ਰਾਜੀਵ ਗਾਂਧੀ ਨੇ ਕਿਹਾ ਕੌਮ ਨਾਲ ਗੱਦਾਰੀ ਕਰ ਤੇ ਮੁੱਖ ਮੰਤਰੀ ਬਣ, ਸੰਤਾਂ ਦੇ ਪੁੱਤ ਨੇ ਕਿਹਾ ਮੌਤ ਮਨਜ਼ੂਰ ਹੈ

  Рет қаралды 267,636

Daily Post Punjabi

Daily Post Punjabi

Күн бұрын

ਰਾਜੀਵ ਗਾਂਧੀ ਨੇ ਕਿਹਾ ਕੌਮ ਨਾਲ ਗੱਦਾਰੀ ਕਰ ਤੇ ਮੁੱਖ ਮੰਤਰੀ ਬਣ, ਸੰਤਾਂ ਦੇ ਪੁੱਤ ਨੇ ਕਿਹਾ ਮੌਤ ਮਨਜ਼ੂਰ ਹੈ
#OperationBlueStar #jarnailsinghbhindranwale #AkalTakht
For More updates subscribe us by click on above Red Subscribe Button
Daily Post Punjabi:
punjabi.dailyp... /
Facebook:
/ dailypostpunjabi
Instagram :
/ dailypostpunjabi.in
Follow us on Twitter:
/ dailypostpnbi

Пікірлер: 571
@gurpreetsinghsidhu99153
@gurpreetsinghsidhu99153 4 жыл бұрын
ਮੈਂ ਇਨ੍ਹਾਂ ਦੀ ਬਹੁਤ ੲਿੱਜਤ ਕਰਦਾ ਕਿਉਂਕਿ ਇਹ ਸੰਤਾਂ ਦੇ ਪੁੱਤਰ ਨੇ ਪਰੰਤੂ ਦੁੱਖ ਇਸ ਗੱਲ ਦਾ ਇਨ੍ਹਾਂ ਬੰਦਿਆਂ ਅੱਗੇ ਲੱਗ ਕੌਮ ਨੂੰ ਦਿਸ਼ਾ ਨਿਰਦੇਸ਼ ਦੇਣੇ ਸੀ। ਪਰ ਇਹ ਤਾਂ ਆਪ ਹੀ ਵਿੱਕ ਗਏ। ਸੰਤਾਂ ਨੂੰ ਸ਼ਹੀਦ ਕਰਵਾਉਣ ਵਿੱਚ ਜਿਨ੍ਹਾਂ ਦਾ ਸਭ ਤੋਂ ਜ਼ਿਆਦਾ ਹੱਥ ਸੀ ੲਿਹ ੳੁਨ੍ਹਾਂ ਬੰਦਿਆਂ ਦੇ ਪੈਰਾਂ ਵਿਚ ਬੈਠੇ ਹੁਣ ਇਹ
@gurpreetkaur-zl2ie
@gurpreetkaur-zl2ie 3 ай бұрын
Ryt
@SUKHWINDERSINGH-ju5cg
@SUKHWINDERSINGH-ju5cg 4 жыл бұрын
ਆਪਣੀ ਜਮੀਰ ਬਾਦਲਾਂ ਕੋਲ ਗਹਿਣੇ ਰੱਖ ਦਿੱਤੀ ਭਾਈ ਅਮਰੀਕ ਸਿੰਘ ਜੀ ਦੀ ਸ਼ਹਾਦਤ ਨੂੰ ਕੋਟਾਂ ਕੋਟ ਪ੍ਰਣਾਮ
@dilpreetsingh8975
@dilpreetsingh8975 4 жыл бұрын
TV
@dilpreetsingh8975
@dilpreetsingh8975 4 жыл бұрын
By
@pargatsingh3344
@pargatsingh3344 3 жыл бұрын
Eh sala dalla Banda hai
@kashmirkaur626
@kashmirkaur626 2 жыл бұрын
ਹੁਣ ਬਾਦਲ ਦੈ ਪੈਰੀ ਪਿਆ
@sandhu5831
@sandhu5831 4 жыл бұрын
ਤੁਸੀਂ ਮੁੱਖ ਮੰਤਰੀ ਦੀ ਕੁਰਸੀ ਠੁਕਰਾ ਦਿੱਤੀ ਪਰ ਹੁਣ ਬਾਦਲ ਦਲ ਦੀਆਂ ਕਰਤੂਤਾਂ ਵੀ ਦੱਸੋ ਉਹ ਕਿਵੇਂ ਸਿੱਖ ਕੌਮ ਨੂੰ ਘੁਣ ਵਾਂਗ ਖਾ ਰਹੇ ਹਨ
@dhillonhub
@dhillonhub 4 жыл бұрын
Chor aa eh
@kdeepsinghrandhawa7970
@kdeepsinghrandhawa7970 4 жыл бұрын
ਇਸ਼ ਨੇ ਵੀ 84 ਤੋਂ ਬਾਅਦ, ਅਕਾਲੀ ਦਲ ਬਾਦਲ ,ਚੇ ਬੈਠ ਕੇ, ਅਨੰਦ ਮਾਣਿਆ,
@sukhjinder163
@sukhjinder163 4 жыл бұрын
@@kdeepsinghrandhawa7970 bilkul sahi gall e. Hai te eh v chor e.
@gurpreetsinghsidhu99153
@gurpreetsinghsidhu99153 4 жыл бұрын
ਵੀਰ ਇਹ ਬੰਦੇ ਨੂੰ ਮੁੱਖ ਮੰਤਰੀ ਤਾਂ ਦੂਰ MLA ਦੀ ਕੁਰਸੀ ਮਿਲਦੀ ਇਸਨੇ ਛੱਡਣੀ ਨਹੀਂ ਸੀ। ਤੇ ਹੁਣ ਕਿਉਂ ਫਿਰ ਬਾਦਲਾਂ ਪਿੱਛੇ ਧੱਕੇ ਖਾਂਦਾ ਫਿਰਦਾ ਇਹ
@ekamhathur2438
@ekamhathur2438 4 жыл бұрын
Bilkul sahi ji.. bn jana c mukh mantri... fr jo marji bnaunde
@loveiisingh5207
@loveiisingh5207 4 жыл бұрын
ਵੀਰੋ ਹੁਣ ਬਾਦਲਾ ਤੋ ਬਚਾ ਲੋ ਆਪਣੀ ਸਿੱਖ ਕੌਮ ਨੂੰ🙏🙏
@hargunjyot8283
@hargunjyot8283 4 жыл бұрын
ਬਾਦਲ ਕੈਪਟਨ ਤੋ ਵੀ ਬਚੋ । ਤੇ ਲੱਗੋਵਾਲ ਦੀ ਬਰਸੀ ਤੇ ਸਿੱਖ ਅੰਬ ਲੈਣ ਜਾਦੇ ਆ । ਧੁੰਮਾ ਦੀ ਦੇਣ ਆਏ ਦਮਦਮੀ ਟਕਸਾਲ ਨੂੰ ।
@BantaSingh-tt8zt
@BantaSingh-tt8zt 3 ай бұрын
​@@hargunjyot8283ਕੁੱਝ ਕੂ ਥੋੜੀ ਬਹੁਤ ਬੋਲਣ ਲੱਗਿਆਂ ਸ਼ਰਮ ਕਰ ਲਿਆ ਕਰੋ
@singhsurme6708
@singhsurme6708 4 жыл бұрын
ਸਹੀਦੀ ਕਿਸੇ ਕਰਮਾ ਵਾਲੇ ਦੇ ਹਿੱਸੇ ਆਉਂਦੀ ਹੈ ਪ੍ਨਾਮ ਸਹੀਦਾ ਨੂੰ ੴ ੴ ੴ ੴ
@hargunjyot8283
@hargunjyot8283 4 жыл бұрын
ਲੋਂਗੋਵਾਲ ਦੇ ਹਿਸੇ ਵੀ ਲਿਆ ਤੀ ਸੀ ਸਿੰਘਾ । ਧੁੰਮੇ ਹੋਰੀ ਡਰਦੇ ਮਹਿਤੇ ਚੋ ਨੀ ਨਿਕਲਦੇ 😂😂😂✌
@satwindersigh3184
@satwindersigh3184 4 жыл бұрын
Jhooth marda manjeet singh badal de talve chatda
@Titu707
@Titu707 3 жыл бұрын
Terra koi David hört e Juri de bache aa
@kunalarora927
@kunalarora927 3 жыл бұрын
par miliary nu dekh ke santa da peshab kyun nikal gya si singh surme.......murke santa nu tattia vi lag gayia si sunia....ih kyun hoya........sant darde mare bahar nahi si aa rahe te pavitra sathan nu kio ganda kita uhna ne
@jagseersingh2586
@jagseersingh2586 3 жыл бұрын
@@kunalarora927 avde ghardia tou puch la b tainu na lggiya hon hun tattyian 😂😂 Bss lgda tere kol aa hi kuch aa Jehre sikh shaheedi dinde ne kaum lyi, bss tere varge vehlarh te drpok lrake gidhr boln lgg jande aa Santa tou ta teri indra dardi c onu lgdia c mahina mahina tattyian te peshab da bnn . Bai yrr jo mai tenu thora korha ja bolya , mainu koi shouk ni b thode vaagu bina mtlb tou comment krn da , bss boln di lorh pyi . Baaki j hor kuch bolna ta agle answer di udeek vich rahi!
