No video

ਰੱਬ ਦੁਨੀਆ ਦਾ ਸਭ ਤੋਂ ਵੱਡਾ fraud ਹੈ: ਬਲਕੌਰ ਸਿੰਘ

  Рет қаралды 487,675

Daily Post Punjabi

Daily Post Punjabi

Күн бұрын

ਰੱਬ ਦੁਨੀਆ ਦਾ ਸਭ ਤੋਂ ਵੱਡਾ fraud ਹੈ: ਬਲਕੌਰ ਸਿੰਘ
For More updates subscribe us by click on above Red Subscribe Button
Daily Post Punjabi:
punjabi.dailyp... /
Facebook:
/ dailypostpunjabi
Instagram :
/ dailypostpunjabi.in
Follow us on Twitter:
/ dailypostpnbi

Пікірлер: 2 800
@noobgamer5002
@noobgamer5002 2 ай бұрын
ਬਾਪੂ ਦੀਆਂ ਬਹੁਤ ਗੱਲਾਂ ਸਹੀ ਆ ਬਾਈ ਤੁਸੀਂ ਮੰਨੋ ਯਾਂ ਨਾਂ ਮੰਨੋ ਪਰ ਆਪਾਂ ਨੂੰ ਭੇਡ ਚਾਲ ਨਹੀਂ ਚੱਲਣਾ ਚਾਹੀਦਾ
@principalinderpalsinghchan2335
@principalinderpalsinghchan2335 7 ай бұрын
ਸਿਰ ਤੇ ਦਸਤਾਰ, ਮੂੰਹ ਤੇ ਦਾੜ੍ਹਾ ਤੇ ਨਾਂ ਨਾਲ ਸਿੰਘ ਪਰ ਗੱਲਾਂ ਗੁਰਮਤਿ ਦੇ ਮੂਲ ਸੰਦੇਸ਼ ਨਾਲੋਂ ਉਲਟ। ਆਜੁ ਨਾਮੇ ਬੀਠਲੁ ਦੇਖਿਆ ਮੂਰਖ ਕੋ ਸਮਝਾਊ ਰੇ।।
@akshbrar1074
@akshbrar1074 2 ай бұрын
Good ❤
@baljitraisharma6333
@baljitraisharma6333 Жыл бұрын
यह भाई साहेब बिल्कुल अपरिपक्व ओर अव्यवहारिक हैं जैसा कि प्रायः वाम पंथी होते ही है । मैं भी युवा अवस्था मे ऐसा ही था परन्तु खोज खोज कर ज्ञान लेने से उसे परखने से तथा जीवन के अनुभवो से बहुत कुछ समझ आ गई। परन्तु यह आदरणीय भाई साहेब ठहर गए आगे नही बड़े । कारण ऐसी ही संगत मे फस गए। अपनी खोज नही की । कभी मेल होगा तो बात करेंगे ।
@dhainchand1643
@dhainchand1643 3 ай бұрын
*ਰੱਬ ਦੀ ਹੋਂਦ* ਇੱਕ ਬਹੁਤ ਵੱਡੀ ਉਲਝਣ ਹੈ । ਜਦੋਂ ਰੱਬ ਨੂੰ ਮੰਨਣ ਵਾਲੇ ਲੋਕ ਚੋਰੀ,ਯਾਰੀ, ਭਿਵਚਾਰ, ਵੱਢ ਟੁੱਕ, ਕੰਮਚੋਰ, ਵਿਹਲੜ, ਗੁੰਡਾਗਰਦੀ, ਲੁੱਟਮਾਰ,ਰੇਪਿਸਟ, ਟੈਕਸ ਚੋਰ, ਬੇਇਮਾਨ,ਭਰਿਸਟਾਚਾਰ ਆਦਿ ਨੂੰ ਅੰਜਾਮ ਦਿੰਦੇ ਐ, ਉਦੋਂ ਇਨਾਂ ਨੂੰ ਰੱਬ ਨਹੀਂ ਦਿਸਦਾ। ਰੱਬ ਦੀ ਹੋਂਦ ਇਹਨਾਂ ਲੋਕਾਂ ਵਾਸਤੇ ਕਦੇ ਹੁੰਦੀ ਐ ਤੇ ਕਦੇ ਨਹੀਂ। ਖੁੱਲੀਆਂ ਅੱਖਾਂ ਨਾਲ ਪਾਪ ਕਰਨਾ ਤੇ ਫਿਰ ਬੰਦ ਅੱਖਾਂ ਕਰਕੇ ਪਾਪ ਬਖ਼ਸਾਉਣ ਵਾਸਤੇ ਰੱਬ ਨੂੰ ਖੁਸ਼ ਕਰਨਾ।
@palklair6228
@palklair6228 3 жыл бұрын
ਜੇ ਕਿਸੇ ਪੂਰਨ ਦੀ ਮਾਰ ਖਾਧੀ ਹੁੰਦੀ, ਤਾ ਪੱਤਰਕਾਰ & ਬਲਕੌਰ ਸਿੰਘ ਨੂੰ ਰੱਬ ਖੁਲ੍ਹੀਆ ਅੱਖਾਂ ਨਾਲ ਵੀ ਦਿਖ ਜਾਣਾ ਸੀ। 👉🏿ਸਬੂਤ ਨੰ:1:- ਦੁਇ ((👁️👃👁️)) ਦੁਇ ਲੋਚਨ ਪੇਖਾ।। ਹਉ ਹਰਿ ਬਿਨੁ ਅਉਰੁ ਨ ਦੇਖਾ।। ਪਰੂਫ ਨੰ:2:- ਗੁਰਹਿ ਦਿਖਾਇਓ (👁️👃👁️) ਲੋਇਨਾ।।੧।।ਰਹਾਉ।। ਈਤਹਿ ਊਤਹਿ ਘਟਿ ਘਟਿ ਘਟਿ ਘਟਿ, ਤੁੰਹੀ ਤੂੰਹੀ ਮੋਹਿਨਾ।।
@Jalalpuria379
@Jalalpuria379 5 ай бұрын
Bas kro yaar samajdar hojo
@Jalalpuria379
@Jalalpuria379 5 ай бұрын
Matlab v dasso eh pankti da??
@gurdwarasinghsabh
@gurdwarasinghsabh 5 ай бұрын
Smajdaar tu hoo thik .... Duniyaa kiwa ayi ki bneyaaa kida aya asi .. asi eithaa kyo eh sab answer haga tera kolo dss menu .... Tusi bss science di theories nu mnda ja asi nhi ​@@Jalalpuria379
@gurdwarasinghsabh
@gurdwarasinghsabh 5 ай бұрын
​@@Jalalpuria379ik hor gal kdii guru granth sehib read kita dss menu boll ja pta howa ta eh ni pushda
@punjab-np9mc
@punjab-np9mc 2 ай бұрын
ਇਹ ਰੱਬ ਹੋ ਗਏ ਸ਼ਬਦ 😂ਹਨ
@gurmezsingh9461
@gurmezsingh9461 4 жыл бұрын
ਬਹੁਤ ਸਿਆਣਪ ਜਮ ਕਾ ਭਓੁ ਬਿਆਪੈ।
@GurpalSingh-cj9og
@GurpalSingh-cj9og Ай бұрын
Waheguru a v clear ho gya ji
@kamalsinghjhamat8378
@kamalsinghjhamat8378 4 жыл бұрын
ਆਜ਼ਾਦ ਤੇ ਖੁੱਲੇ ਦਿਮਾਗ ਵਾਲਾ ਇਨਸਾਨ ਹੀ ਇਹਨਾਂ ਗਲਾ ਨੂੰ ਸਮਝ ਸਕਦਾ ਹੈ ਗੁਲਾਮ ਜਾਂ ਅੰਧਵਿਸ਼ਵਾਸੀ ਜਾਂ ਬਹੁਤਾ ਧਾਰਮਿਕ ਇਨਸਾਨ ਇਹਨਾਂ ਗਲਾ ਨੂੰ ਨਹੀਂ ਸਮਝ ਮੰਨ ਸਕਦਾ,, ਬਹੁਤ ਵਧੀਆ ਵਿਚਾਰ ਬਿਲਕੁਲ ਸਹੀ ਗੱਲਾ ਬਿਲਕੁਲ ਸਹਿਮਤ ਬਾਈ ਜੀ ਧੰਨਵਾਦ ਜੀ
@nehamunjal5903
@nehamunjal5903 3 жыл бұрын
It is right
@RashiGhuman
@RashiGhuman 2 жыл бұрын
Bilkul
@Ramanjot-creativity
@Ramanjot-creativity Жыл бұрын
👌👌👌👍👍👍
@ashokklair2629
@ashokklair2629 Жыл бұрын
ਅਸੀ ਲੋਕ ਹੀ ਕੁੰਮੈਂਟ ਕਰ ਕਰ ਕੇ ਬਲਕੌਰ ਸਿੰਘ ਨੂੰ ਸੱਚਾ ਬਣਾ ਰਹੇ ਹਾਂ, ਤੇ ਗੁਰੂ ਸਾਹਿਬਾਨਾ ਨੂੰ & ਗੁਰਬਾਣੀ ਨੂੰ ਝੂਠਾ ਸਾਬਤ ਕਰ ਰਹੇ ਹੈ। 👉🏿ਏ‌‌ ਮਨ , ਮਤ ਜਾਣੈ ਹਰਿ ਦੂਰ ਹੈ, ਸਦਾ ਵੇਖਿ ਹਦੂਰਿ।। ਸਦ ਸੁਣਦਾ, ਸਦ ਵੇਖਦਾ, ਸਬਦਿ ਰਹਿਆ ਭਰਪੂਰਿ।।
@vetocorleone1919
@vetocorleone1919 8 ай бұрын
I also born in Sikh my father is following ritual of Sikhism like Amrit .but without any evidence you can not proof god at all 😊😊
@AvtarA-xh1wd
@AvtarA-xh1wd 7 ай бұрын
ਜਿਸ ਨੂੰ ਤੂੰ ਰੱਬ, ਕੁਦਰਤ, ਪਰਮਾਤਮਾ ਕਹਿੰਦਾ ਹੈਂ ਉਹ ਤੇਰੇ ਵਿੱਚ ਵੀ ਹੈ, ਰੱਬ ਕੁਦਰਤ ਨੂੰ ਜਦੋਂ ਬੰਦਾ ਸਮਝ ਜਾਂਦਾ ਤਾਂ ਆਪਣੇ ਆਪ ਤੇ ਆਕੇ ਰੁਕ ਜਾਂਦਾ ਹੈ ਮਤਲਬ ਤੂੰ ਵੀ ਉਸੇ ਕੁਦਰਤ ਵਿੱਚੋਂ ਇੱਕ ਹੈਂ ਜਿਸ ਨੂੰ ਤੂੰ ਰੱਬ ਕੁਦਰਤ ਕਹਿੰਦਾ ਹੈਂ
@mohitjeetsingh7765
@mohitjeetsingh7765 7 ай бұрын
sikh dharm da rabb naal koi len den nhi, its is a philosophy not religion, isnu brahman matt naal na jodo
@user-go2ei1or5k
@user-go2ei1or5k 3 ай бұрын
Estra de gadhe bahut ne aapni chal chalde jaou
@ashokklair2629
@ashokklair2629 2 ай бұрын
​​@@mohitjeetsingh7765ਫਿਰ ਢਢਰੀ ਨਾਲ ਲੈਣ ਦੇਣ ਹੋਵੇਗਾ ਜੀ!!
@paramjitsingh862
@paramjitsingh862 2 жыл бұрын
ਸਾਡੇ ਦੇਸ਼ ਦੀ ਬਦਕਿਸਮਤ ਹੈ ਕਿ ਅਸੀਂ " ਰਬ " ਦੀ ਵਿਚਾਰ ਚਰਚਾ ਕਰਨ ਤੋਂ ਡਰਦੇ ਹਾਂ । ਵਿਚਾਰ ਚਰਚਾ ਕਰਨ ਵਾਲਿਆਂ ਨੂੰ ਨਾਸਤਿਕ ਤੇ ਕਾਫਰ ਕਿਹਾ ਜਾਦਾ ਹੈ । ਭਾਰਤੀਆਂ ਦੀ ਸੋਚ ਨੂੰ ਪੁਜਾਰੀ ਜਮਾਤਾਂ ਨੇ ਜੰਗਾਲ ਪੈਦਾ ਕਰ ਦਿਤਾ ਹੈ । ਸਰਦਾਰ ਬਲਕੋਰ ਸਿੰਘ ਅਜਿਹੀਆਂ ਗਿਆਨ ਭਰਪੂਰ ਵੀਡੀਓਜ ਲਗਾਤਾਰ ਭੇਜਦੇ ਰਹੋ ਜੀ । ਬਹੁਤ ਬਹੁਤ ਧੰਨਵਾਦ ਜੀ । ਆਪ ਜੀ ਸ਼ੁਭਚਿੰਤਕ , ਪਰਮਜੀਤ ਵਿਦਿਆਰਥੀ , ਜੀਰਾ । ਮਿਤੀ ÷ 26- 08-2022
@RamKumar-ib4hi
@RamKumar-ib4hi 11 ай бұрын
Na mann Bagwan nu aap ka he nuksaan hai janm maut me fese raho ge
@ashokklair2629
@ashokklair2629 9 ай бұрын
*@paramjitsingh862---* ਤੁਸੀ ਲੋਕ ਹੀ ਕੁੰਮੈਂਟ ਕਰ ਕਰ ਕੇ ਬਲਕੌਰ ਸਿੰਘ ਨੂੰ ਸੱਚਾ ਬਣਾ ਰਹੇ ਹਾਂ, ਤੇ ਗੁਰੂ ਸਾਹਿਬਾਨਾ ਨੂੰ & ਗੁਰਬਾਣੀ ਨੂੰ ਝੂਠਾ ਸਾਬਤ ਕਰ ਰਹੇ ਹੈ। 👉🏿ਏ‌‌ ਮਨ , ਮਤ ਜਾਣੈ ਹਰਿ ਦੂਰ ਹੈ, ਸਦਾ ਵੇਖਿ ਹਦੂਰਿ।। ਸਦ ਸੁਣਦਾ, ਸਦ ਵੇਖਦਾ, ਸਬਦਿ ਰਹਿਆ ਭਰਪੂਰਿ।।
@rajeshKumar-dz2gf
@rajeshKumar-dz2gf 2 ай бұрын
HATHIARA DIYA GALLA KARAN WALE PUJNIYA NAHI HO SAKDE
@jarmalsingh36
@jarmalsingh36 4 жыл бұрын
ਜੇਕਰ ਜੀਵਨ ਹੈ ਸੁਆਸ ਹੈ ਤੇ ਰੱਬ ਵੀ ਹੈ ਵਿਗਿਆਨ ਨੇ ਬਹੁਤ ਕੁੱਝ ਦਿੱਤਾ ਹੈ ਸੰਸਾਰ ਨੂੰ ਪਰ ਜੀਵਨ ਨਹੀਂ ਦੇ ਸੱਕਦੀ. ਓਹ ਸਿਰਫ ਰੱਬ ਹੀ ਹੈ ਹੋਰ ਕੁੱਝ ਵੀ ਨਹੀਂ
@puneetsond2524
@puneetsond2524 11 ай бұрын
Bilkul sahi kaha
@user-ux5co5es2z
@user-ux5co5es2z 11 ай бұрын
Right aa ji
@haricharanbharti3089
@haricharanbharti3089 10 ай бұрын
Nastik bande hi asa kah sakde han. Kal nu mot a gai fir?
