ਸਾਹਿਬਜ਼ਾਦਿਆਂ ਨੂੰ ਤਸੀਹੇ ਦੇਣ ਵਾਲੇ Wazir khan ਦਾ ਅੰਤ | Punjab Siyan | Sikh history

  Рет қаралды 624,400

Punjab Siyan

Punjab Siyan

Күн бұрын

Пікірлер: 684
@santokhsingh1112
@santokhsingh1112 Жыл бұрын
ਜਿਸ ਨੇ ਸਿੱਖਾਂ ਤੇ ਜੁਲਮ ਕੀਤੇ ,ਉਹਨੂੰ ਸਿੱਖਾਂ ਨੇ ਬਖਸ਼ਿਆ ਨਹੀ ,ਪਰ ਜਿਸ ਨੇ ਅਹਿਸਾਨ ਕੀਤਾ ,ਸਿੱਖਾਂ ਨੇ ਉਹਨੂੰ ਯਾਦ ਰੱਖਿਆ, ਨਵਾਬ ਮਲੇਰਕੋਟਲਾ ਵਲੋਂ ਹਾਅ ਦਾ ਨਾਅਰਾ ਮਾਰਿਆ ,ਤੇ ਗੁਰੂ ਸਾਹਿਬ ਨੇ ਅਸੀਸ ਦਿੱਤੀ ,ਤੇ ਅੱਜ ਵੀ ਮਾਲੇਰਕੋਟਲਾ ਹੱਸਦਾ ਵੱਸਦਾ ਹੈ , ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ।
@jagjitsingh7543
@jagjitsingh7543 Жыл бұрын
ਸਿੱਖ ਧਰਮ ਦੇ ਜਰਨੈਲ ਧੰਨ ਧੰਨ ਬਾਬਾ ਬੰਦਾ ਸਿੰਘ ਜੀ ਬਹਾਦਰ ਨੂੰ ਕੋਟਿ ਕੋਟਿ ਪ੍ਰਣਾਮ।🙏🙏❤️
@sarabjitsingh6884
@sarabjitsingh6884 Жыл бұрын
ਛੋਟੇ ਵੀਰ ਜੀ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਬਹੁਤ ਵਧੀਆ ਇਤਿਹਾਸ ਸੁਣਾਇਆ ਆਪ ਜੀ ਨੇ ਵਾਹਿਗੁਰੂ ਜੀ ਆਪ ਜੀ ਨੂੰ ਹੋਰ ਸੁਮੱਤ ਬਖਸ਼ਣ
@sukhdeepsingh9668
@sukhdeepsingh9668 11 ай бұрын
ਦਿਲ ਨੂੰ ਸਕੂਨ ਮਿਲੇਆ ਵੀਰ ਪਾਪੀ ਵਜ਼ੀਰ ਖਾਨ ਦੀ ਮੌਤ ਸੁਣ ਕੇ
@Usacali2593
@Usacali2593 Жыл бұрын
ਵਿਰੇ ਬਹੁਤ ਬਹੁਤ ਧੰਨਵਾਦ ਸਾਨੂੰ ਸਾਡੇ ਧਰਮ ਬਾਰੇ ਦੱਸਣ ਲਈ ਵਾਹਿਗੁਰੂ ਤੁਹਾਨੂੰ ਸਦਾ ਖੁੱਸ ਰੱਖੇ ਏਹਦਾ ਹੀ ਸਾਡੇ ਇਤਿਹਾਸ ਤੋਂ ਜਾਣੂ ਕਰਵਾਉਂਦੇ ਰਹੋ ❤
@DR_JASS
@DR_JASS Жыл бұрын
ਦਿਲ ਨੂੰ ਸਕੂਨ ਮਿਲਿਆ ਧੰਨ ਧੰਨ ਬਾਬਾ ਫਤਿਹ ਸਿੰਘ ਜੀ
@sukhidhillon4841
@sukhidhillon4841 Жыл бұрын
ਬਹੁਤ ਵਧੀਆ ਜਾਣਕਾਰੀ ਦਿੱਤੀ ਤੁਸੀਂ ਇਤਿਹਾਸ ਬਾਰੇ ਵੀਰ ਜੀ,ਤੁਹਾਡਾ ਇਤਿਹਾਸ ਦੱਸਣ ਦਾ ਢੰਗ ਬਹੁਤ ਵਧੀਆ ਜੀ
@veerpalwarringwarring370
@veerpalwarringwarring370 Жыл бұрын
A kon bhara a koi jnda
@veerpalwarringwarring370
@veerpalwarringwarring370 Жыл бұрын
@Jaspreetusa who is person ???
