Banda Singh Bahadur ਨੂੰ ਕਿਸਨੇ ਦਿੱਤਾ ਧੋਖਾ ? 60 ਹਜ਼ਾਰ ਦੀ ਫੌਜ ਨੇ ਘੇਰਿਆ ਇਕੱਲਾ ਸ਼ੇਰ | History | Movie

  Рет қаралды 873,343

Punjab Siyan

Punjab Siyan

Жыл бұрын

Banda singh bahadur full history in easy language
Banda singh bahadur full movie
at punjab siyan we narrate and celebrate the stories of great sikh warriors and amazing sikh history
Pictures has bee ntaken from chaar sahibzaade movie ,
How guru gobind singh ji sent banda singh bahadur to Punjab
and baba banda singh bahadur became banda singh from madho das
and banda singh bahadur punished wazeer khan and sucha nand who kille
the chote sahibzaade baba fateh singh ji and baba zorawar singh ji at sirhind
banda singh bahadur won sirhind and declared khalsa raj
and declared lohgarh (mukhlishgarh ) as the capital rajdhani of khalsa raj
ਬੰਦਾ ਸਿੰਘ ਬਹਾਦਰ ਦਾ ਪੂਰਾ ਇਤਿਹਾਸ ਦੱਸਣ ਦੀ ਅਸੀਂ ਕੋਸ਼ਿਸ਼ ਕੀਤੀ ਹੈ ਹਜ਼ਾਰਾਂ ਸਿਖਾਂ
ਕਿਵੇਂ ਗੁਰੂ ਗੋਬਿੰਦ ਸਿੰਘ ਜੀ ਨੇ ਥਾਪੜਾ ਦੇ ਕੇ ਬੰਦਾ ਸਿੰਘ ਬਹਾਦਰ ਨੂੰ ਨਾਂਦੇੜ ਤੋਂ ਪੰਜਾਬ ਭੇਜਿਆ
ਬੰਦਾ ਸਿੰਘ ਬਹਾਦਰ ਨੇ ਮੁਗ਼ਲ ਹਕੂਮਤ ਦਾ ਤਖਤ ਪਲਟ ਕੀਤਾ
ਤੇ ਸਰਹੰਦ ਦੀ ਇੱਟ ਨਾਲ ਇੱਟ ਖੜਕਾਈ ਤੇ ਜ਼ਾਲਮ ਵਜ਼ੀਰ ਖਾਨ ਤੇ ਪਾਪੀ ਸੁਚਾ ਨੰਦ ਨੋ ਸਜ਼ਾ ਦਿੱਤੀ ਜਿਨ੍ਹਾਂ ਨੇ ਛੋਟੇ ਸਾਹਿਬਜ਼ਾਦਿਆਂ ਨੂੰ ਸ਼ਹੀਦ ਕੀਤਾ
ਬੰਦਾ ਸਿੰਘ ਬਹਾਦਰ ਨੇ ਖਾਲਸਾ ਰਾਜ ਕਾਇਮ ਕੀਤਾ ਤੇ ਗੁਰੂ ਨਾਨਕ ਦੇਵ ਜੀ ਤੇ ਗੁਰੂ ਗੋਬਿੰਦ ਸਿੰਘ ਜੀ ਨੂੰ ਸਮਰਪਿਤ ਸਿਕਾ ਚਲਾਇਆ
ਫੇਰ ਗੁਰਦਾਸ ਨੰਗਲ ਦੀ ਗੜੀ ਨੂੰ 60 ਹਜ਼ਾਰ ਮੁਗ਼ਲ ਫੌਜ ਦਾ ਘੇਰਾ ਪਾਕੇ ਬੰਦਾ ਸਿੰਘ ਬਹਾਦਰ ਤੇ ਓਹਨਾ ਦੀ 300 ਸਿੱਖ ਫੌਜ ਨੂੰ ਧੋਖੇ ਨਾਲ ਬੰਦੀ ਬਣਾ ਲਿਆ ਗਿਆ
ਤੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਤਸੀਹੇ ਦੇ ਕੇ ਹਜ਼ਾਰਾਂ ਸਿੱਖਾਂ ਸਮੇਤ ਓਹਨਾ ਦੇ ਪੌਣੇ ਚਾਰ ਸਾਲ ਦੇ ਪੁੱਤਰ ਅਜੈ ਸਿੰਘ ਜੀ ਨੂੰ ਸ਼ਹੀਦ ਕਰ ਦਿੱਤਾ ਗਿਆ
ਮਹਾਨ ਯੋਧਿਆਂ ਦੀ ਸ਼ਹਾਦਤ ਨੂੰ ਸਾਡਾ ਪ੍ਰਣਾਮ

Пікірлер: 3 000
@GurpreetSingh-ti1gj
@GurpreetSingh-ti1gj 4 ай бұрын
ਵੀਰ ਜੀ ਬਹੁਤ ਵਧੀਆ ਤਰੀਕੇ ਨਾਲ ਇਤਿਹਾਸ ਸੁਣਾਇਆ ਬਾਬਾ ਬੰਦਾ ਸਿੰਘ ਬਹਾਦਰ ਜੀ ਕਿਰਪਾ ਕਰਨ ਲੱਮੀਆ ਉਮਰਾ ਬਕਛੇ ਚੜ੍ਹਦੀ ਕਲਾ ਕਰੇ
@Jupitor6893
@Jupitor6893 Жыл бұрын
ਬਾਬਾ ਬੰਦਾ ਸਿੰਘ ਬਹਾਦਰ ਅਤੇ ਉਨ੍ਹਾਂ ਦੇ ਪੁੱਤਰ ਅਜੈ ਸਿੰਘ ਦੀਆਂ ਸ਼ਹਾਦਤਾਂ ਨੂੰ ਪਰਣਾਮ,🙏🌹🙏
@nirmalsinghfatehpur4833
@nirmalsinghfatehpur4833 10 ай бұрын
Waheguru ji
@UmeshKumar-wo8ji
@UmeshKumar-wo8ji 6 ай бұрын
भाई जी आप बहुत अच्छा काम कर रहे हैं मैं आपके हर वीडियो हमारे देश के योद्धाओं को जिंदा रखने के लिए गुरुओं की शिक्षा को जिंदा रखने के लिए उनका इतिहास जीवित रहना बहुत जरूरी है और आप बहुत ही ने काम कर रहे हैं श्री गुरु गोबिंद सिंह जी की कृपा हमेशा आप पर बनी रहे वाहेगुरु जी
@user-qj4wd5ok9f
@user-qj4wd5ok9f 6 ай бұрын
ਧੰਨ ਬਾਬਾ ਬੰਦਾ ਸਿੰਘ ਬਹਾਦਰ ਜੀ ਸ਼ਹੀਦੀ ਨੂੰ ਕੋਟ ਕੋਟ ਪ੍ਰਣਾਮ
@kavitakaur2365
@kavitakaur2365 Жыл бұрын
ਵੀਰਜੀ ਆਪ ਜੀ ਦਾ ਬਹੋਤ ਧਨਵਾਦ ਇਹ ਇਤਿਹਾਸ ਦੇਖ ਕੇ ਆਪਣੀ ਕੌਮ ਤੇ ਫਖਰ ਹੁੰਦਾ ਹੈ ਆਪ ਜੀ। ਬਹਿਤ ਸੋਹਣੇ ਤਾਰੀਕੇ ਨਾਲ ਇਤਿਹਾਸ ਸੁਣਾਂਦੇ ਹੋ ਵਾਹਿਗੁਰੂ ਆਪ ਜੀ ਦੀ ਚੜਦੀ ਕਲਾ ਰੱਖੇ 🙏🏻🙏🏻🙏🏻
@KuldeepSingh-yl1fl
@KuldeepSingh-yl1fl 6 ай бұрын
ਬਾਬਾ ਬੰਦਾ ਸਿੰਘ ਬਹਾਦਰ ਦੀ ਮਹਾਨ ਸ਼ਹਾਦਤ ਨੂੰ ਕੋਟਿ ਕੋਟਿ ਪ੍ਰਣਾਮ🙏 🙏🌹🌹🙏🌹🙏🌹
@girishn1762
@girishn1762 8 ай бұрын
