ਹੋਵੇਗੀ ਪੰਥਕ ਏਕਤਾ? ਅਹਿਮ ਮੀਟਿੰਗ ਅੱਜ ਜਲੰਧਰ 'ਚ ! ਹਟਾਏ ਜਾਣਗੇ ਮੰਤਰੀ ਤੇ ਅਹਿਮ ਅਫਸਰ? Punjab Television

  Рет қаралды 43,939

Punjab Television

Punjab Television

Күн бұрын

About Punjab Television:
Punjab Television is a trustworthy Punjabi news discussion portal where guests are invited to thoroughly analyse current issues and other topics relating to the Punjabi people in their language for their interests.
Punjab Television ਇੱਕ ਭਰੋਸੇਮੰਦ Punjabi news ਡਿਸਕਸ਼ਨ ਪੋਰਟਲ ਹੈ ਜਿੱਥੇ ਮਹਿਮਾਨਾਂ ਨੂੰ ਉਹਨਾਂ ਦੀਆਂ ਰੁਚੀਆਂ ਲਈ ਉਹਨਾਂ ਦੀ ਭਾਸ਼ਾ ਵਿੱਚ ਪੰਜਾਬੀ ਲੋਕਾਂ ਨਾਲ ਸਬੰਧਤ ਮੌਜੂਦਾ ਮੁੱਦਿਆਂ ਅਤੇ ਹੋਰ ਵਿਸ਼ਿਆਂ ਦਾ ਡੂੰਘਾਈ ਨਾਲ ਵਿਸ਼ਲੇਸ਼ਣ ਕਰਨ ਲਈ ਸੱਦਾ ਦਿੱਤਾ ਜਾਂਦਾ ਹੈ।
Our Shows:
Punjab Perspective - Morning Show
Punjab Discourse - Evening Show
Punjab Verdict - Special Show
Siyasi Sandarbh - Disucssion Show
Vichaar Virodh - Debate Show
#punjabnews #punjabinews #harjindersinghrandhawa #punjabtelevision

Пікірлер: 159
@nsbrar6984
@nsbrar6984 3 ай бұрын
ਇਓ ਲਗਦੈ ਅਕਾਲੀ ਦਲ ਨੂੰ ਹੁਣ ਛੇਤੀ ਸਿੱਖਾਂ ਨੇ ਪ੍ਰਵਾਨ ਨਹੀਂ ਕਰਨਾਂ ਕਿਉਂਕਿ ਇਹ ਤਾਂ ਸਾਰੇ ਹੀ ਧਰਮ ਨੂੰ ਤਿਲਾਂਜਲੀ ਦੇਈ ਬੈਠੇ ਹਨ
@AmrikSingh-s1o
@AmrikSingh-s1o 3 ай бұрын
ਬਾਦਲ.ਦਾ.ਅਸਤੀਫਾ.ਸਭ.ਤੋਪਹਿਲਾ.ਹੋਣਾ.ਚਾਹੀਦਾ.ਅਕਾਲੀ.ਦਲ.ਪਰਫੁਲਤ.ਹੋ.ਸਕਦਾ.ਹੈ
@Nanak-rc1go
@Nanak-rc1go 3 ай бұрын
ਸੁਖਬੀਰ ਅਸਤੀਫਾ ਨੀ ਦਿੰਦਾ। ਬਾਪੂ ਬਾਦਲ ਸਮਝਾ ਗਿਆ ਸੀ। ਹੱਥੋਂ ਨਿਕਲਿਆ ਤੀਰ ਦੋਬਾਰਾ ਆਉਂਦਾ ਨੀ ਹੁੰਦਾ।
@AtifM-ez6ph
@AtifM-ez6ph 3 ай бұрын
💯
@sahibsingh4988
@sahibsingh4988 3 ай бұрын
ਜਥੇਦਾਰ ਜੀ ਨੇ ਕਿਸੇ ਨੂੰ ਸੱਦਣਾ ਈ ਨਹੀਂ ਕਿਉਂਕਿ ਜੇਕਰ ਉਹ ਬਾਗੀਆਂ ਨੂੰ ਬੁਲਾ ਲੈਂਦੇ ਹਨ ਤਾਂ ਸੁਖਬੀਰ ਬਾਦਲ ਵੀ ਦੋਸ਼ੀ ਮੰਨਿਆ ਜਾਏਗਾ। ਅਜਿਹਾ ਕਰਨ ਦੀ ਜੁਰਅਤ ਨਹੀਂ ਹੈ।
@Nanak-rc1go
@Nanak-rc1go 3 ай бұрын
ਮੁੰਦਾਂ ਤਾਂ ਹੈ ਹੀ ਪ੍ਰਧਾਨਗੀ ਦੇ ਅਸਤੀਫੇ ਦਾ। ਹੋਰ ਤਾਂ ਕੋਈ ਰੌਲਾ ਹੀ ਨੀ।. ਸੁਖਬੀਰ ਅਸਤੀਫਾ ਦੇ ਦੇਵੇ, ਸਾਰੇ ਮਸਲੇ ਹੱਲ ਸਮਝੋ। ਜਥੇਦਾਰ ਦੀ ਵੀ ਲੋੜ ਨੀ।
@deepbrar.
@deepbrar. 3 ай бұрын
ਉੱਗਣ ਵਾਲੇ ਉਗ ਜਾਦੇ ਨੇ ਜੁਰਤ ਵਖੋਣੀ ਪੈਂਦੀ ਆ *ਸਿਰ ਧੜ੍ਹ ਦੀ ਬਾਗੀ ਹੋਕੇ ਬਾਜ਼ੀ ਲਾਉਣੀ ਪੈਂਦੀ ਆ*
@RanjitsinghSingh-rn5hp
@RanjitsinghSingh-rn5hp 3 ай бұрын
ਜਥੇਦਾਰ ਦੀ ਚੁੱਪ ਦਾ ਮਤਲਬ ਬੇਬੱਸ ਜਥੇਦਾਰ
@hsingh9180
@hsingh9180 3 ай бұрын
Tu paise maar jathedar de muh te, teri manuga
@NirmalSingh-vl1bs
@NirmalSingh-vl1bs 3 ай бұрын
ਪੰਜਾਬੀ ਵਿੱਚ ਤੇ ਦੇਸ਼ ਦੀਆਂ ਹੋਰ ਭਾਸ਼ਾਵਾਂ ਵਿੱਚ ਨਵੇਂ ਕਾਨੂੰਨ ਨੂੰ ਲਿਖਤ ਕਰਨਾ ਸੈਂਟਰ ਸਰਕਾਰ ਦੀ ਜੁਂਮੇਵਾਰੀ ਬਣਦੀ ਹੈ
@sumermann5797
@sumermann5797 3 ай бұрын
ਇਹ ਕੋਈ ਪੰਥਕ ਏਕਤਾ ਨਹੀ ਕੇਵਲ ਸਿੱਖਾਂ ਨੂੰ ਵਰਗਲਾਉਣ ਦੀ ਕਵਾਇਦ ਹੈ ,ਸਿੱਖਾਂ ਨੂੰ ਸੁਚੇਤ ਹੋਣ ਦੀ ਲੋੜ ਹੈ ਦੋਵੇਂ ਹੀ ਧਿਰਾਂ ਸਿੱਖ ,ਸਿੱਖੀ ,ਸਿੱਖ ਸੰਸਥਾਵਾ ,ਸਿੱਖ ਸਿਧਾਂਤਾ ਦੇ ਘਾਣ ਲਈ ਪੂਰਨ ਤੌਰ ਤੇ ਜਿੰਮੇਵਾਰ ਹਨ।
@deepinder8484
@deepinder8484 3 ай бұрын
ਬਾਗੀ ਬਣੀਂ ਫਿਰਦੀ ਜਗੀਰ ਕੌਰ ਨੇ ਬੀਬੀ ਖਾਲੜਾ ਜੀ ਵਿਰੁੱਧ ਚੋਣ ਲੜਨ ਦਾ ਵੱਡਾ ਗੁਨਾਹ ਕੀਤਾ ਇਹ ਪੰਥ ਹਿਤੈਸ਼ੀ ਹੋ ਹੀ ਨਹੀਂ ਸਕਦੇ
@JaswinderSingh-ox2vv
@JaswinderSingh-ox2vv 3 ай бұрын
ਜੇ ਸੁਖਬੀਰ ਬਾਦਲ ਸੱਚਾ ਸਿਖ ਹੈ ਤਾਂ ਉਸਨੂੰ ਅਸਤੀਫਾ ਦੇਣਾ ਚਾਹੀਦਾ ਹੈ
@ChgdfHn
@ChgdfHn 3 ай бұрын
ਕੜਾਹਾ ਤੇ ਕੜਛੇ ਸਾਰੇ ਬਦਲੋ
@ParminderSingh-vn4ww
@ParminderSingh-vn4ww 3 ай бұрын
ਕੋਈ ਬਾਗੀ ਨਹੀਂ ਇਹ ਇਕ ਡਰਾਮਾ ਹੋ ਰਿਹਾ ਹੈ ਬਾਦਲ ਦੇ ਇਸ਼ਾਰਿਆਂ ਤੇ ਸਾਨੂੰ ਬਾਦਲ ਦਲ ਨਹੀਂ ਚਾਹੀਦਾ ਨਵਾਂ ਅਕਾਲੀ ਦਲ ਬਣਨਾ ਚਾਹੀਦਾ ਹੀ ਨਵੇਂ ਜੁਝਾਰੂ ਬੰਦਿਆਂ ਦਾ
@SukhwinderSingh-hc3mp
@SukhwinderSingh-hc3mp 3 ай бұрын
@parmindersingh-vn4ww jiho jihe khote 92 jujharu tusi AAP vich chune ne?