@kulvinderkaur3957
@kulvinderkaur3957 9 ай бұрын
Great bro,,,,👍👍👍👍🙏🏻🙏🏻🙏🏻🙏🏻
@bindersingh5632
@bindersingh5632 9 ай бұрын
Rub jaroor hai .par suta peya hai .es rub da koi hor rol nahi. insan apni marzi nal sab kuj karda hai .
@rashpalsingh9628
@rashpalsingh9628 2 жыл бұрын
ਇਹ ਸਭ ਗਿਆਨ ਹੋਣ। ਤੋਂ ਬਾਦ ਹੀ ਬੋਲਿਆ ਜਾ ਸਕਦਾ ਜਦ ਗਿਆਨ ਨਾ ਹੋਵੇ ਵਿਰੋਧ ਕੀਤਾ ਜਾਂਦਾ ਜੋ ਹਾਰ ਦੀ ਨਿਸ਼ਾਨੀ ਹੈ ਧੰਨਵਾਦ ਬਾਈ ਜੀ
@user-kc5ze4mw3d
@user-kc5ze4mw3d 3 ай бұрын
ਵਾਹਿਗੁਰੂ ਜਦੋਂ ਕਿਸੇ ਬੰਦੇ ਤੇ ਪ੍ਰਸੰਨ ਹੁੰਦੇ ਉਸ ਅਨਭਉ ਦੇਦੇ ਵਿਸ਼ਵਾਸ਼ ਦੇਦੇ ਉਸ ਸ਼ਕਤੀ ਦਵਾਰਾ ਇਸ਼ਨਾਨ ਉਸ ਨੂੰ ਚੇਤੇ ਕਰਦਾਂ
@hyperspeedgames
@hyperspeedgames 28 күн бұрын
ਜੋ ਇਹਨਾਂ ਦਾ ਵਿਰੋਧ ਕਰਦੇ ਹਨ ਉਹਨਾਂ ਨੂੰ ਪੂਰੀ ਜਾਣਕਾਰੀ ਨਹੀਂ। ਬਾਬਾ ਜੀ ਠੀਕ ਕਹਿੰਦੇ ਹਨ।
@suchasinghnar
@suchasinghnar 2 жыл бұрын
ਬਹੁਤ ਵਧੀਆ ਇੰਟਰਵਿਊ ਹੈ ਜੀ। ਸੱਭ ਤੋੰ ਵੱਧ ਕਸੂਰਵਾਰ ਅਤੇ ਖੂਨ ਪੀਣੀ ਜਮਾਤ ਪੁਜਾਰੀਆਂ ਦੀ ਹੈ। ਇਹ ਸਰਕਾਰਾਂ ਨਾਲ ਰਲਕੇ ਚੱਲਦੀ ਹੈ। ਅਤੇ ਮਿਹਨਤਕਸ਼ ਜਮਾਤ ਦੀ ਲੁੱਟ ਕਰਦੀ ਨਾਲੇ ਦਬਾਕੇ ਰੱਖਦੀ ਹੈ। ਇਹ ਆਪਣੀ ਮਨਮਰਜੀ ਦੀ ਸਰਕਾਰ ਬਣਾਉਣ ਵਿੱਚ ਵੀ ਅੰਦਰਖਾਤੇ ਆਪਣਾ ਯੋਗਦਾਨ ਪਾਉਂਦੀ ਹੈ। ਸੋ ਇਸ ਪੁਜਾਰੀਵਾਦ ਤੋਂ ਛੁਟਕਾਰਾ ਪਾਉਣ ਲਈ ਨਾਗਰਿਕਾਂ ਨੂੰ ਬਹੁਤ ਹੀ ਸੁਚੇਤ ਹੋਣ ਦੀ ਲੋੜ ਹੈ।
@ashokklair2629
@ashokklair2629 9 ай бұрын
ਅਸੀ ਲੋਕ ਹੀ ਕੁੰਮੈਂਟ ਕਰ ਕਰ ਕੇ ਬਲਕੌਰ ਸਿੰਘ ਨੂੰ ਸੱਚਾ ਬਣਾ ਰਹੇ ਹਾਂ, ਤੇ ਗੁਰੂ ਸਾਹਿਬਾਨਾ ਨੂੰ & ਗੁਰਬਾਣੀ ਨੂੰ ਝੂਠਾ ਸਾਬਤ ਕਰ ਰਹੇ ਹੈ। 👉🏿ਏ‌‌ ਮਨ , ਮਤ ਜਾਣੈ ਹਰਿ ਦੂਰ ਹੈ, ਸਦਾ ਵੇਖਿ ਹਦੂਰਿ।। ਸਦ ਸੁਣਦਾ, ਸਦ ਵੇਖਦਾ, ਸਬਦਿ ਰਹਿਆ ਭਰਪੂਰਿ।।
@ashokklair2629
@ashokklair2629 9 ай бұрын
ਬਿਲਕੁਲ ਸਹੀ !! ਕਿਉਕਿ ਪੂਜਾਰੀ ਢਢਰੀ ਬਹੁਤ ਸ਼ਾਤੱਰ ਦਿਮਾਗ ਹੈ ਜੀ਼
@bindersingh5632
@bindersingh5632 9 ай бұрын
Ki rub suta peya hai duniya vich kine galat kam ho rehe hai .ek bachi da rap hunda dekh reha hai .eh rub beth ke sub thamasha dekh reha hai Eh rub nu ehi khusi hai
@ashokklair2629
@ashokklair2629 Ай бұрын
ਰੱਬ (ਆਪ ਹੀ ਪੂਜਾਰੀ, ਆਪ ਹੀ ਦੇਵਾ।।(ਬਿਲਾਵਲੁ, ਮਹਲਾ ੫-੮੦੩)਼
@billyaar237
@billyaar237 2 ай бұрын
I salute all his thoughts, very clear, i wish if 10percent followed it we can have a different, punjab, a different India.
@Fitneesdance123
@Fitneesdance123 2 жыл бұрын
Ahh ਗੱਲਾਂ ਨੂੰ ਸਮਜਣ ਲਈ ਬਹੁਤ ਵੱਡਾ ਦਿਮਾਗ ਚਾਹਿਦਾ
@gsbhogal5606
@gsbhogal5606 11 ай бұрын
Bhagwan sadi budhi to pre hai
@akshbrar1074
@akshbrar1074 2 ай бұрын
ਇਹ ਗਲਾਂ ਕੋਈ ਖਾਸ ਨੀ ਇਹ ਤਾਂ ਬਹੁਤ ਕਾਮਰੇਡ ਤੇ ਕਾਮਰੇਡੀ ਸੋਚ ਦੇ ਧਾਰਨੀ ਧਰਮ ਪਰਚਾਰਕ ਵੀ ਇਹ ਕੁੱਝ ਬੋਲ ਰਹੇ ਆ
@jagrajsingh4378
@jagrajsingh4378 4 жыл бұрын
ਬਹੁਤ ਵਧੀਆ.....ਬਾਬਾ ਜੀ ਹਰ ਗੱਲ ਦਾ ਜੁਆਬ ਬੜੀ ਤਸੱਲੀ ਨਾਲ ਦਿੰਦੇ ਨੇ....ਤਰਕ ਕਰੋ ਏਵੇਂ ਹੀ ਹਰ ਗੱਲ ਤੇ ਅੱਖਾਂ ਬੰਦ ਕਰ ਕੇ ਯਕੀਨ ਨਾ ਕਰਿਆ ਕਰੋ....!!!
@ashokklair2629
@ashokklair2629 9 ай бұрын
ਵਾਹ!! ਅਸੀ ਲੋਕ ਹੀ ਕੁੰਮੈਂਟ ਕਰ ਕਰ ਕੇ ਬਲਕੌਰ ਸਿੰਘ ਨੂੰ ਸੱਚਾ ਬਣਾ ਰਹੇ ਹਾਂ, ਤੇ ਗੁਰੂ ਸਾਹਿਬਾਨਾ ਨੂੰ & ਗੁਰਬਾਣੀ ਨੂੰ ਝੂਠਾ ਸਾਬਤ ਕਰ ਰਹੇ ਹੈ। 👉🏿ਏ‌‌ ਮਨ , ਮਤ ਜਾਣੈ ਹਰਿ ਦੂਰ ਹੈ, ਸਦਾ ਵੇਖਿ ਹਦੂਰਿ।। ਸਦ ਸੁਣਦਾ, ਸਦ ਵੇਖਦਾ, ਸਬਦਿ ਰਹਿਆ ਭਰਪੂਰਿ।।
@malkitsingh-cl3wb
@malkitsingh-cl3wb Жыл бұрын
ਬਾਬਾ ਆਵੇ ਹੀ ਕਿਤਾਬਾ ਪੜਕੇ ਚਬਲਾ ਮਾਰੀ ਜਾਦਾ।ਗੁਰੂ ਨਾਨਕ ਦੇਵ ਜੀ ਨੂੰ ਵੀ ਇਹ ਮੂਰਖ ਆਮ ਬੰਦਾ ਹੀ ਆਖੀ ਜਾਦਾ ਆ।
@Deepuu403
@Deepuu403 2 ай бұрын
ਇਹ ਲਾਲ ਸਲਾਮੀਆ ਆ।ਕਮਿਊਨਿਸਟ
@upkarsingh6449
@upkarsingh6449 4 жыл бұрын
22 sardar balkoar Singh ji di har gal true but aapa nu koarri lagdi aa...sahi education sub nu jagrook kardi aa. Salute 22 balkoar singh ji
@Lovenature-nt8zm
@Lovenature-nt8zm 2 жыл бұрын
ਆਤਮਾ ਹੀ ਪਰਮਾਤਮਾ ਹੈ ਜੋਂ ਕਿ ਸਾਡੇ ਅੰਦਰ ਹੀ ਹੈ 🙏
@harmeetsingh1808
@harmeetsingh1808 2 жыл бұрын
Ander. Ki. Loda. Aa. Sale. Ghuse. Ander. Ta bande. Mass. Dil. Nadia. Blood pressure system aa. Dimag. Aa. Rbb. Fir. Kire. Ang. Vich. Hega. Dsi
@RajinderSingh-rr9th
@RajinderSingh-rr9th 8 ай бұрын
unfortunatly sikhi wich parmatama nhi Rabb, Eshwar, allah prmeshwar keha hai Guru Granth wich. Paramatama meaning puri Atma . Par saaday Guru Nanak sahib nay jo moolmnter ditahai Jado oh kisay srir wich aya he nhi na oh koi aatma hai .fir prmatma kiway hoyan
@jasmailsingh8867
@jasmailsingh8867 11 ай бұрын