I am Hindu Telugu state Andhra Pradesh, Lot of love my sikh gurus guru nanak to Guru Gobind Singh Maharaj and char shibjadi, Banda Singh bahudhur, maharaja Ranjit Singh, all sikh Kings love from Telugu state, Andhra Pradesh 🌹🌹🌹🌹🌹🌹🌹🌹🌹🌹
@sukhnaibsinghsingh2490
@sukhnaibsinghsingh2490 6 ай бұрын
Lb u all bro from Punjab
@GurpreetSingh-zg8rj
@GurpreetSingh-zg8rj 2 ай бұрын
Pehle sikh punj peyarea me se. Ek sauth indian krnnatak bidar se thha
@user-ih9jx4bo2b
@user-ih9jx4bo2b 2 ай бұрын
🙏
@Itsharmansidhu13
@Itsharmansidhu13 Жыл бұрын
ਬਾਈ ਜੀ ਬਹੁਤ ਵਧੀਆ ਤਰੀਕੇ ਨਾਲ ਇਤਿਹਾਸ ਸੁਣਾਉਂਦੇ ਹੋ, ਵਾਹਿਗੁਰੂ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਰੱਖੇ
@SinghGill7878
@SinghGill7878 Жыл бұрын
ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ🙏🙏 ਧੰਨ ਧੰਨ ਬਾਬਾ ਬੰਦਾ ਸਿੰਘ ਬਹਾਦਰ ਜੀ 🙏 ਲੋੜ ਹੈ ਅੱਜ ਦੇ ਵਜੀਦਿਆ ਤੇ ਮੁਗਲਾਂ ਦਾ ਨਾਸ ਕਰਨ ਲਈ ਬਾਬਾ ਜੀ ਵਰਗੇ ਯੋਧੇ ਦੀ 🙏
@garjasingh913
@garjasingh913 Жыл бұрын
ਬਹੁਤ ਵਧੀਆ ਵੀਰ
@user-re3nw2nh8t
@user-re3nw2nh8t 6 ай бұрын
KarnailsinghVPoNall WahegurujikakhalsawahegurujikeeFateh sarbjeetsabi soBhajnsingh charnjeet y HarjeetkourLohiankhass Tarloksinghmanjeetkour and kulwantkour wocharnjeetsultanpurLodhi princeRadioshahkot
@user-re3nw2nh8t
@user-re3nw2nh8t 6 ай бұрын
HochtiefOmanJsk JarnailsinghsoLalsingh and Harpreetdavgun y byHarjeetkourLohiankhass SurjeetsinghsoKartarsinghVpoDolturDhhadha
@varindersingh6181
@varindersingh6181 Жыл бұрын
ਬਾਈ ਜੀ ਥੋਡਾ ਦੇਣਾ ਨੀ ਦੇ ਸਕਦੇ ਜੌ ਤੁਸੀ ਸਿੱਖ ਇਤਿਹਾਸ ਬਾਰੇ ਸਾਨੂੰ ਜਾਣੂੰ ਕਰਵਾਉਂਦੇ ਹੋ ❣️❣️🙏🙏 ਸਾਡੇ ਸਿੱਖ ਇਤਿਹਾਸ ਵਰਗਾ ਇਤਿਹਾਸ ਦੁਨੀਆਂ ਚ ਕਿਤੇ ਨੀ ਮਿਲਣਾ ਨਾ ਮਿਲਿਆ ਅਸੀਂ ਤਾਂ ਇਹਨਾਂ ਯੋਧਿਆਂ। ਦੇ ਪੈਰਾਂ ਦੀ ਧੂੜ ਦੇ ਇੱਕ ਕਣ ਬਰਾਬਰ ਵੀ ਨਹੀਂ 🙏🙏
@awtarsingh5269
@awtarsingh5269 Жыл бұрын
ਅਸੀਂ ਟਨਕਪੁਰ ਉਤਰਾਖੰਡ ਵਿੱਚ ਬੈਠ ਕੇ ਤੁਹਾਡੀ ਬੀਡੀਓ ਦੇਖ ਰਹੇ ਹਾਂ ਬਹੁਤ ਵਧੀਆ ਚੰਗੀ ਸੇਧ ਦਿੱਤੀ ਗਈ
@user-ox7ww7fh2l
@user-ox7ww7fh2l 6 ай бұрын
ਧੰਨ ਤੇਰੀ ਸਿੱਖੀ ਗੁਰੂ ਬਾਜਾਂ ਵਾਲਿਆ
@user-cm1kr3ez1y
@user-cm1kr3ez1y 4 ай бұрын
ਧੰਨਵਾਦ ਵੀਰ ਜੀ ਸਿੱਖ ਇਤਿਹਾਸ ਬਾਰੇ ਡੂੰਘੀ ਜਾਣਕਾਰੀ ਦੇਣ ਲਈ 🙏🙏
@JinderSingh-nm7wb
@JinderSingh-nm7wb 6 ай бұрын
ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਂਰਾਜ 🙏🙏❤❤🙏🙏
@inder1911
@inder1911 Жыл бұрын
ਵੀਰ ਜੀ ਇੱਕ ਗੱਲ ਸਚ ਆਖਾ ਤਾਂ ਇਹਨਾਂ ਯੋਧਿਆਂ ਦੀਆਂ ਸ਼ਹੀਦੀਆਂ ਸੁਣ ਕੇ ਮੈਨੂੰ ਆਪਣੇ ਸਿੱਖ ਹੋਣ ਦਾ ਮਾਣ ਹੋਰ ਵੀ ਵੱਧ ਜਾਂਦਾ ਹੈ🙏🙏
@livelifelovelife7787
@livelifelovelife7787 Жыл бұрын
ਮਾਣ ਨਹੀਂ , ਕਰਮ ਕਰੋ 🙏🏻
@kulwirsidhu8565
@kulwirsidhu8565 6 ай бұрын
ਬਹੁਤ ਸੋਹਣਾ ਤੇ ਵਿਸਥਾਰ ਨਾਲ ਇਤਿਹਾਸ ਤੋਂ ਜਾਣੂ ਕਰਵਾਇਆ ਬਾਈ ਜੀ ਤੁਸੀ ਵਾਹਿਗੁਰੂ ਤੁਹਾਨੂੰ ਹਮੇਸ਼ਾ ਚੜਦੀਕਲਾ ਚ ਰੱਖੇ 🙏🙏
@GurpreetSingh-by4hx
@GurpreetSingh-by4hx 6 ай бұрын
ਧੰਨ ਗੁਰੂ ਗੋਬਿੰਦ ਸਿੰਘ ਜੀ ਧੰਨ ਬਾਬਾ ਬੰਦਾ ਸਿੰਘ ਬਹਾਦਰ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@sanjuhela733
@sanjuhela733 11 ай бұрын
Me Kolkata se hu..Bohat vadiya lga apka video...or Mahan sikho ka itihas...hamare Guruo Sikho ke jaisa dunia me na koi tha na koi hoga....Baba Banda Singh Bahadur ji ko koti koti Naman...🙏🙏 Maharaj ji Hamesha kaum ko Chardikala te Rakhe... Waheguru ji ka Khalsa waheguru ji ki Fateh...🙏🙏🙏
