ਸ਼ੇਰ ਚੀਤਾ ਤਿੰਨ ਦਿਨਾ ਬਾਅਦ ਜਗ੍ਹਾ ਬਦਲ ਦਿੰਦਾ ਤੇਜ਼ ਵਾਲਾ ਹੁੰਦਾ ਅੱਜ 12 ਜੁਲਾਈ ਸਵੇਰੇ ਪੈੜ੍ਹਾਂ ਦੇਖੀਆਂ ਸਾਡੀ ਹੱਦ

  Рет қаралды 70,650

Panjaab Paidavar

Panjaab Paidavar

Күн бұрын

ਸ਼ੇਰ ਚੀਤਾ ਤਿੰਨ ਦਿਨਾ ਬਾਅਦ ਜਗ੍ਹਾ ਬਦਲ ਦਿੰਦਾ ਤੇਜ਼ ਵਾਲਾ ਹੁੰਦਾ ਅੱਜ 12 ਜੁਲਾਈ ਸਵੇਰੇ ਪੈੜ੍ਹਾਂ ਦੇਖੀਆਂ ਸਾਡੀ ਹੱਦ ਤੇ
#panjaabpaidavar #sukhishergill #agriculture #farming #maizesilage #amritsarmandi #gurpatwantpannu #automobile #wooddoors #horse

Пікірлер: 98
@JagtarSingh-bw8dm
@JagtarSingh-bw8dm Ай бұрын
ਸ਼ੇਰ ਅਤੇ ਬਘਿਆੜ ਜਾਨੀ ਟਾਈਗਰ ਕਦੇ ਆਪਣਾ ਇਲਾਕਾ ਛੱਡਕੇ ਜ਼ਿਆਦਾ ਦੂਰ ਨਹੀਂ ਜਾਂਦੇ। ਇਹ ਤੇਂਦੂਆ ਹੁੰਦਾ ਜੋ ਆਸਾ ਪਾਸਾ ਜ਼ਿਆਦਾ ਕਰਦਾ । ਤੇਂਦੂਆ ਹੋਣਾ ਪੱਕਾ ਹੋਰ ਕੋਈ ਨਹੀਂ ਹੋ ਸਕਦਾ
@KamaljitKumar-zk7gf
@KamaljitKumar-zk7gf Ай бұрын
@@JagtarSingh-bw8dm paji tiger da ilaka ghato ghat 100,150 suqre kilo meter da hunda oh v ik tiger da jis de ilake vich 4,5 tigress hundiya . leopard da ilaka shota hunda tiger nalo
@makhansarao8710
@makhansarao8710 Ай бұрын
ਬਾਈ ਦਰੱਖਤਾਂ ਤੇ ਗੌਰ ਰੱਖੇ ਓ ਇਹ ਦਰੱਖਤਾਂ ਤੇ ਬੈਠਦਾ ਹੁੰਦਾ
@GurwinderSingh-zi4fd
@GurwinderSingh-zi4fd Ай бұрын
ਤੇਂਦੂਆ ਆਪਣੇ ਬੱਚਿਆਂ ਨਾਲ ਹੈ,ਅਗਲੇ ਪਗ ਮਾਰਕ ਤਿੱਖੇ ਤੇ ਪਿਛਲੇ ਲੱਗਭਗ ਕੁੱਤੇ ਵਰਗੇ ਹੁੰਦੇ,ਨੇ,ਇਹ ਸ਼ਰਮੀਲਾ ਜਾਨਵਰ,ਹੁੰਦਾ ਜਿਆਦਾਤਰ ਹਨੇਰੇ ਚ ਸ਼ਿਕਾਰ ਕਰਦਾ,,ਸੱਚੇ ਪਾਤਸ਼ਾਹ ਸਭਨਾ ਜੀਆਂ ਤੇ ਮਿਹਰ ਭਰਿਆ ਹੱਥ ਰੱਖਣ ਜੀ,,
@bahadursingh9718
@bahadursingh9718 Ай бұрын
ਵੀਰ ਜੀ ਇਹ ਤੰਤ੍ਆ ਹੈ ਸ਼ੇਰ ਨਹੀਂ ਹੈ ਤੰਤ਼ਉਆ ਹੀ ਆਪਣੀ ਜਗ੍ਹਾ ਛੱਡ ਕੇ ਦੂਰ ਦੂਰ ਚਲਾ ਜਾਂਦਾ ਹੈ ਇਹ ਵੀ ਖਤਰਨਾਕ ਹੁੰਦਾ ਹੈ ਕ਼ਈਂ ਜਗ੍ਹਾ ਤੇ ਬਘਿਆੜ ਵੀ ਹੁੰਦਾਂ ਹੈ ਆਪਾਂ ਤੰਤ਼ਉਆ ਵੀ ਕਹਿ ਦਿੱਨੇ ਹਾਂ। ਵੀਰ ਜੀ ਇਹ ਜ਼ਿਆਦਾ ਕਰਕੇ ਕੁੱਤੇ ਬੱਕਰੀ ਇਸ ਤਰ੍ਹਾਂ ਦੇ ਜਾਨਵਰਾਂ ਨੂੰ ਨਿਸ਼ਾਨਾ ਬਣਾਉਂਦਾ ਹੈ ਧੰਨਵਾਦ ਬਹਾਦੁਰ ਸਿੰਘ ਸਿੱਧੂ ਪਹਿਲਵਾਨ ਲੇਲੇਵਾਲਾ
@ManjitKaur-bf2jw
@ManjitKaur-bf2jw Ай бұрын
ਵੀਰੇ ਤੁਸੀਂ ਆਪਣੇ ਬਚਾ ਰਖੋ ਕੋਈ ਹਥਿਆਰ ਕੋਲ ਰੱਖੋ ਮਾਲੀ ਨੁਕਸਾਨ ਦੀ ਭਰਪਾਈ ਹੋ ਸਕਦੀ ਆ ਪਰ ਜਿੰਦਗੀ ਦੁਬਾਰਾਂ ਨਹੀ ਬਹੁਤ ਫਿਕਰ ਵਾਲੀ ਗੱਲ ਆ
