No video

Chajj Da Vichar (1261) || MODI ਬਾਰੇ ਗਾ ਕੇ ਪਾਇਆ ਪਟਾਕਾ, BJP ਪੈ ਪਈ ਇਸ ਗਾਇਕ ਜੋੜੀ ਪਿੱਛੇ

  Рет қаралды 1,823,316

Prime Asia TV

Prime Asia TV

Күн бұрын

#PrimeAsiaTV​​ #ChajjDaVichar​​ #SwarnTehna​​ #HarmanThind
Subscribe To Prime Asia TV Canada :- goo.gl/TYnf9u
24 hours Local Punjabi Channel
Available in CANADA
NOW ON TELUS #2364 (Only Indian Channel in Basic Digital...FREE)
Bell Satelite #685
Bell Fibe TV #677
Rogers #935
******************
NEW ZEALAND & AUSTRALIA
Real TV, Live TV, Cruze TV
******************
Available Worldwide on
KZbin: goo.gl/TYnf9u
FACEBOOK: / primeasiatvcanada
WEBSITE: www.primeasiatv...
INSTAGRAM: bit.ly/2FL6ca0
PLAY STORE: bit.ly/2VDt5ny
APPLE APP STORE: goo.gl/KMHW3b
TWITTER: / primeasiatv
YUPP TV: bit.ly/2I48O5K
Apple TV App Download: apple.co/2TOOCa9
Prime Asia TV AMAZON App Download: amzn.to/2I5o5TF
Prime Asia TV ROKU App Download: bit.ly/2CP7DDw
Prime Asia TV XBOXONE App Download: bit.ly/2Udyu7h
*******************
Prime Asia TV Canada
Contact : +1-877-825-1314
Content Copyright @ Prime Asia TV Canada

Пікірлер: 1 300
@amanbrar273
@amanbrar273 3 жыл бұрын
ਮਸ਼ੀਨਾਂ ਦਾ ਪੁੱਤ ਮਹਾਨ ਭਾਰਤ ਦਾ ਪਰਧਾਨ ਮੰਤਰੀ ਜੀ ਜਿਸ ਨੇ ਸਾਰੇ ਦੇਸ਼ ਨੂੰ ਦੁੱਖ ਦੇ ਛਡਿਆ
@bittuchehal2824
@bittuchehal2824 2 жыл бұрын
ਸਹੀ ਕਿਹਾ 22 ਜੀ
@ranbirsinghkandholaranbirs8974
@ranbirsinghkandholaranbirs8974 3 жыл бұрын
ਬਹੁਤ ਵਧੀਆ ਜੋੜੀ ਤੇ ਬਹੁਤ ਵਧੀਆ ਸਭਿਆਚਾਰਕ ਗੀਤ ਬਹੁਤ ਵਧੀਆ ਬੁਲੰਦ ਅਵਾਜ਼ ਦੇ ਮਾਲਕ ਕਿਸਾਨੀ ਦਰਦ ਰੱਖਣ ਵਾਲੇ ਕਲਾਕਾਰ
@GurpreetSingh-ic5oe
@GurpreetSingh-ic5oe 3 жыл бұрын
ਬਹੁਤ ਵਧੀਆ ਇੰਟਰਵਿਊ ਜਵਾਂ ਸਪੱਸ਼ਟ ਪੇਂਡੂ ਗੱਲਾਂ ਟਹਿਣਾ ਸਾਹਿਬ ਤੇ ਹਰਮਨ ਜੀ ਇਸੇ ਤਰ੍ਹਾਂ ਹੋਰ ਪ੍ਰੋਗਰਾਮ ਪੇਸ਼ ਕਰਦੇ ਰਹੋ
@tarlochangrewal3631
@tarlochangrewal3631 3 жыл бұрын
ਬਹੁਤ ਵਧੀਆ
@happybrar3051
@happybrar3051 3 жыл бұрын
ਰਾਜਾ ਵੀਰਾਂ ਸਾਡੇ ਗੁਆਂਢੀ ਪਿੰਡ ਦਾ ਹੈ, ਬਹੁਤ ਵਧੀਆ ਇਨਸਾਨ ਤੇ ਮਿਲਣਸਾਰ ਇਨਸਾਨ ਹੈ,ਟੋਟ ਬੰਦਾ ਹੈ ਬਹੁਤ ਵਧੀਆ ਬਹੁਤ ਵਧੀਆ ਹੈ,👌👌👌👌👌
@karamvirsinghsidhu4575
@karamvirsinghsidhu4575 3 жыл бұрын
ਰਾਜਾ ਸਿੱਧੂ ਤੇ ਰਾਜਵਿੰਦਰ ਮੇਰੇ ਪਸੰਦੀਦਾ ਕਲਾਕਾਰ। ਮਾਣ ਹੈ ਤੇ ਧੰਨਵਾਦ ਪ੍ਰਾਈਮ ਟੀਵੀ
@gurarpansingh3475
@gurarpansingh3475 3 жыл бұрын
ਬਹੁਤੇ ਵਧੀਆ ਗਾਣਾ ਹੈ ਕਿਸਾਨਾਂ ਦੇ ਹੱਕਾਂ ਦੇ ਲਈ ਮੋਦੀ ਦੇ ਚਮਚਿਆਂ ਨੂੰ ਤਾਂ ਮਿਰਚਾਂ ਲੱਗਣੀਆਂ ਹੀ ਹਨ ਸਾਨੂੰ ਤਾਂ ਗਾਣਾ ਸੁਣਕੇ ਰੋਣਾ ਆ ਰਿਹਾ ਹੈ ਅਸੀਂ ਵੀ ਕਿਸਾਨ ਹਾਂ ਕਿਸਾਨ ਮਜ਼ਦੂਰ ਏਕਤਾ ਜਿੰਦਾ ਬਾਦ ਮੋਦੀ ਸਰਕਾਰ ਮੁਰਦਾਬਾਦ
@SurjitSinghVirdiAkliaJalal
@SurjitSinghVirdiAkliaJalal Жыл бұрын
ਬਹੁਤ ਵਧੀਆ
@balvirslnghsahokesingh7446
@balvirslnghsahokesingh7446 Жыл бұрын
ਵਾਹ ਜੀ ਵਾਹ ,ਕਿਆ ਗਾਇਕ ਜੋੜੀ ਹੈ ਜੀ, ਰਾਜਵਿੰਦਰ ਜੀ ਦਾ ਪਿੰਡ ਸਾਡੇ ਪਿੰਡ ਤੋਂ ਸਿਰਫ਼ ਵੀਹ ਕਿਲੋਮੀਟਰ ਦੀ ਦੂਰੀ ਤੇ ਹੈ ਜੀ, ਬਹੁਤ ਹੀ ਸੋਹਣੀ ਆਵਾਜ਼ ਦੀ ਮਲਿਕਾ ਹੈ. ਸਾ਼ਬਾਸ਼ ਲੱਗੇ ਰਹੋ, ਖੁਸ਼ ਰਹੋ ਜੀ. ਧਨਵਾਦ ਮਿਹਰਬਾਨੀ
@aosidhu1
@aosidhu1 3 жыл бұрын
ਬਹੁਤ ਲਾਜਵਾਬ ਟਹਿਣਾ ਸਾਹਿਬ। ਬੜੀ ਸਾਦਗੀ ਨਾਲ ਭਰਭੂਰ ਜੋੜੀ ।ਸੱਚ, ਸਾਦਗੀ ਅਤੇ ਵਿਰਸੇ ਦੀ ਪਹਿਰੇਦਾਰੀ ਦੇ ਨਾਲ ਨਾਲ ਸੰਜੀਦਗੀ ਦੀ ਝਲਕ ਵੀ ਪਈ।ਬਾਬੂ ਸਿੰਘ ਮਾਨ ਨਾਲ ਹੋਈ ਗੱਲ ਬਾਤ ਤੋਂ ਬਾਦ ਨਿਵੇਕਲੀ ਨਿਰੋਲ ਦੇਸੀ ਤੇ ਵਿਰਸੇ ਤੇ ਆਧਾਰਿਤ ਗੱਲ-ਬਾਤ ।💕👍
@singhsj5841
@singhsj5841 3 жыл бұрын
ਬਹੁਤ ਦਿਲ ਨੂੰ ਟਚ ਕਰਨ ਵਾਲੇ ਜਮੀਨ ਨਾਲ ਜੁੜੇ ਗੀਤ ਲੋਕ ਬਹੁਤ ਸੁਣਦੇਐ ਅਜ ਵੀ
@BabaSingh-li2uu
@BabaSingh-li2uu Жыл бұрын
16:21
@brahmnoorsingh3209
@brahmnoorsingh3209 3 жыл бұрын
ਰਾਜਾ ਸਿੱਧੂ ਜੀ ਦਾ ਭਤੀਜਾ ਮੇਰੇ ਕੋਲ ਪੜਦਾ ਹੈ। ਮਨ ਖੁਸ਼ ਹੋ ਗਿਆ ਕਿਸ਼ਤ ਦੇਖ ਕੇ 🙏🙏
@gurdeepkaur5904
@gurdeepkaur5904 10 ай бұрын
achsea
@sarbjitsingh3011
@sarbjitsingh3011 3 жыл бұрын
ਮੇਰੀ ਮਨਪਸੰਦ ਬਹੁਤ ਸੋਹਣੀ ਗਾਇਕ ਜੋੜੀ ਹੈ ਜੀ! 2006 ਵਿੱਚ ਮੈਂ ਬਾਈ ਦਾ ਪੋ੍ਗਰਾਮ ਕਰਵਾਇਆ ਸੀ ਜੀ! ਬਾਈ ਨੂੰ ਬਠਿੰਡੇ ਬੁੱਕ ਕਰਨ ਸਮੇਂ ਮੈਂ ਦਫ਼ਤਰ ਮਿਲਿਆ ਸੀ ਜੀ! ਬਹੁਤ ਹੀ ਮਿਲਣਸਾਰ ਇੰਨਸਾਨ ਨੇ ਬਾਈ ਜੀ!
