Raja Warring Defending wife Amrita Warring | ਪਤਨੀ ਦੇ ਵਿਵਾਦਤ ਬੋਲਾਂ ਤੋਂ ਬਾਅਦ ਵੇਖੋ ਕੀ ਬੋਲੇ ਰਾਜਾ ਵੜਿੰਗ

  Рет қаралды 3,207

ABP Sanjha

ABP Sanjha

Ай бұрын

Raja Warring Defending wife Amrita Warring | ਪਤਨੀ ਦੇ ਵਿਵਾਦਤ ਬੋਲਾਂ ਤੋਂ ਬਾਅਦ ਵੇਖੋ ਕੀ ਬੋਲੇ ਰਾਜਾ ਵੜਿੰਗ
#PPCC #Rajawarring #Amritawarring #controversy #abpliveshorts
ਪਤਨੀ ਨੇ ਪ੍ਰਚਾਰ ਦੌਰਾਨ ਵਿਵਾਦਤ ਬੋਲ ਬੋਲੇ ਤਾਂ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਨੂੰ ਵੀ ਸਵਾਲ ਹੋਣੇ ਸ਼ੁਰੂ ਹੋ ਗਏ |
ਪਤੀ ਤੇ ਪ੍ਰਧਾਨ ਸਾਹਿਬ ਨੇ ਵੀ ਪੂਰੀ ਜ਼ਿੰਮੇਵਾਰੀ ਨਾਲ ਪਤਨੀ ਦੀ ਗ਼ਲਤੀ 'ਤੇ ਸਪਸ਼ਟੀਕਰਨ ਵੀ ਦਿੱਤਾ ਤੇ ਬਚਾਅ ਵੀ ਕੀਤਾ |
ਦਰਅਸਲ ਬੀਤੇ ਦਿਨ ਬਠਿੰਡਾ ਚ ਚੋਣ ਪ੍ਰਚਾਰ ਦੌਰਾਨ ਰਾਜਾ ਵੜਿੰਗ ਦੀ ਧਰਮ ਪਤਨੀ ਅੰਮ੍ਰਿਤਾ ਵੜਿੰਗ
ਨੇ ਕਾਂਗਰਸ ਦੇ ਪੰਜੇ ਦੀ ਤੁਲਨਾ ਗੁਰੂ ਨਾਨਕ ਸਾਹਿਬ ਤੇ ਹੋਰਨਾਂ ਗੁਰੂ ਸਾਹਿਬਾਂ ਦੇ ਪੰਜੇ ਨਾਲ ਕਰ ਦਿੱਤੀ ਸੀ |
ਜਿਸ ਤੋਂ ਬਾਅਦ ਅੰਮ੍ਰਿਤਾ ਵੜਿੰਗ ਨੂੰ SGPC ਤੋਂ ਝਾੜ ਵੀ ਪਈ ਤੇ ਵਿਰੋਧੀਆਂ ਦੇ ਨਿਸ਼ਾਨੇ ਤੇ ਵੀ ਆ ਗਈ |
ਸ਼੍ਰੋਮਣੀ ਅਕਾਲੀ ਦਲ ਨੇ ਇਸਦੀ ਸ਼ਿਕਾਇਤ ਕਰ ਇਲੈਕਸ਼ਨ ਕਮਿਸ਼ਨ ਨੂੰ ਕਾਰਵਾਈ ਕਰਨ ਲਈ ਕਿਹਾ ਹੈ |
ਲੇਕਿਨ ਇਸੀ ਵਿਚਾਲੇ ਅੰਮ੍ਰਿਤਾ ਵੜਿੰਗ ਵਲੋਂ ਆਪਣੀ ਗ਼ਲਤੀ ਦ ਮੁਆਫ਼ੀ ਮੰਗ ਲਈ ਗਈ |
ਇਸ ਸਾਰੇ ਮਾਮਲੇ ਸੰਬੰਧੀ ਜਦ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਨਾਲ ਸਵਾਲ ਜਵਾਬ ਹੋਏ
ਤਾਂ ਉਨ੍ਹਾਂ ਵੀ ਸਾਫ ਸ਼ਬਦਾਂ ਚ ਕਿਹਾ ਕਿ ਉਨ੍ਹਾਂ ਦੀ ਪਤਨੀ ਨੇ ਆਪਣੀ ਗ਼ਲਤੀ ਮੰਨ ਲਈ ਹੈ
ਤੇ ਵਿਰੋਧੀ ਇਸ ਤੇ ਸਿਆਸਤ ਕਰਨਾ ਚਾਹੁੰਦੇ ਹਨ |
Subscribe Our Channel: ABP Sanjha / @abpsanjha Don't forget to press THE BELL ICON to never miss any updates
Watch ABP Sanjha Live TV: abpsanjha.abplive.in/live-tv
ABP Sanjha Website: abpsanjha.abplive.in/
Social Media Handles:
KZbin: / abpsanjha
Facebook: / abpsanjha
Twitter: / abpsanjha
Download ABP App for Apple: itunes.apple.com/in/app/abp-l...
Download ABP App for Android: play.google.com/store/apps/de...

Пікірлер
Can you beat this impossible game?
00:13
LOL
Рет қаралды 56 МЛН
Super gymnastics 😍🫣
00:15
Lexa_Merin
Рет қаралды 9 МЛН
Why You Should Always Help Others ❤️
00:40
Alan Chikin Chow
Рет қаралды 20 МЛН