Sumedh Singh Saini ਨੂੰ ਭਾਜੜਾਂ ਪਵਾਉਣ ਵਾਲੇ ਵਕੀਲ ਦੀ ਬੇਬਾਕ Interview | Balwant Multani - Hamdard TV |

  Рет қаралды 239,547

Hamdard Media Group Canada

Hamdard Media Group Canada

Күн бұрын

Sumedh Singh Saini ਨੂੰ ਭਾਜੜਾਂ ਪਵਾਉਣ ਵਾਲੇ ਵਕੀਲ ਦੀ ਬੇਬਾਕ Interview: Hamdard TV
Thank you for watching ! Have fun
Subscribe Kro Sada KZbin Channel bit.ly/2PCU2rH
Follow us:
Official Website: dailyhamdard.com/
hamdardtv.com/
Twitter: / hamdarddaily
Facebook Page: / newshamdard

Пікірлер: 767
@GurdeepSingh-th2fn
@GurdeepSingh-th2fn 4 жыл бұрын
ਐਡਵੋਕੇਟ ਵਿਰਕ ਜੀ ਹਰ ਤਰ੍ਹਾਂ ਦੀ ਮਦਦ ਲਈ ਅਸੀਂ ਤੁਹਾਡੇ ਨਾਲ ਹਾਂ
@JoginderKaurKahlon-k5m
@JoginderKaurKahlon-k5m 8 ай бұрын
ਬੇਟਾ ਪਰਦੀਪ ਤੇਰੀਆ ਗਲਾਂ ਸੁਣਕੇ ਮਨ ਭਰ ਆਇਆ ਵਾਹਿਗੁਰੂ ਆਪਨੂੰ ਲੰਮੀ ਉਮਰ ਬਖਸ਼ੇ ਤਾਂ ਜ਼ੋ ਲੋਕਾਂ ਦੀ ਸੇਵਾ ਕਰ ਸਕੋ ਧੰਨਵਾਦ ਹੈ ਜੀ
@darshanchahal5831
@darshanchahal5831 4 жыл бұрын
ਵਿਰਕ ਬੇਟਾ ਵਾਹਿਗੁਰੂ ਦਾ ਹੱਥ ਤੇਰੇ ਸਿਰ ਤੇ ਹੈ ਸੈਣੀ ਨੂੰ ਕੁੱਤੇ ਦੀ ਮੋਤ ਮਾਰ ਕੇ ਛੱਡਣਾ ਰੱਬ ਦੇ ਅੱਗੇ ਅਰਦਾਸ ਮੇਰੇ ਵੱਲੋਂ ਹੈ🙏🙏🙏🙏🙏
@ManjinderSingh-zi2vv
@ManjinderSingh-zi2vv 4 жыл бұрын
ਵਿਰਕ ਸਾਬ ਖਾਨਦਾਨੀ ਖਰਾਣੇ ਤੋ ਸੂਰਮਾ ਹੈ।
@SUKHVINDERSingh-is1qz
@SUKHVINDERSingh-is1qz 4 жыл бұрын
Sir,I like your passion,Loyalty to the Family of accused case and you are working very hard in this case.Sir you’re doing a great job for the people of punjab for justice.Keep it up& God bless you.Take care your self and your family.Sukhvinder Singh USA.
@lovemyself5828
@lovemyself5828 4 жыл бұрын
So proud of you Sir 👍
@Ranjitsingh-bm9fw
@Ranjitsingh-bm9fw 3 жыл бұрын
Salute you and your family 🙏🙏
@gurjindersingh956
@gurjindersingh956 4 жыл бұрын
Good job parmatma tuhanu takt deve
@harindersingh1246
@harindersingh1246 4 жыл бұрын
ਵਿਰਕ ਵੀਰੇ ਤੂੰ ਹੀ ਸਾਡਾ ਬਾਬਾ ਏ ..... ਤੂੰ ਹੀ ਰਾਹ ਦਸੇਰਾ...ਤੂੰ ਦਲੇਰ ਪੁੱਤ ਏ ਮਾ ਦਾ..ਜਿਉਦਾ ਰਹਿ ਵੀਰਾ
@kostadinosvirk2466
@kostadinosvirk2466 4 жыл бұрын
sat sri akaal sweet perdeep virk veer ji guru app nun himant davai my ardash hai guru agai evryday app veer daya singh virk uk london chardhi kalan mari her roj ardash day and night
@kulwinderkaur8761
@kulwinderkaur8761 4 жыл бұрын
U r right keep it up kise bhi nirdosh di jan nahi jani chahidi
@RajinderKaur-ug3rz
@RajinderKaur-ug3rz 4 жыл бұрын
God bless u beta virk ji
@NareshSharma-sb3qr
@NareshSharma-sb3qr 4 жыл бұрын
Very good
@LakhvirSingh-pc8qn
@LakhvirSingh-pc8qn 4 жыл бұрын
ਵਾਹਿਗੁਰੂ ਜੀ ਨੇ ਆਪਣੇ ਆਪ ਹੀ ਰੱਬ ਰੂਪੀ ਇਮਾਨਦਾਰ ਇਨਸਾਨ ਨੂੰ ਭੇਜ ਦਿੱਤਾ ਜਿਸ ਤਰਾਂ ਸਿਰਸਾ ਵਾਲੇ ਕਸਾਈ ਨੂੰ ਵੀ ਇਸ ਤਰ੍ਹਾਂ ਸਜਾ ਸੁਣਾਈ ਸੀ ਉਸ ਤਰ੍ਹਾਂ ਹੀ ਵਾਹਿਗੁਰੂ ਜੀ ਨੇ ਲੋਕਾਂ ਦੀਆਂ ਅਰਦਾਸਾਂ ਕੀਤੀਆਂ ਗਈਆਂ ਨੂੰ ਪੂਰਾ ਕਰਨ ਲਈ ਤਿਆਰ ਕਰਕੇ ਭੇਜ ਦਿੱਤਾ ਹੁਣ ਵਾਹਿਗੁਰੂ ਜੀ ਹਿੰਮਤ ਬਖਸਨ
@harbanskaurbains6278
@harbanskaurbains6278 4 жыл бұрын
ਪਤਾ ਨਹੀਂ ਕਿੰਨੇ ਪੁੰਨ ਕੀਤੇ ਹੋਣਗੇ ਮਾਂ ਬਾਪ ਨੇ,ੲਿੱਕ ੲਿੱਨਸਾਨ ਪੈਦਾ ਕੀਤਾ। ਸੂਰਮਾਂ ਯੋਧਾ ਜਿੰਦਾ ਜ਼ਮੀਰ ਪਰਦੀਪ ਸਿੰਘ ਵਿਰਕ ਸ਼ਾਬਾਸ਼ ਪੁੱਤਰਾ ।
@Aulakhjatt6
@Aulakhjatt6 2 жыл бұрын
Haha tuhanu Pata eh ਕੌਣ a eh ss ਵਿਰਕ ਦਾ ਮੁੰਡਾ jihne ਬਹੁਤ ਮੁੰਡੇ ਮਾਰੇ njej
@jugrajgill8179
@jugrajgill8179 18 күн бұрын
Are you About Son of Rawan..?
@canadaking
@canadaking 4 жыл бұрын
ਵਿਰਕ ਸਾਬ ਇੱਕ ਦੁਸਟ ਪਾਪੀ ਦਾ ਖ਼ਾਤਮਾ ਤਾਂ ਤੁਹਾਡੇ ਹੱਥੋਂ ਹੀ ਹੋਵੇਗਾ ਹੁਣ ਇਸ ਪਾਪੀ ਨੂੰ ਬਚਾਉਣ ਵਾਲਾ ਕੋਈ ਨਹੀਂ ਪਰ ਬੱਚਿਆ ਆਪਣਾ ਖਿਆਲ ਜ਼ਰੂਰ ਰੱਖਣਾ
@pssandhu7942
@pssandhu7942 4 жыл бұрын
ਵਿਰਕ ਸਾਹਿਬ ਜੇ ਸਹੀ ਢੰਗ ਨਾਲ ਜਾਂਚ ਹੋਵੇ ਤਾਂ ਮੈਂ ਵਾਅਦੇ ਨਾਲ ਕਹਿਨਾ ਕੇ 90/ ਪਰਸੈਂਟ ਪੁਲੀਸ ਤੇ ਪੁਲਿਸ ਦੇ ਵਡੇ ਅਫਸਰ ਜੇਲ੍ਹ ਵਿੱਚ ਜਾਣਗੇ
@rajuppal3537
@rajuppal3537 8 ай бұрын
ਅੈਡਵੋਕੇਟ ਸਾਹਿਬ ਆਪ ਜੀ ਨੂੰ ਕੋਟਿ ਕੋਟਿ ਪ੍ਨਾਮ ਬਹੁਤ ਬਹੁਤ ਮੁਬਾਰਕਾਂ ਵਧਾਈਆਂ ਧੰਨਵਾਦ ਪਿਆਰ ਸਤਿਕਾਰ ਦਿਲੋਂ ਧੰਨਵਾਦ ਵਾਹਿਗੁਰੂ ਆਪ ਜੀ ਨੂੰ ਜੁੱਗੋ ਜੁੱਗ ਹਮੇਸ਼ਾ ਚੜਦੀ ਕਲ੍ਹਾ ਬਖਸੇ ਸਦਾ ਅਨੰਦ ਮੰਗਲ ਖੁਸ਼ੀਆਂ ਭਰੀ ਜ਼ਿੰਦਗੀ ਬਖਸੇ ਵਾਹਿਗੁਰੂ ਜੀਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@jaspreetsingh6900
@jaspreetsingh6900 4 жыл бұрын
ਵਿਰਕ ਸਾਬ ਰੱਬ ਕਰਕੇ ਸੈਣੀ ਕੁੱਤੇ ਨੂੰ ਓਹਦੇ ਬਣਦੇ ਗੁਨਾਹਾਂ ਦੀ ਸਜ਼ਾ ਜ਼ਰੂਰ ਦਵਾਇਓ ਪਲੀਜ਼
@shivmandirkhamera7353
@shivmandirkhamera7353 4 жыл бұрын
प्रदीप विर्क सर लोगन के दुआँ आप के साथ हैं जीत आपकी होगि,
@sukhdevsingh2520
@sukhdevsingh2520 4 жыл бұрын
Bilkul saab
@SukhwinderSingh-np7hh
@SukhwinderSingh-np7hh 4 жыл бұрын
Virk ji good work
@sainisaini5903
@sainisaini5903 4 жыл бұрын
@@SukhwinderSingh-np7hh àå
@sucharnkaur4096
@sucharnkaur4096 4 жыл бұрын
ਵਿਰਕ ਕਾਕਾ ਜੀ ਤਕੜੇ ਹੋਕੇ ਲਗੇ ਰਹੋ ਵਹਿਗੁਰੁਜੀ ਸੱਚ ਦੇ ਨਾਲ ਖੜੇ ਹਨ ਚਿੰਤਾ ਨਾਂ ਕਰੋ ਬਾਜਾਂ ਵਾਲਾ ਦੇਖ ਰਹੇ ਹਨ
@Raj-sc5zq
@Raj-sc5zq 4 жыл бұрын
I am with u my brother keep going call me I we with u 209321083
@ajmersinghajmersingh9099
@ajmersinghajmersingh9099 4 жыл бұрын
ਘਰ ਘਰ ਜੰਮਦੀਆਂ ਚਿੜੀਆਂ ਘਰ ਘਰ ਜੰਮਦੇ ਕਾਂ ਵਿਰਲੇ ਘਰਾਂ ਵਿਚ ਜੰਮਦੇ ਹੰਸ ਜਿੰਨਾ ਦੇ ਨਾਂਅ
@gurmailkaur4271
@gurmailkaur4271 4 жыл бұрын
ਵਿਰਕ ਸਾਹਿਬ ਸੁਮੇਧ ਸੈਨੀ ਨੂੰ ਜੇ ਕਰ ਤੁਸੀਂ ਡਟਕੇ ਸਜ਼ਾ ਦਿਵਾ ਦਿਤੀ ਤਾਂ ਅਨੇਕਾਂ ਪ੍ਭਾਵਿਤ ਪੀ੍ਵਾਰਾਂ ਦੀਅਾਂ ਅਸੀਸਾਂ ਤੁਹਾਡੇ ਨਾਲ ਹੋਣਗੀਅਾਂ । ਬਾਦਲਾਂ ਸੈਣੀ ਜਿਹੇ ਕਾਤਲ ਨੂੰ DGP ਲਾੲਿਅਾ S S VIRK ਨੂੰ ਕਿਵੇਂ ੲਿਫੈਕਟ ਕਰਿਅਾ
@jograj415
@jograj415 4 жыл бұрын
ਪਰਮਾਤਮਾ ਵੀਰ ਦੀ ਲੰਮੀ ਉਮਰ ਕਰੇ ਤੁਸੀਂ ਬਹੁਤ ਵਧੀਆ ਕੰਮ ਕਰ ਰਹੇ ਹੋ ਜੀ
@gurjitsingh3022
@gurjitsingh3022 4 жыл бұрын
ਵਿਰਕ ਸਾਹਬ ਪਰਮਾਤਮਾ ਤੁਹਾਡੀ ਲੰਬੀ Ageਕਰਨ,ਤੁਸੀ ਹਕ ਸਚ ਲੲੀ ਲੜਦੇ ਰਹੋ। Thanku
@avinashvirdi3397
@avinashvirdi3397 4 жыл бұрын
May God bless you keep it up
@sukhastar2101
@sukhastar2101 4 жыл бұрын
@@avinashvirdi3397 àa
@surjeetsinghbatth5403
@surjeetsinghbatth5403 4 жыл бұрын
ਸਤਿ ਸ੍ਰੀ ਆਕਾਲ ਵਿਰਕ ਸਾਹਿਬ ਅਸੀਂ ਪ੍ਰਮਾਤਮਾਂ ਅੱਗੇ ਅਰਦਾਸ ਕਰਦੇ ਹਾਂ ਕਿ ਪ੍ਰਮਾਤਮਾ ਤੁਹਾਨੂੰ ਜੁਲਮ ਨਾਲ ਲੜਣ ਲਈ ਵੱਧ ਤੋਂ ਵੱਧ ਬਲ ਬਖਸ਼ਣ।
@GurmailBadesha
@GurmailBadesha 8 ай бұрын
