ਮਰਵਾਤਾ ਨੀਤੀਆਂ ! ਹੋਣਗੇ ਅਲੋਪ ਸਿਆਸੀ ਸੀਨ ਤੋਂ ! ਕਦੋਂ ਕਰਦੇ ਨੇ ਲੋਕ ਲਿਹਾਜ… Punjab Television

  Рет қаралды 26,862

Punjab Television

Punjab Television

8 күн бұрын

About Punjab Television:
Punjab Television is a trustworthy Punjabi news discussion portal where guests are invited to thoroughly analyse current issues and other topics relating to the Punjabi people in their language for their interests.
Punjab Television ਇੱਕ ਭਰੋਸੇਮੰਦ Punjabi news ਡਿਸਕਸ਼ਨ ਪੋਰਟਲ ਹੈ ਜਿੱਥੇ ਮਹਿਮਾਨਾਂ ਨੂੰ ਉਹਨਾਂ ਦੀਆਂ ਰੁਚੀਆਂ ਲਈ ਉਹਨਾਂ ਦੀ ਭਾਸ਼ਾ ਵਿੱਚ ਪੰਜਾਬੀ ਲੋਕਾਂ ਨਾਲ ਸਬੰਧਤ ਮੌਜੂਦਾ ਮੁੱਦਿਆਂ ਅਤੇ ਹੋਰ ਵਿਸ਼ਿਆਂ ਦਾ ਡੂੰਘਾਈ ਨਾਲ ਵਿਸ਼ਲੇਸ਼ਣ ਕਰਨ ਲਈ ਸੱਦਾ ਦਿੱਤਾ ਜਾਂਦਾ ਹੈ।
Our Shows:
Punjab Perspective - Morning Show
Punjab Discourse - Evening Show
Punjab Verdict - Special Show
Siyasi Sandarbh - Disucssion Show
Vichaar Virodh - Debate Show
#punjabnews #punjabinews #harjindersinghrandhawa #punjabtelevision

Пікірлер: 141
@lbath76
@lbath76 6 күн бұрын
ਬਹੁਤ ਵਧੀਆ content ਹੁੰਦਾ Punjab Television ਦਾ , ਪੰਜਾਬੀ ਵਿੱਚ ਸ਼ਾਇਦ ਹੀ ਕੋਈ ਹੋਰ ਅਦਾਰਾ ਹੋਵੇ ਤੁਹਾਡੇ ਮੁਕਬਲੇ ਦਾ, ਬਹੁਤ ਬਹੁਤ ਧੰਨਵਾਦ
@gopalnagarsdo
@gopalnagarsdo 6 күн бұрын
ਪੰਜਾਬ ਗੁਰੂਆਂ ਪੀਰਾਂ ਅਤੇ ਸ਼ਹੀਦਾਂ ਦੀ ਧਰਤੀ ਹੈ, ਇਸ ਧਰਤੀ ਤੇ ਜੋ ਵੀ ਸਿੱਖੀ ਸਪਿਰਟ ਦੇ ਉਲਟ ਭੁਗਤੇਗਾ ਉਸਦਾ ਖਤਮ ਹੋਣਾ ਯਕੀਨੀ ਹੈ। ਮੈਂ ਤਾਂ ਇਹ ਸੋਚਦਾ ਹਾਂ, ਹੋ ਸਕਦਾ ਹੈ ਕਿ ਕੋਈ ਇਸ ਨਾਲ ਸਹਿਮਤ ਹੋਵੇ ਜਾਂ ਨਾ।
@premsingh-qr7wi
@premsingh-qr7wi 6 күн бұрын
ਮੇਰੀ ਪਸੰਦ ਦਾ ਚੈਨਲ ਹੈ ਕਿਉਂਕਿ ਇਸ ਵਿੱਚ ਗਿਆਨ, ਨਿਰਪੱਖਤਾ ਸਾਫ਼ ਝਲਕਦੀ ਹੈ
@Kiranpal-Singh
@Kiranpal-Singh 6 күн бұрын
*ਲੋਕ ਮੁੱਦਿਆਂ ਲਈ ਇਮਾਨਦਾਰੀ ਨਾਲ ਕੰਮ ਕਰਨਾ* …… ਹਰ ਰਾਜਸੀ ਨੇਤਾ ਦਾ ਫਰਜ ਹੈ !
@krsingh2924
@krsingh2924 6 күн бұрын
ਉਡ ਗਏ ਹਨ ਬਾਜ ਆਪਣੀਆਂ ਚੂੰਜਾਂ ਚ ਲੈ ਕੇ ਸਾਡੀ ਚੈਨ ਨਾਲ ਜੀਣ ਦੀ ਖਾਹਸ਼ ਦਾ ਹਰ ਇਕ ਪਲ, ਇਸ ਤੋਂ ਪਹਿਲਾਂ ਕਿ ਪਸਰ ਜਾਵੇ ਪੁਲਸ ਥਾਣੇ ਦੀ ਇਮਾਰਤ ਸਾਡੇ ਘਰਾਂ ਸਾਡੇ ਵਿਹਡਿਆਂ ਤਕ ਇਥੇ ਤਾਂ ਪਤਾ ਨਹੀਂ ਕਦੋਂ ਆ ਧਮਕਣ ਲਾਲ ਪਗਡੀਆਂ ਵਾਲੇ ਅਲੋਚਕ ਤੇ ਸ਼ੁਰੂ ਕਰ ਦੇਣ ਕਵਿਤਾ ਦੀ ਦਾਦ ਦੇਣੀ, ਦੋਸਤੋ ਹੁਣ ਚੱਲਿਆ ਜਾਵੇ ਉਡਦਿਆਂ ਬਾਜਾਂ ਮਗਰ,,,,, ਪਾਸ਼।
@boharsingh5225
@boharsingh5225 6 күн бұрын
ਸੱਜਣ ਜੀ ਸਾਨੂੰ ਤਾਂ ਸਾਡੇ ਬਾਬੇ ਨਾਨਕ ਨੇ ਕੁਦਰਤ ਨਾਲ ਅਤੇ ਮਾਨਵਤਾ ਲਈ ਉਚੇ ਆਦਰਸ਼ਾਂ ਵਿੱਚ ਰਹਿ ਕੇ ਚੱਲਣਾ ਸਿਖਾਇਆ। ਪਰ ਸਾਨੂੰ ਸਭ ਨੇ ਖਤਮ ਕਰਨ ਦੀ ਕੋਸ਼ਿਸ਼ ਕੀਤੀ ।ਪਰ ਸਾਡਾ ਰਾਖਾ ਬਾਬਾ ਨਾਨਕ ਸਰਵਸਮਰਥ ਹੈ ।
@jugsingh2006
@jugsingh2006 6 күн бұрын
Iss vele Gurbani hi sahara hai,ohi Guru hai.
