ਕਿਵੇਂ ਲੁੱਟਿਆ ਪੰਜਾਬ ! ਕੌਣ ਕੌਣ ਕਿੰਨਾ ਜ਼ਿੰਮੇਵਾਰ ! ਕਰਤੇ ਨੰਗੇ ਪਰਮਜੀਤ ਸਿੰਘ ਸਰਨਾ ਨੇ...Punjab Television

  Рет қаралды 45,353

Punjab Television

Punjab Television

Күн бұрын

Пікірлер: 273
@NirmalSingh-s2s
@NirmalSingh-s2s Ай бұрын
ਰੰਧਾਵਾ ਸਾਹਿਬ ਧੰਨਵਾਦ ਕਿ ਤੁਸੀਂ ਸਿੱਖੀ ਸਿਧਾਂਤ ਨੂੰ ਤੇ ਪੰਥ ਦੇ ਅਸਲੀ ਦੁਖਾਂਤ ਨੂੰ ਸਮਝਦੇ ਹੋ ।ਸਰਨਾ ਸਾਹਿਬ ਦੀ ਚੀਸ ਭੀ ਸਹੀ ਜਾਪਦੀ ਹੈ ਕਿ ਅੱਜ ਸਿੱਖ ਜਾਤ ਪਾਤ ਲਈ ਹਿੰਦੂਆਂ ਨੂੰ ਜਿੰਨਾ ਮਰਜ਼ੀ ਭੰਡੀ ਜਾਵਣ ਤੇ ਭਾਵੇ ਅੰਮ੍ਰਿਤ ਛੱਕ ਕੇ ਜਾਤ ਪਾਤ ਛੱਡਣ ਦਾ ਢਕੌਂਜ ਰਚੀ ਜਾਣ ਪਰ ਅੰਦਰ ਇਨਾਂ ਦੇ ਗੁਰੂ ਨਾਨਕ -ਗੁਰੂ ਗੋਬਿੰਦ ਸਿੰਘ ਦੀ ਸਿੱਖੀ ਨਹੀ ਸਗੋਂ ਜਾਤ ਪਾਤ ਦੇ ਕੋਹੜ ਦੀ ਪੂਰੀ ਰੰਗਤ ਹੈ ।ਜੇ ਦੇਖਣੀ ਹੈ ਤਾਂ ਸਿੱਖ ਬੱਚਿਆਂ ਦੇ ਰਿਸ਼ਤੇ ਕਰਨ ਵੇਲੇ ਜਾ ਵੋਟਾਂ ਵੇਲੇ ਦੇਖੀ ਜਾ ਸਕਦੀ ਹੈ ।ਫਿਰ ਅੱਜ ਵਿਚਾਰਾ ਸਰਨਾ ਜੀ ਅਕਾਲੀ ਦੱਲ ਦਾ ਪ੍ਰਧਾਨ ਕਿਵੇਂ ਬਣ ਸਕਦਾ ਹੈ, ਸੈਕੂਲਰ ਕਹਾਉਣ ਵਾਲੀ ਕਾਂਗਰਸ ਦਾ ਤਾਂ ਭਾਵੇਂ ਬਣ ਜਾਵੇ। ਬਾਦਲਾਂ ਨੇ ਗੋਤ ਭੀ ਨਹੀ ਲਾਇਆ ਪਰ ਅੰਦਰ ਤਾਂ ਜਾਤ ਪਾਤ ਦੀ ਪੂਰੀ ਲਹਿਰ ਚੱਲ ਰਹੀ ਹੈ ।ਇਕ ਰੰਘਰੇਟਾ ਵੀ ਤਾਂ ਇਹੀ ਰੌਲ੍ਹਾ ਪਾ ਕੇ ਕਹਿੰਦਾ ਕਿ ਇਨਾ ਜਾਤ ਅਭਿਮਾਨੀਆਂ ਨੇ ਸਿੱਖੀ ਸਿਧਾਂਤ ਦਾ ਨਾਸ਼ ਕੀਤਾ ਹੈ । ਧੰਨਵਾਦ ॥ ਨਿਰਮਲ ਸਿੰਘ
@gurdeepsingh1403
@gurdeepsingh1403 Ай бұрын
ਕੋਈ ਵੀ ਸੱਚ ਬੋਲਣ ਦੀ ਹਿੰਮਤ ਨਹੀਂ ਰੱਖਦਾ, ਸੱਚ ਤਾਂ ਇਹ ਹੈ ਕਿ ਜੱਟ ਵਾਦ ਨੇ ਨਾਸ ਕਰਿਆ ਹੈ ਸਿੱਖੀ ਦਾ,,;
@deepbrar.
@deepbrar. Ай бұрын
ਹਰਾਮ ਦੀ ਕਮਾਈ ਨਾਲ ਸ਼ਕਲਾਂ ਤਾਂ *ਸੰਵਾਰੀਆਂ ਜਾ ਸਕਦੀਆਂ ਹਨ ਪਰ ਨਸਲਾਂ ਨਹੀਂ*
@Lal_singh1
@Lal_singh1 Ай бұрын
ਸਰਨਾ ਸਾਹਿਬ ਨੇ ਇਹ ਬਿਲਕੁਲ ਅਸਲੀਅਤ ਬਿਆਨ ਕੀਤੀ ਹੈ ਪੰਜਾਬ ਦੀ ਸਿਆਸਤ ਦੀ।
@raghbirsingh6145
@raghbirsingh6145 Ай бұрын
1984 ਤੋ ਬਾਅਦ ਦੇ ਬਹੁਤੇ ਅਕਾਲੀ ਲੀਡਰ ਤੇ ਪ੍ਰਧਾਨਾਂ ਨੇ ਜੋ ਪੰਜਾਬ ਤੇ ਪੰਧ ਦਾ ਜੋ ਭਲਾ ਕੀਤਾ ਸਭ ਜਾਣਦੇ ਹਨ॥ ਇਹਨਾ ਨੂ ਸਿੱਖ ਕਹਿੰਦਿਆਂ ਵੀ ਸ਼ਰਮ ਆਉਂਦੀ ਹੈ ॥ ਇਹਨੀ ਤਾਂ ਅਕਾਲ ਤਖ਼ਤ ਦੇ ਜਥੇਦਾਰਾਂ ਨੂੰ ਵੀ ਨੋਕਰ ਬਣਾ ਲਿਆ॥ ਹੁਣ ਦੇਖੋ ਸਮਾਂ ਬਦਲਿਆ ਹੈ ਵਾਂਗ ਡੋਰ ਗੂਰੂ ਨੇ ਅਕਾਲ ਤਖ਼ਤ ਦੇ ਜਥੇਦਾਰ ਹੱਥ ਦੇ ਕੇ ਇਹਨਾ ਦਾ ਭਲਾ ਕਰਨ ਦਾ ਸਮਾਂ ਆ ਗਿਆ ਹੈ॥ ਵਾਹਿਗੁਰੂ ਮੇਹਰ ਕਰੇ ਇਹਨਾ ਨੂੰ ਦੱਸਿਆ ਜਾਏ ਸਿੱਖ ਦੀ ਕੀ ਭਰੀਵਾਸਾ ਕੀ ਹੁੰਦੀ ਹੈ ਤੇ ਕੀ ਜ਼ੁੰਮੇਵਾਰੀ॥ ਜਾਗੋ ਗੂਰੂ ਦਿਉ ਸਿੰਘੋ ਨਾ ਲਾਲਚੀ ਬਣੋ॥॥
@gurdeepsingh1403
@gurdeepsingh1403 Ай бұрын
100 ਪਰਸੈਂਟ ਸਹੀ ਕਿਹਾ ਹੈ ਬਾਈ ਜੀ,,,
@BhupinderSingh-l2x
@BhupinderSingh-l2x Ай бұрын
ਮੇਰੇ ਦਾਦਾ ਜੀ ਸ੍ਰ ਗੰਗਾ ਸਿੰਘ ਜੀ ਜੈਤੋ ਦੇ ਮੋਰਚੇ ਵਿਚ ਸ਼ਾਮਿਲ ਸਨ। ਉਹਨਾਂ ਦਾ ਨਾਮ 'ਪੰਜਾਬ ਫਰੀਡਮ ਫਾਈਟਰ' ਕਿਤਾਬ ਵਿੱਚ ਦਰਜ ਹੈ। ਇਸ ਕਿਤਾਬ ਵਿੱਚ ਤਕਰੀਬਨ 10 ਹਜ਼ਾਰ ਤੋਂ ਵੱਧ ਨਾਂ ਦਰਜ ਹਨ। ਇਹਨਾਂ ਵਿਚੋਂ ਕਿਸੇ ਦੀ ਜ਼ਾਤ ਅਤੇ ਕਿਸੇ ਦਾ ਗੋਤ ਨਹੀਂ ਲਿਖਿਆ।ਅਸਲ ਵਿੱਚ ਇਹ ਅਸਲੀ ਸਿੱਖ ਸਨ। ਹੁਣ ਤਾਂ ਜਾਤ ਦੇ ਹੰਕਾਰ ਵਿੱਚ ਤੁਰੇ ਫਿਰਦੇ ਹਨ। ਇਸ ਕਰਕੇ ਹੀ ਪੰਜਾਬ ਦਾ ਬੇੜਾ ਗ਼ਰਕ ਹੋਇਆ।
@jagdevbrar6100
@jagdevbrar6100 Ай бұрын
ਵੀਰ ਜੀ ਆਪ ਜੀ ਨੇ ਬਿੱਲਕੁਲ ਸਹੀ ਕਿਹਾ ਹੈ ਹੁਣ ਵਾਲੇ ਤਾਂ ਸ਼੍ਰੋਮਣੀ ਕਮੇਟੀ ਦੇ ਗੁਰਦੁਆਰਾ ਸਾਹਿਬ ਜੀ ਅਤੇ ਪੰਜਾਬ ਨੂੰ ਲੁੱਟਣ ਲਈ ਲੱਗੇ ਹੋਏ ਹਨ
@executiveassistant6688
@executiveassistant6688 7 күн бұрын
ਸਹੀ ਕਿਹਾ ਭਾਈ ਤੂਸੀ ਮੈਂ ਵੀ ਜਾਤ ਨੂੰ ਨਹੀਂ ਮੰਨਦਾ। ਪਰ ਇਹ ਲੋਕ ਜਾਤ ਦਾ ਰੋਲਾ ਹੀ ਰੱਖਦੇ ਨੇ। ਇਹ ਜਾਤ ਦੇ ਨਾਂ ਤੇ ਸਿਰਫ ਆਪਣੇ ਲੋਕਾਂ ਨੂੰ ਉੱਚੀਆਂ ਪਦਵੀਆਂ ਤੇ ਲਾਉਂਦੇ ਨੇ। ਹੋਰਾਂ ਲੋਕਾਂ ਨੂੰ ਨੀਵੇਂ ਦੱਸਦੇ ਨੇ। ਸਭ ਤੋਂ ਵੱਧ ਲੂੱਟ ਪੰਜਾਬ ਹਰਿਆਣੇ ਵਿੱਚ ਇਸ ਜਾਤ ਨੇ ਹੀ ਮਚਾਈ ਹੈ। ਇਸ ਜਾਤ ਤੋ ਇਲਾਵਾ ਹੋਰ ਲੋਕਾਂ ਵਿੱਚੋਂ ਐਸ.ਜੀ.ਪੀ.ਸੀ. ਦਾ ਪ੍ਰਧਾਨ ਬਣਾਉਣਾ ਚਾਹੀਦਾ ਹੈ।
@gurpritamsingh8556
@gurpritamsingh8556 Ай бұрын