੍ਹਪ੍ਰਦੀਪ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖਣ ਚੜ੍ਹਦੀ ਕਲਾ ਵਿੱਚ ਰੱਖਣ ਵਾਹਿਗੁਰੂ ਜੀ 😊
@rupindersingh-nl8yq
@rupindersingh-nl8yq 8 ай бұрын
Be. Brave. Sir
@lakhwindersandhu5058
@lakhwindersandhu5058 4 жыл бұрын
ਰੱਬ ਦੀ ਰਜ਼ਾ ਅਤੇ ਤੁਹਾਡੀ ਮਿਹਨਤ ਰੰਗ ਲਿਆਈ ਹੈ ਪਰਦੀਪ ਸਿੰਘ ਜੀ👍
@jagdevbrar6100
@jagdevbrar6100 4 жыл бұрын
ਪਰਮਾਤਮਾ ਹਮੇਸ਼ਾ ਆਪ ਜੀ ਦੇ ਨਾਲ ਹੈ ਸਰ ਜੀ ਪਰਮਾਤਮਾ ਚੜਦੀ ਕਲਾ ਚ ਰੱਖੇ ਆਪ ਜੀ ਨੂੰ ਅਤੇ ਆਪ ਜੀ ਦੇ ਪਰਿਵਾਰ ਨੂੰ ਤੰਦਰੁਸਤੀ ਬਖਸ਼ਣ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰ ਜੀ
@sounsingh1134
@sounsingh1134 8 ай бұрын
ਵਾਹਿਗੁਰੂ ਮਿਹਰ ਕਰਨ ਹਮੇਸ਼ਾ ਵੀਰ ਤੇ । ❤❤
@GaganSingh-wb2bj
@GaganSingh-wb2bj 4 жыл бұрын
ਵਕੀਲ ਸਹਿਬ ਤੁਸੀ ਸੱਚੇ ਹੀਰੋ ਹੋ ਜੀ ਜੀੳੁਦੇ ਰਹੋ ਵੀਰ ਜੀ ਪਰਮਾਤਮਾ ਸੁਨੂੰ ਰੇਹਦੀ ਦੁਨੀਅਾ ਤੱਕ ਯਾਦ ਰੱਖੇ
@JagdishsinghSidhu-tx8tw
@JagdishsinghSidhu-tx8tw 8 ай бұрын
Thank u bhai ji
@SukhwinderSingh-ic5nr
@SukhwinderSingh-ic5nr 4 жыл бұрын
ਵਿਰਕ ਸਾਹਬ ਤੁਹਾਡੇ ਸਿਰ ਤੇ ਪ੍ਰਮਾਤਮਾ ਦਾ ਹੱਥ ਆ ਵਾਹਿਗੁਰੂ ਮੇਹਰ ਕਰੇ
@baltejsran7631
@baltejsran7631 4 жыл бұрын
ਵਾਹਿਗੁਰੂ ਤੁਹਾਡੇ ਤੇ ਮਿਹਰ ਦੀ ਨਜ਼ਰ ਰੱਖਣ ਤੁਹਾਡੇ ਸਿੱਰ ਤੇ ਹਥ ਰਖਣ
@ManjinderSingh-zi2vv
@ManjinderSingh-zi2vv 4 жыл бұрын
ਸਾਬਾਸ ਮੇਰੇ ਵੀਰ ਮੇਰਾ ਰੱਬ ਤੋ ਵਸਵਾਸ ਉੱਠ ਗਿਆ ਸੀ। ਪਰ ਰੱਬ ਹੈ ਇਸ ਹਲਕੇ ਕੁੱਤੇ ਨੂੰ ਲਿਆਓ ਸੂਅਰ ਨੂੰ।
@santokhsingh8382
@santokhsingh8382 4 жыл бұрын
0
@karamjitsingh6453
@karamjitsingh6453 4 жыл бұрын
ਵਿਰਕ ਸਾਹਿਬ ਤੁਸੀਂ ਸੱਚ ਦੇ ਨਾਲ ਹੋ ਪ੍ਰਮਾਤਮਾ ਤੁਹਾਡੇ ਅੰਗ ਸੰਗ ਸਹਾਈ ਹੈ
@hsaulakhs8454
@hsaulakhs8454 4 жыл бұрын
ਵਿਰਕ ਸਾਹਿਬ ਬੜੀ ਖੁਸੀ ਹੋਈ ਤੁਹਾਡਾ ਹੌਸਲਾ ਦੇਖ ਕੇ ਮਿਹਰਬਾਨੀ
@baldevraj7266
@baldevraj7266 2 жыл бұрын
God is with you Sir
@HardevSingh-yg6jx
@HardevSingh-yg6jx 4 жыл бұрын
ਬਕੀਲ ਸਾਹਿਬ ਜੀ ਵਾਹਿਗੁਰੂ ਤੁਹਾਡੇ ਸਿਰ ੳੁਤੇ ਮੇਹਰ ਭਰੀਅਾ ਹੱਥ ਰੱਖਣ ਜੀ ਮੇਰੇ ਵੱਲੋ ੲਿਹੋ ਦੂਅਾ ਜੀ ਬਕੀਲ ਸਾਹਿਬ ਜੀ 🙏🙏🙏🙏🙏🙏
@lakhwinderkaur4814
@lakhwinderkaur4814 2 жыл бұрын
ਵਕੀਲ ਸਾਹਿਬ ਜੀ ਸੱਚ ਬੋਲ ਦੇ ਨੇ ਮੀਡੀਆ ਜੀ
@seemarani8348
@seemarani8348 4 жыл бұрын
ਵਿਰਕ ਸਾਹਿਬ ਨੂੰ ਦਿਲੋ਼ ਸਲਾਮ।ਇਹ ਵੀਰ ਯੋਧਾ ਬਹਾਦੁਰ ਸ਼ੇਰ ਦਿਲ ਸਿਪਾਹੀ ਹੈਂ। ਵੀਰ ਜੀ ਤੁਸੀਂ ਗਰੀਬਾਂ ਨਾਲ ਫੀਸ ਦਾ ਥੋੜਾ ਲਿਹਾਜ਼ ਕਰ ਲਿਆ ਕਰੋ। ਗਰੀਬ ਦੀਆਂ ਦੁਆਵਾਂ ਬਹੁਤ ਸਾਰੀਆਂ ਖੁਸ਼ੀਆਂ ਤੇ ਤਰੱਕੀਆਂ ਬਖਸ਼ਦੀਆ਼ ਹਨ। well done keep it up
@mastansingh4891
@mastansingh4891 4 жыл бұрын
ਸੀਮਾ ਰਾਣੀ ਤੁਸੀਂ ptn 24 ਚੈਨਲ ਤੇ ਗੁਰਨਾਮ ਸਿੰਘ ਦੀ ਥਾਂ ਤੇ ਮਾਰੇ ਗਏ ਸੁਖਪਾਲ ਸਿੰਘ ਦੀ ਪਤਨੀ ਦੀ ਇੰਟਰਵਿਊ ਵੇਖੋ ਵਿਰਕ ਸਾਬ ਫਰੀ ਚਾ ੳੁਸ ਦਾ ਕੇਸ ਵੀ ਲੜ ਰਹੇ ਨੇ ਤੇ ੳੁਸ ਦਾ ਖਰਚਾ ਵੀ ਚੱਕਦੇ ਨੇ। ਬਲਵਿੰਦਰ ਸਿੰਘ ਪੱਖੋਕੇ ਇੰਟਰਵਿਊ ਲੈ ਰਿਹਾ ਹੈ। ਜਰੂਰ ਵੇਖੋ
@vassansingh561
@vassansingh561 4 жыл бұрын
ਵਕੀਲ ਸਾਿਹਬ ਬਹੁਤ ਵਧੀਆ ਕੰਮ ਕਰ ਰਹੇ ਹੋ ਜੀ
