ਰੇਹੜੀ 'ਤੇ ਸਬਜ਼ੀ ਕਿਉਂ ਵੇਚਦਾ 40 ਕਿੱਲਿਆਂ ਦਾ ਮਾਲਕ। Motivational | Farmer | Akhar

  Рет қаралды 249,536

Mitti ਮਿੱਟੀ

Mitti ਮਿੱਟੀ

Күн бұрын

ਰੇਹੜੀ 'ਤੇ ਸਬਜ਼ੀ ਕਿਉਂ ਵੇਚਦਾ 40 ਕਿੱਲਿਆਂ ਦਾ ਮਾਲਕ। Motivational | Farmer | Akhar
#farmer #Success #Motivation #Nursery #Punjab #Akhar
Special Thanks: Gagandeep Singh (AWSM Studio)
'ਅੱਖਰ' ਸਿਰਫ਼ ਖ਼ਬਰਾਂ ਤੱਕ ਸੀਮਿਤ ਰੱਖਣ ਦੀ ਲਹਿਰ ਨਹੀਂ ਸਗੋਂ ਜ਼ਿੰਦਗੀ 'ਚ ਇਕ ਨਵਾਂ ਉਤਸਾਹ ਭਰਨ, ਉਸਾਰੂ ਸੋਚ ਨੂੰ ਉਭਾਰਨ ਦੇ ਨਾਲ ਨਾਲ ਆਪਣੀ ਮਿੱਟੀ ਨਾਲ ਜੋੜਨ ਦਾ ਇਕ ਅਹਿਦ ਹੈ।
ਸਤਿਕਾਰਯੋਗ ਪੰਜਾਬੀਓ, ਤੁਸੀਂ ਅੱਖਰ ਨਾਲ ਜੁੜੋ। ਅੱਖਰ ਨੂੰ Subscribe ਕਰੋ।
akhar,motivation,never give up,success,hard work,real punjabi,motivational interview,motivational farmer,motivational speech,real story,punjabi farmer,navreet sivia,navreet sivia akhar,navreet sivia interview

Пікірлер: 365
@brar2821
@brar2821 3 жыл бұрын
ਸਭ ਤੋ ਵੱਡੀ ਤਰਾਸਦੀ ਅਾ ਸਾਡੀ ਅਸੀ ਅਾਪ ਕੁਝ ਕਰਦੇ ਨੀ ਤੇ ਦੂਜੇ ਨੂੰ ਕਰਨ ਨੀ ਦਿੰਦੇ ਸਲੂਟ ਵੀਰੇ ਤੇਰੀ ਮੇਹਨਤ ਨੂੰ
@ManpreetSingh-xm4vv
@ManpreetSingh-xm4vv 3 жыл бұрын
ਵਾਹ ! ਪੰਜਾਬ ਦੇ ਪੁੱਤਰ ਼਼਼਼ ਪੰਜਾਬੀਓ ਇਹ ਮਿਹਨਤ ਦਾ ਰਾਹ ਈ ਸਾਡੇ ਬਚਣ ਦਾ ਰਾਹ ਏ ਼਼਼਼ ਨਹੀਂ ਸਾਡਾ ਅੰਤ ਨਿਸਚਿਤ ਏ
@amanlavi1
@amanlavi1 3 жыл бұрын
ਜਿਨ੍ਹਾਂ ਭੈਣ ਭਰਾਵਾਂ ਨੇ ਗੁਰਮੁਖੀ ਵਿਚ ਕਮੈਂਟ ਲਿਖੇ, ਓਹਨਾ ਦਾ ਸਤਿਕਾਰ। ਵਿਡੀਓ ਪੰਜਾਬੀ ਦੀ ਹੋਵੇ ਤਾਂ ਗੁਰਮੁਖੀ ਵਿਚ ਕਮੈਂਟ ਪਾਇਆ ਕਰੋ।
@naturehumanity9493
@naturehumanity9493 3 жыл бұрын
ਮੇਰੇ ਨਾਲੋ ਤੂੰ ਵੱਧ ਚੰਗਾ ਇਨਸਾਨ ਲਗਦਾ ਹੈ ਵੀਰ
@GodIsOne010
@GodIsOne010 3 жыл бұрын
Right 🌹🙏🏻Satnam ji Waheguru ji🙏🏻
@Aਰਸ਼ਦੀਪਸਿੰਘ1807
@Aਰਸ਼ਦੀਪਸਿੰਘ1807 3 жыл бұрын
ਬਾਬਾ ਜੀ ਦਰੁਸਤ ਰੱਖਣ ਵੀਰ ਨੂੰ।
@harpreetsingh-nt2bf
@harpreetsingh-nt2bf 3 жыл бұрын
ਸਾਰੀ ਅੱਖਰ ਦੀ ਟੀਮ ਨੂੰ ਬੇਨਤੀ ਹੈ ਵੀਰ ਜੀ ਜਿਥੇ ਜਾਨੇ ੳ ਪਿੰਡ ਜਿਲਾ ਜਰੂਰ ਦੱਸਿਆ ਕਰੋ ਕਿਨੇ ਕੁਮੈਟ ਇਸੇ ਗੱਲ ਦੇ ਹਨ please ਧਿਆਨ ਦਿੳ ਜੇ ਕੁਮੈਂਟ ਪੜਦੇ ਹੋ ਬਾਕੀ interview ਵਧੀਆ ਹੁੰਦੀ ਹੈ ਜੀ
