Qisa Kahani : (Dr Harshinder Kaur) ਡਾਕਟਰ ਕੋਲ ਗਏ ਬੱਚੇ ਨੇ ਕੀਤੀ ਕਮਾਲ, ਗੱਲਾਂ ਸੁਣਕੇ ਤੁਸੀਂ ਵੀ ਹੋਵੋਗੇ ਹੈਰਾਨ

  Рет қаралды 166,016

D5 Channel Punjabi

D5 Channel Punjabi

2 жыл бұрын

Qisa Kahani : (Dr Harshinder Kaur) ਡਾਕਟਰ ਕੋਲ ਗਏ ਬੱਚੇ ਨੇ ਕੀਤੀ ਕਮਾਲ, ਗੱਲਾਂ ਸੁਣਕੇ ਤੁਸੀਂ ਵੀ ਹੋਵੋਗੇ ਹੈਰਾਨ | D5 Channel Punjabi
#drharshinderkaur #qisakahani #d5channelpunjabi
Find Latest News, Top Headline And breaking news Watch D5 Channel Punjabi
D5 Channel Punjabi Owned By Oasis Broadcast Private Limited. D5 Channel Punjabi is a news channel on KZbin which streams news related to Punjab, Haryana, Nation and the World. Alongside the news, the channel likewise has debates on contemporary points and Entertainment show series which are interesting and informative.
ਡੀ 5 ਚੈਨਲ ਪੰਜਾਬੀ ਓਏਸਿਸ ਬ੍ਰੌਡਕਾਸਟ ਪ੍ਰਾਈਵੇਟ ਲਿਮਟਿਡ ਦੀ ਮਲਕੀਅਤ ਹੈ। ਡੀ 5 ਚੈਨਲ ਪੰਜਾਬੀ ਯੂਟਿਊਬ 'ਤੇ ਇੱਕ ਨਿਊਜ਼ ਚੈਨਲ ਹੈ ਜੋ ਪੰਜਾਬ, ਹਰਿਆਣਾ, ਰਾਸ਼ਟਰ ਅਤੇ ਵਿਸ਼ਵ ਨਾਲ ਸਬੰਧਤ ਖ਼ਬਰਾਂ ਨੂੰ ਸਟ੍ਰੀਮ ਕਰਦਾ ਹੈ। ਖ਼ਬਰਾਂ ਦੇ ਨਾਲ, ਚੈਨਲ ਨੇ ਸਮਕਾਲੀ ਪੁਆਇੰਟਾਂ ਅਤੇ ਮਨੋਰੰਜਨ ਸ਼ੋਅ ਸੀਰੀਜ਼ 'ਤੇ ਵੀ ਬਹਿਸ ਕੀਤੀ ਹੈ ਜੋ ਦਿਲਚਸਪ ਅਤੇ ਜਾਣਕਾਰੀ ਭਰਪੂਰ ਹਨ।
D5 चैनल पंजाबी ओएसिस ब्रॉडकास्ट प्राइवेट लिमिटेड के स्वामित्व में है। D5 चैनल पंजाबी KZbin पर एक समाचार चैनल है जो पंजाब, हरियाणा, राष्ट्र और दुनिया से संबंधित समाचारों को स्ट्रीम करता है। समाचारों के साथ-साथ, चैनल समकालीन बिंदुओं और मनोरंजन शो श्रृंखला पर भी बहस करता है जो दिलचस्प और सूचनात्मक हैं।
punjabi.newsd5.in
Subscribe us on KZbin -
bit.ly/3reufW8
Like us on -
/ d5channelpunjabi

Пікірлер: 353
@AmarSingh-cm8vn
@AmarSingh-cm8vn 2 жыл бұрын
ਬਹੁਤ ਦਰਦ ਭਰੀ ਦਾਸਤਾਨ ਪੇਸ਼ ਕੀਤੀ ਸਤਿਕਾਰ ਯੋਗ ਭੈਣ ਜੀ ਡਾਕਟਰ ਸਾਹਿਬ। ਘਰ ਘਰ ਵਿੱਚ ਇਹੀ ਹਾਲ ਹੈ ਜੀ ਵਾਹਿਗੁਰੂ ਜੀ ਕਿਰਪਾ ਕਰਨ ਪੰਜਾਬ ਤੇ ਮਿਹਰ ਦੀ ਨਜ਼ਰ ਮਾਰਨ ਫੇਰ ਹੀ ਪੰਜਾਬ ਦਾ ਮਾਹੌਲ ਬਦਲ ਸਕਦਾ ਸਰਕਾਰਾਂ ਤੋਂ ਕੋਈ ਆਸ ਨਹੀਂ ਜਾਪਦੀ ਕਿ ਇਹ ਉਜੜਦੇ ਪੰਜਾਬ ਨੂੰ ਬਚਾ ਸਕਣ। ਬਹੁਤ ਬਹੁਤ ਧੰਨਵਾਦ ਜੀ
@gk9225
@gk9225 2 жыл бұрын
