ਹੋਵੇਗਾ ਸਮਝੌਤਾ ਬਾਗੀਆਂ ਅਤੇ ਸੁਖਬੀਰ ਖੇਮੇ 'ਚ ! ਹੋਣਗੇ ਆਹਮੋ-ਸਾਹਮਣੇ ਦਿਬੜੂਗੜੀਏ… Punjab Television

  Рет қаралды 48,912

Punjab Television

Punjab Television

Күн бұрын

About Punjab Television:
Punjab Television is a trustworthy Punjabi news discussion portal where guests are invited to thoroughly analyse current issues and other topics relating to the Punjabi people in their language for their interests.
Punjab Television ਇੱਕ ਭਰੋਸੇਮੰਦ Punjabi news ਡਿਸਕਸ਼ਨ ਪੋਰਟਲ ਹੈ ਜਿੱਥੇ ਮਹਿਮਾਨਾਂ ਨੂੰ ਉਹਨਾਂ ਦੀਆਂ ਰੁਚੀਆਂ ਲਈ ਉਹਨਾਂ ਦੀ ਭਾਸ਼ਾ ਵਿੱਚ ਪੰਜਾਬੀ ਲੋਕਾਂ ਨਾਲ ਸਬੰਧਤ ਮੌਜੂਦਾ ਮੁੱਦਿਆਂ ਅਤੇ ਹੋਰ ਵਿਸ਼ਿਆਂ ਦਾ ਡੂੰਘਾਈ ਨਾਲ ਵਿਸ਼ਲੇਸ਼ਣ ਕਰਨ ਲਈ ਸੱਦਾ ਦਿੱਤਾ ਜਾਂਦਾ ਹੈ।
Our Shows:
Punjab Perspective - Morning Show
Punjab Discourse - Evening Show
Punjab Verdict - Special Show
Siyasi Sandarbh - Disucssion Show
Vichaar Virodh - Debate Show
#punjabnews #punjabinews #harjindersinghrandhawa #punjabtelevision

Пікірлер: 211
@amancheema5421
@amancheema5421 3 ай бұрын
ਮੈਂ ਦਿਲੋਂ ਪਹਿਲਾਂ ਵੀ ਸਤਿਕਾਰ ਕਰਦਾ ਹਮੀਰ ਸਿੰਘ ਜੀ ਦਾ ਪਰ ਅੱਜ ਜੋ ਮੇਰੇ ਦਿਲ ਵਿੱਚ ਸੀ ਉਹਨਾਂ ਨੇ ਕਹਿ ਦਿੱਤਾ ਕਿ ਸ਼ਹੀਦ ਪ੍ਰੀਵਾਰ ਚੋ ਹੋਣ ਨਾਲ ਜਰੂਰੀ ਨਹੀਂ ਕਿ ਰਾਜਨੀਤਕ ਸਮਝ ਵੀ ਹੋਵੇ ਪਰ ਏਹ ਗੱਲ ਕਰਨ ਦੀ ਦੇਰ ਆ ਸੱਭ ਤੁਹਾਨੂੰ ਗੱਦਾਰ ਦੀ ਉਪਾਧੀ ਦੇ ਦਿੰਦੇ ਨੇ ਸਲਾਮ ਹਮੀਰ ਸਿੰਘ ਜੀ ਦੀ ਸੋਚ ਨੂੰ ਤੇ ਬਾਗੀ ਧੜੇ ਨੂੰ ਸਰਦਾਰ ਹਮੀਰ ਸਿੰਘ ਨੂੰ ਆਪਣਾ ਲੀਡਰ ਬਣਾ ਕੇ ਅੱਗੇ ਵਧਣ ਚਾਹੀਦਾ
@jasmersingh2556
@jasmersingh2556 3 ай бұрын
ਵੱਡੇ ਬਾਦਲ ਸਾਬ੍ਹ ਨੇ ਟਕਸਾਲੀ ਅਕਾਲੀਆਂ ਨੂੰ ਨਜ਼ਰਅੰਦਾਜ਼ ਕਰਕੇ ਸੁਖਬੀਰ ਸਿੰਘ ਬਾਦਲ ਨੂੰ ਪ੍ਰਧਾਨ ਬਣਾਇਆ ਅਪਣੇ ਪਰਿਵਾਰ ਤੇ ਰਿਸ਼ਤੇਦਾਰਾਂ ਨੂੰ ਉਪ ਮੁੱਖ ਮੰਤਰੀ/ਮੰਤਰੀ ਬਣਾਇਆ ਫਿਰ ਦੂਜੇ ਅਕਾਲੀ ਲੀਡਰ ਅਪਣੇ ਪਰਿਵਾਰ ਲਈ ਟਿਕਟ ਕਿਉਂ ਨਹੀਂ ਮੰਗਣਗੇ। ਫਿਰ ਅਸੀਂ ਸਿੱਖੀ ਸਿਧਾਂਤ ਛੱਡ ਦਿੱਤੇ। ਇਸੀ ਪਾਰਟੀ ਵਿਚ ਵੱਡੇ ਪੱਧਰ ਤੇ ਨਿਘਾਰ ਆਇਆ ਹੈ। ਸਾਰਿਆਂ ਨੂੰ ਸਿਰ ਜੋੜ ਕੇ ਬੈਠਣ ਦੀ ਲੋੜ ਹੈ।ਤਿਆਗ ਦੀ ਭਾਵਨਾ ਦਿਖਾਉਣ ਦੀ ਲੋੜ ਹੈ। ਅਕਾਲੀ ਦਲ ਨੂੰ ਬਚਾਓ ਅਹੁਦੇ ਆਪੇ ਮਿਲ ਜਾਣਗੇ।
@Nanak-rc1go
@Nanak-rc1go 3 ай бұрын
ਵਡਾਲਾ ਵਧੀਆ ਫੈਸਲੇ ਲੈ ਸਕਦਾ ਹੈ ਜੀ।
@Nanak-rc1go
@Nanak-rc1go 3 ай бұрын
ਬੇੜਾ ਗਰਕ ਤਾਂ ਵੱਡਾ ਬਾਦਲ ਹੀ ਕਰ ਗਿਆ ਸੀ , ਕੌਮ ਤੇ ਪੰਜਾਬ ਦਾ। ਜਦੋ ਕੁਰਸੀ ਦੀ ਭੁੱਖ ਪਿੱਛੇ RSS ਦੇ ਪੈਰਾਂ ਚ ਡਿਗਕੇ ਰਾਜ ਕਰਦਾ ਰਿਹਾ।
@DavinderSingh-ov8mp
@DavinderSingh-ov8mp 3 ай бұрын
Bai je odo harek bari akalidal kol bahumat se fir veda gark kimen kar Gia veda gark sikha ne keeta 4 vari congras app de sarkar bana ke tusi 4 varian vich bandi Sikh kion nahi shadvae kejriwal Mona ghona hun shadvae lao
@AbcdXyz-es4hv
@AbcdXyz-es4hv 3 ай бұрын
❤❤❤😊
@gurdialsinghbadwal3213
@gurdialsinghbadwal3213 3 ай бұрын
ਇਹ ਰਾਵਣ ਦੇ ਸਿਰ ਹਨ ,ਕਦੀ ਜੁੜ ਜਾਂਦੇ ਹਨ ਕਦੀ ਕਟ ਜਾਂਦੇ ਹਨ । ਇਸ ਲਈ ਇਹ ਫਿਰ ਜੁੜ ਜਾਣੇ ਹਨ।
@LakhwinderSingh-tp8oy
@LakhwinderSingh-tp8oy 3 ай бұрын
ਸਤਿ ਸ੍ਰੀ ਆਕਾਲ ਜੀ। ❤❤
@LuckyMundi
@LuckyMundi 3 ай бұрын
ਸਰ ਹਮੀਰ ਸਿੰਘ ਜੀ ਤੁਸੀਂ ਬਰੇਲੀਅਨਟ ਕਿਨੰੂ ਮੰਨਦੇ ਜੋ ਸੁਖਬੀਰ ਨੂੰ ਜਾ ਭਗਵੰਤ ਨੂੰ ਇਹ ਦਿਸਉ ਜਰੂਰੀ ਹੈ
@ajaypalsinghdhaliwal1490
@ajaypalsinghdhaliwal1490 3 ай бұрын
ਚੰਗੇ ਦੋਵੇਂ ਨਹੀਂ ਪਰ ਪਾਗ਼ਲ ਨਾਲੋਂ ਮਾਨ ਬਹੁਤ ਠੀਕ ਐ।
@GurnamSingh-kb9vo
@GurnamSingh-kb9vo 3 ай бұрын
Sir.g.tute.dil.nuhey.jurdey.vekhe.tore.na……gurnam kaoni USA
@bhagwantsingh611
@bhagwantsingh611 3 ай бұрын
ਖਾਲਸਾ ਪੰਥ ਨਾਲ ਇੰਨਾ ਦੋਨੋ ਵੱਲੋ ਰਲ ਕੇ ਇੱਕ ਸਾਜਿਸ ਰਚੀ ਜਾ ਰਹੀ ਏ ਤਾ ਕਿ ਡਿਬਰੂਗੜ ਵਾਲਿਆ ਵੱਲੋ ਲੜੀਆ ਜਾ ਰਹੀਆ ਜਿਮਨੀਆ ਚੋਣਾ ਦੀ ਵਿਰੋਧਤਾ ਕੀਤੀ ਜਾਵੇ ਖਾਲਸਾ ਪੰਥ ਨੂੰ ਇੰਨਾ ਤੋ ਸੁਚੇਤ ਰਹਿਨਾ ਚਾਹੀਦਾ ਹੈ
@manjitsinghksw4046
@manjitsinghksw4046 3 ай бұрын
ਪੰਥ ਅਤੇ ਪੰਜਾਬ ਦੇ ਹਮਦਰਦ ਹਰ ਵਿਅਕਤੀ ਨੂੰ ਬਾਦਲ ਕਬੀਲੇ ਦੇ ਖਿਲਾਫ਼ ਆਮ ਤੌਰ ਤੇ ਅਤੇ ਸੁਖਬੀਰ ਸਿੰਘ ਬਾਦਲ ਦੇ ਖਿਲਾਫ਼ ਖਾਸ ਤੌਰ ਤੇ ਸਪਸ਼ਟ, ਬੇਰਹਿਮ ਅਤੇ ਤਿੱਖੀ ਜਨਤਕ ਮੁਹਿੰਮ ਸ਼ੁਰੂ ਕਰਨੀ ਚਾਹੀਦੀ ਹੈ।
@Avtar-xu1dd
@Avtar-xu1dd 3 ай бұрын
ਆਹੋ ਜੰਗੀਰ ਕੌਰ ਚੰਦ੍ਹਮਾਜਰੇ ਜਾਂ ਢੀਡਸਿਆਂ ਨੂੰ ਬਣਾ ਦੇਵੋ ?
@premkumar-he2wl
@premkumar-he2wl 3 ай бұрын
ਚਾਹੇ ਅਕਾਲੀ ਇਕੱਠੇ ਹੋ ਜਾਣ, ਜਾਂ ਵੱਖੋ-ਵੱਖ ਰਹਿਣ l ਦੋਹਾਂ ਗਰੁੱਪਾਂ ਤੋਂ ਕੋਈ ਆਸ ਨਹੀਂ l ਇਹੋ ਹਾਲ ਸ ਥਾਪਿਤ ਕਾਂਰਗਸੀ ਆਗੂਆਂ ਦਾ ਹੈ l ਇਹਨਾਂ ਨੇ ਰੱਜ ਕੇ ਲੁੱਟਿਆ ਤੇ ਕੁਟਿਆ ਹੈ lਆਪ ਵਾਲੇ ਵੀ ਲੋਕਾਂ ਦੀਆਂ ਆਸਾਂ ਤੇ ਪੂਰੇ ਨਹੀਂ ਉਤਰੇ l ਪੰਜਾਬ ਨੂੰ ਨਵੀਂ ਧੜੱਲੇਦਾਰ ਸਿਆਣੇ ਲੀਡਰਾਂ ਦੀ ਲੋੜ ਹੈ l
@GurnamSingh-r6i
@GurnamSingh-r6i 3 ай бұрын
ਕੀ ਤੁਸੀਂ ਅਕਾਲੀ ਹੋ ਕੇ ਆਪ ਨਾਲ ਚਲੋਗੇ ਵੀਰ ਜੀ 84 ਚੇਤੇ ਕਰਿਆ ਕਰੋ
@Avtar-xu1dd
@Avtar-xu1dd 3 ай бұрын
ਪਰਧਾਨ ਮੰਤਰੀ ਬਾਜੇਕੇ ਰਾਊਕੇ ਅਤੇ ਕਲਸੀ ਨੂੰ ਲੀਡਰ ਮੰਨ ਲਵੋ ਇਹੋ ਕਸਰ ਬਾਕੀ ਹੈ ਪਾਓ ਵੋਟਾਂ ਦੱਬ ਕੇ ?