@pardeepbhardwaj2787
@pardeepbhardwaj2787 11 ай бұрын
🙏❤️ਧੰਨ ਧੰਨ ਸ਼੍ਰੀ ਗੁਰੂ ਪਿਤਾ ਗੁਰੂ ਗੋਬਿੰਦ ਸਿੰਘ ਸਾਹਿਬ ਜੀ❤🙏 ਧੰਨ ਧੰਨ ਬਾਬਾ ਬੰਦਾ ਸਿੰਘ ਬਹਾਦਰ ਜੀ🙏❤️ ਸ਼੍ਰੀ ਵਾਹਿਗੁਰੂ ਜੀ ਕਾ ਖ਼ਾਲਸਾ ਸ਼੍ਰੀ ਵਾਹਿਗੁਰੂ ਜੀ❤️🙏 ਕੀ ਫ਼ਤਹਿ ❤🙏
@SuhkGill
@SuhkGill 20 күн бұрын
ਬਾਈ ਜੀ ਬਹੁਤ ਖੁਨ ਉਬਾਲੇ ਮਾਰਦਾ ਮੈਂ Philippines ਰੈਨਾ ਏ ਹੁਣ ਮੈਰਾ ਵੀ ਜੀ ਕਰਦਾ ਮੈਂ ਸਿੰਘ ਸਜ਼ਾ ਤੇ ਜ਼ੁਲਮ ਨਾਲ ਬਾਕੀ ਸਿੰਘਾਂ ਵਾਂਗ ਲੜਾਈ ਕਰਾਂ
@lakhwindersinghkhangura3465
@lakhwindersinghkhangura3465 9 ай бұрын
ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਅਤੇ ਭਾਈ ਬੰਦਾ ਸਿੰਘ ਬਹਾਦਰ ਜੀ
@sindasingh7839
@sindasingh7839 Жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰ ਜੀ ਪੰਜਾਬੀ ਇੰਡਸਟਰੀ ਵਿੱਚ ਵੱਡੇ ਪੱਧਰ ਉੱਤੇ ਸਿੱਖ ਧਰਮ ਉੱਤੇ ਮੂਵੀ ਕੀਤੀ ਜਾਵੇ ਪੰਜਾਬ ਅਤੇ ਦੁਨੀਆਂ ਭਰ ਵਿੱਚ ਸਿੱਖ ਧਰਮ ਦਾ ਗਿਆਨ ਹੋ ਸਕੇ
@gulwantsingh4494
@gulwantsingh4494 7 ай бұрын
🙏
@sarabjeetsingh8508
@sarabjeetsingh8508 6 ай бұрын
I agreed
@gurtejsingh1441
@gurtejsingh1441 6 ай бұрын
ਵਹਿਗੁਰੂਜੀ
@PANDAV_NAGRI_
@PANDAV_NAGRI_ 6 ай бұрын
Pra lgda tu koi movie ni dekho fr Jo Sikh dharm te bni a kehdi gufa ch rehnda tu😅😂
@PANDAV_NAGRI_
@PANDAV_NAGRI_ 6 ай бұрын
Enia movies Sikh dharm te tu dekhda ni lgda
@harpinderbhullar5719
@harpinderbhullar5719 Жыл бұрын
ਬਹੁਤ ਹੀ ਵਧੀਆ ਤਰੀਕੇ ਨਾਲ ਸਿੱਖ ਇਤਿਹਾਸ ਨੂੰ ਸਮਝਿਆ ਸੰਗਤਾ ਨੂੰ ਬਹੁਤ ਬਹੁਤ ਧੰਨਵਾਦ ਵੀਰ ਦਾ
@davindersingh6300
@davindersingh6300 10 ай бұрын
ਧੰਨ ਧੰਨ ਸੱਚੇ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ
@sukhnaibsinghsingh2490
@sukhnaibsinghsingh2490 6 ай бұрын
Awesome video but ki lgda ethe hindu rashtr aju punjab ch admin?
@rajwinderhundal8271
@rajwinderhundal8271 6 ай бұрын
ਬਹੁਤ ਹੀ ਘਾਣ ਹੋਇਆ ਸਿੱਖੀ ਦਾ, ਧੰਨ ਧੰਨ ਬਾਬਾ ਬੰਦਾ ਸਿੰਘ ਬਹਾਦਰ ਤੇ ਸਾਰੇ ਸਿੰਘ ਸਿੰਘਣੀਆਂ ,ਜਿਹਨਾਂ ਨੇ ਏਨੇ ਤਸੀਹੇ ਸਹਿ ਕੇ ਵੀ ਸਿੱਖੀ ਨਹੀਂ ਛੱਡੀ 🙏🙏🙏🙏🙏
@surjitgill6411
@surjitgill6411 11 ай бұрын
ਇਤਿਹਾਸ ਬਾਰੇ ਜਾਣਕਾਰੀ ਦੇਣੀ ਬਹੁਤ ਹੀ ਵਧੀਆ ਕਾਰਜ ਹੈ। ਇਸ ਨੂੰ ਲਗਾਤਾਰ ਜਾਰੀ ਰੱਖਿਆ ਜਾਵੇ ਕਿਉਂਕਿ ਅੱਜ ਕੱਲ੍ਹ ਸਾਡੇ ਬੱਚੇ ਕਿਤਾਬ ਨਹੀਂ ਪੜ੍ਹਦੇ।
@NirmalSingh-xe1pn
@NirmalSingh-xe1pn Жыл бұрын
ਧਨ ਧੰਨ ਧੰਨੁ ਗੁਰੂ ਗੋਬਿੰਦ ਸਿੰਘ ਜੀ ਧੰਨ ਹੈ 🫡ਬਾਬਾ ਬੰਦਾ ਸਿੰਘ ਬਹਾਦਰ ਜੀ ਨੂੰ। ਇਕ ਉਦੋ ਸਿਖ ਸੀ ਜੋ ਜਾਨਾ ਵਾਰਦੇ ਨਫਾ ਨੁਕਸਾਨ ਨਹੀ ਵੇਖਦੇ ਇਕ ਅਸੀ ਅੱਜ ਦੇ ਸਿਖ ਆ ਇਕ ਦੂਜੇ ਨੂੰ ਠਿੱਬੀ ਲੋਣ ਤੋ ਗਰੇਜ ਨਹੀ ਕਰਦੇ ਬਾਬੇ।
@DHALIWAL303
@DHALIWAL303 Жыл бұрын
ਸ਼ਹੀਦ ਬਾਬਾ ਬੰਦਾ ਸਿੰਘ ਬਹਾਦਰ ਜੀ ਨੂੰ ਕੋਟਿਨ ਕੋਟਿਨ ਪ੍ਰਣਾਮ 🙏🏻🙏🏻❤❤
@Davinder_singh794
@Davinder_singh794 10 ай бұрын
ਬਹੁਤ ਹੀ ਵਧੀਆ ਢੰਗ ਨਾਲ ਇਤਿਹਾਸ ਪੇਸ਼ ਕੀਤਾ ਵੀਰ ਜੀ 🙏
@sks-zc9hm
@sks-zc9hm 6 ай бұрын
ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਧੰਨ ਧੰਨ ਬਾਬਾ ਬੰਦਾ ਸਿੰਘ ਬਹਾਦਰ ਸਾਹਿਬ ਜੀ
@samyaad8493
@samyaad8493 Жыл бұрын
ਧੰਨ ਧੰਨ ਬਾਬਾ ਬੰਦਾ ਸਿੰਘ ਬਹਾਦਰ ਜੀ ਧੰਨ ਸਿੱਖੀ ਮੇਰੇ ਪਾਤਸ਼ਾਹ ਦੀ
@AmandeepSingh-xh1xx
@AmandeepSingh-xh1xx Жыл бұрын
ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਧੰਨ ਤੇਰੀ ਸਿੱਖੀ 🙏🙏🙏🙏🙏🙏