Rub meher kare punjab dae bachae tae Aap party Bagwant Mann nu action lana chaida ha 😆
@jaswinderkaur7254
@jaswinderkaur7254 Жыл бұрын
😭😭😭😭🙏🏼🙏🏼🙏🏼🙏🏼🙏🏼
@jaswinderkaur7254
@jaswinderkaur7254 Жыл бұрын
Rb meher kre punjab mere te
@ranbirsinghkandholaranbirs8974
@ranbirsinghkandholaranbirs8974 2 жыл бұрын
ਡਾਕਟਰ ਸਾਹਿਬਾ ਜੋ ਸਚਾਈ ਤੁਸੀਂ ਕਹਾਣੀ ਦੇ ਰੂਪ ਵਿੱਚ ਸੁਣਾਈ ਹੈ ਇਸੇ ਤਰ੍ਹਾਂ ਹੀ ਹੋਰ ਵੀ ਬਹੁਤ ਕੁੱਝ ਹੋ ਰਿਹਾ ਹੈ ਬਹੁਤ ਭੈਣਾਂ ਦੇ ਸੁਹਾਗ ਤੇ ਬਹੁਤ ਮਾਵਾਂ ਦੇ ਪੁੱਤਰ ਇਸ ਨਸ਼ੇ ਦੀ ਦਲਦਲ ਵਿੱਚ ਫਸ ਗਏ ਹਨ ਪਰ ਸਰਕਾਰਾਂ ਨੇ ਇਹੋ ਜਿਹੇ ਨਸ਼ੇ ਦੇਸ਼ ਲਿਆ ਕੇ ਦੇਸ਼ ਦਾ ਬੁਰਾ ਹਾਲ ਕੀਤਾ ਹੈ ਇਹਨਾਂ ਸਰਕਾਰਾਂ ਦੇ ਚਮਚਿਆਂ ਨੇ ਰੁਪਏ ਪੈਸੇ ਤਾਂ ਬਹੁਤ ਕਮਾਲ ਲੲੇ ਪਰ ਇਹਨਾਂ ਪਾਪੀ ਲੋਕਾਂ ਨੂੰ ਮਾਂਵਾਂ ਭੈਣਾਂ ਦੀਆਂ ਬਦਦੁਆਵਾਂ ਬਹੁਤ ਮਿਲਦੀਆਂ ਹਨ ਸਾਡੇ ਦੇਸ਼ ਦਾ ਤਾਂ ਹੁਣ ਵਾਹਿਗੁਰੂ ਜੀ ਹੀ ਰਾਖਾ ਇਹੀ ਬਚਾ ਸਕੇਗਾ ਭੈਣਾਂ ਦੇ ਸੁਹਾਗ ਭੈਣਾਂ ਦੇ ਭਰਾ ਤੇ ਮਾਵਾਂ ਦੇ ਪੁੱਤ ਹੋਰ ਕੋਈ ਚਾਰਾ ਨਹੀਂ
@sumanrandhawa8977
@sumanrandhawa8977 2 жыл бұрын
ਦਰਦ ਭਰੀ ਦਾਸਤਾਨ ਸੁਣ ਕੇ ਮਨ ਦੁਖੀ ਹੋਇਆ ਡਾਕਟਰ ਦੀ ਵਾਹਿਗੁਰੂ ਮੇਹਰ ਕਰੀ ਪੰਜਾਬ ਤੇ 🙏🙏
@sarabjeetkaur8151
@sarabjeetkaur8151 2 жыл бұрын
ਡਾਕਟਰ ਸਾਹਿਬ ਮਨ ਦੁਖੀ ਹੋਇਆ ,ਕਹਾਣੀ ਨਹੀਂ ਇਹ ਕਹਿਰ ਹੈ ਜੋ ਨਸ਼ੇ ਵੇਚਣ ਵਾਲੇ ਮਾਵਾਂ ਦੇ ਦਿਲਾਂ ਤੇ ਕਰਦੇ ਨੇ, ਰੰਗ ਨੇ ਇਹਨਾਂ ਨੂੰ ਨਹੀਂ ਬਖਸ਼ਣ ਵਾਹਿਗੁਰੂ ਜੀ ਮੇਹਰ ਕਰੋ।
@JaswinderKaur-yt3rc
@JaswinderKaur-yt3rc 2 жыл бұрын
😰
@harvindersekhon8424
@harvindersekhon8424 2 жыл бұрын
@@JaswinderKaur-yt3rc waheguru ji mehar karan kise maa da put nashia te na lage
@balwinderkaursembhi803
@balwinderkaursembhi803 2 жыл бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਇਹ ਤੁਹਾਡੀ ਦਰਦ ਭਰੀ ਕਰਾਰੀ ਸੁਣ ਕੇ ਬਹੁਤ ਮਨ ਖ਼ਰਾਬ ਹੋਇਆਂ ਕੀ ਬਣੂ ਪੰਜਾਬ ਦਾ ਹੁਣ ਤਾ ਰੱਬ ਹੀ ਰਾਖਾ ਪੰਜਾਬ ਦਾ ਨਸ਼ਾ ਨਹੀਂ ਨਿਕਲ ਸਕਦਾ ਪੰਜਾਬ ਵਿੱਚੋਂ ਵਾਹਿਗੁਰੂ ਤੁਹਾਡੀ ਲੱਮੀ ਉਮਰ ਕਰੇ ਚੱੜਦੀ ਕਲਾ ਰੱਖੇ 😭😭😭😭🙏🙏
@rasingh7891
@rasingh7891 2 жыл бұрын
ਬੇਟਾ ਜੀ ਬਹੁਤ ਹੀ ਦਰਦ ਭਰੀ ਕਹਾਣੀ ਭੇਸ਼ ਕੀਤੀ ਬਹੁਤ ਬਹੁਤ ਧੰਨਵਾਦ ਜੀ
@BaljeetSingh-tn9jr
@BaljeetSingh-tn9jr 2 жыл бұрын
ਹਰਸ ਮਾਂ ਤੁਸੀ ਬਹੁਤ ਮਹਾਨ ਆਤਮਾ ਹੋ 🙏।
