ਸਾਬਕਾ ਖਾੜਕੂ ਨੇ ਦੱਸਿਆ ਪੰਥ ਦੋਖੀਆਂ ਨੂੰ ਸਜ਼ਾ ਦਾ ਤਰੀਕਾ ,ਜਥੇਦਾਰ ਸਾਹਿਬ ਆਹ ਸਜ਼ਾ ਭਾਲਦੀ ਆ ਕੋਮ .!

  Рет қаралды 120,656

Jagmeet Talk (khappian wali )

Jagmeet Talk (khappian wali )

Күн бұрын

Пікірлер: 562
@SukhdevSingh-pz8ii
@SukhdevSingh-pz8ii Ай бұрын
ਭਾਈ ਸਾਹਿਬ ਜੀ ਤੁਸੀਂ ਬਹੁਤ ਵਧੀਆ ਗਲ ਕੀਤੀ ਹੈ ।।
@KaramSingh-ev1ku
@KaramSingh-ev1ku Ай бұрын
ਠੀਕ ਕਿਹਾ ਜੀ ਇਹਨਾਂ ਨੂੰ ਗ਼ਦਾਰਾਂ ਨੂੰ ਚੰਦੂ ਵਾਲੀ ਸਜਾ ਮਿਲਣੀ ਚਾਹੀਦੀ ਹੈ
@HarminderSingh-tb9ym
@HarminderSingh-tb9ym Ай бұрын
ਬਾਬਾ ਜੀ ਬਿਲਕੁਲ ਸਹੀ ਕੇਹਾ ਜੀ ਵਾਹਿਗੁਰੂ ਜੀ ਆਪ ਜੀ ਨੂੰ ਚੜ੍ਹਦੀ ਕਲਾ ਵਿੱਚ ਰੱਖਣ ਜੀ 🙏
@JasveerSingh-ss7hk
@JasveerSingh-ss7hk Ай бұрын
ਤਾਕਤਵਰ ਤਾਂ ਕਦੋਂ ਵੀ ਬਣ ਸਕਦੇ ਹੋ ਪਰ ਹੁਣ ਯਾਦਗਾਰ ਬਣਨ ਦਾ ਮੌਕਾ ਮਿਲਿਆ ਹੈ। ਸਤਿਕਾਰ ਯੋਗ ਜਥੇਦਾਰ ਸਾਹਿਬ ਜੀ ਹੁਣ ਯਾਦਗਾਰ ਬਣਾ ਦਿਉ ਪੰਥ ਸਦਾ ਯਾਦ ਕਰੇ ਅਜਿਹੇ ਇਤਿਹਾਸ ਬਣਾ ਦਿਉ।ਅਜਿਹੀ ਸਜ਼ਾ ਸੁਣਾਉ ਸਾਰਿਆਂ ਨੂੰ ਕਿ ਰਹਿੰਦੀ ਦੁਨੀਆਂ ਤੱਕ ਮਸ਼ਾਲ ਬਣੇ। ਸਿੰਘ ਸਾਹਿਬ ਜੀ ਸਾਰਾ ਪੰਥ ਤੁਹਾਡੇ ਨਾਲ ਹੈ ਤੇ ਹਮੇਸ਼ਾ ਰਹੇਗਾ।
@HarwinderSingh-wj3fv
@HarwinderSingh-wj3fv Ай бұрын
ਹਾਂ ਜੀ ਭਾਈ ਸਾਹਿਬ ਜੀ ਤੁਸੀਂ ਬਹੁਤ ਵਧੀਆ ਗੱਲ ਕੀਤੀ ਸੇਮ ਸਜ਼ਾ ਇਹੀ ਹੋਣੀ ਚਾਹੀਦੀ ਆ
@Karmjitkaur-gk1xq
@Karmjitkaur-gk1xq Ай бұрын
ਬਹੁਤ ਵਧੀਆ ਤਰਕ ਸਿੰਘ ਸਾਹਿਬ ਜੀ ਸਾਡੇ ਗੁਰੂ ਸਾਹਿਬ ਸਾਡੀ ਸਿਁਖ ਕੌਮ ਤੇ ਮਿਹਰ ਕਰਨ ਜੀ ਇਹੋ ਜਿਹੇ ਨੂੰ ਬਖਸ਼ਣਾ ਨਹੀਂ ਚਾਹੀਦਾ ਜੋ ਸਾਡੇ ਗੁਰੂ ਦੇ ਨੀਂ ਹੋ ਸਕੇ ਇਹ ਪੰਜਾਬ ਦੇ ਦਰਦੀ ਕਿਵੇਂ ਹੋ ਸਕਦੇ ਆ ਇਹ ਨੂੰ ਤਾਂ ਰੱਬ ਦਾ ਭੈਅ ਹੈ ਨਹੀਂ ਹੁਣ ਤਾਂ ਇਹ ਕੁਰਸੀ ਖਾਤਰ ਰੋਂਦੇ ਨੇ 👍
@KalaSerron
@KalaSerron Ай бұрын
ਲੋਕੋ ਜਾਗੋ ਜਾਗੋ ਲੋਕੋ ਬਾਦਲ ਕੰਜਰ ਤੋਂ ਫਖਰੇ ਕੌਮ ਦਾ ਅਵਾੜ ਵਾਪਸ ਲੳ ਲੋਕੋ ਜਾਗੋ ਜਾਗੋ
@rbrar3859
@rbrar3859 Ай бұрын
ਇਹ ਅਵਾੜ ਕਿਹੜਾ ਕੌਮ ਨੇ ਦਿੱਤਾ ਹੈ, ਇਹ ਅਵਾੜ ਲਫਾਫਾ ਮਾਰਕਾ ਜਥੇਦਾਰ ਤੋ ਲਿਆ ਹੈ।
@dladhar-cf9dh
@dladhar-cf9dh Ай бұрын
​@@rbrar3859 ਬਿਲਕੁਲ ਠੀਕ ਗੱਲ ਆ ਜੀ,, ਬਾਦਲ ਨੇ ਆਪਣੇ ਆਪ ਨੂੰ ਆਪੇ ਹੀ ਏਹ ਹਾਰ ਪਾਇਆ ਸੀ ,
@Jupitor6893
@Jupitor6893 Ай бұрын
ਬਿਲਕੁਲ ਸਹੀ
@rajwinderkaur8905
@rajwinderkaur8905 Ай бұрын
👍👍👍👍👍💯
@DarshanSingh-sm1ho
@DarshanSingh-sm1ho Ай бұрын
ਪਰ, ਦਿਤਾ ਤਾਂ, ਹੈ।​@@rbrar3859
@KashmirKaur-k3l
@KashmirKaur-k3l Ай бұрын
ਵਾਹਿਗੁਰੂ ਜੀ ਰੋਣ ਆਉਂਦਾ ਗੱਲਾ ਸੁਣ ਕੇ ਬੇੜਾ ਗਰਕ ਹੋ ਜਾਵੇ ਇੰਨਾਂ ਲੋਕਾਂ ਦਾ ਐਨਾ ਪਾਪ ਐਨੇ ਜੁਲਮ ਅਜੇ ਅਸੀ ਪੰਥ ਦਰਦੀ ਜੋ ਲੋਕਾ ਨੂੰ ਸਜ਼ਾ ਮਿਲਦੀ ਉਹ ਮਿਲਣੀ ਚਾਹੀਦੀ
@RanjeetSingh-sv3tw
@RanjeetSingh-sv3tw Ай бұрын
ਵਾਹਿਗੁਰੂ ਜੀ ਬਾਬਾ ਜੀ ਸਚਾਈ ਪੇਸ਼ ਕਰਨ ਦੀ
@rbrar3859
@rbrar3859 Ай бұрын
ਗੁਰੂ ਦੀ ਬੇਅਦਬੀ ਕਰਨ ਵਾਲੇ ਪ੍ਰੇਮੀਆਂ ਨੂੰ ਸੁਖਬੀਰ ਨੇ ਸਰਕਾਰੀ ਨੌਕਰੀਆਂ ਦਿੱਤੀਆਂ ਸਨ।
@G.S.Sidhu13
@G.S.Sidhu13 Ай бұрын
ਭੂਦੜ ਬਹੁਤ ਚਲਾਕ ਲੂਬੜੀ ਹੈ ਬਚਿਓ ਪੰਜਾਬ ਵਾਸੀਓ
@majorsingh8647
@majorsingh8647 Ай бұрын
@@G.S.Sidhu13 ਭੰਦੂੜ ਨੂੰ ਕਾਰਜ ਕਾਰੀ ਪ੍ਰਧਾਨ ਇਕ ਗੁਨਾਹਗਾਰ ਸਖਸ ਅਹੁਦਾ ਦੇਵੇਗਾ ਚੌਣ ਕਰਵਾਊ ਫਿਰ ਪਤਾ ਚੱਲੂ ਤੰ ਗਿੱਦੜ
@BalwinderSinghHardeep
@BalwinderSinghHardeep Ай бұрын
ਇਸ ਦੇ ਦੋਸ਼ ਹੀ ਐਨੇਂ ਵੱਡੇ ਨੇ ਤਨਖਾਹਾਂ ਤਨਖੂਹਾਂ ਲਾਕੇ ਨੀ ਪੂਰੇ ਹੋਣੇ ਇਹ ਤਾਂ ਮਿਸਾਲੀ ਸਜ਼ਾ ਦੇਣ ਨਾਲ ਹੀ ਪੰਥ ਦੇ ਸੀਨੇ ਠੰਡ ਪੈ ਸਕਦੀ ਐ ।
@rashpalsingh8767
@rashpalsingh8767 Ай бұрын
ਭਾਈ ਸਾਹਿਬ ਬਿਲਕੁੱਲ ਠੀਕ ਬੋਲ ਰਹੇ ਹਨ। ਵੱਡੇ ਬਾਦਲ ਨੂੰ ਗ਼ਦਾਰ ਐਲਾਨਿਆ ਜਾਵੇ ਅਤੇ ਦਿੱਤਾ ਅਵਾਰਡ ਵਾਪਸ ਲਿਆ ਜਾਵੇ। ਸੁਖਬੀਰ ਨੂੰ ਵੀਰ ਜੀ ਅਨੁਸਾਰ ਸਜ਼ਾ ਦਿੱਤੀ ਜਾਵੇ।
@ਹਰਪਾਲਸਿੰਘਰਾਏ
@ਹਰਪਾਲਸਿੰਘਰਾਏ Ай бұрын
ਬਾਬਾ।ਜੀ।ਬਿਲਕੁਲ।ਸਹੀ।ਕਿਹ।ਰਹੇ।ਹਨ।ਗੁਰੂ।ਮਹਾਰਾਜ।ਚਡਦੀ।ਕਲਾ।ਬਾਬਾ।ਜੀ।ਨੂੰ।ਪੂਰੇ।ਪਰਵਾਰ।ਸਮੇਤ।ਬਖਸ਼ਣ।
@daljitsingh8044
@daljitsingh8044 Ай бұрын