@butasinghsandhu6534
@butasinghsandhu6534 3 жыл бұрын
ਬਹੁਤ ਅੱਛਾ ਅੱਖਰ ਟੀਮ ਜੋ ਸਤਨਾਮ ਵਰਗੇ ਮਹਾਨ ਕਿਰਤੀ ਲੋਕਾਂ ਦੇ ਰੁਬਰੂ ਕਰਵਾ ਰਹੀ ਏ।
@satnamrajiana4198
@satnamrajiana4198 3 жыл бұрын
ਧੰਨਵਾਦ ਵੀਰ
@ravi_____
@ravi_____ 3 жыл бұрын
ਰੱਬ ਦੀ ਰਜ਼ਾ ਵਿੱਚ ਰਹਿਣਾ ਚਾਹੀਦਾ ਹੈ ਕਿ ਰੱਬ ਤੁਹਾਨੂੰ ਤਰੱਕੀ ਦੇਵੇ 🙏👍
@surjitbrar5926
@surjitbrar5926 3 жыл бұрын
ਮਿਹਨਤ ਦਾ ਕੋਈ ਮੁੱਲ ਨਹੀਂ ਬਹੁਤ ਵਧੀਆ ਹੈ ਵਾਹਿਗੁਰੂ ਮਿਹਰ ਕਰੇ ਜੀ
@satinderdeol4290
@satinderdeol4290 3 жыл бұрын
ਬੇਟਾ ਬਹੁਤ ਹੀ ਵਧੀਆ ਜੇ ਬਾਪ ਨੇ ਇਨੀ ਮਿਹਨਤ ਕੀਤੀ ਤਾਂ ਉਸਦੀ ਕੀਤੀ ਮਿਹਨਤ ਨੂੰ ਸੰਭਾ ਲ ਲ਼ਿਆ ਗੁਆ ਨਹੀਂ ਬਾਹਰ ਆ ਕਿ ਵੀ ਧੱਕੇ ਖਾਣੇ ਪੈਂਦੇ ਆ ਤੁਸੀਂ ਆਪਣੇ ਘਰ ਤਾਂ ਹੋ
@spidergaming703
@spidergaming703 3 жыл бұрын
ਬਾਈ ਜੀ ਜਿਉਂਦੇ ਵਸਦੇ ਰਹੋ ਛੋਟੇ ਵੀਰ ਮੈਂ ਆਪਣੇ ਖੇਤਾਂ ਵਿੱਚ ਪਿੱਗ ਫਾਰਮ(ਸੂਰਾਂ ਦਾ ਵਾੜਾ) ਬਣਾਇਆ ਹੋਇਆ। ਵੀਰ ਸਾਡੇ ਸਾਰੇ ਆਸਟ੍ਰੇਲੀਆ ਵਿੱਚ ਨੇ।ਮੇਰੀ ਇੱਕ ਲੱਤ ਪੋਲੀਏ ਨਾਲ ਖਤਮ ਹੈ।ਪਰ ਲੜਦੇ ਹੋਏ ਜੱਟ ਸਿੱਖ ਹੀ ਬਾਬੇ ਨਾਨਕ ਜੀ ਦੇ ਸਿਧਾਂਤਾਂ ਤੇ ਪਹਿਰਾ ਦਿਆਂਗੇ। ਸੋਚ ਲਗੜੀ ਨਹੀਂ ਵੀਰ ਜੀ ਆਪਣੀ।ਅਣਖ ਨਾਲ ਜੀਣਾ ਤੇ ਅਣਖ ਨਾਲ ਮਰਨਾ।ੴੴੴੴੴ
@Zimidarasolarenergy
@Zimidarasolarenergy 3 жыл бұрын
kehri jagah hai apna farm veer g
@satwantsingh5187
@satwantsingh5187 3 жыл бұрын
ਬਹੁਤ ਸਾਰੇ ਲੋਕਾਂ ਲਈ ਪਰੇਰਨਾ ਦਾਇਕ ਆ ਬਾਈ ਦੀ ਵੀਡੀਓ , ਕਿਸਾਨਾਂ ਨੂੰ ਆਪ ਆਪਣੀ ਸਬਜੀ ਫਲ ਤੇ ਜਿਨਸ ਆਪ ਵੇਚਣੀ ਪਵੇਗੀ
@RanjeetSingh-yr8co
@RanjeetSingh-yr8co 3 жыл бұрын
ਏਹੋ ਜਿਹੀਆਂ ਵੀਡਿਉ ਬਣਾਇਆ ਕਰੋ ਵੀਰੇ ❤️❤️
@lakhijunglepunjabisath7814
@lakhijunglepunjabisath7814 3 жыл бұрын
ਹਿੰਮਤ ਏ ਮਰਦ ਮੱਦਦ ਏ ਖੁਦਾ
@dalwindersingh1028
@dalwindersingh1028 3 жыл бұрын
ਜੋ ਇਸ ਕਿਸਾਨ ਕੇਹੀ ਹੈ ਉਹ ਬਹੁਤ ਵਧੀਆ ਕਿਹਾ ਹੀ ਜਦੋ ਕਿਸਾਨ ਸਭ ਕੁਝ ਕਰਦਾ ਮੇਹਨਤ ਤਾਂ ਆਪ ਵੇਚਣ ਚ ਕੀ ਸ਼ਰਮ ਹੈ ਫਸਲ ਪਾਲ ਪਾਲ ਪੋਸ ਕੇ ਲੋਕ ਦੀਆਂ ਮਿੰਤਾ ਕਰੋ ਚੀਜ ਪਣੀ ਮੁੱਲ ਦੂਜਾ ਕਰੇ ਹੁਣ ਜੱਟ ਨਾਈਆਂ ਦਾ ਕਮ ਮਿਸਤਰੀਆਂ ਦਾ ਕਮ ਸਾਰੇ ਕਮ ਕਰਦੇ ਨੇ ਸ਼ਰਮ ਸੁਟੋ ਪਰੇ ਫਾਇਦੇ ਦੇਖੋ