@pargatbal4108
@pargatbal4108 3 ай бұрын
🙏🙏🙏👍👍👍ਸਾਹਿਬ ਬਾਗੀ ਨਾ ਕਹੋ ਇਹਨਾ ਨੂੰ ਸਗੋਂ ਭਾਗੀਦਾਰ ਆਖੋ ? ਕਿਉਂਕਿ ਬਾਗੀ ਤਾਂ ਬਹੁਤ ਕੁਰਬਾਨੀ ਵਾਲਾ ਸ਼ਬਦ ਹੈ ਭਗਤ ਸਿੰਘ ਤੇ ਸਾਥੀ ਤੇ ਹੋਰ ਅਜ਼ਾਦੀ ਲ਼ਈ ਲੜਨ ਵਾਲੇ ਸਾਰੇ ਉਹ ਲੋਕ ਬਾਗ਼ੀ ਸੀ ਜੋ ਕੁਰਬਾਨ ਵੀ ਹੋਗੇ ਤੇ ਘਰ ਦੀਆਂ ਕੁਰਕੀਆਂ ਵੀ ਕਰਾਈਆਂ ਤੇ ਕਾਲੇ ਪਾਣੀਆਂ ਦੀ ਕੈਦ ਵੀ ਕੱਟੀ। ਪਰ ਇਹਨਾ ਤਾਂ ਸੈਟਰ ਨਾਲ ਭਾਈਵਾਲ਼ ਰਹਿ ਕੇ ਸਾਰਿਆ ਖੂਬ ਮਿਲਾਈ ਖਾਂਦੀ ਸੋ ਇਹ ਬਾਗ਼ੀ ਨਹੀ ਇਹ ਅਕਾਲੀ ਦਲ ਬਾਦਲ ਦੇ ਭਾਗੀਦਾਰ ਕਹੋ ਜੀ ਬਾਕੀ ਤੁਸੀ ਸਿਆਣੇ ਹੋ ?🙏🙏🙏।
@gurmailsingh6596
@gurmailsingh6596 3 ай бұрын
😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊
@kamaljitsingh843
@kamaljitsingh843 3 ай бұрын
ਰੰਧਾਵਾ ਸਾਹਿਬ ਸੁਖਬੀਰ ਸਿੰਘ ਬਾਦਲ ਮੰਨ ਲਿਆ ਜਾਵੇ ਕਿ ਰੁੱਸੇ ਹੋਏ ਸਾਥੀਆਂ ਨਾਲ ਪੈਚ ਅੱਪ ਕਰਨ ਵਿੱਚ ਮਾਹਿਰ ਹਨ ਪਰ ਲੋਕਾਂ ਨਾਲ਼ ਪੈਚ ਅੱਪ ਹੋਣਾ ਮੁਸ਼ਕਲ ਹੈ। ਲੋਕ ਇਸ ਸਮੇਂ ਸ਼੍ਰੋਮਣੀ ਅਕਾਲੀ ਦਲ ਦੀ ਮੌਜੂਦਾ ਲੀਡਰਸ਼ਿਪ ਨੂੰ ਪ੍ਰਵਾਨ ਨਹੀਂ ਕਰਦੇ।
@ginderkaur6274
@ginderkaur6274 3 ай бұрын
ਹਮੇਸ਼ਾ ਦੀ ਤਰ੍ਹਾਂ ਬਹੁਤ ਵਧੀਆ ਪ੍ਰੋਗਰਾਮ
@dasaundhasinghpannu6612
@dasaundhasinghpannu6612 3 ай бұрын
ਸ ਹਮੀਰ ਸਿੰਘ ਜੀ ਲੋਕ ਜੂ ਰੌਲਾ ਪਾ ਰਹੇ ਕਿ ਨਵੇ ਕਨੂੰਨ ਤੇ ਸਰਕਾਰ ਚੁੱਪ ਕਿਉਂ।ਸੋ ਹੋਰ ਸਮਾਂ ਮਿਲ ਜਾਊ, ਦੂਜਾ ਕਹਿਣ ਨੂੰ ਮਿਲਜੂ ਕਿ ਅਸੀਂ ਪੰਜਾਬੀ ਦੇ ਹਤਾਇਸ਼ੀ ਆਂ।ਕੀ ਇਹ ਲੋਕਾਂ ਨੂੰ ਮੂਰਖ ਸਮਝਦੇ ਆ ਕਿ ਕੁਝ ਪਤਾ ਈ ਨਹੀਂ ਲਗਣਾ ਇੰਨਾ ਨੂੰ।ਇਲੈਕਸ਼ਨ ਚ ਪਤਾ ਨਹੀ ਕਿਵੇ ਲੋਕ ਇਹੋ ਜੇਈ ਆਂ ਗਲਾਂ ਦਾ ਜੁਆਬ ਦੇਣ।।
@GurjantSingh-eh6em
@GurjantSingh-eh6em 3 ай бұрын
ਲੋਕਾਂ ਨੂੰ ਸਮਝਣਾ ਪਵੇਗਾ ਕੇ ਇਹ ਲੋਕ ਜੋ ਕੁਰਬਾਨੀਆਂ ਦਾ ਰੌਲਾ ਪਾਉਂਦੇ ਹਨ ਊਹਨਾਂ ਕੁਰਬਾਨੀਆਂ ਨਾਲ ਇਹਨਾਂ ਦੇ ਪਰਿਵਾਰਾਂ ਦਾ ਦੂਰ ਦਾ ਵਾਸਤਾ ਵੀ ਨਹੀ ਹੈ ਸਾਰੇ ਘੋਲਾਂ ਵਿਚ ਗਦਾਰੀ ਕੀਤੀ ਹੈ ਧਨਵਾਦ
@Singhbharaj8794
@Singhbharaj8794 3 ай бұрын
ਸਰਨਾ ਭਰਾ ਦੋਗਲੇ ਹਨ ਇਹਨਾਂ ਦਾ ਇਤਬਾਰ ਨਹੀਂ ਕੀਤਾ ਜਾ ਸਕਦਾ
@gur9213
@gur9213 3 ай бұрын
ਬਹੁਤ ਵਧੀਆ ਵਿਸਲੇਸ਼ਨ ਸ.ਹਮੀਰ ਸਿੰਘ ਜੀ
@sahibsinghcheema4151
@sahibsinghcheema4151 3 ай бұрын
ਧੰਨਵਾਦ ਜੀ ਸ ਹਮੀਰ ਸਿੰਘ ਸਾਹਿਬ ਜੀ ਵਾਹਿਗੁਰੂ ❤
@ਜਥੇਦਾਰਰਜਿੰਦਰਸਿੰਘਸੰਘਾ
@ਜਥੇਦਾਰਰਜਿੰਦਰਸਿੰਘਸੰਘਾ 3 ай бұрын
ਸਰ ਜੀ ਮੈਂ ਤੁਹਾਡਾ ਧੰਨਵਾਦੀ ਹਾਂ ਜੀ ਸਹੀ ਗਲਾਂ ਕਹੀਆਂ ਹਨ ਜੀ ਮੈਂ ਵੀ ਆਪਣੇ ਵਲੋਂ ਪੂਰੀ ਇਮਾਨਦਾਰੀ ਨਾਲ ਹੀ ਇਹ ਗਲਾਂ ਬਾਤਾਂ ਹੁਣ ਕਹਿਣ ਦੀ ਕੋਸ਼ਿਸ਼ ਕਰਦੇ ਕਿ ਇਹ ਗਲਾਂ ਹੁਣ ਚੰਗੀਆਂ ਨਹੀਂ ਲਗਦੀ ਆਂ ਹਨ ਇੰਨਾ ਦੇ ਵਲੋਂ ਹੀ ਜਦੋਂ ਸ਼ਰੋਮਣੀ ਅਕਾਲੀ ਦਲ ਬਾਦਲ ਦੇ ਵਲੋਂ ਅਕਾਲ ਤਖ਼ਤ ਸਾਹਿਬ ਜੀ ਵਿਖੇ ਜਾ ਕੇ ਮਾਫੀ ਮੰਗੀ ਸੀ ਕਿ ਜੇ ਕੋਈ ਜਾਂਣੇ ਅਨਜਾਣੇ ਵਿੱਚ ਗਲਤੀ ਹੋ ਗਈ ਤਾਂ ਮਾਫ ਕਰਨਾ ਜੀ ਤਾਂ ਫਿਰ ਇਹਨਾਂ ਲੀਡਰਾਂ ਨੇ ਹੀ ਸਵਾਗਤ ਕੀਤਾ ਗਿਆ ਸੀ ਜੀ ਉਦੋਂ ਪਰ ਹੁਣ ਇਹ ਗਲਾਂ ਬਾਤਾਂ ਸੋਬਦੀਆਂ ਨਹੀਂ ਹਨ ਅਤੇ ਇਨ੍ਹਾਂ ਨੇਂ ਹੀ ਸ ਬਾਦਲ ਜੀ ਹੁਣਾਂ ਦੇ ਸਰਕਾਰਾਂ ਸਮੇਂ ਵਿੱਚ ਐਮ ਐਲ ਏ ਐਮ ਪੀ ਅਤੇ ਮੰਤਰੀਆਂ ਦੇ ਅਹੁਦੇ ਦਾ ਮਾਣ ਹਾਸਿਲ ਕੀਤਾ ਗਿਆ ਹੈ ਅਤੇ ਸ਼ਰੋਮਣੀ ਕਮੇਟੀ ਦੀ ਪ੍ਰਧਾਨਗੀ ਦੇ ਅਹੁਦੇ ਦਾ ਮਾਣ ਹਾਸਿਲ ਕੀਤਾ ਗਿਆ ਹੈ ਅਤੇ ਉਸੇ ਹੀ ਸ ਸੁਖਵੀਰ ਸਿੰਘ ਬਾਦਲ ਜੀ ਹੁਣਾਂ ਦੇ ਸੋਹਲੇ ਗਾਉਂਦੇ ਸਨ ਜੀ ਪਰ ਹੁਣ ਕਿਉਂ ਇਸ ਤਰ੍ਹਾਂ ਦੀਆਂ ਗਲਾਂ ਬਾਤਾਂ ਨਾਲ ਪਾਰਟੀ ਸ਼ਰੋਮਣੀ ਅਕਾਲੀ ਦਲ ਬਾਦਲ ਦਾ ਨੁਕਸਾਨ ਕਰਵਾ ਰਹੇ ਹਨ ਜੀ ਇਹੋ ਹੀ ਜਾਣਦੇ ਹਨ ਜੀ!
@JASMAILDHALIWAL-w2l
@JASMAILDHALIWAL-w2l 3 ай бұрын
Great 👍
@mohdhanifnabha5943
@mohdhanifnabha5943 3 ай бұрын
ਰੰਧਾਵਾ ਸਾਹਿਬ ਬਹੁਤ ਵਧੀਆ ਪ੍ਰੋਗਰਾਮ ਹੈ,
@bikkarsingh2957
@bikkarsingh2957 3 ай бұрын
ਜੇਕਰ ਟਿੱਪਣੀਆਂ ਪੜਦੇ ਹੋ ਤਾਂ ਸੰਗਰੂਰ ਵਿੱਚ ਉਗਰਾਹਾਂ ਗਰੁੱਪ ਦੇ ਜ਼ਿਲ੍ਹਾ ਪ੍ਰਧਾਨ ਨੇ ਜੋ ਐਸ ਸੀ ਭਾਈਚਾਰੇ ਦੇ ਲੋਕਾਂ ਨੂੰ ਕੁੱਟਿਆ। ਜਿਵੇਂ ਉਗਰਾਹਾਂ ਵੀ ਓਸ ਨਾਲ ਖੜ ਗਿਆ।ਐਡੀ ਖ਼ਬਰ ਤੇ ਹਫ਼ਤਾ ਬੀਤਣ ਤੇ ਵੀ ਤੁਹਾਡੇ ਵਲੋਂ ਕੋਈ ਪ੍ਰਤੀਕਿਰਿਆ ਨਹੀਂ 🙏
@baljitsingh6957
@baljitsingh6957 3 ай бұрын
ਬਿਲਕੁੱਲ ਸਹੀ ਕਿਹਾ ਜੀ, ਦੱਬੇ ਕੁੱਚਲੇ ਲੋਕਾਂ ਲਈ ਕੋਈ ਅਵਾਜ਼ ਬੁਲੰਦ ਕਰਨ ਵਾਲਾ ਨਹੀਂ ਹੈ ਜੀ। ਉਗਰਾਹਾਂ ਤਾਂ ਰਜਵਾੜਿਆਂ ਤੋਂ ਵੀ ਵੱਧ ਦਲਿਤਾਂ ਵਿਰੁੱਧ ਜ਼ਹਿਰ ਉਗਲਦਾ ਹੈ। ਪੰਜਾਬ ਟੈਲੀਵਿਜ਼ਨ ਨੇ ਇਸ ਵਿਸ਼ੇ ਤੇ ਕੋਈ ਵਿਚਾਰ ਚਰਚਾ ਨਾ ਕਰਕੇ ਕੋਈ ਵਧੀਆ ਸੁਨੇਹਾ ਨਹੀਂ ਦਿੱਤਾ। ਰੰਧਾਵਾ ਸਾਹਿਬ ਨੂੰ ਤਾਂ ਬਾਦਲਾਂ ਦੇ ਦੁਖ ਤਕਲੀਫ਼ਾਂ ਦੀ ਵੱਧ ਫ਼ਿਕਰ ਹੈ।
@PanjPaniNews
@PanjPaniNews 3 ай бұрын
ਬਾਈ ਜੀ ਮਨਜੀਤ ਸਿੰਘ ਘਰਾਚੋਂ ਵਾਲ਼ਾ ਮਾਮਲਾ ਕੇ ਹੋਰ ਕੋਈ ਮਸਲਾ,ਦਸਿਓ
@hsingh9180
@hsingh9180 3 ай бұрын
Kyun kuttea oh das, sc bc obc general da ki matlab es ch
@mohindersidhu4659
@mohindersidhu4659 3 ай бұрын
ਇਹ ਪਾਣੀ ਚ ਮਧਾਣੀ ਪਾ ਰੱਖੀ ਹੈ। ਸਿਆਸੀ ਲਾਣੇ ਦਾ ਕੋਈ ਸਟੈਂਡ ਨਹੀਂ ਹੈ। ਇਨਾਂ ਨੂੰ ਪੰਜਾਬ ਜਾਂ ਸਿੱਖ ਕੌਮ ਨਾਲ ਉਨਾਂ ਮੋਹ ਪਿਆਰ ਨਹੀਂ ਜਿੰਨਾਂ ਮੋਹ ਆਪਣੀਆਂ ਤਿਜੌਰੀਆਂ ਨਾਲ ਹੈ।ਇਹ ਅੰਦਰੋਂ ਹੋਰ ਤੇ ਬਾਹਰੋਂ ਹੋਰ ਹਨ। ਇਨਾਂ ਦਾ ਮੁੱਖ ਮੁੱਦਾ ਆਪਣੀਆਂ ਅਤੇ ਆਪਣੇ ਚਹੇਤਿਆਂ ਲਈ ਕੁਰਸੀਆਂ ਬਰਕਰਾਰ ਰੱਖਣਾ ਹੈ। ਲੋਕ ਹੁਣ ਇਨਾਂ ਸਭਨਾਂ ਦੀਆਂ ਚਾਲਾਂ ਨੂੰ ਭਲੀਭਾਂਤ ਜਾਣਦੇ ਹਨ। ਪਾਰਟੀਆਂ ਵਿੱਚ ਉਤਰਾਅ ਚੜ੍ਹਾਅ ਆਉਂਦੇ ਰਹਿੰਦੇ ਹਨ।ਇਸ ਤਰਾਂ ਦੀਆਂ ਚਾਲਾਂ ਨਾਲ ਇੱਕੋ ਇੱਕ ਖੇਤਰੀ ਪਾਰਟੀ ਦਾ ਭੋਗ ਪੈਣ ਨਾਲ ਸਭ ਤੋਂ ਵੱਡੀ ਗ਼ਲਤੀ ਤੇ ਭੁੱਲ ਹੋਵੇਗੀ। ਵਾਹਿਗੁਰੂ ਸੁਮੱਤ ਬਖ਼ਸ਼ੇ।
@sarabgill1116
@sarabgill1116 3 ай бұрын
ਸਾਨੂੰ ਮਾਰਿਆ ਹੀ ਤਜੁਰਬੇਕਾਰਾਂ ਨੇ ਹਮੀਰ ਸਿੰਘ ਜੀ
@jarnailsingh4310
@jarnailsingh4310 3 ай бұрын
