ਰ ਅਤੇ ੜ - ਅੰਤਰ ਅਤੇ ਵਰਤੋਂ - Difference between raara and rhaarhaa- punjabi language

  Рет қаралды 317

Mastarni ji ਮਾਸਟਰਨੀ ਜੀ

Mastarni ji ਮਾਸਟਰਨੀ ਜੀ

Күн бұрын

Sat Sri Akal
In today's video, we'll discuss two alphabets of punjabi language- (ਰ and ੜ)/ raara and rhaarhaa. Since they belong to the same sound cluster so a confusion around them is widely observed. So today, I've tried to give you a difference between their sound and usage.
I hope you like the video.
ਸਤਿ ਸ੍ਰੀ ਅਕਾਲ
ਅੱਜ ਦੀ ਵੀਡੀਓ ਵਿੱਚ, ਅਸੀਂ ਪੰਜਾਬੀ ਭਾਸ਼ਾ ਦੇ ਦੋ ਵਰਣਾਂ (ਰ ਅਤੇ ੜ) ਬਾਰੇ ਗੱਲ ਕਰਾਂਗੇI ਕਿਉਂਕਿ ਇਹ ਇੱਕੋ ਧੁਨੀ ਸਮੂਹ ਨਾਲ ਸਬੰਧਤ ਹਨ ਇਸ ਲਈ ਕਈ ਵਾਰ ਹਨ ਦੇ ਉਚਾਰਣ ਨੂੰ ਲੈ ਕੇ ਕੁਝ ਉਲਝਣ ਹੋ ਜਾਂਦੀ ਹੈ।ਇਸ ਲਈ ਅੱਜ, ਮੈਂ ਤੁਹਾਨੂੰ ਉਹਨਾਂ ਦੀ ਆਵਾਜ਼ ਅਤੇ ਵਰਤੋਂ ਵਿੱਚ ਅੰਤਰ ਦੱਸਣ ਦੀ ਕੋਸ਼ਿਸ਼ ਕੀਤੀ ਹੈI ਮੈਨੂੰ ਉਮੀਦ ਹੈ ਕਿ ਤੁਹਾਨੂੰ ਵੀਡੀਓ ਪਸੰਦ ਆਵੇਗੀ ।
Share this video:
• ਰ ਅਤੇ ੜ - ਅੰਤਰ ਅਤੇ ਵਰਤ...
ਤੁਸੀਂ ਮੇਰੇ ਨਾਲ ਫੇਸਬੁੱਕ 'ਤੇ ਵੀ ਸੰਪਰਕ ਕਰ ਸਕਦੇ ਹੋਂ
ਪੇਜ ਹੈ " ਮਾਂ ਬੋਲੀ ਪੰਜਾਬੀ " Maa boli punjabi, Teeyan trinjhan
teeyantri...
ਮੇਰਾ ਇੰਸਟਾਗ੍ਰਾਮ (Instagram) ਪੇਜ ਹੈ / punjabibeautyondutyquotes ਅਤੇ / punjabibeautyonduty
ਤੁਸੀਂ ਮੈਨੂੰ (snapchat) 'ਤੇ ਵੀ ਐੱਡ ਕਰ ਸਕਦੇ ਹੋਂ
ਮੇਰੀ id ਹੈ "Punjabibeautyonduty"
ਤੁਸੀਂ ਮੇਰੇ ਪੰਜਾਬੀ blog ਨੂੰ ਹੇਠ ਦਿੱਤੇ ਲਿੰਕ ਨੂੰ ਕਲਿੱਕ ਕਰਕੇ ਪੜ੍ਹ ਸਕਦੇ ਹੋਂ, ਜਿਥੇ ਮੈਂ ਵੱਖ ਵੱਖ ਸਿਹਤ ਅਤੇ ਸੁੰਦਰਤਾ ਦੇ ਵਿਸ਼ਿਆਂ ਬਾਰੇ ਗੱਲ ਕਰਦੀ ਹਾਂ
teeyantrinjhan...
ਮੇਰਾ ਅੰਗਰੇਜ਼ੀ ਦਾ blog ਹੈ jyotrandhawa.com
ਜਿੱਥੇ ਤੁਸੀਂ ਪ੍ਰੋਡਕਟ ਰਿਵਿਊ (ਵਸਤ / ਉਤਪਾਦ ਦੀ ਸਮੀਖਿਆ), ਵੱਖ ਵੱਖ ਕੁਦਰਤੀ ਪਦਾਰਥਾਂ ਦੇ ਫਾਇਦੇ ਆਦਿ ਵੀ ਪੜ੍ਹ ਸਕਦੇ ਹੋਂI
ਤੁਸੀਂ ਮੇਰੇ ਅੰਗਰੇਜ਼ੀ ਚੈਨਲ 'ਤੇ ਸਿਹਤ , ਸੁੰਦਰਤਾ ਅਤੇ ਜੀਵਨ ਸ਼ੈਲੀ ਸੰਬੰਧੀ ਵੀਡਿਓਜ਼ ਵੀ ਵੇਖ ਸਕਦੇ ਹੋ I ਮੇਰੇ ਅੰਗਰੇਜ਼ੀ ਚੈਨਲ ਲਈ ਲਿੰਕ ਹੈ I
/ @punjabibeautyonduty
ਜੇ ਤੁਹਾਨੂੰ ਮੇਰੀਆਂ ਵੀਡਿਓਜ਼ ਪਸੰਦ ਆਉਣ ਤਾਂ ਇਹਨਾਂ ਨੂੰ ਲਾਇਕ ਤੇ ਸ਼ੇਅਰ ਕਰਨਾ ਨਾ ਭੁੱਲਣਾI ਹੋਰ ਵੀਡਿਓਜ਼ ਲਈ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋI
ਧੰਨਵਾਦ
ਜੋਤ ਰੰਧਾਵਾ
#rara #punjabialphabets #punjabigrammar

