No video

ਰਾਜਾ ਸਿੱਧੂ ਨਾਲ ਰਾਜਵਿੰਦਰ ਕੌਰ ਕਿਹੜੀ ਗੱਲੋਂ ਹੋਈ ਅੱਡ, ਚੱਕ’ਤੇ ਸਾਰੇ ਪਰਦੇ, ਸੁਣੋ ਕਿਉਂ ਪਿਆ ਮਸ਼ਹੂਰ....

  Рет қаралды 194,724

Daily Post Punjabi

Daily Post Punjabi

Күн бұрын

ਰਾਜਾ ਸਿੱਧੂ ਨਾਲ ਰਾਜਵਿੰਦਰ ਕੌਰ ਕਿਹੜੀ ਗੱਲੋਂ ਹੋਈ ਅੱਡ, ਚੱਕ’ਤੇ ਸਾਰੇ ਪਰਦੇ, ਸੁਣੋ ਕਿਉਂ ਪਿਆ ਮਸ਼ਹੂਰ ਦੋਗਾਣਾ ਜੋੜੀ ਦਾ ਪੰਗਾ?
#DailyPostPunjabi #PunjabNews #RajwinderKaur #breakup #rajasidhu #latestnews #livenewsupdate #newsofpunjab #todaynewsupdates #dailypostpunjabi
Watch Daily Post Punjabi and stay tuned for all the breaking news in Punjabi !
Daily Post Punjabi is Punjab's leading News Channel. Our channel covers latest news in Politics, Religious, Entertainment, Pollywood , business and sports in Punjabi.
ਪੰਜਾਬ ਦੀਆਂ ਸਾਰੀਆਂ ਤਾਜ਼ੀਆਂ ਖ਼ਬਰਾਂ ਦੇਖਣ ਲਈ ਜੁੜੋ ਡੇਲੀ ਪੋਸਟ ਪੰਜਾਬੀ ਨਾਲ ! ਡੇਲੀ ਪੋਸਟ ਪੰਜਾਬੀ ਪੰਜਾਬ ਦਾ ਪ੍ਰਮੁੱਖ ਨਿਊਜ਼ ਚੈਨਲ ਹੈ, ਇੱਥੇ ਤੁਹਾਨੂੰ ਮਿਲਣਗੀਆਂ ਰਾਜਨੀਤਿਕ, ਧਾਰਮਿਕ, ਮਨੋਰੰਜਨ, ਪੌਲੀਵੁੱਡ, ਕਾਰੋਬਾਰ ਦੀ ਹਰ ਅਪਡੇਟ ਪੰਜਾਬੀ ਵਿੱਚ
Our Presence on Other Platform :
Facebook : / dailypostpunjabi
Instagram : / dailypostpunjabi.in
Our Website : dailypost.in/
Google Play App : play.google.co...
IOS App : apps.apple.com...

Пікірлер: 319
@manjitmann7943
@manjitmann7943 10 ай бұрын
ਇਕੱਲੇ ਹੀ ਵਧੀਆ ਗਾ ਸਕਦੇ ਹੋ 100%ਸੱਚ God bless you
@Preetsekhon2829
@Preetsekhon2829 8 ай бұрын
👍👍👍
@sadhujhajj894
@sadhujhajj894 10 ай бұрын
Rajwinder Jindabad ਭੈਣ ਜੀ ਭਾਵੇਂ ਇਕੱਲੇ ਗਾਓ ਭਾਵੇਂ ਰਾਜਾ ਸਿਧੂ ਨਾਲ ਤੁਹਾਡੀ ਆਵਾਜ਼ ਨੂੰ ਸਲਾਮ ਰਾਜਵਿੰਦਰ ਜੀ ਤੁਸੀਂ ਰਣਜੀਤ ਕੌਰ ਦੀ ਆਵਾਜ਼ ਓ
@Dr-Saraj-Khan
@Dr-Saraj-Khan 10 ай бұрын
ਬਹੁਤ ਸੋਹਣੀ ਅਵਾਜ਼ ਹੈ ਰਾਜਵਿੰਦਰ ਕੌਰ ਦੀ
@NirmalSingh-ys7wz
@NirmalSingh-ys7wz 10 ай бұрын
ਰਾਜਵਿੰਦਰ ਜੀ ਸਭ ਛੱਡੇ ੲਿੱਕ ਧਾਰਮਿਕ ਅੈਲਬਮ ਜਰੂਰ ਕਰੋ। ਬਿਨਸਨਹਾਰ ਦੇਹੀ ਹੈ ਤੁਹਾਡੀ ਸੁਰੀਲੀ ਅਾਵਾਜ਼ ਗੁਰੂ ਘਰਾਂ ਚ ਵੀ ਗੂੰਜਿਅਾ ਕਰੇਗੀ ਜਿਵੇਂ ਨਰਿੰਦਰ ਬੀਬਾ ਜੀ ਦਾ ਗਾੲਿਅਾ ਸਾਕਾ ਸਰਹੰਦ ਅੱਜ ਵੀ ਗੁਰੂ ਘਰਾਂ ਵੱਜਦੈ।
@SukhmanderSingh-uy3xc
@SukhmanderSingh-uy3xc 10 ай бұрын
ਰਾਜਵਿਦਰ ਕੌਰ ਦੀ ਆਵਾਜ਼ ਰਣਜੀਤ ਕੌਰ। ਸੇਮ। ਆਵਜ। ਪਰਮਾਤਮਾ ਜੋੜੀ ਫੇਰ ਮਿਲਾਵੇ। ਸ ਸ ਕੋਹਲੀ। ਬਾਠਿਡਾ 🎉🎉🎉❤❤❤
@AvtarSingh-pw7fv
@AvtarSingh-pw7fv 10 ай бұрын
