ਪੁੱਤ ਜੋ ਮਾਵਾਂ ਤੋਂ ਮੁਨਕਰ ਹੋ ਗਏ | Stories of partition & Pakistan Punjab

  Рет қаралды 128,477

Ohi Saabi

Ohi Saabi

Күн бұрын

Welcome to new episode of Punjabi Podcast after long time. Sorry it took long. In this episode I am having conversation with Bhupinder Singh Lovely who lives in Pakistan and have travelled to India also couple of times. Before this video we were travelling through Europe and at end of journey we recorded this episode in Spain. He shared many heart breaking stories and some bitter truth. I hope you find this episode good one. Enjoy 🙏🏽
#punjabipodcast #ohisaabi
My Social Media Handles
Instagram - / ohisaabi
Facebook - / ohisaabi
Twitter - / ohisaabi
website - www.ohisaabi.com
Contact - contact@ohisaabi.com

Пікірлер: 433
@virk6592
@virk6592 Жыл бұрын
ਮੇਰੇ ਬਾਪੂ ਦਾ ਜਨਮ 1916 ਦਾ ਹੈ ,,ਅੱਜ ਵੀ ਜਦੋਂ ਗੱਲ ਚੇਤਾ ਆ ਜਾਂਦੀ ਆ ਪੁਰਾਣੀ ,ਰੋਣ ਲੱਗ ਜਾਂਦੇ ਆ,, ਏਸੇ ਕਰਕੇ ਹੁਣ ਅਸੀ ਕਦੇ ਕੋਈ ਵੀ ਗੱਲ ਨਹੀਂ ਕੀਤੀ ਕਦੇ ਪੁਰਾਣੀ,,
@mandeepsandhu3436
@mandeepsandhu3436 Жыл бұрын
ਪਾਕਿਸਤਾਨ ਚ ਵਸਦੇ ਸਮੂਹ ਸਿੱਖ ਪਰਿਵਾਰਾਂ ਤੇ ਲਵਲੀ ਸਿੰਘ ਵੀਰ ਦੀ ਚੜ੍ਹਦੀ ਕਲਾ ਲਈ ਅਰਦਾਸ ਕਰਦੇ ਹਾਂ। 🙏🏼🙏🏼 ਸੁਣ ਕੇ ਦੁਖ ਹੋਇਆ ਕਿ ਜਿਸ ਲਾਹੌਰ ਚ ਕਦੇ ਮਹਾਰਾਜਾ ਰਣਜੀਤ ਸਿੰਘ ਦਾ ਨਿਸ਼ਾਨ ਝੂਲਦਾ ਸੀ ਹੁਣ ਉਥੇ ਸਿੱਖਾਂ ਦੇ ਵੀਹ ਪੱਚੀ ਘਰ ਹੀ ਨੇ।
@jasha9sandhu
@jasha9sandhu 11 ай бұрын
Pakistan ਦੀ ਜ਼ੁਬਾਨ ਉਰਦੂ ਇਸ ਲਈ, ਕਿਉਂ ਕਿ Pakistan ਬਣਾਇਆ ਹੀ UP CP ਦੇ muslim elite ਨੇ, ਪੂਰੇ ਇੰਡਿਆ ਦੇ ਮੁਸਲਿਮ elite ਦੀ ਸਪੋਰਟ ਨਾਲ ( Fact: 90% of Muslim voted for Jinnah 's Muslim League in 1946 on single pointed Agenda of movement for Creation of Islamic State Pakistan) So Artificially Islamic State Pakistan ਬਨਾਉਣ ਵਾਸਤੇ ਉਰਦੂ language impose ਕਰ ਲਈ। ਤਲਖ਼ ਹਕੀਕਤ ਇਹੀ ਆ, ਪਾਕਿਸਤਾਨੀ ਪੰਜਾਬੀ ਵਾਹਿਦ ਕੌਮ ਆ ਜਿੰਨਾ ਨੇ ਆਪਣੀ ਮਾਂ ਬੋਲੀ ਪੰਜਾਬੀ ਆਪ ਹੀ ban ਕਰ ਦਿੱਤੀ।
@jasha9sandhu
@jasha9sandhu 11 ай бұрын
47 ਦੀ ਵੰਡ ਵਾਸਤੇ ਪੰਜਾਬ ਦੇ ਜ਼ਿਆਦਾਤਰ ਮੁਸਲਮਾਨ populace ( ਖਾਸ ਕਰਕੇ Barelvi ਤੇ Qadiani) ਨੇ ਜਿੰਨਾਹ ਦੇ ਏਜੰਡੇ ਨੂੰ ਸਪੋਰਟ ਕੀਤਾ ਸੀ। ਅਜਕੱਲ ਵੀ ਬਰੇਲਵੀ ਜਮਾਤ ( #TLP leads them) ਜੋ ਪਾਕਿਸਤਾਨੀ ਪੰਜਾਬ ਵਿੱਚ ਬਹੁਤ powerful ਆ, ਓਹਨਾਂ ਦਾ attitude ਸਿੱਖਾਂ ਤੇ ਹਿੰਦੂਆਂ ਖਿਲਾਫ਼ ਅੰਤਾਂ ਦੀ ਆ। ਮਹਾਰਾਜਾ ਰਣਜੀਤ ਸਿੰਘ ਦਾ statue ਓਹਨਾ ਹੀ ਤੋੜਿਆ ਸੀ। ਪਾਕਿਸਤਾਨ ਦੀ ਹੋਂਦ ( identity) ਹੀ non Muslim hatred ਤੇ ਆ। Lovely ਭਾਜੀ ਵਰਗੇ ਬੰਦਿਆਂ ਨੂੰ ਸਲਾਮ, ਇਹਨਾਂ ਦੀ ਸੋਚ ਨੂੰ ਵੀ ਸਲਾਮ, but realistic ਵੀ ਰਹਿਣਾ ਚਾਹੀਦਾ।
@Gurpreet_S-xe1hr
@Gurpreet_S-xe1hr Ай бұрын
True. I feels wonder, when today Sikh support muslim and Pakistani... ​@@jasha9sandhu
@dilkarngill6309
@dilkarngill6309 11 ай бұрын
ਜਨਮ ਸਾਡਾ ਚੜਦੇ ਪੰਜਾਬ ਦਾ ਏ ਪਰ ਫਿਰ ਤਾਂਗ ਲੱਗਦੀ ਏ ਆਵਦੇ ਪੁਰਾਣੇ ਪਿੰਡ ਵੇਖੀਏ ਜਿਥੇ ਦਾਦਾ ਜੀ ਹਰੀ ਜੰਮੇ ਬਲੇ ਵਿਆਹ ਹੋਏ❤
@haseeb.A.C
@haseeb.A.C Жыл бұрын
Lovely singh ne bht achi tarah se logun ki feelings ko explain kia 👍🙏
@ajaibsingh261
@ajaibsingh261 11 ай бұрын
ਬਹੁਤ ਵਧੀਆ ਲੱਗਾ ਭੁਪਿੰਦਰ ਸਿੰਘ ਲਵਲੀ ਭਾਜੀ ਨੂੰ ਕਾਫੀ ਦੇਰ ਬਾਅਦ ਦੇਖਿਆ ਜੀ , ਪੰਜਾਬੀ ਲਹਿਰ ਤੋ ਹੁਣ ਦੂਰ ਹੋ ਗਏ ਲੱਗਦਾ
@DavySandhu
@DavySandhu 11 ай бұрын
Jeonde Raho Sabi Veer , Lovely veer , Nasir veer , bahut emotional , informative podcast c , Rabb kare Sada Panjab Fer ik ho jaave , Love you Brothere ❤❤❤
@ravisapkota6935
@ravisapkota6935 Жыл бұрын
ਦੋਹਾਂ ਵੀਰਾਂ ਨੂੰ ਸਤਿ ਸ੍ਰੀ ਆਕਾਲ ਬਾਰਡਰ ਖੁਲ ਜਾਣ ਤਾਂ ਵਪਾਰ ਇਨਾ ਵੱਧ ਜਾਣਾ ਕੇ ਨੌਜਵਾਨ ਪੀੜ੍ਹੀ ਨੂੰ ਬਾਹਰ ਹੀ ਜਾਣਾ ਨਾ ਪਵੇ ਦੋਹਾਂ ਪੰਜਾਬਾਂ ਦੇ ਵੀਰ ਆਪਣੇ ਆਪਣੇ ਘਰਾਂ ਵਿੱਚ ਰਹਿਣ ਪਰਦੇਸੀ ਨਾ ਹੋਣ ਵਾਹਿਗੁਰੂ ਜੀ ਸਰਬੱਤ ਦਾ ਭਲਾ ਹੋਵੇ
@BarinderSinghKamboj
@BarinderSinghKamboj Жыл бұрын
ਸਾਬੀ ਭਾਜੀ ਇਹ ਤੁਹਾਡੇ ਚੈਨਲ ਦਾ ਸਭ ਤੋ ਵਧੀਆ ਪੋਡਕਾਸਟ ਹੈ। ਇਹ ਦਰਦ ਹੈ ਪੰਜਾਬ ਦਾ । ਇਹ ਇਤਿਹਾਸ ਹੈ ਦੋਨੋ ਪੰਜਾਬਾ ਦਾ। ਇਹ ਸੱਚ ਹੈ ਇਹ ਬਹੁਤ ਕੁਝ ਦੇਵੇਗਾ ਤੁਹਾਨੂੰ
@SatnamSingh-pn7ob
@SatnamSingh-pn7ob 10 ай бұрын
Lovely and NassarDhillon will be know as saviors of Punjab
@user-gq5vv8bd4s
@user-gq5vv8bd4s 9 ай бұрын
Eh alag ho gye hun lagda
@JSingh_8185
@JSingh_8185 Жыл бұрын
ਬਹੁਤ ਹੀ ਵਧੀਆ ਪੋਡਕਾਸਟ। ਪਤਾ ਨਹੀਂ ਸਾਡੇ ਜਿਉਂਦੇ ਇਹ ਦੋਨਾਂ ਮੁਲਕਾਂ ਦੀਆਂ ਸਰਕਾਰਾਂ ਇਹਨਾਂ ਮੁਲਕਾਂ ਦੇ ਲੋਕਾਂ ਨੂੰ ਇਕ ਹੋਣ ਦਏਗੀ ਯਾਂ ਨਹੀਂ। ਰੱਬ ਕਰੇ ਜਲਦੀ ਹੀ ਸੱਭ ਕੁੱਝ ਸਹੀ ਹੋ ਜਾਏ।
@BaljitSingh-kq3lc
@BaljitSingh-kq3lc Жыл бұрын
Excellent podcast in which, a lot was discussed about the people who really suffered. Very emotional. No words.