@baldevsinghbansal2270
@baldevsinghbansal2270 Жыл бұрын
ਵੀਰ ਜੀ ਬਹੁਤ ਹੀ ਵਧੀਆ ਇਤਿਹਾਸ ਸੁਣਾਇਆ ਹੈ ਜੀ। ਸਿੱਖ ਧਰਮ ਦਾ ਜਰਨੈਲ ਸਨ ਬਾਬਾ ਬੰਦਾ ਸਿੰਘ ਬਹਾਦਰ। ਧੰਨ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ।।🙏🙏
@Punjabishortsvideo9962
@Punjabishortsvideo9962 Жыл бұрын
Ajj vi shiab zade di shidi di gall sun k akha vich 😥hanju aa jande ne Dhan dhan baba banda singh ji🙏🙏🙏🙏🙏🙏🙏🙏🙏
@baldevsinghbuttar8293
@baldevsinghbuttar8293 11 ай бұрын
ਧੰਨ ਧੰਨ ਬਾਬਾ ਬੰਦਾ ਸਿੰਘ ਬਹਾਦਰ ਮਹਾਰਾਜ ਜੀ। ਜਿੰਨਾ ਸਾਹਿਬ ਜ਼ਾਦਿਆਂ ਦੇ ਕਾਤਲਾਂ ਤੋਂ ਬਦਲਾ ਲਿਆ ਗਿਆ ਜੀ। ਵਾਹਿਗੁਰੂ ਜੀ। ਧੰਨ ਵਾਹਿਗੁਰੂ ਜੀ।
@HarpalSingh-tb4rd
@HarpalSingh-tb4rd Жыл бұрын
ਬਠਿੰਡਾ ਜ਼ਿਲ੍ਹੇ ਦੇ ਪਿੰਡ ਚੱਕ ਫਤਿਹ ਸਿੰਘ ਵਾਲਾ ਇਹ ਪਿੰਡ ਭਾਈ ਫਤਹਿ ਸਿੰਘ ਜੀ ਦਾ ਹੈ ਜਿਨ੍ਹਾਂ ਨੇ ਪਾਪੀ ਵਜ਼ੀਰ ਖਾਂ ਨੂੰ ਕਤਲ ਕੀਤਾ ਸੀ
@SsSs-ww4je
@SsSs-ww4je Жыл бұрын
Wahe gure ji ka khalsa wahegure ke fateh
@pritpalkaur5280
@pritpalkaur5280 Жыл бұрын
🙏🙏🙏🙏
@pritpalkaur5280
@pritpalkaur5280 Жыл бұрын
My village..... Dhan baba fateh singh g
@Jagdeep-Singh1984
@Jagdeep-Singh1984 Жыл бұрын
ਵੀਰੇ ਸ਼ਾਇਦ ਓਹ ਸੰਤ ਫਤਹਿ ਸਿੰਘ ਸਨ, ਜਿਹਨਾਂ ਦੇ ਪਰਿਵਾਰ ਚੋਂ ਪ੍ਰਕਾਸ਼ੇ ਬਾਦਲ ਦੀ ਘਰਵਾਲੀ ਸੀ।
@pritpalkaur5280
@pritpalkaur5280 Жыл бұрын
Han g veer g eh bhaikan de pind a bathinda dist ch... Bhucho mandi kol
@happyjatttv6619
@happyjatttv6619 Жыл бұрын
ਬਹੁਤ ਚੰਗੀ ਜਾਣਕਾਰੀ ਦਿੱਤੀ ਹੈ 🙏🏻
@tarakvicharpunjabichannel6624
@tarakvicharpunjabichannel6624 Жыл бұрын
ਵੀਰ ਨੇ ਬਹੁਤ ਵਧੀਆ ਇਤਿਹਾਸਕ ਜਾਣਕਾਰੀ ਸ਼ੇਅਰ ਕੀਤੀ। ਜੇ ਉਸ ਸਮੇਂ ਵਿੱਚ ਦਰਬਾਰ ਸਾਹਿਬ ਉਤੇ ਕਾਬਜ਼ ਮਹੰਤਾਂ ਨੇ ਸਾਥ ਦਿੱਤਾ ਹੁੰਦਾ ਤਾਂ ਪੂਰੇ ਭਾਰਤ ਵਿੱਚ ਖਾਲਸਾ ਰਾਜ ਸਥਾਪਿਤ ਹੋ ਜਾਣਾ ਸੀ। ਪਰ ਸਿੱਖੀ ਵਿੱਚ ਸੁੱਖਾ ਨੰਦ ਦੇ ਵਾਰਸ਼ਾਂ ਦੀ ਘੁਸਪੈਠ ਉਦੋਂ ਤੋਂ ਹੁਣ ਤੱਕ ਜਾਰੀ ਹੈ। ਇਧਰ ਸਿੱਖੀ ਵਿੱਚ ਕੇਵਲ ਦਿੱਖ ਉਤੇ ਜੋਰ ਦਿੱਤਾ ਜਾਂਦਾ ਹੈ, ਸਿਧਾਂਤ ਦਾ ਨਹੀਂ। ਜਿਸ ਕਾਰਨ ਘੁਸਪੈਠ ਹੋਣੀ ਬਹੁਤ ਸੌਖੀ ਹੈ।
@Gurpreet-th3kv
@Gurpreet-th3kv Жыл бұрын
Dhan dhan baba Banda Singh bahadur ji...jina ne apni te apne 4 saal de bache di Sikh kaum lyi qurbani diti 🙏
@boharsingh2
@boharsingh2 11 ай бұрын