ਇਹ ਇਕੱਠੇ ਹੋਵਨ ਜਾਂ ਵਖੋ ਵਖਰੇ ਕੋਈ ਗੱਲ ਬਣਨੀ ਨਹੀ ਇਨਾਂ ਲਈ ਇਕ ਵਧੀਆ ਹੈ ਕਿ ਸਿਆਸੀ ਖਲਾਅ ਹੈ
@ranjitsinghgoria3816
@ranjitsinghgoria3816 3 ай бұрын
ਬੇਬੱਸ ਜਥੇਦਾਰ
@dr.paramjitsinghsumra179
@dr.paramjitsinghsumra179 3 ай бұрын
ਸ੍ਰੀ ਅਕਾਲ ਤਖ਼ਤ ਸਾਹਿਬ ਦਾ ਜੱਥੇਦਾਰ ਭਾਈ ਰਣਜੀਤ ਸਿੰਘ ਨੂੰ ਪੂਰੇ ਅਧਿਕਾਰ ਦੇ ਕੇ ਨਿਯੁਕਤ ਕਰ ਦਿਓ ਤੇ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਜੱਥੇਦਾਰ ਨਿਯੁਕਤ ਕਰਨ
@JoginderSingh-o9x9b
@JoginderSingh-o9x9b 3 ай бұрын
ਰੱਬ ਦੀ ਕਚਹਿਰੀ ਵਿੱਚ ਜਥੇਦਾਰ ਕੀ ਜਵਾਬ ਦੇਣਗੇ ਇਹੋ ਜਿਹੇ ਜਥੇਦਾਰ ਸਿੱਖ ਕੌਮ ਨੂੰ ਮਨਜ਼ੂਰ ਨਹੀ
@KulwantSingh-fu4bg
@KulwantSingh-fu4bg 3 ай бұрын
ਜਥੇਦਾਰ ਉਹ ਹੁੰਦਾ ਜਿਸਨੂੰ ਸੰਗਤ ਚੁਣਦੀ ਹੈ। ਪਰਚੀ ਨਿਉਕਤੀ ਜਥੇਦਾਰ ਨਹੀਂ
@jasjitpal5791
@jasjitpal5791 3 ай бұрын
Correct and impartial Hameer Singh ji
@hcfgjfgygby8306
@hcfgjfgygby8306 3 ай бұрын
ਬਦਲਾਅ
@KulwantSingh-fu4bg
@KulwantSingh-fu4bg 3 ай бұрын
ਇਹੀ ਘਾਟ ਰਹੀ ਹਮੇਸ਼ਾ ਕੁਝ ਦੋਗਲੇ ਬੰਦੇ ਸਿਰਫ ਆਪਣਾ ਫਾਇਦਾ ਦੇਖਦੇ ਮਤਲਵ ਲਈ ਊਹ ਕਿਧਰੇ ਵੀ ਛਾਲ ਮਾਰ ਸਕਦੇ ਹਨ। ਜੇ ਸਾਰੇ ਇਕੱਠੇ ਹੋ ਕੇ ਵਿਰੋਧ ਕਰਦੇ ਹੁਣ ਤੱਕ ਗਦਾਰ ਬਾਦਲਾਂ ਨੂੰ ਹਟਾਇਆ ਜਾ ਸਕਦਾ ਸੀ
@nabarbande
@nabarbande 3 ай бұрын
ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਇਸ ਲੜਾਈ ਨੂੰ 2027 ਤੋਂ ਪਹਿਲਾਂ ਹੀ ਫੈਸਲਾਕੁੰਨ ਮੋੜਾ ਦੇ ਸਕਦੀਆਂ ਹਨ।
@rajkumarkatwara
@rajkumarkatwara 3 ай бұрын
ਰੰਧਾਵਾ ਜੀ ਜੇ ਅਕਾਲੀ ਦਲ ਦੇ ਬਾਗੀ ਆਗੂ ਅੰਮ੍ਰਿਤਪਾਲ ਸਿੰਘ ਵੱਲ ਚਲੇ ਗਏ ਤਾਂ ਅੰਮ੍ਰਿਤਪਾਲ ਸਿੰਘ ਦੇ ਗਰੁੱਪ ਤੋ ਲੋਕਾਂ ਦਾ ਵਿਸ਼ਵਾਸ ਘੱਟ ਜਾਵੇਗਾ, ਕਿਉਕੇ ਜਦੋ ਬਾਗੀ ਆਗੂ ਸੱਤਾ ਵਿੱਚ ਸਨ ਤਾਂ ਏਨਾ ਨੇ ਬਹੁਤ ਲੋਕਾਂ ਨਾਲ ਧੱਕਾ ਕੀਤਾ ਸੀ
@hcfgjfgygby8306
@hcfgjfgygby8306 3 ай бұрын
ਇਕਲੇ ਬਾਗੀਆ ਨੇ ਕੀਤਾ ਧਕਾ
@rajkumarkatwara
@rajkumarkatwara 3 ай бұрын
@@hcfgjfgygby8306 ਨਹੀ ਜੀ ਧੱਕਾ ਸਾਰੇ ਸੱਤਾਧਾਰੀਆਂ ਨੇ ਕੀਤਾ
@BhajanSingh-co8ot
@BhajanSingh-co8ot 3 ай бұрын
ਇਹੋ ਮਾਨਸਿਕਤਾ ਹੈ ਆਮ ਆਦਮੀ ਪਾਰਟੀ ਦੀ ਕਿ ਤਿੰਨੇ ਫੌਜਦਾਰੀ ਕਾਨੂੰਨ ਸਤਾ ਕਾਇਮ ਰੱਖਣ ਲਈ ਬਹੁਤ ਵਧੀਆ ਨੇ। ਇਸੇ ਕਰਕੇ ਚੁੱਪ ਵੱਟ ਕੇ ਵਕ਼ਤ ਲੰਘਾਇਆ ਜਾ ਰਿਹਾ ਹੈ।
@zorasingh3650
@zorasingh3650 3 ай бұрын
ਬਹੁਤ ਝੰਡ ਹੋਈ ਸਰਕਾਰ ਦੀ।
@ramanpreetsingh1403
@ramanpreetsingh1403 3 ай бұрын
ਹਮੀਰ ਜੀ ਇਹਨਾਂ ਨੇ ਗੁਨਾਹ ਗਲਤੀਆਂ ਨੀ ਇਹ ਪਾਪ ਕੀਤੇ ਇਹਨਾਂ ਨੇ
@surjeetsingh8809
@surjeetsingh8809 3 ай бұрын
👍👍👌👌
@surinderkumar2125
@surinderkumar2125 3 ай бұрын
Good decision ji.