@palsingh6513
@palsingh6513 2 жыл бұрын
Satnam bai aap bilkul theekthaak ho
@gurpartapsingh5947
@gurpartapsingh5947 3 жыл бұрын
ਸਲਾਮ ਤੇਰੇ ਜਜਬੇ ਨੂੰ ਵੀਰ
@baintsingh3411
@baintsingh3411 3 жыл бұрын
Good 👍👍
@lovedeeppolteryfarm4000
@lovedeeppolteryfarm4000 3 жыл бұрын
ਬਹੁਤ ਵਧੀਆ ਕਰ ਰਹੇ ਓ ਵੀਰ ਦੂਜੇ ਲੋਕਾਂ ਨੂੰ ਸੇਧ ਦੇ ਰਿਹੋ ਹੋ ਬਸ ਲੱਗੇ ਰਹੋ
@ਜਗਦੇਵਸਿੰਘਬੱਛੋਆਣਾ
@ਜਗਦੇਵਸਿੰਘਬੱਛੋਆਣਾ 3 жыл бұрын
ਬਾਈ ਜੀ ਦਾ ਧੰਨਵਾਦ ਐ ਹੈਡੀਕੈਪਟ ਹੋਣ ਤੇ ਦਲੇਰੀ ਤੇ ਵੱਖਰਾ ਰਸਤਾ ਤਿਆਰ ਕੀਤਾ ਬਾਕੀ ਐਨੀ ਜਮੀਨ ਹੋਣ ਤੇ ਕੰਮ ਕਰਨਾ ਤਾ ਪ੍ਮਾਤਮਾ ਦੀ ਕਿਰਪਾ ਬਾਈ ਹੈਡੀਕੈਪਟ ਨਹੀ ਅਸੀਂ ਆ ਬੇਲੜ ਜਿਹੜੇ ਕੰਮ ਨਹੀ ਕਰਦੇ
@majitkaurgill284
@majitkaurgill284 3 жыл бұрын
ਇਹ ਤਾ ਵੀਰ ਬਹੁਤ ਵਧੀਆ ਸੋਚ ਹੈ ਜਿਹੜੇ ਲੋਕ ਵਿਦੇਸ ਜਾਦੇ ਨੇ ਉੱਥੇ ਕਿਹੜਾ ਮੈਨੇਜਰ ਲੱਗਦੇ ਆ ਉੱਥੇ ਵੀ ਮਿਹਨਤ ਕਰਦੇ ਨੇ ਜੇ ਐਥੇ ਈ ਕਰ ਲੇਣ ਤਾ ਵਿਦੇਸ਼ ਜਾਣ ਦੀ ਲੋੜ ਨਹੀ
@surjitgumar873
@surjitgumar873 3 жыл бұрын
Ssa
@sukhasandhu3148
@sukhasandhu3148 3 жыл бұрын
ਬਾਈ ਨੀ ਹੈਗਾ ਹੇਡੀਕੈਪਟ ਸਿਵੀਆਂ ਸਾਹਿਬ ਹੇਡੀਕੈਪਟ ਉਹ ਲੋਕ ਨੇ ਜਿਹੜੇ ਵਿਡਿਊ ਦੇਖ ਕੇ ਡੈਸ ਲਾਈਕ ਕਰਦੇ ਨੇ
@GodIsOne010
@GodIsOne010 3 жыл бұрын
Right 🌹🙏🏻. God bless you ji 🙏🏻Satnam ji Waheguru ji🙏🏻
@inderjeet407
@inderjeet407 3 жыл бұрын
True bro
@Music_12-22
@Music_12-22 3 жыл бұрын
ਬਾਈ ਜੀ ਕੋਸ਼ ਦੀਸਲੈਕ ਛੋਟੇ ਬੱਚਿਆਂ ਦੇ ਵੀ ਹੋਣ ਗੇ ਕਯੋ ਕਿ ਮੇਰਾ ਏਕ ਛੋਟਾ ਬੱਚਾ ਅਾ ਜਦੋਂ ਮੈ ਕੋਈ ਵੀਡੀਉ ਵੇਖਦਾ ਯ ਮੇਰਾ ਬੱਚਾ ਮੇਰੇ ਤੋਂ ਫੋਨ ਖੋਂਦਾ ਯਾ ਕਈ ਵਾਰ ਦਿਸਲੈਕ ਹੋ ਜਾਂਦਾ ਯ ਬੱਚੇ ਦਾ ਹੱਥ ਵੱਜ ਜਾਂਦਾ ਯ
@satnamrajiana4198
@satnamrajiana4198 3 жыл бұрын
ਧੰਨਵਾਦ ਸੁੱਖਾ ਸੰਧੂ ਵੀਰ
@sukhwindersukhi8301
@sukhwindersukhi8301 3 жыл бұрын
