ਛਿੜ ਗਈ ਕੰਬਣੀ ! ਦੇਤਾ ਆਦੇਸ਼ ਸਿੰਘ ਸਾਹਿਬ ਨੇ ! ਹੋਵੇਗੀ ਮੀਨਿੰਗਫੁੱਲ ਮੀਟਿੰਗ 22-23 ਦੀ? Punjab Television

  Рет қаралды 47,250

Punjab Television

Punjab Television

Күн бұрын

Пікірлер: 242
@baliharmattu3924
@baliharmattu3924 2 ай бұрын
2017 ਤੱਕ ਅਸੀਂ ਕੱਟੜ ਅਕਾਲੀ ਸੀ ਪੰਥ ਦੇ ਨਾਲ ਪਰ 2017 ਦਿਆ ਵੋਟਾਂ ਵਿਚ ਜਦੋਂ ਸਰਸੇ ਵਾਲੇ ਸਾਧ ਨੇ ਅਕਾਲੀ ਦਲ ਨੂੰ ਹਮਾਇਤ ਕੀਤੀ ਤਾਂ ਸਾਡੇ ਪਿੰਡ ਪ੍ਰਫੈਸਰ ਪ੍ਰੇਮ ਸਿੰਘ ਚੰਦੂਮਾਜਰਾ ਦੇ ਛੋਟੇ ਬੇਟੇ ਆਏ ਹੋਏ ਸੀ ਅਸੀਂ ਸਾਰੇ ਪੰਥ ਨੂੰ ਮੰਨਣ ਵਾਲੇ ਸਿੱਖ ਸੀ ਚੰਦੂਮਾਜਰਾ ਦਾ ਬੇਟਾ ਸਾਡੇ ਪਿੰਡ ਸਾਡੇ ਨਾਲ ਬੈਠਾ ਸੀ ਜਦੋਂ ਸਰਸੇ ਵਾਲੇ ਸਾਧ ਦੀ ਹਮਾਇਤ ਮਿਲੀ ਦਾ ਮੈਸਜ ਆਇਆ ਤਾਂ ਕਹਿੰਦਾ ਹੁਣ ਆਪਾਂ ਜਿੱਤ ਗਏ ਹਾਂ ਪ੍ਰੇਮੀ ਆਪਣੇ ਨਾਲ ਹਨ ਉਸ ਦਿਨ ਸਾਡੇ ਸਾਰੇ ਪਿੰਡ ਦੇ ਹੀ ਅਕਾਲੀ ਆਗੂਆਂ ਤੋਂ ਦੂਰ ਹੋ ਗਏ ਹਾਂ ਕੁੱਝ 2 3 ਬੰਦੇ ਜਿਹਨਾਂ ਨੂੰ ਕੋਈ ਪਹਿਲਾਂ ਪੁੱਛਦਾ ਨਹੀਂ ਸੀ ਉਹ ਆਗੂ ਬਣ ਗਏ 2017 ਤੱਕ ਸਾਡੇ ਪਿੰਡਾਂ ਵਿੱਚ ਅਕਾਲੀ ਆਗੂ ਕਦੇ ਵੀ ਹਾਰੇ ਨਹੀਂ ਸੀ 2022 ਵਿਚ 1100 ਵੋਟ ਵਿੱਚ ਅਕਾਲੀ ਆਗੂਆਂ ਨੂੰ 119 ਵੋਟਾਂ ਮਿਲੀਆਂ ਤੇ 2024 ਹੁਣ ਦੇ ਇਲੈਕਸ਼ਨ ਵਿਚ ਅਕਾਲੀ ਆਗੂਆਂ ਨੂੰ 53 ਵੋਟਾਂ ਮਿਲੀਆਂ ਅਸੀਂ ਸਨੌਰ ਹਲਕੇ ਤੋਂ ਹਾਂ ਜਿਹੜਾ ਚੰਦੂਮਾਜਰਾ ਅੱਜ ਸਿੱਖੀ ਦਾ ਮਜ਼ਾਕ ਬਣਾ ਰਿਹਾ ਹੈ ਓਹਦਾ ਸੁਪੜਾ ਸਾਫ ਹੋ ਗਿਆ ਹੈ
@a.s.g.5173
@a.s.g.5173 2 ай бұрын
Very good
@bakhtawarsinghdhaliwal5011
@bakhtawarsinghdhaliwal5011 2 ай бұрын
ਵੀਰ ਜੀ ਇਹੀ ਇੱਕ ਭੁਲੇਖਾ ਸੀ ਇਹਨਾਂ ਨੂੰ ਕਿ ਕੌਮ ਸਾਡੇ ਨਾਲ ਹੈ।
@GurcharanSingh-pi9qm
@GurcharanSingh-pi9qm 2 ай бұрын
​@@bakhtawarsinghdhaliwal5011ਕੌਮ ਸਾਡੇ ਨਾਲ , ਇਹ ਤਾਂ ਸਾਰੇ ਹੀ ਆਪਣੇ ਆਪ ਨੂੰ ਹੀ ਕੌਮ ਸਮਝਦੇ ਸੀ , ਖਾਲਸਾ ਪੰਥ ਦੀ ਇਸ ਅੱਜ ਦੇ ਹਾਲਾਤ ਦੀ ਪੂਰੀ ਜ਼ਿੰਮੇਵਾਰੀ ਇਨ੍ਹਾਂ ਸਾਰਿਆਂ ਦੇ ਸਿਰ ਤੇ ਹੈ ।
@kanwaljitsingh3248
@kanwaljitsingh3248 2 ай бұрын
Thank you veere
@GurmeetSingh-yz3jt
@GurmeetSingh-yz3jt 2 ай бұрын
ਸੁੱਖੇ। ਨੇ ਡੋਬ ਦਿੱਤਾ ਅਕਾਲੀ ਦਲ ਵਪਾਰੀ ਬਣਕੇ।ਵੋਟਾਂ ਕਿਤੇ ਦੁਕਾਨਾਂ ਤੇ ਮਿਲਦੀਆਂ ਹਨ ।ਉਹ ਪਖੰਡੀ ਲੋਕ ਜਿਹੜੇ ਸਿੱਖ ਹੀ ਨਹੀਂ,ਖਾਲਸਾ ਪੰਥ ਦਾ ਵਿਰੌਧ ਕਰਨ ਵਾਲੇ ਜੋਂ ਵੀ ਹੋਣ,ਪੰਥ ਕਦੇ ਉਹਨਾਂ ਦੀ ਉਂਡ ਨੀ ਮਾਰਦਾ
@jagdevsingh1853
@jagdevsingh1853 2 ай бұрын
ਇਸ ਕਰਕੇ ਹੀ ਜਰੂਰੀ ਹੈ ਪ੍ਰਧਾਨ ਅਸਤੀਫਾ ਦੇ ਕੇ ਅਕਾਲ ਤਖਤ ਤੇ ਪੇਸ ਹੋਵੇ
@baliharmattu3924
@baliharmattu3924 2 ай бұрын
ਸੱਭ ਤੋਂ ਵੱਡਾ ਮਸੰਦ ਹੈ ਚੰਦੂਮਾਜਰਾ ਪ੍ਰੀਵਾਰ ਉਹੀ ਅੱਜ ਹੀਰੋ ਬਣ ਰਿਹਾ ਅਨੰਦਪੁਰ ਸਾਹਿਬ ਤੋਂ ਜਮਾਨਤ ਜਬਤ ਕਰਵਾ ਕੇ
@hcfgjfgygby8306
@hcfgjfgygby8306 2 ай бұрын
ਵਡੇ ਹੀਰੋ ਸਹੀ ਹੈ ਤੁਹਾਡੀ ਨਿਗਾਹ ਵਿਚ
@jassbir1363
@jassbir1363 2 ай бұрын
ਲੋਕਾਂ ਵਲੋ ਵੋਟਾਂ ਅਕਾਲੀ ਦਲ ਨੂੰ ਪਾਉਣ ਤੋ ਕਿਨਾਰਾ ਕਰ ਲਿਆਂ ਹੈ , ਵੋਟਾਂ ਤੋ ਕਿਨਾਰਾ ਹੀ ਬਾਗੀ ਲੀਡਰਾਂ ਦੇ ਬੋਲਣ ਅਤੇ ਚੁੱਪੀ ਤੋੜਨ ਦਾ ਕਾਰਨ ਬਣਿਆਂ ਹੈ ਜੀ । ਮਾਮਲਾ ਸਾਰਾ ਕੁਰਸੀ ਮੋਹ ਦਾ ਹੈ ਜੀ ।
@Kiranpal-Singh
@Kiranpal-Singh 2 ай бұрын
ਬਾਦਲ ਪਰਿਵਾਰ ਬਾਰੇ ਵਿਚਾਰ ਨਹੀਂ ਦਿੱਤਾ ????
@user-sb4yo6hr7j
@user-sb4yo6hr7j 2 ай бұрын
ਇਹ ਕੋਈ ਤਕੜਾ ਚਮਚਾ ਬਾਦਲਾਂ ਦਾ
@user-ci6zp6ud9
@user-ci6zp6ud9 2 ай бұрын
ਜੋ ਤੁਸੀ ਆਪਣੇ ਲਈ ਕੀਤਾ, ਤੁਹਾਡੇ ਨਾਲ ਚਲਾ ਜਾਵੇਗਾ। ਜੋ ਤੁਸੀ ਦੂਜਿਆਂ ਲਈ ਕੀਤਾ, ‬ ‪ *ਉਹੀ ਵਿਰਾਸਤ ਹੈ, ਉਹੀ ਯਾਦ ਕੀਤਾ ਜਾਵੇਗਾ*
@Harjitvrd
@Harjitvrd 2 ай бұрын
ਲਾਜਵਾਬ ਅਤੇ ਸਚਾਈ ਜੀ
@user-ci6zp6ud9
@user-ci6zp6ud9 2 ай бұрын
@@Harjitvrd 😍🙏
@AvtarSingh-vx5pg
@AvtarSingh-vx5pg 2 ай бұрын
ਰੰਧਾਵਾ ਸਾਹਿਬ ਅੰਮ੍ਰਿਤ ਧਾਰੀ ਅਤੇ ਸ਼ਸਤਰਧਾਰੀ ਹੋਣ ਦਾ ਹੁਕਮ ਗੁਰੂ ਸਾਹਿਬ ਦਾ ਹੈ। ਜਥੇਦਾਰ ਅਕਾਲ ਤਖ਼ਤ ਸਾਹਿਬ ਅਤੇ ਹੋਰ ਸਿੱਖ ਆਗੂ ਸਮੇਂ ਸਮੇਂ ਸਾਨੂੰ ਯਾਦ ਕਰਵਾਉਣ ਦਾ ਫਰਜ਼ ਈ‌ ਨਿਭਾ ਰਹੇ ਹੁੰਦੇ ਹਨ।ਪਰ ਬਦਕਿਸਮਤੀ ਨਾਲ ਕਹਿ ਲਵੋ ਗਿਣੀ ਮਿਥੀ ਹੋਈ ਸਾਜਿਸ਼ ਕਹੇ ਲਵੋ ਜਾਂ ਬੁਧੀਜੀਵੀ ਵਰਗ ਦੀ ਬੌਧਿਕ ਕੰਗਾਲੀ /ਬੌਧਿਕ ਬੇਈਮਾਨੀ ਕਹਿ ਲਵੋ।ਕਿ ਸਮੇ ਸਮੇ ਇਸ ਨੂੰ ਗੁਨਾਹ ਬਣਾ ਕਿ ਕਦੇ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਅਤੇ ਕਦੇ ਹੁਣ ਅੰਮ੍ਰਿਤਪਾਲ ਸਿੰਘ ਅਤੇ ਕਦੇ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿਰ ਮੜ੍ਹਿਆ ਜਾਂਦਾ ਹੈ
@partapsingh1189
@partapsingh1189 2 ай бұрын
ਜਥੇਦਾਰ ਜੀ ਜੇਕਰ ਸਾਸਤਰਧਾਰੀ ਹੋਣਾ ਛੱਡ ਕਿ ਅੱਜ ਦੇ ਸਮੇ ਮੁਤਾਬਕ ਇਹ ਕਹਿੰਦੇ ਕਿ ਸਿੱਖੋ ਆਪਣੇ ਬੱਚਿਆ ਨੂੰ ਉਚ ਵਿਦਿਆਧਾਰੀ ਬੱਣਾਉ ਸਰੋਮਣੀ ਕਮੇਟੀ ਫਰੀ ਉਚ ਸਿਖਿਆ ਦੇਣ ਦਾ ਉਪਰਾਲਾ ਕਰੇ ...ਧਾਰਮਿੰਕ ਸਥਾਨਾ ਤੇ ਪੈਸੇ ਜਿਆਦਾ ਖਰਚ ਕਰਨ ਦੀ ਬਜਾਏ ਉਚ ਸਿੱਖਿਆ ਸੰਸਥਾਵਾ ਖੋਲੀਆ ਜਾਣ ....ਉਚ ਕੁਆਲਟੀ ਦੀ ਸਿੱਖਿਆ ਫਰੀ ਦੇਣ ਦਾ ਇੱਤਜਾਮ ਕਰੇ ....ਸਮੇ ਮੁਤਾਬਕ ..ਪਾਣੀ ਦੀ ਸੰਭਾਲ ਅਤੇ ਵਾਤਾਵਰਣ ਨੂੰ ਸੁਧਾਰਣ ਲੱਈ ਘੱਟੋ ਸਰੋਮਣੀ ਕਮੇਟੀ ਦੀਆ ਜਮੀਨਾ ਵਿੱਚ ਦਰਖਤ ਲਾਉਣ ਦਾ ਹੁੱਕਮ ਕਰੇ ਜੱਥੇਦਾਰ ਸਾਹਿਬ ......ਸਮਾ ਇਹ ਮੰਗ ਕਰਦੇ....ਨਾ ਕਿ ਸਾਸਤਰਧਾਰੀ ਹੋਣ ਦਾ ਜੀ
@sandeepsinghgill7066
@sandeepsinghgill7066 2 ай бұрын
Bohut vaidya vichar
@Kiranpal-Singh
@Kiranpal-Singh 2 ай бұрын
ਸਭ ਮੁੱਦਿਆਂ ਤੇ ਤਵੱਜੋ ਦੇਣੀ ਚਾਹੀਦੀ ਹੈ, ਸ਼ਸ਼ਤਰ ਰੱਖਣੇ ਵੀ ਗਲਤ ਨਹੀਂ, ਦਿੱਲੀ ਵਿੱਚ ਕੀ ਹੋਇਆ ਸੀ, ਆਪਣੀ ਰੱਖਿਆ ਕਰਨੀ ਤਾਂ ਸਾਡਾ ਹੱਕ ਹੈ !