ਬਹੁਤ ਹੀ ਸੁਰੀਲੀ ਆਵਾਜ਼ ਹੈ ਗਾਇਕਾ ਰਾਜਵਿੰਦਰ ਕੌਰ ਜੀ ਦੀ
@kewalharaj2676
@kewalharaj2676 10 ай бұрын
Good
@SukhwinderSingh-wy6pt
@SukhwinderSingh-wy6pt 10 ай бұрын
Sk
@Preetsekhon2829
@Preetsekhon2829 8 ай бұрын
ਸਹੀ ਜੀ👍👍🙏
@NirmalSingh-ys7wz
@NirmalSingh-ys7wz 10 ай бұрын
ਰਾਜਿਅਾ ਰਾਜਿਅਾਂ ਵਾਲਾ ਦਿਲ ਰੱਖ ਕਿਓ ਕੰਜੂਸੀਅਾਂ ਕਰਦੈਂ। ਜੱਟ ਕਦੇ ਬਾਣੀਅਾਂ ਬਣ ਨਾਮਣਾ ਨੀ ਖੱਟ ਸਕਦਾ। ਬੀਬੀ ਨੂੰ ਪੂਰਾ ਮਿਹਨਤਾਨਾ ਦਿਓ ਲੋਕ ਵੱਧ ਵੀ ਪੇ ਕਰ ਦੇਣਗੇ।
@JagjitSingh-qr9bx
@JagjitSingh-qr9bx 10 ай бұрын
ਪਰਮਾਤਮਾ ਕਰੇ ਇਹ ਜੋੜੀ ਦੁਬਾਰਾ ਇਕੱਠੀ ਹੋ ਜਾਵੇ
@user-wc8fm4tz1k
@user-wc8fm4tz1k 10 ай бұрын
ਤੁਹਾਡੀ ਗਾਇਕੀ ਬਹੁਤ ਸੋਹਣੀ ਆ ਤੁਸੀਂ ਬਹੁਤ ਵਧੀਆ ਨੇਚਰ ਦੇ ਹੋ❤❤❤❤❤❤❤
@bikkarsingh194
@bikkarsingh194 3 ай бұрын
ਬੀਬਾ ਰਾਜਵਿੰਦਰ ਕੌਰ ਪਟਿਆਲਾ ਬਹੁਤ ਹੀ ਅੱਛੇ ਸਿੰਗਰ ਨੇ ਪਰਮਾਤਮਾ ਇਹਨਾਂ ਨੂੰ ਹੋਰ ਬਲ ਬੁੱਧੀ ਬਖਸ਼ੇ ਅਤੇ ਇਸੇ ਤਰ੍ਹਾਂ ਇਹ ਗਾਉਂਦੇ ਰਹਿਣ ਅਸੀਂ ਸੁਣਦੇ ਰਹੀਏ ਬਾ ਕਮਾਲ ਆਵਾਜ਼ ਇਹਨਾਂ ਦੀ ਬੀਬਾ ਰਣਜੀਤ ਕੌਰ ਨਾਲ ਮਿਲਦੀ ਜੁਲਦੀ ਹੈ ਬਾਕੀ ਸੁਭਾਅ ਪੱਖੋਂ ਵੀ ਬਹੁਤ ਅੱਛੇ ਹਨ ਪਰਮਾਤਮਾ ਇਹਨਾਂ ਦੀ ਉਮਰ ਲੰਮੀ ਕਰੇ ਅਤੇ ਇਹਨਾਂ ਨੂੰ ਹੋਰ ਤਰੱਕੀ ਬਖਸ਼ੀ
@veerpalkaurkamal1351
@veerpalkaurkamal1351 10 ай бұрын
ਇਹ ਸਹੀ ਗੱਲ ਹੈ ਇੱਕ ਕੁੜੀ ਨਾਲ ਗਾ ਰਹੀ ਹੁੰਦੀ ਐ ਹੋਰ ਲੱਭਣ ਤੁਰ ਪੈਂਡੇ ਐ ਕੁੜੀਆਂ ਕਮਲੀਆਂ
@sidhuanoop
@sidhuanoop 10 ай бұрын
ਬਹੁਤ ਵਧੀਆ ਜੋੜੀ ਸੀ ਰਾਜੇ ਬਾਈ ਨਾਲ ਵੀ ਪੱਪੂ ਬਾਈ ਨਾਲ ਵੀ। ਬੀਬੀ ਰਾਜਵਿੰਦਰ ਜੀ ਵਧੀਆ ਸ਼ਖ਼ਸੀਅਤ ਨੇ। ਵਧੀਆ ਮੁਲਾਕਾਤ ❤❤
@amandeepkaur9868
@amandeepkaur9868 10 ай бұрын
ਕੱਲੇ ਵੀ ਬਹੁਤ ਵਧੀਆ ਗਾਉਦੇਂ ਉ❤❤
@nachhattardhaliwal5704
@nachhattardhaliwal5704 10 ай бұрын
ਬਹੁਤ ਹੀ ਸੁਰੀਲੀ ਆਵਾਜ਼ ਹੈ ਇਕੱਲੇ ਗਾਓ ਕਿਸਾਨਾਂ ਵਾਲਾ ਗੀਤ ਤਾਂ ਅੱਤ ਹੈਂ ❤🎉
@sukhdeepkaurbhadaur4115
@sukhdeepkaurbhadaur4115 10 ай бұрын
ਮੈਡਮ ਜੀ ਤੁਸੀ ਸੋਲੋ ਹੀ ਗਾਓ ਜੀ ਬਹੁਤ ਸੋਰੀਲੀ ਆਵਾਜ਼ ਆ ਤੁਹਾਡੀ ਜੀ very nice ❤️❤️❤️🙏🙏
@Tarsemsingh-rj5yr
@Tarsemsingh-rj5yr 9 ай бұрын
ਵਾਹਿਗੁਰੂ ਜੀ ਕਿਰਪਾ ਕਰਨਗੇ ਮੈਡਮ ਇਕਁਲੇ ਗਾਉ❤❤
@randhirsingh7520
@randhirsingh7520 9 ай бұрын
ਮੈਡਮ ਰਾਜਵਿੰਦਰ ਕੌਰ ਬਹੁਤ ਵਧੀਆ ਪੰਜਾਬੀ ਸਿੰਗਰ ਆ। ਜੋ ਵੀ ਇਹ ਗਾਉਣ ਗੇ ਸਭ ਸਰੋਤਿਆਂ ਨੂੰ ਪ੍ਰਵਾਨ ਹੋਵੇਗਾ। ਰੱਬ ਦੀ ਥੋਡੇ ਉਪਰ ਹਮੇਸ਼ਾ ਮਿਹਰ ਰਹੇਗੀ।ਵਲੋਂ ਰਣਧੀਰ ਸਿੰਘ ਮਲਿਕਪੁਰ। ਲਾਲੜੂ।
@gurjantkohali1387
@gurjantkohali1387 10 ай бұрын