ਸਜ਼ਾ ਲੋਕ ਰਾਏ ਅਨੁਸਾਰ ਹੀ ਹੋਣੀ ਚਾਹੀਦੀ ਹੈ ਪਰ ਆਪੇ ਮੈ ਰੱਜੀ ਪੂਜੀ ਆਪੇ ਮੇਰੇ ਬੱਚੇ ਜੀਣ।
@gurmailsarao-262
@gurmailsarao-262 Ай бұрын
ਸੁਖਬੀਰ ਨੇ ਵੋਟਾਂ ਦੀ ਖਾਤਰ ਬਹੁਤ ਅਪਰਾਧ ਕੀਤਾ ਹੈ ਉਹ ਬਾਦਲ ਪਰਿਵਾਰ ਮੰਨਗਿਆ ਹੈ ਇਨ੍ਹਾਂ ਮੀਰੀ ਪੀਰੀ ਦੇ ਮਾਲਕ ਵਾਂਗ ਸਜ਼ਾ ਸੁਣਾਈ ਜਾਵੇ
@RsGill-d4b
@RsGill-d4b Ай бұрын
ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਬੇਨਤੀ ਐ ਇਹਨਾਂ ਦੱਲਿਆਂ ਨੂੰ ਮਿਸਾਲੀ ਸਜ਼ਾ ਦਿੱਤੀ ਜਾਵੇ ਤਾਂਕਿ ਆਉਣ ਵਾਲੇ ਕਿਸੇ ਦੀ ਜੁਰਤ ਨਾ ਗੁਰੂ ਦੀ ਬੇਅਬਦੀ ਕਰਨ ਦੀ।
@Jupitor6893
@Jupitor6893 Ай бұрын
ਬਿਲਕੁਲ ਸਹੀ
@RashpalSinghBhullar-il7jk
@RashpalSinghBhullar-il7jk Ай бұрын
ਇਹ ਬੰਦਾ ਫੁਕਰਾ ਝੂਠ ਭੌਂਕਦਾ ਸੁਖਬੀਰ ਬਾਦਲ ਦਾ ਕੋਈ ਕਸੂਰ ਹੀ ਨਹੀਂ ਬਾਦਲ ਪਰਿਵਾਰ ਤੋਂ ਬਾਅਦ ਅਕਾਲੀ ਦਲ ਦੀ ਖਜਲ ਖੁਆਰੀ ਬੋਹਤ ਹੋਵੇਗੀ ਅਜੇਹੇ ਬੰਦੇ ਕੋਲ ਕਮਾਂਡ ਆਈ ਤਾਂ ਬੇੜਾ ਗਰਕ ਹੋਜੇਗਾ ਕੌਮ ਦਾ ਬਦ ਅਕਾਲ।
@RashpalSinghBhullar-il7jk
@RashpalSinghBhullar-il7jk Ай бұрын
ਸ੍ਰੋਮਣੀ ਅਕਾਲੀ ਦਲ ਜਿੰਦਾ ਬਾਅਦ।
@browngaming7413
@browngaming7413 Ай бұрын
​@@Jupitor6893😊😅😅😊😊😊😊😊😊😅😊😅😅o00😢🎉😢😮😂⁰⁰ 5 7😊
@Mannsingh-mv3un
@Mannsingh-mv3un Ай бұрын
ਖਾਲਸਾ ਜੀ ਠੀਕ ਬੋਲ ਰਹੇ ਹਨ।
@KalaSerron
@KalaSerron Ай бұрын
ਬਾਦਲ ਗ਼ਦਾਰ ਪੰਥ ਵਿਚੋਂ ਛੇਕਿਆ ਜਾਵੇ ਲੋਕੋ ਜਾਗੋ ਜਾਗੋ ਲੋਕੋ
@gsmultani9723
@gsmultani9723 Ай бұрын
Bilkul aise ghor apradhi nu misali sajaa honi chaheedi hai.
@GucharnSingh-u8x
@GucharnSingh-u8x Ай бұрын
P😅😅​@@gsmultani9723
@GurbachanSingh-n7j
@GurbachanSingh-n7j Ай бұрын
ਭਾਈ ਸਿੰਘ ਸਾਹਿਬ ਜੀ ਕੁਲਦੀਪ ਸਿੰਘ ਵਾਹਿਗੁਰੁ ਜੀ ਕਾ ਖਾਲਸਾ ਵਾਹਿਗੁਰੁ ਜੀ ਕੀ ਫਤਿਹ ਜੋ ਆਪ ਜੀ ਨੇ ਸੁਖਵੀਰ ਬਾਦਲ ਵਾਰੇ ਕਿਹਾ ਉਸਨੂੰ ਸਜ਼ਾ ਇਸ ਤਰੀਕੇ ਨਾਲ ਮਿਲੇ ਜਿਸ ਤਰਾਂ ਸਿੰਘ ਲੱਖ ਪੱਤ ਵਰਗਿਆਂ ਨੂੰ ਦੇਂਦੇ ਸੀ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੁ ਜੀ
@NirmaljitBajwa
@NirmaljitBajwa Ай бұрын
ਜਾਣ ਬੁੱਝ ਕੇ ਆਪਣੇ ਸਵਾਰਥ ਕਰਕੇ ਅਤੇ ਆਪੰਣੀ ਪਾਵਰ ਦੇ ਨਸ਼ੇ ਵਿੱਚ ਸੱਭ ਕੁੱਝ ਧਰਮ ਦੀ ਵੀ ਪ੍ਰਵਾਹ ਨਾਂ ਰੱਖਦਿਆਂ ਦੋਸ਼ੀਆਂ ਇਹ ਅਸਿੱਹ ਜ਼ੱਬਰ ਨੂੰ ਵੇਖਦਿਆਂ ਸਮਝਦਿਆਂ ਵੀ ਕਿਸੇ ਗੱਲ ਦੀ ਪ੍ਰਵਾਹ ਨਹੀਂ ਕੀਤੀ । ਸਜ਼ਾ ਬਣਦੀ ਨਿਸਾਲ਼ੀ ਹੀ ਚਾਹੀਦੀ ਹੈ ਦੋਸ਼ੀਆਂ ਨੂੰ ।
@balwinderkaurdhanoa6617
@balwinderkaurdhanoa6617 Ай бұрын
Jjujijjujjjujij❤😊😊😊😊 in u​@@NirmaljitBajwa
@dalbirsingh5890
@dalbirsingh5890 Ай бұрын
ਵੀਰ ਜੀ ਸਹੀ ਹੈ ਜ਼ੋ ਗਿਆਨੀ ਭਰਾ ਦੇ ਮੁੱਖੋਂ ਨਿਕਲਿਆ ਇਹੋ ਜਿਹੀ ਸਜ਼ਾ ਮਿਲਣੀ ਚਾਹੀਦੀ ਹੈਂ
@kokoyoyo2363
@kokoyoyo2363 Ай бұрын
Babaji da bahut bahut dhanwad jinha ny Akalian valo Panth ty kity hoy ruh kambau PAAP jo ki panth dy jehan cho bhul gaya sn mud taja karva dity .Bahut bahut dhanwad ji.
@tehalsinghsherkhan901
@tehalsinghsherkhan901 Ай бұрын
ਜੁਗ ਜੁਗ ਜੀਓ ਖਾਲਸਾ ਜੀ ਬਿਲਕੁਲ ਸਹੀ ਵੀਚਾਰ ਹਨ ਤੁਹਾਡੇ
@amarjitsingh4470
@amarjitsingh4470 Ай бұрын
ਇਸਦੀ ❤ਸਾਰੀ ਜੁੰਡਲੀ ਸਮੇਂਤ ਸੁਖਬੀਰ ਸੁੱਖੇ ਦੇ ਸਿਰ ਵਿਚ ਜੁਤੀਆਂ ਮਾਰੀਆਂ ਜਾਣੀਆਂ ਚਾਹੀਦੀਆਂ ਹਨ ❤ ਸਾਰੇ ਕੰਜ਼ਰ ਲੀਡਰਾਂ ਨੂੰ ❤ਨੰਗਾ ਕਰੋ ਖ਼ਾਲਸਾ ਜੀ ❤
@maninderchandi4420
@maninderchandi4420 Ай бұрын
ਮੈ ਅਾਪ ਨਾਲ ਸਹਿਮਤ ਹਾਂ ਵੀਰ ਜੀ.❤❤❤❤❤❤😄😃😀😊😜😊😛😛😳😳😁😔😌😡😡😡😡😡
@gurmailsarao-262
@gurmailsarao-262 Ай бұрын
ਬਾਬਾ ਜੀ ਸਹੀ ਬੋਲਿਆ ਇਨ੍ਹਾਂ ਨੂੰ ਸਖਤ ਸਜ਼ਾ ਹੋਵੇ ਇਨ੍ਹਾਂ ਨੂੰ ਕੋਈ ਸਿੱਖ ਕੌਮ ਮੂੰਹ ਨਾ ਲਾਵੋ
@rbrar3859
@rbrar3859 Ай бұрын
ਸੁਖਬੀਰ ਇੰਸਾ ਨੂੰ ਪੰਥ ਚੋਂ ਬਾਹਰ ਕਰੋ।
@jagdevbrar6100
@jagdevbrar6100 Ай бұрын