@surindersandhu796
@surindersandhu796 3 жыл бұрын
ਸਾਡੀਆ ਅਰਦਾਸਾ ਸਦਾ ਸਚੇ ਸੁਚੇ ਤੇ ਨਿਡਰ ਵਕੀਲ ਦੇ ਨਾਲ ਹਨ।God bless you.ਪਰਦੀਪ ਸਿੰਘ ਵਿਰਕ ਸਾਹਿਬ ਸਚੇ ਸੁਚੇ ਦੇਵਤਾ ਰੂਪੀ ਿੲਨਸਾਨ ਹਨ ਜਿਨਾ ਵਰਗ ਹੋਰ ਨਹੀ ਵੇਖਿਆ।
@HarmanHarman-ik8nb
@HarmanHarman-ik8nb 7 ай бұрын
G v0
@HarmanHarman-ik8nb
@HarmanHarman-ik8nb 7 ай бұрын
763
@khushwindersingh7570
@khushwindersingh7570 4 жыл бұрын
ਸੈਣੀ ਨੇ ਜਿਹਨਾਂ ਨਾਲ ਜ਼ੁਲਮ ਕੀਤਾ, ਉਹ ਲੋਕ ਸਾਹਮਣੇ ਆਉਣ ਤੇ ਇਸ ਵਕੀਲ ਨੂੰ ਮਿਲਣ ਜੇਕਰ ਤੁਹਾਡੇ ਆਪਣੇ ਨਾਲ ਪਿਆਰ ਹੈ।
@parminderkaur2009
@parminderkaur2009 4 жыл бұрын
ਬੇਟਾ,ਵਾਹਿਗੁਰੂ ਜੀ ਮਿਹਰ ਕਰਨ ,ਸਾਡੀਆਂ ਅਰਦਾਸਾਂ ਤੁਹਾਡੇ ਨਾਲ ਹਨ
@daveywaraich7033
@daveywaraich7033 Жыл бұрын
Best of Luck Sir, God's with you 🙏, example must be set for upcoming generations Monster like him really got punished for what he really did..
@ManjinderSingh-zi2vv
@ManjinderSingh-zi2vv 4 жыл бұрын
ਵਾਹ ਵਾਹ ਵਾਹ ਸਦੀਆ ਵਾਦ ਅੱਖਾਂ ਸਾਮਣੇ ਕੋਈ ਇਮਾਨਦਾਰ ਬੰਦਾ ਦੇਖਿਆ। ਪਹਿਲਾਂ ਕਤਾਬਾ ਜਾਂ ਫਿਲਮਾਂ ਜਾਂ ਕਹਾਣੀਆਂ ਚੋ ਸੁਣਿਆ।
@sucharnkaur4096
@sucharnkaur4096 4 жыл бұрын
ਵਿਰਕ ਬੱਚੇ ਤੁਹਾਡੇ ਵਿਚਾਰ ਸੁਣਕਕੇ ਨਹੁਤ ਪ੍ਭਾਵਤ ਹੋਈ ਹਾ ਵਹਿਗੁਰੁਜੀ ਤੁਹਾਡੇ ਨਾਲ ਹਨ ਹਮੇਸ਼ਾ ਸਾਡੀਆਂ ਅਸੀਆਂ ਤੁਹਾਡੇ ਨਾਲ ਹਨ ਚੜਦੀ ਕਲਾ ਰੱਖੇ ਪਰਮਾਤਮਾ ਸਹਾਈ ਹੈ
@nirbhaysingh4965
@nirbhaysingh4965 4 жыл бұрын
@@sucharnkaur4096 ਣ
@GB-fc3qy
@GB-fc3qy 4 жыл бұрын
@@sucharnkaur4096 aaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaàà
@gurwindersinghsingh2783
@gurwindersinghsingh2783 4 жыл бұрын
@@nirbhaysingh4965 g
@kesarsinghkang7013
@kesarsinghkang7013 3 жыл бұрын
ਜਿਸ ਤਰਾਂ ਸਮੇਧ ਸੈਣੀ ਫ਼ਰਾਰ ਲੋਕਾਂ ਦੇ ਟੱਬਰਾਂ ਨੂ ਚੁੱਕ ਕੇ ਉਂਨਾਂ ਨੁੰ ਟੋਰਚਰ ਕਰਦਾ ਸੀ ਕਿ ਆਪਣੇ ਬਚੇਆਂ ਨੂ ਪੇਸ ਕਰੋ ਹੁਣ ਵਿਗੜਿਆ ਕੈਪਟਨ ਸੈਣੀ ਦੇ ਟੱਬਰ ਨੂੰ ਚੁੱਕ ਕੇ ਉਂਨਾਂ ਨੂ ਟੌਰਚਰ ਕਰੇ ਉੇਸੇ ਦਿਨ ਸੈਣੀ ਪੇਸ ਹੋਵੇਗਾ ਸੈਣੀ ਪਿੱਛੇ ਕੇਂਦਰ ਦੀਆ ਦੋਵੇਂ ਚਿੱਟੀ ਤੇ ਭਗਵੀ ਸਰਕਾਰਾਂ ਜਾਪਦੀਆਂ ਹਨ
@hsaulakhs8454
@hsaulakhs8454 4 жыл бұрын
ਵਕੀਲ ਸਾਹਿਬ ਅਸੀ ਤਨ,ਮਨ ਅਤੇ ਧਨ ਨਾਲ ਤੁਹਾਡੇ ਨਾਲ ਹਾਂ
@SurjeetSingh-zp5yq
@SurjeetSingh-zp5yq 2 жыл бұрын
Yourniceey. N
@Narindersingh-ze5kp
@Narindersingh-ze5kp Жыл бұрын
​@@SurjeetSingh-zp5yqlookr
@Darshansingh-pi2wc
@Darshansingh-pi2wc Жыл бұрын
Good
@HarbajanSingh-ew2ke
@HarbajanSingh-ew2ke 11 ай бұрын
​@@SurjeetSingh-zp5yq❤
@karamveersingh2867
@karamveersingh2867 9 ай бұрын
ਵਾਹਿਗੁਰੂ ਜੀ ਮੇਹਰ ਕਰਨ ਤੁਹਾਡੇ ਤੇ ਵਿਰਕ ਸਾਬ🙏🏻🙏🏻
@gurdeepsinghsahi3217
@gurdeepsinghsahi3217 4 жыл бұрын
Virk Sahib , you are a valiant crusader for justice.I salute you. May God bless you with enviable victory !