@mr.khehra8721
@mr.khehra8721 4 жыл бұрын
ਸੰਤ ਜੀ ਨੇ ਜਿਵੇਂ ਕੌਮ ਇਕੱਠੀ ਕੀਤੀ ਸੀ ਇਸ ਵੱਖਤ ਰੱਬੀ ਰੂਹ ਆਵੇ ਕੋਈ ਇਕਠੀ ਕਰੇ ਕੌਮ ਸਾਡਾ ਵਸਦਾ ਪੰਜਾਬ ਸਾਨੂ ਦਿਤਾ ਜਾਵੇ ਪੰਜਾਬੀ ਬੋਲਦੇ ਇਲਾਕੇ ਦਿਤੇ ਜਾਣ ਏਨੇ ਹਿਸੇ ਕਿਤੇ ਪੰਜਾਬ ਦੇ ਬਹੁਤ ਜ਼ਖਮ ਦਿੱਤੇ ਪੰਜਾਬ ਨੂੰ
@charanjitdhillon8117
@charanjitdhillon8117 4 жыл бұрын
ਇਨੀ ਕੁਰਬਾਨੀ ਵਾਲੇ ਪਰਿਵਾਰ ਦਾ ਭਾਈ ਮਨਜੀਤ ਸਿੰਘ ਬਾਦਲਾ ਦੀ ਝੋਲੀ ਕਿਵੇ ਪੈਗਿਆਂ ਕਿਉ ਕਿ ਬਾਦਲ ਦਾ ਹਰਮਿੰਦਰ ਸਾਹਿਬ ਤੇ ਹਮਲੇ ਵਿੱਚ ਨਾ ਆਉਦਾ
@singhisking539
@singhisking539 4 жыл бұрын
Manjet Singh on sale ta see
@Daske.WaleSahi
@Daske.WaleSahi 4 жыл бұрын
ਪਰ ਬਾਦਲਕਿਆਂ ਦਾ ਸਾਥ ਦੇਕੇ ਇਹਨਾਂ ਤਿੰਨ ਚਾਰ ਜਣਿਆਂ ਨੇ ਕੌਮ ਨਾਲ ਗ਼ਦਾਰੀ ਕੀਤੀ ਸਟੈਂਡ ਨਹੀਂ ਇਹਨਾਂ ਦਾ ਕੋਈ ਜਿਨ੍ਹਾਂ ਨੇ ਸਹਿਮਤੀ ਦੇ ਕੇ ਹਮਲਾ ਕਰਵਾਇਆ ਉਹਨਾਂ ਦੀ ਝੋਲੀ ਬਹਿ ਕੇ ਸੰਤਾਂ ਅਤੇ ਭਾਈ ਅਮਰੀਕ ਸਿੰਘ ਜੀ ਦੀ ਕੁਰਬਾਨੀ ਦਾ ਵੀ ਖਿਆਲ ਨਹੀਂ ਕੀਤਾ
@ballumahi4935
@ballumahi4935 4 жыл бұрын
ਭਰਾਵੋ ਇਹੋ ਜਿਹੇ ਬੰਦਿਆਂ ਨੇ ਸ਼ਹੀਦਾਂ ਦੀਆਂ ਸ਼ਹੀਦੀਆਂ ਦਾ ਮੁੱਲ ਵੱਟ ਕੇ ਕੋਠੀਆਂ ਕੁਰਸੀਆਂ ਦਾ ਰੱਜ ਕੇ ਅਾਨੰਦ ਮਾਣਿਆ ਅਤੇ ਮਾਣ ਰਹੇ ਹਨ। ਕਦੀ ਵਕਤ ਲੱਗੇ ਤਾਂ ਬਲਵਿੰਦਰ ਸਿੰਘ ਪੱਖੋਂਕੇ ਦੀਆਂ ਇੰਟਰਵਿਊਜ ਵੇਖੋ । ਪਤਾ ਲੱਗ ਜਾਵੇਗਾ ਸ਼ਹੀਦਾਂ ਦੇ ਪਰਿਵਾਰ ਕਿਵੇਂ ਵਕਤ ਕੱਟ ਰਹੇ ਹਨ। ਬਹੁਤੇ ਪਰਿਵਾਰ ਅੱਜ ਰੋਟੀ ਤੋਂ ਵੀ ਮੁਹਤਾਜ ਹਨ। ਇਹੋ ਜਿਹੇ ਬੰਦਿਆਂ ਨੇ ਕਦੀ ਉਨ੍ਹਾਂ ਪਰਿਵਾਰਾਂ ਦੀ ਸਾਰ ਨਹੀਂ ਲਈ ।
@ninderbhullar2630
@ninderbhullar2630 4 жыл бұрын
Bilkul right vir g
@tarsemsingh8910
@tarsemsingh8910 4 жыл бұрын
Right bro
@dhillonhub
@dhillonhub 4 жыл бұрын
Right bro
@vellyjatt9127
@vellyjatt9127 4 жыл бұрын
eh bkau maal agency da ,vota da boycott ehna ne e krayea j udo vota pai jnia baba manochahal ne mukhmantri bnna c ,jdo mukhmantri oh bnge yr jo mrji kro phr agency nu pta c eh gal ohna ne ehw j bnde khreed le phr
@amreek4814
@amreek4814 4 жыл бұрын
ਬਾਈ ਜੀ ਆਪਾਂ ਜਿੰਨਾਂ ਕ ਪੜਿਆ ਤੇ ਇੰਟਰਵਿਊ ਚ ਸੁਣਿਆਂ , ਉੱਥੇ ਤਾਂ ਇਹੀ ਦੱਸਿਆ ਕੇ ਜਦ 1991 ਚ ਚੋਣਾਂ ਦਾ ਬਾਈਕਾਟ ਕਰ ਰਹੇ ਸੀ ਸਭ ਤਾਂ ਸਿਰਫ ਭਾਈ ਮਨਜੀਤ ਸਿੰਘ ਹੋਰਾਂ ਦਾ ਪੱਖ ਜਾਣਨਾਂ ਬਾਕੀ ਸੀ , ਸਿੱਖ ਸੰਘਰਸ਼ ਦੇ ਮਹਾਨ ਜਰਨੈਲ ਬਾਬਾ ਗੁਰਬਚਨ ਸਿੰਘ ਮਾਨੋਚਾਹਲ ਨੇ ਭਾਈ ਮਨਜੀਤ ਸਿੰਘ ਹੋਰਾਂ ਨੂੰ ਕਿਹਾ ਸੀ ਤੁਸੀਂ ਉੱਥੇ ਜਾ ਕੇ ਚੋਣਾਂ ਲੜਨ ਦੇ ਹੱਕ ਚ ਬਿਆਨ ਦੇਵੋ ਜੇ , ਮੈਂ ਲੜਾਵਾਂਗਾ ਤੁਹਾਨੂੰ ਚੋਣਾਂ ਆਵਦੇ ਦਮ ਤੇ , ਦੇਖਾਂ ਗੇ ਕੌਣ ਰੋਕਦਾ ਤੁਹਾਨੂੰ ਚੋਣਾਂ ਲੜਨ ਤੋਂ ਪਰ ਮਨਜੀਤ ਸਿੰਘ ਨੇ ਉੱਥੇ ਜਾ ਕੇ ਚੋਣਾਂ ਲੜਨ ਦੇ ਹੱਕ ਚ ਸਮਰਥਨ ਦਿੱਤਾ ਸੀ , ਬਾਬਾ ਮਾਨੋਚਾਹਲ ਇਸ ਗੱਲ ਤੋਂ ਬਹੁਤ ਨਾਰਾਜ਼ ਹੋਏ ਸਨ , ਬਾਬਾ ਮਾਨੋਚਾਹਲ ਨੇ ਮਨਜੀਤ ਸਿੰਘ ਦੇ ਕੋਲ ਖੜ ਕੇ ਇਹ ਕਿਹਾ ਸੀ ਜੇ ਤੂੰ ਸੰਤ ਕਰਤਾਰ ਸਿੰਘ ਜੀ ਦਾ ਸਪੁਤਰ ਅਤੇ ਕੌਮੀ ਸ਼ਹੀਦ ਭਾਈ ਅਮਰੀਕ ਸਿੰਘ ਦਾ ਭਰਾ ਨਾਂ ਹੁੰਦਾ ਤਾਂ ਤੇਰੀ ਹਿੱਕ ਚ ਗੋਲੀ ਮੈਂ ਆਪ ਮਾਰਦਾ , ਬਾਬਾ ਮਾਨੋਚਾਹਲ ਦਾ ਕਹਿਣਾਂ ਸੀ ਤੇਰੇ ਇਸ ਫੈਸਲੇ ਨਾਲ ਕੌਮ ਬਹੁਤ ਪਿੱਛੇ ਚਲੀ ਜਾਏਗੀ
@harcharansinghmaan2624
@harcharansinghmaan2624 3 ай бұрын
ਤੇਰੀ ਗੱਲ ਦੀ ਪੂਰੀ ਸਮਝ ਨਹੀਂ ਆਈ ਬਾਈ ਜੀ,, ਠੀਕ ਕਰਕੇ ਲਿਖ
@ManpreetSingh-kf3zx
@ManpreetSingh-kf3zx 4 жыл бұрын
ਬਹੁਤ ਬਹੁਤ ਧੰਨਵਾਦ ਸਿਮਨਜੋਤ ਸਿੰਘ ਮੱਕੜ ਵੀਰ ਜੀ ਸੱਚ ਸਾਮ੍ਹਣੇ ਲੈ ਕੇ ਆਉਣ ਲਈ🙏💓
@harbanskaur8600
@harbanskaur8600 4 жыл бұрын
Whaeguru ji salam
@mr.khehra8721
@mr.khehra8721 4 жыл бұрын
ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਭਾਈ ਅਮਰੀਕ ਸਿੰਘ ਚੜ੍ਹਦੀ ਕਲਾ ਵਾਲਾ ਸਿੰਘ ਚੜ੍ਹਦੀ ਤੋਂ ਚੜ੍ਹਦੀ ਕਲਾ ਵਾਲੇ ਸਿੰਘ ਸੀ ਕੌਮ ਨੂੰ ਕਿਨੇ ਲੋਕ ਗੁਮਰਾਹ ਕਰ ਰਹੇ ਅਜੱਜ
@ranikaur583
@ranikaur583 4 жыл бұрын
ਧੰਨ ਸਿੱਖੀ ਧੰਨ ਸਿੱਖੀ ਧੰਨ ਸਿੱਖੀ ਗੁਰੂ ਕਲਗੀਧਰ ਪਾਤਸ਼ਾਹ ਜੀ ਤੇਰੇ ਖਾਲਸੇ ਦੇ ਸ਼ਹੀਦ ਸਿੰਘਾਂ ਦੀ ਕੁਰਬਾਨੀ ਨੂੰ ਕੋਟਿ ਕੋਟਿ ਪ੍ਰਣਾਮ ਹੈ ਜੀ🙏🙏🙏🙏
@ਜੱਸਪ੍ਰੀਤਸਿੰਘ-ਫ4ਝ
@ਜੱਸਪ੍ਰੀਤਸਿੰਘ-ਫ4ਝ 4 жыл бұрын
ਘਰ ਦੇ ਪੇਤੀਆਂ ਨੇ ਹੀ ਲੰਕਾ ਢਾਈ ਆ। ਜਿਦਾ ਕੋਈ ਕਸੂਰ ਵੀ ਨੀ ਸੀ ਉਹ ਵੀ ਮਾਰ ਦਿੱਤੇ ਗਏ। ਪਰ ਬਚੇ ਉਹੀ ਜੋ ਜਾਂ ਹੱਥ ਚੱਕ ਗੇ ਹੁਣ ਜੋ ਮਰਜੀ ਕਹੀ ਜਾਣ ਕੇ ਅਸੀਂ ਆਹ ਕੀਤਾ ਉਹ ਕੀਤਾ
@nirmalsingh3674
@nirmalsingh3674 4 жыл бұрын
ਤੁਸੀ ਮੁੱਖਮੰਤਰੀ ਦੀ ਕੁਰਸੀ ਨੂੰ ਠੁਕਰਾ ਦਿੱਤਾ ਸੀ ਹੁਣ ਬਾਦਲ ਦੀ ਚਾਪਲੂਸੀ ਕਰਨ ਲੱਗ ਪਿਆ ਏ
@Mehtot1988
@Mehtot1988 4 жыл бұрын
ਸਤਿਕਾਰਯੋਗ ਮੱਕੜ ਵੀਰ ਜੀ ਸਾਕਾ ਨੀਲਾ ਤਾਰਾ ਲੲੀ ਅਪਰੇਸ਼ਨ ਸ਼ਬਦ ਨਾ ਵਰਤੋ ਜੀ। ੲਿਹ ਢੁੱਕਵਾਂ ਸ਼ਬਦ ਨਹੀ ਜੀ। ਗੁਸਤਾਖੀ ਲੲੀ ਮਾਫ ਕਰਨਾ। ਵਾਹਿਗੁਰੂ ਭਲਾ ਕਰੇ।
@mr.khehra8721
@mr.khehra8721 4 жыл бұрын
ਸਾਕਾ ਨੀਲਾ ਤਾਰਾ Operation blue star India government da operation c ਨੀਲੀ ਪੱਗ ਗੁਰੂ ਸਾਹਿਬ ਦੀ ਫੌਜ ਦੀ ਸੀ ਨੀਲਾ ਤਾਰਾ ਓਪਰੇਸ਼ਨ ਬੜਾ ਚੁਬਵਾ ਸੀ ਸਰਕਾਰ ਨੂੰ
@sukhraj8238
@sukhraj8238 4 жыл бұрын
ਵੀਰ ਸਾਕਾ ਨਹੀਂ ਤੀਜਾ ਘੱਲੂਘਾਰਾ ਸੀ
@rajkaranbrarraja1785
@rajkaranbrarraja1785 4 жыл бұрын
Hahaha saka Nila tara bi sarkar ne nam rakhiya ci.
@harjapsingh3288
@harjapsingh3288 4 жыл бұрын
@@mr.khehra8721 pra oh saka ni sikha di nasalkushi(genocide) c
@kashmirkaur626
@kashmirkaur626 2 жыл бұрын
ਭਾਈ ਅਮਰੀਕ ਸਿੰਘ ਦਾ ਨਾਮ ਨਾ ਲਿਆ ਓ
@sukhwindersingh4228
@sukhwindersingh4228 4 жыл бұрын
ਸਿਖੀ.ਸਿਦਕ.ਬੀਬੀਆ.ਨੇ.ਬੱਚਿਆ.ਦੇ.ਹਾਰ.ਗਲਾ.ਵਿਚ.ਪਾ.ਕੇ.ਸਾਮ.ਰਹਿਰਾਸ.ਦਾ.ਪਾਠ.ਕਰਕੇ.ਅਰਦਾਸ.ਕੀਤੀ...ਚਾਰ.ਪਹਿਰ.ਦਿਨ.ਸੁਖ.ਦਾ.ਵਤੀਤ.ਕੀਤਾ.ਚਾਰ.ਪਹਿਰ.ਰਾਤ.ਸੁਖ.ਦੀ.ਵਤੀਤ.ਕਰੀ
@simarvining6078
@simarvining6078 3 жыл бұрын
ਵਾਹਿਗੁਰੂ ਜੀ 1991 ਵਿੱਚ ਖਾੜਕੂਅਾ ਦੀ ਸਰਕਾਰ ਬਣਨੀ ਸੀ ਖਾੜਕੂ ਜਿਸ ਨੂੰ ਮਰਜੀ ਮੁੱਖ ਮੰਤਰੀ ਬਣਾ ਦਿੰਦੇ ਪਰ ਇਹਨਾ ਨੇ 1991ਦੀਅਾ ਚੋਣਾ ਦਾ ਬਾੲੀਕਾਟ ਕੀਤਾ ਸੀ ,ਬਾਬਾ ਮਾਨੋਚਾਹਲ ਨੇ ਇਸ ਦਾ ਮੁਹ ਦੇ ਥੱੜ ਵੀ ਮਾਰਿਅਾ ਸੀ ,ਫਿਰ ਦਿੱਲੀ ਦਰਬਾਰ ਨੇ ਅਪਣੀ ਮਰਜੀ ਨਾਲ ਬੇਅੰਤਾ ਬੁੱਚੜ ਮੁਖ ਮਤਰੀ ਬਣਾ ਤਾ ਜਿਸ ਨੇ ਪੰਜਾਬ ਦਾ ਨਾਸ ਮਾਰਤਾ,ਇਹ ਬੰਦਾ ਝੂਠਾ ਤੇ ਵਿਕਾੳ ਹੈ
@dhillonhub
@dhillonhub 4 жыл бұрын
Kursia lai ਵਿਕੇ ਠੇਠਰੋ, ਓ ਬੰਦੇ ਦਲੇਰ ਸੀ ਜੋ ਸ਼ਹੀਦੀਅਾਂ ਦੇ ਗੲੇ
@ekamhathur2438
@ekamhathur2438 4 жыл бұрын
Hn ji
@sandeepsingh-lf8zj
@sandeepsingh-lf8zj 4 жыл бұрын
Radio virsa wale kehnda bhindrawala janaiyan rakhda se
@j.ksingh8142
@j.ksingh8142 2 жыл бұрын
@@sandeepsingh-lf8zj puchna c oh janaania ch teri maaa v te nai c?