@gursewakdhillon2621
@gursewakdhillon2621 3 жыл бұрын
Biulkul hi Ranjit kaur hai
@lovepreetsandhu6861
@lovepreetsandhu6861 3 жыл бұрын
18 saal ago apna pind malout (ina khera) army ch m veer sidhu saab na vihah vich Akhada layya c
@gurditsingh8207
@gurditsingh8207 3 жыл бұрын
@@gursewakdhillon2621 aaaaaà
@user-tk2ev3wc6w
@user-tk2ev3wc6w 3 жыл бұрын
ਜੋੜੀ ਨਾਲ ਗੱਲਬਾਤ ਕਰਨ ਲਈ ਟੀਮ ਵਧੀਆ ਜੀ
@surjitsinghdhaliwal8182
@surjitsinghdhaliwal8182 3 жыл бұрын
@@gurditsingh8207 ¹ĺ
@happybrar3051
@happybrar3051 3 жыл бұрын
ਟਹਿਣਾ ਜੀ,ਯਾਰ ਬਹੁਤ ਵਧੀਆ ਲੱਗਿਆ ਗੱਲਬਾਤ ਸੁਣਕੇ,ਦਿਲ,ਮਨ ਖੁਸ ਹੋ ਗਿਆ,ਟਹਿਣਾ ਜੀ ਬੀਬਾ ਥਿੰਦ ਜੀ ਦਿਲੋ ਸ਼ੁਕਰੀਆ, ਦਿਲੋਂ ਸਲੂਟ ਜੀ,👌👌👌👌👌
@DarshanSingh-ot4sc
@DarshanSingh-ot4sc 2 жыл бұрын
ਸ ਗਲੀਆਂ ਦਾ
@ajmersing6872
@ajmersing6872 2 жыл бұрын
تر ۶ آسیہ محمد
@gurpreetsinghgopi2155
@gurpreetsinghgopi2155 3 жыл бұрын
ਬਹੁਤ ਬਹੁਤ ਧੰਨਵਾਦ ਟਹਿਣਾ ਸਾਹਿਬ ਤੇ ਹਰਮਨ ਜੀ । ਵਾਹਿਗੁਰੂ ਇਸ ਬੇਹੱਦ ਖੂਬਸੂਰਤ ਜੋੜੀ ਨੂੰ ਸਰੀਰਕ ਤੰਦਰੁਸਤੀ ਲੰਬੀ ਉਮਰ ਤੇ ਕੁਦਰਤ ਗਾਇਕੀ ਵਿੱਚ ਬਹੁਤ ਤਰੱਕੀ ਬਖਸ਼ੇ ਧੰਨਵਾਦ ਜੀ
@AnilKumar-ib8uw
@AnilKumar-ib8uw 2 жыл бұрын
A . !
@AnilKumar-ib8uw
@AnilKumar-ib8uw 2 жыл бұрын
@ArmanThind-el9bo
@ArmanThind-el9bo 11 ай бұрын
​@@AnilKumar-ib8uwq❤ 9:53 😢
@jagnandansingh5953
@jagnandansingh5953 3 жыл бұрын
ਇਸ ਜੋੜੀ ਨੂੰ ਮੁਬਾਰਕ। ਜੁਗ ਜੁਗ ਜਿਉਂ ਬੇਟਾ। ਸਮਾਜ ਨੂੰ ਜਿਉਂਦਾ ਰੱਖਣ ਲਈ ਤੁਹਾਡੇ ਵਰਗੇ ਜੁਝਾਰੂੰਆ ਦੀ ਬਹੁਤ ਲੋੜ ਐ ਬੇਟਾ। ਮੁਬਾਰਕ
@HarbhajanSingh-jn5gx
@HarbhajanSingh-jn5gx 2 жыл бұрын
Jaswant Singh so Karnail Singh V P O Nahal. Lohian khass P b
@HarbhajanSingh-jn5gx
@HarbhajanSingh-jn5gx 2 жыл бұрын
Karnailsi ngh so Piara Singh Ac no1299 PNBLoian khass VpoNahal
@HarbhajanSingh-jn5gx
@HarbhajanSingh-jn5gx 2 жыл бұрын
Naseeb kourwo piara ingh Vpo Nahal Lohian. Khass Jallandher Pb
@HarbhajanSingh-jn5gx
@HarbhajanSingh-jn5gx 2 жыл бұрын
Ac No Pnb2082)
@NirmalSingh-ys7wz
@NirmalSingh-ys7wz 3 жыл бұрын
ਵਾਹ ਰਾਜੇ ਵੀਰ ਸ਼ਾਬਾਸ਼ ਗਲਤੀ ਨੂੰ ਮੰਨ ਲੈਣਾ ਹੀ ਬਹੁਤ ਵੱਡੀ ਬਹਾਦਰੀ ਹੈ।
@daljeetsingh9945
@daljeetsingh9945 3 жыл бұрын
ल्प0ल्लल्ल्ल्ल्ल्ल्ल्ल्प्ल्ल्ल्ल्प्ल्ल्ल्ल्ल्ल्ल्ल्ल्ल्ल्ल्ल्ल्ल्ल्ल्ल0ल00ल्ल्ल्ल0
@tarnjeet5339
@tarnjeet5339 3 жыл бұрын
Hnji veer g & sis
@gurbindersingh1925
@gurbindersingh1925 3 жыл бұрын
🙏🙏ਸਤਿ ਸ੍ਰੀ ਅਕਾਲ ਜੀ ਸਾਰੇ ਪਰਿਵਾਰ ਨੂੰ ਜੀ 🙏🙏
@gurinderpandhergrewal2243
@gurinderpandhergrewal2243 3 жыл бұрын
ਪਹਿਲੀ ਵਾਰ ਨਾਮ ਸੁਣਿਆਂ ਤੇ ਪਹਿਲੀ ਵਾਰ ਹੀ ਗੀਤ ਸੁਣੇ। ਬਹੁਤ ਹੀ ਵਧੀਆ ਵਿਚਾਰ ਨੇ ਬਹੁਤ ਹੀ ਵਧੀਆ ਲੱਗਾ। ਸਾਫ਼ ਸੁਧਰੀ ਗਾਇਕੀ 🙏
@sunilbhambhu1065
@sunilbhambhu1065 3 жыл бұрын
Wah Raja Sidhu ji kya baat h thanks
@avlogicgamers76
@avlogicgamers76 2 жыл бұрын
R in
@kuljitkaursaini2160
@kuljitkaursaini2160 3 жыл бұрын
ਬਹੁਤ ਵਧੀਆ ਸੋਚ ਹੈ ਜੀ ਕਿਸਾਨਾਂ ਵਾਸਤੇ ਵਾਹਿਗੁਰੂ ਤੁਹਾਨੂੰ ਤੰਦਰੁਸਤੀਆ ਬੱਕਸੇ ਜੀ
@jaskaransinghchahal4517
@jaskaransinghchahal4517 Жыл бұрын
Koi Geet Gao
@sarbjeetkaur4867
@sarbjeetkaur4867 Жыл бұрын
🎉
@darbarasingh1383
@darbarasingh1383 Жыл бұрын
​@@sarbjeetkaur4867 Lo oli se
@rupinderkaur2461
@rupinderkaur2461 11 ай бұрын
@@jaskaransinghchahal4517 h
@harprabhaasra9509
@harprabhaasra9509 11 ай бұрын