ਜਿਲਾ ਫਰੀਦਕੋਟ ਪਿੰਡ ਰੋੜੀ ਕਪੂਰਾ
@sikh4569
@sikh4569 Жыл бұрын
ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ🙏🙏🙏🙏🙏
@PizzGames
@PizzGames Жыл бұрын
ਚਾਰੇ ਸਾਹਿਬਜ਼ਾਦਿਆਂ ਸਿੰਘਾਂ ਸਿੰਘਣੀਆਂ ਭੁਝੰਗੀਆਂ ਦੀਆਂ ਲਾਸਾਨੀ ਸ਼ਹਾਦਤਾਂ ਨੂੰ ਕੋਟਨ ਕੋਟ ਪ੍ਰਨਾਮ 🙏 🌹⚔️🚩🦅 ਖਾਲਿਸਤਾਨ ਜ਼ਿੰਦਾਬਾਦ 🚩 REFERENDUM 2020 ZINDABAD ✍️🚩⚔️
@RajinderSingh-ll2zc
@RajinderSingh-ll2zc Жыл бұрын
ਧੰਨ ਗੁਰੂ ਨਾਨਕ ਧੰਨ ਗੁਰੂ ਨਾਨਕ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਧੰਨ ਧੰਨ ਬਾਬਾ ਬੰਦਾ ਸਿੰਘ ਬਹਾਦਰ ਸਾਹਿਬ ਜੀ ਧੰਨ ਸ਼ਹੀਦ ਸਿੰਘ ਧੰਨ ਗੁਰੂ ਧੰਨ ਪੰਜ ਪਿਆਰੇ ਧੰਨ ਗੁਰੂ ਧੰਨ ਲਾਲ ਚਾਰੇ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
@JagdishSingh-hg9jh
@JagdishSingh-hg9jh Жыл бұрын
ਵਾਹਿਗੁਰੂ ਜੀ ਕਾ ਖਾਲਸਾ ਵਹਿਗੁਰੂ ਜੀ ਕੀ ਫਤਹਿ
@luckytanda
@luckytanda Жыл бұрын
❤❤❤❤❤❤ ਸੰਤ ਬਾਬਾ ਜਵਾਲਾ ਸਿੰਘ ਜੀ ਹਰਖੋਵਾਲ ਹੁਸ਼ਿਆਰਪੁਰ ਵਾਲੇ ਸੰਤਾਂ ਕੋਲ ਇੱਕ ਵਾਰ ਕੁੱਤਾ ਆਇਆ, ਬਾਬਾ ਜੀ ਨੇ ਕੁੱਤੇ ਦੇ ਸੋਟੀ ਮਾਰੀ ਤੇ ਲੱਤਾਂ ਤੋੜ ਦਿੱਤੀਆਂ, ਨਾਲ ਬੈਠੇ ਮਹਾਂਪੁਰਸ਼ਾਂ ਨੇ ਆਖਿਆ ਬਾਬਾ ਜੀ ਇਹ ਕੀ ਤੁਸੀ ਤਾ ਬਹੁਤ ਨਿਮਰਤਾ ਵਾਲੇ ਹੋ, ਕੁੱਤੇ ਤੇ ਗੁੱਸਾ ਕਿਉ ਜੀ,, ਬਾਬਾ ਜੀ ਕਹਿੰਦੇ ਇਹ ਓਹੀ ਵਜੀਦ ਖਾ, ਜਿਸ ਨੇ ਛੋਟੇ ਸਾਹਿਬਜ਼ਾਦਿਆਂ ਨੂੰ ਸ਼ਹੀਦ ਕੀਤਾ ਸੀ,, ਇਹ ਸਾਡੇ ਕੋਲ ਇਸ ਲਈ ਆਇਆ ਸੀ ਕਿ ਸ਼ਾਇਦ ਮੈ ਬਖਸ਼ਿਆ ਜਾਵਾ, ਪਰ ਇਹ ਸਾਰੀ ਉਮਰ ਨੀ ਬਖਸ਼ਿਆ ਜਾ ਸਕਦਾ, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
@dkkhalsa1551
@dkkhalsa1551 Жыл бұрын
ਇਹਨਾਂ ਦੁਸਟਾਂ ਦੀ ਮੁਕਤੀ ਨਹੀਂ ਹੋਣੀ ਇਹ ਵਾਰ ਵਾਰ 84ਲੱਖ ਦੇ ਗੇੜ ਵਿੱਚ ਪੈ ਕੇ ਧਰਤੀ ਤੇ ਬੋਝ ਬਣੇ ਰਹਿਣਗੇ ਕੁੱਤਾ ਊਠ ਸੱਪ ਕਾਂ ਪਹਾੜ ਤੇ ਹੋਰ ਜੂਨਾਂ ਜਿਵੇਂ ਭੂਤ ਪ੍ਰੇਤ ਆਦਿ ਬਣਦੇ ਰਹਿਣਗੇ ਇਹਨਾਂ ਜੀਵਾਂ ਨੂੰ ਮੌਤ ਵੀ ਗੰਦੀ ਹੀ ਮਿਲਦੀ ਹੈ ਜੀ ਇਸ ਵਿਚ ਕੋਈ ਸ਼ਕ ਨਹੀਂ ਕਿੰਨੇ ਵੀ ਕੋਹੜ੍ਹੀ ਇਸ ਧਰਤੀ ਤੇ ਬੈਠੇ ਨੇ ਸਭ ਓਹੀ ਨੇ ਜਿਨ੍ਹਾਂ ਗੁਰੂ ਘਰ ਨਾਲ ਮੱਥਾ ਲਾਇਆ ।।। ਇਹੀ ਮੱਥਾ ਗੁਰੂ ਚਰਨਾਂ ਵਿੱਚ ਲਗਦਾ ਤਰ ਜਾਂਦੇ ।।।।।।।।
@jarnelsingh6881
@jarnelsingh6881 Жыл бұрын
ਵਾਹੇਗੁਰੂ ਵਾਹਿਗੁਰੂ
@ਦਲਬਾਗਸਿੰਘ-ਠ3ਞ
@ਦਲਬਾਗਸਿੰਘ-ਠ3ਞ Жыл бұрын
ਐਡਾ ਝੂਠ । ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
@luckytanda
@luckytanda Жыл бұрын
@@ਦਲਬਾਗਸਿੰਘ-ਠ3ਞ ਚਲ ਨਾ ਮੰਨੋ 🙏🏻
@pb0332
@pb0332 11 ай бұрын
Nirra gapp😂😂😂
@AmritpalSingh-iw9bw