@gurujisingh584
@gurujisingh584 7 ай бұрын
ਸਾਬੀ ਤੇ ਲਵਲੀ ਵੀਰ ਜੀ ਤੁਹਾਡੇ ਕੋਲੋਂ ਦੇਸ਼ ਵੰਡ ਦੀਆਂ ਗੱਲਾਂ ਸੁਣ ਕੇ ਲੂੰ ਕੰਡਾ ਖੜ੍ਹਾ ਹੋ ਜਾਂਦਾ ਹੈ ਅੱਜ ਅਸੀਂ ਅਜ਼ਾਦੀ ਦਿਨ ਮਨਾਉਂਦੇ ਹਾਂ ਜਦਕਿ 14-15ਅਗਸਤ1947 ਸਾਡੇ ਪੰਜਾਬ ਦੇ ਲੋਕਾਂ ਲਈ ਬਰਬਾਦੀ ਦਾ ਦਿਨ ਹੈ ਚਾਹੇ ਉਹ ਚੜ੍ਹਦਾ ਪੰਜਾਬ ਦੇ ਲੋਕ ਹੋਣ ਜਾਂ ਲਹਿੰਦੇ ਪੰਜਾਬ ਦੇ ਲੋਕ ਹੋਣ ਸਾਨੂੰ ਇਸ ਦਿਨ ਨੂੰ ਖੁਸ਼ੀ ਨਹੀਂ ਮਨਾਉਣੀ ਚਾਹੀਦੀ ਇਸ ਦਿਨ ਅਸੀਂ ਬਰਬਾਦ ਹੋਏ ਸਾਂ ਸਾਨੂੰ ਇਸ ਦਿਨ ਨੂੰ ਸੋਗ ਦਿਵਸ ਵਜੋਂ ਮਨਾਉਣਾ ਚਾਹੀਦਾ ਹੈ
@indianstudiosudhar6726
@indianstudiosudhar6726 Жыл бұрын
Saabi bhaji ਤੁਹਾਡੇ ਅਤੇ ਲਵਲੀ ਭਾਜੀ ਦੇ ਵਿਚਾਰਾਂ ਦਾ ਆਦਾਨ- ਪ੍ਰਦਾਨ ਬਾਖੂਬੀ ਸੀ। ਬਹੁਤ ਹੀ ਸ਼ਲਾਘਾਯੋਗ ਕਦਮ👏👏
@bakralas3
@bakralas3 10 ай бұрын
Pa g tusi Pakistani hi as I am stand for your right I feel proud when I watch you lovely paa g ❤️❤️
@snoopygarcha
@snoopygarcha Жыл бұрын
I loved the interview. Very honest and emotional. God bless you both!
@deeps1544
@deeps1544 Жыл бұрын
It is strange, Lovely Singh is not able to explain a simple incident about that muslim lady. The muslim lady was abducted and married to a sikh in 1947. She had 4 children with sikh. Under laiquat Nehru pact, most of the abducted women on either sides were returned to their families. She was also returned to her muslim family in Pakistan with the help of local police.
@gsingh1984
@gsingh1984 11 ай бұрын
Thanks Saabi Bhaji, keep delivering unique content like this. You exhibit the traits of great interviewers, which is to remain silent with the intention of genuinely hearing the stories of the interviewee and not unnecessarily speaking with the intention of listening to your own voice.
@jasha9sandhu
@jasha9sandhu 11 ай бұрын
Pakistan ਦੀ ਜ਼ੁਬਾਨ ਉਰਦੂ ਇਸ ਲਈ, ਕਿਉਂ ਕਿ Pakistan ਬਣਾਇਆ ਹੀ UP CP ਦੇ muslim elite ਨੇ, ਪੂਰੇ ਇੰਡਿਆ ਦੇ ਮੁਸਲਿਮ elite ਦੀ ਸਪੋਰਟ ਨਾਲ ( Fact: 90% of Muslim voted for Jinnah 's Muslim League in 1946 on single pointed Agenda of movement for Creation of Islamic State Pakistan) So Artificially Islamic State Pakistan ਬਨਾਉਣ ਵਾਸਤੇ ਉਰਦੂ language impose ਕਰ ਲਈ। ਤਲਖ਼ ਹਕੀਕਤ ਇਹੀ ਆ, ਪਾਕਿਸਤਾਨੀ ਪੰਜਾਬੀ ਵਾਹਿਦ ਕੌਮ ਆ ਜਿੰਨਾ ਨੇ ਆਪਣੀ ਮਾਂ ਬੋਲੀ ਪੰਜਾਬੀ ਆਪ ਹੀ ban ਕਰ ਦਿੱਤੀ।
@jasha9sandhu
@jasha9sandhu 11 ай бұрын
ਬੰਦੇ ਦਾ ਇਹ ਕਮਾਲ ਆ ਭਾਜੀ , ਵੀ ਬੰਦਾ ਆਪਣੀ ਸੋਚ ਦਾ ਆਪ ਮਾਲਕ ਹੁੰਦਾ, ਆਪਣੀ ਸੋਚ ਲਈ ਜਿੰਮੇਵਾਰ ਹੁੰਦਾ, ਸੋਚ ਨੂੰ change ਵੀ ਕਰ ਸਕਦਾ।। ਸੋਚ ਸੱਚ ਦੇ ਅਧਾਰ ਤੇ ਬਣਾਉਣੀ ਚਾਹੀਦੀ। ਸੱਚ ਕਈ ਵਾਰੀ ਕੌੜਾ ਹੁੰਦਾ। ਪਰ ਸੱਚ ਹੀ ਸਾਰਥਕ ਸਮਝ ਅਤੇ ਸਾਂਝ ਦੀ ਨੀਂਹ ਬਣ ਸਕਦਾ।
@jasha9sandhu
@jasha9sandhu 11 ай бұрын
47 ਦੀ ਵੰਡ ਵਾਸਤੇ ਪੰਜਾਬ ਦੇ ਜ਼ਿਆਦਾਤਰ ਮੁਸਲਮਾਨ populace ( ਖਾਸ ਕਰਕੇ Barelvi ਤੇ Qadiani) ਨੇ ਜਿੰਨਾਹ ਦੇ ਏਜੰਡੇ ਨੂੰ ਸਪੋਰਟ ਕੀਤਾ ਸੀ। ਅਜਕੱਲ ਵੀ ਬਰੇਲਵੀ ਜਮਾਤ ( #TLP leads them) ਜੋ ਪਾਕਿਸਤਾਨੀ ਪੰਜਾਬ ਵਿੱਚ ਬਹੁਤ powerful ਆ, ਓਹਨਾਂ ਦਾ attitude ਸਿੱਖਾਂ ਤੇ ਹਿੰਦੂਆਂ ਖਿਲਾਫ਼ ਅੰਤਾਂ ਦੀ ਆ। ਮਹਾਰਾਜਾ ਰਣਜੀਤ ਸਿੰਘ ਦਾ statue ਓਹਨਾ ਹੀ ਤੋੜਿਆ ਸੀ। ਪਾਕਿਸਤਾਨ ਦੀ ਹੋਂਦ ( identity) ਹੀ non Muslim hatred ਤੇ ਆ। Lovely ਭਾਜੀ ਵਰਗੇ ਬੰਦਿਆਂ ਨੂੰ ਸਲਾਮ, ਇਹਨਾਂ ਦੀ ਸੋਚ ਨੂੰ ਵੀ ਸਲਾਮ, but realistic ਵੀ ਰਹਿਣਾ ਚਾਹੀਦਾ।
@OhiSaabi
@OhiSaabi 11 ай бұрын
Thank you veer 🙏🏽
@kskahlokahlo
@kskahlokahlo 8 ай бұрын
​@@jasha9sandhu❤❤
@videosandviews
@videosandviews Жыл бұрын
School ਵਾਲੀ ਗੱਲ ਬੁਹੁਤ ਚੰਗੀ ਲੱਗੀ।
@AmrinderSingh-a1b2116
@AmrinderSingh-a1b2116 Жыл бұрын
ਹੁਣ ਨਹੀਂ ਪੜਾਇਆ ਜਾਂਦਾ ਬੁੱਲੇ ਸ਼ਾਹ ਅਤੇ ਬਾਬਾ ਫਰੀਦ ਜੀ ਨੂੰ ਸਾਬੀ ਭਾ ਪੰਜਾਬ ਚ
@jsnagrakotala
@jsnagrakotala Жыл бұрын
ਸਾਬੀ ਬਾਈ ਏਨਾ ਜਿਗਰਾ ਕਿੱਥੋਂ ਲਿਆਈਏ ਤੇਰੀਆਂ ਗੱਲਾਂ ਸੁਣਨ ਦਾ ਕਾਲਜਾ ਪਾੜ ਗਿਆ ਬਈ ਧੰਨ ਆ ਤੁਸੀ ਬਾਈ ਸਾਡੇ ਬਜ਼ੁਰਗ ਲਾਇਲਪੁਰ ਤੋਂ ਆਏ ਗੱਲਾਂ ਬੋਹੋਤ ਸੁਣਿਆ ਬੈ ਪਤਾ ਨੀ ਕਿਹੜੀ ਗੱਲ ਲੈ ਕ ਨਾਲ ਏ ਚਲਗੇ ਬਜਰੁਗ
@rattandhaliwal
@rattandhaliwal Жыл бұрын
ਆਪਾਂ ਵੀ ਲਵਲੀ ਸਾਬ ਨੂੰ ਫਰਵਰੀ 2020 ਵਿੱਚ ਸੱਚੇ ਸੌਦੇ ਮਿੱਲੇ ਸੀ ਸ਼ਾਇਦ 18 ਫਰਵਰੀ ਸੀ।
@Shiva-Randhawa7573
@Shiva-Randhawa7573 Жыл бұрын
ਧਨਵਾਦ ਦੋਵਾ ਵੀਰਾ ਦਾ
@AbdulRazzaqDM
@AbdulRazzaqDM 10 ай бұрын
Love and respect from Kasur Pakistan....,,,..❤❤❤❤
@mannatchhabra2851
@mannatchhabra2851 11 ай бұрын
Sabbi sahab I myself also a emotional person waheguru kirpa kre ek din twade darshan hoe zindagi ech.🙏🙏🙏
@deepRai121
@deepRai121 Жыл бұрын
ਸਾਬੀ ਵੀਰ ਦੀਆਂ ਵੀਡਿਓ ਚੋ ਭਾਜੀ ਨੂੰ ਦੇਖਦੀ ਸੀ. ਪਰ ਨੌਰਮਲ ਲੱਗਿਆ ਪਰ ਅੱਜ janya ਕੇ ਬੋਹਤ vadhya ਸਖਸੀਅਤ ਹੈ
@anmolbrar3391
@anmolbrar3391 9 ай бұрын
ਇਹ ਪੰਜਾਬ ਰਾਜ ਨੂੰ ਹੁਣ ਤੱਕ ਲੀਡਰਾ ਨੇ ਖੁਦ ਹੀ ਬਹੁਤ ਛੋਟਾ ਕਰ ਲਿਆ ਹੈ।ਧੰਨਵਾਦ ਜੀਉ।
@m.goodengumman3941
@m.goodengumman3941 Жыл бұрын
Lovely Paji great to see you again, since Europe trip. Keep the good work up, very important And admirable. 🙏👍
@jugrajsinghsidhu1551
@jugrajsinghsidhu1551 Жыл бұрын