@progressivefarm3212
@progressivefarm3212 4 жыл бұрын
ਵਿਰਕ ਸਾਹਿਬ ਤੁਸੀਂ ਵੀ ਇੱਕ ਮਿਸਾਲ ਹੀ ਪੈਦਾ ਕਰ ਰਹੇ ਹੋ ਛੋਟੇ ਵੀਰ, ਤੁਹਾਨੂੰ ਦਿੱਲੋ ਸਲੂਟ ਐ ਜਵਾਨਾਂ।
@AmritpalSingh-ti7bf
@AmritpalSingh-ti7bf 4 жыл бұрын
ਵਾਹ ਵਾਹ ਵਕੀਲ ਸਾਹਿਬ ਜੀ ਹਰ ਮੁਲਾਜ਼ਮ ਤੁਹਾਡੇ ਵਾਗ ਇਮਾਨਦਾਰ ਹੋਵੇ ਪੰਜਾਬ ਨੂੰ ਤਰੱਕੀ ਦੇ ਰਾਹ ਤੇ ਅੱਤੀਆ ਕਿਸੇ ਤੇ ਨਾਂ ਹੋਵੇ 🙏👍👍
@SatnamSingh-du6er
@SatnamSingh-du6er 2 жыл бұрын
Very Nice and good vanilla Saab, waheguru tuhade nall hai
@SatnamSingh-du6er
@SatnamSingh-du6er 2 жыл бұрын
Very Nice and very good vakil Saab. Waheguru tuhade nall aa ji
@GurmailSingh-lt7vz
@GurmailSingh-lt7vz 4 жыл бұрын
ਵਾਹਿਗੁਰੂ ਚੜਦੀ ਕਲਾ ਬਖਸ਼ੀ ਵਕੀਲ ਸਾਹਿਬ ਨੂੰ
@jagmeetsingh3443
@jagmeetsingh3443 4 жыл бұрын
Advocate veer lyi kuj bola bot cut a bs waheguru ji ahe ahi ardas krda a v rab veer de sir mehar parya hath rakhan 🙏🙏🙏🙏🙏 ਵਾਹਿਗੁਰੂ brave boy in the world ❤️
@kumarnirmal6023
@kumarnirmal6023 3 жыл бұрын
Sir God Bless you...May God you achieve absolute success....waheguru ji...helpt you. Salute to you sir...
@gurjindersingh-mu2eq
@gurjindersingh-mu2eq 10 ай бұрын
Very nice advocate sahib keep it up 😊
@rajindersinghsaran9294
@rajindersinghsaran9294 4 жыл бұрын
Pardeepji. Great spirits We salute your courage and dedication God Bless You We pray for your success
@pilotsekhon2639
@pilotsekhon2639 Жыл бұрын
ਵਿਰਕ ਸਲੂਟ ਹੈ ਤੁਹਾਨੂੰ ❤ ਤੰਨ ਮੰਨ ਧੰਨ ਨਾਲ ਤੁਹਾਡੇ ਨਾਲ ਹਾ
@harjitsingh8942
@harjitsingh8942 4 жыл бұрын
Virk ji Almighty God is on your back ! Justice wins in the end .live long an honest man of Hindustan live long !
@ManjinderSingh-zi2vv
@ManjinderSingh-zi2vv 4 жыл бұрын
ਪ੍ਰਦੀਪ ਸਰ ਮੇਰੇ ਕੋਲ ਸਬਦ ਨਹੀਂ। ਧੰਨ ਓ ਮਾਤਾ ਸਰ ਜਿਸ ਨੇ ਆਪ ਜਿਹੇ ਸਪੁੱਤਰ ਨੂੰ ਜਨਮ ਦਿੱਤਾ ਸਰ ਆਪ ਜੀ ਨੂੰ ਲੋਕ ਰਹਿੰਦੀ ਦੁਨੀਆਂ ਤੱਕ ਯਾਦ ਰੱਖਣ ਗੇ ਆਪ ਇਤਿਹਾਸ ਲਿਖਿਆ ਹੈ। ਸੁਕਰੀਆ ਸਰ ।
@kiranjitsidhu7938
@kiranjitsidhu7938 3 жыл бұрын
ਵਕੀਲ ਸਹਿਬ ਪਰਮਾਤਮਾ ਦੀ ਮੇਹਰ ਹੋਵੇ ਤੁਹਾਡੇ ਤੇ ਸਭ ਲੋਕਾਂ ਦੀਆਂ ਦਵਾਵਾ ਤੁਹਾਡੇ ਨਾਲ ਨੇ
@PalwinderSingh-hl6bk
@PalwinderSingh-hl6bk 4 жыл бұрын
Wah SHERA DHAN MATA JIS NE ES NU JANAM DITA veer WAHEGURU SHACHE PATSHAH JI DI KIRPA MEHRAN SADKE tenu koi duniya ch nai Hara sakda veer 💪💪💪💪💪
@goodyk9923
@goodyk9923 8 ай бұрын
ਸੈਣੀ ਨੇ ਜੋ ਜ਼ੁਰਮ ਕੀਤੇ ਸਜ਼ਾ ਜ਼ਰੂਰ ਮਿਲੇਗੀ ਜ਼ੁਰਮ ਦੀ ਵੀ ਹੱਦ ਹੁੰਦੀ ਹੈਪਰ ਸੈਣੀ ਤਾਂ ਸਭ ਹੱਦਾਂ ਪਾਰ ਕਰ ਗਿਆ ਧੰਨਵਾਦ ਵਕੀਲ ਸਾਹਿਬ
@ajitsinghhundal8024
@ajitsinghhundal8024 3 жыл бұрын
Really feeling proud of legacy of S Kuldeep Singh Virk ji .