ਸਰਨਾ ਸਾਹਿਬ ਦਾ ਦਰਦ ਸਭ ਗੈਰ ਜੱਟ ਸਿੱਖਾਂ ਦਾ ਦਰਦ ਹੈ ਅਸਲ ਵਿੱਚ ਜਦ ਤੱਕ ਅਕਾਲੀ ਦਲ ਦੀ ਅਗਵਾਈ ਗੈਰ ਜੱਟ ਦੇ ਹੱਥ ਨਹੀਂ ਆਉਂਦੀ ਤਦ ਤੱਕ ਨਾ ਤਾਂ ਸਿੱਖ ਭਾਵਨਾਵਾਂ ਦੀ ਕਦਰ ਹੋ ਸਕਦੀ ਹੈ ਅਤੇ ਨਾ ਹੀ ਨਸ਼ਾਖੋਰੀ ਵਰਗੀਆਂ ਅਲਾਮਤਾਂ ਦੂਰ ਹੋ ਸਕਦੀਆਂ ਹਨ ਕਿਉਂਕਿ ਅੱਜ ਨਾਸਾ ਵਪਾਰੀ ਰਾਜਸੱਤਾ ਪੁਲਸ ਪ੍ਰਸ਼ਾਸਨ ਜੁਡੀਸ਼ਰੀ ਤੇ ਕੇਵਲ ਇੱਕ ਵਰਗ ਜੱਟ ਹੀ ਕਾਬਜ਼ ਹੈ ਏਨਾਂ ਦੇ ਗੈਂਗ ਬਣੇ ਹੋਏ ਹਨ ਅਤੇ ਆਪਸ ਵਿੱਚ ਇੱਕ ਦੂਜੇ ਦੇ ਮਦਦਗਾਰ ਹਨ ਏਸ ਤਰਾਂ ਸਰਨਾ ਸਾਹਿਬ ਦਾ ਦਰਦ ਸਹੀ ਹੈ
@paramjeetsinghughra8180
@paramjeetsinghughra8180 Ай бұрын
ਬਿੱਲਕੁੱਲ ਜੀ … ਪੰਜਾਬ ‘ਤੇ ਸਿੱਖੀ ਦਾ ਬੇੜਾ ਗਰਕ ਕਰ ‘ਤਾ ਏਸ ਕਤੀੜ੍ਹ ਨੇ ।
@executiveassistant6688
@executiveassistant6688 7 күн бұрын
ਬਿਲਕੁੱਲ ਸਹੀ ਬਾਈ ਇਹ ਪੰਜਾਬ ਦੇ ਲੋਕਾਂ ਨੂੰ ਹੀ ਮਿਲ ਕੇ ਕਰਨਾ ਪਵੇਗਾ। ਕੁਰਬਾਨੀਆਂ ਹੋਰਾਂ ਨੇ ਕੀਤੀਆਂ ਮਲਾਈ ਹਮੇਸ਼ਾ ਇਹਨਾਂ ਜੱਟਾਂ ਨੇ ਖਾਈ। ਸਿਰਫ ਫਿਲਮੀ ਸੂਰਮੇ ਨੇ ਇਹ
@deepbrar.
@deepbrar. Ай бұрын
ਸਿੱਖ ਕੋਈ ਚਾਰਾ ਨਹੀਂ ਜੋ ਚਰ ਜਾਵੋਗੇ *ਜੇ ਗਲੇ ਚ ਫਸ ਗਏ ਤਾਂ ਕੱਢੇ ਨਹੀਂ ਜਾਣੇ* ਸਿੰਘ ਸਾਹਿਬ ਹਰਪ੍ਰੀਤ ਸਿੰਘ ਜੀ
@Lal_singh1
@Lal_singh1 Ай бұрын
ਅੱਸੀਵਿਆਂ ਦੇ ਦਹਾਕੇ ਵਿੱਚ ਪੰਜਾਬ ਨੂੰ ਗੜਬੜ ਵਾਲਾ ਖੇਤਰ ਐਲਾਨਿਆਂ ਗਿਆ ਸੀ ਜੋ ਕਿ ਅਜੇ ਤੱਕ ਵੀ ਕਿਸੇ ਸਰਕਾਰ ਨੇ ਵਾਪਸ ਨਹੀਂ ਲਿਆ ਜਦਕਿ ਪੰਜਾਬ ਬਾਕੀ ਸੂਬਿਆਂ ਦੇ ਮੁਕਾਬਲੇ ਬਹੁਤ ਸ਼ਾਂਤ ਸੂਬਾ ਹੈ। ਸੋ ਇਸ ਬਾਰੇ ਵੀ ਗੱਲ ਕਰਨੀ ਚਾਹੀਦੀ ਹੈ ਪਤ੍ਰਕਾਰਾਂ ਨੂੰ।
@suminderjeetsingh6767
@suminderjeetsingh6767 Ай бұрын
ਰੰਧਾਵਾ ਜੀ ਲੁੱਟਣ ਵਾਲਿਆਂ ਦੇ ਘਰ ਆਖੀਰ ਵਿਚ ਦੀਵਾ ਤਕ ਬਾਲਣ ਵਾਲਾ ਨਹੀਂ ਰਹਿੰਦਾ, ਇਤਿਹਾਸ ਗਵਾਹ ਹੈ
@vikcheema1507
@vikcheema1507 Ай бұрын
ਰੰਧਾਵਾ ਸਾਹਿਬ ਤੁਹਾਡਾ ਅੱਜ ਦਾ ਬਹੁਤ ਵਧੀਆ ਵੀ ਹੈ ਤੇ ਜਰੂਰੀ ਵੀ ਕਿ ਪੰਜਾਬ ਕਿਵੇਂ ਲੁੱਟਿਆ ਗਿਆ ਤੇ ਕਿਸਨੇ ਲੁੱਟਿਆ ਤੇ ਕਿੰਨਾ ਕਿੰਨਾ ਲੁੱਟਿਆ ? ਇਹ ਡਿਬੇਟ ਵੀ ਜ਼ਰੂਰੀ ਹੈ ਪਰ ਹੁਣ ਨਾਲ ਇਹ ਵੀ ਗੱਲ ਕਰਵਾਉ ਕਿ ਪੰਜਾਬ ਨੂੰ ਪੈਰਾਂ ਤੇ ਕਿਸ ਤਰਾਂ ਖੜਾ ਕੀਤਾ ਜਾ ਸਕਦਾ ਹੈ ।ਇਹ ਸਭ ਤੋਂ ਪਹਿਲ ਦਾ ਵਿਸ਼ਾ ਹੈ।
@BalwinderSingh-kv9bj
@BalwinderSingh-kv9bj Ай бұрын
ਹਮੀਰ ਸਿੰਘ ਕੋਲ ਬਹੁਤ ਗਿਆਨਹੈ
@Surjeet_singh.
@Surjeet_singh. Ай бұрын
ਜਿੰਨੇ ਆਏ ਸਭ ਨੇ ਹੀ ਲੁਟਿਆ ਤੇ ਲੁੱਟ ਰਹੇ ਨੇ ਪਰ ਬਾਦਲਾਂ ਨੇ ਸਭ ਤੋਂ ਵੱਧ, ਲੁਟਿਆ ਉਹ ਵੀ ਆਪਣੇ ਬਣ ਕੇ,
@realsujansingh
@realsujansingh Ай бұрын
Bilkul true true
@Lal_singh1
@Lal_singh1 Ай бұрын
ਇਹ ਬਦਲਾਅ ਵਾਲੇ ਉਨ੍ਹਾਂ ਦਾ ਰਿਕਾਰਡ ਤੋੜ ਕੇ ਰੱਖ ਦੇਣਗੇ, ਥੋੜ੍ਹਾ ਇੰਤਜ਼ਾਰ ਕਰੋ।
@deepbrar.
@deepbrar. Ай бұрын
ਪਰਾਇਆਂ ਨੂੰ ਆਪਣਾ ਬਣਾਉਣਾ ਓਨਾ ਮੁਸ਼ਕਿਲ ਨਹੀਂ ਹੁੰਦਾ ‬ ‪ *ਜਿੰਨਾ ਆਪਣਿਆਂ ਨੂੰ ਆਪਣਾ ਬਣਾਈ ਰੱਖਣਾ ਹੁੰਦਾ ਹੈ* *ਤਿੱਤਲੀਆਂ ਦੀ ਭਾਲ ਵਿੱਚ ਤੋਤੇ ਨਾ ਉੱਡ ਜਾਣ ਜੀ*
@vikcheema1507
@vikcheema1507 Ай бұрын
ਸਰਦਾਰ ਹਰਜਿੰਦਰ ਸਿੰਘ ਜੀ ਤੁਸੀਂ ਤਿੰਨੋ ਹੀ ਬਹੁਤ ਸਮਝਦਾਰ ਹੋ ਅਸੀਂ ਸਭ ਸਿੱਖੀ ਅਸੂਲ ਛੱਡ ਗਏ ਜਿਸ ਕਰਕੇ ਮਾਰ ਖਾ ਰਹੇ ਹਾਂ ਜਿਸ ਕਰਕੇ ਮਾਰ ਖਾ ਰਹੇ ਹਾਂ । ਜਾਤ ਪਾਤ , ਊਚ ਨੀਚ , ਲਾਲਚ , ਹਉਮੇ ਆਦਿ ਲਗਪਗ ਸਭ ਬੁਰਾਈਆਂ । ਜੱਟਾਂ ਵਿਚ ਤਾਂ ਜਟਵਾਦ ਦੀ ਬਿਮਾਰੀ ਹੈ ਪਰ ਘੱਟ ਕੌਣ ਹੈ ? ਲੁਬਾਣਿਆਂ ਨੇ ਆਪਣੇ ਨਾਮ ਤੇ ਗੁਰਦੁਆਰੇ ਬਣਾ ਲਏ , ਤਰਖਾਣ ਰਾਮਗੜੀਏ ਬਣ ਗਏ ਤੇ ਵੱਖਰੇ ਗੁਰਦੁਆਰੇ ਬਣਾ ਲਏ । ਹੋਰ ਤਾਂ ਹੋਰ ਆਪਣੇ ਜਰਨਲ ਵੀ ਵੰਡ ਲਏ । ਵੈਨਕੋਵਰ ਵਿੱਚ ਰਾਮਗੜੀਆਂ ਦਾ ਗੁਰਦੁਆਰਾ ਹੈ ਜਿਸ ਵਿੱਚ ਇਕੱਲੇ ਜਸਾ ਸਿੰਘ ਰਾਮਗੜੀਆ ਦੀ ਵਡਆਕਾਰੀ ਫੋਟੋ ਲੰਗਰਹਾਲ ਦੇ ਮੋਹਰੇ ਲਗਾ ਰੱਖੀਂ ਹੈ। ਇਹ ਸਾਰੇ ਭੁੱਲ ਗਏ ਹਨ ਕਿ ਜੋ ਵੀ ਸਿੱਖੀ ਵਿੱਚ ਆਇਆ ਉਹ ਸਭ ਇੱਕ ਹੋ ਗਏ । ਪ੍ਰਮਾਤਮਾ ਸਿੱਖ ਕੌਮ ਨੂੰ ਸੁਮੱਤ ਬਖਸ਼ੇ ।
@SurinderSingh-jk4er
@SurinderSingh-jk4er Ай бұрын
This all is happening due to Jattwad They are so egoist that treat others lower to them I e why other cast are opening their gurdwaras but all is bad All should obey Guru Gobind Singh ji order See who were C M of pb since 1947 onward and now and they are demanding Khalistan Ask them what more they want ?
