ਰੱਬ ਨਾਲ ਸਿੱਧੀ ep 282 | New Punjabi Short movie | Punjabi Natak | Sukhpal Video |

  Рет қаралды 185,008

Pendu Virsa

Pendu Virsa

Күн бұрын

Пікірлер: 801
@BeantSingh-ih1sn
@BeantSingh-ih1sn Ай бұрын
ਬਹੁਤ ਵਧੀਆ ਸੁਨੇਹਾ ਦਿੱਤਾ ਹੈ ਵਾਹਿਗੁਰੂ ਜੀ ਸਾਰੀ ਟੀਮ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ ਜੀ ਤਰਜਰੀਤ ਕੌਰ ਸੰਘਾ ਪਿੰਡ ਡਰੋਲੀ ਭਾਈ ਮੋਗਾ।
@PenduVirsaMansa
@PenduVirsaMansa Ай бұрын
Thank you
@jagdevsingh8335
@jagdevsingh8335 Ай бұрын
ਪੇਂਡੂ ਵਿਰਸਾ ਟੀਮ ਦੀਆਂ ਜਿੰਨੀਆਂ ਵੀ ਵੀਡੀਓ ਪਲੇਅ ਹੁੰਦੀਆਂ ਹਨ ਸਾਰੀਆਂ ਹੀ ਸ਼ਲਾਘਾਯੋਗ ਹੁੰਦੀਆਂ ਹਨ ਕਿਉਂਕਿ ਹਰ ਇੱਕ ਵੀਡੀਓ ਰਾਹੀਂ ਬਹੁਤ ਵਧੀਆ ਸੰਦੇਸ਼ ਦਿੱਤਾ ਜਾਂਦਾ ਹੈ ਜੋ ਕਿ ਜ਼ਿੰਦਗੀ ਵਿੱਚ ਕੰਮ ਆਉਂਦਾ ਹੈ ਪ੍ਰਮਾਤਮਾ ਤੁਹਾਨੂੰ ਸਾਰਿਆਂ ਨੂੰ ਇਸੇ ਤਰ੍ਹਾਂ ਟਹਿਕਦੇ ਮਹਿਕਦੇ ਰੱਖੇ ਨਾਲੇ ਗਗਨ ਦਾ ਸੁਭਾਅ ਥੋੜਾ ਜਿਹਾ ਗ਼ਰਮ ਹੈ ਸਭ ਦਾ ਤਹਿ ਦਿਲੋਂ ਧੰਨਵਾਦ ਕਰਦਾ ਹਾਂ ਜੀ ਵੱਲੋਂ ਜਗਦੇਵ ਸਿੰਘ ਪਿੰਡ ਸਰਾਏਨਾਗਾ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ 🙏🙏
@PenduVirsaMansa
@PenduVirsaMansa Ай бұрын
Thank you 🙏
@userPali
@userPali Ай бұрын
ਸਹੀ ਗੱਲ ਜੀ ਜੀਹਦੀ ਰੱਬ ਨਾਲ ਸਿੱਧੀ ਉਹ ਦਾ ਕੋਈ ਕੁੱਝ ਨੀ ਕਰ ਸਕਦਾ ਬਹੁਤ ਵਧੀਆ ਵੀਡੀਓ ਜੀ ਪਰਮਾਤਮਾ ਤਰੱਕੀਆਂ ਬਖਸ਼ੇ 🙏🏻👌🏻ਪਾਲੀ,ਪੈਰੀ ਮਾਨਸਾ
@PenduVirsaMansa
@PenduVirsaMansa Ай бұрын
Thank you 🙏
@shinderpal-ts2bb
@shinderpal-ts2bb Ай бұрын
ਬਹੁਤ ਵਧੀਆ ਵੀਡੀਓ ਹੈ ਵੀਰ ਜੀ ਤੇ ਸੁਖਪਾਲ ਭੈਣ ਜੀ ਰੱਬ ਤੁਹਾਡੀ ਫੈਮਲੀ ਨੂੰ ਖੁਸ਼ ਰੱਖੇ ਪਿੰਡ ਜੋੜਕੀਆਂ ਤੋਂ ਰੁਪਿੰਦਰ ਕੌਰ
@PenduVirsaMansa
@PenduVirsaMansa Ай бұрын
Thank you 🙏
@rajsingh2776
@rajsingh2776 Ай бұрын
ਪੇਂਡੂ ਵਿਰਸਾ ਜ਼ਿੰਦਾਬਾਦ ਬਹੁਤ ਵਧੀਆ ਸਟੋਰੀ ਬਣਾਈ ਹੈ ਇਕ ਕਮੀ ਰਹਿ ਗਈ ਹੈ ਜੇਕਰ ਬੂਟਾ ਵਿੰਦਰ ਨੂੰ ਕਹਿੰਦਾ ਕਿ ਹੁਣ ਮੈ ਬੇਬੇ ਵਾਲੇ ਦੋ ਕਿਲਿਆਂ ਚੋਂ ਇਕ ਕਿੱਲਾ ਸੁਖਪਾਲ ਨੂੰ ਆਪਣੀ ਮਰਜ਼ੀ ਨਾਲ ਦਿਊਂਗਾ ਕਿਉਂਕਿ ਇਹ ਵੀ ਮੇਰੀ ਭੈਣ ਹੈ ਬਰਾਬਰ ਦੀ ਹੱਕਦਾਰ ਹੈ ਫੇਰ ਵਿੰਦਰ ਮਚਦਾ ‌ਬਾਕੀ ਸਾਰੀ ਟੀਮ ਦਾ ਬਹੁਤ ਬਹੁਤ ਧੰਨਵਾਦ ਰਾਜ ਖੀਵਾ ਮਾਨਸਾ
@PenduVirsaMansa
@PenduVirsaMansa Ай бұрын
ਮਿਹਰਬਾਨੀ ਜੀ
@M___10____KING514
@M___10____KING514 Ай бұрын
ਬਹੁਤ ਵਧੀਆ❤❤ ਬਹੁਤ ਵਧੀਆ❤❤ ਧੀਆਂ ਵੀਰਾਂ। ਦੇ ਘਰ ਵਸਾਉਦੀਆ। ਹੁੰਦੀਆਂ ਹਨ ਨਾ ਕਿ ਉਜਾੜ ਦੀਆਂ ਹਦੀਆ ਪਿੰਡ ਸਦੋਹਾ ਰਮਨਦੀਪ ਕੌਰ
@PenduVirsaMansa
@PenduVirsaMansa Ай бұрын
ਧੰਨਵਾਦ ਜੀ
@tarnveerkuthala8762
@tarnveerkuthala8762 Ай бұрын
ਬੱਬੂ ਕੁਠਾਲਾ ਇਹ ਸੱਚ ਹੈ ਕਿ ਜਿਸ ਦੀ ਰੱਬ ਨਾਲ ਸਿਧੀ ਹੁੰਦੀ ਹੈ ਉਸ ਦਾ ਕੋਈ ਕੁੱਝ ਵੀ ਨਹੀਂ ਵਿਗਾੜ ਸਕਦਾ ਬਹੁਤ ਵਧੀਆ ਵੀਡੀਓ 👌👌👌👌👌❤❤❤❤❤💐💐💐💐💐🌹🌹🌹🌹🌹
@PenduVirsaMansa
@PenduVirsaMansa Ай бұрын
ਬਹੁਤ ਬਹੁਤ ਧੰਨਵਾਦ ਜੀ
@sarufkhan1455
@sarufkhan1455 Ай бұрын
ਬਹੁਤ ਵਧੀਆ ਵਡੀਉ 🌵🌵🌵🌵🌳🌳🌳🌳🌳🌳🌳🌳🌳🌳☘️🌱🌿🍃☘️☘️🌲🌲🌳🌳🌳
@JarnailSinghHappyKahlon
@JarnailSinghHappyKahlon Ай бұрын
Dane I’m gas k ta❤😂🎉😢😮😅😊
@PenduVirsaMansa
@PenduVirsaMansa Ай бұрын
Thank you 🙏
@premmittal7111
@premmittal7111 Ай бұрын