@harbanssingh2167
@harbanssingh2167 3 ай бұрын
@@GurnamSingh-r6itime changes every movement
@RashpalSingh-f7l
@RashpalSingh-f7l 3 ай бұрын
ਬਾਗੀਆਂ।।ਦਾ।ਮਾਮਲਾ।ਇਕ।ਡਰਾਮਾ।ਦੁਨੀਆਂ।ਨੂੰ।ਬੇਵਕੂਫ।ਬਣਾ।ਕੇ।ਪਾਰਟੀ।ਨੂੰ।ਉਪਰ।ਚੁਕਣ।ਦੀ।ਸਿਆਸਤ।ਘਬਰਾਉ।ਨਾਂ।ਸਭ।ਨੇ।ਇੱਕ।ਹੋ।ਜਾਣਾ।ਹਨੇਰਾ।ਤਾਂ।ਬਾਕੀਆ।
@ajaypalsinghdhaliwal1490
@ajaypalsinghdhaliwal1490 3 ай бұрын
ਇਹ ਸਭ ਇੱਕੋ ਐ ਡਰਾਮੇ ਕਰਦੇ ਐ।
@jalourSingh-bz4dj
@jalourSingh-bz4dj 3 ай бұрын
ਰੰਧਾਵਾ ਸਾਹਿਬ ਅਕਾਲੀਆਂ ਦੇ ਸਿਆਪੇ ਨਹੀਂ ਮੁੱਕਣੇ ਨਾ ਇਹਨਾਂ ਦਾ ਸਮਝੌਤਾ ਹੋਵੇ ਨਾ ਹੀ ਸਮਝੋ ਤਿਆਰੀ ਕੋਈ ਗੱਲ ਹੈ ਤਾਂ ਲੋਕਾਂ ਨੂੰ ਭੰਬਲ ਪਾਸੋ ਪਾਉਣਾ ਸੀ ਲੋਕਾਂ ਨੂੰ ਪਾ ਦਿੱਤਾ ਇਹ ਕਮਾ ਕੇ ਬੈਠੇ ਨੇ ਉਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ ਲੋਕ ਉਚਲੇ ਜਾ ਰਹੇ ਨੇ
@dilbagsingh8461
@dilbagsingh8461 3 ай бұрын
ਰੰਧਾਵਾ ਸਾਹਿਬ ਇੱਹ ਦੋਵੇਂ ਧੜੇ ਇੱਕਠੇ ਹਨ ਜਿਵੇਂ ਸ਼ੀ੍ ਦਰਬਾਰ ਸਾਹਿਬ ਦੇ ਬਾਹਰ ਪੰਜ ਚਾਰ ਠੱਗ ਹੂੰਦੇ ਹਨ ਊਹ ਆਪਸ ਞਿੱਚ ਲੱਭਦੇ ਹੂੰਦੇ ਨੇ ਜਦੋਂ ਕੋਈ ਵਿਚਾਰਾ ਸਰੀਫ਼ ਆਦਮੀ ਊਨ੍ਹਾਂ ਨੂੰ ਛਡਊ ਣ ਲੱਗਦਾ ਅਤੇ ਊਨ੍ਹਾਂ ਦੇ ਬੰਦੇ ਮਗਰ ਹੋਕੇ ਉਨ੍ਹਾਂ ਦੀਆਂ ਜੇਬਾਂ ਦੀ ਤਲਾਸ਼ ਕਰ ਜਾਦੇ ਹਨ ਅਤੇ ਬਾਅਦ ਵਿੱਚ ਮਾਲ ਵੰਡ ਲੈਦੇ ਹਨ ਪਰ ਹੂਣ ਇਨ੍ਹਾਂ ਸਾਰਿਆਂ ਠੱਗਾਂ ਨੂੰ ਲੋਕ ਪਛਾਣਗੇ ਹਨ
@DavinderSingh-ov8mp
@DavinderSingh-ov8mp 3 ай бұрын
Veer je thug hai kithe nahi congres app bjp kisan union koi than daso
@jarnailsingh2895
@jarnailsingh2895 3 ай бұрын
ਸੁਖਬੀਰ ਸਿੰਘ ਬਾਦਲ ਚੱਲਿਆ ਵਾ ਕਾਰਤੂਸ ਹੈ। ਹੁਣ ਸੁਖਬੀਰ ਸਿੰਘ ਬਾਦਲ ਦੀ ਕਮਾਨ ਹੇਠ ਜਿੱਤਣਾ ਹੋਕਾ ਹੈ।
@baldevbhullar3062
@baldevbhullar3062 3 ай бұрын
ਸੁੱਚਾ ਸਿੰਖ ਲੰਗਾਹ ਦੇ ਨਾਮ ਉਤੇ ਦੋਨੋ ਧਿਰਾਂ ਸਹਿਮਤ ਹੋ ਸਕਦੀਆਂ ਹਨ ਕਿਉਂਕਿ ਉਹ ਤਜਰਬੇਕਾਰ ਨੇ ਅਤੇ ਵੱਡੇ ਬਾਦਲ ਸਾਹਿਬ ਨੇ ਉਨਾ ਨੂੰ ਮੰਤਰੀ ਵੀ ਬਣਾਇਆ ਸੀ। ਪੂਰਨ ਸਿਖੀ ਸਰੂਪ ਵਿਚ ਨੇ।
@KuldeepSingh-gn7dt
@KuldeepSingh-gn7dt 3 ай бұрын
😂😂😂😂😂
@g.boparai8835
@g.boparai8835 3 ай бұрын
ਸੁਖਬੀਰ ਬਾਦਲ ਨੂੰ ਪ੍ਰਧਾਨਗੀ ਛੱਡਣੀ ਪੈਣੀ ਅਕਾਲੀ ਦਲ ਵੱਡੀਆਂ ਕੁਰਬਾਨੀ ਵਾਲੀ ਪਾਰਟੀ ਆ ਬਾਦਲ ਸੰਘ ਨਾਲ ਮਿਲਗੇ।ਹਰਸਿਮਰਤ ਨੂੰ ਮੰਤਰੀ ਬਨਾਉਣ ਲਈ ਆਨੰਦਪੁਰ ਸਾਹਿਬ ਦਾ ਮਤਾ ਪੰਜਾਬ ਦੀਆਂ ਮੰਗਾਂ ਛੱਡਤੀਆਂ ਸੀਨੀਅਰ ਅਕਾਲੀ ਲੀਡਰਾਂ ਨੂੰ ਵੀ ਪਿਛੇ ਛੱਡਿਆ ਪਾਰਟੀ ਨੂੰ ਬਾਦਲ ਨੇ ਨਿਜੀ ਜਾਇਦਾਦ ਬਣਾਲਿਆ
@nilasingh1680
@nilasingh1680 3 ай бұрын
Hi
@bsr840
@bsr840 3 ай бұрын
ਪ੍ਰਧਾਨ ਮੰਤਰੀ ਦਾ ਅਹੁਦਾ ਘਟਾ ਕੇ ਐਮ ਐਲ ਏ ਕਿਉਂ ਬਣਾ ਰਹੇ ਹੋ।ਵਿਚਾਰੇ ਦੀ ਬੇਇਜਤੀ ਨਾਂ ਕਰੋ।
@MahasinghChahal-h5y
@MahasinghChahal-h5y 3 ай бұрын
ਜਿਵੇਂ ਅਕਾਲੀ ਦਲ ਦਾ ਸਤਿਆਨਾਸ ਪ੍ਕਾਸ਼ ਸਿੰਘ ਬਾਦਲ ਤੋਂ ਬਾਅਦ ਸੁਖਬੀਰ ਸਿੰਘ ਬਾਦਲ ਨੇ। ਕੀਤਾ ਉਸੇ ਤਰ੍ਹਾਂ ਹੀ ਸਾਧੂ ਸਿੰਘ ਹਮਦਰਦ ਤੋਂ ਬਾਅਦ ਬਰਜਿੰਦਰ ਸਿੰਘ ਹਮਦਰਦ ਵੀ ਅਕਾਲੀ ਦਲ ਦਾ ਬੇੜਾ ਡੋਬਣ ਵਿਚ ਪੂਰਾ ਪੂਰਾ ਜ਼ਿਮੇਵਾਰ ਹੈ ਮੰਨੋਂ ਜਾਂ ਨਾ ਮੰਨੋ ਤੁਹਾਡੀ ਮਰਜੀ
@tajindersingh-mb7bt
@tajindersingh-mb7bt 3 ай бұрын
ਜੇਕਰ ਹੁਣ ਬਾਗੀ ਫਿਰ ਸੁੱਖੇ ਦੀ ਅਗਵਾਈ ਵਿੱਚ ਬੈਠ ਗਏ ਤਾਂ ਫਿਰ ਬਾਗੀਆਂ ਦੀ ਹਾਰ ਹੈ ਬਾਦਲ ਵੱਡੇ ਨੇ ਵੀ ਬਗਾਵਤ ਕਰਨ ਵਾਲੇ ਕੋਲੋਂ ਇਕ ਵਾਰੀ ਮੁਆਫ਼ੀ ਮੰਗ ਕੇ ਮਨਾ ਕੇ ਪਰੋਸ ਕੇ ਕੁਝ ਸਮੇਂ ਬਾਅਦ ਉਸ ਦਾ ਸਿਆਸੀ ਭਵਿੱਖ ਖਤਮ ਕਰ ਦਿੱਤਾ ਹੈ
@jagjitkhalsa7670
@jagjitkhalsa7670 3 ай бұрын
ਰੰਧਾਵਾ ਜੀ ਮਨਪ੍ਰੀਤ ਸਿੰਘ ਅਯਾਲੀ ਕਮਜੋਰ ਕੜੀ ਬਿਲਕੁਲ ਨਹੀ ਫੇਰ ਤੁਸੀ ਓਨਾਂ ਨੂੰ ਸੁਭਾਵਿਕ ਤੌਰ ਤੇ ਨਹੀ ਪਹਿਚਾਣਿਆ ਮੈ ਓਨਾ ਦੇ ਬਿਲਕੁਲ ਨੇੜੇ ਰਿਹ ਰਿਹਾ ਤੇ ਓਨਾ ਨਾਲ ਵਿਚਰਿਆ ਹਾ ਫੈਸਲਾਕੁੰਨ ਚ ਓਹ ਸਿਧਾਂਤ ਦੇ ਉਲਟ ਸਮਝੌਤਾ ਨਹੀ ਕਰਦੇ
@GurmailSingh-ri8ri
@GurmailSingh-ri8ri 3 ай бұрын
ਜੋਸ ਤੇ ਹੋਸ ਤੋ ਕੰਮ ਲੈਣਾ ਪਾਵੇ ਗਾ ਨੁਕਸਾਨ2 ਕਰੀ ਜਾਣਾ ਠੀਕ ਨਹੀ
@palwindersingh5741
@palwindersingh5741 3 ай бұрын
ਰੰਧਾਵਾ ਸਾਹਿਬ ਵਪਾਰੀ ਤੇ ਕਾਰੋਬਾਰੀ ਲੀਡਰ ਪੰਜਾਬ ਦੇ ਹਿੱਤਾਂ ਅਤੇ ਮੁਦਿੱਆਂ ਦੀ ਪਹਿਰੇਦਾਰੀ ਨਹੀਂ ਕਰ ਸਕਦੇ। ਲੋਕਾਂ ਦੇ ਮਨ ਵਿੱਚੋ ਲਹਿ ਚੁੱਕੇ ਲ਼ੀਡਰ ਭਰੋਸੇਯੋਗਤਾ ਕਿਵੇਂ ਪੈਦਾ ਕਰਨਗੇ।
@malvindermali7698
@malvindermali7698 3 ай бұрын
ਹੁਣ ਅੰਮ੍ਰਿਤਪਾਲ ਦਾ ਵਰਤਾਰਾ ਕਰਾਊ “ ਚੋਣ ਚੋਰਾਂ “ ਨੂੰ ਕੱਠੇ। ਜੇ ਜੀਤਾ ਪੈਂਚਰਾ ਵਾਲਾ ਤੇ ਭੋਲੂ ਕੁਲਫੀਆਂ ਵਾਲਾ ਵਿਧਾਇਕ ਬਣ ਸਕਦੇ ਨੇ ਤਾਂ ਅਮਰਿਤਧਾਰੀ ਭਗਵੰਤ ਸਿੰਘ ਉਰਫ ਪ੍ਰਧਾਨ ਮੰਤਰੀ ਬਾਜੇਕੇ , ਘੋਨ ਮੋਨ ਖਾਲਸਤਾਨੀ ਦਲਜੀਤ ਕਲਸੀ ਤੇ ਕੁਲਵੰਤ ਸਿੰਘ ਰਾਊਕੇ( ਜਿਸਦਾ ਪਿਤਾ ਖਾੜਕੂ ਸੰਘਰਸ਼ ਵੇਲੇ ਪੁਲਸ ਨੇ ਚੁੱਕਿਆ ਸੀ ਤੇ ਹਾਲੇ ਤੱਕ ਉਸਦੀ ਅਣਪਛਾਤੀ ਲਾਸ਼ ਦਾ ਵੀ ਨਹੀ ਪਤਾ) ਵਿਧਾਇਕ ਕਿਊ ਨਹੀ ਬਣ ਸਕਦੇ? ਖਡੂਰ ਸਾਹਿਬ ਤੇ ਫਰੀਦਕੋਟ ਤੋਂ ਬਾਦਲ ਦਲ ਵੱਲੋਂ ਉਮੀਦਵਾਰ ਖੜਾ ਨਾ ਕਰਨ ਦੀ ਦੁਹਾਈ ਦੇਣ ਵਾਲੇ ਹੁਣ ਵਿਧਾਨ ਸਭਾ ਦੀਆਂ ਚਾਰ ਜ਼ਿਮਨੀ ਚੋਣਾਂ ਅੰਦਰ ਉਹਨਾਂ ਦੇ ਮੁਕਾਬਲੇ ਕਿਹੜੇ ਮੂੰਹ ਨਾਲ ਉਮੀਦਵਾਰ ਖੜਾ ਕਰਨਗੀਆਂ ? ਨਿੱਜ ਪ੍ਰਸਤ, ਪਰਿਵਾਰ ਪ੍ਰਸਤ ਤੇ ਵਪਾਰ ਪਰਸਤ ਸਿਆਸਤ ਦੇ ਵਪਾਰੀਆਂ ਨੂੰ ਕੱਠੇ ਹੋਣ ਲਈ ਮਜਬੂਰ ਹੋਣਾ ਪਵੇਗਾ। ਸਿਧਾਂਤ ਸਰਮਸ਼ਾਰ ਹੋਵੇਗਾ ਕਿ ਆਪਸ ਵਿੱਚ ਝਾਟ ਮ ਝੀਟੀ ਹੋਣ ਵੇਲੇ ਇਹ ਮੇਰਾ ਨਾਮ ਵਰਤਦੇ ਰਹੇ ਪਰ “ ਪੁੱਟਿਆ ਪਹਾੜ ਤੇ ਨਿਕਲਿਆ ਚੂਹਾ” ਵੀ ਨਹੀ।
@Nanak-rc1go
@Nanak-rc1go 3 ай бұрын
ਕੁੱਕੀ ਗਿੱਲ ਤੇ ਦਲਜੀਤ ਬਿੱਟੂ ਕਾਬਲ ਨੇ
@gurdeepsingh1403
@gurdeepsingh1403 3 ай бұрын
Yes I do agree with you.. ehna di kurbani da mul paina chahida... but I don't think Sukhbir badal will do it...