@kulwinderjitsingh6857
@kulwinderjitsingh6857 3 ай бұрын
ਰੰਧਾਵਾ ਜੀ ਨਵੇਂ ਕਾਨੂੰਨ ਤਹਿਤ ਧੂਰੀ ਵਿੱਚ ਪਰਚਾ ਦਰਜ ਹੋ ਗਿਆ ਜੀ
@baljindersingh7802
@baljindersingh7802 3 ай бұрын
Waheguru ji
@PargetSingh-mf4or
@PargetSingh-mf4or 3 ай бұрын
ਪਜਾਬ ਸਰਕਾਰ ਨੂੰ ਫ਼ਿਕਰ ਨਾ ਹੋਵੇ ਤਹਾਨੁ ਜਿਆਦਾ ਫ਼ਿਕਰ ਏ
@balwantsinghdhadda2644
@balwantsinghdhadda2644 3 ай бұрын
Very nice information Randhawa Ji
@deepbrar.
@deepbrar. 3 ай бұрын
ਦੁਨੀਆਂ ਵਿੱਚ ਸਿਰਫ ਮੋਬਾਈਲ ਹੀ ਜਾਣਦਾ ਹੈ ‬ ‪ *ਕਿ ਉਸਦੇ ਮਾਲਿਕ ਦਾ ਕਿਰਦਾਰ ਕੈਸਾ ਹੈ …*
@jjnhfdk
@jjnhfdk 3 ай бұрын
Wao
@HarpalSingh-ue2yn
@HarpalSingh-ue2yn 3 ай бұрын
ਰੰਧਾਵਾ ਸਾਹਿਬ ਜੀ ਹੁੱਕਾ ਪਾਣੀ ਦੀ ਥਾਂ ਕੁਝ ਸਬਦਾਵਲੀ ਹੋਰ ਕਰੋ ਜੀ ਸਿਖੀ ਵਿੱਚ ,,,,,,,
@SK-io4gd
@SK-io4gd 3 ай бұрын
ਬਿਲਕੁਲ ਜੀ,ਸੌ ਚੂਹੇ ਖਾ ਕੇ ਬਿੱਲੀ ਹੱਜ ਨੂੰ ਚੱਲੀ ਵੀ ਹੁਣ ਬਦਲ ਦੇਣਾ ਚਾਹੀਦਾ।
@HarpalSingh-ue2yn
@HarpalSingh-ue2yn 2 ай бұрын
Thanks ji
@ashokmoudgill9661
@ashokmoudgill9661 3 ай бұрын
ਰੰਧਾਵਾ ਸਾਹਿਬ ਇਯਾਲੀ ਜੀ ਦਾ ਕਲੋਨੀ ਵਿੱਚ ਹਿੱਸਾ ਹੈ ਜੌ ਸੁਖਬੀਰ ਸਿੰਘ ਬਾਦਲ ਦੇ ਮੁੰਡੇ ਅੰਨੱਤ ਸਿੰਘ ਦੇ ਨਾਮ ਤੇ ਕਟੀ ਹੋਈ ਹੈ ਉਹ ਸਾਰੀ ਅਜੇ ਪਈ ਹੈ ਅਨੱਤ ਕਲੋਨੀ
@charanjeetsingh6137
@charanjeetsingh6137 3 ай бұрын
Kyon Ayalli kehra Nang hai, ohde kol zaddi property hai, naale banda kheti krounda😊
@punjabichakde1217
@punjabichakde1217 3 ай бұрын
Kithe colony kati aw ? City name
@lakhwindersingh367
@lakhwindersingh367 3 ай бұрын
​ਲੱਲੱਲੱਲੱਲੱਲੱਲੱਲੱਲੱਲੱਲੱਲੱਲਲੱਲੱਲੱਲੱਲੱਲੱਲੱਲੱਲੱਲਪੱਲੱਲੱਲੱਲੱਲ
@lakhwindersingh367
@lakhwindersingh367 3 ай бұрын
​ਲੱਲੱਲੱਲੱਲੱਲੱਲੱਲੱਲੱਲੱਲੱਲੱਲਲੱਲੱਲੱਲੱਲੱਲੱਲੱਲੱਲੱਲਪੱਲੱਲੱਲੱਲੱਲ
@gurpreetrandhawa2230
@gurpreetrandhawa2230 3 ай бұрын
ਜਲੰਧਰ ਦਾ ਨਤੀਜਾ ਇਹ ਹੈ ਕਿ ਆਮ ਆਦਮੀ ਪਾਰਟੀ ਦੀ ਹਾਰ ਪੱਕੀ ਹੈ
@deepbrar.
@deepbrar. 3 ай бұрын
ਸਾਦਗੀ, ਵਫਾ ਤੇ ਘਰਦਿਆਂ ਦੇ ਸੰਸਕਾਰ *ਕਦੇ ਬਜ਼ਾਰੋਂ ਨੀ ਮਿਲਦੇ*
@baghelsinghsohi9606
@baghelsinghsohi9606 3 ай бұрын
Good program
@bikkarsingh2957
@bikkarsingh2957 3 ай бұрын
ਸਰਕਾਰੀ ਸਕੂਲ ਦਾ ਪੜ੍ਹਿਆ ਮੁੱਖ ਮੰਤਰੀ,ਕੋਮਾ,ਬਿੰਦੀ , ਬ੍ਰੈਕਟਾਂ ਡੰਡਾ। ਕਿੱਥੇ ਕਦੋਂ ਲੱਗਦਾ,ਏਹ ਵੀ ਨਹੀਂ ਜਾਣਦਾ।ਕੀ ਏਹ ਵੀ ਦਿੱਲੀ ਸਰਕਾਰ ਦੱਸੇਗੀ 🙏🏾🙏
@GianVichar
@GianVichar 3 ай бұрын
ਪੱਗਾਂ ਦੀ ਮੈਚਿੰਗ ਕਰੀ ਦੋਹਾਂ ਨੇ ਅੱਜ
@ButtarBaljinder
@ButtarBaljinder 3 ай бұрын
Good job ji
@Takdir-Singh_Gill
@Takdir-Singh_Gill 3 ай бұрын
Nice discussion.
