰਗੀ ਇਨਫੋਰਮੇਸ਼ਨ ਹੋਰ ਕੋਈ ਪੰਜਾਬੀ ਚੈਨਲ ਨੀ ਦਿੰਦਾ ❤🔥🔥🔥
@_jeetsbeat
@_jeetsbeat Жыл бұрын
❤right
@SukhwinderSingh-wq5ip
@SukhwinderSingh-wq5ip Жыл бұрын
ਸੋਹਣੀ ਵੀਡੀਓ ਸੋਹਣੀ ਜਾਣਕਾਰੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ
@fatehsinghsran
@fatehsinghsran Жыл бұрын
ਜੇ ਸਮੁੰਦਰ ‘ਚ ਤੂਫ਼ਾਨ ਨਾ ਆਵੇ ਤੇ ਉਹ ਵੀ ਪਿੰਡ ਦੇ ਛੱਪੜ ਵਾਂਗੂ ਲੱਗਦਾ 👍
@wahegurug2381
@wahegurug2381 Жыл бұрын
Apna dimaag te aa kenda ye dil v k ਸੱਚ ਦਾ ਸਾਥ ਦਿਉ ਤੇ ਝੂਠ ਦੇ ਖਿਲਾਫ ਖੜ ਜੋ ਭਾਵੇਂ ਉਹ ਝੂਠਾ ਇਨਸਾਨ ਤੁਹਾਡਾ ਆਪਣਾ ਸਗਾ ਕਿਉਂ ਨਾ ਹੋਵੇ! Very good video 'ਵੀਰ' once again...keep it up 👍 👏
@PB16___Punjabi
@PB16___Punjabi Жыл бұрын
ਬਾਈ ਤੇਰੀ ਵੀਡਿਓ ਰੋਟੀ ਖਾਂਦੇ ਸਮੇਂ ਦੇਖਣ ਦਾ ਸਵਾਦ ਬਹੁਤ ਆਉਂਦਾ❤️
@skdeepsabharwal5883
@skdeepsabharwal5883 Жыл бұрын
ਸਤਿ ਸ਼੍ਰੀ ਅਕਾਲ ਵੀਰ ਜੀ👏👏👏👏 ਤੁਹਾਡੀ ਹਰ ਇੱਕ ਵੀਡੀਓ ਬਹੁਤ ਵਧੀਆ ਹੁੰਦੀ ਹੈ ਅਤੇ ਬਹੁਤ ਕੁੱਛ ਸਿੱਖਣ ਨੂੰ ਮਿਲਦਾ ਹੈ ਧੰਨਵਾਦ ਵਾਹਿਗੁਰੂ ਮੇਹਰ ਕਰੇ ਵੀਰ ਜੀ 👏👌👍💪😍🌹
@jagdishazaad9147
@jagdishazaad9147 Жыл бұрын
ਹਿਟਲਰ ਵਲੋਂ ਵਰਤਿਆ ਜਾਂਦਾ ਇੱਕ ਖਾਸ ਨਿਸ਼ਾਨ ਭਾਰਤ ਦੇ ਮਨੂਵਾਦੀ ਲੋਕਾਂ ਵਲੋਂ ਵਰਤਿਆ ਜਾਂਦਾ ਹੈ,
@neetwithharjeet
@neetwithharjeet Жыл бұрын
ਬਾਈ ਅਮ੍ਰਿਤਪਾਲ ਸਿੰਘ ਉੱਤੇ next video ਜਰੂਰ ਬਣਾਉ
@GurmeetSingh-vq9pj
@GurmeetSingh-vq9pj Жыл бұрын
Last lines are also true for sikhs for 1984 and fake encounter genocide of Sikhs. Please make a video on sikh genocide and fake encounters 🙏🏻
@charanjeetsingh7704
@charanjeetsingh7704 Жыл бұрын
ਇਕ ਬੰਦੇ ਦੇ ਹੱਥ ਵਿੱਚ ਏਨੀ ਤਾਕਤ ਕਿਵੇਂ ਆ ਜਾਂਦੀ ਆ, ਏਨੇ ਲੋਕ ਮਿਲ ਕੇ ਵੀ ਬੇਵਸ ਹੋ ਗਏ
@Arnold_Thelegend
@Arnold_Thelegend Жыл бұрын
ਵੋਟਾਂ ਪਾਈਆਂ ਸੀ ਲੋਕਾਂ ਨੇ Hitler ਨੂੰ, ਪਿਆਰ ਕਰਦੇ ਸੀ ਲੋਕ ਉਹਨੂੰ ਤਾ ਕਰਕੇ ,holocaust ਨੂੰ ਸੱਚ ਮੰਨਣ ਵਾਲੇ europa the last battle ਜਰੂਰ ਦੇਖਣ
@musclesnotch
@musclesnotch Жыл бұрын
Veera Hari Singh nalwa da second part v banao ❤ bohat motivation mildi hyaa please ❤❤❤love u
@DrPrabhpreetSingh
@DrPrabhpreetSingh Жыл бұрын
Very well explained, i hope you will make such informative video about sikh genocide which is still going on since indepence, not only in 84 but till today its going on......