🎉🎉 ਰੱਬ ਨਾਲ ਸਿੱਧੀ🎉🎉ਰਹਤ ਵਧੀਆ ਮੂਵੀ 🎉🎉 ਵਧਾਈ ਪੇਂਡੂ ਵਿਰਸਾ ਮਾਨਸਾ ਪ੍ਰੇਮ ਸਿੰਘ ਮਿੱਤਲ ਇੰਡਸਟਰ ਡੀ ਸੀ ਦਫਤਰ ਮਾਨਸਾ 🙏🎉🌹🌴🌲🌵🌷💅💅🧁💅💯
@Manjeetkaur-m6i
@Manjeetkaur-m6i Ай бұрын
Parmatma dahanu lambi aur mara bakse
@PenduVirsaMansa
@PenduVirsaMansa Ай бұрын
ਬਹੁਤ ਬਹੁਤ ਮਿਹਰਬਾਨੀ ਜੀ🙏
@SukhaDhaliwal-g2l
@SukhaDhaliwal-g2l Ай бұрын
Always on top ⭐⭐⭐⭐⭐
@PenduVirsaMansa
@PenduVirsaMansa Ай бұрын
Thank you 🙏
@GURJEETSINGH-ਜੈਲਦਾਰ
@GURJEETSINGH-ਜੈਲਦਾਰ Ай бұрын
ਬਹੁਤ ਵਧੀਆ ❤️❤️❤️
@PenduVirsaMansa
@PenduVirsaMansa Ай бұрын
Thank you 🙏
@GurwinderSinghGurwinderSin-c8e
@GurwinderSinghGurwinderSin-c8e Ай бұрын
Very nice video God bless you jassa bhai sukhpal didi ❤❤🎉🎉🎉 bazz jasar Ludhiana
@PenduVirsaMansa
@PenduVirsaMansa Ай бұрын
Thank you
@SunnySukhwinder-h2p
@SunnySukhwinder-h2p Ай бұрын
Sukhwinder Singh panesar Ludhiana Pendu Birsa❤❤ bahut badhiya ji🎉🎉🎉🙏🙏🙏👌👌👌👌👍👍👍👍👍👏👏👏👏👏🙏🙏
@PenduVirsaMansa
@PenduVirsaMansa Ай бұрын
Thank you 🙏
@daljeetjeeti383
@daljeetjeeti383 Ай бұрын
ਪੇਂਡੂ ਵਿਰਸਾ ਦੀ ਸਾਰੀ ਟੀਮ ਦਾ ਬਹੁਤ ਬਹੁਤ ਧੰਨਵਾਦ ਤੁਹਾਡੀਆ ਸਾਰੀਆ ਵੀਡੀਓ ਦੇਖਣ ਲਈ ਬਹੁਤ ਹਈ ਸੋਹਣੀਆ ਹੁੰਦੀਆ ਹਨ ਤੇ ਦੇਖਣ ਲਈ ਬਹੁਤ ਹਈ ਖੂਬਸੂਰਤ ਹੁੰਦੀਆ ਹਨ ਜਸੇ ਵੀਰ ਤੇ ਸੁਖਪਾਲ ਭੈਣ ਤਹਾਨੂੰ ਪ੍ਰਮਾਤਮਾ ਤੰਦਰੁਸਤੀਆ ਬਖਸੇ ਬੇਬੇ ਦੀ ਜਮੀਨ ਵਾਰੇ ਜਸੇ ਵੀਰ ਨੇ ਸਹੀ ਗੱਲ ਕਹੀ ਕਿ ਜਮੀਨ ਚਾਹੇ ਨਾ ਦੇਵੇ ਸਰਪੰਚ ਵੀ ਕਹਿੰਦਾ ਸਹੀ ਗੱਲ ਆ ਜੀਤੀ ਪੰਧੇਰ ਸਰਪੰਚ ਪਿੰਡ ਰਜੂਰ ਮਾਛੀਵਾੜਾ ਸਾਹਿਬ 26 / 11 / 2024
@PenduVirsaMansa
@PenduVirsaMansa Ай бұрын
ਸ਼ੁਕਰੀਆ ਜੀ ਮਿਹਰਬਾਨੀ
@sukhrajkaurgrewal3782
@sukhrajkaurgrewal3782 Ай бұрын
ਬਹੁਤ ਵਧੀਆ ਵੀਡੀਓ ਹੈ ਜੀ ਵਾਹਿਗੁਰੂ ਜੀ ਤੰਦਰੁਸਤੀਆ ਦੇਵੇ ਸੁਖਰਾਜ ਕੋਰ ਗਰੇਵਾਲ ਪਿੰਡ ਟਾਹਲੀਞਾਲਾ ਜੱਟਾ
@PenduVirsaMansa
@PenduVirsaMansa Ай бұрын
ਧੰਨਵਾਦ ਜੀ
@kirpalsingh8641
@kirpalsingh8641 Ай бұрын
ਬਹੁਤ ਵਧੀਆ ਕਿਰਪਾਲ ਸਿੰਘ ਗੁੜੇ
@PenduVirsaMansa
@PenduVirsaMansa Ай бұрын
ਸ਼ੁਕਰੀਆ ਜੀ
@parmindersingh5165
@parmindersingh5165 Ай бұрын
ਬਹੁਤ ਬਹੁਤ ਮੁਬਾਰਕਾਂ ਜੱਸਾ ਸਿੰਘ ਜੀ ਤੁਹਾਨੂੰ ਸਾਰਿਆਂ ਨੂੰ। ਪਰਮਾਤਮਾ ਤੁਹਾਨੂੰ ਸਾਰਿਆਂ ਨੂੰ ਚੜ੍ਹਦੀ ਕਲਾ ਵਿੱਚ ਰੱਖੇ। ਪਰਮਿੰਦਰ ਸਿੰਘ ਅਤੇ ਜਸਵਿੰਦਰ ਕੌਰ ਰਾਜਿਆਣਾ ਹੁਣ ਸੈਕਰਾਮੈਂਟੋ।
@KiranKaur-yr5ti
@KiranKaur-yr5ti Ай бұрын
😮😮😢😢😢8😅😅😮
@PenduVirsaMansa
@PenduVirsaMansa Ай бұрын
ਮਿਹਰਬਾਨੀ ਜੀ
@SimranSingh-zx4wj
@SimranSingh-zx4wj Ай бұрын
ਬਹੁਤ ਵਧੀਆ ਵੀਡਿਉ ਸੁਖਪਾਲ ਭੈਣ ਜੱਸਾ ਬਾਈ ਵਾਹਿਗੁਰੂ ਜੀ ਤੁਹਾਨੂੰ ਅਤੇ ਤੁਹਾਡੇ ਪਰਿਵਾਰ ਤੇ ਸਾਰੀ ਟੀਮ ਉੱਤੇ ਮੇਹਰ ਭਰਿਆ ਹੱਥ ਰੱਖੇ ਤੰਦਰੁਸਤੀਆ ਬਖਸ਼ੇ ਤੱਕੀਆਂ ਬਖਸ਼ੇ ਸਭ ਦੇ ਘਰ ਪਰਿਵਾਰ ਵਿੱਚ ਸੁੱਖ ਰੱਖੇ ❤❤❤❤❤❤❤
@PenduVirsaMansa
@PenduVirsaMansa Ай бұрын
ਧੰਨਵਾਦ ਜੀ
@manjeetsinghsukhanand2473
@manjeetsinghsukhanand2473 Ай бұрын