@KuldeepSingh-xq3bd
@KuldeepSingh-xq3bd 3 жыл бұрын
Very brave, intelligent person, Salute you Sir
@jaswantghuman2790
@jaswantghuman2790 4 жыл бұрын
Mere baap da ik dost c surjeet Singh virk . Ohney mere baap di mushkil time bahut help kiti c. Mere dil vich virka prati bahut respect c . Today Advocate nu dekh k respect hor vad gaee. I salute you Advocate sahib
@sabbisandhu7769
@sabbisandhu7769 4 жыл бұрын
ਪੰਜਾਬ ਦਾ ਦਲੇਰ ਪੁੱਤ ਜਿਉਦਾਂ ਵਸਦੇ ਰਹੋ ਜੀ ਰੱਬ ਹੋਰ ਵੀ ਤਰੱਕੀਆ ਦੇਵੇ
@avtarsahi7527
@avtarsahi7527 4 жыл бұрын
Very good of you Pardeep Ji. Very good thoughts and values. Hope it inspires other lawyers to be similar truth followers.
@GurmeetSingh-pv1sh
@GurmeetSingh-pv1sh 7 ай бұрын
ਪਰਦੀਪ ਸਿੰਘ ਵਿਰਕ ਜੀ ਪੰਜਾਬ ਦੀ ਸਾਰੀ ਦੁਖੀ ਜਨਤਾ ਤੁਹਾਡੇ ਨਾਲ ਹੈ ਪਰਮਾਤਮਾ ਤਹਾਡੀ ਚੜ੍ਹਦੀ ਕਲਾ ਕਰੇ
@pamsandhu1552
@pamsandhu1552 3 жыл бұрын
Our blessings are with you Mr virk sahib . Asi sab ardasan kar rahey ha,
@ArshDeep-em4zt
@ArshDeep-em4zt 4 жыл бұрын
ਵਾਹ ਜੀ ਵਾਹ ਮਿਤਰਾ ਤੇਰੀ ਸੋਚ ਨੂੰ ਸਲਾਮ ਹੈ ਤੁ ਇਨਸਾਫ ਦਿਵਾਇਆ ਗਾ
@BalvirSingh-yp1hf
@BalvirSingh-yp1hf 4 жыл бұрын
Waheguru ji will always with you virk sahib.
@GurmeetSingh-pv1sh
@GurmeetSingh-pv1sh 7 ай бұрын
ਪਰਮਾਤਮਾ ਕਰੇ ਵਿਰਕ ਵਰਗੇ ਦਲੇਰ ਵਕੀਲ ਜੱਜ ਬਣ ਜਾਣ ਅਤੇ ਇਹੋ ਜਿਹੇ ਕੁਤੇ ਅਫ਼ਸਰਾਂ ਨੂੰ ਸਜਾ ਮਿਲ ਸਕੇ
@jassar100
@jassar100 4 жыл бұрын
Bhekh da nam nahi vichardara da nam sikhi h. Salute to you Virk Saab.
@harmeshkaur4268
@harmeshkaur4268 4 жыл бұрын
ਵੀਰ ਜੀ ਤੁਹਾਡੀ ਸੋਚ ਨੂੰ ਸਲਾਮ
@tapinderpalkaurkhurl2764
@tapinderpalkaurkhurl2764 4 жыл бұрын
ਜੀਉ ਵਿਰਕ ਸਾਹਿਬ, ਤੁਹਾਨੂੰ ਅਸੀਸਾਂ ਤੁਹਾਨੂੰ ਘੱਟ, ਤੁਹਾਡੇ ਮਾਪਿਆਂ ਨੂੰ ਵੱਧ, ਜਿਨ੍ਹਾਂ ਨੇ ਤੁਹਾਨੂੰ ਸੱਚ ਤੇ ਪਹਿਰਾ ਦੇਣ ਅਤੇ ਲੋੜਵੰਦਾਂ ਨੂੰ ਇਨਸਾਫ਼ ਦਿਵਾਉਣ ਲਈ ਖੜ੍ਹਨ ਲਈ ਪ੍ਰੇਰਿਤ ਕੀਤਾ ਹੈ, ਜਿਉਣ ਤੁਹਾਡੇ ਮਾਤਾ ਪਿਤਾ ਦਾਦਾ ਜੀ,, ਜਿਨ੍ਹਾਂ ਦੇ ਸੰਸਕਾਰ ਤੁਹਾਡੇ ਵਿੱਚ ਬੋਲਦੇ ਨੇ 👍👍👍🙏🙏🙏🙏
@nicejisingh5788
@nicejisingh5788 4 жыл бұрын
sach keha
@RashpalSingh-bl8ge
@RashpalSingh-bl8ge Жыл бұрын
Ryt wmk🎉
@sikandersingh7611
@sikandersingh7611 8 ай бұрын
ਵਕੀਲ ਸਾਹਿਬ ਤੁਹਾਡੇ ਸ਼ਾਬਾਸ਼
@HarjitWahlakhalistanjindabadsf
@HarjitWahlakhalistanjindabadsf 8 ай бұрын
Virk sahib ji tuhada bahut bahut dhanwad ktusi apni liakt rahi sachae lokan sahmne lia rahe ho ji
@BalbirSingh-gi5qp
@BalbirSingh-gi5qp 8 ай бұрын
ਸਮੇਟ..ਸੈਣੀ..ਇਕ..ਕੁਤਾ.ਪੁਲਸ.ਦਾ..ਬਦਾਸੀ.....ਵਡਾ...ਜਲਾਦ...ਸੀ
@Jijuhindistory01
@Jijuhindistory01 4 жыл бұрын
ਸਤਨਾਮ ਵਾਹਿਗੁਰੂ ਸ਼ੁਭਕਾਮਨਾਵਾਂ
@SurinderSingh-yq4he
@SurinderSingh-yq4he 4 жыл бұрын
ਵਿਰਕ ਸਾਹਿਬ ਦਾ ਧਨਵਾਦ ਪਰ ਸਰਕਾਰ ਨੇ ਜਿਸ ਤਰਾਂ2019 ਗੁਰੂਪੁਰਬ ਤੇ ਪਹਿਲਾਂ ਨਜਾਇਜ਼ ਮੁਕਾਬਲੇ ਵਾਲੇ ਦੋਸ਼ ਈ ਛੱਡ ਏ ਇਸ ਨੂੰ ਵੀ ਕਿਸੇ ਨਾ ਕਿਸੇ ਤਰਾਂ ਛੱਡ ਦੇਣਾ।