@RanjitKaur-pg7cm
@RanjitKaur-pg7cm Жыл бұрын
Sir bhai amritpal Singh ji bare das dao tuhadi video to kuch na kuch new Sikhan nu mil janda a ohna bare clear sab das dao plzz ..🙏
@ਜੱਸਾਸੇਖੋਂ
@ਜੱਸਾਸੇਖੋਂ Жыл бұрын
ਬਹੁਤ ਘੈਂਟ ਵੀਡੀਓ ਹੁੰਦੀਆਂ ਬਾਈ ਤੇਰੀਆਂ
@navneetrajput029
@navneetrajput029 Жыл бұрын
No words 😔 rooh kamb gayi puri
@FeelStrong5152
@FeelStrong5152 Жыл бұрын
ਵੀਰੇ ਸਾਨੂੰ ਤੁਹਾਡੇ ਤੇ ਮਾਣ ਹੈ ।👌👌
@veerindersingh0710
@veerindersingh0710 Жыл бұрын
Anne Frank’s book ‘ the dairy of a young girl ‘ is the most selling book 📕 in the history of mankind 👏👏 I think everyone must read this ❤.
@DrPrabhpreetSingh
@DrPrabhpreetSingh Жыл бұрын
Have you read all the books related to 1984 sikh genocide which is still going on till today?
@gurbanigursikhi7377
@gurbanigursikhi7377 Жыл бұрын
@@DrPrabhpreetSingh oh kitho parhiya honiya,, Kyoki oh parh k sangarsh Karna paina
@Lavi___o3
@Lavi___o3 Жыл бұрын
@@DrPrabhpreetSingh jma shi gl aa veere
@veerindersingh0710
@veerindersingh0710 Жыл бұрын
@@DrPrabhpreetSingh yes I did.