@gurpreetsinghsidhu99153
@gurpreetsinghsidhu99153 4 жыл бұрын
ਵੀਰ ਇਹ ਬੰਦੇ ਨੂੰ ਮੁੱਖ ਮੰਤਰੀ ਤਾਂ ਦੂਰ MLA ਦੀ ਕੁਰਸੀ ਮਿਲਦੀ ਇਸਨੇ ਛੱਡਣੀ ਨਹੀਂ ਸੀ। ਤੇ ਹੁਣ ਕਿਉਂ ਫਿਰ ਬਾਦਲਾਂ ਪਿੱਛੇ ਧੱਕੇ ਖਾਂਦਾ ਫਿਰਦਾ ਇਹ
@ajmersingh8066
@ajmersingh8066 4 жыл бұрын
ਬਾਦਲ ਦੀ ਕਰਤੂਤ ਵੀ ਦਸ ਦੋ
@ajmersingh8066
@ajmersingh8066 4 жыл бұрын
ਤੁਸੀਂ ਬਾਦਲ ਬਾਰੇ ਵੀ ਪੁੱਛੋ
@ajmersingh8066
@ajmersingh8066 4 жыл бұрын
ਤੈਨੂੰ ਕੁਰਸੀ ਮਿਲਦੀ ਹੁੰਦੀ ਤੂ ਕਿਥੇ ਛਡਨੀ ਸੀ
@ajmersingh8066
@ajmersingh8066 4 жыл бұрын
ਤੇਰੀ ਮਾਂ ਸ਼ੇਰਨੀ ਸੀ
@ajmersingh8066
@ajmersingh8066 4 жыл бұрын
ਅੈ ਵੇ ਝੂਠ ਮਾਰੀ ਜਾਂਦਾ ਇਹ
@kaurmanpreet5617
@kaurmanpreet5617 4 жыл бұрын
Bhindrawale sant🙏🙏🙏 and bhai amreek singh ji🙏🙏🙏
@gurpreetsingh-qs5un
@gurpreetsingh-qs5un 4 жыл бұрын
I have seen your so many comments in other videos as same name Monika Nimtiana I really proud of you gbu
@sandeepsingh-lf8zj
@sandeepsingh-lf8zj 4 жыл бұрын
Kai lok kehnda bhindrawala janayian rakhda se
@jaspreetkaur-bc5fl
@jaspreetkaur-bc5fl 4 жыл бұрын
ਧੰਨ ਗੁਰੂ ਦਾ ਖਾਲਸਾ ਵਾਹਿਗੁਰੂ ਜੀ ਆਪਣੇ ਖਾਲਸੇ ਦੀ ਚੜ੍ਹਦੀ ਕਲਾ ਕਰਨੀ ਜੀ ਇਕ ਦਿਨ ਆਵੇਗਾ ਜਦੋਂ ਸਾਰੀ ਦੁਨੀਆ ਤੇ ਕੇਸਰੀ ਨਿਸ਼ਾਨ ਸਾਹਿਬ zulega
@James-Prinsep
@James-Prinsep 4 жыл бұрын
Rotia pakaunia Sikh ley , ghardey gala deya karnge
@James-Prinsep
@James-Prinsep 4 жыл бұрын
Ehvi Badal da haththoka ban key reh Gaya. Taksaal sarkari ban gayi Hun gapp Mari janda
@ravindersinghgill314
@ravindersinghgill314 4 жыл бұрын
ਭਾਈ ਸਾਹਿਬ ਤੁਸੀਂ ਰਜੀਵ ਗਾਂਧੀ ਦੀ ਮੁੱਖ ਮੰਤਰੀ ਬਣਨ ਦੀ ਆਫਰ ਠਕਰਾ ਕੇ ਗਲਤੀ ਕੀਤੀ ਹੋ ਸਕਦਾ ਤੁਹਾਡੇ ਰਾਜ ਵਿਚ ਸਿੱਖ ਸ਼ਹੀਦ ਨਾ ਹੁੰਦੈ । ਰਾਜ ਬਿਨਾ ਨਹੀਂ ਧਰਮ ਚਲੈ।
@gagandeep2316
@gagandeep2316 4 жыл бұрын
Ehne Bina raaj de v bhut Sikh munde mrvae police nal mil k.. bhai amrik Singh te sant kartar Singh wala ik v gun es person ch ni h
@ballumahi4935
@ballumahi4935 4 жыл бұрын
ਇਹ ਰਾਜੀਵ ਗਾਂਧੀ ਵਾਲੀ ਕਹਾਣੀ ਇਸਦੀ ਆਪਣੀ ਹੀ ਬਣਾਈ ਹੋਈ ਹੈ ।
@daljeetkaurpqnnu6265
@daljeetkaurpqnnu6265 4 жыл бұрын
@@gagandeep2316 Vire Gallan bana ke badnam na karo Khaiyaal rakho tuhadi kom da Yodha hai kurbani wala
@gagandeep2316
@gagandeep2316 4 жыл бұрын
@@daljeetkaurpqnnu6265 ehna de father sant kartar Singh ji aur brother sant amreek singh ji.. eh dono kurbani wale kaum de yodhe ne... Pr Manjit Singh nhi..
@loveCanada585
@loveCanada585 4 жыл бұрын
ਬਹੁਤ ਹੀ ਵਿਧੀਆਂ ਪੱਤਰਕਾਰ ਹੈ ! ਇਸ ਤਰਾਂ ਦੇ ਪੱਤਰਕਾਰ ਚਾਹੀਦੇ !
@vellyjatt9127
@vellyjatt9127 4 жыл бұрын
ਬਾਬਾ ਮਾਨੋਚਾਹਲ ਕਹਿੰਦਾ ਸੀ ਵੋਟਾਂ ਵਿਚ ਆਪਾਂ ਜਿੱਤ ਜਨਾ ,ਵੋਟਾਂ ਦਾ ਵਿਰੋਧ ਨਾ ਕਰੋ ਪਰ ਇਹ ਬੰਦੇ ਨੇ ਇਹਨਾਂ ਵਿਰੋਧ ਕੀਤਾ ,,ਤੁਸੀਂ ਅਜ ਵੀ ਵੀਡੀਓ ਦੇਖਲੋ
@mandeepsinghmavi3134
@mandeepsinghmavi3134 4 жыл бұрын
Link bhejo
@BhupinderSingh-co4rh
@BhupinderSingh-co4rh 4 жыл бұрын
ਬਿਲਕੁਲ ਝੂਠ ਬੋਲ ਰਿਹਾ ਕਦੀ ਵੀ ਇਹੋ ਜਿਹੀ ਗਲ ਨਹੀ ਹੋਈ ਇਸ ਬੰਦੇ ਨੇ ਮਹਾਨ ਸਹੀਦ ਭਾਈ ਅਮਰੀਕ ਸਿੰਘ ਜੀ ਜਿਨਾ ਅਰਦਾਸ ਕਰਕੇ ਸਹੀਦੀ ਪ੍ਰਾਪਤ ਕੀਤੀ।ਇਹ ਸਾਹਿਬ ਤਾ ਬਾਦਲ ਸਾਹਿਬ ਦੇ ਸਾਥੀ ਰਹੇ
@pindersingh9807
@pindersingh9807 2 жыл бұрын
ਭਾਈ ਮਨਜੀਤ ਸਿਘ ਤੁਸੀਂ ਬਹੁਤ ਸਤਿਕਾਰ ਪਰਿਵਾਰ ਵਿਚੋ ਹੋ ਪਰ ਤੁਸੀਂ ਬਾਦਲਾ ਨਾਲ ਰਲ ਕੇ ਸ੍ਰੋਮਣੀ ਕਮੇਟੀ ਸਾਥ ਦਿਤਾ ਸੀ ਉਹ ਗਲਤ ਸੀ
@KhantwalaMaan
@KhantwalaMaan 4 жыл бұрын
ਇਸ ਸਾਰੀ ਸਿੱਖ ਕੌਮ ਦੇ ਬਹੁਤ ਸਾਰੇ ਸਿੱਖ ਲੀਡਰਾਂ ਨੇ ਜੂਝਾਰੁ ਜੋਧਿਆ ਦੇ ਆਉਣ ਵਾਲੀਆਂ ਨਸਲਾਂ ਦਾ ਲੰਬੇ ਸਮੇਂ ਤੋਂ ਘਾਣ ਤੇ ਕੌਮ ਦੇ ਖਾਤਮੇ ਦਾ ਕਰਨ ਬਣਿਆ ।। 💐 Tribute to all Shaheed 👳‍♂️ Singh's 🌺 1️⃣9️⃣8️⃣4️⃣ Sikh 👵 Holocaust victims 🙏 🌹🙏🚩ਸੱਚੇ ਪਾਤਸ਼ਾਹ ਜੀ ਸਾਰੀ ਸਿੱਖ ਕੌਮ ਤੇ ਮਿਹਰ ਭਰਿਆ ਹੱਥ ਰੱਖਣਾ ਵਾਹਿਗੁਰੂ ਜੀ 🌹🙏🚩
@gurpreetsinghsidhu99153
@gurpreetsinghsidhu99153 4 жыл бұрын
ਬਹੁਤ ਪੈਸਾ ਇਕੱਠਾ ਕੀਤਾ ਇਸ ਨੇ ਸੰਤਾਂ ਦੇ ਨਾਮ ਤੇ
@mohindersingh7080
@mohindersingh7080 4 жыл бұрын
Fukra Fukri marda lokan no lotan kutan da kam hi kuta hun badla da talwe chat bane farde
@sukhjinder163
@sukhjinder163 4 жыл бұрын
Bilkul sahi gall e. Croraan arbaan rupeeye kmayi bethe ea. Jwaak sare bahar set kitte pye. Santaan de naam te sachi paisaa he ikatha kitta ehne ta
@daljeetkaurpqnnu6265
@daljeetkaurpqnnu6265 4 жыл бұрын
@@mohindersingh7080 Vir ji Aewein nahi Bhandidaa Bhai Amrik Singh ji da shota vir hai. Bin sabooton tusi nahi dosh la SAKDE Sewa karde ne lokan di , Illake di SGPC member hon naate. Tuhada koi kamm nahi hoeyaa hona?