ਬਹੁਤ ਵਧੀਆ ਵੀਡੀਓ ਬਾਈ ਜੀ ਸੁਖਪਾਲ ਭੈਣ ਜੀ ਬਹੁਤ ਵਧੀਆ ਮੈਸੇਜ ਦਿੱਤਾ ਕਿਸੇ ਦੇ ਮਗਰ ਲੱਗ ਕੇ ਆਪਣਾ ਘਰ ਨਾਂ ਖਰਾਬ ਕਰੋ ਪੁੱਤ ਕਪੁੱਤ ਤਾਂ ਹੋ ਸਕਦਾ ਪਰ ਮਾਂ ਤਾਂ ਆਖਿਰ ਮਾਂ ਹੁੰਦੀ ਏ ਬੋਹੜ ਦੀ ਠੰਡੀ ਛਾਂ ਹੁੰਦੀ ਏ ਮਾਂ ਰੱਬ ਦਾ ਰੂਪ ਹੁੰਦੀ ਆ ਰੱਬ ਰਾਖਾ ਵਾਹਿਗੁਰੂ ਲੰਮੀਆਂ ਬਖ਼ਸ਼ਣ ਸਾਰਿਆਂ ਮਾਵਾਂ ਨੂੰ ਵਾਹਿਗੁਰੂ ਜੀ ਮੇਹਰ ਕਰਨ ਤੰਦਰੁਸਤੀਆ ਬਖ਼ਸ਼ਣ ਸਾਰੀ ਟੀਮ ਨੂੰ 🙏🙏👍👌❤❤❤❤❤❤❤❤❤❤❤
@RajinderSidhu-n6n
@RajinderSidhu-n6n Ай бұрын
Pppppppppppp😊😊😊😊😊😊😊😊😊😊😊😊😊😊😊😊😊😊😊
@PenduVirsaMansa
@PenduVirsaMansa Ай бұрын
ਬਿਲਕੁਲ ਜੀ
@Gagandeep-qk1ik
@Gagandeep-qk1ik Ай бұрын
ਜੱਸਾ ਬਾਈ ਤੁਹਾਡੀਆਂ ਵੀਡਿਓ ਬਹੁਤ ਵਧੀਆ ਹੁੰਦੀਆ ਹੁਣ ਤਾਂ ਸਾਡੇ ਸਾਰੇ ਰਿਸ਼ਤੇਦਾਰ ਵੀ ਸੀਰੀਅਲ ਜੇ ਵੇਖਣੇ ਬੰਦ ਕਰਤੇ ਜਦੋਂ ਦੀਆ ਤੁਹਾਡੀਆਂ ਵੀਡਿਓ ਦੇਖਦੇ। ਗਗਨਦੀਪ ਨਾਰੰਗ ਮਮਦੋਟ ਫਿਰੋਜਪੁਰ
@PenduVirsaMansa
@PenduVirsaMansa Ай бұрын
ਬਹੁਤ ਬਹੁਤ ਧੰਨਵਾਦ ਜੀ
@HardeepKaursidhu-m7b
@HardeepKaursidhu-m7b Ай бұрын
ਬਹੁਤ ਵਧੀਆ ਵੀਡੀਉ ਹੈ ਜੀ❤❤ ਹਰਦੀਪ ਕੌਰ ਸਿੱਧੂ ਮਹਿਲ ਕਲਾਂ
@PenduVirsaMansa
@PenduVirsaMansa Ай бұрын
ਬਹੁਤ ਬਹੁਤ ਮਿਹਰਬਾਨੀ ਜੀ
@SukhiDhaliwal-t5i
@SukhiDhaliwal-t5i Ай бұрын
Bahut vadia video ❤❤❤❤❤❤
@ParminderSingh-z4k
@ParminderSingh-z4k Ай бұрын
ਸੁਖਪਾਲ ਭੈਣ ਦੀ ਜਿੰਨੀ ਵੀ ਤਾਰੀਫ ਕਰਈ ਜਾਵੇ ਘੱਟ ਹੈ 🙏🙏🙏🙏👍👍👍👍👍🙏🙏👍👍 ਪਰਮਿੰਦਰ ਟਿਵਾਣਾ ਰੰਘੇੜਾ ਖੁਰਦ Prtc Patiala
@PenduVirsaMansa
@PenduVirsaMansa Ай бұрын
ਬਹੁਤ ਬਹੁਤ ਧੰਨਵਾਦ ਜੀ
@SukhiKaur-y1t
@SukhiKaur-y1t Ай бұрын
Sukhpal sister God bless you 🙏🙏
@SukhiDhaliwal-t5i
@SukhiDhaliwal-t5i Ай бұрын
All team great work 👍👍👍👍👍
@rachhpalsingh78466
@rachhpalsingh78466 Ай бұрын
ਸਾਰੀ ਟੀਮ ਨੇ ਬਹੁਤ ਹੀ ਮਿਹਨਤ ਅਤੇ ਲਗਨ ਨਾਲ ਕੰਮ ਕੀਤਾ ਹੈ । ਬਹੁਤ ਹੀ ਵਧੀਆ ਸਿੱਖਿਆ ਦਿੱਤੀ ਗਈ ਜੀ ( ਰਛਪਾਲ ਸਿੰਘ , ਮਨਜੀਤ ਕੌਰ ਪਿੰਡ ਫਰੀਦਪੁਰ ਖੁਰਦ ਜ਼ਿਲ੍ਹਾ ਮਲੇਰਕੋਟਲਾ )
@PenduVirsaMansa
@PenduVirsaMansa Ай бұрын
ਬਹੁਤ ਬਹੁਤ ਧੰਨਵਾਦ ਜੀ
@Sukhdevsinghdhaliwal-jx3dr
@Sukhdevsinghdhaliwal-jx3dr Ай бұрын
🌹🌹🌹🌹🌹
@HarmanSinghHarman-s7j
@HarmanSinghHarman-s7j Ай бұрын
ਬਹੁਤ ਵਧੀਆ ਵੀਡੀਓ ਬਣਾਉਦੇ ਹੋ ਅਸੀਂ ਤੁਹਾਡੀ ਹਰ ਇਕ ਵੀਡੀਓ ਦੇਖੀ ਹੈ ਇਕ ਵਾਰ ਸਾਡੀ ਵੀ ਨਾਮ ਲੈਦੋ please ਮੇਰਾ ਨਾਮ ਹਰਮਨ ਸਿੰਘ ਕੰਬੋਜ ਸੁਨਾਮ
@PenduVirsaMansa
@PenduVirsaMansa Ай бұрын
ਧੰਨਵਾਦ ਜੀ
@rachhpalsingh78466
@rachhpalsingh78466 Ай бұрын
ਸਾਰੀ ਟੀਮ ਨੇ ਲਾਜਵਾਬ ਕੰਮ ਕੀਤਾ ਹੈ । ਸਾਰੀ ਟੀਮ ਦਾ ਬਹੁਤ - ਬਹੁਤ ਧੰਨਵਾਦ ਜੀ ।
@PenduVirsaMansa
@PenduVirsaMansa Ай бұрын
ਧੰਨਵਾਦ ਜੀ
@jashandeepsingh4397
@jashandeepsingh4397 Ай бұрын
ਵੀਰਪਾਲ ਕੌਰ ਬਠਿੰਡਾ, ਬਹੁਤ ਵਧੀਆ ਵੀਡੀਉ ਹੈ ਜੀ🙏🏻🙏🏻
@PenduVirsaMansa
@PenduVirsaMansa Ай бұрын
ਬਹੁਤ ਬਹੁਤ ਧੰਨਵਾਦ ਜੀ
@kavisherranjitsinghchohla3254
@kavisherranjitsinghchohla3254 Ай бұрын
ਬਜ਼ੁਰਗਾਂ ਨਾਲ ਜਵਾਨੀ ਧੱਕਾ ਕਰਦੀ ਆ,,, ਪਹਿਲਾ ਘਰ ਬੇਬੇ ਸਾਂਭ ਦੀ ਸੀ,,
@PenduVirsaMansa
@PenduVirsaMansa Ай бұрын
ਬਿਲਕੁਲ ਜੀ ਸਹੀ ਕਿਹਾ ਜੀ ਤੁਸੀਂ
@rajwinbersinghstatebankofp3415
@rajwinbersinghstatebankofp3415 3 күн бұрын
ਬੁਹਤ ਸੋਣੀ ਹੈ ❤
@PenduVirsaMansa