😀​@jaskaransinghchahal4517 😀 me 😀p0 as no
@kirpalsingh8314
@kirpalsingh8314 3 жыл бұрын
ਇਸ ਗਾਇਕ ਜੋੜੀ ਨੂੰ ਢੇਰ ਸਾਰੀਆਂ ਦੁਆਵਾਂ । ਉੱਥੇ ਹੀ ਟਹਿਣਾ ਸਾਹਿਬ ਤੇ ਛੋਟੀ ਭੈਣ ਥਿੰਦ ਨੂੰ ਵੀ ਪਿਆਰ ਭਰੀ ਸਤਿਸੀ੍ ਅਕਾਲ
@virendrasingh9239
@virendrasingh9239 3 жыл бұрын
बहुत अच्छा लगा यह प्रोग्राम धरती से जुड़े कलाकार आपको सत श्री अकाल
@satpalgujjarpb3847
@satpalgujjarpb3847 3 жыл бұрын
❤️ਸਵਰਨ ਸਿੰਘ ਟਹਿਣਾ ਤੇ ਭੈਣ ਹਰਮਨ ਥੰਦ ਜੀ ਸਤਿ ਸ੍ਰੀ ਆਕਾਲ ਜੀ ❤️🙏🙏👍
@PremsinghSinghprem-gh8qx
@PremsinghSinghprem-gh8qx 5 ай бұрын
Menu,pasaned,sabhayacharic,gaane,,men,wi,gayak,haan,rajasthan❤😂😂🎉🎉😢😢😢😮😮😅😅😊😊😊😊
@AmandeepSingh-je5yq
@AmandeepSingh-je5yq 3 жыл бұрын
ਟਹਿਣਾ ਸ਼ਾਹਿਬ ੲਹ ੲੇਡੀ ਵਧੀਅਾ ਜ਼ੌੜੀ ਕਿਥੇ ਰਹਿੰਦੀ fist time ਦੈਖ਼ੀ ਮੈ ਤਾ u tube ਤੋ ਸ਼ਾਰੇ ਗ਼ਾਣੈ ਸ਼ੁਣੂ ਬਹੁਤ ਹੀ ਮਿਠੀ ਅਵਾਜ਼ ਰਁਬ ਕਰਕੇ ਵੀਰੈ ਨੂੰ ਸ਼ੁਁਖ਼ੈ ਅਮਲੀ ਦੀ ਭੈਣਜੀ ਸ਼ਿਮਰੋ ਦੀ ਓੁਮਰ ਲਗ ਜਾਵੈ ਤੇ ਰਹਿੰਦੀ ਖ਼ੁਹਦੀ ਬਾਦਲ ਦੀ ਤੁਹਾਨੂੰ ਲ਼ਗ਼ ਜ਼ਾਵਾੈ
@AjitSingh-vh1px
@AjitSingh-vh1px 2 жыл бұрын
Bai a bathinda da pind follo methi da aa
@Dr-Saraj-Khan
@Dr-Saraj-Khan 3 жыл бұрын
ਪਿੰਡ ਲੰਡੇ ਜਿਲਾ ਮੋਗਾ ਵਿਚ ਅਖਾੜਾ ਲੱਗਾ ਸੀ ਤੁਹਾਡਾ, 2005 ਵਿੱਚ ਹਾਲੇ ਵੀ ਯਾਦ ਆ ਤੁਹਾਡੇ ਵੱਲੋ ਗਾਇਆ 100 ਦਾ ਨੋਟ
@JashanSingh-jw7km
@JashanSingh-jw7km 3 жыл бұрын
ਟਹਿਣਾ ਸਾਹਿਬ ਤੇ ਹਰਮਨ ਜੀ ਅਜ ਦੋਨੋਂ ਹੀ ਜੋੜੀਆਂ ਵਾਹਿਗੁਰੂ ਜੀ ਨੇ ਆਪ ਮਿਲਾਈਆਂ ਲਗਦੀਆਂ ਸਨ। ਅਰਦਾਸ ਕਰਦੇ ਹਾਂ ਵਾਹਿਗੁਰੂ ਜੀ ਆਪ ਜੀਆਂ ਨੂੰ ਹਮੇਸ਼ਾ ਚੜ੍ਹਦੀ ਕਲਾ ਅਤੇ ਤੰਦਰੁਸਤੀ ਦੀ ਦਾਤ ਬਖਸ਼ਣ ਜੀ ਅਤੇ ਆਪ ਜੀ ਏਸੇ ਤਰ੍ਹਾਂ ਸਰੋਤਿਆਂ ਦੇ ਦਿੱਲਾਂ ਵਿਚ ਵਸਦੇ ਰਹੁੰ।
@nazarnazar2696
@nazarnazar2696 Жыл бұрын
Najar singh
@nazarnazar2696
@nazarnazar2696 Жыл бұрын
Rab tandurusti rakhe
@GurpalSingh-qo9qc
@GurpalSingh-qo9qc 3 жыл бұрын
ਜੇ 2022 ਵਿੱਚ ਕਿਸਾਨਾਂ ਦੀ ਸਰਕਾਰ ਬਣ ਗਈ ਕਿਸਾਨ ਵਿਧਾਨ ਸਭਾ ਵਿੱਚ ਬੈਠ ਗਏ ਅਤੇ ਬੀਜੇਪੀ ਕਾਂਗਰਸ ਆਮ ਆਦਮੀ ਅਕਾਲੀ ਦਲ ਨੂੰ ਸਾਡੀ ਸੇਵਾ ਕਰਦਿਆ ਨੂੰ ਬਹੁਤ ਚਿਰ ਹੋ ਗਿਆ ਹੁਣ ਇਹਨਾ ਨੂੰ ਸਦਾ ਦੇ ਲਈ ਪੱਕੀ ਛੁੱਟੀ ਕਰਨ ਦੀ ਲੋੜ ਹੈ ਅਰਾਮ ਕਰਨ ਦੀ ਲੋੜ ਹੈ ਆਪਣੇ ਪੰਜਾਬ ਇਕੱਲਾ ਲੁੱਟਣ ਅਤੇ ਵੇਚਣ ਤੇ ਹੀ ਆ ਗਏ ਹਨ ਹੁਣ ਤਾ ਸਾਰੇ ਕਿਸਾਨਾਂ ਦੀ ਧਰਤੀ ਮਾ ਜ਼ਮੀਨ ਨੂੰ ਵੇਚਣ ਲਈ ਕਿਸਾਨ ਮਜ਼ਦੂਰਾਂ ਨੂੰ ਵੇਚ ਕੇ ਖਾਣ ਦੀਆ ਤਿਆਰੀਆ ਕਰ ਰਹੇ ਹਨ ਅਸੀ ਇਹਨਾ ਸਾਰੀਆ ਪਾਰਟੀਆ ਦੇ ਲੀਡਰਾ ਇੱਕ ਵਾਰੀ ਹੱਥ ਜੋੜ 🙏 ਬੇਨਤੀ ਹੈ ਇਹਨਾ ਸਾਰਿਆ ਨੂੰ ਹਰਾਉਣਾ ਹੈ ਆਪਣੇ ਘਰੇ ਬੈਠਣ ਦੇ ਲਈ ਮਜਬੂਰ ਕਰਨਾ ਹੈ ਜਦੋ ਸਾਡੇ ਹੀ ਪੁੱਤ ਧੀਆ ਸਾਡੇ‌ ਹੀ ਭੈਣ ਭਰਾ 2022 ਵਿੱਚ ਜਿੱਤਕੇ ਜਦੋ ਸਾਡੇ ਪਿੰਡਾਂ ਵਿੱਚ ਸਾਡੇ ਕਿਸਾਨ ਭਰਾਵਾ ਦਾ ਧੰਨਵਾਦ ਕਰਨ ਆਉਣਗੇ ਸਾਡੇ ਪਿੰਡਾ ਦਾ ਅੱਜ ਹੀ ਬੁੱਕ ਕਰ ਲਉ ਰਾਜਾ ਸਿੱਧੂ ਵੀਰ ਜੀ ਆਪਣਾ ਅਖਾੜਾ ਤੰਬੀ ਜੇ ਐਤਕੀ ਨਾ ਬੱਜੀ ਤਾ ਫਿਰ ਕਦੋ ਵੱਜੇਗੀ ਜੇ ਕਿਸਾਨ ਐਤਕੀਂ ਨਾ ਜਿੱਤ ਸਕੇ ਆਪਣੀ ਸਰਕਾਰ ਬਣਾ ਸਕੇ ਫਿਰ ਕਦੇ ਵੀ ਨਹੀ ਬਣਨੀ ਜੇ ਪੰਜਾਬ ਐਤਕੀ ਅਜਾਦ ਨਾ ਹੋਈਆਂ ਤਾ ਫਿਰ ਕਦੇ ਵੀ ਨਹੀ ਹੋਣਾ ਜੇ ਵੋਟਾਂ ਸਾਡੀਆ ਨਾਲ ਹੀ ਸਰਕਾਰ ਬਣਦੀ ਤਾ ਫਿਰ ਉਮੀਦਵਾਰ ਵੀ ਸਾਡੇ ਆਪਣੇ ਵਿੱਚੋ ਸਾਡੇ ਹੀ ਪੁੱਤਰ ਧੀਆਂ ਕਿਉਂ ਨਹੀਂ ਬਣ ਸਕਦੇ ਜੇ ਅਸੀਂ ਪੱਕੀਆ ਸੁੰਹਾ ਕਸਮਾਂ ਪਾ ਕੇ ਇਮਾਨਦਾਰੀ ਨਾਲ ਵੋਟਾ ਪਾਵਾਗੇ ਤਾਂ ਫਿਰ ਕਿਉਂ ਨਹੀਂ ਜਿੱਤਣਗੇ 100% ਜਿੱਤਣਗੇ ਭਾਈ ਸਾਡੀ ਏਕਤਾ ਅਤੇ ਪਿਆਰ ਬਣਿਆ ਰਹੇ ਸਾਡੀ ਗਿਣਤੀ ਬਹੁਤ ਹੈ ਪਰ ਆਸੀ ਸਿਆਸੀ ਪਾਰਟੀਆ ਦੇ ਲੀਡਰਾ ਮਗਰ ਲੱਗ ਜਾਂਦੇ ਉਹਨੇ ਦੇ ਜਾਲ ਵਿੱਚ ਗੱਪਾਂ ਵਿੱਚ ਲਾਰਿਆਂ ਵਿੱਚ ਫਸ ਜਾਦੇ ਹਾ ਸਾਡੇ ਮੰਡਿਆ ਨੂੰ ਨੋਕਰੀਆ ਦੇਣ ਦੇ ਲਾਲਚ ਵਿੱਚ ਫਸ ਕੇ ਵੋਟਾਂ ਪਾ ਦਿੰਦੇ ਹਾਂ 🙏
@harmindersingh7823
@harmindersingh7823 3 жыл бұрын
jeetan vo oh jatt jo 10 ekarr vich aunda Hove kyonki chota kissan hi kissani di problems samjda aa
@user-gx5nl4tl9p
@user-gx5nl4tl9p 3 ай бұрын
.
@hardialsekhon5544
@hardialsekhon5544 3 жыл бұрын
ਬਹੁਤ ਵਧੀਆ ਲੱਗਿਆ ਸਾਰਾ ਪ੍ਰੋਗਰਾਮ ਜੇ ਗੋਰੇ ਭਾਰਤ ਚੋਂ ਨਾ ਜਾਂਦੇ ਸਾਨੂੰ ਬਾਹਰ ਜਾਣ ਦੀ ਲੋੜ ਨਹੀਂ ਸੀ ਕੋਈ ਮੁੱਲ ਨੀ ਪਿਆ ਕਰਤਾਰ ਸਰਾਭੇ ਭਗਤ ਸਿੰਘ ਰਾਜਗੁਰੂ ਸੁਖਦੇਵ ਓਹਨਾਂ ਦੀਆਂ ਕੁਰਬਾਨੀਆਂ ਦਾ
@gursimranlibra113
@gursimranlibra113 3 жыл бұрын
ਸਤਿ ਸ੍ਰੀ ਅਕਾਲ ਜੀ ਸਵਰਨ ਸਿੰਘ ਅਤੇ ਹਰਮਨ ਜੀ ਵੱਲੋਂ-ਸੁਰਜਨ ਸਿੰਘ ਲਿਬੜਾ🖋
@ManjitSingh-vm9pt
@ManjitSingh-vm9pt 3 жыл бұрын
ਜੋੜੀ ਸਦਾ ਸਲਾਮਤ ਰੱਖੇ ਰੱਬ
@ajaibsingh9564
@ajaibsingh9564 Жыл бұрын
Kori sada salamat rakhe
@hardevbrar7417
@hardevbrar7417 3 жыл бұрын
ਵੀਰੇ ਮੈਨੂੰ ਹੀ ਲੱਗਿਆਂ ਕਿ ਕਿਸੇ ਹੋਰ ਨੂੰ ਵੀ ਫੀਲ ਹੋਇਆਂ ਰਾਜਾ ਜੀ ਨਾਲ ਗੱਲਬਾਤ ਕੀਤੀ ਫਿਰ ਸਿੱਧਾ ਹੀ ਗਾਣੇ ਲਈ ਕਹਿ ਦਿੱਤਾ ਪਰ ਰਾਜਵਿੰਦਰ ਜੀ ਨਾਲ ਵੀ ਹੈਲੋ ਹਾਏ ਕਰ ਲੈਣੀ ਚਾਹੀਦੀ ਸੀ। ਉਹ ਵਿਚਾਰੀ ਨੇ ਆਪ ਕੀਤੀ ਹੈਲੋ ਹਾਏ
@paramjitsinghmangat5226
@paramjitsinghmangat5226 3 жыл бұрын
Right ji
@nareshsalaria6224
@nareshsalaria6224 3 жыл бұрын
Right paji
@undergroundauthority3305
@undergroundauthority3305 3 жыл бұрын
Han mainu v lgyea eh starting vich
@balrajsingh7502
@balrajsingh7502 3 жыл бұрын
ਨਹੀਂ ਜੀ ਉਨ੍ਹਾਂ ਦਾ ਵੀ wlcom ਕੀਤਾ ਹੈ ਜੀ
@hardevbrar7417
@hardevbrar7417 3 жыл бұрын
@@balrajsingh7502 ਵੀਡੀਓ ਦੇਖੋ 5 mint ਤੋ ਉਪਰ ਵੀਡਓ ਚੱਲ ਗਈ ਉਹਨਾ ਨੂੰ ਕਿਸੇ ਨੇ ਬੁਲਾਇਆਂ ਤੱਕ ਨਹੀ ਬਾਕੀ ਜਦੋ ਉਹਨਾ ਨੂੰ ਬੁਲਾਇਆਂ ਤਾ ਸਿਰਫ ਗਾਨਾ ਗਾਉਣ ਲਈ , ਉਸ ਟਾਇਮ ਉਹਨਾ ਨੇ ਕਿਹਾ ਕਿ ਗਾਨਾ ਬਾਅਦ ਚ ਪਹਿਲਾ ਮੇਰੇ ਵੱਲੋ ਸਤਿ ਸ੍ਰੀ ਅਕਾਲ ਜੀ
@chahalsingh4892
@chahalsingh4892 3 жыл бұрын
ਮੈਂ ਰਾਜੇ ਸਿੱਧੂ ਨੂੰ ਬਹੁਤ ਪਹਿਲਾਂ ਮੇਰੇ ਸਾਢੂੰ ਪਰਮਜੀਤ ਭੀਖੀ ਦੇ ਮੁੰਡੇ ਦੀ ਛਟੀ ਵੇਲੇ ਗਾਉਂਦਾ ਸੁਣਿਆ ਸੀ। ਅੱਜ ਤਾਂ ਟਹਿਣਾ ਸਾਹਿਬ ਰਾਜੇ ਸਿੱਧੂ ਦਾ ਅਖਾੜਾ ਹੀ ਲਵਾ ਦਿੱਤਾ, ਗੱਲਬਾਤ ਤਾਂ ਕੋਈ ਕੀਤੀ ਨਹੀਂ। ਬਹੁਤ ਨਜਾਰਾ ਆਇਆ। ਧੰਨਵਾਦ ਦੋਵੇਂ ਜੋੜੀਆਂ ਦਾ।
@gurdevgrewal7553
@gurdevgrewal7553 3 жыл бұрын
ਇਸ ਜੋੜੀ ਨੂੰ ਸੁਣਕੇ ਰੂਹ ਖੁਸ਼ ਹੋ ਗਈ।👍🙏🇨🇦
@chartasingh4391
@chartasingh4391 2 жыл бұрын
@Harsh Deep a
@somahotech5440
@somahotech5440 3 жыл бұрын
Rajwinder kaur ji di bahut surili voice ha , bahut sadgi te good nature di malik han ."Waheguru ji ena nu trakiyan bakshan"
@harbanssingh1393
@harbanssingh1393 Жыл бұрын
🎉😢🎉😂😂❤
@pardeepkaile2991
@pardeepkaile2991 3 жыл бұрын
ਇਸ ਜੋੜੀ ਨੂੰ ਫੈਵੀਕੋਲ ਵਾਲ਼ਾ ਜੋੜ ਲੱਗਿਆ ਰਹੇ ਅਤੇ ਇਹ ਕਦੇ ਨਾ ਟੁੱਟੇ, ਇਸ ਲਈ ਅਸੀਂ ਆਸ ਤੇ ਅਰਦਾਸ ਕਰਦੇ ਹਾਂ।
@user-hz5gz3lo3d
@user-hz5gz3lo3d 5 ай бұрын
😊sidhusab,jorhi.sahi.salamatrahe,.fevicol.wals.jorhlagiarhe
@atmasingh7947
@atmasingh7947 3 жыл бұрын
ਗਲਤੀ ਨੂੰ ਲੋਕਾ िਵਚ ਗਲਤੀ ਮੰਨ ਲੈਣੀ िੲਹ ਵੀ ਨਾਇਸ ਹੈ ਬਾਈਰਾਜਾ िਸॅਧ ਜੀ ਬਹੁਤ ਬਹੁਤ ਧੰਨਵਾਦ
@mohansinghkamboj7772
@mohansinghkamboj7772 3 жыл бұрын
ਧੰਨਵਾਦ ਸਾਰੀ ਟੀਮ ਦਾ ਪਰ ਟਹਿਣਾ ਸਾਹਿਬ ਜੀ ਮਝਾ ਮਾਲਵਾ ਤੇ ਦੁਆਬੇ ਦੇ ਨਾਲ ਸਾਡੇ ਪੁਆਧ ਨੂੰ ਵੀ ਯਾਦ ਕਰ ਲਿਓ ਕਰੋ ਜੀ
@parmjeetbrar1343
@parmjeetbrar1343 3 жыл бұрын
ਵੀਰ ਜੀ ਪੁਆਂਦ ਵੀ ਮਾਲਵੇ ਵਿੱਚ ਹੀ ਆਉਂਦਾ
@gurpreetbrar5743
@gurpreetbrar5743 3 жыл бұрын
ਯਾਰ ਬਠਿੰਡੇ ਤੋਂ ਅਸੀਂ ਸਾਦੇ ਹੀ ਹੁੰਦੇ ਹਾਂ।
@KuldeepSingh-qq9ds
@KuldeepSingh-qq9ds 3 жыл бұрын
ਪ੍ਰੋਗਰਾਮ ਬਹੁਤ ਵਧੀਆ ਲੱਗਿਆ 👍 ਧੰਨ ਵਾਦ
@DaljitSingh-sc8pg
@DaljitSingh-sc8pg 3 жыл бұрын
ਬਹੁਤ ਵਧੀਆਂ ਰਾਜਾ ਸੰਧੂ ਜੀ ਅਤੇ ਰਾਜਵਿੰਦਰ ਜੀ, ਸਲਾਮ ਆ ਜੀ ਤੁਹਾਡੀ ਸੋਚ ਅਤੇ ਗਾਇਕੀ ਨੂੰ। ਟਹਿਣਾ ਵੀਰਜੀ ਅਤੇ ਥਿੰਦ ਭੈਣ ਜੀ ਹੱਥ ਜੋੜ ਕੇ ਸਤਿ ਸ਼ਰੀ ਅਕਾਲ। ਲਿਖਤ ਵਿੱਚ ਗਲਤੀ ਲਈ ਮੁਆਫ਼ ਕਰਨਾ ਜੀ!