@satindersingh9369
@satindersingh9369 Ай бұрын
ਸ ਹਮੀਰ ਸਿੰਘ ਜੀ 1947 ਤੋਂ ਬਾਅਦ ਜਿਨ੍ਹੇ ਲੀਡਰ ਨੇ ਪੰਜਾਬ ਵਿੱਚ ਰਾਜ ਕੀਤਾ ਕੇਂਦਰ ਸਰਕਾਰ ਨਾਲ ਮਿਲ ਕੇ ਪੰਜਾਬ ਨੂੰ ਲੁੱਟਿਆ ਪੁੱਟਿਆ ਅਤੇ ਰਸਾਤਲ ਵੱਲ ਲੈ ਕੇ ਗੲਏ
@GurmeetSingh-dt1lc
@GurmeetSingh-dt1lc Ай бұрын
ਰੰਧਾਵਾ ਜੀ ਕਿਹੜੇ ਮੁੱਖ ਮੰਤਰੀ ਨੇ ਆਪਣੇ ਕਾਰਜਕਾਲ ਵਿੱਚ ਆਪਣੀ ਪ੍ਰਾਪਟੀ ਵਿੱਚ ਕਿੰਨਾ ਵਾਧਾ ਕੀਤਾ ਅਤੇ ਪੰਜਾਬ ਸਿਰ ਕਿਨਾਂ ਕਰਜਾਂ ਚੜਾਇਆ ਪਹਿਲੇ ਨੰਬਰ ਤੇ ਮੁੱਖ ਮੰਤਰੀ ਬਾਦਲ ਹੀ ਆਵੇਗਾ ਕੁਤਾ ਰਾਜ ਬਹਾਲੀ ਏ ਮੁੜ ਚਕੀ ਚਟੇ ਇਹਨਾ ਲੋਕਾ ਨੇ ਪੰਜਾਬ ਦਾ ਬੇੜਾ ਗਰਕ ਕਰ ਦਿੱਤਾ ਹੈ
@ramansharma5614
@ramansharma5614 Ай бұрын
ਕਿਉਂਕਿ ਲੜਾਈ ਸਿੱਖ ਖਾੜਕੂਆਂ ਨਾਲ ਸੀ ਇਸ ਲਈ ਜੱਟ ਸਿੱਖ ਚੇਹਰਾ ਅਸਾਮ ਤੋਂ ਪੰਜਾਬ ਵਿੱਚ ਲਿਆਂਦਾ ਗਿਆ ਸੀ ! ਸ਼ਾਇਦ ਜਗਤਾਰ ਜੀ ਨੂੰ ਇਸ ਗੱਲ ਦਾ ਵੀ ਧਿਆਨ ਹੋਵੇ !
@parkashsinghkhurmi2941
@parkashsinghkhurmi2941 Ай бұрын
ਅਸਲ ਵਿੱਚ ਰੰਧਾਵਾ ਸਾਹਿਬ ਸ ਪ੍ਰਤਾਪ ਸਿੰਘ ਕੈਰੋਂ ਮੁੱਖ ਮੰਤਰੀ ਪੰਜਾਬ ਉਨ੍ਹਾਂ ਤੋਂ ਬਾਅਦ ਜਿੰਨੇ ਵੀ ਮੁੱਖ ਮੰਤਰੀ ਪੰਜਾਬ ਨੂੰ ਮਿਲੇ ਹਨ ਸਭ ਨੇ ਪੰਜਾਬ ਨੂੰ ਲੁਟਿਆ ਪੱਟਿਆ ਆਪਣੇ ਘਰ ਭਰੇ ਹਨ
@mittiputtmajhail2960
@mittiputtmajhail2960 Ай бұрын
I do not how much you know Mr. Kairon? But I belong to that area of Patti. Mu home is just 4 km away from Kairon village. Truth is this that corruption by politicians started with Mr. Kairon. A family with 7 acres of ancestral party, Mr. Kairon went to USA with a scholarship by SGPC. When he became CM, his sons started accumulating money. Built two theaters in Amritsar and third in Chandigarh. His sons were involved in moral turpitude. A misbehaving ( in fact molesting) of an Army Officer's wife in Amritsar is well known. So please improve your knowledge about Kairon family. In Majha everybody knows how he got declared to "defeat" Jth. Mohan Singh Tur by 34 votes being CM.
@SurinderSingh-jk4er
@SurinderSingh-jk4er Ай бұрын
The sons and wife of Kairon was also blamed for corruption hence no one in politic is honest
@vikcheema1507
@vikcheema1507 Ай бұрын
ਸਿੱਖ ਧਰਮ ਜਾਤਪਾਤ ਅਤੇ ਊਚ-ਨੀਚ ਖਤਮ ਕਰਨ ਦੀ ਇੱਕ ਇਨਕਲਾਬੀ ਲਹਿਰ ਸੀ ਜੋ ਗੁਰੂ ਨਾਨਕ ਸਾਹਿਬ ਨੇ ਪੰਜਾਬ ਦੀ ਧਰਤੀ ਤੋਂ ਸ਼ੁਰੂ ਕੀਤੀ ਅਤੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਸਭ ਨੂੰ ਇੱਕ ਬਾਟੇ ਵਿੱਚ ਅੰਮ੍ਰਿਤ ਛਕਾ ਕੇ ਅਤੇ ਆਪ ਉਹਨਾਂ ਪੰਜਾਂ ਪਿਆਰਿਆਂ ਹੱਥੋਂ ਅੰਮ੍ਰਿਤ ਛਕ ਕੇ ਸਭ ਭੇਦ ਮਿਟਾ ਦਿੱਤੇ । ਪਰ ਅਸੀ ਸਿੱਖਾਂ ਨੇ ਗੁਰੂ ਸਾਹਿਬਾਂ ਦੇ ਹੁਕਮਾਂ ਨੂੰ ਪਿੱਠ ਦਿਖਾ ਕੇ ਖੁਆਰ ਹੋ ਰਹੇ ਹਾਂ । ਪੰਜਾਬ ਹਿਤੈਸ਼ੀਆਂ ਨੂੰ ਜਾਤਪਾਤ ਤੋਂ ਉੱਪਰ ਉੱਠ ਕੇ ਪੁਲੀਟੀਕਲ ਤੌਰ ਤੇ ਵੀ ਇਕੱਠੇ ਲੜਾਈ ਲੜਨੀ ਚਾਹੀਦੀ ਹੈ ਤਾਂ ਕਿ ਪੰਜਾਬ ਅਤੇ ਪੰਜਾਬੀਆਂ ਦਾ ਭਲਾ ਹੋ ਸਕੇ ।
@SurinderSingh-jk4er
@SurinderSingh-jk4er Ай бұрын
Castism in Punjab is great leprosy for which channels do not discuss because these Chanel’s are mostly run by dominated cast In fact these were tillers during Muslim regime and great Banda Bahadur made them land owners and now they have become egoist shame
@manjitsinghmatharu
@manjitsinghmatharu Ай бұрын
🙏🙏🙏 ਪੰਜਾਬ ਦੇ ਬਹੁਤੇ ਮਰੀਆਂ ਜਮੀਰਾਂ ਵਾਲੇ ਸਿਆਸਤਦਾਨਾਂ ਅਤੇ ਬਾਬੂਸਸ਼ਾਹਾਂ !ਜਿੰਨਾਂ ਨੇ ਪੰਜਾਬ ਦੀ ਲੁੱਟ ਵੀ ਕੀਤੀ, ਜੁਲਮ ਵੀ ਕੀਤੇ ੳੰਨਾ ਨੂੰ ਬਣਦੀ ਸਜਾ ਨਹੀਂ ਮਿਲੀ,ਇਹਨਾਂ ਸਿਆਸਤਦਾਨਾਂ ਅਤੇ ਬਾਬੂਸ਼ਾਹਾਂ ਦਾ ਮੁੱਖ ਮਕਸਦ ਪੰਜਾਬ ਨੂੰ ਲੁੱਟਣਾ ਅਤੇ ਨੌਜਵਾਨੀ ਨੂੰ ਬਰਬਾਦ ਕਰਨਾ ਸੀ ,ਜੋ ਇੰਨਾ ਨੇ ਕੀਤਾ,ਇੰਨਾਂ ਨਾਸਤਿਕ, ਡਰਾਮੇਬਾਜ,ਮਰੀਆਂ ਜਮੀਰਾਂ,ਬੇਸ਼ਰਮ ਸਿਆਸਤਦਾਨਾਂ,ਨੂੰ ਰੱਬ ਦਾ ਭੋਰਾ ਵੀ ਡਰ ਨਹੀਂ ਹੈ!,ਆਪ ਰੱਬ ਬਣੇ ਹੋਏ ਹਨ! ਇਨ੍ਹਾਂ ਪਾਸੋਂ ਭਾਵੇਂ ਪਾਵਰ ਚਲੀ ਵੀ ਜਾਵੇ,ਸਰਕਾਰੇ,ਦਰਬਾਰੇ ਇੰਨਾ ਦੀ ਪੂਰੀ ਚਲਦੀ ਹੈ,ਅੰਦਰ ਖਾਤੇ ਸਭ ਰਲੇ ਹੋਏ ਹਨ,ਪੰਜਾਬ ਨੂੰ ਰਲ ਕੇ ਬਰਬਾਦ ਕਰ ਰਹੇ ਹਨ! ਪਤਾ ਨੀ ਰੱਬ ਕਦੋਂ ਇਹਨਾਂ ਨੂੰ ਸਜਾ ਦੇਵੇਗਾ!,ਪੈਸੇ ਦੇ ਜੋਰ ਨਾਲ ਇਹ ਜਿੱਤ ਵੀ ਜਾਂਦੇ ਹਨ,ਅੱਜ ਵੀ ਇਹਨਾਂ ਦੀ ਅੰਦਰ ਖਾਤੇ ਪੂਰੀ ਪਾਵਰ ਚਲਦੀ ਹੈ!
@deepbrar.
