No video

Guru Arjan Dev ji | Saheedi | Sikh History | Punjab Siyan

  Рет қаралды 395,128

Punjab Siyan

Punjab Siyan

Күн бұрын

Reason behind the Saheedi of Guru arjan dev ji
jahangir mughal emporer ordered on 30 may 1606
sikh history on channel punjab siyan
sikhism is full of shahhadats
life of guru arjan dev ji
punjab siyan channel full video on guru arjan dev ji saheedi
sikh guru
punjab history
ਗੁਰੂ ਅਰਜਨ ਦੇਵ ਜੀ
ਗੁਰੂ ਅਰਜਨ ਦੇਵ ਜੀ ਨੂੰ ਕਿਸਨੇ ਸ਼ਹੀਦ ਕਰਵਾਇਆ
ਸ਼ਹੀਦੀ ਲਈ ਕੌਣ ਕੌਣ ਜਿੰਮੇਵਾਰ
ਸਿੱਖ ਇਤਿਹਾਸ ਜਾਨਣ ਲਈ ਦੇਖੋ ਵੀਡੀਓ

Пікірлер: 651
@vikramgill13hai
@vikramgill13hai Жыл бұрын
ਗੁਰੂ ਅਰਜਨ ਦੇਵ ਜੀ ਦਾ ਸਾਡੇ ਜੀਵਨ ਵਿੱਚ ਬਹੁਤ ਪ੍ਰਭਾਵ ਹੈ, ਗੁਰੂ ਜੀ ਨੇ ਸਾਡੇ ਲਈ ਕੁਰਬਾਨੀ ਦਿੱਤੀ ਸੀ। ਜਦੋਂ ਵੀ, ਮੈਂ ਉਦਾਸ ਜਾਂ ਮੁਸੀਬਤ ਵਿੱਚ ਮਹਿਸੂਸ ਕਰਦਾ ਹਾਂ, ਮੈਂ ਹਮੇਸ਼ਾਂ ਗੁਰੂ ਜੀ ਨੂੰ ਯਾਦ ਕਰਦਾ ਹਾਂ, ਅਤੇ ਉਹ ਮੇਰੀ ਮਦਦ ਲਈ ਹਮੇਸ਼ਾ ਮੌਜੂਦ ਹਨ। ਉਹ ਮੇਰਾ ਪਿਤਾ ਹੈ।
@ajayajaykumar4473
@ajayajaykumar4473 Жыл бұрын
kk
@Shivam_7907
@Shivam_7907 Жыл бұрын
😅
@GurjitSingh-ib6vb
@GurjitSingh-ib6vb Жыл бұрын
Waheguru ji 🙏🙏
@user-by4sp1bz6p
@user-by4sp1bz6p Жыл бұрын
​@@Shivam_7907hassi kiun ??
@user-by4sp1bz6p
@user-by4sp1bz6p Жыл бұрын
​@@ajayajaykumar4473tmdf...😂
@jeetsingh_947
@jeetsingh_947 Жыл бұрын
ਧੰਨਵਾਦ ਵੀਰ ਜੀ 🙏 ਬੋਤ ਵਧੀਆਂ ਨਿਮਰਤਾ ਸਹਿਤ ਸਿੱਖ ਕੌਮ ਦਾ ਇਤਿਹਾਸ ਸੁਣਾਇਆ,,✨🙏 ਵਾਹਿਗੁਰੂ ਜੀ
@dilpreetaulakh8219
@dilpreetaulakh8219 Жыл бұрын
ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ
@arungill1561
@arungill1561 Жыл бұрын
ਧੰਨ ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ 🙏🏻🙏🏻🙏🏻🙏🏻
@CharanjitSingh-hu9hz
@CharanjitSingh-hu9hz Жыл бұрын
ਧਨ ਧਨ ਗੁਰੁ ਅਰਜਨ ਦੇਵ ਸਾਹਿਬ ਜੀ
@sukhsukh2365
@sukhsukh2365 Жыл бұрын
@@CharanjitSingh-hu9hz l
@darshansinghdhillon1421
@darshansinghdhillon1421 Жыл бұрын
Good
@harmanpreetsinghjassal5078
@harmanpreetsinghjassal5078 Жыл бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਧੰਨ ਗੁਰੂ ਅਰਜਨ ਦੇਵ ਜੀ ਮਹਾਂਰਾਜ
@lalilahoriaofficial
@lalilahoriaofficial Жыл бұрын
Waheguru ji
@Jaswinder16
@Jaswinder16 Жыл бұрын
ਬਹੁਤ ਵਧੀਆ ਭਾਈ ਸਾਹਿਬ ਜੀ👍 ਬਹੁਤ ਲੋੜ ਹੈ ਅੱਜ ਏਦਾਂ ਦੇ ਪ੍ਰਚਾਰ ਦੀ 🙏
@Jaswinder16
@Jaswinder16 Жыл бұрын
ਧੰਨ ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ🙏
@vaarispunjabdederabassi1403
@vaarispunjabdederabassi1403 Жыл бұрын
ਗੁਰੂ ਨਾਨਕ, ਗੁਰੂ ਅੰਗਦ , ਗੁਰੂ ਅਰਜਨ ਜੀ ਦੇ ਨਾਓ ਨਾਲ **ਦੇਵ ** ਸ਼ਬਦ ਨਹੀਂ ਲੱਗਦਾ।।
@KulwantSingh-em4yt
@KulwantSingh-em4yt Жыл бұрын
ਗੁਰੂ ਸਾਹਿਬ ਜੀ ਨੂੰ ਸ਼ਹੀਦ ਕਰਾਉਣ ਵਿੱਚ ਸ਼ੇਖ ਫਤਹਿ ਦਾ ਵੀ ਹੱਥ ਦਸਿਆ ਜਾਂਦਾ ਹੈ
@sohansingh1463
@sohansingh1463 Жыл бұрын
ਧੰਨ ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ।ਜਿਹੜੇ ਧਰਮ ਦੇ ਠੇਕੇਦਾਰ ਅੱਜ ਕੱਲ੍ਹ ਆਮ ਲੋਕਾਂ ਧਰਮ ਦੇ ਖਿਲਾਫ ਗੁੰਮਰਾਹ ਕਰਨ ਲੱਗੇ ਹੋਏ ਹਨ।ਉਨ੍ਹਾਂ ਨੂੰ ਇਸ ਭਾਈ ਸਾਹਿਬ ਜੀ ਤੋਂ ਕੁਝ ਸਿੱਖਿਆ ਲੈਣੀ ਚਾਹੀਦੀ ਹੈ।
@gurukiladlifaujnihungmanpr3598
@gurukiladlifaujnihungmanpr3598 Жыл бұрын
ਹਾਂਜੀ ਬਿਲਕੁਲ ਸਹੀ ਗਲ ਹੈ ਤੁਹਾਡੀ
@NoName-jq7tj
@NoName-jq7tj Жыл бұрын
This is really phenomenal but please this is so important this needs to be have English subtitles accompanying it so a wider audience can get an understanding of Gurus’ history & Sikh history.