@satpalgujjarpb3847
@satpalgujjarpb3847 3 жыл бұрын
❤️ਰਾਜਾ ਸਿੱਧੂ ਰਾਜਵਿੰਦਰ ਕੌਰ ਬਹੁਤ ਵਧੀਆ ਜੋੜੀ ਹੈ ❤️
@sikandar8109
@sikandar8109 2 жыл бұрын
ਜਾਗੋ ਵੋਟਰ ਜਾਗੋ ਵੋਟ ਲੁੱਟ ਲੋਟੂ ਲੀਡਰਸ਼ਿਪ ਤਿਆਗੋ ਆਰਥਿਕ ਅਜ਼ਾਦੀ ਵੋਟਰ ਪੈਨਸ਼ਨ ਯੋਜਨਾ ਲਾਗੂ ਕਰਵਾਉਣ ਲਈ ਸਹਿਯੋਗ ਦੀ ਅਪੀਲ ਕਰਦੇ ਹਾਂ ਭੈਣ ਹਰਮਨ ਥੀਦ ਵੀਰ ਟੈਹਣਾ ਸਾਹਿਬ ਜੀ ਤੁਸੀਂ ਪੰਜਾਬ ਦੇ ਦਿੱਲਾ ਤੇ ਰਾਜ ਕਰ ਰਹੇ ਹੋ ਆਉ ਮਿਲਕੇ ਵੋਟ ਲੁੱਟ ਲੋਟੂ ਲੀਡਰਸ਼ਿਪ ਦੇ ਕਾਰਨਾਮੇ ਵੀ ਨੱਗੇ ਕਰਦੇ ਹੋ ਬਹੁਤ ਵਧੀਆ ਲੱਗ ਦਾ
@parmjitsinghsidhu7700
@parmjitsinghsidhu7700 3 жыл бұрын
ਵਾਹ ਵਾਹ ਟਹਿਣਾ ਸਾਹਿਬ ਰਾਜੇ ਸਿੱਧੂ ਨਾਲ ਮੁਲਾਕਾਤ ਕਰਕੇ ਮਨ ਖੁਸ਼ ਹੋ ਗਿਆ।
@JagwinderSingh-sd1fi
@JagwinderSingh-sd1fi 3 жыл бұрын
ਇਟਰਵਿਉ ਬਹੁਤ ਘੈਂਟ ਆ 22ਜੀ ਹਰਜੀਤ ਸਿੱਧੂ ਨੂੰ ਬਲਾਉ ਦੋਖੋ ਰੋਣਕਾ ਲੱਗਦੀਆ
@AmrikSingh-ce1bc
@AmrikSingh-ce1bc 3 жыл бұрын
Very.nice.singet.jori
@harwindersingh4551
@harwindersingh4551 3 жыл бұрын
ਸਤਿ ਸ੍ਰੀ ਅਕਾਲ ਜੀ ਕਿਸਾਨ ਜਵਾਨ ਮਜਦੂਰ ਦੁਕਾਨਦਾਰ ਏਕਤਾ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ ਗਾਇਕ ਤੇ ਅਦਾਕਾਰ ਬਹੁਤ ਕੁਝ ਕਹਿ ਜਾਦੈ ਪਰ ਭਾਰਤ ਦੇਸ਼ ਦਾ ਪਰਧਾਨ ਸੇਵਕ ਫੁਦੂ ਗਪੀ ਜੁਮਲੇਵਾਜ ਬਹੁਤ ਘਟੀਆ ਭਾਰਤ ਨੂੰ ਮਿਲਿਆ ਹੈ ਜੀ
@balvirsamra9792
@balvirsamra9792 3 жыл бұрын
ਰਾਜੇ ਵਾਈ ਨੂੰ ਰੁੜੇਕੇ ਸੁਣਿਆ ਸੀ ਪਹਿਲੀ ਵਾਰ ਧੰਨਵਾਦ ਜੀ
@malsingh638
@malsingh638 3 жыл бұрын
ਬਹੁਤ ਵਧੀਆ ਚਜ ਦਾ ਵਿਚਾਰ ਰਾਹੀਂ ਬਾਈ ਰਾਜਾ ਨਾਲ ਗੱਲ ਬਾਤ ਸੁਣਾਈ ਬਹੁਤ ਵਧੀਆ ਜਾਣਕਾਰੀ ਕਿਸਾਨੀ ਨਾਲ ਸਾਂਝ ਦੀ ਗੱਲ ਕੀਤੀ ਜੀ। ਵਾਹਿਗੁਰੂ ਚੜ੍ਹਦੀ ਕਲਾ ਰੱਖੇ ਤੇ ਖੁਸ਼ੀਆਂ ਦੇਵੇ ਜੀ।
@karanbookdepot9422
@karanbookdepot9422 3 жыл бұрын
Raja Sidhu kio ni badhia writer too song Leda
@ManjitSingh-nu8bw
@ManjitSingh-nu8bw 3 жыл бұрын
@@malsingh638 11111
@ManjitSingh-nu8bw
@ManjitSingh-nu8bw 3 жыл бұрын
@@malsingh638 1111111111111111111111111111111111111
@gurchainsingh4267
@gurchainsingh4267 3 жыл бұрын
O8
@swarnjitsingh7032
@swarnjitsingh7032 3 жыл бұрын
ਬਾਈ ਜੀ ਸੁਆਦ ਆ ਗਿਆ,,,, ਸੱਚੀਆਂ ਤੇ ਸਿੱਧੀਆਂ ਗੱਲਾਂ 👍🙏
@autochannelpb3227
@autochannelpb3227 3 жыл бұрын
ਚਾਹ ਵੇਚਣ ਵਾਲਾਂ ਕੀ ਜਾਣੇ ਦਰਦ ਕਿਸਾਨ ਦਾ
@taranlubana9519
@taranlubana9519 3 жыл бұрын
Verygpod
@gurpreetbrar8756
@gurpreetbrar8756 3 жыл бұрын
ਰੱਬ ਜੋੜੀ ਸਲਾਮਤ ਰੱਖੇ, ਹੁਣ ਦੁਬਾਰਾ ਫਰਕ ਨਾ ਪਵੇ, ਰਾਜਾ ਵੀਰ ਬਹੁਤ ਵਧੀਆ ਇਨਸਾਨ ਆਂ, ਮੈਨੂੰ ਸਾਡੇ ਪਿੰਡ ਆਲੇ ਦੱਸਦੇ ਸੀ, ਜੋ ਤੋਹਾਡੇ ਪਿੰਡ ਨਰਮਾ ਚੁਗਣ ਆਉਦੇ ਆਂ, ਮੇਰਾ ਪਿੰਡ ਦੀਦਾਰੇ ਵਾਲਾ, ਪ੍ਰਮਾਤਮਾ ਤੰਦਰੁਸਤੀ ਤੇ ਤਰੱਕੀ ਬਖਸ਼ੇ l
@veersurindersingh7664
@veersurindersingh7664 3 жыл бұрын
ਬਹੁਤ ਹੀ ਸੋਹਣੀ ਜੋੜੀ ਆ ਬਾਈ ਰਾਜੇ ਦੀ 👌👌
@gurindersharma6395
@gurindersharma6395 3 жыл бұрын
ਪੱਕੀ ਮੋਹਰ ਲਾਤੀ ਜੱਟ ਨੇ ਨੀ ਜਿੱਥੇ ਜਾਵੇਂਗੀ ਵੱਜੇਗੀਂ ਸਾਡੇ ਵਾਲੀ ਕਾਲਜ ਟੈਮ ਤੋਂ ਹੀ ਮਨਭਾਉਂਦਾ ਸਿੰਗਰ👌👌
@jaspreetgrewalbittu4028
@jaspreetgrewalbittu4028 3 жыл бұрын
ਮੇਰੇ ਟਰੈਕਟਰ ਚਿੱਪ ਰਾਜੇ ਤੇ ਰਮਲੇ ਤੇ ਸਦੀਕ ਤੇ ਚਮਕੀਲੇ ਦੇ ਗਾਣੇ ਹੀ ਨੇ। ਰਾਜੇ ਫਾਰਚੂਨਰ ਤੋਂ ਵੀ ਬਾਬਾ ਵੱਡੀ ਗੱਡੀ ਦੇਵੇ ਥੋਨੂੰ।
@manjeetstudiolehragaga5312
@manjeetstudiolehragaga5312 3 жыл бұрын
ਚਮਕੀਲਾ ਰੂਹ ਖੁਸ ਕਰਤੀ 22
@primgarg6348
@primgarg6348 3 жыл бұрын
All the four Participants are Perfoming the program . VERY VERY GOOD.N NATURAL N APPRECIATED. ❤️❤️🙏🙏
@JasveerSingh-oy8kj
@JasveerSingh-oy8kj 3 жыл бұрын
82 ਡਿਸ ਲੈਇਕ ਵਾਲੇ ਪਟਵਾਰੀ ਹੋਣਗੇ ਬਾਈ ਜੀ
@jaspalsingh83
@jaspalsingh83 3 жыл бұрын
Chore vir Parvati nhi eirkhalu ne o
@amanmann5577
@amanmann5577 3 жыл бұрын
ਜਦੋਂ ਜੱਟ ਦਾ ਸੂਤ ਆਉਂਦਾ, ਓਦੋਂ ਏਦਾਂ ਆਸ਼ੇ ਫਾਰਚੂਨਰ ਬਣ ਜਾਂਦੇ ਆ। ਬਹੁਤ ਸਾਫ ਸੁਥਰੇ ਜ ਸੁਭ ਦੇ ਮਾਲਕ ਨੇ ਬਾਈ।
@jaswinderkaur538
@jaswinderkaur538 3 жыл бұрын
👍👍 good program c Maja aa Gaya
@darshanbrarbrar5653
