ਸ਼੍ਰੀ ਗੋਇੰਦਵਾਲ ਸਾਹਿਬ ਵਿਖੇ ਪੀਜ਼ੇ ਦੇ ਲੰਗਰ l ਕਿਧਰ ਨੂੰ ਤੁਰ ਪਏ ਨੇ ਸਿੱਖ by Baba Sukhdev Singh khalsa

  Рет қаралды 51,867

ਇਲਾਹੀ ਨੂਰ - ilahi Noor

ਇਲਾਹੀ ਨੂਰ - ilahi Noor

Күн бұрын

Пікірлер: 139
@ksdhaliwal3670
@ksdhaliwal3670 Ай бұрын
ਕਾਰ ਸੇਵਾ ਵਾਲੇ ਬਾਬਿਆਂ ਨੇ ਸਿੱਖਾਂ ਦੇ ਦਸਵੰਧ ਨੂੰ ਪੀਜੇ ਬਰਗਰ ਦੇ ਪਕਵਾਨ ਵਰਤਾ ਕੇ ਗੁਰੂ ਸਾਹਿਬ ਜੀ ਦੀ ਆਸਾ ਦੇ ਉਲਟ ਕੰਮ ਚਲਾ ਦਿੱਤਾ।ਕੌਮ ਦਾ ਪੈਸਾ ਨਸ਼ਟ ਕਰ ਰਹੇ ਹਨ।ਕਿਸੇ ਗਰੀਬ ਸਿੱਖ ਦੀ ਮਦਦ ਕਰਨਾ ਇਨ੍ਹਾਂ ਦੇ ਜਹਿਨ ਵਿਚ ਨਹੀਂ। ਸਿੱਖ ਸਮਾਜ ਸੋਚ ਸਮਝਕੇ ਬਾਬਿਆਂ ਨੂੰ ਦਸਵੰਧ ਦੇਵੇ।
@satwantkaurpandha1046
@satwantkaurpandha1046 Ай бұрын
ਬਿਲਕੁਲ ਸਹੀ ਗੱਲਾਂ ਆਪ ਜੀ ਦੀਆਂ , ਸਾਦਾ ਲੰਗਰ ਹੋਣਾ ਚਾਹੀਦਾ ਸੇਹਤ ਲਈ ਠੀਕ ਹੈ
@Kanwarnau-nihal-singh70
@Kanwarnau-nihal-singh70 Ай бұрын
ਜਿਹੜਾ ਬੋਲੇ ਓਹੀ ਕੁੰਡਾ ਖੋਹਲੇ ਵਾਲੀ ਗੱਲ, ਕਿਸੇ ਨੇ ਵੀ ਸਹਿਮਤ ਨਹੀਂ ਹੋਣਾ, ਸੰਗਤ ਨੂੰ ਜੀਬ ਦਾ ਚਸਕਾ ਪੈ ਗਿਆ ਹੈ, ਇਹ ਵਿਸ਼ਾ 25 ਸਾਲ ਤੋਂ ਪਹਿਲਾਂ ਸਮਝਣ ਅਤੇ ਸਮਝਾਉਣ ਵਾਲਾ ਸੀ, ਹੁਣ ਨਹੀਂ ਗੱਲ ਰਹੀ
@nirmalsingh3217
@nirmalsingh3217 Ай бұрын
ਸਾਡੇ ਪਿੰਡ ਦੇ ਗੁਰਦੁਆਰਿਆਂ ਵਿਚ ਸਿਰਫ਼ ਲੰਗਰਾਂ ਵਿੱਚ ਹੀ ਮਨਮੱਤ ਨਹੀਂ ਕੀਤੀ ਜਾਂਦੀ ਸਿੰਖ ਹੋਰ ਵਥੇਰੀ ਮਨਮੱਤ ਕਰਦੇ ਹਨ। ਉਦਾਹਰਨ ਦੇ ਤੌਰ ਤੇ ਰਹਿਤ ਮਰਯਾਦਾ ਅਨੁਸਾਰ ਹਦਾਇਤ ਕੀਤੀ ਗਈ ਹੈ ਕਿ ਗੁਰਦੁਆਰਿਆਂ ਵਿਚ ਨਿਸ਼ਾਨ ਸਾਹਿਬ ਕਿਸੇ ਉੱਚੀ ਜਗ੍ਹਾ ਤੇ ਲਗਾਇਆ ਜਾਵੇ ਤਾਂ ਜੋ ਦੂਰ ਤੋਂ ਪਤਾ ਲੱਗ ਜਾਵੇ ਕਿ ਇਥੇ ਗੁਰੂ ਘਰ ਹੈ ਅਤੇ ਇਹ ਵੀ ਲਿਖਿਆ ਹੈ ਕਿ ਨਿਸ਼ਾਨ ਸਾਹਿਬ ਨੂੰ ਮੱਥਾ ਟੇਕਣਾ ਵੀ ਮਨਮੱਤ ਹੈ, ਜੋਤਾਂ ਨਹੀਂ ਜਗਾਉਣਗੀਆਂ, ਮੰਜੀ ਜਾਂ ਪੀੜਾ ਸਾਹਿਬ ਦੇ ਪਾਸਿਆਂ ਨੂੰ ਨਹੀਂ ਘੁੱਟਣਾ। ਪਰ ਉਹ ਸਿੱਖ ਹੀ ਕਾਹਦਾ ਜਿਹੜਾ ਐਨੀ ਛੇਤੀ ਮਨਮੱਤ ਨੂੰ ਛੱਡ ਦੇਵੇ। ਸਿੱਖ ਸਿਰਫ਼ ਨਿਸ਼ਾਨ ਸਾਹਿਬ ਨੇ ਮੱਥਾ ਹੀ ਨਹੀਂ ਟੇਕਦੇ ਸਗੋਁ ਕੱਚੀ ਲੱਸੀ ਨਾਲ ਇਸਨਾਨ ਵੀ ਕਰਾਉਦੇਂ ਹਨ ਜੋਤਾਂ ਵੀ ਜਗਾਉਦੇ ਹਨ ਕੋਈ ਮੱਥਾ ਟੇਕਣ ਸਮੇਂ ਗੁਰਦੁਆਰੇ ਦੀਆਂ ਕੰਧਾਂ ਦੇ ਨਾਲ ਤੇ ਗੁਰੂ ਗ੍ਰੰਥ ਸਾਹਿਬ ਦੇ ਦੁਆਲੇ ਕਈ ਵਾਰੀ ਪਰਕਰਮਾ ਕਰਦੇ ਹਨ। ਕਈ ਲੰਮਾ ਸਮਾਂ ਧਰਤੀ ਤੇ ਲੰਮੇ ਪੈ ਕੇ ਡੰਡਾਉਤ ਕਰਦੇ ਹਨ ਕਈ ਇੱਕ ਲੱਤ ਦੇ ਭਾਰ ਖੜੇ ਰਹਿੰਦੇ ਹਨ ਭਾਵ ਕਿ ਅਸੀਂ ਦੁਨੀਆਂ ਭਰ ਦੀਆਂ ਮਨਮੱਤੀਆਂ ਤੇ ਅਨੁਮਤੀ ਕਾਰਵਾਈਆਂ ਵਿਚ ਉਲਝੇ ਪਏ ਹਾਂ। ਜੇ ਕਿਸੇ ਨੂੰ ਕਹਿ ਦਿਉ ਕਿ ਇਹ ਪਖੰਡ ਛੱਡ ਕੇ ਗੁਰੂ ਵਾਲਾ ਬਣ ਕੇ ਸੇਵਾ ਕਰ ਤਾਂ ਪਤਾ ਨਹੀਂ ਅੱਗੋਂ ਉਹ ਕਿ ਕਹਿ ਦੇਵੇ। ਗੁਰੂ ਸਾਹਿਬ ਸਿੱਖਾਂ ਨੂੰ ਗੁਰਮਤਿ ਦੀ ਸੋਝੀ ਬਖਸਣ। ਧੰਨਵਾਦ ਸਹਿਤ।
@atruetopic9917
@atruetopic9917 Ай бұрын
​@@nirmalsingh3217ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਹੁਣ ਤੁਹਾਨੂੰ ਕੀ ਕਹੀਏ ਤੁਹਾਨੂੰ ਹਾਲੇ ਤੱਕ ਨਿਸ਼ਾਨ ਸਾਹਿਬ ਦੀ ਮਹਾਨਤਾ ਦਾ ਹੀ ਨਹੀਂ ਪਤਾ ਲੱਗਿਆ ਇੱਕ ਵਾਰ ਪਹਿਲਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਅਧਿਐਨ ਕਰੋ ਚੰਗੀ ਤਰ੍ਹਾਂ ਕਿਤੇ ਸੰਤ ਮਹਾਂਪੁਰਖਾਂ ਦੀ ਸ਼ਰਨ ਵਿੱਚ ਜਾਓ ਤਾਂ ਤੁਹਾਨੂੰ ਪਤਾ ਲੱਗ ਜੂ ਨਿਸ਼ਾਨ ਸਾਹਿਬ ਕੀ ਹਨ ਨਿਸ਼ਾਨ ਸਾਹਿਬ ਜੀ ਦੀ ਕੀ ਮਹਾਨਤਾ ਬਗੈਰ ਸੋਚੇ ਸਮਝੇ ਬੋਲਣਾ ਵੀ ਮਨਮਤ ਹੈ ਮਹਾਰਾਜ ਮਿਹਰ ਕਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@emileeem4909
@emileeem4909 Ай бұрын