ਇਹ ਗਿਆਨੀ ਜੀ ਸਹੀ ਗੱਲ ਕਹਿ ਰਹੇ ਹਨ ਬਾਦਲ ਸਾਹਿਬ ਨੂੰਹ ਮਿਸਾਲੀ ਸਜ਼ਾ ਦਿੱਤੀ ਜਾਵੇ ਜੋ ਅੱਗੇ ਸੌ ਸਾਲ ਤੱਕ ਯਾਦ ਕਰਿਆ ਜਾਵੇ ਇਹਨਾਂ ਦੀਆਂ ਗਲਤੀਆਂ ਜਾਣੇਂ ਅਣਜਾਣੇ ਵਿੱਚ ਨਹੀਂ ਹਨ ਇਹਨਾਂ ਕੁਰਸੀਆਂ ਦੇ ਹੰਕਾਰ ਵਿੱਚ ਗਲਤੀਆਂ ਕੀਤੀਆਂ ਹਨ ਉਨੀ ਸੌ ਅਠੱਤਰ ਤੋਂ ਲੈਕੇ ਦੋ ਹਜ਼ਾਰ ਚੌਵੀ ਤੱਕ ਛਿਆਲੀ ( ਸਿਆਲੀ) ਸਾਲਾਂ ਵਿੱਚ ਪ੍ਰਕਾਸ਼ ਚੰਦ ਬਾਦਲ ਅਤੇ ਸੁਖਬੀਰ ਚੰਦ ਬਾਦਲ ਨੇ ਅਤੇ ਆਕਾਲੀ ਦਲ ਦੇ ਸਾਰੇ ਲੀਡਰਾਂ ਨੇ ਬਹੁਤ ਵੱਡੀਆਂ ਗਲਤੀਆਂ ਕੀਤੀਆਂ ਹਨ ਜੋ ਜੱਥੇਦਾਰ ਅਤੇ ਸੰਗਤਾਂ ਸ਼ਭ ਕੁੱਝ ਜਾਣਦੀਆਂ ਹਨ ਬਾਦਲ/ ਮਲੂਕਾ/ ਢੀਂਢਸਾ/ ਚੰਦੂਮਾਜਰਾ/ ਬ੍ਰਹਮਪੁਰਾ/ ਤੋਤੀ/ ਬੀਬੀ ਜਗੀਰੋਂ ਆਦਿ ਆਦਿ ਆਦਿ ਆਦਿ ਹੋਰ ਅਨੇਕਾਂ ਨੇ ਆਪਣੇ ਪਰਿਵਾਰ ਪੁੱਤਰਾਂ ਨੂੰ ਸਿਆਸਤ ਦੇ ਵਿੱਚ ਅੱਗੇ ਵਧਾਇਆ ਆਪਣੇ ਪੁੱਤਰਾਂ ਨੂੰ ਵੱਡੇ ਅਹੁਦਿਆਂ ਤੇ ਲਾਇਆ ਬਾਕੀ ਪੰਜਾਬ ਦੇ ਲੋਕ ਦਰੀਆਂ ਝਾੜਨ ਅਤੇ ਛਿੱਤਰ ਖਾਣ ਜੋਗੇ ਰਹਿ ਗਏ ਜੇਕਰ ਕਿਸੇ ਨੂੰ ਨੌਕਰੀ ਦਿੱਤੀ ਗਈ ਉਹ ਵੀਹ ਤੋਂ ਤੀਹ ਲੱਖ ਲੈਕੇ ਦਿੱਤੀ ਨੌਕਰੀ ਤੇ ਹੁੰਦਿਆਂ ਵੀ ਇਹਨਾਂ ਦੀ ਚਾਪਲੂਸੀ ਕਰਨ ਵਾਲੇ ਨੂੰ ਨੌਕਰੀ ਕਰਨ ਦਿੰਦੇ ਹਨ ਨਹੀਂ ਕਰਦਾ ਘਰ ਤੋਰਦੇ ਦਿੰਦੇ ਸਨ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ
@BikkarSingh-l1p
@BikkarSingh-l1p Ай бұрын
ਪੁਰਾਤਨ ਸਮੇਂ ਵਾਲੀ ਸਜਾ ਮਿਲੇ
@SukhvirSingh-nx9wy
@SukhvirSingh-nx9wy Ай бұрын
ਬਿਲਕੁਲ ਅਸੀਂ ਵੀ ਸਹਿਮਤ ਹਾਂ ਇਸ ਸਜ਼ਾ ਨਾਲ
@rbrar3859
@rbrar3859 Ай бұрын
ਕੌਮ ਦਾ ਤੇ ਗੁਰੂ ਘਰਾਂ ਦਾ ਜੋ ਨੁਕਸਾਨ ਬਾਦਲ ਲਾਣੇ ਨੇ ਕੀਤਾ ਹੈ, ਇਹਨਾਂ ਨੁਕਸਾਨ ਤਾਂ ਕੋਈ ਦੁਸ਼ਮਣ ਵੀ ਨਹੀ ਕਰ ਸਕਦਾ ਸੀ।
@gurmailsingh9517
@gurmailsingh9517 Ай бұрын
🙏🙏🙏 ਸਹੀ ਗੱਲ ਅ
@SurjeetSingh-hz1in
@SurjeetSingh-hz1in Ай бұрын
ਭਾਈ ਸਾਹਿਬ ਜੀ ਬਹੁਤ ਵਧੀਆ ਜੀ
@ravinderpal1032
@ravinderpal1032 Ай бұрын
ਬਹੁਤ ਹੀ ਸੁਲਝੇ ਹੋਏ ਵੀਚਾਰ ਹਨ ਇਸ ਭਾਈ ਸਾਹਿਬ ਜੀ ਦੇ ਸੁਖਬੀਰ ਦੇ ਲਾਣੇ ਨੂੰ ਇਤਿਹਾਸਕ ਸਜ਼ਾ ਦੇਣੀ ਬਣਦੀ ਹੈ ਸਜ਼ਾਏ ਮੌਤ। ਇਹਨਾਂ ਨਰਕਧਾਰੀਏ ਨੂੰ ਬਖਸ਼ਿਆ ਨਹੀਂ ਜਾਣਾ ਚਾਹੀਦਾ।
@shindanijjar8143
@shindanijjar8143 Ай бұрын
ੴ, ਅਰਾਧੀ ਦੂਨਾ ਨਿਵੈ।ਜਿਉ ਹੰਤਾ ਮਿਰਗਾਏ।
@DaljitSingh-lp5lm
@DaljitSingh-lp5lm Ай бұрын
ਬਿਲ ਕੁਲ ਸਹੀ
@sadhusinghbhullar7339
@sadhusinghbhullar7339 Ай бұрын
ਇਹੋ ਜਿਹਾ ਸੁੱਚਾ ਸੱਚਾ ,ਦਿੱਰੜ,ਮਜ਼ਬੂਤ,ਸੁੱਧ-ਬੁੱਧ ਵਾਲਾ ਸਿੱਖ ਬਹੁੱਤ ਘੱਟ ਵੇਖਣ ਨੂੰ ਮਿਲਦੇ ਹਨ,ਵਾਕਿਆ ਹੀ ਕੋਈ ਸਿੰਘ ਬੋਲਦਾ ਗੱਲ ਕਰ ਰਿਹਾ
@ppsingh3876
@ppsingh3876 Ай бұрын
ਬਿਲਕੁੱਲ ਸਹੀ ਕਿਹਾ ਹੈ ਭਾਈ ਸਾਹਿਬ ਜੀ ਨੇ ਸਜਾ ਵਾਰੇ ਹਾਥੀ ਪਿੱਛੇ ਬਣ ਕੇਘਰੀਸੋ
@Harman_neelon
@Harman_neelon Ай бұрын
ਜਥੇਦਾਰ ਸਾਹਿਬ ਦੀਆ ਗੱਲਾਂ ਬਿਲਕੁਲ ਸਚੀਆਂ ਨੇ ਇਹ ਤਾਂ ਬਖਸ਼ਣ ਯੋਗ ਨਹੀਂ =ਪ੍ਰੇਮ ਸਿੰਘ
@RajSingh-mu9de
@RajSingh-mu9de Ай бұрын
ਵਾਹਿਗੂਰੂ ਜੀ ਕਾ ਖਾਲਸਾ ਵਾਹਿਗੂਰੂ ਜੀ ਕੀ ਫਤਿਹ ਜੀ ਬਾਬਾ ਜੀ ਨੇ ਜੋ ਕਿਹਾ ਇਹੋ ਸਜਾ ਹਣੀ ਚਾਹੀਦੀ ਹੈ
@hakamsingh6861
@hakamsingh6861 Ай бұрын
ਸਹੀ ਕਿਹਾ ਵੀਰ ਜੀ ਜਥੇਦਾਰ ਨੂੰ ਚਾਹੀਦੈ ਜਿਂਨੇ ਗੁਨਾਹ ਕੀਤੇ ਐ ਉਨੇ ਸੁਖਵੀਰ ਨੂੰਅਕਾਲ ਤਖਤ ਸਾਹਮਣੇ ਖੜਾਕੇ ਸਿਰ ਚ ਉਨੇ ਛਿਂਤਰ ਮਾਰਨੇ ਚਾਹੀਦੇ ਐ ਫਿਰ ਇਹਦਾ ਹੰਕਾਰ ੳਤਰੇਗਾ।
@Jupitor6893
@Jupitor6893 Ай бұрын
ਹੰਕਾਰ ਉਤਾਰ ਕੇ ਅਸੀਂ ਕਈ ਲੈਣਾ। ਸਖਤ ਸਜਾ ਦੇ ਨਾਲ ਨਾਲ ਆਹੁਦਾ ਵੀ ਛੱਡੇ। ਇਹ ਬੰਦਾ ਤੇ ਇਸਦੇ ਸਾਥੀ ਅਗੇ ਤੋਂ ਕੌਮ ਬ,ਦਾਸ਼ਤ ਨਹੀ ਕਰੇਗੀ।
@bobysekhonbobysekhon9162
@bobysekhonbobysekhon9162 Ай бұрын
ਮੇਰੀ ਜੱਥੇਦਾਰ ਸਾਹਿਬ ਨੂੰ ਬੇਨਤੀ ਹੈ ਕਿ , ਸਿੱਖ ਕੌਮ ਨੂੰ ਸੁਖਬੀਰ ਬਾਦਲ ਦੇ ਰਹਿਮ ਤੇ ਨਾਂ ਛੱਡਿਆ ਜਾਵੇ । ਜੱਥੇਦਾਰ ਸਾਹਿਬ ਅਕਾਲੀ ਫੂਲਾ ਸਿੰਘ ਦੇ ਵਾਰਿਸ ਹੋਣ ਦਾ ਸਬੂਤ ਦੇਣ ।
@harmindersaini8919
@harmindersaini8919 Ай бұрын
Jathedar ch itni himat kithe
@tirthanandraghbirsingh9266
@tirthanandraghbirsingh9266 Ай бұрын
ਅਕਾਲੀ ਫੂਲਾ ਸਿੰਘ ਜਥੇਦਾਰ ਸਾਹਿਬ ਨੇ ਕਿਹੜੀ ਸਜ਼ਾ ਦਿੱਤੀ ਸੀ ਸਜ਼ਾ ਤੁਹਾਨੂੰ ਵੀ ਨਾਲ ਹੀ ਛਾਹਿਦੀ ਹੈ ਕਿਉਂਕਿ ਤੁਸੀਂ ਉਡੀਕਣ ਤੋਂ ਪਹਿਲਾ ਹੀ ਸਜ਼ਾ ਬਾਰੇ ਦੱਸ ਰਹੇ ਹੋ।
@tirthanandraghbirsingh9266
@tirthanandraghbirsingh9266 Ай бұрын
