ਨਿਹੰਗ ਸਿੰਘਾਂ ਦੀ ਬੋਲੀ ਦਾ ਇਤਿਹਾਸ | Nihang Singh History | Sikh History | Punjab Siyan

  Рет қаралды 244,670

Punjab Siyan

Punjab Siyan

Күн бұрын

#nihang #nihangsingh #nihanghistory
Nihang Singh called as Guru ki Ladli Fauj
Nihang Singh history in punjabi
Nihang Singh language history
Nihang Singh history is full of bravery
Nihang Singh language history in punjabi
jathedar kapoor singh invented more than 235 words for khalsa fauj in single day
when nihang singhs used to live in jungles in the 18 th century
zakriya khan ordered torture on sikhs living in their homes
the jathedar kapoor singh made special words for khalsa fauj known as Guru ki Ladli fauj
the Language of Nihang Singhs is called Khalsa Gadgaj bole
Punjab Siyan Channel is dedicated to sikh history and punjab history
we try to make videos to educated the people of punjab about their rich history
who are the nihang singh shown in mastaney movie
jathedar kapoor singh
jathedar darbara singh
jassa suingh ahluwalia
who were these great sikh warriors
what is the meaning of nihang
anyone can answer this question to us
ਨਿਹੰਗ ਸਿੰਘਾਂ ਦੀ ਬੋਲੀ ਦਾ ਇਤਿਹਾਸ
ਨਿਹੰਗ ਸਿੰਘ ਇਤਿਹਾਸ ਪੰਜਾਬੀ ਚ
ਨਿਹੰਗ ਸਿੰਘ ਕੌਣ ਹੁੰਦੇ ਹਨ
ਕਿਵੇਂ ਨਿਹੰਗ ਸਿੰਘਾਂ ਨੇ ਆਪਣੀ ਖੁਦ ਦੀ ਬੋਲੀ ਤਿਆਰ ਕੀਤੀ
ਜਿਸਨੂੰ ਖਾਲਸਾ ਗੜਗੱਜ ਬੋਲੇ ਆਖਦੇ ਹਨ

Пікірлер: 809
@ਦੇਗਤੇਗਫਤਹਿਪੰਥਕੀਜੀਤ
@ਦੇਗਤੇਗਫਤਹਿਪੰਥਕੀਜੀਤ Жыл бұрын
ਖੁਸ਼ੀਆਂ ਦੇ ਜੈਕਾਰੇ ਗਜਾਵੇ ਨਿਹਾਲ ਹੋ ਜਾਵੇ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਮਨ ਨੂੰ ਭਾਵੇ ਸਤ ਸ੍ਰੀ ਆਕਾਲ 🙏🏼
@Vickydhapai08
@Vickydhapai08 Жыл бұрын
ਸਤ ਸ੍ਰੀ ਅਕਾਲ
@gaganhans6610
@gaganhans6610 Жыл бұрын
Sat Shree Akaal🙏
@gurveersingh6465
@gurveersingh6465 Жыл бұрын
ਸਤਿ ਸ੍ਰੀ ਅਕਾਲ 🙏🙏🙏
@Samura-z5r
@Samura-z5r Жыл бұрын
ਸਤਿ ਸ੍ਰੀ ਆਕਾਲ
@garry7738
@garry7738 Жыл бұрын
Sat shiri akaal
@candid_sniper
@candid_sniper Жыл бұрын
ਗੱਜ ਕੇ ਜੈਕਾਰੇ ਗਜਾਵੈ....ਪੰਥ ਪਾਤਸ਼ਾਹ ਬਾਬਾ ਫੂਲਾ ਸਿੰਘ ਜੀ ਅਕਾਲੀ ਦੇ ਮਨ ਨੂੰ ਭਾਵੇ ..🥁📢 ਸਤਿ ਸ਼੍ਰੀ ਅਕਾਲ 🙏🙏💙💙💙💙💙
@zimmysandhu
@zimmysandhu Жыл бұрын
ਸਤਸ਼੍ਰਿਆਕਾਲ
@enlighteningway1831
@enlighteningway1831 Жыл бұрын
Sat Shri Akaaal ❤️❤
@bnnn9859
@bnnn9859 Жыл бұрын
ਹੱਰ ਰੋਜ ਤੁਹਾਡੀ ਬਿਡੀਉ ਦੀ ਉਡੀਕ ਰਹਿੰਦੀ ਹੈ ਬੜਾ ਆਨੰਦ ਉਦਾ ਥੋਡੀ ਬਿਡੀਉ ਦੇਖਕੇ ਪਰ ਦੁੱਖ ਵੀ ਲੱਗਦਾ ਇੰਨੇ ਤਸੱਦਤ ਬਾਰੇ ਸੁਣ ਕੇ ਸਾਨੂੰ ਮਾਣ ਆ ਸਾਡੇ ਅੱਣਖੀ ਸੂਰਬੀਰ ਅਯੁੱਧਿਆ ਦੇ ਭਰਾ ਬਹੁਤ ਵੜਾ ਇਤਿਹਾਸ ਹੈ ਸਾਡੇ ਪੰਜਾਬ ਦਾਂ ਜੱਲਦੀ ਬਿਡੀਉ ਪਾਇਆ ਕਰੋ ਮੈਨੂੰ ਇਤਿਹਾਸ ਸੁਣਕੇ ਵੜਾ ਚੱਗਾ ਲੱਗਦਾ ਵੈਸੇ ਮੈਂ ਇਤਿਹਾਸਕ ਕਿਤਾਬਾਂ ਵੀ ਪੱੜਦਾ ਭਰਾ ਮੇਰੇ ਵਾਹਿਗੁਰੂ ਤੈਨੂੰ ਚੜ੍ਹਦੀ ਕਲਾ ਤੇ ਹਮੇਸ਼ਾ ਖੁਸ਼ ਰੱਖੇ ਕਮਲਜੀਤ ਸਿੰਘ ਮੁਡਿਆ ਖੁਰਦ ਲੁਧਿਆਣਾ