ਬਾਈ ਤੇਰੀਆਂ ਗੱਲਾਂ ਵਿਚ ਕੋਈ ਦਮ ਨਹੀਂ । ਡੇਰੇ ਤਾਂ ਸਭ ਮਹਾਨ ਗੁਰੂਆਂ ਦੇ ਸੀ ਜਿਹਨਾਂ ਨੇ ਲੋਕਾਂ ਨੂੰ ਜਿਊਣ ਲਈ ਰਸਤਾ ਦਿਖਾਇਆ ਜੇ ਬਾਈ ਤੈਨੂੰ ਰੱਬ ਨਹੀਂ ਦਿਖਦਾ ਤਾਂ ਇਹ ਕਹਿਣਾ ਕਿ ਰੱਬ ਹੈ ਨੀ ਇਹ ਠੀਕ ਨਹੀਂ ਇਹ ਤਾਂ ਤੇਰੀ ਆਪਣੀ ਸੋਚ ਹੈ ਰੱਬ ਹੈ ਰੱਬ ਸੀ ਰੱਬ ਰਹੇਗਾ। ਤੇਰੀਆਂ ਗੱਲਾਂ bogas ਨੇ ਪੁੱਛਣ ਵਾਲਾ ਵੀ ਤੇਰੇ ਵਰਗਾ ਤੁਹਾਨੂੰ ਰੱਬੀ ਗਿਆਨ ਨਹੀ ਉਸ ਪਰਮਾਤਮਾ ਦੇ ਹੁਕਮ ਬਿਨਾ ਪਤਾ ਨਾਹੀ ਹਿਲਦਾ। ਜਿਹਨਾਂ ਨੇ ਰੱਬ ਦੇ ਨਾਮ ਵੇਚਣੇ ਵੇਦਾਂ ਗ੍ਰੰਥਾਂ ਦੇ ਨਾਮ ਵੇਚਣੇ ਓਹਨਾ ਨੂ ਰੱਬ ਕਿੱਥੋਂ ਤੇ ਕਿਮੇ ਦਿਸੇਗਾ ਦੂਜੇ ਦੀ ਨਿਦਿਆ ਕਰਨੀ ਆਪਣੇ ਆਪ ਨੂੰ ਵੱਡਾ ਕਹਾਉਣਾ ਰੱਬ ਕਿੱਥੋਂ ਮਿਲੇਗਾ ਤੁਹਾਡੀਆਂ ਗੱਲਾਂ ਸਿਰਫ ਹਵਾ ਵਿਚ ਨੇ ਜਿਹਨਾਂ ਦਾ ਕੋਈ ਅਰਥ ਨਹੀਂ । ਗੁਰਬਾਣੀ ਵਿਚ ਲਿਖਿਆ ਹੈ ਸਾਰਾ ਸੰਸਾਰ ਉਸਦੇ ਹੁਕਮ ਵਿੱਚ ਚਲ ਰਿਹਾ । je ਤੈਨੂੰ ਰੱਬ ਨਹੀਂ ਦਿਸਦਾ ਤਾਂ ਹੀ ਇਹੋ ਜਿਹੀਆਂ ਗੱਲਾਂ ਕਰਦਾ । ਤੂੰ ਲੋਕਾ ਲਈ ਕੀ ਕੀਤਾ ।ਤੂੰ ਮੌਤ ਤੇ ਵੀ ਕਾਬੂ ਪਾ ਲੈ je ਪੁਜਾਰੀ ਗ਼ਲਤ ਪ੍ਰਚਾਰ ਕਰ ਰਿਹਾ ਤਾਂ ਇਸਦਾ ਕਸੂਰਵਾਰ ਕੌਣ ਹੈ ਜੋਂ ਤੁਸੀ ਕਿਹਾ ਇਹ ਤੁਹਾਡੀ ਸੋਚ ਹੈ । ਭਾਈ ਕਲਯੁਗ ਦਾ ਪਹਿਰਾ ਹੈ ਕਲਯੁਗ ਦਾ ਰਾਜ ਚਲ ਰਿਹਾ ਹੈ ਪੈਸੇ ਦੀ ਦੌੜ ਝੂਠ ਬੋਲਣਾ ਇਥੋਂ ਤਕ ਗੁਰੂ ਘਰਾਂ ਵਿਚ ਵੀ ਇਹੋ ਚਲ ਰਿਹਾ ਹੈ।ਇਸ ਵਿਚ ਗੁਰੂਆਂ ਦਾ ਕਿ ਕਸੂਰ ਹੈ ਲੋਕ ਬੇਈਮਾਨ ਹਨ ਗੁਰੂ ਸਭ ਸੱਚ ਹਨ। ਓਹਨਾ ਦੇ ਉਪਦੇਸ਼ ਅਨੁਸਾਰ ਚਲ ਕੇ ਤਾਂ ਦੇਖੋ ਰੱਬ ਮਿਲਦਾ ਹੈ ਹਰ ਵਿਚ ਉਸਨੂੰ ਦੇਖੋ ਸਾਰਾ ਸੰਸਾਰ ਉਸਦਾ ਪਰਿਵਾਰ ਹੈ ।ਚੰਗਾ ਭਾਈ ਤੇਰੀ ਸੋਚ ਤੇਨੂੰ ਮੁਬਾਰਕ।
@swarsangti-rkk185
@swarsangti-rkk185 3 ай бұрын
ਬਲਕੌਰ ਸਿੰਘ ਜੀ ਬਹੁਤ ਸਾਰੇ ਨੁਕਤਿਆਂ 'ਤੇ ਬਹੁਤ ਗਲਤ ਹਨ। ਉਹ ਗੁਰੂ ਗੋਬਿੰਦ ਸਿੰਘ ਜੀ ਅਤੇ ਹੋਰ ਸ਼ਹੀਦਾਂ ਦੀਆਂ ਪ੍ਰਾਪਤੀਆਂ 'ਤੇ ਸਵਾਲ ਉਠਾ ਰਿਹਾ ਹੈ। ਇਹ ਹੈਰਾਨੀਜਨਕ ਹੈ I
@punjab-np9mc
@punjab-np9mc 2 ай бұрын
ਤੁਸੀ ਬੇਵਕੂਫ਼ ਹੋ
@ashokklair2629
@ashokklair2629 Ай бұрын
​@@punjab-np9mc ਰੋਗੀ ਨੂੰ ਸਾਰੇ ਰੋਗੀ ਨਜਰ ਆਉਦੇ ਹਨ। ਚੋਰਾ ਨੂੰ ਸਾਰੇ ਚੋਰ ਹੀ ਨਜਰ ਆਉਦੇ ਹਨ। 👉🏿ਰੋਗੀ ਕੈ ਭਾਣੈ ਸਭ ਰੋਗੀ,--
@punjab-np9mc
@punjab-np9mc Ай бұрын
@@ashokklair2629 ਇਹ ਗੱਲਾਂ ਤੁਹਾਡੇ ਕਰਨ ਨੂੰ ਹੀ ਚੰਗੀਆ ਲੱਗਦੀਆ ਨੇ।। ਕੋਰੀਆ ਗੱਪਾ
@bittula1020
@bittula1020 5 жыл бұрын
Bevkoofa de samj to bahr dian gallan . He’s not against natural god or universe , hes against a god which is made by people . Ehdian gallan after 2 more generations samj aungia.
@jattmehkma9689
@jattmehkma9689 4 жыл бұрын
Right vre lokk offend ho jande ne jaldii hiii
@jashandeepsingh4344
@jashandeepsingh4344 4 жыл бұрын
Yess u are saying all right
@Let_me_check333
@Let_me_check333 4 жыл бұрын
Sanu dobiya biperwaad ne hai
@hyperspeedgames
@hyperspeedgames 28 күн бұрын
You're right.
@swarsangti-rkk185
@swarsangti-rkk185 3 ай бұрын
ਇਹ ਕਹਿਣਾ ਬਿਲਕੁਲ ਗਲਤ ਹੈ ਕਿ ਗੁਰੂ ਨਾਨਕ ਦੇਵ ਜੀ ਇਸਲਾਮ ਤੋਂ ਪ੍ਰਭਾਵਿਤ ਸਨ। ਗੁਰੂ ਨਾਨਕ ਦੇਵ ਜੀ ਨੇ ਬਹੁਤ ਵੱਡਾ ਗਿਆਨ ਦਿੱਤਾ ਹੈ ਜੋ ਕਿਸੇ ਵੀ ਸਮਕਾਲੀ ਧਰਮ ਨਾਲੋਂ ਬਹੁਤ ਵਿਸ਼ਾਲ ਹੈ।
@user-cy3qd2oq2i
@user-cy3qd2oq2i 11 ай бұрын
ਜਿੰਦਗੀ ਚੋ ਜਿੰਦਗੀ ਲੱਭਣਾ ਹੀ ਅਸਲ ਜਿੰਦਗੀ ਹੈ ...
@electricalworks5083
@electricalworks5083 Жыл бұрын
ਗੁਰਬਾਣੀ ਦਾ ਦੇਸ਼ ਵੰਡਣ ਨਾਲ ਕੀ ਸਬੰਧ ਹੈ।ਦੂਜੀ ਗੱਲ ਬਲੌਰ ਸਿੰਘ ਕਹਿ ਰਿਹਾ ਕਿ ਰੱਬ ਨਾ ਦੇਖਿਆ ਜਾਂਦਾ ਨਾਂ ਸੁਣਦਾ ਨਾ ਸੁਗਿਆ ਜਾਂਦਾ। ਇਸ ਨੂੰ ਪੁੱਛਿਆ ਜਾਵੇ ਕਿ ਹਵਾ ਨੂੰ ਵੇਖਿਆ ਜਾ ਸਕਦਾ ਹੈ ਫਿਰ ਵੀ ਇਸ ਤੋਂ ਬਿਨਾਂ ਇੱਕ ਮਿੰਟ ਨਹੀਂ ਸਰਦਾ। ਬਲੌਰ ਸਿੰਘ ਬਾਬੇ ਨਾਨਕ ਜੀ ਤੋਂ ਜ਼ਿਆਦਾ ਸਿਆਣਾ ਹੈ। ਬਲੌਰ ਸਿੰਘ ਦੀ ਲੋਕਾਂ ਨੇ ਬਾਪੂ ਬਾਪੂ ਕਰਕੇ ਹਵਾ ਖਰਾਬ ਕਰ ਦਿੱਤੀ ਹੈ।ਬੜੀ ਬਦਕਿਸਮਤੀ ਹੈ ਕਿ ਪੱਗਾਂ ਬੰਨ ਬੰਨ ਕੇ ਲੋਕ ਪ੍ਰਮਾਤਮਾ ਦੀ ਹੋਂਦ ਤੇ ਕਿੰਤੂ ਕਰ ਰਹੇ ਹਨ। ਅੱਜ ਤੱਕ ਕਿਸੇ ਵੀ ਹਿੰਦੂ ਵੀਰਾਂ ਨੇ ਅਤੇ ਮੁਸਲਮਾਨ ਵੀਰਾਂ ਨੇ ਰੱਬ ਤੇ ਕਿੰਤੂ ਨਹੀਂ ਕੀਤਾ। ਇਥੇ ਸਿੱਖਾਂ ਦੇ ਘਰੇ ਜਨਮ ਲੈ ਕੇ ਹੀ ਸਿੱਖ ਕੌਮ ਦੀਆਂ ਜੜ੍ਹਾਂ ਪੁੱਟ ਰਹੇ ਹਨ। ਇਹ ਲੋਕ ਚਾਰ ਅੱਖਰ ਪੜਕੇ ਲੋਕਾਂ ਨੂੰ ਮੂਰਖ਼ ਸਮਝਣ ਲੱਗ ਜਾਂਦੇ ਹਨ। ਇਹਨਾਂ ਵਾਸਤੇ ਹੀ ਸਤਿਗੁਰੂ ਜੀ ਨੇ ਬਾਣੀ ਵਿੱਚ ਕਥਨ ਕੀਤਾ ਹੈ ਕਿ ਪੜਿਆ ਮੂਰਖੁ ਆਖਿਆ ਜਿਸ ਲਭਿ ਲੋਭਿ ਹੰਕਾਰ। ਗੁਰਬਾਣੀ ਨੇ ਇਹੋ ਜਿਹੇ ਲੋਕਾਂ ਨੂੰ ਮੂਰਖ਼ ਦਾ ਦਰਜਾ ਦਿੱਤਾ ਹੈ। ਕੇਵਲ ਸਿੰਘ ਮੌੜ
@balwinderkumar5361
@balwinderkumar5361 9 ай бұрын
Prava hawa dikhe ya na dikhe but hawa da proof haiga aa but rab da koi proof nai bss anna vishvas aa
@SameerDhiman-my9ll
@SameerDhiman-my9ll 2 ай бұрын
Hawa hai tuci sabat karo
@SameerDhiman-my9ll
@SameerDhiman-my9ll 2 ай бұрын
Sab da da jaal es kol nagrik tantra pujari baad eahi galan Jesu masih kehnda si us time .bibal balkor Singh ne jehada pari lagdi
@Mani-or9td
@Mani-or9td Жыл бұрын
ਬਾਬਾ ਬਲਕੌਰ ਸਿੰਘ ਜੀ ਹਰ ਗੱਲ ਤਰਕਾਂ ਨਾਲ ਸਮਝਾਉਂਦੇ ਆ, ਦਿਲੋਂ ਧੰਨਵਾਦ ਬਾਬਾ ਜੀ ।
@deepakverma.
@deepakverma. 4 жыл бұрын
ਕੱਲੀ ਕੱਲੀ ਗੱਲ ਸੱਚ ਹੈ ਕੁਦਰਤ ਹੀ ਰੱਬ ਹੈ ਨਾ ਕੀ ਕੋਈ ਬੰਦਾ ਰੱਬ ਹੈ 👍👍👍👍 ਸਮਝੋ ਤੇ ਤਰਕ ਕਰੋ
@wakilsingssidhu5063
@wakilsingssidhu5063 11 ай бұрын
Kudrat kis Ne paida kity.
@naveensoni4821
@naveensoni4821 11 ай бұрын
कुदरत को भगवान ने बनाया है
@tarlokkumar4092
@tarlokkumar4092 11 ай бұрын
ਬਾਪੂ ਕੋਲ ਸਿਰਫ਼ ਕਿਤਾਬੀ ਗਿਆਨ ਹੈ। ਉਹ ਵੀ ਅਧੂਰਾ ਹੈ। ਰੱਬ ਨੂੰ ਜਾਣਨ ਸਮਝਣ ਅਤੇ ਦੇਖਣ ਵਾਲੇ ਅਧਿਆਤਮਿਕ ਗਿਆਨ ਤੋਂ ਕੋਹਾਂ ਦੁਰ ਹੈ।
@SamSingh-tb5xb
@SamSingh-tb5xb 7 ай бұрын
ਵੀਰ ਤੇਰੇ ਕੋਲ ਹੈ ਅਧਿਆਤਮਿਕ ਗਿਆਨ..?