@deepbrar. Ай бұрын
ਜ਼ੁਲਮ-ਓ-ਸਿੱਤਮ ਪਰ ਆਵਾਜ਼ ਉਠਾਉਣਾ ਜ਼ਰੂਰੀ ਹੈ ‬ ‪ *ਗਿਰਝਾਂ ਦੇ ਵਿੱਚ ਜ਼ਿੰਦਾ ਨਜ਼ਰ ਆਉਣਾ ਜ਼ਰੂਰੀ ਹੈ*
@harjinderkaur3978
@harjinderkaur3978 Ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ 🙏🙏🙏
@BalwinderSingh-kv9bj
@BalwinderSingh-kv9bj Ай бұрын
ਇਸ ਮੁਖਮੰਤਰੀ ਨੇ ਪੰਜਾਬ ਨੂੰ ਸਭ ਤੋ ਵੱਧ ਕੰਗਾਲ ਕੀਤਾ
@singhgurjit2210
@singhgurjit2210 Ай бұрын
ਪੰਜਾਬ ਵਿੱਚ ਲੰਬੇ ਸਮੇਂ ਗਵਰਨਰ ਰਾਜ ਸਮੇੰ ਪੰਜਾਬ ਵਿੱਚ ਗਵਰਨਰ ਕੋਟੇ ਵਿਚੋੰ ਅਫਸਰਾਂ,ਚਤਰ ਸਿਆਣੇ ਰਾਜਨੀਤਕ ਲੋਕਾਂ,ਪੱਤਰਕਾਰਾਂ ਪੁਲਸੀਆਂ ਨੇ ਪਲਾਟ, ਮਕਾਨ, ਨੌਕਰੀਆਂ, ਸਕੂਲ, ਕਾਲਜ ਖੋਹਲਣ ਲਈ ਮਨਜੂਰੀਆਂ ਅੰਧਾਧੁੰਦ ਲੁੱਟੀਆਂ ਅਨੇਕਾਂ ਕਲਰਕ ,ਸਿਪਾਹੀ ਕਲਾਸ ਵਨ ਅਫਸਰ ਤਕ ਪਹੁੰਚੇ। ਅਜ ਵੀ ਅਖੌਤੀ ਸਵੈ ਸੇਵੀ ਸੰਗਠਨ ਕਰੋੜਾਂ ਰੁਪਏ ਤੱਕ ਲੁੱਟ ਖੋਹ ਗਏ ਅਤੇ ਹਰ ਰਿਟਾਇਰਡ ਅਫਸਰ ਦੀ ਜਾਂ ਕੋਈ ਸੰਸਥਾ ਟ੍ਰਸਟ ਹੈ ਜਾਂ ਹਿਸਾ ਹੈ।ਇਹ ਲੁੱਟ ਅਜ ਵੀ ਜਾਰੀ ਹੈ ।ਚੰਡੀਗੜ੍ਹ ਦੇ ਸਰਕਾਰੀ ਅਫਸਰਾਂ ਦੇ ਕੁਕ ,ਮਾਲੀ ਅਜਿਹੇ ਸਿਖ ਸਰਦਾਰਾਂ ਨੇ ਬੁਟੇ ਲਾਏ ਤੇ ਅਜ ਚੰਡੀਗੜ੍ਹ ਦੇ ਹਰ ਦਫਤਰ ਵਿੱਚ ਅਫਸਰ ਬਣ ਬੈਠੇ ਹਨ ਤੇ ਹਿਮਾਚਲ, ਉਤਰਾਖੰਡ, ਬਿਹਾਰ, ਯੂ ਪੀ ,ਹਰਿਆਣਾ ਨੇ ਪੰਜਾਬੀ ਪ੍ਰਬੰਧ ਤੋਂ ਬਾਹਰ ਕਰ ਦਿਤੇ ਹਨ। ਭਗਵੰਤ ਮਾਨ ਸਰਕਾਰ ਬਾਕੀ ਕਸਰ ਕਢ ਰਹੀ ਹੈ।ਅਬ ਪਛੋਤਾਏ ਕਿਆ ਹੋਤ, ਜਬ ਗਦਾਰ ਲੁੱਟ ਖੋਹ ਗਏ ਖੇਤ।
@yadwinder.sekhon
@yadwinder.sekhon Ай бұрын
ਰੰਧਾਵਾ ਸਾਹਿਬ ਡੇਰਾ ਰੂਮੀਵਾਲਾ ਨਾਨਕਸਰ ਭੁੱਚੋ ਬਠਿੰਡਾ ਸਡਿਉਲ ਕਾਸਟ ਲਈ ਭਾਂਡੇ ਵੱਖਰੇ ਹਨ ।
@Takdir-Singh_Gill
@Takdir-Singh_Gill Ай бұрын
Nice discussion.
@Kiranpal-Singh
@Kiranpal-Singh Ай бұрын
ਕੱਟੜ ਇਮਾਨਦਾਰ ਖਾਸ ਆਦਮੀ ਪਾਰਟੀ ਵਿੱਚ, ਬਾਦਲ-ਕੈਪਟਨ ਸਰਕਾਰਾਂ ਵਾਂਗ ਇਮਾਨਦਾਰੀ ਹੀ ਗਾਇਬ ਹੈ …… *ਨਿੱਜ-ਪ੍ਰੱਸਤੀ ਨਾਲ ਪੰਜਾਬ ਦਾ ਸੁਧਾਰ ਅਸੰਭਵ ਹੈ* !
@mittiputtmajhail2960
@mittiputtmajhail2960 Ай бұрын
Jaldi patta lagju. Kai kisse ta suni jane ha. Par Badala te Akalia da koi muqabla nahi corruption ch.
@gurdeepsingh1403
@gurdeepsingh1403 Ай бұрын
100 ਪਰਸੈਂਟ ਸਹੀ ਗੱਲ ਹੈ ਜੀ,,
@parvinderkumar9981
@parvinderkumar9981 Ай бұрын
ਰੰਧਾਵਾ ਸਾਹਬ, ਹਮੀਰ ਸਿੰਘ ਜੀ ਜਗਤਾਰ ਸਿੰਘ ਜੀ, ਦਿਲੋਂ ਸਲਾਮ ਆ ਤੁਹਾਨੂੰ...... ਤੁਸੀਂ ਜਾਤਵਾਦ ਤੇ ਗੱਲ ਕੀਤੀ
@KaranSharma-vc5nx
@KaranSharma-vc5nx Ай бұрын
ਜੋ ਤੁਸੀਂ ਗੱਲ ਕਰ ਰਹੇ ਹੋ ਉਹੋ ਕਿਤੇ ਬਾਹਰਲੇ ਦੇਸ਼ ਤੋ ਨਹੀਂ ਆਇਆ ਉਨ੍ਹਾਂ ਨਾਲ ਵੀ ਬਹੁਤ ਧੰਕਾ ਹੋਇਆ ਜੀ ਮੈ ਤਾ ਬਹੁਤ ਸਾਰੇ ਲੋਕਾਂ ਨੂੰ ਜਾਣਦਾ ਹਾ ਅਤੇ ਮੇਰੇ ਨਾਲ ਨੇ
@yadwinderkhatra5490
@yadwinderkhatra5490 Ай бұрын
ਲੁਬਾਣਾ ਜੀ ਬਾਕੀ ਕਮਿਊਨਈਜ ਆਪਣੇ ਬਨੇਫਿਟਸ਼ ਵੀ ਲੈਦੇ ਨੇ ਨਾਲ ਹੋਰ ਮੰਗਦੇ ਨੇ ਜਦ ਕਿ ਓਹ ਕੁਛ ਫਨੈਸਲ ਕਮਜ਼ੋਰ ਜਰਨਲ ਨੂੰ ਨਹੀ ਮਿਲਦੇ ਜਛੋ ਰੋਲਾ ਪੈਂਦਾ ਹੈ ਇਹ ਤੁਹਾਨੂੰ ਪਤਾ ਹੈ ।
@bb-vi5db
@bb-vi5db Ай бұрын
ਸ੍ਰ ਹਮੀਰ ਸਿੰਘ ਜੀ ਸਾਰਾ ਬੇੜਾ ਗਰਕ ਹੀ ਬਾਦਲ ਨੇ ਕੀਤਾ ਸੰਗਤ ਦਰਸਨ ਹੋਰ ਅਜਿਹੇ ਡਰਾਮੇ ਕਰਨ ਕਰਕੇ ਸਿਖੀ ਖਤਮ ਕਰਤੀ ਅਪਣੀਆ ਬੱਸਾ ਹੋਟਲ ਅਜਿਹੇ ਕਾਰੋ ਬਾਰ ਖੜੇ ਕਰ ਲੇ ਪਾਣੀ ਬੱਸਾ ਹੋਰ ਡਰਾਮੇ ਕਰਕੇ ਲੋਕਾ ਨੁ ਉਗਲ ਚਟਾ ਕੇ ਬਰ੍ਬਾਦੀ ਨੁ ਬੜਾਵਾ ਦਿਤਾ ਪੁਲਸ ਜਿਲੇ ਬਣਾ ਕੇ ਖਰਚੇ ਵਧਾਏ ਸਿਖੀ ਖਤਮ ਵੱਲ ਬਾਦਲ ਨੇ ਯੋਜਨਾ ਨਾਲ ਘਾਣ ਕੀਤਾ
@BaljeetSingh-sd7jl
@BaljeetSingh-sd7jl Ай бұрын
ਰੰਧਾਵਾ ਜੀ ਤੇ ਟੀਮ ਨੂੰ ਸਤਿ ਸ਼੍ਰੀ ਅਕਾਲ ਕਿਸੇ ਵੀ ਨੇਤਾ ਨੇ ਇਮਾਨਦਾਰ ਨੇਤਾਵਾਂ ਨੂੰ ਮਾਰਿਆ ਦ੍ਰਰੜਿਆ ਉਭਰਨ ਨਹੀਂ ਦਿਤਾ ਸਿਰਫ ਲੁਟ ਘਸੁਟ ਵਾਲਿਆਂ ਨੂੰ ਗਲ ਲਾਇਆ ਸਾਡੇ ਕੋਲੋਂ ਕੁਦਰਤੀ ਸਾਧਨ ਜਿਵੇਂ ਰੇਤਾ ਆਦਿ ਖੋਹੇ ਸਾਨੂੰ ਨਸ਼ਾ ਦਿਤਾ ਪੁਲਿਸ ਸ਼ਾਸ਼ਨ ਮਜਬੂਤ ਕੀਤਾ ਪਬਲਿਕ ਸੈਕਟਰ ਬ੍ਰਬਾਦ ਕੀਤੇ ਸਕੂਲਾਂ ਹਸਪਤਾਲਾਂ ਤੇ ਕਬਜਾ ਕੀਤਾ ਸਾਨੂੰ ਗਲੀਆ ਨਾਲੀਆਂ ਤਕ ਸੀਮਤ ਕਰ ਦਿਤਾ ਲੁਟਣ ਵਿਚ ਸਰਪੰਚ ਪੰਚ ਤੋਂ ਲੈ ਕੇ ਮੁਖ ਮੰਤਰੀ ਤਕ ਨੇ ਬਹੁਤ ਪਿਆਰਾ ਰੋਲ ਅਦਾ ਕੀਤਾ ਸਭ ਨੇ ਆਪਣੇ ਘਰ ਬਣਾਏ
@gurmailsingh994
@gurmailsingh994 Ай бұрын
ਸਾਰੇਆ ਨੂ ਸਤਿ ਸ੍ਰੀ ਅਕਾਲ ਜੀ
@Kiranpal-Singh
@Kiranpal-Singh Ай бұрын
ਇਮਾਨਦਾਰੀ ਹਰ ਕਿੱਤੇ ਵਿੱਚ ਅਤਿਅੰਤ ਜਰੂਰੀ ਹੈ !