ਵੀਰ ਜੀ ਤੁਹਾਡੇ ਜਜ਼ਬੇ ਨੂੰ ਸਲਾਮ ਏ। ਮੇਰੇ ਬ੍ਰੇਨ ਸਰਜਰੀ ਹੋਈ ਹੈ। ਏਸ਼ੀਆ ਦੀ ਪਹਿਲੀ ਸਰਜਰੀ ਬਿਨਾਂ ਬੇਹੋਸ਼ ਕਰਕੇ ਮੈਂ ਸਰਜਰੀ ਕਰਵਾਈ। ਮੈ ਡਾਕਟਰ ਬਿਸ਼ਨੋਈ ਨੂੰ ਕਿਹਾ ਕਿ ਤੁਸੀਂ ਸੰਤ ਮਸਕੀਨ ਜੀ ਦੀ ਕਥਾ ਲਗਾ ਦਿਓ। ਤੁਸੀਂ ਜੋ ਮਰਜੀ ਕਰੀ ਚੱਲੋ। ਅੱਜ ਮੈਂ ਬਾਹਰ ਆ ਗਿਆ ਹਾਂ। ਸਾਨੂੰ ਹੋਸਲਾ ਰੱਖਣਾ ਚਾਹੀਦਾ ਹੈ
@jaskirankaur3717
@jaskirankaur3717 3 жыл бұрын
Pain nahi mehsuus joee
@jaskirankaur3717
@jaskirankaur3717 3 жыл бұрын
Plzzz ans dena....kehre video c oh
@sukhwindersukhi8301
@sukhwindersukhi8301 3 жыл бұрын
@@jaskirankaur3717 ਨਹੀਂ ਦਰਦ ਮਹਿਸੂਸ ਨਹੀਂ ਹੁੰਦਾ ਆਪਣੇ ਧਿਆਨ ਨੂੰ ਕੇਂਦਰਤ ਕਰਨਾ ਪੈਂਦਾ ਨਹੀਂ ਵਿਡੀਓ ਨਹੀਂ ਬਣਾਈ ਅਖਬਾਰਾਂ ਵਿੱਚ ਜਰੂਰ. ਖਬਰਾਂ ਲੱਗੀਆਂ ਸੀ
@sukhwindersukhi8301
@sukhwindersukhi8301 3 жыл бұрын
ਅਖਬਾਰ ਦੀ ਖਬਰ ਅੱਜ ਵੀ ਸਾਭੀ ਪਈ ਹੈ। ਹਿਸਾਰ ਕੋਲ ਅਗਰਸੈਨ ਮੈਡੀਕਲ ਕਾਲਜ ਵਿੱਚ ਹੋਇਆਂ ਸੀ। ਸ਼ਿਰ ਦੀ ਸਰਜਰੀ। ਬ੍ਰੇਨ ਟਿਉਮਰ ਕੱਢਿਆ ਸੀ।
@sukhwindersukhi8301
@sukhwindersukhi8301 3 жыл бұрын
@@jaskirankaur3717 ਹਸਪਤਾਲ ਵਾਲਿਆਂ ਨੇ ਵਿਡੀਓ ਗ੍ਰਾਫੀ ਕੀਤੀ ਸੀ
@HarjinderSingh-tg2pg
@HarjinderSingh-tg2pg 3 жыл бұрын
ਵਾਹਿਗੁਰੂ ਹਮੇਸ਼ਾ ਚੜਦੀ ਕਲਾ ਵਿੱਚ ਰੱਖੇ
@AbhijotSingh-il7ym
@AbhijotSingh-il7ym 3 жыл бұрын
ਵੀਰ ਦੇ ਜਜ਼ਬੇ ਨੂੰ ਸਲਾਮ ਹੈ।
@ਡਰਾਈਵਰਭਰਾਵਾਂਚੈਨਲ
@ਡਰਾਈਵਰਭਰਾਵਾਂਚੈਨਲ 3 жыл бұрын
ਵੀਰ ਜੀ ਵਾਹਿਗੁਰੂ ਜੀ ਤੇਰੇ ਤੇ ਮੇਹਰ ਰੱਖੇ
@purasach3167
@purasach3167 3 жыл бұрын
ਵੀਰ ਦੀ ਸੋਚ ਨੂੰ ਸਲਾਮ ਤੇ ਚਰਣ ਬੰਦਨਾ
@satvirsinghmanderi9004
@satvirsinghmanderi9004 3 жыл бұрын
ਛੋਟੇ ਭਰਾ ਨੂੰ ਬਹੁਤ ਬਹੁਤ ਮੁਬਾਰਕਾਂ ਚੰਗੇ ਕੰਮਾਂ ਲੲੀ।
@rameshgarg9815
@rameshgarg9815 3 жыл бұрын
ਬਹੁਤ ਵਧੀਆ ਵੀਰ ਜੀ
@lovedeeppolteryfarm4000
@lovedeeppolteryfarm4000 3 жыл бұрын
ਕੋਈ ਵੀ ਕਿਸਾਨ ਜੇਕਰ ਬਜਾਰ ਵਿਚੋਂ ਸਬਜੀ ਖਰੀਦਦਾ ਹੈ ਤਾਂ ਉਸ ਨੂੰ ਜੁਰਮਾਨਾ ਲੱਗਣਾ ਚਾਹੀਦਾ ਹੈ
@palwinderbains9309
@palwinderbains9309 3 жыл бұрын
22 ਦੀਆਂ ਗੱਲਾਂ ਜਿਆਦਾ ਸਿਰੇ ਗੱਲਾਂ ਜਮਾਂ ਗਰਦ
@ਦੁਨੀਆਰੰਗਤਮਾਸ਼ਾ