ਸਾਬੀ ਸਾਹਿਬ ਜੋ ਤੁਸੀਂ ਆਪਣੇ ਵਾਲੇ ਪਾਸੇ ਟੈਕਸ ਬੁੱਕ ਦੀ ਗੱਲ ਕੀਤੀ ਹੈ ਉਹ ਇਸ ਤਰ੍ਹਾਂ ਜਦੋ ਪਾਕਿਸਤਾਨ ਬਣਨ ਜਾ ਰਿਹਾ ਸੀ ਤਾ ਮੁਸਲਮਾਨਾ ਦੇ ਦੋ ਲੀਡਰ ਮਸ਼ਹੂਰ ਸੀ ਇੱਕ ਜ਼ਿਨਾਹ ਅਤੇ ਦੂਜਾ ਮੌਲਾਣਾ ਅਜ਼ਾਦ ਜਿਹੜੇ ਮੁਸਲਮਾਨ ਜ਼ਿਨਾਹ ਮਗਰ ਲੱਗ ਗੇ ਉਹ ਪਾਕਿਸਤਾਨ ਚਲੇ ਗਏ ਜੋ ਮੌਲਾਣਾ ਅਜ਼ਾਦ ਨੂੰ ਆਵਦਾ ਲੀਡਰ ਮੰਨਦੇ ਸੀ ਉਹ ਹਿੰਦੋਸਤਾਨ ਵਿਚ ਰਹਿ ਗਏ ਇਸ ਕਰਕੇ ਸਾਡੇ ਦੇਸ਼ ਵਿੱਚ ਅੱਜ ਮੁਸਲਮਾਨਾਂ ਦੀ ਗਿਣਤੀ ਪਾਕਿਸਤਾਨ ਨਾਲੋ ਜਿਆਦਾ ਹੈ ਜੇਕਰ ਮੌਲਾਣਾ ਅਜ਼ਾਦ ਉਸ ਟਾਇਮ ਜ਼ਿਨਾਹ ਦੀ ਗੱਲ ਮੰਨ ਲਾਂਦੇ ਤਾ ਅੱਜ ਵਾਲਾ ਪਾਕਿਸਤਾਨ ਹੋਰ ਵੱਡਾ ਦੇਸ਼ ਹੁੰਦਾ ਜੇ ਪਾਕਿਸਤਾਨ ਨਾ ਬਣਦਾ ਤਾ ਮੁਸਲਮਾਨ ਕੌਮ ਲਈ ਬਹੁਤ ਚੰਗੀ ਗੱਲ ਹੁੰਦੀ ਕਿਉਂਕਿ ਅੱਜ ਇਹਨਾਂ ਦਾ ਰਾਜ ਵੀ ਹੁੰਦਾ ਹਿੰਦੋਸਤਾਨ ਵਿਚ ਅਤੇ ਪਾਕਿਸਤਾਨ ਬੰਗਲਾਦੇਸ਼ ਇਹਨਾ ਦੋਹਾਂ ਮੁਲਕਾਂ ਦੀ ਅਵਾਦੀ ਨੂੰ ਜੋੜ ਕੇ ਵੇਖੋ 45 ਪ੍ਰਤੀਸ਼ਤ ਬਣਦੇ ਨੇ ਇਹ ਵੀ ਇੱਕ ਘਾਟਾ ਵਾਲੀ ਗੱਲ ਹੋ ਗਈ ਹੈ
@rattandhaliwal
@rattandhaliwal Жыл бұрын
ਮੈਂ ਭਾਈ ਰਵੇਲ ਸਿੰਘ ਹੋਰਾਂ ਦੇ ਜਨਵਰੀ ੨੦੧੬ ਵਿੱਚ ਦਰਸ਼ਨ ਕੀਤੇ ਸਨ ਵਾਹਿਗੁਰੂ ਉਹਨਾਂ ਦੀ ਰੂਹ ਨੂੰ ਸ਼ਾਂਤੀ ਦੇਵੇ। ਅਮਰੀਕਾ ਤੋਂ ਪਿਆਰ ਸਹਿਤ।
@gurnajbirsinghghuman3429
@gurnajbirsinghghuman3429 Жыл бұрын
ਆਸ ਕਰਦੇ ਹਾਂ ਕਿ ਦੋਵਾਂ ਪੰਜਾਬ ਇਕੱ ਹੋ ਜਾਣ 🎉🎉🎉🎉🎉🎉
@pek1240
@pek1240 11 ай бұрын
mainu lagda ji jive chal reha ohi sahi hai dorr hon karke payiar bania hoia ik hunde ta soch ke dekhio nit nave pange hoia karne si dharma de nam te mundian kudian de love affairs de chakar pia karne si doje dharm de hon karke pehlan gallan hor si ajj de time nahi si chalna eh kam mai england ch dekhia bahut rolle painde pakistani hathan ch kade pa ke ghum de ne kudian fasa ke lahore lai jande ne te hera mandi ch baich aunde ne eh tusi pata kar sakde o othe de guru gharan ne 500 toh upar kudian rescue kittian si pakistan toh san2000 tak odon tak mai othe si july 2000 ch mai canada aa gia si so othe ajehe bahut chakar dekhe ne par canada ch pakistani UK nalo bahut ghat ne ethe kadi nahi sunia ajeha kam so jo rab karda changa hee karda jhede lok khende ne ke ik ho jan oh ehna gallan vare nahi sochde doji gal fer apan minority ch hona si fer app dekh soch lao ki hal hona si
@punjabidecenthulk784
@punjabidecenthulk784 11 ай бұрын
Nahi kade bi nahi, musalmaan kade bi kise hor dharam Nal reh nahi sakda ....musalman nu hamesha islamic land chahidi aaa Rehan lyi, rabb kare eh muslim Punjab sadde naal kde na mile.....
@jasha9sandhu
@jasha9sandhu 11 ай бұрын
Pakistan ਦੀ ਜ਼ੁਬਾਨ ਉਰਦੂ ਇਸ ਲਈ, ਕਿਉਂ ਕਿ Pakistan ਬਣਾਇਆ ਹੀ UP CP ਦੇ muslim elite ਨੇ, ਪੂਰੇ ਇੰਡਿਆ ਦੇ ਮੁਸਲਿਮ elite ਦੀ ਸਪੋਰਟ ਨਾਲ ( Fact: 90% of Muslim voted for Jinnah 's Muslim League in 1946 on single pointed Agenda of movement for Creation of Islamic State Pakistan) So Artificially Islamic State Pakistan ਬਨਾਉਣ ਵਾਸਤੇ ਉਰਦੂ language impose ਕਰ ਲਈ। ਤਲਖ਼ ਹਕੀਕਤ ਇਹੀ ਆ, ਪਾਕਿਸਤਾਨੀ ਪੰਜਾਬੀ ਵਾਹਿਦ ਕੌਮ ਆ ਜਿੰਨਾ ਨੇ ਆਪਣੀ ਮਾਂ ਬੋਲੀ ਪੰਜਾਬੀ ਆਪ ਹੀ ban ਕਰ ਦਿੱਤੀ।
@jasha9sandhu
@jasha9sandhu 11 ай бұрын
ਬੰਦੇ ਦਾ ਇਹ ਕਮਾਲ ਆ ਭਾਜੀ , ਵੀ ਬੰਦਾ ਆਪਣੀ ਸੋਚ ਦਾ ਆਪ ਮਾਲਕ ਹੁੰਦਾ, ਆਪਣੀ ਸੋਚ ਲਈ ਜਿੰਮੇਵਾਰ ਹੁੰਦਾ, ਸੋਚ ਨੂੰ change ਵੀ ਕਰ ਸਕਦਾ।। ਸੋਚ ਸੱਚ ਦੇ ਅਧਾਰ ਤੇ ਬਣਾਉਣੀ ਚਾਹੀਦੀ। ਸੱਚ ਕਈ ਵਾਰੀ ਕੌੜਾ ਹੁੰਦਾ। ਪਰ ਸੱਚ ਹੀ ਸਾਰਥਕ ਸਮਝ ਅਤੇ ਸਾਂਝ ਦੀ ਨੀਂਹ ਬਣ ਸਕਦਾ।
@jasha9sandhu
@jasha9sandhu 11 ай бұрын
47 ਦੀ ਵੰਡ ਵਾਸਤੇ ਪੰਜਾਬ ਦੇ ਜ਼ਿਆਦਾਤਰ ਮੁਸਲਮਾਨ populace ( ਖਾਸ ਕਰਕੇ Barelvi ਤੇ Qadiani) ਨੇ ਜਿੰਨਾਹ ਦੇ ਏਜੰਡੇ ਨੂੰ ਸਪੋਰਟ ਕੀਤਾ ਸੀ। ਅਜਕੱਲ ਵੀ ਬਰੇਲਵੀ ਜਮਾਤ ( #TLP leads them) ਜੋ ਪਾਕਿਸਤਾਨੀ ਪੰਜਾਬ ਵਿੱਚ ਬਹੁਤ powerful ਆ, ਓਹਨਾਂ ਦਾ attitude ਸਿੱਖਾਂ ਤੇ ਹਿੰਦੂਆਂ ਖਿਲਾਫ਼ ਅੰਤਾਂ ਦੀ ਆ। ਮਹਾਰਾਜਾ ਰਣਜੀਤ ਸਿੰਘ ਦਾ statue ਓਹਨਾ ਹੀ ਤੋੜਿਆ ਸੀ। ਪਾਕਿਸਤਾਨ ਦੀ ਹੋਂਦ ( identity) ਹੀ non Muslim hatred ਤੇ ਆ। Lovely ਭਾਜੀ ਵਰਗੇ ਬੰਦਿਆਂ ਨੂੰ ਸਲਾਮ, ਇਹਨਾਂ ਦੀ ਸੋਚ ਨੂੰ ਵੀ ਸਲਾਮ, but realistic ਵੀ ਰਹਿਣਾ ਚਾਹੀਦਾ।
@RmOsama
@RmOsama 8 ай бұрын
Punjab sada rahay abad love from Narowal, east punjab Pakistan
@virk6592
@virk6592 Жыл бұрын
ਮੈਨੂੰ ਦਰਦਾਂ ਵਾਲਾ ਦੇਸ਼ ਆਵਾਜ਼ਾਂ ਮਾਰਦਾ 😭😭😭
@pritpalsingh5844
@pritpalsingh5844 Жыл бұрын
Hi, Channel and host Ohi Sabbi Pajji, Congratulations!, With lots of emotions, deep thoughts and lots of appreciations for both of you. A guy who took a donkey route to Spain, not without any formal degree, worked very hard as a labourer, but ultimately succeeded in life. I always sees you as a random guy, but today's podcast with Pushpinder Singh Lovely Pajji, a Sikh gentleman from Pakistan is really heart warming, it touched every humans, especially every Punjabis and particularly Sikhs living anywhere in the world. All thanks to Internet, KZbin and Dewang Sethi of Punjabi Wanderers Channel and then your's trip to Norway, connects to Ohi Sabbi and Pushpinder Singh Lovely Channel. What a co-incidence. Your this podcast earlier of your's own life, but today's one is really special. Where ever one lives, married to a Blonde, then bit explained this tragedy to her, even if a little one....what to say to her Looking forward to channel.
