ਪੀਡੀ ਹੋਗੀ ਗੁੰਝਲ ! ਪਵੇਗਾ ਤੁਰਨਾ ਦੋ ਧਾਰੀ ਧਾਰ 'ਤੇ ! ਮੰਨ ਲਿਆ ਭਾਣਾ ਮੁੱਖ ਮੰਤਰੀ ਨੇ…Punjab Television

  Рет қаралды 14,030

Punjab Television

Punjab Television

Күн бұрын

Пікірлер: 81
@deepbrar.
@deepbrar. 2 сағат бұрын
ਮੁੱਖ ਮੰਤਰੀ ਭਗਵੰਤ ਮਾਨ ਨੇ ਖੁਦ PR 126 ਝੋਨੇ ਦੀ ਕਿਸਮ ਲਾਉਣ ਦੀ ਕਿਸਾਨਾਂ ਨੂੰ ਅਪੀਲ ਕੀਤੀ ਸੀ *ਪਰ ਅੱਜ ਕਿਸਾਨ MSP ਤੋਂ ਘੱਟ ਰੇਟਾਂ ਤੇ ਆਪਣੇ ਜਿਨਸ ਵੇਚਣ ਲਈ ਮਜ਼ਬੂਰ ਹਨ*
@KaranSharma-vc5nx
@KaranSharma-vc5nx 2 сағат бұрын
ਮੈ ਕੱਲ ਪੋਸਟ ਪਾਈ ਸੀ ਕਿ ਸੈਂਟਰ ਕਿਸਾਨਾਂ ਤੋ ਬਦਲਾ ਲੈ ਰਹੀ ਹੈ ਅੰਦੋਲਨ ਦਾ
@deepbrar.
@deepbrar. 2 сағат бұрын
ਸਾਡੇ ਕੋਲੋਂ ਨਹੀਂ ਹੁੰਦੀ ਚਮਚਾਗਿਰੀ ਮੁਰਸ਼ਦ ਅਸੀਂ ਤਾਂ *ਬਦਲ ਜਾਣ ਵਾਲਿਆਂ ਨੂੰ ਮੁਰਦਾ ਲੋਕਾਂ ਚ ਸ਼ੁਮਾਰ ਕਰਦੇ ਹਾਂ* ਪੰਜਾਬੀ ਕਿਸਾਨ
@GurmitSingh-on7vx
@GurmitSingh-on7vx Сағат бұрын
Is...ton ..tàn...añgrej...Raaj .changa,..see. Oh..taan .sabh...statan..da ..khayaal.. Rakhde..see...so ..sorry
@sekhonsekhon4142
@sekhonsekhon4142 2 сағат бұрын
ਰੰਧਾਵਾ ਸਾਹਿਬ ਤੁਸੀਂ ਬੈਂਚ ਤੇ ਬੈਠਕੇ ਮੈਚ ਦੇਖਦੇ ਹੋ !! ਹੱਲ ਬਾਰੇ ਕੋਈ ਸੁਝਾਅ ਦੇਵੋ ॥ਮਾਫ ਕਰਨਾ ਪਹਿਲੀ ਵਾਰ ਟਿੱਪਣੀ ਕਰਨ ਲੱਗਾਂ ! ਗੱਲਾਂ ਦਾ ਕੜਾਹ ਹੈ ਤੁਹਾਨੂੰ ਵਿਊ ਮਿਲਦੇ ਹੱਨ ਮੁਬਾਰਿਕ ਹੈ ਗੱਲ ਨਿਰਪੱਖਤਾ ਨਾਲ ਕਰੋ ਜੀ
@aviroopbrar7356
@aviroopbrar7356 Сағат бұрын
Social Media is only interested in their TRP. PUBLIC must understand the hidden policies of the Central Government, Punjab State already suffered a lot.
@deepbrar.