@@atruetopic9917 veerji eh lok gurughar Cho sharda nd satkar khatm krna chahunde, eh lok chahunde a k church vang Hove, bs othe baith k 5 -10 min mud aun lok. Guru sahib nu Bible di tra pesh krna chahunde a eh , ese ly always rumala sahib, chour sahib, sewa satkar, sachkhand di sewa satkar te swal krde a. Eh bs keh nahi rahe unjh ena da indirect ehi matlab hai k rumala, bastar, chour sahib, sachkhand and hore sbh sewa jo guru sajib di hazar najar mann k kiti jandi hai oh bnd Hove. Tusi samjh skde o jdo v ena nu mouka milda kise galti nu fad k eh Kenna shuru kr dinde a jot na Lavo, rumale na devo, langar band krke school kholo jad k school hospital sarkar de kamm hn. Fir Sikh sb kush chala rahe a. I hope you understand
@HazuriJathaSriAkalTakhatsahib
@HazuriJathaSriAkalTakhatsahib Ай бұрын
ਸਹੀ ਕਿਹਾ ਭਾਈ ਸਾਹਿਬ ਜੀ ਸਾਡੇ ਕੋਲ ਕੋਈ ਐਸਾ ਸਕੂਲ ਕਾਲਜ ਨਹੀਂ ਉਹ ਗਰੀਬ ਸਿੱਖਾਂ ਦੇ ਬੱਚੇ ਫਰੀ ਪੜ੍ਹ ਸਕਣ ਦਾਸ ਅਜਨਾਲੇ ਤੋਂ ਵੱਡੀ ਬੇਟੀ ਨੂੰ ਬੀਏ ਬੀ ਐਡ ਦਾ ਕੋਰਸ ਮਿਲਿਆ ਫੀਸ ਕਾਫੀ ਹੋਣ ਕਰਕੇ ਸ਼੍ਰੋਮਣੀ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਪਹੁੰਚ ਕੀਤੀ ਗਈ ਕੋਈ ਮਦਦ ਨਹੀਂ ਹੋਈ ਕਾਸ਼ ਕਾਰ ਸੇਵਾ ਵਾਲੇ ਬਾਬਿਆਂ ਕੋਈ ਕਾਲਜ ਖੋਲਿਆ ਹੁੰਦਾ ਮੇਰੇ ਵਰਗੇ ਗਰੀਬ ਸਿੱਖਾਂ ਦੇ ਬੱਚੇ ਖੁਸ਼ੀ ਖੁਸ਼ੀ ਪੜ੍ਹ ਸਕਦੇ
@HazuriJathaSriAkalTakhatsahib
@HazuriJathaSriAkalTakhatsahib Ай бұрын
@@emileeem4909 ਭਾਜੀ ਸਭ ਮਰ ਗਏ ਹਨ
@laddiguru8074
@laddiguru8074 Ай бұрын
ਵਾਹਿਗੁਰੂ ਜੀ ਬਾਬਾ ਜੀ ਵਾਹ ਜੀ ਵਾਹ ਆਪ ਜੀਨੇ ਬਿਲਕੁਲ ਠੀਕ ਕਹਿਆ ਵਾਹਿਗੁਰੂ ਜੀ ਵਾਹ ਜੀ ਵਾਹ ❤❤❤❤
@truenewspunjab2557
@truenewspunjab2557 Ай бұрын
ਮੁਆਫ ਕਰਨਾ ਅਸੀਂ ਗੁਰੂ ਸਾਹਿਬਾ ਦੀਆਂ ਸਤਾਪਤੀਆ ਮੋਕੇ ਸਾਰਾ ਗੋਇੰਦਵਾਲ ਸਾਹਿਬ ਘੁਮਿਆ ਪਰ ਸਾਨੂੰ ਧਾਰਮਿਕ ਕਿਤਾਬਾਂ ਦੇ ਸਟਾਲ ਦੋ ਹੀ ਜਗਾ ਤੇ ਮਿਲੇ ਜੋ ਕਿ ਨਿਹੰਗ ਸਿੰਘ ਵੀਰਾਂ ਨੇ ਲਗਾਏ ਸਨ ਪਰ ਉਨ੍ਹਾਂ ਕੋਲ ਧਾਰਮਿਕ ਲਿਟਰੇਚਰ ਥੋੜਾ ਸੀ। ਫਿਰ ਦਿਵਾਨ ਹਾਲਾ ਵਿਚ ਥੋੜਾ ਥੋੜਾ ਸਮਾਂ ਬੈਠੇ ਜਿਨ੍ਹਾਂ ਵਿੱਚ ਸੰਗਤ ਦੀ ਕਮੀਂ ਮਹਿਸੂਸ ਹੋਈ ਤੇ ਕੋਝ ਲੋਕ ਦਿਵਾਨ ਹਾਲਾ ਵਿਚ ਸੁੱਤੇ ਦਿਖਾਈ ਦਿਤੇ । ਅਸੀਂ ਜਦ ਘੁੱਮ ਦੇ ਘਮਾਉਦੇ ਪੀਜ਼ਾ ਬਰਗਰ, ਕੋਲਡਰਿੰਕ, ਗੋਲ ਗੱਪੇ, ਨਿਊਡਲਾ ਵਾਲੇ ਵੱਖ ਵੱਖ ਲੰਗਰਾ ਵਿੱਚ ਗਏ ਤਾਂ ਇੰਜ ਲੱਗਾ ਕਿ ਜਿਵੇਂ ਸਾਰੀ ਲੁਕਾਈ ਇਥੇ ਹੀ ਆ ਗਈ ਹੋਵੇ । ਮਨ ਨੂੰ ਬਹੁਤ ਠੇਸ ਪੁੱਜੀ ਕਿ ਲੋਕ ਕਿਸ ਪਾਸੇ ਵੱਲ ਤੁਰ ਪਏ ਹਨ ਕਿਤੇ ਧਾਰਮਿਕ ਦਿਵਾਨ ਵਿੱਚ ਬੈਠ ਕੇ ਗੁਰੂ ਸਹਿਬਾਨਾਂ ਦੀਆਂ ਸਾਖੀਆਂ ਸੁਣਦੇ । ਚਲੋ ਅਸੀਂ ਤਾਂ ਕੁਝ ਕਰ ਨਹੀਂ ਸਕਦੇ। ਜੇਕਰ ਇੱਨਾਂ ਦੀ ਜਗਾ ਧਾਰਮਿਕ ਲਿਟਰੇਚਰ ਦੇ ਸਟਾਲ ਲੱਗੇ ਹੁੰਦੇ ਤਾਂ ਬਹੁਤ ਵਧੀਆ ਹੁੰਦਾ। ਇਸ ਟਾਇਮ ਸਿੱਖ ਕੌਮ ਨੂੰ ਫ੍ਰੀ ਜਾ ਘੱਟ ਲਾਗਤ ਵਾਲੇ ਸਕੂਲਾਂ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ ਸਾਡੇ ਬੱਚੇ ਹੋਰਨਾਂ ਸਕੂਲਾਂ, ਮੈਡੀਕਲ ਕਾਲਜਾ ਵਿੱਚ ਹੋ ਰਹੀ ਮਹਿੰਗੀ ਪੜਾਈ ਤੋ ਵਾਝੇ ਹੋ ਰਹੇ ਹਨ । ਇਸ ਟਾਇਮ ਹਸਪਤਾਲਾਂ ਦੀ ਬਹੁਤ ਜ਼ਰੂਰਤ ਹੈ ਲੋਕ ਮਹਿੰਗੇ ਹਸਪਤਾਲਾਂ ਵਿੱਚ ਮਹਿਗਾਈ ਕਾਰਨ ਲੋਕ ਇਲਾਜ ਨਹੀਂ ਕਰਵਾ ਸਕਦੇ ਤੇ ਆਖਰ ਆਪਣੀ ਜਾਣ ਤੋਂ ਹੱਥ ਧੋ ਬੈਠਦੇ ਹਨ। ਲੰਗਰ ਦਾ ਭੋਜਨ ਗੁਰੂ ਸਾਹਿਬ ਜੀ ਨੇ ਸਾਦਾ ਹੀ ਖਾਣ ਨੂੰ ਕਿਹਾ ਹੈ। ਇਸ ਤਰ੍ਹਾਂ ਕਰਨ ਨਾਲ ਲੋਕ ਸਿੱਖੀ ਨਾਲੋਂ ਟੁੱਟਦੇ ਜਾ ਰਹੇ ਹਨ ਤੇ ਹੋਰਨਾਂ ਧਰਮਾਂ ਦਾ ਸਹਾਰਾ ਲੈ ਰਹੇ ਹਨ । ਅੱਜ ਦੇ ਸਮੇਂ ਵਿੱਚ ਇੰਨਾ ਨੂੰ ਸਿੱਖੀ ਨਾਲ ਜੋੜਨ ਦੀ ਲੋੜ ਹੈ। ਸਕੂਲਾਂ, ਕਾਲਜਾਂ, ਹੱਸਪਤਾਲਾਂ ਦੇ ਲੰਗਰ ਲਗਾਏ ਜਾਣ ਤਾਂ ਬਹੁਤ ਹੀ ਵਧੀਆ ਹੋਵੇ। ਮੈਂ ਕੁਝ ਗਲਤ ਲਿਖਿਆ ਹੋਵੇ ਤਾਂ ਮੈਨੂੰ ਮੁਆਫ਼ ਕਰਨਾ ਮੂੰਹ ਛੋਟਾ ਗੱਲ ਵੱਡੀ।
@babajindasing
@babajindasing Ай бұрын
ਵੀਰ ਜੀ ਆਪ ਜੀ ਦੇ ਸੁਝਾਅ ਬਹੁਤ ਹੀ ਅਨਮੋਲ ਤੇ ਵਧੀਆ ਹਨ ਕਿ ਸ਼ਬਦਾ ਤੇ ਧਾਰਮਿਕ ਕਿਤਾਬਾਂ ਦੇ ਲੰਗਰ ਲਾਣੇ ਜ਼ਰੂਰ ਚਾਹੀਦੇ ਹਨ
