ਰਾਜ ਮਿਸਤਰੀ ਦਾ ਪੁੱਤ ਰਾਤੋ ਰਾਤ ਹੋਇਆ ਬਣਿਆ ਸਟਾਰ | Amritpal Singh Dhapai | Jagdeep Singh Thali

  Рет қаралды 7,356

Punjabi Lok Channel

Punjabi Lok Channel

15 күн бұрын

****************************************************************
KZbin
/ @punjabilokchanneloffi...
Facebook
/ punjabilokchannel
Instagram
/ punjabilok_channel
Website
www.punjabilokchannel.com
****************************************************************
#PunjabiLokChannel #PunjabiNews #PunjabiNewsChannel #punjabilok_channel
jagdeep singh thali , amritpal singh dhapai , social media , viral , ishq marda ae seene vich , ishq song, instagram reels , reel ,

Пікірлер: 61
@GurpreetSingh-ts1cg
@GurpreetSingh-ts1cg 13 күн бұрын
ਅਸੀਂ ਤਾਂ ਇਸ ਬੇਟੇ ਦਾ ਕੀਰਤਨ ਲਾਈਵ ਸੁਣਿਆ ਚੰਡੀਗੜ੍ਹ ਕਾਫੀ ਟਾਇਮ ਬਹੁਤ ਵਧੀਆ ਕੀਰਤਨ ਕਰਦੇ ਨੇ
@AvtarSingh-pw7fv
@AvtarSingh-pw7fv 13 күн бұрын
ਵੈਸੇ ਅਵਾਜ਼ ਤਾਂ ਸਾਰਿਆਂ ਨੂੰ ਹੀ ਵਾਹਿਗੁਰੂ ਬਖ਼ਸ਼ਦਾ ਹੈ ਪਰ ਕਿਸੇ ਕਿਸੇ ਨੂੰ ਹੋਰ ਵੀ ਸੋਹਣੀ ਆਵਾਜ ਦੀ ਗਿਫ਼ਟ ਵਾਹਿਗੁਰੂ ਬਖਸ਼ ਦਿੰਦਾ ਹੈ ਜਿਸਨੂੰ ਅਸੀ ਗੌਡ ਗਿਫ਼ਟ ਕਹਿ ਦਿੰਦੇ ਹਾਂ ਤੇ ਜਿਸ ਤਰਾਂ ਇਸ ਬੱਚੇ ਨੂੰ ਬਖਸ਼ੀ ਹੈ ਤੇ ਉਸਤਾਦ ਨੇ ਉਸਨੂੰ ਚੰਡ ਕੇ ਹੋਰ ਚਾਰ ਚੰਨ ਲਾ ਦਿੱਤੇ ਹਨ
@thirdeyelightening1017
@thirdeyelightening1017 13 күн бұрын
ਗਾਵੈ ਕੋ ਤਾਣੁ ਹੋਵੈ ਕਿਸੈ ਤਾਣੁ। ਵਾਹਿਗੁਰੂ ਤੁਹਾਡੇ ਤੇ ਹਮੇਸ਼ਾ ਮੇਹਰ ਭਰਿਆ ਹੱਥ ਰੱਖਣ ਜੀ
@jindersinghjindersingh8402
@jindersinghjindersingh8402 13 күн бұрын
ਬਹੁਤ ਵਧੀਆ ਅਵਾਜ਼
@hakamsinghhakamsinghhakams4664
@hakamsinghhakamsinghhakams4664 7 күн бұрын
ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖਣ ਜੀ ।ਅਵਾਜ ਬਹੁਤ ਵਧੀਆਂ ਹੈ ਜੀ ।ਥਲੀ ਵੀਰ ਦਾ ਤਹਿਦਿਲੋ ਧੰਨਵਾਦ ਜੀ ।ਵਾਹਿਗੁਰੂ ਜੀ ਤਰੱਕੀਆਂ ਬਖਸਣ ਜੀ ।