@KamaljitKumar-zk7gf
@KamaljitKumar-zk7gf Ай бұрын
@@ManjitKaur-bf2jw paji kahada fikar jawak o v ihna shota leke ta ohdiya perra dekhde aa .a bahut chalak janwar aa pata v nhi lagda kado loke de bache godiya cho le janda .nhi ta sikari Lakhpat singh rawat diya video dekho ohne 55 leopard mare jehre loka nu marde c
@JasbirSingh-mw1vr
@JasbirSingh-mw1vr Ай бұрын
ਸ਼ੇਰ,, ਤੇਂਦੂਆ,,,ਬਾਘ ਇਹ ਸਾਰੇ ਬਿਲੀ ਪਰਿਵਾਰ ਦੇ ਮੈਂਬਰ ਹਨ। ਇਨਾਂ ਦੇ ਪੈਰਾਂ ਦੀਆਂ ਨੌਂਦਰਾਂ ਹਰ ਸਮੇਂ ਬਾਹਰ ਨਹੀਂ ਹੁੰਦੀਆਂ । ਖਾਸ ਕਰ ਤੁਰਦੇ ਸਮੇਂ । ਜਦਕਿ ਕੁਤੇ ਰਿਛ ਚੀਤੇ ਦੀਆਂ ਨੌਂਹਦਰਾਂ ਹਰ ਸਮੇਂ ਬਾਹਰ ਹੀ ਹੁੰਦੀਆਂ
@gurpreetcheema-kp3sz
@gurpreetcheema-kp3sz Ай бұрын
ਤੁਸੀਂ ਧਰਤੀ ਤੇ ਹੀ ਦੇਖੀ ਜਾਦੇ ਇਹ ਦਰੱਖਤ ਤੇ ਵੀ ਚੜ ਜਾਦਾ ਆ ਇਹ ਤੇਦੂਏ ਆ
@upkarsingh2309
@upkarsingh2309 Ай бұрын
ਬੱਚਿਆਂ ਨੂੰ ਖੇਤ ਨਾਲ ਨਾ ਲੈ ਕੇ ਜਾਓ, ਬੰਦਾ ਤਾਂ ਆਪਣਾ ਬਚਾ ਕਰ ਲੈਂਦਾ. 🙏
@KulwinderSingh-eu5vx
@KulwinderSingh-eu5vx Ай бұрын
Bai Ji aapna aap nu safe rakho jindgi only one time ha
@sonyverma9660
@sonyverma9660 Ай бұрын
ਵੀਰੇ ਕਿਸੇ ਡੂੰਗੀ ਪੈੜ ਵਿੱਚ ਸੀਮਿੰਟ ਪਾਕੇ ਦੇਖੋ ਵੇਲਕੁੱਲ ਪਾਣੀ ਵਰਗਾ ਬਣਾ ਕੇ ਫੇਰ ਜਦੋਂ ਸੁੱਕ ਗਿਆ ਫੇਰ ਕੱਡਕੇ ਦੇਖੋ
@kirtansingh7124
@kirtansingh7124 Ай бұрын
ਸਿਰਸੇ ਵਾਲੇ ਸੌਦਾ ਸਾਧ ਰਾਮ ਰਹੀਮ ਦਾ ਸ਼ੇਰ ਖੁਲ ਗਿਆ ਹੈ ਵਾਹਿਗੁਰੂ ਜੀ
@kulwantsingh9415
@kulwantsingh9415 Ай бұрын
ਵੀਰੇ ਅਪਣਾ ਧਿਆਨ ਰੱਖਣਾ ਜਰੁਰ ਇਥੇ ਹੀ ਨੇੜੇ ਤੇੜੇ ਹੋਵੇਗਾ ਬਹੁਤ ਪੈੜਾ ਮਿਲ ਰਹੀਆਂ ਹਨ ।
@jaschahal7100
@jaschahal7100 Ай бұрын
ਤੇਦੁਆ ਜਾ ਸੇਰ ਲੱਗਦਾ ਇਹ ਬਿੱਲੀ ਦੀ ਕਿਸਮ ਵਿੱਚੋਂ ਹੁੰਦੇ ਹਨ ਬਾਈ... ਇਹ ਦਿਨ ਦੇ ਸਮੇਂ ਬਹੁਤ ਘੱਟ ਦਿਖਾਈ ਦਿੰਦੇ ਹਨ ਇਸ ਕਰਕੇ ਦਿਨੇ ਮੱਕੀ ਵਿੱਚ ਲੁਕ ਕੇ ਰਹਿਦਾ ਹੈ ਰਾਤ ਵੇਲੇ ਸਿਕਾਰ ਕਰਨ ਵਿੱਚ ਇਸ ਵਿੱਚ ਫੁਰਤੀ ਵੱਧ ਹੁੰਦੀ ਹੈ ਆਪਣਾ ਧਿਆਨ ਰੱਖੋ ਬਾਈ
@paramjeetsinghbuttar1026
@paramjeetsinghbuttar1026 Ай бұрын
ਲੋਕ ਜਾਂ ਪ੍ਰਸ਼ਾਸਨ ਡਰੌਨ ਦਾ ਪ੍ਰਬੰਧ ਕਰਕੇ ਵੇਖਣ ਡਰੌਨ ਦੇ ਖੜਕੇ ਤੋਂ ਬਾਹਰ ਲਭ ਸਕਦੈ
@KarnailSingh-gr7dz
@KarnailSingh-gr7dz Ай бұрын