@GoogleAccount-pw9kt
@GoogleAccount-pw9kt 4 жыл бұрын
ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਖੁਸ਼ੀਆਂ ਬਖਸ਼ਿਸ਼ ਕਰਨ ਵਕੀਲ ਪਰਦੀਪ ਸਿੰਘ ਵਿਰਕ। ਜਸਟਿਸ ਜਗਦੀਪ ਸਿੰਘ ਧਾਮੀ ਤੋਂ ਬਾਅਦ ਅੱਜ ਪਹਿਲੀ ਵਾਰ ਵਧੀਆ ਰੂਹ ਨੂੰ ਸੁਣਨ ਨਾਲ ਮੌਕਾ ਮਿਲਿਆ।
@lakhwinderkaur4814
@lakhwinderkaur4814 2 жыл бұрын
ਵਕੀਲ ਸਾਹਿਬ ਜੀ ਰੱਬ ਦੇ ਨਾਂ ਵਾਲ਼ੇ ਨੇ ਵਕੀਲ ਜੀ ਮੇਰੇ ਪੁੱਤ ਜੀ ਨੇ ਵੱਡਾ ਵਕੀਲ ਬੱਣੋ ਮੀਡੀਆ ਜੀ ਵੀਕਲ ਜੀ ਸੱਚ ਬੋਲ ਦੇ ਨੇ ਮੇਰੇ ਵੀਰ ਜੀ
@daljeetsinghsehmbi
@daljeetsinghsehmbi 4 жыл бұрын
Anchor ji.. jisde sarr uppar waheguruji de blessings hove ussda reha koi nehe rook sakda... Te eh bakhshish Advocate Virk te Gurusaab ji ne kete hi... We all are in support with him.... Waheguruji 🙏🌹🙏
@amarjitsinghgabbi824
@amarjitsinghgabbi824 4 жыл бұрын
Sardar Virk Sahib ji nu Salute ap ji really Singh is King God bless you Waheguruji ap ji nu hamesa chardhicala wich Rakha
@kanwarsandhu9354
@kanwarsandhu9354 12 күн бұрын
ਐਸੀ ਇੰਟਰਵਿਊ ਅਤੇ ਜ਼ਜ਼ਬਾ ਲਗਭੱਗ ਪਹਿਲੀ ਵਾਰ ਦੇਖਿਆ❤😊
@raghwantsingh1580
@raghwantsingh1580 4 жыл бұрын
ਕਲ ਦੀਪ ਸਿੰਘ ਚੱਬਰ ਨੂੰ ਤਾਂ ਸਾਡੇ ਬਜੁਰਗ ਪਟਿਆਲੇ ਮੋਢੇ ਤੇ ਕਮੀਜ ਰੱਖ ਕੇ ਸਿੱਧਾ ਜਾ ਕੇ ਮਿਲਦੇ ਸੀ ਬਹੂਤ ਸਿਦੇ ਸਾਦੇ ਅਫਸਰ ਸੀ ਪਰਦੀਪ ਸਿੰਘ ਤਕੜਾ ਹੋ ਲੜ ਜਿੱਤ ਸਚਾਈ ਦੀ ਹੋਣੀਆ ਕੂੜ ਨਖੁਟੇ ਨਾਨਕਾ ਉੱੜਕ ਸੱਚ ਰਹੇ ਧਨ ਵਾਦ
@jassidhaliwal5050
@jassidhaliwal5050 4 жыл бұрын
You are great person 👍🙏🙏🙏🙏🙏good wishing waheguru with you
@ChurhSingh
@ChurhSingh 19 күн бұрын
ਵਕੀਲ ਸਾਹਿਬ ਬਹੁਤ ਵਧੀਆ ਸੁਕਰ ਹੈ ਪ੍ਰਮਾਤਮਾ ਨੇ ਤੁਹਾਨੂੰ ਦੁਨੀਆ ਤੇ ਭੇਜਿਆ
@punjabi1854
@punjabi1854 4 жыл бұрын
ਬਹੁੱਤ ਚੰਗੀ ਗੱਲ ਹੈ ਜੇ ਸੈਨੀ ਨੂੰ ਹੁੱਣ ਵੀ ਜ਼ੈਲ ਹੋ ਜਾਵੇ ਨਾ ਕੇ ਕੇਸ ੨੦ ਸਾਲ ਚੱਲੇ। ਇੰਡੀਆ ਦਾ ਜੱਸਟਿਸ ਦੇਖੋ 29 ਸਾਲ ਪੁਰਾਣਾ ਕੇਸ ਹੈ। ਸੈਣੀ ਨੂੰ ਤਾ ਅੱਜ ਤੋਂ 20 ਸਾਲ ਪਹਿਲਾ ਫਾਂਸੀ ਦੀ ਸੱਜਾ ਹੋਣੀ ਚਾਹੀਦੀ ਸੀ।
@shivkumar-vk1lq
@shivkumar-vk1lq 4 жыл бұрын
Ap mein bahut imandari hai jab admi neki pr chalta hai phir kisi se darne ki jarurat ni hai salute sir
@jessiesandhu9201
@jessiesandhu9201 4 жыл бұрын
VIRAK VEER JI, ur sach a great person, GOD BLESS U, baki ma PB- POLICE valian nu kehna chahunda ha k learn some thing from this case, PB- POLICE valeo agr classes di lore ha tuhanu ta VIRAK VEER kolon le lavo, shaed tuhadey future vich km aun.
@daljeetsinghsehmbi
@daljeetsinghsehmbi 4 жыл бұрын
Virk brother you did good work for humanity 👍 See Umranangal is Sikh Officer, but what he did with Sikhs is very shameful 👎
@amarjitbrar6909
@amarjitbrar6909 4 жыл бұрын
You are doing good job But please keep some security with you.Very rear persons in India like you.
@MastanSinghDulai
@MastanSinghDulai 7 ай бұрын
ਬੁੱਚੜ ਪੁਲਿਸ ਸੈਣੀ ਅਤੇ ਉਮਰਨੰਗਲ ਨੂੰ ਸਜ਼ਾ ਕਿਓ ਨਹੀ ਹੋਈ?
