ਰੇੜ੍ਹਾ ਚਲਾਉਂਦਾ ਬਾਈ,,2100 ਦੇਣ ਆਇਆ ਬਾਈ

  Рет қаралды 24,263

Shonki Sardar

Shonki Sardar

Күн бұрын

Пікірлер: 108
@sukhrajsinghsukhi1745
@sukhrajsinghsukhi1745 Жыл бұрын
ਰੇੜੇ ਵਾਲਾ ਹੱਥੀ ਦੇ ਸਿਰ ਜਿੰਡਾ ਦਿਲ ਲੲੀ ਫਿਰਦਾ ਵੱਲੇ ਵੀਰਾ ਪੰਜਾਬ ਸੋਡੇ ਵਰਗੇ ਚੰਗੇ ਲੋਕਾ ਨਾਲ ਵਸਦਾ❤
@harwindersingh8512
@harwindersingh8512 Жыл бұрын
ਰਾਜਾ ਬੰਦਾ ਇਹ ਰੱਬ ਭਾਗ ਲਾਵੇ 🙏🙏
@JagdeepKaur-x9j
@JagdeepKaur-x9j Жыл бұрын
ਵਾਹਿਗੁਰੂ ਜੀ ਦਿਨ ਦੁਗਣੀ ਰਾਤ ਚੌਗਣੀ ਤਰੱਕੀ ਬਖ਼ਸੇ ਦਿਲ ਦੇ ਅਮੀਰ ਨੂੰ 🙏🙏🌹🌹🙏🙏
@lovepreetsinghrandhawa867
@lovepreetsinghrandhawa867 Жыл бұрын
ਇਹ ਬੰਦੇ ਦੀ ਸੋਚ ਤੇ ਸੇਵਾ ਵੇਖ ਕੇ ਅੱਖਾ ਭਰ ਆਇਆ ਲੋਪੋ ਵਾਲੇ ਬਾਈ ਜੀ ਵਾਹਿਗੁਰੂ ਮਿਹਰ ਕਰੇ
@harwindersingh-jv8zm
@harwindersingh-jv8zm Жыл бұрын
ਇੱਕੋ ਈ ❤️ ਆ ਸੋਹਣਿਆਂ ਮੇਰੇ ਕੋਲ ਤੈਂ ਕਿੰਨੀ ਕੁ ਵਾਰ ਜਿੱਤਣਾ। ਜਿਊਂਦਾ ਵਸਦਾ ਰਹਿ ਬਾਈ ।ਮਾਲਕ ਤਰੱਕੀਆਂ ਬਖਸ਼ੇ ਵੀਰ ਜੀ 🙏
@gursanjhsinghjohal7432
@gursanjhsinghjohal7432 Жыл бұрын
ਵਾਹਿਗੁਰੂ ਚੜਦੀ ਕਲਾ ਕਰੇ ਮੇਰੇ ਸੁਹਣੇ ਸੱਜਣਾ ਰੱਬ ਵਰਗਿਆ ਦੀ ਇਨ੍ਹਾਂ ਦੀ ਇਹਨਾਂ ਦੀ ਹਿੰਮਤ ਨੂੰ ਸਲਾਮ
@bhagwansingh1989
@bhagwansingh1989 Жыл бұрын
ਦੁਨੀਆ ਦਾ ਸਭ ਤੋਂ ਵੱਡਾ ਬੰਦਾ ਹੈ ਵਹਿਗੁਰੂ ਮੇਹਰ ਕਰੇ ਵੀਰ ਤੇ
@navreetdhillonnavreetdhill5696
@navreetdhillonnavreetdhill5696 Жыл бұрын
ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ
@championgamemap6485
@championgamemap6485 Жыл бұрын
ਲੋਪੋ ਵਾਈ ਪਰਮਾਤਮਾ ਚੜ੍ਹਦੀ ਕਲਾ ਵਿਚ ਰੱਖੇ ਸਾਰੀ ਟੀਮ ਨੂੰ
@beantbrar7706
@beantbrar7706 Жыл бұрын
ਜਿਨ੍ਹਾਂ ਦੀ ਜਮੀਰ ਜਾਗਦੀ ਹੋਵੇ ਬਾਈ ਮੂੰਹ ਆਲੀ ਬੁਰਕੀ ਕੱਢ ਕੇ ਦੇ ਦਿੰਦੇ ਆ ਵਾਹਿਗੁਰੂ ਜੀ ਇਸ ਦਾਨੀਂ ਤੇ ਦਲੇਰ ਬੰਦੇ ਨੂੰ ਕਿਸੇ ਚੀਜ਼ ਦੀ ਕਮੀਂ ਨਾਂ ਰਹਿਣ ਦੇਆ ਜੇ
@kuldeepsingh-vo7bn
@kuldeepsingh-vo7bn Жыл бұрын
Ace tra de bande tarkiya krde aa dil badda hona chaida.waheguru aappe bhali krda.
