ਰੱਬ ਕੀ ਹੈ ? ਪਦਾਰਥ ਤੇ ਚੇਤਨਾ ਦਾ ਭੇਤ !| Shri Krishna Simarpreet Singh | Adab Maan | 1 Tv Channel

  Рет қаралды 17,797

1 TV

1 TV

Күн бұрын

#shrikrishan #spiritualjourney #god
ਨਾਮ ਜਪਨ ਵਾਲੇ ਵੱਧ ਦੁਖੀ ? | Shri Krishna Simarpreet Singh | Adab Maan | 1 Tv Channel
#god #gurugranthsahib #wahegurusimran #gurusahib #srikrishna #akhandpath
#animallife #pastlife #lifechanging #mindreading #egpyt #pyramidmeditation #krishna #brahma #vishnu #blackmagic
#meditation #pyramid #brahma #vishnu #pyramids #Spirituality #Mindfulness #Consciousness #InnerPeace #Awakening #HigherSelf #Enlightenment #SoulJourney #Meditation #SpiritualGrowth #UniversalWisdom #SelfDiscovery #HolisticLiving #Gratitude #Balance #HealingJourney #presence #outofbody #gurusahib
#kundalinijagaran
#punjabiactor
#indianactor
#bollywoodactor
#awakeningprocess
#yoga
#governmentjobs
#Meditation
#EnergyHealing
#Consciousness
#Chakra
#InnerPeace
#SelfDiscovery
#Mindfulness
#Enlightenment
#Transformation
#SpiritualJourney
#SelfAwareness
#HigherSelf
#Healing
#YogaPractice
#Wellness
#SelfDevelopment

Пікірлер: 153
@GurjantSingh-rt7tf
@GurjantSingh-rt7tf Күн бұрын
ਬਹੁਤ ਵਧੀਆ ਮਾਨ ਸਾਬ ਪਰਮਾਤਮਾ ਬਾਰੇ ਤੁਸੀਂ ਵੱਖ ਵੱਖ ਰੰਗਾਂ ਨੂੰ ਪੇਸ਼ ਕਰ ਰਹੇ ਹੋ। ਤੁਹਾਡਾ ਬਹੁਤ ਬਹੁਤ ਧੰਨਵਾਦ ।
@deepaDhaka
@deepaDhaka 23 сағат бұрын
ਵਾਹਿਗੁਰੂ ਜੀ ਤੁਹਾਡੀ ਵੀਡੀਉ ਦੀ ਬੇਸਬਰੀ ਨਾਲ ਉਡੀਕ ਰਹਿੰਦੀ ਆ,, ਤੁਸੀਂ ਰੱਬ ਦੇ ਨੇੜੇ ਹੋਏ ਪ੍ਰਾਣੀਆਂ ਨੂੰ ਰੂਬਰੂ ਕਰਦੇ ਓ ,, ਧੰਨਵਾਦ ਜੀ 🙏
@vkaur6078
@vkaur6078 Күн бұрын
ਵੀਰ ਜੀ ਢੰਗ ਬਹੁਤ ਵਧੀਆ ਆਪ ਜੀ ਦਾ ਸਮਝਾਉਣ ਦਾ ਰੱਬ ਨੂੰ ਜਾਣਿਆਂ ਜਾ ਸਕਦਾ ਹੈ ਬੱਸ ਲੋੜ ਹੈ ਤਾਂ ਕੇਵਲ ਸਤਿਗੁਰੂ ਦੀ
@BalwinderSingh-sj2co
@BalwinderSingh-sj2co Күн бұрын
ਇਸ ਵੀਰ ਨੇ ਜੋ ਕਿਹਾ ਬਹੁਤ ਵਧੀਆ ਕਿਹਾ ਮਾਨ ਸਾਹਿਬ ਅਸਲ ਦੇ ਵਿੱਚ ਜੋ ਉਹਨਾਂ ਨੇ ਆਖਰ ਦੇ ਵਿੱਚ ਕਿਹਾ ਨਾ ਸਾਡੀ ਬੁੱਧੀ ਉਸ ਚੀਜ਼ ਨੂੰ ਨਹੀਂ ਪਕੜ ਸਕਦੀ ਜੋ ਸਿੱਖਿਜ਼ਮ ਦੇ ਵਿੱਚ ਗਹਿਰਾਈ ਆ ਇਸੇ ਤਰ੍ਹਾਂ ਲੋਤ ਸੇ ਵੀ ਬਹੁਤ ਗਹਿਰਾ ਵਾ ਮੈਂ ਵੀ ਉਸ ਨੂੰ ਬਹੁਤ ਜਿਆਦਾ ਪੜਿਆ ਵਾ ਓ ਓਸ਼ੋ ਨੂੰ ਮੈਂ ਬਹੁਤ ਪੜਿਆ ਵਾਂ ਤੇ ਸੰਤ ਪ੍ਰੇਮ ਸਿੰਘ ਨੇ ਲੋਤ ਸਿ ਦੇ ਉੱਤੇ ਬਹੁਤ ਹੀ ਵਧੀਆ ਇੱਕ ਕਿਤਾਬ ਲਿਖੀ ਹੋਈ ਆ ਉਹ ਪੜ੍ਹਨ ਦੇ ਹੀ ਯੋਗ ਆ ਪਰ ਹਰ ਇੱਕ ਆਦਮੀ ਨੂੰ ਸਮਝ ਨਹੀਂ ਸਕਦਾ ਜੋ ਵੀਰ ਨੇ ਗੱਲ ਕਹੀ ਆ ਬਿਲਕੁਲ ਠੀਕ ਕਹੀ ਆ ਸਾਡਾ ਬਹੁਤ ਉੱਚਾ ਲੈਵਲ ਹੋਵੇ ਤਦ ਅਸੀਂ ਅਸਲ ਸਿੱਖੀ ਨੂੰ ਅਸਲ ਧਰਮ ਨੂੰ ਨਿਰਮਲ ਧਰਮ ਨੂੰ ਜਾਣ ਸਕਦੇ ਹਾਂ ਨਹੀਂ ਤੇ ਨਹੀਂ ਜਾਣ ਸਕਦੇ ਇਸੇ ਹੀ ਕਾਰਨ ਉਸਨੇ ਬਹੁਤ ਸਾਰੀਆਂ ਗੱਲਾਂ ਪਬਲਿਕ ਲਈ ਕਹਿਣ ਤੋਂ ਗਰੇਜ ਕੀਤਾ ਵਾ
@BlessingsofWaheguru-ds4zu
@BlessingsofWaheguru-ds4zu Күн бұрын
Absolutely true! What grit, what RESILIENCE one requires to see one's child being butchered in front of his eyes and look at Shaheed Banda Singh Bahadur...he himself drilled the divine concept of "Bhana," in him. So proud to be a Sikh.