@AvtarA-xh1wd
@AvtarA-xh1wd 7 ай бұрын
ਜਦੋਂ ਤੱਕ ਤੂੰ ਸਮਝਣਯੋਗ ਨਹੀਂ ਹੁੰਦਾ ਓਦੋਂ ਤੱਕ ਦਿਮਾਗ਼ ਵਿਚ ਚੇਤਨਾ ਨਹੀਂ ਉਤਰ ਸਕਦੀ
@mohitjeetsingh7765
@mohitjeetsingh7765 7 ай бұрын
veer tera adhiatmik gyaan e kehnda he ke pujari de muh vich ptasa pao tan ki tuhanu rabb di prapti hove paven aap kol 10 rupaiye v na hon
@Lakhbirkaur-fw8ku
@Lakhbirkaur-fw8ku 7 ай бұрын
100% sach
@azadgoraya59
@azadgoraya59 6 ай бұрын
Sari umra nikal gai akal nahin I buddhe nu jhanda love for any body
@sakinderboparai3046
@sakinderboparai3046 4 жыл бұрын
🌷ਗੁਰੂ ਜੀ ਨੇਂ ਕਿਹਾ ਹੈ ਸਾਕਤ ਸੰਗ ਨਾਂ ਕੀਜੀਅੈ ਦੂਰੋਂ ਜਾੲੀਅੈ ਭਾਗ ।ਜਿਅਾਦਾ ਕੜਨ ਨਾਲ ਦੁੱਧ ਵੀ ਜਹਿਰ ਬਣ ਜਾਂਦਾ ਹੈ ।ੲਿਸ ਬੰਦੇ ਦਾ ਜਿਅਾਦਾ ਪੜਨ ਨਾਲ ਦਿਮਾਗ ਹਿੱਲ ਗਿਅਾ ।ਪਾਗਲਾ ਧਰਮੀ ਬੰਦੇ ਤਾਂ ਸਵਾ ਲੱਖ ਨਾਲ ਲੜੇ ਨੇ ੲਿਹ ਕਹਿੰਦੈ ਧਰਮ ਡਰਪੋਕ ਬਣਾਓਦੈ 🌷🌷
@user-ip3ev7yg8o
@user-ip3ev7yg8o Жыл бұрын
Veer una ne a ni kiha k drama dapok bnauda ...una kiha k brahman bad ne rab to daran nu bout manta diti Jo ki ath di galat gal a😊
@PritamSingh-ro3qe
@PritamSingh-ro3qe 11 ай бұрын
ਬੋਪਾਰਾਏ ਸਾਹਿਬ ਧੰਨਵਾਦ
@anshdeep627
@anshdeep627 7 ай бұрын
Bai ji ne jehri gall krati nh oh gall boht deep a dhungi gall a eh gll nu koi koi bnda hi smjh skda chaj nl specially concept of god ali gall boht vdia se te mainu ik gall yaad agi there is no god. God is the greatest lie invented by man💯✅
@namdevsingh284
@namdevsingh284 2 ай бұрын
ਰੱਬ ਰਾਮ ਹੈ । ਰਮਿਆ ਹੋਇਆ ਕਣ ਕਣ ਵਿੱਚ ਸਾਡੀ ਨਿਗਾਹ ਨਹੀਂ। ਤੁਲਸੀ ਇਹ ਸੰਸਾਰ ਨੂੰ ਭਏ ਮੋਤੀਆਂ ਬਿੰਦ ।
@rashpalsingh5299
@rashpalsingh5299 5 жыл бұрын
ਬਾਬਾ ਰੱਬ ਹੈ ਆ. ਜਿਨਾਂ ਰੱਬ ਨੂੰ ਜਾਣ ਲਿਆ ਉਹ ਕਿਸੇ ਹਾਕਮ ਅੱਗੇ ਨੀ ਝੁਕੇ ਚਾਹੇ ਉਹ औरंगजेब ਹੋਵੇ ਚਾਹੇ ਬਾਬਰ ਗੁਰੂ ਸਾਹਿਬ ਜੀ ਦੇ ਛੋਟੇ ਸਾਹਿਬਜ਼ਾਦੇ ਸੂਬਾ ਸਰਹੰਦ ਨੂੰ ਵੀ ਲਲਕਾਰ ਗਏ ਪਰ ਈਨ ਨਹੀਂ ਮੰਨੀ. ਛੋਟੀ ਓਮਰ ਚ ਏਹ ਜਜ਼ਬੇ ਏਹ ਬੀਰ ਰਸ ਪਰਮਾਤਮਾ ਦੀ ਬਾਣੀ ਪੜ੍ਹ ਕੇ ਹੀ ਮਿਲਿਆ ਸਿ. ਹਾਂ ਏਹ ਅਜੋਕੇ ਸਮਾਜ ਨੂ ਅਪਣੇ ਅਧਿਕਾਰਾਂ ਲਈ ਜਾਗਰੂਕਤਾ ਦੀ ਲੋੜ ਹੈ. ਏਸ ਗੱਲ ਨਾਲ ਆਪਾਂ ਵੀ ਸਹਿਮਤ ਆ. ਇਨਸਾਨ ਦੀ ਆਖਰੀ ਮੰਜਿਲ ਪ੍ਰਮਾਤਮਾ ਦਾ ਮਿਲਾਪ ਹੀ ਹੈ.
@user-kc1wc1fl9u
@user-kc1wc1fl9u 5 жыл бұрын
ritgh bro
@primereel456
@primereel456 4 жыл бұрын
Dekho harek di apni apni soch aaa. Apa kuch ni keh skde kise bare
@rajkregakhalsatv9973
@rajkregakhalsatv9973 5 жыл бұрын
ਦਿਸਦਾ ਤਾਂ ਬਾਬਾ ਕਰੰਟ ਨੀ ।। ਪਰ ਹੁੰਦਾ ਤਾਰਾਂ ਵਿੱਚ ਓ ਤਾਂ ਵਿਰਲੀਆ ਅੱਖਾਂ ਨੇ ਜਿਨਾਂ ਨੂੰ ਰੱਬ ਦਿੱਸਦਾ ।।। ਧੁਰ ਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਿਟਾਈ ਇਹ ਸਾਹਿਬ ਸ਼ਿਰੀ ਗੁਰੂ ਗਰੰਥ ਸਾਹਿਬ ਜੀ ਦਾ ਫੁਰਮਾਨ ਆ ਬਾਬਾ ਤੇ ਬਾਬਾ ਤੇਰੀ ਉਮਰ ਕਰ ਕੇ ਕਹਿਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@SahajRandhawa
@SahajRandhawa 5 жыл бұрын
Crunt feel ta hunda na...
@manimaan9033
@manimaan9033 4 жыл бұрын
Rab kade feel v hove kise gareed di rakhi kare dhi bhains di lutdi izatt bcha lawe kise garib nu roti di thur ton marno bacha lawe dwai thoron bacha lawe kade tan rab awe
@sahibsingh5362
@sahibsingh5362 2 жыл бұрын
Right 💯
@harmeetsingh1808
@harmeetsingh1808 2 жыл бұрын
Uh. Kiria. Akha. Aa. Jiria. Sep. Da. Surma. Paa. K. Rekhde. Aa. Uh. K. Koi. Hor. Ghusio. Tusi. Ghuse. Hi rehoge
@harmeetsingh1808
@harmeetsingh1808 2 жыл бұрын
Ik. V. Banda. Dekha. Jine. Reb. Dekhia. Aa
@akashgill8694
@akashgill8694 5 жыл бұрын
ਕੁਦਰਤ ਹੀ ਰੱਬ 🙏
@jagjitsingh2760
@jagjitsingh2760 4 жыл бұрын
ਕੁਦਰਤ ਰਬ ਨਹੀ ਹੈ ਜੀ
@paramjitsingh2461
@paramjitsingh2461 11 ай бұрын
​@@jagjitsingh2760ਫਿਰ ਕੁਦਰਤ ਕੀ ਆ ।ਜੋ ਕੁੱਝ ਵੀ ਅਸੀਂ ਦੇਖਦੇ ਹਾਂ ,, ਮੇਰੀ ਗੱਲ ਸਮਝ ਲੈਣਾਂ ਫਿਰ ਇਹ ਸੱਭ ਕੁਝ ਕਿਸ ਤਰ੍ਹਾਂ ਹੋ ਰਿਹਾ, ਕੁੱਝ ਤਾਂ ਹੈ ।
@jagjitsingh2760
@jagjitsingh2760 11 ай бұрын
@@paramjitsingh2461 ਵੀਰ ਜੀ ਕਾਦਰ ਨੂੰ ਜਾਣੋ ਕੁਦਰਤ ਦੀ ਸਮਝ ਲੱਗ ਜਾਵੇਗੀ ਜੀ
@GurmeetSingh-fs9lb
@GurmeetSingh-fs9lb 8 ай бұрын
ਗੁਰੂ ਨਾਨਕ ਦੇਵ ਜੀ ਰੱਬ ਰੂਪ c ,,,, ਗੁਰੂ ਗ੍ਰੰਥ ਸਾਹਿਬ ਜੀ,,ਹਾਜਰ ਸਮਰਥ ਗੁਰੂ ਹੈ ਜੀ,,,ਵਾਹੇਗੁਰੂ ਜੀ ਕਾ ਖਾਲਸਾ ਵਾਹੇਗੁਰੂ ਜੀ ਕੀ ਫਤਹਿ,,,ਗੁਰੂਬਾਣੀ ਵਿੱਚ ਸਭ ਕੁਝ ਹੈ ,,, ਧਨ ਗੁਰੂ ਨਾਨਕ ਸਾਹਿਬ ਜੀ
@Jalalpuria379
@Jalalpuria379 5 ай бұрын
Lol😂
@SatnamSaini-kv7ne
@SatnamSaini-kv7ne 7 ай бұрын
ਬਲਕੌਰ ਸਿੰਘ ਬਹੁਤ ਸੋਹਣੇ ਵਿਚਾਰ ਧੰਨਵਾਦ
@jasprreetsingh3347
@jasprreetsingh3347 5 жыл бұрын
ਆ ਓਹੀ ਬੰਦਾ ਬਾਬਾ ਨੂੰ ਗਲਤ ਬੋਲਦਿਆਂ ਜੋ ਮੋਦੀ ਵਰਗਾ ਬੰਦਾ ਨੂੰ ਵੋਟ ਪੌਦਿਆਂ।ਪੁਜਾਰੀ ਧਰਮ ਸਡ ਦੋ ਭਾਈ 🙏
@ashokklair2629
@ashokklair2629 Ай бұрын
ਰੱਬ (ਆਪ ਹੀ ਪੂਜਾਰੀ, ਆਪ ਹੀ ਦੇਵਾ।।(ਬਿਲਾਵਲੁ, ਮਹਲਾ ੫-੮੦੩)਼
@vipankamboj2703
@vipankamboj2703 4 жыл бұрын
Mr.balkor singh noble person..his all thought r best
@RanjeetSingh-sh9hx
@RanjeetSingh-sh9hx 3 жыл бұрын
ਗੌਤਮ ਬੁਧ ਜੀ ਨੇ ਆਤਮਾ ਤੇ ਪਰਮਾਤਮਾ ਨੂੰ ਸਵੀਕਾਰ ਨਹੀਂ ਕੀਤਾ ਸਗੋਂ ਇਹ ਸੰਦੇਸ਼ ਦਿੱਤਾ ਕੀ ਜੋ ਬੀਜੋਗੇ ਉਹੀ ਵੱਡੋਗੋ
@avtarsandhu4758
@avtarsandhu4758 Жыл бұрын
ਮਹਾਤਮਾ ਬੁੱਧ ਨੇ ਜੋਉਪਦੇਸ ਦਿਤਾ ਗੁਰ ਘਰ ਨੇ ਵੀ ਓਹੋ ਫਰਮਾਇਆ ਹੈ ਜੇਸਾ ਬੀਜੇ ਸੋ ਲੁਣੇ ਕਰਮਾ ਸੰਦੜਾ ਖੇਤ ਆਤਮ ਮੇ ਰਾਮ ਰਾਮ ਰਾਮ ਮੇਂ ਆਤਮ ਚੀਨਸ ਗੁਰੂ ਵਿਚਾਰਾਂ
@baldevsingh5169
@baldevsingh5169 Жыл бұрын
Rab dikhda ve hai,Sunday ve hai,suad ve hega, Jekar Rab vich vishwas hai,Ih Balkaur Singh de personaly vichar hai, una nu gurbani bare gian nahi, Gian prapt Karan lai Guru jaruri hai, Ina nu gian lain de jarurat hai. Ina nu puchho insan da Janam kis kam lai hoai hai, ke karna chahida, te ke karna chahida, iss bare khoj Karan de lod hai.
@malkitsingh-cl3wb
@malkitsingh-cl3wb Жыл бұрын
ਫਿਰ ਧਰਮ ਕਿਉ ਚਲਾਇਆ।ਜੇ ਪਰਮਾਤਮਾ ਨਹੀ ਆ।ਜੇ ਮਰਮਾਤਮਾ ਨਹੀ ਤਾ ਫਿਰ ਗੁਰੂ ਪਾਤਸ਼ਾਹ ਨੂੰ ਕਿਉ ਕਹਿਣਾ ਪਿਆ ਮਿੱਤਰ ਪਿਆਰੇ ਨੂੰ ਹਾਲ ਮਰੀਦਾ ਦਾ ਕਹਿਣਾ ਜਾਰੜੇ ਦਾ ਸਾਨੂੰ ਸੱਥਰ ਚੰਗਾ ।
@amanneal5814
@amanneal5814 Жыл бұрын
@@baldevsingh5169fir tuhanu c ithass folan di lor hai
@shivanisharma5562
@shivanisharma5562 Жыл бұрын
​@@amanneal5814ਕੁਰਪਸ਼ਨ ਖ਼ਤਮ ਹੋਣੀ ਚਾਹੀਦੀ ਹੈ, ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ ਇਕ ਲੱਖ ਰੁਪਏ ਮੰਗਦਾਂ ਹੈ ਫਿਰੋਤੀ ਦਾ ਜਿਲਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ,ਇਸ ਗੂੰਡੇ ਗੋਲਡੀ ਨੂੰ ਕੋਣ ਨੰਥ ਪਾਵੈਗਾ ਇਸ ਗੂੰਡੈ ਬਾਰੇ ਵੀ ਜਾਣਕਾਰੀ ਦਿੱਤੀ ਜਾਵੇ ਧੰਨਵਾਦ ਸਹਿਤ 😢😮😮
@harcharansingh3708
@harcharansingh3708 2 жыл бұрын
ਤੁਹਾਡੇ ਵਿਚਾਰ ਬਾਵਾ ਸਾਹਿਬ ਬੀ ਆਰ ਅੰਬੇਡਕਰ ਨਾਲ ਕਾਫੀ ਮਿਲਦੇ ਹਨ
@standardgroup7561
@standardgroup7561 11 ай бұрын
Highly illuminating interview. So motivating for me.