@JaswantSingh-te9xt
@JaswantSingh-te9xt Жыл бұрын
ਧੰਨ ਗੁਰੂ ਗੋਬਿੰਦ ਸਿੰਘ ਜੀ ਧੰਨ ਗੁਰੂ ਖਾਲਸਾ ਧੰਨ ਗੁਰੂ ਗ੍ਰੰਥ ਸਾਹਿਬ।
@pargat103
@pargat103 Жыл бұрын
Waheguru ji aalla hu waheguru ji 🙏 ❤❤❤❤
@buntysingh2821
@buntysingh2821 11 ай бұрын
I live honkong bro I see you video in history my sihk family
@paramjitsinghsingh251
@paramjitsinghsingh251 Жыл бұрын
ਵਾਹਿਗੁਰੂ ਜੀ ਕਾ ਖਾਲਸਾ 🙏🏻🙏🏻 ਵਾਹਿਗੁਰੂ ਜੀ ਕੀ ਫਤਿਹ 🙏🏻🙏🏻
@HappySingh-ul7qq
@HappySingh-ul7qq Жыл бұрын
ਵਾਹਿਗੁਰੂ ਚੜ੍ਹਦੀ ਕਲਾ ਚ ਰੱਖੇ ਵੀਰ ਨੂੰ
@gaggudhaliwal-h3s
@gaggudhaliwal-h3s Жыл бұрын
ਬਹੁਤ ਮਾਣ ਹੋਇਆ ਜੀ ਸੁਣ ਕੇ ਅਪਣੇ ਆਪ ਤੇ ਕਿ ਅਸੀ ਪੰਜਾਬ ਦੇ ਜੰਮੇ ਜਾਏ ਆ 👏🏻👏🏻 ਵਾਹਿਗੁਰੂ ਕਿਰਪਾ ਕਰਨ ਸਭ ਤੇ ਸਿੰਘ ਸੱਜਣ ਦਾ ਮਾਣ ਬਖਸਣ 👏🏻👏🏻
@JaspalSingh-di2qg
@JaspalSingh-di2qg Жыл бұрын
😅.
@BASSISAAB007
@BASSISAAB007 Жыл бұрын
ਵਾਹਿਗੂਰ ਮੇਹਰ ਕਰੇ 🙏
@JujharSingh-pr2bi
@JujharSingh-pr2bi 4 ай бұрын
Waheguru ji ap nu chrdikla bakse ess tra sewa hor kro poori bhasa bol.k dso waheguru
@mysontyson627
@mysontyson627 Жыл бұрын
ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਤੇ ਧੰਨ ਨੇ ਉਹ ਸਿੰਘ ਜਿਹਨਾਂ ਇਨੇ ਤਸੀਹੇ ਸਹਿ ਕੇ ਵੀ ਆਪਣਾ ਮਨ ਨਹੀਂ ਡੋਲਣ ਦਿੱਤਾ। ਸੁਣ ਕੇ ਹੀ ਰੋਂਗਟੇ ਖੜੇ ਹੋ ਗਏ ਨੇ
@davidsandhu3077
@davidsandhu3077 Жыл бұрын
ਬਾਈ ਜੀ... ... ਬੇਨਤੀ ਆ ਤੁਸੀਂ ਜੱਥੇਦਾਰ ਬਾਬਾ ਹੰਨੂਮਾਨ ਸਿੰਘ ਜੀ ਤੇ ਵੀ ਵੀਡੀਓ ਬਣਾਓ। ਅੱਜ ਦੀ ਵੀਡੀਓ ਸਿੰਘਾਂ ਵਿੱਚ ਬੋਲੀ ਜਾਣ ਵਾਲੀ ਬੋਲੀ ਬਾਰੇ ਜਾਣਕਾਰੀ ਦਿੱਤੀ... ਧੰਨਵਾਦ ਜੀ।
@punjabsiyan
@punjabsiyan Жыл бұрын
ਜਥੇਦਾਰ ਹਨੂੰਮਾਨ ਸਿੰਘ ਜੀ ਬਾਰੇ ਵੀਡੀਓ ਬਣਾਈ ਹੋਈ ਹੈ ਵੀਰ ਜੀ ਚੈਨਲ ਤੇ ਮਿਲ ਜਾਵੇਗੀ
@davidsandhu3077
@davidsandhu3077 Жыл бұрын
@@punjabsiyan ਧੰਨਵਾਦ ਬਾਈ ਜੀ
@sodhisaab9579
@sodhisaab9579 Жыл бұрын
ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ 🚩🦅🐅 ਬਹੁਤ ਵਧੀਆ ਜਾਣਕਾਰੀ ਦਿੰਨਾਂ ਵੀਰ ਤੂੰ ਵਹਿਗੁਰੂ ਹਮੇਸ਼ਾ ਖੁਸ਼ ਤੇ ਚੜਦੀਕਲਾ ਵਿਚ ਰੱਖਣ ਬਹੁਤ ਬਹੁਤ ਧੰਨਵਾਦ ਤੇਰਾ ਵੀਰ ਤੇਰੇ ਕਰਕੇ ਬੱਚਿਆਂ ਨੂੰ ਆਪਣੇ ਇਤਿਹਾਸ ਦਾ ਪਤਾ ਲੱੱਗਦਾ ਮੇਰਾ ਬੇਟਾ, ਦੁੱਲਾ, ਗਿਆਰਾਂ ਸਾਲ ਦਾ ਉਹ ਤੇਰੀਆਂ ਸਾਰੀਆਂ ਵੀਡੀਓ ਵੇਖਦਾ ❤️❤️❤️🙏
@tulsasingh7988
@tulsasingh7988 Жыл бұрын
. ,
@navjot.official
@navjot.official Жыл бұрын
ਚਾਹ ਨੂੰ ਢਿੱਡਫੂਕਣੀ ਗਲਾਸ ਨੂੰ ਚੁਬਾਰਾ ਬਾਟੇ ਨੂੰ ਵਿਹੜਾ ਭੰਗ ਨੂੰ ਸੁਹਾਗਣ
@navjot.official
@navjot.official Жыл бұрын
@@JagroopSingh-no7xy ਨਿਹੰਗ ਕਦੇ ਗੰਦੇ ਨਹੀਂ ਹੁੰਦੇ ਪਿਆਰਿਓ ਉਨਾਂ ਨੂੰ ਬਹਿਰੂਪੀਏ ਕਹਿ ਸਕਦੇ ਹਾਂ ਜਾਂ ਅਖੌਤੀ 😊
@gilldeepkakkar777
@gilldeepkakkar777 Жыл бұрын