@user-ew3ly1vt2u
@user-ew3ly1vt2u 12 күн бұрын
ਵਾਹਿਗੁਰੂ ਜੀ ਬਹੁਤ ਮਹਿਰ ਹੈ ਪੁੱਤਰ ਤੇ ਅਵਾਜ ਬਹੁਤ ਸੋਹਣੀ ਹੈ
@mithasingh4484
@mithasingh4484 13 күн бұрын
ਨਿੱਕੇ ਵੀਰੇ ਗੁਰੂ ਗੋਬਿੰਦ ਸਿੰਘ ਜੀ ਆਪ ਜੀ ਤੋਂ ਹੋਰ ਵੀ ਵਧੀਆ ਲੰਮੀਂ ਸੇਵਾ ਲੈਣ ਗੂਰੂ ਕਿਰਪਾ ਕਰਨ
@RanjitSingh-ms2yu
@RanjitSingh-ms2yu 9 күн бұрын
ਵਾਹ ਕਮਾਲ ਅਵਾਜ ਥੰਲੀ ਜੀ ਵਾਹਿਗੁਰੂ ਜੀ ਦੋਵਾ ਵੀਰਾਂ ਨੁੰ ਖੁਸ਼ੀਆ ਸਤਿ ਸ੍ਰੀ ਅਕਾਲ ਜੀ
@JagtarSingh-cj4ve
@JagtarSingh-cj4ve 12 күн бұрын
ਵਾਹਿਗੁਰੂ ਜੀ 🙏🙏ਛੋਟੇ ਬਾਈ ਜੀ ਨੂੰ ਤਰੱਕੀਆਂ ਬਖਸ਼ੇ ਜੀ 🙏🙏
@BalwinderSingh-mc1lq
@BalwinderSingh-mc1lq 11 күн бұрын
Nice interview veer di. Bai thalli Saab zindabad ❤ thanks
@user-zb3el8tg4e
@user-zb3el8tg4e 13 күн бұрын
ਬ ਕਮਾਲ ਆਵਾਜ਼ ਭਾਈ ਸਾਹਿਬ ਜੀ ਸਤਿਗੁਰੂ ਜੀ ਕਿਰਪਾ ਕਰਨ
@Sundarshahji
@Sundarshahji 13 күн бұрын
ਅੰਗ ,,, 310 ,, ਸਾ ਧਰਤਿ ਭਈ ਹਰੀਆਵਲੀ ਜਿਥੈ ਮੇਰਾ ਸਤਿਗੁਰੁ ਬੈਠਾ ਆਇ ॥ ,,,,,, ਨੋਟ ,,,,,ਏਥੇ ਸ਼ੁੱਧ ਪਾਠ ਧਰਤਿ ਹੈ ,,, ਧਰਤੀ ਨਹੀਂ ,,,, ਪੁਰਾਤਨ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪਾਂ ਵਿੱਚ ,,,,ਧਰਤਿ ਲਿਖਿਆ ਹੈ ,,,ਜੇ ਕਿਸੇ ਨੂੰ ਸ਼ੰਕਾ ਹੋਏ , ਤਾਂ ਤੁਸੀ ਕਿਸੇ ਪੁਰਾਤਨ ਸਰੂਪ ਦੇ ਦਰਸ਼ਨ ਕਰ ਸਕਦੇ ਹੋ ,,, ਜਾਂ ਕਿਸੇ ਵਿਦਵਾਨ ਨੂੰ ਪੁੱਛ ਸਕਦੇ ਹੋ ,,ਨਵੀਨ ਸਰੂਪਾਂ ਵਿੱਚ ,,ਧਰਤੀ ,,,ਲਿਖਿਆ ਹੈ ,, ਪਰ ਸ਼ੁੱਧ ਧਰਤਿ ਹੈ ,,,, ਨਵੇਂ ਸਰੂਪਾਂ ਵਿੱਚ ਤੇ ਪੁਰਾਤਨ ਸਰੂਪਾਂ ਵਿੱਚ ਬਹੁਤ ਫਰਕ ਹੈ ,,ਇਸ ਪਾਸੇ ਕੋਈ ਧਿਆਨ ਨਹੀ ਦੇ ਰਹਿਆ ਏ ,,,, ਜੋ ਨਵੇਂ ਸਰੂਪ ਛਾਪ ਰਹੇ ਨੇ , ਉਹ ਬਹੁਤ ਫਰਕ ਪਾ ਰਹੇ ਨੇ ,,,,
@jaggisinghsingh4290
@jaggisinghsingh4290 12 күн бұрын
Rooh nu skoon milda y di voice sun ke, Dil ch alag hi khusi sa jandi aa
@harjinderthiara3311