ਬਹੁਤ ਵਧੀਆ ਅਵਾਜ਼ ਮੈਡਮ ਤੁਸੀਂ ਸੋਲੋ ਵੀ ਗਾ ਸਕਦੇ ਹੋ। ਬਹੁਤ ਪਿਆਰੀ ਅਵਾਜ਼ ਏਂ। good bless you 👍
@sadhujhajj894
@sadhujhajj894 10 ай бұрын
Rajwinder zindabad ਤੁਸੀਂ ਭਾਵੇਂ ਇਕੱਲੇ ਗਾਓ,ਭਾਵੇਂ ਰਾਜਾ ਜੀ ਨਾਲ ਤੁਹਾਡੀ ਬੁਲੰਦ ਆਵਾਜ਼ ਤੇ ਸਾਨੂੰ ਮਾਣ ਹੈ ਤੁਸੀਂ ਰਣਜੀਤ ਕੋਰ ਦੀ ਆਵਾਜ਼ ਓ ਜੀ We proud of youji
@Shamsher_Singh_Bajwa_93
@Shamsher_Singh_Bajwa_93 10 ай бұрын
ਮੈਡਮ ਰਾਜਵਿੰਦਰ ਕੌਰ ❤❤❤ ਜ਼ਿੰਦਾਬਾਦ
@user-dt5vi1wf7j
@user-dt5vi1wf7j 8 ай бұрын
ਤੁਸੀਂ ਇਕੱਲੇ ਗਾਉ ਮੈਡਮ ਜੀ ਬਹੁਤ ਵਧੀਆ ਗਾਉਂਦੇ ਹੋ 👍ਬਹੁਤ ਬਹੁਤ ਧੰਨਵਾਦ ਜੀ🙏 ਵਾਹਿਗੁਰੂ ਜੀ🙏 ਤੁਹਾਨੂੰ ਚੜਦੀਆਂ ਕਲਾਂ ਰੱਖਣ ਜੀ 🙏
@atmasingh5372
@atmasingh5372 10 ай бұрын
ਰਾਜਵਿੰਦਰ ਕੌਰ ਜੀ ਵਾਜ ਬਹੁਤ ਹੀ ਸੁਰੀਲੀ ਤੇ ਮਿੱਠੀ ਹੈ ਤੁਸੀਂ ਇਕੱਲੇ ਹੀ ਆਸਮਾਨ ਵਿੱਚ ਉਡਾਰੀਆ ਲਾਉ ਗਏ ।
@balwindersingh2453
@balwindersingh2453 10 ай бұрын
ਰਾਜਵਿੰਦਰ ਕੌਰ ਜੀ ਤੁਹਾਡੀ ਅਵਾਜ਼ ਬਹੁਤ ਹੀ ਖੂਬਸੂਰਤ ਹੈ ਮੈਂ ਵੀ ਹੋਰ ਸਰੋਤਿਆਂ ਦੇ ਵਾਂਗ ਤੁਹਾਡੀ ਅਵਾਜ਼ ਨੂੰ ਬਹੁਤ ਪਸੰਦ ਕਰਦਾ ਹਾਂ ਮੇਰੀ ਰਾਜਾ ਸਿੱਧੂ ਜੀ ਨੂੰ ਬੇਨਤੀ ਕਰਦਾ ਹਾਂ ਤੁਸੀਂ ਜਿਹੜੇ ਵੀ ਸ਼ਿਕਵੇ ਗਿਲੇ ਦੂਰ ਕਰ ਕਰਕੇ ਤੁਸੀਂ ਫ਼ਿਰ ਤੋਂ ਇਕੱਠੇ ਗਾਓ ਅਸੀਂ ਤੁਹਾਡੀ ਅਵਾਜ਼ ਵਿੱਚ ਸਦੀਕ ਸਾਹਬ ਬੀਬਾ ਰਣਜੀਤ ਕੌਰ ਜੀ ਨੂੰ ਦੇਖਦੇ ਹਾਂ ਮੇਰੇ ਵੱਲੋਂ ਪਰਮਾਤਮਾ ਦੇ ਚਰਨਾਂ ਵਿੱਚ ਅਰਦਾਸ ਕਰਦਾ ਹਾਂ ਤੁਸੀਂ ਫ਼ਿਰ ਤੋਂ ਇਕੱਠੇ ਹੋਕੇ ਸਰੋਤਿਆਂ ਦੇ ਰੂਬਰੂ ਹੋਵੋਂ ਸ਼ੁਕਰੀਆ
@ravinderjitsingh503
@ravinderjitsingh503 10 ай бұрын
ਬਹੁਤ ਸੋਹਣੀ ਆਵਾਜ ਏ ਤੁਹਾਡੀ।
@gurujisingh584
@gurujisingh584 10 ай бұрын
ਬਾਈ ਰਾਜਾ ਸਿੱਧੂ ਜੀ ਤੁਸੀਂ ਰਾਜਵਿੰਦਰ ਕੌਰ ਨਾਲ ਹੀ ਜੋੜੀ ਬਣਾਓ ਤੇ ਅਖਾੜੇ ਲਾਓ ਜਿਵੇਂ ਵੀ ਸੈਟਲਮੈਂਟ ਹੁੰਦੀ ਆ ਜ਼ਰੂਰ ਕਰੋ ਸਾਨੂੰ ਬਹੁਤ ਦੁੱਖ ਤੁਹਾਡੀ ਜੋੜੀ ਟੁੱਟਣ ਦਾ ਪਲੀਜ ਜਰੂਰ ਇੱਕਠੇ ਹੋਵੋ ਧੰਨਵਾਦ ਜੀ ਮੇਰੀ ਸਰੋਤਿਆਂ ਨੂੰ ਵੀ ਅਪੀਲ ਹੈ ਕਿ ਰਾਜਵਿੰਦਰ ਅਤੇ ਰਾਜਾ ਸਿੱਧੂ ਨੂੰ ਇਕੱਠੇ ਹੋਣ ਦੀ ਬੇਨਤੀ ਕਰਨ
@gursimran3907
@gursimran3907 10 ай бұрын
ਬਹੁਤ ਵਧੀਆ ਆਵਾਜ਼ ਆ ਰਾਜਵਿੰਦਰ ਕੌਰ ਜੀ ਤੁਸੀਂ ਸਿੰਗਲ ਬੀ ਗਾਓ ਜਿਵੇਂ ਪਹਿਲਾਂ deut ਚ ਸਾਫ ਸੁਥਰਾ ਗਾਇਆ ਉਵੇਂ ਹੀ ਗਾਓ ਲੋਕ ਤੁਹਾਨੂੰ ਪਸੰਦ ਕਰਦੇ ਹੈ aur ਪਸੰਦ ਕਰਨਗੇ
@jagtargill7098
@jagtargill7098 10 ай бұрын
ਹੌਸਲਾ ਨਹੀਂ ਹਾਰਨਾ,,,ਤੁਸੀਂ ਇਕੱਲੇ ਵੀ ਬਹੁਤ ਵਧੀਆ ਗਾ ਸਕਦੇ ਹੋ, ਤੁਹਾਡੀ ਅਵਾਜ ਬਹੁਤ ਸੁਰੀਲੀ ਹੈ । don't worry b happy. ..god bless you. 🙏🙏🙏🙏🙏
@brargurmeet2799
@brargurmeet2799 10 ай бұрын