Hit the bud of Ser
@makhansarao8710
@makhansarao8710 Ай бұрын
ਬਾਈ ਸਭ ਤੋਂ ਪਹਿਲਾਂ ਤਾਂ ਮੱਕੀਆ ਵੱਡੋ ਹੁਣ ਤਾਂ ਪਤਾ ਲੱਗ ਜੂ ਫੇਰ ਜੀਰੀ ਵੱਡੀ ਹੋਜੂ ਫੇਰ ਔਖਾ ਹੋਜੂ
@HappyGreatDane-nf1hd
@HappyGreatDane-nf1hd Ай бұрын
Super
@Sukhmansidhu-mx8ji
@Sukhmansidhu-mx8ji Ай бұрын
Leopard ਦੇ ਪੰਜੇ ਦੇ ਨਿਸ਼ਾਨ ਲੱਗ ਦੇ ਨੇ ਬਾਈ ਜੀ ਬਾਕੀ ਵਾਹਿਗੁਰੂ ਜਾਣੇ,,,
@ramlal1303
@ramlal1303 Ай бұрын
ਵੀਰ ਜੀ ਡਰੋਨ ਦੇ ਨਾਲ ਇਸਦਾ ਚੈਕ ਅਪ ਕਰਾਓ ਮੱਕੀਆਂ ਦੇ ਉੱਤੇ
@ManjitKaur-bf2jw
@ManjitKaur-bf2jw Ай бұрын
ਪਾਗਲ ਲੋਕ ਜਿਹੜੇ ਮਖੌਲ ਕਰਦੇ ਆ ਆਹ ਵੀਰਾ ਦੀ ਜਾਨ ਨੂੰ ਬਣੀ ਪਈ ਆ
@gurtejsidhu3005
@gurtejsidhu3005 Ай бұрын
Rat ਨੂੰ need ne honde kanda Kane bhake jana 12 day ho ga
@jarnailsinghdhindsa8013
@jarnailsinghdhindsa8013 Ай бұрын
ਪੈੜ ਤਾਂ ਤੇਂਦੂਏ ਦੀ ਹੀ ਲਗਦੀ ਹੈ।
@janvisharma1732
@janvisharma1732 Ай бұрын
🤲🙌🙏🌴
@RajanDhaliwal-wt8rz
@RajanDhaliwal-wt8rz Ай бұрын
ਬਾਈ ਦੇਖਿਆ ਕਈ ਬੰਦਿਆਂ ਨੇ ਆ ਪਰ ਕੋਈ ਦਾਅਵੇ ਨਾਲ ਕਿਉਂ ਨੀ ਕਹਿ ਰਿਹਾ ਵੀ ਸੇਰ ਆ ਚੀਤਾ ਆ ਜਾ ਕੁਝ ਹੋਰ ਆ ਕੋਈ ਕਹਿੰਦਾ ਮੂੰਹ ਦੇਖਿਆ ਮੈਂ ਤੇ ਕੋਈ ਕੁਝ ਪਰ ਕੋਈ ਇਹ ਨੀ ਕਹਿ ਰਿਹਾ ਵੀ ਹਾਂ ਸੇਰ ਹੀ ਆ,
@sonyverma9660
@sonyverma9660 Ай бұрын
ਵੀਰੇ ਦਰੱਖਤ ਤੇ ਵੀ ਨਿਗਾ ਮਾਰ ਲੋ
@arvinderchahalashuchahal4975
@arvinderchahalashuchahal4975 Ай бұрын
Bi jee Tandon feemal as am din Vichy 40 kilometer Tak chala hands Ada Dar sham 6pm to 5am Tak hnda aha back side to Atak karda chota hi
@Paraforce959
@Paraforce959 Ай бұрын
Darkhta 🌲 ta betha sekaar khnda dekhlo koi kuta darkhta ta nhi tange pya
@agill2066
@agill2066 Ай бұрын
Lion,tiger,and leopards pugmarks never show claw marks when they walk.There claws are sheathed inside.These marks showing claws are made by man.😂
@JagdevKhan-cn4qu
@JagdevKhan-cn4qu Ай бұрын
5 ...7 dron te pinda de bandy lag ke lagaatar bhal karn.bina ruky.
@sonyrajput89000
@sonyrajput89000 Ай бұрын