@DrPrabhpreetSingh
@DrPrabhpreetSingh Жыл бұрын
@@Lavi___o3 thanx veer
@karamjeetsingh1082
@karamjeetsingh1082 Жыл бұрын
ਧੰਨਵਾਦ ਵੀਰੇ ਜਾਣਕਾਰੀ ਲਈ🙏
@harpreetsingh-iv7fz
@harpreetsingh-iv7fz Жыл бұрын
power ਦਾ ਨਸ਼ਾ ਇਨਸਾਨ ਨੂੰ िਦਮਾਗੀ ਰੂਪ िਵॅਚ ਅੰਨਾਂ ਕਰ िਦੰਦਾ ਤੇ ਬੰਦਾ ਅਸਲ ਅਸੂਲਾਂ ਤੋਂ ਭਟਕ ਜਾਂਦਾ ਤੇ िਵਰੋਧ ਕਰਨ ਵਾਲੇ ਲੋਕ ਨਾ ਚਾਹੁੰਦੇ ਹੋਏ ਵੀ ੳੁਸ ਦੇ ਖੌਫ ਕਾਰਨ ੳੁਸ ਦਾ ਸਾਥ ਦੇਣ ਲਈ ਮਜਬੂਰ ਹੋ ਜਾਂਦੇ ਆ ਸਭ ਕੁਝ ਜਾਣਦੇ ਹੋਏ ਵੀ ਬੇ ਕਸੂਰ ਲੋਕਾਂ ਤੇ ਅॅिਤਆਚਾਰ ਕਰਦੇ ਆ िਕ ਕੋਈ ਵੀ िਵਰੋਧ ਕਰਨ ਵਾਲਾ ਨਾ ਹੋਵੇ ਤੇ ਸॅਤਾ ਤੇ ਕਾਬਜ਼ ਰिਹ ਸਕੀਏ , ਸੋ ਦੁਨੀਆਂ ਤੇ ਇਨਸਾਨ ਤੋਂ िਘਨੌਣੀ ਤੇ ਖਤਰਨਾਕ ਪਰਜਾਤੀ ਹੋਰ ਕੋਈ ਨਹੀਂ ਇਥੇ ਆ ਕੇ ਪ੍ਰਮਾਤਮਾ ਦੀ ਹੋਂਦ ਤੇ ਸਵਾਲ ਖੜ੍ਹੇ ਹੋ ਜਾਂਦੇ ਆ िਕ ਜੇ ਪ੍ਰਮਾਤਮਾ ਜਾਂ ਕੁਦਰਤ ਹੈ ਤਾਂ ਇਹੋ ਜੇ ਲੋਕਾਂ ਨੂੰ ਅਪਰਾਧ ਕਰਨ ਤੋਂ ਪिਹਲਾਂ ਮੌਤ िਕੳੁਂ ਨਹੀਂ ਆੳੁਂਦੀ ????
@that_rushpinder2989
@that_rushpinder2989 Жыл бұрын
ਵਾਹਿਗੁਰੂ ਜੀ ਮੇਹਰ ਕਰਨਾ ਸਭਨਾਂ ਤੇ 🙏🙏
@anmoljossan2005
@anmoljossan2005 Жыл бұрын
ਵੀਰੇ ਹੁਣ ਇਕ interesting facts ਤੇ ਵੀ ਵੀਡੀਓ ਬਣਾਓ।
@pargatsingh1783
@pargatsingh1783 Жыл бұрын
Veer tohadiyan video's bohat hundiya ik request c ki tusi sikh ithas te maharaj daleep singh tu bd ohna di family bare bna skde ho 🙏🏻
@That_Litt_Jatt
@That_Litt_Jatt Жыл бұрын
ਮੈ ਇਸਤੇ ਅਧਾਰਿਤ ਇਕ ਮੂਵੀ ਵੇਖੀ ਹੈ,, ਮੈਨੂੰ ਨੀ ਲਗਦਾ ਦੁਨਿਆ ਚ ਜਿਨਾਂ ਅਤਿਆਚਾਰ ਯਹੂਦੀਆਂ ਤੇ ਹੋਇਆ, ਉਨਾਂ ਹੋਰ ਕਿਸੇ ਕੌਮ ਤੇ ਹੋਇਆ ਹੋਵੇ😢😢😢
@Arnold_Thelegend
@Arnold_Thelegend Жыл бұрын
The alledged gas chambers had wooden doors and glasses they were rooms not chambers but the allies changed the scene. now imagine that those were actually gas chambers wouldn't gas pass through the doors and kill the guards? you must be a moron ro believe that shit. The concentration camps or so called death camps had swimming pools theatres gardens ice cream parlours etc and six million jews were killed right??? Six million jews were not even in the german occupied europe and the population didn't changed much in Hitler's period you can check the census and there is not a single document of the genocide plan for jews no mass graves were ever found in concentration camps or in germany
@gagandhindsa55
@gagandhindsa55 11 ай бұрын
Movie name?