@nirmalsingh6798
@nirmalsingh6798 Ай бұрын
ਤਿੰਨਾਂ ਵਿਦਵਾਨ ਸਿੰਘਾਂ ਨੂੰ ਗੁਰ ਫਤੇਹਿ ਪ੍ਰਵਾਨ ਹੋਵੇ । ਜਿੱਥੋਂ ਤੱਕ ਜ਼ਾਤ ਪਾਤ ਅਤੇ ਸਿੱਖੀ ਦੀ ਗੱਲ ਹੈ ਇਹ ਦੋਵੇਂ ਇਕੱਠੀਆਂ ਨਹੀਂ ਚੱਲ ਸਕਦੀਆਂ।ਪਰ ਅਜਬ ਦੇਖੋ ਅੱਜ ਅਪਣੇ ਮੂੰਹ ਮੀਆਂ ਮਿੱਠੂ ਵਾਲੀ ਗੱਲ ਕਿ ਗੁਰੂ ਇੰਨਾਂ ਨੂੰ ਅਪਣੇ ਸਿੱਖ ਮੰਨੇ ਜਾਂ ਨਾਂ ਮੰਨੇ ਪਰ ਇਹ ਸਿੱਖ ਭੀ ਵੱਡੇ ਅਖਵਾਂਦੇ ਹਨ ਤੇ ਜਾਤ ਦਾ ਅਭਿਮਾਨ ਭੀ ਸਿਖਰਾਂ ਤੇ ਪਰ ਜੇ ਇੰਨਾਂ ਨੂੰ ਕੋਈ ਪੁੱਛੇ ਕਿ ਜਾਤ ਤਾਂ ਬਾਅਦ ਵਿੱਚ ਆਉਂਦੀ ਹੈ ਪਹਿਲਾਂ ਅਪਣਾ ‘ਵਰਣ’ ਤਾਂ ਦੱਸੋ ਤੇ ਜੋ ਇਹ ਦੱਸਣਗੇ ਨਹੀਂ ਕਿਉਂਕਿ ਹੈ ਤਾਂ ਸ਼ੂਦਰ ਹੀ ।ਇਸੇ ਵਰਣ ਤੇ ਜਾਤ ਵੰਡ ਵਿਚੋਂ ਕੱਢ ਕੇ ਗੁਰੂ ਸਾਹਿਬਾਨ ਨੇ ਅਪਣਾ ਚੱੜਦੀਆਂ ਕਲਾਂ ਵਾਲਾ ਸਿੱਖ ਬਣਾਇਆ ਸੀ ਤੇ ਇਹ ਉਸੇ ਖੂਹ ਵਿਚ ਡਿਗਿਆ ਪਿਆ ਹੀ ਬੜ੍ਹਕਾਂ ਮਾਰੀ ਜਾਂਦਾ ਹੈ ।ਰੰਧਾਵਾ ਜੀ ਮੈਂ ਤੁਹਾਡੀ ਸੋਚ ਅੱਗੇ ਸਿਰ ਨਿਵਾਉਦਾ ਹਾਂ ਕਿ ਆਪ ਅਪਣੀ “ਰੰਧਾਵਾ” ਰੂਪੀ ਜਾਤ ਵਾਲੀ ਪੂਛ ਤੋਂ ਸ਼ਰਮਿੰਦਗੀ ਮਹਿਸੂਸ ਕਰਦੇ ਹੋ ਪਰ ਹੁਣ ਮਜਬੂਰੀ ਬੱਸ ਰੱਖੀ ਹੋਈ ਹੈ ਜਦਕਿ ਆਪ ਜੀ ਦੇ ਦੋਵੇਂ ਸਾਥੀ ਇਸ ਇਲਾਮਤ ਤੋਂ ਸੁਰਖੁਰੂ ਹਨ । ਵਾਹਿਗੁਰੂ ਮਿਹਰ ਕਰਨ ਇਸੇ ਆਸ ਵਿਚ ਗੁਰੂ ਪੰਥ ਦਾ ਸੇਵਕ ਨਿਰਮਲ ਸਿੰਘ ।ਧੰਨਵਾਦ ।
@surjeetsingh8809
@surjeetsingh8809 Ай бұрын
👍👍👍👍👌👌
@jagjitsinghkubey145
@jagjitsinghkubey145 Ай бұрын
Tikree nu slaam, randhawa,sr hameer Singh ji, Sr jagtar Singh ji
@gurdeepsingh1403
@gurdeepsingh1403 Ай бұрын
ਇਹ ਗੱਲ ਸਭ ਨੂ ਮੁਨ ਲੈਣੀ ਚਾਹੀਦੀ ਹੈ ਕਿ ਜੱਟ ਵੀਰ ਕਿਸੇ ਦੂਜੇ ਨੂ ਸਿੱਖ ਤਾਂ ਛੁਡੋ ਬੰਦਾ ਮੰਨਣ ਲਾਈ ਵੀ ਤਿਆਰ ਨਹੀਂ ਹੈ ਜੀ, ਹਰ ਜਾਤ ਨੂ ਨੀਵਾਂ ਮੰਨਣਾ ਬਹੂਤ ਖ਼ਤਰਨਾਕ ਹੈ ਜੀ, ਸਰਨਾ ਸਾਹਿਬ ਨੇ ਸੱਚ ਬੋਲਣ ਦੀ ਹਿੰਮਤ ਦਿਖਾਈ ਹੈ ਜੀ,,,, ਇਹੌ ਸੱਚ ਹੈ ਜੀ,
@nirmalsingh6798
@nirmalsingh6798 Ай бұрын
ਫਿਰ ਇੰਨਾਂ ਜਾਤ ਗ੍ਰਸਿਆਂ ਨੂੰ ਇੰਨਾਂ ਦਾ ਵਰਣ ਭੀ ਪੁੱਛ ਲਵੋ ਪਰ ਦੱਸਣਗੇ ਨਹੀ ਕਿਉਂਕਿ ਹੈ ਤਾਂ ਸ਼ੂਧਰ ਹੀ ।
@dharamsingh-wq8jj
@dharamsingh-wq8jj Ай бұрын
ਮੈ ਲਿਖਣ ਦੇ ਹਕ ਨਹੀਂ ਕਿਉਂ ਕਿ ਤੁਹਾਡੇ ਤੋਂ ਵਧ ਸਾਇਦ ਕੋਈ ਫਿਕਰ ਮੰਦ ਹੋਰ ਘਟ ਨੇ ,ਮੈ ਭਾਪਾ ਵਿਉਪਾਰੀ, ਜਟ ਕਮਾਉਣ ਦਾ ਸੰਦ ,ਗੁਰੂ ਘਰ ਅਜ ਵਿਉਪਾਰ ਦਾ ਸਿਖਰ ਹੈ ਵਿਦੇਸਾਂ ਵਿੱਚ???
@angrejsingh-zk5lj
@angrejsingh-zk5lj Ай бұрын
🙏🙏👍
@bakhshishsinghvirk1055
@bakhshishsinghvirk1055 Ай бұрын
ਗੁਰੂ ਦਾ ਸਿੱਖ ਕੋਈ ਵੀ ਨਹੀਂ ਰਿਹਾ ਜੀ ਜੱਟਵਾਦ ਕਹਿਣ ਵਾਲਿਆਂ ਨੂੰ ਚਾਹੀਦਾ ਹੈ ਕਿ ਪਹਿਲਾਂ ਲੁਬਾਣਾ ਸਿੱਖ ਨੂੰ ਫਿਰ ਜਿਹੜੇ ਰਾਮਗੜ੍ਹੀਆ ਦੇ ਗੁਰੂ ਘਰ ਫਿਰ ਸਾਰੇ ਪਿੰਡਾਂ ਵਿੱਚ ਜਾ ਕੇ ਦੇਖੋ ਬਾਬਾ ਜੀਵਨ ਸਿੰਘ ਜੀ ਦੇ ਗੁਰੂਦੁਆਰੇ ਕਿਸ ਕਿਸ ਨੂੰ ਕਹੋਗੇ ਨਾਨਕਸਰੀਆਂ ਨੂੰ ਨੀਲ ਧਾਰੀਆਂ ਨੂੰ ਹਰ ਇਕ ਡੇਰੇ ਵਾਲੇ ਦੀ ਆਪਣੀ ਆਪਣੀ ਸੋਚ ਆਪਣੀ ਮਰਯਾਦਾ ਇਕੱਲੇ ਜੱਟ ਨਹੀਂ ਜੀ ਅਸੀਂ ਸਾਰੇ ਹੀ ਜ਼ਿੰਮੇਵਾਰ ਹਾਂ
@gurdeepsingh1403
@gurdeepsingh1403 Ай бұрын
ਵਿਰਕ ਸਾਹਿਬ ਮਜਬੂਰ ਕੀਤਾ ਗਿਆ ਹੈ ਬਾਈ ਜੀ ਜੱਟਵਾਦ ਨੇ ਲੁਬਾਣਿਆਂ, ਰਾਮਗੜੀਆ ਨੂੰ ਅਲੱਗ ਗੁਰੂ ਘਰ ਬਨੋਨ ਲਾਈ ਵੀਰ।
@ramansharma5614
@ramansharma5614 Ай бұрын
ਉਸ ਲੁੱਟ ਵਿੱਚ ਸਰਨਾ ਪਰਿਵਾਰ ਵੀ ਸ਼ਾਮਲ ਰਿਹਾ ਹੈ ! ਪੌਂਟੀ ਵੀ ਤਾਂ ਇਨ੍ਹਾਂ ਦਾ ਹੀ ਰਿਸ਼ਤੇਦਾਰ ਸਨ ਅਤੇ ਸਰਕਾਰ ਵੇਖ ਕੇ ਇਹ ਵੀ ਰਸਤਾ ਬਦਲ ਲੈਂਦੇ ਰਹੇ ਹਨ !! ਕਿਹਾ ਤਾਂ ਇਹ ਜਾਂਦਾ ਹੈ ਕਿ ਸਿੱਖ ਦੀ ਕੋਈ ਜਾਤ ਨਹੀਂ, ਸਿੱਖ ਸਿਰਫ਼ ਸਿੱਖ ਹੀ ਹੈ!!!
@balwantsinghdhadda2644
@balwantsinghdhadda2644 Ай бұрын
Very nice discussion Randhawa Ji
@aviroopbrar7356
@aviroopbrar7356 Ай бұрын
Every Government in the past has left slippery ground for the next Government. Social media also has a hand in glove with them.