@deepbrar. 2 сағат бұрын
ਵਿਸ਼ਵਾਸ ਵਿੱਚ ਇੰਨੇ ਭੀ ਅੰਨ੍ਹੇ ਮੱਤ ਬਣੋ ਕੇ ... *ਸਾਹਮਣੇ ਵਾਲੇ ਦਾ ਅਸਲੀ ਰੰਗ ਹੀ ਨਾ ਦੇਖ ਸਕੋ*
@Ranjeetdaliwal-kz2nc
@Ranjeetdaliwal-kz2nc Сағат бұрын
ਸਰਦ ਪਵਾਰ, ਸਵਰਗੀ ਜੈਲਲਿਤਾ, ਮਮਤਾ ਬੈਨਰਜੀ, ਚੌਟਾਲਾ ਪ੍ਰੀਵਾਰ, ਕੇਜਰੀਵਾਲ, ਅਕਲੀ ਦਲ ਬਾਦਲ, ਮਾਇਆਵਤੀ, ਅਜੀਤ ਪਵਾਰ, ਸਿਭੂ ਸਰੋਨ ਆਦਿ ਇੱਕ ਵਿਅਕਤੀ ਦੇ ਦੁਆਲੇ ਪਾਰਟੀਆ ਖੜੀਆ ਹਨ। ਜੈਲਲਿਤਾ ਦੇ ਮਾਰਨ ਤੋਂ ਬਾਅਦ ਖਾਤਮੇ ਵੱਲ ਚਲੀ ਗਈ। ਮਾਇਆਵਤੀ ਨੇ ਜਿਉਂਦੇ ਜੀ ਹੀ ਖਾਤਮੇ ਵੱਲ ਜਾ ਰਹੀ ਹੈ। ਬਾਕੀ ਵਿਅਕਤੀਗਤ ਪਾਰਟੀਆ ਦਾ ਹਾਲ ਵੀ ਇਹੋ ਹੋਵੇਗਾ ਜੋਂ ਅਕਾਲੀ ਦੱਲ ਨਾਲ੍ ਵਾਪਰ ਰਿਹਾ ਹੈ ਕਿ ਬਿਨਾਂ ਸਰਦਾਰ ਸੁਖਵੀਰ ਸਿੰਘ ਬਾਦਲ ਦੇ ਪਾਰਟੀ ਕੋਲ ਕੋਈ ਬਦਲ ਨਹੀ ਲੱਭ ਰਿਹਾ।
@deepbrar.
@deepbrar. 2 сағат бұрын
ਖੁਦ ਦੇ ਕਿਰਦਾਰ ਨਾਲ ਜਗਮਗਾਓ ਜ਼ਿੰਦਗੀ *ਉਧਾਰ ਦੀ ਰੌਸ਼ਨੀ ਕਦੋਂ ਤੱਕ ਚਲੇਗੀ*
@shukarchandbhatia4268
@shukarchandbhatia4268 Сағат бұрын
ਜਿਮੀਂਦਾਰ ਲੀਡਰਾਂ ਨੂੰ ਤੰਗ ਕਰਨ ਨਾਂ ਕਿ ਆਮ ਜਨਤਾ ਨੂੰ ਧਰਨੇ ਲਗਾਕੇ ਨਾਂ ਤੰਗ ਕਰਨ,ਰੰਧਾਵਾ ਜੀ ਇਨਾਂ ਨੂੰ ਕੁਝ ਸ਼ਰਮ ਚਾਹੀਦੀ ਹੈ ਆਮ ਜਨਤਾ ਧਰਨਿਆਂ ਤੋਂ ਬਹੁਤ ਤੰਗ ਹੈ।
@harjinderkaur3978
@harjinderkaur3978 36 минут бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ 🙏🙏🙏
@baljitsingh6957
@baljitsingh6957 Сағат бұрын
ਪੰਜਾਬ ਟੈਲੀਵਿਜ਼ਨ ਦੇ ਤਿੰਨੋਂ ਹੀ ਸੂਝਵਾਨ ਪੱਤਰਕਾਰਾਂ ਤੇ ਵਿਸ਼ਲੇਸ਼ਕਾਂ ਵੱਲੋਂ ਬਹੁਤ ਹੀ ਸਟੀਕ ਤੇ ਕੀਮਤੀ ਵਿਚਾਰ ਚਰਚਾਵਾਂ ਤੇ ਵਿਸ਼ਲੇਸ਼ਣ ਕੀਤਾ ਗਿਆ ਹੈ ਜੀ।
@davinderpalsingh8154
@davinderpalsingh8154 Сағат бұрын
ਸਰਦਾਰਾ ਸਿੰਘ ਜੌਹਲ ਵਿਦਵਾਨ ਦੀ ਅਕਲ ਨੂੰ ਕੋਈ ਕਿਉ ਨਹੀਂ ਮੰਨਦਾ ?