@That_Litt_Jatt
@That_Litt_Jatt 11 ай бұрын
@@gagandhindsa55 ਇਸਤੇ ਬਹੁਤ ਸਾਰੀਆਂ ਮੂਵੀਜ ਬਣੀਆਂ ਹਨ ਬਾਈ,,, ਉਨਾਂ ਚੋਂ ਕੁਝ ਹਿੰਦੀ ਡਬ ਮੂਵੀਆਂ ਦੇ ਲਿੰਕ ਲਭ ਕੇ ਦੇ ਸਕਦਾਂ
@gagandhindsa55
@gagandhindsa55 11 ай бұрын
Lbhdo yy plzz
@That_Litt_Jatt
@That_Litt_Jatt 11 ай бұрын
​@@Arnold_ThelegendI agree with you,,, it may not be completely true, but eventually something will be true. Bruĥhh
@lakhvindersingh2165
@lakhvindersingh2165 Жыл бұрын
Itihaas di esi ghtnawa dekh ke lagda ki Rab exist nahi karda, jis kol power hai ohi rab hai.... 😔😔.... Kuj ke bandeya ne 60 lakh to badh lokan di jaan le layi 🥺🥺
@Jaggasingh-ix2ck
@Jaggasingh-ix2ck Жыл бұрын
Rab issaf jrur krda Bhai prr time lgda
@lakhvindersingh2165
@lakhvindersingh2165 Жыл бұрын
@@Jaggasingh-ix2ck bhai jine 60 lakh to badh lokan nu tadfa tadfa ke maare oh aapde goli maar ke aasan maut mar gaya kada insaaf ho gya oh lokan nal jehde ehni okhi maut mre😔😔😔
@arshsingh3416
@arshsingh3416 Жыл бұрын
ਕਮਜ਼ੋਰ ਸੋਚ ਤੇਰੀ ਮਾਨਸਿਕ ਰੋਗੀ ਤੂੰ... ਮਰਨਾ ਤੇ ਤੂੰ ਵੀ ਆਂ ਸੱਬ ਨੇ ਵਾ... ਇਸੇ ਕਰਕੇ ਕਹਿੰਦੇ power ਵਿਚ ਆਓ.. ਅੱਜ jews ਦੁਨੀਆ ਦੀ ਸਬਤੋ ਤਕੜੀ ਕੌਮਾਂ ਵਿੱਚੋ ਵਾ.... ਹੁਣ ਕੋਈ ਮਾਰ ਕੇ ਦਿਖਾਵੇ ਓਹਨਾ ਨੂੰ..... ਆਪਣੇ ਸਿੱਖ ਤੇਰੇ ਵਰਗੇ ਪੋਲੇ ਬਾਹਮਣ ਬਣਗੇ ਵਾ.. ਜਿਨ੍ਹਾਂ ਸੰਘਰਸ਼ ਕਰਨਾ ਤੇ ਕੀ ਸੰਘਰਸ਼ ਕਰਨ ਵਾਲਿਆਂ ਦੀਆਂ ਲੱਤਾਂ ਖਿੱਚਦੇ
@Arnold_Thelegend
@Arnold_Thelegend Жыл бұрын
The alledged gas chambers had wooden doors and glasses they were rooms not chambers but the allies changed the scene. now imagine that those were actually gas chambers wouldn't gas pass through the doors and kill the guards? you must be a moron ro believe that shit. The concentration camps or so called death camps had swimming pools theatres gardens ice cream parlours etc and six million jews were killed right??? Six million jews were not even in the german occupied europe and the population didn't changed much in Hitler's period you can check the census and there is not a single document of the genocide plan for jews no mass graves were ever found in concentration camps or in germany
@Arnold_Thelegend
@Arnold_Thelegend Жыл бұрын
and you can watch more evidences to proof that the whole thing wasa lie
@partapsingh7710
@partapsingh7710 Жыл бұрын
ਬਹੁਤ ਵਧੀਆ ਵੀਡੀਉ
@lovelyrangare104
@lovelyrangare104 Жыл бұрын
"Life is beautiful" ਫਿਲਮ ਵਿੱਚ ਵੀ ਦਿਖਾਇਆਂ ਗਿਆਂ ਇਹਦੇ ਵਾਰੇ !