@baghatakhar4236
@baghatakhar4236 Жыл бұрын
ਸ਼ਹੀਦਾਂ ਦੇ ਸਿਰਤਾਜ ਧੰਨ ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ 🙏🙏🙏
@gury8qz3xy8v
@gury8qz3xy8v Жыл бұрын
This is so eye-opening. Waheguru ji ka khalsa wahe guru ji ki fateh
@dr.karansharma359
@dr.karansharma359 Жыл бұрын
ਪੁਰਾਣੇ ਇਹਿਤਾਸ ਦਾ ਅਧਿਐਨ ਕਰਕੇ ਦੇਖੋ... ਜਿੰਨੀਆਂ ਵੀ ਸਿੱਖ ਸ਼ਹੀਦੀਆਂ ਹੋਈਆਂ ਹਨ... ਉਹਨਾਂ ਦੇ ਪਿੱਛੇ ਚਲਾਕ ਬ੍ਰਾਹਮਣ ਦਾ ਹੱਥ ਜਰੂਰ ਰਿਹਾ ਹੈ... ਬ੍ਰਾਹਮਣ ਤਾਂ ਗੁਰੂ ਨਾਨਕ ਦੇਵ ਜੀ ਦੇ ਸਮੇਂ ਤੋਂ ਹੀ ਖ਼ਫ਼ਾ ਦੀ ਸਿੱਖਾਂ ਨਾਲ, ਕਿਉਕਿ ਗੁਰੂ ਨਾਨਕ ਦੇਵ ਜੀ ਨੇ ਬ੍ਰਾਹਮਣ ਦੇ ਉੱਪਰ ਕਰਾਰੀ ਚੋਟ ਕੀਤੀ ਸੀ ਅਤੇ ਬ੍ਰਾਹਮਣ ਦੇ ਬਣਾਏ ਹੋਏ ਪਾਖੰਡਾਂ ਦਾ ਪਰਦਾ ਫਾਸ਼ ਕੀਤਾ ਸੀ... ਲੋਕ ਬਹੁਤ ਸਤਾਏ ਹੋਏ ਸੀ ਬ੍ਰਾਹਮਣਾਂ ਦੁਆਰਾ... ਜਿੰਨੇ ਵੀ ਭਾਰਤੀ ਮੂਲਨਿਵਾਸੀ ਸੀ, ਚਲਾਕ ਬ੍ਰਾਹਮਣ ਨੇ ਸਭ ਨੂੰ ਵੇਦਾਂ ਦੇ ਵਿੱਚ ਨੀਚ ਅਤੇ ਪਾਪੀ ਵਜੋਂ ਪੇਸ਼ ਕੀਤਾ ਸੀ.. ਸਿਰਫ ਆਪਣੇ ਆਪ ਨੂੰ ਹੀ ਉੱਚ ਅਤੇ ਦੇਵਤਾ ਬਣਾ ਕੇ ਪੇਸ਼ ਕੀਤਾ ਸੀ.. ਵਿਦੇਸ਼ੀ ਬ੍ਰਾਹਮਣ ਨੇ ਭਾਰਤ ਵਿੱਚ ਆ ਕੇ ਇੱਥੋਂ ਦੇ ਮੂਲ ਨਿਵਾਸੀਆਂ ਨੂੰ ਕਿਵੇਂ ਗੁਲਾਮ ਬਣਾਇਆ, ਫਿਰ ਲੋਕਾਂ ਦੇ ਉੱਪਰ ਆਪਣਾ ਬਣਾਇਆਂ ਹੋਇਆ ਝੂਠਾ ਧਰਮ ਥੋਪਿਆ, ਸੰਸਕ੍ਰਿਤ ਨੂੰ ਦੇਵਤਿਆਂ ਦੀ ਭਾਸ਼ਾ ਦੱਸ ਕੇ ਆਪਣੇ ਵੇਦ ਅਤੇ ਹੋਰ ਧਰਮ ਗ੍ਰੰਥਾਂ ਦੀ ਰਚਨਾ ਕੀਤੀ ਅਤੇ ਭਾਰਤ ਦੀ ਭੋਲੀ ਭਾਲੀ ਜਨਤਾ ਉੱਪਰ ਥੋਪ ਦਿੱਤੇ.. ਭਾਰਤ ਦੀ ਸਭ ਤੋਂ ਪ੍ਰਾਚੀਨ ਭਾਸ਼ਾ ਪਾਲੀ ਪ੍ਰਕਿਰਤ ਸੀ, ਅਤੇ ਇਸੇ ਭਾਸ਼ਾ ਵਿੱਚ ਹੀ ਸਾਨੂੰ ਸਮਰਾਟ ਅਸੋਕ ਦੇ ਲਿਖੇ ਹੋਏ ਸ਼ਿਲਾਲੇਖ ਮਿਲਦੇ ਆ.. ਜਦੋਂਕਿ ਕੇ ਸੰਸਕ੍ਰਿਤ ਦਾ ਕੋਈ ਵੀ ਸ਼ਿਲਾਲੇਖ ਨਹੀਂ ਮਿਲਿਆ.. ਸੰਸਕ੍ਰਿਤ ਤਾਂ 12 ਵੀ ਸਦੀ ਤੋਂ ਪਹਿਲਾਂ ਨਹੀਂ ਦੀ.. ਕਿਉਕਿ ਚਲਾਕ ਬ੍ਰਾਹਮਣ ਨੇ ਹੀ ਭਾਰਤ ਦੀ ਮੂਲ ਭਾਸ਼ਾ ਪਾਲੀ ਪ੍ਰਾਕ੍ਰਿਤ ਦਾ ਸੰਕਰਣ ਕਰਕੇ ਸੰਸਕ੍ਰਿਤ ਭਾਸ਼ਾ ਤਿਆਰ ਕੀਤੀ ਦੀ.. ਅਰਥਾਤ ਕਿਸੇ ਮੂਲ ਭਾਸ਼ਾ ਦਾ ਸੰਸਕਾਰ ਕਰਕੇ ਤਿਆਰ ਕੀਤੀ ਭਾਸ਼ਾ ਹੈ ਸੰਸਕ੍ਰਿਤ... ਜਦੋਂਕਿ ਆਮ ਆਦਮੀ ਦੇ ਕੋਲੋ ਚਲਾਕ ਬ੍ਰਾਹਮਣ ਨੇ ਪੜ੍ਹਨ ਦਾ ਅਧਿਕਾਰ ਖੋਹ ਲਿਆ ਅਤੇ ਆਪਣੀਆਂ ਧਾਰਮਿਕ ਕਿਤਾਬਾਂ ਪੜ੍ਹਨ ਦਾ ਅਧਿਕਾਰ ਸਿਰਫ ਆਪਣੇ ਕੋਲ ਹੀ ਰੱਖੀਆਂ... ਅਲਬੇਰੂਨੀ ਦੀ ਭਾਰਤ ਯਾਤਰਾ ਕਿਤਾਬ ਵਿੱਚ ਵੀ ਸਿਰਫ ਬੁੱਧ ਅਤੇ ਪਾਲੀ ਭਾਸ਼ਾ ਦਾ ਹੀ ਜ਼ਿਕਰ ਆਉਂਦਾ ਹੈ.. ਪੂਰੇ ਪੰਜਾਬ ਦੇ ਵਿੱਚ ਭੁੱਧ ਧਰਮ ਨੂੰ ਮੰਨਣ ਵਾਲੇ ਪਾਲ ਵੰਸ਼ ਦੇ ਰਾਜਿਆਂ ਦਾ ਸ਼ਾਸਨ ਰਿਹਾ ਹੈ.. ਹਰ ਇੱਕ ਮੁਗਲ ਦਰਬਾਰ ਦੇ ਵਿੱਚ ਬ੍ਰਾਹਮਣ ਜਰੂਰ ਹੁੰਦੇ ਸੀ, ਮੁਗਲਾਂ ਦੀ ਚਾਪਲੂਸੀ ਕਰਦੇ ਸੀ ਅਤੇ ਮੁਗਲਾਂ ਨੂੰ ਆਪਣੇ ਨਿੱਜੀ ਫਾਇਦੇ ਲਈ ਵਰਤਦੇ ਸੀ... ਇਹਨਾਂ ਬ੍ਰਾਹਮਣਾਂ ਨੇ ਹੀ ਅਕਬਰ ਦੇ ਸਮੇਂ ਉਸਦੇ ਦਰਬਾਰ ਵਿੱਚ ਰਹਿ ਕੇ 'ਅੱਲ੍ਹਾ ਉਪਨਿਸ਼ਦ' ਲਿਖੀਆਂ ਸੀ... ਇਹ ਅੱਲ੍ਹਾ ਉਪਨਿਸ਼ਦ ਹਿੰਦੂ ਧਰਮ ਦੇ ਉਪਨਿਸ਼ਦਾਂ ਵਿੱਚ ਆਉਂਦਾ ਹੈ... ਇਸ ਵਿੱਚ ਵੀ ਇਹਨਾਂ ਬ੍ਰਾਹਮਣਾਂ ਨੇ ਅਕਬਰ ਨੂੰ ਭਗਵਾਨ ਦੇ ਅਵਤਾਰ ਬਣਾ ਕੇ ਪੇਸ਼ ਕੀਤਾ ਹੈ.. ਜਦੋਂ ਦਾ ਮੈਨੂੰ ਬ੍ਰਾਹਮਣ ਦੇ ਬਾਰੇ ਸੱਚ ਪਤਾ ਲੱਗੀਆਂ ਹੈ ਤਾਂ, ਆਪਾਂ ਓਦੋਂ ਤੋਂ ਹੀ ਇਹ ਸਭ ਕੁਝ ਛੱਡ ਦਿੱਤਾ.. 5-7 ਕਿਤਾਬਾਂ ਹਨ, ਜਰੂਰ ਪੜ੍ਹੋ ਉਹਨਾਂ ਕਿਤਾਬਾਂ ਨੂੰ... ਆਪਣੇ ਆਪ ਸਭ ਕੁਝ ਕਲੀਅਰ ਹੁੰਦਾ ਜਾਵੇਂਗਾ.. ਬ੍ਰਹਮਣ ਦੁਵਾਰਾ ਬਣਾਈਆਂ ਗਈਆਂ ਗਪੌੜ ਕਹਾਣੀਆਂ, ਵੇਦਾਂ ਅਤੇ ਪੁਰਾਣਾਂ ਦੀ ਸੱਚਾਈ, ਅਤੇ ਦੇਵਤਿਆਂ ਦੀ ਅਸ਼ਲੀਲਤਾ ਬਾਰੇ ਸਭ ਪਤਾ ਲੱਗ ਜਾਵੇਗਾ.. ਇਸੇ ਲਈ ਤਾਂ ਬ੍ਰਾਹਮਣ ਨੇ ਅੱਜ ਤੱਕ ਵੇਦ ਅਤੇ ਧਾਰਮਿਕ ਕਿਤਾਬਾਂ ਪੜਨ ਉੱਪਰ ਪਾਬੰਦੀ ਲਗਾਈ ਹੋਈ ਸੀ ਆਮ ਜਨਤਾ ਲਈ.. ਬ੍ਰਾਹਮਣ ਤੋਂ ਬਿਨਾ ਜੋਂ ਕੋਈ ਪੜ੍ਹ ਲੈਂਦਾ ਸੀ ਜਾਂ ਸੁਣ ਲੈਂਦਾ ਸੀ, ਉਸਨੂੰ ਸਜ਼ਾ ਦਿੱਤੀ ਜਾਂਦੀ ਸੀ.. ਅਤੇ ਇਸੇ ਮਕਸਦ ਲਈ ਹੀ ਇਹਨਾਂ ਨੇ ਸੰਸਕ੍ਰਿਤ ਨਾਮ ਦੀ ਇੱਕ ਭਾਸ਼ਾ ਬਣਾਈ ਸੀ, ਕਿਉਕਿ ਜੋਂ ਭਾਸ਼ਾ ਆਮ ਲੋਕਾਂ ਦੁਬਾਰਾ ਬੋਲੀ ਜਾਂਦੀ ਹੋਵੇ ਉਹ ਭਾਸ਼ਾ ਉਸ ਖੇਤਰ ਵਿੱਚ ਚਲਦੀ ਹੀ ਰਹਿੰਦੀ ਹੈ... ਜਿਵੇਂ ਕੇ ਪੰਜਾਬ ਦੇ ਵਿੱਚ ਪੰਜਾਬੀ ਭਾਸ਼ਾ ਬੋਲੀ ਜਾਂਦੀ ਹੈ ਅਤੇ ਗੁਰਮੁਖੀ ਲਿੱਪੀ ਵਿੱਚ ਲਿਖੀ ਜਾਂਦੀ ਹੈ... ਇਸਤੋਂ ਪਹਿਲਾਂ ਇਹ ਭਾਸ਼ਾ ਨੂੰ ਬਰਮੀ ਲਿੱਪੀ ਵਿੱਚ ਲਿਖਦੇ ਰਹੇ ਆ ਪੰਜਾਬ ਦੇ ਲੋਕ.. ਪਰ ਸੰਸਕ੍ਰਿਤ ਤਾਂ ਭਾਰਤ ਦੇ ਕਿਸੇ ਵੀ ਸਟੇਟ ਵਿੱਚ ਨਹੀਂ ਬੋਲੀ ਜਾਂਦੀ ਸੀ, ਇਸਦਾ ਮਤਲਬ ਵੀ ਇਹੋ ਸੀ ਕੇ ਇਹ ਸਿਰਫ ਬ੍ਰਾਹਮਣ ਨੇ ਆਪਣੀ ਗੁਪਤ ਭਾਸ਼ਾ ਬਣਾਈ ਸੀ.. ਭਾਰਤ ਸਰਕਾਰ ਨੇ ਕੁਝ ਕਿਤਾਬਾਂ ਬੈਨ ਕਰ ਦਿੱਤੀਆ ਸਨ, ਜੋਂ ਇਹਨਾਂ ਧੂਰਤ ਬ੍ਰਾਹਮਣਾਂ ਦੀਆਂ ਪੋਲਾਂ ਖੋਲ ਦੀਆਂ ਸੀ... ਉਹ ਜਰੂਰ ਪੜ੍ਹ ਕੇ ਦੇਖੋ...। 2 ਕਿਤਾਬਾਂ ਤਾਂ online ਮਿਲ ਜਾਣਗੀਆਂ:- (1). Sacchi Ramayan written by Swami Periyar (2). Shivling Pooja kyon? Written by Dr. Shriram Arya (3). Vedic Yug ka Ghalmel written by Rajiv Patel (4). ਭਾਰਤੀ ਲੋਕ ਨੀਚ ਕਿਵੇਂ ਬਣੇ ( ਭਵਜਲ ਪਾਰ ਗ੍ਰੰਥ)- ਲੇਖਕ ਗੁਰਨਾਮ ਸਿੰਘ ਮੁਕਤਸਰ ਇਹਨਾ ਕਿਤਾਬਾਂ ਉੱਪਰ ਕਈ ਵਾਰ ਮੁਕੱਦਮਾਂ ਵੀ ਹੀ ਚੁੱਕਾ ਹੈ, ਪਰ ਸੱਚੇ ਸਬੂਤਾਂ ਦੇ ਕਰਕੇ ਹਰ ਵਾਰ ਜਿੱਤ ਹੁੰਦੀ ਰਹੀ ਆ.. ਹੋਰ ਵੀ ਕੁਝ ਕਿਤਾਬਾਂ ਹਨ.. ਫਿਲਹਾਲ ਇਹਨਾਂ ਨੂੰ ਪੜ੍ਹ ਲਵੋ..
@jasmeetsingh7059
@jasmeetsingh7059 Жыл бұрын
SAHEEDA DE SARTAJ DHAN DHAN GURU ARJUN SAHIB JI MAHARAJ 🙏🙏🙏🙏🙏
@GurpreetSingh-eu9lf
@GurpreetSingh-eu9lf Жыл бұрын
🙏ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ 🙏
@urnword
@urnword Жыл бұрын
Dhan dhan guru Arjan dev Ji Maharaj ji 🙏❤️
@SukhwinderKaur-wo5mh
@SukhwinderKaur-wo5mh Жыл бұрын
ਵੀਰ ਜੀ ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਤੱਦਰੁਸਤ ਰੱਖਣ ਜੀ ਕਿਸਾਨ ਮਜ਼ਦੂਰ ਏਕਤਾ ਜਿੰਦਾਵਾਦ
@TARUNSHARMA-cg2xt
@TARUNSHARMA-cg2xt Жыл бұрын
DHAN DHAN SHREE GOBIND SINGH JI AAPDA DASS NATMASTAK HAI JI AAP JI DE AAGE MERE PYARE WAHEGURU JI
@ParminderSingh-di1el
@ParminderSingh-di1el Жыл бұрын
Bilkul sahi. Ithas sunaya. Bai g...ne...good...waheguru Mahar rakhay ....