@Nanak-rc1go
@Nanak-rc1go 3 ай бұрын
ਡੱਡੂ ਦੀ ਪਸੇਰੀ ਹੋਵੇਗੀ ਜੀ । ਬੱਸ ਹੋਰ ਕੁਝ ਵੀ ਨੀ ਕਰ ਸਕਣਗੇ ਪੰਜਾਬ ਦਾ।.ਮੁਗੇਰੀ ਲਾਲ ਦੇ ਹਸੀਨ ਸੁਪਨੇ ਦੇਖ ਰਹੇ ਨੇ ਤੁੱਛ ਲੋਕ।
@balrajsingh488
@balrajsingh488 3 ай бұрын
ਹਮਦਰਦ ਨੇ ਬੰਦੀ ਸਿੰਘਾਂ ਦੀ ਰਿਹਾਈ ਸੰਬੰਧੀ ਪੀ ਐਮ ਅਤੇ ਸ਼ਾਹ ਨਾਲ ਤਾਂ ਮੁਲਾਕਾਤ ਤਾਂ ਕਰਵਾਤੀ ? ਹੁਣ ਇਹਨਾਂ ਚ ਸਲਾਹ ਸਫਾਈ ਜ਼ਰੂਰ ਕਰਵਾ ਦੇਵੇਗਾ ?
@baljitsingh6957
@baljitsingh6957 3 ай бұрын
ਹਮਦਰਦ ਵੀ ਇਸ ਸਾਰੇ ਘਟਨਾਕ੍ਰਮ ਲਈ ਜ਼ਿੰਮੇਵਾਰ ਸਮਝਿਆ ਜਾ ਰਿਹਾ ਹੈ।ਇਸ ਨੇ ਬਾਦਲਾਂ ਦੀ ਸਰਕਾਰ ਵੇਲੇ ਬਹੁਤ ਮਲਾਈ ਖਾਧੀ ਹੋਈ ਹੈ।
@Nanak-rc1go
@Nanak-rc1go 3 ай бұрын
ਗਰੇਵਾਲ, ਚੀਮਾ, ਵਲਟੋਹਾ ਕਦੇ ਵੀ ਸਮਝੋਤਾ ਨੀ ਹੋਣ ਦੇਣਗੇ।
@ksbrar4893
@ksbrar4893 3 ай бұрын
ਪ੍ਰਧਾਨ ਉਹ ਬਣੇਗਾ,ਜਿਸ ਦਾ ਡਾਂਗ ਉੱਤੇ ਡੇਰਾ ਹੋਵੇ, ਤੁਹਾਡੇ ਅਨੁਸਾਰ ਤਾਂ,ਪਰ ਉਹ ਜਮਾਤ ਹੁਣ ਨਹੀਂ ਲੱਭਦੀ।
@ShamsherSingh-k6b
@ShamsherSingh-k6b 3 ай бұрын
ਬਾਗੀ ਧੜੇ ਨੇ ਬਹੁਤ ਦੇਰ ਕਰ ਦਿੱਤੀ ਹੈ,ਜੇ ਇਹੋ ਬਗਾਵਤ ਛੇ ਮਹੀਨੇ ਪਹਿਲਾਂ ਹੁੰਦੀ ਤਾਂ ਕੁਝ ਨਾ ਕੁਝ ਫੈਦਾ ਹੋ ਸਕਦਾ ਸੀ ਪਰ ਹੁਣ ਹੋਰ ਧਿਰਾਂ ਸਾਹਮਣੇ ਆ ਗਈਆਂ ਹਨ । ਲੋਕਾਂ ਧਿਆਨ ਉਹਨਾਂ ਵੱਲ ਹੈ। ਹੁਣ ਇਹ ਬਗਾਵਤ ਪੰਜਾਬ ਲਈ ਘੱਟ ਤੇ ਨਿੱਜੀ ਫੈਦੇ ਲਈ ਜ਼ਿਆਦਾ ਲਗਦੀ ਹੈ
@sandhu3507
@sandhu3507 3 ай бұрын
ਬਹੁਤ ਲੋਕਾ ਨੂੰ ਮੇਰੀ ਗੱਲ ਮਾੜੀ ਲੱਗੇਗੀ “ ਪਰ ਇਹ ਹਕੀਕਤ ਹੈ “ ਅੰਮ੍ਰਿਤਪਾਲ ਸਿੰਘ ਇੱਕ ਵੱਡਾ ਨਾਮ ਹੈ “ ਜੇ ਖਡੂਰ ਸਾਹਿਬ ਤੋ ਜੇ ਅੰਮ੍ਰਿਤਪਾਲ ਦੇ ਕੋਈ ਪਰਿਵਾਰਕ ਮੈਂਬਰ ਚੋਣ ਲ਼ੜਦਾ ਤਾ ਹਾਰ ਜਾਂਦਾ “ ਖਡੂਰ ਸਾਹਿਬ ਤੋਂ ਅੰਮ੍ਰਿਤਪਾਲ ਸਿੰਘ ਹੀ ਜਿੱਤ ਸਕਦਾ ਸੀ ਤੇ ਉਹ ਪੰਜਾਬ ਵਿੱਚੋਂ ਸਭ ਤੋ ਵੱਧ ਵੋਟਾ ਲੈ ਕੇ ਜਿੱਤਿਆ ਵੀ “ ਕਿਉਂਕਿ ਬਹੁਗਿਣਤੀ ਸਿੱਖ ਨੋਜਵਾਨ ਅੰਮ੍ਰਿਤਪਾਲ ਸਿੰਘ ਨੂੰ ਪਸੰਦ ਕਰਦੇ ਨੇ “ ਪਰ ਪ੍ਰਧਾਨ ਮੰਤਰੀ ਬਾਜੇਕੇ ਅਤੇ ਕਲਸੀ ਦੀ ਚੋਣ ਲੜਨ ਦਾ ਫੈਸਲਾ ਮੈਨੂੰ ਨੀ ਲੱਗਦਾ ਅੰਮ੍ਰਿਤਪਾਲ ਸਿੰਘ ਨੇ ਕੀਤਾ ਹੈ “ ਕਿਉਂਕਿ ਜੇ ਅੰਮ੍ਰਿਤਪਾਲ ਸਿੰਘ ਇੰਨਾਂ ਨੂੰ ਚੋਣ ਲੜਨ ਤੋਂ ਰੋਕਦਾ “ ਤਾਂ ਇੰਨਾਂ ਦੇ ਘਰਦਿਆ ਨੇ ਅਵਤਾਰ ਖੰਡੇ ਦੀ ਮਾਤਾ ਵਾਂਗ ਲੀਡਰਾਂ ਦੇ ਪਿੱਛੇ ਲੱਗ ਕੇ ਸ਼ੋਸਲ ਮੀਡੀਆ ਤੇ “ ਅੰਮ੍ਰਿਤਪਾਲ ਸਿੰਘ ਦੇ ਖਿਲਾਫ ਬੋਲਣਾ ਸ਼ੁਰੂ ਕਰ ਦੇਣਾ,
@bsbhatti7938
@bsbhatti7938 3 ай бұрын
ਅੰਮ੍ਰਿਤਪਾਲ ਪਹਿਲਾਂ ਇਹ ਤਾਂ ਦੱਸ ਦੇਵੇ ਕਿ ਇਸ ਨੂੰ promote ਕਿਸ ਨੇ ਕੀਤਾ। ਗੱਲ ਮੇਰੀ ਵੀ ਚੁੱਭਣੀ ਆ ਪਰ ਹੁਣ ਕਾਲੇ ਦਿਨਾ ਦੀ ਪੰਜਾਬ ਚ ਆਹਟ ਆ ਰਹੀ ਆ। ਕਿਸੇ ਵੀ ਸਰਕਾਰ ਜਾਂ ਇਜੁਸੀ ਵੱਲੋ ਪੰਜਾਬ ਦੇ ਨੌਜਵਾਨਾਂ ਦਾ ਘਾਣ ਕਰਨ ਦੀ ਤਿਆਰੀ ਆ। ਵਾਹਿਗੁਰੂ ਰਹਿਮਤ ਕਰੇ ਇਸ ਪੰਜਾਬ ਤੇ
@jasvirsinghjasvirsingh8414
@jasvirsinghjasvirsingh8414 3 ай бұрын
ਰੰਧਾਞਾ ਜੀ ਸੁਣਨ ਞਿੱਚ ਤਾਂ ਇਹ ਆਇਆ ਏ ਕਿ ਇਹ ਸੱਭ ਕੰਡੇ ਬੀਜੇ ਈ ਬਰਜਿੰਦਰ ਹਮਦਰਦ ਦੇ ਹੀ ਹਨ ।
@mukhtarsingh3581
@mukhtarsingh3581 3 ай бұрын
ਇਹ ਸਾਰੇ ਦੇ ਸਾਰੇ ਪੰਜਾਬ ਬਰਬਾਦ ਕਰਨ ਲਈ ਜਿੰਮੇਵਾਰ ਆ ਲੋਕ ਇਹਨਾਂ ਨੂੰ ਬਿਲਕੁਲ ਪਸੰਦ ਨਹੀਂ ਕਰਦੇ ਮਸੰਦ ਇਕੱਠੇ ਹੋਏ ਆ ਕੱਢਣੇ ਥੋੜੇ ਔਖੇ ਆ ਪਰ ਜੇ ਲੋਕ ਹੰਭਲਾ ਮਾਰਨ ਤਾਂ ਨਿਕਲ ਸਕਦੇ ਆ ਬਹੁਤ ਗੰਦ ਪਾਇਆ ਇਹਨਾਂ ਗੁਰੂਘਰ ਵਿੱਚ ਵੀ
@Nanakpanthi
@Nanakpanthi 3 ай бұрын
1966 to shuru hoiya, Punjabi Subi, Fer Dharam yudh, Fer Longowal te Tohre da Indira Gandhi nu letter.