@ਨਾਡਰੋਨਾਡਰਾਓ
@ਨਾਡਰੋਨਾਡਰਾਓ 3 ай бұрын
ਪੰਜਾਬ ਭਾਸਾ਼ ਵਿਭਾਗ ਦਾ ਕੰਮ ਹੈ , ਅੰਗਰੇਜੀ ਤੋਂ ਪੰਜਾਬੀ ਚ ਤਰਜਮਾ ਕਰਨਾ,
@ManpreetSingh-df1cy
@ManpreetSingh-df1cy 3 ай бұрын
❤❤
@manjitsinghmatharu
@manjitsinghmatharu 3 ай бұрын
🙏🙏
@baldevbhullar3062
@baldevbhullar3062 3 ай бұрын
ਜਿਸ ਨੂੰ ਜਥੇਦਾਰ ਮੁਆਫ ਕਰ ਦੇਵੇ ਉਸ ਉਤੇ ਪਰਮਾਤਮਾ ਵੀ ਕਿੰਤੂ ਪ੍ਰੰਤੂ ਨਹੀਂ ਕਰ ਸਕਦਾ। ਕਿਉਂਕੇ ਜਥੇਦਾਰ ਸਰਬੋਤਮ ਹੈ ਅਤੇ ਸੌਦੇ ਸਾਧ ਨੂੰ ਵੀ ਮੁਆਫ ਕਰ ਸਕਦਾ ਹੈ। ਇਸ ਲਈ ਜਥੇਦਾਰ ਨਾਲ ਸਭ ਨੂੰ ਬਣਾ ਕੇ ਰਖਣੀ ਚਾਹੀਦੀ ਹੈ।
@gurmitdhillon7829
@gurmitdhillon7829 2 ай бұрын
🤣🤣🤣🤣
@LakhwinderSingh-tp8oy
@LakhwinderSingh-tp8oy 3 ай бұрын
ਸਤਿ ਸ੍ਰੀ ਆਕਾਲ ਜੀ।
@ppgill4055
@ppgill4055 3 ай бұрын
ਸਃ ਹਮੀਰ ਸਿੰਘ ਜੀ ਭਲੇਖਾ ਬਦਲਾਅ ਦਾ ਲੋਕਾਂ ਦੇ ਨਾਲ ਨਾਲ ਤੁਹਾਨੂੰ ਵੀ ਸੀ ਪਰ ਜੋ ਹੋਇਆ ਕੀ ਹੋ ਸਕਦਾ 🤣🤣
@Nanak-rc1go
@Nanak-rc1go 3 ай бұрын
Ssa ji
@bhajankaur1829
@bhajankaur1829 3 ай бұрын
ਸਤਿ ਸੀ੍ ਅਕਾਲ ਦੋਹਾਂ ਵੀਰਾਂ ਨੂੰ ਜੀ,ਧੰਨਵਾਦ ਵੀਰਾਂ ਦਾ ਜੋ ਜਨਤਾ ਨੂੰ ਸੁਚੇਤ ਕਰਦੇ ਕਿ ਰਾਜਨੀਤੀ ਕੀ ਹੋ ਰਿਹਾ ਹੈ।
@RosaSharma
@RosaSharma 3 ай бұрын
Hari chand rattan USA pb48 sat Shri akal ji
@manpreetsingh1971
@manpreetsingh1971 3 ай бұрын
👍👍🙏🙏🎉
@angrejsingh-zk5lj
@angrejsingh-zk5lj 3 ай бұрын
🙏🙏👍
@SurinderSingh-qi6qv
@SurinderSingh-qi6qv 2 ай бұрын
S ਹਮੀਰ ਸਿੰਘ ਜੀ ਸਤ ਸ੍ਰੀ ਆਕਾਲ ਜੀ। ਰੰਧਾਵਾ ਜੀ ਸਤ ਸ੍ਰੀ ਆਕਾਲ। ਇਸ ਸਰਕਾਰ ਵਿਚ ਸਾਬ ਤੋਂ ਵੱਧ ਕੰਮ ਬੀਜੇਪੀ ਦੇ ਨੇਤਾਵਾਂ ਦੇ ਕਹਿਣ ਤੇ ਹੋ ਰਹੇ ਨੇ। ਦਿੱਲੀ ਤੋਂ ਹੁਕਮ ਆਉਂਦਾ ਤੇ ਪ੍ਰਿੰਸੀਪਲ ਸੈਕਟਰੀ ਕੰਮ ਕਰ ਦੇਂਦੇ ਆ।
@samriajailaram9721
@samriajailaram9721 3 ай бұрын
ਰੰਧਾਵਾ ਜੀ ਹਮੀਰ ਸਿੰਘ ਜੀ ਸਤਿ ਸ੍ਰੀ ਆਕਾਲ ਜੈ ਭੀਮ ਲਾਈਵ ਪ੍ਰੋਗਰਾਮ ਦਾ ਕੀ ਕੀ ਸਮਾਂ ਹੈ
@nirmalsinghnarain1952
@nirmalsinghnarain1952 3 ай бұрын
ਬਾਈ ਜੀ ਅਕਾਲੀ ਲੀਡਰਸ਼ਿਪ ਨਾਲ ਬਹੁਤ ਭੈੜੀ ਹੋਈ ਆ ਪਲੇ ਦੋ ਸੀਟਾ ਪੲਈਆ ਫਿਰ ਵੀ ਸਮਝ ਨਹੀ ਆਓਦੀ ਧੰਨਵਾਦ
@harbhajansinghcheema7582
@harbhajansinghcheema7582 3 ай бұрын
People in massas want complete change of Akali Dal leadership to revive its vote shares
@AvtarSinghBaidwan-mq2vs
@AvtarSinghBaidwan-mq2vs 3 ай бұрын
❤🙏🏻🙏🏻❤️
@ਜਥੇਦਾਰਰਜਿੰਦਰਸਿੰਘਸੰਘਾ
@ਜਥੇਦਾਰਰਜਿੰਦਰਸਿੰਘਸੰਘਾ 3 ай бұрын
ਸਰ ਜੀ ਜਿੱਤ ਹਾਰ ਤਾਂ ਹੁੰਦੇ ਰਹੇ ਹਨ ਜੀ ਅਤੇ ਪਹਿਲਾਂ ਵੀ ਇਕ ਵਾਰ ਸ਼ਰੋਮਣੀ ਅਕਾਲੀ ਦਲ ਇਸੇ ਤਰ੍ਹਾਂ ਹੀ ਹੋਇਆ ਸੀ ਪਰੰਤੂ ਫਿਰ ਉਸੇ ਹੀ ਪਾਰਟੀ ਨੇ ਹੀ 10ਸਰਕਾਰ ਚਲਾਈ ਗਈ ਹੈ ਅਤੇ ਹੁਣ ਇਹ ਸਭ ਕੁੱਝ ਹੀ ਸਮਝ ਦੇ ਅਨੁਸਾਰ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਨੇਂ ਗੁਟਕਾ ਸਾਹਿਬ ਜੀ ਹਥ ਵਿੱਚ ਫੜ ਕੇ ਸਹੁੰ ਖਾ ਕੇ ਠੱਗੀ ਕਰੀ ਅਤੇ ਫਿਰ ਇਸ ਆਮ ਆਦਮੀ ਪਾਰਟੀ ਦੇ ਵਲੋਂ ਜੋ ਵੀ ਗਰੰਟੀਆਂ ਦਾ ਪੰਜਾਬ ਦੇ ਲੋਕਾਂ ਨੂੰ ਵੀ ਸਭ ਕੁੱਝ ਹੀ ਕਹਿਣ ਕਰਕੇ ਵੋਟਾਂ ਪੈ ਗਈਆਂ ਅਤੇ ਹੁਣ ਐਮ ਪੀ ਚੋਣਾਂ ਵਿੱਚ ਸ਼ਰੋਮਣੀ ਅਕਾਲੀ ਦਲ ਬਾਦਲ ਦੇ ਵਲੋਂ ਕੋਈ ਵੀ ਕਲੀਅਰ ਕਟ ਫੈਸਲਾ ਨਾ ਕਰਨਾ ਕਿ ਅਸੀਂ ਜਿੱਤ ਪ੍ਰਾਪਤ ਕਰਕੇ ਭਾਜਪਾ ਦੀ ਮਦਦ ਨਹੀਂ ਕਰਾਂ ਗੇ ਇਸੇ ਕਰਕੇ ਹੀ ਕਿਸਾਨਾਂ ਯੂਨੀਅਨਾਂ ਦੇ ਵਲੋਂ ਕੋਈ ਵੀ ਫੈਸਲਾ ਨਾ ਕਰਨਾ ਅਤੇ ਇਸੇ ਕਰਕੇ ਹੀ ਨੁਕਸਾਨ ਹੋਇਆ ਹੈ ਅਤੇ ਉਹੀ ਫਾਇਦਾ ਕਾਂਗਰਸ ਪਾਰਟੀ ਦੇ ਐਮ ਪੀ ਨੂੰ ਹੋ ਗਿਐ ਹੈਂ ਜੀ ਪਰ ਹੁਣ ਇਨ੍ਹਾਂ ਗਲਾਂ ਬਾਤਾਂ ਨੂੰ ਹੀ ਸੁਲਝਾਉਣ ਲਈ ਪੂਰਾ ਜ਼ੋਰ ਲਾਇਆ ਜਾ ਰਿਹਾ ਹੈ ਜੀ ਅਤੇ ਅਗਲੇ 2027ਦੀਆਂ ਵਿਧਾਨ ਸਭਾ ਚੋਣਾਂ ਵਿੱਚ ਵੀ ਬਹੁਤ ਹੀ ਵਧੀਆ ਤਰੀਕੇ ਨਾਲ਼ ਮਿਹਨਤ ਕਰਨ ਲਈ ਸੇਵਾ ਕੀਤੀ ਜਾ ਰਹੀ ਹੈ ਜੀ!