@ਦੁਨੀਆਰੰਗਤਮਾਸ਼ਾ 3 жыл бұрын
ਤੁਹਾਡਾ ਬਾਪੂ ਨੇ ਜ਼ਰੂਰ ਮਿਹਨਤ ਕੀਤੀ ਹੋਊ ਨਹੀਂ ਤਾਂ ਦੋ ਨੰਬਰ ਵਾਲਾ ਪੈਸਾ ਆਉਣ ਵਾਲ਼ੀਆਂ ਪੀੜੀਆਂ ਉਜਾੜ ਦਿੰਦੀਆਂ
@kulwindersinghninda375
@kulwindersinghninda375 2 жыл бұрын
ਵਿੱਲਕੁੱਲ,ਸੱਚ,ਵੀਰੇ👍🏼
@jatindersekhon9598
@jatindersekhon9598 3 жыл бұрын
ਆਉਣ ਤਾਂ ਸ਼ਰਮ ਦਾਈ ਪਰ ਬਾਈ ਦੀਆ ਗੱਲਾ ਸੱਚੀਆਂ
@nishan5608
@nishan5608 3 жыл бұрын
ਬਾਈ ਦੀ ਗੱਲ ਪੱਕੀ ਆ ਚਾਹੇ 50 ਕਿਲੇ ਦਾ ਮਾਲਕ ਹੋਵੇ ਸਬਜ਼ੀ ਰੇਹੜੀਆਂ ਤੋ ਹੀ ਖ਼ਰੀਦ ਦੇ ਆ ਨਾਲੇ ਅਪਣਾ ਪਰਿਵਾਰ ਬਿਮਾਰੀਆਂ ਚ ਗ੍ਰੰਸਥ ਰੱਖਦੇ ਆ ਸਬਜ਼ੀ ਨਹੀਂ ਜ਼ਹਿਰ ਖਾਂਦੇ ਆ
@charanjitsandhu2628
@charanjitsandhu2628 3 жыл бұрын
ਇਸ ਨੌਜਵਾਨ ਕਿਸਾਨ ਨੇ ਰੂਹ ਖੁਸ਼ ਕਰ ਦਿੱਤੀ , ਮਿਹਨਤ ਦੇ ਨਾਲ ਨਾਲ ਦਿਮਾਗੀ ਵੀ ਹੈ । ਬਾਹਰ ਜਾਣ ਵਾਲੇ ਨੌਜਵਾਨਾਂ ਨੂੰ ਨਾ ਭੰਡੋ ,,, ਇਸ ਦੇਸ਼ ਨੇ ਉਹਨਾਂ ਨੂੰ ਕੁਝ ਨਹੀਂ ਦਿੱਤਾ , ਬਗਾਨੇ ਗੋਰੇ ਫਿਰ ਵੀ ਰੋਜ਼ਗਾਰ ਦੇ ਮੌਕੇ ਦਿੰਦੇ ਹਨ , ਐਵੇਂ ਨਾ ਭੰਡੋ ।
@AvtarSingh-us4yi
@AvtarSingh-us4yi 2 жыл бұрын
He is modle for new young farmers.he developed his inner strength.he is a real hero .salute to this bold kisan .
@doctorkissanagroenterprise4523
@doctorkissanagroenterprise4523 3 жыл бұрын
ਅਸਲੀ ਕਿਸਾਨ ਲੱਗੇ ਰਹੋ ਨਹੀਂ ਅੰਬਾਨੀ ਪੰਜਾਬ ਖਰੀਦ ਲਵੇਗਾ
@GodIsOne010
@GodIsOne010 3 жыл бұрын
🙏🏻Satnam ji Waheguru ji🙏🏻
@ranjitdeol214
@ranjitdeol214 3 жыл бұрын
ambani kon a khet ch pair rahk ke ta dehke
@madhurimakarwall1819
@madhurimakarwall1819 2 жыл бұрын
Heartiest thanks Navpreet ji for spreading such constructive messages in the society
@AbhijotSingh-il7ym
@AbhijotSingh-il7ym 3 жыл бұрын
ਸੀਬੀਆ ਸਾਹਿਬ ਆਪ ਜੀ ਦੀ ਵੀਡੀਓ ਬਹੁਤ ਵਧੀਆ ਅਤੇ ਭਾਵ ਪੂਰਨ ਹੁੰਦੀ ਹੈ।
@lovepreetkaursandhu4376
@lovepreetkaursandhu4376 3 жыл бұрын
Veer ji salute aa tuhadi mehnat aur soch nu..waheguru chardi kla rakhe..