@gurpreetsinghsidhu99153
@gurpreetsinghsidhu99153 4 жыл бұрын
@@daljeetkaurpqnnu6265 veere assi bi SGPC vich hi va.sanu ki milna jhooth bol.assi ais dusman nai VA.bus gussa avda ahna dea kartota dekh.mai sab kuj janda ais bare veere Sanu waheguru ji ne sach nu sach te jhooth nu jhooth boln di samratha ditti
@sandeepsingh-lf8zj
@sandeepsingh-lf8zj 4 жыл бұрын
Oh v keda sant se sab nu pata
@sukhchainsinghsandhu4246
@sukhchainsinghsandhu4246 4 жыл бұрын
ਹੈ ਤਾਂ ਸੀ ਤੁਸੀਂ ਸੰਤਾ ਦ ''ਬੇਟੇ" ਪਰ ਗੱਲ ਗਵਾ ਲਈ ਤੁਸੀਂ ''ਬਾਦਲਾ" ਨਾਲ ਰੱਲਕੇ
@nirmalsingh3674
@nirmalsingh3674 4 жыл бұрын
ਸਹੀ ਗੱਲ ਆ ਵੀਰ ਜੀ
@LakhvirSingh-rp9bn
@LakhvirSingh-rp9bn 4 жыл бұрын
ਨਾ ਹੀ ਹੁਣ ਰਾਜੀਵ ਗਾਂਧੀ ਜਿਉਦਾ ਹੈ ਤੇ ਨਾ ਭਾਈ ਅਮਰੀਕ ਸਿੰਘ ਨਾ ਹੀ ਸੰਤ ਜਰਨੈਲ ਸਿੰਘ ਇਹ ਸਾਰੇ ਇਸ ਦੁਨੀਅਾਂ ਤੋਂ ਚਲੇ ਗਏ ਅੱਜ ਇਹ ਗੱਲਾਂ ਕੋਈ ਮਾਅਨੇ ਨਹੀਂ ਰੱਖਦੀਅਾਂ ਕਿ ਰਾਜੀਵ ਗਾਂਧੀ ਕਹਿੰਦਾ ਤੈਨੂੰ ਮੁਖ ਮੰਤਰੀ ਬਣਾ ਦਿਅਾਂ
@GurjeetSingh-kg9mr
@GurjeetSingh-kg9mr Жыл бұрын
ਅਨਸੁਣੀਆ ਗੱਲਾ ਦੱਸਿਆ ਭਾਈ ਸਾਹਬ, ਬਾਦਲਾਂ ਦੀ ਗ਼ਦਾਰੀ ਤੇ ਵੱਡਾ ਯੋਗਦਾਨ ਅਕਾਲ ਤਖ਼ਤ ਸਾਹਿਬ ਤੇ ਹਮਲਾ ਕਰਵਾਉਣ ਲਈ, ਸਿੱਖ ਕੌਮ ਕਦੇ ਨਹੀਂ ਭੁੱਲ ਸਕਦੀ,
@SatnamSingh-ey3bg
@SatnamSingh-ey3bg 4 жыл бұрын
ਲਖ ਵਾਰ ਪ੍ਰਣਾਮ ਜਿੰਨਾ ਨੇ ਕੌਮ ਵਾਸਤੇ ਸ਼ਹੀਦੀ ਪ੍ਰਾਪਤ ਕੀਤੀ ਤੇ ਤਸਦਦ ਝੱਲਿਆ
@hardeeps3378
@hardeeps3378 4 жыл бұрын
Lakh vari prnaam ..🙏
@ਪਾਣੀਦਾਬੁਲਬੁਲਾ
@ਪਾਣੀਦਾਬੁਲਬੁਲਾ 4 жыл бұрын
ਮੱਕੜ ਸਾਹਿਬ ਜਿਹਦੀ ਗਲ ਭਾਈ ਸਾਹਿਬ ਨੇ ਕੀਤੀ ਹੈ ਕਿ ਕੋਈ ਬੰਦਾ ਸਿੰਘਾ ਦੀ ਸਕਰੀਨਿਗ ਕਰ ਰਿਹਾ ਸੀ ਉਸ ਨੂੰ ਓਪਨ ਕਰਾਓ ਜਾ ਕਿਸੇ ਹੋਰ ਵੀਰ ਨੂੰ ਉਸ ਬੰਦੇ ਦਾ ਨਾਮ ਪਤਾ ਹੈ ਤਾ ਕਿਰਪਾ ਕਰਕੇ ਜਰੂਰ ਦੱਸਿਓ
@sukhchainsinghsandhu4246
@sukhchainsinghsandhu4246 4 жыл бұрын
ਸ਼ਾਇਦ ''ਰਾਮੂਵਾਲੀਆ"
@ਪਾਣੀਦਾਬੁਲਬੁਲਾ
@ਪਾਣੀਦਾਬੁਲਬੁਲਾ 4 жыл бұрын
ਧੰਨਵਾਦ ਜੀ
@ਸੁਖਵਿੰਦਰਸਿੰਘ-ਣ5ਹ
@ਸੁਖਵਿੰਦਰਸਿੰਘ-ਣ5ਹ 4 жыл бұрын
ਹੁਣ ਕਿਹੜੀ ਮਜਬੂਰੀ ਤੁਹਾਨੂੰ ਗਦਾਰਾਂ ਦੀ ਬੁੱਕਲ ਵਿਚ ਲ਼ੈ ਗੲੀ ਹੈ
@Badalbrarfazilka67
@Badalbrarfazilka67 4 жыл бұрын
Simerjot veer g tusi v ek interview oh teer vale bache nal tusi kro
@gurpreetsinghsidhu99153
@gurpreetsinghsidhu99153 4 жыл бұрын
ਵੀਰ ਜੀ ਤੁਹਾਨੂੰ ਇਹ ਜਾਣ ਕਿ ਬਹੁਤ ਦੁੱਖ ਹੋਣਾ ਕਿ ਜਿਸ ਬੰਦੇ ਨਾਲ ਤੁਸੀਂ ਇੰਟਰਵਿਊ ਕਰ ਰਹੇ ਹੋ ਇਹ ਇੱਕ ਨੰਬਰ ਦਾ ਠੰਗ ਬੰਦਾ ਏ। ਇਹ ਭੂਰੇ ਅਕੈਡਮੀ ਦੇ ਬਹੁਤ ਵਿਦਿਆਰਥੀਆਂ ਤੋਂ ਤੇ ਹੋਰਾਂ ਤੋਂ ਅੰਦਰ ਖਾਤੇ ਪੈਸੇ ਲੈਕੇ ਸ਼੍ਰੋਮਣੀ ਕਮੇਟੀ ਵਿੱਚ ਕਰਵਾੳੁਣ ਦਾ ਲਾਲਚ ਆਪ ਖੁਦ ਦਿੰਦਾ ਤੇ ਪੈਸੇ ਲੈਂਦਾ। ਇਨ੍ਹਾਂ ਬੇਈਮਾਨ ਬੰਦਿਆਂ ਆਪਣੇ ਵੱਡਿਆਂ ਵੱਲੋਂ ਦਿੱਤੀਆਂ ਸ਼ਹਾਦਤਾਂ ਨੂੰ ਮਿੱਟੀ ਵਿੱਚ ਮਿਲਾ ਦਿੱਤਾ। ਕੌਮ ਦਾ ਗਰਦਾਰ ਇਹ ਸਰਕਾਰਾਂ ਦੇ ਚੁਣਚੇ।
@daljeetkaurpqnnu6265
@daljeetkaurpqnnu6265 4 жыл бұрын
Gurpreet VIR Aivein jhooth boli jande ho Tusi Bharti hoe si ? Vir ji ki tusi SGPC de mulajam ho ? Ki saboot ne
@gurpreetsinghsidhu99153
@gurpreetsinghsidhu99153 4 жыл бұрын
@@daljeetkaurpqnnu6265 veer ji ik to nai bhut to ais bande passe lye but sare chup ne kyu ke job mil gyi ohna sab nu.veer ji job de Naam te passe levna theek ae ah Santa te putter ne ihna lai
@gurpreetsinghsidhu99153
@gurpreetsinghsidhu99153 4 жыл бұрын
ਮੈਂ ਇਨ੍ਹਾਂ ਦੀ ਬਹੁਤ ੲਿੱਜਤ ਕਰਦਾ ਕਿਉਂਕਿ ਇਹ ਸੰਤਾਂ ਦੇ ਪੁੱਤਰ ਨੇ ਪਰੰਤੂ ਦੁੱਖ ਇਸ ਗੱਲ ਦਾ ਇਨ੍ਹਾਂ ਬੰਦਿਆਂ ਅੱਗੇ ਲੱਗ ਕੌਮ ਨੂੰ ਦਿਸ਼ਾ ਨਿਰਦੇਸ਼ ਦੇਣੇ ਸੀ। ਪਰ ਇਹ ਤਾਂ ਆਪ ਹੀ ਵਿੱਕ ਗਏ। ਸੰਤਾਂ ਨੂੰ ਸ਼ਹੀਦ ਕਰਵਾਉਣ ਵਿੱਚ ਜਿਨ੍ਹਾਂ ਦਾ ਸਭ ਤੋਂ ਜ਼ਿਆਦਾ ਹੱਥ ਸੀ ੲਿਹ ੳੁਨ੍ਹਾਂ ਬੰਦਿਆਂ ਦੇ ਪੈਰਾਂ ਵਿਚ ਬੈਠੇ ਹੁਣ ਇਹ
@BhupinderSingh-xw9tt
@BhupinderSingh-xw9tt 2 жыл бұрын
ਮਨਜੀਤ ਸਿੰਘ ਲਾਲਚੀ ਅਤੇ ਗਦਾਰੀ ਰੱਜ ਕੇ ਕੋਮ ਨਾਲ ਕੀਤੀ । ਸੰਤਾਂ ਅਤੇ ਸ਼ਹੀਦ ਭਾਈ ਅਮਰੀਕ ਸਿੰਘ ਨੂੰ ਹਮੇਸ਼ਾ ਸਿਰ ਝੁਕਦਾ ਰਹੇ ਗਾ ।
@anmolbrar3391
@anmolbrar3391 2 жыл бұрын
ਇਹ ਗੱਲ ਵੀ ਸਚਾਈ ਹੈ।ਅਸਲ ਵਿੱਚ ਖਾਲਸਾ ਖੁਦ ਲਈ ਰਾਜ ਭਾਗ ਲੈਣਾ ਪਸੰਦ ਨਹੀ ਕਰਦਾ ਹੈ।ਪਰ ਇਹ ਜਾਲਮਾਂ ਦੇ ਵਿਰੁੱਧ ਜਰੂਰ ਆਪ ਕੁਰਬਾਨ ਹੋਣ ਤੱਕ ਪਹੁੰਚਣਾ ਜਰੂਰ ਕਬੂਲ ਕਰ ਸਕਦਾ ਹੈ।ਧੰਨਵਾਦ ਜੀਉ।
@atmasingh5372
@atmasingh5372 3 жыл бұрын
ਤੇਰੇ ਵਰਗੇ ਨੇ ਉਹ ।ਤੁ ਨਾ ਦਸ ਦੇ ।ਕਿਹੜਾ ਸੀ ਪ੍ਰਦੇ ਉਲੇ ।ਸਿਖਾ ਦਾ ਦੁਸਮਣ।ਹੁਣ ਤੈਨੂੰ ਡਰ ਕਾਹਦਾ।ਬਹਾਦਰ ਵਡਾ।
@damanpreetdeol8509
@damanpreetdeol8509 4 жыл бұрын
Shaheeda nu dono hath jod ke parnam ah.Manjit singh ji shaheed de veer ne per ehna ne Akaliya barey gal khul ke nahi kiti.