@harnamsinghsran80
@harnamsinghsran80 Ай бұрын
ਹੋਰ 15. ..20 ਠਹਿਰ ਜਾਓ ਜੀ ਕਿਤੇ ਚਿੱਟੇ ਦਾ ਲੰਗਰ ਨਾ ਲੱਗ ਜਾਣ
@Bikramjitsingh6715
@Bikramjitsingh6715 Ай бұрын
ਹਾਂਜੀ ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਡਾ ਕਮੈਂਟ ਪੜ੍ਹਿਆ ਸਾਰਾ ਮੈਂ ਵੀ ਕਮੈਂਟ ਕਰਕੇ ਕੋਈ ਚਾਰ ਦੇਣੇ ਸੀ ਪਰ ਮੈਂ ਸਭ ਕੁਝ ਹੀ ਕਵਰ ਕਰਤਾ ਇਹ ਪੁੱਠੀ ਰੀਤ ਚੱਲ ਪਈ ਹੈ ਜੇ ਵਰਕਰਾਂ ਦੇ ਲੰਗਰਾਂ ਦੀ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ ਇਹ ਸ਼੍ਰੋਮਣੀ ਕਮੇਟੀ ਨੂੰ ਧਿਆਨ ਦੇਣਾ ਚਾਹੀਦਾ ਹੈ ਇਹ ਹੋਰ ਵੀ ਇੱਕ ਦੋ ਜਗ੍ਹਾ ਜਿਹੜੇ ਬਿਧੀ ਚੰਦ ਦਈਏ ਦਲ ਪੰਥ ਆ ਉਹਨਾਂ ਵੀ ਪੀਜੇ ਬਰਗਰ ਦਾ ਲੰਗਰ ਲਾਇਆ ਸੀ ਇਸ ਤਰ੍ਹਾਂ ਤਾਂ ਵੇਖੋ ਵੇਖੀ ਸਾਰੇ ਅੱਗੇ ਇਹੋ ਲੰਗਰ ਲੱਗਿਆ ਕਰਨਗੇ
@sukhchainsinghwahi2643
@sukhchainsinghwahi2643 Ай бұрын
ਬਿਲਕੁਲ ਸੱਚ
@Khalsa-kf3wt
@Khalsa-kf3wt Ай бұрын
ਸਿੱਖਾਂ ਦੇ ਪੱਲੇ ਕਿਤੇ ਲੰਗਰ ਹੀ ਨਾ ਰਹਿ ਜਾਵੇ
@sandhusaab2720
@sandhusaab2720 Ай бұрын
ਸੰਤ ਜੀ ਦਿਲ ਚ ਅਵਾਜ ਬੈਠਗੀ ਆਪਜੀ ਦੀ ❤❤❤❤❤
@sciencetechnology4904
@sciencetechnology4904 Ай бұрын
ਸਹੀ ਗਲ ਬਾਬਾ ਜੀ
@harjitsingh2184
@harjitsingh2184 Ай бұрын
ਸਹੀ ਗੱਲ ਆ ਬਾਬਾ ਜੀ ਜਿਹੜੇ ਲੰਗਰ ਲਾ ਕੇ ਰੱਜਿਆ ਨੂੰ ਜ਼ਬਰਦਸਤੀ ਕਹਿਦੇ ਆ ਖਾਉ ਆ ਖਾਉ ਇਹ ਪੈਸਾ ਗਰੀਬ ਸਿੱਖਾਂ ਤੋਂ ਖ਼ਰਚ ਕਿਉਂ ਨਹੀਂ ਕਰਦੇ
@kashmirsingh7710
@kashmirsingh7710 Ай бұрын
ਗੁਰੂ ਜੀ ਦੇ ਜੋਤੀ ਜੋਤ ਦਿਵਸ ਤੇ ਲੰਗਰ ਦੀ ਮਰਿਯਾਦਾ ਨੂੰ ਢਾਹ ਲਾਅ ਰਹੇ ਇਨ੍ਹਾਂ ਵਿਦੇਸ਼ੀ ਤਾਕਤਾਂ ਨੂੰ ਸਖਤ ਤਾੜਨਾ ਕਰੋ। ਸੰਗਤ ਪੰਗਤ ਦੀ ਮਰਿਯਾਦਾ ਦਾ ਘਾਣ ਕਰਕੇ ਇਨ੍ਹਾਂ ਲੋਕਾਂ ਨੂੰ ਤਖਤਾਂ ਦੇ ਜਥੇਦਾਰਾਂ ਨੂੰ ਵਿਚਾਰਾਂ ਕਰਕੇ ਲੰਗਰਾਂ ਵਿੱਚ ਸੰਗਤ ਪੰਗਤ ਦਾ ਖਿਆਲ ਕਰਵਾਉਣ
@SukhmanpreetKaur-j3b
@SukhmanpreetKaur-j3b Ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਜੀ ਵਾਹਿਗੁਰੂ ਜੀ ਪਰਮਾਤਮਾ ਨੂੰ ਸਰਬੱਤ ਦਾ ਹੀ ਫਿਕਰ ਹੈ ਹਾਥੀ ਤੋਂ ਲੈ ਕੇ ਕੀੜੀ ਤੱਕ ਅਸੀਂ ਤਾਂ ਪਹਿਲੀ ਵਾਰ ਪੀਜ਼ਾ ਛਕਿਆ ਸੀ ਪਹਿਲਾਂ ਤਾਂ ਫੋਟੋਆਂ ਤੇ ਹੀ ਦੇਖਦੇ ਸੀ ਜੋ ਵੀ ਹੁੰਦਾ ਉਸ ਅਕਾਲ ਪੁਰਖ ਦੇ ਭਾਣੇ ਵਿੱਚ ਹੀ ਹੁੰਦਾ ਹੈ 🙏🙏
@gurdevkaur4691
@gurdevkaur4691 Ай бұрын
ਬਿਲਕੁੱਲ ਸਹੀ ਸਿੰਘ ਸਾਹਿਬ ਜੀ, ਸਿੱਖ ਕੌਮ ਦੇ ਸਭ ਪਰਚਾਰਕ ਨੂੰ ਬੇਨਤੀ ਕੇ ਗੁਰੂ ਸਾਹਿਬਾਨ ਜੀਆ ਦੇ ਜੋਤੀ ਜੋਤ ਇਹੋ ਸਮੇਂ ਬਾਰੇ ਏਹੋ ਜਿਹਾ ਪ੍ਰਚਾਰ ਬਹੁਤ ਜਰੂਰੀ ਕਰਨਾ ਚਾਹੀਦਾ, ਸਾਰੇ ਗੁਰੂ ਘਰਾਂ ਵਿੱਚ ਸਾਦਾ ਦਾਲ ਪ੍ਰਛਾਦਾ ਹੋਵੈ, ਇਹੋ ਜਿਹੇ ਦਿਨਾਂ ਵਿਚ ਗੁਰਬਾਣੀ ਅਤੇ ਇਤਿਹਾਸ ਸੁਨਣਾ ਜ਼ਰੂਰੀ ਹੈ
@gurwindershergill7301
@gurwindershergill7301 Ай бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@gurnamdhandhi4741
@gurnamdhandhi4741 Ай бұрын
ਸਿੱਖਾਂ ਨੂੰ ਹਰ ਇੱਕ ਦੀਵਾਨ ਤੇ ਇਹ ਗੱਲਾਂ ਸਮਝਾਇਆਕਰੇ
@JASWINDERSINGH-fh4ph
@JASWINDERSINGH-fh4ph Ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੀਜੇ ਬਰਗਰ ਕੋਲਡਰਿੰਕ ਦਾ ਲੰਗਰ ਨਹੀਂ ਸਗੋਂ ਕਾਪੀਆਂ ਕਿਤਾਬਾਂ ਅਤੇ ਪੜ੍ਹਾਈ ਦਾ ਲੰਗਰ ਲਾਉਣਾ ਚਾਹੀਦਾ ਸੀ। 450 ਮੌਕੇ ਸ਼੍ਰੋਮਣੀ ਕਮੇਟੀ ਜਾਂ ਹੋਰ ਕਾਰ ਸੇਵਾ ਨਾਲ ਕੋਈ ਸਕੂਲ ਕਾਲਜ ਓਪਨ ਕਰਨਾ ਚਾਹੀਦਾ ਸੀ। ਜਿਸ ਵਿੱਚ ਬੱਚਿਆਂ ਨੂੰ ਸਿੱਖਿਆ ਫਰੀ ਮਿਲਦੀ ਅਤੇ ਸਿੱਖ ਕੌਮ ਦਾ ਨਾਮ ਉੱਚਾ ਕਰਦੇ। ਮਸੀਹ ਭਾਈਚਾਰਾ ਇਸੇ ਕਰਕੇ ਅੱਗੇ ਹੈ ਉਹ ਫਰੀ ਦੇ ਲੰਗਰ ਨਹੀਂ ਲਾਉਂਦਾ ਪੜਾਈ ਅਤੇ ਇਲਾਜ ਨੂੰ ਪਹਿਲ ਦਿੰਦਾ ਹੈ
@charanjitsingh-z8w
@charanjitsingh-z8w Ай бұрын
ਸਹੀ ਗੱਲ ਹੈ.....