@cock_baitman6701
@cock_baitman6701 Жыл бұрын
This is very good film
@sukhchainsinghsukh9480
@sukhchainsinghsukh9480 Жыл бұрын
ਕਮਾਲ ਦੀ ਜਾਣਕਾਰੀ ਦਿੱਤੀ ਵੀਰ ਜੀ❤
@user-og4in5yx2i
@user-og4in5yx2i Жыл бұрын
ਵੀਰ ਜੀਉ ਡਾ. ਦਲਜੀਤ ਸਿੰਘ eye hospital ਅੰਮ੍ਰਿਤਸਰ ਵਾਲਿਆਂ ਦੀਆਂ ਕਿਤਾਬਾਂ ਪੜ੍ਹੋ ਆਪ ਜੀ ਨੂੰ ਬਹੁਤ ਕੰਮ ਦੀ ਜਾਣਕਾਰੀ ਮਿਲੇਗੀ।
@mohitlotia7969
@mohitlotia7969 Жыл бұрын
Is te movie b bani hoi h per menu os da naam yaad nhi me dekhi hoi a Bai g thanks for this information bro God bless you
@Kala-vl5xs
@Kala-vl5xs Жыл бұрын
ਸਤਿ ਸੀ ਅਕਾਲ ਵੀਰ ਜੀ ਬਹੁਤ ਵਧੀਆ ਜਾਨਕਾਰੀ ਆ ਵੀਰ 🙏🏾🇰🇼
@babamotirammehraji8831
@babamotirammehraji8831 Жыл бұрын
Siraa bsro siraa end te video de hisaab nal bhut vdea gl lahi bro
@KaramjitKaur-xw6yp
@KaramjitKaur-xw6yp Жыл бұрын
Very interesting facts veere❤❤❤
@sunnyheer6655
@sunnyheer6655 Жыл бұрын
ਬਾਈ ਜੀ ਬਹੁਤ ਵਦੀਆਂ ਬਿਆਨ ਕਰਦੇ 🙏
@jotgrewal3553
@jotgrewal3553 9 ай бұрын
ਬਹੁਤ ਸੋਹਣਾ ਚੈਨਲ ਤੇ ਬਹੁਤ ਖੂਬ ਜਾਣਕਾਰੀ
@Arsh_othi1984
@Arsh_othi1984 Жыл бұрын
Veer ik video bhai Amritpal singh te vi banao
@yadwinderdhaliwal7908
@yadwinderdhaliwal7908 Жыл бұрын
Ferozpur like u bro first comt
@armaansingh7891
@armaansingh7891 Жыл бұрын
ਸਤਿ ਸ੍ਰੀ ਆਕਾਲ ਵੀਰ ਜੀ ਤੁਹਾਡੀਆ ਸਾਰੀਆਂ ਵੀਡੀਓ ਮੇਰਾ ਬੇਟਾ ਜ਼ਰੂਰ ਦੇਖ ਦਾ ਹੈ 🙏👍🙏🙏👍👍👍
@harvindersingh34
@harvindersingh34 Жыл бұрын
Bai di ekali ekali gal information aa 👍👍👍best of luck bro #kamal
@sekhonz302
@sekhonz302 Жыл бұрын
Bai rawanda genocide te v video bnao Bas kuj dina vich kida 8 to 10 lakh lok mar dite. tutsi te hutus loka da ki vivad si.english vich ta bhut videos ne pr jhede apne Punjabi veer eh nai jande ohna lai eh video jroor bnao. Baki love you bhra ❤❤.eda e information dinda reh👍
@loverai8971
@loverai8971 Жыл бұрын
Full of knowledge in our language ❤
@lovepreetsandhu3773
@lovepreetsandhu3773 Жыл бұрын
Bhut vadia videos hundiya hamesha tuhadiaa❤
@Danishmahey
@Danishmahey Жыл бұрын
Bht vadiya knowledge diyan gallan sunan nu mildiya ey channel tho
@jassisingh6398
@jassisingh6398 5 ай бұрын
Wow that's unbelievable scary thanks for sharing brother 👍 🙏
@meharsingh69
@meharsingh69 Жыл бұрын
Bahut vadiya information mildiya ne Thode to ❤️❤️❤️❤️🙏🙏
@satwindersingh5336
@satwindersingh5336 Жыл бұрын
Y da bolan da tarika bahut vadia 👍💯
@chanchalsahota7180
@chanchalsahota7180 Жыл бұрын
Jaldi paeya kro vr ji tohdi videos di wait rihndi aa
@sukhidhillon4841
@sukhidhillon4841 Жыл бұрын
Bahut vdia knowledge Walia video hundia tuhadia bro
@Arsh_othi1984
@Arsh_othi1984 Жыл бұрын
Bohot ghaint video Bai
@iArshdeepSingh
@iArshdeepSingh Жыл бұрын
22 video chheti upload kr dya kar, Ghaint hundian teri videos.