@khushwantkaur9584
@khushwantkaur9584 Күн бұрын
Ani chhoti umer vich ane vadhia vichar waheguru ji di apaar bakhshish 🎉🎉🎉🎉🎉
@kulwinderkaur7572
@kulwinderkaur7572 Күн бұрын
Satnaam Satnaam Satnaam Satnaam Satnaam Satnaam waheguru waheguru waheguru waheguru waheguru waheguru waheguru waheguru ji
@KamaljeetKaur-m5l
@KamaljeetKaur-m5l Күн бұрын
Dil khush ho gya duvara dekh k tuhanu veere
@superpower596
@superpower596 Күн бұрын
Waah kya baat hai dhunge vichar 🙏🏻🙏🏻
@Santosh-oe7fr
@Santosh-oe7fr Күн бұрын
Nice vichar thx 🙏veer ji 🙏
@rajwindercheema4344
@rajwindercheema4344 Күн бұрын
ਬਹੁਤ ਵਧੀਆ ਇੰਟਰਵਿਊ।
@Naam_Japo
@Naam_Japo 11 сағат бұрын
⁠ਅਕਾਲ ਪੁਰਖ ਬਹੁਤ ਬੇਅੰਤ ਹੈ । ਸ਼ੁਕਰਾਨਾ ਵਾਹਿਗੁਰੂ ਜੀਂ ਦਾ । ਧੁਨਿ ਮਹਿ ਧਿਆਨੁ ਧਿਆਨ ਮਹਿ ਜਾਨਿਆ ਗੁਰਮੁਖਿ ਅਕਥ ਕਹਾਨੀ ॥੩॥
@pritambahranakodaria
@pritambahranakodaria Күн бұрын
Dhann Dhann Sat Paar Barham Parmeshwar ji sabh nu Sat budhee Bakhshan Satnaam Satnaam Satnaam Satnaam Satnaam Satnaam ji
@Naam_Japo
@Naam_Japo Күн бұрын
ਜਿਹੜਾ ਬੰਦਾ ਕਿਹਦਾ ਮੈਂ ਦੁਖੀ ਹਾ . ਇਸਦਾ ਮਤਲਬ ਹਜੇ ਗੱਲ ਬਣੀ ਨਹੀ । ਧਰਮ ਦੀ ਕੋਈ ਸਮਝ ਨਹੀ । ਕੋਈ ਅਸਰ ਨਹੀ ਹੋਇਆ ।
@BilluBamrah-k8m
@BilluBamrah-k8m Күн бұрын
ਸਹੀ ਕਿਹਾ ਜੀਓ। ਸੁੱਖ ਦੁੱਖ ਕੁੱਝ ਵੀ ਨਹੀਂ ਰਹਿ ਜਾਂਦਾ। ਇਨਸਾਨ ਇੱਛਾਵਾਂ ਤੋਂ ਪਰੇ ਹੋ ਜਾਂਦਾ ਤੇ ਪੰਜ ਇੰਦ੍ਰੀਆਂ ਦੇ ਪਿੱਛੇ ਲੱਗ ਕੇ ਬੰਦਾ ਦੁੱਖ ਨੂੰ ਅਨੁਭਵ ਕਰਦਾ, ਮਨਮੁੱਖ ਹੈ।।
@ikodapasara8143
@ikodapasara8143 Күн бұрын
ਧਰਮ ਤੇ ਨਾਮ ਦੀ ਕੀ ਪ੍ਰੀਭਾਸ਼ਾ ? ਕਿਹੜੀ ਗੱਲ ਬਣੂੰ ?
@upinderkaur3820
@upinderkaur3820 Күн бұрын
Waheguru ji soji dio... bandgi baksho...