@jagjitkaur5222
@jagjitkaur5222 2 жыл бұрын
ਡਾ ਹਰਸ ਜੀ ਆਪ ਬਹੁਤ ਮਹਾਨ ਹੋ।
@rajinderkaur9321
@rajinderkaur9321 2 жыл бұрын
ਬਿਲਕੁਲ ਸ਼ਾਮਿਲ ਆ ਜੀ ਮੈਂ ਵੀ ਇਹ ਪੀੜ ਹੰਢਾਈ ਆ।ਕਿਸੇ ਵੀ ਬੱਚੇ ਨੂੰ ਗਲਤ ਰਾਹ ਜਾਂਦੇ ਦੇਖ ਦਿਲ ਕੁਰਲਾਉਂਦਾ ਪਰ ਇਸ ਮਾੜੇ ਸਿਸਟਮ ਚ ਵੱਸ ਨਹੀਂ ਚੱਲ ਰਿਹਾ ।
@bsturna1160
@bsturna1160 2 жыл бұрын
ਤੁਸੀਂ ਇੱਕਲੇ ਨਹੀਂ ਬਹੁਤ ਮਾਂਵਾਂ ਇਸ ਸਿਸਟਮ ਤੋਂ ਤੰਗ ਹਨ
@DarshanSingh-se4ct
@DarshanSingh-se4ct 2 жыл бұрын
ਭੈਣ ਹਰਸ਼ਿੰਦਰ ਕੌਰ ਜੀ ਤੁਸੀਂ ਮਹਾਨ ਹੋ ਥੋਡੀ ਤਰੀਫ਼ ਕਿਸ ਤਰ੍ਹਾਂ ਕਰਾਂ ਲਫ਼ਜ਼ ਨਹੀਂ ਹਨ ਵਾਹਿਗੁਰੂ ਥੋਨੂੰ ਸਦਾ ਚੜ੍ਹਦੀ ਕਲਾ ਵਿੱਚ ਰੱਖੇ ਤੰਦਰੁਸਤ ਤੇ ਲੰਬੀਆਂ ਉਮਰਾਂ ਬਖਸ਼ੇ ਤਾਂ ਕੇ ਤੁਸੀਂ ਗਰੀਬ ਬੱਚਿਆ ਦੀ ਸੇਵਾ ਕਰਦੇ ਰਹੋ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
@all551
@all551 2 жыл бұрын
Ham app k sathaj h
@rampalsingh3708
@rampalsingh3708 2 жыл бұрын
ਬਹੁਤ ਦਰਦ ਭਰੀ ਦਾਸਤਾਨ ਹੈ ਭੈਣ ਜੀ ਵਾਹਿਗੁਰੂ ਜੀ ਸਭ ਨੂੰ ਸਮੱਤ ਬਖਸ਼ੇ
@amarjitsidhu5124
@amarjitsidhu5124 2 жыл бұрын
ਵਾਹਿਗੁਰੂ ਜੀ ਕਿਰਪਾ ਕਰੋ ਇਹੁ ਜੇਹੇ ਦਰਦ ਨਾਕ ਹਾਦਸੇ ਹੋਣ ਤੋਂ ਬਚਾਉ ਪਰਮਾਤਮਾ
@yadwindersingh276
@yadwindersingh276 2 жыл бұрын
ਬਹੁਤ ਹੀ ਦਰਦਨਾਕ ਕਹਾਣੀ ਹੈ ਜੀ।
@kewalbansal4507
@kewalbansal4507 2 жыл бұрын
ਇਹ ਨਸ਼ੇ ਸਮੇਂ ਦੀਆਂ ਸਰਕਾਰਾਂ ਨੇ ਤੋਹਫ਼ਿਆਂ ਵਜੋਂ ਅੱਜ ਦੀ ਜਵਾਨੀ ਨੂੰ ਬਰਬਾਦ ਕਰਨ ਲਈ ਪਰੋਸੇ ਹਨ ਕਿਉਂਕਿ ਅਸੀਂ ਬੇਰੁਜ਼ਗਾਰੀ ਦੀ ਦਲਦਲ ਵਿੱਚ ਧਸੇ ਹੋਏ ਹਾਂ
@sharnjitsandhu7226
@sharnjitsandhu7226 2 жыл бұрын
I am so sorry for those mothers. Thanks for great job you are doing not only as doctor but also bring awareness in society not only drugs as well others issue. You are very caring as doctor and person. This is real Sikhism.
@gurpreetbrar7138
@gurpreetbrar7138 2 жыл бұрын
waheguru ji waheguru ji waheguru ji waheguru ji waheguru ji 🙏💐🙏🌸
@ManjitKaur-dn4qk
@ManjitKaur-dn4qk 2 жыл бұрын
ਵਾਹਿਗੁਰੂ ਮੇਹਰ ਕਰੀ
@gurmailkhangura1953
@gurmailkhangura1953 2 жыл бұрын
Doctor Sahib ji Sat Shri Akal,vv heart touching ,I feel very pain that what is happning in our pb.