@sahibsinghcheema4151
@sahibsinghcheema4151 6 күн бұрын
ਧੰਨਵਾਦ ਜੀ ਸ ਹਮੀਰ ਸਿੰਘ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ♥️🙏
@hardeepkahlon8309
@hardeepkahlon8309 6 күн бұрын
ਪੰਜਾਬ ਵਿੱਚਲੇ 99% ਕਾਮਰੇਡਾਂ ਦੇ ਬੱਚੇ ਅਮਰੀਕਾ ਕਨੇਡਾ ਅਤੇ ਹੋਰ ਯੂਰਪੀ ਮੁਲਖਾਂ ਵਿੱਚ ਵੱਸ ਚੁੱਕੇ ਹਨ। ਬਹੁਤੇ ਕਾਮਰੇਡ ਬੁੱਢੇ ਹੋ ਚੁਕੇ ਹਨ ਜਿਹਨਾ ਵਿਚੋਂ ਜਿਆਦਾ ਬਾਹਰਲੇ ਮੁਲਖਾਂ ਵਿੱਚ ਆਪਣੇ ਬੱਚਿਆਂ ਕੋਲ ਰਹਿੰਦੇ ਹਨ ਕੁੱਝ ਪਰਲੋਕ ਸੁਧਾਰ ਚੁੱਕੇ ਹਨ।
@punjjaabdesh8659
@punjjaabdesh8659 6 күн бұрын
ਅਸਲ ਚ ਪੰਜਾਬ ਦੇ ਖੂਨ ਚ ਬਾਗੀਪਣ ਐ, ਪੰਜਾਬੀ ਕਿਸੇ ਵੀ ਵਿਚਾਰਧਾਰਾ ਨੂੰ ਅਪਣਾ ਲਵੇ, ਉਹ ਬਾਕੀ ਦੁਨੀਆਂ ਦੇ ਆਪਣੇ ਹਮਖਿਆਲ ਲੋਕਾਂ ਨਾਲੋਂ ਫ਼ੇਰ ਵੀ ਵੱਖਰਤਾ ਬਣਾ ਕੇ ਚਲਦਾ। ਜਿਵੇਂ ਦੱਖਣ ਦੇ ਕਾਮਰੇਡਾਂ ਨਾਲੋਂ ਪੰਜਾਬ ਦੇ ਕਾਮਰੇਡਾਂ ਚ ਜਮੀਨ ਆਸਮਾਨ ਦਾ ਫਰਕ ਹੋਊ। ਤਾਂ ਕਰਕੇ ਪੰਜਾਬ ਦਾ ਕਾਮਰੇਡ ਵਿਚਾਰਧਾਰਾ ਦੇ ਵਿੱਚ ਬੰਨ੍ਹਿਆ ਹੋਇਆ ਵੀ ਬੇਲੋੜਾ ਵਿਰੋਧ ਪੈਦਾ ਕਰ ਲੈਂਦਾ, ਤੇ ਲੀਕ ਖਿੱਚ ਕੇ ਬਿਲਕੁਲ ਵੱਖਰਾ ਪਾਲ਼ਾ ਬਣਾ ਲੈਂਦਾ। ਇਹ ਉਹਦੇ ਤੇ ਖਿੱਤੇ ਦਾ ਅਸਰ ਐ। ਮਸਲਨ ਬਾਕੀ ਦੁਨੀਆਂ ਦੇ ਕਾਮਰੇਡ ਦਿਮਾਗ ਤੋਂ, ਪੰਜਾਬ ਦਾ ਦਿਲ ਤੋਂ ਅਸਰ ਕਬੂਲਦਾ।
@JaswantSingh-ow9lw
@JaswantSingh-ow9lw 6 күн бұрын
ਸ ਹਮੀਰ ਸਿੰਘ ਜੀ ਤੁਹਾਡੀ ਗੱਲ ਸੌ ਫੀ ਸਦੀ ਸੱਚ ਨੇ ਕਿ ਇਨ੍ਹਾਂ ਨੇ ਪੰਜਾਬ ਦੇ ਕਲਚਰ ਨੂੰ ਸਮਝਿਆ ਨਹੀ ਸਿੱਖ ਧਰਮ ਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਫਿਲਾਸਫੀ ਨੂੰ ਬਿਨਾ ਵਜਹ ਵਿਰੋਧ ਕਰਨ ਲੱਗ ਪਏ ਆਪਣੀ ਨਿਜੀ ਜ਼ਿੰਦਗੀ ਮਲਕ ਭਾਂਗੋਆਂ ਵਾਲੀ ਹੋ ਗਈ
@sukhjeetsinghsamaon2928
@sukhjeetsinghsamaon2928 6 күн бұрын
ਬਹੁਤ ਵਧੀਅਾ ਸਵਾਲ ਤੇ ਸੰਵਾਦ,ਜਰੂਰ ਤੁਹਾਨੂੰ ਕੁੱਝ ਨਵੀ ਜਾਣਕਾਰੀ,ਤੇ ਨਵਾਂ ਘਟਨਾਵਾਂ ਦਾ ਵੇਰਵਾ ਸਹਿਤ ਖੱਬੇ,ਸੱਜੇ,ਤੋ ਨਕਸਲੀ ਨਿਵੇਕਲਾ ਪਣ ਕਿੳੁ ਤੇ ਕਿਵੇ ਹੈ??-ਸੁਖਜੀਤ.
@dharamveersingh7627
@dharamveersingh7627 6 күн бұрын
ਵਧੀਆ ਚਰਚਾ ਰਹੀ..
@baldevsinghgill6557
@baldevsinghgill6557 6 күн бұрын
70-80 ਦੇ ਸਾਡੇ ਜ਼ਮਾਨਿਆਂ ਚ ਅਸੀਂ ਜਿਸ ਕਿਸਮ ਦੇ ਇਨਕਲਾਬ ਦੇ ਸੁਪਨੇ ਸੰਜੋਏ ਸਨ ਕਾਸ਼ ਕਿਤੇ ਪੰਜਾਬ ਦੀ ਇਸ ਸਰ ਜ਼ਮੀਂ ਤੇ ਸਿੱਖ ਫਲਸਫੇ ਤੇ ਮਾਰਕਸਵਾਦੀ ਵਿਚਾਰਧਾਰਾ ਦਾ ਸੰਗਮ ਬਣ ਸਕਦਾ, ਤਾਂ ਇਹ ਦਿਨ ਨਾ ਵੇਖਣੇ ਪੈਂਦੇ!!
@carftlover3333
@carftlover3333 6 күн бұрын
ਰੰਧਾਵਾ ਸਾਹਿਬ ਹਮੀਰ ਸਿੰਘ ਜਗਤਾਰ ਸਿੰਘ ਨੂੰ ਪਿਆਰ ਭਰੀ ਸਤਿ ਸ਼੍ਰੀ ਆਕਾਲ ਜੀ
@harjinderkaur3978
@harjinderkaur3978 6 күн бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ 🙏🙏🙏
@ranjeetbajwa8170
@ranjeetbajwa8170 6 күн бұрын
He Was Comràde Makhan Singh Tarsika Who gave this Proposal To plant Paddy In Sarover Of Shri Taran Taran Sahib.
@punjjaabdesh8659
@punjjaabdesh8659 6 күн бұрын
ਜਗਤਾਰ ਸਿੰਘ ਵਰਤਮਾਨ ਨਾਲੋਂ ਇਤਹਾਸ ਚ ਜਿਆਦਾ ਨਿਪੁੰਨ ਨੇ। ਪੜਨ ਲਿਖਣ ਆਲਾ ਬੰਦਾ ਇਤਹਾਸ ਦਾ ਆਸ਼ਕ ਹੁੰਦਾ।
@harpreetsinghthind2816
@harpreetsinghthind2816 6 күн бұрын
🙏🙏🙏ਵਾਹਿਗੁਰੂ
@harnekmalhans7783
@harnekmalhans7783 6 күн бұрын
True Randhawa Sahiban Sat Sri Akalto all the three wise personalities
@gurdialsingh745
@gurdialsingh745 6 күн бұрын
V V V GOOD
@hardeepkahlon8309
@hardeepkahlon8309 6 күн бұрын
Very knowledgeable discussion!
@baggasingh7848
@baggasingh7848 6 күн бұрын
ਬਹੁਤ ਸਟੀਕ ਜਾਣਕਾਰੀ।
@charanjitsinghgumtala2232
@charanjitsinghgumtala2232 6 күн бұрын
Comrade Sohan Singh Josh has written books on Gadar movement and also ਅਕਾਲੀ ਮੋਰਚਿਆਂ ਦਾ ਇਤਿਹਾਸ
@Ranglapunjab103
@Ranglapunjab103 6 күн бұрын
ਬਿਨਾਂ ਸ਼ੱਕ ਪੰਜਾਬ ਚ ਕਮਿਊਨਿਸਟ ਲਹਿਰ ਦੇ ਕੱਫਣ ਚ ਕਿੱਲ ਭਿੰਡਰਾਂਵਾਲੇ ਨੇ ਠੋਕਿਆ।ਪਰ ਸੰਤਾਂ ਦੁਆਰਾ ਚਲਾਈ ਲਹਿਰ ਦਾ ਵੀ ਪੰਜਾਬ ਅਤੇ ਸਿੱਖਾਂ ਨੂੰ ਲਾਭ ਦੀ ਥਾਂ ਨੁਕਸਾਨ ਹੀ ਹੋਇਆ।
@FunScience3216
@FunScience3216 6 күн бұрын
100℅ sahi aa bai...
@jogindersingh-eb2jk
@jogindersingh-eb2jk 6 күн бұрын
One example which I have seen the two beloved leaders from Punjab Pasla and Harkawal betrayed HKS in central Committe and deprived Jyotee Basu to be prime minister of India
@jagtarsidhu3758
@jagtarsidhu3758 6 күн бұрын
At the end truth will prevails. Thanks
@Ranjeetdaliwal-kz2nc
@Ranjeetdaliwal-kz2nc 6 күн бұрын
ਸਤਿ ਸ੍ਰੀ ਆਕਾਲ ਜੀ ਸਮੁੱਚੀ ਟੀਮ ਨੂੰ।
@mohansdhillon
@mohansdhillon 6 күн бұрын
Relevant issue
@charanjitsinghgumtala2232
@charanjitsinghgumtala2232 6 күн бұрын
Very good discussion
@charanjitsinghgumtala2232
@charanjitsinghgumtala2232 6 күн бұрын