@ekamsingh4889
@ekamsingh4889 Күн бұрын
Dukh taahi jad visar jaaye
@Preet-s7u
@Preet-s7u Күн бұрын
Hanji sahi keha ji, jd v koi bimari aaundi aa, dhyaan bimaari ch chala jnda. Waheguru ji, dukh te darmik hon da bht strong connection aa. Waheguru ji 🙏💐🌺
@pinkikaur3494
@pinkikaur3494 Күн бұрын
Ma ajay pehli waar ehna nu sun rhi haan Mera eh manna ha jehra v rab di gal karda ha mere man ch bahut satkaar ha🙏 kistay oh kirpa kar deway kuch ni keh sakday. Sabda satkaar kro. Jis wastay assi jewan wch jis day wastay tarasday haan ussda koi sneha le k aanda ha ma usstou balihaar janwa❤️🙏 Menu taa injj lagda ha jiway ashik c yaad ni a riha sohni da kutta c shayad te ussnu chumdda c k eh meri sohni de gharo aaya ha . Sadke jayie ohna tou jinna te uss malik ne kirpa kitti🙏
@Preet-s7u
@Preet-s7u Күн бұрын
Waheguru ji. Bht sohne vichaar aa. Bilkul sahi jado dukh aaunda fir hi pta lgda k kinna k dharmik aa. Mere varga daily feel krda k I’m so religious but jd dukh aaunda fir sirf dukh hi dikhde aa but jinna nu dukh ch v rabb dikhda. Bhai Taru Singh ji di example bht good a. Bhana mannna bht difficult aa. Apne sare great shahid Singh apne guru Shri guru Arjan dev ji, Shri guru tegh bahadur ji, dukh kite ghat mile ohnu nu, oh dukh ch v waheguru waheguru krde c. Rabb de bhane ch rhna bht aukha , jo rrehnda oh mahaan aa, oh darmik aa. Bht sohni soch de malik ho ji tusi. Waheguru ji 🙏💐🌺
@JasmeetBanipal
@JasmeetBanipal Күн бұрын
Thanks Veerji Waheguru ji di bahut Kirpa ji
@Kamalsingh-qq1mz
@Kamalsingh-qq1mz Күн бұрын
ਬੱਲੇ ਬੱਲੇ ਬਰੱਮਗਿਆਨੀ!!
@santoshrani7811
@santoshrani7811 Күн бұрын
Weheguru ji weheguru ji weheguru ji weheguru ji weheguru ji 🙏🙏🙏🙏🙏🙏🙏
@manjitsingh67
@manjitsingh67 Күн бұрын
ਗੱਲ ਜਿਹੀ ਨੀ ਬਣੀ, ਪ੍ਰੈਕਟੀਕਲ ਗੱਲ ਹੋਵੇ ਤਾਂ ਅਨੰਦ ਬਣਦਾ ।ਗੁਰਬਾਣੀ ਪ੍ਰਮਾਣ ਵੀ ਪੰਕਤੀਆਂ ਦਾ ਮੇਲ ਨਹੀਹੈ।
@ekamsingh4889
@ekamsingh4889 Күн бұрын
Jado tuhadi apni gal ban jayegi ohdo ehna di v gal samaj lag jayegi. Apni avastha de hisab naal gal bandi hai. Dhan Guru Nanak ji 😊❤