@balbirjaspal1920
@balbirjaspal1920 3 ай бұрын
Both Gentlemen / which Jathedar are you talking about. who s came from sukhvir s pocket. Jatthedar doesn’t have any credibility. check previous Jathedars Track records.
@rupinderkehal2254
@rupinderkehal2254 3 ай бұрын
I am not Akali favourite But this is true statement that Barjinder singh Hamdard was main consipirator to provoke Badal against Tohra same is know happening He is earning undue respect because of his newspaper All politicians are basted They have nothing to do with Punjab future .
@jitsingh8827
@jitsingh8827 3 ай бұрын
ਖਾਖੀ ਨੀਕਰਾਂ ਵਾਲੇ ਸਾਰੇ ਅਕਾਲੀ ਦਲ ਵਿੱਚੋਂ ਬਾਹਰ ਕਰਨੇ ਚਾਹੀਦੇ ਨੇ
@ajaypalsinghdhaliwal1490
@ajaypalsinghdhaliwal1490 3 ай бұрын
ਸਾਰੇ ਖਾਕੀ ਵਾਲੇ ਈ ਐ ਮੰਗਰ ਕੀ ਰਹਿ ਜੂ।
@jitsingh8827
@jitsingh8827 3 ай бұрын
@@ajaypalsinghdhaliwal1490ਸਾਰੀਆਂ ਪਾਰਟੀਆਂ ਵਿੱਚ ਮਾੜੇ ਬੰਦੇ ਹੁੰਦੇ ਨੇ ਇਸ ਮਤਲਬ ਸਾਰੀ ਪਾਰਟੀ ਮਾੜੀ ਨਹੀਂ ਹੁੰਦੀ
@ikodapasara8143
@ikodapasara8143 3 ай бұрын
ਅਗਵਾਨ ਦੇ ਗੁਰਦਵਾਰੇ ਤੋ ਖਾਲਸੇ ਵਾਲਾ ਸਮਾਨ New Zealand ਤੇ Australia ਚ ਕਿਸ਼ਤੀ ਰਾਹੀਂ ਜਾਂਦਾ ?
@Nanak-rc1go
@Nanak-rc1go 3 ай бұрын
ਸੁਖਬੀਰ ਦੇ ਕਬਜ਼ਾ ਤੁੜਾਉਣ ਤੋਂ ਬਿਨਾ ਹੁਣ ਕਦੇ ਵੀ ਸਮਝੋਤਾ ਨੀ ਹੋ ਸਕਦਾ। ਪ੍ਰਧਾਨਗੀ ਦਾ ਬਦਲਾਵ ਹੀ ਅਕਾਲੀ ਦੱਲ ਨੂੰ ਦੋਬਾਰਾ ਹੁੰਗਾਰਾ ਦੇ ਸਕਦਾ ਹੈ ਜੀ। ਜੇ ਅੰਮ੍ਰਿਤ ਪਾਲ ਦਾ ਗਰੁੱਪ ਭਾਰਾ ਹੋ ਜਾਂਦਾ , ਤਾ ਸੂਖਬੀਰ ਵਗੈਰਾ ਤਾਂ ਆਪਣੇ ਆਪ ਸੁਸਰੀ ਵਾਂਗੂੰ ਬੈਠ ਜਾਣਗੇ ਤੇ sgpc ਤੇ ਵੀ ਕਬਜ਼ਾ ਬਹੁਤ ਜਲਦੀ ਕਰ ਲੈਣਗੇ। ਫੇਰ ਅਕਾਲੀ ਦੱਲ ਪੱਲੇ ਕੁਝ ਵੀ ਨੀ ਰਹੇਗਾ। ਹੁਣ ਸਾਰਾ ਜਿਮਾ ਸੁਖਬੀਰ ਬਾਦਲ ਦੇ ਹੱਥ ਚ ਹੈ। ਜੇ ਅਸਤੀਫਾ ਦੇ ਦੇਵੇ , ਤਾਂ ਅਕਾਲੀ ਦੱਲ ਭਾਰੂ ਹੋ ਸਕਦਾ ਹੈ॥ ਨਹੀ ਤਾਂ ਪੰਜਾਬ ਦਾ ਘਾਣ ਹੋਣਾ ਅਟੱਲ ਹੈ।
@NavjotSingh-qu1ys
@NavjotSingh-qu1ys 3 ай бұрын
Eee thadhebandi ਬਾਦਲ ਦਾ ਪਲਾਨ ਹੈ, sgpc election ਜਿੱਤਣ ਲਈ, sgpc election ਤੋਂ ਬਾਅਦ fer ekathe ho ਜਾਣਾ amit shah te ਸੁਖਬੀਰ ਦੋਨਾਂ nu koi ni samj sakda
@tirthanandraghbirsingh9266
@tirthanandraghbirsingh9266 3 ай бұрын
ਵੀਰ ਤੁਸੀਂ ਠੀਕ ਕਿਹਾ ਇਹ ਤਾਂ ਤੁਹਾਨੂੰ ਵੀ ਪਤਾ ਹੀ ਹੈ ਕਿ ,,,90%ਬਹੁਮਤ ਅਕਾਲੀ ਦਲ ਸੁਖਬੀਰ ਸਿੰਘ ਬਾਦਲ ਦੇ ਹੱਕ ਵਿੱਚ ਹੈ ਹੁਣ ਬਾਗੀਆਂ ਨਾਲ ਸਮਝੌਤਾ ਨਹੀਂ ਹੋਣਾ ਚਾਹੀਦਾ।
@baljitsingh6957
@baljitsingh6957 3 ай бұрын
ਜੇਕਰ ਦੂਜਾ ਧੜਾ ਆਪਣੀਆਂ ਮੰਗਾਂ ਨੂੰ ਵਿਸਾਰ ਕੇ ਸਮਝੌਤਾ ਕਰਦੇ ਹਨ ਤਾਂ ਉਹ ਧੜ੍ਹਾ ਜ਼ੀਰੋ ਹੋ ਜਾਵੇਗਾ।
@ajaypalsinghdhaliwal1490
@ajaypalsinghdhaliwal1490 3 ай бұрын
ਪੰਜਾਬ ਦਾ ਘਾਂਣ ਤਾਂ ਪਾਗਲਾਂ ਨੇ ਕਰਤਾ ਪੰਜਾਬ ਸੌ ਸਾਲ ਪਿੱਛੇ ਚਲਾ ਗਿਆ ਜਿਹੜੀ ਸਰਦਾਰ ਦੀ ਇੱਜਤ ਦੁਨੀਆਂ ਕਰਦੀ ਸੀ ਉਹ ਇਹਨਾਂ ਨੇ ਖ਼ਤਮ ਕਰ ਦਿੱਤੀ ਸਾਰਾ ਪੰਜਾਬ ਲੁੱਟਕੇ ਵੀ ਇਹਨਾਂ ਦਾ ਢਿੱਡ ਨਹੀਂ ਭਰਿਆ।
@ajaypalsinghdhaliwal1490
@ajaypalsinghdhaliwal1490 3 ай бұрын
​@@tirthanandraghbirsingh9266ਨਹੀਂ ਸੌ ਪਰਸੈਂਟ ਹੀ ਦੁਖਬੀਰ ਵੱਲ ਹੈ ।
@KuldeepSingh-xv4mx
@KuldeepSingh-xv4mx 3 ай бұрын
ਮਨਪ੍ਰੀਤ ਸਿੰਘ ਇਯਾਲੀ ਨੂੰ ਪ੍ਰਦਾਨ ਬਣਾਉਣਾ ਚਾਹੀਦਾ ਹੈ
@Nanak-rc1go
@Nanak-rc1go 3 ай бұрын
ਸਰਬਜੀਤ ਕਦੇ ਵੀ ਸੰਵਿਧਾਨ ਦੇ ਉਲਟ ਨਹੀਂ ਜਾਵੇਗਾ। ਅੰਮ੍ਰਿਤਪਾਲ ਨਾਲ ਤਾਂ ਮੇਲ ਹੋ ਹੀ ਨੀ ਸਕਣਾ। ਸੋਚ ਦਾ ਬਹੁਤ ਵੱਟਾ ਹੈ ਜੀ।
@BalramDhaliwal-rb7no
@BalramDhaliwal-rb7no 3 ай бұрын
ਹਰਜਿੰਦਰ ਸਿੰਘ ਰੰਧਾਵਾ ਸਾਹਿਬ ਜੀ ਸਰਦਾਰ ਹਮੀਰ ਸਿੰਘ ਜੀ ਪੰਜਾਬ ਟੈਲੀਵਿਜ਼ਨ ਚੈਨਲ ਟੀਮ ਅਤੇ ਸਮੂਹ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਆਕਾਲ ਜੀ ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤
@bakhtawarsinghdhaliwal5011
@bakhtawarsinghdhaliwal5011 3 ай бұрын
ਰੰਧਾਵਾ ਸਾਹਿਬ ਅਤੇ ਸ ਹਮੀਰ ਸਿੰਘ ਜੀ ਇਹਨਾਂ ਸਾਰੇ ਲੋਕਾਂ ਨੇ ਗੁਨਾਹ ਹੀ ਇਹਨੇ ਵੱਡੇ ਤੇ ਵਧੇਰੇ ਕੀਤੇ ਹਨ ਕੌਮ ਕਿਵੇਂ ਮੁਆਫ਼ ਕਰੇਗੀ ਕਿਉਂ ਕਿ ਲੋਕਾਂ ਨਾਲ ਬਹੁਤ ਧੱਕਾ ਕੀਤਾ ਗਿਆ ਹੈ। ਰੰਧਾਵਾ ਸਾਹਿਬ ਅਕਾਲ ਤਖਤ ਉੱਤੇ ਜਾਕੇ ਕੀ ਇਹ ਸਾਰਾ ਕੁਝ ਦੱਸ ਦੇਣਗੇ ਕਿ ਅਸੀਂ ਤੁਹਾਡੇ ਨਾਲ (ਸਿੱਖ ਕੌਮ) ਆਹ ਕੁਝ ਕੀਤਾ ਹੈ ਨਹੀਂ ਦੱਸਣਗੇ ਪਰ ਮੇਰਾ ਖਿਆਲ ਹੈ ਕਿ ਇਹਨਾਂ ਨੂੰ ਦੱਸਣ ਨਾਲੋਂ ਮਰ ਜਾਣਾ ਚਾਹੀਦਾ ਹੈ ਇਹ ਗੱਲ ਵਧੀਆ ਹੋਵੇਗੀ।
@BIKKARSINGH-zu4hb