ਬਹੁਤ ਵਧੀਆ ਗਾਇਕ ਭੈਣ ਜੀ ਵਾਹਿਗੁਰੂ ਹਿਮਤ ਬਖ਼ਸ਼ੇ ਜੋੜੀ ਤਾ ਬਹੁਤ ਵਧੀਆ ਸੀ ਪਰ ਦੁਨੀਆਂ ਦੀ ਨਜਰ ਬੁਰੀ ਹੈ ਜੀ
@harnekmalla8416
@harnekmalla8416 10 ай бұрын
ਕੁੜੀਆਂ ਨੂੰ ਗਾਇਕਾਂ ਨੂੰ ਬਰਾਬਰ ਦਾ ਹੱਕ ਦੇਣਾ ਚਾਹੀਦਾ,, ਵੱਲੋਂ ਨੇਕਾਂ ਮੱਲਾਂ ਬੇਦੀਆਂ🙏🙏
@bindergahlot6920
@bindergahlot6920 10 ай бұрын
ਰਾਜਾ ਸਿੱਧੂ ਤੇ ਰਾਜਵਿੰਦਰ ਕੌਰ ਦੇ ਮੈਂ ਸਾਰੇ ਹੀ ਸੌਂਗ ਸੁਣੇ ਨੇ ਬਹੁਤ ਹੀ ਵਧੀਆ ਆਵਾਜ਼ ਵਾਹਿਗੁਰੂ ਕਿਰਪਾ ਕਰੇ ਹੋਰ ਵੀ ਤਰੱਕੀਆਂ ਬਖਸ਼ੇ ਜੀ
@amarjitsingh1946
@amarjitsingh1946 10 ай бұрын
ਟੁੱਟ ਗਈ ਤੜਕਂ ਕਰਕੇ ਲਾਈ ਬੇ ਕਦਰਾ ਨਾ ਜਾਰੀ ਬਹੁਤ ਸੋਹਣੀ ਜੋੜੀ ਸੀ ਜਿਨੇ ਵੀ ਗੀਤ ਗਾਏ ਨੇ ਸਿਰਾ ਗੱਲਬਾਤ ਜੀ ਨਾਇਸ਼ 💚💚
@user-ms3oe3cz2h
@user-ms3oe3cz2h 10 ай бұрын
ਰਾਜਵਿੰਦਰ ਕੌਰ ਦੀ ਜੌੜੀ।ਜੇ ਮੁਹੰਮਦ ਸਦੀਕ ਨਾਲ ਬਣ ਜਾਦੀ ਤਾ ਬਹੁਤ ਵਧੀਆ ਸੀ ਆਵਾਜ਼ ਵੀ ਰਣਜੀਤ ਕੌਰ ਨਾਲ ਮਿਲਦੀ ਸੀ ਰਾਜਵਿੰਦਰ ਕੌਰ ਸੋਲੋ ਗਾਵੇ ਤਾ ਵੀ ਕਾਮਯਾਬ ਹੈ ਕਿਉਂਕਿ ਆਵਾਜ਼ ਵਧੀਆ ਹੈ
@Sukh-Preet-kaur72
@Sukh-Preet-kaur72 9 ай бұрын
Very sweet voice mam. ❤❤❤
@kamaljitkaur7128
@kamaljitkaur7128 10 ай бұрын
ਕੱਲੇ ਗਾਉ ਮੈਡਮ ਰੋਜ਼ੀ ਵੀ ਸੈਟ ਹੋ ਹੀ ਗਈ
@user-us9qg1vg6t
@user-us9qg1vg6t 10 ай бұрын
Rajwinder Kaur ji number one Top Singer 💯
@Preetsekhon2829
@Preetsekhon2829 8 ай бұрын
ਜੇ ਖੁਦ ਵਿੱਚ ਦਮ ਹੈ ਤਾਂ ਇੱਕਲੇ ਹੀ ਗਾਉਣਾ ਚਾਹੀਦਾ ਹੈ ਜੀ, ਮਗਰੋਂ , ਬਾਹਲੀਆਂ ਔਕੜਾਂ ਚੋਂ ਗੁਜਰਨ ਨਾਲੋਂ ਜੀ 🙏🙏🙏
@gurujisingh584
@gurujisingh584 10 ай бұрын
ਰਾਜਵਿੰਦਰ ਮੈਡਮ ਤੁਸੀਂ ਗਾਓ ਜਰੂਰ ਘਰ ਨਾ ਬੈਠਣਾ ਤੁਹਾਡੀ ਅਵਾਜ਼ ਬਹੁਤ ਸੋਹਣੀ ਹੈ ਬਿਲਕੁਲ ਰਣਜੀਤ ਕੌਰ ਵਰਗੀ ਹੀ ਹੈ ਪਰ ਜੇਕਰ ਰਾਜਾ ਸਿੱਧੂ ਨਾਲ ਜੋੜੀ ਬਣਾ ਕੇ ਸਟੇਜ ਤੇ ਗਾਓਂ ਤਾਂ ਬਹੁਤ ਵਧੀਆ ਗੱਲ ਹੈ
@surjitseet797
@surjitseet797 9 ай бұрын
ਰਾਜਵਿੰਦਰ ਕੌਰ ਬਹੁਤ ਹੀ ਵਧੀਆ ਅਵਾਜ ਦੀ ਮਾਲਕ ਹੈ। ਰਣਜੀਤ ਕੌਰ ਤੋਂ ਬਾਅਦ ਇਨਾਂ ਨੇ ਖਾਲੀ ਥਾਂ ਭਰਕੇ ਰਣਜੀਤ ਕੌਰ ਦੀ ਗਾਇਕੀ ਨੂੰ ਬਰਕਰਾਰ ਰੱਖਿਆ। ਗੀਤਕਾਰ ਸੁਰਜੀਤ ਸੀਤ ਅਮਲੋਹ
@drpardeepjodhan5450
@drpardeepjodhan5450 9 ай бұрын
ਸੋਲੋ ਗਾਓ - ਕਿਸਾਨਾਂ ਗੀਤ ਦਾ ਸਿਰਾ ਹੈ ,ਇਹ ਗੀਤ ਤੁਹਾਡਾ ਸਹਾਰਾ ਬਣੇਗਾ । ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ
@GurdeepSingh-su5ev
@GurdeepSingh-su5ev 10 ай бұрын
ਬਿਲਕੁਲ ਪ੍ਰਵਾਨ ਕਰਨਗੇ ਸਾਰੇ ਪਰ ਇਹ ਬੇਨਤੀ ਹੈ ਜੇਕਰ ਜੋੜੀ ਨਾ ਟੁੱਟੇ ਤਾ ਸਭ ਤੋ ਵਧੀਆ ਹੋਵੇਗਾ ਟੁਟਣਾ ਬਹੁਤ ਸੋਖਾ ਰਿਸ਼ਤਾ ਜੋੜਨਾ ਸਭ ਤੋ ਵਧੀਆ ਗੁਰੂਆ ਫਲਸਫਾ ਵੀ ਜੁੜਨਾ ਹੀ ਆ ਕਹਿਣ ਦਾ ਮਤਲਬ ਨਜਦੀਆ ਨੂੰ ਵੀ ਮਿਲ ਬੈਠ ਕੇ ਨੇੜੇ ਕਰਨਾ ਚਾਹੀਦਾ ਸਭ ਤੋ ਵੱਡਾ ਪੁੱਨ ਰਿਸ਼ਤੇ ਨੂੰ ਜੋੜਨਾ ਨਾ ਕਿ ਤੋੜਨਾ ਵਾਹਿਗੁਰੂ ਭਲੀ ਕਰੇ