0:48 ​​@@harmindersaini8919ਜਥੇਦਾਰ ਸਾਹਿਬ ਜੀ ਦੀ ਤੌਹੀਨ ਕਰਨ ਤੇ ਤੁਹਾਡਾ ਮਸਲਾ ਪਹਿਲਾਂ ਵਿਚਾਰਿਆ ਜਾਣਾ ਚਾਹੀਦਾ ਹੈ।
@RashpalSinghBhullar-il7jk
@RashpalSinghBhullar-il7jk Ай бұрын
ਇਸ ਬੰਦੇ ਨੂੰ ਇਤਿਹਾਸ ਬਾਰੇ ਝੂਠ ਬੋਲਣ ਕਰਕੇ ਚਪੇੜਾਂ ਪੈਣੀਆ ਚਾਹੀਦੀਆਂ।
@joginderkaur2775
@joginderkaur2775 Ай бұрын
ਤੁਸੀਂ ਸੱਚੇ ਇਤਹਾਸ ਨੂੰ ਲਿਖਕੇ ਪਾਵੋ ਕੇ ਬਾਦਲਾਂ ਦਾ ਫ਼ਿਕਰ ਹੈ​@@RashpalSinghBhullar-il7jk
@BalkarSingh-og4xb
@BalkarSingh-og4xb Ай бұрын
ਜੋ ਜਥੇਦਾਰ ਰਾਜਨੀਤੀ ਨੂੰ ਧਰਮ ਤੋ ਉਪਰ ਕਰ ਗਏ ਉਹਨਾਂ ਦੇ ਖਿਲਾਫ਼ ਕੋਈ ਕਾਰਵਾਈ ਕਿਉਂ ਨਹੀਂ ਹੋ ਰਹੀ,
@PIRTPALSINGH-g4v
@PIRTPALSINGH-g4v Ай бұрын
ਵਾਹਿਗੁਰੂ ਭਲਾ ਕਰਨ ।
@romanasingh1914
@romanasingh1914 Ай бұрын
ਬਾਦਲ ਦਲੀਆ ਪਾਰਟੀ ਨੂੰ ਸੰਗਤ ਦੇਵੇਗੀ ਸਜਾ ਬਾਦਲ ਦਲੀਆ ਨੂੰ ਵੀ ਛਿੱਤਰ ਪਰੇਟ ਮਹੀਨਾ ਏ ਸਜਾ ਬਾਦਲ ਦਲੀਆ ❤❤❤❤❤❤❤❤❤❤❤❤
@gurmeetkaur9993
@gurmeetkaur9993 Ай бұрын
ਬਿਲਕੁਲ ਸਹੀ ਐਹੋ ਜੇਹੀ ਸਜ਼ਾ ਹੋਵੇ ਆਉਣ ਵਾਲੇ ਸਮੇਂ ਵਿੱਚ ਕੋਈ ਬੰਦਾ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਬਦੀ ਕਰਨ ਦੀ ਜ਼ੁਰਅਤ ਨਾਂ ਕਰੇਂ ਪੰਥ ਤੋਂ ਛੇਕ ਦੇਣਾ ਚਾਹੀਦਾ ਹੈ ਬਾਦਲ ਪਰਿਵਾਰ ਨੂੰ ਇਨਾਂ ਵਿਚੋਂ ਕੋਈ ਦੁੱਧ ਧੋਤਾ ਨਹੀਂ
@Jupitor6893
@Jupitor6893 Ай бұрын
ਪ੍ਰਧਾਨ ਦੇ ਆਹੁਦੇ ਤੋਂ ਵੀ ਅਲੱਗ ਕਰੋ।
@JaspalBhuda
@JaspalBhuda Ай бұрын
Posat.de.theke.panjab.chona.to.phala.khole.ous.parti.nu.c.m.banou.
@JaspalBhuda
@JaspalBhuda Ай бұрын
Sadi.satet.de.mawan.de.put.bhena.de.suhag.har.roj.ojad.rahe.han.chaty.karan.arjant.post.de.theke.khole.jan.
@JaspalBhuda
@JaspalBhuda Ай бұрын
Chatte.ne.panjab.da.sara.pesa.foran.wich.jawani.rulan.la.diti.mawan.nu.nahi.pata.ke.baharle.desa.vich.jiada.
@mohindersinghparhar3729
@mohindersinghparhar3729 Ай бұрын
ਸਿੰਘ ਸਾਹਿਬ ਦਾ ਅਰਥ ਹੈ ( ਸਿੰਘ ਜੋ ਨਿਡਰ ਹੋਵੈ /ਸਚ ਬੋਲਣ ਤੋਂ ਝਿਝਕੇ ਨਹੀ ॥ ਸਾਹਿਬ ਦਾ ਅਰਥ ਹੈ ਜੋ ਅਧਿਆਤਮਿਕ ਸੇਧ ਦੇ ਸਕਦਾ ਹੋਵੈ ) ਕੀ ਅੱਜ ਦੇ ਬਣੈ ਸਿੰਘ ਸਾਹਿਬਾ ਵਿੱਚ ਇਹ ਗੁਣ ਹਨ ॥ ਇਹ ਸਿੰਘ ਪੰਥ ਦੀ ਠੀਕ ਤਰਜਮਾਨੀ ਕਰ ਰਿਹਾ ਹੈ ॥ ਕਿਸੇ ਸ਼ਰੋਮਣੀ ਕਮੇਟੀ ਦੇ ਅਧਿਕਾਰੀ ਨੂੰ / ਤਖ਼ਤ ਦੇ ਬੁਲਾਰੇ ਨੂੰ ਇਸ ਦਾ ਜਵਾਵ ਦੇਣਾ ਬਣਦਾ ਹੈ ॥
@BalkarSingh-og4xb
@BalkarSingh-og4xb Ай бұрын
ਜਿਹਨਾਂ ਨੇ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਪੰਜਾਬ ਵਿੱਚ ਬਾਬਿਆਂ ਨੂੰ ਪਰਮੋਟ ਕੀਤਾ ਨੂੰ ਵੀ ਸਜ਼ਾ ਮਿਲਣੀ ਚਾਹੀਦੀ ਹੈ।
@darshangill26
@darshangill26 Ай бұрын
ਵਾਹਿਗੁਰੂ ਜੀ। ਕਾ। ਖਾਲਸਾ ਵਾਹਿਗੁਰੂ ਜੀ ਕੀ। ਫਤਿਹ। ਜਥੇਦਾਰ। ਜੀ ਬਹੁਤ ਹੀ। ਸਹੀ। ਕਿਹਾ। ਸਜਾ।ਹੋਵੇ। ਤਾਂ। ਐਸੀ। ਹੀ। ਹੋਣੀ। ਚਾਹੀਦੀ। ਜਿਵੇ। ਦੀ। ਤੁਸੀਂ। ਕਿਹਾ
@GursewakSidhu-bt5bn
@GursewakSidhu-bt5bn Ай бұрын
ਦਸ ਗੁਰੂ ਸਾਹਿਬ ਦਾ ਸਵਰੂਪ ਦਸ ਗੂਰੂ ਸਾਹਿਬ ਦੀ ਬੀੜ ਦੀਆਂ ਬੇਅਦਬੀਆਂ ਕਰਨ ਵਾਲੇ ਦਸਵੇਂ ਪਾਤਸ਼ਾਹ ਦਾ ਸੁਹਾਗ ਰਚਾਉੱਣ ਵਾਲੇ ਦੀ ਮਦਦ ਕਰਨ ਵਾਲੇ ਪ੍ਰਕਾਸ਼ ਚੰਦ ਬਾਦਲ ਦੇ ੍ਰਰਿਵਾਰ ਦਾ 100% ਹੱਥ ਹੈ।ਇਸ ਪਰਿਵਾਰ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦਿੱਤੀ ਜਾਵੇ।ਇਹ ਤੇ ਚੰਦੇ ਗੰਗੂ ਤੋਂ ਵੀ ਸੌ ਦਰਜੇ ਮਾਂੜੇ ਤੈ ਪਾਪੀ ਹਨ।
@JasvirSingh-v8c
@JasvirSingh-v8c Ай бұрын
ਬਾਬਾ। ਜੀ। ਬਿਲਕੁਲ। ਸਹੀ। ਬੋਲਿਆ। ਇਹਨਾ। ਨੂੰ। ਸਜ਼ਾ। Ta। ਜਿਉਂਦੇ। ਨੂੰ। ਸਰਨਾ। ਚਾਹੀਦਾ। ਜਗੀਰੋ। ਦੇ। ਪਰਧਾਨੀ। ਟਾਈਮ। ਤੇ। ਗੁਰੂਆਂ। ਖਿਲਾਫ। ਭਦੀਆ। ਕਿਤਾਬਾਂ। ਛਪਵਾਇਆ। ਕੇ। ਬਲਦੇਵ। ਸਿੰਘ। ਸਿਰਸਾ। ਸਾਬ੍ਹ। ਤੋਂ। ਪੁਸ਼। ਲਓ। ਜੈ
@GurbinderSingh-vr3lb
@GurbinderSingh-vr3lb Ай бұрын
ਵਾਹਿਗੁਰੂ
@SukhwinderSingh-jg1je
@SukhwinderSingh-jg1je Ай бұрын
ਸੰਗਤਾਂ ਵਿੱਚ ਬੇਅਬਦੀਆ ਦਾ ਰੋਸ਼ ਹੀ ਇਨ੍ਹਾਂ ਹੈ ਕਿ ਇੱਕ ਇਕ ਛਿੱਤਰ ਮਾਰਨ ਨਾਲ ਹੀ ਨਰਕਾਂ ਵਿੱਚ ਪਹੁੰਚ ਜਾਣਾ ਹੈ।