🙏 ਰਾਜ ਕਰੇਗਾ ਖਾਲਸਾ 🚩
@JasMH
@JasMH Жыл бұрын
ਬਹੁਤ ਹੀ ਵਧੀਆ ਜਾਣਕਾਰੀ ਦੇਣ ਲਈ ਬਹੁਤ ਬਹੁਤ ਧੰਨਵਾਦ । ਤੁਸੀਂ ਇਸੇ ਤਰ੍ਹਾਂ ਸਿੱਖੀ ਸਰੂਪ ਵਿੱਚ ਰਹਿਣਾ ਬੇਟਾ ਜੀ 🙏🙏
@SherSingh-pw9rb
@SherSingh-pw9rb Жыл бұрын
निहंग सिंह साहिब महान है ये भारत महान की आन बान शान है इनकी बोली भी महान है के छोटी सी बात को भी ❤ से हौंसले बुलंद आवाज में बोलना जैसे एक को सवालख बोलना 😊 ऐसे कई
@gurpreet114
@gurpreet114 Жыл бұрын
ਬਹੁਤ ਵਧੀਆ ਜਾਣਕਾਰੀ ਹੈ ਵੀਰ ਜੀ ਸਿੱਖ ਨੇ ਬਹੁਤ ਮਾੜਾ ਸਮਾਂ ਦੇਖਾਂਆ ਹੈ 👌🙏🏻🙏🏻
@AbHI34
@AbHI34 Жыл бұрын
ਮੈਂ ਚਾਮਾਰ ਆ ਪਰ ਵੀਡਓ ਤੂਹਾਡੀ ਹਰ ਵੇਲੇ ਦੇਖਦਾ ਵਧੀਆ ਲੱਗਦਾ
@InderjitSingh-hi5dr
@InderjitSingh-hi5dr Ай бұрын
So what, you are our brother, all human being are same, God is one, great.
@rajinderpalpannu3360
@rajinderpalpannu3360 Ай бұрын
ਖ਼ਾਲਸੇ ਦੇ ਸਵਿਧਾਨ ਵਿਚ ਜ਼ਾਤ ਪਾਤ , ਵੰਡ ਵਰਣ, ਗੋਰੇ ਕਾਲੇ,ਉਚੇ ਨੀਵੇਂ ਦਰਜੇ ਦੀ ਕੋਈ ਥਾਂ ਨਹੀਂ,ਮਾਨਸ ਕੀ ਜਾਤਿ ਸਬੈ ਏਕੈ ਪਹਿਚਾਨਬੋ। ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ
@baljeetsidhu3550
@baljeetsidhu3550 Жыл бұрын
ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਖਾਲਸਾ ਜੀ ਮੇਹਰ ਕਰਨ ਸਤਿਨਾਮ ਜੀ ਸ਼੍ਰੀ ਵਾਹਿਗੁਰੂ ਜੀ
@captainsardar
@captainsardar Жыл бұрын
ਬਾਈ ਜੀ ਤੁਸੀ ਸਾਨੁ ਗੁਰੂ ਸਾਹਿਬਾਨ ਤੂ ਲੈ ਕੇ ਅੱਜ ਤਕ ਦੇ ਸਿੱਖਾ ਦੇ ਇਤਿਹਾਸ ਬਰੇ ਦਾਸੋ ਜੀ ਜੀਵੇ ਕੀ 15 ਵੀ ਸਦੀ ,16 ਵੀ ਸਦੀ ,17 ਵੀ ਸਦੀ ,18 ਵੀ ਸਦੀ ,19 ਵੀ ਸਦੀ ,20 ਵੀ ਸਦੀ ,21 ਵੀ ਸਦੀ ,
@DhandeepSingh-en2vl
@DhandeepSingh-en2vl Жыл бұрын
ਸੁਖਦੇਵ ਸਿੰਘ ਜੀਵਨ ਸਿੰਘ ਵਾਲਾ ਜ਼ਿਲ੍ਹਾ ਬਠਿੰਡਾ ਤੋਂ। ਵੀਡੀਓ ਬਹੁਤ ਹੀ ਵਧੀਆ ਅਤੇ ਜਾਣਕਾਰੀ ਭਰਪੂਰ ਹੈ। ਕ੍ਰਿਪਾ ਕਰਕੇ ਤੁਸੀਂ ਆਪਣਾਂ ਪਿੰਡ ਅਤੇ ਜ਼ਿਲ੍ਹਾ ਦੱਸੋ ਜੀ, ਧੰਨਵਾਦ, ਸਤਿ ਸ੍ਰੀ ਆਕਾਲ ਜੀ 🙏🙏
@SherSingh-pw9rb
@SherSingh-pw9rb Жыл бұрын
निहंग Singaa दी बोली दा मज़ाक बनाने वाले खुद महामुरख बेवकूफ है थे राज करेगा वाहेगुरु जी का खालसा वाहेगुरु जी की फतेह आकी रहेगा ना कोई वही बचेंगे जो शरण में आए ❤
@ravjotsinghdhillon4850
@ravjotsinghdhillon4850 Жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 🙏
@JagmeetSingh-mc8md
@JagmeetSingh-mc8md Жыл бұрын
ਵੀਰੇ ਹਰਿ ਸਿੰਘ ਨਲੂਆ ਜੀ ਤੇ ਦੂਜਾ part ਨੀ ਬਣਿਆ ਤੁਹੀ ਓਹ ਤੇ ਬਣਾਓ
@gagankaur1937
@gagankaur1937 Жыл бұрын
ਬਾਬਾ ਪਰੇਮ ਸਿੰਘ ਹੋਤੀ ਮਰਦਾਨਾ ਕਿਤਾਬ ਸ ਹਰੀ ਸਿੰਘ ਨਲੂਆ ਤੇ ਲਿਖੀਆ।bht vadia jankari a book vch..deep knowledge a book vch
@GurmeetSingh-oc1sn
@GurmeetSingh-oc1sn Жыл бұрын
ਗੁਰੂ ਸਮੇਂ ਵਾਲੇ ਨਹਿੰਗ ਸਿੱਘ ਅਤੇ ਅੱਜ ਵਾਲੇ ਨਹਿੰਗ ਸਿੱਘ ਵਿੱਚ ਜਮੀਨ ਆਸਮਾਨ ਦਾ ਫਰਕ ਹੈਂ ਵੀਰ ਸੰਗਤ ਜੀ
@baljitsidhu8912
@baljitsidhu8912 Жыл бұрын