@Baggasingh-ti2ci
@Baggasingh-ti2ci 10 ай бұрын
ਬੂਹਤ ਸੁਰੀਲੀ ਅਵਾਜ ਹੈ ਰਬ ਤਦਰੂਤੀ ਦੇਵੇ
@user-tz4kn7gw4z
@user-tz4kn7gw4z 10 ай бұрын
ਰਾਜਵਿੰਦਰ ਕੋਰ ਜੀ ਚੜਦੀ ਕਲਾ ਵਿੱਚ ਰਹੋ।ਤੁਸੀਂ ਬਹੂਤ ਸੁਰੀਲੀ ਆਵਾਜ਼ ਦੇ ਮਾਲਕ ਹੋ। ਇਕੱਲੇ ਗਾਉਗੇ ਤਾਂ ਹਿਟ ਰਹੋਗੇ ਧਨਵਾਦ ਬੀਬਾ ਜੀ
@TarsemSingh-vx2px
@TarsemSingh-vx2px 10 ай бұрын
ਬੀਬਾ ਜੀ ਵਾਹਿਗੁਰੂ ਤਰੱਕੀਅਾ ਬਖਸੇ ਤੈਨੂੰ ਸਭ ਕੁਝ ਠੀਕ ਹੋਜੂ
@arshpreetjandu8162
@arshpreetjandu8162 10 ай бұрын
ਪੈਸਾ ਜਿਵੇਂ ਨਚਾਈ ਜਾਂਦਾ ਦੁਨੀਆਂ ਨੱਚੀ ਜਾਂਦੀ ਐ ਜਿੱਥੇ ਮਰਜੀ ਦੇਖ ਲਓ ਰੌਲਾ ਪੈਸੇ ਦਾ
@gurlal4302
@gurlal4302 10 ай бұрын
ਮੈਡਮ ਜੀ ਤੁਸੀਂ ਸੋਲੋ ਗੀਤ ਲਾਉਣ ਲੱਗ ਜਾਉ ਵਧੀਆ ਲੱਗਦੇ ਓ❤❤
@anmolbrar3391
@anmolbrar3391 10 ай бұрын
ਇਸ ਗੱਲ ਦਾ ਬਹੁਤ ਹੀ ਅਫਸੋਸ ਹੈ।ਜੋ ਹੁਣ ਇਹ ਸਾਰੀਆਂ ਹੀ ਬਹੁਤ ਵਧੀਆ ਪੰਜਾਬੀ ਗਾਇਕ ਜੋੜੀਆਂ ਹਨ।ਪਰ ਇਹ ਆਪਸ ਦੇ ਵਿੱਚ ਹੁਣ ਕਿਉ ਲਗਾਤਾਰ ਹੀ ਟੁੱਟਦੀਆਂ ਜਾ ਰਹੀਆਂ ਹਨ। ਧੰਨਵਾਦ ਜੀਉ
@harpreetbhthal7826
@harpreetbhthal7826 10 ай бұрын
ਜੈ ਕਿਸਾਨ ❤❤
@jagseersidhu6226
@jagseersidhu6226 10 ай бұрын
ਮੈਡਮ ਜੀ ਤੁਸੀਂ ਇਕੱਲੇ ਵੀ ਕਾਮਯਾਬ ਹੋ ਜਾਵੋਗੇ ਕਿਉਂ ਤੁਹਾਡੀ ਅਵਾਜ਼ ਬਹੁਤ ਵਧੀਆ ਐਂ ਪਰਮਾਤਮਾ ਤੁਹਾਨੂੰ ਤਰੱਕੀ ਬਖਸ਼ੇ
@jogindersingh8262
@jogindersingh8262 4 ай бұрын
ਬਹੁਤ ਵਧੀਆ ਅਵਾਜ਼ ਜੀ ਇੱਕਲੇ ਗਾਉਣਾ ਚਾਹੀਦਾ ਰਾਜਵਿੰਦਰ ਕੌਰ ਜੀ ਰੱਬ ਮੇਹਰ ਕਰੂਗਾ
@user-jb2qm9cl9y
@user-jb2qm9cl9y 10 ай бұрын
ਰਾਜਾ ਅਤੇ ਤੁਹਾਨੂ ਦੋਨਾ ਨੂ ਹੀ ਘਾਟ ਮਹਿਸੂਸ ਹੋਵੇਗੀ
@jagannath7141
@jagannath7141 10 ай бұрын
ਰਾਜਵਿੰਦਰ ਕੌਰ ਜੀ ਬਹੁਤ ਸੁਰੀਲੀ ਆਵਾਜ਼ ਹੈ।ਬੱਸ ਚੁੱਕੀ ਜਾਉ ਫ਼ੱਟੇ।ਪ੍ਰਵਾਹ ਨਾ ਕਰੋ । ਵਾਹਿਗੁਰੂ ਤੁਹਾਡੀ ਜ਼ਰੂਰ ਮਦਦ ਕਰੇਗਾ।
@RimpyBrar-sv9uh
@RimpyBrar-sv9uh 10 ай бұрын
ਰਾਜਵਿੰਦਰ ਜੀ,,,,,ਜੀ ਆਇਆ ਨੂੰ
@user-uw6ug2gm7f
@user-uw6ug2gm7f 9 ай бұрын
ਤੁਸੀ ਇਕੱਲੇ ਵੀ ਬਹੁਤ ਵਧੀਆ ਗਾ ਸਕਦੇ ਹੋ
@sukhpalsingh4115
@sukhpalsingh4115 9 ай бұрын
ਬਹੁਤ ਵਧੀਆ ਅਵਾਜ਼ ਹੈ ਜੀ
@crazyromana5781
@crazyromana5781 10 ай бұрын
ਮੈਂ ਦਿਲੋਂ ਧੰਨਵਾਦੀ ਹਾਂ ਰਾਜਾ ਸਾਹਿਬ ਨੂੰ ਵੀ ਬੇਨਤੀ ਹੈ ਕਿ ਕੁੱਝ ਦਿਮਾਗ਼ ਤੋਂ ਕੰਮ ਲਵੋ
@beinghuman8198
@beinghuman8198 10 ай бұрын
ਵਾਹ ਕਿੰਨੀ ਸੋਹਣੀ ਆਵਾਜ਼ ਹੈ👌👏👏👏
@chamkaursingh6080
@chamkaursingh6080 9 ай бұрын
ਬਿਲਕੁਲ ਪਸੰਦ ਕਰਾਂਗੇ ਬੀਬਾ ਜੀ ਸੋਲੋ ਗਾਉ