@harnoorsran6805
@harnoorsran6805 Жыл бұрын
lovely veer gem of a personality ,,,, dhanvad bhaji vadia podcast lai
@sunitajuneja1361
@sunitajuneja1361 9 ай бұрын
Very nicely explained thanks for that. I was born in Lahore and come to India in Delhi. 🙏🏼
@yashpalsingh3085
@yashpalsingh3085 9 ай бұрын
Earlier I was in view that Singh was belongs to India, but glad to know he is from Pakistan.
@user-kn7wn2rp5s
@user-kn7wn2rp5s Жыл бұрын
We love Sabhi’s Podcasts ❤❤❤
@sacredsoul8573
@sacredsoul8573 11 ай бұрын
لبلی ویر جی ست سری اکال، نمسکار، اسلام علیکم تے واہےگورو جی۔ توہاڈی غوفتغو ساہنو بہت بڑھیآ لگی۔ میں اکثر پارٹیشن دناں کہانیاں نوں سوندے رہندا ہاں۔ آور ہاں میں رب اگے دعا کردا ہاں کہ دوبارہ وہ وقت ہوں کسے تے نہ آئے۔ چاروں پاشےاں امن تے چین بنی رہے۔ تے ہر کوئی ینسان نوں ینسان سمجھے تاں جو دوبارہ ساہنو برا وقت نا دےکھنا پڑے ۔ نال ہی ساری دنیا ہسدی بسدی رہے۔ ❤❤❤❤
@DARSHANSINGH-ix8ol
@DARSHANSINGH-ix8ol 10 ай бұрын
ਵੀਰ ਜੀ ਸਤਿ ਸ੍ਰੀ ਆਕਾਲ ਜੀ ਵੀਰ ਜੀ ਮੈਨੂੰ ਇੱਕ ਗੱਲ ਸਮਝ ਨਹੀਂ ਆਉਂਦੀ ਕਿ ਸੱਭ ਲੋਕ ਕਹਿੰਦੇ ਹਨ ਕਿ ੧੯੪੭ ਚ ਗੋਰੇ ਇੰਡੀਆ ਦੇ ਤਿੰਨ ਟੁਕੜੇ ਕਰ ਕੇ ਦੋ ਮੁਲਕ ਬਣਾ ਗਏ। ਪਰ ਇਹ ਗੱਲ ਮੈਨੂੰ ਹਜ਼ਮ ਨਹੀਂ ਹੁੰਦੀ। ਜਾਂ ਤਾਂ ਲੋਕ ਗਲਤ ਹਨ ਜਾਂ ਸ਼ਾਇਦ ਮੇਰੀ ਸੋਚ ਹੀ ਗਲਤ ਹੋਵੇ। ਮੇਰੀ ਸੋਚ ਅਨੁਸਾਰ ਇੰਡੀਆ ਪਾਕਿਸਤਾਨ ਦੀ ਵੰਡ ਨਹੀਂ ਹੋਈ ਬਲਕਿ ਸਿਰਫ ਤੇ ਸਿਰਫ ਪੰਜਾਬ ਦੀ ਹੀ ਵੰਡ ਕੀਤੀ ਗਈ ਸੀ। ਇੰਡੀਆ ਬਹੁਤ ਵੱਡਾ ਮੁਲਕ ਹੈ। ਦਿੱਲੀ ਜਾਂ ਇਸ ਤੋਂ ਅੱਗੇ ਭਾਰਤ ਦੀ ਕਿਸੇ ਵੀ ਸਟੇਟ ਦੇ ਆਦਮੀ ਨੂੰ ਪੁਛ ਕੇ ਦੇਖੋ ਕਿਸੇ ਨੂੰ ਵੀ ਪਤਾ ਨਹੀਂ ਕਿ ਭਾਰਤ ਚੀਨ ਦੀ ਜੰਗ ਕਦੋਂ ਹੋਈ (੧੯੬੨ ਵਾਲੀ) ੧੯੭੧ ਜਾਂ ਕਾਰਗਲ ਦੀ ਭਾਰਤ ਪਾਕਿਸਤਾਨ ਦੀ ਜੰਗ ਬਾਰੇ ਕਿਸੇ ਨੂੰ ਕੋਈ ਪਤਾ ਨਹੀਂ। ਇਥੇ ਤੱਕ ਕਿ ਜੰਗ ਸਮੇਂ ਬਲੈਕ ਆਊਟ ਹੁੰਦੀ ਸੀ ਉਹ ਬਾਰੇ ਵੀ ਕੋਈ ਜਾਣਕਾਰੀ ਨਹੀ। ਭਾਰਤ ਦੇ ਜਿਨ੍ਹਾਂ ਲੋਕਾਂ ਨੂੰ ਭਾਰਤ ਦੇ ਗਵਾਂਢੀ ਮੁਲਕਾਂ ਨਾਲ ਬਾਰਡਰ ਤੇ ਹੋਈਆਂ ਜੰਗਾਂ ਬਾਰੇ ਕੋਈ ਜਾਣਕਾਰੀ ਨਹੀਂ, ਐਸੇ ਲੋਕਾਂ ਨੂੰ ਭਾਰਤ ਪਾਕਿਸਤਾਨ ਦੀ ਵੰਡ ਬਾਰੇ ਕੀ ਜਾਣਕਾਰੀ ਹੋਵੇਗੀ???? ਗੋਰਿਆਂ ਨੇ ਦੁਨੀਆਂ ਨੂੰ ਚਾਰਿਆਂ, ਦੁਨੀਆਂ ਦੇ ਕਈ ਮੁਲਕਾਂ ਤੇ ਰਾਜ ਕੀਤਾ। ਗੋਰਿਆਂ ਦੇ ਭਾਰਤ ਦੇ ਰਾਜ ਬਾਰੇ ਪੜ੍ਹਕੇ ਸ਼ਾਇਦ ਤੁਸੀਂ ਨਤੀਜੇ ਤੇ ਪਹੁੰਚ ਸਕੋ ਕਿ ਉਹਨਾਂ ਪੰਜਾਬ ਦੇ ਅਤੇ ਬੰਗਾਲ ਦੇ ਹੀ ਟੁਕੜੇ ਕਿਉਂ ਕੀਤੇ। ਗੋਰਿਆਂ ਕਲਕੱਤੇ ਚ ਈਸਟ ਇੰਡੀਆ ਕੰਪਨੀ ਬਣਾਈ ਕਾਰਖਾਨੇ ਬਣਾਏ ਲੋਕਲ ਲੋਕਾਂ ਨੂੰ ਕੰਮ ਤੇ ਰੱਖਿਆ ਗਿਆ। ਆਪ ਸਭ ਜਾਣਦੇ ਹੀ ਹੋ ਕਿ ਕਈ ਵਾਰ ਕੰਮ ਤੇ ਲੇਬਰ ਨਾਲ ਮੂੰਹ ਮਾਰੀ , ਝਗੜਾ, ਜਾਂ ਮਾਰਾ ਮਾਰੀ ਵੀ ਹੋ ਜਾਂਦੀ ਹੈ ਬਸ ਇਹਨਾਂ ਨਾਲ ਵੀ ਕਈ ਵਾਰ ਐਸਾ ਹੋਇਆ। ਬੰਗਾਲੀਆਂ ਦੇ ਵਿਦਰੋਹ ਨਾਲ ਕੰਮ ਬੰਦ। ਫਿਰ ਦੁਨੀਆਂ ਤੇ ਰਾਜ ਕਰਨ ਵਾਲੇ ਹੰਕਾਰੀ ਗੋਰਿਆਂ ਅਨੇਕਾਂ ਬੰਗਾਲੀਆਂ ਨੂੰ ਮਾਰਕੇ ਆਪਣੀਆਂ ਗੋਲੀਆਂ ਠੰਢੀਆਂ ਕੀਤੀਆਂ। ਤੇ ਬੰਗਾਲੀਆਂ ਨੇ ਹਾਰ ਮੰਨ ਲਈ। ਗੋਰਿਆਂ ਨੂੰ ਮੂੰਹ ਪੈ ਗਿਆ। ਉਸ ਸਮੇਂ ਜ਼ਿਲੇ ਜ਼ਿਲੇ ਦਾ ਰਾਜਾ ਹੁੰਦਾ ਸੀ ਇਕ ਇਕ ਕਰਕੇ ਪੰਜਾਹ ਸੱਠ ਸਾਲਾਂ ਚ ਗੋਰਿਆਂ ਨੇ ਸਾਰੇ ਭਾਰਤ ਤੇ ਰਾਜ ਕਰ ਲ਼ਿਆ ਪਰ ਪੰਜਾਬ ਵਿਚ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਤਲਵਾਰ ਨੇ ਇਕ ਦੋ ਨਹੀਂ ਬਲਕਿ ਕਈ ਵਾਰ ਗੋਰਿਆਂ ਦੇ ਦੰਦ ਖੱਟੇ ਕੀਤੇ ਅਤੇ ਆਖਰ ਗੋਰਿਆਂ ਨੂੰ ਮਹਾਰਾਜਾ ਰਣਜੀਤ ਸਿੰਘ ਨਾਲ ਲਿਖਤੀ ਸਮਝੌਤਾ ਕਰਨਾ ਪਿਆ ਕਿ ਗੋਰੇ ਦਿੱਲੀ ਟਪ ਕੇ ਪੰਜਾਬ ਵਲ ਅਤੇ ਪੰਜਾਬ ਦੀਆਂ ਫੌਜਾਂ ਦਿੱਲੀ ਟਪ ਕੇ ਗੋਰਿਆਂ ਦੇ ਰਾਹ ਵਿੱਚ ਪੈਰ ਨਹੀਂ ਪਾਉਣਗੀਆਂ। ਬਸ ਇਹੀ ਕਾਰਨ ਸੀ ਕਿ ਸਾਰੇ ਭਾਰਤ ਵਿੱਚੋਂ ਸਿਰਫ਼ ਬੰਗਾਲੀਆਂ ਅਤੇ ਪੰਜਾਬੀਆਂ ਨੇ ਹੀ ਗੋਰਿਆਂ ਨੂੰ ਜੁੱਤੀ ਵਿਖਾਈ। ਇਸ ਕਰਕੇ ਇਹੀ ਦੋਨੋਂ ਉਹਨਾਂ ਦੀਆਂ ਅੱਖਾਂ ਵਿਚ ਰੜਕਦੇ ਸਨ ਬੇਈਮਾਨ ਗੋਰਿਆਂ ਨੇ ਇਸ ਲਈ ਬੰਗਾਲ ਅਤੇ ਪੰਜਾਬ ਦੇ ਹੀ ਟੁਕੜੇ ਕਰਕੇ ਬਾਰਡਰ ਬਣਾਂ ਦਿੱਤੇ ਕਿ ਇਹ ਆਪਸ ਵਿੱਚ ਹੀ ਲੜ ਲੜ ਕੇ ਮਰਦੇ ਰਹਿਣਗੇ। ਆਪ ਜੀ ਜਾਣਕਾਰੀ ਵਾਸਤੇ ਇੱਕ ਬਹੁਤ ਜ਼ਰੂਰੀ ਤੱਤ ਵੀ ਦਸ ਦਿਆਂ ਕਿ ਉਸ ਸਮੇਂ ਪੰਜਾਬ ਦੀਆਂ ਹੱਦਾਂ ਦਿੱਲੀ ਤੋਂ ਕਸ਼ਮੀਰ ਸਮੇਤ ਕਾਬਲ ਕੰਧਾਰ (ਅਫ਼ਗ਼ਾਨਿਸਤਾਨ) ਤਕ ਸਨ। ਉਸ ਸਮੇਂ ਪੰਜਾਬ ਦਾ ਇਕ ਰੁਪਇਆ ( ਉਸ ਸਮੇਂ ਸੋਨੇ ਦੀਆਂ ਮੋਹਰਾਂ ਨੂੰ ਰੁਪਏ ਕਹਿੰਦੇ ਸਨ) ਬ੍ਰਿਟੇਨ ਦੇ ੧੩ ਪੌਂਡ ਸਟਰਲਿੰਗ ਬਣਦੇ ਸਨ। ਮੈਂ ੧੯੮੧ ਤੋਂ ਦੁਬਈ ਕੰਮ ਕਰਦਾ ਹਾਂ ਕਈ ਧਰਮਾਂ ਦੇ ਪਵਿੱਤਰ ਗ੍ਰੰਥ ਵੀ ਪੜ੍ਹੇ। ੨੫/੨੬ ਮੁਲਕਾਂ ਦੀ ਯਾਤਰਾ ਵੀ ਕੀਤੀ। ਦੁਨੀਆਂ ਨੂੰ ਆਪਣੀ ਸੋਚ ਅਨੁਸਾਰ ਵਿਚਰਕੇ ਵੇਖਿਆ ਏਸ਼ੀਆ, ਮਿਡਲ ਈਸਟ, ਯੂਰਪ ਸਭਨਾਂ ਮਲਕਾਂ ਚ ਦੁਨੀਆਂ ਦੇ ਕੰਮ ਕਰਨ ਦੇ ਢੰਗ , ਇੰਡਸਟਰੀਆਂ ਮਸੀਨਰੀ , ਧਰਮ ਅਤੇ ਮੁਲਕ ਵਿਚ ਧਰਮ ਦੀ ਅਹਿਮੀਅਤ, ਹਰ ਮੁਲਕ ਦੀ ਸਭਿਅਤਾ, ਬਿਜਨਿਸ ਦੇ ਤਰੀਕੇ, ਕਨੂੰਨ ਦੀ ਅਹਿਮੀਅਤ ਅਤੇ ਲੋਕਾਂ ਦੀ ਸੋਚ ਤੋਂ ਇਲਾਵਾ ਹੋਰ ਵੀ ਕਈ ਪਹਿਲੂਆਂ ਬਾਰੇ ਜਾਣਕਾਰੀ ਹਾਸਲ ਕੀਤੀ। ਯੂਰਪ ਦੇ ਖ਼ੁਦਮੁਖ਼ਤਿਆਰ ਕਈ ਛੋਟੇ ਵੱਡੇ ਮੁਲਕ ਵੇਖੇ ਜਿਥੇ ਕੋਈ ਬਾਰਡਰ ਨਹੀਂ। ਕੋਈ ਪੁਲਿਸ ਨਹੀਂ। ਪਰ ਮੁਲਕਾਂ ਦਾ ਕੋਈ ਵਾਦ ਵਿਵਾਦ ਵੀ ਨਹੀਂ। ਮੈਨੂੰ ਲੱਗਦਾ ਹੈ ਕਿ ਜਾਂ ਤਾਂ ਉਹਨਾਂ ਮੁਲਕਾਂ ਦੇ 1:03:39 ਲੋਕਾਂ ਨੂੰ ਜ਼ਿੰਦਗੀ ਜਿਉਣ ਦੀ ਅਕਲ ਨਹੀਂ , ਤੇ ਜਾਂ ਫਿਰ ਸਾਨੂੰ ਭਾਰਤ ਪਾਕਿਸਤਾਨ ਦੀਆਂ ਗਵਰਨਮੈਂਟਾ ਜਾਂ ਪਬਲਿਕ ਦਾ ਹੀ ਉਪਰਲਾ ਫਲੈਟ ਅਕਲੋਂ ਖਾਲੀ ਹੈ। ਅਮਰੀਕਾ ਭਾਰਤ ਪਾਕਿਸਤਾਨ ਨੂੰ ਲੂਮੜ ਚਾਲਾਂ ਨਾਲ ਕਰਜ਼ੇ ਦੀ ਸ਼ਕਲ ਵਿਚ ਜ਼ੰਗੀ ਸਮਾਂਨ ਦੇ ਕੇ ਲੜਾ ਕੇ ਆਪਣੀਆਂ ਰੋਟੀਆਂ ਸੇਕ ਰਿਹਾ ਹੈ ਤੇ ਕਰਜ਼ਾ ਦੇਕੇ ਆਪਣੇ ਗੁਲਾਮ ਬਣਾ ਰਿਹਾ ਹੈ। ਦੋਹਾਂ ਮੁਲਕਾਂ ਦੇ ਪੜ੍ਹੇ ਲਿਖੇ ਲੋਕ ਕੰਮ ਨਾਂ ਮਿਲਣ ਕਰਕੇ ਮੁਲਕ ਛੱਡ ਕੇ ਵਿਦੇਸ਼ ਜਾ ਰਹੇ ਹਨ ਤੇ ਅਨਪੜ੍ਹ ਲੋਕ ਗੁਲਾਮੀ ਦੀ ਜ਼ਿੰਦਗੀ ਜਿਉਣ ਲਈ ਮਜ਼ਬੂਰ ਹਨ। ਨਤੀਜੇ ਸਾਹਮਣੇ ਹੀ ਹਨ ਕਿ ਦੋਹਾਂ ਮੁਲਕਾਂ ਦੇ ਅਨਪੜ੍ਹ ਲੋਕਾਂ ਉੱਤੇ ਗੁੰਡੇ ਮਵਾਲੀ ਪੰਜਵੀਂ, ਅਠਵੀਂ ਫੇਲ੍ਹ ਲੀਡਰ ਹਕੂਮਤ ਕਰ ਰਹੇ ਹਨ D.S Bhatti
@MuhammadShafique-xn7ue
@MuhammadShafique-xn7ue 9 ай бұрын
I wish punjab would unite again😢😢😢😢
@user-no5gi9pm5p
@user-no5gi9pm5p 8 ай бұрын
ਪਰਮਾਤਮਾ ਅੱਗੇ ਅਰਦਾਸ ਕਰਦੇ ਹਾਂ ਕਿ ਦੋਨੋਂ ਪੰਜਾਬ ਵਿੱਚ ਪਹਿਲਾਂ ਵਾਂਗ ਪਿਆਰ ਬਣੇ ਤੇ ਨਫ਼ਰਤਾਂ ਖਤਮ ਹੋਣ
@antiq1857
@antiq1857 9 ай бұрын
Amazing podcast. The first thing we can do towards a better Punjab is to talk about our issues.