ਬਹੁਤ ਬਹੁਤ ਧੰਨਵਾਦ ਭਾਈ ਸਾਹਿਬ ਜੀਓ। ਵਾਹਿਗੁਰੂ ਸਾਹਿਬ ਆਪ ਨੂੰ ਹਮੇਸ਼ਾ ਹੋਰ ਹਿੰਮਤ ਤੰਦਰੁਸਤੀ ਲੰਬੀ ਉਮਰ ਬਖਸ਼ਣ ਜੀ।❤❤❤
@PritpalSingh-ig7eu
@PritpalSingh-ig7eu Жыл бұрын
❤ ਬਹੁਤ ਵਧੀਆ ਵੀਡੀਓ ਬਣਾਈ ਹੈ ਵੀਰ ਜੀ ਨੇ ਵਾਹਿਗੁਰੂ ਜੀ ਸਿੱਖ ਚੜ੍ਹਦੀ ਕਲਾ ਵਿਚ ਰਹਿਣ
@sourav9574
@sourav9574 Жыл бұрын
❤ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸੱਚੇ ਪਾਤਸ਼ਾਹ ਹਮੇਸ਼ਾ ਚੜਦੀ ਕਲਾ ਚ ਰੱਖੇ ਨਿਹੰਗ ਸਿੰਘਾਂ ਨੂੰ ਵਾਹਿਗੁਰੂ ਜੀ 🙏
@GURMEETSINGH-gl1qe
@GURMEETSINGH-gl1qe Жыл бұрын
I watched your videos from Ludhiana and I really appreciate your work. You are providing precious knowledge and history of our community and I think you so today youth must have to be aware about this and learn from our Guru's teaching. PROUD TO BE SIKH🙏 Waheguru ji
@gurpreetsohian6806
@gurpreetsohian6806 Жыл бұрын
Waheguru ji ka Khalsa waheguru ji ki Fateh ❤
@jaskarn99singh15
@jaskarn99singh15 Жыл бұрын
ਵਾਹੇ ਗੁਰੂ ਜੀ✅👍🙏
@pargat103
@pargat103 Жыл бұрын
Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji 🙏 ❤❤❤❤
@pargat103
@pargat103 Жыл бұрын
Waheguru ji waheguru ji waheguru ji waheguru ji waheguru ji waheguru ji ❤❤❤❤❤❤waheguru ji waheguru ji waheguru ji waheguru ji
@Lionoftruth7
@Lionoftruth7 Жыл бұрын
80 percent sikh Aam kam te jobs te lag gye nihang ajj vi isi tarah rehnde ne weapons de nal hamesha sikh dharma di protection li ready . Apne family nu shad ke . 🙏🏼
@Bikram7272
@Bikram7272 Жыл бұрын
❤️ ਅਕਾਲ ਸਹਾਇ
@ajunisingh6013
@ajunisingh6013 Жыл бұрын
BHAJI ma Anandpur sahib to a fathegarh sahib te ek video baniyo jive thanda Burj sahi jaga kithe c te kive thanda rehanda c te vajir Khan da Mahal kithe c jive ke char sahib zade film vich dekhiya geya a plzz bhaji ede bare ek video baniyo ta ke looka nu pata chal sake kive thanda Burj thanda rehanda c
@punjabsiyan
@punjabsiyan Жыл бұрын
ਕੋਸ਼ਿਸ਼ ਕਰਾਂਗੇ ਵੀਰ ਜੀ
@SukhwinderSingh-wq5ip
@SukhwinderSingh-wq5ip Жыл бұрын
ਸੋਹਣੀ ਵੀਡੀਓ ਸੋਹਣੀ ਜਾਣਕਾਰੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ, ਪਿੰਡ ਚੱਠਾ ਗੋਬਿੰਦ ਪੁਰਾ ਜ਼ਿਲ੍ਹਾ ਸੰਗਰੂਰ
@KrishanSingh-d1j
@KrishanSingh-d1j Жыл бұрын
ਬਾਈ ਜੀ ਜਰਨੈਲ ਜ਼ੋਰਾਵਰ ਸਿੰਘ ਤੇ ਵੀਡੀਓ ਬਣੋਂ
@KannahRou
@KannahRou Жыл бұрын
Waheguru ji ka khalsa Waheguru ji ki fateh 🙏🙏🙏🙏
@db42dilbagsinghbuttar41
@db42dilbagsinghbuttar41 Жыл бұрын
I m proud of our Sikh scholars history... Baba Tara singh ji pind Wan(Tarantaran) belonged to BUTTAR SUB CASTE.