@Khalsa1699mrsingh
@Khalsa1699mrsingh Күн бұрын
Jhooth ghat bolo sach nu samjo jehra hari pagg wala banda o jhooth bol rrha ​@@ekamsingh4889
@ਰਾਜਕਰੇਗਾਖਾਲਸਾ-ਸ4ਡ
@ਰਾਜਕਰੇਗਾਖਾਲਸਾ-ਸ4ਡ Күн бұрын
ਆਪਾਂ ਦੁਨੀਆਂ ਵਿੱਚ ਵਿਚਰਦੇ ਦੇ ਆ ਜਦੋਂ ਕਿਸੇ ਇਨਸਾਨ ਦਾ ਦੁੱਖ ਦਾਰੂ ਬਣ ਜਾਂਦਾ ਜਦੋਂ ਕੋਈ ਉਸ ਦਾ ਆਸਰਾ ਨਹੀਂ ਹੁੰਦਾ ਫਿਰ ਉਹ ਬੰਦਾ ਉਸ ਨੂੰ ਬਾਰ ਬਾਰ ਚੇਤੇ ਕਰਦਾ ਫਿਰ ਉਸ ਬੰਦੇ ਨੂੰ ਉਸ ਦਾ ਅਨੁਭਵ ਹੁੰਦਾ ਬਾਈ ਜੀ ਗੱਲਾਂ ਬਾਤਾਂ ਨਾਲ਼ ਕੁਛ ਨਹੀਂ ਹੋਣਾ
@sewasingh5444
@sewasingh5444 Күн бұрын
ਵਾਹਿਗੁਰੂ ਸਰਬ ਵਿਆਪਕ ਹੈ, ਵਾਹਿਗੁਰੂ ਨੇ ਬੰਦੇ ਨੂੰ ਪੂਰੀ ਆਜ਼ਾਦੀ ਦਿਤੀ ਹੈ ਕਰਮ ਕਰਨ ਦੀ l ਕਿ ਉਸਨੇ ਸਾਮਣੇ ਜ਼ਹਿਰ ਵੀ ਹੈ ਤੇ ਅੰਮ੍ਰਿਤ ਵੀ, ਮਰਜੀ ਉਸਦੀ ਹੈ ਕਿ ਉਸਨੇ ਅੰਮ੍ਰਿਤ ਪੀਣਾ ਯਾ ਜ਼ਹਿਰ l ਫਿਰ ਉਸਦਾ ਫਲ ਮਿਲਣਾ, ਜੋ ਉਸਨੇ ਪੀਤਾ ਹੈ l ਕਰਮ ਕਰਨ ਦੀ ਆਜ਼ਾਦੀ ਬੰਦੇ ਨੂੰ ਦਿਤੀ, ਪਰ ਉਸਦਾ ਫਲ, ਪ੍ਰਭੂ ਦਿੰਦਾ ਹੈ ਜੀ 🙏🏽
@utubefunnyshortvideo8401
@utubefunnyshortvideo8401 Күн бұрын
ਪਰਮਾਤਮਾ ਨਿਰਵੈਰ ਆ ਤੇ ਨਿਰਭੳ ਆ, ਉਹਨੂੰ ਵੈਰ ਦਾ ਪਤਾ ਹੀ ਨਹੀ, ਵੀਰ ਜੀ ਪਰਮਾਤਮਾ ਇਨਸਾਨ ਦੇ ਇਹਨਾ ਵਿਕਾਰਾ ਤੋ ਰਹਿਤ ਹੈ । ਉਸ ਲਈ ਸਭ ਇਕ ਆ ।ਉਹਦੀ ਰਜਾ ਵਿਚ ਰਹਿਣ ਵਾਲਾ ਕਦੇ ਵੀ ਪਰੇਸ਼ਾਨ ਨਹੀ ਹੋ ਸਕਦਾ।
@BhupinderNagra-bb3mg
@BhupinderNagra-bb3mg Күн бұрын
Power of NAAM WaheGuru ji 🙏🏻🪯🙇‍♀️💕🌼
@manjitsingh67
@manjitsingh67 Күн бұрын
ਕੇਸ ਰੱਖ ਕੇ ਤਾਂ ਮਨੁੱਖ ਬਣਦਾ ਫਿਰ ਗੁਰੂ ਉਪਦੇਸ਼ ਗ੍ਰਹਿਣ ਕਰਕੇ ਸਿੱਖ ਬਣਦਾ ਫਿਰ ਪਾਹੁਲ ਲੈ ਕੇ ਸਿੰਘ ਬਣਦਾ। ਸਿੱਖੀ ਵਿਰਾਸਤ ਚ ਨਹੀ ਮਿਲਦੀ ਕਮਾਉਂਣੀ ਪੈਂਦੀ ਹੈ।
@Rajkumar-nl1gg
@Rajkumar-nl1gg Күн бұрын
ਪੰਜਵੇਂ ਪਾਤਸ਼ਾਹ ਤੱਕ ਤਾਂ ਕੋਈ ਰੂਲ ਨਹੀਂ ਸੀ ਫੇਰ ਕੋਈ ਓਹਨਾਂ ਚੋਂ ਬ੍ਰਹਮ ਗਿਆਨੀ ਨਹੀਂ ਸੀ ? ਸਿੱਖੀ ਨਿਯਮ ਸਿਰਫ ਫੌਜ ਦੀ ਪਹਿਚਾਣ ਲਈ ਸੀ …🙏🙏
@manjitsingh67
@manjitsingh67 Күн бұрын
ਵੀਰ ਜੀ ਮੇਰਾ ਕੌਮਿੰਟ ਤੁਸੀ ਸਮਝੇ ਨੀ
@Kiranpal-Singh
@Kiranpal-Singh Күн бұрын
@@Rajkumar-nl1gg ਪਹਿਲੇ ਗੁਰੂ ਸਾਹਿਬਾਨ ਵੀ ਕੇਸਾਧਾਰੀ ਸਨ, ਸਭ ਅਸੂਲ ਮੰਨਦੇ ਸਨ-ਰੱਬ ਦਾ ਰੂਪ ਸਨ, ਪਰ ਸੰਪੂਰਨ ਦਸਵੇਂ ਪਾਤਸ਼ਾਹ ਨੇ ਕੀਤਾ, ਕਈ ਵਾਰ ਸਮਝਣ ਵਿੱਚ ਫਰਕ ਪੈ ਜਾਂਦਾ ਹੈ !
@manjitsingh67
@manjitsingh67 Күн бұрын
ਗੁਰੂ ਨਾਨਕੁ ਹੀ ਗੁਰੂ ਗੋਬਿੰਦ ਸਿੰਘ ਹਨ ਕੋਈ ਫ਼ਰਕ ਨਹੀ ਹੈ,​@@Kiranpal-Singh
@Kiranpal-Singh
@Kiranpal-Singh Күн бұрын
@@manjitsingh67 ਇਸੇ ਕਰਕੇ ਕਿਹਾ ਕੇ ਸੰਪੂਰਨਤਾ ਗੁਰੂ ਨਾਨਕ ਸਾਹਿਬ ਦੀ ਜੋਤ ਦੇ ਦਸਵੇਂ ਜਾਮੇ ਨੇ ਕੀਤੀ, ਗੁਰੂ ਸਾਹਿਬ ਸਾਨੂੰ ਸਭ ਨੂੰ ਨਾਮ-ਬਾਣੀ ਅਭਿਆਸ ਬਖਸ਼ਣ !