@SurinderSingh-wd4ni
@SurinderSingh-wd4ni 3 жыл бұрын
ਵਾਹਿਗੁਰੂ ਜੀ ਤਰੱਕੀ ਹੋਰ ਬਖਸ਼ਣ ਵੀਰ ਨੂੰ
@brarsahib5800
@brarsahib5800 3 жыл бұрын
ਬਾਈ Respect ਆ ਜੀ ਤਹਾਨੂੰ
@sukhpreetsandhu2030
@sukhpreetsandhu2030 3 жыл бұрын
ਬਹੁਤ ਬਧੀਅਾ ਵਾੲੀ ਜੀ ਵਾਹਿਗੁਰੂ ਮਿਹਰ ਕਰਨ ਜੀ
@komalammu9405
@komalammu9405 3 жыл бұрын
Dislikes ਪੱਕਾ ਸਰੀਕਾ ਨੇ ਕੀਤੇ
@jattmehkma4737
@jattmehkma4737 3 жыл бұрын
😂😂
@rajwinderkaur63
@rajwinderkaur63 3 жыл бұрын
Eh sahi gal aa ji
@narbarsandhu3274
@narbarsandhu3274 3 жыл бұрын
@@rajwinderkaur63 9
@palsingh6513
@palsingh6513 2 жыл бұрын
Vary good bai G gàlbaat saari sunke bahot achaa lgya farming wala bai nu salut hei
@supinderkhant649
@supinderkhant649 Жыл бұрын
ਬਹੁਤ ਵਧੀਆ ਵੀਰ ਰੱਬ ਖੁਸ਼ ਰੱਖੇ
@manrajparmar4551
@manrajparmar4551 3 жыл бұрын
U are right bro it’s high time that Punjab farmers should step into small business, as it is evident enough that we can not count on the central government, for our state industrial growth or anything else. Helping Punjab to develop its infrastructure and labour is a distant thing, central government won’t even give us the funds which we are entitled to as tax paying state in this so called union of states. First they gave all the industry to Haryana but then one could argue there is no foul play here because geographically Haryana is closer to Delhi so they enjoy the fruits of Delhi growth. But making tax havens in Himachal and Uttarakhand for unprecedented amount of time clearly shows there ill intent towards our state people.
@sukhjiit
@sukhjiit 3 жыл бұрын
Motivational video.. ਸਿੱਖਿਆ ਲੈਣੀ ਚਾਹੀਦੀ ਸਭ ਨੂੰ
@inderveersinghdhindsa9429
@inderveersinghdhindsa9429 2 жыл бұрын
ਵਧੀਆ ਜਾਣਕਾਰੀ
@sukhasandhu3148
@sukhasandhu3148 3 жыл бұрын
ਬੱਲੇ ਬਾਈ ਤੇਰੇ ਸਲਾਮ ਕਰਦੇ ਆ ਤੇਰੀ ਸੋਚ ਨੂੰ
@sukhwindersingh7792
@sukhwindersingh7792 2 жыл бұрын
ਬਹੁਤ ਵਧੀਆ ਉਪਰਾਲਾ ਵਾਈ ਜੀ
@sskherisingh5223
@sskherisingh5223 3 жыл бұрын
ਮਿਸਟਰ ਸਿਬੀਆਂ ਸਾਹਿਬ ਮੈਨੂੰ ਵੀਰ ਜੀਆਂ ਦਾ ਨੰਬਰ ਦਿਓ ਜੀ ਇਹਨਾਂ ਦਾ ਪੋਲਿਓ ਠੀਕ ਕਰਨ ਦਾ ਯਤਨ ਕਰੀਏ ਹੋਵੇ ਪ੍ਰਮਾਤਮਾਂ ਜੀ ਦੀ ਕਿਰਪਾ
@harpreetsidhu3794
@harpreetsidhu3794 3 жыл бұрын
9914140002
@pardeepkaile2991
@pardeepkaile2991 3 жыл бұрын
ਵੀਰ ਤੁਸੀਂ ਮੈਨੂੰ ਆਪਣਾ ਨੰਬਰ ਦੇ ਸਕਦੇ ਹੋ 🙏
@aman8702
@aman8702 3 жыл бұрын
Awn ni thk hunda
@GurvinderSingh-yg6ti
@GurvinderSingh-yg6ti 3 жыл бұрын
Bai di himmat te soch nu sache dil ton salaam hai yr.