@JagjitSingh-mn4wv
@JagjitSingh-mn4wv Ай бұрын
ਸੁਖਬੀਰ ਬਾਦਲ ਮਗਰ ਮਛ ਦੇ ਹੰਜੂ ਵਹਾਉਂਦਾ ਇਹਨੂੰ ਮਾਫ ਨਾ ਕਰਿਓ ਇਹ ਦਾਰਾ ਡੰਗ ਮਾਰੂਗਾ ਸਾਰੀ ਉਮਰ ਯਾਦ ਰੱਖੋਗੇ
@bobysekhonbobysekhon9162
@bobysekhonbobysekhon9162 Ай бұрын
ਸੁਖਬੀਰ ਬਾਦਲ ਨੂੰ ਕੁੰਭੀ ਨਰਕ ਦੀ ਸਜਾ ਦੇਣੀ ਬਣਦੀ ਹੈ ।
@Baldev-o2o
@Baldev-o2o Ай бұрын
ਬਾ ਕਮਾਲ ਪੇਸ਼ਕਾਰੀ ਕੀਤੀ ਹੈ ਜੀ ਤੁਸੀ ਇਤਹਾਸਕ ਤੱਥਾ ਸਹਿਤ ਬਹੁਤ ਬਹੁਤ ਧੰਨਵਾਦ ਵਹਿਗੁਰੂ ਚੜਦੀ ਕਲਾ ਵਿਚ ਰੱਖਣ ਗਿਆਨੀ ਗੁਰਦੀਪ ਸਿੰਘ ਜੀ ਨੂੰ।
@JaswantSingh-te9xt
@JaswantSingh-te9xt Ай бұрын
ਸਜਾ ਅਜਿਹੀ ਹੋਵੇ ਕਦੇ ਕੋਈ ਬਹੁਰੂਪੀਆ ਗੁਰੂ ਗ੍ਰੰਥ ਤੇ ਪੰਥ ਦੀ ਪਿੱਠ ਤੇ ਛੁਰਾ ਮਾਰਨ ਦੀ ਸੂਚੀ ਤੱਕ ਨਾ
@HarbhajanSarwara
@HarbhajanSarwara Ай бұрын
ਭਾਈ ਸਾਹਿਬ ਜੀ ਤੁਸੀਂ ਬਹੁਤ ਸਹੀ ਕਹਿ ਰਹੇ ਹੋ ਪੰਥਕ ਸਜ਼ਾਵਾਂ ਤਾਂ ਇਹੀ ਹਨ ਤੇ ਬਾਦਲ ਦਾ ਪੂਰਾ ਪਰਿਵਾਰ ਹੀ ਇਸੇ ਤਰਾਂ ਦੀ ਸਜ਼ਾ ਦੇ ਪਾਤਰ ਹਨ। ਇਸ ਤੋਂ ਘੱਟ ਸਜ਼ਾ ਪੰਥ ਨੂੰ ਕਦੇ ਵੀ ਮਨਜ਼ੂਰ ਨਹੀ ਹੈ। ਇਹ ਜਥੇਦਾਰ ਕਰਕੇ ਵੇਖ ਲੈਣ ਪਤਾ ਲੱਗ ਜਾਵੇਗਾ।
@Sukhdev-rt7ek
@Sukhdev-rt7ek Ай бұрын
Salut ha Baba ji Tuhadi Soch nu
@realsujansingh
@realsujansingh Ай бұрын
10000000001% shi shi true true true
@baldevsingh8619
@baldevsingh8619 Ай бұрын
ਖਾਲਸਾ ਜੀ ਦਾ ਇਕੱਲਾ ਇਕੱਲਾ ਬੋਲਿਆ ਸਬਦ ਬਹੁੱਤ ਕੀਮਤੀ ਹੈ ਸਜਾ ਸਖਤ ਤੋਂ ਸਖਤ ਦੇਂਣ ਸਾਡੇ ਮਾਣਯੋਗ ਜੱਥੇਦਾਰ ਸਾਹਿਬਾਨ ਤਾਂ ਕਿ ਅੱਗੇ ਤੋਂ ਕੋਈ ਗੁਰੂ ਸ਼ਾਹਿਬਾਂਨ ਦੀ ਬੇਅਦਬੀ ਬਾਰੇ ਸੋਚ ਵੀ ਨਾਂ ਸਕੇ
@ਵਾਹਿਗੁਰੂਜੀ-ਠ8ਸ
@ਵਾਹਿਗੁਰੂਜੀ-ਠ8ਸ Ай бұрын
ਭਾਈ ਕੁਲਦੀਪ ਸਿੰਘ ਜੀ ਹੋਣਾ ਏਹੋ ਚਾਹੀਦਾ ਜੋ ਤੁਸੀਂ ਕਹਿ ਰਹੇ ਹੋ ਪਰ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਮੁਲਾਜ਼ਮ ਹਨ ਸਾਰੇ ਸਾਰੇ ਮੁਲਾਜ਼ਮ ਹਨ ਐਸਾ ਕੁੱਝ ਕਰਨ ਲਈ ਇਹਨਾਂ ਵਿੱਚ ਜੁਰਹਤ ਨਹੀਂ ਹੈਂ ਕੁਛ ਵੀ ਕਹੀ ਹੋਣਾ ਸਿਰਫ ਗੋਂਗਲੂਆਂ ਤੋਂ ਮਿੱਟੀ ਝਾੜਨ ਵਾਲੀ ਗੱਲ ਹੋ ਜਾਣੀ ਹੈ ਹੋਰ ਕੁਛ ਨਹੀਂ ਹੋਏਗਾ ਵਾਹਿਗੁਰੂ ਜੀ
@bibekgiyan
@bibekgiyan Ай бұрын
ਵਾਹ ਖਾਲਸਾ ਜੀ ਵਾਹ ਤੁਹਾਡੀ ਬੋਲਣ ਦੀ ਦਲੇਰੀ ਦੇ ਸਦਕੇ ਜਾਵਾਂ
@bskhara3331
@bskhara3331 Ай бұрын
ਸੁਖਬੀਰ ਬਾਦਲ ਤਾਂ ਜਥੇਦਾਰ ਨੂੰ ਕਹਿ ਰਿਹਾ ਏ ਛੇਤੀ ਫੈਸਲਾ ਕਰੋ ਕੋਈ ਚੋਰ ਠਾਣੇਦਾਰ ਨੂੰ ਕਹੇ ਮੇਰਾ ਫੈਸਲਾ ਛੇਤੀ ਕਰੋ ਚੋਰ ਵੱਡਾ ਕੇ ਠਾਣੇਦਾਰ ਜਥੇਦਾਰ ਨਹੀ ਨੌਕਰ ਨੇ ਨੌਕਰ ਮਾਲਕ ਨੂੰ ਸਜਾ ਨਹੀ ਦੇ ਸਕਦਾ ਨੌਕਰੀ ਛੱਡਣ ਨੂੰ ਤਿਆਰ ਨਹੀ ਜਥੇਦਾਰ ਸਜਾ ਕਿਵੇ ਦੇਵੇਗਾ ਹਾਂ ਸਜਾ ਮਿਲੇਗੀ ਪੰਥ ਦੇਵੇਗਾ ਜਰੂਰ ਹੱਲ ਹੈ ਸਰਬੱਤ ਖਾਲਸਾ ਸੱਦਣ ਜਥੇਦਾਰ ਪੰਜ ਸਿੰਘ ਬੈਠ ਜਾਣ ਸਟੇਜ ਤੇ ਬੁਲਾਰੇ ਸਜਾ ਦੱਸਣ ਪੰਜ ਸਿੰਘ ਨੋਟ ਕਰੀ ਜਾਣ ਉਸ ਚੋ ਜੋ ਪੰਥ ਸਜਾ ਕਹੇ ਸਿੰਘ ਜਥੇਦਾਰ ਨੂੰ ਦੇਣ ਤੇ ਜਥੇਦਾਰ ਸਿਰਫ ਪੜ ਕੇ ਸੁਣਾਏ ਕੱਲਾ ਜਥੇਦਾਰ ਅੱਜ ਸਜਾ ਨਹੀ ਦੇ ਸਕਦਾ ਇਸ ਲਈ ਸਜਾ ਜਰੂਰ ਹੋਵੇਗੀ ਧੰਨਵਾਦ ਜੀ
@JasbirSingh-h8w
@JasbirSingh-h8w Ай бұрын
IS Sari team nu lifelong panther politics ton Bahar karo
@maninderchandi4420
@maninderchandi4420 Ай бұрын
ਵਧੀਅਾ ਸਜਾ ਜੁਤੀਅਾਂ ਸਾਰੇ ਸਿੱਖ ਮਾਰਨ ਦੀ, ਹੈ, ਮੂੰਹ ਕਾਲਾ ਕਰਕੇ, ਕਾਰ ਦੀ, ਖਿੜਕੀ ਚੋ ਮੂੰਹ ਬਾਹਰ ਕੱਢ ਕੇ ਸ਼ਹਿਰ ਵਿਚ ਜਲੂਸ ਕਢਿਅਾ ਜਾਵੇ.❤❤❤❤❤😄😃😀😊😊😜😝😌😔😔😁😳😡😡😡😂😭😭😂😂😢
@GurjantSinghpilot
@GurjantSinghpilot Ай бұрын
ਸਜ਼ਾ ਤਾਂ ਜਿਹੜੀ ਦੇਣੀ ਬਣਦੀ ਹੈ ਉਹ ਹੈ ਹੀ ਪਰ ਇਹਨਾਂ ਦੋਸ਼ੀਆਂ ਨੇ ਪੰਜਾਬ ਦਾ ਨੁਕਸਾਨ ਕੀਤੇ ਉਸਦੀ ਭਰਪਾਈ ਕਰਨ ਜਿਹੜੀ ਪੰਜਾਬ ਦੀ ਜਾਇਦਾਦ ਲੁੱਟ ਕੇ ਇਹਨਾਂ ਨੇ ਆਪਦੀ ਬਣਾਈ ਐ ਉਹ ਪੰਜਾਬ ਨੂੰ ਦੇਣ ਇਹਨਾਂ ਨੇ ਪੰਜਾਬ ਰੋਡਵੇਜ਼ ਫੇਲ ਕਰਕੇ ਆਪਦੀ ਟਰਾਂਸਪੋਰਟ ਕਾਮਯਾਬ ਕੀਤੀ ਐ ਉਹ ਬੱਸਾਂ ਪੰਜਾਬ ਨੂੰ ਦੇਣ ਉਸਤੋਂ ਬਾਅਦ ਸਜ਼ਾ ਦਿੱਤੀ ਜਾਵੇ ਫ਼ੇਰ ਇਹ ਮਾਫ਼ੀ ਦੇ ਹੱਕਦਾਰ ਹੋ ਸਕਦੇ ਹਨ ਰੱਬ ਰਾਖਾ
@DarshanSingh-sm1ho
@DarshanSingh-sm1ho Ай бұрын
ਕੋਈ, ਮਾਫੀ, ਨਹੀਂ।
@harbhajansingh220
@harbhajansingh220 Ай бұрын
ਸਾਰੇ ਕਹੀ ਜਾਂਦੇ ਸਖ਼ਤ ਤੋੰ ਸਖ਼ਤ ਮਿਲਣੀ ਚਾਹੀਦੀ ਪਰ ਸਾਡੇ ਜਥੇਦਾਰ ਵਿੱਚ ਜੁਅਰਤ ਨਹੀ