@kulwinderkaur7572
@kulwinderkaur7572 Күн бұрын
Kottan kot daount bandan dhan dhan mere pure beta ji sda sda sukhi raho app ji sda sda surkana app ji da
@jashandeep4429
@jashandeep4429 Күн бұрын
ਤੁਹਾਡੀ ਗੱਲ ਵਿਚ ਹੀ ਰਹਿ ਗਈ ਕਿ ਮਾਇਆ ਵੀ ਰੱਬ ਦੇ ਹੁਕਮ ਵਿੱਚ ਖੇਡ ਰਹੀ ਹੈ ਫਿਰ ਕੋਈ ਵੀ ਵਿਅਕਤੀ ਅਜਿਹਾ ਨਹੀਂ ਹੋ ਸਕਦਾ ਜਿਹੜਾ ਆਪਣੀ ਮਰਜ਼ੀ ਨਾਲ ਕਿਸੇ ਮਾਇਆ ਦੇ ਰੂਪ ਨੂੰ ਵੱਧ ਘੱਟ ਵਰਤੋਂ ਕਰਕੇ ਗਲਤ ਜਾਂ ਸਹੀ ਕੰਮ ਕਰ ਸੱਕੇ ਸਭ ਕੁੱਝ ਕਰਨ ਕਰਾਵਣ ਆਪੇ ਆਪ ਹੈ ਬੰਦਾ ਬਿਚਾਰਾ ਉੰੰਝ ਹੀ ਬਦਨਾਮ
@KaurNavu-bb1sy
@KaurNavu-bb1sy Күн бұрын
Shi gl a bilkul
@YouTuberaja-ty4bc
@YouTuberaja-ty4bc Күн бұрын
Waheguru ji 🙏 kirpa karo 🙏
@sukhbirkaur7570
@sukhbirkaur7570 Күн бұрын
Wheguru ji waheguru ji
@Kiranpal-Singh
@Kiranpal-Singh Күн бұрын
*ਬੰਦਗੀ ਵਾਲੀ ਸਖਸ਼ੀਅਤ ਦਾ ਪ੍ਰਭਾਵ ਸੁਤੇ ਸਿੱਧ ਪੈ ਜਾਂਦਾ ਹੈ* ਭਾਵੇਂ ਤੁਸੀਂ ਗੁਰਬਾਣੀ ਦੀਆਂ ਤੁਕਾਂ ਵਰਤ ਕੇ ਬਹੁਤ ਸੋਹਣੀ ਗੱਲ ਬਾਤ ਕਰ ਰਹੇ ਹੋ-ਪਰ ਦਿਲ ਨੂੰ ਟੁੰਬਦਾ ਨਹੀਂ, ਗੁਰੂ ਸਾਹਿਬ ਹੋਰ ਗੰਭੀਰ ਅਭਿਆਸ-ਬੰਦਗੀ ਬਖਸ਼ਣ !
@SurprisedBeachChairs-lm2nh
@SurprisedBeachChairs-lm2nh Күн бұрын
Veer ji baught vadiya ji
@sukhdev6009
@sukhdev6009 Күн бұрын
,ਮੁਆਫ ਕਰਨਾ ਜੀ ਅਦਬ ਜੀ ਗਲ ਨਈਂ ਬਣੀ Madam bimupreet mahal ਨਾਲ ਮੁਲਾਕਾਤ ਕਰੋ
@malkeetsingh9969
@malkeetsingh9969 Күн бұрын
🙏🏽🙏🏽Waheguru Waheguru 🙏🏽🙏🏽
@BalwinderSingh-sj2co
@BalwinderSingh-sj2co Күн бұрын
ਘਾਟੀ ਦਾ ਰਹੱਸ ਬਹੁਤ ਹੀ ਮਹੱਤਵਪੂਰਨ ਸੂਤਰ ਹੈ ਪਰ ਪਤਾ ਨਹੀਂ ਇਹ ਗੁਰਸਿੱਖ ਉਸਨੂੰ ਪੂਰੀ ਤਰ੍ਹਾਂ ਸਮਝਾ ਨਹੀਂ ਪਾਇਆ ਅਗਲੀ ਵਾਰ ਸਹੀ ਬਹੁਤ ਬਹੁਤ ਧੰਨਵਾਦ ਵੀਰ ਜੀ
@superpower596
@superpower596 Күн бұрын
Bro oh sankoch kar reha keha v ke ethe khul k gal ni kr skda.. kyuke sex bare gl krni ethe asan ni.. par menu bai ne andhakar da rhas Jo smjh ni A reh c smja ta..
@RupinderKaur-x4v
@RupinderKaur-x4v Күн бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ 🙏
@PawanKumar-mb8eb
@PawanKumar-mb8eb 18 сағат бұрын
Bahut badhiya lag Gaya waheguru waheguru waheguru
@sukhjinderbrar8428
@sukhjinderbrar8428 Күн бұрын
🎉ਕੀ ਪੋਡਕਾਸਟ ਲਈ ਦੂਸਰੇ ਪ੍ਰਾਣੀ ਲਭਦੇ 🎉🎉 ਡਿਟੈਕਟਿਵ ਨੂੰ ਸੁਣੇ ਕੇ question ਖ਼ਤਮ ਆ 🎉🎉🎉 ਇਹ ਬੇਟਾ ਸਹੀ ਲਾਈਨ ਤੇ ਪਰ ਪੋਡਕਾਸਟ ਲਈ ਨਹੀਂ ਅਦਬ ਜੀ
@JaswinderKaur-jw8di
@JaswinderKaur-jw8di Күн бұрын
Bilkul veer naam pehla shuru krna chida hai pher bani nl piyar ho janda hai ji🙏🙏🙏🙏🙏
@satnamsinghnirmohi8283
@satnamsinghnirmohi8283 Күн бұрын
Waheguru ji bahut vadia ji
@Naam_Japo
@Naam_Japo 12 сағат бұрын
⁠ Waheguru da simran roj roj Karo war war Karo te bhulla chuka di mafi mango . Dukh 100 % katte jande ne .