There is no elections in Punjab colleges and universities since 1983 whereas elections of students of Punjab University is being held every year
@baljindersingh7802
@baljindersingh7802 6 күн бұрын
Waheguru ji
@BalwinderSingh-mq6xq
@BalwinderSingh-mq6xq 6 күн бұрын
ਬਹੁਤ ਵਧੀਆ ਵਿਸਾ ਲਿਆ ਹੈ ਜ ਧਿ
@harnekmalhans7783
@harnekmalhans7783 6 күн бұрын
Simple honest we’re those people
@kaurbrar6082
@kaurbrar6082 6 күн бұрын
Good anLasis
@harnek25
@harnek25 6 күн бұрын
Awesome topc
@gsjohal4
@gsjohal4 6 күн бұрын
I have great respect for you from USA, California , I m wasting your videos, but most important for all of students of India & Punjab, NEET exams results but you didn’t even speak once all of three great journalists but you are involved only Political news
@harjit2121
@harjit2121 6 күн бұрын
Hamir ji very nice explanation ❤
@baljitsingh6957
@baljitsingh6957 6 күн бұрын
ਪੰਜਾਬ ਟੈਲੀਵਿਜ਼ਨ ਦੇ ਤਿੰਨੋਂ ਹੀ ਸੂਝਵਾਨ ਪੱਤਰਕਾਰਾਂ ਤੇ ਵਿਸ਼ਲੇਸ਼ਕਾਂ ਵੱਲੋਂ ਅੱਜ ਬਹੁਤ ਹੀ ਸੰਵੇਦਨਸ਼ੀਲ ਤੇ ਅਹਿਮ ਮੁੱਦਿਆਂ ਤੇ ਸਟੀਕ ਤੇ ਕੀਮਤੀ ਵਿਚਾਰ ਚਰਚਾਵਾਂ ਕਰਕੇ ਆਪਣੇ ਦਰਸ਼ਕਾਂ ਨੂੰ ਅਹਿਮ ਜਾਣਕਾਰੀ ਦਿੱਤੀ ਹੈ ਜੀ।
@sarwansingh895
@sarwansingh895 6 күн бұрын
👌🌹
@Ramneek08
@Ramneek08 6 күн бұрын
Randhawa Sahib Very Good. For collection about Comrades,,,
@BaldevSingh-is9jp
@BaldevSingh-is9jp 6 күн бұрын
🙏
@HarjeetSingh-hc1iq
@HarjeetSingh-hc1iq 6 күн бұрын
Good 💯 right
@Balrajsingh-qi2mb
@Balrajsingh-qi2mb 6 күн бұрын
ਦਂਲਾ ਸੀ ਹਰਕ੍ਰਿਸ਼ਨ ਸੁਰਜੀਤ ਸੀ
@majorsingh286
@majorsingh286 6 күн бұрын
Very very nice
@jagjitsingh5212
@jagjitsingh5212 6 күн бұрын
Good news and views thanks Randhawa saab Hamir saab and jagtar saab ❤🙏🙏🙏
@surinderpalsingh8804
@surinderpalsingh8804 6 күн бұрын
Very useful and interesting program
@jagatpaul3972
@jagatpaul3972 6 күн бұрын
JNU , AFZAL HUM SHARMINDA HEIN TERE KAATAL ZINDA HEIN SUPREME COURT KAATAL C ? BHARAT TERE TUKDEY HONGEY INSHAALLAH INSHALLAH , FREEDOM OF SPEECH HUNDI HAI S. JAGTAAR JI
@balwantsinghdhadda2644
@balwantsinghdhadda2644 6 күн бұрын
Very nice discussion Randhawa Ji
@angrejsingh-zk5lj
@angrejsingh-zk5lj 6 күн бұрын
🙏🙏👍
@arvindersingh6557
@arvindersingh6557 6 күн бұрын
Bhut vdia discussion ❤
@HARMINDERSINGH-lz2tz
@HARMINDERSINGH-lz2tz 6 күн бұрын
Well done.good discussion
@GurmailBadesha
@GurmailBadesha 6 күн бұрын
ਰੰਧਾਵਾ ਜੀ ਖੱਬੇਪੱਖੀਆਂ ਵਾਰੇ ਲੋਕਾਂ ਨੂੰ ਗਿਆਨ ਆਗਿਆ ਇਹ ਬਾਹਰ ਰਹਿਕੇ ਸਪੋਟ ਕਰਦੇ ਸੀ ਆਪਣੇ ਕੰਮ ਕਰਵਾ ਕੇ ਲੋਕਾਂ ਨੂੰ ਬੁੱਧੂ ਬਣਾ ਕੇ ਰਖਦੇ ਸੀਉਝਤਾਂਵਿਖਾਵਾਸਰਕਾਰ ਦੇ ਖਿਲਾਫ ਪਰ ਹਮਾਇਤ ਸਰਕਾ ਨੂੰ ਹੀ