@harwinder2601
@harwinder2601 Сағат бұрын
ਸਾਰੇ ਮਾਇਆ ਵਾਲੇ ਚੈਨਲ / ਗੱਫੇ ਵਾਇਆ ਬਾਦਲ ਪਰਿਵਾਰ ਹੀ ਖੁਲ੍ਹਦੇ ਹਨ ਹੋਰ ਕੋਈ ਮਾਇਆ ਮੋਹਣੀ ਵਗੈਰ ਕਬੀਲਦਾਰੀ ਕਿਵੇਂ ਚਲਾਵੇ , ਜੀ ਰੰਧਾਵਾ ਜੀ ‌।
@mrfateh1374
@mrfateh1374 8 минут бұрын
Thanks bhasker sahib te srdr sahib ji
@manpreetsingh1971
@manpreetsingh1971 Сағат бұрын
👍👍🙏🙏🎉
@jagirsingh5691
@jagirsingh5691 20 минут бұрын
ਛਾ ਗਏ ਭਾਸਕਰ ਸਾਹਬ
@rajindercheema4985
@rajindercheema4985 6 минут бұрын
ਸਤਿ ਸ੍ਰੀ ਅਕਾਲ ਰੰਧਾਵਾ ਤੇ ਇੰਦਰਪ੍ਰੀਤ ਜੀ नमस्कार भास्कर जी 🙏🏻🙏🏻🙏🏻👍👍👍👌👌👌🌹🌹🌹🙏🏻🌹🙏🏻🌹🙏🏻🌹🙏🏻🌹🙏🏻🌹ਦਰਸ਼ਕਾਂ ਨੂੰ ਸਤਿ ਸ੍ਰੀ ਅਕਾਲ ਜੀਓ
@jagjitsingh5212
@jagjitsingh5212 Сағат бұрын
Good news and views thanks Randhawa saab Bhaskar saab and Ip saab ❤🙏🏻🙏🏻🙏🏻
@manjitsinghmatharu
@manjitsinghmatharu Сағат бұрын
🙏🙏🙏
@ChhinderpalSingh-t5z
@ChhinderpalSingh-t5z 34 минут бұрын
SSA ji 🙏
@Dosanjh84
@Dosanjh84 Сағат бұрын
ਸ਼ੈਲਰ ਮਾਲਕਾਂ ਨੂੰ ਦਿੱਤੀਆਂ ਰਾਹਤਾਂ ਦੀ ਪੋਸਟ ਕੱਲ੍ਹ ਝਾੜੂਕਿਆ ਨੇ ਪਾਈ ਹੋਈ ਸੀ ਕਿ ਮੁੱਖ ਮੰਤਰੀ ਵਲੋਂ ਸ਼ੈਲਰ ਮਾਲਕਾਂ ਨੂੰ ਦਿੱਤੀਆਂ ਵੱਡੀਆਂ ਰਾਹਤਾਂ ਤੇ ਰਾਹਤਾਂ ਉਹ ਹਨ ਜੋ ਤੁਸੀਂ ਸੈਂਟਰ ਵਲੋਂ ਦਿੱਤੀਆਂ ਦੱਸ ਰਹੇ ਹੋ। ਸਭ ਸਿਹਰਾ ਆਪਣੇ ਬੰਨਣ ਨੂੰ ਕਾਹਲੇ ਹਨ ਉਹ ਬੇਸ਼ੱਕ ਝੂਠ ਬੋਲਣਾ (ਝਾੜੂ)ਪਵੇ ਜਾਂ ਹਾਲਾਤ ਆਪ ਪੈਦਾ ਕਰਨੇ ਪੈਣ(ਭਾਜਪਾ)