@lovepreetsingh2001
@lovepreetsingh2001 11 ай бұрын
ਬਿਲਕੁੱਲ ਸਹੀ ਪਾਜੀ
@ranachanan8970
@ranachanan8970 4 жыл бұрын
Baba g diya Galla har kisi nu samz ni aaa sakdiyaaaa great man
@snjvsingh8
@snjvsingh8 4 жыл бұрын
ਹਾਲੇ ਤਾੰ ਅਸਲ ਲੜਾਈ ਬਾਕੀ ਹੈ, ਅਜੇ ਏ ਵੀ ਤਾੰ ਸਾਬਤ ਕਰਨਾ ਬਈ ਕਿਸਦਾ ਰੱਬ ਸਬ ਤੋੰ ਵੱਡਾ ਤੇ ਸਭ ਤੋੰ ਜਿਆਦਾ ਮਹਾਨ ਹੈ 😉😉😉😉😉
@ykahl0n774
@ykahl0n774 4 жыл бұрын
ਕੱਲੀ-ਕੱਲੀ ਗੱਲ ਬਾਪੂ ਦੀ 16ਆਨੇ ਆ।
@AzharHussain-ue6bt
@AzharHussain-ue6bt 2 ай бұрын
میں مسلمان ھوں پر بھائی بلکور سنگھ ژندہ باد ان کی تمام باتیں سچی ھیں اللّٰہ ان کو سلامت رکھے
@ghaggarlahar4623
@ghaggarlahar4623 2 ай бұрын
Correct Brother , God bless you
@JarnailSingh-ds8si
@JarnailSingh-ds8si 10 ай бұрын
ਮੈਂ ਵੀ ਪਰਮਾਤਮਾ ਨੂੰ ਨਹੀਂ ਸੀ ਮੰਨਦਾ ਪਰ ਜਦੋਂ ਗਿਆਨ ਹੋਇਆ ਫੇਰ ਮੰਨਣ ਲੱਗ ਪਿਆ ਪਰ ਬਲਕੌਰ ਸਿੰਘ ਦੀ ਇਕ ਗੱਲ ਨਾਲ ਸਹਿਮਤ ਹਾਂ ਜੋਂ ਪੁਜਾਰੀ ਵਾਦ ਤੇ ਰਾਜ ਕਰਤਾ ਸ਼ਰੇਣੀ ਵਾਲੀ ਗੱਲ ਨਾਲ ਪਰ ਅਸਲ ਚ ਪਰਮਾਤਮਾ ਇਕ ਚੇਤਨਾ ਆ ਜੋ ਆਪਣੇ ਦਿਮਾਗ ਨੂੰ ਜ਼ੀਰੋ ਲੈਵਲ ਜਾਣੀ ਗਿਆਂਨ ਦੀ ਚੇਤਨਾ ਵਾਧਾ ਕੇ ਸਾਨੂੰ ਗਿਆਨ ਹੁੰਦਾ ਫੇਰ ਅੱਸੀ ਖੰਡ ਬ੍ਰਹਿਮੰਡ ਤੇ ਮਨੁੱਖ ਦੇ ਦਿਮਾਗ ਵਾਰੇ ਜਾਣ ਸਕਦੇ ਹਾਂ ਉਸ ਵਾਰੇ ਵੀ ਗਿਆਨ ਹੋ ਜਾਂਦਾ ਜੋਂ ਸਾਨੂੰ ਦਿਖਾਈ ਨਹੀਂ ਦਿੰਦਾ ਸਾਨੂੰ ਖੁਦ ਆਪਣੇ ਗ੍ਰੰਥਾ ਨੂੰ ਪੜ੍ਹਨਾ ਪਏ ਗਾ ਸੋ ਅੱਸੀ ਕੁੱਝ ਹੱਦ ਤੱਕ ਇੰਨਾ ਨਾਲ ਸਹਿਮਤ ਹਾਂ ਜੀ।
@HarjindersinghDhaliwal-gs9fh
@HarjindersinghDhaliwal-gs9fh 6 ай бұрын
ਵਾਹਿਗੁਰੂ ਜੀ ਹਜਰ ਨਜ਼ਰ ਜੀ
@mrnobody0101
@mrnobody0101 2 ай бұрын
Bahute log parmatma nu sirf iss lyi mann de ne taki ohna nu kuj mill jaaye. Ohna diya Kaamnava pooriya ho jaan
@user-sb7pl2ro9q
@user-sb7pl2ro9q Ай бұрын
Jarnail Singh Ji Thonu Jo Gian Ha Apna Kol Rkho Loka Nu Babkuf Na Banao .
@user-sb7pl2ro9q
@user-sb7pl2ro9q Ай бұрын
Bapu Dea Gllna Da Mja Na Lo Sara BND kro pknd.
@karmantransport4636
@karmantransport4636 4 жыл бұрын
I appreciate that I was born in Sikh religion my father is guru gobind Singh ji
@dammysingh1580
@dammysingh1580 4 жыл бұрын
Dhan Dhan Shiri Guru Gobind Singh Ji nu koti koti parnaam.Waheguru JI Sarbat da bhala karna ji.
@baldeepsingh5565
@baldeepsingh5565 2 жыл бұрын
Sri guru gobind singh Ji Duniya de sab ton mahabali sun
@SatnamSingh-jy9sm
@SatnamSingh-jy9sm 2 жыл бұрын
ਪਵਿੱਤਰ ਬਾਈਬਲ ਦੱਸਦੀ ਹੈ ਪ੍ਰਮੇਸ਼ਰ ਨੇ ਜਗਤ ਨੂੰ ਅਜਿਹਾ ਪਿਆਰ ਕੀਤਾ ਕਿ ਉਸ ਨੇ ਆਪਣਾ ਇੱਕਲੌਤਾ ਪੁੱਤ੍ਰ ਬਖ਼ਸ਼ ਦਿੱਤਾ ਤਾ ਜੋ ਕੋਈ ੳੁਸ ਉਤੇ ਵਿਸਵਾਸ ਕਰੇ ਉਹ ਨਾਸ਼ ਨਾ ਹੋਵੈ ਸਗੋਂ ਅਨੰਤ ਜੀਵਨ ਪਾਵੇ 🙏✝️✝️ਯਹੂੰਨਾ੩ :੧੬ ਬਚਨ ਹੈ ਆਮੀਨ 🙏✝️✝️
@mrguru8815
@mrguru8815 2 жыл бұрын
Concept with conviction
@Mpproductiodesign
@Mpproductiodesign 2 жыл бұрын
@@SatnamSingh-jy9sm naam change karo please singh naam sirf guru govind singh ji de puttaran nal hee lagdaa waa .... Tuc satnam masih warto
@futureperfect1034
@futureperfect1034 4 жыл бұрын
ਇੰਟਰਵਿਊ ਲੈਣ ਵਾਲ਼ਾ ਵਾਲ਼ਾ ਵੀਰ ਜ਼ਿਆਦਾ ਈ ਕਾਹਲਾ ਲਗਦਾ ਜਵਾਬ ਟੋਕਣ ਲਈ। ਗੁਸਤਾਖੀ ਮਾਫ, ਪਰ ਵੀਰ ਜੀ ਜਵਾਬ ਪੂਰਾ ਹੋਣ ਦਿਆ ਕਰੋ।
@maanpb1261
@maanpb1261 4 жыл бұрын
Soory ਪਰ ਸੱਚ ਆ ਦੁਨੀਆ ਭੇਡ ਚਾਲ ਵਿੱਚ ਫਸੀ ਹੋਈ ਆ ।
@manjitdeol7112
@manjitdeol7112 3 жыл бұрын
je ehday magar lagna te oh kehdi landu chall a
@bakhtawarsinghdhaliwal5011
@bakhtawarsinghdhaliwal5011 11 ай бұрын
ਬਾਪੂ ਬਲਕੌਰ ਸਿੰਘ ਬਿਲਕੁਲ ਸੱਚ ਬੋਲਦੇ ਹਨ ਪਰ ਲੋਕ ਮੱਥੇ ਤੇ ਅੱਖਾਂ ਹੁੰਦਿਆ ਵੀ ਅੰਨੇ ਹਨ ਇਹਨਾਂ ਦੀ ਸਮਝ ਤੋਂ ਪਰੇ ਹੈ। ਸਾਡੇ ਲੋਕ ਮੰਦਰਾਂ ਗੁਰਦੁਆਰਿਆਂ ਵਿੱਚੋਂ ਰੱਬ ਲੱਭੀ ਜਾਂਦੇ ਹਨ ਇਨਸਾਨੀਅਤ ਤੋਂ ਕੋਹਾਂ ਦੂਰ ਹਨ।
@shivanisharma5562
@shivanisharma5562 Жыл бұрын
ਬਾਣੀ ਵਿੱਚ ਦਰਜ਼ ਹੈ ਅੱਖਾਂ ਬਾਜੋਂ ਦੇਖਣਾ ਬਿਨ ਕੰਨਾਂ ਸੁਣਨਾ ਪੈਰਾਂ ਬਾਜੋਂ ਚਲਣਾਂ ਬਿਨ ਹੱਥਾਂ ਕਰਨਾ ਜਿਵੇਂ ਬਾਜੋਂ ਬੋਲਣਾਂ ਇਊ ਜੀਵਿਤ ਮਰਨਾਂ, ਨਾਨਕ ਹੁਕਮੈ ਪਛਾਣ ਕੇ ਤੋਂ ਖਸਮੈ ਮਿਲਣਾਂ
@Love-ud8vs
@Love-ud8vs 10 ай бұрын
Waheguru ji bhut badia ji.
@Gmeet336
@Gmeet336 9 ай бұрын
Per hun interview dene wale nu ko samjay,,,bas chenel nu v TRP millni chide aa 😂
@shivanisharma5562
@shivanisharma5562 9 ай бұрын
ਪੰਜਾਬ ਵਿੱਚ ਗੁੰਡਾ ਗਰਦੀ ਦਾ ਨੰਗਾ ਨਾਚ ਹੋ ਰਿਹਾ ਹੈ, ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ, ਇਕ ਲੱਖ ਰੁਪਏ ਮੰਗਦਾਂ ਹੈ ਫਿਰੋਤੀ ਦਾ ਜਿਲਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ, ਇਸ ਗੂੰਡੇ ਗੋਲਡੀ ਨੂੰ ਕੋਣ ਨੰਥ ਪਾਵੈਗਾ ਇਸ ਗੂੰਡੈ ਬਾਰੇ ਵੀ ਜਾਣਕਾਰੀ ਦਿੱਤੀ ਜਾਵੇ ਧੰਨਵਾਦ ਸਹਿਤ 😢😮
@ashokklair2629
@ashokklair2629 9 ай бұрын
ਵਾਹ!! ਅਸੀ ਲੋਕ ਹੀ ਕੁੰਮੈਂਟ ਕਰ ਕਰ ਕੇ ਬਲਕੌਰ ਸਿੰਘ ਨੂੰ ਸੱਚਾ ਬਣਾ ਰਹੇ ਹਾਂ, ਤੇ ਗੁਰੂ ਸਾਹਿਬਾਨਾ ਨੂੰ & ਗੁਰਬਾਣੀ ਨੂੰ ਝੂਠਾ ਸਾਬਤ ਕਰ ਰਹੇ ਹੈ। 👉🏿ਏ‌‌ ਮਨ , ਮਤ ਜਾਣੈ ਹਰਿ ਦੂਰ ਹੈ, ਸਦਾ ਵੇਖਿ ਹਦੂਰਿ।। ਸਦ ਸੁਣਦਾ, ਸਦ ਵੇਖਦਾ, ਸਬਦਿ ਰਹਿਆ ਭਰਪੂਰਿ।।
@gurwinderjitsingh86
@gurwinderjitsingh86 9 ай бұрын
ਨਾਸਤਿਕਤਾ ਨੂੰ ਗਿਆਨ ਮੰਨਣਾ ਮੂਰਖਤਾ ਹੈ। ਫੁੱਦੂ ਗੱਲਾਂ ਕਰ ਰਿਹਾ ਹੈ ਇਹ ਬੰਦਾ । ਨਿਗੁਰੇ ਬੰਦੇ ਕੀ ਜਾਣਨ ਗੁਰੂ ਜਾਂ ਰੱਬ ਬਾਰੇ । ਗੁਰਬਾਣੀ ਅਨੁਸਾਰ ਨਿਗੁਰੇ ਬੰਦੇ ਦਾ ਨਾਮ ਵੀ ਬੁਰਾ ਹੈ ।
@preetsingh1805
@preetsingh1805 4 жыл бұрын
Thank you for very rich thoughts.
@archsubs3573
@archsubs3573 4 жыл бұрын
joyofsatan(dot)org Ancient-forums(dot)com Good luck.
@onevisionish
@onevisionish 11 ай бұрын
He converses logically … being an atheist he comes up with strong ideology to support his beliefs
@jeevansingh3263
@jeevansingh3263 4 жыл бұрын
I dont say anything to you , but plz follow guru nanak dev ji ideology , it change ur life
@shaminderkaur785
@shaminderkaur785 3 жыл бұрын
Very right, ਸਾਰੇ ਡੇਰਿਆਂ ਮੰਦਰਾ ਗੁਰੂ ਘਰਾਂ ਵਿਚ ਕਲਾਸ ਲਗਾਇਆ ਕਰੋ। ਧੰਨਵਾਦ
@ghaggarlahar4623
@ghaggarlahar4623 2 ай бұрын
ਸਾਡੇ ਜਿਲ੍ਹਾ ਸਿਰਸਾ ਦੇ ਦੋ ਹੀਰੇ ਬਾਪੂ ਬਲਕੌਰ ਸਿੰਘ ਪਿੰਡ ਸੁਖਚੈਨ ਅਤੇ ਕਾਮਰੇਡ ਸੁਵਰਨ ਸਿੰਘ ਵਿਰਕ ਪਿੰਡ ਕਰੀਵਾਲਾ , ਕੁਦਰਤ ਇਹਨਾਂ ਨੁੰ ਲੰਮੀ ਉਮਰ ਬਖਸ਼ੇ ।।
@hardialsingh5882
@hardialsingh5882 2 ай бұрын
ਨਾਸਤਿਕ ਆਦਮੀ ਦੀ ਸੋਚ ਨਾਸਤਿਕਤਾ ਵਾਲੀ ਹੁੰਦੀ ਹੈ ਉਸਨੂੰ ਨੂੰ ਨਾਸਤਿਕਤਾ ਦਾ ਹੀ ਗਿਆਨ ਹੁੰਦਾ ਹੈ ਬਲਿਹਾਰੀ ਕੁਦਰਤਿ ਵਸਿਆ ਼਼ਆਪ ਕਲਾਧਾਰਿ ਜੱਗਿ ਮੈਂ ਪਰ ਵਸਿਆ ਰੱਬ ਸੀ ਹੈ ਸਦਾ ਰਹੇ ਗਾ
@BootaLalllyan-no6bu
@BootaLalllyan-no6bu 2 ай бұрын
ਬਾਈ ji ਰੱਬ ਨੇ ਆਪਣਾ ਨਿਜਮ ਸੱਭ ਦੇ ਲਈ ਬਣਾਇਆ ਹੋਇਆ ਹੈ ਅਸੀ ਉਸ ਨੀਜਮ ਨੂੰ folow krna ਹੈ ਜੋਂ ਬਾਣੀ ਵੀ ਸਮਜੋਦੀ ਹੈ ਜੀ ❤
@punjab-np9mc
@punjab-np9mc Ай бұрын
@@BootaLalllyan-no6bu ਹੈ ਕਿੱਥੇ ਅਖੌਤੀ ਰੱਬ
@satinderpalsingh5559
@satinderpalsingh5559 Ай бұрын
ਕੇਤੇ ਲੈ ਲੈ ਮੁਕਰ ਪਾਹੇ ਕੇਤੇ ਮੂਰਖ ਖਾਹ ਹੀ ਖਾਹੇ
@punjab-np9mc
@punjab-np9mc Ай бұрын
@@satinderpalsingh5559 ਪੜ੍ਹੀ ਜਾਉ ਪਾਗਲਾ ਦੀ ਤਰ੍ਹਾਂ ਇਹੀ ਰੱਟੇ ਮਾਰੀ ਜਾਉ ਨਿਕਲਣਾ ਕੁੱਝ ਨਹੀਂ
@hargopalbangar1000
@hargopalbangar1000 Жыл бұрын
ਵਾਹ ਬਾਈ ਨੇ ਤਾਂ ਸਿਰੇ ਲਾ ਦਿੱਤੀ ਸਾਰੀ ਗੱਲ ਐਨਾਂ ਗਿਆਨ 🎉❤
@avtarmalh51
@avtarmalh51 4 жыл бұрын
Most beautiful Conversations, I EVER HEARD, SALUTE, Let's adopt this interview in our lives and enjoy this beautiful life, Thank you both and S S AKAL TO ALL.