@kamaldhindsa7528
@kamaldhindsa7528 6 күн бұрын
Sat shri akal ji 🙏to most respected team of Punjab television . Salute to sardar Hamir Singh ji . Wow what a great way to explaining the whole scenario . Lots of knowledge . I really enjoyed it . All of you full of knowledge about history and present . Always enjoy your program . God bless you Harjinder ji . You are above average in your field. 👌👏
@jarnailbalamgarh4449
@jarnailbalamgarh4449 6 күн бұрын
ਮਲੋਟ ਤੋਂ ਕਾਮਰੇਡ ਬਲਦੇਵ ਸਿੰਘ ਬੱਲਮਗੜ੍ਹ mla ਬੇਅੰਤ ਸਿੰਘ ਵੇਲੇ ਜਿੱਤਿਆ ਸੀ ਜੋ ਬਾਅਦ ਵਿੱਚ ਬਲਜੀਤ ਮਚਾਕੀ ਬਸਪਾ ਨਾਲ ਰਲਕੇ ਦੋਵੇਂ ਬਾਦਲ ਦਲ ਨਾਲ ਰਲਗੇ ਸੀ । ਮੱਖਣ ਸਿੰਘ ਕਾਮਰੇਡ ਕਾਂਗਰਸ 'ਚ ਚਲਾ ਗਿਆ ਸੀ ਹੁਣ ਮਾਇਆਵਤੀ ਦੀ ਮਿਹਰਬਾਨੀ ਸਦਕਾ ਬਸਪਾ ਵੀ ਬਹੁਤ ਜਲਦੀ ਅਲੋਪ ਹੋਣ ਵੱਲ ਵਧ ਰਹੀ ਹੈ ਬਾਦਲ ਦਲ ਵੀ ਜੇਕਰ 2027ਵਿੱਚ ਵੀ ਸੱਤਾ ਤੋਂ ਬਾਹਰ ਰਿਹਾ ਤਾਂ ਇਸਦਾ ਹਾਲ ਵੀ ਇਹੀ ਹੋਣ ਵਾਲੈ ਜੇਕਰ ਨਾਂ ਸੰਭਲੇ ਤਾਂ । ਕਾਮਰੇਡ ਆਪਣੇ ਨਾਮ ਨਾਲ ਸਿੰਘ ਸ਼ਬਦ ਵੀ ਵਰਤਣੋਂ ਹਟਗੇ ਜਿਵੇਂ ਕਾਮਰੇਡ ਜਗਰੂਪ, ਕਾਮਰੇਡ ਬਲਵੰਤ ਵਗੈਰਾ ਪਹਿਲਾਂ ਇਹ ਅਮ੍ਰਿਤਧਾਰੀ ਵੀ ਹੁੰਦੇ ਸੀ ਫਿਰ ਇਹਨਾਂ ਨੇ ਇਹ ਪਿੰਡਾਂ ਵਿੱਚ ਜਾ ਕੇ ਜ਼ਮੀਨ ਵੰਡਣ ਬਾਰੇ ਪਹਿਲਾਂ ਤੀਹ ਏਕੜ ਸਟੈਂਡਡ ਫਿਰ ਸਾਢੇ ਸਤਾਰਾਂ ਏਕੜ ਦੀਆਂ ਜਦ ਗੱਲਾਂ ਕਰਦੇ ਸੀ ਤਾਂ ਵੱਡੇ ਕਿਸਾਨ ਕੁੱਛੜ ਬਹਿਕੇ ਦਾੜ੍ਹੀ ਮੁੰਨਣ ਵਾਂਗ ਸਮਝਦੇ ਸਨ ਵੀ ਕਾਰਨ ਹੋ ਸਕਦੇ ਹਨ ਜੀ
@ikodapasara8143
@ikodapasara8143 6 күн бұрын
ਬਹੁਤ ਵਧਿਆ ਗੱਲਬਾਤ ਤੇ ਰੰਧਾਵਾ ਸਾਹਿਬ ਨਿਕੰਮੇ intellectual ਨੂੰ ਬਾਬੇ ਨਾਨਕ ਦੇ ਦੱਸਾਂ ਨਹੁੰਆਂ ਦੀ ਕਿਰਤ ਵਾਲੇ ਕਾਮੇ ਤੋਂ ਉੱਪਰ ਰੱਖਣ ਦੀ ਇਤਿਹਾਸਕ ਭੁੱਲ ( ਹਾਹਾ ) ਕਰ ਗੇ ? ਫੇਲ ਹੋਏ ਨਕਸਲੀ ਨਛੱਤਰ ਰੋਡੇ ਵੱਲੋਂ ਭਿੰਡਰਾਂਵਾਲੇ ਨਾਲ ਰਲ ਕੇ ਜਗਤ ਨਰਾਇਣ ਵਾਲਾ ਮਾਮਲਾ touch ਕਿਓਂ ਨੀ ਕੀਤਾ ? ਬਾਕੀ ਧਾਰਮਿਕ ਲੋਕ ਤੇ ਖੱਬਾ ਪੱਖ ਲੋਕਾਂ ਦੇ ਜੱਖਮਾਂ ਤੇ ਸਿਆਸਤ ਕਰਦਾ ਨਾ ਕਿ ਸਿਧਾਂਤ ਤੇ !!! ਥੋੜਾ sequence of events ਯਰਕ ਗਿਆ ਬਾਕੀ ਗੱਲ ਹੋਰ ਹੋਣੀ ਚਾਹੀਦੀ , ਨਵੀ ਪੀੜੀ ਦੀਆਂ ਅੱਖਾਂ ਖੋਲਣ ਲਈ . ਅਜਮੇਰ ਸਿੰਘ ( ਇਜਿਨੀਰਿੰਗ ਕਾਲਜ ਤੋਂ ਭੱਜਿਆ ਗੋਬਿੰਦਰ ) ਤੇ ਮਾਲੀ ਵੀ ਸ਼ਿਰਕਤ ਕਰਨ ਤਾਂ ਚੰਗਾ ਹੋਵੇ ਗਾ . ਧੰਨਵਾਦ ਤਿੰਨਾਂ ਦਾ !!!
@LakhwinderSingh-tp8oy
@LakhwinderSingh-tp8oy 6 күн бұрын
ਸਤਿ ਸ੍ਰੀ ਆਕਾਲ ਜੀ। ❤❤❤
@GurmailBadesha
@GurmailBadesha 6 күн бұрын
ਸਰਦਾਰ ਜਗਤਾਰ ਸਿੰਘ ਜੀ ਹਮੀਰ ਸਿੰਘ ਜੀ ਹਰਜਿੰਦਰ ਸਿੰਘ ਜੀ ਆਪ ਜੀ ਨੂੰ ਪਿਆਰ ਭਰੀ ਸਤਿ ਸ੍ਰੀ ਆਕਾਲ
@kuldipsinghgrover1306
@kuldipsinghgrover1306 6 күн бұрын
Sat siri akal ji
@RajinderSingh-bp4br
@RajinderSingh-bp4br 6 күн бұрын
ਜੀ ਆਇਆਂ ਨੂੰ
@harnekmalhans7783
@harnekmalhans7783 6 күн бұрын
Open market brought many benefits to people but side effects equally bad Thanks for wise talks
@user-rp2bb1qz4m
@user-rp2bb1qz4m 6 күн бұрын