@darshanbrarbrar5653 2 жыл бұрын
@@jaswinderkaur5380q0
@binderantalantal8878
@binderantalantal8878 2 жыл бұрын
राजा सिद्धू दिल दा वी राजा ए। वाहेगुरू जोड़ी नू सलामत रखे जी। बहुत बधिया आवाज ते उन्नी ही सोहनी कलम मे वीर राजा सिद्धू दी। दिलों धन्यवाद जी ।
@buntyjatt5567
@buntyjatt5567 3 жыл бұрын
ਬਹੁਤ ਵਧੀਆ ਜੋੜੀ ਹੈ, ਬਹੁਤ ਵਧੀਆ ਗੀਤ ਗਾਏ ਬਾਈ ਹੋਰਾਂ ਨੇ,
@balwantkaurchahal8382
@balwantkaurchahal8382 2 жыл бұрын
ਹਰਮਨ ਥਿੰਦ ਜੀ ਤੇ ਟਹਿਣਾ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ।ਰਾਜਾ ਜੀ ਤੇ ਰਾਜਵਿੰਦਰ ਜੀ ਬਾ ਖੂਬ ਜੌੜੀਹੈ ਤੁਹਾਡੀ ਹੈ ਬਹੁਤ ਹੀ ਸਕੂਨ ਮਿਲਦਾ ਹੈ ਤੁਹਾਡੇ ਸੰਗੀਤ ਨੂੰ ਸੁੱਣ ਕੇ ਬਾ ਕਮਾਲ ਸੌੜੀ ਹੈ ਵਹਿਗੁਰੂ ਮੇਹਰ ਕਰੇ ਤੁਹਾਡੇ ਤੇ ਹਮੇਸ਼ਾ ਚੜ੍ਹਦੀ ਕਲਾ ਵਿੱਚ ਰਹੋ ਤੇ ਲੋਕਾਂ ਨੂੰ ਆਪਣੇ ਸੰਗੀਤ ਨਾਲ‌ ਮੁਗੱਦ ਕਰੀ ਰੱਖੋ ਜੀ ਬਹੁਤ ਬਹੁਤ ਧੰਨਵਾਦ ਜੀ ਸਾਰਿਆਂ ਦਾ।
@sukhdialbrar8989
@sukhdialbrar8989 Жыл бұрын
P
@newworld0007
@newworld0007 3 жыл бұрын
ਇਹ ਉਹ ਕਲਾਕਾਰ ਹਨ ਜਿਹਨਾਂ ਨੂੰ ਸਾਰਾ ਪਰਿਵਾਰ ਇਕੱਠੇ ਬੈਠ ਕੇ ਸੁਣ ਸਕਦੇ ਹਾਂ ਹੱਸਦੇ-ਵੱਸਦੇ ਰਹੋ ਜੀ❤️
@sakattarsingh3120
@sakattarsingh3120 3 жыл бұрын
Q
@gurpreet1107
@gurpreet1107 3 жыл бұрын
Kisaan Akte jindabad Waheguru ji Maher Kro ji Kissen ta kisaan ekta jindabad 🙏🙏🙏🙏🙏🙏
@manjeetsingh-wz7ld
@manjeetsingh-wz7ld 2 жыл бұрын
ਯਾਦ ਵਾਹਿਗੁਰੂ ਜੀ ਮਨਜੀਤ ਸਿੰਘ ਸੰਧੂ ਸਰਦਾਰ ਵਾਹਿਗੁਰੂ ਜੀ ਕਿਸਾਨ ਵਾਹਿਗੁਰੂ ਜੀ ਕਿਸਾਨ ਵਾਹਿਗੁਰੂ ਜੀ
@rohidhatounda9548
@rohidhatounda9548 3 жыл бұрын
ਰਾਜਾ ਸਿੱਧੂ , ਰਾਜਵਿੰਦਰ ਪਟਿਆਲਾ ਜੋੜੀ ਬਹੁਤ ਹੀ ਵਧੀਆ ਜੀ । ਜੈ ਜਵਾਨ ਜੈ ਕਿਸਾਨ
@harchandbrar8568
@harchandbrar8568 3 жыл бұрын
ਇਹਨਾਂ ਨੂੰ ਸਲਾਮ ਆ ਸੱਚ ਬੋਲਣ ਦਾ ਪੈਸੇ ਪਿੱਛੇ ਸੱਚ ਬੋਲੇ ਕਈ ਬੰਦੇ ਕਈ ਜਾਣਗੇ ਨਿੱਜੀ ਗੱਲ ਸੀ ਹੁੰਦੀ ਪੈਸੇ ਦੀ ਗੱਲ ਆ ਧੰਨ ਜੋੜੀ ਆ ਦਿਲ ਦੀ ਸੱਚੀ ਜੋੜੀ ਦੋਵਾਂ ਨੇ ਸੱਚ ਬੋਲੀਆਂ🙏🙏🙏🙏🙏
@manmeetsingh1974
@manmeetsingh1974 3 жыл бұрын
............ਮੇਰਾ ਪਿੰਡ.............. ਇੱਕ ਪੁਰਾਣਾ ਖੂਹ ਤੇ ਪੁਰਾਣਾ ਦਰਵਾਜ਼ਾ (ਤਕੀਆ), ਮੇਰੇ ਪਿੰਡ ਦੀ ਇਹ ਸ਼ਾਨ ਕੁੜੇ । ਮੰਦਰ , ਗੁਰਦੁਆਰਾ, ਪੀਰਖਾਨਾ ਏਥੇ, ਬਣਾਉਂਦੇ ਪਿੰਡ ਮੇਰੇ ਨੂੰ ਇਹ ਮਹਾਨ ਕੁੜੇ। ਤਿੰਨ ਡੇਰੇ ਚੌਥੀ ਸਮਾਧ ਏਥੇ , ਆਸਥਾ ਲੋਕਾਂ ਦੀ ਹੁੰਦੀ ਹੈ ਪ੍ਰਵਾਨ ਕੁੜੇ। ਇੱਕ ਕਿਲੋਮੀਟਰ ਅੰਦਰ ਤਿੰਨ ਫ਼ਾਟਕ ਪੈਂਦੇ, ਪੱਕੇ ਸਾਰੇ ਮੇਰੇ ਪਿੰਡ ਦੇ ਮਕਾਨ ਕੁੜੇ । ਸਕੂਲ ਸਰਕਾਰੀ ਪਿੰਡ ਨੂੰ ਵਿੱਦਿਆ ਬਖ਼ਸ਼ੇ, ਸਾਂਝੀ ਹੈ ਸਾਰੇ ਪਿੰਡ ਦੀ ਇੱਕੋ ਸ਼ਮਸ਼ਾਨ ਕੁੜੇ। ਮੁੰਡੇ ਪਿੰਡ ਦੇ ਪੁਲਸੀਏ ਤੇ ਫ਼ੌਜੀ ਬਾਹਲ਼ੇ, ਨਾਮੀਂ ਹੋਏ ਕੲੀ ਸਾਡੇ ਪਹਿਲਵਾਨ ਕੁੜੇ। ਸਭ ਸੁੱਖ ਸਹੂਲਤਾਂ ਮੇਰੇ ਪਿੰਡ ਅੰਦਰ, ਭੁੱਖਾ ਨਹੀਂ ਮੁੜਦਾ ਕਦੇ ਕੋਈ ਮਹਿਮਾਨ ਕੁੜੇ। ਪਿੰਡ ਛੱਡ ਕੲੀ ਸ਼ਹਿਰੀ ਬਾਬੂ ਬਣ ਗਏ, ਪਰ ਅੱਜ ਵੀ ਬਹੁਤੇ ਦੇਸੀ ਜਿਹੇ ਨੇ ਏਥੋਂ ਦੇ ਕਿਸਾਨ ਕੁੜੇ। ਮੀਤ ਦੇ ਨਾਂ ਤੋਂ ਪਹਿਲਾਂ ਫੁੱਲੋ ਮਿੱਠੀ ਪਿੰਡ ਦਾ ਨਾਂ ਆਵੇ, ਬਠਿੰਡਾ ਜ਼ਿਲ੍ਹਾ ਵੀ ਸਾਡੀ ਸ਼ਾਨ ਕੁੜੇ। ਤੈਨੂੰ ਫੁੱਲੋ ਮਿੱਠੀ ਦੀ ਮੈਂ ਸ਼ੈਰ ਕਰਵਾ ਦੇਣੀ, ਆ ਜਾਵੀਂ ਬਣ ਕੇ ਮੇਰੇ ਪਿੰਡ ਦੀ ਤੂੰ ਮਹਿਮਾਨ ਕੁੜੇ।। # ਮੀਤ ਫੁੱਲੋ ਮਿੱਠੀ 96466-35361
@gurinderpandhergrewal2243
@gurinderpandhergrewal2243 3 жыл бұрын
ਬੋਲੀਆਂ ਸੁਣੋ ਕੇ ਬਹੁਤ ਹੀ ਵਧੀਆ ਲੱਗਾ। ਪਹਿਲੀ ਵਾਰ ਇੰਨੀ ਰੂਹ ਖੁਸ਼ ਹੋਈ ਸਿੰਗਰ ਸੁਣਨ ਕੇ।।
@surjitsinghthind2064
@surjitsinghthind2064 3 жыл бұрын
Kable tarif 👍👍
@gurditsidhu4531
@gurditsidhu4531 3 жыл бұрын
@@surjitsinghthind2064the
@arinderchauhan5463
@arinderchauhan5463 3 жыл бұрын
Raja Sidhu really nice person
@balbirgill725
@balbirgill725 3 жыл бұрын
. m
@lovelysingh5424
@lovelysingh5424 3 жыл бұрын
Raja raja
@RajKumari-rj6zr
@RajKumari-rj6zr 3 жыл бұрын
ਸਵੇਰੇ ਸਵੇਰੇ ਮਨ ਖ਼ੁਸ਼ ਹੋ ਗਿਆ ਇੰਟਰਵਿਊ ਸੁਣਕੇ।
@romysandhu5659
@romysandhu5659 3 жыл бұрын
Raja sidhu and Rajwinder ji sadi favourite jorri hai.bahut hi saaf suthragaunde ne.waheguru ehna nu chardi kala vixh rakhe.