@gurdiyalmalhi4340
@gurdiyalmalhi4340 6 ай бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਗੁਰੂ ਜੀ ਕੀ ਫਤਹਿ ਭਾਈ ਸਾਹਿਬ ਜੀ ਤੁਹਾਡੀ ਵੀਡਿਓ ਤੋਂ ਸਾਨੂੰ ਬਹੁਤ ਕੁੱਝ ਸਿੱਖਣ ਨੂੰ ਮਿਲਦਾ ਹੈ ਤੁਸੀਂ ਤੁਸੀਂ ਬਿਲਕੁਲ ਸਹੀ ਜਾਣਕਾਰੀ ਦਿੰਦੇ ਹੋ ਬੱਸ ਏਦਾ ਹੀ ਗੁਰੂ ਸਾਹਿਬ ਤੁਹਾਡੇ ਤੇ ਆਪਣੀ ਕਿਰਪਾ ਬਣਾਈ ਰੱਖਣ ਜੀ ਤੇ ਚੜ੍ਹਦੀ ਕਲਾ ਵਿੱਚ ਰਹਿਣ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ❤❤❤❤
@laddiguru8074
@laddiguru8074 6 ай бұрын
ਵਾਹਿਗੁਰੂ ਵਾਹਿਗੁਰੂ ਜੀ ਵੀਰ ਜੀ ਤੁਸੀਂ ਧੰਨ ਹੋ ਵਾਹਿਗੁਰੂ ਜੀ ਤੁਹਾਨੂੰ ਤੁਹਾਡੇ ਪਰਿਵਾਰ ਨੂੰ ਸਦਾ ਸੁਖੀ ਰੱਖੇ ਵਾਹਿਗੁਰੂ ਜੀ ਤੁਸੀਂ ਬਿਲਕੁਲ ਠੀਕ ਕਿਹਾ ਵਾਹਿਗੁਰੂ ਜੀ ਆਨੰਦ ਆਗਿਆ ਵਾਹਿਗੁਰੂ ਜੀ ਵਾਹ ਜੀ ਵਾਹ ਮੇਰੇ ਸ਼ੇਰਾਂ ਵਾਹਿਗੁਰੂ ਜੀ ਤੁਹਾਨੂੰ ਸਾਰਿਆਂ ਨੂੰ ਚਰਦੀ ਕੱਲਾ‌ ਵਿਚ ਰੱਖੇ ਵਾਹਿਗੁਰੂ ਜੀ ❤❤❤❤❤ਧੰਨ ਧੰਨ ਬਾਬਾ ਬੰਦਾ ਸਿੰਘ ਜੀ ਬਹਾਦਰ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
@gurukiladlifaujnihungmanpr3598
@gurukiladlifaujnihungmanpr3598 Жыл бұрын
ਧਨ ਧਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਧਨ ਧਨ ਬਾਬਾ ਬੰਦਾ ਸਿੰਘ ਬਹਾਦਰ🙏 ਧਨ ਬਾਬੇ ਦੀ ਸਿੱਖੀ ⚔️
@radhikathakur5065
@radhikathakur5065 Жыл бұрын
ਰਾਜਪੂਤ ਬਾਬਾ ਬੰਦਾ ਸਿੰਘ ਬਹਾਦਰ ❤️
@pirthipaulsinghsodhi6962
@pirthipaulsinghsodhi6962 Жыл бұрын
ਕੁਰਬਾਨੀ ਵੇਲੇ ਉਹ ਰਾਜਪੂਤ ਨਹੀਂ ਏਕੈ ਗੋਬਿੰਦ ਸਿੰਘ ਜੀ ਦੇ ਸਿੰਘ ਸਨ।
@pirthipaulsinghsodhi6962
@pirthipaulsinghsodhi6962 Жыл бұрын
ਕੁਰਬਾਨੀ ਵੇਲੇ ਉਹ ਰਾਜਪੂਤ ਨਹੀਂ ਗੁਰੂ ਗੋਬਿੰਦ ਸਿੰਘ ਜੀ ਦੇ ਸਿੰਘ ਸਨ।
@ashwindkaur5062
@ashwindkaur5062 11 ай бұрын
ASI ve koi is Tera da kam karea je ase rajput haa ta
@onkarsahota1677
@onkarsahota1677 22 күн бұрын
ਬੰਦਾ ਸਿੰਘ ਬਹਾਦਰ ਜੀ ਨੇ ਗੁਰੂ ਗੋਬਿੰਦ ਸਿੰਘ ਜੀ ਦੇ ਪੈਰੀਂ ਪੈ ਕੇ ਸਿੱਖੀ ਮੰਗੀ ਸੀ, ਆਪਣੀਆਂ ਕੁੜੀਆਂ ਮੁਗਲਾਂ ਨੂੰ ਦੇਣ ਵਾਲੇ ਰਾਜਪੂਤ ਸਿੱਖਾਂ ਨਾਲ਼ ਬਹੁਤ ਨਫ਼ਰਤ ਕਰਦੇ ਸੀ,, ਇਸ ਕਰਕੇ ਬੰਦਾ ਸਿੰਘ ਬਹਾਦਰ ਰਾਜਪੂਤ ਨਹੀਂ ਸਨ ਉਹ ਕਸ਼ਮੀਰ ਦੇ ਰਹਿਣ ਵਾਲੇ ਸਨ
@gurnamkaurdulat3883
@gurnamkaurdulat3883 7 ай бұрын
ਇਤਿਹਾਸ ਸੁਣਾਉਣ ਲਈ ਬਹੁਤ ਬਹੁਤ ਧੰਨਵਾਦ ਬੇਟਾ ਜੀ
@yadwindersingh8599
@yadwindersingh8599 6 ай бұрын
ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ
@gilldallewaliya1519
@gilldallewaliya1519 11 ай бұрын
ਧੰਨ ਧੰਨ ਬਾਬਾ ਬੰਦਾ ਸਿੰਘ ਬਹਾਦਰ ਜੀ❤❤ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ❤❤
@rajdeepsran5714
@rajdeepsran5714 11 ай бұрын
ਧੰਨ ਧੰਨ ਬਾਬਾ ਬੰਦਾ ਸਿੰਘ ਬਹਾਦਰ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
@monuhans5787
@monuhans5787 6 ай бұрын
ਬਾਈ ਤੁਸੀ ਬਹੁਤ ਵਧੀਆ ਜਾਣਕਾਰੀ ਦਿੰਦੇ ਹੋ ਇਤਹਾਸ ਬਾਰੇ ਵਾਹਿਗੁਰੂ ਜੀ ਮੇਹਰ ਕਰੇ ਤੁਹਾਡੇ ਤੇ ❤🙏
@ManjitKaur-yt9pu
@ManjitKaur-yt9pu 7 ай бұрын
ਬਹਤ ਵਧੀਆ ਜਾਣਕਾਰੀ ਦਿੱਤੀ🙏
@shivrajmaan526
@shivrajmaan526 Жыл бұрын
ਵਾਹਿਗੁਰੂ ਜੀ ਧੰਨ ਨੇ ਬਾਬਾ ਜੀ ਧੰਨ ਧੰਨ ਗੁਰੂ ਗੋਬਿਂਦ ਸਿੰਘ ਜੀ ਮਹਾਰਾਜ ਜੀ ਧੰਨ ਹੈ
@NarinderKaur-zq6zx
@NarinderKaur-zq6zx 11 ай бұрын
ਧੰਨ ਧੰਨ ਦਸਮੇਸ਼ ਪਿਤਾ ਜੀ ਧੰਨ ਬਾਬਾ ਬੰਦਾ ਸਿੰਘ ਬਹਾਦਰ ਜੀ 🙏🙏
@harmanpreetkaurturka
@harmanpreetkaurturka 10 ай бұрын
Proude to be sikh ❤ From Australia 🇦🇺
@jagtar9311
@jagtar9311 4 ай бұрын
ਵਾਹਿਗੁਰੂ ਜੀ ਬਾਬਾ ਬੰਦਾ ਸਿੰਘ ਬਹਾਦਰ ਸਿੰਘ ਜੀ ਇਤਿਹਾਸ ਵਿਚਾਰ ਬਹੁਤ ਵਧੀਆ ਜੀ