@BIKKARSINGH-zu4hb 3 ай бұрын
Phir Congress kive jitgae .Congress jine gunah kise party ne nahi keete
@bakhtawarsinghdhaliwal5011
@bakhtawarsinghdhaliwal5011 3 ай бұрын
​@@BIKKARSINGH-zu4hbਵੀਰ ਜੀ ਮੈਨੂੰ ਲੱਗਦਾ ਬਾਦਲਾਂ ਦੇ ਲਾਣੇ ਦੀ ਲਿਸਟ ਕਾਗਰਸ ਨਾਲੋਂ ਲੰਬੀ ਹੋਵੇਗੀ। ਕਾਂਗਰਸ ਤੇ ਸਾਡੀ ਦੁਸ਼ਮਣ ਸੀ ਤੇ ਇਹ ਅਕਾਲੀ ਦਲ ਪੰਥਕ।
@nirmalsingh6798
@nirmalsingh6798 3 ай бұрын
ਵਾਹਿਗੁਰੂ ਜੀ ਕਾ ਖ਼ਾਲਸਾ ।। ਵਾਹਿਗੁਰੂ ਜੀਕੀ ਫਤੇਹਿ ।। ਪੰਥਕ ਸੰਕਟ ਦੀ ਚਰਚਾ ਲਗਾਤਾਰ ਚੱਲ ਰਹੀ ਹੈ ਜੋ ਸਿਰਫ ਕੁਝ ਗਰੁਪਾਂ ਬਾਰੇ ਹੀ ਜਾਪਦੀ ਹੈ ਕਿਉਂਕਿ ਪੰਥ ਦਾ ਦਾਇਰਾ ਤਾਂ ਬਹੁਤ ਵਿਸ਼ਾਲ ਹੈ ।ਇਕ ਤਾਂ ਸ੍ਰੋਮਣੀ ਅਕਾਲੀ ਦੱਲ (ਬਾਦਲ ) ਹੈ ਜੋ ਕਿ ਕਾਫ਼ੀ ਗਿਰਾਵਟ ਤੇ ਆਪਸੀ ਕਲੇਸ਼ ਦੇ ਬਾਵਜੂਦ ਵੀ ਅਪਣੇ ਆਪ ਨੂੰ ਹੀ ਵੱਡੀ ਧਿਰ ਮੰਨਦਾ ਹੈ ਜਿਸ ਦਾ ਕਾਰਣ ਉਸ ਦਾ ਸ਼੍ਰੋਮਣੀ ਕਮੇਟੀ ਤੇ ਕਾਬਜ਼ ਹੋਣਾ ਹੈ।ਹੋਰ ਕਿਸੇ ਅਕਾਲੀ ਗਰੁੱਪ ਦੀ ਚਰਚਾ ਨਹੀ ਰਹੀ ਬਾਵਜੂਦ ਦੋ ਇੱਕਾ ਦੁੱਕਾ ਬੰਦੇ ਜਿੰਨਾਂ ਦੀ ਨਿੱਜੀ ਅਪਣੀ ਪੰਥ ਜਾਂ ਪੰਜਾਬ ਲਈ ਕੋਈ ਦੇਣ ਨਹੀ ਹੈ ਪਰ ਬਿਨਾ ਕਿਸੇ ਉਸਾਰੂ ਪੰਜਾਬ ਜਾਂ ਪੰਥਕ ਵਿਚਾਰਧਾਰਾ ਦੇ ਸਿੱਖ ਭਾਵਕਤਾ ਨਾਲ ਪਾਰਲੀਮੈਂਟ ਮੈਂਬਰ ਜ਼ਰੂਰ ਬਣ ਗਏ ਹਨ ।ਕਿਆ ਸਿੱਖਾਂ ਕੋਲ ਅਪਣਾ ਨਮਾਂਇਦਾ ਅਸੰਬਲੀ ਜਾਂ ਪਾਰਲੀਮੈਂਟ ਵਿੱਚ ਭੇਜਣ ਦਾ ਪੈਮਾਨਾ ਸਿਰਫ ਭਾਵਕਤਾ ਹੀ ਬਚਿਆ ਹੈ ਕਿਉਂਕਿ ਵਪਾਰੀ ਕਿਸਮ ਤੇ ਧੰਦਾ ਗ੍ਰੱਸਤ ਸਿਆਸੀ ਆਗੂਆਂ ਤੇ ਜਨਤਾ ਦਾ ਵਿਸ਼ਵਾਸ਼ ਨਹੀ ਰਿਹਾ। ਪਰ ਫਿਰ ਭੀ ਦੇਖਣ ਵਾਲੀ ਗੱਲ ਹੈ ਕਿ ਕਿਸੇ ਵੀ ਕੁਰਬਾਨੀ ਵਾਲੇ ਬੰਦੇ ਦੇ ਪਰਵਾਰ ਨੂੰ ਸਨਮਾਨ ਦੇਣ ਦਾ ਪੰਥ ਦਾ ਇਹੀ ਤਰੀਕਾ ਹੈ ਕਿ ਉਸ ਨੂੰ ਬਿਨਾ ਕੁੱਛ ਕੀਤਿਆਂ ਹੀ ਪੰਥ ਦੀ ਵਾਗਡੋਰ ਫੜਾ ਦਿਉ। ਉਸ ਦੀ ਦੇਖ ਰੇਖ ਜ਼ਰੂਰ ਹੋਣੀ ਚਾਹੀਦੀ ਹੈ ਜਿਸ ਦੇ ਹੋਰ ਤਰੀਕੇ ਬਹੁਤ ਹਨ। ਭਾਈ ਸਰਬਜੀਤ ਸਿੰਘ ਜੀ ਤੇ ਭਾਈ ਅਮ੍ਰਿਤਪਾਲ ਸਿੰਘ ਜੀ ਜਿੱਤੇ ਹਨ, ਦੋਨਾਂ ਨੂੰ ਬਹੁਤ ਵਧਾਈਆਂ।ਪਰ ਸਰਬਜੀਤ ਸਿੰਘ ਦੇ ਦਾਦਾ ਜੀ ਤੇ ਮਾਤਾ ਜੀ ਨੂੰ ਭੀ ਜਿਤਾਇਆ ਸੀ ਤੇ ਇਸ ਨੂੰ ਦੋ ਵਾਰ ਹਰਾ ਦਿੱਤਾ ਸੀ ਤੇ ਹੁਣ ਕਿਸੇ ਦੂਰਅੰਦੇਸ਼ੀ ਤੋ ਬਗੈਰ ਉਸੇ ਭਾਵਕਤਾ ਤਹਿਤ ਜਿੱਤਾ ਦਿੱਤਾ। ਭਾਈ ਅੰਮ੍ਰਿਤਪਾਲ ਸਿੰਘ ਜੀ ਦਾ ਪ੍ਰਵਾਰ ਜਾਂ ਉਹ ਖੁਦ ਕਿਸੇ ਭੀ ਪੰਥਕ ਕਸਵੱਟੀ ਚੋਂ ਨਹੀ ਗੁਜ਼ਰੇ ਪਰ ਉੱਨਾਂ ਨੂੰ ਵੀ ਸਿੱਖਾਂ ਦੇ ਸਿਆਸੀ ਗਰੁਪਾਂ ਨਾਲ ਨਰਾਜ਼ਗੀ ਦੀ ਭਾਵਕਤਾ ਨੇ ਜਿਤਾ ਦਿੱਤਾ ਨਹੀ ਤਾਂ ਕੁੱਝ ਮਹੀਨੇ ਉੱਨਾਂ ਮਗਰ ਨੌਜਵਾਨਾਂ ਦੀਆਂ ਜੁੜਦੀਆਂ ਭੀੜਾਂ ਉੱਨਾਂ ਦੇ ਡਿਗਰੂਗੜ੍ਹ ਜੇਲ ਵਿਚ ਜਾਣ ਤੋ ਬਾਦ ਉੱਨਾਂ ਨੂੰ ਵਾਪਸ ਪੰਜਾਬ ਲਿਆਉਣ ਲਈ ਸੜਕਾਂ ਤੇ ਕਿਉਂ ਨਹੀ ਆਈਆਂ। ਅਗਲਿਆਂ ਨੇ ਸਹੁੰ ਭੀ ਨਹੀ ਚੁੱਕਣ ਦਿੱਤੀ। ਹੁਣ ਹੀ ਸੜਕਾਂ ਤੇ ਆ ਕੇ ਮੰਗ ਕਰਨ ।ਉਹ ਅਪਣੀ ਸੋਚ ਬਦਲ ਕੇ ਚੋਣਾਂ ਵਿਚ ਖੜੇ ਹੋਏ ਉੱਨਾਂ ਦਾ ਹੱਕ ਸੀ। ਪਰ ਕਈ ਲੋਕ ਇਕ ਸੌ ਚਾਰ ਸਾਲ ਪੁਰਾਣੀ ਪਾਰਟੀ ਨੂੰ ਉੱਨਾਂ ਦੇ ਹੱਕ ਵਿਚ ਆਪਣਾ ਉਮੀਦਵਾਰ ਵਾਪਸ ਲੈਣ ਨੂੰ ਕਹਿ ਰਹੇ ਸਨ ਇਹ ਕਿੱਥੋਂ ਤੱਕ ਠੀਕ ਹੈ ? ਹੁਣ ਉੱਨਾਂ ਦੇ ਨਾਲ ਦੇ ਤਿੰਨ ਸਾਥੀਆਂ ਦੇ ਪਰਵਾਰਾਂ ਨੇ ਤਿੰਨ ਜ਼ਿਮਨੀ ਚੋਣਾਂ ਲੜਨ ਦਾ ਐਲਾਨ ਕਰ ਦਿੱਤਾ ਹੈ ਤਾਂ ਕਿਆ ਹੁਣ ਭੀ ਇਕ ਸੌ ਚਾਰ ਸਾਲ ਪੁਰਾਣੀ ਕਹਾਉਣ ਵਾਲੀ ਪਾਰਟੀ ਨੂੰ ਅਪਣੇ ਉਮੀਦਵਾਰ ਨਹੀਂ ਖੜੇ ਕਰਨੇ ਚਾਹੀਦੇ ? ਗੁਰੂ ਪੰਥ ਦੀ ਗੁਰੂ ਤੇ ਵਾਹਿਗੁਰੂ ਹੀ ਬਹੁੜੀ ਕਰੇ।ਮੈਂ ਕਿਸੇ ਦਾ ਹਮਾਇਤੀ ਜਾਂ ਵਿਰੋਧੀ ਨਹੀਂ ਹਾਂ । ਪੰਥ ਤੇ ਪੰਜਾਬ ਲਈ ਦਰਦ ਹੈ ਜੀ ।ਲੰਮੀ ਵਿਚਾਰ ਲਈ ਤੇ ਭੁੱਲਾਂ ਚੁੱਕਾਂ ਲਈ ਖਿਮਾ ਕਰਨੀ ਜੀ। ਧੰਨਵਾਦ ।
@bsr840
@bsr840 3 ай бұрын
ਚੈਨਲ ਦਾ ਦਰਜਾ ਕਾਫੀ ਉੱਚਾ ਹੈ। ਐਵੇਂ ਬਾਜੇ ਵਰਗੇ ਸਿਧਰੇ ਬੰਦਿਆਂ ਦੀ ਗੱਲ ਕਰਕੇ ਸਟੇਟਸ ਡਾਊਨ ਨਾਂ ਕਰੋ।
@JaswantSingh-du6yf
@JaswantSingh-du6yf 3 ай бұрын
ਬਸ ਫਿਰ ਓਹੀ ਰੰਧਾਵਾ ਸਾਹਿਬ, ਪੰਜਾਬ ਦੇ ਬਚਦੇ ਕੁਰੰਗ ਚੂੰਡਣਗੇ ਲੋਕ ਚੀਕ ਚਿਹਾੜਾ ਪਾਉਂਦੇ ਰਹਿਣਗੇ |
@pargatsingh-nf8zm
@pargatsingh-nf8zm 3 ай бұрын
ਰੰਧਾਵਾ ਜੀ ਅਕਾਲੀ ਦਲ ਜੇਕਰ ਚੰਗਾ ਹੋਵੇ ਤਾ ਸਾਰੇ ਮਿਲ ਕੇ ਡਿਬੂਰਗੜ੍ਹ ਵਾਲੇ ਬੰਦੀਆ ਨੂੰ ਜਿਮਨੀ ਚੋਣ ਵਿਚ ਟਿਕਟਾਂ ਦੇ ਦੇਣ ਤਾ ਸਾਰੀਆ ਸੀਟਾਂ ਜਿੱਤ ਸਕਦੇ ਹਨ ਨਾਲੇ ਇਹਨਾਂ ਦੀ ਇਜਤ ਬੱਚ ਸਕਦੀ ਹੈ ਬੀਜੇਪੀ ਦਾ ਉਲਾਰ ਬੰਦ ਹੋ ਸਕਦਾ ਹੈ ਅਤੇ ਅਗਲੀ ਚੋਣਾ ਲਈ ਕੁਰਬਾਨੀ ਵਾਲੇ ਲੋਕਾ ਨੂੰ ਟਿਕਟਾਂ ਦੇਣ ਤਾ ਇਹ ਆਪਦੀ ਕੁਰਸੀ ਬਚਾ ਸਕਦੇ ਹਨ ਲੀਡਰਸ਼ਿਪ ਦੀ ਬਦਲੀ ਤੋ ਬਗੈਰ ਮੁਸ਼ਕਲ ਹੈ ਸੈੱਟਰ ਨੂੰ ਵੀ ਪਤਾ ਲੱਗ ਜਾਵੇਗਾ ਕਿ ਇਹ ਕੱਠੇ ਹੋ ਗਏ ਹਨ
@RashpalSingh-f7l
@RashpalSingh-f7l 3 ай бұрын
ਡਰਪੋਕਾਂ।ਤੋਂ।ਪ੍ਰਧਾਨਗੀ।ਨੀ।ਹੋਣੀ।ਨਿਡਰ।ਬੰਦਾ।ਚਾਹੀਦਾ
@gnsingh411
@gnsingh411 3 ай бұрын
ਇਹ ਲੀਡਰ ਲੋਕ ਚੋਣਾਂ ਹਾਰਨ ਤੋਂ ਬਾਦ ਹੀ ਮਾਫ਼ੀ ਮੰਗਦੇ ਹਨ, ਜੇ ਜਿਤ ਜਾਂਦੇ ਤਾਂ ਮਾਫ਼ੀ ਮੰਗਦੇ ਕਿ ਸੁਖਬੀਰ ਬਾਦਲ ਦੇ ਸੋਹਲੇ ਗਾਓਂਦੇ?