@sukhwinderdewana8203
@sukhwinderdewana8203 2 ай бұрын
ਇਤਿਹਾਸਕਾਰ ਵੀਰ ਜੀ, ਆਪ ਜੀ ਦਾ ਬਹੁਤ ਬਹੁਤ ਧੰਨਵਾਦ ਆਪ ਜੀ ਨੇ ਗੁਰੂ ਸਾਹਿਬ ਜੀ ਦੇ ਸ਼ਹੀਦੀ ਦਿਹਾੜੇ ਨੂੰ ਸੰਖੇਪ ਵਿੱਚ ਵਰਣਨ ਕੀਤਾ ਬਹੁਤ ਚੰਗਾ ਲੱਗਿਆ
@harjitsinghbajwa1035
@harjitsinghbajwa1035 Жыл бұрын
ਧੰਨ ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ
@pardeepsandhu1789
@pardeepsandhu1789 Жыл бұрын
Dhan dhan satguru guru arjuan dev ji maharaj 🙏🙏🌷🥀🥀
@user-wb9iv5wp1c
@user-wb9iv5wp1c 2 күн бұрын
ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ 🌹🌹🙏🙏🌹👍🙏🙏🌹🌹🙏🙏🌹🌹🙏🙏
@harveersingh8367
@harveersingh8367 Жыл бұрын
ਧੰਨ ਧੰਨ ਸਿਰੀ ਗੁਰੂ ਅਰਜਨ ਦੇਵ ਜੀ 🙏🙏🙏🙏🙏
@drdhillon8806
@drdhillon8806 Жыл бұрын
ਬਹੁਤ ਵਧਿਆ ਜਾਣਕਾਰੀ ਦਿੰਦੇ ਹੋ ਬਾਈ ਜੀ ਤੁਸੀਂ, ਧੰਨਵਾਦ ਤੁਹਾਡਾ🙏🏾
@GaganDeepsingh-kd8ku
@GaganDeepsingh-kd8ku Жыл бұрын
,,ਬਹੁਤ ਵਧੀਆ ਜਾਣਕਾਰੀ ਦਿੰਦੇ ਹੋ ਤੁਸੀਂ ਵੀਰ ਜੀ ਬਹੁਤ ਦਿਲਚਸਪ ਵਿਆਖਿਆ ਕਰਦੇ ਹੋ ਪਰਮਾਤਮਾ ਤੁਹਾਡੀ ਖੋਜ ਵਿੱਚ ਹੋਰ ਵਾਧਾ ਕਰੇ ❤
@harmindersingh5944
@harmindersingh5944 Жыл бұрын
ਬਹੁਤ ਬਹੁਤ ਧੰਨਵਾਦ ਵਿਦਵਾਨ ਜੀ ਜਾਣਕਾਰੀ ਦੇਣ ਲਈ 🙏🏿
@BALRAJSINGH-ff2gm
@BALRAJSINGH-ff2gm Жыл бұрын
Excellent work brother 👍 we need this kind of video. 🙏
@punjabsiyan
@punjabsiyan Жыл бұрын
ਧੰਨਵਾਦ ਜੀ
@jasminderkaur7704
@jasminderkaur7704 Жыл бұрын
❤❤❤ so wonderful information about Guru Saheb ji !! Waheguruji Waheguruji Waheguruji 🙏🙏🙏🙏🙏🌷🌷🌷🙏🙏🌷🌷🌷♥️♥️♥️♥️ dhan dhan Guru Arjun Devji!! Kotaan kot pranaam namaskaar ji!! My heartiest thanks n best wishes ji!!🌷🌷🌷🌷💖💖💖💖
@ms-nj9vo
@ms-nj9vo Жыл бұрын
Bahot hi vadia tarike nal biyan kita ver g ne,🙏
@pardeepbhardwaj2787
@pardeepbhardwaj2787 Жыл бұрын
🙏Dhan dhan shri GURU ARJAN DEV JI 🙏
@jagsheraulakh2304
@jagsheraulakh2304 Жыл бұрын
Waheguru g
@baldevsinghbansal2270
@baldevsinghbansal2270 Жыл бұрын
ਭਾਈ ਸਾਹਿਬ ਜੀ ਨੇ ਬਹੁਤ ਹੀ ਵਧੀਆ ਤਰੀਕੇ ਨਾਲ ਸਮਝਾਇਆ ਹੈ ਜੀ ਗੁਰੂ ਇਨ੍ਹਾਂ ਨੂੰ ਲੰਬੀ ਉਮਰ ਬਕਸ਼ੇ।। ਵਾਹਿਗੁਰੂ।। ਵਾਹ ਗੁਰੂ।।🙏🙏
@chamelsingh8304
@chamelsingh8304 Жыл бұрын
ਘੜੰਮ ਚੌਧਰੀ ਗੁਰੂ ਨਾਨਕ ਸਾਹਿਬ ਜੀ ਦੀ ਸਿੱਖੀ ਦੇ ਦੁਸ਼ਮਣ ਪਹਿਲਾਂ ਵੀ ਬਹੁਤ ਸਨ ਅਤੇ ਅਜ ਵੀ ਬਹੁਤ ਹਨ ਘੜੰਮ ਚੌਧਰੀ ਪਰ ਗੁਰੂ ਨਾਨਕ ਸਾਹਿਬ ਜੀ ਨੇਂ ਸਿੱਖੀ ਦਾ ਬੂਟਾ ਏਨਾਂ ਡੁੰਘਾ ਲਾਇਆ ਪਾਤਾਲ ਵਿੱਚ ਜੜਾਂ ਲਾ ਦਿਤੀਆਂ ਸਿੱਖੀ ਦੇ ਦੁਸ਼ਮਣਾਂ ਨੇਂ ਬਥੇਰਾ ਜੋਰ ਲਾਇਆ ਇਸ ਫਲਦਾਰ ਬੂਟੇ ਨੂੰ ਪੁੱਟਣ ਦੇ ਲ ਈ ਪਰ ਇਹ ਬੂਟਾ ਆਕਾਲ ਪੁਰਖ ਵਾਹਿਗੁਰੂ ਜੀ ਦੀ ਕਿਰਪਾ ਦੇ ਨਾਲ ਹਮੇਸ਼ਾ ਹਰਿਆ ਭਰਿਆ ਰਿਹਾ ਅਤੇ ਅਜ ਵੀ ਹਰਿਆ ਭਰਿਆ ਹੈ ਅਤੇ ਅਗੋਂ ਵੀ ਹਰਿਆ ਭਰਿਆ ਵਧਦਾ ਫੁੱਲ ਦਾ ਫਲਦਾ ਫੈਲਦਾ ਰਹੇਗਾ ਧੰਨ ਧੰਨ ਗੁਰੂ ਨਾਨਕ ਧੰਨ ਗੁਰੂ ਨਾਨਕ ਸਾਹਿਬ ਜੀ ਧੰਨ ਧੰਨ ਗੁਰੂ ਗਰੰਥ ਸਾਹਿਬ ਜੀ ਧੰਨ ਧੰਨ ਗੁਰੂ ਨਾਨਕ ਸਾਹਿਬ ਜੀ ਦਾ ਖਾਲਸਾ ਪੰਥ ਸ਼ੁਕਰੀਆ ਜੀ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ
@balwinderkaur2508
@balwinderkaur2508 Жыл бұрын
ਧੰਨ ਗੁਰੂ ਅਰਜਨ ਦੇਵ ਸਾਹਿਬ ਧੰਨ ਗੁਰੂ ਅਰਜਨ ਦੇਵ ਜੀ 🙏🙏🙏🙏🙏🙏🙏🙏🙏
@vaarispunjabdederabassi1403
@vaarispunjabdederabassi1403 Жыл бұрын
ਗੁਰੂ ਨਾਨਕ, ਗੁਰੂ ਅੰਗਦ, ਗੁਰੂ ਅਰਜਨ ਜੀ ਦੇ ਨਾਓ ਨਾਲ ** ਦੇਵ ** ਸ਼ਬਦ ਨਹੀਂ ਲੱਗਦਾ।।
@sidhutar
@sidhutar Жыл бұрын
Dhan Dhan sri guru arjan dev ji sheeda de sartaj han aap ji noo mari kotnkot namskar ha ji avtar sidhu from Canada
@lifethoughts7810
@lifethoughts7810 Жыл бұрын
Waheguru g
@damanuppal9667