@BalwinderKaur-mu9zb
@BalwinderKaur-mu9zb Ай бұрын
ਗੁਰੂ ਦਾ ਲੰਗਰ ਤਾਂ ਸਾਦਾ ਦਾਲ ਪ੍ਰਸ਼ਾਦਾ ਹੀ ਹੋਣਾ ਚਾਹੀਦਾ ਹੈ 🙏
@lovedhillon498
@lovedhillon498 Ай бұрын
ਵਾਹਿਗੁਰੂ ਜੀ ਵਾਹਿਗੁਰੂ ਜੀ
@karajsinghsandhu
@karajsinghsandhu Ай бұрын
ਬਿਲਕੁਲ ਠੀਕ ਬਾਬਾ ਜੀ
@gurwindershergill7301
@gurwindershergill7301 Ай бұрын
ਵਾਹਿਗੁਰੂ ਜੀ
@RanjitSingh-rc4kh
@RanjitSingh-rc4kh Ай бұрын
🙏waheguru ji bhot vdia katha 🙏
@ShamsherSingh-uv6vk
@ShamsherSingh-uv6vk Ай бұрын
ਕਾਰ ਸੇਵਾ ਵਾਲੇ ਬਾਬਿਆਂ ਦੀ ਪ੍ਰਥਾ ਪੀਜ਼ੇ ਬਰਗਰ ਬਿਲਕੁਲ ਗਲਤ ਹੈ
@GURJITsinghMatta-c1p
@GURJITsinghMatta-c1p Ай бұрын
Dhan guru amardas ji dhan guru amardas ji
@KuldeepSingh-mu2jc
@KuldeepSingh-mu2jc Ай бұрын
Very good.veer.ji.🙏
@HarbhajanDhaliwal-f5k
@HarbhajanDhaliwal-f5k Ай бұрын
Good aa ji
@Singh-l1h
@Singh-l1h Ай бұрын
ਵਾਹਿਗੁਰੂ ਜੀ 🙏🙏
@mohindersinghparhar3729
@mohindersinghparhar3729 Ай бұрын
ਸਰੋਮਣੀ ਕਮੇਟੀ ਦੀ ਸਹਾਇਤਾ ਨਾਲ ਇਹ ਸਭ ਹੋ ਰਿਹਾ ਹੈ
@ManjitSingh-hq5wn
@ManjitSingh-hq5wn Ай бұрын
ਖੁਸ਼ੀ ਗਮੀ ਵਿਆਹ ਸ਼ਾਦੀ ਜਨਮ ਦਿਨ ਦੇ ਸਾਰੇ ਸਮਾਗਮ ਸਾਦੇ ਤੇ ਧਾਰਮਿਕ ਸਥਾਨਾਂ ਤੇ ਕਰੋ ਵੈਸ਼ਨੂੰ ਸਾਦਾ ਪ੍ਰਸ਼ਾਦਾ ਰੋਟੀ ਦਾਲ ਸਬਜੀ ਬਣਾਉ ਤੇ ਖੁਦ ਰਹਿਤ ਮਰਿਆਦਾ ਅਸੂਲ ਸਿਧਾਂਤ ਨਿਯਮ ਨਾਲ ਵਰਤਾਉ ਕਿਉਂਕਿ ਟੇਬਲਾਂ ਤੇ ਜੂਠੇ ਹਥ ਲਗਦੇ ਹਨ ਤੇ ਸਾਰਾ ਲੰਗਰ ਜੂਠਾ ਹੋ ਜਾਂਦਾ ਹੈ ਫਜੂਲ ਖਰਚ ਨਾ ਕਰੋ ਇਹੀ ਪੈਸਾ ਗਰੀਬਾਂ ਲੋੜਵੰਦਾਂ ਵਾਸਤੇ ਰੋਟੀ ਕਪੜਾ ਦਵਾਈਆਂ ਨੌਕਰੀ ਪੜਾਈ ਮਕਾਨ ਤੇ ਖਰਚ ਕਰਕੇ ਵਾਹਿਗੁਰੂ ਭਗਵਾਨ ਰਬ ਅੱਲਾ ਖੁਦਾ ਈਸ਼ਵਰ ਪਰਮਾਤਮਾ ਰਾਮ ਗੌਡ ਦੀਆਂ ਅਸੀਸਾਂ ਦੁਆਵਾਂ ਖੁਸ਼ੀਆਂ ਪਰਾਪਤ ਕਰੋ ਮੀਟ ਸ਼ਰਾਬ ਆਂਡੇ ਜਰਦਾ ਬੀੜੀ ਤੰਮਾਖੂ ਚਰਸ ਅਫੀਮ ਚਿੱਟਾ ਹੋਰ ਸਾਰੇ ਨਸ਼ੇ ਗੰਦੇ ਗੀਤ ਫਿਲਮਾਂ ਨਾਟਕ ਨਾਚ ਗਾਣੇ ਚੋਰੀ ਯਾਰੀ ਨਸ਼ੇ ਨਿੰਦਿਆ ਚੁਗਲੀ ਈਰਖਾ ਹੰਕਾਰ ਰਿਸ਼ਵਤ ਬੇਈਮਾਨੀ ਧੋਖਾ ਪਰਾਇਆ ਹਕ ਸਦਾ ਵਾਸਤੇ ਛਡ ਦਿਉ ਆਪਣਾ ਜੀਵਨ ਕਰੈਕਟਰ ਉੱਚਾ ਸੁੱਚਾ ਤੇ ਪਵਿੱਤਰ ਰੱਖੋ ਹਰ ਧਰਮ ਦੀ ਧੀ ਭੈਣ ਮਾਂ ਦਾ ਸਤਿਕਾਰ ਕਦਰ ਇੱਜਤ ਕਰੋ ਚਾਹੇ ਉਹ ਕਿਸੇ ਦੋਸਤ ਮਿੱਤਰ ਗਵਾਂਢੀ ਰਿਸ਼ਤੇਦਾਰ ਜਾਂ ਵੈਰੀ ਦੁਸ਼ਮਣ ਦੀ ਧੀ ਭੈਣ ਮਾਂ ਹੋਵੇ ਕਿਉਂਕਿ ਧੀਆਂ ਭੈਣਾਂ ਸਭ ਦੀਆਂ ਸਾਂਝੀਆਂ ਹੁੰਦੀਆਂ ਹਨ ਸਕੂਲਾਂ ਕਾਲਜਾਂ ਯੂਨੀਵਰਸਿਟੀਆਂ ਚ ਸਿਰਫ ਪੜਾਈ ਤਕ ਸੀਮਤ ਰਹੋ ਚੰਗਾ ਗਿਆਨ ਪਰਾਪਤ ਕਰੋ ਪੜ੍ਹ ਲਿਖ ਕੇ ਚੰਗੇ ਕੰਮ ਕਰਕੇ ਆਪਣੇ ਮਾਂ ਪਿਓ ਦਾ ਨਾ ਰੋਸ਼ਨ ਕਰੋ ਕਿਉਂਕਿ ਮਾਂ ਪਿਓ ਇਜਤ ਜਿੰਦਗੀ ਧਰਮ ਤੇ ਸਮਾਂ ਬਹੁਤ ਕੀਮਤੀ ਹੁੰਦੇ ਹਨ ਇਹ ਬਾਜ਼ਾਰਾਂ ਚ ਮੁੱਲ ਨਹੀਂ ਮਿਲਦੇ
@Sahibji-rg6fi
@Sahibji-rg6fi Ай бұрын
ਵੱਡਿਆਂ ਸਿਆਣਿਆਂ ਆਹ ਪੰਗਤੀ ਦਾ ਅਰਥ ਕਰ ਕੇ ਦੱਸੋ ਭਾਈ ਸਾਹਿਬ ❤ ਅਨਿਕ ਪ੍ਰਕਾਰ ਭੋਜਨ ਬਹੁ ਕੀਏ ਬਹੁ ਬਿੰਜਨ ਮਿਸਟਾਏ ਕਰੀਂ ਪਾਕਸਾਲ ਸੋਚ ਪਵਿੱਤਰਾ ਲਾਉ ਭੋਗ ਹਰਿ ਰਾਇ ❤
@GurwinderjitSingh-zn3hp
@GurwinderjitSingh-zn3hp Ай бұрын
ਹਿਰਦੇ ਰੂਪੀ ਰਸੋਈ ਦੀ ਗੱਲ ਕੀਤੀ ਆ ਇਹਨੂੰ ਪੀਜ਼ੇ ਬਰਗਰ ਨਾਲ ਨਾਂ ਜੋੜ ਦੇਵੀਂ
@gilldawinder1962
@gilldawinder1962 Ай бұрын
Bahut vadia vichar
@sandeepchopra4317
@sandeepchopra4317 Ай бұрын
Great thinking
@sandeepsinghdamdamitaksal5421
@sandeepsinghdamdamitaksal5421 Ай бұрын
ਜਾ ਭਰਾਵਾ ਰਹਿਣ ਦੇ
@AmrikNagi
@AmrikNagi Ай бұрын
ਬਿਲਕੁਲ ਸਹੀ ਹੈ
@dsbatth7829
@dsbatth7829 Ай бұрын
Waheguru ji sakha nu matbud bakshan
@Gurdipsingh-o1s
@Gurdipsingh-o1s Ай бұрын
Sharm gei ggr apne veer ji 🙏
@rajinderkour8814
@rajinderkour8814 Ай бұрын