@gdeep6893
@gdeep6893 4 ай бұрын
Bhaji I saw your podcast today. I was born in 1987 in PB India 30yrs after partition, live in Canada and have never visited Pakistan. My ancestors were from a village near Lahore. I still don’t know why but I feel a very strong Urge to visit the place where my forefathers lived. I was crying the whole time watching the vlog.
@guritourism4416
@guritourism4416 Жыл бұрын
ਪਤਾ ਹੀ ਨਹੀ ਲੱਗਾ ਕੱਦੋਂ 1:16:11 miunts ਪੂਰੇ ਹੋ ਗਏ ❤❤❤❤
@preetsonu6741
@preetsonu6741 11 ай бұрын
ਸਭਿ ਭਾਜੀ ਮੈਂ ਤਾਂ ਆਪ ਸੋਚ ਕ ਹਿੱਲ ਜਾਨਾ ਹੁੰਨਾ ਕ ।
@Ramghariaofficial1321
@Ramghariaofficial1321 8 ай бұрын
Eh dukh sirf dono punjab wale jaan skde a,mera Nana g das de hunde si,jado vandh hoyi,ous time mere mere Nana g de father,khud 5family nu Pakistan chad ke aye si,ohna da bhut pyr si,ohna naal,oh kirpaan aaj vi may Saab ke rkhi hoyi hai,jis naal muslim loka nu bachya si,te luterya nu vadya si,
@saabjaan6343
@saabjaan6343 8 ай бұрын
Lovely singh is pride of pakistan ..love you bro
@zubairrana8524
@zubairrana8524 7 ай бұрын
Paji thwadiyan gallan sun dy sun dy mara apna rona nikl gya jism dy val khary ho gy love u veerro❤
@balvirsidhu1271
@balvirsidhu1271 6 ай бұрын
ਬਹੁਤ ਹੀ ਭਾਵਕ ਅਤੇ ਦਿਲਚਸਪ ਗੱਲਬਾਤ ਜਿਓਂਦੇ ਵਸਦੇ ਰਹਿਣ ਮੇਰੇ ਦੋਨੇਂ ਭਰਾ❤❤❤❤❤❤❤
@BadarDin-wm6cj
@BadarDin-wm6cj Жыл бұрын
Sahbi bahi g Tusi great ho always welcome Pakistan I’m Muslim but Sikh bahi hai love u bohat changa programme kite stay blessed and keep happy
@The.Indian.pride23
@The.Indian.pride23 Жыл бұрын
Mere dada dadi tai taya ji vi Pakistan to aaye...dadi to bahut kuj sunya Pakistan bare....bahut okha time Katya bujrga nai ek cholya di buk vate sara din kum karde raye ethe aake loka de..sara kuj ta othe rah gya...rub mehar kare sarya tai.❤❤
@RupDaburji
@RupDaburji Жыл бұрын
ਬਹੁਤ ਵਧੀਆ ਗੱਲਬਾਤ ਜੀ । ਦੋਵੇਂ ਖੂਬਸੂਰਤ ਸ਼ਖ਼ਸੀਅਤਾਂ ਜੁੱਗ ਜੁੱਗ ਜੀਣ ।
@preetsonu6741
@preetsonu6741 11 ай бұрын
ਇਕ ਕਿਸਤ ਹੋਰ ਕਰੋ ਬਾਈ ਜੀ। ਦਿਲਪ੍ਰੀਤ ਸਿੰਘ (ਸ਼ਾਹਕੋਟ)
@mannatchhabra2851
@mannatchhabra2851 11 ай бұрын
Excellent emotional video Sabbi ji❤❤❤👏👏👏👏👏🙏🙏🙏🙏
@jugrajsinghsidhu1551
@jugrajsinghsidhu1551 Жыл бұрын
ਦੁਵਾਰਾ ਟਿੱਪਣੀ ਲੱਗਾ ਬਾਈ ਜੀ ਪ੍ਰੜਓ ਜ਼ਰੂਰ ਗਾਧੀ ਦੀ ਗੱਲ ਕਰਦੇ ਹਾਂ ਉਹ ਬੰਦਾ ਤਾ ਸਹੀ ਸੀ ਪਾਕਿਸਤਾਨ ਵਿੱਚ ਤਾ ਨਫ਼ਰਤ ਇਸ ਕਰਕੇ ਕੀਤੀ ਜਾਂਦੀ ਹੈ ਕਿਉਂਕਿ ਉਹ ਦੇਸ਼ ਦੀ ਵੰਡ ਦੇ ਹੱਕ ਵਿੱਚ ਨਹੀਂ ਸੀ ਹਿੰਦੁਸਤਾਨ ਵਿੱਚ ਉਸ ਬੰਦੇ ਨੂੰ ਉਸ ਟਾਇਮ ਲੋਕ ਨਫ਼ਰਤ ਕਰਨ ਲੱਗ ਪਏ ਸਨ ਜਦੋਂ ਸੁਭਾਸ਼ ਚੰਦਰ ਬੋਸ ਕਾਂਗਰਸ ਦੇ ਪ੍ਰਧਾਨ ਬਣੇ ਤਾ ਗਾਧੀ ਨਰਾਜ਼ ਹੋ ਗਏ ਉਹਨਾਂ ਨੇ ਬਾਅਦ ਵਿੱਚ ਨਹਿਰੂ ਨੂੰ ਕਾਂਗਰਸ ਦਾ ਪ੍ਰਧਾਨ ਬਣਾਇਆ ਸੀ ਹੁਣ ਸੁਭਾਸ਼ ਚੰਦਰ ਬੋਸ ਨੂੰ ਤਾ ਅੱਜ ਵੀ ਲੋਕ ਪਿਆਰ ਕਰਦੇ ਨੇ ਗਾਂਧੀ ਨੇ ਉਹਨਾਂ ਤੋਂ ਅਸਤੀਫਾ ਲਿਆ ਸੀ ਇਸ ਕਰਕੇ ਲੋਕ ਗਾਧੀ ਨਾਲ਼ ਨਰਾਜ਼ ਹੋ ਗਏ ਜਦਕਿ ਇਹ ਪੂਰੀ ਤਰ੍ਹਾਂ ਸੱਚ ਨਹੀ ਹੈ ਕਿਉਂਕਿ ਸਾਬੀ ਸਾਹਿਬ ਬੋਸ ਬੇਸੱਕ ਬਹੁਤ ਚੰਗੇ ਲੀਡਰ ਸੀ ਪਰ ਉਹਨਾਂ ਦਾ ਝਕਾ ਰੂਸ ਦੇ ਲਾਇਨ ਵੱਲ ਸੀ ਜਦੋਂ ਉਹ ਕਾਂਗਰਸ ਦੇ ਪ੍ਰਧਾਨ ਬਣੇ ਤਾ ਕਿਸੇ ਅੰਗਰੇਜ਼ ਅਫ਼ਸਰ ਨੇ ਗਾਂਧੀ ਨੂੰ ਸਮਝਾਇਆ ਤੁਹਾਡੀ ਪਾਰਟੀ ਦੇ ਉਪਰ ਹੁਣ ਕਬਜ਼ਾ ਕਾਮਰੇਡਾਂ ਦਾ ਹੋ ਚੁੱਕਾ ਹੈ ਇਸ ਲਈ ਗਾਂਧੀ ਦੇ ਨਰਮ ਸੁਭਾਅ ਕਾਰਨ ਬੋਸ ਨੇ ਪ੍ਰਧਾਨਗੀ ਤੋਂ ਅਸਤੀਫ਼ਾ ਦੇ ਦਿੱਤਾ ਸੀ ਦੂਜੀ ਗੱਲ ਜਦੋਂ ਦੇਸ਼ ਦੀ ਵੰਡ ਹੁੰਦੀ ਹੈ ਜੋ ਤੁਸੀਂ ਕਿਹਾ ਲੋਕ ਰਸਤੇ ਵਿੱਚ ਕੰਢੇ ਛੁੱਟ ਦਿੰਦੇ ਸੀ ਤਾ ਗਾਂਧੀ ਨੇ ਅੰਗਰੇਜ਼ਾਂ ਤੋਂ ਇੱਕ ਜੀਪ ਦੀ ਮੰਗ ਕੀਤੀ ਕਿਉਂਕਿ ਉਸ ਟਾਇਮ ਗਾਧੀ ਨੇ ਲੋਕਾਂ ਬੰਗਾਲ ਦੇ ਲੋਕਾਂ ਨੂੰ ਸਮਝਾਉਣ ਸ਼ੁਰੂ ਕੀਤਾ ਤੁਸੀ ਅਲੱਗ ਬੇਸ਼ੱਕ ਹੋ ਜਾਉ ਪਰ ਕਿਸੇ ਨੂੰ ਮਾਰੋ ਨਾ ਇਸ ਕਰਕੇ ਬੰਗਾਲ ਤੋਂ ਬੰਗਾਲ ਬਣਗੇ ਕੋਈ ਵੱਡ ਟੁੱਕ ਨਹੀ ਹੋਈ ਸੀ ਫਿਰ ਉਹਨਾਂ ਨੇ ਪੰਜਾਬ ਆਉਣ ਲਈ ਅੰਗਰੇਜਾ ਕੋਲੋਂ ਇੱਕ ਜਹਾਜ਼ ਦੀ ਮੰਗ ਕੀਤੀ ਜੋ ਅੰਗਰੇਜਾ ਨੇ ਮੰਨੀ ਨਹੀ ਸੀ ਅਤੇ ਹੁਣ ਗਾਧੀ ਵਾਰੇ ਇੱਕ ਹੋਰ ਗੱਲ ਮਸ਼ਹੂਰ ਹੈ ਜਿਸ ਆਸ਼ਰਮ ਵਿੱਚ ਗਾਧੀ ਰਹਿੰਦਾ ਸੀ ਇੱਕ ਦਿਨ ਗਾਧੀ ਨੇ ਲੋਕਾਂ ਨੂੰ ਕਿਹਾ ਸਫ਼ਾਈ ਰੱਖਣ ਲਈ ਜਦੋਂ ਗਾਧੀ ਨੇ ਵੇਖਿਆ ਇਹ ਲੋਕ ਦੇ ਕੰਨਾ ਤੇ ਜੂ ਵੀ ਨਹੀਂ ਸਰਕੀ ਹੈ ਤਾ ਉਹਨਾਂ ਨੇ ਇੱਕ ਦਿਨ ਆਪ ਟੋਕਰੀ ਚੁੱਕ ਕੇ ਸਫਾਈ ਕਰਨ ਲੱਗ ਪਏ ਤਾ ਉਥੇ ਰਹਿੰਦੇ ਲੋਕਾਂ ਨੇ ਸ਼ਰਮ ਤਾ ਕੀ ਮੰਨਣੀ ਸੀ ਸਗੋਂ ਗਾਧੀ ਦੇ ਅੱਗੇ ਹੋਕੇ ਕਹਿਣ ਲੱਗੇ ਆ ਪਈ ਜੀ ਇੱਕ ਲੀਡੀ ਆ ਵੇਖੋ ਇਥੇ ਗੱਦ ਪਿਆ ਹੈ ਹੁਣ ਸਾਬੀ ਯਾਰ ਤੂੰ ਆਪ ਸਾਂਭ ਲਾ ਲਾਉ ਕਿੰਨਾ ਸਾਉ ਬੰਦਾ ਸੀ