@PenduVirsaMansa 2 күн бұрын
ਧੰਨਵਾਦ ਜੀ🙏
@punialive
@punialive Ай бұрын
ਬਿੰਦਰ ਵੀਰ ਜੀ ਨੂੰ ਹਰ ਵੀਡਿਓ ਵਿਚ ਜ਼ਮੀਨ ਕੱਟ ਹੀ ਮਿਲਦੀ ਏ😊
@ManbirMaan1980
@ManbirMaan1980 Ай бұрын
ਇਹ ਕਹਾਣੀ ਤੁਸੀਂ ਬਹੁਤ ਵਧੀਆ complete ਕੀਤੀ ਇਸ ਵਾਰ ਕਹਾਣੀ ਦਾ End ਚੰਗੀ ਤਰ੍ਹਾਂ shoot ਕੀਤਾ ਛੇਤੀ ਛੇਤੀ ਖਤਮ ਕਰਨ ਦੀ ਕੋਸ਼ਿਸ਼ ਨਹੀਂ ਕੀਤੀ
@PenduVirsaMansa
@PenduVirsaMansa Ай бұрын
ਮਿਹਰਬਾਨੀ ਜੀ
@ParminderSingh-z4k
@ParminderSingh-z4k Ай бұрын
ਜੱਸੇ ਵੀਰ ਵਾਹਿਗੁਰੂ ਤੁਹਾਨੂੰ ਹਮੇਸ਼ਾ ਖੁਸ਼ ਰੱਖੇ ਤੁਹਾਡੀ ਤੇ ਸੁਖਪਾਲ ਭੈਣ ਦੀ ਜੋੜੀ ਸਦਾ ਸਲਾਮਤ ਰਹੇ ਮੈਂ ਵੀਰ ਜੀ ਪਹਿਲਾ ਵੀ ਤੁਹਾਨੂੰ ਕਿਹਾ ਸੀ ਹੁਣ ਫਿਰ ਕਹਿੰਦਾ ਕੇ ਜਦੋ ਵੀ ਸਰਹਿੰਦ ਸਾਈਡ ਗੇੜਾ ਲਗਿਆ ਤਾਂ ਮੈਨੂੰ ਜਰੂਰ ਫੋਨ ਕਰਿਓ ਰੱਬ ਤੁਹਾਨੂੰ ਮੇਰੀ ਉਮਰ ਵੀ ਲਾ ਦੇਵੇ ਪਰਮਿੰਦਰ ਟਿਵਾਣਾ ਪਿੰਡ ਰੰਘੇੜਾ ਖੁਰਦ Prtc❤️❤️❤️r❤️❤️❤️❤️❤️❤️❤️❤️❤️
@PenduVirsaMansa
@PenduVirsaMansa Ай бұрын
ਹਾਂ ਜੀ ਜਰੂਰ ਕਰਾਂਗੇ ਜੀ
@rachhpalsingh78466
@rachhpalsingh78466 Ай бұрын
ਬਹੁਤ ਹੀ ਘੈਂਟ ਵੀਡੀਓ ਬਣੀ ਹੈ । ਅਗਲੀ ਵੀਡੀਓ ਦਾ ਇੰਤਜ਼ਾਰ ਰਹੇਗਾ ਜੀ ।
@PenduVirsaMansa
@PenduVirsaMansa Ай бұрын
ਮਿਹਰਬਾਨੀ ਜੀ
@gurmangatsingh4518
@gurmangatsingh4518 Ай бұрын
ਵਾਕਿਆ ਹੀ ਸਹੀ ਗੱਲ ਹੈ, ਜਿਸ ਦੀ ਰੱਬ ਨਾਲ ਸਿੱਧੀ ਹੈ ਭਾਵ ਰੱਬ ਉਪਰ ਪੂਰਾ ਵਿਸ਼ਵਾਸ ਹੈ, ਉਸ ਨੂੰ ਕੋਈ ਵੀ ਨੁਕਸਾਨ ਨਹੀਂ ਪਹੁੰਚਾ ਸਕਦਾ। ਪੇਂਡੂ ਵਿਰਸਾ ਦੀ ਸਾਰੀ ਟੀਮ ਨੂੰ ਵਧਾਈ। ਗੁਰਮੰਗਤ ਸਿੰਘ, ਜਸਵਿੰਦਰ ਕੌਰ ਸ੍ਰੀ ਮੁਕਤਸਰ ਸਾਹਿਬ।
@PenduVirsaMansa
@PenduVirsaMansa Ай бұрын
ਮਿਹਰਬਾਨੀ ਜੀ
@babaljeetkaurbrar255
@babaljeetkaurbrar255 Ай бұрын
ਬਹੁਤ ਵਧੀਆ ਵੀਡੀਓ ਹੈ ਜੱਸਾ ਸਿੰਘ ਜੀ ਵੀਰ ਜੀ ਰੱਬ ਤੁਹਾਨੂੰ ਹੋਰ ਤਰੱਕੀਆ ਬਖਸ਼ਣ। ਜਦੋਂ ਕਿਸੇ ਦਾ ਬੁਰਾ ਨਾ ਕਰੀਏ ਰੱਬ, ਵਿਸ਼ਵਾਸ ਕਰੀਏ ਤੇ ਹਰਇਕ ਵਿਚ ਪ੍ਰਮਾਤਮਾ ਦਾ ਵਾਸਾ ਸਮਝੀਏ ਤਾਂ ਤੁਹਾਡਾ ਕੋਈ ਕੁੱਝ ਨਹੀ ਵਿਗਾੜ ਸਕਦਾ ਤੇ ਪਰਮਾਤਮਾ ਸਦਾ ਹੀ ਰੱਖਿਆ ਕਰਦਾ ਹੈ। ਬੱਬਲਜੀਤ ਕੌਰ ਬਰਾੜ ਤੇ ਰਣਧੀਰ ਸਿੰਘ ਬਰਾੜ ਕੋਟਕਪੂਰਾ
@Gurfateh_sidhu
@Gurfateh_sidhu Ай бұрын
Ji
@PenduVirsaMansa
@PenduVirsaMansa Ай бұрын
Thank you Brar Saab
@SukhiDhaliwal-t5i
@SukhiDhaliwal-t5i Ай бұрын
Super hit video ❤❤❤❤❤❤
@SukhiKaur-y1t
@SukhiKaur-y1t Ай бұрын
Jassa veer God bless you 🙏🙏
@SukhwinderSingh-wq5ip
@SukhwinderSingh-wq5ip Ай бұрын
ਸੋਹਣੀ ਵੀਡੀਓ ਸੋਹਣੀ ਐਕਟਿੰਗ ਸੋਹਣੀ ਫੈਮਿਲੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤
@AmritpalsinghChahal-r9x
@AmritpalsinghChahal-r9x Ай бұрын
ਸੋਹਣੀ ਵੀਡੀਓ
@PenduVirsaMansa
@PenduVirsaMansa Ай бұрын
Thank you 🙏
@Sandhutradingcompany
@Sandhutradingcompany Ай бұрын
ਵਧੀਆ ਵੀਡਿਓ ਬਣਾਈ ਤੁਸੀ ਗੱਗੀ ਸੰਧੂ ਸਾਹਨੇਵਾਲ ਲੁਧਿਆਣਾ
@PenduVirsaMansa
@PenduVirsaMansa Ай бұрын
ਧੰਨਵਾਦ ਜੀ
@jagdevsingh8335
@jagdevsingh8335 Ай бұрын