@Nanak-rc1go
@Nanak-rc1go 2 сағат бұрын
ਅੱਗ ਬੋਲਾ ਹੋ ਕਿ ਕੀ ਕਰਨਗੇ ਕਿਸਾਨ । ਸੈਂਟਰ ਦੇ ਰਹਿਮੋ ਕਰਮ ਤੇ ਹੈ ਪੰਜਾਬ ਤੇ ਕਿਸਾਨੀ ।
@Nanak-rc1go
@Nanak-rc1go 2 сағат бұрын
ਹੁਕਮਨਾਮਾ ਤਾਂ ਅੱਜ ਤੱਕ ਵੀ ਲਾਗੂ ਕੀਤਾ ਜੀ। ਅਕਾਲ ਤਖ਼ਤ ਸਾਹਿਬ ਦੇ ਸਿੰਘ ਸਾਹਿਬਾਨਾਂ ਨਾਲੋ ਤਾਂ ਅਕਾਲੀ ਦੱਲ ਨੇ ਵਲਟੋਹੇ ਨੂੰ ਵੱਡਾ ਸਮਝਿਆ ਹੈ।
@Nanak-rc1go
@Nanak-rc1go 2 сағат бұрын
ਹੁਣ ਤਾਂ ਬਾਦਲ ਐਡ ਕੰਪਨੀ ਬਣ ਗਿਆ , ਅਕਾਲੀ ਦੱਲ ਜੀੱ
@parneetgaming9608
@parneetgaming9608 2 сағат бұрын
Bhaskar ਸਾਹਬ ਜੀ ਅਗਰ ਤੁਹਾਡੇ ਪਿੱਛੇ ਹਬਸ਼ੀ ਝੀਂਗਾ ਲਾ ਲਾ ਹੁੱਰ ਕਰਦਾ ਹੋਵੇ ਤਾਂ ਦਰਿਆ ਦੇ ਵਿੱਚ ਸ਼ਾਲ ਮਾਰਨੀ ਹੀ ਬੇਹਤਰ ਹੋਵੇਗਾ ਨਹੀਂ ਤਾਂ ਆਂਜਮ ਖ਼ੁਦਾ ਜਾਣੇ
@BalwinderSingh-md4is
@BalwinderSingh-md4is Сағат бұрын
ਸੁਖਬੀਰ ਨੂੰ ਪੰਥ ਵਿਚੋਂ 10 ਸਾਲ ਲਈ ਛੇਕਣਾ ਚਾਹੀਦਾ, ਤਾਂ ਜੋ ਮਨਮਾਨੀਆਂ ਕਰਨ ਦਾ ਨਤੀਜ਼ਾ ਮਿਲ ਸਕੇ, ਤੇ ਜੋ ਪੰਥ ਤੇ ਪੰਜਾਬ ਨੂੰ ਨੁਕਸਾਨ ਕਰਵਾਇਆ ਇਸ ਟੱਬਰ ਨੇ, ਉਸ ਦਾ ਖਮਿਆਜ਼ਾ ਦੋਬਾਰਾ ਨਾ ਭੁਗਤਣਾ ਪਵੇ।
@Nanak-rc1go
@Nanak-rc1go 2 сағат бұрын
Ssa ji
@jaspalsinghpal8078
@jaspalsinghpal8078 2 сағат бұрын
🎉
@daljitsingh-xb6bg
@daljitsingh-xb6bg 29 минут бұрын
13:16 ਅਗਰ ਕਿਸੇ ਕਾਰਖਾਨੇ ਫੈਕਟਰੀ ਜਾ ਦੁਕਾਨਦਾਰ ਦਾ ਸਾਮਾਨ ਨਾ ਵਿੱਕੇ ਤਾਂ ਓ ਕਿੱਥੇ ਧਰਨਾ ਲਾਉਣ?