Mainu lagda cheta 100k subscriber karwa ke hi jauga Tera bai 😅
@jasssidhu454
@jasssidhu454 Ай бұрын
😂
@KalaSingh-ly1hf
@KalaSingh-ly1hf Ай бұрын
😅😅
@makakanjla2720
@makakanjla2720 Ай бұрын
😂sahi aa bilkul
@user-le2bh3mw1g
@user-le2bh3mw1g Ай бұрын
Bai ji 12 bor gun France de l g kartoos honh ja 315 bor raifel howe
@JagjeetDhindsa
@JagjeetDhindsa Ай бұрын
ਪੱਲੀ ਚ ਬੰਨ ਲੈਣਾ ਜਦੋਂ ਫੜ ਲਿਆ ਵੀਰ ਜੀ
@Paraforce959
@Paraforce959 Ай бұрын
Tandu bai .. ethe bhot a
@JagdevKhan-cn4qu
@JagdevKhan-cn4qu Ай бұрын
Jhhidi de vich hi hon dè chance ne.jhhidi de dooji side cheak krni chahidi c.ho skda eadhr to vapis duji side gya hovy
@mangujassar5607
@mangujassar5607 Ай бұрын
Y ji sher ja koi bada janawar batt te thori tur lu
@RajanDhaliwal-wt8rz
@RajanDhaliwal-wt8rz Ай бұрын
ਤੇ ਕੋਈ ਜੰਗਲੀ ਵਿਭਾਗ ਆਲਾ ਕੁਝ ਨੀ ਬੋਲ ਰਿਹਾ ਜੇ ਤਾਂ ਕਲੀਅਰ ਕਰਨਾ ਵੀ ਕਿਹੜਾ ਜਾਨਵਰ ਆ ਰਾਤ ਨੂੰ ਪਹਿਰਾ ਦੇਣਾ ਪਉ ਨਹੀ ਤਾਂ ਪੈੜਾਂ ਈ ਪੈੜਾਂ ਲੱਭੇਗੀ
@kirtansingh7124
@kirtansingh7124 Ай бұрын
ਬਾਦਲ ਕੈਪਟਨ ਅਮਰਿੰਦਰ ਜੱਟ ਜੱਟੂ ਸਿਰਸੇ ਵਾਲਾ ਸੌਦਾ ਪੰਜਾਬ ਵਿੱਚ ਨੇ
@rj31alabrar14
@rj31alabrar14 Ай бұрын
Veer aaha 101% lapade he aa bro
@kirtansingh7124
@kirtansingh7124 Ай бұрын
ਸ਼ੇਰ ਦਾ ਸ਼ਿਕਾਰ ਕਰੋ ਵੀਰ
@ShubneetSinghnaharShubu-cd3gz
@ShubneetSinghnaharShubu-cd3gz Ай бұрын
Gapp a
@ankitkhatri9795
@ankitkhatri9795 Ай бұрын
Bro it's leopard footprint..I know.....bhaag de ede naalo char huna bdde hunde...I am sure tenduya e aw ehe
@shamindersingh8917
@shamindersingh8917 Ай бұрын
ਬਾੲੀ ਵੱਟ ਤੇ ਕੜੱਕਾ ਜਾ ਫੰਦਾ ਲਾ ਦੇੳੁ
@WonderfulSolarEclipse-lp8wd
@WonderfulSolarEclipse-lp8wd Ай бұрын
22 bahut ne hoshiarpur te ropar area ch hun api chl jana ehne
@makakanjla2720
@makakanjla2720 Ай бұрын