@AmritpalSingh-iw9bw Жыл бұрын
Dhan Dhan Banda Singh bahadur ji waheguru ji ka khalsa waheguru ji di fateh sarea nu I proud to be a sikh
@sukhikharoud9224
@sukhikharoud9224 Жыл бұрын
ਵੀਰ ਜੀ ਜਿਉਂਦਾ ਰੈਹ ਬਹੁਤ ਹੀ ਵਧੀਆ ਜਾਣਕਾਰੀ ਦਿੱਤੀ ਹੈ ਤੁਸੀਂ
@kushal4567arts
@kushal4567arts Жыл бұрын
ਬਹੁਤ ਹੀ ਵਧੀਆ ਸੁਣਾਇਆ ਵੀਰ ਜੀ ਨੇ ਧੰਨਵਾਦ
@daljeetchahalchahal453
@daljeetchahalchahal453 Жыл бұрын
Dhan dhan satguru Guru Gobind Singh Ji Maharaj ji 🙏 🙏🙏
@PardeepSingh-fv6fq
@PardeepSingh-fv6fq 11 ай бұрын
ਸਿਖਾ ਜਿਹੇ ਜੋਧੇ ਪੂਰੀ ਦੁਨੀਆ ਵਿਚ ਕਿਤੇ ਨਹੀ ਹੋਏ ਤੇ ਬਦਲਾ ਲੈਣਾ ਵੀ ਸਿਖਾ ਨੂੰ ਹੀ ਆਇਆ
@sonysaini1104
@sonysaini1104 11 ай бұрын
ਧੰਨ ਆ ਬਾਬਾ ਬੰਦਾ ਸਿੰਘ ਬਹਾਦਰ ਜੀ waheguru ਜੀ
@happysingh6437
@happysingh6437 Жыл бұрын
ਬਾਈ ਜੀ ਬਹੁਤ ਵਧੀਆ ਕੰਮ ਕਰ ਰਹੇ ਤੁਸੀਂ ਸਿੱਖ ਇਤਿਹਾਸ ਲੋਕਾ ਨੂੰ ਦੱਸ ਕੇ ਧੰਨਵਾਦ ਥੋਡਾ
@HarjinderSingh-ce2be
@HarjinderSingh-ce2be 11 ай бұрын
ਬਹੁਤ ਵਧੀਆ ਜਾਣਕਾਰੀ ਦੇਣ ਲਈ ਬਹੁਤ ਬਹੁਤ ਧੰਨਵਾਦ।
@HarshKumar-hj5gx
@HarshKumar-hj5gx Жыл бұрын
Waheguru ji ka Khalsa waheguru ji ki Fateh 🌹🙏🙏🌹🪔🪔🪔
@jaspreetkaursandhu8046
@jaspreetkaursandhu8046 Жыл бұрын
🙏🌻🙏WAHEGURU JI KA KHALSA WAHEGURU JI KI FATEH🙏🌻🙏
@BaljitSingh-wg4pm
@BaljitSingh-wg4pm Жыл бұрын
ਮੈਨੂੰ ਬਹੁਤ ਹੀ ਖੁਸ਼ੀ ਹੋਈ ਵੀ ਵਜੀਰ ਖਾਨ ਤੋਂ ਇਸ ਤਰਾੰ ਬਦਲਾ ਲਿਆ ਸੀ । ਮੈਨੂੰ ਇਸ ਵਾਰੇ ਬਿਲਕੁੱਲ ਹੀ ਜਾਣਕਾਰੀ ਨਹੀਂ ਸੀ । ਪਰ ਹੁਣ ਇਹ ਸਭ ਕੁਝ ਸੁਣ ਕੇ ਕੁਝ ਗੁੱਸਾ ਠੰਡਾ ਹੌ ਗਿਆ । ਜੋ ਬੱਚਿਆਂ ਤੇ ਹੋਏ ਅੱਤਿਆਚਾਰ ਬਾਰੇ ਸੁਣ ਕੇ ਚੜਦਾ ਸੀ । ਬਹੁਤ ਹੀ ਧੰਨਵਾਦ ਵੀਰ ਜੀ । ਪਰ ਜੇ ਤੁਸੀਂ ਪੱਗ ਬੰਨ ਕੇ ਇਤਿਹਾਸ ਦੱਸਦੇ ਤਾਂ ਗੱਲ ਹੀ ਕੁਝ ਹੋਰ ਹੁੰਦੀ । ਪਰ ਫਿਰ ਵੀ ਬਹੁਤ ਬਹੁਤ ਧੰਨਵਾਦ ।
@pinderdhaliwal8392
@pinderdhaliwal8392 Жыл бұрын
Bhuat Dhanvaad ji! Dhan Dhan Baba Banda Singh Bahadur ji!Waheguruji ka Khalsa Waheguruji ki Fateh!!🙏🙏🙏🙏🙏
@arshdeepkaur4662
@arshdeepkaur4662 Жыл бұрын
Dhan Dhan Sri Guru Gobind Singh Maharaj Ji 🙏🏻🙏🏻🙏🏻🙏🏻🙇🏻‍♀️🙇🏻‍♀️🙇🏻‍♀️🙇🏻‍♀️❤️
@vellysarpanch9129
@vellysarpanch9129 Жыл бұрын
ਸਤਿਨਾਮੁ ਵਾਹਿਗੁਰੂ ਜੀ 🙏🏽
@harvindersingh1288
@harvindersingh1288 Жыл бұрын