@ਵਾਰਿਸਨਲੂਏਦਾ
@ਵਾਰਿਸਨਲੂਏਦਾ 2 сағат бұрын
Veer ਜੀ ਸਿਮਰਨ ਨਾਲ ਦੁੱਖ ਨਿ ਜਾਂਦੇ ਮੇਰੀ ਬਾਹ ਟੁੱਟ ਗਈ ਅਪਾਹਜ਼ ਹੋ ਗਿਆ ਮੈ ਦੁਨੀਆ ਦਾਰੀ ਛੱਡ ਦਿੱਤੀ 5ਚੋਰ ਮੇਰੇ ਅੰਦਰੋ ਖਤਮ ਹੋ ਗਏ ਬ੍ਰਹਮਚਾਰੀ। ਹਾਂ ਹੰਕਾਰ ਲੋਭ ਮੇਰੇ ਅੰਦਰ ਨੀਂ 1ਮਹੀਨੇ।ਚ 4।ਵਾਰ ਵੀ।ਕੋਈ ਨਵਾਂ ਦੁੱਖ ਆਉਂਦਾ ਹੁਣ 3ਆਪ੍ਰੇਸ਼ਨ ਹੋਏ ਨੇ
@Naam_Japo
@Naam_Japo 2 сағат бұрын
ਠੀਕ ਜੀ ਸੱਤ ਬਚਨ । ਕਿਸੇ ਵਧੀਆ ਗੁਰਮੁਖਾ ਦਾ ਸੰਗ ਕਰੋ ਸਮਝਾ ਦੇਣਗੇ । ਕਈ ਵਾਰ ਬੰਦਾ ਬਹੁਤ ਯਤਨ ਕਰਦਾ ਪਰ ਗੱਲ ਨਹੀ ਬਣਦੀ । ਇਹ ਖੇਡ ਗੁਰਮੁਖ ਪਿਆਰਿਆ ਨਾਲ ਮਿਲਕੇ ਸਮਝ ਆਉਂਦੀ ਹੈ । ਜਦੋ ਖੇਡ ਬਣਦੀ ਹੈ ਦੁੱਖ ਇਕ ਸ਼ਿਨ ਵਿੱਚ ਚਕਨਾ ਚੂਰ ਹੋ ਜਾਂਦੇ ਨੇ ਗੁਰੂ ਪਿਆਰਿਉ ।
@satwantkaur2941
@satwantkaur2941 13 сағат бұрын
kya baat hai end di story music di baut vdea lagi this is true
@harjitkaur9005
@harjitkaur9005 Күн бұрын
Thank you Waheguru ji
@balwinderpadda3095
@balwinderpadda3095 Күн бұрын
Wehaguru Wehaguru Wehaguru Wehaguru Wehaguru 🎉🎉🎉🎉🎉❤❤❤❤❤
@soyabsalmani7971
@soyabsalmani7971 23 сағат бұрын
I m so impressed with this person
@RamnikKaur-b4r
@RamnikKaur-b4r Күн бұрын
Thanks Adab veere
@ManjitDeol-hf4bb
@ManjitDeol-hf4bb Күн бұрын
Waheguru ji
@mohanjitkaur2622
@mohanjitkaur2622 Күн бұрын
W waheguru ji
@sukhmeetdeol3908
@sukhmeetdeol3908 Күн бұрын
Waheguru ji ❤️ 🙏
@gamingarts507
@gamingarts507 Күн бұрын
What you are saying is absolutely correct. As I see it, the host doesn't understand either No one can be explained like this Only in the present you can understand the name chant,,,,,,,
@maandelhi
@maandelhi 11 сағат бұрын
adab veer plz request aa ki samne wale nu gall da jawaab poora kar lain deya karo....
@Santosh-oe7fr
@Santosh-oe7fr Күн бұрын
Waheguruji🙏🙏🙏🙏🙏
@KamaljitKaur-j6g
@KamaljitKaur-j6g Күн бұрын
🙏🙏🙏🙏🙏
@charanjitkaur9692
@charanjitkaur9692 Күн бұрын
ਵਾਹਿਗੁਰੂ ਜੀ ਕਿਰਪਾ ਕਰੋ
@BaljinderKaur-db8yl
@BaljinderKaur-db8yl 22 сағат бұрын
ਵਾਹਿਗੁਰੂ ਜੀ ਗੁਰੂ ਬਾਣੀ ਕਹਿੰਦੀ ਹੈ ਹਾਊਮੈ ਬਿੱਖ ਪਾਈਂ ਜਗਤ ਉਪਾਇਆ ਸ਼ਬਦ ਬਸੈ ਬਿੱਖ ਜਾਏਂ।🙏🙏
@harjinderkhangura8038
@harjinderkhangura8038 Күн бұрын
ਤੂ ਸ਼ਹੀ ਗੱਲ ਕਰ ਰਿਹਾ ਪਰ ਇਨਾ ਨੂੰ ਸ਼ਮਯ ਨਹੀ ਲਗਣੀ
@Kitty-qh8qj
@Kitty-qh8qj Күн бұрын
🙏
@Anhadjot5
@Anhadjot5 Күн бұрын
Awesome Weheguru Ji
@KulwinderKaur-kt3nq
@KulwinderKaur-kt3nq Күн бұрын
ਬਹੁਤ ਵਧੀਆ podcast Adab ਵੀਰ ਜੀ। ਇਕ ਛੋਟਾ ਜਿਹਾ ਸੁਝਾਅ ਕਿ ਹੂੰ ਹੂੰ ਦੀ ਵਰਤੋਂ ਨਾ ਕਰੋ। It's not polite. Hope you don't mind it.