Keo bai fuddu la rakhiya othe kus ne mai ja k aaeya bai na dhai dekhiya hai ne kese ney change tara ada o bol rahe aa koi pakka keo ne kahe raha
@sukhjindercheema199
@sukhjindercheema199 Ай бұрын
👉ਵੀਰ ਜੀ ਇਹ ਕੁਝ ਕਲੀਅਰ ਹੋਇਆ ਕਿ ਤੇਦੁਆਂ ਹੈ ਸ਼ੇਰ ਹੈ ਕਿ ਟਾਇਗਰ ਹੈ।ਇਹ ਤਿਨੇ ਜਾਨਵਰ ਬਹੁਤ ਹੀ ਖਤਰਨਾਕ ਹਨ।ਤੁਸੀ ਵੀ ਸੁਰੱਖਿਅਤ ਰਹੋ ਵੀਡੀਓ ਪਾਉਣ ਵੇਲੇ।ਸਾਵਧਾਨ ਰਹੋ
@KamaljitKumar-zk7gf
@KamaljitKumar-zk7gf Ай бұрын
Paji leopard aa je tiger hunda ta os ne hun tak kise nake da pashu marna c . leopard aa jehra kute ja shote janwar marda
@pubgglobalgrouppubglovers8153
@pubgglobalgrouppubglovers8153 Ай бұрын
ਬਿਲਕੁੱਲ lepord ਹੀ ਆ ਟਾਈਗਰ ਦੇ ਪੰਜੇ ਤੇ ਸ਼ੇਰ ਦੇ ਪੰਜਿਆਂ ਦੇ ਨਿਸ਼ਾਨ ਏਨੇ ਨਿੱਕੇ ਨਹੀ ਸੀ ਹੋਣੇ
@amardeepsvirdi
@amardeepsvirdi Ай бұрын
Leoperd aa, nails open, tiger open nails only during hunting,
@KamaljitKumar-zk7gf
@KamaljitKumar-zk7gf Ай бұрын
@@amardeepsvirdi paji jado gile tha turda panje de nuh da Nisan Banda .agar suki miti aa fer Kali gadi da .menu ta pata Sade riste dar up ch aa ohne de gar de marag me 20 fut to dekhiya c .khal ch nuh da Nissan c te suki miti te nhi c
@amardeepsvirdi
@amardeepsvirdi Ай бұрын
@@KamaljitKumar-zk7gf read my comment once more,
@user-ml2uk8gt4x
@user-ml2uk8gt4x Ай бұрын
Awj.mtt.de.lagdi.haa.fr.tn.beallye.v.shaer.bn.jau
@manjindersinghsidhu1275
@manjindersinghsidhu1275 Ай бұрын
ਸ਼ੇਰ ਦੀ ਪੈੜ 6 ਇੰਚ ਤੋਂ ਵੱਡੀ ਹੁੰਦੀ ਆ
@makakanjla2720
@makakanjla2720 Ай бұрын
Khech k rakh 100 k hon ala
@user-pt8ho4iv1r
@user-pt8ho4iv1r Ай бұрын
Bai sher, leopard, tiger vagera turde samay nohndra bahar kadd ke nahi turde. Koi v billi prajaati da jaanver sirf hamla karn lagga he nohndra bahar kadd da hai. Kutta hyena lakarbagga nohndra bahar kadd ke turda hai. Hun appe hisaab laa leo eh ki aw. Hyena ho sakda shayad.