Пікірлер: 7
@kamaldeepsingh4829
@kamaldeepsingh4829 Ай бұрын
ਸਾਸਰੀ ਕਾਲ ਮੈਡਮ ਜੀ
@akashgudiyan9009
@akashgudiyan9009 Ай бұрын
Madam ji continue video daalo please 🙏🙏🙏
@rasheedajmal
@rasheedajmal 29 күн бұрын
Excellent 👌
@mastarniji
@mastarniji 23 күн бұрын
Thanks for watching
@alexanderslepcowski6311
@alexanderslepcowski6311 Ай бұрын
Waheguru from Ukraine! Many thanks for good lesson.
@mastarniji
@mastarniji Ай бұрын
thnkewwwwww 🙏🏼🙏🏼🙏🏼
@Abd-r-Rahman_Gujjar-Gorsi_27
@Abd-r-Rahman_Gujjar-Gorsi_27 26 күн бұрын
ਮੇਹਰਬਾਨੀ ਕਰਕੇ ੜ ਦੀ ਅੰਗਰੇਜ਼ੀ Transliteration Rara ਹੀ ਰਹਿਣ ਦਿਓ otherwise there would be an ambiguity in writing and understanding when Communication and Conversation in Roman Script. ਕਿਓਂਕਿ ਲੋਕ ਇਹਨੂੰ ੜ੍ਹ ਸਮਝਣਗੇ। ਅਸੀਂ ਤਾਂ ਬਸ ਮੱਤ ਹੀ ਦੇ ਸਕਦੇ ਆਂ, ਓਹ ਅੱਡ ਗੱਲ ਆ ਮਾਝੇ-ਅੱਲ਼ ਦੇ ਨ੍ਹੀਂ ਮੰਨਦੇ ਕਿਸੇ ਦੀ।
2000+ ਸਮਾਸੀ  ਸ਼ਬਦ/ Smasi shabad/ Compound words in punjabi language @mastarniji  ​
6:40
отомстил?
00:56
История одного вокалиста
Рет қаралды 6 МЛН
Fake watermelon by Secret Vlog
00:16
Secret Vlog
Рет қаралды 16 МЛН
АЗАРТНИК 4 |СЕЗОН 3 Серия
30:50
Inter Production
Рет қаралды 935 М.
How to pronounce German Umlauts in 10 minutes! | Feli from Germany
10:46
Feli from Germany
Рет қаралды 408 М.
How To Read Russian In 9 Minutes (Seriously)
9:10
Life of Yama
Рет қаралды 1,3 МЛН
If You Know These 15 Words, Your English is EXCELLENT!
7:39
Brian Wiles
Рет қаралды 2,1 МЛН
Similarities Between Arabic and Sicilian
14:11
Bahador Alast
Рет қаралды 1,3 МЛН
отомстил?
00:56
История одного вокалиста
Рет қаралды 6 МЛН