Dhan dhan. Sahib shre guru Amardas sahib ji koti koti namskar dhanwad sahib ji🙏🙏🙏🙏🙏🙏🙏❤️❤️
@arbelsingh9805
@arbelsingh9805 Ай бұрын
Waheguruji......
@GurwinderBarri
@GurwinderBarri Ай бұрын
ਦਸਵੰਦ ਸਿਰਫ ਤੇ ਸਿਰਫ ਆਪਣੇ ਬੁਢਾਪੇ ਅਤੇ ਲੋੜਵੰਦ ਉਹ ਚਾਹੇ ਕਿਸੇ ਵੀ ਧਰਮ ਦਾ ਜਾਂ ਨਾਸਤਿਕ ਹੋਵੇ।
@SatnamSingh-xw9hg
@SatnamSingh-xw9hg Ай бұрын
WAHEGURU SAHIB JI WAHEGURU SAHIB JI WAHEGURU SAHIB JI WAHEGURU SAHIB JI WAHEGURU SAHIB JI WAHEGURU SAHIB JI
@BalkarSingh-dc1oq
@BalkarSingh-dc1oq Ай бұрын
ਸਹੀ ਗਲ ਹੈ
@paramjitsingh4173
@paramjitsingh4173 Ай бұрын
ਆਵਦੀ ਮਰਜ਼ੀ ਨਾਲ ਲੰਗਰ ਸਮਗਰੀ ਨਾਲ ਲੰਗਰ ਨਹੀਂ ਵਰਤਾਉਣਾ ਚਾਹੀਦਾ।
@Hari_riar
@Hari_riar Ай бұрын
😢 good veer je😢
@nonehalsingh9783
@nonehalsingh9783 Ай бұрын
ਅਸੀ ਅਰਦਾਸ ਕਰਾ ਗੇ ਆਪ ਜੀ ਕਥਾ ਸੁਨ ਕੇ ਸਾਡੇ ਸਿੱਖਾਂ ਨੂੰ ਸੁਮਤ ਆ ਜਾਵੇ ❤
@ParwinderSingh-je2nk
@ParwinderSingh-je2nk Ай бұрын
DHAN DHAN SRI GURU HARKISHAN SAHIB JI MAHARAAJ JI DHAN DHAN SRI GURU TEGBHADUR SAHIB JI MAHARAAJ JI
@JaswinderSingh-vm5sc
@JaswinderSingh-vm5sc Ай бұрын
ਰੌਲਾ ਈ ਪਾਉਣਾ ਆਉਂਦਾ ਕਿ ਕੁਛ ਹੋਰ ਵੀ ਜਦੋਂ ਲੰਗਰ ਲੱਗਾ ਸੀ ਉਦੋਂ ਸੁੱਤੇ ਸੀ ?
@ParwinderSingh-je2nk
@ParwinderSingh-je2nk Ай бұрын
WAHEGURU JI KA KHALSA WAHEGURU JI KI FATHE
@rkhalsa74
@rkhalsa74 Ай бұрын
Bahut jyada vadia bachan kite waheguru ji
@jagjitsingh2740
@jagjitsingh2740 Ай бұрын
ਹਜੇਹੋਰਠਹਿਰਜਾਓਤੁਸੀਸੰਗਤਲੰਗਰਛਕਣਤੋੋਪਹਿਲਾਇਹਲੋਗਤੁਹਾਨੂੰਡਿਸਕੋਡਾਨਸਕਰਵਾਇਆਕਰਨਗੇ😂😂😂😂😂😂😂😂😂😂😂
@rajinderkour8814
@rajinderkour8814 Ай бұрын
Waheguru waheguru waheguru ji🙏🙏🙏🙏🙏🙏❤️❤️❤️❤️❤️
@ParwinderSingh-je2nk
@ParwinderSingh-je2nk Ай бұрын
DHAN DHAN SRI GURU NANAK DEV JI MAHARAAJ JI DHAN DHAN SRI GURU ANGAD DEV JI MAHARAAJ JI
@s.sarvansingh5714
@s.sarvansingh5714 Ай бұрын
ਲਗਦਾ ਲੰਗਰ ਵਾਲੇ ਬਾਬੇ ਵੀ ਰਸਸ ਦੇ ਹਥੇ ਚੜ੍ਹ ਗਏ। ਗੁਰਮਤ ਦੇ ਉਲਟ ਚਲ ਕਿ ਸਿੱਖ ਕੌਮ ਨੂੰ ਗੁਮਰਾਹ ਕਰ ਰਹੇ ਹਨ।
@HarbansSingh-bt8br
@HarbansSingh-bt8br Ай бұрын
ਜਿੰਨੇ ਬਾਬੇ ਹਨ ਸਭ ਕਾਲਾ ਪੈਸਾ ਚਿੱਟਾ ਕਰ ਰਹੇ ਹਨ ਜਗਰਾੳ ਵਾਲਾ ਬਾਬਾ ਕੀ ਕਰ ਰਿਹਾ ਹੈ ਭਾੲਈ ਮਹਿਰੋ ਦਾ ਸਾਥ ਦਿੳ
@jagdevsingh4587
@jagdevsingh4587 Ай бұрын
ਬਾਬਾ ਜੀ ਤੁਸੀ ਕਿਸ ਦਾ ਲੰਗਰ ਲਗਾਇਆ ਕਿ ਸਿਰਫ਼ ਸਿੱਖਿਆ ਦਿੰਦੇ ਹੋ (ਸਿੱਖ ਦਾ ਸਿੱਖ ਹੀ ਵੇਰੀ ਹੈ)
@ParwinderSingh-je2nk
@ParwinderSingh-je2nk Ай бұрын
DHAN DHAN SRI GURU NANAK DEV JI MAHARAAJ JI DHAN DHAN SRI GURU GARNTH SAHIB JI MAHARAAJ JI
@anjukukreja775
@anjukukreja775 Ай бұрын
Waheguru ji 👏
@manpreetsingh6700
@manpreetsingh6700 Ай бұрын
Baba ji bhoot vdhia gal a g😊
@SurjitSingh-mb9et
@SurjitSingh-mb9et Ай бұрын
ਤੁਸੀਂ ਬੇਛਰਮੋ ਚੰਗਾ ਤੇਕਹਿਣ ਜੋਗੇ ਹੈਨਹੀਂ ਬੁਰਾ ਵੀ ਨਾਂ ਭੌਕਿਆ ਕਰੋ ਆਪ ਕਦੇ ਮਦਦ ਕੀਤੀ ਕਿਸੇ ਦੀ ਜੋ ਮਹਾਂ ਪੁਰਖਾਂ ਨੂੰ ਵੀ ਨਹੀ ਛੱਡਦੇ ਬਸ ਤੇਰੇ ਵਰਗੇ ਦੀ ਰੋਟੀ ਚਲਣੀ ਚਾਹੀਦੀ ਆ
@GurpreetSingh-rn4ki
@GurpreetSingh-rn4ki Ай бұрын
Waheguru ji kirpa aap vartsi aa
@AmrikSingh-eb5hj
@AmrikSingh-eb5hj Ай бұрын