@sukhwindersingh1525
@sukhwindersingh1525 Жыл бұрын
ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ
@balkaransingh5455
@balkaransingh5455 Жыл бұрын
ਲੋਪੋ ਵਾਲਿਆ ਤੇਰੀ ਸੋਚ ਨੂੰ ਸਲਾਮ ਬਾਈ
@ramantrivedi2405
@ramantrivedi2405 Жыл бұрын
Sukhjinder bai banda dil da amir hi hona chahida bai eh blood ha 👍👍🙏
@BhupinderSingh-o9l
@BhupinderSingh-o9l Жыл бұрын
ਬਾਈ ਜੀ ਦਿੱਲ ਹੋਣਾ ਚਾਹਿਦਾ ਵਾਹਿਗੁਰੂ ਚੱੜਦੀ ਕਲਾ ਕਰਨ ਜੀ
@er.manmohan6111
@er.manmohan6111 Жыл бұрын
Waheguru bai umar lambi kare sukhjinder bai
@Palminder1990
@Palminder1990 Жыл бұрын
ਵਾਹ ਓ ਬਾਈ ❤
@MakhanSingh-kx6uh
@MakhanSingh-kx6uh Жыл бұрын
ਦਿਲ ਦਾ ਰਾਜਾ ਬਾਈ ਜੀ
@lalchandsingh2378
@lalchandsingh2378 Жыл бұрын
Greeb bnde da dil bhut vdda hunda y. Pr jo lok hunde hoye v daan ni krde
@rajeshbhatthal8309
@rajeshbhatthal8309 Жыл бұрын
Waheguru ji ❤❤❤
@kalabrar9278
@kalabrar9278 Жыл бұрын
ਹੀਰਾ ਬੰਦਾ ਹੈ
@kalabrar9278
@kalabrar9278 Жыл бұрын
ਦਿਲ ਜਿੱਤਿਆ ਗਿਆ ਬਾਈ
@KulwinderKaur-qq4hi
@KulwinderKaur-qq4hi Жыл бұрын
Banda paisa da ameer ni .dil da ameer hona chaida a ❤ jo eh bhai a ❤️ Salut a bhai nu 👍
@jagroopgillgill443
@jagroopgillgill443 Жыл бұрын
ਬਹੁਤ ਵਧੀਆ
@SandeepSingh-37
@SandeepSingh-37 Жыл бұрын
Waheguru ji 🙏 eh aa Punjab apni kamai da dasvandh jrur kaddo ji..
@jashandeepsinghbrar4631
@jashandeepsinghbrar4631 Жыл бұрын
ਵਾਹਿਗੁਰੂ ਮੇਹਰ ਰੱਖੇ ਬਾਈ ਤੇ ਹਮੇਸ਼ਾਂ
@hardeepbrar4418
@hardeepbrar4418 Жыл бұрын
Banda dil da ameer hona chaida jeouda vsda reh y Wmk
@amritsinghdhanoa5434
@amritsinghdhanoa5434 Жыл бұрын
Waheguru ji chardhikala bich rakhe bro nu
@RajwinderSingh-b3n
@RajwinderSingh-b3n Жыл бұрын
ਜਾਇਓ ਵੀਰ ਰੱਬ ਦਾ ਬੰਦਾ
@rsandhu7646
@rsandhu7646 Жыл бұрын
ਪੰਜਾਬ ਦੇ ਕੰਮ ਪੈਸੇ ਨਾਲ ਨਹੀਂ ਬਲਕਿ ਭਾਈਚਾਰੇ ਨਾਲ ਚੱਲਦੇ ਹਨ।
@gorawirring6604
@gorawirring6604 Жыл бұрын
ਇਹਦੀ। ਕੋਈ ਰਾਜਾ ਕੀ ਰੀਸ ਕਰੂ ਬਾਈ ਬਾਕੀ ਲੋਪੋਂ ਆਲੇਆ ਤੂੰ ਆਪ ਰੱਜੀ ਰੂਹ ਬੰਦਾ ਤੈਥੋਂ ਕੋਈ ਕਿਵੇਂ ਭੱਜੂ ਵੀਰ
@HR_23_tochan_king
@HR_23_tochan_king Жыл бұрын
Waheguru ji Maher kre y te
@championgamemap6485
@championgamemap6485 Жыл бұрын
ਪਰਮਾਤਮਾ ਚੜ੍ਹਦੀ ਕਲਾ ਵਿਚ ਰੱਖੇਵੀਰ ਨੂੰ
@avtarbrar2275
@avtarbrar2275 Жыл бұрын