ਸਤਿਨਾਮੁ ਸ੍ਰੀ ਵਾਹਿਗੁਰੂ ਸਾਹਿਬ ਜੀ 🙏🙏🙏🙏🙏 🌹🌺🌸🌺🌹
@13_Gyanchand
@13_Gyanchand Жыл бұрын
They are our hero's DHAN DHAN SHREE GURU GOBIND SINGH JI MAHRAJ 🚩🚩🚩🚩
@mehreen.7707
@mehreen.7707 Жыл бұрын
ਸਿੱਖਾ ਦਾ ਇਤਿਹਾਸ ਲਾ ਜਵਾਬ ਹੈ। ਧੰਨ ਹੈ ਤੇਰੀ ਸਿੱਖੀ ਹੈ।
@gurjeetkaur6635
@gurjeetkaur6635 Жыл бұрын
Satnam shri WAHEGURUJI 🌹🌹🙏🙇‍♀️
@jeetasingh6407
@jeetasingh6407 11 ай бұрын
ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਂਰਾਜ 🙏🙏🌹🌹🌼🌼
@GagandeepSingh-sq6ed
@GagandeepSingh-sq6ed 11 ай бұрын
Salute to the first Sikh Emperor Baba Banda Singh Bahadur ji ! Thanks the Punjab Sian channel.
@HariChand-yk6bk
@HariChand-yk6bk Жыл бұрын
Bir ji no.lao ji taan jo pata lage hun agee piche da pata ni lagda ji sunke dil nu sakun milde bir ji thanks
@dheethbanda
@dheethbanda Жыл бұрын
Jaisi karni waisi bharni 💪Satnam Shri Waheguru sahib ji🙏
@arshdeepkaur4662
@arshdeepkaur4662 Жыл бұрын
Dhan Dhan Chaar Sahibzaade Baba Ji 🙏🏻🙏🏻🙏🏻🙇🏻‍♀️🙇🏻‍♀️🙇🏻‍♀️🙏🏻🙇🏻‍♀️🙇🏻‍♀️
@arshdeepkaur4662
@arshdeepkaur4662 Жыл бұрын
Dhan Dhan Baba Banda Singh Bahadur Sahib Ji 🙏🏻🙏🏻🙏🏻🙏🏻🙇🏻‍♀️🙇🏻‍♀️🙇🏻‍♀️🙇🏻‍♀️
@HarpreetSingh-xv1mb
@HarpreetSingh-xv1mb Жыл бұрын
🌹🙏🏼ਧੰਨ ਧੰਨ ਬਾਬਾ ਬੰਦਾ ਸਿੰਘ ਬਹਾਦਰ ਜੀ ਨੂੰ ਕੋਟਿ ਕੋਟਿ ਪ੍ਰਣਾਮ 🙏🏼🙏🏼🙏🏼🙏🏼🙏🏼🌹
@manjeetsinghgill799
@manjeetsinghgill799 Жыл бұрын
ਵਾਹਿਗੁਰੂ🙏 ਜੀ ਵਾਹਿਗੁਰੂ🙏 ਜੀ ਵਾਹਿਗੁਰੂ🙏 ਜੀ ਵਾਹਿਗੁਰੂ🙏 ਜੀ ਵਾਹਿਗੁਰੂ🙏 ਜੀ ਵਾਹਿਗੁਰੂ🙏 ਜੀ ਵਾਹਿਗੁਰੂ🙏 ਜੀ ਵਾਹਿਗੁਰੂ🙏 ਜੀ ਵਾਹਿਗੁਰੂ🙏 ਜੀ ਵਾਹਿਗੁਰੂ🙏 ਜੀ ਵਾਹਿਗੁਰੂ🙏 ਜੀ ਵਾਹਿਗੁਰੂ🙏 ਜੀ ਵਾਹਿਗੁਰੂ🙏 ਜੀ ਵਾਹਿਗੁਰੂ🙏 ਜੀ ਵਾਹਿਗੁਰੂ🙏 ਜੀ ਵਾਹਿਗੁਰੂ🙏 ਜੀ
@santbabalalsinghjikuliwale2753
@santbabalalsinghjikuliwale2753 Жыл бұрын
Dhan dhan Shri Guru Gobind Singh Ji 💕 dhan dhan baba Banda Singh bahadur ji ❤️❤️
@rajdeepkaur6032
@rajdeepkaur6032 Жыл бұрын
Dhan Dhan Shri Guru Gobind Singh Ji 🙏🏻 Dhan Dhan Chaar Sahibzaade Ji 🙏🏻 Dhan Dhan Dhan Baba Banda Singh Bahadur Ji
@petlovers3404
@petlovers3404 Жыл бұрын
ਬਹੁਤ ਵਧੀਆ ਜਾਣਕਾਰੀ ਹੈ ਵੀਰ ਜੀ