@damanuppal9667 Жыл бұрын
Dhan guru Arjun dev g maharaj🙏🙏 paji bhut Sona explain Kita....thank u
@jaggijosan1389
@jaggijosan1389 4 ай бұрын
ਮੰਝ ਪਿਆਰਾ ਗੁਰੂ ਕੋ ਗੁਰੂ ਮੰਝ ਪਿਆਰਾ ਮੰਝ ਕਾ ਬੋਹਿਥਾ ਜਗ ਲੰਗਣਾਰਾ,,ਐਸੀ ਮੰਝ ਸਾਹਿਬ ਹੀ ਰਹਿੰਦੇ ਹਾਂ,, ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਦੀ ਕਿਰਪਾ ਸਦਕਾ
@gurmailsinghbuntysarpanchk6209
@gurmailsinghbuntysarpanchk6209 Жыл бұрын
ਧੰਨ ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ।
@SatnamSingh-wq2wg
@SatnamSingh-wq2wg Жыл бұрын
Bahut Kripa Hai Guru Ramdas ji Rita Devi bahut Khushi diya ji
@jagjeetsingh.paontasahib6106
@jagjeetsingh.paontasahib6106 Жыл бұрын
Wahe guru ji kirpa krn aap te taki Sikh etihas bare hor janu krva sakn ❤
@JazbaatiAujla07
@JazbaatiAujla07 Жыл бұрын
waheguru ji bhut h vdia aa veeere support v aa intzaar v jldi ida da sbkuj upload kro bhut jrurt aaa is tym is sch di apni kaum nu
@brahmshergill5200
@brahmshergill5200 Жыл бұрын
ਧੰਨ ਧੰਨ ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਜੀ
@sidhutar
@sidhutar Жыл бұрын
Dhan Dhan sri guru arjan sahib ji aap ji sheeda de sartaj ha aap ji noo meri kotnkot namskar ha ji avtar sidhu from Canada
@deepsidhu4343
@deepsidhu4343 Жыл бұрын
Dhan Dhan shree Guru Arjan Dev Ji waheguru ji waheguru ji waheguru ji waheguru ji
@gurkiratkaurnatt7065
@gurkiratkaurnatt7065 Жыл бұрын
ਸਤਨਾਮ ਸ਼੍ਰੀ ਵਹਿਗੁਰ
@malwablogswithdesi4173
@malwablogswithdesi4173 Жыл бұрын
Vere bhut wadiya uprala eh.. Thanku
@ParminderSingh-ob8px
@ParminderSingh-ob8px Жыл бұрын
ਬਹੁਤ ਵਧੀਆ ਪੇਸ਼ਕਸ਼ , ਮੁਬਾਰਕ 👍🏻👍🏻🙏🙏
@GurjitSingh-ib6vb
@GurjitSingh-ib6vb Жыл бұрын
Waheguru ji ka khalsa Waheguru ji ki fateh ji 🙏🙏 Waheguru ji 🙏🙏Dhan Dhan Shri Guru Sahib Pita Ji Maharaj ji 🙏🙏ji di shaheedi nu kot kot parnam ji 🙏🙏
@sidhumoosewalafanpage4794
@sidhumoosewalafanpage4794 Жыл бұрын
ਧੰਨ ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ ਸ਼ਹੀਦਾ ਦੇ ਸਿਰਤਾਜ ਸੱਚੇ ਪਾਤਸ਼ਾਹ ਜੀ ਕਿਰਪਾ ਕਰੋ ਸਿੱਖ ਪੰਥ ਨੂੰ ਚੜ੍ਹਦੀ ਕਲਾ ਵਿੱਚ ਰੱਖਣਾ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ।
@mrsravneetrohitkhatriroopal
@mrsravneetrohitkhatriroopal Жыл бұрын
Dhan Dhan Guru Arjun Dev Ji Maharaj ... Waheguru Ji 🙏🙏
@ManjitKaur-yt9pu
@ManjitKaur-yt9pu 9 ай бұрын
ਵਾਹਿਗੁਰੂ ਜੀ
@dhirajarora3518
@dhirajarora3518 Жыл бұрын
Waheguru ji waheguru ji 🙏🙏🙏🙏🙏❤️♥️❤️♥️♥️
@sarwansingh8867
@sarwansingh8867 Жыл бұрын
ਬਹੁਤ ਹੀ ਵਧੀਆ ਜਾਣਕਾਰੀ ਦਿੱਤੀ ਗਈ ਹੈ । ਸਰਵਨ ਸਿੰਘ ਸੰਧੂ । ਭਿੱਖੀਵਿੰਡ
@manojsingh-um3mt
@manojsingh-um3mt Жыл бұрын
ਧੰਨ ਧੰਨ ਗੁਰੂ ਅਰਜਨ ਦੇਵ ਜੀ ਨੂੰ ਨਮਸਕਾਰ ।
@kalabrar5643
@kalabrar5643 Жыл бұрын
Waheguru ji 🙏
@Manpreetsingh-dh2lu
@Manpreetsingh-dh2lu Жыл бұрын
Veere bhut vdya samjea jo kam sade guru gharea ch dsna jroori aa ohh History thode kolo suni aa nale saddi Sikh kom v bhatki hoi aa ehna nu v pta lge asli gal
@jasmailsidhu6557
@jasmailsidhu6557 Жыл бұрын
Satnam sri waheguru ji 🙏♥️
@onkarsingh9555
@onkarsingh9555 Жыл бұрын