@MdShahin-le2wr
@MdShahin-le2wr Жыл бұрын
Never Never Never forget,iss Mahaan jode nu.Dhan Baba Banda Singh ji,kotan kot parnaam iss sunbird jode nu, punjab siyan waliya da v kotan kot dhanwaad.
@avinashsankhyan4021
@avinashsankhyan4021 Жыл бұрын
Baba Ji de Shri Charna Vich Koti Koti Naman🙏
@GurtejSingh-ut9lf
@GurtejSingh-ut9lf 6 ай бұрын
ਧੰਨ ਧੰਨ ਕਲਗੀਧਰ ਪਿਤਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਧੰਨ ਬਾਬਾ ਬੰਦਾ ਸਿੰਘ ਬਹਾਦਰ ਜੀ ਅੱਜ ਲੋੜ ਹੈ ਵਜੀਦਿਆ ਤੇ ਮੁਗਲਾਂ ਦਾ ਨਾਸ ਕਰਨ ਲਈ ਧੰਨ ਧੰਨ ਬਾਬਾ ਬੰਦਾ ਸਿੰਘ ਬਹਾਦਰ ਯੋਧੇ ਦੀ
@kimikimi4343
@kimikimi4343 6 ай бұрын
ਵੀਰ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਸਾਨੂੰ ਇਤਿਹਾਸ ਨਾਲ ਜੋੜਿਆ 🙏🙏ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਧੰਨ ਗੁਰੂ ਦੇ ਸਿੱਖ ਅਸੀਂ ਲੱਖ ਜਨਮ ਲੈ ਕੇ ਵੀ ਗੁਰੂ ਦਾ ਦੇਣ ਨੀ ਦੇ ਸਕਦੇ 🙏 ਵੀਰ ਜੀ ਅਸੀਂ ਸ਼੍ਰੀ ਫ਼ਤਿਹਗੜ ਸਾਹਿਬ ਤੋਂ ਜੀ
@dilpreetsidhusingh1779
@dilpreetsidhusingh1779 11 ай бұрын
🙏 ਧੰਨ ਸ਼ਹੀਦ ਸਿੰਘ ਜਿੰਨਾ ਨੇ ਲਸਾਨੀ ਸ਼ਹਾਦਤ ਦਿੱਤੀ । ਞਾਹਿਗੁਰੂ ਜੀ 🙏
@ManojKumar-fx7dj
@ManojKumar-fx7dj 10 ай бұрын
बहुत बहुत धन्यवाद अपने इतिहास को याद दिलाने के लिए
@dilpreetsingh7684
@dilpreetsingh7684 9 ай бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ🙏
@GurmeetSingh-oc1sn
@GurmeetSingh-oc1sn Жыл бұрын
ਧੰਨ ਧੰਨ ਬਾਬਾਂ ਬੰਦਾ ਸਿੱਘ ਜੀ ਬਹਾਦਰ ਪਰਨਾਮ ਸਹੀਦਾਂ ਨੂੰ 🌹🙏🌹🙏🌹🙏🌹🙏 ਗੁਰੀ ਸ਼ਾਹੀ ਸ਼ਹਿਰ ਪਟਿਆਲੇ ਤੋਂ🌹🌹
@PB-fu2hm
@PB-fu2hm Жыл бұрын
ਧੰਨ ਧੰਨ ਬਾਬਾ ਬੰਦਾ ਸਿੰਘ ਬਹਾਦਰ ਜੀ 💓 ਵਾਹਿਗੁਰੂ ਜੀ ਕੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ❤️❤️
@balwinderdhaliwal8157
@balwinderdhaliwal8157 10 ай бұрын
ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਹੀ ਵਧੀਆ ਢੰਗ ਨਾਲ ਤੁਸੀਂ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਜੀਵਨ ਤੇ ਅਤੇ ਲਸਾਨੀ ਕੁਰਬਾਨੀ ਤੇ ਚਾਨਣਾ ਪਾਇਆ ਬਹੁਤ ਬਹੁਤ ਧੰਨਵਾਦ ਜੀ ਮੈਂ ਭਾਈ ਬਲਵਿੰਦਰ ਸਿੰਘ ਭਗਤਾ ਭਾਈ ਕਾ ਕਨੈਡਾ ਵਿੱਚ ਆਪ ਜੀ ਦੇ ਚੈਨਲ ਦੁਆਰਾ ਬਾਬਾ ਜੀ ਦੇ ਜੀਵਨ ਅਤੇ ਕੁਰਬਾਨੀ ਬਾਰੇ ਸੁਣਿਆ ਤੇ ਬਹੁਤ ਹੀ ਚੰਗਾ ਲੱਗਿਆ। ਆਪ ਜੀ ਦੀ ਸਾਰੀ ਟੀਮ ਦਾ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@amrikthind9463
@amrikthind9463 2 ай бұрын
ਬਹੁਤ ਵਧੀਆ ਜਾਣਕਾਰੀ ਦਿੱਤੀ ਗਈ ਹੈ ਜੀ। ਪਰ ਕਿਸ ਨੇ ਧੋਖਾ ਦਿੱਤਾ ਦੱਸਿਆ ਨਹੀਂ ਜੀ
@lakhwiderlalia4420
@lakhwiderlalia4420 11 ай бұрын
ਵਾਹਿਗੁਰ ਜੀ ਅਪਣੇਂ ਸਿੱਖਾਾਂ ਸਿੰਘਾਂ ਤੇ ਮੇਹਰ ਰੱਖਣਾਂ ਡੋਲਣ ਤੇ ਰਾਖੋ ਗੁਰੂ ਦੇਕਰ ਅਪਣਾਂ ਹੱਥ
@luxuryweddingcars0002
@luxuryweddingcars0002 Жыл бұрын
🙏🙏🙏ਵਾਹਿਗੁਰੂ ਜੀ ਵਾਹਿਗੁਰੂ ਜੀ ਬਹੁਤ ਹੀ ਵਧੀਆ ਇਤਿਹਾਸ ਦਸਦੇ ਹੋ ਵੀਰ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਸਮਥ ਬਖਸ਼ਨ ਅਤੇ ਚੜਦੀ ਕਲਾਂ ਚ ਰਖਣ 🙏🙏🙏ਵੀਰ ਜੀ ਮੈ ਲੁਧਿਆਣੇ ਤੋ ਨਿਰਮਲ ਸਿੰਘ
@gitasamra8977
@gitasamra8977 8 ай бұрын
Aap ji da bahut dhanwaad, waheguru aap jee nu chardi kala vich rakhe! From Canada
@RanjitSingh-sr1xx
@RanjitSingh-sr1xx 9 ай бұрын
Waheguru ji,,dhan dhan Shri guru Gobind Singh ji,,dhan baba Banda Singh bahadar ji
@GagandeepSingh-co7di
@GagandeepSingh-co7di Жыл бұрын
BOLE SOOOOOOOOO NIHAL SATSRI AKAL.... WAHEGURU JI KA KHALSA WAHEGURU JI FATEH.