@manjitmann7943
@manjitmann7943 10 ай бұрын
ਇਕੱਲੇ ਹੀ ਗਾਓ ਹੋਸਲਾ ਨੀਂ ਹਾਰਣਾ ਰੋਜ਼ੀ ਵਾਂਗੂ ਤੁਹਾਡੀ ਤਾਂ ਆਵਾਜ਼ ਹੀ ਬਹੁਤ ਹੀ ਵਧੀਆ ਇਕੱਲੇ ਗਾਓ God bless you
@udaysidhu6924
@udaysidhu6924 10 ай бұрын
ਕਰਤਾਰ ਰਮਲਾ ਵਧਿਆ ਗਾਇਕ ਸੀ ਮੈਡਮ ਜੀ ਦੀ ਆਵਾਜ਼ ਬਹੁਤ ਸੁੰਦਰ ਹੈ
@HarwinderSingh-cl7rf
@HarwinderSingh-cl7rf 10 ай бұрын
ਤੁਸੀਂ ਸੋਲੋ ਹੀ ਕੋਸ਼ਿਸ਼ ਕਰੋ ਕਮਜਾਬ ਜ਼ਰੂਰ ਹੋਵੋਗੇ ਵਾਹਿਗੁਰੂ ਕਿਰਪਾ ਕਰੋਗਾ
@dilveersingh2547
@dilveersingh2547 10 ай бұрын
ਮੈਨੂੰ ਇਹ ਭੈਣ ਦੀਆ ਗੱਲਾਂ ਬਹੁਤ ਚੰਗੀ ਆ ਲੱਗੀਆਂ ਮੈਂ ਵੀ ਇੱਕ ਔਰਤ ਹਾਂ ਪਰ
@pb31tv40
@pb31tv40 10 ай бұрын
ਤੁਸੀਂ ਬਹੁਤ ਸੋਹਣਾ ਗਾਉਂਦੇ ਓ ਦੀਦੀ 🎉🎉🎉🎉
@sindersingh9570
@sindersingh9570 10 ай бұрын
ਬਹੁਤ ਵਧੀਆ ਜੀ ਥੋਡਾ ਸੋਲੋ ਬਹੁਤ ਵਧੀਆ
@bhindersran2170
@bhindersran2170 10 ай бұрын
ਬਹੁਤ ਸੋਣੀ ਆਬਜ ਹੈ ਜੀ ਰਜਵਿੰਦਰ ਪਟਿਆਲਾ ਜੀ ਭੈਣ ਜੀ ਸੋਨੂੰ ਕੋਲ ਸੋਣਾ ਚਾਲੇ ਹਨ ਜੀ ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ ਜੀ 🎉❤❤❤❤❤❤❤❤
@palsingh5740
@palsingh5740 9 ай бұрын
Biba ji bohat vadia awaz diti ae......hanji parwan ae ji.....God bless you
@veerpalkaurkamal1351
@veerpalkaurkamal1351 10 ай бұрын
ਗਾਓ ਟੁੱਟਣਾ ਕਿਉਂ ਤੁਹਾਡੇ ਚ ਕਲਾ ਹੈ ਕੁੱਝ ਕਰਕੇ ਦਿਖਾਓ 👍
@gurmitsingh8057
@gurmitsingh8057 10 ай бұрын
ਦੂਸਰੀ ਰੰਜੀਤ ਕੌਰ ਜੀ, god bless you
@singhbalkaran9130
@singhbalkaran9130 10 ай бұрын
ਰਾਜਵਿੰਦਰ ਕੌਰ ਜੀ,ਜਰੂਰ ਗਾਉ ਆਸੀ।ਉਡੀਕ ਕਰਾਗੇ।
@narinderpalsinghbedi5609
@narinderpalsinghbedi5609 10 ай бұрын
ਰਮਲਾ ਜੀ ਨਿੰਦਣ ਯੋਗ ਸਖਸੀਅਤ ਨਹੀ ਸਨ।
@jugrajsingh8033
@jugrajsingh8033 10 ай бұрын
ਰਾਜਵਿੰਦਰ ਜੀ ਇਕੱਲੇ ਗਾਓ ਤੁਸੀਂ ਤੁਹਾਡੀ ਆਵਾਜ ਦੇ ਸਿਰ ਰਾਜਾ ਚੱਲਿਆ ਐ ਉਹਦੀ ਆਵਾਜ ਨੂੰ ਕੌਣ ਪਸੰਦ ਕਰਦੈ
@baldevsama
@baldevsama 10 ай бұрын
ਬਹੁਤ ਵਧੀਆ ਸੋਲੋ ਗਾਓ
@jaswinderkaur1907
@jaswinderkaur1907 4 ай бұрын
Bahut bahut Sohna geet hai bete kisan wala, jrur gao , Baba ji sda charhdi kla ch rakhan, tandrustian bakhshan theeeeeeeeeeeeeeerrrrrrrrr sssaaaaaaaaarrrrrrraaaaaaa pppppyyyyyyaaaaaaarrrrrrr ❤
@sukhwindersukhwinder5207
@sukhwindersukhwinder5207 10 ай бұрын
ਬਾਕਮਾਲ ਅਵਾਜ਼ ਏ ਬੀਬੀ ਰਾਜਵਿੰਦਰ ਕੌਰ ਜੀ ਦੀ ਰਣਜੀਤ ਕੌਰ ਦਾ ਭੁਲੇਖਾ ਪੈਂਦਾ
@amtiplasingh3222
@amtiplasingh3222 10 ай бұрын