@kanwaljitsingh3248
@kanwaljitsingh3248 2 ай бұрын
​@@Kiranpal-Singhik kirpaan hundreds of goondian dda kee vigar lavegi?
@hardialsingh1
@hardialsingh1 2 ай бұрын
Delhi di Gulami Jadon munn ch vass jave fer tuhade verge vichar aide ne ! Shastar sare Harjit e hunde ne DOVAN DI ENGLISH. V ARMS HAI
@Kiranpal-Singh
@Kiranpal-Singh 2 ай бұрын
@@kanwaljitsingh3248 ਆਪਣੀ ਰੱਖਿਆ ਲਈ ਕੋਸ਼ਿਸ਼ ਕਰਨਾ ਸਾਡਾ ਫਰਜ ਹੈ, ਸਿੱਖ ਇਤਿਹਾਸ ਵਿੱਚ ਬਹੁਤ ਥੋੜੇ-ਛੋਟੇ ਹਥਿਆਰਾਂ ਨਾਲ ਮੁਗਲ ਹਕੂਮਤ ਦਾ ਟਾਕਰਾ ਕੀਤਾ, ਚੜ੍ਹਦੀ ਕਲਾ ਦੀ ਸੋਚ ਅਤੇ ਅਣਖ ਨਾਲ ਜੀਣਾ, ਗੁਰੂ ਸਾਹਿਬ ਨੇ ਦਰਸਾਇਆ-ਬਾਕੀ ਜੋ ਹੋਣਾ ਰੱਬ ਰਜਾ ਹੈ !
@user-ci6zp6ud9
@user-ci6zp6ud9 2 ай бұрын
ਜੋ ਇਨਸਾਨ ਆਪਣੇ ਮਾਂ-ਪਿਓ ਦੀ ਕਦਰ ਨਹੀਂ ਕਰਦਾ,*ਉਹ ਭਾਵੇਂ ਕਿੰਨੀ ਵੀ ਤਰੱਕੀ ਕਰ ਲਵੇ ਪਰ ਕਦੇ ਸੁੱਖੀ ਨਹੀਂ ਵੱਸ ਸਕਦਾ*
@bhupinderchhokar8969
@bhupinderchhokar8969 2 ай бұрын
Loke RAJ HAI NOT NEED HATHYAAR. ..SANJHO. BUDHI MANO .. KASH KOI DHARM NA HOTA DHARTI SWARG. HOTI / BOBB SINGH CANADA
@Ranjeetdaliwal-kz2nc
@Ranjeetdaliwal-kz2nc 2 ай бұрын
ਮੀਰੀ ਪੀਰੀ ਦਾ ਸੰਕਲਪ ਇੱਕ ਸਾਂਤੀ ਤੇ ਸ਼ਾਂਤੀ ਨੂੰ ਭੰਗ ਕਰਨ ਵਿਰੁੱਧ ਸਿੱਧੀ ਟਕਰ। ਇੱਕ ਟਕਰ 1984 ਵਿੱਚ ਹੋਈ ਸੀ। ਬਹੁਤ ਸਿੰਘਾ ਨੇ ਸ਼ਹੀਦੀ ਪਰਾਪਿਤ ਕੀਤੀ ਪ੍ਰੀਵਾਰ ਸਮੇਤ। ਯੁੱਧ ਲੜ ਰਹੇ ਉਸ ਵਕਤ ਦੇ ਜਰਨੈਲਾਂ ਵਿੱਚੋ ਕਿਹਦਾ ਕੀਹਦਾ ਪ੍ਰੀਵਾਰ ਇੱਸ ਵਕਤ ਅਰਬਪਤੀ ਹੈ? ਅਰਬਾਂ ਵਿੱਚ ਹੈ ਨੇ ਜਰਨੈਲਾਂ ਦੇ ਪ੍ਰੀਵਾਰ। ਯੁੱਧ ਵਿੱਚ ਜਾਨ ਤਲ਼ੀ ਤੇ ਰੱਖ ਕੇ ਲੜੇ ਸਿੰਘਾ ਦੇ ਘਰ ਘੋਰ ਗਰੀਬੀ ਵਿੱਚ ਜੀਉ ਰਹੇ ਹਨ। ਵਡੀ ਗਿਨਤੀ ਵਿੱਚ ਸਹੀਦ ਹੋਏ ਸਿੰਘਾਂ ਦੇ ਮਾਪੇ ਬਿਨਾਂ ਇਲਾਜ ਬੁਢਾਪੇ ਵਿੱਚ ਦੁੱਖ ਝਲ ਕੇ ਦੁਨੀਆ ਤੋਂ ਰੁਸਕਤ ਹੋ ਗਏ। ਕਨੇਡਾ, ਅਮਰੀਕਾ, ਯੁ ਕੇ, ਆਦਿ ਅਤੇ ਕਰੋੜਾਂ ਪਤੀ ਜਲੰਧਰ, ਟਰਾਂਟੋ ਵਿੱਚ ਵੀ ਹਨ ਜਰਨੈਲਾਂ ਦੇ ਪੁੱਤਰ ਲੱਖਾ ਪਤੀ ਤੇ ਕਰੋੜਾਂ ਪਤੀ। ਸਹਾਦਤ ਦੋ ਪੁੱਤ ਹੱਥੀ ਤਿਆਰ ਕਰਕੇ ਮੈਦਾਨੇ ਯੰਗ ਭੇਜੇ। ਗੜ੍ਹੀ ਵਿੱਚ ਯੁੱਧ ਦੇਖਦਿਆਂ ਇੱਕ ਪੁੱਤਰ ਸ਼ਹੀਦ ਹੋ ਗਿਆ ਫਿਰ ਦੂਜੇ ਪੁੱਤ ਨੁੰ ਤਿਆਰ ਕੀਤਾ ਯੁੱਧ ਵਿੱਚ ਸਹੀਦ ਹੋਣ ਲਈ। ਉਸਤੋਂ ਬਾਅਦ ਕਾਫੀ ਯੁੱਧ ਹੋਏ। ਸਾਡੀਆ ਸਮਿਆ ਵਿੱਚ ਇੱਕ ਯੁੱਧ ਜੂਨ 84 ਵਿੱਚ ਦਰਬਾਰ ਸਾਹਿਬ ਵਿਖੇ ਹੋਇਆ। ਚੋਟੀ ਦੇ ਨੇਤਾਵਾ ਦੇ ਪ੍ਰੀਵਾਰ ਸਹੀ ਸਲਾਮਤ ਰਹੇ। ਅਣਖੀ ਸਿੰਘਾ ਨੇ ਬੱਚਿਆ ਸਮੇਤ ਟੈਂਕਾਂ ਅੱਗੇ ਬੰਬ ਬਨਕੇ ਸਹੀਦ ਹੋ ਗਏ ਅਕਾਲੀ ਦੱਲ ਨੁੰ ਚਡਕੇ। ਕੌਮੀ, ਪੰਜਾਬ ਪੱਧਰ ਦੇ ਨੇਤਾ ਖਾੜਕੂਆ ਦੇ ਪ੍ਰੀਵਾਰ ਬਚ ਗਏ ਜੋਂ ਮਜੂਦਾ ਸਮੇ ਦੀਆਂ ਸਹੂਲਤਾਂ ਦਾਂ ਲੁਫ਼ਤ ਲੈ ਰਹੇ ਹਨ। ਅਸਲੀ ਸਿੰਘ ਅਤੇ ਨਕਲੀ ਸਿੰਘ ਗੁਰੂ ਗੋਬਿੰਦ ਸਿੰਘ ਜੀ ਦੇ ਵਕਤ ਤੋਂ ਪੈਦਾ ਹੋ ਗਏ ਸਨ ਜੋਂ ਵਰਤਾਰਾ ਮਜੂਦਾ ਸਮੇ ਵਿੱਚ ਮਮੰਦ ਭਾਰੂ ਹੋ ਗਏ ਹਨ।
@Kiranpal-Singh
@Kiranpal-Singh 2 ай бұрын
ਕੌਮ ਲਈ ਆਪਾ ਵਾਰਨ ਵਾਲਿਆਂ ਲਈ ਲੋਕ ਖੜਦੇ ਹਨ, ਜੇ ਬੱਚੇ ਅਮੀਰ ਜਾਂ ਗਰੀਬ ਹਨ, ਉਹਨਾਂ ਦਾ ਜੀਵਨ ਹੈ !