@yadwindersingh3566
@yadwindersingh3566 4 жыл бұрын
ਇੱਕ ਗੱਲ਼ ਝੂੱਠੀ ਕਰਗੇ ਕਿ 14:10 to 15:20 tk suno eh aida nhi c..,.....sant g te bhai Amrik Singh dove jathedar de aohde lyi khde hoye c.......bt Sant g nl 90% kom nl c.....bt bhai Amrik Singh g de nl sirf ohna de rishtedaar te kribi dost mittar hi c...........baad vich Sant g ne bhai Amrik Singh g nu keha v c......v tuc ikalle parchar lyi na jayeya kro aapa dove ikathe jayeya krange agar tuc koi alag jathedndi bnaoni hai ta tuhanu os lyi zameen te paisa v de dine aa...Sant g ne bhai Amrik Singh g nu hor v keha k main v tuhanu e es damdami taksal da jathedar bnaona chahunda c.....bt sari sangat da faisla mere hq ch hai....sangat mainu jathedar bnaonana chahundi hai...es lyi eh faisla sangat da hai...ehnu na main taal skda na tuc.....eh sun k Bhai Amrik Singh g ne Santa de pairi hath lgaye te maafi v mangi c.....es to baad oh Sant g de right hand bne c...boht pyar c dona vichale........
@singhsurme6708
@singhsurme6708 4 жыл бұрын
ਰਾਮੋ ਵਾਲੀਆਂ ਸੀ ਇਕ ਰੇਟਾ ਸਿੱਖ
@BaljinderSingh-zn5qw
@BaljinderSingh-zn5qw 4 жыл бұрын
Veer bhut gaddar ne sikh de pith piche rajniti Karan Wale badal te hor bhut ne
@nirmalghuman6077
@nirmalghuman6077 4 жыл бұрын
ਹੱਦ ਦਰਜੇ ਦਾ ਚਵਲ ਤੇ ਗੱਦਾਰ ਬੰਦਾ ਬੰਦਾ ਵੀ ਨਹੀਂ, ਕੁੱਤਾ ਕਹਿਣਾ ਚਾਹੀਦਾ ਆ
@j.skundi7791
@j.skundi7791 4 жыл бұрын
ਰਾਮੂਵਾਲੀਆ ਤਾਂ ਸਿੱਖ ਕੌਮ ਦਾ ਵੱਡਾ ਗੱਦਾਰ ਹੈ ਇਹ ਨੇ ਵੀ ਬੜਾ ਨੁਕਸਾਨ ਕਰਵਾਇਆ
@amarindersingh4659
@amarindersingh4659 4 жыл бұрын
ਗਦਾਰ ਤੇ ਵਿਕਾਊ ਬੰਦਾ ਇਹ ਤਾਂ👎👎
@kirandeepsingh24
@kirandeepsingh24 4 жыл бұрын
Kom da gardar nee Sara ?? sab kuj kariya ral mil ka Congress nal mil ka ?? Sirf. Apni chair liyee
@hargunjyot8283
@hargunjyot8283 4 жыл бұрын
ਬਿਲਕੁਲ ਕੁੱਤੇ ਟੱਟੂ ।
@arshsekhon8128
@arshsekhon8128 4 жыл бұрын
Sahi gall vr
@hargunjyot8283
@hargunjyot8283 4 жыл бұрын
ਸਭ ਜਾਣਦੇ ਆ ਇਹ ਖੁਦ ਪੈਸੇ ਦੇਕੇ ਇੰਟਰਵਿਊ ਕਰਵਾਉਂਦੇ ਆ । 🍌🍌🍌🍌🍌
@BhagatSingh-mv1rd
@BhagatSingh-mv1rd 3 жыл бұрын
ਭਾਈ ਮਨਜੀਤ ਸਿੰਘ ਜੀ,ਉਸਸਮੇਜਿਸ,ਵੇਲੇਜਦੋ1985ਵਿਚਜੇਲਵਿਚੋ,ਰਾਜੀਵਗਾਧੀ,ਨਾਲਗਲਬਾਤ,ਹੋਈ, ਜੇਕਰਅਆਪਨੂ,ਪਤਾਹੁਦਾਕਿਅਜਕੁਝਤਾ,ਮੁੱਖ ਮੰਤਰੀ ਬਣਜਾਣਾਚੁਹਦਾਸੀ,
@gurmukhsingh6097
@gurmukhsingh6097 4 жыл бұрын
ਮਕੜ ਜੀ ਬਹੁਤ ਵਧੀਆ।ਜਾਣਕਾਰੀ ਭਰਪੂਰ ਤੁਹਾਡਾ ਧੰਨਵਾਦ .ਸਿਖ ਇਤਹਾਸ ਜਾਨਣਾ ਬਹੁਤ ਜ਼ਰੂਰੀ ਸਿੱਖ ਕੌਮ ਦੇ ਸਿਰਲਥ ਯੋਧੇ ।ਸਾਰੇ ਸ਼ਹੀਦਾਂ ਤੇ ਯੋਧਿਆਂ ਨੂ ਸਲਾਮ ।ਸਾਡੇ ਲਈ ਕੀ ਕੀਤਾ।ਬ੍ਰਹਮ ਗਿਆਨੀ ਸੰਤ ਕਰਤਾਰ ਸਿੰਘ ਜੀ ਉਨਾ ਦਾ ਪਰਿਵਾਰ ਸਿੱਖ ਕੋਮ ਕਦੇ ਕੁਰਬਾਨੀ ਦਾ ਮੁੱਲ ਨਹੀਂ ਮੋੜ ਸਕਦੀ।ਆਪ ਜੀ ਮਕੜ ਜੀ ਵਧੀਆ ਉਪਰਾਲਾ ਕੀਤਾ ਧੰਨਵਾਦ
@tajinderpurewal9814
@tajinderpurewal9814 4 жыл бұрын
ਵੀਰ ਜੀ ਤੁਸੀਂ ਬਹੁਤ ਕਿਸਮਤ ਵਾਲੇ ਆ ਜੋ ਇਸਸਿੱਖ ਪਰਿਵਾਰ ਵਿੱਚ ਜਨਮ ਹੋਆ ਵਾਹਿਗੁਰੂ ਜੀ
@vanlogz5340
@vanlogz5340 4 жыл бұрын
We are really glad you guys had cover his. We all came to know about that. Really apriciate. ❤️❤️
@BaljinderSingh-zn5qw
@BaljinderSingh-zn5qw 4 жыл бұрын
Veero sikh nu Sikh na mare Sikh kom kade v na hare Vero 1 ho jao
@darshanSingh-qc1ho
@darshanSingh-qc1ho 3 жыл бұрын
,6ਜੂਨ 1984 ਦੇ ਸ਼ਹੀਦਾਂ ਨੂੰ ਪਰਿਣਾਮ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ
@jasleenjjjs2611
@jasleenjjjs2611 3 ай бұрын
Pranam Shaheedan nu ji 🙏🏻 Pranam Yodhyan nu ji 🙏🏻
@gurajaibsingh9113
@gurajaibsingh9113 4 жыл бұрын
ਵਾਹਿਗੁਰੂ ਜੀ ਲੱਖ ਲੱਖ ਵਾਰ ਪ੍ਰਣਾਮ ਸਹੀਦਾਂ ਨੂੰ ਤੇ ਜਿੰਨਾ ਨੇ ਤਸੱਦਦ ਝੱਲਿਆ
@AmandeepSingh-xc7gl
@AmandeepSingh-xc7gl 2 жыл бұрын
ਭਾੲੀ ਹਰਮਿੰਦਰ ਸ਼ਿੰਘ ਦਾ ਕਾਤਲ ਅਾ ੲਿਹ ।।
@gurdevsinghaulakh7810
@gurdevsinghaulakh7810 4 жыл бұрын
ਧੰਨ ਗੁਰੂ ਨਾਨਕ
@gagandeep2316
@gagandeep2316 4 жыл бұрын
Ehnu jehre personally jande ne.. ohna nu Changi trah pta ehde bare.. ehne rajj k faida chkea apne pita aur bhra di shaheedi da.. eh ohna lyi kalank h.. jine sant kartar Singh te bhai amrik Singh dharmi c.. eh ohna di jutti vrga v ni.. totally corrupt person... Ehne khud bhut Sikh khadku Shaheed krvae police nal mil k.. Cm di offer wali gl v jhooth boli jnda h..