Veere ji aaj assi sunde a hai ki guru ji sahid huye but reason na koi puchda te na kisi nu pta hunda. But Aaj sun ke rooh nu giyan miliya
@harmandeepsingh889
@harmandeepsingh889 Жыл бұрын
Boht bhot bhot bhot bhot dhan wad virji menu gayan vandn lai
@punjabsiyan
@punjabsiyan Жыл бұрын
ਧੰਨਵਾਦ ਜੀ
@gurukiladlifaujnihungmanpr3598
@gurukiladlifaujnihungmanpr3598 Жыл бұрын
ਸ਼ਾਂਤੀ ਦੇ ਪੁੰਜ ਧਨ ਧਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ 🙏❤️🙏❤️ ਮੀਰੀ ਪੀਰੀ ਦੇ ਦਾਤਾ ਧਨ ਧਨ ਸ੍ਰੀ ਗੁਰੂ ਹਰਗੋਬਿੰਦ ਜੀ ਮਹਾਰਾਜ 🙏❤️🙏❤️🙏
@jaspindergilluboke5010
@jaspindergilluboke5010 Жыл бұрын
ਪੰਜਾਬ ਸਿਆਂ ਚੈਨਲ ਦੀ ਹਰ ਵੀਡੀਓ ਇਤਿਹਾਸਕ ਸਚਾਈਆਂ ਨੂੰ ਵਧੀਆ ਤਰੀਕੇ ਨਾਲ ਪੇਸ਼ ਕੀਤੀ ਜਾਂਦੀ ਹੈ
@punjabsiyan
@punjabsiyan Жыл бұрын
ਧੰਨਵਾਦ ਵੀਰ ਜੀ
@HarpalSingh-uv9ko
@HarpalSingh-uv9ko Жыл бұрын
ਸਤਨਾਮ ਜੀ ਵਾਹਿਗੁਰੂ ਜੀ ਸਤਨਾਮ ਜੀ ਵਾਹਿਗੁਰੂ ਜੀ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਸਤਨਾਮ ਜੀ ਵਾਹਿਗੁਰੂ ਜੀ ਸਤਨਾਮ ਜੀ ਵਾਹਿਗੁਰੂ ਜੀ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਸਤਨਾਮ ਜੀ ਵਾਹਿਗੁਰੂ ਜੀ ਸਤਨਾਮ ਜੀ ਵਾਹਿਗੁਰੂ ਜੀ
@HarrySingh-px3eo
@HarrySingh-px3eo Жыл бұрын
Satnam waheguru ji
@Sekhonkreyanastor224
@Sekhonkreyanastor224 11 ай бұрын
Satinam sheri wahegru ji Satinam sheri wahegru ji Satinam sheri wahegru ji Satinam sheri wahegru ji
@bsaklia1062
@bsaklia1062 Жыл бұрын
ਬਹੁਤ ਸੋਹਣੀ ਜਾਣਕਾਰੀ
@gurwantsingh5068
@gurwantsingh5068 Жыл бұрын
Bahut Vadiya Explain keta tusi Paji, Thode Shabadan ch Vadd Jaankari Parapat hoye, Thanks Channel "Punjab Siyan" & Team, Thanks Again 🙏🙏🙏🙏🙏
@glitterglassify3682
@glitterglassify3682 Жыл бұрын
ਧੰਨ ਸ਼ਹੀਦਾਂ ਦੇ ਸਰਿਤਾਜ। ਸਿਖ਼ੀ ਦੀ ਚੜਦੀ ਕਲਾ ਰਹੁ ਰੌਣਕ ਤੁਹਾਡੀ ਆਪਣੇ ਨੂੰ ਨਿਛਾਵਰ ਕਰਣ ਦੀ ਮਹਾ ਪਰਉਪਕਾਰੀ ਪੁੰਨ ਬਿਰਤੀ ਤੇ ਸਾਂਤ ਲਹੂ ਤੋਂ ਚਲੀ ਹੈ। ਪਰ ਇਹ ਅਜਕਲ ਦੇ ਇਹ ਸਟੇਜਾਂ ਸਾਂਭੀ ਬੈਠੇ ਤੇ ਰਾਜਨੀਤਕਾਂ ਦਾ ਤੇ ਪੰਥ ਦੋਖੀਆਂ ਦਾ ਸਤਿਕਾਰ ਕਰ ਖੁਸ਼ ਕਰਣ ਵਾਲੇ, ਸਟੇਜਾਂ ਕੁਰਸੀਆਂ ਲਈ ਲੜਨ ਵਾਲੇ, ਸਮਝੇ ਬੈਠੇ ਕੀ ਇਹਨਾ ਕਾਰਣ ਪੰਥ ਸਵਰਦਾ। ਧੰਨ ਤੇਰੀ ਬਖ਼ਸ਼ੀਸ਼ ਅਸਾਂ ਔਗੁਣਿਆਰੇ। ਧੰਨ ਤੇਰੀ ਸੇਵਾ। ਧੰਨਵਾਦ ਵੀਰ ਪਿਆਰੇ। 🙏
@inderbagga6956
@inderbagga6956 Жыл бұрын
Satnam Shri Waheguru Saheb Ji Maharaj Ji
@sarbjitsingh7088
@sarbjitsingh7088 Жыл бұрын
ਵੀਰ ਤੁਸੀਂ ਬਹੁਤ ਜ਼ਿਆਦਾ ਚੰਗੀ ਜਾਣਕਾਰੀ ਦੇ ਰਹੇ ਹੋ, salute to u from heart
@gagandeepsingh3238
@gagandeepsingh3238 Жыл бұрын
Veer ji buth vadiya video hundi app di
@MotiLal-qj9sp
@MotiLal-qj9sp Жыл бұрын
ਵੀਰ ਜੀ ਕੀਨਾ ਵਧੀਆ ਹੁੰਦਾ ਅਗਰ ਫ਼ਿਲਮ ਚਾਰ ਸਾਹਬਜ਼ਾਦਿਆਂ ਵਾਂਗ ਬਣਾਈ ਜਾਂਦੀ ਤਾਂ ਜੋਂ ਇਹ ਗੁਰੂ ਸਾਹਿਬਾਨਾ ਦੇ ਇਤਹਾਸ ਦੇਖ ਦੇ ਅਤੇ ਸਿੱਖ ਧਰਮ ਦੇ ਬਾਰੇ ਪੂਰੀ ਜਾਣ ਕਾਰੀ ਮਿਲਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ
@sunnycheema8611
@sunnycheema8611 Жыл бұрын
Waheguru Waheguru Ji🙏🙏
@tonysinghsingh4368
@tonysinghsingh4368 Жыл бұрын
Waheguru Ji
@SoniaSonia-ro2pc
@SoniaSonia-ro2pc Жыл бұрын
ਸਾਡੇ ਨੇੜੇ ਪਿੰਡ ਆ ਕੰਗਮਾਈ ਭਾਈ ਮੰਝ ਜੀ ਦਾ ਗੁਰਦੁਆਰਾ ਵ ਹੈ । ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ
@MulakhRaj-ik9cm
@MulakhRaj-ik9cm Жыл бұрын
ਕੰਗਾਂ ਪਿੰਡ ਵਿੱਚ ਗੁਰੂਦੁਆਰਾ ਆ ਵੈਸੇ ਮਾਘੀਂ ਨੂੰ ਮੇਲਾ ਲਗਦਾ
@Knowtheanimals-df7ys
@Knowtheanimals-df7ys Жыл бұрын
Waheguru ji 😢
@yadvinderbagga