@mrskaur539
@mrskaur539 2 жыл бұрын
ਵਾਹਿਗੁਰੂ ਜੀ ਮਹੇਰ ਕਰੋ ਡੌਕਟਰ ਭੈਣ ਜੀ ਬਹੁਤ ਹੀ ਦੁੱਖ ਦੀ ਕਹਾਣੀ ਹੈ ਇਹਨਾ ਸਰਕਾਰ। ਨੇ ਪੰਜਾਬ ਇਹਨਾ ਗਰੀਬ ਕਰ ਦਿੱਤਾ ਕਿ ਸਾਡੀਆ ਆਉਣ ਵਾਲੀਆਂ ਪੀੜ੍ਹੀਆਂ ਦਾ ਪਤਾ ਨਹੀਂ ਕੀ ਹੋਵੇਗਾ 😭😭💔
@parmjitkaur-od6zp
@parmjitkaur-od6zp 5 ай бұрын
ਡਾਕਟਰ ਜੀ ਵਹਿਗੁਰ ਜੀ ਚੜਦੀ ਕਲਾ ਰੱਖੇ
@shindarpal7360
@shindarpal7360 Жыл бұрын
ਨਮਸਕਾਰ ਡਾਕਟਰ ਹਰਸ਼ਿੰਦਰ ਕੌਰ ਮੈਂ ਤੁਹਾਡੀ ਲਿਖੀ ਕਿਤਾਬ ਪੜ੍ਹੀ ਸੀ ਮੈਨੂੰ ਇਹ ਕਿਤਾਬ ਪੜ੍ਹ ਕੇ ਬਹੁਤ ਖੁਸ਼ੀ ਮਿਲੀ ਅਤੇ ਸਿਖਿਆ ਵੀ ਕਾਸ਼ ਮੈਂ ਤੁਹਾਨੂੰ ਮਿਲ ਸਕਦੀ
@davinderkaur2244
@davinderkaur2244 2 жыл бұрын
आपजी दा कहाणी सुनांण दा अंदाज बहुत ही वधिआ 👍🙏, लगदा है सारी कहाणी अखां दे अगे घुम रही है,बडी दर्द भरी कहाणी 🤔
@jaspalsingh9344
@jaspalsingh9344 2 жыл бұрын
ਭੈਣ ਜੀ ਸਤਿ ਸ੍ਰੀ ਅਕਾਲ ਭੈਣ ਮੇਰੀਏ ਆਪਣੇ ਪੰਜਾਬ ਦੀ ਹਾਲਾਤ ਸਾਡੇ ਲੀਡਰ ਨੇ ਕੀਤੇ ਨੇ ਵਾਹਿਗੁਰੂ ਮੇਹਰ ਕਰੂ
@malkiatkaur2398
@malkiatkaur2398 2 жыл бұрын
🙏🙏🙏
@mohindergill7478
@mohindergill7478 2 жыл бұрын
So sad story ik nahi bahut ne
@harjitlitt1375
@harjitlitt1375 2 жыл бұрын
Dr Sabina very moving story. With regards. From Canada
@satnaamkaur9192
@satnaamkaur9192 2 жыл бұрын
ਬਹੁਤ ਦਰਦ ਭਰੀ ਦਾਸਤਾਨ 🥱
@Mehreen6473
@Mehreen6473 2 жыл бұрын
ਡਾ, ਸਾਬਿਬ ਜੀ ਕੋਈ ਸਬਦ ਨਹੀ ਮਿਲਦਾ ਜਿਸ ਨਾਲ ਤੁਹਾਡੀ ਤਾਰੀਫ ਕੀਤੀ ਜਾ ਸਕੇ।ਧੰਨਵਾਦ ਜੀ।ਪਰਮਾਤਮਾ ਤੁਹਾਡੀ ਉਮਰ ਲੰਮੀ ਕਰੇ
@bachanbharti3544
@bachanbharti3544 2 жыл бұрын
Bhot hi achchi lagi waheguru ji hor chardikla bkshun Dr Sahib ji
@ManjitKaur-dn4qk
@ManjitKaur-dn4qk 2 жыл бұрын
Waheguru ji🌹🌹
@KarmoKaAaina
@KarmoKaAaina 2 жыл бұрын
My Salute to those Mothers who going through this kind of pain..If you understand the karmik theory of life..this Mother has passed ज़िंदगी का Exam. Dr.you are great👍 the way you explained the emotional feelings of that family.. 🙏
@surinderkour9308
@surinderkour9308 2 жыл бұрын
@charansingh4847
@charansingh4847 2 жыл бұрын
@@surinderkour9308 veri..nais
@lakhwinderkaur6390
@lakhwinderkaur6390 2 жыл бұрын
ਵਾਹਿਗੁਰੂ ਜੀ ਭਲਾ ਕਰੋ
@sukhbirsinghdhami7717
@sukhbirsinghdhami7717 2 жыл бұрын
Very nice 👍 views SSA Ji
@kirandeep2037
@kirandeep2037 2 жыл бұрын
ਭੈਣਜੀ ਡਾਕਟਰ ਹਰਸ਼ਿੰਦਰ ਕੌਰ ਜੀ ਆਪ ਜੀ ਵਲੋਂ ਸੁਣਾਈਆਂ ਗਈਆਂ ਗੱਲਾਂ ਬਹੁਤ ਹੀ ਪਿਆਰੀਆਂ ਲੱਗਦੀਆਂ ਹਨ ਜੀ। ਆਪਜੀ ਬਹੁਤ ਹੀ ਵਧੀਆ ਇਨਸਾਨ ਹੋ ਜੀ। ,, ਬੱਲੂ ਰਟੈਂਡਾ,,
@balkardudhala5349
@balkardudhala5349 2 жыл бұрын
ਇੱਕ ਦੁਖਾਂਤ ਇੱਕ ਪੰਜਾਬ ਦਾ ਬਿਰਤਾਂਤ ਸੱਚ ਹੈ
@harmeetkaur9971
@harmeetkaur9971 2 жыл бұрын