@vazeersingh3113
@vazeersingh3113 Жыл бұрын
ਭਰਾ ਜੀ ਬਹੁਤ ਵਧੀਆ ਜਾਣਕਾਰੀ ਮਿਲਦੀ ਹੈ ਆਪਜੀ ਦੀਆਂ ਵੀਡੀਓਜ ਰਾਹੀ । ਬੇਨਤੀ ਬੈਕ ਸਾਇਡ ਮਿਊਜ਼ਿਕ ਦਾ ਲਿੰਕ ਭੇਜ ਦਿਓ ਵੀਰ ਜੀ , ਬਾ ਕਮਾਲ ਹੂੰਦਾ ਹੈ ।
@its_arman__full_movies_andcart
@its_arman__full_movies_andcart Жыл бұрын
Harry Potter amazing fact ek viedo please bro😊
@aiivs2117
@aiivs2117 Жыл бұрын
ਵਾਹਿਗੁਰੂ ਜੀ 🙏🏻🙏🏻
@sikandersingh8302
@sikandersingh8302 Жыл бұрын
Sikh kaum da v 1984 ch genocide e hoyia c par sade hale v ohnu dange e dasi jande a ik video eh v bna veere v dange kive hunde a
@kulbirsingh1101
@kulbirsingh1101 Жыл бұрын
ਬਈ ਜੀ ਬਹੁਤ ਹੀ ਵਧੀਆ ਜਾਣਕਾਰੀ ਦਿੱਤੀ ਤੁਸੀਂ
@jassarora4630
@jassarora4630 Жыл бұрын
Superb bro hats off you bahut maan aa tuhade te ❤❤
@Politicalstudy91
@Politicalstudy91 Жыл бұрын
M s king ਦੀ ਕਿਤਾਬ 'ਧਰਤੀ ਦੀ ਹਿੱਕ ਵਿੱਚ ਖੂਨੀ ਪੰਜਾ ' ਕੁਝ ਹੋਰ ਬੋਲਦੀ ਆ ਇਸ ਬਾਰੇ , ਬਿਲਕੁਲ ਉਲਟ ।
@jagmeetbrar52900
@jagmeetbrar52900 Жыл бұрын
Bht vadia jankri bai ji hr video cho
@SandeepSingh-it4qi
@SandeepSingh-it4qi Жыл бұрын
Bhut bdiaaa jankari dina oo vir g
@jagvirsinghbenipal5182
@jagvirsinghbenipal5182 Жыл бұрын
ਬਹੁਤ ਵਧੀਆ ਵੀਰ ਜੀ 👌👌🔥🔥🔥
@kashi851
@kashi851 Жыл бұрын
ਭਾਜੀ ਤੁਸੀ video ਬਹੁਤ ਸੋਹਣੀ ਬਣਦੇ ਆ ਪਰ video ਨੂੰ views ਕਿਓ ਨੀ ਆਦੇ ? ਦੱਸੋ ਜਰੂਰੀ ਭਾਜੀ ?