@JaswinderMeetka
@JaswinderMeetka 5 ай бұрын
ਵੀਰ ਜੀ ਰਬ ਇਕ ਗਲਾ ਦਾ ਮਜਬੂਨ ਨਹੀ ਜਿਥੇ ਕੁਝ ਨੀ ਉਥੇ ਰਬ ਹੈ ਕੁਦਰਤ ਹੋਈ ਜੇ ਵੀ ਰਬ ਹੈ ਜਦੋ ਦਿਮਾਗ ਕੰਮ ਕਰਨਾ ਬੰਦ ਹੋ ਜਾਦਾ ਉਥੇ ਰਬ ਸੁਰੂ ਹੁੰਦਾ ਜੇ ਰਬ ਮਿਲਿਆ ਕਿਸੇ ਨੂੰ ਦਸੇ ਸਮਝ ਨਹੀ ਆ ਸਕਦੀ ਅੰਨਾ ਕੀ ਜਾਣੇ ਬਸੰਤ ਕੀ ਬਹਾਰ
@DilpreetSingh-fm5fq
@DilpreetSingh-fm5fq 3 күн бұрын
ਬਲਕੌਰ ਸਿੰਘ ਨੇ ਭੁੱਖ ਯਾ ਨੀਂਦ ਯਾਂ ਹਵਾ ਦੇਖੀ ਹੈ। ਇਹਨਾਂ ਦਾ ਸਵਾਦ ਦੇਖਿਆ ਹੈ।ਇਹਨਾਂ ਦੀ ਸ਼ਕਲ ਸੂਰਤ ਦੇਖੀ ਹੈ ਜੇ ਹੈ ਤਾ ਦੱਸੇ।
@gurmezsingh9461
@gurmezsingh9461 4 жыл бұрын
ਵੀਰ ਜੀ ਇਕ ਸਰਵਸ਼ਕਤੀਮਾਨ ਪਰਮਾਤਮਾ ਜਰੂਰ ਹੈ। ਮੇਰੇ ਜੀਵਨ ਵਿਚ ਇਹ ਗਲ ਵਾਪਰੀ ਸੀ 1990 ਨਵੰਬਰ ਵਿਚ। ਸਾਨੂੰ 15 ਕੁ ਅਤਵਾਦੀ ਜਾਨੋ ਮਾਰਨ ਆਏ ਸਨ । ਓੁਹਨਾ ਕੋਲ ਹਥਿਆਰ ਵੀ ਸਨ। ਮੈ ਸੋਚਿਆ ਅਜ ਸਾਡੀ ੧੨ ਮੈਬਰਾਂ ਦੀ ਮੌਤ ਪਕੀ ਹੈ, ਪਰ ਇਕ ਕਾਲੀ ਬਿਲੀ ਜੋ ਸਫੈਦ ਲਾਇਟਾ ਕਢ ਰਹੀ ਸੀ ; ਓੁਸਨੇ ੧੫ ਅਤਵਾਦੀਆ ਨੂੰ ਕਨਧ ਨਹੀਂ ਟਪਣ ਦਿਤੀ; ਜਿਸ ਕਰਕੇ ਸਾਡੀ ਸਭ ਦੀ ਜਾਨ ਬਚ ਗਈ। ਮੈਂ ਤਾਂ ਪਰਮਾਤਮਾ ਤੋਂ ਮੁਨਕਰ ਨਹੀਂ ਹੋ ਸਕਦਾ।
@dabalwantsingh1742
@dabalwantsingh1742 4 жыл бұрын
ਬਾਪੂ ਬਲਕੌਰ ਸਿੰਘ ਜੀ 100% ਸਹੀ ਹੈ ਡੇਰਾਵਾਦ ਪਾਖੰਡ ਹੈ, ਰੱਬ, ਇਕ ਪਾਖੰਡੀ ਦੀ ਦੁਕਾਨਦਾਰੀ ਦਾ ਨਾਮ ਹੈ,
@ashokklair2629
@ashokklair2629 9 ай бұрын
ਵਾਹ!! ਅਸੀ ਲੋਕ ਹੀ ਕੁੰਮੈਂਟ ਕਰ ਕਰ ਕੇ ਬਲਕੌਰ ਸਿੰਘ ਨੂੰ ਸੱਚਾ ਬਣਾ ਰਹੇ ਹਾਂ, ਤੇ ਗੁਰੂ ਸਾਹਿਬਾਨਾ ਨੂੰ & ਗੁਰਬਾਣੀ ਨੂੰ ਝੂਠਾ ਸਾਬਤ ਕਰ ਰਹੇ ਹੈ। 👉🏿ਏ‌‌ ਮਨ , ਮਤ ਜਾਣੈ ਹਰਿ ਦੂਰ ਹੈ, ਸਦਾ ਵੇਖਿ ਹਦੂਰਿ।। ਸਦ ਸੁਣਦਾ, ਸਦ ਵੇਖਦਾ, ਸਬਦਿ ਰਹਿਆ ਭਰਪੂਰਿ।।
@jagjitsingh2760
@jagjitsingh2760 4 жыл бұрын
ਰਬ ਦਿਸਦਾ ਹੈ ਵੀਰਿਅਾ ਪਰ ਦੇਖਣ ਦੀ ਚਾਹਤ ਹੋਣੀ ਚਾਹੀਦੀ
@jattmehkma9689
@jattmehkma9689 4 жыл бұрын
Bss bhraawa hun rabb nu koi banda na keh davi ...
@travelyatri2298
@travelyatri2298 2 жыл бұрын
Sahi aa ha rabb mera nl bht ware nuksan hoyea ta mnu bcha jnda mera 5 ware bike accident hoya mera 1 chirit tk ni wjji.. Mera nuksan hona c mnu phla e dsta c odn hi hogya pr mera bcha hogya dekhn wali nigah chahidi aa jeda dil saaf aa jeda kise na glt ni krda ohnu sb disda
@gurnamchahal6617
@gurnamchahal6617 2 жыл бұрын
ਮੂਲ ਮੰਤਰ ਅਤੇ ਆਦਿ ਮੰਤਰ॥ ੧ਓ ਸਤਿਨਾਮੁ ਕਰਤੁ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ।॥ ॥ਜਪੁ॥ ਆਦਿ ਸਚੁ ਜੁਗਾਦਿ ਸਚੁ ਹੈ ਭੀ ਸਚੁ ਨਾਨਕੁ ਹੋਸੀ ਭੀ ਸਚੁ।੧॥ ਸਬਦ ਅਰਥ ੧-ਪਰਮਾਤਮਾ ਇਕ ਹੈ॥ ਓ- ਓਅੰਕਾਰ, ਉਕਾਰਸ, ਸਾਕਾਰ॥ ਸਤਿਨਾਮੁ- ਸਚਾ, ਯਥਾਰਥਿਕ॥ ਕਰਤੁ-ਸਿਰਜਣਹਾਰ॥ ਪੁਰਖੁ-ਉਤਮ ਪੁਰਸ਼, ਨੇਕ ਪੁਰਸ਼, ਸ੍ਰੇਸ਼ਟ ਪੁਰਸ਼॥ ਨਿਰਭਉ-ਡਰ ਰਹਿਤ॥ ਨਿਰਵੈਰੁ-ਵੈਰ ਰਹਿਤ॥ਅਕਾਲ-ਸਮੇ ਤੋ ਰਹਿਤ॥ ਮੂਰਤਿ-ਸਰੂਪ, ਸੂਰਤ, ਸਕਲ॥ ਅਜੂਨੀ-ਜੂਨਾ ਤੋ ਰਹਿਤ॥ਸੈਭੰ-ਖੁਦ ਵਿਦਮਾਨ॥ ਗੁਰ-ਗਿਆਾਨ ਦਾਤਾ, ਗਿਆਨਵੰਤ, ਗੁਣ ਭਰਪੂਰ॥ ਪ੍ਰਸਾਦਿ-ਬਖਸ਼ਸ਼, ਕਿਰਪਾ, ਮਿਹਰ॥ ਜਪੁ-ਬਾਣੀ ਦਾ ਸਿਰਲੇਖ॥ ਆਦਿ-ਸੁੰਨ ਸਮਾਧਿ॥ ਸਚੁ-ਅਟਲ ਸਚਾਈ ਹੈ॥ ਜੁਗਾਦਿ-ਚਾਰੇ ਯੁਗ॥ ਹੈ ਭੀ-ਵਰਤਮਾਨ ॥ ਹੋਸੀ ਭੀ-ਸਦਾ ਹੀ॥ ਟੀਕਾ॥ ਗੁਰੂ ਨਾਨਕ ਸਾਹਿਬ ਜੀ ਇਸ ਪਾਵਨ ਮੂਲ ਮੰਤਰ ਰਾਹੀ ਫੁਰਮਾ ਰਹੇ ਹਨ ਕਿ ਪਰਮਾਤਮਾ ਇਕ ਅਤੇ ਸਾਕਾਰ ਹੈ ਅਰਥਾਤ ਉਸਦਾ ਦਾ ਸਰੂਪ ਹੈ॥ ਉਹ ਸਚਾ ਸਿਰਜਣਹਾਰਾ ਸ੍ਰੇਸ਼ਟ ਪੁਰਸ਼ ਹੈ॥ ਉਹ ਭੈਅ, ਡਰ, ਸਮੇ ਤੋ ਰਹਿਤ ਅਤੇ ਸੁਧ ਸਰੂਪ ਹੈ॥ ਪਰਮਾਤਮਾ ਜੂੰਨਾ ਤੋ ਰਹਿਤ ਹੈ, ਅਰਥਾਤ ਜਨਮ ਨਹੀ ਲੈਦਾ ਅਤੇ ਖੁਦ ਹੀ ਵਿਦਮਾਨ ਹੁੰਦਾ ਹੈ॥ ਗਿਆਨਦਾਤਾ ਅਰਥਾਤ ਪ੍ਰਭੂ ਦਾਤਾ ਬਖਸ਼ਣ ਵਾਲਾ ਹੈ॥ ॥ਜਪੁ ॥ ਬਾਣੀ ਦਾ ਸਿਰਲੇਖ ਹੈ॥ ਗੁਰੂ ਨਾਨਕ ਸਾਹਿਬ ਜੀ ਅਗੇ ਫੁਰਮਾ ਰਹੇ ਹਨ ਕਿ ਇਹ ਅਟਲ ਸਚਾਈ ਹੈ ਕਿ ਪਰਮਾਤਮਾ ਸੁੰਨ ਸਮਾਧਿ ਤੋ ਅਤੇ ਚਾਰੇ ਯੁਗਾ ਵਿਚ ਸੁਭਾਇਮਾਨ ਸੀ ਹੁਣ ਵੀ ਹੈ ਅਤੇ ਸਦਾ ਹੀ ਰਹੇਗਾ॥੧॥ ਟੀਕਾਕਾਰ :- ਗੁਰਨਾਮ ਸਿੰਘ॥ ||Principal and Primal Holy Hymn|| God is one, possess form, trueness, creator, virtuous, fearless, enmityless, timeless, have an image, unborn, self exists, enlightened and bestower. Jap:- Name of Gurbani. This is inevitable truth that God is exists from emptiness, through four ages, now and always be exists in future. Translator:- Gurnam Singh ਇਸ ਨੂੰ ਪੁੱਛੋ ਜੋ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਕਹਿ ਗਏ ਉਹ ਝੂਠ ਹੈ॥॥ ਇਹ ਗੁਰੂ ਨਾਨਕ ਸਾਹਿਬ ਨੇ ਹੀ ਕਿਹਾ ਹੈ॥ ਪਰਮਾਤਮਾ ਹਰ ਜੁਗ ਵਿੱਚ ਵਿਦਮਾਨ ਹੁੰਦਾ ਪਰ ਜਨਮ ਨਹੀ ਲੈਦਾ॥ ੧ ਸਤਿਜੁਗ - ਸਤਿ ਸੁਕ੍ਰਿਤ ੨ ਤ੍ਰੇਤਾ - ਰਿਸ਼ੀ ਮਨਿੰਦਰ ਜਿਸ ਨੇ ਰਾਮ ਦੇ ਪੱਥਰ ਤਾਰੇ ਸਨ॥ ੩ ਦੁਆਪਰ - ਕਰੁਣਾਮਈ॥ ੪ ਕਲਜੁਗ - ਕਬੀਰ ਸਾਹਿਬ ਜੀ॥ ਪ੍ਰਮਾਣ ਲਈ ਪੜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ ੨੪ ( ਧਾਣਕੁ - ਜੁਲਾਹਾ ਰੂਪ) ਤੇ ੭੨੧॥
@bindersingh5632
@bindersingh5632 9 ай бұрын
Duniya vich har dharm ne apna apna rub peda kita hai .es vicho kon shai hai .kis tra pta lagega
@gurnamchahal6617
@gurnamchahal6617 9 ай бұрын
@@bindersingh5632 ਜੀਵ ਹਮਾਰੀ ਜਾਤੀ ਹੈ ਮਾਨਵ ਧਰਮ ਹੈ ਸਾਡਾ ਹਿੰਦੂ ਮੁਸਲਿਮ ਸਿੱਖ ਤੇ ਇਸਾਈ ਧਰਨ ਨਹੀ ਵੱਖਰਾ॥ ਸਤਿਗੂਰੁ ਸੰਤ ਰਾਮਪਾਲ ਜੀ ਮਹਾਰਾਜ॥ ਉਹਨਾ ਪੁਸਤਕ ਪੱੜੋ ਗਿਆਨ ਗੰਗਾ ਅਤੇ ਜੀਨੇ ਕੀ ਰਾਹ ॥
@Simransingh355-u1l
@Simransingh355-u1l 4 ай бұрын
​@@bindersingh5632paramatma ik hi a . Rahi gall sikhi di. Sikhi pooran dharam hai. Agya pai akaal ki tabhe chalayo panth .