@sadaraliparvez6272
@sadaraliparvez6272 3 ай бұрын
ਅਕਾਲੀ ਦਲ ਸਿਆਸੀ ਪਾਰਟੀ ਹੈ ਜਾ ਧਾਰਮਿਕ ਪਾਰਟੀ ਕਿ ਅਕਾਲੀ ਦਲ ਦਾ ਇਕ ਧੜਾ ਅਕਾਲ ਤਖਤ ਸਾਹਿਬ ਤੇ ਜਾ ਰਿਹਾ।ਚੰਗਾ ਹੋਵੇ ਜੇਕਰ ਅਕਾਲ ਖਤ ਸਾਹਿਬ ਤੋਂ ਕੇ ਵਲ ਧਾਰਮਿਕ ਆਦੇਸ਼ ਲਏ ਜਾਣ।
@jassbir1363
@jassbir1363 3 ай бұрын
ਇੱਕ ਦੂਜੇ ਨੂੰ ਇੰਨਾ ਕੁਝ ਕਹਿਣ ਦੇ ਬਾਵਜੂਦ ਜੇ ਦੋਵੇ ਧੜੇ ਇਕੱਠੇ ਹੋ ਜਾਣਗੇ , ਤਾਂ ਪੰਜਾਬ ਦੇ ਲੋਕ ਭਰੋਸਾ ਕਿਵੇਂ ਕਰਨਗੇ ਜੀ ?
@RashpalSingh-f7l
@RashpalSingh-f7l 3 ай бұрын
ਪੰਜਾਬ।ਦੀ।ਸਿਆਸਤ।ਛ।ਹਮੇਸ਼ਾ।ਮਾਸਟਰ।ਮਾਇੰਡ।ਅਖਬਾਰਾਂ।ਰਹੀਆਂ
@gill-punjab
@gill-punjab 3 ай бұрын
ਸੁਖਬੀਰ ਸਿੰਘ ਬਾਦਲ ਕਦੇ ਵੀ ਅਸਤੀਫਾ ਨਹੀ ਦੇਵੇਗਾ
@dalbirsingh1531
@dalbirsingh1531 3 ай бұрын
ਅਕਾਲੀ ਦਲ ਦੀ ਪ੍ਰਧਾਨਗੀ ਕਦੀ ਵੀ ਸੁਖਬੀਰ ਨਹੀਂ ਛਡਣਗੇ
@pargatsingh-nf8zm
@pargatsingh-nf8zm 3 ай бұрын
ਰੰਧਾਵਾ ਜੀ ਬਠਿੰਡਾ ਸੀਟ ਅਕਾਲੀ ਸਰਸਾ ਸਾਧ ਵੋਟ ਨਾਲ ਜਿੱਤ ਗਏ ਪੈਸਾ ਵੀ ਬਹੁਤ ਲੱਗਾ ਹੈ
@baljitsingh6957
@baljitsingh6957 3 ай бұрын
ਪੰਜਾਬ ਟੈਲੀਵਿਜ਼ਨ ਦੇ ਦੋਵੇਂ ਹੀ ਸੂਝਵਾਨ ਪੱਤਰਕਾਰਾਂ ਤੇ ਵਿਸ਼ਲੇਸ਼ਕਾਂ ਵੱਲੋਂ ਸਟੀਕ ਤੇ ਕੀਮਤੀ ਵਿਚਾਰ ਚਰਚਾਵਾਂ ਤੇ ਵਿਸ਼ਲੇਸ਼ਣ ਕੀਤਾ ਗਿਆ ਹੈ ਜੀ।
@iqbalsingh5034
@iqbalsingh5034 3 ай бұрын
ਡੇਰਾ ਬਾਬਾ ਨਾਨਕ ਤੋਂ ਸਭ ਤੋਂ ਪਹਿਲਾ ਹੱਕ ਅਮਰ ਸ਼ਹੀਦ ਭਾਈ ਸਤਵੰਤ ਸਿੰਘ ਦੇ ਪਰਿਵਾਰ ਦਾ ਬਣਦਾ ਹੈ । ਕੀ ਕਲਸੀ ਦੀ ਕੋਈ ਐਸੀ ਕੁਰਬਾਨੀ ਹੈ ਕਿ ਉਹ ਭਾਈ ਸਤਵੰਤ ਸਿੰਘ ਦਾ ਮੁਕਾਬਲਾ ਕਰ ਸਕਣ??? ਬਿਲਕੁੱਲ ਨਹੀਂ । ਕਲਸੀ ਤਾਂ ਭਾਈ ਸਤਵੰਤ ਸਿੰਘ ਦੇ ਚਰਨਾਂ ਦੀ ਧੂੜ ਬਣਕੇ ਸੇਵਾ ਕਰਨ ਤਾਂ ਵੀ ਉਹਨਾ ਦਾ ਜਾਂ ਉਹਨਾ ਦੇ ਪਰਿਵਾਰ ਦਾ ਮੁਕਾਬਲਾ ਨਹੀਂ ਕਰ ਸਕਦਾ।
@NavjotSingh-qu1ys
@NavjotSingh-qu1ys 3 ай бұрын
ਏਹ ਗੱਲ amritpal ਤੇ ਵੀਂ ਲਾਗੂ ਹੁੰਦੀ ਹੈ, ਕੀ ਉਨ੍ਹਾਂ ਦੀ qurbani ਭਾਈ ਰਾਜੋਆਣਾ ਤੇ ਜੱਥੇਦਾਰ ਹਵਾਰਾ ਤੋਂ ਜਿਆਦਾ ਸੀ, ਵਿਚਾਰ ਦਿਓ
@iqbalsingh5034
@iqbalsingh5034 3 ай бұрын
@@NavjotSingh-qu1ys ਹਾਂਜੀ ਬਿਲਕੁੱਲ ਨਹੀਂ ਜੀ। ਅੰਮਰਿਤਪਾਲ ਸਿੰਘ ਦੀ ਦੇਣ ( ਘਾਲਣਾ) ਅਜੇ ਰਾਜੋਆਣਾ ਤੇ ਹਵਾਰਾ ਜੀ ਦੇ ਬਰਾਬਰ ਨਹੀਂ । ਬਾਕੀ ਸਾਡੀ ਸਿੱਖ ਕੌਮ ਜਜਬਾਤ ਵਿੱਚ ਕੋਈ ਵੀ ਫੈਸਲਾ ਲੈ ਲੈਂਦੀ ਹੈ ਜਦਕਿ ਸਚਾਈ ਸਾਹਮਣੇ ਆਉਣ ਤੇ ਲੰਮੇ ਸਮੇਂ ਲਈ ਉਸਦੀ ਸਜਾ ਵੀ ਭੁਗਤਦੇ ਹਨ। ਹੁਣ ਵੀ ਅੰਮਰਿਤਪਾਲ ਸਿੰਘ ਨਾਲ ਕਈ ਸਰਕਾਰੀ ਛੱਤਰੀਆਂ ਵਾਲੇ ਜਿੰਨਾਂ ਨੂੰ ਮੈ ਏਜੰਸੀਆਂ ਦੇ ਬੰਦੇ ਕਹ ਦੇਵਾਂ ਤਾ ਗਲਤ ਨਹੀਂ ਹੋਵੇਗਾ, ਉਸ ਨੂੰ ਇਸਤੇਮਾਲ ਕਰਨ ਦੀਆਂ ਵਿਊਂਤਾ ਬਣਾਈ ਖੜੇ ਹਨ ਤੇ ਹੋ ਸਕਦਾ ਉਹ ਆਪਣੀ ਚਾਲ ਵਿੱਚ ਕਾਮਯਾਬ ਵੀ ਹੋ ਜਾਣ?
@NavjotSingh-qu1ys
@NavjotSingh-qu1ys 3 ай бұрын
@@iqbalsingh5034 ਅਜ ਲੱਗਾ ਕੇ ਕੋਈ ਸਮਝ ਰਿਹਾ ਪਾਲਸੀ ਨੂੰ, ਕੀ ਤੁਹਾਨੂੰ ਨੀ ਲੱਗਦਾ ਕੇ ਬਿੱਟੁ ਦੇ through amritpal te usde ਸਾਥਿਆਂ nu shad ਕੇ BJP ਸਿੱਖਾਂ ਦੀਆ ਵੋਟਾਂ v lawegi te ਬੰਧੀ ਸਿੰਘਾਂ ਦਾ ਮੁੱਦਾ khatam ਮਨ ਲਿਆ ਜਾਏਗਾ ਏਨ੍ਹਾ ਦੀ ਰਿਹਾਈ ਨਾਲ, ਸੱਪ v mar ਜਾਏਗਾ ਤੇ ਲਾਠੀ v ਕਾਇਮ te punjab di satta
@iqbalsingh5034
@iqbalsingh5034 3 ай бұрын
@@NavjotSingh-qu1ys 100% ਸਹੀ ਜੀ। ਧੰਨਵਾਦ।
@harbanssingh2167
@harbanssingh2167 3 ай бұрын
If allMLA,s would be from Shaheed families without any vision what would be the future of Punjab
@JarnailSingh-nj5zi
@JarnailSingh-nj5zi 3 ай бұрын
ਜਿੰਨਾ ਮਰਜੀ ਜੋਰ ਲਾ ਲਵੋ, ਸੁਖਬੀਰ ਬਾਦਲ ਫੈਵੀਕੋਲ ਲਾ ਕੇ ਬੈਠੇ ਨੇ ਕੁਰਸੀ ਤੇ ।
@gurbaxsinghbedi2696
@gurbaxsinghbedi2696 3 ай бұрын
ਇਹ ਸਾਰੇ ਹੀ ਮੇਨ ਰਾਜਨੇਤਾ ਬਣ ਜਾਣਗੇ ਤੇ ਸੰਵਿਧਾਨ ਦੀ ਸੋੰਹ ਚੁਕਣਗੇ ਤੇ ਦੇਸ਼ ਦਾ ਕਾਨੂੰਨ ਨੂ ਵੀ ਮਣਨਗੇ।
@masterjogindersingh9356
@masterjogindersingh9356 3 ай бұрын
Sukha amli ve ekk wadda luttera hai.eni jaldi harn wala nahi😊😊😊
@Nanak-rc1go
@Nanak-rc1go 3 ай бұрын
ਇਹ ਸਾਰਾ ਅੰਦਰਖਾਤੇ ਰਾਜਦੇਵ ਦਾ ਗਰੁਪ ਬਣਿਆ ਹੋਇਆ ਹੈ ਜੀ। ਅਜੇ ਪਰਦੇ ਚ ਹੈ। ਸਾਰਾ ਕੁਝ ਸਕੀਮ ਤਹਿਤ ਹੀ ਚੱਲੇਗਾ ਜੀ।
@gurdeepsingh1403
@gurdeepsingh1403 3 ай бұрын
SAB kuchh scripted hai Bai ji
@gurdeepsingh1403
@gurdeepsingh1403 3 ай бұрын
But koi V Punjabi ess script nu dekh nahi riha.. very unfortunate for PUNJAB and Sikhs also...