@jssidhu315.4
@jssidhu315.4 Жыл бұрын
Bhot vadia info aa ji 📙
@gillakash2229
@gillakash2229 Жыл бұрын
Punjab made veere iste ik series v bani hoyea hunter season 1 mai ajj he dekh raheya tuhade video dekhan to pehla osvich eh sab dekhayea hoyea
@Jrabab717
@Jrabab717 Жыл бұрын
❤❤❤ਵੱਡਾ ਬਾਈ 😊
@exaltedentertaiment
@exaltedentertaiment Жыл бұрын
Bro Anne ne dairy camp ch nhi likhi c oh jadon apne gharwaliyan nal 2 saal tk luki hoi c oh chija likhi c usne capm vichon tn kadi wapis nhi ayi oh nale USDI book Puri duniya vich baible ton baad sab ton waad vikan wali book ban gyi c
@virk6592
@virk6592 Жыл бұрын
ਮੇਰਾ ਸੱਭ ਤੋਂ favourite ਚੈਨਲ ਪੰਜਾਬ made
@amandeepkaurdullay5974
@amandeepkaurdullay5974 Жыл бұрын
Bro tuhadi jankari best hai te punjabi best
@gorachahal4542
@gorachahal4542 Жыл бұрын
Good
@kabuterbaazi6952
@kabuterbaazi6952 Жыл бұрын
bai sikha ware v jrur video bnau jo sikh 84 mngro ja pehla shaheed kar dite gye । eh uprala jrur kro
@sngill5705
@sngill5705 Жыл бұрын
Nice vedio❤❤
@roopbajwa6437
@roopbajwa6437 Жыл бұрын
Sera tho vidaya ta vidiya Chanal punjab made love you punjab made famliy😊😊😊😊
@GurbhejSingh-ds9hy
@GurbhejSingh-ds9hy 10 ай бұрын
ਪਰ ਇਹਨੇ ਤਾਂ ਜ਼ਿਆਦਾ ਹੀ ਹੱਦ ਕੀਤੀ c ਯਾਰ ਸੁਣ ਕੇ ਰੂਹ ਕੰਬ ਜਾਂਦੀ ਆ
@as9549423
@as9549423 Жыл бұрын
ਵੀਰ ਜੀ ਚਲੋ ਮੰਨਦੇ ਹਾ ਕਿ ਤੁਸੀੰ ਬਹੁਤ ਵਧੀਆ ਕੰਮ ਕਰਦੇ ਔ ਪਰ ਇਸ ਦੇ ਨਾਲ ਤੁਹਾਨੂੰ ਪੰਜਾਬ ਦੇ ਮੁੱਦੇਆ ਤੇ ਵੀ ਗੱਲ ਕਰਨੀ ਚਾਹਿਦੀ ਆ
@jagpreet_singh0008
@jagpreet_singh0008 Жыл бұрын
Very NYC nd good knowledge 👌 👏
@arshdeep8147
@arshdeep8147 Жыл бұрын
Veere saadi dasvii ch chapter aa ANNE FRANK te English di book ch.....🤍 #AnneFrank😔miss you
@Arnold_Thelegend
@Arnold_Thelegend Жыл бұрын
Anne frank di diary usde marn to baad edit kr diti gyi c
@Arnold_Thelegend
@Arnold_Thelegend Жыл бұрын
The alledged gas chambers had wooden doors and glasses they were rooms not chambers but the allies changed the scene. now imagine that those were actually gas chambers wouldn't gas pass through the doors and kill the guards? you must be a moron ro believe that shit. The concentration camps or so called death camps had swimming pools theatres gardens ice cream parlours etc and six million jews were killed right??? Six million jews were not even in the german occupied europe and the population didn't changed much in Hitler's period you can check the census and there is not a single document of the genocide plan for jews no mass graves were ever found in concentration camps or in germany