ਬਹੁਤ ਵਧੀਆ ਬਾਈ ਜੀ
@shinderrai4759
@shinderrai4759 Жыл бұрын
ਰਾੜੇ ਵਾਲੇ ਬਾਈ ਨੇ ਸਿਰਾ ਈ ਲਾਤਾ
@balrajsinghbalrajsingh1443
@balrajsinghbalrajsingh1443 Жыл бұрын
ਲੋਪੋ ਬਾਈ ਪੁਲਿਸ ਤੇ ਛੋਟੇ ਹਾਥੀ ਵਾਲੇ ਇਹ੍ਹਨਾਂ ਦਾ ਕੰਮ ਖੋਹ ਰਹੇ ਆ ਕਹਿੰਦੇ ਆ ਏਹ੍ਹ ਮੋਟਰਸਾਈਕਲ ਰੇਹੜੀ ਬੰਦ ਹੋਵੇ ਤੇ ਇਹ੍ਹਨਾਂ ਤੇ ਕਾਰਵਾਈ ਹੋਵੇ ਏਹ੍ਹ ਮਸਲੇ ਤੇ ਵੇ ਗੱਲ ਕਰੋ ਤੇ ਵੀਡੀਓ ਬਨਾੳ 🙏
@sahajpalsingh1010
@sahajpalsingh1010 Жыл бұрын
ਵਾਹਿਗੁਰੂ ਜੀ ਤਰੱਕੀਆਂ ਬਖਸ਼ੇ ਵੀਰ ਨੂੰ
@jagsirgill7695
@jagsirgill7695 Жыл бұрын
ਸਤਿ ਸੀ੍ ਅਕਾਲ ਬਾਈ ਜੀ 🙏🙏🙏 ਜਗਸੀਰ ਸਿੰਘ ਗਿੱਲ 🙏🙏👍 ਪਿੰਡ ਮਾਣੂੰਕੇ ਗਿੱਲ 👍👍 ਜ਼ਿਲ੍ਹਾ ਮੋਗਾ ❤💖❤️👌👌👌👌
@ManpreetSingh-vm3nk
@ManpreetSingh-vm3nk Жыл бұрын
Waheguru ji ✅🙏
@Varindersinghfeb-mr8cm
@Varindersinghfeb-mr8cm Жыл бұрын
Satname shri waheguru ji 🙏🏻🙏🏻
@gurpreetsingh9135
@gurpreetsingh9135 Жыл бұрын
Waheguru waheguru ji❤❤❤❤❤❤
@gindagill4028
@gindagill4028 Жыл бұрын
Waheguru ji chardi klaa ch rakhe 22 nu Raja banda🙏🙏🙏
@harjeetkaurrangi7318
@harjeetkaurrangi7318 Жыл бұрын
ਸਲਾਮ ਆ ਵੀਰੇ ਤੇਰੇ ਜਜ਼ਬੇ ਨੂੰ
@brargaming6766
@brargaming6766 Жыл бұрын
ਇਹ, ਨੇ ਸ਼ੇਰ ਦਿਲ ਪੰਜਾਬੀ ਆਪਣੇ ਮੂੰਹ ਵਿਚੋਂ ਬੁਰਕੀ ਕੱਢਕੇ ਦੂਜੇ ਦੇ ਮੂੰਹ ਵਿੱਚ ਪਾ ਦਿੰਦੇ ਨੇ
@arnavmann2249
@arnavmann2249 Жыл бұрын
Dil da amir banda jioda reh veer
@prabhsikhra7327
@prabhsikhra7327 Жыл бұрын
Yr rabb eho jahe bndea de dil vich vasda
@BaljeetSingh-pf4qw
@BaljeetSingh-pf4qw Жыл бұрын
Lakh khushiya j satgur Nadar kare bhi Salam apko bhi Salam apna kaam karne ke liye up to pilibhit Wale
@hardeepsinghsingh7016
@hardeepsinghsingh7016 Жыл бұрын
Waheguru ji
@lakhvirjosan4966
@lakhvirjosan4966 Жыл бұрын
Waheguru ji 🙏
@dalvirkumar2991
@dalvirkumar2991 Жыл бұрын
Del da raja banda
@GurpreetSingh-ii3gt
@GurpreetSingh-ii3gt Жыл бұрын
ਬਾਈ ਜੀ ਮੇਰੀ ਸੁਣ ਲਓ ਜੀ 🙏🙏🙏🙏🙏🙏🙏🙏🙏🙏🙏🙏🙏 ਬਾਈ ਜੀ ਮੈਨੂੰ ਥੋਡੀ ਹੈਲਪ ਦੀ ਬਹੁਤ ਲੋੜ ਆ ਜੀ🙏🙏 ਬਾਈ ਜੀ 🙏🙏ਗ਼ਰੀਬ ਬੰਦੇ ਦੀ ਵੀ ਸੁਣ ਲਓ ਜੀ ਹੱਥ ਬੰਨ੍ਹ ਕੇ ਬੇਨਤੀ ਆ 🙏🙏
@Inderjitsingh-ex4tq
@Inderjitsingh-ex4tq Жыл бұрын
Waheguru veer nu chadi kalan wich rakhe
@amar3205
@amar3205 Жыл бұрын
Waheguru ji mehar rakhan veer te
@jaswindersingh-jassi
@jaswindersingh-jassi Жыл бұрын
Rab lambi Umar deve veer nu.