@ginderkaur6274
@ginderkaur6274 3 ай бұрын
ਸੋਚ ਬਦਲਣ ਦੀ ਜਰੂਰਤ ਆ ਚੰਗੀ ਮਾਨਸਿਕਤਾ ਵਾਲੇ ਲੋਕ ਅੱਗੇ ਆਉਣ
@vc5172
@vc5172 3 ай бұрын
ਸਰਦਾਰ ਹਮੀਰ ਸਿੰਘ ਜੀ ਤੇ ਰੰਧਾਵਾ ਜੀ , ਪੰਥ ਲਈ ਪੰਜਾਬੀਅਤ ਲਈ ਸੰਜੀਦਗੀ ਭਰੇ ਵਿਸ਼ਲੇਸ਼ਣ ਤੇ ਚਿੰਤਾਵਾਂ ਲਈ ਤੁਸੀਂ ਹਮੇਸ਼ਾ ਤਤਪਰ ਰਹਿੰਦੇ ਹੋ । ਪਰ ਸਭ ਤੋਂ ਵੱਡੀ ਚਿੰਤਾ ਤਾਂ ਸਿੱਖ ਵੋਟਰਾਂ ਦੀ ਪੰਜਾਬ ਵਿੱਚੋਂ ਪਰਵਾਸ ਦੀ ਹੈ । ਲੋਕਤੰਤਰ ਵਿੱਚ ਵੋਟਾਂ ਬਿਨਾਂ ਕੁਝ ਨਹੀਂ ਕਰ ਸਕਦੇ ।
@bachitar-ny3mc
@bachitar-ny3mc 3 ай бұрын
jdo tak Sukhbir Chima bltoha Chando majrabhundr mloka ah. Akalidl Bicho Bahr nhi hunde udo tak Sikhan ne Akalidl non Vot. nhi pauni
@sandhu3507
@sandhu3507 3 ай бұрын
ਸੁਖਬੀਰ ਬਾਦਲ ਜੁੰਡਲੀ ਨੂੰ ਪੰਜਾਬ ਦੇ ਲੋਕਾਂ ਨੇ ਨਿਕਾਰ ਦਿੱਤਾ “ ਹੁਣ ਸੁਖਬੀਰ ਬਾਦਲ ਅਤੇ ਉਸ ਦੇ ਚਾਪਲੂਸ ਜੋ ਮਰਜ਼ੀ ਕਰ ਲੈਣ “ ਬਣਨਾ ਬਾਦਲ ਜੁੰਡਲੀ ਦਾ ਕੁਝ ਨਹੀ,
@hardevsinghsidhu4557
@hardevsinghsidhu4557 3 ай бұрын
ਜੇ ਸਮਝੌਤਾ ਹੋਇਆ ਤਾ ਬਾਗੀ ਜਵਾ ਜੀਰੋ ਹੋਣਗੇ
@charanjitsingh7231
@charanjitsingh7231 3 ай бұрын
Sukhbir singh da koe adar nahi jado lok he nal nahi ta sukhbir singh badal loka to bina zero ne
@jagtarsingh1134
@jagtarsingh1134 3 ай бұрын
Sukhbir Badal v tan Viapari hi hai Nawen Pardhan waste Manprit Ayali te Bhai Baldev Singh Wadala hi Nirpakh te mazboot Leader sabat ho sakde ne
@Surjeetsingh-f3p
@Surjeetsingh-f3p 3 ай бұрын
Hamdard.v.sire.da.chawl.hai.
@Akbansal-sw8bn
@Akbansal-sw8bn 3 ай бұрын
ਪੰਜਾਬ ਕਿਸੇ ਦੀ ਨਿਜੀ ਜਾਇਦਾਦ ਨਹੀਂ
@BalwinderSingh-lb7fs
@BalwinderSingh-lb7fs 3 ай бұрын
ਸੁਖਬੀਰ ਬਾਦਲ ਪੰਜਾਬ ਬਚਾਓ ਯਾਤਰਾ ਕਰ ਕੇ ਆਪਣਾ ਅਕਾਲੀ ਦਲ ਵੀ ਗੁਆ ਬੈਠੇ ਤੇ ਪਾਰਟੀ ਦੀਆਂ ਜ਼ਮਾਨਤਾਂ ਵੀ ਜ਼ਬਤ ਕਰਵਾ ਬੈਠੇ । ਹੁਣ ਉਨ੍ਹਾਂ ਦੇ ਪੁਰਾਣੇ ਸਾਥੀ ਅਕਾਲੀ ਦਲ ਬਚਾਉ ਯਾਤਰਾ ਸੁਰੂ ਕਰਨ ਲੱਗੇ ਹਨ । ਪੰਜਾਬ ਦੇ ਲੋਕਾਂ ਨੂੰ ਵੀ ਦੱਸਣ ਕਿ ਕਿਸ ਕੋਲ਼ੋਂ ਕਿਸ ਨੂੰ ਬਚਾਉਣਾ ਹੈ ਜੀ ?
@abroldentalcare8638
@abroldentalcare8638 3 ай бұрын
Akali are no more in scene in punjab but your goodself are giving maximum time to them not other parties such as cong bjp app Ashok Abrol
@aman19771
@aman19771 3 ай бұрын
jinhi der skha and parti akalia ch rehnge , kise vote nahi paoni akalia nu .. Eh sare chale hue kartoos ne ,,,,loka nu sab pta eh chor ne
@MalkitSingh-ic2gk
@MalkitSingh-ic2gk 3 ай бұрын
Chhajja. Watching from sh. Anandpur sahib.
@Nanak-rc1go
@Nanak-rc1go 3 ай бұрын
ਹਮਦਰਦ ਵੀ ਸੁਖਬੀਰ ਤੋਂ ਅਸਤੀਫਾ ਲੈ ਕੇ ਹੀ ਸਮਝੋਤਾ ਕਰਾ ਸਕਣਗੇ ਜੀ। ਇਆਲੀ, ਵਡਾਲਾ, ਕਾਬਲ ਨੇ ਪ੍ਰਧਾਨਗੀ ਦੇ। ਸਾਰੇ ਰਜ਼ਾਮੰਦ ਵੀ ਹੋ ਜਾਣਗੇ।
@sangatpuradhappi3112
@sangatpuradhappi3112 3 ай бұрын
Koi v akali dal da pardhan bn je ehna nu loka ne reject kr dita.
@sunnysingh-h2t
@sunnysingh-h2t 3 ай бұрын
Manpreet Singh ayali great leader
@RajSingh-oc5st
@RajSingh-oc5st 3 ай бұрын
Randhawa sahib aap de bely RAMUWALIA JI de oh bol sahi ne ke. KHUSREAN DE DO MUNDE HO SAKDE NE PR BADALAN DE NIM NI BAJNI
@Nanakpanthi
@Nanakpanthi 3 ай бұрын
Badal talks big. Did he rehabilated Sikh widdows, 84 victims. He talks about minorities. If they unite, than Akali Dal zero.
@turlochanmalhi3130
@turlochanmalhi3130 3 ай бұрын
You keep speculating, and you people are as much responsible for screwing Sikhism and Punjab. Remember, Gurujis retribution can be very strong.
@shminderkumar1735
@shminderkumar1735 3 ай бұрын
It is proved attitude of Sukhbir Singh badal SAD not a honest leader of Punjab interest,he is a landlord, capitalist,industriest and big business leader.Punjab people should be aware from Sukhbir Singh badal SAD attitude policy politics.
@jagtarsidhu3758
@jagtarsidhu3758 3 ай бұрын
Sukhbeer is controlling the Gurbani shabab, the enemy of Sri Guru Granth Sahib je. Waheguru sahib geo destroy the enemies of Sri Guru Granth Sahib je.
@Nanakpanthi
@Nanakpanthi 3 ай бұрын
Badal family , Dr Cheema and Bains are great conspirators. They know what dirty games they have been playing.
@hardeepcn
@hardeepcn 3 ай бұрын
Akali Dal is stupid they should have taken the lead and give full support to AMRITPAL and let them lead punjab and only then Akali party can revive again in 10 years time
@joginderbal4504
@joginderbal4504 3 ай бұрын
People will not vote for Akali Dal as long as Sukhbir Singh Badal ji is president of the Party
@amrikdhindsa6156
@amrikdhindsa6156 3 ай бұрын
ਰੰਧਾਵਾ ਸਾਹਿਬ ਅਗਰ ਇਹ ਸਮਝੌਤਾ ਹੁੰਦਾ ਹੈ ਤੇ ਅਕਾਲੀ ਦਲ ਦਾ ਤਾਂ ਫਾਇਦਾ ਹੋਵੇਗਾ ਹੀ ਨਾਲ ਪੰਜਾਬ ਦੇ ਹਿਤਾਂ ਦੀ ਰਖਵਾਲੀ ਕਰਨ ਲਈ ਇੱਕੋ ਇੱਕ ਖੇਤਰੀ ਪਾਰਟੀ ਦਾ ਮਹੱਤਵ ਵੀ ਵਧ ਜਾਵੇਗਾ,ਰੱਬ ਕਰੇ ਦੋਵਾਂ ਖੇਮਿਆਂ ਦੇ ਆਗੂ ਆਪਣੀ ਆਪਣੀ ਜਮੀਰ ਪਛਾਨਣ ਲੋਕਾਂ ਦੀ ਆਵਾਜ਼ ਨੂੰ ਮੱਦੇ ਨਜ਼ਰ ਰੱਖਦਿਆਂ ਆਪਣੀ ਹਉਮੈ ਨੂੰ ਤਿਆਗਣ ਅਤੇ ਪੰਜਾਬਪੰਜਾਬੀਅਤ ਅਤੇ ਪੰਥ ਦੇ ਭਲੇ ਲਈ ਇਕਜੁੱਟ ਹੋਣ ਦਾ ਤਹਿ ਦਿਲੋਂ ਪ੍ਰਗਟਾਵਾ ਕਰਨ,
@romysandhusandhu3359
@romysandhusandhu3359 3 ай бұрын
ਇਹ ਇੱਕ ਹੋ ਗਏ,,,,,, ਪੰਥ ਨੂੰ ਪੰਜਾਬੀਆਂ ਨੂੰ ਇਹਨਾਂ ਤੇ ਯਕੀਨ ਨਹੀਂ ਰਹਿਣਾ ਜੀ,,,,,
@sandhu3507
@sandhu3507 3 ай бұрын