@PrinceSingh-ym8nk
@PrinceSingh-ym8nk Жыл бұрын
Satnam Sri Waheguru Sahib Ji Maharaj ji ❤️🙏🙏❤️
@inderbai750
@inderbai750 Жыл бұрын
ਬਾਈ ਜੀ, ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਦੀ ਸ਼ੁਰੂਆਤ ਗੁਰੂ ਗੋਬਿੰਦ ਸਿੰਘ ਜੀ ਨੇ ਕਿਸ ਸਮੇਂ ਕੀਤੀ ਸੀ ਤੇ ਕਿਸ ਭਾਸ਼ਾ ਵਿੱਚ ਕੀਤੀ ਸੀ, ਕਿਉਕਿ ਇਸ ਵਿੱਚ ਖਾਸ ਪੰਜਾਬੀ ਦੀ 'ਦੀ ਦਾ' ਨਹੀਂ ਬਲਕਿ 'ਕਿ ਕਾ' ਵਰਤੀ ਗਈ ਹੈ, ਜਿਥੇ ਤੱਕ ਮੈਂ ਸੁਣਿਆ ਹੈ ਕੇ ਪੁਆਧ ਦੀ ਭਾਸ਼ਾ ਵਿਚੋਂ ਸ਼ੁਰੂਆਤ ਕੀਤੀ ਗਈ ਸੀ, ਹੋ ਸਕੇ ਤਾਂ ਇਸ ਟੋਪੀਕ ਤੇ ਵੀ video ਜਰੂਰ ਬਣਾਓ।।
@Deepraman4501
@Deepraman4501 Жыл бұрын
Dhan dhan shri guru gobind singh ji maharaj ji 🙇🏻‍♂️🙇🏻‍♂️🙏🙏🤲🤲❤️❤️
@gaganvirsingh4182
@gaganvirsingh4182 Жыл бұрын
Waheguru Ji da Khalsa, Waheguru ji ki fateh
@ankitkumaryadav6879
@ankitkumaryadav6879 Жыл бұрын
ਬਹਾਦਰ ਕੌਮ ❤
@guneetsinghraina7079
@guneetsinghraina7079 Жыл бұрын
Keep this sewa coming veer don’t stop or Respect for you everyday increasing 👌🙏😊
@satnamsandhu6700
@satnamsandhu6700 Жыл бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏 ਮਾਲਵਾ ਬੈਲਟ 🙏ਸਾਡਾ ਸ਼ਹਿਰ ਧੂਰੀ PB-59🙏 ਸਾਡਾ ਜ਼ਿਲ੍ਹਾ ਸੰਗਰੂਰ PB-13 ਆਲੇ 🙏
@manubatth1419
@manubatth1419 Жыл бұрын
Wheguru 16:30
@सतगुरनितिनदाससाहिबआत्मज्ञानसं
@सतगुरनितिनदाससाहिबआत्मज्ञानसं Жыл бұрын
ਭਾਈ ਸਾਹਿਬ ਜੀ ਰੰਘਰੇਟੇ ਗੁਰੂ ਕੇ ਬੇਟੇ ਬਾਬਾ ਜੀਵਨ ਸਿੰਘ ਜੀ ਉੱਪਰ ਵੀ ਵੀਡੀਓ ਬਣਾਉ
@Jatider9SidHu9be7e
@Jatider9SidHu9be7e 10 ай бұрын
JATINDER SINGH Batala Waheguru ji ka khalsa waheguru ji ki fateh
@captainsardar
@captainsardar Жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ
@komalbajwa8338
@komalbajwa8338 Жыл бұрын
ਵੀਰ ਜੀ ਗੰਡੇ ਨੂੰ ਬੰਬ ਕਹਿੰਦੇ ਹਨ
@sandipsinghtoor2250
@sandipsinghtoor2250 Жыл бұрын
ਪਟਿਆਲੇ ਦੇ ਰਾਜੀਆ ਦੀਆਂ ਕੀਤੀਆਂ ਗੱਦਾਰੀਆਂ ਨੇ ਕੀਵੇ ਸਿੱਖ ਕੋਮ ਦਾ ਨੁਕਸਾਨ ਕੀਤਾ ?ਇਸ ਟੋਪਿਕ ਤੇ ਵੀਡੀਓ ਕਰੋ ।ਬੇਨਤੀ ਪ੍ਰਵਾਨ ਕਰਨੀ ਜੀ।
@samarvirkang2953
@samarvirkang2953 6 ай бұрын
ਜੱਸਾ ਸਿੰਘ ਰਾਮਗੜੀਆ ਦੇ ਜੀਵਨ ਤੇ ਵੀਡੀਅੋ ਬਣਾਊ ਜੀ
@NavdeepSingh-hy7pt
@NavdeepSingh-hy7pt Жыл бұрын
Bai pehla bnda ton jispa mane cmnt krya Boht vadiya video aa teri Bai rab tandrusti deva tnu Main navdeep ambala te👍
@karanpreet1844
@karanpreet1844 Жыл бұрын
Veer ji Sant Jarnail Singh Ji Bhindrawale ji de utte v ikk poori detailed video bnao…poora itehaas dsso 84 da..Australia Melbourne ton tuhadiyaa videos dekhde haa.. te Hari Singh Nalwa je te v doosra part lai k aao.. Waheguru Ji Ka Khalsa Waheguru Ji Ki Fateh🙏🏻
@dharmindersingh5939
@dharmindersingh5939 Жыл бұрын
ਬਹੁਤ ਬਹੁਤ ਧੰਨਵਾਦ ਨਿਹੰਗ ਸਿੰਘਾਂ ਬਾਰੇ ਪ੍ਰਕਾਸ਼ ਪਾਉਣ ਲਈ।।🙏
@saajansingh3208
@saajansingh3208 Жыл бұрын
❤ ਸਾਸਰੀ ਕਾਲ ਜੀ ਬਾਘਾਪੁਰਾਣਾ ਤੋਂ ਵੇਖ ਰਹੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ 🙏🙏
@kuldeepsingh-yc7ls
@kuldeepsingh-yc7ls 11 ай бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ
@anmoljatt832
@anmoljatt832 Жыл бұрын