ਬੂਟੇ ਸਰਕਾਰ ਦਾ ਕਨੂੰਨ ਹੈ ਕਿ ਵਿਆਹੀ ਲੜਕੀ ਵੀ ਪੇਕੇ ਘਰ ਵਿੱਚੋਂ ਆਪਣਾ ਹਿੱਸਾ ਲੈ ਸਕਦੀ ਹੈ ਬੂਟੇ ਅਜੇ ਵੀ ਸੰਭਲ ਜਾ ਹੁਣ ਤਾਂ ਤੈਨੂੰ ਬੇਬੇ 3 ਕਿੱਲੇ ਦੇ ਰਹੀ ਹੈ ਲੈ ਲਾ ਜੇਕਰ ਸੁਖਪਾਲ ਨੇ ਹਿੱਸਾ ਲੈ ਲਿਆ ਤਾਂ 2 ਕਿਲੇ ਜ਼ਮੀਨ ਮਿਲੂਗੀ ਸੋਚ ਲੈ ਐਵੇਂ ਗਗਨ ਦੇ ਮਗਰ ਨਾ ਲੱਗ ਪਛਤਾਏਗਾ ਵੀਡੀਓ ਬਹੁਤ ਵਧੀਆ ਬਣੀ ਹੈ ਸਭ ਨੇ ਬਾਖੂਬੀ ਜ਼ਿੰਮੇਵਾਰੀ ਨਾਲ ਕੰਮ ਕੀਤਾ ਹੈ ਪ੍ਰਮਾਤਮਾ ਤੁਹਾਨੂੰ ਸਾਰਿਆਂ ਨੂੰ ਤੰਦਰੁਸਤੀ ਬਖ਼ਸ਼ੇ ਗਗਨ ਨੂੰ ਸੁਮੱਤ ਬਖਸ਼ੇ ਅਲੱਗ ਨਾ ਹੋਵੇ ਸਭ ਦਾ ਤਹਿ ਦਿਲੋਂ ਧੰਨਵਾਦ ਜੀ ਵੱਲੋਂ ਜਗਦੇਵ ਸਿੰਘ ਪਿੰਡ ਸਰਾਏਨਾਗਾ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ 🙏🙏
@PenduVirsaMansa
@PenduVirsaMansa Ай бұрын
ਬਹੁਤ ਬਹੁਤ ਮਿਹਰਬਾਨੀ ਜੀ
@SukhjeetDhaliwal-m7n
@SukhjeetDhaliwal-m7n Ай бұрын
Top video ⭐⭐⭐⭐⭐
@gurtarguri5176
@gurtarguri5176 Ай бұрын
ਬਹੁਤ ਹੀ ਵਧੀਆ ਵੀਡੀਓ ਹੈ ਜੀ 👌🏻👌🏻
@PenduVirsaMansa
@PenduVirsaMansa Ай бұрын
ਬਹੁਤ ਬਹੁਤ ਮਿਹਰਬਾਨੀ ਜੀ
@manjitkaurfaridkot2888
@manjitkaurfaridkot2888 Ай бұрын
Waheguru ji chaddikla bakhshn veer tusi ta har vaar dill jitt laene o khush rakhe waheguru ji sareya nu ❤❤❤❤❤❤
@PenduVirsaMansa
@PenduVirsaMansa Ай бұрын
Thank you 🙏
@SantoshSingh-xp8cl
@SantoshSingh-xp8cl Ай бұрын
ਬਹੁਤ ਵਧੀਆ ਬਾਈ ਜੱਸੇ ਵਡਿਊ ਅਸੀ ਅਮਰ ਸਿੰਘ ਲਾਡੀ ਸਰਪੰਚ ਪੁੱਤਰ ਸੰਤੋਖ ਸਿੰਘ ਸਰਪੰਚ ਪਿੰਡ ਕੋਠੇ ਚੇਤ ਸਿੰਘ ਬਠਿੰਡਾ
@PenduVirsaMansa
@PenduVirsaMansa Ай бұрын
ਧੰਨਵਾਦ ਸਰਪੰਚ ਸਾਬ
@SumanKharoud
@SumanKharoud Ай бұрын
I love you pandu virsa ❤❤❤
@PenduVirsaMansa
@PenduVirsaMansa Ай бұрын
Thank you so much ji
@navjotkaurrajveerkaur7thb865
@navjotkaurrajveerkaur7thb865 Ай бұрын
ਬਹੁਤ ਵਧੀਆ ਵੀਡੀਓ ਵਾਹਿਗੁਰੂ ਤੁਹਾਨੂੰ ਤਰੱਕੀਆਂ ਬਖਸ਼ੇ ਦਸਮੇਸ਼ ਬੁਟੀਕ ਧੂੜਕੋਟ
@PenduVirsaMansa
@PenduVirsaMansa Ай бұрын
ਧੰਨਵਾਦ ਜੀ
@chamkaur4729
@chamkaur4729 Ай бұрын
Nice video ji ❤❤❤❤❤
@PenduVirsaMansa
@PenduVirsaMansa Ай бұрын
Thanks
@SukhjeetDhaliwal-m7n
@SukhjeetDhaliwal-m7n Ай бұрын
Great work 💯💯
@NavjotKaur-jy1sz
@NavjotKaur-jy1sz Ай бұрын
ਪਿੰਡ ਗੁੱਜਰਾਂ ਜਿਲ੍ਹਾ ਸੰਗਰੂਰ ਨਾਇਬ ਸਿੰਘ | ਵੀਰ ਜੀ ਥੋੜਿਆ ਵੀਡੀਓਜ਼ ਬੁਹਤ ਵਿਧੀਆਂ ਹੁੰਦੀਆ ਹਨ | ਅਸੀਂ ਥੋੜਿਆ ਵੀਡੀਓਜ਼ ਦਾ ਬਹੁਤ ਇੰਤਯਾਰ ਕਰਦੇ ਹਾਂ| ਅਸੀ ਹਰ ਰੋਜ਼ ਸਾਰਾ ਪਰਿਵਾਰ ਥੋੜਿਆ ਵੀਡਿਓ ਦੇਖਦੇ ਆ | ਥੋੜਿਆ ਵੀਡਿਓ ਬਹੁਤ ਚੰਗਿਆ ਹੁੰਦੀਆ ਹਨ
@PenduVirsaMansa
@PenduVirsaMansa Ай бұрын
ਮਿਹਰਬਾਨੀ ਜੀ
@GarryBhatti-q9c
@GarryBhatti-q9c Ай бұрын
😊😊❤❤bahut vadia veere
@PenduVirsaMansa
@PenduVirsaMansa Ай бұрын
Thank you
@JasuSidhu-08
@JasuSidhu-08 Ай бұрын
Raab tuhanu changa rakhe
@PenduVirsaMansa
@PenduVirsaMansa Ай бұрын
Thank you 🙏
@JasuSidhu-08
@JasuSidhu-08 Ай бұрын
@@PenduVirsaMansa saada puri family thodi fan hai ❤️❤️
@noordeepsingh8557
@noordeepsingh8557 Ай бұрын
ਬਹੁਤ ਬਹੁਤ ਵਧੀਆ ਵੀਡਿਓ ਸੁਖਪਾਲ ਦੀਦੀ ਬਠਿੰਡੇ ਤੋ 🎉❤
@PenduVirsaMansa
@PenduVirsaMansa Ай бұрын
ਧੰਨਵਾਦ ਜੀ
@TanveerkaurTanveerkaur-u3g
@TanveerkaurTanveerkaur-u3g Ай бұрын
Very nice story 👌