@RAJSINGH-ol1km
@RAJSINGH-ol1km Ай бұрын
ਬਾਈ ਬਲਕੌਰ ਸਿੰਘ ਦੀ ਬਿਲਕੁਲ ਸੱਚੀ ਗੱਲ ਹੈ ਡੇਰਾਵਾਦ ਅੰਗਰੇਜਾ ਦੀ ਦੇਣ ਹੈ ਬਿਲਕੁਲ ਸੱਚੀ ਗੱਲ ਹੈ ਛੇ ਫੌਜੀਆਂ ਨੂੰ ਬਾਬੇ ਬਣਾਕੇ ਡੇਰਿਆਂ ਵਿੱਚ ਭੇਜਿਆ ਇਹ ਗੱਲ ਕਲੀਅਰ ਹੋ ਚੱਕੀ ਹੈ
@babykalyan3241
@babykalyan3241 11 ай бұрын
ਜਾਗ੍ਰਿਤੀ ਜ਼ਰੂਰੀ ਹੈ ਹਰ ਇੱਕ ਮਨੁੱਖ ਵਿੱਚ
@Randhawa548
@Randhawa548 5 жыл бұрын
ੲਿਸ ਬਾਪੂ ਦੀਅਾ ਮੈ ਸਭ ੲਿੰਟਰਵਿੳੂ ਯੂ ਟਿੳੂਬ ਤੇ ਡਾੳੂਨ ਲੋਡ ਕਰਕੇ ਰੱਖੀਅਾ 5-6 ੲਿੰਟਰਵਿੳੂ ਅਾ ਵੱਖਰੇ ਵੱਖਰੇ ਚੈਨਲ ਤੇ, ਬੜੀਅਾ ਡੂੰਘੀਅਾ ਗੱਲਾ ਕਰਦਾ ਬਾਪੂ ਪਰ ਢੱਢਰੀਅਾ ਵਾਲਾ ਨੀ ਟੱਕਰਿਅਾ ਕਹਿੰਦਾ ਮੈ ਬਾਪੂ ਨਾਲ ਵਿਚਾਰ ਸਾਝੇ ਕਰਨੇ ਅਾ
@billuthind8520
@billuthind8520 Жыл бұрын
ਬਾਪੁ ਨਿਮ ਦੀ ਦਾਤਨ ਵਰਗਾ ਕੋੜੀ ਪਰ ਗੁਣਕਾਰੀ
@tiksrami7359
@tiksrami7359 3 жыл бұрын
Bai ji tusi sachi haqdaar ho bai ji kahon de 🙏🏽 mein eh dua krka ke log tuhadi ideology nu samjan di koshish krn bahaye just sharing for the sake of good fruits 🙏🏽
@SherSingh-pw9rb
@SherSingh-pw9rb 8 ай бұрын
बलकार सिंह जी ने सही कहा है अधिकारी व्यापारी पुजारी दरबारी चाणक्य नीति के अनुसार भी ये वर्ग मछली के जैसे हैं जैसे मछली पानी से रहते हुए कब पानी पी जाती हैं किसी को पता नहीं चलता है वैसा ही इन उपरोक्त लोगों के बारे मे है 😂
@tarsemsinghtarsemsingh776
@tarsemsinghtarsemsingh776 7 ай бұрын
ਰੂਪ ਨਾ ਰੰਗ ਨਾ ਭੇਖ ਕਿਛੁ ਤਰੈ ਗੁਣ ਤੇ ਪ੍ਰਭ ਭਿੰਨ ਤਿਸੈ ਬੁਝਾਵੇ ਨਾਨਕਾ ਜਿਸ ਹੋਵੇ ਸੂ ਪ੍ਰਸੰਨ ਜਿਸ ਉੱਤੇ ਉਹ ਖੁਸ਼ ਹੁੰਦਾ ਹੈ ਉਸ ਨੂੰ ਹੀ ਰੱਬ ਦਾ ਗਿਆਨ ਹੈ ਸੁਖਮਨੀ ਸਾਹਿਬ ਦਾ ਸ਼ਬਦ ਹੈ
@user-kc5ze4mw3d
@user-kc5ze4mw3d 3 ай бұрын
ਤੁਸੀਂ ਹੁਣ ਤੱਕ ਕਿਸੇ ਉਸ ਬੰਦੇ ਦੇ ਦਰਸ਼ਨ ਕੀਤੇ ਹੋਣ ਜਿਸ ਨੂੰ ਉਸ ਦੀ ਪ੍ਰਾਪਤੀ ਹੋਈ ਹੋਵੇ ਦੱਸੋ ਹੁਣ ਤੱਕ ਕਿਸ ਤੇ ਪ੍ਰਸੰਨ ਹੋਇਆ ਦੱਸਣਾ ਕਰੋ
@JagdevSingh-mv3rr
@JagdevSingh-mv3rr 11 ай бұрын
ਪਰਮਾਤਮਾ ਮਨੁੱਖ ਦੇ ਅੰਦਰ ਆਤਮਿਕ ਜੋਤ ਹੈ, ਜੋ ਮਨੁੱਖ ਜਾਣ ਨਹੀ ਦੇਖ ਸਕਦਾ ਹੈ।। ਵਾਹਿਗੁਰੂ ਜੀ।।
@Jo-Keha-Sach-Keha
@Jo-Keha-Sach-Keha 5 жыл бұрын
Bahut vadiya gallan babe diyan
@headlinernewsindia2133
@headlinernewsindia2133 2 жыл бұрын
ਜੇ ਓਹ ਦਿੱਖ ਹੀ ਗਿਆ ਰੱਬ ਕਾਹਦਾ ਜਾਨਣਾ ਤਾਂ ਕੁਦਰਤ ਮਾਣ
@rajindersingh463
@rajindersingh463 11 ай бұрын
Punjab ambala tak nhe c Himachal pradesh v c tay China border da Indian zila kinnor vich lokee saday vaangu Punjabi v jaanday nay
@rajindersingh463
@rajindersingh463 11 ай бұрын
Auratain nu saabne kehnday nay
@ashokklair2629
@ashokklair2629 9 ай бұрын
ਵਾਹ!! ਅਸੀ ਲੋਕ ਹੀ ਕੁੰਮੈਂਟ ਕਰ ਕਰ ਕੇ ਬਲਕੌਰ ਸਿੰਘ ਨੂੰ ਸੱਚਾ ਬਣਾ ਰਹੇ ਹਾਂ, ਤੇ ਗੁਰੂ ਸਾਹਿਬਾਨਾ ਨੂੰ & ਗੁਰਬਾਣੀ ਨੂੰ ਝੂਠਾ ਸਾਬਤ ਕਰ ਰਹੇ ਹੈ। 👉🏿ਏ‌‌ ਮਨ , ਮਤ ਜਾਣੈ ਹਰਿ ਦੂਰ ਹੈ, ਸਦਾ ਵੇਖਿ ਹਦੂਰਿ।। ਸਦ ਸੁਣਦਾ, ਸਦ ਵੇਖਦਾ, ਸਬਦਿ ਰਹਿਆ ਭਰਪੂਰਿ।।
@jasbirsingh-pn1rj
@jasbirsingh-pn1rj 2 ай бұрын
ਸੋ ਪੜਿਆ ਸੋ ਪੰਡਤ ਬੀਕਾ ਗੁਰ ਸਬਦ ਵਿਚਾਰ ॥
@ashokklair2629
@ashokklair2629 Жыл бұрын
ਬਲਕਰ ਸਿੰਘ ਜੀ !! ਜੇ ਰੱਬ ਹੀ ਫਰੌਡ ਹੈ, ਤਾ ਰੱਬ ਦੀ ਅੰਸ਼ ,, ਤੂੰ ਵੀ ਫਰੌਡ ਹੀ ਹੈ।
@aman_pb_50
@aman_pb_50 Ай бұрын
ਇਹ ਜਲਸੀਖ਼ੋਰ ਬੰਦਾ ਹੈ
@harbajanmli7503
@harbajanmli7503 11 ай бұрын
ਵਾਹ ਉਏ ਰੱਬਾ ਐਨੇ ਮੂਰਖ ਲੋਕ ਵੀ ਬਣਾਏ। ਕਮਲ ਕੁਟਣ ਲਈ।। ਰੱਬ ਬਿਬੇਕ ਬੁਧੀ ਦਿੰਦਾ, ਇਹੀ ਪੰਜ ਇੰਦਰੀਆਂ ਅੰਤਰ ਮੁਖ ਹੋ ਜਾਂਦੀਆਂ ਜਿਵੇ ਲਿਵ ਛੁਟਕੀ ਲਗੀ ਤ੍ਰਿਸਨਾ ਮਾਇਆ ਅਮਰ ਵਰਤਾਇਆ , ਚੰਗਾ ਕਰੋ ਜਾਂ ਮਾੜਾ Freedom , ਗੁਰ ਪਰਸਾਦੀ ਜਿਨਾਂ ਲਿਵ ਲਾਗੀ..... ਰੱਬ ਨੂੰ ਕੀ ਫ਼ਰਕ ਪੈਂਦਾ ਹੈ ਨੀ ਹੈਨੀ... ਨਾ ਨਾਂ ਕਰਤ ਨਾ ਛੁਟੀਐ ... ਆਪਣਾ ਅਨੁਭਵ ਰੱਬ ਹੈ ,ਜੋਤ ਰੂਪ ਹੈ , inteligent power,Most beautiful, most Lovely, your mother father, everything 100/: satisfaction, Where all religions are in one light. For our knowledge . Button line, When you start to think Who am I, ਮੈਂ ਕਉਣ, ਕਿਥੋਂ ਆਇਆ ਕਿੱਥੇ ਜਾਣਾ ਮਰਨਾ ਤਾਂ ਸੱਚ ਹੈ।।ਜਦ ਥਕ ਆਏ ਪ੍ਰਭ ਕੀ ਸਾਮ। ਫੇਰ ਰੱਬ ਪੂਰਾ ਗੁਰੂ ਮਿਲਾ ਦਿਦਾ ਲੋਕ ਪਰਲੋਕ ਦੋਵੇਂ ਸਵਰ ਜਾਂਦੇ। ਫੇਰ ਪਰੳਪਕਾਰ ਸਹਿਜ ਸੁਭਾਏ ਹੁੰਦਾ, ਫੇਰ ਚਰਖੜੀਆਂ ਤੇ ਹਸ ਹਸ ਚੜ੍ਹਦੇ। ਜੈਸੀ ਮਤਿ ਦੇ ਤੈਸਾ ਪ੍ਰਾਗਾਸ। ਬਾਈ ਦਾ ਵੀ ਭਲਾ ਹੋਵੇ।।
@sevenriversrummi5763
@sevenriversrummi5763 5 жыл бұрын
Baba ji Punjab da endless banda h 99 % Right
@kaursingh8369
@kaursingh8369 2 жыл бұрын
ਸੌਂ ਪ੍ਰਤੀ ਸ਼ਤ ਕਿਓਂ ਨਹੀਂ 99%ਈਕਿਓਂ ਜੀ 🙏
@sevenriversrummi5763
@sevenriversrummi5763 9 ай бұрын
​@@kaursingh8369kiyu k RABB hai. es lyi 99 %
@gurnamsingh4625
@gurnamsingh4625 4 жыл бұрын
ਬਾਪੂ ਜੀਆਂ ਦੇ ਵਿਚਾਰਾਂ ਨੂੰ ਪ੍ਫੁਲਤ ਕਰਨਾਾ ਚਾਹੀਦਾ ਬਹੁਤ ਹੀ ਵਧੀਆ ਵਿਚਾਰ ਨੇ ਅਜਿਹੇ ਸਤਿਕਾਰਯੋਗ ਵਿਅਕਤੀ ਸਮਾਜ ਚੇ ਬਹੁਤ ਘੱਟ ਮਿਲਦੇ ਨੇ! ਵੀਰ ਜੀ ਅਜ ਰਬ ਦੀ ਅਾੜ ਹੇਠ ਰੱਜ ਕੇ ਲੁਟਿਆ ਜਾ.ਰਿਹ ਜਿੰਨੀ ਵੱਢੀ ਪੰਜਾਬ ਚੇ ਗਾਤਰਿਆਂ ਵਾਲੇ ਲੈਂਦੇ ਨੇ ਕੋਈ ਲੈ ਨਹੀਂ ਸਕਦਾ
@ashokklair2629
@ashokklair2629 Жыл бұрын
ਬਲਕੌਰ ਸਿੰਘਾ!! ਜੇ ਰਂਬ ਹੀ ਫਰੌਡ ਹੈ, ਤਾ ਰੱਬ ਦੀ ਅੰਸ਼ ,, ਤੂੰ ਵੀ ਫਰੌਡ ਹੀ ਹੈ।
@AnarjitsinghAmarjit
@AnarjitsinghAmarjit 11 ай бұрын
ਡਾਕਟਰ ਵੀ ਮਰੇ ਬੰਦੇ ਤੋਂ ਪੈਸੇ ਬਣਾਈ ਜਾਂਦੇ ਆ
@HarjinderSingh-ik5co
@HarjinderSingh-ik5co 11 ай бұрын
Run. Tu. Dar. Veer
@HarjinderSingh-ik5co
@HarjinderSingh-ik5co 11 ай бұрын
Sory. Rub
@Gmeet336
@Gmeet336 9 ай бұрын
​@@ashokklair2629😅😅😅😅😅😅😅😅😅😅😅😅😅😅😅😅😅😅😅
@ra77081
@ra77081 5 жыл бұрын
💯🔥 Bilkul Sahi gllan kayia ji.... Absolutely right....! Heda diya inspirational videos bhut jruri aa lokka lyi... Taki loka nu asliyat pta lge....😊
@singhmann3905
@singhmann3905 4 жыл бұрын
SQUAD HOPE RAHUL ANAND jo guru nanak ji naal sehmat nahi oh theek kive hoya is da matlab apne guru jhoothe si?
@SukhpalSingh-iv6he
@SukhpalSingh-iv6he 2 жыл бұрын
@@singhmann3905 veer guru jhoothe nahi c, saanu guruan di gallan smj ee nahi aayian, jaa te loki smjna nahi chahounde. Akal murat matlab rabb di koi murat nahi.