@baljitsingh6957
@baljitsingh6957 3 ай бұрын
ਹੁਣ ਜਦੋਂ ਅਕਾਲੀ ਸਰਕਾਰ ਦੁਬਾਰਾ ਆਵੇਗੀ ਤਾਂ ਸਭ ਤੋਂ ਪਹਿਲਾਂ ਸੁਮੇਧ ਸੈਣੀ ਵਰਗਿਆਂ ਤੇ ਜੋ ਕੇਸ ਚੱਲ ਰਹੇ ਹਨ ਉਨ੍ਹਾਂ ਨੂੰ ਖ਼ਤਮ ਕਰਨਾ ਹੋਵੇਗਾ। ਉਮਰਾਨੰਗਲ ਵਰਗੇ ਅਫਸਰਾਂ ਨੂੰ ਹੋਰ ਤਰੱਕੀਆਂ ਬਖਸ਼ਿਸ਼ ਕਰਨੀਆਂ ਹੋਵੇਗਾ।
@ajaibsinghpanesarCanada
@ajaibsinghpanesarCanada 3 ай бұрын
S S A 🙏🙏🙏🙏🙏🙏🙏🙏🙏🙏 to all members present at this time in program
@ajaibsinghpanesarCanada
@ajaibsinghpanesarCanada 3 ай бұрын
S S A 🙏🙏 Randhawa Sahib ji and S.Hamir Singh ji
@HarpreetSingh-dh1ln
@HarpreetSingh-dh1ln 3 ай бұрын
Good job Veerji 🙏🙏🙏👍👍👍
@gurmailsingh994
@gurmailsingh994 3 ай бұрын
ਸਾਰੇਆ ਨੂ ਸਤਿ ਸ੍ਰੀ ਅਕਾਲ ਜੀ
@jagjitsingh5212
@jagjitsingh5212 3 ай бұрын
Good news and views thanks Randhawa saab and Hamir saab ❤🙏🏻🙏🏻
@baljitsingh6957
@baljitsingh6957 3 ай бұрын
ਪੰਜਾਬ ਟੈਲੀਵਿਜ਼ਨ ਦੇ ਦੋਵੇਂ ਹੀ ਸੂਝਵਾਨ ਪੱਤਰਕਾਰਾਂ ਤੇ ਵਿਸ਼ਲੇਸ਼ਕਾਂ ਵੱਲੋਂ ਬਹੁਤ ਵਧੀਆ ਸਟੀਕ ਤੇ ਕੀਮਤੀ ਵਿਚਾਰ ਚਰਚਾਵਾਂ ਕੀਤੀਆਂ ਗਈਆਂ ਹਨ।ਪਰ ਰੰਧਾਵਾ ਸਾਹਿਬ ਬਹੁਤ ਹੀ ਅਫ਼ਸੋਸ ਦੀ ਗੱਲ ਹੈ ਕਿ ਤੁਸੀਂ ਸੰਗਰੂਰ ਵਿੱਚ ਉਗਰਾਹਾਂ ਕਿਸਾਨ ਯੂਨੀਅਨ ਦੇ ਇੱਕ ਅਖੌਤੀ ਕਾਰਕੁੰਨ ਵੱਲੋਂ ਜੋ ਅੱਤਿਆਚਾਰ ਦਲਿਤ ਵਿਅਕਤੀਆਂ ਤੇ ਕੀਤਾ ਹੈ ਉਸ ਬਾਰੇ ਤੁਹਾਡੇ ਚੈਨਲ ਵੱਲੋਂ ਕੋਈ ਪ੍ਰਤੀਕਿਰਿਆ ਤੇ ਵਿਚਾਰ ਚਰਚਾ ਨਹੀਂ ਕੀਤੀ ਗਈ।
@abroldentalcare8638
@abroldentalcare8638 3 ай бұрын
C M cannot spell chandigarh in punjabi Ashok Abrol
@dsrathore7127
@dsrathore7127 3 ай бұрын
Rs 93.lakhs spent on the.pardoning.of Ram Rahim be recovered. From these.leaders who.gone.to Akal Takhat
@GurmeetSingh-yz3jt
@GurmeetSingh-yz3jt 3 ай бұрын
ਲਗਦਾ ਚੰਨੀ ਦੀ ਜਿੱਤ ਹੋਵੇਗੀ
@ManjitSingh-jt1tm
@ManjitSingh-jt1tm 2 ай бұрын
ਓ ਪੰਥ ਦਿਆ ਸੂਬੇਦਾਰਾ ਰਾਜਸੀ ਤਾਕਤਾਂ ਹਿਸੇਦਾਰੀ ਤਾਂ ਹਰ ਇੱਕ ਬਿਜਨਿਸ ਵਿਚ ਪਾ ਸਕਦੀਆਂ ਹੰਨ ਪਰ ਕਿਰਦਾਰ ਤਾਂ ਉਸ ਦੇ ਪਾਵਰ ਨੂੰ ਵਰਤੇ ਨਤੀਜਿਆਂ ਚੋਂ ਦਿਸਦਾ ਇਆਲੀ ਦੀ ਪਾਵਰ ਦੀ ਇਮਾਨਦਾਰੀ ਹੀ ਉਸ ਸਿਖ ਰਾਜਨੀਤੀ ਦਾ ਮੋਹਰੀ ਬਣਾ ਰਹੀ ਹੈ ਕਿਓਕਿ ਉਸ ਨੇਂ ਸਿਆਸੀ ਪਾਵਰ ਨੂੰ ਅਪਣੇਂ ਨਿੱਜੀ ਆਰਥਿਕ ਲਾਭਾਂ ਲਈ ਨਹੀਂ ਵਰਤਿਆ
@sharmatenthouse1848
@sharmatenthouse1848 3 ай бұрын
Hamir Singh Randhawa by sat shri akal
@balrajsandhu6161
@balrajsandhu6161 3 ай бұрын
🌷🙏🌷💟🌷🌷
@sakattarsingh7114
@sakattarsingh7114 3 ай бұрын
Very good episode 👌 Thanks so much team Punjab Television ji 🙏 For this information 🙏
@aviroopbrar7356
@aviroopbrar7356 3 ай бұрын
Public must shunted out all disgrunted/ Corrupt leaders in AKALI DAL to give clean politics in the State.
@drkuldipsingh1400
@drkuldipsingh1400 3 ай бұрын
WORST THING IS WHY THERE IS OPEN CASTISM IN SIKHISM IS IT GURU NANAK JI SIKHISM?????