@user-jo1py6ny6c
@user-jo1py6ny6c Ай бұрын
ਵੀਰ ਜੀ ਲੱਭ ਗਿਆ ਕਿ ਨੀ ਸੇਰ 13ਨੂੰ ਕੋਈ ਹੱਲ ਚਲ ਨੀ ਹੋਈ
@user-tc1to8cn4r
@user-tc1to8cn4r Ай бұрын
Solar wale wifi cctv camera lao
@pooniarajsthan8916
@pooniarajsthan8916 Ай бұрын
पैर देख के ता तेंदूए दें पगचिह्न लगदे है,,, टाइगर दे पगचिह्न थोड़े होर बड़े होनगे
@randhawarajbir9088
@randhawarajbir9088 Ай бұрын
Sada v nehri area assi kdi gor ne Keta sade amm raat nu ture firde jdo eh darr jnda udo insan jeev mardae Ong Bach k rahiea ta kuj ne kehnde darr k jdo tang launda udo marr k he chadda eh daria ferda nuksan pka kru bnde nallo eh janwar yada siana
@kulwindersinghninda375
@kulwindersinghninda375 Ай бұрын
ਦਰੱਖਤਾਂ ਦੇ ਉੱਪਰ ਬੈਠਦਾ ਦਿਨ ਵਿੱਚ ਬਾਗ
@darshansingh5731
@darshansingh5731 Ай бұрын
ਬਾਈ ਡਰੋਨ ਨਾਲ ਵੀਡੀਓ ਬਣਾ ਕੇ ਚੈਕ ਕਰ ਲਵੋ
@user-mo6mw4we3z
@user-mo6mw4we3z Ай бұрын
Suur.a
@preetGill-fk8mg
@preetGill-fk8mg Ай бұрын
makki Ch Fire Krdo je kuj hoya ta bhar ta ayu odo pta lagju fire kro jaan
@KamaljitKumar-zk7gf
@KamaljitKumar-zk7gf Ай бұрын
Tuc ya ajeeb bande aa bache chake firde .bachiya nu ta aa hatha cho kho ke le janda nhi ta uttrakhand waliya to story' sun lo aakal nu hath maro
@user-ml2uk8gt4x
@user-ml2uk8gt4x Ай бұрын
Jangli.soor.y
@baljitsingh374
@baljitsingh374 Ай бұрын
Tandu y
@manjindersinghsidhu1275
@manjindersinghsidhu1275 Ай бұрын
ਦਸ ਦਿਨ ਜਾਨਵਰ ਖਾਂਦਾ ਕੀ ਆ ???