@narindersinghnarindersingh1997
@narindersinghnarindersingh1997 Жыл бұрын
ਵਾਹਿਗੁਰੂ ਸਦਾ ਚੜ੍ਹਦੀ ਕਲਾ ਚ ਰੱਖਣ ਪਿਆਰੇ ਵੀਰ ਜੀ ਨੂੰ ਤੇ ਪਰਿਵਾਰ ਨੂੰ ।ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ
@pardeepsandhu1789
@pardeepsandhu1789 Жыл бұрын
DHAN DHAN BABA BANDA SINGH BAHADUR 🙏🙏🙏🙏🙏🙏🙏
@JasMH
@JasMH Жыл бұрын
ਧੰਨ ਧੰਨ ਬਾਬਾ ਬੰਦਾ ਸਿੰਘ ਬਹਾਦਰ ਜੀ ਧੰਨ ਧੰਨ ਬਾਬਾ ਫਤਹਿ ਸਿੰਘ ਬੰਦਾ ਸਿੰਘ ਬਹਾਦਰ ਦੀ ਅਗਵਾਈ ਵਿੱਚ ਮੁਕਾਬਲੇ ਕਰਦੇ ਰਹੇ, ਕੋਟਿ ਕੋਟਿ ਪ੍ਰਣਾਮ 🙏🙏🙏🙏🙏🙏
@sm2040
@sm2040 Жыл бұрын
Dhan-dhan Baba Fateh Singh ji,🐯 dhan-dhan Baba Banda Bahadur ji🙏
@jaskarandulay8339
@jaskarandulay8339 Жыл бұрын
ਵਾਹਿਗੁਰੂ ਜੀ🙏🙏
@PrinceSingh-ym8nk
@PrinceSingh-ym8nk Жыл бұрын
Waheguru ji ❤️🙏🙏❤️
@lashmansinghsingh764
@lashmansinghsingh764 11 ай бұрын
Vjeer khaan da ant sun k dil nu bahut skoon mileyaa. Dhan dhan baba banda singh ji.. Dhan guru gonind singh ji. Dhan guru de sahib jade. Dhan guru de foj. Bole so nihal. Sat sri akal
@GurmeetSingh-nm4qw
@GurmeetSingh-nm4qw Жыл бұрын
ਸਾਰੀ ਗੱਲ ਵਜ਼ੀਰ ਖਾਂ ਤੇ ਮੁੱਕਾ ਦਿੰਦੇ ਹਨ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਦਾਵੂਣ ਵਿੱਚ ਕਿਸ ਦਾ ਹੱਥ ਸੀ ਛੋਟੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਜੀ ਨੂੰ ਫੜਾਉਣ ਵਾਲਾ ਬ੍ਰਾਹਮਣ ਛੋਟੇ ਸਾਹਿਬਜ਼ਾਦਿਆਂ ਜੀ ਨੂੰ ਸੱਪ ਦੇ ਬੱਚੇ ਸੱਪ ਹੁੰਦੇ ਹਨ ਇਹ ਗੱਲ ਕਹਿਣ ਵਾਲਾ ਵੀ ਗੰਗੂ ਬ੍ਰਾਹਮਣ ਦੀ ਕੈਟਾਗਰੀ ਵਿੱਚੋ ਸੀ ਕੋਈ ਵੀ ਗੱਲ ਹੋਵੇ ਉਸ ਦਾ ਮੁੱਢ ਫੜਨਾ ਚਾਹੀਦਾ ਹੈ
@ravindersinghmanohar2790
@ravindersinghmanohar2790 Жыл бұрын
Bahut hi sohne tarike naal saari ghatna da varnan keeta hai ji . Aap da bahut bahut dhanwad
@D3S13ST
@D3S13ST Жыл бұрын
Amazing job. Love you aah bai from Seattle.
@manindesingh8633
@manindesingh8633 Жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ
@jaskarn99singh15
@jaskarn99singh15 Жыл бұрын
Waheguru ji
@PradeepKumar-mm6yz
@PradeepKumar-mm6yz Жыл бұрын
Bhaiya aap bahut ache se explain karte ho.... thanku so much hame ithas se rubaru karne ke liye.....Our Real History...