@PenduVirsaMansa
@PenduVirsaMansa Ай бұрын
Many many thanks
@SukhjeetkaurDhaliwal-n6g
@SukhjeetkaurDhaliwal-n6g Ай бұрын
Always on top ❤❤❤❤❤❤
@Amandeepkaurmaan9778
@Amandeepkaurmaan9778 Ай бұрын
ਬਿੰਨਾ ਦੇਖੇ ਵੀਡੀਉ ਲਾਇਕ ਕਰ ਦਿੱਤੀ ਸੁਖਪਾਲ ਭੈਣੇ ਜੀ❤❤❤❤❤👍👍👍👍👍👍👍👍👍👍👍
@PenduVirsaMansa
@PenduVirsaMansa Ай бұрын
ਮਿਹਰਬਾਨੀ ਭੈਣ ਜੀ
@dawinderkaur5200
@dawinderkaur5200 Ай бұрын
ਬਹੁਤ। ਵਧੀਆ।ਵੀਡੀਉ।ਮੰਨਣ❤❤❤❤❤
@PenduVirsaMansa
@PenduVirsaMansa Ай бұрын
ਬਹੁਤ ਬਹੁਤ ਧੰਨਵਾਦ ਜੀ
@NarinderSingh-nr3pq
@NarinderSingh-nr3pq Ай бұрын
Gurjeet. Singh. 🎉🎉🎉🎉🎉🎉😊😊😊❤ best wishes to you
@PenduVirsaMansa
@PenduVirsaMansa Ай бұрын
Thank you 🙏
@surindergill8714
@surindergill8714 Ай бұрын
ਅੱਜ ਕੱਲ ਕਲਜੁਗ ਹੈ ਵੱਡਿਆਂ ਦੀ ਕੋਈ ਕਦਰ ਨਹੀਂ ਹੈ ਵਾਹਿਗੁਰੂ ਸਭ ਨੂੰ ਸੱਮਤ ਬਖਸ਼ੇ ਜੀ ਸਰਿਦੰਰ ਕੋਰ ਗਿੱਲ ਅਮਰੀਕਾ ਸ਼ਿਕਾਗੋ 🙏🙏🙏❤️❤️❤️❤️🪯🪯🪯🪯
@PenduVirsaMansa
@PenduVirsaMansa Ай бұрын
ਬਹੁਤ ਬਹੁਤ ਮਿਹਰਬਾਨੀ ਜੀ
@SukhaDhaliwal-g2l
@SukhaDhaliwal-g2l Ай бұрын
ਬਹੁਤ ਹੀ ਵਧੀਆ ਵੀਡਿਓ ❤❤❤❤❤❤
@PenduVirsaMansa
@PenduVirsaMansa Ай бұрын
ਬਹੁਤ ਬਹੁਤ ਧੰਨਵਾਦ ਜੀ
@Aulakh_pb13
@Aulakh_pb13 Ай бұрын
ਵਿੰਦਰ ਵੀਰਾ ਤੇ ਪੰਮੀ ਭੈਣ ਗੱਲਾਂ ਕਰਦੇ ਬਹੁਤ ਵਧੀਆ ਲੱਗਦੇ ਹਨ🎉🎉🎉🎉🎉🎉
@charnjeetkaur8688
@charnjeetkaur8688 Ай бұрын
Very nice ji
@PenduVirsaMansa
@PenduVirsaMansa Ай бұрын
ਬਹੁਤ ਬਹੁਤ ਮਿਹਰਬਾਨੀ ਜੀ
@EktaBhasin-r7w
@EktaBhasin-r7w Ай бұрын
Bahut vadiya performance hai sari teem di
@PenduVirsaMansa
@PenduVirsaMansa Ай бұрын
ਮਿਹਰਬਾਨੀ ਜੀ
@Sad-u4r
@Sad-u4r Ай бұрын
Nazia pakistan❤❤❤❤❤
@PenduVirsaMansa
@PenduVirsaMansa Ай бұрын
Thank you 🙏
@bbnnjjokhhjkchgcfh
@bbnnjjokhhjkchgcfh Ай бұрын
Jasse veer ji Pendu Virsa de sari teem da bhut bhut dhanvad . Video bhut vadia c RubRakha HSP
@PenduVirsaMansa
@PenduVirsaMansa Ай бұрын
Thank you 🙏
@ravitarani4860
@ravitarani4860 Ай бұрын
ਪ੍ਰੀਕਸ਼ਤ ਸ਼ਰਮਾ ਕਾਲਾਂਵਾਲੀ ਤੋਂ ਬਹੁਤ ਬਦੀਆ ਵੀਡਿਓ ਜੀ 🎉
@PenduVirsaMansa
@PenduVirsaMansa Ай бұрын
ਬਹੁਤ ਬਹੁਤ ਧੰਨਵਾਦ ਜੀ
@jasbirvirdi6653
@jasbirvirdi6653 Ай бұрын
Bauht vadiha story very nice
@PenduVirsaMansa
@PenduVirsaMansa Ай бұрын
Thanks ji
@HarpreetKaur-vl7zn
@HarpreetKaur-vl7zn Ай бұрын
Bhut vadia video a sarriya video bhut vadia hundiya ne all team god bless you from (sunam)
@PenduVirsaMansa
@PenduVirsaMansa Ай бұрын
Thank you so much ji
@navjyotkaur9354
@navjyotkaur9354 Ай бұрын
Sukhwinder singh panesar ludhiana pendu birsa❤ ❤ bahut badhiya ji🎉🎉🎉😊😊😅😅😅😅
@PenduVirsaMansa
@PenduVirsaMansa Ай бұрын
Thank you 🙏
@palwinderkaur7270
@palwinderkaur7270 Ай бұрын
ਬਹਾੁ❤ਸੁਹਨੀਵਿਡਾਉਵੀਰਜੀ
@PenduVirsaMansa
@PenduVirsaMansa Ай бұрын