ਵਹਿਗੁਰੂ ਜੀ ਉੜੀਸਾ ਵਿਚ ਹਾਂ ਸਤਿਨਾਮ ਵਾਹਿਗੁਰੂ ਜੀ ਬਹੁਤ ਵਧੀਆ ਵਿਡੀਉ ਹੈ ਵਹਿਗੁਰੂ ਜੀ
@JagdeepSingh-fn7ek
@JagdeepSingh-fn7ek Жыл бұрын
ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖਣ ਜੀ 🙏🙏❣❣
@savjitsingh8947
@savjitsingh8947 Жыл бұрын
ਵਾਹਿਗੁਰੂ ਜੀ 🥲🙏
@ranjitdhillon8334
@ranjitdhillon8334 Жыл бұрын
ਪਹਿਲਾ ਕੰਮੈਂਟ ਵੀਰ 🥰 ਵੀਰ ਆਪਣਾ ਨੰਬਰ ਦਿਓ ਮਿਲਣਾ ਤਾਹਨੂੰ
@punjabsiyan
@punjabsiyan Жыл бұрын
ਧੰਨਵਾਦ ਜੀ 7814912120
@AbHI34
@AbHI34 Жыл бұрын
ਮੈਨੂੰ ਅੱਜ ਦੀ ਦੁਨੀਆ ਦੇਖ ਕੇ ਜੋ ਚਲ ਰਿਹਾ ਅੱਜ ਕਲ ਜੋ ਮੈਂ ਦੇਖਦਾ ਦੁਨੀਆ ਚੇ ਕੁਛ ਵੀ ਨੀ ਲੱਗਦਾ ਤੁਹਾਡੀਆਂ ਗਲਾ ਸੁਣ ਕੇ ਸੱਚੀ ਮੈਂ ਅੱਜ ਜੋ ਹੋ ਰਿਹਾ ਦੁਨੀਆ ਚੇ ਆਪਣੀ ਮੈਨੂੰ ਲਗਦਾ ਰਹਿੰਦਾ ਲੋਕੀ ਰੱਬ ਭੂਲ ਗਏ ਆ ਪਰ ਪਹਿਲਾਂ ਇਨ੍ਹਾਂ ਜ਼ੁਲਮ ਹੋਇਆ 😢
@VloggerRupenzal
@VloggerRupenzal Жыл бұрын
ਤੁਹਾਨੂੰ ਇੱਕ ਹੋਰ ਬੇਨਤੀ ਹੈ ਮੇਰੀ ਇਕ ਹਿੰਦੀ ਵਿਚ ਚੈਨਲ ਬਣਾਉ 🙏
@manindersingh2582
@manindersingh2582 Жыл бұрын
ਵੀਰ ਜੀ ਭਾਈ ਸੰਗਤ ਸਿੰਘ ਦੇ ਜੀਵਨ ਦਾ ਇਤਿਹਾਸ ਵੀ ਸਾਂਝ ਕਰੋ ਚਮਕੌਰ ਦੀ ਗੱਡੀ ਆ ਵਾਹਿਗੁਰੂ ਜੀ 🙏
@Jaswantbheora
@Jaswantbheora Жыл бұрын
ਵਾਹੋ ਵਾਹੋ ਗੁਰੂ ਗੋਬਿੰਦ ਸਿੰਘ।
@GurdevSingh-xd2jq
@GurdevSingh-xd2jq Жыл бұрын
ਵਾਹਿਗੁਰੂ ਜੀ ਵੀਡੀਓ ਹਿੰਦੀ ਵੇਚ ਵੀ ਬਣਾਇਆ ਕਰੋ ਤਾਂ ਕਿ ਹਿੰਦੀ ਬੋਲਣ ਵਾਲਿਆਂ ਨੂੰ ਇਤਿਹਾਸ ਦਾ ਪਤਾ ਲੱਗ ਸਕੇ
@MandeepSingh-gg7rm
@MandeepSingh-gg7rm Жыл бұрын
Bhut vadia jaankari diti h Veer ji.. sanu maan h apne Nihang singha te Waheguru ji hmesa chrdi kalla ch rkhe nihang singha nu..Nihanga di boli sun ke hi josh aa janda h. Sikh kom de Heere ne Nihang Singh.🙏🙏🙏🙏🙏
@Dhalio6008
@Dhalio6008 Жыл бұрын
ਬੂਟਾ ਸਿੰਘ ਬੀਰੋਕੇ ਕਲਾਂ ਮਾਨਸਾ ਵਾਹਿਗੁਰੂ ਜੀ
@Bindasahungria
@Bindasahungria Жыл бұрын
ਬਹੁਤ ਵਧੀਆ ਇਤਿਹਾਸਕ ਜਾਣਕਾਰੀ 🙏🙏🙏
@narindersaini89
@narindersaini89 Жыл бұрын
veer mere sat Sri akal. Tusi keha k Khan peen di bol chal. Fish matlab jaltori.par fish di lor kyo hundi si singha nu
@bsgaba1027
@bsgaba1027 Жыл бұрын
Dhan Dhan Guru Gobind Singh Ji Maharaj
@BaljinderSinghDhanoa
@BaljinderSinghDhanoa Жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ (ਫਤਿਹਗੜ੍ਹ ਸਾਹਿਬ ਤੋ ਜੀ )
@djit5765
@djit5765 10 ай бұрын
Yes i agree that we shouldn't Target all Nihanngs but Nihanngs should control the Nihanng community,in old eras they wr a proper functional army who follows order and a proper centralized system but now they r divided into several groups and some groups don't respect democracy and some of them even do illigal activities, if we really should respect them they are our history but no one ll respect history if they r distroing that respect in today's world, centerlize them again and make a proper organisation
@harminderkaur8186
@harminderkaur8186 Жыл бұрын
Waheguru Waheguru.. bone chilling the torture and inhumane injustice they faced.. Waheguru ji.. even gurr kehna crime banata si zalam sarkara ne, karke gurr, Gur ja Guru sunan vich lagda. 🙏🙏 Such a Chardi Kala boli, inspiring..