@amarjeetsingh-er4bq
@amarjeetsingh-er4bq Ай бұрын
ਹੁਣ ਦੇ ਮੁੱਖ ਮੰਤਰੀ ਨੇ ਯੂ ਟਰਨ ਦਾ ਨਵਾਂ ਰਿਕਾਰਡ ਕਾਇਮ ਕੀਤਾ ਹੈ ਅਤੇ ਕਰਜ਼ੇ ਦੀ ਪੰਡ ਪੰਜਾਬ ਦੇ ਸਿਰ ਚੜਾਉਣ ਲਈ ਨੰਬਰ ਇਕ ਬਣਿਆ ਹੈ।
@npsingh2540
@npsingh2540 Ай бұрын
Nice analysis
@pargatsingh-nf8zm
@pargatsingh-nf8zm Ай бұрын
ਰੰਧਾਵਾ ਜੀ ਹੁਣ ਸਮਾ ਬਦਲ ਗਿਆ ਹੈ ਪਿਛਲੇ ਸਮੇ ਵਿਚ ਜੱਟ ਦੇ ਸਿਰ ਤੇ ਹੀ ਸਭ ਜਾਤਾ ਪਲਦੀਆ ਸੀ ਸਾਡੇ ਦੇਖਣ ਵਿਚ ਇਹ ਅੱਜ ਤੋ 50 ਸਾਲ ਪਹਿਲਾ ਪਿੰਡ ਵਿਚ ਲੋਹਾਰ , ਤਰਖਾਣ , ਨਾਈ ਛੋਟਾ ਦੁਕਾਨਦਾਰ ਅਤੇ ਹੋਰ ਸਭ ਜ਼ਿਮੀਦਾਰ ਦੇ ਸਿਰ ਤੇ ਹੀ ਗੁਜ਼ਾਰਾ ਕਰਦੇ ਸੀ ਪੈਸੇ ਵਾਲਾ ਬੰਦਾ ਹੀ ਅੱਗੇ ਆ ਸਕਦਾ ਸੀ ਇਸੇ ਕਰਕੇ ਹੀ ਜੱਟ ਕਲਚਰ ਹਾਵੀ ਹੈ ਇਹ 50 ਕੁ ਸਾਲ ਤੋ ਹੈ ਪਹਿਲਾ ਹਰ ਪ੍ਰਕਾਰ ਦੇ ਬੰਦੇ ਅਕਾਲੀ ਦਲ ਵਿਚ ਸਨ
@ikodapasara8143
@ikodapasara8143 Ай бұрын
ਰੰਧਾਵਾ ਜੀ ਸਿਸਟਮ ਬਣਾਉਂਦਾ ਤੇ ਤੋੜਦਾ ਕੌਣ , ਮੈਂ ਤੇ ਤੁਸੀ ? ਹੁਣ ਮੇਰੇ ਵਾਂਗ ਇਹ ਕਹਿਕੇ ਨਾਂ ਖਿਸਕ ਜਿਓ , ਇੱਕਲਾ ਕੀ ਕਰ ਸਕਦਾ !!!
@baghelsinghsohi9606
@baghelsinghsohi9606 Ай бұрын
Good program
@KaranSharma-vc5nx
@KaranSharma-vc5nx Ай бұрын
1000%ਸਹੀ ਹੈ ਬੇਅੰਤ ਸਿੰਘ ਬੋਲੇ ਸੀ ਮੈ ਤੇ ਗੁਰਮੀਤ ਿਸੰਘ ਉਥੇ ਸੀ
@baba__ji999
@baba__ji999 Ай бұрын
🌹🌹🌹🙏🏻🙏🏻🙏🏻
@kulwinderdhaliwal9028
@kulwinderdhaliwal9028 Ай бұрын
Please do the right and to the point talk
@bachittargill8988
@bachittargill8988 Ай бұрын
ਸੰਨ 1966 ਤੋਂ ਬਾਅਦ ਸਰਮਾਏਦਾਰ ਜਮੀਨਦਾਰ ਪੰਜਾਬ ਦੀ ਰਾਜਨੀਤੀ ਤੇ ਭਾਰੂ ਰਿਹਾ।
@baldevraj4560
@baldevraj4560 Ай бұрын
❤ Sat Sari Akal Ji 🎉🎉
@Nanak-rc1go
@Nanak-rc1go Ай бұрын
Ssa ji
@SatnamSingh-gj7mb
@SatnamSingh-gj7mb Ай бұрын
❤❤❤❤❤❤❤❤❤❤❤❤❤❤❤❤❤❤❤❤❤❤❤❤❤❤
@ikodapasara8143
@ikodapasara8143 Ай бұрын
ਰੰਧਾਵਾ ਜੀ ਥੋੜੇ ਸਿਆਣੇ ਹੋਗੇ ਤੇ ਹੁਣ ਸਿੱਖ ਸਿਆਸਤ ਦੀ ਬਜਾਏ ਪੰਜਾਬ ਪਾਲਿਟਿਕਸ ਕਹਿਣ ਲੱਗ ਗੇ , ਧੰਨਵਾਦ . ਸਰਨੇ ਗਧੇ ਦਾ ਆਪਣਾ ਕੀ ਕਿਰਦਾਰ ਮੇਰੇ ਵਰਗੇ ਦਾ ? ਮਾਸਟਰ ਤਾਰਾ ਸਿੰਘ ਕੌਣ ਸੀ ਤੇ ਜ਼ੁੰਮੇਵਾਰੀ ਕਿਹੜੇ ਸੰਨ ਨੂੰ cutoff ਮੰਨ ਕੇ ਮੰਨਣੀਂ ? 1708 ਤੋ ਬਾਦ ਪੰਜਾਬ ਚ ਮੇਰੇ ਸਣੇ ਸਾਰੇ ਕੰਜਰ ਨੀ ਜੰਮੇ ?
@gurdialsingh745
@gurdialsingh745 Ай бұрын
V Good
@KaranSharma-vc5nx
@KaranSharma-vc5nx Ай бұрын
ਜੇ ਕਿਤੇ ਸਾਡੀ ਈਗੋ ਖਤਮ ਹੋ ਜਾਵੇ ਤਾਂ ਸਾਡੇ ਧਰਮ, ਤੇ ਸਿਖ ਕੌਮ ਦਾ ਦੁਨੀਆਂ ਵਿੱਚ ਇੱਕ ਵੀ ਕੌਮ ਨਹੀਂ ਜੀ✅✅✅✅
@baljindersingh7802
@baljindersingh7802 Ай бұрын
Waheguru ji
@hemrajsarangal6590
@hemrajsarangal6590 Ай бұрын
Great speech sr Hamir Singh ji Always good analysisand others also 🙏🙏
@harnekmalhans7783
@harnekmalhans7783 Ай бұрын
100 percent true Work goes on automatically in Canada in Panjab very hard to get work done even in Patwarkhanas
@BaljitSingh-bj4vm
@BaljitSingh-bj4vm Ай бұрын
ਲੁਟਣ ਦੀ ਗੱਲ ਇਹ ਦੇਖ ਲਵੋ ਕੀ ਲੀਡਰਾਂ ਦੀ ਜਾਇਦਾਦ ਕਿੰਨੀ ਵਧੀ ਲੁਟਣ ਦਾ ਪਤਾ ਲਗ ਜਾਵੇਗਾ 2 4ਮੰਤਰੀ ਛੱਡ ਕੇ ਬਾਕੀ ਸਾਰੇ ਲੁਟੇਰੇ ਹੀ ਮਿਲਣਗੇ
@ramansharma5614
@ramansharma5614 Ай бұрын
ਸਾਰੇ ਜੱਟ ਲੀਡਰ ਆਪਸ ਵਿੱਚ ਰਿਸ਼ਤੇਦਾਰ ਹੀ ਹਨ ! ਇਹ ਛੇ ਸੱਤ ਪਰਿਵਾਰ ਹੀ ਪੰਜਾਬ ਵਿੱਚ ਰਾਜ ਕਰਦੇ ਰਹੇ ਹਨ !! ਬਾਕੀ ਪੰਜਾਬੀ ਬੁੱਧੂ ਹੀ ਹਨ !!!
@Nanakpanthi
@Nanakpanthi Ай бұрын
Pakistan ch ehna nu Chaudhry vi kehnde aa. Bas ehi Raaj karde ne.
@balrajsandhu6161
@balrajsandhu6161 Ай бұрын
🌷💟🌷🙏🌷🌷
@Rajsingh-xu4ui
@Rajsingh-xu4ui Ай бұрын
Bai ji ,ehne saal hoge tuhanu sundeyean nu ,aaj meaningful talk c
@gurdeepsingh1403
@gurdeepsingh1403 Ай бұрын
ਢਾਈ ਸਾਲ ਬਿਨਾ ਪਰਮਾਨੇਂਟ ਡੀਜੀਪੀ ਪੰਜਾਬ ਪੁਲਿਸ ਚਲ ਰਹਿ ਹੈ,Low and order ਖਤਮ ਹੋ ਚੁੱਕਿਆ ਹੈ, ਕਿਸੇ ਨੂ ਕੋਇ ਚਿੰਤਾ ਨਹੀ ਸਭ ਆਪਣੇ ਹਿਸਾਬ ਨਾਲ ਲੁੱਟ ਰਹਿ ਹਨ, ਬਦਲਾਵ ਵਾਲ਼ੇ ਵੀ ਦੋਨਾਂ ਹੱਥਾਂ ਨਾਲ ਲੁਟ ਰਹਿ ਹਨ, ਕਿਸਾਨ ਜਥਬੰਦੀਆਂ ਵੀ ਇੱਕ ਨਵਾਂ ਮਾਫੀਆ ਬਣ ਚੁੱਕਿਆ ਹੈ, ਰੁਬ ਹੀ ਰਾਖਾ ਹੈ ਪੰਜਾਬ ਦਾ,,,,,
@AvtarSingh-vx5pg
@AvtarSingh-vx5pg Ай бұрын
ਅਸਲ ਵਿੱਚ ਇਸ ਟਾਇਮ ਤੱਕ ਪੰਜਾਬ ਵਿੱਚ ਜੱਟ (ਕਿਸਾਨ ) ਭਾਈਚਾਰੇ ਦੀ ਗਿਣਤੀ ਸ਼ਹਿਰੀ ਸਿੱਖ ਭਾਈਚਾਰੇ ਦੇ ਮੁਕਾਬਲੇ ਵਧੇਰੇ ਹੈ। ਪੁਲਿਸ ਅਤੇ ਫੌਜ਼ ਵਿੱਚ ਵੀ ਇਹਨਾਂ ਦੀ ਹੀ ਗਿਣਤੀ ਵੱਧ ਹੈ। ਅਜ਼ਾਦੀ ਦੀ ਲੜਾਈ ਅਤੇ ਹੋਰ ਸਥਾਪਤੀ ਵਿਰੋਧੀ ਲੜਾਈ ਵਿੱਚ ਵੀ ਇਹਨਾਂ ਦਾ ਯੋਗਦਾਨ ਵੱਧ ਹੈ।ਧਰਮ ਯੁੱਧ ਮੋਰਚੇ ਤੋਂ ਲੈ ਕੇ ਸਿੱਖ ਹਥਿਆਰਬੰਦ ਸੰਘਰਸ਼ ਅਤੇ ਹੁਣ ਵਾਲੇ ਕਿਸਾਨ ਅੰਦੋਲਨ ਵਿੱਚ ਵੀ ਇਹਨਾਂ ਦਾ ਯੋਗਦਾਨ ਘੱਟ ਨਹੀਂ।ਬਾਕੀ ਸਿਰੜ,ਸਖਤ‌ ਜਾਨ ਵੀ ਇਹੀ ਸਮਝੇ ਜਾਂਦੇ ਹਨ।ਇਸ ਲਈ ਇਹ ਦਬਦਬਾ ਬਣਾ ਕੇ ਰੱਖਦੇ ਹਨ।ਇਹੀ ਮੁੱਖ ਕਾਰਨ ਹੈ
@SurinderSingh-jk4er
@SurinderSingh-jk4er Ай бұрын
Incorrect There are others who made more sacrifices like Lubana community Raj put Ramgarhia Ravidasia See Pannu piaras of Guru Sahib who laid down their life and who they were
@Gurbachan-qq2im
@Gurbachan-qq2im Ай бұрын
ਕੁੱਝ ਡੇਰਿਆਂ ਤੇ ਐ ਪਰ ਕਿਸੇ ਗੁਰਦਵਾਰੇ ਚ ਦਲਿਤਾਂ ਨਾਲ ਭੇਦਭਾਵ ਨਹੀਂ ਹੈ
@bhagsingh3172
@bhagsingh3172 Ай бұрын
ਡੇਰਿਆਂ ਦਾ ਤਾਂ ਪਤਾ ਨਹੀਂ ਪਰ ਪਿੰਡਾਂ ਚ ਬਹੁਤ ਜ਼ਿਆਦਾ ਜਾਤ ਪਾਤ ਦਾ ਕੋਹੜ ਹੈ। ਸਤਿ ਸ੍ਰੀ ਆਕਾਲ ਜੀ।
@sukhwantbrar5066
@sukhwantbrar5066 Ай бұрын
ਸਰਦਾਰ ਹਮੀਰ ਸਿੰਘ ਜੀ ਕੈਪਟਨ ਸਾਹਿਬ ਤੋ ਬਾਅਦ ਜੱਟ ਤਾ ਨਹੀ ਬਣਿਆ। ਬਣਿਆ ਤਾ ਚਰਨਜੀਤ ਸਿੰਘ ਚੰਨੀ............