Thank you 🙏
@harmilapnoob123
@harmilapnoob123 Ай бұрын
ਤੁਹਾਡੀਆਂ ਸਾਰੀਆਂ ਕਹਾਣੀਆਂ ਬਹੁਤ ਵਧੀਆ ਹੁੰਦੀਆਂ ਹਨ, ਪ੍ਰਮਾਤਮਾਂ ਚੜ੍ਹਦੀ ਕਲਾ ਵਿਚ ਰੱਖੇ behind sean ਵੀ ਦਿਖਾਇਆ ਦੇ ਕਰੋ ਕਦੇ ਕਦੇ ❤❤❤❤ , ਸਿੱਧੂ ਪਰਿਵਾਰ,ਨਿੰਦੀ ਗੈਸ ਵਾਲੇ ਰੁੜਕਾ ਡੇਹਲੋਂ ਲੁਧਿਆਣਾ 🎉🎉🎉🎉🎉
@PenduVirsaMansa
@PenduVirsaMansa Ай бұрын
ਸੋਨੂੰ ਵੀ ਪ੍ਰਮਾਤਮਾ ਚੜ੍ਹਦੀ ਕਲਾ ਚ ਰੱਖੇ ਜੀ
@GurmukhBrar-c7q
@GurmukhBrar-c7q Ай бұрын
ਬਹੁਤ ਵਧੀਆ ਵੀਡੀਓ ਸਰੀਕ ਸਰੀਕ ਨੂੰ ਕਾਮਯਾਬ ਨਹੀਂ ਹੋਣ ਦੇਣਾ ਚਾਹੁੰਦਾ । ਦੁਨੀਆਂ ਮੰਡੀ ਪੈਸੇ ਦੀ ਮਾਪੇ ਕੁਮਾਪੇ ਨਹੀਂ ਨਹੀਂ ਬਣਦੇ ਪਰ ਪੁਤ ਕਪੁਤ ਬਣ ਜਾਂਦੇ ਹਨ ਬਹੁਤ ਵਧੀਆ ਢੰਗ ਨਾਲ ਪੇਸ਼ਕਾਰੀ ਕੀਤੀ । ਬਾਈ ਬਿੰਦਰ ਤੇ ਬਾਈ ਜਸਾ ਲਵ ਯੂ ਗੁਰਮੁੱਖ ਸਿੰਘ ਬਰਾੜ ਸਰੀ ਕੈਨੇਡਾ
@PenduVirsaMansa
@PenduVirsaMansa Ай бұрын
ਧੰਨਵਾਦ ਜੀ
@KulwinderKaur-f3t
@KulwinderKaur-f3t Ай бұрын
ਕੁਲਵਿੰਦਰ ਕੌਰ ਗਰੇਵਾਲ ਬਹੁਤ ਵਧੀਆ ਵੀਡੀਓ 🥰🫛🌳🥦🌴🌹🥰🫛🌳🥦🌴🌹🥰🫛🌳🥦🌴🌹
@PenduVirsaMansa
@PenduVirsaMansa Ай бұрын
Thank you 🙏
@jasvirkaursandhu4119
@jasvirkaursandhu4119 Ай бұрын
Sacha the rab aa❤❤❤❤
@PenduVirsaMansa
@PenduVirsaMansa Ай бұрын
Thanks ji
@Mohdeepsinghgarcha-r2u
@Mohdeepsinghgarcha-r2u Ай бұрын
ਬਹੁਤ ਸੋਹਣੀ ਵੀਡੀਓ ਜੀ ❤❤❤❤❤❤❤❤❤❤❤
@PenduVirsaMansa
@PenduVirsaMansa Ай бұрын
ਧੰਨਵਾਦ ਜੀ
@hommafan-rm6gx
@hommafan-rm6gx Ай бұрын
Bhut vdia jii rubb tohanu chad di kala vich rakhe ji 💞😊simran pind jangpur ludhiana
@PenduVirsaMansa
@PenduVirsaMansa Ай бұрын
ਧੰਨਵਾਦ ਜੀ
@ParminderKaur-gn1sz
@ParminderKaur-gn1sz Ай бұрын
❤❤❤❤att video
@PenduVirsaMansa
@PenduVirsaMansa Ай бұрын
ਧੰਨਵਾਦ ਜੀ
@Bindervirdi_123
@Bindervirdi_123 Ай бұрын
Bhut vadiaa performance h sari team di sahi gl h jis te rab di mehar hoye ohda koyi kuch nhi vigad sakda parmatma te bhrosa rkho
@PenduVirsaMansa
@PenduVirsaMansa Ай бұрын
Thank you 🙏
@jyotijyoti2106
@jyotijyoti2106 Ай бұрын
Bahut hi vadia video veerji 👍🙏❤️❤️
@PenduVirsaMansa
@PenduVirsaMansa Ай бұрын
Thanks ji
@karmansandhu9987
@karmansandhu9987 Ай бұрын
Preet Sandhu Bathinda ❤❤❤❤❤
@sadhusingh2541
@sadhusingh2541 Ай бұрын
Bahut sohni video aw ji ❤🎉❤🎉
@PenduVirsaMansa
@PenduVirsaMansa Ай бұрын
Thank you
@navrajbatthsaab3728
@navrajbatthsaab3728 Ай бұрын
ਬਹੁਤ ਵਧੀਆ ਵੀਡੀਓ ਭੈਣ ਜੀ ਨਵਰਾਜ ਸਿੰਘ ਪਿੰਡ ਕੱਚਾ ਪੱਕਾ ਜਿਲਾ ਤਰਨ ਤਾਰਨ
@PenduVirsaMansa
@PenduVirsaMansa Ай бұрын
ਧੰਨਵਾਦ ਜੀ
@Surinder-kaur-s5k
@Surinder-kaur-s5k Ай бұрын
Bhut vdia story c❤
@PenduVirsaMansa
@PenduVirsaMansa Ай бұрын
ਧੰਨਵਾਦ ਜੀ
@happyjoshi5426
@happyjoshi5426 Ай бұрын
Super performance by all' team members ❤❤
@PenduVirsaMansa
@PenduVirsaMansa Ай бұрын
Thank you 🙏
@rubykaur6837
@rubykaur6837 Ай бұрын
Nice video.maa ta maa hi hundi aa