Main sab ton vadh sunda aa very nice👍 program aa❤❤❤
@sidhualbumsphotos769
@sidhualbumsphotos769 6 күн бұрын
Congratulations to you. S Harkrishan Singh Surjeet was great Leftist leader.his contribution for maker of Government. It was possible to make Joiti Basu Chief Minister of Bengal as PM of India. Had it Happened, history of India would have been have different Path.But is happening now it might not Have been. That was the Greatest Blunder not to make him PM of INDIA. JARNAIL SINGH
@gurmailsingh994
@gurmailsingh994 6 күн бұрын
ਸਾਰੇਆ ਨੂ ਸਤਿ ਸ੍ਰੀ ਅਕਾਲ ਜੀ
@jarnailsingh9949
@jarnailsingh9949 6 күн бұрын
881st like Jarnail Singh Khaihira Retired C H T Seechewaal V P O Nalh Via Loheeyan Khaas Jalandhar Punjab Television ❤
@narinderteji5393
@narinderteji5393 6 күн бұрын
Randhawa sahib ji ate Hamir Singh ji tusi Bhagwant mann di mother noo gift lain bare Khaira valo raise kite issue kion nahi discuss kita
@sukhdevthind221
@sukhdevthind221 6 күн бұрын
Bharat India ਭਾਰਤ bolo ji gu ji
@SurinderSingh-qp3hp
@SurinderSingh-qp3hp 6 күн бұрын
Neet te gal nhi karde sir
@user-jw4nc9lf2o
@user-jw4nc9lf2o 6 күн бұрын
ਤੁਹਾਡੇ ਸਾਹਮਣੇ. ਜਗਤਾਰ ਸਿੰਘ .ਪ੍ਰੇਮ. ਧਨਵੰਤ .KP.Rana..Hamir.singh ਜਸਪਾਲ ਸਿੰਘ. ਤੇ ਹੋਰ ਕਈ. ਜਗਮੀਤ. Brar ਯੂਨੀਵਰਸਿਟੀ ਦੀ. ਦੇਣ. ਹਨ
@JasvirSingh-zu7ow
@JasvirSingh-zu7ow 6 күн бұрын
ਸਤਿ ਸ਼੍ਰੀ ਅਕਾਲ
@Ranjeetdaliwal-kz2nc
@Ranjeetdaliwal-kz2nc 6 күн бұрын
ਹੁਣ ਕਮਿਊਨਿਸਟ ਪਾਰਟੀਆਂ ਤੋਹ ਗ੍ਰੋਹ ਬਣ ਗਏ ਹਨ। ਹਰ ਗ੍ਰੋਹ ਕੇਵਲ ਤੇ ਕੇਵਲ ਆਪਣੀ ਪਾਰਟੀ ਸੇਧ ਨੂੰ ਸਾਹੀ ਮੰਨਦਾ ਹੈ ਬਾਕੀ ਕੁੱਝ ਗ੍ਰੋਹ ਪਰੋ ਇਨਕਲਾਬੀ ਕਹਾਉਂਦੇ ਹਨ ਜੌ ਚੋਣਾਂ ਵਿੱਚ ਹਿੱਸਾ ਲੈਦੇ ਹਨ ਉਹ ਸੋਧਵਾਦੀ। ਪੰਜਾਬ ਦੇ ਕਮਿਊਨਿਸਟ ਕੋਲ ਤਾਂ ਇੱਕ ਕ੍ਰਾਂਤੀਕਾਰੀ ਗੁਰੂ ਨਾਨਕ ਦੇਵ ਜੀ ਦੀ ਬਾਣੀ ਸੀ। ਮਾਰਕਸ ਤੋਹ ਪਹਿਲਾ ਇਸ ਵਿਚਾਰਧਾਰਾ ਨੇ ਸੰਗਤ ਪੰਗਤ ਦੀ ਗਲ਼ ਕੀਤੀ, ਲਾਲੋ ਨਾਲ੍ ਖੜ ਕੇ ਬਾਬਰ ਨੁੰ ਵੰਗਾਰਿਆ। ਗੁਰੂ ਨਾਨਕ ਦੇਵ ਜੀ ਪਹਿਲੇ ਸਮਾਜਵਾਦੀ ਸਨ। ਸਾਡੇ ਸਮਿਆਂ ਵਿੱਚ ਵਿਦਿਆਰਥੀ ਜੀਵਨ ਵਿੱਚ ਜਿੱਥੇ ਗ਼ਲਤ ਵਿਰੁੱਧ ਸਾਹੀ ਨਾਲ੍ ਖੜਨਾ ਸਿਖਾਇਆ। ਲਿਟਰੇਚਰ ਪੜ੍ਹਨ ਦੀ ਚੇਤਨਾ ਦਿੱਤੀ ਕਿ ਰੋਟੀ ਘਰ ਜਾਂ ਕੇ ਖ਼ਾ ਲਵਾਗੇ ਪਹਿਲਾ ਬੱਸ ਅੱਡੇ ਉੱਪਰ ਬੁੱਕ ਸਟਾਲ ਤੋਂ ਮੈਗਜ਼ੀਨ ਖ੍ਰੀਦਣ ਨੂੰ ਪਹਿਲ ਦੇਣੀ। ਰੰਧਾਵਾ ਜੀ ਅਕਸਰ ਇੱਕ ਘਟਨਾ ਮੈਨੂੰ ਯਾਦ ਹੈ ਮੈਂ ਇੱਕ ਤਕਨੀਕੀ ਕਾਲਜ ਵਿੱਚ ਪੜ੍ਹਦਾ ਸੀ 79 ਵਿੱਚ। ਵਿਦਿਆਰਥੀ ਜਥੇਬੰਦੀ ਨਾਲ੍ ਜੁੜੇ ਹੋਣ ਕਾਰਨ ਗੁਰੁ ਨਾਨਕ ਦੇਵ ਯੂਨੀਵਰਸਿਟੀ ਦੇ ਵਿਦਿਆਰਥੀਆਂ ਨਾਲ਼ ਵੀ ਜਾਣ ਪਛਾਣ ਸੀ। ਬੱਸ ਅੱਡੇ ਉੱਪਰ ਇੱਕ ਵਾਕਿਫ਼ ਯੂਨੀਵਰਸਿਟੀ ਦਾ ਵਿਦਿਆਰਥੀ ਜਾਣਕਾਰ ਮਿਲਿਆ ਤਾਂ ਉਸਨੇ ਆਖਿਆ ਕਿ ਮੈ ਕੋਈ ਜਾਣਕਾਰ ਲੱਭ ਰਿਹਾ ਸੀ। ਯੂਨੀਵਰਸਿਟੀ ਤਕ ਜਾਣ ਦਾ ਕਿਰਾਇਆ ਸੀ ਪਰ ਮੈ ਨਾਗਮਣੀ ਖਰੀਦ ਲਈ। ਚਲ ਹੁਣ ਮੇਰਾ ਵੀ ਆਟੋ ਦਾ ਕਿਰਾਇਆ ਦੇ ਦੇਵੀ। ਉਹ ਵੀ ਇੱਕ ਯੁੱਗ ਸੀ। ਬਾਕੀ ਨਕਸਲੀ ਲਹਿਰ ਨੇਂ ਇੱਕ ਵਕਤ ਤਕ ਸਾਹਿਤ ਪੜ੍ਹਨ ਵਾਲੇ ਅਤੇ ਲਿਖਣ ਵਾਲੇ ਨਾ ਭੁੱਲਣ ਵਾਲੇ ਲਿਖਾਰੀ ਪੈਦਾ ਕੀਤੇ। MA ਅੰਗਰੇਜ਼ੀ ਵਿੱਚ ਪੜ੍ਹਨ ਵਾਲੇ ਕਲਿਜਾ ਦੇ ਹੁਸ਼ਿਆਰ ਵਿਦਿਆਰਥੀਆਂ ਲਹਿਰ ਵਿੱਚ ਕੁਦੇ ਤੇ ਸ਼ਹੀਦ ਹੋ ਗਏ। ਇਹ ਹਕੀਕਤ ਹੈ ਕਿ ਲਹਿਰ ਨਾਲ਼ ਜੁੜੇ ਲੋਕ ਬੇਸ਼ਕ ਘਰ ਤਕ ਸੀਮਿਤ ਹੋ ਗਏ, ਪਰ ਜਿਨਾਂ ਪੜ ਲਿਆ ਉਹ ਵਕਤ ਦੀਆ ਹਕੀਕਤਾਂ ਸਮਝਣ ਦੇ ਯੋਗ ਹੋ ਗਏ ਹਨ। ਅਖੀਰ ਸ਼ਹੀਦ ਭਗਤ ਸਿੰਘ ਨਾਲਦੇ ਘਰ ਜੰਮੇ, ਸਕੂਲਿੱਗ ਅਸੀਂ ਦੇਵਾਗਾ, ਆਪਨੇ ਬੱਚੇ ਵਿਦੇਸਾ ਨੂੰ ਜਹਾਜੇ ਚੜਕੇ। ਫਿਰ ਵੀ ਹਕੂਮਤ ਨਾਲ੍ ਇੱਕ ਹਿੱਸਾ ਲੜ ਰਿਹਾ ਹੈ। ਸਰਮਾਏਦਾਰੀ ਸਿਸਟਮ ਵੀ ਸੰਕਟ ਵਿੱਚ ਹੈ। ਇਹ ਵਰਤਾਰਾ ਸੰਸਾਰ ਪੱਧਰ ਤੇ ਚਲ ਰਿਹਾ ਹੈ। ਕਰਵਟ ਕਿਸ ਪਾਸੇ ਨੂੰ ਜਾਵੇਗੀ ਕੋਈ ਵੀ ਨਵੀਂ ਸਾਮਰਾਜੀ ਪੱਖੀ ਜਾ ਜ਼ਮਹੂਰੀ ਪੱਖੀ ਵਿਚਾਰਧਾਰਾ ਅੱਗੇ ਆ ਸਕਦੀ ਹੈ।
@harnekmalhans7783
@harnekmalhans7783 6 күн бұрын
It seems right people did not follow them in large number due to fear of land division among all
@user-gd9pp9hy2r
@user-gd9pp9hy2r 5 күн бұрын
Harjinder Singh Randhawa and S.Hameer Singh and S.Jagtar Singh Jio SSA Jio 💚🙏🏿🙏🏿 Form Advocate GS Khaira Ldh ☝️☝️☝️☝️✍️✍️💯👏
@hardeepdillon4414
@hardeepdillon4414 6 күн бұрын
A SDange de support of Emergency also big mistake
@amriksinghbhanri4377
@amriksinghbhanri4377 6 күн бұрын
Ssa Randhawa ji Hamir Singh Jagtar Singh ji
@sujindersangha6543
@sujindersangha6543 6 күн бұрын
Please consult the Political Philosophy of Sri Guru Nanak Dev Ji and its Contemporary Relevance in English and Punjabi published by Singh Brothers Amritsar ... Vilayton Velhi Duniya vol 1 and 2 is under publishing - have reflections of interactions between Sikh & Communist Thounghts ...ib the UK 1960s to 2020s
@thanabrar1741
@thanabrar1741 3 күн бұрын
ਜੇ ਕੋਈ ਇਮਾਨਦਾਰ ਅਫਸਰ ਹੈ ਤਾਂ ਊਠ ਨੂਂ ਕਾਮਰੇਡ ਕਹਿੰਦੇ ਹਨ
@user-kd6dx8ge5k
@user-kd6dx8ge5k 6 күн бұрын
ਪਹਿਲਾਂ ਵਾਲੇ ਕਾਮਰੇਡ ਲੋਕਾਂ ਦੇ ਵਿਚ ਰਹਿੰਦੇ ਸਨ
@abroldentalcare8638
@abroldentalcare8638 6 күн бұрын
Change is the law of nature Ashok Abrol
@boharsingh5225
@boharsingh5225 6 күн бұрын
ਸਜਣੋ ਕਥਨੀ ਤੇ ਕਰਨੀ ਵਿੱਚ ਹਰ ਥਾਂ ਦਿਨ ਰਾਤ ਦਾ ਫਰਕ ਹੈ ।ਇਹੀ ਪਿੱਛੇ ਜਾਣ ਦਾ ਕਾਰਨ ਹੈ ।
@jugsingh2006
@jugsingh2006 6 күн бұрын
Punjab ch khabbi lehar Sikh dharm ton prerana laendi si.Jyon hi eh dharm ton paray hoyee,khatm ho gyee.
@nirmalsinghsandhu6289
@nirmalsinghsandhu6289 6 күн бұрын
Sardar Hamir Singh and Srd Jagtar Singh both are very good in historical narratives,..but those controing regulating systems are heartless not great pro humans.?
@sharmatenthouse1848
@sharmatenthouse1848 6 күн бұрын
Hamir Singh jagtarsingh Randhawa by sat shri akal
@aviroopbrar7356
@aviroopbrar7356 6 күн бұрын
BA
@user-fo6vi2hu9b
@user-fo6vi2hu9b 6 күн бұрын
ਹਕੀਕਤ ਹੈ ਸਤਿਕਾਰ ਯੋਗ ਰੰਧਾਵਾ ਸਾਹਿਬ ਜੀ ਮਾਕਸਵਾਦੀ ਸੋਚ ਵਿੱਚੋਂ ਹੀ ਲੈ ਕੇ ਚੱਲਿਆ ਸੀ ਲਾਲਾ ਕੇਜਰੀਵਾਲ ਉਸ ਹੀ ਵਿਚਾਰਧਾਰਾ ਉਸ ਵੋਟ ਬੈਂਕ ਕੇਜਰੀਵਾਲ ਆਪਣੇ ਨਾਲ ਜੋੜ ਗਿਆ ਹੁਣ ,,,,,,,
@jugsingh2006
@jugsingh2006 6 күн бұрын
Kejriwal reservation de khilaf shuru hoya si.Oh hameshan hi sajje pakkhu si.Bhagwant vargian ne Bhagat Singh nu vich lya ke khabbe hon da bhulekha pa rakkhia.
@harpritrandhawa7603
@harpritrandhawa7603 6 күн бұрын
Bahut lamba khich dende ho program nu . Lokan nu hor v Kam hoonde ne .
@gouravsingh4651
@gouravsingh4651 6 күн бұрын
Teja singh sutanter da pind aluna dist gsp
@ramindersidhu5286
@ramindersidhu5286 6 күн бұрын
ਅਖੌਤੀ ਕਾਮਰੇਡ ਨੇ ਆਪਣੇ ਜਵਾਕ ਪੱਛਮੀ ਦੇਸ਼ਾਂ ਵਿੱਚ ਭੇਜ ਦਿੱਤੇ ਹਨ ਤੇ ਗੱਲਾਂ ਸਮਾਜਵਾਦ ਦੀਆਂ ਕਰਦੇ ਹਨ।
@jugsingh2006
@jugsingh2006 6 күн бұрын
Samajvad pachhmi deshan ton hi aaya.Theek hi gye ne.
@surjeetsingh8809
@surjeetsingh8809 6 күн бұрын
👍👍👍👍👌👌
@premsingh-qr7wi
@premsingh-qr7wi 6 күн бұрын
ਤਿੰਨੇ ਗਿਆਨ ਦੇ ਭੰਡਾਰ ਹਨ
@abroldentalcare8638
@abroldentalcare8638 6 күн бұрын
Raj Kumar remained comrade mla from Dhariwal Ashok Abrol
@ashokbharti4185
@ashokbharti4185 6 күн бұрын
ਸਮੁੰਦ ਸਿੰਘ ਸੀ
@RajinderSingh-bp4br
@RajinderSingh-bp4br 6 күн бұрын
All India Sikh Students Federation
@malvindermali7698
@malvindermali7698 6 күн бұрын
ਸਿੱਖਾਂ ਨੇ ਮਰਨ ਉਪਰੰਤ ਅਸਥੀਆਂ ਪਾਉਣ ਲਈ ਹਰਦੁਆਰ ਛੱਡਕੇ ਕੀਰਤਪੁਰ ਚੁਣ ਲਿਆ, 80 ਪੌੜੀਆਂ ਦੀ ਥਾਂ ਦਰਬਾਰ ਸਾਹਿਬ ਵਾਲੀਆਂ ਚਾਰ ਪੌੜੀਆਂ ਚੁਣ ਲਈਆਂ। ਖੱਬੇ ਪੱਖੀਆਂ ਨੇ ਇਸ ਕੰਮ ਲਈ ਹੁਸੈਨੀਵਾਲਾ ਚੁਣ ਲਿਆ।
@tarsemrai4439
@tarsemrai4439 6 күн бұрын
ਜਦ ਮੇਨ ਲੀਡਰਾਂ ਨੂੰ ਇਧਰ ਓਦਰੋ ਪੈਸੇ ਆਉਣਾ ਸ਼ੁਰੂ ਹੋ ਜਾਦਾ ਹੈ ਫਿਰ ਓ ਕਿਸੇ ਦੀ ਸੁਣ ਦੇ ਨਹੀਂ
@jogindersingh-eb2jk
@jogindersingh-eb2jk 6 күн бұрын
Capitalism and socialism there are two systems prevails choose one choose wisely Sikhism is near to socialism
@AHUJASS
@AHUJASS 6 күн бұрын
Guru Nanak ji started " ਲੰਗਰ " langar system which allows free food for the poor people and this is communist philosophy. Of course there was a lot of miscommunication by Akali in particular that religion was mixed with land holdings to be considered as basic principles and particularity the nationalization of banks lead to loss of communist drives.
@chanderparkash381
@chanderparkash381 6 күн бұрын
Akali dal nu bjp de pitcher nahi Jaana h.Ek time te bjp aap hi approach karegi and agree with demand of akali dal and punjabiat.So keep patience and faith in yourself .Time is great healer.
@JoginderSingh-qk2hj
@JoginderSingh-qk2hj 6 күн бұрын
Badal privaar di siasat Punjab layi bahut marru sabat hoyee
@JoginderSingh-qk2hj
@JoginderSingh-qk2hj 6 күн бұрын
Social media ne Taksali siasat da nash kar ditta
@JPSINGH-ef8vz
@JPSINGH-ef8vz 6 күн бұрын
Why Takia Klaam time and again ,”is Roop Vich, Os Paddhar Te ?
@DivyaDutta-ux9gw
@DivyaDutta-ux9gw 6 күн бұрын
Jo dhir hazar nhi, usnoo dooji dhir wllo lgatar nindna, Totally ikk passad discussion galt gl hai.
@RanjitSingh-vs4gg
@RanjitSingh-vs4gg 6 күн бұрын
S. Hamir s ji 84 to vad taut ban gae jyada
THEY WANTED TO TAKE ALL HIS GOODIES 🍫🥤🍟😂
00:17
OKUNJATA
Рет қаралды 3,1 МЛН