@jathatajpurwale5724
@jathatajpurwale5724 4 жыл бұрын
ਜੇ ਪੰਜਾਬੀ ਵਿੱਚ ਆਪਣੇ ਵਿਚਾਰ ਲਿੱਖ ਦਿੰਦਾ ਤਾਂ ਵਧੀਆ ਗੱਲ ਸੀ ਪਰ ਪੰਜਾਬੀ ਨੂੰ ਪਿਆਰ ਕਰਨ ਵਾਲੇ ਨਹੀਂ ਰਹੇ
@gagandeep2316
@gagandeep2316 4 жыл бұрын
@@jathatajpurwale5724 eh tusi kive decide kr skde o k koi Punjabi nal pyar krda k nhi..?? j Punjabi nal pyar na hunda ta English ch cmnt hona c mera, Roman ch nhi.... ho skda kise de phn ch Punjabi font na hoe..
@hargunjyot8283
@hargunjyot8283 4 жыл бұрын
ਬਿਲਕੁਲ ਮੁੱਖ ਮੰਤਰੀ ਵਾਲੀ ਔਫਰ ਬਿਲਕੁਲ ਝੂਠ ਆ ਸਿਰਫ ਫੋਕੀ ਟੋਰ ਆ ਇਹਨਾ ਨੇ ਸੰਤ ਭਿੰਡਰਾਵਾਲੇ ਦੀ ਸ਼ਹੀਦੀ ਪਿਛੋ ਆਪ ਪੁਲਸ ਨਾਲ ਰਲ ਕੇ ਵੱਡੇ ਖਾੜਕੂ ਮਰਵਾਏ । ਇਤਿਹਾਸ ਕਦੇ ਖਤਮ ਨਹੀ ਹੁੰਦਾ ਇਹ ਸ਼ਾਇਦ ਭੁਲੇਖੇ ਚ ਆ ।
@bhaisurindersinghjijodhpur343
@bhaisurindersinghjijodhpur343 4 жыл бұрын
bilkul jhuth bol rahya hai
@DaljeetSingh-ch1lm
@DaljeetSingh-ch1lm 4 жыл бұрын
ਝੂਠ ਬੋਲ ਰਿਹਾ ਵਜ਼ੀਰੀਆਂ ਭੋਗ ਰਹੇ ਨੇ,,ਝੂਠਾ ਝੂਠਾ,,,
@Godisone8157
@Godisone8157 4 жыл бұрын
ਬੰਦੇ ਨੂੰ ਅਪਣੇ ਅੰਦਰੋਂ ਮੈਂ ਨਹੀਂ ਹੋਣਾ ਚਾਹੀਦਾ ਜੀ
@Godisone8157
@Godisone8157 4 жыл бұрын
ਰੱਬ ਦੇ ਘਰ ਵਿੱਚ ਸੰਗਤਾਂ ਨੂੰ ਬੇਰਿਹਮੀ ਨਾਲ ਮਾਰਿਆ ਤੇ ਮਰਵਾਇਆ ਗਿਆ ਸੀ
@MandeepSinghKambojNaushehraPan
@MandeepSinghKambojNaushehraPan 3 жыл бұрын
Badal da chamcha Frodh cor craft..Manjeet Singh Gadar paise da lalchi
@HarjinderSingh-rq8tl
@HarjinderSingh-rq8tl 4 жыл бұрын
ਜਿਹੜਾ ਭੱਜਣ ਨੂੰ ਘੋੜਾ ਭਾਲਦਾ ਸੀ ਉਹ ਕਿਨਾ ਦਲੇਰ ਹੋਏਗਾ
@GamingYT26
@GamingYT26 4 жыл бұрын
ਭਾਈ ਅਮਰੀਕ ਸਿੰਘ ਨਿਰੀ ਅੱਗ ਸੀ ਅਮਰ ਸਹੀਦ ਨੇ ਸਦਾ ਕੌਮ ਦੇ ਚਾਨਣ ਮੁਨਾਰੇ
@GurdeepSingh-nn3hg
@GurdeepSingh-nn3hg 4 жыл бұрын
Baby g ik var manu jarur daso Ki SGPC mamber chawla jo Anandpur sahib to hai ona de koi kurbani hai.... Ja hai ta baba g manu cament kar ka dasho baba g. 👵
@kirandeepsingh24
@kirandeepsingh24 4 жыл бұрын
Only sants ji and baba amrik Singh ji are warriors
@nmmanu5767
@nmmanu5767 4 жыл бұрын
Lahnat aa eho jhi ghatiya army te
@guramritsingh9878
@guramritsingh9878 4 жыл бұрын
Bs ehna wrge channel hone chahide a👌👌👌♥️baki ta sala media vikeya peya ah reporter bhut vdiya a ♥️♥️bhut bhut shukriya veer ji ena gallan nu sade samne leone o baki channel ta sale singra cho i ni niklde
@amrit25387
@amrit25387 4 жыл бұрын
ਦਿਮਾਗ ਨੀ ਲਾਇਆ, ਕੀ ਪਤਾ ਮੁੱਖ ਮੰਤਰੀ ਦੀ ਕੁਰਸੀ ਲੈ ਕੇ ਆਪਣਾ ਹਕ ਲੈ ਲੈਂਦੇ। ਫੜਾ ਮਾਰਨ ਨਾਲ ਨੀ ਕੁਝ ਹੁੰਦਾ, ਉਹਨਾਂ ਦਾ ਮੁੰਡਾ ਅਜ ਤਕ ਕਦੇ ਮੀਡੀਆ ਸਾਹਮਣੇ ਆ ਕੇ ਤਾਂ ਕੁਝ ਬੋਲੇ ਨੀ।
@paramveersinghrandhawa4306
@paramveersinghrandhawa4306 4 жыл бұрын
Parnam 1984 da Sikh kom da Hiraya nu
@ਬਿਕਰਮਜੀਤਸਿੰਘਖਾਲਸਾ
@ਬਿਕਰਮਜੀਤਸਿੰਘਖਾਲਸਾ 3 жыл бұрын
ਤੁਸੀਂ ਗ਼ੱਦਾਰ ਪ੍ਰਕਾਸ਼ ਚੰਦ ਬਾਦਲ ਪਰਿਵਾਰ ਦਾ ਸਾਥ ਦੇਕੇ ਅਮਰ ਸ਼ਹੀਦ ਭਾਈ ਅਮਰੀਕ ਸਿੰਘ ਦਾ ਭਰਾ ਹੋਣ ਦਾ ਮਾਣ ਗੁਵਾ ਲਿਆ
@deshpunjabwaale6805
@deshpunjabwaale6805 4 жыл бұрын
ਫੋਨ ਤਾਂ ਬਾਹਰੋਂ ਅੈਕਸਚੇਂਜ ਤੋ ਕੱਟੇ ਹੋੲੇ ਸਨ।
@vellyjatt9127
@vellyjatt9127 4 жыл бұрын
andr wale phn hunde jo exchange nal koi link ni hunda uhna da
@SunnySingh-nt8vo
@SunnySingh-nt8vo 4 жыл бұрын
Please Sikh kaum duniya di ik number te hak te rahugi but please sarya nu benti hath jorh ke Jo samaj seva sasthava oh apne Punjabi loka di help kro kam den waste Jo apni community strong ho sake te kise Punjabi nu mangna Na pave marhe time so benti help kro kam di god bless you
@GurdeepSingh_1984_
@GurdeepSingh_1984_ 4 жыл бұрын
Bilkul sahi aa vir ji
@gurbindersingh4571
@gurbindersingh4571 2 жыл бұрын
ਜਰੂਰੀਨਹੀਪੰਜੇੳਉਗੰਲਾਇਕੋਜਿਹੀਆਹੁਦੀਆਵੀਰਜੀ
@BalwinderSingh-dj4pn
@BalwinderSingh-dj4pn 4 жыл бұрын
ਸੰਤਾਂ ਦਾ ਪਰਵਾਰ ਤਾਂ ਵਿਕਾਊ ਵਾ। ਧੋਖੇਬਾਜ਼। ਸੰਤ ਜਰਨੈਲ ਸਿੰਘ ਜੀ ਜ਼ਿੰਦਾਬਾਦ
@lovedeepsandhu5195
@lovedeepsandhu5195 4 жыл бұрын
How,ki proof aa ji tuhade kol
@liveyungstayhappy4424
@liveyungstayhappy4424 4 жыл бұрын
Simrnjot thodi eh interview yad kiti jandi rhygi.