@soni2570
@soni2570 22 сағат бұрын
Hoon is not rude it’s a short way to say yes if he will use hanji hanji then the interview seems disruptive
@nottinghamchildcareandosc7360
@nottinghamchildcareandosc7360 Күн бұрын
Adab ji you are doing awesome , please do not feel offended but need to work on how to interview, how and when to question, how to be a good listener. Sometimes you just want to listen what you want , please let other person describe and cross question when he is done.
@nottinghamchildcareandosc7360
@nottinghamchildcareandosc7360 Күн бұрын
This is not criticism, I admire you a lot and want you to be expert interviewer
@Amar-c7c
@Amar-c7c Күн бұрын
I agree.
@gurikang2464
@gurikang2464 19 сағат бұрын
Waheguru Waheguru Waheguru g
@indirad1876
@indirad1876 Күн бұрын
He knows Waheguru’s Khedh but sometimes it’s difficult to explain to others.
@babedipyarisangat
@babedipyarisangat Күн бұрын
❤❤❤❤❤❤🎉🎉
@RamnikKaur-b4r
@RamnikKaur-b4r Күн бұрын
Bht vdiya Ji
@HarminderMinhas-n8j
@HarminderMinhas-n8j Күн бұрын
Bohit theek hai jo bi das rhe ne jo comment ashe nahi likhde bohit wrong ne eh bohit knowledge bale ne bohit 100 percent right pertmatma nal rangi hoi rooh hai
@satwinderkaurchahal6663
@satwinderkaurchahal6663 Күн бұрын
Waheguru ji🙏🙏🙏
@TejasVeer-u4l
@TejasVeer-u4l Күн бұрын
🙏🏻🙏🏻🙏🏻🙏🏻🙏🏻🙏🏻
@Mandeep-c3r
@Mandeep-c3r Күн бұрын
Sardar Saab Kirpa Ta Pela V C Tuc Program Late Start Keta❤❤❤❤
@jasbirkaur2216
@jasbirkaur2216 Күн бұрын
Adab veerji jado kisi gurmukh piyare kol jaiye ta uhna nu pura bolan da mouka dena chahida h aap ji baar baar uhna nu kat rahe ho banti h ji bura na manna ji🙏
@parasotaku4997
@parasotaku4997 Күн бұрын
Sunke acha lagga k tuc sangeet naal v jude oo ❤😍
@AngrejsinghHanzra-p2b
@AngrejsinghHanzra-p2b Күн бұрын
🙏🙏
@mandipkaur3638
@mandipkaur3638 Күн бұрын
🙏🙏 veer ji
@sukhmeetdeol3908
@sukhmeetdeol3908 Күн бұрын
❤❤❤❤❤❤❤
@garymander89
@garymander89 Күн бұрын
ADAB bai ji hath bann k benti hai ji jdo sahmne vala koi topic ya gal conplete kr reha hove vich tokea na kro. Kai var boht important gal vich h reh jandi hai. You need to be a good listener and hold your horses .
@Balkirat857
@Balkirat857 Күн бұрын
Waheguru ji
@chandandeepkang
@chandandeepkang Күн бұрын
Bhai sahib tusi plz guest nu gal clear karn deni see- galan Ona dea puri nahi hoyi.. it was very interesting & knowledgeable. 🙏
@bhupendersingh3610
@bhupendersingh3610 Күн бұрын
Waheguru Bhai Amreek Singh shadihari Wale mahapurakh ne una da interview karo🙏
@Harpreetkaur-nh4uw
@Harpreetkaur-nh4uw 23 сағат бұрын
Very good putt
@RanjodhSingh-r4f
@RanjodhSingh-r4f Күн бұрын
ਆਪਣੇ ਨਾਲ ਜੁੜਨ ਲਈ ਪੂਰਨ ਸਤਿਗੁਰ ਦਾ ਹੋਣਾ ਜ਼ਰੂਰੀ ਹੈ।ਕਿੳਕਿ ਗੁਰਬਾਣੀ ਦੇ ਵਿਚ ਸਤਿਗੁਰ ਜੀ ਦੇ ਬਚਨ ਹਨ। ਬਿਨੁ ਸਤਿਗੁਰ ਕਿਨੈ ਨ ਪਾਇੳ ਬਿਨੁ ਸਤਿਗੁਰ ਕਿਨੈ ਨ ਪਾਇਆ।। ਧੰਨਵਾਦ ਜੀ।
@kuldeepsinghchatha
@kuldeepsinghchatha 17 сағат бұрын
ਇਕ ਇੰਟਰ ਵਿਊ ਬਰਨਾਲੇ ਜਾਕੇ ਬਲਦੇਵ ਸਿੰਘ ਦੀ ਕਰੋ
@jaspalsingh4959
@jaspalsingh4959 Күн бұрын
, 🙏🙏🙏
@pinkikaur3494
@pinkikaur3494 Күн бұрын
Bahut ghera 🙏
@1699TC
@1699TC Күн бұрын
ਹਲੇ ਰਾਹ ਤੇ ਪਏ ਵੀ ਨੀ ਦੋਸਤੋ ਤੁਸੀਂ ਦੋਵੇਂ ਤੇ ਰਾਹ ਪੁੱਛ ਵੀ ਗ਼ਲਤ ਬੰਦੇ ਤੋਹ ਜੋ ਤੁਹਾਨੂੰ ਕੱੜੇ ਘਰੇ ਨੀ ਪਹੰਚਣ ਦਊ,ਘੁਣਾ ਘੁਮਾ ਹੀ ਕਮਲਾ ਕਰਦੂ
@shabedkirtanvideos9182
@shabedkirtanvideos9182 Күн бұрын
Veere waheguru di bhut bhut meher a tuhade te🙏🙏 change karma di kamae bakhshi Waheguru ne 🙏
@KaranSingh-bs9zc
@KaranSingh-bs9zc 22 сағат бұрын
Adab ji thoda jya banda vekh k krya kru podcast
@BachiterSingh-t3g
@BachiterSingh-t3g Күн бұрын
Adab maan koi contact deo aapna
@manpreetdharwal5310
@manpreetdharwal5310 3 сағат бұрын
Veee g or meri behno ek sawaal mnu bhut preshN krda koi ans de do mnu....mea bachpn to GURBANI PDDI ayi aa...agr m andro us prmatma naal milap krn howe ta MNU kede shbd da simran krke dyan krna pyegA..ki mnu dekdhari guru to shbd le k uda dyan krna pyegA ja gurbani ch oh keda shbd h jis da dyan krna hai
@pinkikaur3494
@pinkikaur3494 Күн бұрын
Ajay sunna start kitta ji
@baldeepkaur9004
@baldeepkaur9004 Күн бұрын
Wich wich wdiya c wichar 🙏❤️🎉
@Amar-c7c
@Amar-c7c Күн бұрын
Adab veer g, please bhan g Sumandeep g da contact Chahida c. Main v Canada vich c te milna chaunday c ohna nu. AAP g mind na kario Waheguru g.