@ManjinderKaur-wl6fm
@ManjinderKaur-wl6fm Жыл бұрын
ਵੀਰ‌ ਜੀ ਬਹੁਤ ਵਧੀਆ ਜਾਣਕਾਰੀ ਦੇ‌ ਰਹੇ ਹੋ ਪਰ ਮੇਰਾ ਇੱਕ ਸਵਾਲ ਹੈ ਕਿ ਉਸ ਸਮੇਂ ਦੀਆਂ ਸਿੱਖ ਬੀਬੀਆਂ ਦੀ‌ ਸਥਿਤੀ ਕਿਸ ਤਰ੍ਹਾਂ ਦੀ ਸੀ‌ ਉਹਨਾਂ ਦੇ ਇਤਿਹਾਸ ਬਾਰੇ ਵੀ ਕੁੱਝ ਦੱਸਿਉ ਬਾਕੀ ਧੰਨਵਾਦ ਸਿੱਖ ਕੌਮ ਦੇ ਇਤਿਹਾਸ ਨੂੰ ਇਹਨੀਂ ਬਰੀਕੀ ਨਾਲ ਸਮਝ ਕੇ ਦੱਸ ਰਹੇ ਹੋ।
@sarkar_A_Khalsa13
@sarkar_A_Khalsa13 Жыл бұрын
Dhan Dhan Shri Guru pita Gobind Singh Maharaj ji Sabb Singha Nu Janam den wale Te Takat Bakshan Wale Pita Ji Sikha Tee Inna julm hunda rehya 😢 Vaise SIKHa Agge Mughal ki cheez si Singha ne Taa Duniya de Sabb toh Takde Affgan Fharsi Turk nu Haraya Tee Aunha Di Bhajdann Pwa Dittiyan Si Afgana De Takde Kabile Jinna Ne Aadi 2 hazar Fouj Naal Akbar di 1 lakh Fouj nu Khaded Dende Si Par Enha Afgaan Kabileya Nu Mutthi bhar Sikh Naal Ladan Jung lai 1 lakh Fouj Leke Aunde Si par Har ke jande Si Inne Mahan Si Guru De Takde Singh Dhan Dhan Jathedaar Baba Nawab Kapoor Singh ji Virk Enha Di 9 vi Genration Aajj Sardar Deepinder Singh Mojud Nee Bharatgarh Vich Rehende Ne Waheguru ji Da Khalsa Waheguru ji di fateh 🙏🙏♥️♥️ Aur Veer ji Thuadda Nam Ki Hee Jaroor Dasso plese Pura Nam Dasna
@manpreetmani3967
@manpreetmani3967 Жыл бұрын
ਇਕ ਵਿਡਿਓ ਸਾਮ ਸਿੰਘ ਅਟਾਰੀ ਵਾਲੇ ਜੀ ਤੇ ਬਣਾਓ
@gurpreet3622
@gurpreet3622 Жыл бұрын
ਮੱਖਣ ਸ਼ਾਹ ਲਬਾਣਾ ਜੀ ਉੱਪਰ ਵੀਡੀਓ ਬਣਾਉ
@rantajdhillon6245
@rantajdhillon6245 Жыл бұрын
ਭਾਈ ਅਨੋਖਾ ਸਿੰਘ ਜੀ ਤੇ ਬਣਾਓ ਵੀਡੀਓ ❤❤
@babahajuridhamdarbarhimmat8497
@babahajuridhamdarbarhimmat8497 Жыл бұрын
Veer ji me apki har story sunta hu. Aapka work bht badiya hai Hamara pind HIMMATNAGAR. GUJRAT hai Mera name Sanjay Kumar UDASI hai Apse binti h ki aap baba srichand udasi Unke bare me bhi video banate Pura udasi panth da history batate Thanks Waheguru ji ka Khalsa waheguru ji ki fateh❤
@NavdeepSingh-zk1nj
@NavdeepSingh-zk1nj Жыл бұрын
Kash eh cheeja mai apni history di books vich padh panda, Jo kitabah vich sada Sikh koum da ucha ithaas hona chahida se ode vich aurangjeb vrge atte hor kyi Mughals kyu ne😢
@AvtarSingh-qj3dr
@AvtarSingh-qj3dr Жыл бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਅਵਤਾਰ ਸਿੰਘ ਅਬੋਹਰ ਤੋਂ
@GurpreetSingh-yq2is
@GurpreetSingh-yq2is Жыл бұрын
ਵਾਹਿਗੁਰੂ ਜੀ ਮੇਹਰ ਕਰਨ ਨਿਹੰਗ ਸਿੰਘਾਂ ਤੇ 🙏🙏🙏🙏 ਲਾਡਲੀਆਂ ਫੌਜਾਂ
@parmjeetsinghsingh585
@parmjeetsinghsingh585 Жыл бұрын
ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਧੰਨ ਧੰਨ ਤੇਰੀ ਸਿੱਖੀ ਧੰਨ ਤੇਰਾ ਪਿਆਰਾਂ ਖ਼ਾਲਸਾ ਪੰਥ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਪਰਮਜੀਤ ਸਿੰਘ ਪਿੰਡ ਹੁਸਨਰ ਗਿਦੜਬਾਹਾ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ
@nextlevelgamerz5697
@nextlevelgamerz5697 Жыл бұрын
Jiunde raho shotte veer ji Waheguru tuhadi lambi umar kare
@ravneetkharoud8191
@ravneetkharoud8191 Жыл бұрын
Waheguruji tohanu hamesa chadthikla ch rakhan veer ji 🙏
@AnchalMehra-oh7yo
@AnchalMehra-oh7yo Жыл бұрын
WAHEGURU JI ❤❤🙏🙏🔱🔱💖💖🌼🌼⚜️⚜️🌹🌹❤❤🙏🙏🔱🔱🔱💖💖🌼🌼⚜️⚜️🌹🌹
@gurjotsingh7049
@gurjotsingh7049 Жыл бұрын
Thanks Alot Veere for the knowledge you are sharing . There is no big sewa then attaching your community with your history ! 🙏🏻 History which have been hided intentionally from us by the govts.