Very heart touching story😪😪
@jaspalsingh5816
@jaspalsingh5816 2 жыл бұрын
Waheguru ji kirpa krnh Punjab Tah
@harjinderkaur9393
@harjinderkaur9393 2 жыл бұрын
Mam bhut dukh bhri gal hai jo tusi dasi Rona aa gya par auj har ghar de gl hai daso orat ki kre rab iho jihe lekh kise de na likhe
@swarnkour3404
@swarnkour3404 2 жыл бұрын
ਵਾਹਿਗੁਰੂ ਜੀ ਮਿਹਰ ਕਰਨ ਜੀ ਸਭ ਹੀ ਦੁਖੀ ਹਨ
@pinkysaharan2403
@pinkysaharan2403 2 жыл бұрын
You are a genius Dr Harshinder Kaur 🙏
@harjitsingh62126
@harjitsingh62126 2 жыл бұрын
Waheguru Waheguru Waheguru Waheguru Waheguru
@suchasingh3232
@suchasingh3232 2 жыл бұрын
ਸਾਡੇ ਵੀ ਕੁਛ ਵਸ ਨਹੀਂ ਅਸੀ ਵੀ ਤੁਹਾਡੇ ਵਾਂਗ ਬੇਬਸ ਆ ਵਾਹਿਗੁਰੂ ਜੀ ਕੋਈ ਚੰਗਾ ਵਖਤ ਲਿਆ ਉਣ
@jagwindersinghdhaliwal7559
@jagwindersinghdhaliwal7559 2 жыл бұрын
Dr sahiba u r great
@surinderkaur5899
@surinderkaur5899 Жыл бұрын
ਤੁਹਾਡੀ ਇਹ ਵੀਡੀਓ ਤਾਂ ਸੁਣਕੇ ਮੈਨੂੰ ਆਪਣੇ ਮਾਮਾ ਜੀ ਦੇ ਬੇਟੇ ਦੀ ਯਾਦ ਆਈ
@ManjitKaur-dn4qk
@ManjitKaur-dn4qk 2 жыл бұрын
Waheguru ji🌹🌹🌹🌹🌹
@SimranKaur-th8lf
@SimranKaur-th8lf 2 жыл бұрын
Dhan dhan shri guru nanak dev Sahib Ji waheguru Sahib Ji waheguru Sahib Ji waheguru Sahib ji 🙏🙏🙏🙏🙏
@KuldeepKaur-tc8fd
@KuldeepKaur-tc8fd 2 жыл бұрын
S.shri akal Dr.sahib jibahut dukh Hoya eh darad bhai dasttan sun kai wahegru ji sab privara tai mehar karan
@SukhwinderSingh-wq5ip
@SukhwinderSingh-wq5ip 2 жыл бұрын
ਸੋਹਣਾ ਪ੍ਰੋਗਰਾਮ
@GurjeetSingh-ds9wl
@GurjeetSingh-ds9wl 2 жыл бұрын
Good Think we’re all with you God bless you & every one Waheguru ji Mehar kro 🙏🏻🙏🏻🙏🏻🙏🏻🙏🏻
@rajrani824
@rajrani824 2 жыл бұрын
Ll
@BalkarSingh-gx8gi
@BalkarSingh-gx8gi 2 жыл бұрын
ਡਾਕਟਰ ਸਾਹਿਬਾ ਜੀ ਬੁਹਤ ਹੀ ਦਰਦ ਭਰੀ ਕਹਾਣੀ ਹੈ ਉਹ ਕੀ ਬਣੇਗਾ ਮੇਰੇ ਪੰਜਾਬ ਦੀ ਜਵਾਨੀ ਦਾ ਡਾਕਟਰ ਸਾਹਿਬਾ ਜੀ ਕਿੱਥੇ ਭੱਲਾ ਹੋਣਾ ਨਸ਼ੇ ਦੇ ਸੁਦਾਗਰਾਂ ਦਾ ਏਹ ਤਾਂ ਰੱਬ ਹੀ ਜਾਣਦਾ ਹੈ
@Mohalimunde
@Mohalimunde 2 жыл бұрын
ਡਾ ਜੀ ਬਹੁਤ ਅੱਛੇ ਵਿਚਾਰ ਸਨ ਅਸੀਂ ਵੀ ਆਾਪ ਜੀ ਦੇ ਨਾਲ ਹਾਂ ਜੀ
@SimranKaur-hl7fb
@SimranKaur-hl7fb 2 жыл бұрын
Dr sahib eh dukh maa lae bhut vda 😭
@manjitsiheheehrjrrjrjirrng1767
@manjitsiheheehrjrrjrjirrng1767 Ай бұрын
Dr. Sahiba You said it right,as a real story painted on a 'SOCIAL CANVAS'
@ajitsinghhundal8024
@ajitsinghhundal8024 2 жыл бұрын
Yes doc sahib we all should get together n fight for this abuse n evil of drugs . As harsimrat had prayed to waheguru ji to give punishment to the guilty.