@raghbirsingh6145
@raghbirsingh6145 2 ай бұрын
ਭਾਵ ਇਹ ਹੈ ਅਨੁਸ਼ਾਸਨ ਰੱਖੋ ਵਿਵੇਕ ਰੱਖੋ ਤਾਂਗੇ ਤਵੀਤਾਂ ਤੇ ਬਾਬਿਆਂ ਨੂੰ ਨਾ ਮੰਨੋ ਗੁਰਬਾਣੀ ਨੂੰ ਤੇ ਆਪਣੇ ਇਤਹਿਸ ਨੂੰ ਪੜੋ॥ ਸ਼ਸਤਰ ਜ਼ਰੂਰ ਰੱਖੋ ਕਿਸੇ ਨੂੰ ਡਰਾਉਣ ਤੇ ਧਮਕਾਉਣ ਲਈ ਨਹੀ॥ ਛੇੜੇ ਪਾਤਸ਼ਾਹ ਦੇ ਫ਼ਲਸਫ਼ੇ ਨੂੰ ਸਮਝੋ॥ ਹਾ ਅਕਾਲ ਤਖ਼ਤ ਦੇ ਜਥੇਦਾਰ ਕੋਲ ਸਭ ਸ਼ਕਤੀਆਂ ਹਨ॥ ਜਿੰਨਾ ਚਿਰ ਉਹ ਪੰਧ ਤੇ ਅਕਾਲ ਤਖ਼ਤ ਦੇ ਜਥੇਦਾਰ ਹਨ॥ ਇਹ ਸ਼ਕਤੀ ਪੰਧ ਤੇ ਅਕਾਲ ਨੇ ਹੀ ਦਿੱਤੀਆਂ ਹਨ। ਸਭ ਸਿੱਖਾਂ ਨੂੰ ਵੀ ਪਤਿਤਪੁਣੇ ਨਸ਼ੇ ਛੱਡ ਸੰਤ ਤੇ ਸਿਪਾਹੀ ਬਣੋ॥ ਇਹੀ ਜਥੇਦਾਰ ਸਾਹਿਬ ਦਾ ਸੰਦੇਸ਼ ਹੈ॥ ਕਿਸੇ ਨੂੰ ਵੀ ਭੈ ਦੇਣਾ ਤੇ ਭਾ ਵਿਂਚ ਰਹਿਣਾ ਸਿੱਖ ਦਾ ਮਾਰਗ ਨਹੀ॥ ਸਭ ਨੂੰ ਪਿਆਰ ਕਰੋ ਤੇ ਰੱਬ ਤੋ ਡਰੋ॥
@gurbaxsingh9745
@gurbaxsingh9745 2 ай бұрын
ਹੁਣ ਜਦੋਂ ਮਸਲਾ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਗੇਚਰੇ ਹੈ ਹੁਣ ਇਹ ਮੌਕਾ ਤੁਹਾਡੇ ਕੋਲ ਸਜਾ ਦੇਣ ਦੀ ਹੈ ਕੋੲਈ ਢਿਲ ਨਹੀ ਕਰਨੀ, ਅਕਾਲੀ ਪਾਰਟੀ ਦੇ ਪਰਧਾਨ ਨੂੰ ਸਭ ਤੋਂ ਜਿਆਦਾ ਕਸੂਰਵਾਦ ਹੈ ਉਸ ਨੂੰ ਪਰਧਾਨੀ ਤੋਂ ਦੋ ਸਾਲ ਵਾਸਤੇ ਛੇਕਿਆ ਜਾਵੇ ਅਤੇ ਬਾਕੀ ਸਮੁਚੀ ਸ਼ਰੋਮਨੀ ਕਮੇਟੀ ਦੇ ਮੇਂਬਰਾਂ ਨੂੰ ਦੇ ਸਾਲ ਵਾਸਤੇ ਸਾਰੇ ਲੀਡਰਾਂ ਨੂੰ ਬੈਨ ਕੀਤਾ ਜਾਵੇ ਕਿਓਕਿ ਇਹ ਸਭ ਪੰਥ ਦਾ ਬੇੜਾ ਗਰਕ ਕਰਨ ਦੇ ਜੁਮੇਵਾਰ ਹਨ । ਉਸ ਤੋਂ ਉਪਰੰਤ ਅਕਾਲ ਸਾਹਿਬ ਦੀ ਸੁਪ੍ਰਮੇਸੀ ਛੇਵੇ ਪਾਤਸਾ਼ਹ ਵੇਲੇ ਵਾਲੀ ਬਹਾਲ ਕੀਤੀ ਜਾਵੇ ਤੇ ਉਸ ਤੋਂ ਬਾਦ ਸਰਬ ਖਾਲਸਾ ਬੁਲਾ ਕੇ ਆਕਾਲ ਤਖਤ ਸਾਹਿਬ ਦੀ ਮਰਯਾਦਾ ਤੇ ਸਵੀਧਾਨ ਓਲੀਕਿਆ ਜਾਵੇ ਚੋਣ ਤੇ ਸੀਮਾ ਨਿਰਧਾਰਨ ਕੀਤੀ ਜਾਵੇ ਤੇ ਇਨਾ ਤਿਨਾ ਸੰਸਥਾਵਾਂ ਨੂੰ ਪੁਨਰ ਗਠਨ ਕੀਤਾ ਜਾਵੇ ਨਹੀਂ ਤਾਂ ਪੰਥ ਤੇ ਲੋਕ ਤੁਹਾਨੂੰ ਵੀ ਮਾਫ ਨਹੀਂ ਕਰਨਗੇ। ਧੰਨਵਾਦ।
@gurjeetnagra1104
@gurjeetnagra1104 2 ай бұрын
ਅਕਾਲ ਤਖਤ ਸਾਹਿਬ ਵਲੋ ਇਹ ਸਿੱਖ ਕੋਮ ਨੂੰ ਸਖਤ ਅਦੇਸ ਹੋਣਾ ਚਾਹੀਦੇ ਕਿ ਹਰ ਸਿੱਖ ਤਿੰਨ ਮੁੰਡੇ ਜੰਮੇ ਗਾ ਤੇ ਇਕ ਮੁੰਡਾ ਅਕਾਲ ਤਖਤ ਸਾਹਿਬ ਦੀ ਸੇਵਾ ਵਾਸਤੇ ਯਾਨੀ ਕੇ ਸਿੱਖੀ ਦੀ ਲੜਾੲਈ ਵਾਸਤੇ ਉਸਨੂੰ ਸੋਪਣਾ ਹੋਵੇਗਾ .ਇਕ ਫੌਜ ਤਿਆਰ ਕਰਣੀ ਚਾਙੀਦੀ ਹੈ .ਪਰ ਔਰਤਾ ਦਾ ਪੂਰਾ ਸਾਥ ਹੋਵੇ ਗਾ ਤੇ ਸਾਥ ਦੇਣ ਗੀਅ ਵੀ .ਜੇ ਪੰਜਾਬ ਬਚਾਣੇ .ਬਿਹਾਰੀ ਪੰਜ ਪੰਜ ਬੱਚੇ ਜੰਮ ਰਹੇ ਨੇ ਮੁਸਲਮਾਨ ਵੀ ਪਰ ਸਿੱਖ ਕੌਮ ..
@gurbaxsingh6335
@gurbaxsingh6335 2 ай бұрын
ਹਰ ਇੱਕ ਵਿਅਕਤੀ , ਪਰਿਵਾਰ ,ਸਮਾਜ ,ਮੁਲਕ,ਆਪਣੇ ਕੋਲ ਹਥਿਆਰ ਰੱਖਦੇ ਹਨ ਕੀ ਉਹ ਸਾਰੇ ਹਮਲਾ ਕਰਨ ਲਈ ਹਨ ਜਾਂ ਹਿਫ਼ਾਜ਼ਤ ਲਈ ਰੱਖੇ ਜਾਂਦੇ ਹਨ। ਸਿੱਖ ਧਰਮ ਦੇ ਵਿੱਚ ਤਾਂ ਇਹਨਾਂ ਨੂੰ ਸ਼ਾਂਤ ਮਈ ਰਹਿਣ ਲਈ ਸੰਸਾਰ ਵਿੱਚ ਸਭ ਤੋ ਵੱਡੀਆਂ ਉਧਾਹਰਨਾਂ ਹਨ। ਹਮੀਰ ਸਿੰਘ ਜੀ ਨੇ ਬਿਲਕੁਲ ਸਹੀ ਬਿਆਨ ਕੀਤਾ ਹੈ ।
@Ammy901
@Ammy901 2 ай бұрын
ਜਥੇਧਾਰ ਕਿੰਨਾ ਦੀ ਜੇਬ ਵਿਚੋਂ ਨਿਕਲਦਾ ਹੈ ਲੋਕ ਸਭ ਜਾਣਦੇ ਹਨ
@jugrajsohi-iy5zz
@jugrajsohi-iy5zz 2 ай бұрын
ਬਾਈਁ ਜੀ ਅਸੀਂ ਅੱਜ ਹੀ ਦਰਬਾਰ ਸਾਹਿਬ ਗਏ ਸੀ ਇੰਨਾ ਤੋਂ ਹਜੇ ਤੱਕ ਵੀਡੀਓਜ਼ ਬਾਣਉਆ ਬੰਦ ਨਹੀਂ ਕਹਾ ਸਕੇ।
@balbirkalia1697
@balbirkalia1697 2 ай бұрын
ਸ ਹਮੀਰ ਸਿੰਘ ਜੀ, ਤੁਹਾਡੇ ਅਨੁਸਾਰ ਵਿੱਤ ਕਮਿਸ਼ਨ ਦੀਆਂ ਸਿਫਾਰਸ਼ਾਂ ਤਾਂ ਪੰਚਾਇਤਾਂ ਨੂੰ ਜੇ ਗ੍ਰਾਂਟਾ ਜਾਣੀਆਂ ਹਨ ਤਾਂ ਸਰਕਾਰਾਂ ਦਾ ਇਸ ਉਤੇ ਨਜ਼ਰੀਆ ਇਸਦੇ ਬਿਲਕੁਲ ਉਲਟ ਹੁੰਦਾ ਹੈ। ਆਪਣੇ ਅੈਥੇ ਤਾਂ ਅਦਾਲਤਾਂ ਦੇ ਕਹਿਣ ਦੇ ਬਾਵਜੂਦ ਸਰਕਾਰਾਂ ਰਸਤੇ ਖੋਲਣ ਤੋਂ ਇਨਕਾਰੀ ਹੋ ਰਹੀਆਂ ਹਨ। ਜਦਕਿ ਮੁਸ਼ਕਲ ਤਾਂ ਆਮ ਲੋਕਾਂ ਨੂੰ ਹੀ ਹੋ ਰਹੀ ਹੈ।
@user-ci6zp6ud9
@user-ci6zp6ud9 2 ай бұрын
ਸੁਣ ਨੀ ਜ਼ਿੰਦੇ ਅਕਲਾਂ ਵਾਲੀਏ ਸਮਝ ਲਵੀਂ ਇਹ ਭੇਤ ਤੇਰੀ ਹਸਤੀ ਐਦਾਂ ਜਿੱਦਾਂ ਮੁੱਠੀ ਵਿੱਚਲੀ ਰੇਤ..!!