ਮਾਫੀ ਚੋਹਨਾ ਸਾਰੀ ਸੰਗਤ ਤੇ ਕਥਾ ਵਾਚਕਾ ਤੋ ਤੁਹਾਨੂੰ ਕੋਈ ਮੁੱਦਾ ਚਾਹੀਦਾ ਸਭ ਓਹਦੇ ਮਗਰ ਲੱਗ ਜਾਦੇ ਜਿਸ ਤਰਾ ਮੇਰੇ ਤੋ ਕੋਈ ਸਿਆਣਾ ਕੋਈ ਹੈ ਈ ਨੀ ਰਹੀ ਗੱਲ ਲੰਗਰ ਦੀ ਜੇ ਤਾ ਲੰਗਰ ਗੁਰੂ ਘਰ ਦੇ ਲੰਗਰ ਹਾਲ ਚ ਲਾਇਆ ਤਾ ਬਹੁਤ ਗਲਤ ਹੋਇਆ ਪਰ ਇਹ ਲੰਗਰ ਬਾਹਰ ਸ਼ੜਕ ਤੇ ਲਾਇਆ ਜਿਹੜੇ ਰੋਲਿ ਪਾਓਦੇ ਕਿ ਇਹਨਾ ਨੇ ਕਦੇ ਬਰਗਰ ਪੀਜੇ ਨੀ ਖਾਧੇ ਜਾ ਇਹਨੇ ਬੱਚਿਆ ਨੇ ਨੀ ਖਾਧੇ
@mandeepsinghmaan113
@mandeepsinghmaan113 Ай бұрын
ਜਿੰਨੇ ਵੀ ਇਹੋ ਜਿਹੇ ਲੰਘਾੜੇ ਖਾਂਦੇ ਗੁਰੂ ਘਰ ਦਾ ਤੇ ਲੰਗਰਾਂ ਬਾਰੇ ਤੇ ਬੋਲਣ ਆ ਜਾਂਦੇ ਦੱਲੇ ਮਲੰਗ ,, ਕਦੀ ਹੋਰ ਸਮਾਜਿਕ ਕੁਰੀਤੀਆਂ ਜਾਂ ਨਸ਼ੇ ਬਾਰੇ ਜਾਂ ਸਰਕਾਰਾਂ ਬਾਰੇ ਨਸ਼ੇ ਦੇ ਸੁਦਾਗਰਾਂ ਬਾਰੇ ਕਦੇ ਚੌਰੇ ਬੋਲੇ ਨਹੀਂ
@GurwinderjitSingh-zn3hp
@GurwinderjitSingh-zn3hp Ай бұрын
ਭਕਾਈ ਨਾਂ ਮਾਰ ਕਤੀੜਾ
@___g96
@___g96 Ай бұрын
ਬੱਸ ਆ ਪੀਜ਼ਿਆਂ ਦਾ ਲੰਗਰ ਲੋਣ ਜੋਗੇ ਹੀ ਰੈ ਜਾਣੇ ਜਿੱਥੇ ਸੱਚ ਦਾ ਸਾਥ ਦੇਣਾ ਉਥੇ ਤੁਰਦੇ ਨੀ
@balbirsinghjmajra2523
@balbirsinghjmajra2523 Ай бұрын
Baba Jio Gurubani Sabandt pustkan paran noo Dil Bahut karda But ki karie Bahut mehngian hen Books Langer kiun nhi Lagde
@Gurdipsingh-o1s
@Gurdipsingh-o1s Ай бұрын
That's correct 🙏
@ParwinderSingh-je2nk
@ParwinderSingh-je2nk Ай бұрын
DASHMESH PITA DHAN DHAN SRI GURU GOBIND SINGH JI MAHARAAJ JI DHAN DHAN SRI GURU GARNTH SAHIB JI MAHARAAJ JI
@ManjitSingh-hq5wn
@ManjitSingh-hq5wn Ай бұрын
ਪੰਜਾਬ ਗੁਰੂ ਸਾਹਿਬਾਨਾਂ ਸ਼ਹੀਦਾਂ ਭਗਤਾਂ ਦੀ ਪਵਿੱਤਰ ਧਰਤੀ ਹੈ ਇਸਦੀ ਕਦਰ ਕਰੋ ਮੀਟ ਸ਼ਰਾਬ ਆਂਡੇ ਜਰਦਾ ਬੀੜੀ ਤੰਮਾਖੂ ਚਰਸ ਅਫੀਮ ਚਿੱਟਾ ਹੋਰ ਸਾਰੇ ਨਸ਼ੇ ਗੰਦੇ ਗੀਤ ਫਿਲਮਾਂ ਨਾਟਕ ਨਾਚ ਗਾਣੇ ਚੋਰੀ ਯਾਰੀ ਨਿੰਦਿਆ ਚੁਗਲੀ ਈਰਖਾ ਹੰਕਾਰ ਰਿਸ਼ਵਤ ਚੋਰੀ ਯਾਰੀ ਨਸ਼ੇ ਪਰਾਇਆ ਹਕ ਸਦਾ ਵਾਸਤੇ ਛਡ ਦਿਉ ਕਿਉਂਕਿ ਇਸ ਨਾਲ ਸਮਾਜ ਤੇ ਬੁਰਾ ਅਸਰ ਪੈਂਦਾ ਹੈ ਹਰ ਬੁਰੇ ਕੰਮ ਦਾ ਲੇਖਾ ਹਿਸਾਬ ਦੇਣਾ ਪੈਂਦਾ ਹੈ ਇਸ ਕਰਕੇ ਆਪਣਾ ਜੀਵਨ ਕਰੈਕਟਰ ਉੱਚਾ ਸੁੱਚਾ ਤੇ ਪਵਿੱਤਰ ਰੱਖੋ ਹਰ ਧਰਮ ਦੀ ਧੀ ਭੈਣ ਮਾਂ ਦਾ ਸਤਿਕਾਰ ਕਦਰ ਇੱਜਤ ਕਰੋ ਚਾਹੇ ਉਹ ਕਿਸੇ ਦੋਸਤ ਮਿੱਤਰ ਗਵਾਂਢੀ ਰਿਸ਼ਤੇਦਾਰ ਜਾਂ ਵੈਰੀ ਦੁਸ਼ਮਣ ਦੀ ਧੀ ਭੈਣ ਮਾਂ ਹੋਵੇ ਕਿਉਂਕਿ ਧੀਆਂ ਭੈਣਾਂ ਸਭ ਦੀਆਂ ਸਾਂਝੀਆਂ ਹੁੰਦੀਆਂ ਹਨ ਸਕੂਲਾਂ ਕਾਲਜਾਂ ਯੂਨੀਵਰਸਿਟੀਆਂ ਚ ਸਿਰਫ ਪੜਾਈ ਤਕ ਸੀਮਤ ਰਹੋ ਚੰਗਾ ਗਿਆਨ ਪਰਾਪਤ ਕਰੋ ਪੜ੍ਹ ਲਿਖ ਕੇ ਚੰਗੇ ਕੰਮ ਕਰਕੇ ਆਪਣੇ ਮਾਂ ਪਿਓ ਦਾ ਨਾ ਰੋਸ਼ਨ ਕਰੋ ਮਾਂ ਪਿਓ ਨਾਲ ਧੋਖਾ ਨਾ ਕਰੋ ਮੋਬਾਇਲ ਦੀ ਦੁਰਵਰਤੋਂ ਨਾ ਕਰੋ ਬੁਰੀ ਸੰਗਤ ਤੋਂ ਬਚੋ ਮਾਂ ਪਿਓ ਦੀ ਇਜਤ ਸਿਹਤ ਤੇ ਸੇਵਾ ਦਾ ਧਿਆਨ ਰੱਖੋ ਕਿਉਂਕਿ ਮਾਂ ਪਿਓ ਇਜਤ ਜਿੰਦਗੀ ਧਰਮ ਤੇ ਸਮਾਂ ਬਹੁਤ ਕੀਮਤੀ ਹੁੰਦੇ ਹਨ ਇਹ ਬਾਜ਼ਾਰਾਂ ਚ ਮੁੱਲ ਨਹੀਂ ਮਿਲਦੇ ਖੁਸ਼ੀ ਗਮੀ ਵਿਆਹ ਸ਼ਾਦੀ ਜਨਮ ਦਿਨ ਦੇ ਸਾਰੇ ਸਮਾਗਮ ਸਾਦੇ ਤੇ ਧਾਰਮਿਕ ਸਥਾਨਾਂ ਤੇ ਕਰੋ ਵੈਸ਼ਨੂੰ ਸਾਦਾ ਪ੍ਰਸ਼ਾਦਾ ਰੋਟੀ ਦਾਲ ਸਬਜੀ ਬਣਾਉ ਤੇ ਖੁਦ ਰਹਿਤ ਮਰਿਆਦਾ ਨਾਲ ਵਰਤਾਉ ਕਿਉਂਕਿ ਟੇਬਲਾਂ ਤੇ ਜੂਠੇ ਹਥ ਲਗਦੇ ਹਨ ਤੇ ਸਾਰਾ ਲੰਗਰ ਜੂਠਾ ਹੋ ਜਾਂਦਾ ਮੀਟ ਸ਼ਰਾਬ ਆਂਡੇ ਨਸ਼ੇ ਨਾਚ ਗਾਣੇ ਦੀ ਵਰਤੋਂ ਨਾ ਕਰੋ ਫਜੂਲ ਖਰਚ ਨਾ ਕਰੋ ਇਹੀ ਪੈਸਾ ਗਰੀਬਾਂ ਲੋੜਵੰਦਾਂ ਵਾਸਤੇ ਰੋਟੀ ਕਪੜਾ ਦਵਾਈਆਂ ਨੌਕਰੀ ਪੜਾਈ ਮਕਾਨ ਤੇ ਖਰਚ ਕਰਕੇ ਵਾਹਿਗੁਰੂ ਭਗਵਾਨ ਰਬ ਅੱਲਾ ਖੁਦਾ ਈਸ਼ਵਰ ਪਰਮਾਤਮਾ ਰਾਮ ਗੌਡ ਦੀਆਂ ਅਸੀਸਾਂ ਦੁਆਵਾਂ ਖੁਸ਼ੀਆਂ ਪਰਾਪਤ ਕਰੋ ਰੋਜ਼ ਸੇਵਾ ਸਿਮਰਨ ਨਿਤਨੇਮ ਪਾਠ ਕਥਾ ਕੀਰਤਨ ਕਰੋ ਤੇ ਸੁਣੋ ਜਿੰਦਗੀ ਬਦਲ ਜਾਵੇਗੀ ਡਬਲਯੂ ਡਬਲਯੂ ਡਬਲਯੂ ਡੌਟ ਗੁਰਬਾਣੀ ਉਪਦੇਸ਼ ਡੌਟ ਔਰਗ ਤੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪੰਜ ਸੌ ਤੇਰਾਂ ਘੰਟੇ ਦੀ ਕਥਾ ਕੰਪਿਊਟਰ ਤੋਂ ਉਤਾਰ ਕੇ ਜਰੂਰ ਸੁਣੋ ਤੁਸੀ ਹੈਰਾਨ ਰਹਿ ਜਾਉਗੇ ਕਿ ਬਾਣੀ ਚ ਕਿੰਨੀ ਸ਼ਕਤੀ ਤੇ ਸਾਰੇ ਧਰਮਾਂ ਬਾਰੇ ਕਿੰਨਾ ਗਿਆਨ ਤੇ ਸਤਿਕਾਰ ਹੈ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ
@ParwinderSingh-je2nk
@ParwinderSingh-je2nk Ай бұрын
DHAN DHAN SRI GURU HARGOBIND SAHIB JI MAHARAAJ JI DHAN DHAN SRI GURU HAR RAI SAHIB JI MAHARAAJ JI
@HarjinderKaur-x9o
@HarjinderKaur-x9o Ай бұрын
ਕੋਈ ਵੀ ਲੰਗਰ ਦੀ ਨਿੰਦਾ ਨ ਕਰੋ ਅਨਿਕ ਪ੍ਰਕਾਰ ਦੇ ਭੋਜਨ ਬਣਦੇ ਆਇ ਬਣਦੇ ਰਹਿਣਗੇ
@sukhjiwansingh5678
@sukhjiwansingh5678 Ай бұрын
Waheguru..ji
@BalbirSingh-fb2fp
@BalbirSingh-fb2fp Ай бұрын
ਵਾਹਿਗੁਰੂ ਇਨਾ ਬਾਬਿਆਂ ਨੌ ਮੱਤ ਬਖਸੇ
@davinderkaur5095
@davinderkaur5095 Ай бұрын
ਸਚ ਬੋਲ ਰਹੇ ਹੋ ਭਾਈ ਸਾਹਿਬ ਜੀ ਸਾਡੀ ਕੌਮ ਦੇ ਵਿਚ ਬਹੁਤ ਬੁਰਾਈਆਂ ਆ ਗਈਆਂ ਹਨ ਪੁਠੇ ਕੰਮ ਕਰਕੇ ਆਪਣਾ ਫਖਰ ਸਮਝਦੇ ਹਨ ਤਾਂ ਹੀ ਮਾਰ ਪੈਂਦੀ ਹੈ ਦਾਲ ਫੁਲਕਾ ਲੰਗਰ ਵਿਚ ਬਣਨਾ ਚਾਹੀਦਾ ਹੈ
@RajinderSingh-xu6bp
@RajinderSingh-xu6bp Ай бұрын
ਮਰਿਯਾਦਾ ਵਿਚਾਰ ਰੀਹਾ ਕਰੋ ਸਧਾਰਣ ਲੰਗਰ ਲਾਵੋ
@chanchalsingh9938
@chanchalsingh9938 Ай бұрын
ਬਾਬਾ ਜੀ ਠੀਕ ਕਹਿਆ ਸਿਖਾ ਵਾਸਤੇ ਲੰਗਰ ਹੀ ਰਹਿ ਗਿਆ ਅਁਜ ਗਰੀਬ ਪਰਿਵਾਰ ਬਁਚਿਆ ਦੀ ਫੀਸ ਵਾਸਤੇ ਪੇਸੈ ਨਹੀ ਜਿੰਨਾ ਨੂੰ ਬਰਗਰ ਖਵਾਉ ਗੇ ਉਹੀ ਮਾਰਨ ਗੇ 1984 ਵਲ ਵੇਖ ਲਿਆ ਗਿਆ
@HarwindarSingh-ls7vx
@HarwindarSingh-ls7vx Ай бұрын
Waheguru jii
@PritamSingh25800
@PritamSingh25800 Ай бұрын
Baba ji Pizza Langar Di Thaa Kitaaba Te Kapare Deo
@Rwa260
@Rwa260 Ай бұрын
ਲੰਗਰ ਦੀ ਮਰਿਯਾਦਾ ਨੂੰ ਰੱਖੋ ਲੰਗਰ ਵਿਚ ਇਹੋ ਜਿਹੀ ਚੀਜਾ ਸੋਭਾ ਨਹੀਂ ਦਿੰਦੀਆਂ ਇਹ ਗ਼ਲਤ ਹੈ ਜੀ
@KulwinderSingh-uz7fl
@KulwinderSingh-uz7fl Ай бұрын
Whats wrong its vegterain food just like roti
@harvinderkaur9602
@harvinderkaur9602 Ай бұрын
ਲੰਗਰ ਕੋਈ ਵੀ ਹੁਵੇ ਗੁਰੂ ਕਿਰਪਾ ਨਾਲ ਲਾਏ ਜਾਦੇ ਆ
@JagbirsinghGill-uf8jb
@JagbirsinghGill-uf8jb Ай бұрын
ਕਿਰਪਾ ਠੰਡਿਆ ਪੀਜਿਆ ਵਿੱਚ ਹੀ ਵੜੀ ਹੋਈ ਆ, ਕਿਸੇ ਗਰੀਬ ਦੀ ਹੈਲਪ ਕਰਨੋ ਸੰਗਦੀ ਹੈ ਕਿਰਪਾ
@ParwinderSingh-je2nk
@ParwinderSingh-je2nk Ай бұрын
SODI SULTAN DHAN DHAN SRI GURU RAMDAS JI MAHARAAJ JI SHAHEEDA DE SARTAJ DHAN DHAN SRI GURU ARJUN DEV JI MAHARAAJ JI
@GurnamSingh-l3j
@GurnamSingh-l3j Ай бұрын
ਬਾਬਾ ਜੀ ਆਪ ਨੇ ਵਧੀਆ ਦਸਿਆ। ਪਰ ਲੋਕ ਬੇਸ਼ਰਮ ਹਨ ਸਮਜ ਹੋਣ ਦੇ ਬਾਵਜ਼ੂਦ
@emileeem4909
@emileeem4909 Ай бұрын
Sahi aa, ਬਾਕੀ ਇਕ ਹੋਰ ਵੀ ਰਿਵਾਜ ਪੈ ਗਿਆ, ਉਲਟਾ ਕਥਾਵਾਚਕ ਗਿਆਨੀ ਨੂੰ ਹੀ ਬੁਰਾ ਕਹਿਣ ਗੇ ਕਿ ਤੁਸੀ ਆਪ ਗਲਤ ਹੋ। Hindu diya posta dekh Leo. Bapu.asa Ram di post vich v ohnu koi bura nahi likhda comment ch. Apne lok v dekh. Koi changa v Hove ohnu v ena ne galt hi.bolna
@parminderpanesar600
@parminderpanesar600 Ай бұрын
Waheguru Ji Ka Khalsa Waheguru Ji Ki Fateh. Soiled committees, boasting , wow, pizza and burgers for langar. There should be simple langars. Save the money for rainy days. God bless all. Waheguru ji
@JaswinderSingh-mm6qo
@JaswinderSingh-mm6qo Ай бұрын
Babe paisea da ujarha paea. Hai
@gurjeetsingh2072
@gurjeetsingh2072 Ай бұрын
ਬੱਲੇ ਬੱਲੇ ਸਾਧਾ ਜੇ ਕਿਸੇ ਕੀਤਾ ਚੰਗਾ ਤੁਸੀਂ ਤੇ ਸੜਨਾ ਹੀ ਸੜਨਾ
@saroyagss.5834
@saroyagss.5834 Ай бұрын
Apan,Langer Ll
@saroyagss.5834
@saroyagss.5834 Ай бұрын
That is weight.