ਬਾਈ ਤੁਸੀ ਕਿਹੜੇ ਭੁਲੇਖੇ ਤੁਰੇ ਫਿਰਦੇ ਹੋ “ ਉਹ ਪੁਰਾਣਾ ਅਕਾਲੀ ਦਲ ਪੰਥਕ ਅਤੇ ਪੰਜਾਬ ਦੀ ਖੇਤਰੀ ਪਾਰਟੀ ਸੀ “ ਹੁਣ ਇਹ ਅਕਾਲੀ ਦਲ ਇੱਕ ਸਿੱਖ ਕੋਮ ਦੇ ਗੱਦਾਰ ਪ੍ਰਕਾਸ਼ ਬਾਦਲ ਦੇ ਟੱਬਰ ਦੀ ਜਗੀਰ ਬਣ ਚੁੱਕਾ “ ਉਸ ਅਕਾਲੀ ਦਲ ਦਾ ਇੰਨਾਂ ਬੇਸ਼ਰਮਾ ਨੇ 1995 ਵਿੱਚ ਹੀ ਭੋਗ ਪਾ ਦਿੱਤਾ ਸੀ “ ਬਾਕੀ ਬਾਈ ਤੇਰੇ ਕੋਲ ਪ੍ਰਕਾਸ਼ ਬਾਦਲ ਅਤੇ ਸੁਖਬੀਰ ਬਾਂਦਰ ਦੀਆਂ ਸਿੱਖ ਕੋਮ ਨਾਲ ਕੀਤੀਆਂ ਇੰਨਾਂ ਕਾਲੀਆਂ ਕਰਤੂਤਾਂ ਦਾ ਕੋਲ ਜਵਾਬ ਹੈਗਾ, 👉“ 1996 ਚ ਪ੍ਰਕਾਸ਼ ਬਾਦਲ ਨੇ ਸਿੱਖ ਪੰਥ ਨਾਲ ਵਾਦਾ ਕੀਤਾ ਸੀ “ ਕੀ ਸਾਡੀ ਅਕਾਲੀ ਸਰਕਾਰ ਆਉਣ ਤੇ ਅਸੀ ਬੇਅੰਤੇ ਬੁੱਚੜ ਵਲੋ ਬੇਗੁਨਾਹ ਸਿੱਖ ਨੋਜਵਾਨਾ ਕੀਤੇ ਝੂਠੇ ਪੁਲਿਸ ਮੁਕਾਬਲਿਆਂ ਦੀ ਇੱਕ ਉਚ ਪੱਧਰੀ ਕਮਿਸ਼ਨ ਬਣਾਕੇ ਜਾਂਚ ਕਰਾ ਕੇ “ ਦੋਸ਼ੀ ਪੁਲਿਸ ਵਾਲਿਆਂ ਨੂੰ ਸਜ਼ਾ ਦੇਵਾਗੇ “ ਪਰ ਜਦੋਂ 1997 ਚ ਅਕਾਲੀ ਸਰਕਾਰ ਬਣੀ ਤਾਂ ਚੰਡੀਗੜ ਪ੍ਰਕਾਸ ਬਾਦਲ ਨੂੰ ਸਵਾਲ ਪੁੱਛਿਆ ਕੀ ਪੰਜਾਬ ਵਿੱਚ ਹੋਏ ਹਜ਼ਾਰਾਂ ਸਿੱਖਾਂ ਨੋਜਵਾਨਾ ਦੇ ਝੂਠੇ ਪੁਲਿਸ ਮੁਕਾਬਲਿਆਂ ਦੀ ਜਾਂਚ ਲਈ ਉਚ ਪੱਧਰੀ ਕਮਿਸ਼ਨ ਕਦੋਂ ਬਣਾ ਰਹੇ ਹੋ “ ਤੇ ਅੱਗੋਂ ਬੇਸ਼ਰਮ ਪ੍ਰਕਾਸ ਬਾਦਲ ਨੇ ਜਵਾਬ ਦਿੱਤਾ,ਕੀ ਛੱਡੋ ਹੁਣ ਦਬੇ ਮੁਰਦੇ ਉਖੇੜਨ ਦਾ ਕੋਈ ਫਾਈਦਾ ਨਹੀ, ਅੱਗੇ ਦਾ ਸੋਚੋ, “ ਫਿਰ ਉਲਟਾਂ ਪ੍ਰਕਾਸ ਬਾਦਲ ਸਿੱਖ ਨੋਜਵਾਨਾ ਦੇ ਝੂਠੇ ਮੁਕਾਬਲੇ ਬਣਾ ਬਣਾ ਕੇ ਕਾਤਲੇਆਮ ਕਰਨ ਵਾਲੇ ਪੁਲਿਸ ਅਫ਼ਸਰਾਂ ਨੂੰ ਤਰੱਕੀਆਂ ਦਿੱਤੀਆਂ , ਤੇ ਨਾਲ ਪ੍ਰਕਾਸ ਬਾਦਲ ਦੀ ਸਰਕਾਰ ਇਹ ਫੈਸਲਾ ਕੀਤਾ, ਜੇ ਕਿਸੇ ਵੀ ਪੁਲਿਸ ਤੇ ਕੋਈ ਅਦਾਲਤ ਵਿੱਚ ਕੇਸ ਚੱਲੇਗਾ ਤਾਂ ਉਸਦੇ ਵਕੀਲ ਦਾ ਖ਼ਰਚਾ ਪੰਜਾਬ ਸਰਕਾਰ ਚੁੱਕੇਗੀ, 👉“ ਮਾਝੇ ਵਿੱਚ ਆਲਮ ਸੈਨਾ ਬਣਾਕੇ ਸਿੱਖ ਨੋਜਵਾਨਾ ਦਾ ਕਾਤਲੇਆਮ ਕਰਨ ਵਾਲੇ ਬੁੱਚੜ SSP ਇਜ਼ਹਾਰ ਆਲਮ ਨੂੰ ਗੱਦਾਰ ਪ੍ਰਕਾਸ ਬਾਦਲ ਨੇ ਅਕਾਲੀ ਦਲ ਵਿੱਚ ਸ਼ਾਮਲ ਕੀਤਾ, ਬੁੱਚੜ SSP ਇਜ਼ਹਾਰ ਆਲਮ ਦੀ ਪਤਨੀ ਨਿਸਾਰਾ ਖਤੂਨ ਊਰਫ ਫਰਜ਼ਾਨਾ ਆਲਮ ਨੂੰ ਅਕਾਲੀ ਦਲ ਟਿਕਟ ਤੇ MLA ਬਣਇਆ 👉“ ਫਿਰ ਗੱਦਾਰ ਪ੍ਰਕਾਸ ਬਾਦਲ ਨੇ ਸੈਂਕੜੇ ਸਿੱਖ ਨੋਜਵਾਨਾ ਦੇ ਕਾਤਲ ਸੁਮੈਧ ਸੈਣੀ ਨੂੰ ਪੰਜਾਬ ਪੁਲਿਸ ਦਾ DGP ਬਣਾਇਆ, “ ਅਜੇ ਤਾਂ ਗ਼ੱਦਾਰ ਪ੍ਰਕਾਸ਼ ਬਾਦਲ ਤੇ ਸੁਖਬੀਰ ਬਾਦਲ ਦੀਆਂ ਸਿੱਖ ਕੋਮ ਨਾਲ ਗਦਾਰੀਆ ਦੀ ਲਿਸਟ ਬਹੁਤ ਲੰਮੀ ਆ “ ਸਿਰਸੇ ਵਾਲੇ ਸਾਧ ਨਾਲ ਯਾਰੀ “ “ ਜਦੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਹੋਈ ਸੀ “ਉਦੋ ਪੰਜਾਬ ਵਿੱਚ ਸਿੱਖ ਕੌਮ ਦੇ ਗ਼ੱਦਾਰ ਪ੍ਰਕਾਸ਼ ਬਾਦਲ ਦੀ ਸਰਕਾਰ ਸੀ “ ਗੁਰੂ ਸਾਹਿਬ ਦੀ ਬੇਅਦਬੀ ਦੇ ਰੋਸ ਵਜੋ ਬਹਿਬਲਕਲਾਂ ਬੈਠੇ ਪਾਠ ਕਰ 2 ਸਿੱਖ ਨੌਜਵਾਨਾ ਨੂੰ ਗੋਲੀਆ ਮਾਰ ਕੇ ਸ਼ਹੀਦ ਕੀਤਾ ਗਿਆ “ਅਤੇ ਬਾਅਦ ਵਿਚ ਕਿਹਾ ਅਣਪਛਾਤੀ ਪੁਲਿਸ ਨੇ ਗੋਲੀਆ ਚਲਾਈਆ “ਫਿਰ ਪੰਜਾਬ ਚ ਸਾਧ ਦੀ MSG ਫਿਲਮ ਚਲਾਉਣ ਲਈ ਸੁਖਬੀਰ ਬਾਦਲ ਨੇ ਬਲਾਤਕਾਰੀ ਸਾਧ ਰਾਮ ਰਹੀਮ ਨੂੰ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਜਥੇਦਾਰ ਤੋ ਮਾਫੀ ਦਵਾਈ “ ਫਿਰ ਬਲਾਤਕਾਰੀ ਸਾਧ ਨੂੰ ਦਿੱਤੀ ਮਾਫੀ ਦਾ ਪ੍ਰਚਾਰ ਕਰਨ ਲਈ ਨੈਸ਼ਨਲ ਮੀਡੀਆ ਸੋਸ਼ਲ ਮੀਡੀਆ ਪ੍ਰਿੰਟ ਮੀਡੀਆ ਤੇ ਗੁਰੂ ਦੀ ਗੋਲਕ ਵਿੱਚੋ ਲੱਖਾ ਰੁਪਏ ਦੇ ਇਸ਼ਤਿਹਾਰ ਦਿੱਤੇ ਗਏ, “ “ ਜਦੋ ਗ਼ੱਦਾਰ ਪ੍ਰਕਾਸ਼ ਬਾਦਲ ਦੀ ਜੁੰਡਲ਼ੀ ਦਾ ਰਾਜ ਚੱਲੇ ਜਾਂਦਾ “ ਤਾਂ ਫਿਰ ਗ਼ੱਦਾਰ ਪ੍ਰਕਾਸ਼ ਬਾਦਲ ਦੀ ਜੁੰਡਲੀ ਨੂੰ ਸਿੱਖ ਪੰਥ ਰਾਜਧਾਨੀ ਚੰਡੀਗੜ੍ਹ ਪੰਜਾਬੀ ਬੋਲਦੇ ਇਲਾਕੇ ਬੰਦੀ ਸਿੰਘਾ ਦੀ ਰਿਹਾਈ ਯਾਦ ਆਉਦੀ ਐ “ਪਰ ਜਿਵੇ ਹੀ ਇੰਨਾ ਮਸੰਦਾਂ ਦਾ ਰਾਜ ਆ ਜਾਦਾ” ਇਹ ਮਸੰਦ ਸਾਰੇ ਸਿੱਖ ਕੋਮ ਅਤੇ ਪੰਜਾਬ ਦੇ ਮੁੱਦੇ ਭੁੱਲ ਜਾਦੇ ਨੇ “ਪੰਜਾਬ ਦਾ ਗ੍ਰਹਿ ਮੰਤਰੀ ਹੁੰਦਿਆਂ ਮਸੰਦ ਸੁਖਬੀਰ ਬਾਦਲ ਜਗਤਾਰ ਸਿੰਘ ਹਵਾਰੇ ਨੂੰ ਅੱਤਵਾਦ ਦੱਸਦਾ ਸੀ “ ਤੇ ਹੁਣ ਬੰਦੀ ਸਿੰਘ,
@gurdeepsingh1403
@gurdeepsingh1403 3 ай бұрын
Yes I do agree with Sandhu sahib...
@ajaypalsinghdhaliwal1490
@ajaypalsinghdhaliwal1490 3 ай бұрын
ਇਹਨਾਂ ਚ ਜ਼ਮੀਰ ਨਾ ਦੀ ਕੋਈ ਚੀਜ਼ ਨਹੀਂ ਕਾਲੀ ਹੋਵੇ ਭਾਵੇਂ ਵਿਰੋਧੀ ਇਹ ਸਭ ਪੰਜਾਬ ਨੂੰ ਲੁੱਟਣਾ ਚਾਹੁੰਦੇ ਹਨ।
@ajaypalsinghdhaliwal1490
@ajaypalsinghdhaliwal1490 3 ай бұрын
​@@sandhu3507ਬਾਈ ਜੀ ਇਹਨਾਂ ਦੇ ਕੀਤੇ ਗੁਨਾਹਾਂ ਦੀ ਲਿਸਟ ਬਹੁਤ ਲੰਬੀ ਹੈ ਅਜੇ ਤਾਂ ਰੱਬ ਨੇ ਬਹੁਤ ਸਜਾ ਦੇਣੀ ਐ। ਰੱਬ ਦੇ ਘਰ ਦੇਰ ਹੈ ਅੰਧੇਰ ਨਹੀਂ।
@amrikathwal2119
@amrikathwal2119 3 ай бұрын
Barjinder apni game khadda baut cleaver Aa Tohra te bhaj Ranjit Singh ji nu es ni hi parre kitya c
@jatindersinghsaini5427
@jatindersinghsaini5427 3 ай бұрын
Well explained reason for supporting Amrit Pal Singh by the people and also in my opinion no vision by these MPs as per your already explained reasons in your earlier episodes.
@masterjogindersingh9356
@masterjogindersingh9356 3 ай бұрын
Badal Tole da kush nahi watea janna sardar ji.Eh sare chor apna wishwas gewa chukke hann.😂😂😂
@devindersingh9410
@devindersingh9410 3 ай бұрын
Hamdard badda thugg chore hai sukha ohde to badda sahib kahna Chawala nu paap
@abroldentalcare8638
@abroldentalcare8638 3 ай бұрын
Khali bhande jiada kharkde same is of akali having 3 mla and 1 mp Ashok Abrol
@masterjogindersingh9356
@masterjogindersingh9356 3 ай бұрын
Ehna lokan nu jettan da pb. Nu koe faida nahi hona
@masterjogindersingh9356
@masterjogindersingh9356 3 ай бұрын
Kalsi ekk chitta da sodaggar hai es chawal nu M.LA bheda banna ke dekh len😊😊😊
@jagjitsingh7647
@jagjitsingh7647 3 ай бұрын
Hamdard ne pehlan vi sikh kom vich futt pavai c. Akali dal 2 ho jan ja phir 3,4 ho jan jina chir loka ena nu nahi apnon ge kuch ni ho sakda
@Nanakpanthi
@Nanakpanthi 3 ай бұрын
Dibrugarh Sahib vi Gurudwara banega.
@sharmatenthouse1848
@sharmatenthouse1848 3 ай бұрын
Hamir Singh Randhawa by sat shri akal
@bachittrsingh8887
@bachittrsingh8887 3 ай бұрын
Jhthedar ranjeet singh nu pardhan bna devo ji
@ManpreetSingh-vf1sd
@ManpreetSingh-vf1sd 3 ай бұрын
Bai ji tadi kesi gl ch tath ni hunda 2 sal pahla tuc sidhu sidhu krde c pr loka di gl ni krde tuc bs tnu ahkar aa ke mnu vde ledra de phn ode tuc vakh lyo koi nvi party uthni a bs tuc vde ledra di gl krde j
@Nanakpanthi
@Nanakpanthi 3 ай бұрын
Sheesha jaddon tut je, lakh jod jod ke rakh lavo, oh gal ni bandi.
@GurmailSingh-ri8ri
@GurmailSingh-ri8ri 3 ай бұрын
ਉਜਰਹੇ ਬਾਗਾ ਦੇ ਗਲੜ ਪਟਵਾਰੀ
@GurmailSingh-ri8ri
@GurmailSingh-ri8ri 3 ай бұрын
ਜੋਸ ਤੇ ਹੋਸ ਤੋ ਕੰਮ ਲੈਣਾ ਪਾਵੇ ਗਾ ਨੁਕਸਾਨ2ਦਾ ਰੌਲਾ ਇਕ ਪਾਸੇ
US Presidential Election : Concept Talk by Dr. Vikas Divyakirti
2:04:34
Drishti IAS
Рет қаралды 4,6 МЛН
How Strong is Tin Foil? 💪
00:26
Preston
Рет қаралды 131 МЛН
Akali Dal I Nehru I Sikh Panth I Dr Sukhpreet Singh Udhoke
38:27
Dr.Sukhpreet Singh Udhoke
Рет қаралды 12 М.