@gurujisingh584
@gurujisingh584 7 ай бұрын
ਛੋਟੇ ਵੀਰ ਉਹ ਅਜ਼ਾਦੀ ਨਹੀਂ ਬਰਬਾਦੀ ਸੀ ਜਦੋਂ ਆਪਣਿਆਂ ਨੇ ਆਪਣਿਆਂ ਦਾ ਬੇਤਹਾਸ਼ਾ ਖੂਨ ਵਹਾਇਆ ਉਹ ਗਲਤੀ ਕੁੱਝ ਲੋਕਾਂ ਦੀ ਸੀ ਪਰ ਭੁਗਤਣੀ ਬਹੁਤ ਸਾਰੇ ਪਰਿਵਾਰਾਂ ਨੂੰ ਅਤੇ ਪੂਰੇ ਦੇਸ਼ ਵਾਸੀਆਂ ਨੂੰ ਭੁਗਤਣਾ ਪਿਆ ਜਦੋਂ ਅੱਖਾਂ ਦੇ ਸਾਹਮਣੇ ਆਪਣੇ ਕਤਲ ਹੋਏ ਤਾਂ ਉਹ ਸਮਾਂ ਕਿੰਨਾਂ ਘਾਤਕ ਹੋਵੇਗਾ ਮੇਰਾ ਬਾਬਾ ਨਾਨਕ ਹੀ ਜਾਣਦਾ ਹੈ
@bhupinderjhalli3502
@bhupinderjhalli3502 Жыл бұрын
Great conversation bha g waheguru thuadi har khwaish poori kare mere apne bajurg Pakistan ton aye te sari raat apne pind diyan gallan hi karde rehnde di
@UmarHayat-hv8ub
@UmarHayat-hv8ub Жыл бұрын
100% good video ♥️♥️♥️♥️🇵🇰🇵🇰🇵🇰
@masoodahmed3147
@masoodahmed3147 Жыл бұрын
❤❤Love for both of you. Good conversation in this podcast. God bless you with happiness.
@jasha9sandhu
@jasha9sandhu 11 ай бұрын
47 ਦੀ ਵੰਡ ਵਾਸਤੇ ਪੰਜਾਬ ਦੇ ਜ਼ਿਆਦਾਤਰ ਮੁਸਲਮਾਨ populace ( ਖਾਸ ਕਰਕੇ Barelvi ਤੇ Qadiani) ਨੇ ਜਿੰਨਾਹ ਦੇ ਏਜੰਡੇ ਨੂੰ ਸਪੋਰਟ ਕੀਤਾ ਸੀ। ਅਜਕੱਲ ਵੀ ਬਰੇਲਵੀ ਜਮਾਤ ( #TLP leads them) ਜੋ ਪਾਕਿਸਤਾਨੀ ਪੰਜਾਬ ਵਿੱਚ ਬਹੁਤ powerful ਆ, ਓਹਨਾਂ ਦਾ attitude ਸਿੱਖਾਂ ਤੇ ਹਿੰਦੂਆਂ ਖਿਲਾਫ਼ ਅੰਤਾਂ ਦੀ ਆ। ਮਹਾਰਾਜਾ ਰਣਜੀਤ ਸਿੰਘ ਦਾ statue ਓਹਨਾ ਹੀ ਤੋੜਿਆ ਸੀ। ਪਾਕਿਸਤਾਨ ਦੀ ਹੋਂਦ ( identity) ਹੀ non Muslim hatred ਤੇ ਆ। Lovely ਭਾਜੀ ਵਰਗੇ ਬੰਦਿਆਂ ਨੂੰ ਸਲਾਮ, ਇਹਨਾਂ ਦੀ ਸੋਚ ਨੂੰ ਵੀ ਸਲਾਮ, but realistic ਵੀ ਰਹਿਣਾ ਚਾਹੀਦਾ।
@yasirnisarparhar1278
@yasirnisarparhar1278 11 ай бұрын
Panjab rol gya sra, sadiya dihaa mava rol gaia sadee maa boli rol ghi pta nhi kis chez di saza diti ,400 muraby ala v rol gya ty 600 acker ala v apny pind noo yad kr k ro rihya❤💔
@rizwankhan-pc7ee
@rizwankhan-pc7ee 9 ай бұрын
Bhai indian media ka kia kren? Jo abi bi hr pakistani ko bhoka nanga aur terrorist show kr rha ha bjae is k bridge bnen aur logo ko milain takay govts pe pressure bne aur taluq thek ho.
@aliasaf9118
@aliasaf9118 10 ай бұрын
Lovlig Singh, nice to see you again.. 🌿🌿🌿
@videosandviews
@videosandviews Жыл бұрын
ਬਹੁਤ ਵਧੀਆ ਇਤਿਹਾਸਿਕ ਗੱਲਬਾਤ, ਲਵਲੀ ਭਾਜੀ ਦੀ ਗੱਲ ਬਿਲਕੁਲ ਸੱਚ ਆ ਕਿ ਪਾਕਿਸਤਾਨ ਚ ਸਿੱਖ - ਹਿੰਦੂ ਲੋਕ ਕਾਰੋਬਾਰੀ ਤੇ ਉਚੀਆਂ ਪੋਸਟਾਂ ਤੇ ਹਨ, ਇਹ ਗੱਲ ਮੈਨੂੰ ਵੀ ਇਕ ਪਾਕਿਸਤਾਨ ਮੁਸਲਿਮ ਪਠਾਨ ਨੇ ਦੱਸੀ ਆ,
@jaspreetkaur-jb2re
@jaspreetkaur-jb2re Жыл бұрын
Mere dadi v mere daddy nu and 2 bua nu le k 1947 vich aye hun assi imagine kr skde a ke beeti huni. Dada g de death pehla ho gyi c and daddy mere 2-3 months de c
@haseeb.A.C
@haseeb.A.C Жыл бұрын
Mera ek dost hai uski family india se i thi 1947 me wo muje btata hai k jb b 14 august ati hai to us k dada ne kbi celebrate nai kia wo kehta hai jo tab hua jab b yaad krta hun to ronay lag jata mera dada apni family k sath hue zulm ko yaad kr k
@AshishKumar-cj6fv
@AshishKumar-cj6fv Жыл бұрын
Bhut emotional podcast..soch k hi dil kamb jnda 47 bare..😢😢
@ranatariqmehmood9368
@ranatariqmehmood9368 8 ай бұрын
Lovely veer G, you are a real and pure Hero of humanity. Live very very long, brother.