@Ranglapunjab103
@Ranglapunjab103 2 ай бұрын
ਫਿਰਕੂ ਰੂਹਾਂ ਨੂੰ ਏਨੀ ਅਕਲ ਪਤਾ ਨਹੀਂਕਦੋਂ ਆਉਣੀ ਆਂ ਕਿ ਲੋਕਾਂ ਨੂੰ ਸ਼ਸਤਰਧਾਰੀ ਹੋਣ ਦੀ ਅਪੀਲ ਕਰਨ ਤੋਂ ਪਹਿਲਾਂ ਲੋਕਾਂ ਨੂੰ ਗਰੰਥਾਂ ਜਾਣੀ ਸ਼ਾਸਤਰਾਂ ਦੀ ਸਟੱਡੀ ਵੀ ਕਰਾਉਣੀ ਚਾਹੀਦੀ ਆ।ਹਥਿਆਰ ਚੁੱਕਣ ਤੋਂ ਪਹਿਲਾਂ ਚੁੱਕਣ ਵਾਲੇ ਨੂੰ ਇਹਗਿਆਨ ਵੀਹੋਣਾ ਚਾਹੀਦਾ ਕਿ ਹਥਿਆਰ ਵਰਤਣਾ ਕਿਹਦੇ ਖਿਲਾਫ ਆ? ਚੇਤਾ, ਮਹਾਂਰਾਜਾ ਰਣਜੀਤ ਸਿੰਘ ਦੀ ਮੌਤ ਤੋਂ ਬਾਦ ਸਿੱਖ ਦਰਬਾਰੀਆਂ ਨੇ ਹਥਿਆਰਾਂ ਨੂੰਕਿਵੇਂ ਆਪਣਿਆਂ ਦੇ ਵਢਾਂਗੇ ਲਈ ਵਰਤਿਆ?ਲੋਕਾਂ ਨੂੰ ਹਥਿਆਰ ਚੁੱਕਣ ਲਈ ਉਕਸਾਉਣ ਵਾਲੇ ਇਹ ਮਹਾਂਪੁਰਸ਼ ਮੌਕੇ ਤੇ ਆਪ ਖੁੱਡੀਂ ਵੜ ਜਾਂਦੇ ਆ। ਯਾਦ ਆ,84 ਚ ਅਕਾਲ ਤਖਤ ਦੇ ਜਥੇਦਾਰ ਤੇ ਬਾਕੀ ਸਿੰਘ ਸਹਿਬਾਨ ਕਿੱਧਰ ਭੁਗਤੇ ਸਨ ਸਣੇ ਨਿਹੰਗ ਜਥੇਬੰਦੀਆਂ ਦੇ?ਪੁਲਸ ਮੁਕਾਬਲਿਆਂ ਚ ਮਰਨ ਵਾਲੇ 25000 ਮੁੰਡੇ ਸਧਾਰਨ ਪਰੀਵਾਰਾਂ ਦੇ ਸਨ, ਜਿਹਨਾਂ ਨੂੰ ਏਦਾਂ ਦੇ ਮਹਾਂਪੁਰਸ਼ਾਂ ਦੇ ਤੱਤੇ ਭਾਸ਼ਨਾਂ ਨੇ ਪਾਣ ਚਾੜ੍ਹੀ ਸੀ।
@user-ci6zp6ud9
@user-ci6zp6ud9 2 ай бұрын
ਬੜੇ ਮਹਿੰਗੇ ਕਿਰਦਾਰ ਮਿਲ਼ੇ ਮੈਨੂੰ ਜ਼ਿੰਦਗੀ ਚ *ਸਮੇਂ ਸਮੇਂ ਤੇ ਸਭ ਦੇ ਭਾਅ ਵੱਧ ਗਏ ...*
@NarinderSingh-ti4sq
@NarinderSingh-ti4sq 2 ай бұрын
Sardar hamir singh ji de vichar bahut uch koti de hunde han. Bilkul gurbani de anusar han.👍👍🙏
@kanwaljitsingh3248
@kanwaljitsingh3248 2 ай бұрын
Yes, I respect him much
@rajinderkang4071
@rajinderkang4071 2 ай бұрын
ਸਾਹਿਬ ਜੀ, ਅੱਜ ਜੀ ਲੀਡਰਸ਼ਿਪ ਪੈਸੇ ਤੇ ਜੋਰ ਨਾਲ ਨਾਲ ਕੰਮ ਕਰਦੀ ਹੈ, ਸਿਖੀ ਦੇ ਸਿਧਾਤਾਂ ਨੂੰ ਛਿੱਕੇ ਤੇ ਟੰਗ ਕੇ । ਇਹ ਆਮ ਸਿੱਖ ਦੇ ਗਲੇ ਨਹੀਂ ਉਤਰਦੀ । ਜਦੋਂ ਤੀਕ ਲੀਡਰਸ਼ਿਪ ਸਿਖੀ ਸਿਧਾਤਾਂ ਅਨੁਸਾਰ ਕੰਮ ਨਹੀਂ ਕਰਦੀ , ਓਦੋਂ ਤੀਕ ਇਹ ਕਦੇ ਵੀ ਸਿਖਾਂ ਨੂੰ ਪਰਵਾਨ ਨਹੀਂ । ਇਹੀ ਮੀਰੀ ਪੀਰੀ ਦਾ ਸਿਧਾਂਤ ਹੈ । ਤੇ ਇਹੀ ਕੋਮ ਨੂੰ ਪਰਵਾਨ ਹੋਵੇਗਾ । ਕੌਮ ਤੇ ਕੌਮ ਦੇ ਹੱਕਾਂ ਦੀ ਰਖਵਾਲੀ ਲੀਡਰਸ਼ਿਪ ਦੀ ਜਿੰਮੇਵਾਰੀ ਹੈ ।
@karamjeetsingh4109
@karamjeetsingh4109 2 ай бұрын
22 ਜਗਤਾਰ ਸਿੰਘ ਜੀ ਸਿੱਖ ਧਰਮ ਵਿੱਚ ਕਿਰਪਾਨਾਂ ਧੀਰਾਂ ਆਦਿਕ ਚੀਜ਼ਾਂ ਨੂੰ ਸ਼ਾਸਤਰ ਕਿਹਾ ਜਾਂਦਾ ਹੈ ਅਤੇ ਜੇ ਆਪਾਂ ਬੰਦੂਕਾਂ ਪਿਸਤੌਲਾਂ ਦੀ ਗੱਲ ਕਰਨੀ ਹੋਵੇ ਤਾਂ ਉਹਨਾਂ ਨੂੰ ਆਪਾਂ ਹਥਿਆਰ ਆਖਦੇ ਹਾਂ ਸਾਡੇ ਗੁਰੂਆਂ ਨੇ ਸਾਨੂੰ ਸ਼ਾਸਤਰ ਰੱਖਣ ਦੀ ਨਸੀਹਤ ਦਿੱਤੀ ਹੈ ਨਾ ਕਿ ਹਥਿਆਰ ਰੱਖਣ ਦੀ ਜੇ ਹਥਿਆਰ ਰੱਖਣੇ ਹੋਣ ਤਾਂ ਉਹਦੇ ਲਈ ਗੌਰਮੈਂਟ ਤੋਂ ਲਏ ਸਾਂਸ ਲੈਣਾ ਪੈਂਦਾ ਹੈ ਜਦੋਂ ਕਿ ਸ਼ਾਸ਼ਤਰਧਾਰੀ ਹੋਣ ਲਈ ਸਾਨੂੰ ਗੌਰਮੈਂਟ ਕੋਲੇ ਜਾਣ ਦੀ ਜਰੂਰਤ ਨਹੀਂ ਹੁੰਦੀ ਇਹ ਗੱਲ ਤੁਸੀਂ ਖੁਦ ਵੀ ਬੜੀ ਭਲੀ ਭਾਂਤ ਜਾਣਦੇ ਹੋ ਜੀ
@thesikhrebels
@thesikhrebels 2 ай бұрын
ਅੱਛਾ ਸ਼ਸ਼ਤਰ ਤੇ ਸ਼ਾਸ਼ਤਰ ਦਾ ਫਰਕ ਨੀਂ ਪਤਾ ਤੈਨੂੰ ? ਤਖਤ ਸਾਹਿਬਾਨ ਤੇ ਪਿਸਤੌਲ ਬੰਦੂਕਾਂ ਪਏ ਕਿਉਂ ਆ ??
@RajinderSingh-vk5kv
@RajinderSingh-vk5kv 2 ай бұрын
ਲਗਾਤਾਰ ਕਿੰਨਾ ਸਮਾ ਅਜੇਹੇ ਮਸਲੇ ਰਪੀਟ ਕਰਕੇ ਪਬਲਿਕ ਨੂੰ ਬੋਰ ਕਰਦੇ ਰਹੋਗੇ।ਰੰਧਾਵਾ ਜੀ ਹੋਰ ਚਲੰਤ ਮਸਲੇ ਞੀ ਆਪਣੀ Debate ਵਿੱਚ ਸਾਮਲ ਕਰਨ ਨੂੰ ਤਰਜੀਹ ਦੇਣ ਦੀ ਖੇਚਲ ਕਰੋ।
@baliharmattu3924
@baliharmattu3924 2 ай бұрын
ਜਥੇਦਾਰ ਸਾਹਿਬ ਨੂੰ ਚਾਹੀਦਾ ਹੈ ਜਿੰਨੇ ਵੀ ਆਗੂ ਹੁਣ ਗਲਤੀ ਮਨ ਰਹੇ ਹਨ ਸਰਸੇ ਵਾਲੇ ਸਾਧ ਦੇ ਚੇਲੇ ਇਹਨਾਂ ਸਾਰਿਆਂ ਨੂੰ ਪੰਥ ਦੀ ਸਿਆਸਤ ਵਿੱਚੋਂ ਛੇਕ ਦਿਤਾ ਜਾਣਾ ਚਾਹੀਦਾ ਹੈ ਸਮੇਤ ਪਰਿਵਾਰ 10 15 ਸਾਲ ਲਈ ਅੱਜ ਕੋਈ ਸਿੰਘ ਸਾਹਿਬਾਨ ਜੀ ਫੈਸਲਾ ਕਰਨ ਇਹਨਾਂ ਪ੍ਰੇਮੀਆ ਨੂੰ ਪੰਥ ਅਤੇ ਅਕਾਲੀ ਦਲ ਵਿੱਚੋ ਬਾਹਰ ਕਰ ਦੇਣ 2027 ਵਿਚ ਅਕਾਲੀ ਦਲ ਦੀ ਸਰਕਾਰ ਬਣ ਜਾਵੇਗੀ 100 ਸੀਟ ਜਿੱਤ ਕੇ
@Sukhmandersingh-n9
@Sukhmandersingh-n9 2 ай бұрын
ਲੁੱਟਿਆ ਅਕਾਲੀ ਦਲ ਨੇ ਵੀ ਬਹੁਤ ਜਿਆਦਾ ਆਪਦੀ ਪ੍ਰੋਪਰਟੀ ਬਣਾ ਲਈ ਪੰਜਾਬ ਕਰਜਾਈ ਕਰਤਾ
@jagirsingh5691
@jagirsingh5691 2 ай бұрын
ਰੰਧਾਵਾ ਜੀ ਦਾ ਉੱਚਾਰਣ ਹਮੇਸ਼ਾ ਹੀ ਸ਼ਾਨਦਾਰ ਹੁੰਦਾ ਹੈ ਪਰ ਅੱਜ ਸ਼ਸਤਰ ਨੂੰ ਵਾਰ ਵਾਰ ਸ਼ਾਸਤਰ ਹੀ ਕਹਿੰਦੇ ਰਹੇ ਜੀ ਅਰਥ ਹੀ ਬਦਲ ਗਏ ਜੀ
@baljitsingh6957
@baljitsingh6957 2 ай бұрын
ਪੰਜਾਬ ਟੈਲੀਵਿਜ਼ਨ ਦੇ ਤਿੰਨੋਂ ਹੀ ਸੂਝਵਾਨ ਪੱਤਰਕਾਰਾਂ ਤੇ ਵਿਸ਼ਲੇਸ਼ਕਾਂ ਵੱਲੋਂ ਬਹੁਤ ਹੀ ਸਟੀਕ ਤੇ ਕੀਮਤੀ ਵਿਚਾਰ ਚਰਚਾਵਾਂ ਤੇ ਚਿੰਤਨ ਕੀਤਾ ਗਿਆ ਹੈ ਜੀ।
@surinderpalsingh3365
@surinderpalsingh3365 2 ай бұрын
ਸਿੰਘ ਸਹਿਬਾਨ ਜੀ ਸ਼ਸ਼ਤਰ ਧਾਰੀ ਹੋ ਧਰਮ ਪ੍ਰਚਾਰ ਹੋ ਜੂ ਇਸ ਤੋ ਬੇਹਤਰ ਫਰੀ ਲਿਟਰੇਚਰ ਵੰਡੋ ਸਿੱਖਿਆ ਦੇ ਖੇਤਰ ਵਿੱਚ ਬੇਹਤਰ ਤੇ ਸਸਤੀ ਸਿੱਖਿਆ ਦਾ ਪਸਾਰਾ ਕਰਕੇ ਨੋਜਵਾਨਾ ਦਾ ਭਵਿੱਖ ਸੰਵਾਰਨ ਦਾ ਉਦਮ ਕਰੋ ਸ਼ਸ਼ਤਰ ਧਾਰੀ ਹੋ ਕੇ ਕੋਈ ਕਬਜਾ ਲੈਣਾ ਏ
@harshminderkaur8470
@harshminderkaur8470 2 ай бұрын
ਵੀਰ ਮੇਰੇ ਇਹ ਲੋਕਾਂ ਦੀ ਜਿਵੇਂ ਚਾਬੀ ਪਿਛੋਂ ਘੁੰਮਦੀ ਹੈ ਬੋਲ ਦਿੰਦੇ ਹਨ ਬਬੀ ਸਿੱਧੂ ਬਰੈਂਪਟਨ
@jasbirsingh4631
@jasbirsingh4631 2 ай бұрын
ਦਿੱਲੀ ਸਰਕਾਰ ਨੂ ਚੈਲੰਜ ਕਰਨਾ ਸਿੱਖ ਕੌਮ ਦਾ ਸਿਰਜਨਾ ਤੋ ਹੀ ਟਕਰਾਵ ਰਿਹਾ ਹੈ ਬਾਦਲ ਪਰਿਵਾਰ ਨੇ ਸਿੱਖ ਕੌਮ ਨੂ ਦਿੱਲੀ ਦਾ ਗੁਲਾਮ ਬੀ ਜੇ ਪੀ ਨਾਲ ਸਤਾ ਵਿੱਚ ਰਹਿਣ ਲਈ ਸਦਾ ਵਾਸਤੇ ਗਹਿਣੇ ਪਾ ਕੇ ਰੱਖ ਦਿੱਤਾ ਸਿਰਫ ਪਰਿਵਾਰ ਨੂ ਅਮੀਰ ਤੇ ਨੂੰਹ ਪੁਤਰ ਸੁਖਬੀਰ ਨੂ ਸਤਾ ਵਿਚ ਰਹਿਣ ਲਈ ਬੇਈਮਾਨੀ ਸਿੱਖ ਕੌਮ ਨਾਲ ਕੀਤਾ ਹੈ
@DarshanBhullar
@DarshanBhullar 2 ай бұрын
ਜਿਹੜੇ ਲੋਕ ਇਹ ਕਹਿੰਦੇ ਨੇ ਕਿਤੇ ਸਿੱਖ ਸੰਸਥਾਵਾਂ (ਖਾਸ ਕਰਕੇ ਅਕਾਲ ਤਖ਼ਤ ) ਦੀ ਦਖਲ ਅੰਦਾਜੀ ਚੋਣਾਂ ਲੜਨ ਵਿੱਚ ਦਿੱਕਤ ਨਹੀ ਪਾਵੇਗੀ ? ਇਹ ਲੋਕ ਸੋਚ ਘਚੋਲਾ ਪਾ ਕੇ ਵਰਤਮਾਨ ਸਥਿਤੀ (ਬਾਦਲ ਪਰਿਵਾਰ ਦੀ ਸਰਦਾਰੀ) ਨੂੰ ਜਿਉਂ ਦੀ ਤਿਉਂ ਰੱਖਣਾ ਚਾਹੰਦੀ ਹੈ । ਸਰਦਾਰ ਹਮੀਰ ਸਿੰਘ ਜੀ ਨੇ ਇਸ ਮੁੱਦੇ ਨੂੰ ਬਾਖੂਬੀ ਸਪਸ਼ਟ ਕਰ ਦਿੱਤਾ ਹੈ । ਪ੍ਰਧਾਨ ਮੰਤਰੀ ਦਾ ਮੰਦਰਾਂ ਦਾ ਉਧਘਾਟਨ ਕਰਨਾ । ਪਾਰਲੀਮੈਂਟ ਵਿੱਚ ਸਹੁੰ ਚੁੱਕਣ ਵੇਲੇ ਹਿੰਦੂ ਰਾਸ਼ਟਰ ਦਾ ਨਾਹਰਾ । ਇੱਕ ਜੋਗੀ ਦਾ ਰਾਜ ਦੀ ਗੱਦੀ ਤੇ ਬੈਠਣਾ …..