@jagjitsinghdhaliwal3082
@jagjitsinghdhaliwal3082 3 ай бұрын
ਸ ਰੰਧਾਵਾ ਸਾਹਿਬ ਸ ਹਮੀਰ ਸਿੰਘ ਜੀ ਬਹੁਤ ਧੰਨਵਾਦ ਜੀ
@manjeetralh8396
@manjeetralh8396 3 ай бұрын
Sare hi leader viche akal <a href="#" class="seekto" data-time="468">7:48</a> takhat
@OP-HARMAN-GAMERZ
@OP-HARMAN-GAMERZ 3 ай бұрын
Though C M Punjab is in Jalandhar but public is not happy with working of government
@balbirkalia1697
@balbirkalia1697 3 ай бұрын
ਰੰਧਾਵਾ ਸਾਹਿਬ, ਸ ਹਮੀਰ ਸਿੰਘ ਜੀ ਬਿਲਕੁਲ ਠੀਕ ਕਹਿ ਰਹੇ ਹਨ ਕਿ ਸ੍ਰੋਮਣੀ ਅਕਾਲੀ ਦਲ ਦੀਆਂ ਚੋਣਾਂ ਦਾ ਕੰਟਰੋਲ ਸਰਕਾਰਾਂ ਦੇ ਹੱਥ ਵਿੱਚ ਨਹੀਂ ਹੋਣਾ ਚਾਹੀਦਾ ਹੈ। ਬਾਕੀ ਰੰਧਾਵਾ ਸਾਹਿਬ ਅਸੀਂ ਪਹਿਲਾਂ ਇੱਕ ਕਹਾਣੀ ਸੁਣਦੇ ਹੁੰਦੇ ਸੀ ਕਿ ਗੁਆਢੀਆਂ ਨੂੰ ਅੰਨਾ ਕਰਨ ਲਈ ਆਪਣੇ ਆਪ ਨੂੰ ਕਾਣਾ ਬਣਾਉਣਾ ਪੈਂਦਾ ਹੈ। ਅਕਾਲੀ ਰਾਜਨੀਤੀ ਵਿੱਚ ਇਹ ਵਖਰੇਵੇਂ ਵੀ ਸ਼ਾਇਦ ਉਸਨੂੰ ਕਮਜ਼ੋਰ ਕਰ ਰਹੇ ਹਨ।
@GURSHERSINGH-p3e
@GURSHERSINGH-p3e 3 ай бұрын
ਆਹ ਹਮੀਰ ਸਿਓ ਨੂੰ ਦੁਬਾਰਾ ਪੁਛ ਰੰਧਾਵੇ ਕੇ ਏਹ ਸ਼ਰੋਮਣੀ ਕਮੇਟੀ ਚ ਬਾਡਰ ਦੀ ਸਟੇਟ ਦਾ ਕੁਝ ਜਿਆਦਾ ਹੀ ਹੇਜ ਐ ?? ਜਾਂ ਸੱਚੀ ਮੁੱਚੀ ਹਮੀਰ ਸਿੰਘ ਤੇਰੇ ਵਾਂਗ ਹੀ ਤਨਖਾਹਦਾਰ ਐ ਕੇਂਦਰ ਦਾ ਕੇ ਸ਼ਿਵ ਸੈਨਿਕਾ ਤੇ ਜਾਖੜ ਤੇ ਸੈਂਟਰ ਦੀ ਭਾਸ਼ਾ ਹੀ ਬੋਲਣੀ ਤੇ ਖੁੱਦ ਹੀ ਨੈਰੇਟਿਵ ਸਿਰਜ ਕੇ ਦੇਣਾ ਓਹ ਕੀ ਚਾਲ ਚਲਣ ??????
@baldevmankoo1049
@baldevmankoo1049 3 ай бұрын
ਸਾਂ ਹਮੀਰ ਸਿੰਘ ਜੀ ਕੀ ਭੋਲੀਆਂ ਗੱਲਾਂ ਕਰਦੇ ਹੋ ਚਲ ਚੁੱਕੇ ਤੇ ਗਲ਼ੇ ਸੜੇ ਕਾਰਤੂਸ ਕਿਸੇ ਕੰਮ ਦੇ ਨਹੀਂ ਹੁੰਦੇ। ਸ਼੍ਰੋਮਣੀ ਕਮੇਟੀ ਕਿਉਂ ਮੱਤਾ ਪਾਵੇਗੀ ਕਿਉਂਕਿ ਉਨ੍ਹਾਂ ਦੀ ਹਾਰ ਨਿਸ਼ਚਿਤ ਹੈ। ਨਾਲੇ ਕੁੱਝ ਗੁਨਾਹਾਂ ਦੀ ਕਦੇ ਵੀ ਮੁਆਫ਼ ਨਹੀਂ ਕੀਤੇ ਜਾ ਸਕਦੇ, ਗੁਰੂ ਇਤਿਹਾਸ ਇਸ ਦੀ ਗਵਾਹੀ ਭਰਦਾ ਹੈ।ਜੇਂ ਬਾਦਲ ਲਾਣੇ ਨੂੰ ਮੁਆਫ਼ੀ ਮਿਲਗੀ ਇਹ ਪੱਕੀ ਗੱਲ ਹੈ ਕਿ ਜੇ ਲੋੜ ਪੈਣ ਤੇ ਉਹ ਬਰਨਾਲੇ ਵਾਂਗ ਦਰਬਾਰ ਸਾਹਿਬ ਤੇ ਹਮਲਾ ਕਰਕੇ ਫਿਰ ਮੁਆਫ਼ੀ ਮੰਗ ਲੈਣਗੇ।ਮੋਜੁਦਾ ਨੇਤਾਵਾਂ ਵਿਚੋਂ ਕੋਈ ਵੀ ਭਰੋਸੇਯੋਗ ਨਹੀਂ ਹੈ।
@meetsingh2086
@meetsingh2086 3 ай бұрын
Pradhan change kero
@KulwinderKaur-vl7rh
@KulwinderKaur-vl7rh 3 ай бұрын
Akali dal bina koi hor v issue lya kro
@BaljinderSingh-pb7tp
@BaljinderSingh-pb7tp 3 ай бұрын
ਇਹਨਾ ਨੂ ਸਿਰਫ ਸ੍ਰੋਮਣੀ ਆਕਲੀ ਦਲ ਬਾਦਲ ਖਿਲਾਫ ਬਿਆਨ ਵਾਜੀ ਕਰਨੀ ਹੂਦੀ
@malkitsingh-vs9zn
@malkitsingh-vs9zn 3 ай бұрын
RAJEEV BHASKAR NU DOBAARA BULLA LAYO SHOW BICH OHNA TO BINNA SHOW BILKUL B MAZEDAAE NAHI
@manjeetralh8396
@manjeetralh8396 3 ай бұрын
Sare leader viche akal takhat Jathedar sankat De jumedar Han.sare leaders nu akal takhat Jathedar human Karen ki oh kise bi election viche hamesa vaste bhag nahi lenge Fir new leadership awegi sirf Aehi Hal he
@aviroopbrar7356
@aviroopbrar7356 3 ай бұрын
SGPC must be controlled by Religious Leaders. Disgrunted/ Corrupt political leaders should not be allowed to contest the SGPC Election.
@Nanak-rc1go
@Nanak-rc1go 3 ай бұрын
ਜਥੇਦਾਰ ਨੀ ਜੀ। 🐦🦜ਕਹਿ ਲਿਆ ਕਰੋ ਜੀ।
@BzbBzbjnzjs
@BzbBzbjnzjs 2 ай бұрын
kisse v keemat te sukhe amli ne resign nahin dena us de bapuji ne us nu keha aa gall duji eh v hai beshak saare ekathe ho jaan Punjab de vich jitt bahut 2dur aa
@BzbBzbjnzjs
@BzbBzbjnzjs 2 ай бұрын
Badal dhara keh reha hai k sanu raj di koi lod nahin aa ta party' nu tan majboot kar lo 15sall lag jane aa party di majbuti lai
@ManavenderRandhawa
@ManavenderRandhawa 3 ай бұрын
Hamir Singh Ji, Sat Sri Akal, Sir ji. Punjabi kafi time Punjab to bahar ja rahe ne. You go to Himachal, UP, UK, Maharashtra etc etc you name any State and Country. Migration is part of Our History it is in our Genetics. I want to talk to you Sir. Please let me know how can I contact you.
@satmindersinghgrewal2029
@satmindersinghgrewal2029 3 ай бұрын
Bhave fir ik ho jaan purani leadership nu lok muh nhi lagaunge
@JARNAILSINGH-vc2mt
@JARNAILSINGH-vc2mt 3 ай бұрын
ਇਹ ਅਨੰਤ ਕਾਲੋਨੀ ਕਿਹੜੇ ਸ਼ਹਿਰ ਵਿੱਚ ਹੈ ਜੀ
@tejindersingh890
@tejindersingh890 3 ай бұрын
ਲੁਧਿਆਣਾ ਸਿੱਧਵਾਂ ਨਹਿਰ ਉੱਪਰ
Do you choose Inside Out 2 or The Amazing World of Gumball? 🤔
00:19
Don't look down on anyone#devil  #lilith  #funny  #shorts
00:12
Devil Lilith
Рет қаралды 10 МЛН
Крутой фокус + секрет! #shorts
00:10
Роман Magic
Рет қаралды 27 МЛН
Main Bin Gur Dekhe (AudioJukebox) - New Shabad Gurbani Kirtan - Bhai Jujhar Singh Ji - Best Records
34:05
Best Records ਗੁਰੂ ਕੀ ਬਾਣੀ
Рет қаралды 2,4 МЛН
Do you choose Inside Out 2 or The Amazing World of Gumball? 🤔
00:19