@angrejsingh-zk5lj
@angrejsingh-zk5lj 2 сағат бұрын
🙏🙏👍
@Ranjeetdaliwal-kz2nc
@Ranjeetdaliwal-kz2nc 2 сағат бұрын
ਸਤਿ ਸ੍ਰੀ ਆਕਾਲ ਜੀ।
@HarbhajansinghBal-pc8fs
@HarbhajansinghBal-pc8fs 2 сағат бұрын
ਸਤਿ ਸ੍ਰੀ ਅਕਾਲ ਰੰਧਾਵਾ ਸਾਬ ਜੀ ਰਾਜੀਵ ਭਾਸਕਰਜੀ ਅਤੇ ਇੰਦਰਪ੍ਰੀਤ ਸਿੰਘ ਜੀ ਹਰਭਜਨ ਸਿੰਘ ਬੱਲ ਆਸਟ੍ਰੇਲੀਆ
@angatsingh1555
@angatsingh1555 2 сағат бұрын
Good
@LakhwinderSingh-tp8oy
@LakhwinderSingh-tp8oy 3 сағат бұрын
ਸਤਿ ਸ੍ਰੀ ਆਕਾਲ ਜੀ। ❤❤❤
@surinderpalsingh2855
@surinderpalsingh2855 2 сағат бұрын
Randhawa sab Modi BJP Sikha nu nafrat krdi ..Es ch koi hor gal nahi
@sujanvineet4362
@sujanvineet4362 49 минут бұрын
Home minister is also cooperation minister
@abroldentalcare8638
@abroldentalcare8638 2 сағат бұрын
Manpreet ji your newspaper when it jagran will come at pa with bhasker Ashok Abrol
@JagdishSingh-o2p
@JagdishSingh-o2p Сағат бұрын
SSAKAAL Randhawa Ji Je centre intiate krda tan v aapan naraaz je na krn te centre beimaan Please be positive dear Rab summaat bkshe dua hai 🙏
@abroldentalcare8638
@abroldentalcare8638 2 сағат бұрын
My birth place is kalanaur falls under dera baba nanak I served paper mill in distt hoshiarpur near chabewal for 15 years Giderbaha falls in muktsar distt served in muktsar satia paper mill for 22 years Now staying bathinda nearby barnala It appears I have relevance with all four assemblies Ashok Abrol
@anitagupta678
@anitagupta678 Сағат бұрын
Your discussion not making Punjab stronger as it is biased against center. This attitude has brought Punjab to bottom state and u keep strengthening the federal system
@gurdialsingh6769
@gurdialsingh6769 2 сағат бұрын
Sarkar beimann hai kissan majdoor ekta jindabad
@sakattarsingh7114
@sakattarsingh7114 2 сағат бұрын
Respected Randhawa Saab ji 🙏 Thanks so much your k tusi farmer's di Gal karn vaste but first Border belt vich Basmti kudrat ne kharab karti te hunn Vapari Lut riha Last year nalon 1000 rs per quintal Ghat keemat aa . Border te chhote kisan aa oh v mare ge is saal Please take this issue 🙏
@abroldentalcare8638
@abroldentalcare8638 2 сағат бұрын
Khassi means ineffective
@sharmatenthouse1848
@sharmatenthouse1848 2 сағат бұрын
Rajab baskar inderpreet Singh Randhawa by sat shri akal
@mbsandhu7111
@mbsandhu7111 Сағат бұрын
Central govt te 1000 2000 crore da BOJH dasde ne te 10% export duty Khatam karan nu millers da FAAYDA dasde ne Inderpreet ji. Lafz te soch ke istemaal karan
@abroldentalcare8638
@abroldentalcare8638 2 сағат бұрын
Ashok Abrol
@ManjitSingh-jn9qk
@ManjitSingh-jn9qk 38 минут бұрын
Pathak Super Power,, nu keh ta, pehle Tankhah te kamm karnge
@mukhtiarSingh-q9y
@mukhtiarSingh-q9y 48 минут бұрын
Bajpa playing game with farmer farmer should take part in last election and the should do work for congrees.