@RanjitSingh-uz5uz
@RanjitSingh-uz5uz Ай бұрын
ਸਿੰਘ ਸਾਹਿਬ ਜੀ ਲੰਗਰ ਬਾਰੇ ਆਪ ਜੀ ਦੇ ਵਿਚਾਰ ਬਿੱਲਕੁੱਲ ਸਹੀ ਹਨ ਪਰ ਜੋ ਤੁਸੀਂ ਗੁਰੂ ਸਾਹਿਬਾਨ ਨਾਲ਼ ਸਬੰਧਤ ਕਥਾ-ਕਹਾਣੀਆਂ ਸੁਣਾ ਰਹੇ ਹੋ,ਕੀ ਉਹ ਮਨਘੜਤ ਨਹੀਂ ਹਨ?ਕੀ ਸਿੱਖ ਧਰਮ ਵਿੱਚ ਕਰਾਮਾਤਾਂ ਦੀ ਜਗ੍ਹਾ ਹੈ?ਕੀ ਗੁਰੂ ਸਾਹਿਬ ਬਦਲਾ-ਲਊ ਭਾਵਨਾ ਰੱਖਦੇ ਸਨ ?(ਜੋ ਕਹਾਣੀ ਤੁਸੀਂ ਕੰਨ ਪਾਟੇ ਜੋਗੀ ਬਾਰੇ ਸੁਣਾ ਰਹੇ ਹੋ,ਕੀ ਉਸ ਅਨੁਸਾਰ ਗੁਰੂ ਜੀ ਨੇ ਜੋਗੀ ਕੋਲ਼ੋਂ ਬਦਲਾ ਲਿਆ?)
@GurpreetSingh-rn4ki
@GurpreetSingh-rn4ki Ай бұрын
Sotey sahib ji jayada ji de sahidi dyahara te bilkul simpal langar chllne chidey aa waheguru ji sangat ji noo samath bakhse 😢
@balbirsinghjmajra2523
@balbirsinghjmajra2523 Ай бұрын
Khalsa Jio Waheguru Waheguru Waheguru......Guru hi Rakha hun te 😂 Waheguru
@BalwinderSingh-oy8ku
@BalwinderSingh-oy8ku Ай бұрын
ਇਹਨੂ।ਅਚਾਰ।ਨਾਲ।ਰੋਟੀ।ਦਿਊ
@harpalsingh7944
@harpalsingh7944 Ай бұрын
Waheguru ji Garib bacchon ko padhao Garib bacche ki shaadi karo Garib Nawaz hospital davaiyan da bimariyan ilaaj karao ji Baba ji yahi Guru Ghar ki maryada hai yah Guru ka langar hai WaheGuru Ji ka Khalsa WaheGuru Ji ki Fateh
@amrikwahla
@amrikwahla Ай бұрын
Sikh Kom is only very much busy to for providing langer to the people and all immigrants (Bhia) are eating Langer every where and the same immigrants in punjab hit the turban of Sikh as seen every where in punjab. We sikh Kom are not teaching our kaom properly particularly for the poor skih who can not afford fee for their children. In the present time with no proper education we will be finished The langer should be very simple and not to waste money on such lagers as fixed today. These bab's should put energy for the education of our Kom.
@KaramSingh-v1o
@KaramSingh-v1o Ай бұрын
Sikho fukre na bano sada langar hi chahida hai ji waheguru ji ka Khalsa waheguru ji ki Fateh
@surinderpalkaur5750
@surinderpalkaur5750 Ай бұрын
Khushi vale din j pizza de Langre la v dita koi vadi gal nahi keonke bache psand karde ne . Bhayan ton lea k v tan khande ne gande mande trike nal bney pizza
@TajinderSingh-kb3no
@TajinderSingh-kb3no Ай бұрын
Làngar sirf Dal Fulka Da
@paramjitkaur-pt9hx
@paramjitkaur-pt9hx Ай бұрын
Ki ho gea bharawa Kai garib jere khaa hi nai sakde mul le ke o vi Anand Maan lean
@gilldawinder1962
@gilldawinder1962 Ай бұрын
Èhna Nu Pata mandir pizza psand kardi hai
@GurmeetSingh-j7p
@GurmeetSingh-j7p Ай бұрын
Criticism for the sake of Criticism Is not good
@rajeshKumar-dz2gf
@rajeshKumar-dz2gf Ай бұрын
PIZZA KHEHDA JEHAR AA SAARE KHANDE NE
@bantsingh1699
@bantsingh1699 Ай бұрын
Jadon sade dharmik leader malik bhago de bansaj honge tan eho jehe hee langar lagange te arban- kharban de ful liya ke faltoo diyan sjawatan bhee karange, be-sak sade hazaran sikh isaayee ban rahe han kise noo koyee chinta nahi ???
@AffectionateHot-AirBallo-mp2th
@AffectionateHot-AirBallo-mp2th Ай бұрын
Shame ti those who did not protest this pizza Langar and eat it
@jassajattsangha3784
@jassajattsangha3784 Ай бұрын
Eda kyo yrr manu lagda j kar pizza ja. Sandwich vegetable wla ha langar la sakde aa
@BalbirSingh-tr1tu
@BalbirSingh-tr1tu Ай бұрын
Waheguru ji ka Khalsa waheguru ji ki Fateh ji dal fulka te degh chaeedee a yeh guru ghara deeya comittee guru ghara de vajira te grantheeya nu pay 10000 7000 grantheeya de puttah nu shiksha v nahee mil rahee 7000 vch fees baroo ke ration leaoo Ghar vaste bhaeeya nu kush na karoo apne guru de vajira nu sambh loo
@KulwinderSingh-uz7fl
@KulwinderSingh-uz7fl Ай бұрын
Lot sikh children men women eat pizzia in uk if somebody offer that to sanget in gurdwara i langer whats wrong with that its vigterain food just like roti some chease and veg topping
这是自救的好办法 #路飞#海贼王
00:43
路飞与唐舞桐
Рет қаралды 123 МЛН
Hoodie gets wicked makeover! 😲
00:47
Justin Flom
Рет қаралды 94 МЛН
Trick-or-Treating in a Rush. Part 2
00:37
Daniel LaBelle
Рет қаралды 43 МЛН
Elza love to eat chiken🍗⚡ #dog #pets
00:17
ElzaDog
Рет қаралды 24 МЛН
这是自救的好办法 #路飞#海贼王
00:43
路飞与唐舞桐
Рет қаралды 123 МЛН