@satpalsinghgrewal7360
@satpalsinghgrewal7360 2 жыл бұрын
D Saab ji guru sahib app jita mehar.rakhen
@isohi1429
@isohi1429 2 жыл бұрын
Very touching real story . The way you told us also marvelous . Thanks
@dhanbirsinghgill3252
@dhanbirsinghgill3252 2 жыл бұрын
ਬਹੁਤ ਦਰਦ ਭਰੀ ਕਹਾਣੀ ਹੈ।
@bhupindersandhu3311
@bhupindersandhu3311 2 жыл бұрын
ਨਸ਼ੇ ਖਿਲਾਫ ਬਹੁਤ ਵਧੀਆ ਕਿਹਾ
@ranjitsandhu2326
@ranjitsandhu2326 2 жыл бұрын
Dr.Harshinder kaur is a super doctor.We are proud of you. 👌👌👍
@tarankang298
@tarankang298 2 жыл бұрын
Waheguru ji waheguru ji waheguru ji waheguru ji waheguru ji
@jagdevbrar6100
@jagdevbrar6100 2 жыл бұрын
ਪਰਮਾਤਮਾ ਆਪ ਜੀ ਨੂੰ ਚੜ੍ਹਦੀ ਕਲਾ ਚ ਰੱਖੇ ਜੀ
@BhupinderKaur-cd3on
@BhupinderKaur-cd3on 2 жыл бұрын
Dr sahiban, Very very emotional. I am watching your all videos. Your way of expression is very much appreciated. Thanks/warm regards
@harneksingh5586
@harneksingh5586 2 жыл бұрын
Thanks you
@BalkarSingh-bg8oi
@BalkarSingh-bg8oi 2 жыл бұрын
ਭੈਣ ਜੀ ਪੰਜਾਬ ਦਾ ਬਹੁਤ ਵੱਡਾ ਦੁਖਾਂਤ ਪੇਸ ਕੀਤਾ, ਧੰਨਵਾਦ ।
@JaswinderKaur-df7ps
@JaswinderKaur-df7ps 2 жыл бұрын
Waheguru ji Waheguru ji Waheguru ji maher karoo ji 🙏
@beast6664
@beast6664 2 жыл бұрын
ਵਾਹਿਗੁਰੂ ਜੀ ਸਭ ਦਾ ਭਲਾ ਕਲੋਜ਼ ਜੀ
@sukhmeetkaur4350
@sukhmeetkaur4350 2 жыл бұрын
Great job ji tusi pure hear ho aajkal de kuchh Dr sidhiye muh gal ni kerde kisi di pida nu ki samjhad yadi samaj ek duje de dard nu samjhad to aaj koe ma dukhi na howe esa peisa kis kaam da jo kisi nu dard de Nasha bechad walaya nu samjhana chahida waheguru ji sabnu samat de 🙏
@sukhmeetkaur4350
@sukhmeetkaur4350 2 жыл бұрын
Pure heart
@dr.asmann1191
@dr.asmann1191 2 жыл бұрын
ਅੱਜ 26 ਜੂਨ ਅੰਤਰਰਾਸ਼ਟਰੀ ਨਸ਼ਾ ਵਿਰੋਧੀ ਦਿਵਸ,,ਤੇ ਭੈਣ ਡਾ ਹਰਸ਼ਿੰਦਰ ਕੌਰ ਦੀ ਇਹ ਬੱਚੇ ਦੀ ਕਹਾਣੀ ਰਾਹੀਂ ਪੰਜਾਬ ਦਾ ਵਿਰਤਾਂਤ, ਰੋਣ ਆਉਂਦੈ ਸੁਣ ਕੇ,,ਆਉ ਨੌਜਵਾਨਾਂ ਨੂੰ ਸਿਵਿਆਂ ਦੇ ਰਾਹ ਜਾਣ ਤੋਂ ਰੋਕੀਏ।
@rupinderjosan5002
@rupinderjosan5002 2 жыл бұрын
Waheguru ji hamesha sub te kirpa karan bhut dukh hoea sun k
@user-wk6gc1zr3p
@user-wk6gc1zr3p 2 жыл бұрын
ਸ਼ਾਇਦ ਮੇਰੀ ਵੀ ਇਸੇ ਤਰ੍ਹਾਂ ਦੀ ਹੀ ਕਹਾਣੀ
@sakinderboparai3046
@sakinderboparai3046 2 жыл бұрын
ਬਾਣੀ ਪੜੋ । ਗੁਰਦੁਅਾਰਾ ਸਾਹਿਬ ਸੇਵਾ ਸਿਮਰਨ ਕਰੋ ਜੀ । ਜੋ ਹੋ ਰਿਹਾ ਹੈ । ਭਾਣੇ ਵਿੱਚ ਹੋ ਰਿਹਾ ਹੈ । ਬੰਦੇ ਦੇ ਹੱਥ ਕੁੱਝ ਨਹੀ ।
@eastandwestpunjabisbest2382
@eastandwestpunjabisbest2382 2 жыл бұрын
God bless all Honest Person’s and Leader’s 👏🙏
@PSBrar-ye7zp
@PSBrar-ye7zp 2 жыл бұрын
Hi Dr ji your ways of teaching can lead youth in right direction and stay away from bad things thank you for your video please keep it up
@manmohankaur3559
@manmohankaur3559 2 жыл бұрын
You are great not only as a doctor 🙂 you have extreme excellent expression in your voice and you are a great composer in literature please publish your valuable writings for the sake of betterment of Punjab.I really love you and I am proud of you, thanks a lot for your services for the humanity. May God bless you always with compassion and love. With warm regards and emotions I thank you for your heart touching description of present condition of Punjab.