@sarjitnijhar5337
@sarjitnijhar5337 Жыл бұрын
❤❤❤ WAHAGUR ji WAHAGUR ji satnam ji WAHAGUR ji WAHAGUR ji satnam ji ❤❤❤❤❤❤
@princebange7308
@princebange7308 8 ай бұрын
ਬਹੁਤ ਖੂਬ ਉਪਰਾਲਾ ਜੀ 🙏🏻🙏🏻 ਵਾਹਿਗੁਰੂ ਚੜ੍ਹਦੀਕਲਾ ਬਖਸ਼ੇ🙏🏻🙏🏻
@amritdhillon5911
@amritdhillon5911 Жыл бұрын
Waheguru ji chardikla ji up rampur to n🙏🙏
@KaranSingh-x9r4f
@KaranSingh-x9r4f Жыл бұрын
Kurukshetra Haryana
@narinderkaur3000
@narinderkaur3000 Жыл бұрын
Jai jai gobind pita jina ne eh singh nhi narsingh paida kite
@ਹਰਜਿੰਦਰਕੌਰ-ਡ3ਦ
@ਹਰਜਿੰਦਰਕੌਰ-ਡ3ਦ Жыл бұрын
ਨਿਹੰਗ ਸਿੰਘਾਂ ਤੇ ਹੋਰ ਵੀਡੀਓ ਬਣਾਓ ਜੀ ਹੋਰ ਸ਼ਬਦਾਂ ਬਾਰੇ ਜਾਣਕਾਰੀ ਦਿਓ਼਼਼਼ਪਿੰਡ ਫਤਿਹਗੜ੍ਹ ਜ਼ਿਲ੍ਹਾ ਸੰਗਰੂਰ
@gursimranjotsingh3022
@gursimranjotsingh3022 Жыл бұрын
Ajjkal kehda so called punjabi haar paonde aa khalse de . Koi bhng piina kehdinda bkra khaan wale hor pta ni ki ki ? Pr yaad rkho jdo har jgh ton chiitr painde ne udon thode ehi peo bnke sirr te hath rakhde aa . Khalsa vekhna taan baitho ehna de kol jake .
@darshan-dhaliwal
@darshan-dhaliwal Жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ
@Sethi-y7w
@Sethi-y7w Жыл бұрын
Harwinder Singh narnaul district Mohinder garh haryana
@Lordsingh_as_Ishwarsingh
@Lordsingh_as_Ishwarsingh Жыл бұрын
ਧੰਨ ਗੁਰ ਰਾਮਦਾਸ ਸਾਹਿਬ ਜੀਓ ਮਹਾਰਾਜ 💕🙇‍♀️🤍ਵਾਹਿਗੁਰੂ ਜੀ🙇‍♀️ਵਾਹਿਗੁਰੂਜੀਕਾਖਾਲਸਾਵਾਹਿਗੁਰੂਜੀਕੀਫਤਹਿ
@pritpalsingh1960
@pritpalsingh1960 11 ай бұрын
ਹੋਸਟ ਨੂੰ ਬੇਨਤੀ ਹੈ comments ਵਿਚ ਕਾਫੀ ਸੰਗਤ ਕਿਤਾਬ ਦਾ ਨਾਮ ਜਾਣਨਾ ਚਾਹੁੰਦੀ ਹੈ ਕਿਰਪਾ ਕਰਕੇ ਬੇਨਤੀ ਹੈ ਹੋਸਟ ਜੀ ਕਿਤਾਬ ਦਾ ਨਾਮ ਤੇ ਲੇਖਕ ਦਾ ਨਾਮ ਜਰੂਰ ਦੱਸਿਓ ਜਾਵੇ ਸੰਗਤ ਨੂੰ ਜਾ shorts ਦੇ ਵਿਚ ਕੋਈ clip ਬਣਾ ਕੇ ਪਾ ਦਵੋ ਬੁਹਤ ਬੁਹਤ ਧੰਨਵਾਦ ਜੀ 🙏
@kuldeepsingh-yc7ls
@kuldeepsingh-yc7ls 11 ай бұрын
ਵਾਹਿਗੁਰੂ ਜੀ ਵਾਹਿਗੁਰੂ ਸਤਿਨਾਮ ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ
@AmrinderSingh-is4gs
@AmrinderSingh-is4gs Жыл бұрын
Aam lok ap ta BDL gye bani bana bhul gye begure ho gye jehre ajj v guru de lrh lgge ne bani bana sahmbya hai o bure lgde ne kaiya nu gulam bandeya nu azadi de nam to hi Dr lgda hunda
@jaskaransingh4877
@jaskaransingh4877 Жыл бұрын
Bahut kuj pta lgeya is video to... Bahut vdia km kr rhe ho tusi
@-7691
@-7691 Ай бұрын
ਪ੍ਰਾਚੀਨ ਗੁਰ ਪੰਥ ਪ੍ਰਕਾਸ਼ ਦੀ ਕਥਾ ਸੁਣੋ ਸਿੰਘੋ ਸਾਰਾ ਬਿਰਤਾਂਤ ਬਿਆਨ ਕੀਤਾ ਹੋਇਆ ਗਿਆਨੀ ਰਤਨ ਸਿੰਘ ਭੰਗੂ ਜੀ ਨੇਂ।
@nazarsingh1977
@nazarsingh1977 Жыл бұрын
ਬਹੁਤ ਹੀ ਵਡਮੁੱਲੀ ਜਾਣਕਾਰੀ ਦਿੱਤੀ ਗਈ ਹੈ ਜੀ 🙏🙏
Как подписать? 😂 #shorts
00:10
Денис Кукояка
Рет қаралды 8 МЛН
Help Me Celebrate! 😍🙏
00:35
Alan Chikin Chow
Рет қаралды 52 МЛН
Миллионер | 1 - серия
34:31
Million Show
Рет қаралды 2,1 МЛН
Bandi Chhor Divas Full History | Sikh History | Diwali | Punjab Siyan
31:22