@JASWINDERSINGH-rh1vo
@JASWINDERSINGH-rh1vo Жыл бұрын
ਮੈਨੂੰ ਤੁਹਾਡੀਆਂ ਵੀਡੀਓਜ਼ ਬਹੁਤ ਪਸੰਦ ਆਇਆ ਜੀ, ਮੈਂ ਰੋਜ਼ ਇਕ ਵੀਡੀਓ ਸੁਣਦਾ। ਜ਼ਿਲ੍ਹਾ -ਸ੍ਰੀ ਫ਼ਤਹਿਗੜ੍ਹ ਸਾਹਿਬ ਤੋਂ
@sandysaini8537
@sandysaini8537 10 ай бұрын
ਧੰਨ ਗੁਰੂ ਧੰਨ ਗੁਰੂ ਦੇ ਸਿੱਖ
@JinderSingh-nm7wb
@JinderSingh-nm7wb 6 ай бұрын
ਧੰਨ ਧੰਨ ਬਾਬਾ ਬੰਦਾ ਸਿੰਘ ਬਹਾਦਰ ਜੀ ਜਿੰਨਾ ਨੇ ਗੁਰੂ ਪਿਤਾ ਦਸ਼ਮੇਸ਼ ਜੀ ਦਾ, ਥਾਪੜਾ ਲੈ,ਕੇ, ਸਰਹਿੰਦ ਦੀ, ਇੱਟ ਨਾਲ ਇੱਟ ਖੜਕਾ ਦਿੱਤੀ
@gurpreetsingh-gv3pi
@gurpreetsingh-gv3pi Жыл бұрын
ਧੰਨ ਧੰਨ ਬਾਬਾ ਬੰਦਾ ਸਿੰਘ ਬਹਾਦਰ ਜੀ
@sonyworld5996
@sonyworld5996 Жыл бұрын
waheguru g ka khalsa waheguru g ki fathe...bole sohnehall aaaaaaa...,sat shri akaaalllll asanu maannn aa sikh hon te...ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਧੰਨ ਤੇਰੀ ਸਿੱਖੀ 🙏🙏ਸ਼ਹੀਦ ਬਾਬਾ ਬੰਦਾ ਸਿੰਘ ਬਹਾਦਰ ਜੀ ਨੂੰ ਕੋਟਿਨ ਕੋਟਿਨ ਪ੍ਰਣਾਮ 🙏🏻🙏🏻❤
@japreetgill916
@japreetgill916 6 ай бұрын
ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਧੰਨ ਧੰਨ ਬਾਬਾ ਬੰਦਾ ਸਿੰਘ ਜੀ 🙏
@kirpalsidhu482
@kirpalsidhu482 6 ай бұрын
ਤੁਹਾਡਾ ਧੰਨਵਾਦ. ਅਸੀਂ ਇੰਗਲੈਂਡ ਤੋਂ ਦੇਖ ਰਹੇ ਹਾਂ
@RanjeetSingh-uq4qb
@RanjeetSingh-uq4qb 11 ай бұрын
ਧੰਨ ਧੰਨ ਬਾਬਾ ਬੰਦਾ ਸਿੰਘ ਬਹਾਦਰ❤❤
@gurvindersinghbawasran3336
@gurvindersinghbawasran3336 Жыл бұрын
ਧੰਨ ਗੁਰੂ ਸਾਹਿਬ ਧੰਨ ਗੁਰੂ ਸਾਹਿਬ ਜੀ ਦੇ ਪੁੱਤਰ,,,, ਸਿੱਖ 🙏🙏
@gabbarisback3883
@gabbarisback3883 6 ай бұрын
Waheguru waheguru. ਮੈਂ ਅਟਾਰੀ ਬਾਰਡਰ ਤੋਂ ਹਾਂ। ਸ੍ਰ ਸ਼ਾਮ ਸਿੰਘ ਅਟਾਰੀ । ਬਹੁਤ ਵਧੀਆ ਲੱਗਾ ਆਪਣਾ ਇਤਿਹਾਸ ਜਾਣ ਕੇ। ਸਾਰੇ ਪਰਿਵਾਰ ਨੇ ਸੁਣਿਆ ਜੀ ਇਕੱਠਿਆਂ ਬੈਠ ਕੇ
@rinkudheri2252
@rinkudheri2252 16 күн бұрын
ਲੁਧਿਆਣਾ ਤੋਂ ਦੇਖ ਰਹੇ ਆ ਜੀ. ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਸ਼ਹੀਦੀ ਨੂੰ ਕੋਟ ਕੋਟ ਪ੍ਰਣਾਮ 🙏🙏🙏🙏🙏🙏
@JagjitSingh-xv4br
@JagjitSingh-xv4br Жыл бұрын
ਧੰਨ ਧੰਨ ਸ੍ਰੀ ਕਲਗੀਧਰ ਦਸਮੇਸ਼ ਸਾਹਿਬ ਜੀ ਮਹਾਰਾਜ ਜੀ ਆਪ ਜੀ ਦੇ ਚਰਨ ਕਮਲਾਂ ਪਾਸ ਲੱਖ ਲੱਖ ਬਾਰ ਨਮਸਕਾਰ ਮਹਾਰਾਜ ਜੀ 🙏🏻💐💐💐💐💐🙏🏻 ਧੰਨ ਧੰਨ ਸ਼ਿਰੋਮਣੀ ਸ਼ਹੀਦ ਬਾਬਾ ਬੰਦਾ ਸਿੰਘ ਬਹਾਦਰ ਜੀ 🙏🏻💐💐💐💐💐🙏🏻
@SimranSingh-nd2lb
@SimranSingh-nd2lb Жыл бұрын
ਧੰਨ ਧੰਨ ਬਾਬਾ ਬੰਦਾ ਸਿੰਘ ਬਹਾਦਰ ਜੀ, ਧੰਨ ਗੁਰੂ ਪਿਆਰੇ ਧੰਨ ਦਸ਼ਮੇਸ਼ ਪਿਤਾ,ਧੰਨ ਤੇਰੀ ਸਿੱਖੀ। ਵਾਹਿਗੁਰੂ ਵਾਹਿਗੁਰੂ ।।
@parampalsingh5709
@parampalsingh5709 6 ай бұрын
ਧੰਨ ਧੰਨ ਬਾਬਾ ਬੰਦਾ ਸਿੰਘ ਬਹਾਦਰ ਜੀ🙏
@sainielectricalworks788
@sainielectricalworks788 9 ай бұрын
ਧੰਨ ਧੰਨ ਬਾਬਾ ਬੰਦਾ ਸਿੰਘ ਜੀ ❤
@balbirbhogal3859
@balbirbhogal3859 Жыл бұрын
ਬਲਬੀਰ ਸਿੰਘ ਭੋਗਲ, ਡੇਹਰਾਦੂਨ ਤੋਂ ਬੋਹਤ ਵਧੀਆ ਉਪਰਾਲਾ ਆਪ ਜੀ ਦਾ ਧੰਨ ਬਾਬਾ ਬੰਦਾ ਸਿੰਘ ਬਹਾਦਰ ਜੀ 🙏 ਕੋਟਿ ਕੋਟਿ ਪ੍ਰਣਾਮ 🙏 ਸੁਣ ਕੇ ਹੀ ਰੌਂਗਟੇ ਖੜ੍ਹੇ ਹੁੰਦੇ ਹਨ। ਉਨ੍ਹਾਂ ਦੀ ਸ਼ਹਾਦਤ ਨੂੰ ਕੋਟਿ ਕੋਟਿ ਪ੍ਰਣਾਮ
@satyasanatan1434
@satyasanatan1434 Жыл бұрын
धन्य हैं बाबा बंदा सिंह बहादुर जी 🙏🙏🙏🙏
@ranjeetchahal3784
@ranjeetchahal3784 9 ай бұрын
ਬਹੁਤ ਵਧੀਆ ਜੀ🙏🏼🙏🏼🙏🏼
@sarbchohan7134
@sarbchohan7134 6 ай бұрын