@surinderkour7146
@surinderkour7146 11 ай бұрын
ਡਾਕਟਰ ਸਾਹਿਬ ਐਸੀ ਝੰਜੋੜ ਕੇ ਰੱਖ ਦਿੱਤਾ ਕਿੰਨਾ ਪਿਆਰ ਕੀਤਾ ਪਰ ਕਹਾਣੀ ਦੁੱਖ ਨਾ ਲ ਹੀ ਹੁੰਦੀ ਹੈ ਜੇਕਰ ਕੋਈ ਉਪਰਾਲਾ ਕਰ ਸਕਦੇ ਹੋ ਕੀ ਕਰੀਏ ਬਹੁਤ ਦੁੱਖ ਹੁੰਦਾ ਹੈ ਵਾੜ ਹੀ ਖੇਤ ਨੂੰ ਖਾਈ ਜਾਂਦੀ ਹੈ 😢😢
@AmandeepKaur-qs3jj
@AmandeepKaur-qs3jj Жыл бұрын
Waheguru ji 🙏
@balwantkaur1394
@balwantkaur1394 2 жыл бұрын
Waheguru mehar kre punjab te
@sukhusukhu5048
@sukhusukhu5048 2 жыл бұрын
Heart touching❤❤
@balkourdhillon5402
@balkourdhillon5402 2 жыл бұрын
ਭੈਣ ਜੀ ਸਤਿ ਸ੍ਰੀ ਅਕਾਲ ਜੀ ਧੰਨਵਾਦ ਵਾਹਿਗਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ।
@ranarana6497
@ranarana6497 2 жыл бұрын
Dr Harshinder kaur ji you are great women god bless you Balraj France
@karamjeetkaurguddi4284
@karamjeetkaurguddi4284 9 ай бұрын
❤❤🎉 🎉🎉ਵਾਹਿਗੁਰੂ
@dayasingh3989
@dayasingh3989 2 жыл бұрын
Very emotional story
@harbanssingh5428
@harbanssingh5428 9 ай бұрын
Dr gee bauhat vadhia sachi kahani vargi kahani dasi hai god bless you from italy harbans singh
@ministories_narinder_kaur
@ministories_narinder_kaur 2 жыл бұрын
Very touching story,mam.
@parmjeetkaur1903
@parmjeetkaur1903 2 жыл бұрын
ਇੱਕ ਮਾਂ ਨੂੰ ਆਪਣੇ ਪੁੱਤਰ ਇਹ ਕਹਿਣਾ ਕਿ ਜਾਂ ਕਿਸੇ ਗੱਡੀ ਥੱਲੇ ਆ ਕੇ ਮਰ ਜਾ, ਬਹੁਤ ਵੱਡਾ ਜਿਗਰਾ ਕਰਨਾ ਪੈਂਦਾ ਹੈ ਮਾਂ ਨੂੰ 😭😭 ਪਰ ਇਸ ਸ਼ਬਦ ਨੂੰ ਇੱਕ ਮਾਂ ਹੀ ਸਮਝ ਸਕਦੀ ਹੈ, ਜਦਕਿ ਪਹਿਲਾਂ ਮਾਂ ਨੂੰ ਆਪ ਮਰਨਾ ਪੈਂਦਾ ਹੈ ਆਪਣੇ ਪੁੱਤ ਨੂੰ‌ ਇਹ ਕਹਿਣ ਤੋਂ ਪਹਿਲਾਂ ਜਾਂ ਕੀ ਕਿਸੇ ਗੱਡੀ ਥੱਲੇ ਆ ਜਾ ਮਰ ਜਾ 😭😭😭😭😭
@hassandin9461
@hassandin9461 2 жыл бұрын
Heart touching story by doctor. Respect to all such doctors.