@BaljitSingh-bj4vm
@BaljitSingh-bj4vm 2 ай бұрын
ਜਿੰਨਾ ਕੌਮ ਦਾ ਨੁਕਸਾਨ ਇਹਨਾਂ ਬਾਦਲਾਂ ਨੇ ਕੀਤਾ ਇਹ ਬਰਦਾਸ਼ਤ ਤੋਂ ਬਾਹਰ ਹੈ ਇਸ ਪ੍ਰੀਵਾਰ ਸਮੇਤ ਸਿੱਖ ਪੰਥ ਵਿਚੋਂ ਛੇਕਿਆ ਜਾਣਾ ਚਾਹੀਦਾ ਹੈ ਇਹ ਕੋਈ ਵੀ ਲੀਡਰ ਸਿੱਖੀ ਤੋਂ ਬਹੁਤ ਦੂਰ ਹਨ
@dhannasingh6441
@dhannasingh6441 2 ай бұрын
Very good information
@harjinderkaur3978
@harjinderkaur3978 2 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ 🙏🙏🙏
@harjinderkaur3978
@harjinderkaur3978 2 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ ਵਾਹਿਗੁਰੂ ਜੀ ਜਿਹੜਾ ਅੰਮ੍ਰਿਤ ਛਕਦਾ ਉਹ ਹੀ ਸ਼ਾਸਤਰ ਧਾਰੀ ਹੋ ਸਕਦਾ ਹੈ ਜੀ 🙏🙏🙏
@mohindersingh8896
@mohindersingh8896 2 ай бұрын
ਬਹੁਤ ਬਹੁਤ ਧੰਨਵਾਦ ਜੀ
@charanjitsinghkhalsa1273
@charanjitsinghkhalsa1273 2 ай бұрын
ਤੁਸੀ ਬਾਦਲਕਿਆ ਦੀ ਸਰਕਾਰ ਸਮੇਂ ਅਖ਼ਬਾਰਾਂ ਚ ਦਿੱਤੇ ਇਸ਼ਤਿਹਾਰ ਕਢ ਕੇ ਦੇਖ ਲਓ, ਇਸ਼ਤਿਹਾਰ ਦੇ ਅਖੀਰ ਚ ਲਿਖਿਆ ਹੁੰਦੈ, ਦਾਸ ਪ੍ਰਕਾਸ਼ ਸਿੰਘ ਬਾਦਲ ਜਦੋਂ ਬਾਦਲ ਕੇ ਸਰਕਾਰ ਚ ਨ ਹੋਣ ਤਾ ਉਂਦੋ ਅਖਬਾਰਾਂ ਚ ਦਿੱਤੇ ਇਸ਼ਤਿਹਾਰ ਦੇ ਅਖੀਰ ਚ ਲਿਖਿਆ ਹੁੰਦੈ, ਗੁਰੂ ਪੰਥ ਦਾ ਦਾਸ। ਇਸ ਦਾ ਮਤਲਬ ਸਿਧਾ ਹੈ ਕਿ ਬਾਦਲਕਿਆ ਨੂੰ ਸਰਕਾਰ ਜਾਣ ਤੋਂ ਬਾਅਦ ਪੰਥ ਯਾਦ ਆਉਂਦਾ ਹੈ।
@Kiranpal-Singh
@Kiranpal-Singh 2 ай бұрын
*ਨਵੀਂ ਅਗਵਾਈ ਦੀ ਲੋੜ ਹੈ* ….. ਸੁਖਬੀਰ ਬਾਦਲ ਅਤੇ ਨੇੜਲੇ ਚਾਪਲੂਸ ਨੇਤਾਵਾਂ ਨੂੰ ਲੋਕ ਪਰਵਾਨ ਨਹੀਂ ਕਰਨਗੇ *ਨਿੱਜੀ ਜਿੰਦਗੀ ਲਈ ਮੁਆਫੀ ਠੀਕ ਹੈ* !
@baldevbhullar3062
@baldevbhullar3062 2 ай бұрын
ਬਾਹਰੋਂ ਸਿੱਖ ਬਣ ਕੇ ਰਹੋ ਅੰਦਰੋਂ ਭਾਵੇਂ ਸੌਦੇ ਸਾਧ ਨਾਲ ਰਲ ਕੇ ਚੱਲੋ ? ਜਿਵੇਂ ਕਿਵੇਂ ਕੁਰਸੀ ਹਾਸਲ ਕਰੋ ਅਤੇ ਪੰਥ ਦਾ ਖਤਰਾ ਦੂਰ ਕਰੋ ?
@kulwantsinghjohal4849
@kulwantsinghjohal4849 2 ай бұрын
ਸੁਖਬੀਰ ਨੇ ਵੀ ਆਕਾਲ ਤੱਖਤ ਦੀ ਵਰਤੋਂ ਸਰਕਾਰ ਹੁੰਦਿਆ ਹੀ ਕੀਤੀ ਸੀ ।ਜਦੋਂ ਜਥੇਦਾਰਾਂ ਨੂੰ ਸੀ ਐਮ ਹਾਉਸ ਚ ਸੱਦ ਕੇ ਹੁਕਮਨਾਮਾ ਜਾਰੀ ਕਰਵਾਇਆ ਸੀ ।ਜੋ ਹੇਣ ਜਥੇਦਾਰ ਨੇ ਸ਼ਪੱਸ਼ਟੀਕਰਨ ਮੰਗ ਲਿਆ ਫੇਰ ਕੀ ਆ
@paramjitdhamrait5185
@paramjitdhamrait5185 2 ай бұрын
Waheguru ji bless you all.
@Nanak-rc1go
@Nanak-rc1go 2 ай бұрын
ਜੇ ਸਾਰੀ ਸਿੱਖ ਕੋਮ ਨੂੰ ਅਸਲਾ ਦੇਣ। ਅੱਧੀ ਤਾਂ ਆਪਸ ਚ ਲੱੜਕੇ ਮਰਜੂ ਜੀ। ਜਥੇਦਾਰ ਸਿਰਫ ਅਕਾਲ ਤਖ਼ਤ ਦਾ ਰੁਤਬਾ ਹੀ ਬਹਾਲ ਰੱਖ ਲੈਣ। ਜੋ ਉਹਨਾਂ ਦੇ ਅਧਿਕਾਰ ਖੇਤਰ ਚ ਹੈ ਅੱਜ। ਲੋਕਾ ਨੂੰ ਸੇਧ ਫਿਰ ਦੇ ਲੈਣ।
@bakhtawarsinghdhaliwal5011
@bakhtawarsinghdhaliwal5011 2 ай бұрын
ਸ਼ਸਤਰ ਦੇ ਕੇ ਦੇਖ ਲਵੋ ਕੀ ਹੁੰਦਾ ਹੈ। ਇੱਕ 💯ਤੀਹ ਕਰੋੜ ਲੋਕ ਇਕ ਅੰਮਿ੍ਤਪਾਲ ਸਿੰਘ ਕੋਲੋਂ ਡਰੀ ਜਾਂਦੇ ਹਨ।
@tarsemrai4439
@tarsemrai4439 2 ай бұрын
ਹਤਿਆਰ ਸਾਰਿਆਂ ਨੂੰ ਲੱਗੂ ਹੋਣੇ ਚਾਹੀਦਾ ਹੈ
@Ranglapunjab103
@Ranglapunjab103 2 ай бұрын
ਇਹ ਵੀ ਯਾਦ ਰੱਖਣਾ ਚਾਹੀਦਾ ਕਿ ਮਹਾਂਰਾਜਾ ਰਣਜੀਤ ਸਿੰਘ ਦੀ ਮੌਤ ਤੋਂ ਬਾਦ ਸਿੱਖ ਸਰਦਾਰਾਂ ਨੇ ਸ਼ਸਤਰਾਂ ਦੀ ਵਰਤੋਂ ਆਪਸੀ ਵਢਾਂਗੇ ਲਈ ਕੀਤੀ ਸੀ।
@ParamjitSingh-i1h
@ParamjitSingh-i1h 2 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੰਘ ਸਾਹਿਬ ਨੇ ਸਹੀ ਗੱਲ ਕਹੀ ਸ਼ਸਤਰਧਾਰੀ ਹੋਣਾ ਚਾਹੀਦਾ ਅੱਜ ਲੋੜ ਸਮੇਂ ਦੀ ਲੋੜ ਸਣੇ ਸਮੇਂ ਦੀ ਲੋੜ ਕਰਕੇ ਸਾਨੂੰ ਸ਼ਸਤਰਤਾ ਸਾਨੂੰ ਨਹੱਤੇ ਕਰਕੇ ਅੱਗੇ ਮਾਰਿਆ ਸਾਨੂੰ ਨਹਤਤੇ ਕਰਕੇ ਸਾਡੀਆਂ ਧੀਆਂ ਭੈਣਾਂ ਦੀ ਇੱਜਤਾਂ ਪਾਤਕ ਗਲੀਆਂ ਵਿੱਚ ਰੁਲੀ ਸਾਨੂੰ ਮਸਤ ਇਹ ਸੋਚਣਾ ਚਾਹੀਦਾ ਸ਼ਸਤਰਧਾਰੀ ਹੋਣਾ ਚਾਹੀਦਾ ਸਾਡੇ ਪਾਤਸ਼ਾਹ ਨੇ ਇਹ ਸਾਨੂੰ ਹੁਕਮ ਦਿੱਤੇ
@HsgiHsgill
@HsgiHsgill 2 ай бұрын
Jagtar singh ji ਆਮ ਹੀ ਦੇਖਿਆ ਗਿਆ ਜਾਂਦਾ ਹੈ ke ਇੱਕ ਦੋ. ਆਦਮੀਆਂ ਨੂੰ. ਸਰਦਾਰ ਸਰਦਾਰ ਜੀ kihde ਹਨ ਪਰ ਉਹ ਲੋਕ ਤਾਂ ਸਿੱਖਾਂ ਨੂੰ ਵੇਚ ਚੁੱਕੇ ਹਨ ਉਹ ਲੋਕ ਤਾਂ ਸਿੱਖ ਅਖਵਾਉਣ ਦੇ ਕਾਬਲ ਨਹੀਂ ਹੈ
@jassbir1363
@jassbir1363 2 ай бұрын
ਲਾਇਸੰਸੀ ਹਥਿਆਰ ਵਿਰੋਧੀ ਤੇ ਘੱਟ ਚੱਲਦਾ ਹੈ ਜੀ , ਜੇ ਪੰਜਾਬ ਦੀ ਹਿਸਟਰੀ ਵੇਖੀਏ ਤਾਂ ਇਹ ਮਾਲਕ ਤੇ ਹੀ ਜਿਆਦਾ ਚੱਲਦਾ ਹੈ ਜੀ ।
@malvindermali7698
@malvindermali7698 2 ай бұрын
ਬਾਦਲ ਸਾਹਿਬ ਨੇ ਟੌਹੜਾ ਸਾਹਿਬ ਦਾ ਨਾਮ ਲੈਕੇ ਕਦੋ ਬਿਆਨ ਦਿੱਤਾ ਹੈ। ਇਹ ਸੁਆਲ ਤਾਂ ਟੌਹੜਾ ਸਾਹਿਬ ਨੂੰ ਹੁੰਦਾ ਸੀ ਕਿ ਬਾਦਲ ਸਾਹਿਬ ਤਾਂ ਤੁਹਾਡੇ ਖਿਲਾਫ ਬਿਆਨ ਨਹੀ ਦਿੰਦੇ ਤਾਂ ਟੌਹੜਾ ਸਾਹਿਬ ਦਾ ਬਿਆਨ ਸੀ ਕਿ ਬਾਦਲ ਸਾਹਿਬ ਨੂੰ ਬੋਲਣ ਦੀ ਲੋੜ ਨਹੀਂ ਜਦੋ ਉਹਨਾਂ ਦੇ ਬੁੱਲੀ ਕੁੱਤੇ ਬੋਲਣ ਲਈ ਹਨ।