@singhjoga6919
@singhjoga6919 4 жыл бұрын
badal te sukhbir te captain te saini nal uh hona chahide jo ehna multani nal kita virk sahib is great
@aest4rlight
@aest4rlight 7 ай бұрын
ਹਰ ਪਾਪ ਕਰਨ ਵਾਲੇ ਨੂੰ ਸਜਾ ਮਿਲਣੀ ਚਾਹੀਦੀ ਹੈ। ਬੇਟਾ ਤੁਹਾਡੇ ਜਿਹਾ ੲਿਮਾਨਦਾਰ ਵਾਕੀਲ ਤੇ ਮਾਨ ਹੈ।
@lakhwindersandhu5058
@lakhwindersandhu5058 4 жыл бұрын
ਗੁਰੂ ਜੀ ਨੇ ਤਾ ਇੱਕ ਚਿੜੀ ਤੋਂ ਬਾਜ ਤੜਵਾ ਦਿਤੇ ਸੀ ਪਰਦੀਪ ਸਿੰਘ ਤਾ ਗੁਰੂ ਜੀ ਦਾ ਬਾਜ ਹੈ
@raghwantsingh1580
@raghwantsingh1580 4 жыл бұрын
ਵਾਹ ਭਾਰਤ ਦਾ ਕਾਨੂੰਨ ਇਕ 20 ਤੋ25 ਸਾਲ ਦੇ ਨੌਜਵਾਨਾਂ ਦਾ ਕਾਤਲ 60 ਸਾਲ ਤੱਕ ਵੱਡੇ ਅਹੁਦਿਆਂ ਤੇ ਕਾਬਜ ਸਰਕਾਰਾਂ ਕਰਾਉਂਦਿਆ ਨੇ ਸਿੱਖ ਕੌਮ ਦੇ ਵੈਰੀ ਨੇ ਸਾਡੇ ਵੱਡੇ ਲੀਡਰ ਬਾਦਲ ਐਂਡ ਕੈਪਟਨ ਏਹਨਾ ਨੇ ਸਿਆਸਤ ਗੰਦੀ ਕਰ ਤੀ ਏਨੂ ਤਾਂ ਫਾਂਸੀ ਦਿਉ ਤੁਰੰਤ ਸੈਣੀ ਨੂੰ ਕਲਦੀਪ ਸਿੰਘ ਚਬਰ ਤੇਰੇ ਦਾਦਾ ਜੀ
@rajuppal3537
@rajuppal3537 8 ай бұрын
ਵਕੀਲ ਸਾਹਿਬ ਜੀ ਤੁਹਾਡੇ ਕੋਲੋਂ ਇਹ ਟੌਰਚਰ ਦੀਆ ਗੱਲਾਂ ਸੁਣਕੇ ਸਾਰਾ ਦਿਲ ਕੰੰਬਣ ਲੱਗ ਜਾਂਦਾ ਹੈ ਵਾਹਿਗੁਰੂ ਜੀਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@harjitsingh8942
@harjitsingh8942 4 жыл бұрын
Bole So Nihaal Sat Sri AKAAL **Deg Teg Fateh ***Waheguru ji ka Khalsa Waheguru ji ki Fateh **
@RanjitSingh-k4o
@RanjitSingh-k4o 5 ай бұрын
ਬਾਹ.ਜੀ.ਬਾਹ.ਮੇਰੇ.ਕੋਲ.ਸਬਦ.ਨਹੀ.ਤੇਰਾ.ਧੰਨਵਾਦ.ਕਰਨ.ਦਾ
@JoginderKaurKahlon-k5m
@JoginderKaurKahlon-k5m 8 ай бұрын
ਤੁਹਾਡੀ ਨੇਕੀ ਦਾ ਸਿਹਰਾ ਤੁਹਾਡੇ ਮਾਤਾ ਪਿਤਾ ਨੂੰ ਜਾਂਦਾ ਹੈ ਧੰਨਵਾਦ ਹੈ ਜੀ
@baljeetsingh9362
@baljeetsingh9362 2 күн бұрын
ਮੇਰੈ ਵੀਰ ਆਪ ਜੀ ਤਾ ਦਿਖਾ ਰਹਿ ਹੋਵ ਜਿਹੜਾ ਸੱਚ ਹੇ ਮੱਗਰ ਮੇ ਤਾ ਇਸ ਤਰਾ ਸੁੱਣ ਕੇ ਮੱਨ ਬਹੁੱਤ ਦੁਖੀ ਹੋਦਾ ਹੇ ਕਿਤਨਾ ਪਾਪ ਕਮੰਦੇ ਨੇ ਸਾਡੇ ਦੇਸ਼ ਦੇ ਰੱਖ ਵਾਲੇ ਵਾਹਿਗੁਰੂ ਜੀ ਜਿਹੜੇ ਲੋਕ ਇਸ ਤਰਾ ਪਾਪ ਕਰਦੇ ਨੇ ਇਨਾ ਨੂੰ ਆਪ ਸਜਾ ਦੇ ਤਾ ਕੇ ਦੁਨੀਆ ਯਾਦ ਰਖੇ ਇਸ ਤੲਾ ਦੇ ਪਾਪ ਵਾਹਿਗੁਰੂ ਜੀ ਪਤੱਰ ਕਾਰ ਵੀਰ ਜੀ ਆਪ ਜੀ ਦਾ ਸਕਰਿਆ ਜੀ
@SandeepSingh-zz7uq
@SandeepSingh-zz7uq 4 жыл бұрын
ਪ੍ਰਦੀਪ ਸਿੰਘ ਵਿਰਕ ਜੀ ਤਹਾਨੂੰ ਤੇ ਤੁਹਾਡੇ ਜਜ਼ਬੇ ਨੂੰ ਸਲੂਟ ਹੈ ਤੇ ਇਸ ਸੱਚੇ ਵਹਿਗੁਰੂ ਅੰਗੇ ਇਹੋ ਅਰਦਾਸਾਂ ਕਰਦੇ ਹਾਕੀ ਇਹੋ ਜਿਹੇ ਕਾਤਲ ਸੁਮੇਧ ਸੈਣੀ ਨੂੰ ਫਾਂਸੀ ਦੀ ਸਜਾ ਹੋਣੀ ਚਾਹੀਦਾ ਹੈ ਜੀ
@rajrandhawa5661
@rajrandhawa5661 4 жыл бұрын
Waheguru tuahnu lambi umar te trakki bakshe.........fan ho gyan ji tuada virk saab ....
@bachitarsingh6088
@bachitarsingh6088 4 жыл бұрын
Waheguru ji mahar kare mare veer te hamsha 🙏🙏🙏🙏🙏
An Unknown Ending💪
00:49
ISSEI / いっせい
Рет қаралды 56 МЛН
GIANT Gummy Worm Pt.6 #shorts
00:46
Mr DegrEE
Рет қаралды 96 МЛН
Nastya and balloon challenge
00:23
Nastya
Рет қаралды 68 МЛН
An Unknown Ending💪
00:49
ISSEI / いっせい
Рет қаралды 56 МЛН