@sangatsingh2242
@sangatsingh2242 3 жыл бұрын
ਧੰਨਵਾਦ ਟਹਿਣਾ ਤੇ ਥਿੰਦ ਜੀ ਤੁਹਾਡੇ ਚੰਗੇ ਪਰੋਗਰਾਮ ਲਿਆਉਣ ਲਈ ਰੱਬ ਕਰੇ ਚੜਦੀ ਕਲਾ ਵਿੱਚ ਰਹਿਣ ਦੀ
@NirmalSingh-ys7wz
@NirmalSingh-ys7wz 3 жыл бұрын
ਪਟਵਾਰੀਅਾਂ ਤੇ ਬਾਬੂਅਾਂ ਦੀ ਚੰਗੀ ਬੱਲੇ ਬੱਲੇ ਕਰਾੲੀ । ਕਿਸਾਨ ਮਜ਼ਦੂਰ ੲੇਕਤਾ ਜ਼ਿੰਦਾਬਾਦ।
@zeeshanakram3718
@zeeshanakram3718 3 жыл бұрын
Masha Allah g Sikh veer zindabad sistars zindabad ya Allah in ki madad farma ameen kisan veer zindabad poora Punjab zindabad
@jaspalsingh83
@jaspalsingh83 3 жыл бұрын
Khan vir baba ji tuhanuu khushia bakhshan
@naibsingh2354
@naibsingh2354 3 жыл бұрын
ਭੂਆ ਦੇ ਮੁੰਡੇ ਇਸ ਜੋੜੀ ਦੇ ਬੜੇ ਫੈਨ ਨੇ,ਇਸ ਜੋੜੀ ਦਾ ਅਖਾੜਾ ਛੋਟੇ ਵੀਰ ਦੇ ਵਿਆਹ ਵਿੱਚ ਦੇਖਿਅਾ ਸੀ ,ਬਹੁਤ ਵਧੀਆ ਲੱਗਾ ਸੀ
@Bhupindersingh-fx2tk
@Bhupindersingh-fx2tk 3 жыл бұрын
ਬਹੁਤ ਵਧੀਆ ਦੋਗਾਣਾ ਜੋੜੀਆਂ ਵਿੱਚੋਂ ਇੱਕ ਹਨ ਰਾਜਾ ਸਿੱਧੂ ਅਤੇ ਰਾਜਵਿੰਦਰ ਕੌਰ 👍👍
@JarnailSingh-bl1tb
@JarnailSingh-bl1tb 3 жыл бұрын
ਬਹੁਤ ਧੰਨਵਾਦ ਟੈਹਣਾ ਜੀ ਅਤੇ ਰਮਨ ਥਿੰਦ ਜੀ ਰੂਹ ਖੁਸ ਹੋ ਗਈ ਜੀ ਮੁਲਾਕਾਤ ਸੁਣ ਕੇ
@baljindersinghlongowal4097
@baljindersinghlongowal4097 3 жыл бұрын
ਲਾਸਟ ਤੇ ਬੜੀ ਸੋਹਣੀ ਪਰੀਵੈਡਿੰਗ ਬਿਲਕੁਲ ਸਹੀ ਕਿਹਾ ਕੁੜੀਆ ਮੂੰਡੇ ਕੰਜਰਪੁਣੇ ਵਾਲੀਆ ਹਰਕਤਾ ਤੇ ਉੱਤਰ ਆਏ ਬੜਾ ਸਹੀ ਕਿਹਾ ਗੀਤ
@jasvirsingh4301
@jasvirsingh4301 3 жыл бұрын
ਸਤਿ ਸ਼੍ਰੀ ਅਕਾਲ ਸਵਰਨ ਟਹਿਣਾ ਜੀ , ਹਰਮਨ ਥਿੰਦ ਜੀ ,ਰਾਜਾ ਸਿੱਧੂ ਅਤੈ ਬੀਬਾ ਰਾਜਵਿੰਦਰ ਜੀ। ਰਾਜਾ ਸਿੱਧੂ ਜੀ ਖੁਦ ਲੇਖਕ ਵੀ ਨੇ ਅਤੇ ਗਾਇਕ ਵੀ ਅਤੇ ਗਾਇਕ ਜੋ ੜੀ ਵੀ ਬਾ ਕਮਾਲ ਜੀ। ਸਦਾ ਚੜ੍ਹਦੀ ਕਲਾ ਵਿੱਚ ਰਹੋ ਜੀ। ਜਸਵੀਰ ਸਿੰਘ ਮੋਰਾਂਵਾਲੀ ਫ਼ਰੀਦਕੋਟ ਤੋਂ।
@satinderpalkaur9534
@satinderpalkaur9534 3 жыл бұрын
ਬਹੁਤ ਹੀ ਵਧੀਆ ਲੱਗਾ ਜੀ 👍👍🙏🙏ਰੱਬ ਤੁਹਾਡੀ ਜੋੜੀ ਬਣਾਈ ਰੱਖੇ ਜੀ 👌👌🙏🙏
@gnsth
@gnsth 3 жыл бұрын
ਸਾਡੇ ਇਲਾਕੇ ਦੇ ਮਾਣ ਨੇ ਦੋਨੋ ਟਹਿਣਾ ਸਾਹਿਬ ਤੇ ਰਾਜਾ ਸਿੱਧੂ
@deepsharma6515
@deepsharma6515 3 жыл бұрын
ਰਾਜਵਿੰਦਰ ਕੌਰ ਜੀ ਦੀ ਆਵਾਜ ਬਹੁਤ ਵਧੀਆ ਆ
@user-pe1vd9jd4k
@user-pe1vd9jd4k Жыл бұрын
ਇਸ ਜੋੜੀ ਨੂੰ ਵਾਹਿਗੁਰੂ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ ਜੀ
@HarjinderBhullar6076
@HarjinderBhullar6076 2 жыл бұрын
ਰਾਜੇ ਸਿੱਧੂ ਘੈਂਟ ਪੰਜਾਬੀ ਜੱਟ ਦੀਆਂ ਗੱਲਾਂ ਮਨ ਮੋਹ ਲੈਂਦੀਆਂ ਨੇ ਗੱਲਾਂ ਪਤੰਦਰ ਵਧੀਆ ਕਰਦਾ ਲੋਕਾਂ ਦੇ ਦਿਲਾਂ ਤੇ ਰਾਜ ਕਰਨ ਵਾਲਾ ਜੱਟ ਘੈਂਟ ਧੱਕੜ ਬੰਦਾ ਰਾਜਾ ਸਿੱਧੂ
@gurjantsidhu1708
@gurjantsidhu1708 3 жыл бұрын
ਇਹ ਹਨ ਮਾਲਵੇ ਦੇ ਕਲਾਕਾਰ 👍ਬਹੁਤ ਹੀ ਵਧੀਆ ਗੱਲ ਬਾਤ 🙏
@dalelsingh7432
@dalelsingh7432 3 жыл бұрын
ਬਹੁਤ ਵਧੀਆ ਗਾਇਕ ਜੋੜੀ ਅਾ ਬਹੁਤ ਵਧੀਆ ਗੀਤ ਅਾ ਪਰਮਾਤਮਾ ਇਸ ਜੋੜੀ ਨੂੰ ਹਮੇਸ਼ਾਂ ਖੁਸ਼ ਰਹਿਣ ਇਕੱਠੇ ਰਹਿਣ
@JagsirSingh-ic8oj
@JagsirSingh-ic8oj Жыл бұрын
ਬਾੲੀ ਜੀ ਮਜਦੂਰਾਂ ਬਾਰੇ ਕੁਝ ਗਾ ਦਿਓ
@dilbaghsandhu9296
@dilbaghsandhu9296 3 жыл бұрын
ਬਹੁਤ ਸੋਹਣੀ ਗਾਇਕ ਜੋੜੀ ਵੀਰੇ ਸਾਨੂੰ ਤਾਂ ਬਹੁਤ ਪਸੰਦ ਹੈ ਪਰਮਾਤਮਾ ਜੋੜੀ ਸਲਾਮਤ ਰਖੇ
@Randhawa548
@Randhawa548 3 жыл бұрын
ਰਾਜਾ ਸਿੱਧੂ ਬਾੲੀ ਬਹੁਤ ਹੀਰਾ ੲਿਨਸਾਨ ਬਹੁਤ ਵਧੀਅਾ ਜੋੜੀ
@jassichauhan7017
@jassichauhan7017 3 жыл бұрын
ਗਲ ਸਹੀ ਆ ਬੰਦਾ ਟ੍ਰੈਕ ਤੇ ਚੱਲੇ ਤਾਂ ਲੋਕਲ ਤੋਂ ਸੁਪਰਫਾਸਟ ਉਹੀ ਬਣਦਾ
@SukhwinderSingh-mv7rd
@SukhwinderSingh-mv7rd 3 жыл бұрын