Waheguru Ji 🙏🙏
@toodesi
@toodesi Жыл бұрын
ਬਹੁਤ ਬਹੁਤ ਧੰਨਵਾਦ ਇਸ ਜਾਣਕਾਰੀ ਲਈ। ਵੀਰ ਜੀ ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਸ਼ਹੀਦੀ ਤੋਂ ਬਾਅਦ ਤੋ ਲੈ ਕਿ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਅਉਣ ਤੱਕ ਦੀ ਦਾਸਤਾਨ ਵੀ ਸੁਣਾਇਓ। ਮੈਨੂੰ ਤੁਹਾਡੀਆਂ ਵੀਡੀਓਜ ਬਹੁਤ ਖ਼ੂਬਸੂਰਤ ਪੇਸ਼ਕਾਰੀ ਵਾਲੀਆਂ ਲੱਗਦੀਆਂ ਹਨ। ਤੁਸੀਂ ਹਮੇਸ਼ਾ ਬਹੁਤ ਵਧੀਆ ਜਾਣਕਾਰੀ ਦਿੰਦੇ ਹੋ 🙏🙏 ਮੈ ਬੇਏਰੀਆ ਕੈਲੇਫੋਰਨੀਆਂ ਤੋਂ ਹਾਂ ਜੀ ।
@jeetsingh1869
@jeetsingh1869 Ай бұрын
Jeet Harjeet Singh Malout.
@arshdeepsingh-gm7ir
@arshdeepsingh-gm7ir 11 ай бұрын
Sun k hi ruhh kamb jandi a. Waheguru 🙏🏼
@PritpalSingh-ig7eu
@PritpalSingh-ig7eu 10 ай бұрын
❤ ਵਾਹਿਗੁਰੂ ਜੀ ❤
@user-qt9xp3kj8t
@user-qt9xp3kj8t 6 ай бұрын
ਵਾਹਿਗੁਰੂ ਜੀ ਤੇਰੀ ਮੇਹਰ 🙏🙏🙇‍♀️🙇‍♀️
@SukhdevSingh-cp8nn
@SukhdevSingh-cp8nn Жыл бұрын
ਬਹੁਤ ਵਧੀਆ ਇਤਿਹਾਸ ਸੁਣਾਇਆ ਜੀ
@pawanvashisht8184
@pawanvashisht8184 Жыл бұрын
Vaheguru ji, jey shri RAM, jay Bir banda singh Bahadur ji, jay Hind ki Chadar TegBhadur jay kalgi wale guru Govind Singh ji
@daljitlandhre3805
@daljitlandhre3805 11 ай бұрын
Jai Shree Ram
@daljitlandhre3805
@daljitlandhre3805 11 ай бұрын
Waheguru Ji
@kulwantkaur6393
@kulwantkaur6393 6 ай бұрын
ਧੰਨ ਬਾਬਾ ਬੰਦਾ ਸਿੰਘ ਬਹਾਦਰ ਜੀ ਕੋਟੀ ਕੋਟੀ ਪ੍ਰਣਾਮ
@user-wp3eu7jm5k
@user-wp3eu7jm5k 6 ай бұрын
ਵਾਹਿਗੁਰੂ ਧੰਨ ਤੇਰੀ ਸਿੱਖੀ ਕੱਲ ਸਾਡੇ ਤੇ ਆ ਸਮਾਂ ਨਾ ਆਵੇ ਐਨਾ ਬਲ ਦਿਉਂ ਆਪਣੇ ਖਾਲਸੇ ਨੂੰ ਕਿ ਤੇਰੇ ਸਿੱਖ ਦਾ ਕੋਈ ਵਾਲ ਵਿੰਗਾ ਨਾ ਕਰ ਸਕੇ
@glitterglassify3682
@glitterglassify3682 Жыл бұрын
ਧੰਨ ਧੰਨ ਮਾਤ ਪਿਤਾ ਪੁਤਰਾਂ ਦੇ ਦਾਨੀ ਸਰਬੰਸਦਾਨੀ ਦਸ਼ਮੇਸ਼ ਪਿਤਾ ਮਹਾਰਾਜ। 🙏 ਕਾਇਨਾਤ ਕਰੇ ਆਪਦੀ ਜੈ ਜੈਕਾਰ।
@GFgame007
@GFgame007 10 ай бұрын
Patlli gam talasa thti jata ha ❤❤
@nandsingh7771
@nandsingh7771 Жыл бұрын
ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਧੰਨ ਧੰਨ ਬਾਬਾ ਬੰਦਾ ਸਿੰਘ ਬਹਾਦਰ ਜੀ। ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ। ਚੰਡੀਗੜ੍ਹ।
@atheist849
@atheist849 6 ай бұрын
ਵੀਰ ਜੀ ਤੁਹਾਨੂੰ ਬੰਦਾਂ ਸਿੰਘ ਬਹਾਦਰ ਜੀ ਨੂੰ ਤੂੰ ਕਹਿ ਕੇ ਨਹੀਂ ਬੁਲਾਉਣਾ ਚਾਹੀਦਾ। ਮੰਨਿਆ ਉਹ ਇਕ ਮਹਾਨ ਸਿੱਖ ਯੋਧਾ ਸਨ, ਗੁਰੂ ਨਹੀਂ। ਪਰ ਫਿਰ ਵੀ ਸਾਨੂੰ ਯੋਧਿਆਂ ਦਾ ਨਾਮ ਇੱਜ਼ਤ ਨਾਲ ਲੈਣਾਂ ਚਾਹੀਦਾ ਹੈ। 🙏🏻🙏🏻🙏🏻🙏🏻🙏🏻
@JASWANTSINGHCaptain
@JASWANTSINGHCaptain 6 ай бұрын
ਖਾਲਸਾ ਜੀ ਤੁਸੀਂ ਮਹਾਨ ਹੋ ਜੋ ਬੇਸ਼ਕੀਮਤੀ ਇਤਿਹਾਸ ਤੋਂ ਜਾਣੂ ਕਰਵਾ ਰਹੇ ਹੋ ਜੀ। ਜਸਵੰਤ ਸਿੰਘ ਪਿੰਡ ਪੰਡੋਰੀ ਅਰਾਈਆਂ ਜਿਲ੍ਹਾ ਮੋਗਾ
@sukhveerdhaliwal1168
@sukhveerdhaliwal1168 Жыл бұрын
ਧੰਨ ਬਾਬਾ ਬੰਦਾ ਸਿੰਘ ਬਹਾਦੁਰ ਜੀ ਅਤੇ ਸ਼ਹੀਦ ਸਿੱਖ ਸਭ ਨੂੰ ਦਿਲੋ ਪਰਨਾਮ ਹੈ ਉਨ੍ਹਾਂ ਦਾ ਗੁਰੂ ਸਾਹਿਬ ਪ੍ਰਤੀ ਪਿਆਰ ਨੂੰ
@pankajmanhas8632
@pankajmanhas8632 Жыл бұрын
Pra banda Singh bahadur ve rajput Se
@azaddeeppannu7227
@azaddeeppannu7227 Жыл бұрын
@@pankajmanhas8632 Rajput ta oh Janam ton si dharam pakho tan oh Amrit Shak k Singh sajya c