@yadvinderbagga Жыл бұрын
ਵਾਹਿਗੁਰੂ ਜੀ ਦੀ ਬੋਹਤ ਮੇਹਰ ਐ ਵੀਰ ਜੀ ਤੇ, ਵਾਹਿਗੁਰੂ ਜੀ ਚੜ੍ਹਦੀ ਕਲਾ ਚ ਰੱਖੇ ਵੀਰ ਨੂੰ, ਸਤਿ ਸ੍ਰੀ ਆਕਾਲ ਜੀ
@JaswantSingh-zw8wc
@JaswantSingh-zw8wc Жыл бұрын
ਧੰਨ ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ
@ghuman6219
@ghuman6219 Жыл бұрын
Waheguru ji 🙏🙏🙏🙏
@gurvinderjitsingh3575
@gurvinderjitsingh3575 Жыл бұрын
Satnam shree waheguru ji waheguru ji waheguru ji 🙏
@peetsingh6900
@peetsingh6900 Жыл бұрын
ਅਜਕਲ ਗੁਰੂ ਅਰਜਨ ਦੇਵ ਜੀ ਦੀ ਹਰ ਤਸਵੀਰ ਚੋ ਚੰਦੂ ਦੀ ਫੋਟੋ ਗਾਇਬ ਕਰ ਦਿੱਤੀ ਗਈ , ਅਸਲੀ ਓਹੀ ਕਾਤਿਲ ਹੈ ਗੁਰੂ ਸਾਹਿਬ ਦਾ
@jagvirsinghbenipal5182
@jagvirsinghbenipal5182 11 ай бұрын
ਵਾਹਿਗੁਰੂ ਜੀ 🙏🙏
@HarpreetSingh-vq7wl
@HarpreetSingh-vq7wl Жыл бұрын
ਸਤਿਨਾਮ ਵਾਹਿਗੁਰੂ ਜੀ
@lovelydhamija8604
@lovelydhamija8604 Жыл бұрын
Waheguru ji waheguru ji waheguru ji waheguru ji
@sunnysingh380
@sunnysingh380 Жыл бұрын
Waheguru Ji ka khalsa waheguru ji k fateh
@sharanjhutty3180
@sharanjhutty3180 Жыл бұрын
waheguru ji dhan dhan guru Arjan dev ji maharaj ji .Thanks .
@kulwantsing205
@kulwantsing205 Жыл бұрын
ਧੰਨ ਧੰਨ ਗੁਰੂ ਅਰਜਨ ਦੇਵ ਜੀ
@MotiLal-qj9sp
@MotiLal-qj9sp Жыл бұрын
ਧੰਨ ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਂਰਾਜ ਕੋਟੀ ਕੋਟੀ ਨਮਨ 🙏🌹🙏🌹🙏🌹🙏🌹🙏🌹
@ManpreetSingh-qt5pl
@ManpreetSingh-qt5pl Жыл бұрын
ਵਾਹਿਗੁਰੂ ਜੀ ❤️❤️
@lakhvindersingh7056
@lakhvindersingh7056 Жыл бұрын
Waheguru ji 💔🥺💫🥀🙏🏻🕊️
@dimplerandhawa3295
@dimplerandhawa3295 Жыл бұрын
bachea nu bhut he sokhi tarah samj a janda..bhut he dhanwad veer
@Amanpreet_singh92
@Amanpreet_singh92 Жыл бұрын
Waheguru ji ka khalsa, Waheguru ji ki fateh 🙏🏼🙏🏼🙏🏼
@ashutosh6860
@ashutosh6860 Жыл бұрын
Dhan Dhan Shree Guru Arjan Dev Jiiiii❤️🌹🌎🙏
@Harshibilga4
@Harshibilga4 Жыл бұрын
Wait a sanu next video de
@darshansingh2167
@darshansingh2167 Жыл бұрын
Guru Arjan Dev Ji 🙏🙏🙏🙏🙏🙏
@pmtindia6245
@pmtindia6245 Жыл бұрын
ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਪਾਤਿਸ਼ਾਹ
@amarjitsaini5425
@amarjitsaini5425 Жыл бұрын
Waheguru j very nice videos veer Ji… thank you for your work…
@SoniSingh-gb4yp
@SoniSingh-gb4yp Жыл бұрын
Dhan guru arjun dev ji
@DUSHYAANTAA
@DUSHYAANTAA Жыл бұрын
आप ने सही बताया इस वास्तविकता से परिचय होना सभी के लिए आवश्यक हैं।
@GurnamSingh-hu5fq
@GurnamSingh-hu5fq Жыл бұрын
ਬਹੁਤ ਸੁੰਦਰ ਤਰੀਕੇ ਨਾਲ ਦਸਿਆ ਜੀ। ਧੰਨਵਾਦ ਜੀ। ਸੁਣਦੇ ਤਾ ਅਸੀ ਰਾਗੀਆ ਢਾਢੀਆ ਕੋਲੋ ਵਾ ਪਰ ਗਲ ਨਹੀ ਬਣਦੀ 🙏🏻
@chandrudsahijwanisahijwani9885
@chandrudsahijwanisahijwani9885 Жыл бұрын
Jai Guru Dev Maharaj Ji
Dastaan - E - Miri - Piri Full Movie | Full Punjabi Movie | Punjabi Movie
1:43:07
White Hill Entertainment
Рет қаралды 7 МЛН
天使救了路飞!#天使#小丑#路飞#家庭
00:35
家庭搞笑日记
Рет қаралды 86 МЛН
Harley Quinn's plan for revenge!!!#Harley Quinn #joker
00:49
Harley Quinn with the Joker
Рет қаралды 33 МЛН
wow so cute 🥰
00:20
dednahype
Рет қаралды 10 МЛН
Guru Arjan Dev ji Ne Shaheedi Kyu Paye - Sant Hadev Singh Lullon Wale  | Katha
1:28:00
Sant Hardev Singh Ji Lullon Wale
Рет қаралды 17 М.