@satnamkaur100
@satnamkaur100 Жыл бұрын
Dhan Dhan Dhan Dhan Shri Baba Banda Singh bahadur ji 🙏🙏🙏🙏 Waheguru ji ka khalsa waheguru ji ki Fateh 🙏🙏
@torontovalejatt2854
@torontovalejatt2854 Жыл бұрын
Waheguru ji.. Hello satnam.. I'm from Canada🇨🇦
@arshdeepkaur4662
@arshdeepkaur4662 Жыл бұрын
Dhan Mata Gujar Kaur Ji 🙇🏻‍♀️🙇🏻‍♀️🙇🏻‍♀️🙇🏻‍♀️🙏🏻🙏🏻🙏🏻🙏🏻🙏🏻❤️
@RamandeepkourRammu-hz6id
@RamandeepkourRammu-hz6id Жыл бұрын
Bai ji assi tuhanu bhut pyar karde Haan konki bai ji tuci ajj de jamane anusar aaj de modern Sikh mundea nu sada goravmai sache itihaas to janu karwa rhe ho.bache kitaban nhi pad sakde.thanx
@hassanjutt3779
@hassanjutt3779 Жыл бұрын
I'm Hassan siyan JaTT from Narrowal Punjab Pakistan 🇵🇰
@Nikkusarao34
@Nikkusarao34 Жыл бұрын
Bhai tusi kiva interst lita sikh history vich
@manmohansingh2961
@manmohansingh2961 Жыл бұрын
ੴ ਏਕੰਕਾਰੁ ਜੀ ਦਾ ਸ਼ੁਕਰ ਹੈ ਕਿ ਅਜ ਅਸੀਂ ਏਹ ਸਚਾਈ ਸੁਣ ਰਹੇ ਹਾਂ। 💥
@sikh4569
@sikh4569 Жыл бұрын
ਬਹੁਤ ਬਹੁਤ ਧੰਨਵਾਦ ਵੀਰ ਜੀ
@satnamgill9293
@satnamgill9293 Жыл бұрын
Thanks 🙏 ਵੀਰ
@baljitsingh5956
@baljitsingh5956 Жыл бұрын
Waheguru waheguru Waheguru waheguru Waheguru waheguru 🙏🙏 Great movie 🙏🙏👍👍
@SikhRajitihaas
@SikhRajitihaas Жыл бұрын
ਜੂਨ 84 ਸੰਤ ਬਾਬਾ ਜਰਨੈਲ ਸਿੰਘ ਖਾਲਸ਼ਾ ਭਿੰਡਰਾਂਵਾਲੇ ਦਾ ਇਤਿਹਾਸ
@lyricsdeepkuldeepwalia4477
@lyricsdeepkuldeepwalia4477 Жыл бұрын
ਦਾਤਾ ਧੰਨ ਤੇਰੀ ਸਿੱਖੀ 🙏
@faridabadsingle_jodi
@faridabadsingle_jodi Жыл бұрын
ਪ੍ਰਨਾਮ ਸ਼ਹੀਦਾਂ ਨੂੰ ਵਹਿਗੁਰੂ ਜੀ 🙏🙏
@arunbhati8858
@arunbhati8858 Жыл бұрын
महान जनरल बाबा बंदा सिंह जी बहादुर की जय
@zorasingh3810
@zorasingh3810 Жыл бұрын
Dhan dhan Baba Banda Singh Bhadhur ji nu koti koti parnam
@darshansinghdarshandudhal7509
@darshansinghdarshandudhal7509 Жыл бұрын
ਵਾਹਿਗੁਰੂ ਤੁਹਾਨੂੰ ਚੜ੍ਦੀ ਕਲਾ ਚ ਰੱਖਏ
@angrejsingh-kt2ki
@angrejsingh-kt2ki Жыл бұрын
Waheguru ji 🙏 waheguru ji 🙏🌹🌺🌹🌹🙏 waheguru Ji 🙏🌹🌹
@SarabjeetSingh-su3qh
@SarabjeetSingh-su3qh 11 ай бұрын
ਧੰਨ ਧੰਨ ਬਾਬਾ ਬੰਦਾ ਸਿੰਘ ਬਹਾਦਰ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਸਤਿਨਾਮ ਸ੍ਰੀ ਵਾਹਿਗੁਰੂ ਸਤਿਨਾਮ ਸ੍ਰੀ ਵਾਹਿਗੁਰੂ ਜੀ
@Spotoedits
@Spotoedits Жыл бұрын
Great effort great courage great Sikh warriors
@surinderkaur4312
@surinderkaur4312 Жыл бұрын
🙏 waheguru ji ka Khalsa waheguru ji ki Fateh bahut bahut shukriya ji Katha sunan da. Dan Dan baba Banda Singh bahadur ji
@shuntypashoria5018
@shuntypashoria5018 Жыл бұрын
Wahe guru ka kalsa wahe guru ji ki Fateh 🙏
@poojamonu
@poojamonu Жыл бұрын
Wahe guru ji
@jasskaur9905
@jasskaur9905 Жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਧਨ ਧਨ ਬਾਬਾ ਬੰਦਾ ਸਿੰਘ ਜੀ ਬਹਾਦਰ🙏🙏🙏🙏🙏🙏🙏
@veerchahal6263
@veerchahal6263 Жыл бұрын
Pr dukh di gal eh aa ji ke fer baba banda singh ji horan di shaheedi bohut dardnak hoyi se
@khalsa96.
@khalsa96. Жыл бұрын
Dhan Baba Banda Singh Bahadur ⚔️🦅
@Kulwinder_singhY
@Kulwinder_singhY Жыл бұрын
ਸ਼ਸਤਰ ਕੇ ਅਧੀਨ ਹੈ ਰਾਜ 💪💪💪
@sarbjitsingh612
@sarbjitsingh612 Жыл бұрын
ਬਾਬਾ ਬੰਦਾ ਸਿੰਘ ਬਹਾਦਰ ਜੀ ਨੂੰ ਸ਼ਹੀਦ ਕਿਸ਼ ਨੇ ਕਰਵਾਇਆ ਸ਼ੀ। ਵਿਨੌਦ ਸਿੰਘ ਨੇ ਵਿਨੌਦ ਸਿੰਘ।।ਜਁਟ ਸ਼ੀ।। ਸ਼ੀ ਗੁਰੂ ਗੌਬਿੰਦ ਸਿੰਘ ਦੀ ਮੁਖਬਰੀ ਕਿਸ਼ ਨੇ ਕਰਵਾਈ ਸ਼ੀ। ਚਁਮਕੌਰੇ ਜਁਟ ਨੇ।। ਜਁਟਾ ਦੇ ਕਾਰਨਾਮੇ ਵੀ ਦਁਸ਼ ਜੇ ਹਿੰਮਤ ਹੈ। ਤੇਰੇ ਵਿਚ ।।।
@BaljitSingh-wy9xp
@BaljitSingh-wy9xp Жыл бұрын
Waheguru waheguru waheguru waheguru waheguru waheguru waheguru waheguru waheguru waheguru waheguru sahv ji
@kulvindershingh7502
@kulvindershingh7502 Жыл бұрын
Bahut wadi aa si ji tuha da dhan wad ji jo tusi sikha dharm na hanu krwa yi aa 🙏🏼🙏🏼 and thankyou ji 🙏🏼
@tinkasodhu6118
@tinkasodhu6118 Жыл бұрын
Waheguru ji 🙏 waheguru ji 🙏 waheguru ji 🙏 waheguru ji 🙏 waheguru ji 🙏 waheguru ji 🙏 waheguru Ji 🙏 waheguru Ji 🙏 waheguru Ji 🙏 waheguru ji 🙏
@mejarsingh1579
@mejarsingh1579 Жыл бұрын
Baba banda Singh bahader ji kaid kime hoye kehre badshha ne kita
@GurjantSingh-yx8vn
@GurjantSingh-yx8vn Жыл бұрын
ਬਹੁਤ ਹੀਸ਼ਲਾਘਾਯੋਗ ਕਦਮ ਜੀ
@riskifarmer
@riskifarmer 11 ай бұрын
ਵੀਰ ਜੀ ਬਹੁਤ ਵਦੀਆ ਕੰਮ ਕਰ ਰਹੇ ਹੋ ਪਰ ਮੇਰੀ ਇੱਕ ਬੇਨਤੀ ਜਦੋ ਤੁਸੀਂ ਜੋਧਿਆਂ ਦੀ ਗੱਲ ਕਰੋ ਥੋਡੇ ਸਿਰ ਤੇ ਟੋਪੀ ਨਾ ਹੋਵੇ ਪੰਗ ਜਾਂ ਪਰਨਾ ਬਨੋ ਮੈਨੂੰ ਮਾਫ ਕਰਨਾ
@manojkumarjakhar1145
@manojkumarjakhar1145 Жыл бұрын
ਅੱਜ ਐ ਸੁਣ ਕੇ ਕਲੇਜੇ ਠੰਡ ਪੇ ਗਈ
@JaswantSingh-og6pj
@JaswantSingh-og6pj 11 ай бұрын
ਪੰਜਾਬ ਸਿਆਂ ਵੀਰ ਜੀ ਬਟਾਲਾ ਸਹਿਰ ਤੋ ਮੈ ਤੁਹਾਡੀਆ ਸਾਰੀਆ ਵੀਡੀਉ ਵੇਖਦਾ ਰੋਣਾ ਆ ਜਾਂਦਾਂ
@harvindersingh1288
@harvindersingh1288 Жыл бұрын
ਧੰਨ ਧੰਨ ਬਾਬਾ ਬੰਦਾ ਸਿੰਘ ਬਹਾਦਰ ਜੀ 🙏🙏🙏🙏🙏🌹🌺🌸🌺🌹
@9211486940deepak
@9211486940deepak Жыл бұрын
Wahey Guru Ji Ultimate information and unforgettable sacrifices
@palajatt8758
@palajatt8758 Жыл бұрын
Vadiaaa. Salla vajir khan nal ada che da c 😭😀🙏
@sukhdevsinghaulakh5346
@sukhdevsinghaulakh5346 11 ай бұрын
ਜਿਸ ਤਰਾ ਦੀ ਪਾਪੀ ਨੂੰ ਮੌਤ ਚਾਹੀਦੀ ਓਸੇ ਤਰਾ ਦੀ ਮਿਲ ਗਈ🙏🍇🌹🌷🌷🌷🍓🍎🍒
@nishanbhullar2099
@nishanbhullar2099 Жыл бұрын
🙏🏻🙏🏻🙏🏻Waheguru ji 🙏🏻 🙏🏻🙏🏻
@kashmirkour8249
@kashmirkour8249 Жыл бұрын
veer ji 🤲🤲 boht boht boht dhanwaad ji jankare den lae
@pamajawadha5325
@pamajawadha5325 Жыл бұрын
Jo v mera kol jamen ja pasa a oh s banda singh bahudar ji di vaja karka a asi baba ji di qurbani da mul nhi utar sakda sikh raj jindabad wahe guru ji ka khalsa wahe guru ji ki fath
@deepsamra3003
@deepsamra3003 Жыл бұрын
Waheguru g 🙏🙏🙏🙏🙏🙏🙏🙏🙏🙏🙏🙏🌹🙏🌹🌹🥀🌹🥀🌹🌹🥀🌹🥀🌹🌹🥀🌹🥀🌹🌹🥀🌹🥀🌹🌹🥀🌹🥀🌹🌹🥀🌹🥀🌹🌹🥀🌹
Smart Sigma Kid #funny #sigma
00:33
CRAZY GREAPA
Рет қаралды 38 МЛН
Мен атып көрмегенмін ! | Qalam | 5 серия
25:41
小丑女COCO的审判。#天使 #小丑 #超人不会飞
00:53
超人不会飞
Рет қаралды 13 МЛН
Каха и дочка
00:28
К-Media
Рет қаралды 2,7 МЛН
Smart Sigma Kid #funny #sigma
00:33
CRAZY GREAPA
Рет қаралды 38 МЛН