@PenduVirsaMansa
@PenduVirsaMansa Ай бұрын
Thank you 🙏
@parvindersingh9352
@parvindersingh9352 Ай бұрын
Bht vadiya team bht vadiya acting ❤❤❤❤ Gurpreet Minhas Zeeva Minhas Australia
@PenduVirsaMansa
@PenduVirsaMansa Ай бұрын
Thank you 🙏
@SpKaleke
@SpKaleke Ай бұрын
ਕਿਸੇ ਦੇ ਵੀ ਦਿਲ ਦੀ ਸੱਚਾਈ ਤੇ ਸਫ਼ਾਈ ਓਹਦੇ ਨਾਲ ਮਾੜਾ ਨਹੀਂ ਹੋਣ ਦਿੰਦੀ
@PenduVirsaMansa
@PenduVirsaMansa Ай бұрын
ਮਿਹਰਬਾਨੀ ਜੀ
@santdhaliwal6224
@santdhaliwal6224 Ай бұрын
ਜੇ ਸਵੇਰ ਦਾ ਭੁੱਲਿਆ ਸ਼ਾਮ ਨੂੰ ਘਰ ਜਾਵੇ ਤਾਂ ਭੁੱਲਿਆ ਨਾ ਜਾਣੀਏ ।++++++ ਲਾਭ ਸਿੰਘ ਰੋਮਾਣਾ ਪਿੰਡ ਸ਼ੇਖਪੁਰਾ
@PenduVirsaMansa
@PenduVirsaMansa Ай бұрын
ਧੰਨਵਾਦ ਜੀ
@KulwindarSingh-sx9dh
@KulwindarSingh-sx9dh Ай бұрын
❤❤❤❤❤ ਕੁਲਵਿੰਦਰ ਸਿੰਘ ਸਮਰਾ ਪਿੰਡ ਪੋਹੀੜ ਤੋ ❤ਤੋ ਸਲੂਟ ਏ ਸਾਰੀ ਟੀਮ ਦਾ ਬਿਨ ਦੇਖੇ ਕੁਮੈਟ ਕਰ ਦਿੰਦੇ ਹਾ ਧੰਨਵਾਦ ਜੀਓ
@PenduVirsaMansa
@PenduVirsaMansa Ай бұрын
ਮਿਹਰਬਾਨੀ ਵੀਰੇ ਇੰਨਾ ਭਰੋਸਾ ਕਰਨ ਲਈ 🙏
@BeantSingh-xb9cv
@BeantSingh-xb9cv Ай бұрын
ਬਹੁਤ ਵਧੀਆ ਵੀਡੀਓ ❤❤❤❤❤❤❤❤❤❤❤❤❤❤❤❤
@PenduVirsaMansa
@PenduVirsaMansa Ай бұрын
Thank you 🙏
@pritpalkaur2086
@pritpalkaur2086 Ай бұрын
Bahut vadia story🌹🌹🌹
@PenduVirsaMansa
@PenduVirsaMansa Ай бұрын
Thank you 🙏
@RaniVerma-x5c
@RaniVerma-x5c Ай бұрын
Very nice video sukhpal sister jassa bhai God bless you ❤❤
@PenduVirsaMansa
@PenduVirsaMansa Ай бұрын
Thank you 🙏
@hardeepdhillon5660
@hardeepdhillon5660 Ай бұрын
Very nice video 👏👏
@PenduVirsaMansa
@PenduVirsaMansa Ай бұрын
Thank you very much
@Simarjitkaur-i5k
@Simarjitkaur-i5k Ай бұрын
ਬਹੁਤ ਵਧੀਆ ਵੀਡੀਓ ਵੀਰੇ ❤❤❤❤🎉🎉🎉
@PenduVirsaMansa
@PenduVirsaMansa Ай бұрын
ਧੰਨਵਾਦ ਜੀ
@NeetuRani-f8x
@NeetuRani-f8x Ай бұрын
Bahut vadyia video🙏🙏
@PenduVirsaMansa
@PenduVirsaMansa Ай бұрын
Thank you 🙏
@ArshAman_9896
@ArshAman_9896 Ай бұрын
Bhut vadia ji ❤❤❤❤❤❤❤❤❤❤❤❤❤❤❤❤
@PenduVirsaMansa
@PenduVirsaMansa Ай бұрын
Thank you 🙏
@ArshAman_9896
@ArshAman_9896 Ай бұрын
@@PenduVirsaMansa welcome ji 🙏
@JagjitSinghBrar-z2t
@JagjitSinghBrar-z2t Ай бұрын
🎉🎉🎉very 🎉nice🎉🎉🎉
@PenduVirsaMansa
@PenduVirsaMansa Ай бұрын
Thanks 🤗
@JaswantSran-ew9vm
@JaswantSran-ew9vm Ай бұрын
Very good
@PenduVirsaMansa
@PenduVirsaMansa Ай бұрын
Thanks 🙏
@SatpalSharma-y5q
@SatpalSharma-y5q Ай бұрын
VERY NICE VIDEO JI🌞🌞🌞🌞❤❤❤❤❤❤
@PenduVirsaMansa
@PenduVirsaMansa Ай бұрын
Thanks 🤗
Арыстанның айқасы, Тәуіржанның шайқасы!
25:51
QosLike / ҚосЛайк / Косылайық
Рет қаралды 700 М.
Support each other🤝
00:31
ISSEI / いっせい
Рет қаралды 81 МЛН
Арыстанның айқасы, Тәуіржанның шайқасы!
25:51
QosLike / ҚосЛайк / Косылайық
Рет қаралды 700 М.