ਸੋਹਣਾ ਪ੍ਰੋਗਰਾਮ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ 🔥👍👍
@chahatveersingh1991
@chahatveersingh1991 3 жыл бұрын
ਰਾਜਾ ਸਿੱਧੂ ਅਤੇ ਭੈਣ ਜੀ ਦਾ ਗੀਤ ਹੁਣ ਦੇ ਲੀਡਰਾਂ ਤੋ ਅੰਗਰੇਜ ਬਾਲੇ ਚੰਗੇ ਸੀ ਦੂਜਾ ਬੋਲੀਆਂ ਆਉਂਦੀ ਕੁੜੀਏ ਆਉਂਦਾ ਮੁੰਡਿਆ ਜਾਂਦਾ ਮੁੰਡਿਆ ਬਹੁਤ ਅੱਛੇ ਹਨ
@gurjantsingh2156
@gurjantsingh2156 3 жыл бұрын
ਦੁਆਵਾਂ ਤੇ ਪਿਆਰ ❤️🙏
@GeninfoTeam
@GeninfoTeam 3 жыл бұрын
ਸਾਡੇ ਪਿੰਡ ਵੀ ਅਖਾੜਾ ਲਾਇਆ ਸੀ ਇਹਨਾਂ। ਸੋਹਣੀ ਜੋੜੀ ਸੋਹਣਾ ਗਾਉਂਦੇ ਇਹ
@gurdeepdhalewan8871
@gurdeepdhalewan8871 3 жыл бұрын
ਬਾਈ ਜੀ ਮੈਂ ਤੁਹਾਡਾ ਅਖਾੜਾ ਦੇਖਿਆ ਬਹੁਤ ਵਧੀਆ ਲੱਗਿਆ ਤੂਹਾਨੂੰ ਅੱਜ ਪ੍ਰੋਗਰਾਮ ਚ ਦੇਖ ਕੇ
@jaggakotli4799
@jaggakotli4799 3 жыл бұрын
ਬਾਈ ਰਾਜਾ ਸਿੰਧੂ ਬਹੁਤ ਵਧੀਆ ਇਨਸਾਨ ਹੈ ਮੈ ਜੱਗਾ ਕੋਟਲੀ ਮੈਨੂੰ ਵੀ ਬਾਈ ਨੇ ਖੁੱਡੀ ਖੁਰਦ ਆਖਾੜੇ ਵਿੱਚੋ ਗਾਉਣ ਦਾ ਟੇਮ ਦਿੱਤਾ ਸੀ
@sarbjeetkaur3708
@sarbjeetkaur3708 3 жыл бұрын
ਬਹੁਤ ਵਧੀਆ ਪਰੋਗਰਾਮ ਹੈ ਧੰਨਵਾਦ ਟਹਿਣਾ ਭਾਜੀ ਤੇ ਹਰਮਨ ਭੈਣ ਜੀ
@jagjitsinghbenipal5481
@jagjitsinghbenipal5481 2 жыл бұрын
Very good both of you GBU ❤️❤️
@bskhalsa-rx4pd
@bskhalsa-rx4pd 2 жыл бұрын
ਟਹਿਣਾਂ ਸਾਬ ਇਹੋ ਜਿਹੀਆਂ ਵਧੀਆ ਸੱਚੀਆਂ ਸ਼ਖਸੀਅਤਾਂ ਨਾਲ ਮੁਲਕਾਤ ਕਰਵਾਉਣ ਲਈ ਧੰਨਵਾਦ ਜੀ ।
@harjinder.singhhsgharu3751
@harjinder.singhhsgharu3751 3 жыл бұрын
VERY GOOD VIR JI GOOD BLESS YOU SALUTE HAI RAJA SIDHU JI
@palwinder30886
@palwinder30886 3 жыл бұрын
ਟਹਿਣਾਂ ਸਾਬ੍ਹ ਰਵਿੰਦਰ ਗਰੇਵਾਲ ਨੂੰ ਲੈਕੇ ਆਓ। ਥੋਡਾ ਬਹੁਤ ਬਹੁਤ ਧੰਨਵਾਦ ਜੀ।
@user-vm4sx6dh9o
@user-vm4sx6dh9o 3 жыл бұрын
ਵਹਿਗੁਰੂ ਜੀ ਮੇਹਰ ਕਰਨਾ ਦੋਨਾਂ ਜੋੜੀਆਂ ਤੇ
@KuldeepSingh-zz1uj
@KuldeepSingh-zz1uj 3 жыл бұрын
ਵਾਹ ਜੀ ਵਾਹ ਕਿਆ ਕਮਾਲ ਦੀ ਗਾਇਕੀ ਹੈ, ਭੈਣ ਦੀ ਆਵਾਜ਼ ਤਾਂ ਬਿਲਕੁਲ ਰਣਜੀਤ ਕੌਰ ਵਰਗੀ ਹੈ , ਇਹਨਾਂ ਦੀ ਗਾਇਕੀ ਨੇ ਬਚਪਨ ਯਾਦ ਕਰਾਤਾ, ਜਿਓੰਦੇ ਰਹੋ, ਖੁਸ਼ ਰਹੋ
@user-dm3sd2py4v
@user-dm3sd2py4v 3 жыл бұрын
ਬਹੁਤ ਵਧੀਆ ਅਵਾਜ਼ ਬਹੁਤ ਵਧੀਆ ਪ੍ਰੋਗਰਾਮ ਵਾਹਿਗੁਰੂ ਜੀ ਚੜ੍ਹਦੀ ਕਲਾ ਬਖਸ਼ੇ
@Ravneetgyimnastic
@Ravneetgyimnastic 3 жыл бұрын
Chajj da vichat Do programs dekhe apke lagatar apke dil bahut khus huya apki mithi mithi baten sunkar god bless you
@lakhvirkaur8164
@lakhvirkaur8164 3 жыл бұрын
Pali ਦੇਤਵਾਲੀਆ ਨਾਲ ਮੁਲਾਕਾਤ ਵੀ ਕਰੋ ਜੀ।
@dandiwalmodan9957
@dandiwalmodan9957 2 жыл бұрын
Raja Sidhu and Rajwinder sabh nalon bhut hi badhiya singing karde hai,,Top singei , congratulations
@gurbhejsingh4907
@gurbhejsingh4907 3 жыл бұрын
Bhot vadiya Singar Raja Sihdu. Live program dakhiya se. Bhot shona live program krdy. 🙏
@raovarindersingh7038
@raovarindersingh7038 Жыл бұрын
ਵਾਹ ਜੀ ਵਾਹ ਰਾਜਾ ਸਿੰਧੂ ਜੀ ਤੇ ਨਾਲ ਬੀਬਾ ਜੀ ਦੇ ਬਹੁਤ ਸੋਹਣੀ ਅਵਾਜ਼ ਹੈ ਜੀ ਟਹਿਣਾ ਸਾਹਿਬ ਬਹੁਤ ਸੋਹਣਾ ਪ੍ਰੋਗਰਾਮ ਕਿੱਤਾ ਜੀ ਧੰਨਵਾਦ👏👏
SPONGEBOB POWER-UPS IN BRAWL STARS!!!
08:35
Brawl Stars
Рет қаралды 23 МЛН
مسبح السرير #قصير
00:19
سكتشات وحركات
Рет қаралды 2,1 МЛН
女孩妒忌小丑女? #小丑#shorts
00:34
好人小丑
Рет қаралды 87 МЛН
SPONGEBOB POWER-UPS IN BRAWL STARS!!!
08:35
Brawl Stars
Рет қаралды 23 МЛН