@sonygill8656
@sonygill8656 2 жыл бұрын
ਬਹੁਤ ਹੀ ਵਧੀਆ👍💯👍💯👍💯
@manisandhey8529
@manisandhey8529 3 жыл бұрын
ਪਹਿਲਾ.ਤਾ.ਸਤਨਾਮ.ਸਿਘ.ਜੀ.ਨੁੰਪਿਅਾਰ.ਦਿਦੇ.ਹਾ.ਜੋ.ਸਰੀਰ.ਦੀ.ਕਮਜੋਰੀ.ਦੇ.ਵਾਬਜੁਦ.ਇਤਨੀ.ਮਿਹਨਤ.ਕਰ.ਰਹੇ.ਹਨ ਅਪਹਾਜ.ਤਾ.ੳੁਹ.ਲੋਕ.ਹਨ.ਜੋ.ਦੁਜੀਅਾ.ਦੀ.ਮਿਹਨਤ.ਹੱਕ.ਖੋਹ.ਕੇ.ਖਾਦੇ.ਨੇ..ਜੀਵਨ.ਨਸ਼ੀਅਾ.ਵਿਚ.ਬਰਬਾਦ.ਕਰਦੇ.ਨੇ ਅਸੀ.ਵੀ.ਸੜਕ.ੳੁਤੇ.ਤਾਜੀਅਾ.ਸਬਜੀਅਾ.ਅਾਪ.ਤਿਅਾਰ.ਕਰ.ਕੇ.ਵੇਚਦੇ.ਹਾ. ਦੁਰ.ਦੁਰ.ਤੋ.ਲੋਕੀ.ਲੇਨ.ਅਾੳੁਦੇ.ਹਨ.ਪਸੰਦ.ਵੀ.ਵਹੁਤ.ਕਰਦੇ.ਹਨ ਪਟਿਅਾਲਾ.ਡਕਾਲਾ
@supneetsingh7028
@supneetsingh7028 3 жыл бұрын
Weldon good job satnam ji👍👍👍
@parbhushansinghsidhu336
@parbhushansinghsidhu336 3 жыл бұрын
Dhan GURU NANAK ji Kirpa Karan Sarbat da Bhala Waheguru ji Kirpa Karan Waheguru Waheguru Waheguru Waheguru Waheguru ji
@DHAMIPB07
@DHAMIPB07 3 жыл бұрын
ਹੋਂਸਲੇ ਹੁੰਦੇ ਨੇ ਸ਼ੇਰਾਂ ਦੇ ਹਾਰ ਨਹੀਂ ਮੰਨਦੀ
@rummikaur8150
@rummikaur8150 3 жыл бұрын
Very encouraging , doing marvelous in life . 👍
@puttjattande6997
@puttjattande6997 3 жыл бұрын
God bless you brar Saab jattan nu ego chadni peni ah je Apne purkian diyan ditian zamina bachauniyan jatt zamin naal hi ah mehnat Karo.
@gururandhawa1778
@gururandhawa1778 3 жыл бұрын
True....jinna cher kisan businessman nahi bandaa, ona cher kuchh nahi hona... very good veere
@harjindkaurvlogs
@harjindkaurvlogs 3 жыл бұрын
ਬਹੁਤ ਖ਼ੂਬ ਵੀਰੇ...☺️
@nibhaisinghrattian4547
@nibhaisinghrattian4547 3 жыл бұрын
sister.ji.good.very.nice
@nibhaisinghrattian4547
@nibhaisinghrattian4547 3 жыл бұрын
sister.reply.deo
@satnamrajiana4198
@satnamrajiana4198 3 жыл бұрын
ਧੰਨਵਾਦ ਭੈਣੇ
@mandeeptatla6600
@mandeeptatla6600 3 жыл бұрын
ਗੁੱਡ ਵੀਰ ਜੀ..🙏🙏🙏
@ManjitSingh-ue5il
@ManjitSingh-ue5il 2 жыл бұрын
ਵੀਰ ਜੀ ਪਰਮਾਤਮਾ ਚੜੀ ਕੱਲਾ ਰੱਖੇ
@Amritpalsingh-l8p7r
@Amritpalsingh-l8p7r 3 жыл бұрын
ਦੁਨਿਆਂ ਕਰਦੀ ਨਹੀਂ ਤਾਰੀਫਾਂ ਸਿਰਫ ਦਿੰਦੀ ਹੈ ਤਕਲੀਫਾਂ
@BALBIRSingh-ts9ee
@BALBIRSingh-ts9ee 3 жыл бұрын
Great 👍 salute
@baljeetghuman2826
@baljeetghuman2826 3 жыл бұрын
The best interview, stay blessed
@makhan4254
@makhan4254 2 жыл бұрын
Waheguru mehar karay God bless you veer ji Sivia ji good performance
@ManjeetKaur-dz4us
@ManjeetKaur-dz4us 3 жыл бұрын
ਬਾਕਮਾਲ ਬਲੰਦ ਇਰਾਦੇ ਯੁਗ ਯੁਗ ਜੀਓ ਵੀਰੋ🙏🙏🌳🌄🕊
@satnamrajiana4198
@satnamrajiana4198 3 жыл бұрын
Thank you so much
@amarjeetsingh7561
@amarjeetsingh7561 3 жыл бұрын
You are very brave man .Healthy people who do not work are handicap. Your video will change the mindset of people. Amarjeet Singh Bachhal Ambala.
@sukhdeepsinghleel4176
@sukhdeepsinghleel4176 2 жыл бұрын
ਡਿਗ ਕੇ ੳਠਣਾ ਹੀ ਜ਼ਿੰਦਗੀ ਹੈ
@RajKumar-ge1gl
@RajKumar-ge1gl 3 жыл бұрын
Very good bhi ji. Thanks
@HarpalSingh-zx1gv
@HarpalSingh-zx1gv 3 жыл бұрын
Waheguruji waheguruji mehar karn veer te.
@satnamkahlon8398
@satnamkahlon8398 2 жыл бұрын
waheguru mehar karan chardikala bakhashn great thinking.