@hardeepmangat9035
@hardeepmangat9035 2 ай бұрын
ਬਹੁਤ ਹੀ ਲਾਜਵਾਬ ਦਲੀਲ ਹੈ ਸਰਦਾਰ ਹਮੀਰ ਸਿੰਘ ਜੀ ਦੀ ਧਰਮ ਨਿਰਪੱਖਤਾ ਤੇ
@Nanak-rc1go
@Nanak-rc1go 2 ай бұрын
ਲੱਤਾ ਭਾਰ ਨੀ ਝੱਲਦੀਆਂ , ਧਰਮ ਦੀ ਆੜ ਚ ਜੋ ਗੇੱਡਾਗਰਦੀ ਕਰਦੇ ਨੇ। ਉਹਨਾਂ ਵਾਰੇ ਸੱਚ ਬੋਲਣਾ ਜਾਂ ਵਿਚਾਰ ਕਰਨੀ। ਧਾਰਮਿਕ ਕੱਟੜ 80-90% ਲੋਕਾਂ ਤੇ ਅੱਜ ਵੀ ਭਾਰੂ ਨੇ ਜੀ। ਸਾਰੇ ਧਰਮਾ ਚ ।
@Nanak-rc1go
@Nanak-rc1go 2 ай бұрын
ਲੋਕਾ ਤੇ ਰਾਜ ਹੀ ਧਰਮ ਦਾ ਮਖੋਟਾ ਪਾ ਕਿ ਕੀਤਾ ਜਾਂਦਾ ਹੈ ਜੀ।
@jacksparrow-k4x
@jacksparrow-k4x 2 ай бұрын
ਸੱਭ ਤੋਂ ਪਹਿਲਾਂ ਗੁਰੂ ਬਾਣੀ ਅਜ਼ਾਦ ਕਰਵਾਓ ਗੁਰੂ ਬਾਣੀ ਫ੍ਰੀ ਡੈਸ਼ ਤੇ ਦਿਓ ਤਾਂ ਗੁਰੂ ਜੀ ਨੇ ਕਿਰਪਾ ਕਰਨੀ ਆ ਸੁਖਬੀਰ ਸਿਆਂ
@sarabjitsinghsekhon1636
@sarabjitsinghsekhon1636 2 ай бұрын
Jathedarji nu kaho pehlan app Independent howo
@inderjitsingh6122
@inderjitsingh6122 2 ай бұрын
ਸਵਾਲ ਕੀ ਜੌ ਕੀਤੇ ਗੁਨਾਹ ਅਕਾਲੀ ਮੰਨ ਗਏ ਇਸ ਵਿਚ ਕੋਈ ਕਨੁਣੀ ਸਜ਼ਾ ਨਹੀਂ ਬਣਦੀ ਜੌ ਬੇਅਦਬੀ ਇਨਸਾਫ ਤੇ ਪੁਲਸ ਦੀ ਗੋਲੀ ਨਾਲ ਮਰੇ ਵਿਅਕਤੀ ਉਸ ਮਾਮਲੇ ਦੀ ਕੋਇ ਗਲ ਹੋਈ ਜਾ ਸਡ ਕੇ ਲੰਘ ਰਹੇ ਸਭ ਅਸ਼ੀ ਤੁਸੀਂ ਵੀ
@DarshanSingh-l2d
@DarshanSingh-l2d 2 ай бұрын
Good
@kuldeepsinghdhiman2759
@kuldeepsinghdhiman2759 2 ай бұрын
ਜਿਵੇਂ ਜਿਵੇਂ ਸਿੱਖਾਂ ਵਿੱਚ ਗਿਰਾਵਟ ਆ ਰਹੀ ਹੈ,ਇਹ ਬਾਣੀ ਅਤੇ ਬਾਣੇ ਤੋਂ ਦੂਰ ਜਾ ਰਹੇ ਹਨ ਦੁੱਖ ਸਹਿਣੇ ਪੈ ਰਹੇ ਹਨ ।
@Nanak-rc1go
@Nanak-rc1go 2 ай бұрын
Sgpc ਤਾਂ ਗੁਲਾਮ ਹੈ ਜੀ। ਇਲੈਕਟਿਡ ਲੋਕਾ ਦੇ ਨੀ , ਇਕ ਪਰੀਵਾਰ ਦੇ ਨੇ ਜੀ।
@DarshanSingh-l2d
@DarshanSingh-l2d 2 ай бұрын
Vvgood discussion
@harpreetsinghthind2816
@harpreetsinghthind2816 2 ай бұрын
🙏🙏🙏ਵਾਹਿਗੁਰੂ
@Takdir-Singh_Gill
@Takdir-Singh_Gill 2 ай бұрын
Knowledgeable discussion.
@meghsinghdhindsa3195
@meghsinghdhindsa3195 2 ай бұрын
ਸਤਿ ਸ੍ਰੀ ਅਕਾਲ ਜੀ ਤਿੰਨੋ ਸਰਦਾਰ ਸਾਬ ਜੀ ਆ ਨੂੰ ਜੀ 🙏🙏
@Ranjeetdaliwal-kz2nc
@Ranjeetdaliwal-kz2nc 2 ай бұрын
ਸਤਿ ਸ੍ਰੀ ਆਕਾਲ ਜੀ ਸਮੁੱਚੀ ਟੀਮ ਨੂੰ।
@manojkumarlecpheelkhanapta4973
@manojkumarlecpheelkhanapta4973 2 ай бұрын
ਲੋਕਤੰਤਰ ਵਿੱਚ ਵੋਟ ਸਭ ਤੋਂ ਵੱਡਾ ਹਥਿਆਰ ਹੁੰਦਾ ਹੈ। ਗੁਰੂ ਸਾਹਿਬ ਨੇ ਉਨ੍ਹਾਂ ਦੇ ਸਮੇਂ ਦੀ ਲੋੜ ਕਰਕੇ ਸ਼ਸਤਰ ਧਾਰਨ ਦੀ ਗੱਲ ਕੀਤੀ ਸੀ।
@Kiranpal-Singh
@Kiranpal-Singh 2 ай бұрын
@@manojkumarlecpheelkhanapta4973 ਵੋਟ ਦੇ ਅਧਿਕਾਰ ਅਤੇ ਸਵੈ ਰੱਖਿਆ-ਮਜਲੂਮ ਦੀ ਰੱਖਿਆ ਲਈ ਸ਼ਸਤਰ ਰੱਖਣਾ ਅਲੱਗ ੨ ਮਹੱਤਵ ਰੱਖਦੇ ਹਨ !
@GurmeetSingh-vb8zy
@GurmeetSingh-vb8zy 2 ай бұрын
V good
@ginderkaur6274
@ginderkaur6274 2 ай бұрын
ਬਹੁਤ ਵਧੀਆ ਚੈਨਲ ਵਧੀਆ ਵਿਚਾਰ ਵਟਾਂਦਰਾਂ
@jaswinderSingh-vj9lf
@jaswinderSingh-vj9lf 2 ай бұрын
ਪੱਤਰਕਾਰ ਜੀ ਸ਼ਾਸਤਰ ਨਹੀਂ,, ਸ਼ਸ਼ਤਰ ਧਾਰੀ ਕਿਹਾ
@kamaldhindsa7528
@kamaldhindsa7528 2 ай бұрын
Sat shri akal ji . Sardar Hamir singh ji waste ajj hur bee respect jiada ho gyee. Salute unna dee soch nu . Aurtan de respect ware sun ke bahut proud feel hoyee . Eh Gal kash sare iss tareeke naal sochan . Shukriya ji . Hamesha dee taran program number 1 👏👏👏👌
@MewaSingh-q3f
@MewaSingh-q3f 2 ай бұрын
ਬਾਦਲ ਪਰਿਵਾਰ ਤੇ ਇਹਨਾਂ ਦੇ ਚੱਪਲਚੱਟ ਘਰ ਨੂੰ ਕਦੋਂ ਜਾਣਗੇ ਕਦੋਂ ਸਰੋਮਣੀ ਅਕਾਲੀ ਦਲ ਦਾ ਖੈਹੜਾ ਛੱਡਣਗੇ
@manjitsinghmatharu
@manjitsinghmatharu 2 ай бұрын
🙏🙏🙏 ਪੰਜਾਬ ਦੇ ਬਹੁਤੇ ਸਿਆਸਤਦਾਨਾਂ ਦੀ ਜਿੰਨਾ ਚਿਰ ਮਰੀ ਜ਼ਮੀਰ ਜਾਗਦੀ ਨਹੀਂ,ਨਿੱਜਤਾ ਖਤਮ ਨਹੀਂ ਹੁੰਦੀ ੳੰਨਾ ਚਿਰ ਜਿੰਨੇ ਮਰਜੀ ਫੰਡ ਸੈੰਟਰ ਦੇ ਦੇਵੇ,ਇਹਨਾਂ ਦੇ ਢਿੱਡਾਂ ਅੰਦਰ ਹੀ ਜਾਣੇ!,ਪੰਜਾਬ ਦਾ ਕੋਈ ਭਲਾ ਹੋਣ ਵਾਲਾ ਨਹੀਂ ਹੈ!,ਸਟੇਟ ਨੂੰ ਮੁਫਤਖੋਰੀਆਂ ਅਤੇ ਮੰਗਤਪੁਣੇ ਦੀ ਸਿਆਸਤ ਨੇ ਕੰਗਾਲ ਕਰ ਦਿੱਤਾ!,ਪੁਲਿਸ ਮਹਿਕਮੇ ਅਤੇ ਬਾਬੂਸ਼ਾਹੀ ਨੂੰ ਛੱਡ ਕੇ ਬਾਕੀ ਮਹਿਕਮੇ ਕੰਗਾਲੀ ਕਰਕੇ ਵਿਕਣ ਜਾਣਗੇ!,ਸਰਕਾਰੀ ਨੌਕਰੀਆਂ ਦੇ ਰੋਜ਼ਗਾਰ ਖਤਮ ਹੋ ਜਾਣਗੇ,ਇਸ ਤ੍ਰਾਸਦੀ ਕਰਕੇ ਪ੍ਰਵਾਸ ਜਾਰੀ ਰਹੇਗਾ! ਪੰਜਾਬ ਦੇ ਨੌਜਵਾਨਾਂ ਦੇ ਰੋਜ਼ਗਾਰ ਦੀ ਵੀ ਗੱਲ ਕਰਨੀ ਚਾਹੀਦੀ ਹੈ!