@mukeshbhardwajin
@mukeshbhardwajin Жыл бұрын
Bhardwaj Brahman hote hai Singh Saab ji
@kasmirsingh4256
@kasmirsingh4256 Жыл бұрын
​@@pankajmanhas8632.
@pankajmanhas8632
@pankajmanhas8632 Жыл бұрын
@@mukeshbhardwajin appa Rajput ae mera dotter bhardwaj ae oh he dotter baba banda Singh bahadur da ae una da naaam Lakshman Singh se
@sindasingh7839
@sindasingh7839 Жыл бұрын
ਧੰਨ ਧੰਨ ਗੁਰੂ ਪਿਤਾ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਧੰਨ ਧੰਨ ਬਾਬਾ ਬੰਦਾ ਬਹਾਦਰ ਸਿੰਘ ਜੀ
@TarlochanSingh-le5fe
@TarlochanSingh-le5fe 11 ай бұрын
Great vidio Selute bhaisawji
@somandeepsingh8902
@somandeepsingh8902 11 ай бұрын
​good
@svmotivationvideo5066
@svmotivationvideo5066 11 ай бұрын
​@@TarlochanSingh-le5femmmmmmmmmmmmmmmmmmmmmmmmmmmmmm.
@user-gn7dk8jl3n
@user-gn7dk8jl3n 9 ай бұрын
❤❤❤❤❤❤❤❤❤❤❤❤❤❤❤❤❤❤❤❤❤❤
@bhupenderkaur7973
@bhupenderkaur7973 9 ай бұрын
Dhan Dhan Baba Banda Singh Bahadur Jee🙏🙏Unna di Shahadat nu koti koti Pranam I'm from Kolkata veer ji twadi bhut shukrgujar han inne Mahan Youdha da itihas dssn lyi Jdon tk twade warge log maujud rhnge rhndi duniya tk Khalsa da jaykara gunjda rwega Jo bole Sonehal Sat Shree Akal 🙏🙏🙏🙏🙏🙏
@raifarm250
@raifarm250 6 ай бұрын
Sikh kaum de mahan yoddha Banda Singh bahadur ji nu koti koti naman 🙏🙏🙏🙏
@sims-tw2iy
@sims-tw2iy Жыл бұрын
👏👏ਧੰਨਵਾਦ ਵੀਰ ਜੀ, ਇੰਨਾ ਕੁੱਝ ਦੱਸਣ ਲਈ। ਤੁਹਾਡੀਆ ਸਾਰੀਆ ਹੀ videos ਬਹੁਤ ਵਧੀਆ ਨੇ। (Niagara, Canada)
@rajanbirring
@rajanbirring Жыл бұрын
Veer ji baba deep Singh vare daso Puri dastan
@GurpreetSingh-bf1ty
@GurpreetSingh-bf1ty Жыл бұрын
Winnipeg, Canada
@HarpalSingh-rx4io
@HarpalSingh-rx4io Жыл бұрын
Hath Jod ke dhanyvad bahut bahut Vikas Nagar Uttarakhand Dehradun
@vineetbhatti8969
@vineetbhatti8969 Жыл бұрын
Hy
@mohithans5558
@mohithans5558 Жыл бұрын
canada
@PrinceSingh-ym8nk
@PrinceSingh-ym8nk 11 ай бұрын
Dhan Dhan BABA Banda Singh Bahudar Ji Maharaj ji ❤️🙏🙏❤️
@varinderkaur1173
@varinderkaur1173 10 ай бұрын
Dhan Guru Gobind Singh ji, I am listening from Sacramento, USA
@sukhvinderchohan2409
@sukhvinderchohan2409 6 ай бұрын
Dhan Dhan Guru Gobind Singh Sahib ji Dhan Dhan Banda Bahader Singh ji Khalsa. Video very nice.
@manojsingla5038
@manojsingla5038 11 ай бұрын
Mera Pranam sabhi shadion, balidaniyon Ko ,wahey guru ji Ka Khalsa wahey gurujji ki Fateh 🙏🙏🙏🙏🙏
아이스크림으로 체감되는 요즘 물가
00:16
진영민yeongmin
Рет қаралды 43 МЛН
DO YOU HAVE FRIENDS LIKE THIS?
00:17
dednahype
Рет қаралды 85 МЛН
ОСКАР ИСПОРТИЛ ДЖОНИ ЖИЗНЬ 😢 @lenta_com
01:01
아이스크림으로 체감되는 요즘 물가
00:16
진영민yeongmin
Рет қаралды 43 МЛН