@aalokdeepsingh1090
@aalokdeepsingh1090 2 жыл бұрын
Very heart touching story 😭😭😭😭😭Very respect Dr Didi g
@nirmaljeetkaur3548
@nirmaljeetkaur3548 2 жыл бұрын
ਤੁਸੀ ਬਹੁਤ ਮਹਾਨ ਹੋ ਮੈਡਮ ਜੀ।ਵਾਹਿਗੁਰੂ ਤੁਹਾਨੂੰ ਲੰਮੀ ਉਮਰ ਬਖਸੇ।
@taranveersinghsidhu
@taranveersinghsidhu 2 жыл бұрын
ਵਾਹਿਗੁਰੂ ਵਾਹਿਗੁਰੂ ਕਿਰਪਾ ਕਰਦੇ ਸਭ ਤੇ ਸਹੀ ਗਲਤ ਦੀ ਪਹਿਚਾਣ ਕਰ ਲਿਆ ਕਰੀਏ
@baljitkaurparmar3362
@baljitkaurparmar3362 2 жыл бұрын
Waheguru ji
@sukhvindersingh507
@sukhvindersingh507 2 жыл бұрын
Dear doctor very heart touching god bless u
@KulwinderKaur-ze1ej
@KulwinderKaur-ze1ej 2 жыл бұрын
Waheguru waheguru Ji
@jasbirsingh1908
@jasbirsingh1908 2 жыл бұрын
🙏🙏🙏🙏🙏 Waheguru ji mehar Karo sabna jeian uper.🙏🙏🙏🙏🙏
@ParamjeetKaur-zy3km
@ParamjeetKaur-zy3km 2 жыл бұрын
Bilkul😭😭नशे दे सौदागर, sarkara ने जवसनी तबाह किती e. 🙏🏻
@balbirkaur7805
@balbirkaur7805 2 жыл бұрын
ਵਾਹਿਗੁਰੂ ਜੀ ਤੁਹਾਡਾ ਮਿਸ਼ਨ ਪੂਰਾ ਕਰਨ ਜੀ।
@kirpalsingh2649
@kirpalsingh2649 2 жыл бұрын
ਡਾਕਟਰ ਸਾਹਿਬ ਤੁਸੀਂ ਪੰਜਾਬ ਦੀ ਅਸਲ ਤਸਵੀਰ ਪੇਸ਼ ਕੀਤੀ ਹੈ।
@MeenakshiSharma-yd6op
@MeenakshiSharma-yd6op 2 жыл бұрын
Awesome heart touching but with you Dr
@jaspalkaur8798
@jaspalkaur8798 2 жыл бұрын
Thanks to your awareness about the new generation.
@rajwinderkaur-hh3dx
@rajwinderkaur-hh3dx 2 жыл бұрын
ਹੇ ਪਰਮਾਤਮਾ ਮੇਰੇ ਪੰਜਾਬ ਤੇ ਮਿਹਰ ਕਰ🙏
@harchandsingh2419
@harchandsingh2419 2 жыл бұрын
Great writer and great doctor also.
@parveenarora8729
@parveenarora8729 2 жыл бұрын
Thanks aap ki kahani bahot ashi hai
@raghbirsingh1933
@raghbirsingh1933 2 жыл бұрын
Dear doctor very heart touching God bless u
@harjitlitt1375
@harjitlitt1375 2 жыл бұрын
Dr Sahiba you are great
@amarjitkaur7305
@amarjitkaur7305 2 жыл бұрын
Waheguru.ji
@balsingh3700
@balsingh3700 2 жыл бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
@manjitkaur9448
@manjitkaur9448 2 жыл бұрын
very heart touching god bless you
@parabjitkaur7916
@parabjitkaur7916 2 жыл бұрын
Thanks we are with you for this matter
@rajsharma_30
@rajsharma_30 2 жыл бұрын
Heart touching ❤
@indersekhon6018
@indersekhon6018 2 жыл бұрын
Waheguru ji........
@harsimrankaur9869
@harsimrankaur9869 2 жыл бұрын
Dr ji tuhanu salam tuhade vrge insan nhi milde ic dunia te mera v.bhut dil krda iho jhi bhen bnan noo🙏🙏🥰🥰
@gurnamkaurdulat3883
@gurnamkaurdulat3883 2 жыл бұрын
ਰੂਹ ਨੂੰ ਝੰਜੋੜ ਕੇ ਰੱਖ ਦਿੱਤਾ ਇਸ ਦਰਦ ਭਰੀ ਦਾਸਤਾਨ ਨੇ।
@gurwinderkaur3863
@gurwinderkaur3863 2 жыл бұрын
ਇਹ ਦਰਦ ਭਰੀ ਕਹਾਣੀ ਸੁਣਕੇ ਮਨ ਬਹੁਤ ਤ ਦੁਖੀ ਹੋ ਇਆ ਮਹਾਰਾਜ ਜੀ ਮੇਹਰ ਕਰੋ ਸਭ ਜੀਵਾਂ ਤੇ ਕੋਈ ਵੀ ਨਸ਼ਿਆਂ ਵਿੱਚ ਨਾ ਲਗੇ 😭
@parmjeetkaur1903
@parmjeetkaur1903 2 жыл бұрын
ਉਹ ਵਾਹਿਗੁਰੂ ਵਾਹਿਗੁਰੂ ਕੀ ਕੀਤਾ ਜਾਵੇ ਮਾਲਕਾਂ 😢😢😢😢😢
ПРОВЕРИЛ АРБУЗЫ #shorts
00:34
Паша Осадчий
Рет қаралды 6 МЛН
Пранк пошел не по плану…🥲
00:59
Саша Квашеная
Рет қаралды 6 МЛН
Зачем он туда залез?
00:25
Vlad Samokatchik
Рет қаралды 3,3 МЛН
ПРОВЕРИЛ АРБУЗЫ #shorts
00:34
Паша Осадчий
Рет қаралды 6 МЛН