@jaspalsinghpal8078
@jaspalsinghpal8078 2 сағат бұрын
Sarkar kour B J P da satkar vadha rahi A
@narindersaini7652
@narindersaini7652 2 сағат бұрын
Bhaskar sahib ne shi keha dehli laddu kyun khila rhe ho jd k kisanan nu koi Rahat nhi mil ski
@narindersaini7652
@narindersaini7652 2 сағат бұрын
J log puchhnge k Bhagwant Mann ne ap kyun nhi ilaj krvaya ehna mohalla clinic ch
@vinodbagifaridkot158
@vinodbagifaridkot158 2 сағат бұрын
Bhagwant maan doubleing kar rehai Aap ta Shah nal
@jagdishsingh-uc7ud
@jagdishsingh-uc7ud Сағат бұрын
J Bharat sarkar nhi chuk sakdi ta Bahga border khol diu
@malkitsingh-vs9zn
@malkitsingh-vs9zn 2 сағат бұрын
SIR JI AAP PARTY LAYI IK KHASS KHAVATT { KATH DI HANDI IK BAAR HI CHADD DI AA} BAAR BAAR NAHI MEIN TE ASSI IK BAAR GALTY KAR DITI AA PUNJABI HUN AAP TO BAHUT 2 DUKHI TE PARESHAAN AAA LIKH LAYO
@baljindersingh7802
@baljindersingh7802 Сағат бұрын
Waheguru ji
@HardevSingh-k6k
@HardevSingh-k6k 2 сағат бұрын
Iko hal fasal lorh anusar bijo vechan lai na jao sirf khirakiyon vasta se badle deo kamad dala te tel bij bhi bijo self depedent bano apni te anaz di bekadri tokan da ihi karvat tarika hai Lain den vale nu anaj devo kit nasal nadin nasal te camical khad to toba karo bus thorha sama takleef hovegi fir saria nu akal aa javegi
@surinderpalsingh2855
@surinderpalsingh2855 2 сағат бұрын
Kisan BJP dia chala samjde .. BJP Punjab nal dushman wala nahi gulama wala vihar kr rahe
@sharansingh-yt7jq
@sharansingh-yt7jq Сағат бұрын
Randhw es schem nl modi corp di 3 kanoon jo vapis la indir tarrek nl lagu karan di kosis karda es nl kada vi votes nhi Milana BJP NU MODI BJP LI CIRPO TU E FUND VI CHAUNDA E BOND BAN HOAN KARAN PBI KADA VI DHAKKA AGA JHUKA NHI JA MODI NU KOI BHARAM TA KOSIS KAR VEKHA GOYAL ASHANKA TA ADHAR TA GOVT CHALUNDA YANI TECONOL DA PTA HI NHI SHAME SHAME SHAME
@AmrikSingh-r1d
@AmrikSingh-r1d 57 минут бұрын
PaddyBa ndKardo
@randhirsingh5935
@randhirsingh5935 2 сағат бұрын
B j p baki satet vangu dba k nal launa chandi h pinjab nu per menu nhi lgda is tran hovega ih gll pehlan jakhrh sahib v keh chukey a