@harjinderthiara3311 13 күн бұрын
Beautiful voice good luck beta ji
@fulakaur5228
@fulakaur5228 13 күн бұрын
Waa ji waa whagur ji chard kalla kara aap ji de keep up good work ❤😊❤💪💪👍👌🙏🙏🙏
@daljeetkaur4548
@daljeetkaur4548 13 күн бұрын
ਬਹੁਤ ਵਧੀਆ 👍🙏
@sukhjitsingh6668
@sukhjitsingh6668 12 күн бұрын
ਬਹੁਤ ਵਧੀਆ ਲੱਗਿਆ
@dosanjhsingh5889
@dosanjhsingh5889 12 күн бұрын
ਵੀਰੇ ਬਹੁਤ ਵਧੀਆ 🫡 ਵਾਹਿਗੁਰੂ ਜੀ ਤ੍ਰਕਿਆ ਬਖਸ਼ੋ 👏👏 ਬੇਨਤੀ ਆ ਕੋਈ ਦੱਸਿਓ ਪਰਦੇਸ ਵਾਲਾ ਗਾਣਾ ਦੱਸ ਸਕਦੇ ਕੀ ਨਾਮ ਆ 👏
@sukhjitsingh6668
@sukhjitsingh6668 12 күн бұрын
ਵੀਰ ਦੀ ਆਵਾਜ਼ ਤੋਂ ਲੱਗਦੈ ਕਿ ਜਿਵੇਂ ਸਤਿੰਦਰ ਸਰਤਾਜ ਦੀ ਆਵਾਜ਼ ਹੋਵੇ
@mithasingh4484
@mithasingh4484 13 күн бұрын
ਕੀਰਤਨ ਕਰਨ ਲਈ ਬਣੇ ਓ ਤੁਸੀਂ ਅੱਖਾਂ ਚੋਂ ਹੰਝੂਆਂ ਦੀ ਬਰਸਾਤ ਕਰਾਉਣ ਦੀ ਹੈਸੀਅਤ ਰੱਖਦੇ ਐ ਤੁਸੀਂ
@user-xx9qd4kb6e
@user-xx9qd4kb6e 13 күн бұрын
WAHAGURUJI tandrusti t tarkea baksan ji
@user-lv9wq8jc5w
@user-lv9wq8jc5w 13 күн бұрын
Wahe guru🙏 mehar krna ess bache te
@lovehurtssomuchluckepb32wala
@lovehurtssomuchluckepb32wala 13 күн бұрын
🙏Waheguru ji chrdi kalla vch rakhn 🙏
@harpreetbal1409
@harpreetbal1409 12 күн бұрын
Waheguru jio bless you with good health & prosperity
@ravinderpal6974
@ravinderpal6974 13 күн бұрын
Sirraaaaa gall bat
@l.i.k.h.a.r.i.8192
@l.i.k.h.a.r.i.8192 13 күн бұрын
Bahut vdia awaz hai veer di suneya hoya ae live
@SidhuMoosewalaFanpage231
@SidhuMoosewalaFanpage231 13 күн бұрын
Satinder Sartaaj g da bhulekha penda 🙏🏼🙏🏼🙏🏼
@NirmalSingh-bz3si
@NirmalSingh-bz3si 13 күн бұрын
ਬਹੁਤ ਸ਼ੋਹਣਾ ਗਾ ਰਹੇ ਓ ਬੇਟਾ??