@Verma-boys
@Verma-boys Жыл бұрын
Informational videos 👌🏻
@supreetkaur4312
@supreetkaur4312 Жыл бұрын
Best utube channel for gaining much knowledge 💫❤
@funnyshorts5876
@funnyshorts5876 Жыл бұрын
Bhut vdyy
@gorasingh6881
@gorasingh6881 Жыл бұрын
ਸ਼ਤਿ ਸ਼੍ਰੀ ਅਕਾਲ ਵੀਰ ਜੀ
@rambajwa2412
@rambajwa2412 Жыл бұрын
Bai bell ala button press krn nu na kiha kar jehra tuhadi video dekhda oh khud hi kar dinda
@BABALGILL-qf2kt
@BABALGILL-qf2kt Жыл бұрын
Nice video brother best of luck 🔥🔥🔥🔥🔥🔥🔥🔥🔥
@hrdpk4lsi
@hrdpk4lsi Жыл бұрын
Bai har ik video to bhot knowledge mildi ha bai
@ohijatt644
@ohijatt644 Жыл бұрын
Sat Sri akal Punjab made family 🙏🏻
@kulwindersingh4401
@kulwindersingh4401 Жыл бұрын
Sira kam kr reha bai. Gud luck
@sherasheragurdaspuria
@sherasheragurdaspuria Жыл бұрын
Nyc video viree
@mandeepsingh-to7mx
@mandeepsingh-to7mx Жыл бұрын
Main dekhya Auschwitz camp. bahut darawni te sad jagah. Anne frank da ghar bhi visit kita c.
@komalbajwa8338
@komalbajwa8338 Жыл бұрын
Excellent video
@GagandeepSingh-ql9oj
@GagandeepSingh-ql9oj Жыл бұрын
22 boht vdia
@mesmerizermesmerizeramr6492
@mesmerizermesmerizeramr6492 Жыл бұрын
ਵਾਹ ਜੀ ਪਹਲੀ ਬਾਰ ਕੋਈ ਪੰਜਾਬੀ ਚੈਨਲ ਆਇਆ, ਜੋ ਅੰਗਰੇਜੀ ਟੋ ਪੰਜਾਬੀ ਵਿਚ ਟਰਾਂਸਲੇਟ ਕੀਤੀ ਗਯੀ ਹਉ
@Rajvirsydney
@Rajvirsydney 11 ай бұрын
ਬਾਈ ਜੀ ਸੱਚੀ ਰੂਹ ਕੰਬ ਗਈ ਕਹਾਣੀ ਸੁਣ ਕੇ, ਮੈਂ ਸਟੋਰੀ ਸੁਣ ਰਿਹਾ ਸੀ ਤੇ ਕੱਲਾ ਕੱਲਾ ਸੀਣ ਅੱਖਾਂ ਸਾਹਮਣੇ ਚੱਲ ਰਿਹਾ ਸੀ .. ਪਤਾ ਨਹੀ ਕਦੌਂ ਸਾਰੀ ਦੁਨੀਆਂ ਨਫਰਤ ਛੱਡ ਕੇ ਪਿਆਰ ਨਾਲ ਰਹੇਗੀ….😢😢😢😢
@baljitkaur4578
@baljitkaur4578 Жыл бұрын
Thinks
@amritpalsingh5900
@amritpalsingh5900 Жыл бұрын
The Reader movie dekho Kate Winslet di oh ese ਤੇ based ਹੈ
Why Hitler Lost? | World War 2 | Dhruv Rathee
20:59
Dhruv Rathee
Рет қаралды 15 МЛН
إخفاء الطعام سرًا تحت الطاولة للتناول لاحقًا 😏🍽️
00:28
حرف إبداعية للمنزل في 5 دقائق
Рет қаралды 52 МЛН
History Of Jews | Yahodiyon Ki Tarikh | Late Dr Israr Ahmed
29:05
Haiyalalfalahofficial786
Рет қаралды 2,1 МЛН