@kanwaljitsingh3248
@kanwaljitsingh3248 2 ай бұрын
Jathedaar ji path karan noo punishment ( Tankhaa) kehnde hann.😅😅😅😅😅
@RajinderSingh-nr6wl
@RajinderSingh-nr6wl 2 ай бұрын
ਮੰਨਾ ਬਿਲਕੁਲ ਠੀਕ ਬੋਲ ਰਿਹਾ ਹੈ , ਦਰਬਾਰ ਸਾਹਿਬ ਵਿਖੇ ਜੂਠੇ ਬਰਤਨ ਸਾਫ਼ ਕਰਨੇ, ਜੋੜਿਆ ਦੀ ਸੇਵਾ ਕਰਨੀ, 500 ਰੁਪਏ ਦੀ ਦੇਗ਼ ਕਰਾਉਣਾ, ਗੁਰੂ ਘਰ ਵਿਖੇ ਜੋੜਿਆ ਦੀ ਸੇਵਾ ਨੂੰ ਸਜ਼ਾ ਸਮਝਦੇ ਨੇ । ਸੇਵਾ ਨੂੰ ਸਜ਼ਾ ਸਮਝਦੇ ਨੇ ਜੋ ਪਟਨਾ ਸਾਹਿਬ ਤਖ਼ਤ ਦੇ ਜਥੇਦਾਰ ਨੂੰ ਸੁਣਾਈ ਹੈ।ਆਪੇ ਹੀ ਜੱਜ ਤੇ ਆਪੇ ਹੀ ਵਕੀਲ । ਸੰਗਤਾਂ ਨੂੰ ਤਾਂ ਕੋਈ ਪੁੱਛਦਾ ਹੀ ਨਹੀਂ 😢
@Kiranpal-Singh
@Kiranpal-Singh 2 ай бұрын
ਗਲਤ ਫੈਸਲਾ ਹੋਇਆ ਤਾਂ ਸੰਗਤ ਹੁਕਮਨਾਮੇ ਵੀ ਵਾਪਸ ਕਰਵਾ ਦਿੰਦੀ ਹੈ !
@surjeetsingh8809
@surjeetsingh8809 2 ай бұрын
👍👍👍👍👌👌
@harnekmalhans7783
@harnekmalhans7783 2 ай бұрын
Sat Sri Akal to the wise mature journalists doing debate on the burning top
@charanjitsinghkhalsa1273
@charanjitsinghkhalsa1273 2 ай бұрын
ਰਾਜ ਬਿਨਾ ਨ ਧਰਮ ਚਲੈਂ ਹੈਂ। ਇਹ ਲਫਜ ਬਾਦਲਕਿਆ ਲਈ ਕਹਿਣਾ ਹੀ ਠੀਕ ਨਹੀ। ਬਾਦਲਕਿਆ ਨੇ ਹਮੇਸ਼ਾ ਪੰਥ ਦਾ ਵਾਸਤਾ ਪਾ ਕੇ ਰਾਜ ਭਾਗ ਲਿਆ। ਲੇਕਿਨ ਬਾਦਲਕਿਆ ਦੇ ਰਾਜ ਚ ਪੰਥ ਤੇ ਪੰਜਾਬ ਦਾ ਨੁਕਸਾਨ ਹੀ ਹੋਇਆ ਹੈ। 1971-72 ਦੀ ਸਰਕਾਰ ਸਮੇਂ ਪੰਜਾਬ ਚ ਝੂਠੇ ਪੁਲਿਸ ਮੁਕਾਬਲਿਆ ਦੀ ਸ਼ੁਰੂਆਤ ਹੋਈ। ਝੂਠੇ ਮੁਕਾਬਲਿਆ ਦੀ ਜਾਂਚ ਜਸ਼ਟਿਸ਼ ਤਾਰਕੁੰਡੇ ਕਮਿਸ਼ਨ ਨੇ ਕੀਤੀ। ਸਾਰੇ ਮੁਕਾਬਲਿਆ ਨੂੰ ਝੂਠਾ ਸਾਬਤ ਕੀਤਾ ਗਿਆ ਤੇ ਮੁਕਾਬਲਿਆ ਨੂੰ ਕਤਲ ਕਰਨ ਦਾ ਨਾਂਅ ਦਿੱਤਾ ਗਿਆ। ਜਦੋਂ ਬਾਦਲ ਨੂੰ ਵਿਧਾਨ ਸਭਾ ਚ ਸੱਤਪਾਲ ਡਾਂਗ ਨੇ ਜਾਚ ਦੀ ਰਿਪੋਰਟ ਬਾਰੇ ਸਵਾਲ ਕੀਤਾ ਤਾ ਬਾਦਲ ਨੇ ਠੋਕ ਕੇ ਜਵਾਬ ਦਿੱਤਾ ਕਿ ਅਸੀ ਜੋ ਕੀਤਾ ਸੈਂਟਰ ਦੇ ਕਹਿਣ ਤੇ ਕੀਤਾ ਤੇ ਠੀਕ ਕੀਤਾ। 1977-78 ਦੀ ਬਾਦਲਕਿਆ ਦੀ ਸਰਕਾਰ ਨੇ ਅੰਮ੍ਰਿਤਸਰ ਸਾਹਿਬ ਚ ਨਰਕਧਾਰੀਆ ਦੇ ਹੱਥੋਂ 13 ਸਿੰਘ ਕਤਲ ਕਰਵਾਏ, ਕਾਤਲ ਗੁਰਬਚਨੇ ਨੂੰ ਆਪਣੇ ਸੈਕਟਰੀ ਦੀ ਗਡੀ ਚ ਪੰਜਾਬ ਤੋ ਸੁਰੱਖਿਆ ਦੇ ਕੇ ਬਾਹਰ ਕੱਢਿਆ। ਜਦੋਂ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਨਰਕਧਾਰੀਆ ਨਾਲ ਨ ਮਿਲਵਰਤਣ ਕਰਨ ਲਈ ਹੁਕਮਨਾਮਾ ਜਾਰੀ ਹੋਇਆ ਤਾ ਬਾਦਲ ਨੇ ਕੈਬਨਿਟ ਦੀ ਮੀਟਿੰਗ ਸਦ ਕੇ ਇਸ ਨੂੰ ਨ ਮੰਨਣ ਦਾ ਮਤਾ ਪਾਸ ਕੀਤਾ। ਸਾਰੇ ਸਬੂਤ ਮੌਜੂਦ ਹਨ। 1997 ਦੀ ਬਾਦਲਕਿਆ ਦੀ ਸਰਕਾਰ ਨੇ ਪੰਜਾਬ ਦੀ ਰੀੜ੍ਹ ਦੀ ਹੱਡੀ ਕਿਸਾਨੀ ਨੂੰ ਰਜ ਕੇ ਲੁੱਟਿਆ। 1999 ਚ 300 ਸਾਲਾ ਖਾਲਸਾ ਸ਼ਤਾਬਦੀ ਚ ਜੱਥੇਦਾਰ ਰਣਜੀਤ ਸਿੰਘ ਨੂੰ ਬਰਦਾਸ਼ਤ ਕੀਤਾ। ਸ਼ਰੋਮਣੀ ਕਮੇਟੀ ਦੇ ਪ੍ਰਧਾਨ ਜਥੇਦਾਰ ਗੁਰਚਰਨ ਸਿੰਘ ਟੋਹੜਾ ਨਾਲ ਕਲੇਸ਼ ਵਧਾਇਆ। 2007 ਦੀ ਸਰਕਾਰ ਸਮੇਂ ਪੰਜਾਬ ਦੀ ਸਿਖ ਜਵਾਨੀ ਨੂੰ ਨਸ਼ਿਆ ਨਾਲ ਮਾਰਿਆ। 2012 ਦੀ ਸਰਕਾਰ ਸਮੇ ਡੇਰੇਦਾਰਾ ਨੂੰ ਵਧਾਉਣ ਫੈਲਾਉਣ ਲਈ ਸਿਖਾ ਨੂੰ ਮਾਰਿਆ। ਸੋਦੇਸਾਧ ਨੂੰ ਅਮ੍ਰਿਤ ਦੀ ਬੇਅਦਬੀ ਕਰਨ ਲਈ ਪੁਸ਼ਾਕ ਦਿੱਤੀ। ਜੱਥੇਦਾਰਾਂ ਨੂੰ ਘਰ ਤਲਬ ਕਰਨਾ, ਸੋਦੇਸਾਧ ਨੂੰ ਮੁਆਫ ਕਰਵਾਉਣਾ। ਗੁਰੂ ਗ੍ਰੰਥ ਸਾਹਿਬ ਦੀਆ ਬੇਅਦਬੀਆ ਕਰਵਾਉਣਾ। ਸ਼ਾਤਮਈ ਰੋਸ ਕਰ ਰਹੀਆ ਸਿੱਖ ਸੰਗਤਾਂ ਉਤੇ ਗੋਲੀਆ ਚਲਾਉਣਾ। ਜਿਨਾ ਬਾਦਲਕਿਆ ਦੀਆ ਸਰਕਾਰਾ ਦਾ ਪੰਥ ਨਾਲ ਇਹ ਵਿਉਹਾਰ ਸੀ। ਉਹਨਾ ਬਾਦਲਕਿਆ ਲਈ ਕਹਿਣਾ ਕਿ ਰਾਜ ਬਿਨਾ ਨ ਧਰਮ ਚਲੇਂ ਹੈਂ। ਇਹ ਸਿਰੇ ਦੀ ਬੇਸ਼ਰਮੀ ਹੈ।
@GurcharanSingh-pi9qm
@GurcharanSingh-pi9qm 2 ай бұрын
ਰਾਜ ਬਿਨਾ ਨ ਧਰਮ ਚਲੈ ਹੈ ..... ਇਨ੍ਹਾਂ ਸੰਖੇਪ ਵਿੱਚ ਜਾਣਕਾਰੀ ਦੇਣਾ ਬਹੁਤ ਵਧੀਆ ਉਪਰਾਲਾ ਜੀ
@charanjitsinghkhalsa1273
@charanjitsinghkhalsa1273 2 ай бұрын
@@GurcharanSingh-pi9qm ਹੌਸਲਾਅਫਜਾਈ ਲਈ ਸ਼ੁਕਰੀਆ ਜਨਾਬ। ਇਹ ਬਹੁਤ ਜਰੂਰੀ ਹੋ ਗਿਆ ਹੈ ਕਿਉਕਿ ਵਰਤਮਾਨ ਸਮੇ ਪੰਥ ਤੇ ਪੰਜਾਬ ਨੂੰ ਪੰਖਡ ਤੇ ਪੈਸੇ ਦੇਜੋਰ ਨਾਲ ਗੁਮਰਾਹ ਕੀਤਾ ਜਾ ਰਿਹੈ।
@jarnailsingh9949
@jarnailsingh9949 2 ай бұрын
791st like Jarnail Singh Khaihira Retired C H T Seechewaal V P O Nalh Via Loheeyan Khaas Jalandhar Punjab Television ❤
@virindersinghvirindersingh4655
@virindersinghvirindersingh4655 2 ай бұрын
ਰੰਧਾਵਾ ਸਾਹਿਬ ਜੀ ਗਲ ਅਜ ਵੀ ਅਤੇ ਗਲ ਉਦੋਂ ਵੀ ਜਰੂਰਤ ਹੈ ਸ਼ਾਸਤਰ ਧਰਮ ਦੀ ਰਖਿਆਲਈ ਉਸ ਸਮੇ ਵੀ ਪ੍ਰਸੰਗ ਸੀ ਅਜ ਵੀ ਹੈ ਲੋਕਾਂ ਨੂੰ ਕਿਉ ਤਕਲੀਫ਼ ਹੰਦਾ ਹੈ ਜੇਕਰ ਕਿਰਪਾਨ ਅਜ ਵੀ ਵਰਤੀ ਜਾਂਦੀ ਹੈ ਤਾਂ ਹਥਿਆਰ ਜਰੂਰੀ ਹੈ ਧੰਨਵਾਦ
@preetkvee7851
@preetkvee7851 2 ай бұрын
ਸਿੰਘ ਸਾਹਿਬਾਨ ਦੇ ਗੁਰੂ ਘਰਾਂ ਵਿੱਚ ਬੀੜ ਸਾਹਿਬ ਕੋਲ 24 ਘੰਟੇ ਪਹਰਾਦਰੀ ਬਾਰੇ ਵੀ ਜਾਣਕਾਰੀ ਸਾਂਝੀ ਕਰੋ ਜੀ।ਇਸ ਸੁਨੇਹੇ ਨੂੰ ਵੀ ਤਵੱਜੋ ਦੇ ਕੇ ਸਰੋਤਿਆਂ ਤਕ ਪੁਹੰਚ ਹੁੰਦੀ ਕਰਨਾ ਜੀ।
@Nanak-rc1go
@Nanak-rc1go 2 ай бұрын
ਧਰਮਾ ਦੇ ਤਾਂ ਮਖੋਟੇ ਪਹਿਨੇ ਹੋਏ ਨੇ ਜੀ।.