@satnamkahlon8398
@satnamkahlon8398 Жыл бұрын
waheguru mehar rakhan chardikala bakhashn
@81464SurinderSandhu
@81464SurinderSandhu Жыл бұрын
Very good 👍💎👌
@dabblerfarmer7770
@dabblerfarmer7770 Жыл бұрын
Waheguru wala dewe y nu ❤️🙏
@lakhvirjosan4966
@lakhvirjosan4966 Жыл бұрын
Bilkul bai g sab ton ameer bnda hai eh 🙏
@NarinderKaur-chandla
@NarinderKaur-chandla Жыл бұрын
Proud of u veere
@MahangaSingh-gi3fo
@MahangaSingh-gi3fo Жыл бұрын
Waheguru ji mehar kro ji veer te
@s.s.k.gameing5144
@s.s.k.gameing5144 Жыл бұрын
ਸਭ ਤੋ ਅਮੀਰ ਬੰਦਾ
@paramjeetsinghbrar9776
@paramjeetsinghbrar9776 Жыл бұрын
Waheguru tere te kirpa kre
@ChhinderpalSingh-e6f
@ChhinderpalSingh-e6f Жыл бұрын
Siraa vir
@lovedhillon498
@lovedhillon498 Жыл бұрын
Waheguru Ji Mehar karo Veer tei
@PrempalSingh-xj8zs
@PrempalSingh-xj8zs Жыл бұрын
Amir dil❤ salute bro
@sahabsingh2166
@sahabsingh2166 Жыл бұрын
❤❤❤ bhi love u yr
@sukhwinderhans7737
@sukhwinderhans7737 Жыл бұрын
VEERY GOOD GJ 👍 👌 👏
@davindersingh1655
@davindersingh1655 Жыл бұрын
Lupo bay😊😊😊😊
@anmols888
@anmols888 Жыл бұрын
Good great 👍🏻😊
@balrajsinghkhangura5774
@balrajsinghkhangura5774 Жыл бұрын
Very nice ji GBU ❤🎉
@jaskaranchahal5333
@jaskaranchahal5333 Жыл бұрын
ਲੁਧਿਆਣੇ ਵਾਲਾ ਡਾਕਟਰ ਤੇ ਹੋਰ ਜੋ ਇੱਕ ਦੋ ਚੈਨਲ ਪੰਜਾਬ ਵਿੱਚ ਕਿਸਾਨਾਂ ਤੇ ਮਜ਼ਦੂਰਾਂ ਵਿੱਚ ਪਾੜ ਪਾਉਣ ਦਾ ਕੰਮ ਕਰਦੇ ਨੇ ਉਨ੍ਹਾਂ ਦੇ ਮੂੰਹ ਤੇ ਚਪੇੜ ਹੈ ਇਹ ਵੀਡੀਓ। ਉਹ ਪਾੜਾ ਪਾਉ ਲੋਕ ਡੇਲੇ ( ਅੱਖਾਂ)ਖੋਲ ਕੇ ਦੇਖ ਲਓ ਕਿ ਅਸੀਂ ਆਪਸ ਵਿੱਚ ਕਿਵੇਂ ਰਹਿੰਦੇ ਹਾ ।
@pannubrother7357
@pannubrother7357 Жыл бұрын
Very good👍🙏
@chamkaursingh748
@chamkaursingh748 Жыл бұрын
S Abh ton amir banda
@azadsinghssingh7240
@azadsinghssingh7240 Жыл бұрын
Siraa banda
@GurpreetKaur-lt9fp
@GurpreetKaur-lt9fp Жыл бұрын
Bai.very..nice ji❤❤
@JagtarSingh-xe6lm
@JagtarSingh-xe6lm Жыл бұрын
Jeda rah lopo valea
@rajdeepbarl313
@rajdeepbarl313 Жыл бұрын
❤👌👌
@ajaharmewgazirj3571
@ajaharmewgazirj3571 Жыл бұрын
❤🙏🏻❤
@ramantrivedi2405