@kaurjeet68
@kaurjeet68 Күн бұрын
Very uneek well explained 👏
@nkdilli3065
@nkdilli3065 Күн бұрын
background music bahut disturb kar raha h na daale.
@JaswinderMeetka
@JaswinderMeetka Күн бұрын
ਬਾਹਰਲਾ ਸਬਦ ਇੰਡ ਨਹੀਂ ਸੁਰੂਆਤ ਹੈ
@pinkikaur3494
@pinkikaur3494 Күн бұрын
Eh aapnay aap wch anand ch ne
@Saint.sipahi.lions.of.punjab
@Saint.sipahi.lions.of.punjab Күн бұрын
Eh ridhi ਸਿੱਧੀਆਂ hi aa ina lok gal sun rahe aa
@1699TC
@1699TC Күн бұрын
ਉਪਦੇਸ਼ ਨੀ ਹੁਕਮ ਜੋ ਅਸੀਂ ਇੱਕ ਤਾਂ ਮੰਨਦੇ ਨੀ ਦੂਜਾ ਗੁਰੂ ਨੂੰ ਆਪਣੇ ਹਿਸਾਬ ਨਾਲ ਦਸੀ ਬਨਾਈ ਜਾਰੇ,ਹੁਕਮ ਨਾ ਮੰਨਣਾ ਇੱਕ ਠੇ disrespect ਕਰ ਰਹੇ ਤੇ ਗੁਰੂ ਨੂੰ ਆਪਣੇ ਹਿਸਾਬ ਨਾਲ ਬੱਦਲ ਕਰਨਾ ਨਾ ਬਖਸ਼ਣਯੋਗ ਗੁਨਾਹ ਆ,ਮਾਇਆ ਚ host n dost ਦੋਵੇਂ ਹੀ ਫੱਸੇ ਹੋਏ,ਬਾਈ ਹੋਰਾਂ ਨੂੰ ਨਾ ਅੱਧਕਥਨੀ ਤੇ ਗ਼ਲਤ ਵਿਆਖਿਆਵਾਂ ਨਾਲ ਪ੍ਰਭਾਵਿਤ ਕਰ ਕਰ ਗੁਨਾਹ ਕਰ ਰਹੇ,ਏ thik ni
@baldeepkaur9004
@baldeepkaur9004 Күн бұрын
Kdi kdi boring ho jndi vdo
@HarminderMinhas-n8j
@HarminderMinhas-n8j Күн бұрын
God bless you tusi nishkam seva kar rhe sukhmni sahib bich likhia hai nishkam seva kro koi kamna na mango
@PawanKumar-mb8eb
@PawanKumar-mb8eb 18 сағат бұрын
Aevi dason ke naam Jaap karne wala Banda sharab Pi sakta hai meet kha sakta hai knowledge Siddharth Yadav kis tarah Karen kya naam hai
@KK145-v4u
@KK145-v4u Күн бұрын
Tuci tah sikya den lag pae ho..apni gal karo ke tuci ki paya..guru granth di examples na devo....sab noo pta Sab ghala mala lagda hai.g
@wahegurusingh1852
@wahegurusingh1852 Күн бұрын
Bhi loka nu hor dhubda vich na pao Naam japo , seva karo, kirt karo te vand ke shko, Rabb di marji to bina os da beed koi nhi das sakda Na os naal mil sakda Jis janam os ne milna oh pehle hi teh aa.
Running With Bigger And Bigger Lunchlys
00:18
MrBeast
Рет қаралды 25 МЛН
He bought this so I can drive too🥹😭 #tiktok #elsarca
00:22
Elsa Arca
Рет қаралды 62 МЛН
Фейковый воришка 😂
00:51
КАРЕНА МАКАРЕНА
Рет қаралды 7 МЛН
Live Hypnosis Show on News Nation | Harman Singh Mind Healer
26:46
Harman Singh Motivational Speaker
Рет қаралды 865 М.
Running With Bigger And Bigger Lunchlys
00:18
MrBeast
Рет қаралды 25 МЛН