@PRITAMSINGH-vn2gh
@PRITAMSINGH-vn2gh Ай бұрын
🙏🙏🙏🙏
@baljitsingh6957
@baljitsingh6957 Ай бұрын
ਦਲਿਤ ਸਮਾਜ ਨੂੰ ਦਬਾ ਕੇ ਰੱਖਣਾ ਸਾਰੀਆਂ ਪਾਰਟੀਆਂ ਵਿੱਚ ਭਾਰੂ ਰਿਹਾ ਹੈ।ਇਹ ਆਮ ਆਦਮੀ ਪਾਰਟੀ ਵਾਲੇ ਡਿਪਟੀ ਮੁੱਖ ਮੰਤਰੀ ਕਿਸੇ ਦਲਿਤ ਨੂੰ ਬਚਾਉਣ ਬਾਰੇ ਬਹੁਤ ਰੌਲਾ ਪਾਉਂਦੇ ਰਹੇ ਹਨ ਪਰ ਤਿੰਨ ਸਾਲ ਬੀਤਣ ਦੇ ਵੀ ਕੁੱਝ ਨਹੀਂ ਹੋਇਆ।ਦੇਵ ਮਾਨ ਨੇ ਇਸ ਬਾਰੇ ਥੋੜ੍ਹਾ ਜਿਹਾ ਰੌਲਾ ਪਾਇਆ ਸੀ ਪਰ ਉਸ ਨੂੰ ਰਾਜਨੀਤਕ ਤੌਰ ਤੇ ਖੁੱਡੇ ਲਾਈਨ ਲਾ ਦਿੱਤਾ ਸੀ।
@AvtarSinghBaidwan-mq2vs
@AvtarSinghBaidwan-mq2vs Ай бұрын
❤🙏🏻🙏🏻🙏🏻❤️
@s.k.sharma1063
@s.k.sharma1063 Ай бұрын
2nd term of Akali Dal was very Corrupt,they promoted corrupt officer, Contractor,Sand Cable mafia and done nothing for Comman people.They looted Punjab miserably.
@jagdishgarg1156
@jagdishgarg1156 Ай бұрын
Sab. Lutten. Wale. Rab rakha
@amarndeepbamra3137
@amarndeepbamra3137 Ай бұрын
THE NUMBER ONE LOOTER IS BADAL NEXT LOOTER IS AMRINDER CONGRESS THE REMAINING MANN IS LOOTING AND SQUEEZING PUNJAB FINANCE FORSELF 35 % CUMMINITY HAS DISTROYED PUNJAB
@HarbansSingh-zs7vz
@HarbansSingh-zs7vz Ай бұрын
Good ji
@kamaldhindsa7528
@kamaldhindsa7528 Ай бұрын
Excellent discussion
@BalwinderSingh-pi3bm
@BalwinderSingh-pi3bm Ай бұрын
ਅਕਾਲੀ ਸਰਕਾਰ ਵੇਲੇ ਇਕ ਫਿਰੋਜ਼ਪੁਰ ਤੋਂ ਮੰਤਰੀ ਸੀ ਉਸਨੇ ਬਹੁਤ ਜਾਇਦਾਦ ਬਣਾਈ ਫਿਰੋਜ਼ਪੁਰ ਤੋਂ 8 ਕਿਲੋਮੀਟਰ ਮੁਕਤਸਰ ਰੋਡ ਤੇ ਝੋਕ ਹਰੀ ਹਰ ਇੱਕ ਪਿੰਡ ਹੈ ਉਸ ਵਿੱਚ ਲੋਹ ਲੰਗਰ ਦੀ ਤਕਰੀਬਨ 50 ਕਿਲੇ ਜ਼ਮੀਨ ਕਬਜ਼ੇ ਕਰ ਲੲਈ ਫਿਰੋਜ਼ਪੁਰ ਬਾਰਡਰ ਤੇ ਵੀ ਬਹੁਤ ਜ਼ਮੀਨ ਉੱਤੇ ਕਬਜ਼ਾ ਕੀਤਾ
@ramansharma5614
@ramansharma5614 Ай бұрын
ਕਿਹਾ ਇਹ ਵੀ ਜਾਂਦਾ ਹੈ ਕਿ ਗਿੱਲ ਪੁਲਿਸ ਦਾ ਮੁਖੌਟਾ ਸੀ ਪਰ ਅਸਲੀ ਤਾਕਤ ਉ ਪੀ ਸ਼ਰਮਾ ਕੋਲ ਹੀ ਸੀ !
@ranjitbaidwan2122
@ranjitbaidwan2122 Ай бұрын
ਓ ਭਾਈ, ਸਾਡੇ ਵਰਗੇ SSS ਬੋਰਡ ਵੱਲੋਂ ਨੌਕਰੀਆਂ ਲਈ ਚੁਣ ਲਿਆ, ਪਰ ਨਿਯੁਕਤੀ ਪੱਤਰ ਨਹੀਂ ਦਿੱਤੇ। 23 ਸਾਲ ਤੋਂ ਕੋਰਟ ਕੇਸ ਲੜ ਰਹੇ ਹਾਂ। ਕੀ ਖੱਟਿਆ ਪੜ੍ਹ ਕੇ।
@IqbalSingh-n3x
@IqbalSingh-n3x Ай бұрын
ਜਿੰਨਾ ਮਰਜ਼ੀ ਰੌਲਾ ਪਾ ਲਵੋ ਬਹਿਸ ਮੁਬਾਸੇ ਕਰ ਲਓ ਜਿੰਨਾ ਚਿਰ ਬ੍ਰਾਹਮਣੀ ਨਿਜ਼ਾਮ ਥੱਲੇ ਹਾਂ l ਇੰਜ ਹੀ ਰਹੇਗਾ l
@Nanak-rc1go
@Nanak-rc1go Ай бұрын
ਕੈਪਟਨ ਨੇ ਨਾਲ ਬਹਿਬਲਕਲਾ ਜੋੜਕੇ ਲੋਕਾਂ ਨੂੰ ਮੂਰਖ ਬਣਾਕੇ, ਬਾਦਲਾਂ ਨਾਲ ਸਮਝੋਤਾ ਕਰਕੇ ਅਨੰਦ ਮਾਣਦੇ ਰਹੇ, ਬਿਨਾ ਕਿਸੇ ਡਰ ਦੇ ।
@Sukhmandersingh-n9
@Sukhmandersingh-n9 Ай бұрын
ਮੇਰੇ ਹਿਸਾਬ ਨਾਲ ਤਾਂ 90 ਤੋਂ ਬਾਅਦ ਚ ਲੁੱਟਿਆ ਪੰਜਾਬ ਨੂੰ ਜਿਆਦਾ 90 ਤੋਂ ਪਹਿਲਾਂ ਤਾਂ ਕਰਜ਼ਾ ਵੀ ਹੋਏ ਸੀ ਪੰਜਾਬ ਤੇ ਕਰਜ਼ਾ ਤਾਂ ਬਾਅਦ ਚ ਹੀ ਚੜਿਆ ਏ
@BalwinderSingh-kv9bj
@BalwinderSingh-kv9bj Ай бұрын
1978 ਤੋ ਬਾਅਦ
@satnambal8939
@satnambal8939 Ай бұрын
ਰੰਧਾਵਾ ਸਾਬ ਜੀ ਤੁਹਡੇਵੀਚਰਾ ਬਹੁਤ ਵਧੀਆ ਹੁੰਦੇ ਹਨ ਪਰ ਕਿਸੇ ਦਿਨ ਪੰਜਾਬ ਦੇ ਕਿਸਾਨਾਂ ਦੀ ਵੀ ਗੱਲ ਕਰੋ ਕੇ ਪਿੱਛੇ ਸਾਲ ਬਾਸਮਤੀ ਦਾ ਰੇਟ ੩੫ ਤੋ ੩੮ ਸੋ ਸੀ ਪਰ ਐਦਕੀ ਘਟ ਕਿਉ ਕੀ ਚੋਲ ਸਸਤੇ ਸਸਤੇ ਇਸ ਤੇ ਵੀ ਇਕ ਦਿਨ ਗੱਲ ਕੀਤੀ ਜਾਵੇ ਤੁਸੀਂ ਰੋਜ ਆਕਲੀ ਦਲ ਦੀ ਗੱਲ ਕਰੀ ਜਾਦੇ ਜੋ ਲੋਕ ਇੰਨਾ ਨੂੰ ਫੋਲੋ ਨਹੀਂ ਕਰਦੇ ਧੰਨਵਾਦ ਕਰਦੇ ਹਾਂ
@gurwindernarla
@gurwindernarla Ай бұрын
ਕਾਲੇ ਦੌਰ ਦੌਰਾਨ ਚੜ੍ਹੇ ਕਰਜ਼ੇ ਦੀਆਂ ਕਿਸ਼ਤਾਂ ਮੁਆਫ਼ ਹੋਈਆਂ ਸਨ, ਸਮੁੱਚਾ ਕਰਜ਼ਾ ਮੁਆਫ਼ ਨਹੀਂ ਹੋਇਆ ਸੀ।
@BhupinderSingh-l2x
@BhupinderSingh-l2x Ай бұрын
ਜੇਕਰ ਜੱਟਾਂ ਨੇ ਹੀ ਪੰਜਾਬ ਦਾ ਬੇੜਾ ਗ਼ਰਕ ਕੀਤਾ ਤਾਂ ਕਿਸੇ ਹੋਰ ਜਾਤੀਆਂ ਦੇ ਇਨਸਾਨਾ ਨੂੰ ਪੰਜਾਬ ਦੀ ਕਮਾਂਡ ਦੇਣੀ ਚਾਹੀਦੀ ਹੈ। ਜਿਸ ਤਰ੍ਹਾਂ ਗੁਰੂ ਸਾਹਿਬਾਨਾਂ ਨੇ ਸਾਂਝੀਵਾਲਤਾ ਦਾ ਸੰਦੇਸ਼ ਦਿੱਤਾ।
@BalwinderSingh-kv9bj
@BalwinderSingh-kv9bj Ай бұрын