@BaljitSingh-p2c
@BaljitSingh-p2c 2 ай бұрын
Correct volume
@JASMAILDHALIWAL-w2l
@JASMAILDHALIWAL-w2l 2 ай бұрын
Great 👍
@malvindermali7698
@malvindermali7698 2 ай бұрын
ਅੰਮ੍ਰਿਤਪਾਲ ਨੇ ਵੀ ਕਿਹਾ ਸੀ ਕਿ ਹਰ ਸਿੱਖ ਨੂੰ ਤਿੰਨ ਗੱਲਾਂ ‘ਤੇ ਸਮਝੌਤਾ ਨਹੀ ਕਰਨਾ। ਹਰ ਸਿੱਖ ਕੋਲ ਸਿਰੇ ਦੀ ਗੱਡੀ, ਹਥਿਆਰ ਤੇ ਘੋੜਾ ਹੋਣਾ ਚਾਹੀਦਾ ਹੈ।
@Nanakpanthi
@Nanakpanthi 2 ай бұрын
Education bhaven hove na hove😅
@baljindersingh7802
@baljindersingh7802 2 ай бұрын
Waheguru ji
@meharsinghlochav3768
@meharsinghlochav3768 2 ай бұрын
ਭਾਰਤੀ ਜਨਤਾ ਪਾਰਟੀ ਆਪ ਧਰਮ ਦੇ ਸਹਾਰੇ ਇਥੋਂ ਤੱਕ ਕਿ ਇਹਨਾਂ ਨੇ ਪਾਰਲੀਮੈਂਟ ਦਾ ਉਦਘਾਟਨ ਵੀ ਹਿੰਦੂ ਧਰਮ ਦੇ ਰਸਮਾਂ ਮੁਤਾਬਕ ਕੀਤਾ ।
@BaljinderSing-or5mk
@BaljinderSing-or5mk 2 ай бұрын
Very worthwhile discussion
@navjeetsingh6783
@navjeetsingh6783 2 ай бұрын
🎉🎉🎉🎉
@bsguram5390
@bsguram5390 2 ай бұрын
The concept of being armed now and during olden times well discussed and differentiated by our learned journalists S. Hamir Singh ji and S. Jagtar Singh ji. Randhawa ji has raised very relevant issues as usual.
@GarryDhillon-t3d
@GarryDhillon-t3d 2 ай бұрын
Please ਭਾਸ਼ਾ nu ਸਰਲ banou
@SukhjinderSingh-wu6sc
@SukhjinderSingh-wu6sc 2 ай бұрын
Singh sahiban ne jekar baadal laaney nu oxygen den dee koshish keeti taa ehna daa haal vee sangtaa Gurbachan Singh waala karngeean .
@BhupinderSingh-xs1uq
@BhupinderSingh-xs1uq 2 ай бұрын
ਕੀ ਇਸ ਤਰਾਂ ਵੀ ਹੋ ਸਕਦਾ ਕਿ ਨਵੇਂ ਨਰੋਏ ਦਿਸਣ ਲਈ ਅੰਦਰ ਖਾਤੇ ਸਾਰਿਆਂ ਵੱਲੋਂ ਹੀ ਰਲ ਮਿਲ ਕੇ ਕੋਈ ਉਪਰਾਲਾ ਕੀਤਾ ਜਾ ਰਿਹਾ ਹੈ। 🙏
@mewasingh692
@mewasingh692 2 ай бұрын
Mewa singh BH amma ਤਿੰਨੇ ਸਰਦਾਰਾਂ ਨੂੰ ਸਤਿ ਸ੍ਰੀ ਆਕਾਲ
@Kiranpal-Singh
@Kiranpal-Singh 2 ай бұрын
*ਇਮਾਨਦਾਰੀ* …….. ਹਰ ਕਿੱਤੇ ਵਿੱਚ ਅਤਿਅੰਤ ਜਰੂਰੀ ਹੈ !
@kanwaljitsingh3248
@kanwaljitsingh3248 2 ай бұрын
Hameer Singh ji Great, Zindabaad.
@BharatBhushan-tv6cm
@BharatBhushan-tv6cm 2 ай бұрын
Singh.or.Sahib.😮😮😮 Todar.mal.Onli.Todar.mal..😂😂😂😂😂😂
@ajaibsinghpanesarCanada
@ajaibsinghpanesarCanada 2 ай бұрын
S S A 🙏🙏🙏 Randhawa Sahib ji S.Hamir Singh ji and S.Jagtar Singh ji
@malvindermali7698
@malvindermali7698 2 ай бұрын
ਰਿਕਮੈਂਡਸਨ ਮਣਣੀ ਜ਼ਰੂਰੀ ਕਿਵੇਂ ਹੈ ਹਮੀਰ ਸਿੰਘ ਜੀ?
@anupindersingh7506
@anupindersingh7506 2 ай бұрын
EXCELLENT VEDEO
@jagjitsingh5212
@jagjitsingh5212 2 ай бұрын
Good news and views thanks Randhawa saab Hamir saab and jagtar saab God bless you all team ❤🙏🏻🙏🏻🙏🏻
@5nadtv
@5nadtv 2 ай бұрын
ਸਤਿ ਸ੍ਰੀ ਅਕਾਲ ਜੀ। ਜੇਕਰ ਸਿੱਖ ਅੰਮ੍ਰਿਤ ਛਕ ਲੈਣ ਸ਼ਾਸ਼ਤਰ ਤਾਂ ਸਿੱਖ ਲਿਬਾਸ ਦਾ ਗਹਿਣਾ ਹੈ । ਅਧੇ ਮਸਲੇ ਹੱਲ ਹੋ ਜਾਣਗੇ ।
@bakhtawarsinghdhaliwal5011
@bakhtawarsinghdhaliwal5011 2 ай бұрын
ਰੰਧਾਵਾ ਸਾਹਿਬ, ਸ ਹਮੀਰ ਸਿੰਘ ਜੀ ਅਤੇ ਸ ਜਗਤਾਰ ਸਿੰਘ ਜੀ ਸਤਿ ਸ੍ਰੀ ਅਕਾਲ ਜੀ। ਸ ਹਮੀਰ ਸਿੰਘ ਜੀ ਮਹਾਂਰਾਣੀ ਜਿੰਦਾਂ ਨਹੀਂ ਮਹਾਂਰਾਣੀ ਜਿੰਦ ਕੌਰ ਹੈ।ਰੰਧਾਵਾ ਸਾਹਿਬ ਸਿੱਖ ਧਰਮ ਦੀ ਲੜਾਈ ਹਮੇਸ਼ਾ ਦੇਸ਼ ਦੀ ਹਕੂਮਤ ਨਾਲ ਰਹੀ ਹੈ। ਸਰਕਾਰਾਂ ਹਮੇਸ਼ਾ ਡਰਾਕੇ ਭਜਾਉਣਾ ਚਾਹੁੰਦੀਆਂ ਹੁੰਦੀਆਂ ਹਨ। ਪਰ ਉਹ ਸਿੱਖ ਨਹੀਂ ਜਿਹੜਾ ਡਰ ਕੇ ਭੱਜ ਗਿਆ।ਗੁਲਾਮੀ ਦੀ ਜ਼ਿੰਦਗੀ ਨਾਲੋਂ ਅਣਖ ਦੇ ਦੋ ਪਲ ਵੀ ਸਕੂਨ ਵਾਲੇ ਹੋ ਸਕਦੇ ਹਨ।
@gurmailsingh994
@gurmailsingh994 2 ай бұрын
ਸਾਰੇਆ ਨੂ ਸਤਿ ਸ੍ਰੀ ਅਕਾਲ ਜੀ
@Ranjeetdaliwal-kz2nc
@Ranjeetdaliwal-kz2nc 2 ай бұрын
ਕ੍ਰਿਪਾ ਕਰਕੇ ਸ਼ਸਤਰਧਾਰੀ ਦੀ ਪ੍ਰੀਭਾਸ਼ਾ ਨੁੰ ਵਿਸ਼ਾਲ ਤੌਰ ਜਰੂਰ ਦਸੋ ਕਿ ਸ੍ਰੀ ਸਾਹਿਬ ਜਾ ਕਿਰਪਾਨ ਜਾ ਏ ਕੇ 47.
@BaljitSingh-bj4vm
@BaljitSingh-bj4vm 2 ай бұрын
ਸਾਰੇ ਹੀ
@GurnekSingh-l6c
@GurnekSingh-l6c 2 ай бұрын
Harjinder Singh Randhawa and S.Hameer Singh and Sardar Jagtar Singh ji🙏🙏🙏 SSA jio 💚 From Advocate GS Khaira Ldh.👍👌👌☝️☝️☝️☝️☝️✍️✍️💯👏
@Jattfarmerr78
@Jattfarmerr78 2 ай бұрын
ਸ੍ਰੀ ਅਕਾਲ ਤਖਤ ਸਾਹਿਬ ਤੋ ਜਥੇਦਾਰ ਕਿਸ ਤਰਾਂ ਦੀ ਲਗਾਉਦੇ ਹੈ ਜਿਵੇ ਜਪੁਜੀ ਸਾਹਿਬ ਦੇ ਪਾਠ ਕਰਨੇ ਜਾਂ ਕੀਰਤਨ ਸਰਵਣ ਕਰਨਾਂ ਇਹ ਕਿਹੜੀ ਸਜਾ ਹੈ ਇਹ ਤਾਂ ਸਿੱਖ ਦਾ ਮੁੱਢਲਾ ਫਰਜ ਇਸ ਚੀਜ ਬਿੰਨਾਂ ਸਿੱਖ ਅਧੂਰਾ ਹੈ ਜੇਕਰ ਸਜਾ ਲਗਾਉਣੀ ਹੈ ਤਾਂ ਬਾਬਾ ਫੂਲਾ ਸਿੰਘ ਵਾਂਗ ਹੋਣੀ ਚਾਹੀਦੀ ਹੈ ਜਿਵੇ ਉਹਨਾਂ ਨੇ ਮਹਾਰਾਜਾ ਰਣਜੀਤ ਸਿੰਘ ਨੂੰ ਦਿੱਤੀ ਸੀ ਹੁਣ ਵਾਲੇ ਜਥੇਦਾਰ ਤਾਂ ਸਜਾ ਦਾ ਇੱਕ ਡਰਾਮੇਬਾਜੀ ਵਾਲੀ ਗੱਲ ਹੈ
@harnekmalhans7783
@harnekmalhans7783 2 ай бұрын
True true S Hamir Singhji Role Model no where
@ajaibsinghpanesarCanada
@ajaibsinghpanesarCanada 2 ай бұрын
S S A 🙏🙏🙏🙏🙏🙏🙏🙏🙏 to all members present in program
कश्मीर चुनाव और 370 की हार
13:04
Ravish Kumar Official
Рет қаралды 1,1 МЛН
She's very CREATIVE💡💦 #camping #survival #bushcraft #outdoors #lifehack
00:26
Good teacher wows kids with practical examples #shorts
00:32
I migliori trucchetti di Fabiosa
Рет қаралды 11 МЛН
Ozoda - Lada ( Official Music Video 2024 )
06:07
Ozoda
Рет қаралды 27 МЛН
She's very CREATIVE💡💦 #camping #survival #bushcraft #outdoors #lifehack
00:26