@pamma2733
@pamma2733 Ай бұрын
ਜਥੇਦਾਰ ਕੋਲ ਫ਼ੌਜ ਹੈ ਪੁਲੀਸ ਕੋਰਟ ਕਚਹਿਰੀ ਨੇ
@harpreetkaur5022
@harpreetkaur5022 Ай бұрын
ਜਥੇਦਾਰ ਬਾਦਲਾ ਦੇ ਗੁਲਾਮ
@pamma2733
@pamma2733 Ай бұрын
@@harpreetkaur5022 badal ਜਿਸਦਾ ਗੁਲਾਮ ਹੈ ਤੇ ਪੰਜਾਬ ਜਿਸਦਾ ਗੁਲਾਮ ਸੰਵਿਧਾਨ ਚ ਸਿੱਖਾਂ ਨੂੰ ਕੇਸਾਧਾਰੀ ਹਿੰਦੂ ਕਿਹਾ ਜਾਂਦਾ delhi di izazat to ਬਿਨਾ ਸ੍ਰੋਮਣੀ ਕਮੇਟੀ ਦੀਆਂ ਵੋਟਾਂ ਨੀ ਹੁੰਦੀਆ kisto azaad ਕਰਾਉਣੀ ਚਾਹੀਦੀ delhi Haryana ਕਮੇਟੀ ਤਾਂ ਬਾਦਲ ਦੇ ਕਬਜ਼ੇ ਚ ਨਹੀਂ ਜਦ ਸਾਰਾ ਪੰਜਾਬ ਗੁਲਾਮ ਹੋਵੇ ਤਾਂ ਸਾਰੇ ਧਾਰਮਿਕ ਸਥਾਨ institute University vi gulaam han badal ta mar giya dusra vi mar jawega fer ਅਜ਼ਾਦ ਹੋ ਜਾਣ ਗੇ ਜਥੇਦਾਰ ਬਾਕੀ ਹਰਿਆਣਾ ਕਮੇਟੀ ਦਿੱਲੀ ਕਮੇਟੀ ਮਨਾਉਂਦੀ ਕਦੇ ਯੋਧੇ ਦਾ ਦਿਹਾੜਾ ਹੋਰ ਬਾਦਲ a jange jad delhi di Marzi to Bina vota ni hoਸਕਦੀਆ dc to Bina meeting ni ho ਸਕਦੀ ਫੇਰ ਅਜ਼ਾਦ ਕਿਸ ਤੋ ਕਰਾਉਣੀ ਜਥੇਦਾਰ ਕੋਲ ਤਾਕਤ ਹੈ ਕਿਸੇ ਨੂੰ ਫਾਸੀ ਲਟਕਾ ਦੇਵੇ
@jagjeetsingh8851
@jagjeetsingh8851 Ай бұрын
ਤੁੰਸੀ ਬਿਲਕੁਲ ਠੀਕ ਹੋ ਭਾਈ ਸਾਹਿਬ।
@bootasidhuboota5664
@bootasidhuboota5664 Ай бұрын
ਸਹੀ ਕਿਹਾ
@HarbhajanSingh-gp8un
@HarbhajanSingh-gp8un Ай бұрын
ਸੁਖਬੀਰ ਬਾਦਲ ਅਤੇ ਇਸ ਦੀ ਜੁੰਡਲੀ ਨੂੰ ਚੰਦੂ ਵਾਲੀ ਸਜ਼ਾ ਦੇਣੀ ਚਾਹੀਦੀ ਹੈ ਚੰਦੂ ਨੇ ਸ਼੍ਰੀ ਗੁਰੂ ਅਰਜਨ ਸਾਹਿਬ ਜੀ ਸ਼ਹੀਦ ਕਰਵਾਏ ਸੀ ਸੁਖਬੀਰ ਬਾਦਲ ਜੁੰਡਲੀ ਨੇ ਸ੍ਰੀ ਗੁਰੂ ਗ੍ਰੰਥ ਸਹਿਬ ਜੀ ਸਰਸੇ ਵਾਲੇ ਸਾਧ ਨਾਲ ਰਲ ਕੇ ਵੋਟਾਂ ਲਈ ਗਲੀਆਂ ਵਿੱਚ ਰੋਲੇਆ ਹੈ
@ਗੁਰਭੇਜਸਿੰਘ
@ਗੁਰਭੇਜਸਿੰਘ Ай бұрын
ਚੋਰਾ ਵਸ ਪੈ ਪੰਜਾਬ ਪੰਥ ਕੁਰਲਾੳੁਦਾ ਸਿੰਘ ਸਾਬ ਜੀ
@BalbirSingh-cj4gc
@BalbirSingh-cj4gc Ай бұрын
ਬਾਬਾ ਜੀ ਠੀਕ ਬੋਲ ਦੇ ਹਨ ਸਹੀ ਸਜਾ
@majorsingh8647
@majorsingh8647 Ай бұрын
ਅਕਾਲ ਤੱਖਤ ਦੇ ਜਥੇਦਾਰ ਸਹਿਬ ਜੀ ਸੰਗਤ ਸੁਖਵੀਰ ਨੂੰ ਮਾਫ ਨਹੀ ਕਰੇਗੀ ਗੁਰੂ ਵੀ ਮਾਫ ਨਹੀ ਕਰੇਗਾ ਤੁਸੀ ਕੀਤਨਖਾਹ ਲਾਉਦੇ ਹੋ ਇਹ ਦੁਨੀਆ ਯਾਦ ਰੱਖੇਗੀ ਇਹ ਮਿਸਾਲੌ ਤਨਖਾਹ ਹੋਵੇਗੀ
@Jupitor6893
@Jupitor6893 Ай бұрын
ਬਿਲਕੁਲ ਸਹੀ। ਜਥੇਦਾਰ ਸਾਹਿਬ ਜੀ ਤੁਸੀ। ਸਰਵ ੳੱਚ ਆਹੁਦੇ ਤੇ ਹੋ। ਕਿਰਪਾ ਕਰਕੇ ਬੇਖੌਫ ਹੋ ਕੇ ਬਣਦੀ ਸਜਾ ਸੁਣਾਈ ਜਾਵੇ ਜੀ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਹਾਜਰ ਨਾਜਰ ਹਨ। ਆਪਣਾ ਅਗਾ ਸਵਾਰੋ ਜੀ🙏
@majorsingh8647
@majorsingh8647 Ай бұрын
@@Jupitor6893 ਵੀਰ ਜੀ ਅਸੀ ਅਕਾਲ ਤਖਤ ਸਹਿਬ ਦੇ ਜਥੇ ਦਾਰ ਸਾਹਿਬਾਨ ਨੂੰ ਬੇਨਤੀ ਹੀ ਕਰ ਸਕਦੇ ਹਾਂ ਬਾਦਲ ਪ੍ਰਵਾਰ ਨੇ ਸਿੱਖ ਨੋ ਜਵਾਨਾ ਤੇ ਬਹੁਤ ਜੁਲਮ ਕਰਵਾਏ ਨੇ ਸਮੇਧ ਸੈਣੀ ਵਰਗਿਆ ਤੋ ਤੇ ਹੋਰਸਰਕਾਰੀ ਮਸੀਨਰੀ ਤੋਸੰਗਤ ਦੀ ਹੂਕ ਹੈ ਕੇਇਹਨਾਂ ਦੇ ਜੁਲਮ ਦਾ ਹਿਸਾਬ ਹੋਣਾ ਚਾਹੀਦਾ ਹੈਜੋ ਇਹਨਾ ਨੇ ਸੱਤਾ ਦੇ ਨਸੇ ਵਿੱਚ ਕੀਤਾ ਹੈ
@charanjeetsingh7782
@charanjeetsingh7782 Ай бұрын
ਜਥੇਦਾਰਾਂ ਵਿਚ ਦਮ ਹੈਣੀ ਇਹਨਾਂ ਆਕਲ ਤ਼ਖਤ ਸਹਿਬ ਨੂੰ ਨੀਵਾ ਕਰ ਦਿੱਤਾ
@Ranjit_._Singh
@Ranjit_._Singh Ай бұрын
ਅਕਾਲ ਤਖਤ ਸਾਹਿਬ ਨੀਵਾਂ ਨਹੀਂ ਹੋਇਆ ਸਾਡੇ ਗੁਰੂ ਦਾ ਤੱਖਤ ਕਦੇ ਨੀਵਾਂ ਨਹੀਂ ਹੋਇਆ ਭਾਵੇਂ ਕੇ ਵੱਖ ਵੱਖ hkumta ਨੇ ਜ਼ੋਰ ਲਗਾ ਲਿਆ ਤੇ ਜਿਹਨਾਂ ਦਾ ਨਾਂ ਵਰਤ ਕੇ ਅੱਜ ਅਸੀਂ ਅਪਣੇ ਆਪ ਨੂੰ ਬੜੇ ਵੱਡੇ ਸਿੰਘ ਸਰਦਾਰ ਖਾੜਕੂ ਤੇ ਹੋਰ ਪਤਾ ਨਹੀਂ ਕੀ ਕੀ ਅਪਣੇ ਨਾਂ ਅੱਗੇ lgounde ਫਿਰਦੇ ha ਅਸੀਂ ਤਾਂ ਉਹਨਾਂ ਦੀ ਜੁੱਤੀ ਵਰਗੇ ਵੀ ਨਹੀਂ ਕਿਉ ਕਿ ਉਹਨਾਂ ਨੇ ਤਾਂ ਗੁਰੂ ਘਰਾ ਤੇ ਤੱਖਤਾਂ ਲਈ ਸ਼ਹੀਦੀ ਆ ਦੇ ਦਿਤੀਆਂ ਪਰੀਵਾਰ ਤੱਕ ਵਾਰ ਦਿਤੇ ਉਹਨਾਂ ਨੇ ਏਨਾ ਲਈ ਤੱਖਤਾਂ ਨੂ ਠੋਕਰਾਂ ਮਾਰ ਦਿਤੀਆਂ ਤੇ ਅਸੀਂ ਪੰਜ ਕਿਲੋ ਕਣਕ ਪੈਸੇ ਤੇ ਹੋਰ ਅਪਣੇ ਲਾਲਚ ਆ ਲਈ ਸੱਭ ਕੁਝ ਭੁੱਲ ਗਏ ਕਿਉ ਕਿ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਨਾਲੋ ਟੁੱਟ ਕੇ ਡੇਰਾਵਾਦ ਨਾਲ ਜੁੜ ਗਏ ਅਸੀਂ ਏਨਾ ਲੀਡਰਾਂ ਜਿਹਨਾਂ ਨੇ ਪੰਜਾਬ ਦਾ ਸਾਡਾ ਕੌਮ ਦਾ ਗੁਰੂ ਘਰਾ ਦਾ ਬੇੜਾ ਗ਼ਰਕ ਕੀਤਾ ਅਸੀਂ ਉਹਨਾਂ ਨੂੰ ਏਹ ਆਖ ਕੇ ਵੋਟਾਂ ਦਿੰਦੇ ਹਾ ਕੇ ਸਾਡਾ ਬਾਪੂ ਸਾਡਾ ਦਾਦਾ ਏਸ ਪਾਰਟੀ ਨੂ ਵੋਟ ਦਿੰਦਾ ਰਿਹਾ ਤੇ ਅਸੀਂ ਅਪਣੇ ਆਪ ਨੂੰ ਤੇ ਉਸ paarti ਨੂ ਦੁੱਧ ਧੋਤੇ ਦੱਸਦੇ ਹਾ ਉਨ੍ਹ ਭਾਵੇਂ ਬਾਪੂ ਦਾ ਹੋਰ ਕੋਈ ਰਾਹ ਨਾ ਫੜਿਆ ਹੋਵੇ ਪਰ ਜਿਹੜੀ ਗ਼ਲਤੀ ਬਾਪੂ ਨੇ ਉਸ ਪਾਰਟੀ ਉਸ ਡੇਰੇ ਨਾਲ ਜੁੜ ਕੇ ਕੀਤੀ ਉਹ ਅਸੀਂ ਜਰੂਰ ਬਾਪੂ ਦੇ ਰਾਹ ਤੇ ਪਹਿਰਾ ਦੇਈ ਜਾਂਦੇ ਹਾ ਅਸੀਂ ਦਿਮਾਗ ਤੋ ਕੰਮ ਹੀ ਨਹੀਂ ਲੈਂਦੇ ਅਸੀਂ ਏਨਾ ਲੀਡਰਾਂ ਡੇਰਿਆਂ ਤੇ ਪੈਸੇ ਆ ਲਈ ਗੁਰੂ ਘਰਾ ਤੇ ਗੁਰੂ ਗ੍ਰੰਥ ਸਾਹਿਬ ਜੀ ਨੂ ਭੁੱਲ ਗਏ ਅਸੀਂ ਨੀਵੇਂ ਹੋ ਚੁੱਕੇ ਹਾ ਸਾਡੀ ਅਣਖ ਤੇ gert ਮਰ ਚੁੱਕੀ ਹੈ ਤੱਖਤ ਸਾਹਿਬ ਨੀਵੇਂ nehi ਹੋਏ ਅਸੀਂ ਨੀਵੇਂ ਹੋ ਚੁੱਕੇ ਹਾ ਏਸ ਕਰਕੇ ਅਪਣੇ ਵਲ ਝਾਤੀ ਮਾਰੋ ਤੱਖਤ ਸਾਹਿਬ ਵਲ ਉਂਗਲ ਨਾ ਕਰੀ ਅਸੀਂ ਕਿੰਨਾ ਕ ਸਾਥ ਦਿੰਦੇ ਹਾ ਸੱਚ ਬੋਲਣ ਵਾਲਿਆ ਦਾ ਅਸੀਂ ਤਾਂ ਏਹ ਵੇਖ ਕੇ ਚੁੱਪ ਰਹਿੰਦੇ ਸਾਡੇ ਲਈ ਲੜੇ ਤੇ ਮਰੇ ਕੋਈ ਕੁਰਬਾਨੀ ਕੋਈ ਕਰੇ ਪਰ ਅਸੀਂ ਨਾ ਬੋਲੀ ਏ ਅਸੀਂ ਨਾ ਕੁਝ ਕਰੀਏ ਬ੍ਰਾਹਮਣਵਾਦ ਦੇ ਗੁਲਾਮ ਤੇ ਕੁੱਤੇ ਬਣ ਚੁੱਕੇ ਹਾ ਅਸੀਂ, ਅਸੀਂ ਅਪਣਾ ਜੱਥੇਦਾਰ ਜਗਤਾਰ ਸਿੰਘ ਹਵਾਰਾ ਅਜਾਦ nehi ਕਰਵਾ ਸਕੇ ਫੇਰ ਕੁੱਤੇ ਬਾਦਲ ਦੇ tattu ਜੱਥੇਦਾਰ ਆ ਕੋਲੋ ਕੀ ਉਮੀਦ ਰੱਖਦੇ ਓ ਜੇਹੜੇ ਦਿੱਲੀ ਦੀ ਸੁੱਟੀ ਬੁਰਕੀ ਖਾਂਦੇ ਨੇ ਸਾਡੇ ਵਾਂਗ
@GurmeetKaur-xt4wp
@GurmeetKaur-xt4wp Ай бұрын
​@@Ranjit_._Singhਬਿਲਕੁੱਲ ਸੱਚ ਕਿਹਾ ਜੀ🙏 ਆਪਣੀ ਬੁੱਧੀ ਤੇ ਗੁਰੂ ਸਾਹਿਬ ਤੇ ਭਰੋਸਾ ਰੱਖਦੇ ਹੋਏ ਫੈਸਲਾ ਲੈਣਾ ਚਾਹੀਦਾ ਆ
@KalaSerron
@KalaSerron Ай бұрын
ਉਏ ਲੋਕੋ ਜਥੇਦਾਰ ਨਹੀਂ ਇਹੇ ਬਾਦਲ ਮਸੰਦ ਦੇ ਸੀਰੀ ਨੇ ਪਰ ਸੋ ਚੋ ਦੋ ਸੀਰੀ ਹੁੰਦੇ ਨੇ ਮਾਲਕ ਹੁੰਦੇ ਨੇ ਹੁਣ ਦੇਖੋਂ ਕੀ ਰੋਲ ਕਰਦੇ ਨੇ ਸੀਰੀ
@BhagwanSingh-y2h
@BhagwanSingh-y2h Ай бұрын
ਅਕਾਲ ਤਖ਼ਤ ਦਾ ਫ਼ੈਸਲਾ ਮੰਨਣ ਯੋਗ ਹੋਵੇਗਾ ਫੈਸਲਾ ਮਰਜਾਦਾ ਅਨੂਸਾਰ ਹੋਵੇ ਲੀਰਾਂ ਦਾ ਫ਼ੈਸਲਾ ਨਹੀ ਅਕਾਲ ਤਖ਼ਤ ਸਾਹਿਬ ਜੀ ਨੂੰ ਕੁਝ ਲੋਕ ਫੈਸਲਾ ਆਪਣੀ ਮਰਜ਼ੀ ਨਾਲ ਸੁਨਾਉਣਾ ਚਾਉਦੇ ਹੈ ਇਨ੍ਹਾਂ ਲੋਕਾਂ ਨੂੰ ਅਕਾਲ ਤਖ਼ਤ ਸਾਹਿਬ ਤੇ ਭਰੋਸਾ ਨਹੀਂ
@KalaSerron
@KalaSerron Ай бұрын
@@BhagwanSingh-y2h ਅਸੀ ਤਾ ਅਕਾਲ ਤਖਤ ਮਨ ਦੇ ਨਹੀ ਗੱਲ ਰਹੀ ਲੀਰਾ ਦੀ।ਪੱਗਾ ਲ਼ੈ ਕੇ ਦੇਖ ਲੲਈ।ਪਤਾ ਗੱਲ ਜਾਉ ਸਰਕਾਰੀ ਦੱਲੀਆ
@RsGill-d4b
@RsGill-d4b Ай бұрын
ਬਾਦਲ ਪੰਥ ਦੋਖੀਆਂ ਤੋਂ ਫਕਰੇ ਕੌਮ ਅਵਾਰਡ ਵਾਪਸ ਲਿਆ ਜਾਵੇ ਤੇ ਗਦਾਰੇ ਕੌਮ ਦਾ ਐਵਾਰਡ ਦਿੱਤਾ ਜਾਵੇ। ਇਹਨਾਂ ਕੰਜਰਾਂ ਨੂੰ ਕੌਮ ਮੂੰਹ ਨਾ ਲਾਏ। ਇਹਨਾਂ ਨੂੰ ਪੰਥ ਵਿੱਚੋਂ ਛੇਕਿਆ ਜਾਵੇ।
@jaswantsingh6389
@jaswantsingh6389 Ай бұрын
ਚੀਮਾ ਹੀ ਸਭ ਕੁਝ ਕਰਵੁਦਾ ਸੀ ਇਹਵੜਾ ਪਾਪੀ ਹੈ ਸਾਰਿਆ ਦੀ ਪ੍ਰਾਪਰਟੀ ਗੁਰੂ ਦੇ ਨਾਮ ਕੀਤੀ ਜਾਵੇ ਇਹ
@RsGill-d4b
@RsGill-d4b Ай бұрын
ਪੰਜਾ ਤਖ਼ਤਾ ਦੇ ਜਥੇਦਾਰੋ ਅੱਜ ਥੋਡੀ ਧੋਣ ਬਾਦਲਾ ਦੇ ਜੂਲੇ ਥੱਲਿਉਂ ਨਿੱਕਲ਼ਦੀ ਐ । ਇਹਨਾਂ ਦੋਖੀਆਂ ਦੀ ਝੇਫ ਨਾਂ ਮੰਨੇ। ਤੁਸੀਂ ਕੌਮ ਦੀ ਆਜਾਦ ਹਸਤੀ ਐ। ਇਹਨਾਂ ਨੂੰ ਸਖ਼ਤ ਸਜ਼ਾ ਦਿਉ।
@jogasinghvirk9726
@jogasinghvirk9726 Ай бұрын
Baba jee tusi billkul Shi ho
@KISHANSINGH-ji5hi
@KISHANSINGH-ji5hi Ай бұрын
ਵੀਰ ਜੀ, ਅੱਜ ਦੇ ਦੋਰ ਵਿੱਚ ਅਸੀਂ ਲੋਕਤੰਤਰ ਵਿੱਚ ਸਾਹ ਲੈ ਰਹੇ ਹਾਂ। ਸਾਡੇ ਕੋਲ ਸੰਵਿਧਾਨ ਹੈ।ਜਿਹੋ ਜਿਹੀ ਸਲਾਹ ਭਾਈ ਸਾਹਿਬ ਦੇ ਰਹੇਂ ਹਨ ਉਹ ਸਭ ਸੰਵਿਧਾਨ ਦੇ ਉਲਟ ਹੈ। ਗੁਰੂ ਸਾਹਿਬ ਜੀ ਦੇ ਸਮੇਂ,ਬਾਬਾ ਬੰਦਾਂ ਸਿੰਘ ਬਹਾਦਰ ਦਾ ਸਮਾਂ,ਅਕਾਲੀ ਫੁਲਾ ਸਿੰਘ ਦਾ ਸਮਾਂ ਹੋਰ ਸੀ। ਉਦੋਂ ਭਾਰਤ ਦੇਸ਼ ਦੀ ਸਥਾਪਣਾ ਨਹੀਂ ਸੀ ਹੋਈ। ਮੇਰੇ ਖਿਆਲ ਵਿਚ ਹੁਣ ਪੰਥ ਨੂੰ ਲੋੜ ਹੈ ਇਕ ਇਮਾਨਦਾਰ ਖਾੜਕੂ ਸਿੰਘਾਂ ਦੇ ਜੱਥੇ ਦੀ ਲੋੜ ਹੈ ਕੋਮ ਨੂੰ। ਜਿਹੜਾ ਸਿਰਫ ਕੋਮ ਦੇ ਵਿਚ ਸੁਖਬੀਰ ਬਾਦਲ ਵਰਗੇ ਦੋਖਿਆਂ ਨੂੰ ਸਜ਼ਾ ਦੇਣ ਦਾ ਕੰਮ ਕਰੇ।ਕਰੇ। ਸਿੱਖ ਕੌਮ ਵਿੱਚ ਗੰਦੇ ਬੰਦਿਆਂ ਦੇ ਸਫਾਏ ਦੀ ਲੋੜ੍ਹ ਹੈ।ਇਕ ਦੋ ਬੰਦਿਆਂ ਨੂੰ ਚੱਕ ਦਿਉ ਬਾਕੀ ਆਪੇ ਲਾਇਨ ਤੇ ਆ ਜਾਣਗੇ।
@ajmersingh2361
@ajmersingh2361 Ай бұрын
Waheguru ji ka khalsa waheguru ji ki Fateh
@HarpalSingh-ez5kz
@HarpalSingh-ez5kz Ай бұрын
ਬਾਬਾ ਜੀ ਨੇ ਸਿੱਖਾਂ ਦਿਆਂ ਅੱਖਾਂ ਖੋਲਤੀਆਂ ਪਰ ਜਿਹੜੇ ਸਿੱਖ ਨੇ ਗੁਰੂ ਦੇ ਜਿਹੜੇ ਸਿੱਖ ਬਾਦਲ ਦੇ ਉਹਨਾਂ ਦੇ ਤਾਂ ਮਿਰਚਾਂ ਲਗਣਗਿਆਂ