@sarpanchkhalsa735
@sarpanchkhalsa735 Жыл бұрын
ਬਲਕੌਰ ਸਿੰਘ ਜੀ ਰੱਬ ਵੇਖਣ ਵਾਲਾ ਨਹੀਂ ਪਰ ਉਹ ਹੈ ਇਹ ਸਾਡੇ ਬਿਬੇਕ ਦੀ ਗੱਲ ਹੈ।ਕਹਿ ਕਬੀਰ ਮੈ ਸੋ ਗੁਰ ਪਾਇਆ ਜਾ ਕਾ ਨਾਉ ਬਿਬੇਕੁ।
@singhawtaar6106
@singhawtaar6106 3 ай бұрын
ਜਾਗੇ ਹੋਏ ਬਿਬੇਕ ਨਾਲ਼ ਹੀ ਬਲਕੌਰ ਸਾਹਿਬ ਗੱਲ ਕਰ ਰਹੇ ਨੇ ਦੂਜਿਆਂ ਵਾਂਗੂ ਮੱਖੀ ਤੇ ਮੱਖੀ ਨਹੀਂ ਮਾਰ ਰਹੇ ਜਨਾਬ
@jaisai2766
@jaisai2766 11 ай бұрын
ਗੁਰੂ ਵਾਕ ਹੈ ਮੰਦਾ ਕਿਸੈ ਨਾ ਆਖੀਐ ਪੜ੍ਹ ਅਖਰ ਇਹੋ ਬੁਝੀਐ ਮੂੰਰਖੈ ਨਾਲ ਨਾ ਲੁਝੀਐ ਸੂਰਜ ਦੀ ਅਣਹੋਂਦ ਹੀ ਹਨੇਰਾ ਹੈ
@KulwinderSingh-dw6ju
@KulwinderSingh-dw6ju 4 жыл бұрын
Baba balkaur singh ne bilkul sahi galla'n kitiya'n.......::::.
@tejpal3003
@tejpal3003 4 жыл бұрын
Bahut sare insaan bhai balkaur ji de vichaar naal sehmat ho sakde ne pr lok viwaad to door reh ke bhed chaal chali ja rahe ne.
@mampreetsingh6594
@mampreetsingh6594 4 жыл бұрын
ਜਿਸ ਨੋ ਤੂ ਜਾਣਾੲਿਹਿ ਸੋੲੀ ਜਨੁ ਜਾਣੈ " ਹਰਿ ਗੁਣ ਸਦ ਹੀ ਆਖਿ ਵਖਾਣੈ
@manpreetsingh-xs5hv
@manpreetsingh-xs5hv 4 жыл бұрын
Jag nu rall ke behan nai ditta, father pandit mulla ne
@karanpreetsingh9300
@karanpreetsingh9300 3 жыл бұрын
hanji bilkul
@ramandeepsinghji2785
@ramandeepsinghji2785 3 жыл бұрын
U got main point.. Above alll off the listeners and cmntrs all of us 🌺 🌱 🌴 🌺 🌱 🌱 🌷🌱 🌱 🍥🍥🍥🍥🍥 🍥💞💕💞🍥 🍥💞💖🍥 🍥🍥🍥
@sadhusinghbhullar7339
@sadhusinghbhullar7339 Жыл бұрын
Kalle kally gall bahut badhia sohne vichar utam vichar kewl sach vahut mhan sachch
@sakinderboparai3046
@sakinderboparai3046 4 жыл бұрын
🌷🌷 ਗੁਰੂ ਗਰੰਥ ਸਾਹਿਬ ਤਾਂ ਲਿਖੇ ਹੀ ਰੱਬ ਨੂੰ ਯਾਦ ਰੱਖਣ ਲੲੀ ਵੀ 24 ਘੰਟੇ ਹਰੇਕ ਸਾਹ ਨਾਲ ਯਾਦ ਕਰਨੈ ।ਮੈਨੂੰ ਅਾਸ ਨਹੀਂ ਸੀ ਵੀ ਸਿੰਘ ਕਹਾੳੁਣ ਵਾਲੇ ਅੈਨੇ ਪਾਗਲ ਹੋ ਜਾਣਗੇ ਕਿ ਰੱਬ ਨੂੰ ਨਾ ਮੱਨਣ ਵਾਲੇ ਕਮਲੇ ਦੀਅਾਂ ਗੱਲਾਂ ਸੁਣ ਕੇ ਕਹਿਣਗੇ ਵੀ ਅਸਲ ਗਿਅਾਨ ਤਾਂ ਅੱਜ ਮਿਲਿਅੈ 🌷🌷
@sahibjeetkaur3975
@sahibjeetkaur3975 4 жыл бұрын
9478139191 merw nal bichaar kro bhain ji
@user-qr9wu9se9b
@user-qr9wu9se9b 10 ай бұрын
Granth Sahib ch Gyan aa rabb nhi ja guru nhi ji 🙏
@vikramsingh6882
@vikramsingh6882 4 жыл бұрын
Baba ji ek question dasso he rabb nai tan tussi sikhi saroop vich Kyu ho ??
@bikramsingh9668
@bikramsingh9668 4 жыл бұрын
Je gal kra paji sikhi saroop di O gl kudrat di krde a Jo jo kudrti a ohnu na cherho t o sardar bnju
@ABC5911
@ABC5911 3 жыл бұрын
Punjab da pehrava ,,, dharam da nhi
@asimgondal576
@asimgondal576 8 күн бұрын
Culture
@kuljindersaini4324
@kuljindersaini4324 4 жыл бұрын
good job sir ਅਕਲ ਲੈਲੋ ਦੁਨਿਆ ਵਾ ਲਿਓਂ
@singarnathjandjandwala9837
@singarnathjandjandwala9837 2 жыл бұрын
ਸ਼੍ਰੀ ਗੁਰੂ ਨਾਨਕ ਦੇਵ ਜੀ ਨਿੱਕੀ ਉਮਰ ਵਿੱਚ ਪਾਂਧੇ ਦਾ ਵਿਰੋਧ ਕੀਤਾ ਮੌਲਵੀ ਦਾ ਵਿਰੋਧ ਉਹਦੋਂ ਕਿਹੜਾ ਅਧਿਐਨ ਕੀਤਾ ਸੀ ਬਾਬੇ ਨੂੰ ਗਿਆਨ ਨਹੀਂ ਗੁਰੂ ਗ੍ਰੰਥ ਸਾਹਿਬ ਜੀ ਸਚ ਦੀ ਰੋਸ਼ਨੀ ਹੈ ਕੁਰਬਾਨੀ ਧਰਮ ਵਾਲਿਆਂ ਨੇ ਕੀਤੀ ਗੁਰੂ ਦੀ ਕੁਰਬਾਨੀ ਈਸਾ ਇਸਲਾਮ ਨਾਲ ਮਿਲਾਈ ਜਾਂਦਾ ਗੁਰੂ ਜੀ ਦੀ ਕੁਰਬਾਨੀ ਮਾਨਵਤਾ ਲਈ ਹੋਈ ਜਾਤ-ਪਾਤ ਖਤਮ ਕਰਨ ਲਈ ਹੋਈ ਇਕ ਸਰੋਵਰ ਸਾਰੇ ਇਕੱਠੇ ਇਸ਼ਨਾਨ ਕਰਨ ਦੁਨੀਆਂ ਇੱਕ ਹੋਵੇ ਗਿਆਨ ਵਾਲ਼ੇ ਨੂੰ ਲਿਆਇਆਂ ਕਰੋ
@kuldeeprattu100
@kuldeeprattu100 2 жыл бұрын
ਬਜ਼ੁਰਗੋ ਰੱਬ ਹੈ ਰਬ ਪ੍ਰਕਾਸ਼ ਰੂਪ ਵਿੱਚ ਹੈ ਨਾ ਉਸਦਾ ਰੂਪ ਹੈ ਨਾ ਰੰਗ ਹੈ ਨਾ ਰੇਖ ਹੈ ਨਾ ਭੇਖ ਹੈ ਰੱਬ ਇਨਸਾਨਾਂ ਵਿੱਚ ਵਸਦਾ ਹੈ ਜੇ ਇਨਸਾਨੀਅਤ ਇਨਸਾਨ ਵਿੱਚ ਨਹੀਂ ਤਾਂ ਧਰਮੀ ਨਹੀਂ
@sukhvndersingh45
@sukhvndersingh45 11 ай бұрын
बोहोत ही वदीया विचार
@nk2661
@nk2661 4 жыл бұрын
Raab koi Magican Nahi Raab da naam Ek Positivity hai Jo Sanu Galt kam krn te sochn toh rokda hai Raab da naam sanu motivate krda hai jo banda apne app te bhrosa kr skte te mann nu shanti mile
@harmandersandhusandhu4764
@harmandersandhusandhu4764 4 жыл бұрын
Bro jehde darmik thawa te bethe aa sab to wadh galt kam karde aa..odo rab kithe ja lukda aa.vichar kareo.
@hardeepdhirowal278
@hardeepdhirowal278 3 жыл бұрын
ਬਹੁਤ ਵਧੀਆ ਤਰਕ ਦੀਆਂ ਗੱਲਾਂ ,ਧੰਨਵਾਦ
@surinderkumar-hp1hk
@surinderkumar-hp1hk 9 ай бұрын
Rabb fraud nahin, rabb nu fraud kehn wala fraud hai.
@gangstaparadise72
@gangstaparadise72 Ай бұрын
Tenu dissya hjje tai
@kkkk-ur5wj
@kkkk-ur5wj 11 ай бұрын
Listened complete discussion and found that he is rendering religious discourse without any religious/inner knowledge . Sunya c annah anneh nu dhakki ja'nda ajj sun v leya te dekh v leya. Kinne lokan di jindgi is ne fook ti jinnah ne is nu sunya te sahi manneya. Is bande ne sab nu rab vall jaan to hta ta, nastik bna ta. Jo k sada life style hai, rab di bhagti. "Kood kude neho lagga visreya kartar".Gurbani. Eh/rab pra vidya hai, senses to pare hai. Koyee dhur pohncheya hoya milega ta oh dassuga. Rab disda v hai sunda bi hai- "Asmaan mayane lahang darya gusal kar dan bood, kar faqar dayam laye chashme jahan tahan mojood "- Gurbani.
@indervip3164
@indervip3164 4 жыл бұрын
ਸਹੀ ਚ ਬਾਬਾ ਜੀ ਨੇ ਬਹੁਤ ਪੜ੍ਹਾਈ ਕੀਤੀ ਹੋਈ ਆ
@palklair6228
@palklair6228 3 жыл бұрын
ਪੜਿਆ ਮੂਰਖ ਆਖੀਐ---
@JaswinderSingh-ze6qm
@JaswinderSingh-ze6qm 2 жыл бұрын
ਮੈਨੂੰ ਅਨਪੜ੍ਹ ਲਗਦਾ ਹੈ
@Gurwindersingh-zv9ud
@Gurwindersingh-zv9ud 9 ай бұрын
​@@JaswinderSingh-ze6qmਇਸ ਨੂੰ ਸਮਝਣ ਲਈ ਦਿਮਾਗ਼ ਦਾ ਹੋਣਾ ਜਰੂਰੀ ਹੈ
@darshanbanga8341
@darshanbanga8341 11 ай бұрын
Excellent, Balkaur Singh Ji has earned my heartiest respect for doing a great service to the society. I wish him good health.
@vetocorleone1919
@vetocorleone1919 8 ай бұрын
I also borne in sikh family and i am from villaige of district faridkot .Sikhism and Buddhism are two most beautiful religion of word and are similar in all aspect but Buddhism denied concept of god and i also believe.
@PritDhillon-ki4pd
@PritDhillon-ki4pd Жыл бұрын
ਜਿਹਨਾ ਨੇ ਰੱਬ ਨੂੰ ਮੰਨਿਆ ਉਨ੍ਹਾਂ ਨੇ ਬੰਦ ਬੰਦ ਕਟਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜ੍ਹੇ ਸੀ ਨਹੀਂ ਕੀਤਾ ਤੂੰ ਉਗਲੀ ਕਟਵਾ ਕੇ ਦਿਖਾ
@kuldipsamra5119
@kuldipsamra5119 9 ай бұрын
ਬਾਈ ਬਲਕੌਰ ਸਿੰਘ ਦੇ ਬਹੁਤ ਵਧੀਆ ਵਿਚਾਰ ਹਨ। ਰਬ ਦੀ concept ਬਿਲਕੁਲ ਫਰਾਡ ਹੋ। ਪਰ ਇਸ ਸੋਚ ਦਾ ਵਾਧਾ ਕਿਉਂ ਨਹੀਂ ਹੁੰਦਾ??? ਕਾਰਨ ਹੈ ਸਦੀਆਂ ਪੁਰਾਣੀ 99% ਭਾਰਤੀਆਂ ਦੀ ਦੋਗਲੀ ਸੋਚ ਜਿਸਨੂੰ ਈਸਟ ਇੰਡੀਆ ਕੰਪਨੀ ਦੇ ਡਾਇਰੈਕਟਰ ਚਾਰਲਸ ਗ੍ਰਾਂਟ ਨੇ 1790 s ਚ ਇਸ ਤਰਾਂ ਲਿਖਿਆ ਸੀ: ਝਠ ਬੋਲਣਾ, ਰਿਸ਼ਵਤਖੋਰੀ, ਲਾਲਚੀ, ਮਤਲਬ ਪ੍ਰਸਤੀ, ਅਕਿਰਤਘਣ, ਦੋਗਲਾਪਨ, ਮਤਲਬ ਲਈ ਚਮਚਾਗਿਰੀ, ਵਿਰੋਧੀ 'ਤੇ ਝੂਠੇ ਦੋਸ਼ ਲਾਉਣੇ ਸ਼ etc etc
@surinderpalsingh2814
@surinderpalsingh2814 5 жыл бұрын
Not doubt baapu ji educated a lot but still can't get the concept of God. It is very easy to understand through Gurbani.
@AR-zn3qr
@AR-zn3qr 2 жыл бұрын
haha man see the debates of people about gurbani everyone finds different meaning of gurbani there are different people in sikhism who take gurbani differently
When you discover a family secret
00:59
im_siowei
Рет қаралды 32 МЛН
SCHOOLBOY. Последняя часть🤓
00:15
⚡️КАН АНДРЕЙ⚡️
Рет қаралды 16 МЛН
王子原来是假正经#艾莎
00:39
在逃的公主
Рет қаралды 25 МЛН
Running With Bigger And Bigger Feastables
00:17
MrBeast
Рет қаралды 195 МЛН
When you discover a family secret
00:59
im_siowei
Рет қаралды 32 МЛН