@sukhjinderkang4852
@sukhjinderkang4852 3 жыл бұрын
He should get cane to walk because it can be harmful when fell. He is brave👏🏼👏🏼👏🏼
@mehakgill9432
@mehakgill9432 3 жыл бұрын
ਸਲਾਮ ਵੀਰ ਦੀ ਹਿੰਮਤ ਨੂੰ 👍✌
@balkaransandhu3018
@balkaransandhu3018 3 жыл бұрын
ਬਾਈ ਜੀ ਬਹੁਤ ਵਧੀਆ 👍
@ManjitSingh-fh7oj
@ManjitSingh-fh7oj 3 жыл бұрын
Very good Teri soch j Es tarna sab jimidar sochen lag Jan te sare Raaj k roti Kahn g sivia vir eh masseg sab Nu behjoo te safe taraki karnge
@kindalitt5594
@kindalitt5594 3 жыл бұрын
ਬਹੁਤ ਚੰਗਾ ਕੰਮ ਕੀਤਾ ਵੀਰ ਨੇ
@harrygill7927
@harrygill7927 3 жыл бұрын
Satnam brother you are inspiration to all..especially for farmers. Waheguru bless you always!!
@jaswinderkaur7765
@jaswinderkaur7765 2 жыл бұрын
Jeo mere Great Great veera. Thanks
@sarajmanes5983
@sarajmanes5983 3 жыл бұрын
SATSHRI AKAL JI LAJAWAB PROGRAM THANKS JI
@karamjits1614
@karamjits1614 3 жыл бұрын
ਸਲਾਮ ਤੁਹਾਡੇ ਜ਼ਜਬੇ ਨੂੰ ਵੀਰੇ
@singhmander1608
@singhmander1608 3 жыл бұрын
Waheguru ji chardi kala rakhe veere Freat message
@jasdeepsingh1561
@jasdeepsingh1561 3 жыл бұрын
ਸਾਲੂਟ ਆ ਬਾਈ ਜੀ
@KumarAshok-kl1oe
@KumarAshok-kl1oe 3 жыл бұрын
Bai g interview len da desi style bahut wdia laga mainu Bai Satnam nu Salam aa
@happysandhu4916
@happysandhu4916 3 жыл бұрын
thank you bhai ji video shoot karne lie
@janidushman3892
@janidushman3892 3 жыл бұрын
Bai ji salute a tere jajbe nu 👍
@sukhasunner1521
@sukhasunner1521 3 жыл бұрын
Sirraaaa 22
@kharaitkamboj9285
@kharaitkamboj9285 3 жыл бұрын
Bot vadiaa bai
@HarpalSingh-zx1gv
@HarpalSingh-zx1gv 3 жыл бұрын
Salute aa bai teri soch nu. J har Punjabi eda kam karn lag j. Ta Mainu ni lagda uhna nu forgeioen jaan di lod paugi.
@drgsmaan4745
@drgsmaan4745 3 жыл бұрын
One of the most beautiful video 👍
@navjotsinghsandhu6096
@navjotsinghsandhu6096 3 жыл бұрын
Brar bai ji “GURU FATAH” jado tusi apna ganne de juice da outlet de naal naal gud da v outlet kholyo punjab de loka nu ghar da banya gud di aadat pao ji. Roada de kinaare kulaadhiya vich changa gud te shakkar di bahut kami hai.
@gurjantbrar201
@gurjantbrar201 2 жыл бұрын
ਗੁੱਡ ਜਜਬਾ
@RajinderSingh-th3fg
@RajinderSingh-th3fg 3 жыл бұрын
True bitter !!!! Right
@amritpalsingh5785
@amritpalsingh5785 3 жыл бұрын
ਵੀਰ ਮੇਰੇ ਕੋਲੋਂ ਆਪਣੀ ਗੱਡੀ ਦਾ ਕੰਮ ਕਰਵਾਉਣ ਆਉਂਦਾ ਗਾ ਸੑੀ ਹੇਮਕੁੰਟ ਮੋਟਰ ਮੋਗਾ ਤੇ
@surinderche3354
@surinderche3354 3 жыл бұрын
Please keep doing what you are doing, stay away from films, you are not disable, those people are disable who are sitting on there butts doing nothing. Respect your courage.
@manjitpal1156
@manjitpal1156 2 жыл бұрын
GREAT
@SukhwinderSingh-qd6fs
@SukhwinderSingh-qd6fs 3 жыл бұрын
ਠੀਕ
@gurjeetdhindsa5472
@gurjeetdhindsa5472 3 жыл бұрын
Waheguru tanu tarki deve
@ਨਿਸਾਨਸਿੰਘ-ਛ2ਢ
@ਨਿਸਾਨਸਿੰਘ-ਛ2ਢ 3 жыл бұрын
ਵਾਹਿਗੁਰੂ ਮੇਹਰ ਕਰੇ
Кәсіпқой бокс | Жәнібек Әлімханұлы - Андрей Михайлович
48:57
РОДИТЕЛИ НА ШКОЛЬНОМ ПРАЗДНИКЕ
01:00
SIDELNIKOVVV
Рет қаралды 3,9 МЛН
Сюрприз для Златы на день рождения
00:10
Victoria Portfolio
Рет қаралды 2 МЛН
Кәсіпқой бокс | Жәнібек Әлімханұлы - Андрей Михайлович
48:57