@BarinderSinghKamboj
@BarinderSinghKamboj Жыл бұрын
ਸਹੀ ਕਿਹਾ ਸਾਬੀ ਬਾਈ
@mobilemail1197
@mobilemail1197 Жыл бұрын
Love from Punjab PAKISTAN veer bohat msg kita koi reply nai aya 🇵🇰❤️😑
@gurmandeepsingh3712
@gurmandeepsingh3712 11 ай бұрын
Bai ji bht gallan sikhan nu miliyaan lovely bai ji to aakhan ch athru aa gae sb sunke yr 51:19
@hbtraveller4709
@hbtraveller4709 Жыл бұрын
ਬਾਈ ਬਹੁਤ ਸੋਹਣਾ ਪੌਡਕਾਸਟ ਐ ਜੀਓ
@abhaymani2948
@abhaymani2948 Жыл бұрын
Sat shri akaal g 🙏 Very nice video Love from LUDHIANA ❤
@RameshKumar-fr1vz
@RameshKumar-fr1vz Жыл бұрын
AJ sawad te MJA aaya te duja dukh vi bahut hi jayada hoyea lavli veer ji nu naal dekhke sabi bai ik rikvest hai tuhanu ki lavli ji kaho ki bhahawal pur city da banda koi changa you tubar bhara labh ke deo kyoki mera pichhokar hai bhahawal pur city tu mere dada ji da pind c(basti fullawali)naal hi gull dera penda hai ja aj man sari raat rouga ja sada lai khush so benti prvaan karna mera jinve 600 ekad wale baba ji ro paye c o hi haal mera he dhan ho ju ga veere sabi sifarish jrur kar deo last ja fir kade vi 47 di video na dekha kyoki man Ronda bai pichhokar bahut yaad onda hai satsriakal good night Ripley jarur dena Bhai from Sri Ganga Nagar Rajasthan 🇮🇳❤️❤️🌹🇮🇳🇮🇳🇮🇳🇮🇳🇮🇳 benti rikvest dono hath jod ke la deo jor yaar insaniyat jindabad lave you dono bharava nu ❤❤❤❤
@khurshid7193
@khurshid7193 Жыл бұрын
Love ❤️ from pakistan 🇵🇰
@warisalisidhu6013
@warisalisidhu6013 8 ай бұрын
Very good video Bhai Sahib very thanks 🙏 Waris Ali sidhu chak no.49 JB Munda pind (lyllpur) Faisalabad Punjab Pakistan
@jagtarchahal2541
@jagtarchahal2541 11 ай бұрын
ਬਹੁਤ ਵਧੀਆ ਗੱਲ ਬਾਤ ਬਾਈ ਜੀ
@baldevsingh9391
@baldevsingh9391 8 ай бұрын
ਲਵਲੀ ਜੀ ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖੇ ਸਵਣਾ ਨੂੰ
@debuttube9790
@debuttube9790 11 ай бұрын
Ik gal note krn wali , partition to phla punjab da ik vdda tapka dbya hoea c , muslim nd so called sikh jdo v gl krde kdi v us community di gl ni krde mai bhut interview dekhiya ,bss dono comunity ik doje nu he superior dasn te lggiya rhiya , ki iss chej da kise kolo answer hoya ta dseo ji
@MuhammadShafique-xn7ue
@MuhammadShafique-xn7ue 9 ай бұрын
Bht vadhiya ji bht vadhiya gal baat kiti tusi saday vaday vi jammu tu migrate kr kay gujrat pakistan aiay si from gujrat punjab pakistan
@akbaldhillon3344
@akbaldhillon3344 Жыл бұрын
ਇੱਕ ਮੈਨੂੰ ਇਹ ਸਮਝ ਨੀ ਆਉਦੀ ਕਿ ਇਕ ਪਾਸੇ ਆਪਾ ਕਹਿਣੇ ਆ ਕਿ ਪੰਜਾਬੀ ਨੂੰ ਦਬਾ ਰਹੇ ਆ ਸਰਕਾਰਾ ,ਉਥੇ ਤਾ ਬਹੁਤ ਟੱਪਦੇ ਆ ,ਤੇ ਦੂਜੇ ਆਪਾ ਪੰਜਾਬੀ ਲਈ ਕਿਹਨਾ ਕ ਕਰਦੇ ਆ ? ਤੇ ਦੁਜੇ ਪਾਸੇ ਆਪਾ ਵੱਡੇ ਅੰਗਰੇਜ ਬਣ ਦੇ, ਆਪਾ ਸਾਰਿਆ ਨੂੰ ਸੋਸਲ ਮੀਡੀਆਤੇ ਵੱਧ ਤੋ ਵੱਧ ਪੰਜਾਬੀ ਦੀ ਵਰਤੋ ਕਰਨੀ ਚਾਹੀਦੀ ਆ ਜੁਥੇ ਵੀ ਮੋਕਾ ਮਿਲਦਾ ਉਥੇ ਪੰਜਾਬੀ ਦੀ ਵਰਤੋ ਕਰੋ ,ਏ ਟੀ ਐਮ ਵਿੱਚ ਵੀ ਕਰੋ ਸਭ ਨੂੰ ਹੱਥ ਜੋੜ ਕੇ ਬੇਨਤੀ ਆ, ਜੇ ਜਿਆਦਾ ਬੋਲ ਗਿਆ ਤਾ ਹੱਥ ਜੋੜ ਕ ਮਾਫੀ ਜੀ 🙏🙏🙏
@ShivKumar-rc8lr
@ShivKumar-rc8lr Жыл бұрын
Bhaji main hmesha Panjabi bolda Han aapde pote potian naal kde v Hindi vich humko tumko nhi krda
@rashidahmad13
@rashidahmad13 10 ай бұрын
Please always give a date to your videos. This video appears to be before 1960. He was a young man in 1947.
@KASHIFKHAN-qk1pv
@KASHIFKHAN-qk1pv 10 ай бұрын
V nice conversation 🇵🇰🇺🇸
@user-sz8ih8ln2i
@user-sz8ih8ln2i 6 ай бұрын
My grandfather migrated from taran tarn patti, he was alone to reach from the family of 30 ppl. In his last days he revealed that he beheaded his own sister.
@ranawt8701
@ranawt8701 6 ай бұрын
Very Nice discussion. I asked my Nana long time ago how Sikh people were when you guys were living together, he said they were just like us, good ordinary people. The butchery and barbarism that happened afterwards was unbelievably shocking. Once the wheel of attacks and revenge attacks was set in motion, it was utter devastation for all. By far the most bloodshed was done by the devils who had weapons. Deevan Singh Maftoon's book provides an honest reflection of those times.
@usman_ghuman
@usman_ghuman 8 ай бұрын
Saving this video in my album of classics ❤❤
@47punjab
@47punjab 10 ай бұрын
Saabi ji ❤ zabardast, ❤ from lehnde Punjab Multan vallon duwawan
@kamalsidhu6850
@kamalsidhu6850 6 ай бұрын
Mei b us din anandpur wich c jdo lovely paji foto khich rahe c menu bad ch ehsas hoeya
@babbubhinder6052
@babbubhinder6052 11 ай бұрын
ਬੋਤ ਹੀ ਵਦੀਆ ਗਲਬਾਤ, ਤੇ ਵਿਚਾਰ ਵੀ ਬੋਤ ਵਦੀਆ,, 1947 ਕਦੇ ਨਾ ਭੁਲਣ ਵਾਲਾ ਸਮਾ ਸੀ
@kulwantsembhi4137
@kulwantsembhi4137 Жыл бұрын
Saabi teri is post nu ghaat vekhde ne maneya shera par aun wale time vich sareya layi io najeer pesh karo teri video❤❤
@AshokDas-vy2rg
@AshokDas-vy2rg 10 ай бұрын
Hum log bhi 1947 me apna Ghar chur ke aaye
@gilljaz
@gilljaz 6 ай бұрын
ਮੇਰੇ ਬਾਪੂ ਜੀ ਜਦ ਵੀ ਵੀ ਵੰਡ ਦੀ ਸਟੋਰੀ ਸੁਣਾਉਦਾ ਸੀ ਤਾਂ ਰੂਹ ਕੰਬ ਜਾਂਦੀ ਸੀ, ਸਾਡੇ ਨਾਲ ਬਹੁਤ ਧੱਕਾ ਹੋਇਆ, ਸਾਡਾ ਪਿੰਡ ਡਿਸਟ੍ਰਿਕਟ ਮੁਲਤਾਨ ਤਹਿਸੀਲ ਕਾਬਿਰਵਾਲਾ ਪਿੰਡ ਨਾਨਕਪੁਰ ਸੀ, ਜੇ ਕੋਈ ਹੈ ਉਨ੍ਹਾਂ ਪਿੰਡਾਂ ਵੱਲਦਾ ਤਾਂ ਦੱਸਓ
@sunnyvictor7302
@sunnyvictor7302 7 ай бұрын
We love both punjab !! Sabi paje lovely paje bahut wadiya insaan ne !!
@gkkochar6414
@gkkochar6414 9 ай бұрын
I wish that whole punjab must become one
@harbhajansethmajithabhajan6955
@harbhajansethmajithabhajan6955 Жыл бұрын
ਭਲੈਰ ਵਾਲੇ ਇਸ ਵਖਤ ਬਟਾਲਾ ਸ਼ਹਿਰ ਵਿਚ ਵੱਸਿਆ ਹੋਇਆ ਹੈ
@balwindersinghbrar
@balwindersinghbrar Жыл бұрын
Bahut hi sanzeeda,bhavnatmak,zazbati guftugu,jihda tuc akheer te ih zikar kita ki,"sade valon Pakistan bhi jindabad they,india vi zindabaad rvey,is naal tuc dono deshan de seculer bandian da dil jit lia ae,tuc jekar dono jne koshish jari rkhoge tan,sada divan da Punjab ghugh vsdga,az nhi te kll ih zrur hovega ki dono punjaban Dian aglian pedian,zrur dilon hi ikk ho jangian,pehlan mien v Sabi te loveley bha ji nu aam utuber hi smghda si,magar tuhadi is vedio ne dil jit lia
@balwindersinghbrar
@balwindersinghbrar Жыл бұрын
Kuchh shabad methon misprint ho gaye utle comment te pr Utube ne edit kr kr ke sodh karan di optio hi nhi diti,so kuz shabda. Nu apni dimagi zor-azmai naal smjh lia je
@anmolpreet7741
@anmolpreet7741 Жыл бұрын
Paaji australia da tour kido launa?? ❤❤
@user-te5zh9eu1z
@user-te5zh9eu1z Жыл бұрын
Wish I could have the superpower to give you million subscribers instantly. I find worthless content online with millions subscribers, so much of cringe. Keep it up, and we will do our best to spread the word. It brought tears to my eyes as I could understand the pain our grandparents went through. Your content is quite underrated. May Waheguru bless you with all the success you ever wished for.
@malikmumtaznadeem3218
@malikmumtaznadeem3218 Жыл бұрын
Pa ji saabi paji lovely bhuot wahdia burra maza aya sarian Gullanpasand aian zaberdast from dubai
@NadeemRazaSandhu
@NadeemRazaSandhu Жыл бұрын
SSA AOA Really great Person's Sabi bhai from #KahnaKacha a small town of lahore migrate to Vil Talwandi Chuhdryan Ludhiana Love with Respect Lovely Singh n Sabi bhai 💚🙏
@harnoorsran6805
@harnoorsran6805 Жыл бұрын
veer ji saria detaila shi bas jilla kapurthala krdo sabi bha da
@NadeemRazaSandhu
@NadeemRazaSandhu Жыл бұрын
@@harnoorsran6805 thank you for correction ✔️
@Majha2626
@Majha2626 8 ай бұрын
Sada pind Bhulair hai g . Lovely paji Baba Amar singh ji di gal kar rahe ne. Mere par dada g da nam Diwan singh c. Hun apa Batale city vich rhnde han. Sare Bhulair pind de Batale shair vich a gaye c . Jo ki Amritsar sahib kol hai
Two Immigrants | One chose Europe & other one chose Punjab
1:04:54
My YouTube Journey to 100k & mistakes i made | Ohi Saabi
45:04
Matching Picture Challenge with Alfredo Larin's family! 👍
00:37
BigSchool
Рет қаралды 33 МЛН
WILL IT BURST?
00:31
Natan por Aí
Рет қаралды 17 МЛН
黑天使遇到什么了?#short #angel #clown
00:34
Super Beauty team
Рет қаралды 47 МЛН
Who is Maharaja Ranjeet Singh ? || Lahore series ||
49:26
Pupinder Singh Lovely
Рет қаралды 14 М.
Earning is easy but have to sell dignity | Punjabi Podcast
1:21:09
Podcast with Amritpal aka Ghudda Singh & Dev Kuraiwala
1:05:57
Ohi Saabi
Рет қаралды 111 М.
Matching Picture Challenge with Alfredo Larin's family! 👍
00:37
BigSchool
Рет қаралды 33 МЛН