ਵਾਹਿਗੁਰੂ ਜੀ ਜਰੂਰ ਆਪ ਜੀ ਦਾ ਵੀ ਟਾਈਮ ਲੈ ਕੇ ਆਉਣਗੇ ਜੀ
@gurinderdarhele6481
@gurinderdarhele6481 9 ай бұрын
I want u to come back my beautiful sister 💕u have very sweet voice ❤
@JaspalSingh-sx1pp
@JaspalSingh-sx1pp 7 ай бұрын
ਮੇਨੂੰ ਰਾਜਵਿੰਦਰ ਬਹੁਤ ਵਧੀਆ ਲੱਗਦੀ ਸੀ । ਆਵਾਜ਼ ਬਹੁਤ ਵਧੀਆ ਸੀ। ਤੁਸੀਂ ਕੱਲੇ ਹਿੱਟ ਹੋ ਜਾਵੋਗੇ ਗਰੰਟੀ ਮੇਥੋ ਲਿਖ ਕੇ ਲੈ ਲਵੋ।
@sukhwinderrandhawa424
@sukhwinderrandhawa424 10 ай бұрын
ਭੈਣ ਜੀ ਭਾਵੇਂ ਇਕੱਲੇ ਗਾਓ ਭਾਵੇਂ ਰਾਜਾ ਸਿੱਧੂ ਨਾਲ ਤੁਹਾਡੀ ਆਵਾਜ਼ ਨੂੰ ਸਲਾਮ ਰਾਜਵਿੰਦਰ ਜੀ ਤੁਸੀ ਰਣਜੀਤ ਕੌਰ ਦੀ ਆਵਾਜ਼ ਓ ਜੀ
@fumansingh2281
@fumansingh2281 10 ай бұрын
🎉🎉ਹੁਣ ਤਾ ਇਹ ਹੀ ਹੈ🎉🎉
@GHOST_FF.757
@GHOST_FF.757 10 ай бұрын
ਬਿਲਕੁਲ ਰਣਬੀਰ ਕੌਰ ਦੀਅਵਾਜਹੈ। ਰਾਜਵਿੰਦਰ ਕੌਰ ਦੀ
@mallmann8309
@mallmann8309 10 ай бұрын
ਰਾਜ ਵਿੰਦਰ ਬੰਦਾ ਕਾ ਏ ਕੁਛ ਨਹੀ। ਉਸ ਪਰਮਾਤਮਾ ਪਰ ਭਰੋਸਾ ਰੱਖੋ ਪਰਮਾਤਮਾ ਜਰੂਰ ਤੁਹਾਡਾ ਸਾਥ ਦੇਵੇਗਾ। ਮਲ ਮਾਨ ਕਨੇਡਾ।
@sukhpalchahal5871
@sukhpalchahal5871 10 ай бұрын
Wehguru tuhanu chardika vich rakhe ji
@charanjeetsinghuppal8012
@charanjeetsinghuppal8012 10 ай бұрын
ਭੈਣ ਤੁਹਾਨੂੰ ਦੋ ਗਾਣਾ ਵਿੱਚ ਹੀ ਸਰੋਤਿਆਂ ਨੇ ਪਸੰਦ ਕੀਤਾ ਜੇਕਰ ਰਾਜੇ ਨਾਲ ਹੀ ਗਾਇਆ ਜਾਵੇ ਤਾਂ ਸਭ ਤੋਂ ਬੇਹਤਰ ਹੋਵੇਗਾ ਇੱਕਲੇ ਗਾਉਣ ਦੀ ਕੋਸ਼ਿਸ਼ ਨਾ ਕਰਨ ਜਿਸ ਨਾਲ ਮਰਜ਼ੀ ਗਾਵੋ ਦੋ ਗਾਣਾ ਹੀ ਗਾਵੋ ਰੱਬ ਮੇਹਰ ਕਰੇ
@jaswantrauke5149
@jaswantrauke5149 10 ай бұрын
ਕਿਸੇ ਹੋਰ ਦੀਆਂ ਤਰਜਾਂ ਦੀ ਨਕਲ ਕਰਨੀ ਛੱਡ ਦਿਓ !ਆਪਣਾ ਨਵਾਂ ਰਸਤਾ ਤਲਾਸ਼ੋ ,100% ਗਰੰਟੀ ਸੋਲੋ ਗਾਓ ,ਤੁਸੀਂ ਕਿਸੇ ਤੋਂ ਘੱਟ ਨਹੀਂ ! ਜੇ ਕੋਈ ਡਿਉਟ ਗਾਉਣ ਲਈ ਕਹੇ ,ਰੱਜ ਕੇ ਪੈਸੇ ਮੰਗੋ ! ਅਗਲਾ ਤੁਹਾਡੇ ਨਾਲ ਗਾਵੇ , ਤੁਸੀਂ ਕਿਸੇ ਨਾਲ ਨਾ ਗਾਵੋ ! ਵੇਲ ਨਹੀ ਦਰੱਖਤ ਬਣੋ ! ਜਸਵੰਤ ਰਾਊਕੇ ਸਾਹਿਤਕਾਰ
@harjitsingh1581
@harjitsingh1581 10 ай бұрын
ਇਸ ਭੈਣ ਦੀ ਅਵਾਜ ਰਣਜੀਤ ਕੌਰ ਦਾ ਭਲੇਖਾ ਪਾਉਦੀ ਬਹੁਤ ਸੋਹਣੀ ਅਵਾਜ ਆ
@karamjitkaur4951
@karamjitkaur4951 10 ай бұрын
thus ekkle but ਕਾਮਜਾਬ ਹੋਮੋਗੇ g ਤੁਹਾਡੀ ਆਵਾਜ਼ ਕਮਾਲ ਦੀ ਹੈ ਜੀ।
@iqbaljosan9894
@iqbaljosan9894 10 ай бұрын
ਬਹੁਤ ਹੀ ਵਧੀਆ ਗਾਉਂਦੇ ਹੋ ਬੀਬਾ ਜੀ।
@makhansingh3002
@makhansingh3002 10 ай бұрын
ਮੈਡਮ ਜੀ ਤੁਸੀਂ ਜ਼ਰੂਰ ਇੱਕਲੇ ਗਾਉਂ
@guribhullar2098
@guribhullar2098 9 ай бұрын
Rajwinder sis ji asi tuhadi aawaj nu bahut pyar karde aa..jekar Tusi kalle vi song lai ke aaoge ta asi ohna hi pyar karage…