ਸਿਰਫ਼ ਸਿਖ ਬਣ ਜਾਓ ਜਾਤ ਪਾਤ ਛਡ ਦਿਓ ਪੰਜਾਬ ਦਾ ਭਲਾ ਹੋ ਜਾਊ
@JagdevSingh-fd9gp
@JagdevSingh-fd9gp Ай бұрын
ਅੱਜ ਦਹ ਸਰਕਾਰ ਵਿਚ ਕੁੱਝ ਤਾਂ ਫਰਟ ਹੈਸ਼
@KaranSharma-vc5nx
@KaranSharma-vc5nx Ай бұрын
ਨਾ ਨਾ ਜੀ ਪਤਾ ਨਹੀਂ ਭੀਲੀ ਭੀਤ ਦਾ ਪ ਿਰਵਾਰ ਦੇ ਦੋ ਜਵਾਕ ਕਨੇਡਾ ਨੇ ਘਰੇ, 12ਦਾ ਸਕੂਲ, ਦੋ ਭਠੇ, ਦੋ ਕੋਲਡ ਸਟੋਰ ਅਸੀ ਪੂਸ਼ ਬੈਠ ੇ ਕਿ ਜਵਾਕ ਕਨੇਡਾ ਕੀ ਕਰਦੇ ਨੇ ਜੋ ਉਸਨੇ ਕਿਹਾ ਮੈ ਬੋਲ ਨਹੀਂ ਸਕਦਾ ਜੀ ਇਸ ਮਾਨਸਕਤਾ ਦਾ ਕੋਈ ਹੱਲ ਨਹੀਂ, ਜੋ ਉਥੇ ਪੂਲ ਪਾਰਟੀਆਂ ਦੀਆਂ ਵੀਡੀਓ ਆਉਦੀਆਂ ਨੇ 80%ਕਾਰਨ ਸੌਰੀ ਮੈ 150 ਏਕੜ ਜਮੀਨ ਭੁਲ ਗਿਆ ਜੀ
@kuldeepsinghkuldeepsingh3468
@kuldeepsinghkuldeepsingh3468 Ай бұрын
ਰੰਧਾਵਾ ਜੀ ਕੀ ਬਣੂ ਆਉਣ ਵਾਲੇ ਸਮੇਂ ਵਿੱਚ ਪੰਜਾਬ ਦਾ ਕਿੰਨੇ ਨੌਜਵਾਨਾਂ ਨੇ ਬੀ ਏ ਕੀਤੀ ਐ ਅਤੇ ਬੇਰੋਜ਼ਗਾਰ ਨੇ ਕਿੰਨੇ ਐਮ ਏ ਵਾਲੇ ਬੇਰੋਜ਼ਗਾਰ ਨੇ ਅਤੇ ਕਿੰਨੇ ਹੋਰ ਨੇ ਆਉਣ ਵਾਲੇ ਸਮੇਂ ਵਿੱਚ ਇਹਨਾਂ ਨੌਜਵਾਨਾਂ ਦਾ ਕੀ ਬਣੂ ਇਸ ਵਿਸੇ ਤੇ ਇਕ ਦਿਨ ਜਰੂਰ ਚਾਨਣਾ ਪਾਓ ਜੀ
@BalwinderSingh-kv9bj
@BalwinderSingh-kv9bj Ай бұрын
ਜੋ ਅੱਜ ਤੋ ਪਹਿਲਿਆ ਦਾ ਬਣਇਆ
@Relaxing.music.noise.88
@Relaxing.music.noise.88 Ай бұрын
ਐਸਜੀਪੀਸੀ ਤੇ ਸੁਖਬੀਰ ਬਾਦਲ ਇੱਕ ਨੇ ,ਐਸਜੀਪੀਸੀ ਕੁਛ ਨਹੀਂ ਕਰ ਸਕਦੀ ।
@jagdevbrar6100
@jagdevbrar6100 Ай бұрын
ਸ• ਹਮੀਰ ਸਿੰਘ ਜੀ ਸਤਿ ਸ੍ਰੀ ਆਕਾਲ ਜੀ ਸ • ਜਗਤਾਰ ਸਿੰਘ ਜੀ ਸਤਿ ਸ੍ਰੀ ਆਕਾਲ ਜੀ ਵੀਰ ਰੰਧਾਵਾ ਜੀ ਸਤਿ ਸ੍ਰੀ ਆਕਾਲ ਜੀ ਉਸ ਟਾਈਮ ਸੰਤਾਂ ਦੇ ਟਾਈਮ ਨਾਭੇ ਵਾਲੀਆਂ ਬੀਬੀਆਂ ਗੀਤ ਗਾਉਂਦੀਆਂ ਹੁੰਦੀਆਂ ਸਨ ਕਿ ਸੰਤ ਫ਼ਤਹਿ ਸਿੰਘ ਰਹਿਣ ਨਹੀਂ ਦਿੰਦਾ ਮੈਂ ਪੰਜਾਬੋਂ ਚੱਲੀ ਪੂਰੀ ਲੰਬੀ ਹੇਕ ਲਾ ਕੇ ਦੁਨੀਆਂ ਖੜ੍ਹ ਖੜ੍ਹ ਵੇਖਦੀ ਸੀ
@Nanak-rc1go
@Nanak-rc1go Ай бұрын
ਰੰਧਾਵਾ ਲਿਖਣਾ ਸਹੀ ਹੈ।
@harjitsinghkalra6780
@harjitsinghkalra6780 Ай бұрын
ਸਿੱਖੀ ਸਿਧਾਂਤ ਦੇ ਵਿੱਚ ਜਾਤ/ ਧਰਮ ਦੇ ਵਖਰੇਵੇਂ ਦੀ ਕੋਈ ਥਾਂ ਨਹੀਂ । ਇਸੇ ਕਰਕੇ ਇਹ ਸਾਰੇ ਦੁਖਾਂਤ ਵਾਪਰ ਰਹੇ ਹਨ ।
@Yours12589
@Yours12589 Ай бұрын
The day jatt dominated Sikh institutions We are going to backward to casteism It is reality
@malkitdhillon870
@malkitdhillon870 Ай бұрын
ਭਾਪਾ ਸਿੱਖ ਨਹੀ ਤੇ ਰੇੜੀ ਪ੍ਰਸ਼ਾਦ ਨਹੀ ,ਭਾਪਾ ਕੌਮ ਦੀ ਸਿੱਖੀ ਲਈ ਜਾਂ ਪੰਜਾਬ ਲਈ ਕੋਈ ਦੇਣ ਦੱਸੋ ।ਧਰਮ ਯੁੱਧ ਮੋਰਚੇ ਮੁਤਾਬਕ ਇਹੀ ਸਰਨੇ ਭਰਾ ਦਿੱਲੀ ਵਾਲਿਆ ਨੇ ਲਿਖਤੀ ਰੂਪ ਵਿੱਚ ਇੰਦਰਾ ਗਾਂਧੀ ਨੂੰ ਪੱਤਰ ਦਿੱਤਾ ਸੀ ਇਸ ਮੋਰਚੇ ਨਾਲ ਦਿੱਲੀ ਦੇ ਸਿੱਖਾਂ ਦਾ ਕੋਈ ਲੈਣ-ਦੇਣ ਨਹੀ ।
@Jass00295
@Jass00295 Ай бұрын
What is the definition of bhapa?
@ajaibsinghpanesarCanada
@ajaibsinghpanesarCanada Ай бұрын
S S A 🙏🙏🙏🙏🙏🙏🙏🙏 to all members present at this time in program
@DarshanSingh-l2d
@DarshanSingh-l2d Ай бұрын
M s. Gill. Great. Ias
@ajaibsinghpanesarCanada
@ajaibsinghpanesarCanada Ай бұрын
S S A 🙏🙏🙏 Randhawa Sahib ji S.Hamir Singh ji and S.Jagtar Singh ji
@HardevSingh-k6k
@HardevSingh-k6k Ай бұрын
ਸ ਪ੍ਰਤਾਪ ਸਿੰਘ ਕੈਰੋਂ ਸਿਰਫ਼ ਲ਼ੋਕ ਪੱਖੀ ਹੋ ਨਿਬੜਿਆl ਨਹੀਂ ਉਸਦੇ ਨੇੜੇ ਤੇੜੇ ਕੋਈ ਭੀ ਰਿਹਾl ਸਾਰੇ ਪੰਜਾਬ ਨੂੰ ਡੋਬਣ ਵਿਚ ਹਿਸਾ ਪਾਉਦੇ ਰਹੇ ਨੇ
@karmjitsingh2081
@karmjitsingh2081 Ай бұрын
1937 ਦੀਆ ਵੋਟਾ ਵਿਚ ਵੋਟਰ ਜਾ ਤਾ ਗਰੈਜੂਏਟ ਹੋਣਾ ਚਾਹੀਦਾ ਹੈ ਜਾ ਉਸ ਕੋਲ ਅੱਧਾ ਮੁਰੱਬਾ ਜਮੀਨ ਹੋਵੇ।ਉਸ ਸਮੇ ਗੁਆਨੀ ਕਰਤਾਰ ਸਿੰਘ ਨੂੰ ਅੱਧਾ ਮੁਰੱਬਾ ਜਮੀਨ ਜਥਦਾਰ ਛਾਂਗਾ ਸਿੰਘ ਤਲਵੰਡੀ ਨੇ ਦੇਕੇ ਇਲੈਕਸ਼ਨ ਲੜਾਇਆ ਸੀ 1937 ਵਿਚ
HELP!!!
00:46
Natan por Aí
Рет қаралды 38 МЛН
Человек паук уже не тот
00:32
Miracle
Рет қаралды 3,3 МЛН
How Strong is Tin Foil? 💪
00:25
Brianna
Рет қаралды 60 МЛН
MY HEIGHT vs MrBEAST CREW 🙈📏
00:22
Celine Dept
Рет қаралды 105 МЛН
HELP!!!
00:46
Natan por Aí
Рет қаралды 38 МЛН