@ramantrivedi2405 Жыл бұрын
Gaal baat👍👍👍 🙏
@Geeta-Sidhu
@Geeta-Sidhu Жыл бұрын
🙏🏻🙏🏻🙏🏻🙏🏻
@paramchauhan0088
@paramchauhan0088 Жыл бұрын
Nice bro 👌👌
@Deepak_244
@Deepak_244 Жыл бұрын
❤❤❤❤❤,👍👍👍👍👍👍👍👍
@GurmeetSingh-tv1uh
@GurmeetSingh-tv1uh Жыл бұрын
Wmk🙏🙏
@luckyganda1728
@luckyganda1728 Жыл бұрын
❤❤❤❤👍👍👍👍🙏🙏
@gurkiratsingh1638
@gurkiratsingh1638 Жыл бұрын
Good luck veero 🙏
@harchetsra7476
@harchetsra7476 Жыл бұрын
❤❤❤❤
@sukhchainsinghchani5181
@sukhchainsinghchani5181 Жыл бұрын
@gurjantsinnghsingh3848
@gurjantsinnghsingh3848 Жыл бұрын
First view first comment best video
@jmchackjm4872
@jmchackjm4872 Жыл бұрын
😌🙏
@gurdassingh2916
@gurdassingh2916 Жыл бұрын
Nice
@pankajarora191
@pankajarora191 Жыл бұрын
AH VEKH LAO GHODEA WALEO EHNE TUHADE TO MAFI MANGI C HUN SUP KADHI JANDA IS LYI TUHANU SARDARO SHARAM AONI CHAHIDI A JIHNA NE LOPO WALE TO MAFI MANGWAI
@totakhan171
@totakhan171 Жыл бұрын
👌👌👍👍🤲🤲🙏🙏❤❤🌹🌹
@sukhrandhawa7295
@sukhrandhawa7295 Жыл бұрын
❤❤❤❤😂
@PB13Wale16
@PB13Wale16 Жыл бұрын
👍
@gurjitkhaira3309
@gurjitkhaira3309 Жыл бұрын
Cora pati aa Banda aa
@kulwindersra6016
@kulwindersra6016 Жыл бұрын
Bai bhut ameer Aw sab to vadda Ameer aw
@GurpreetSingh-ii3gt
@GurpreetSingh-ii3gt Жыл бұрын
ਸੁਖਜਿੰਦਰ ਬਾਈ ਜੀ ਮੈਨੂੰ ਵੀ ਥੋਡੀ ਹੈਲਪ ਚਾਈਦੀ ਆ ਜੀ Plz me 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏 🙏🙏🙏🙏🙏🙏🙏🙏🙏 🙏🙏🙏🙏🙏🙏🙏🙏
@GurpreetSingh-ii3gt
@GurpreetSingh-ii3gt Жыл бұрын
🙏 ਬਾਈ ਜੀ ਮੈ ਥੋਨੂੰ Facebook ਤੇ ਵੀ ਮੈਸੇਜ ਕੀਤੇ ਆ ਜੀ 🙏🙏🙏 plz ਹੈਲਪ ਕਰਦੋ ਜੀ 🙏🙏🙏🙏
@LoveGill-ou1ox
@LoveGill-ou1ox Жыл бұрын
Waheguru ji
@DABA_PIND
@DABA_PIND Жыл бұрын
❤❤❤❤❤❤
@GoldiSingh-h5t
@GoldiSingh-h5t Жыл бұрын
Waheguru ji❤
Random Emoji Beatbox Challenge #beatbox #tiktok
00:47
BeatboxJCOP
Рет қаралды 67 МЛН
HELP!!!
00:46
Natan por Aí
Рет қаралды 70 МЛН
小路飞还不知道他把路飞给擦没有了 #路飞#海贼王
00:32
路飞与唐舞桐
Рет қаралды 81 МЛН
Random Emoji Beatbox Challenge #beatbox #tiktok
00:47
BeatboxJCOP
Рет қаралды 67 МЛН