@MohanSingh-kz3zc
@MohanSingh-kz3zc 10 ай бұрын
❤thanks ma’am
@PUNJABI_STATUS_WALA
@PUNJABI_STATUS_WALA 10 ай бұрын
ਭੈਣ ਜੀ ਬਹੁਤ ਵਧੀਆ ਗਾਉਂਦੇ ਓ ਤੁਸੀਂ
@user-np3zi6fc4m
@user-np3zi6fc4m 10 ай бұрын
Good singer❤❤❤
@sukhmandersingh4429
@sukhmandersingh4429 10 ай бұрын
❤❤❤
@harbhagwansingh289
@harbhagwansingh289 10 ай бұрын
ਸੋਲੋ ਗਾਣਾ ਬੁਹਤ ਸੋਹਣਾ ਗਾਇਆ ਤੁਸੀ ਸੋਲੋ ਹੀ ਗਾੳ ਬਹੁਤ ਕਾਮਯਾਬੀ ਮਿਲੇਗੀ
@NavjotKaur-mv2bq
@NavjotKaur-mv2bq 10 ай бұрын
Very good
@AmandeepSingh-ze9cb
@AmandeepSingh-ze9cb 10 ай бұрын
ਮੁਹੰਮਦ ਸਦੀਕ ਨਾਲ ਜੋੜੀ ਬਣਾਉ
@sdashmesh
@sdashmesh 10 ай бұрын
Legend & sentimental singer. Continue solo singing .
@nirmalsingh9484
@nirmalsingh9484 10 ай бұрын
Very good right sister ji wahe guru ji God bless you
@jashanandgurshaanshow8549
@jashanandgurshaanshow8549 9 ай бұрын
ਰਾਜਵਿੰਦਰ ਭੈਣ ਜੀ ਤੁਸੀ ਫੀਮੇਲ ਕਲੀਆਂ ਅਤੇ ਸੋਲੋ ਰੋਮਾਂਟਿਕ ਮੂਡ ਦੇ ਗਾਣੇ ਗਾਓ, ਝੰਡੇ ਗੱਡ ਦਿਉਗੇ
@jarnailvirkjarnailvirk5764
@jarnailvirkjarnailvirk5764 10 ай бұрын
ਅਨੀਤਾ ਸਮਾਣਾ ਨੂੰ ਬਹੁਤ ਕਲਾਕਾਰ ਨੇ ਵਰਤਿਆ
@mantajsandhu3979
@mantajsandhu3979 10 ай бұрын
ਦੀਦੀ ਬਹੁਤ ਵਧੀਆ
@Prauna
@Prauna 10 ай бұрын
ਕੱਲੇ ਗਾਓ ਸਿਰਾ ਲੱਗੂ ਮੈਡਮ ਜੀ👌👌👌
Magic trick 🪄😁
00:13
Andrey Grechka
Рет қаралды 57 МЛН
When you discover a family secret
00:59
im_siowei
Рет қаралды 24 МЛН
Before VS during the CONCERT 🔥 "Aliby" | Andra Gogan
00:13
Andra Gogan
Рет қаралды 10 МЛН
Prank vs Prank #shorts
00:28
Mr DegrEE
Рет қаралды 11 МЛН
Live Akhra || Raja Sidhu || Rajwinder Kaur || M Live Tv
1:17:02
M LIVE TV
Рет қаралды 1,3 МЛН
Podcast with Shamsher Sandhu | Akas | EP 18
1:45:31
Akas ਅਕਸ
Рет қаралды 65 М.
Pehle Lalkare Naal | Song By | Avtar chamak rajwinder kaur patiala.
2:13
Sukhbir Singh Badal ਦਾ Super Exclusive ਇੰਟਰਵਿਊ
Daily Post Punjabi
Рет қаралды 551
Special Podcast with Bhana Sidhu | SP 12 | Punjabi Podcast
1:52:56
Punjabi Podcast
Рет қаралды 436 М.
Magic trick 🪄😁
00:13
Andrey Grechka
Рет қаралды 57 МЛН