@BalkarSingh-og4xb
@BalkarSingh-og4xb Ай бұрын
ਜਿੰਨਾ ਪੰਜ ਪਿਆਰਿਆਂ ਨੂੰ ਸਸਪੈਂਡ ਕੀਤਾ ਉਹਨਾਂ ਖਿਲਾਫ਼ ਵੀ ਕਾਰਵਾਈ ਕਰਨੀ ਚਾਹੀਦੀ ਹੈ।
@RanjeetsinghRanasandhu
@RanjeetsinghRanasandhu Ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਜੀ ਬਿੱਲਕੁਲ ਸਹੀ ਗੱਲ ਆ ਭਾਈ ਸਾਹਿਬ ਜੀ ਦੀ ਇੱਕ ਇੱਕ ਗੱਲ ਸੱਚੀ ਤੇ ਖਰੀ ਆ ਬੜੇ ਵੱਡੇ ਪਾਪ ਕੀਤੇ ਨੇ ਸਿੱਖ ਕੋਮ ਦਾ ਸਬ ਵੱਧ ਘਾਣ ਕੀਤਾ ਬਾਦਲ ਤੇ ਇੱਸਦੇ ਟੋਲੇ ਨੇ ਵੱਡੇ ਤੋ ਵੱਡੇ ਪਾਪੀ ਚੋਰ ਨੇ ਜਿੱਨਾ ਪੰਜਾਬ ਤੇ ਗੁਰੂ ਘਰ ਨੂੰ ਰੱਜ ਕੇ ਲੁੱਟਿਆ ਸਬ ਨੇ ਰਲ ਮਿਲ ਕੇ
@jashansidhu6381
@jashansidhu6381 Ай бұрын
ਸਾਰੇਆ ਨੂੰ ਕਿਲੇ ਵਿਚ ਵਾੜ ਕੇ ਵਾਲ਼ੀ ਠੀਕ ਲੱਗਦੀ ਹੈ ਇਕ ਵੀ ਨਾ ਬਚੇ ਥ ਤਾਂ ਹੀ ਪਥੰ ਬਚੇ ਗਾ
@SaranjeetSingh-ql4po
@SaranjeetSingh-ql4po Ай бұрын
ਜਿਸ ਤ੍ਰਾਹ ਸਮਗਲਰਾ ਦੀ ਜਾਇਦਾਦ ਜਬਤ ਕੀਤੀ ਜਾਂਦੀ ਹੈ,ਠੀਕ ਉਸੇ ਤ੍ਰਾਹ ਇਨਾਂ ਨੇ ਵੀ ਨਿਜਹਿਤ ਵਿੱਚ ਆਪਣੇ ਅਹੁਦੇ ਦੀ ਗਲਤ ਵਰਤੋਂ ਕਰਕੇ ਅਰਬਾਖਰਬਾ ਦੀ ਜਾਇਦਾਦ ਬਣਾਈ ਹੈ ,ਇਹ ਜਾਇਦਾਦ ਕੌਮ ਹਿਤ ਵਿੱਚ ਵਾਪਸ ਲੈਣ ਦੀ ਸਜਾ ਲਾਈ ਜਾਵੇ।।
@tirath5732
@tirath5732 Ай бұрын
Good 👍 👍 👍
@ManjitSingh-eh6ik
@ManjitSingh-eh6ik Ай бұрын
Right👍
@bikkersingh6266
@bikkersingh6266 Ай бұрын
Right ji sardar kuldeep Singh ji thanks
@Sukhdev-rt7ek
@Sukhdev-rt7ek Ай бұрын
Bilkul Sach Bolia Kharhku Singh Ne
@p.p.gaming6500
@p.p.gaming6500 Ай бұрын
Veer kuldeep Singh Ji Khalsa ji shukar hai tusi ina sare doshian Da parda fash kita Sadi ardas hai waheguru ji ina Diyan kulan nashta karn ge waheguru ji waheguru ji waheguru ji waheguru ji
@sukhchainmaan9507
@sukhchainmaan9507 Ай бұрын
Bilkul sahi ji
@supindersingh5425
@supindersingh5425 Ай бұрын
ਗੁਰੂ ਗ੍ਰੰਥ ਸਾਹਿਬ ਜੀ ਤੇ ਹਮਲੇ ਤਾਂ ਤਾਨਾਸ਼ਾਹ ਵੇਲੇ ਵੀ ਸ਼ਾਇਦ ਨਾਂ ਹੋਏ ਹੋਣ
@BalvirSVirk
@BalvirSVirk Ай бұрын
ਇਸ ਤਰਾਂ ਗੱਦਾਰਾਂ ਨੂੰ ਸਜਾ ਮਿਲਣੀ ਚਾਹੀਦੀ ਹੈ, ਮੁੱਖ ਦੋਸ਼ੀ ਬਾਦਲ ਅਤੇ ਪਰਿਵਾਰ l
@makhansingh8880
@makhansingh8880 Ай бұрын
ਸਜ਼ਾ ਤਾਂ ਗ਼ਰੀਬ ਨੂੰ ਦਿੱਤੀਜਾਂਦੀ ਹੈ ਤਕੜੇ ਨੂੰ ਏਥੇ ਤਾਂ ਸਨਮਾਂਨ ਕੀਤਾ ਜਾਂਦਾ ਹੈ ਅਤੇ ਵੱਡੇ ਔਹਦੇ ਦਿੱਤੇ ਜਾਂਦੇ ਹਨ ਜੀ
@BaljitSingh-gx3sf
@BaljitSingh-gx3sf Ай бұрын
ਪਾਪੀ ਬਾਦਲ ਪਰਿਵਾਰ ਦੀਆਂ ਸਾਰੀਆਂ ਮਨਮਾਨੀਆਂ ਹਨ
@JagtarSingh-tn9oh
@JagtarSingh-tn9oh Ай бұрын
Waheguru ji ka khalsa waheguru ji ki Fateh 🙏🏻🚩
@KuldeepSingh-wb3sw
@KuldeepSingh-wb3sw Ай бұрын
ਜਥੇਦਾਰ ਅਕਾਲ ਤਖਤ ਸਾਹਿਬ ਜੀ ਨੂੰ ਬੇਨਤੀ ਹੈ ਕਿ ੲਿਨਾਂ ਨੂੰ ਸੱਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ ਜੀ|
@arminderkaur4224
@arminderkaur4224 Ай бұрын
Bilkul sahi kaha g
@ਵਾਹਿਗੁਰੂਜੀ-ਠ8ਸ
@ਵਾਹਿਗੁਰੂਜੀ-ਠ8ਸ Ай бұрын
ਐਸਾ ਕੁਝ ਵੀ ਨਹੀਂ ਹੋਏਗਾ ਸਿਰਫ਼ ਗੋਂਗਲੂਆਂ ਤੋਂ ਮਿੱਟੀ ਹੀ ਝੜੇ ਗੀ
@gurnamdhandhi4741
@gurnamdhandhi4741 Ай бұрын
ਬਹੁਤ ਵਧੀਆ ਵਿਚਾਰ ਹਨ ਗਿਆਨੀ ਜੀ ਦੇ ਸਚਾਈ ਹੈ ਅਪਰਾਧ.ਬਹੁਤ ਬੜੇ ਹਨ
@RabhiRabhwindersingh
@RabhiRabhwindersingh Ай бұрын
Very good salute belkul thik hai ji❤❤❤brtan saf Krna sewa hai sewa te sja eko he hai te kahdi sja❤
@AvtarSingh-b4m
@AvtarSingh-b4m Ай бұрын
ਗੁਰੂ ਗ੍ਰੰਥ ਸਾਹਿਬ ਜੀ ਸਾਰਿਆਂ ਦੇ ਸਾਂਝੇ ਗੁਰੂ ਹਨ ਇਨ੍ਹਾਂ ਨੂੰ ਸਜ਼ਾ ਵੀ ਸੰਗਤ ਹੀ ਦੇਵੇ
MAGIC TIME ​⁠@Whoispelagheya
00:28
MasomkaMagic
Рет қаралды 35 МЛН
Friends make memories together part 2  | Trà Đặng #short #bestfriend #bff #tiktok
00:18
Wait for the last one 🤣🤣 #shorts #minecraft
00:28
Cosmo Guy
Рет қаралды 21 МЛН