@psingh201
@psingh201 3 ай бұрын
ਇਹ ਬਾਦਲ ਮਹੰਤ ਦੇ ਪੈਰਾ ਵਿਚ ਬੈਠਦਾ ਸੀ, ਇਹ ਸਭ ਝੂਠ ਬੋਲ ਰਿਹਾ ਹੈ, ਬਾਦਲਕਿਆ ਦੀ ਸੱਤਾ ਆਨੰਦ ਮਾਣਿਆ ਹੈ
@GurjeetSingh-kg9mr
@GurjeetSingh-kg9mr Жыл бұрын
ਮੱਕੜ ਬਾਈ ਇਸੇ ਤਰ੍ਹਾਂ ਸਿੱਖ ਕੌਮ ਨੂੰ ਜਾਗਰੂਕ ਕਰਦੇ ਰਹੋ,
@sharnjitsinghrandhawa9038
@sharnjitsinghrandhawa9038 4 жыл бұрын
ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਜੀ ਜਿੰਦਾਬਾਦ
@harbanssingh3540
@harbanssingh3540 3 ай бұрын
ਬੇੜਾ ਗ਼ਰਕ ਕਰਤਾ ਕੌਮ ਦਾ ਕਿਵੇਂ ਫੁੱਲ ਫੁੱਲ ਕੇ ਗੱਲਾਂ ਕਰ ਰਿਹਾ ਸਭ ਬਾਹਰਲੇ ਫੰਡ ਦੀਆਂ ਗੱਲਾਂ ਨੇ
@gurbindersingh4571
@gurbindersingh4571 2 жыл бұрын
ਜਥੇਦਾਰਜੀਤੁਸੀਬਾਦਲਾਦੀਬੁਕਲਵਿਚਵੜਕੇਚਗਾਕਮਕੀਤਾ
@jilesingh831
@jilesingh831 Жыл бұрын
ਵਾਹਿਗੁਰੂ ਜੀ
@manjitsinghsaini1426
@manjitsinghsaini1426 4 жыл бұрын
Bhai sahib ji tusi sikh koam de mahan sant baba kartar singh ji khalsa ji de saputtar ho app kutte sikh koam de gaddar badlan da sath sadd devo
@sidhusahb3124
@sidhusahb3124 4 жыл бұрын
Waheguru.........
@bootasingh9780
@bootasingh9780 4 жыл бұрын
SIKHO, UNITE HOVO, KOM VICH BOT DARAD HAI , IKATHE HOVO PLEASE.
@kashmirkaur626
@kashmirkaur626 2 жыл бұрын
ਮਨਜੀਤ ਸਿੰਘ ਕੀ ਹਰਮਿੰਦਰ ਸਿੰਘ ਨਾਲ ਗੱਲਬਾਤ ਵੈਲੋ
@baljindersingh4247
@baljindersingh4247 4 жыл бұрын
Wahe guru ji 🙏🙏🙏🙏🙏
@aulakhsingh5103
@aulakhsingh5103 11 ай бұрын
ਇਹ ਕੋਮ ਦਾ ਗਦਾਰ ਪਰ ਭਾਈ ਅਮਰੀਕ ਸਿੰਘ ਜੀ ਸ਼ਹੀਦ ਸਨ। ਇਹ ਉਸ ਦੀ ਕੁਰਬਾਨੀ ਦਾ ਫਾਇਦਾ ਚੁੱਕ ਰਿਹਾ ਹੈ
@satnamsingh9951
@satnamsingh9951 3 жыл бұрын
Waheguru bhala Karen Ji
@MrSingh-dc1xk
@MrSingh-dc1xk 2 жыл бұрын
Khalsa come soon with unity of people and support of god waheguru ji Raaj karega Khalsa 🙏🙏
@kirandeepsingh24
@kirandeepsingh24 4 жыл бұрын
These are tot of Indian govt. Akali dal is big role
@tarsemsingh8910
@tarsemsingh8910 4 жыл бұрын
Right bro
@tecinpunjabi9231
@tecinpunjabi9231 4 жыл бұрын
Ehe v ohna cho hi aa
@tecinpunjabi9231
@tecinpunjabi9231 4 жыл бұрын
J ehna ne kush seha hunda tan ajj ehe beadbi na kronde guru granth sahib ji di
@vellyjatt9127
@vellyjatt9127 4 жыл бұрын
ehi loka ne boycott kita c vote da ,agr udo vota bich khadku khd jnde aram nal jitde c eh gal agency nu pta c ,ohna ne eda de tattu khreed lye
@satpalgill5239
@satpalgill5239 4 жыл бұрын
Sach dass de kio kom nu hn tk jhooth boli jane o Manjit sia tu kom da bhut nuksan kita. Ik din mr tu v jana
@inderjitdhillon2479
@inderjitdhillon2479 4 жыл бұрын
Jihna ne kom lut ke khali ki sach bolna, ehna gdara nu koi ferk nahi painda, only jhuth bolna sikhea ,kde kehnda police ai kerdi c ,kde police wale der v jande c etho pta lagda eh kine ki hamderdi ne kom de, sach ta es ne bolea nahi, dogla km kerda
@gurjitlubana2595
@gurjitlubana2595 4 жыл бұрын
J Khalistan di mang hi nyi c fr blue star kyu hoyeaa..pta Ni ki bol dinne o kuj smj hi Ni lagdi..sare politicians aa
@gurugharkekirtanye8352
@gurugharkekirtanye8352 4 жыл бұрын
ਵੀਰੇ ਸੰਤਾਂ ਕਿਹਾ ਸੀ ਅਸੀਂ ਖਾਲਿਸਤਾਨ ਨਹੀਂ ਮੰਗਦੇ ਪਰ ਜਿਸ ਦਿਨ ਸਰਕਾਰ ਨੇ ਦਰਬਾਰ ਸਾਹਿਬ ਤੇ ਹਮਲਾ ਕਰ ਦਿੱਤਾ ਓਸ ਦਿਨ ਖਾਲਿਸਤਾਨ ਦੀ ਨੀਂਹ ਰੱਖੀ ਜਾਵੇਗੀ
@ajaykumar-uq5ow
@ajaykumar-uq5ow 4 жыл бұрын
Sikh kom de janda seheda nu parnam g 🙏🙏🙏😢
@jattwad7702
@jattwad7702 4 жыл бұрын
Waheguru ji
@preetpreet9305
@preetpreet9305 4 жыл бұрын
Sant ji zindabad
@jasbirsingh7240
@jasbirsingh7240 4 жыл бұрын
ਵਾਹਿਗੁਰੂ ਜੀ
@jugrajsingh2971
@jugrajsingh2971 9 ай бұрын
ਕਿੰਨੇ। ਭਾਂਤਾ।ਦਾ। ਅਮ੍ਰਿਤ।ਹੋ।ਗਿਆ।ਅੱਜ।ਤਓ਼਼਼਼਼50.ਸਾਲ।ਪਿਛੇ। ਜਾਣੀਏ।ਉਸ।ਟਾਈਮ। ਇੱਕ।ਹੀ। ਅਮ੍ਰਿਤ। ਛਕਦੇ।ਸੀ।ਹੁਣ। ਕਿੰਨੇ।ਪ੍ਰਕਾਰ।ਦਾ।ਹੋ।ਗਿਆ
@arshdeepsingh3910
@arshdeepsingh3910 4 жыл бұрын
Waheguru g
@harmeetsingh7590
@harmeetsingh7590 3 жыл бұрын
Sadi koum naal bahut glt kita sarkar ne, 1984 vich sade apne he gaddari kr gey,,sikh koum kda ne bhul sakdi,,
@Harpreetkaur-ho8lo
@Harpreetkaur-ho8lo 4 жыл бұрын
sara such sahmne aa reha
@ravindrasinghkhanuja3434
@ravindrasinghkhanuja3434 4 жыл бұрын
वाहेगुरु साहिब जी
@gurmeetdhaliwal2757
@gurmeetdhaliwal2757 Жыл бұрын
Raj karega khalsa 2024
How To Get Married:   #short
00:22
Jin and Hattie
Рет қаралды 24 МЛН
Spongebob ate Michael Jackson 😱 #meme #spongebob #gmod
00:14
Mr. LoLo
Рет қаралды 10 МЛН
Minecraft Creeper Family is back! #minecraft #funny #memes
00:26
when you have plan B 😂
00:11
Andrey Grechka
Рет қаралды 67 МЛН
How To Get Married:   #short
00:22
Jin and Hattie
Рет қаралды 24 МЛН