@mithasingh4484
@mithasingh4484 13 күн бұрын
ਜਗਦੀਪ ਸਿੰਘ ਜੀ ਸੁਣਾਓ ਤੁਸੀਂ ਵੀ ਕੁਝ plz
@user-lv9wq8jc5w
@user-lv9wq8jc5w 13 күн бұрын
Wahe guru🙏 ji
@RajRaj-wl3ux
@RajRaj-wl3ux 9 күн бұрын
God bless you putter g
@RajRaj-wl3ux
@RajRaj-wl3ux 9 күн бұрын
Whaheguru Ji
@user-kf1cp1td9z
@user-kf1cp1td9z 13 күн бұрын
❤❤❤❤❤
@tanu-dj9fn9wo1h
@tanu-dj9fn9wo1h 13 күн бұрын
Bahut vadea veer ji
@onkarsinghvlogs9809
@onkarsinghvlogs9809 13 күн бұрын
Good👍
@BaljinderSingh-of6qj
@BaljinderSingh-of6qj 13 күн бұрын
❤❤❤❤❤❤❤❤❤❤
@JagjitSingh-bm5dx
@JagjitSingh-bm5dx 13 күн бұрын
Waheguru ji
@user-dx9zx3dj7v
@user-dx9zx3dj7v 13 күн бұрын
@satnamsinghfromlondon
@satnamsinghfromlondon 13 күн бұрын
🙏🙏
@SukhwinderKaur-tp5zn
@SukhwinderKaur-tp5zn 13 күн бұрын
Very god put
@311mohanpreetsingh6
@311mohanpreetsingh6 13 күн бұрын
❤❤❤ waheguru mehar kare 🙏🙏🌸🌸
@stl930
@stl930 10 күн бұрын
ਭਾਪਾ ਜੀ ਦਲੇਰ ਮਹਿੰਦੀ ਦੀ ਇਹੀ ਕਹਾਣੀ ਸੀ, ਇਸ ਲਈ ਧਾਰਮਿਕ ਤੋਂ ਦੂਜੇ ਪਾਸੇ ਗਿਆ ਸੀ
@dimpysidhu7784
@dimpysidhu7784 13 күн бұрын
Nice put ji
@harpreet08
@harpreet08 13 күн бұрын
Waheguru
@SurinderSingh-ih1dk
@SurinderSingh-ih1dk 13 күн бұрын
Awesome son 👌
@gurnaibgrewal5733
@gurnaibgrewal5733 10 күн бұрын
Very nice
@UdaySkating
@UdaySkating 13 күн бұрын
bahut vadia veer
@user-sc9xr2eg2t
@user-sc9xr2eg2t 13 күн бұрын
Good veer g
@lakhi_pb1639
@lakhi_pb1639 13 күн бұрын
Bii Thalli starrr hunn bnaannaa bi ne tuhade chinalll te aa gii videoo Odda bi d awJj 👌
@bikkarsingh3009
@bikkarsingh3009 13 күн бұрын
Waheguru g
@mann1813
@mann1813 13 күн бұрын
❤❤
@ksguru8145
@ksguru8145 13 күн бұрын
Waheguru g veer nu chardi kala bakhshe g
@parmjitsingh-qu7kg
@parmjitsingh-qu7kg 13 күн бұрын
❤❤ Waheguru ji Maher Karni ji Waheguru ji
@Jassibawa11
@Jassibawa11 13 күн бұрын
Waheguru mehar bhreya hath rakhna veer te
@Desiforever
@Desiforever 13 күн бұрын
You will have opportunity to travel the word
@dosanjhsingh5889
@dosanjhsingh5889 12 күн бұрын
ਬੇਨਤੀ ਆ ਕੋਈ ਦੱਸਿਓ ਪਰਦੇਸ ਵਾਲਾ ਗਾਣਾ ਦੱਸ ਸਕਦੇ ਕੀ ਨਾਮ ਆ ਮਾਂ ਵਾਲਾ 😢
@Jatindersingh-by3vp
@Jatindersingh-by3vp 13 күн бұрын
Mossewala.come.back
@jaggisinghsingh4290
@jaggisinghsingh4290 12 күн бұрын
Y kis district to ho tusi, rab kre jldi hi tuhadi awaj sunn da moika mile
@pawandeepkaur2202
@pawandeepkaur2202 13 күн бұрын
Veer g contact no jaroor share kro Amritpal singh veer g da
@fulakaur5228
@fulakaur5228 13 күн бұрын
Waa ji waa whagur ji chard kalla kara aap ji de keep up good work ❤😊❤💪💪👍👌🙏🙏🙏
Дарю Самокат Скейтеру !
00:42
Vlad Samokatchik
Рет қаралды 8 МЛН
Despicable Me Fart Blaster
00:51
_vector_
Рет қаралды 23 МЛН