@JaySingh-cv3yg
@JaySingh-cv3yg Ай бұрын
Ptaka chlado
@RajanDhaliwal-wt8rz
@RajanDhaliwal-wt8rz Ай бұрын
ਸੇਰ ਛੋਟੀ ਵੱਟ ਤੇ ਨੀ ਤੁਰ ਸਕਦਾ
@bikkarsingh7457
@bikkarsingh7457 Ай бұрын
Chataj
@gurpreetsinghguridhillon6736
@gurpreetsinghguridhillon6736 Ай бұрын
Kina akal ala sher a vett vett te jnda
@veerchannel911
@veerchannel911 Ай бұрын
ਮੱਕੀ ਦਾ ਅਚਾਰ ਨਹੀਂ ਪਾਉਣ ਦੇਣਾ ਇਹਨੇ
@IshakvriaVriasaab
@IshakvriaVriasaab Ай бұрын
ਵੀਰ ਬੱਚਾ ਘਰ ਛੱਡ ਆਇਆ ਕਰੋ
@GurwinderSingh-zg7jx
@GurwinderSingh-zg7jx Ай бұрын
Laped
@makakanjla2720
@makakanjla2720 Ай бұрын
Haddiya ala ta dhakka kar reha veer
@MukkokKaur
@MukkokKaur Ай бұрын
ਝੋਨਾ ਲਾਉਣ ਵਾਲਿਆ ਨੂੰ ਹੋਰ ਨਾ ਡਰਾਓ
@gurtejsidhu3005
@gurtejsidhu3005 Ай бұрын
Tuse iak bhoko
@devinderkumar9956
@devinderkumar9956 Ай бұрын
ਵੀਰ ਜੀ ਸ਼ੇਰ ਹਫ਼ਤੇ ਬਾਅਦ ਸ਼ਿਕਾਰ ਕਰਦਾ
@ranveerkaur4654
@ranveerkaur4654 Ай бұрын
Tera vdia sher howe ja cheta tere pind kol aa tenu vdia content mil gya vdio banon li..tere li ta na hi fadya jawe video bani jandi..😂
@manatsvlogs2632
@manatsvlogs2632 Ай бұрын
ਤੁਸੀ ਆ ਕ ਬਣਾ ਲਓ contant ਪਤਾ ਲਗਜੁ
@darshansingh5731
@darshansingh5731 Ай бұрын
ਬਾਈ ਓਦੇ ਤਾ ਹੁਣ ਨੂੰ ਕਿਸੇ ਮੋਟਰ ਜਾ ਦਰੱਖਤ ਤੇ ਕੈਮਰੇ ਲਗਾ ਕੇ ਕਲੀਅਰ ਵੀ ਕਰ ਲੈਦੇ ਪੈੜਾ ਹੀ ਵਿਖਾਈ ਜਾਨੋ ਹੋਕਿਨੇ ਦਿਨਾ ਦੇ
@manjindersinghsidhu1275
@manjindersinghsidhu1275 Ай бұрын
ਹਰ ਬੰਦੇ ਕੋਲ ਮੋਬਾਇਲ ਆ ਦਸ ਦਿਨ ਹੋਗੇ ਇਕ ਵੀ ਵੀਡੀਓ ਨਹੀਂ ਬਣੀ
@AvtarSinghLitt-zs4vy
@AvtarSinghLitt-zs4vy Ай бұрын
Thunu ek channel hi milya?? Kine k janwar kha gya
@user-sy1kz1dh3x
@user-sy1kz1dh3x Ай бұрын
Dron naal vedio ch vekh lo
@user-kz6ge8ot6p
@user-kz6ge8ot6p Ай бұрын
Akha da dhoka hor kush ni
@daljitjhalli
@daljitjhalli Ай бұрын
ਫੇਰ ਦਾ ਮੂੰਹ ਦਿਖਾ ਦਿਓ ਦਸ ਦਿਨ ਹੋ ਗਏ ਦੇਖਿਆ ਨਹੀਂ
@daljitjhalli
@daljitjhalli Ай бұрын
ਸੇਰ ਦਾ ਮੂੰਹ ਦਿਖਾਓ
@user-ml2uk8gt4x
@user-ml2uk8gt4x Ай бұрын
O yaar.koi.video.offser.ho.srkari.mulajm.dakha.daa.
Angry Sigma Dog 🤣🤣 Aayush #momson #memes #funny #comedy
00:16
ASquare Crew
Рет қаралды 48 МЛН
What does Satoru Gojo have? #cosplay#joker#Harley Quinn
00:10
佐助与鸣人
Рет қаралды 7 МЛН
АЗАРТНИК 4 |СЕЗОН 2 Серия
31:45
Inter Production
Рет қаралды 803 М.
Angry Sigma Dog 🤣🤣 Aayush #momson #memes #funny #comedy
00:16
ASquare Crew
Рет қаралды 48 МЛН