@bhushangarg2922
@bhushangarg2922 Сағат бұрын
Akali dal de ajj metting jimni election lye nahi, shiromani commete election lye hai ji
@randhirsingh5935
@randhirsingh5935 2 сағат бұрын
C m aes vkt 0 no te hn
@tejinderjitsinghbains539
@tejinderjitsinghbains539 Сағат бұрын
ਅੱਜ ਦੀ ਖਬਰ ਹੈ ਕਿ ਬਿਹਾਰ ਤੋਂ ਇੱਕ ਹਾਈ ਲੈਵਲ ਸਰਕਾਰੀ ਡੈਲੀਗੇਸ਼ਨ ਨੇ ਲੁਧਿਆਣਾ ਚ ਮੀਟਿਂਗ ਕਰਕੇ ਪੰਜਾਬ ਦੇ ਉਦਯੋਗਪਤੀਆਂ ਨਾਲ ਉਹਨਾਂ ਨੂੰ ਬਿਹਾਰ ਚ business set up ਕਰਨ ਲਈ ਸਹੂਲਤਾਂ offer ਕੀਤੀਆਂ ਹਨ।
@daljitsingh-xb6bg
@daljitsingh-xb6bg 34 минут бұрын
ਆ ਤਾਂ ਹੋਣਾ ਹੀ ਹੈ। ਪੰਜਾਬ ਵਿੱਚ ਸਿਰਫ ਕਿਸਾਨ ਰਹਿੰਦੇ ਨੇ, ਉਦਯੋਪਤੀਆਂ ਨੂੰ ਇੱਥੇ ਵਪਾਰ ਕਰਨ ਦਾ ਕੋਈ ਹੱਕ ਨਹੀਂ ਹੈ। ਬਾਕੀ ਪੰਜਾਬੀ ਜਾਣ ਖੂਹ ਵਿੱਚ ਸਿਰਫ ਸਿਰਫ ਕਿਸਾਨੀ ਲਈ ਧਰਨੇ ਲਾਓ।
@vinodbagifaridkot158
@vinodbagifaridkot158 2 сағат бұрын
Turan chug kara PMO da part hai
@vinodbagifaridkot158
@vinodbagifaridkot158 2 сағат бұрын
Home minister ghut da parada hai modi sahib ji
@narindersaini7652
@narindersaini7652 2 сағат бұрын
BJP drama kr rhi hei te kisana nu maar rhe ho
@gurvindersingh8563
@gurvindersingh8563 2 сағат бұрын
Randhwa sahab thusi pehla maf karo sukhbir badal nu bcz jado kuch vi positive hon lagda ha thusi patta nahi koi na koi purni gal la ka a jànda ho rub the vasta please surinder dhala tu kuch sikho he always talks against bhag want Mann and now listen his channel he just say bhagwant Mann is the best
@mithigill6529
@mithigill6529 3 сағат бұрын
Randhawa sahab ji kisaana ton badla lai rehi 3 kheti kanoon wala ji
@gillsaudagar6750
@gillsaudagar6750 Сағат бұрын
🙏🙏🙏
@AmrikSingh-r1d
@AmrikSingh-r1d 57 минут бұрын
PaddyBa ndKardo
@bhupindersinghchahal3881
@bhupindersinghchahal3881 3 сағат бұрын
🙏🙏
My Daughter's Dumplings Are Filled With Coins #funny #cute #comedy
00:18
Funny daughter's daily life
Рет қаралды 36 МЛН
Ouch.. 🤕⚽️
00:25
Celine Dept
Рет қаралды 23 МЛН
Kluster Duo #настольныеигры #boardgames #игры #games #настолки #настольные_игры
00:47
My Daughter's Dumplings Are Filled With Coins #funny #cute #comedy
00:18
Funny daughter's daily life
Рет қаралды 36 МЛН