Raja Warring ਨੇ Exclusive Interview 'ਚ Navjot Sidhu ਨਾਲ ਵਿਵਾਦ ਦੀ ਦੱਸੀ ਅਸਲ ਜੜ੍ਹ !

  Рет қаралды 58,060

Rozana Spokesman

Rozana Spokesman

Күн бұрын

Raja Warring told the real root of the dispute with Navjot Sidhu in an exclusive interview!
"If there is an alliance with AAP, then there will be injustice with the Congressmen who went to jail in the last one and a half years"
ਰਾਜਾ ਵੜਿੰਗ ਨੇ Exclusive Interview 'ਚ ਨਵਜੋਤ ਸਿੱਧੂ ਨਾਲ ਵਿਵਾਦ ਦੀ ਦੱਸੀ ਅਸਲ ਜੜ੍ਹ!
'ਜੇ AAP ਨਾਲ ਗਠਜੋੜ ਹੋਇਆ ਤਾਂ ਪਿਛਲੇ ਡੇਢ ਸਾਲ 'ਚ ਜੇਲ੍ਹ ਜਾਣ ਵਾਲੇ ਕਾਂਗਰਸੀਆਂ ਨਾਲ ਬੇਇਨਸਾਫ਼ੀ ਹੋਵੇਗੀ'
#punjab #rajwarring ‪@IndianYouthCongress‬ #interview #latestnews #livenews ‪@AamAadmiPartyPunjab‬ #navjotsinghsidhu ‪@BhagwantMannOfficial‬ #nimratkaur
🔴 Whatsapp Channel Link 🔗
👇🏻👇🏻👇🏻👇🏻👇🏻
whatsapp.com/c...

Пікірлер: 310
@RozanaSpokesmanOfficial
@RozanaSpokesmanOfficial 8 ай бұрын
🛑 Rana Gurjeet ਦੇ Crore Rs ਕੌਣ ਲੁੱਟ ਕੇ ਲੈ ਗਿਆ, ਕਿਸਨੇ ਰਾਣੇ ਨੂੰ ਦਿੱਤੀਆਂ ਸੀ ਧਮਕੀਆਂ ਖਡੂਰ ਸਾਹਿਬ ਤੋਂ ਚੋਣ ਲੜਨ 🛑 Link 🔗 : kzbin.info/www/bejne/q6mZoIGuqtWnna8
@gurdeepsinghgrewal5329
@gurdeepsinghgrewal5329 8 ай бұрын
ਲੋਕ ਨਵਜੋਤ ਸਿੱਧੂ ਨੂੰ ਹੀ ਅਗਲਾ ਮੁੱਖ ਮੰਤਰੀ ਵੇਖਣਾ ਚਾਹੁੰਦੇ ਆ
@ParamjitSingh-xo9hi
@ParamjitSingh-xo9hi 8 ай бұрын
Bilkul Sahi gal g
@abbrar1324
@abbrar1324 7 ай бұрын
💯
@pushpindersingh185
@pushpindersingh185 8 ай бұрын
ਵੜਿੰਗ ਮੈ ਕੋਈ ਸਿੱਧੂ ਦਾ ਸਗਾ ਨੀ ਪਰ ਵੜਿੰਗ ਸਾਬ ਤੁਸੀ ਸਿੱਧੂ ਜਿਨੇ ਇਮਾਨਦਾਰ ਨੀ
@HarpreetSingh-vw2ry
@HarpreetSingh-vw2ry 8 ай бұрын
ਪੰਜਾਬ ਕਾਂਗਰਸ ਨੂੰ ਕੰਧ ਉੱਤੇ ਲਿਖਿਆ ਪੜ ਲੈਣਾ ਚਾਹੀਦਾ ਹੈ ਕਿ ਨਵਜੋਤ ਸਿੰਘ ਸਿੱਧੂ ਤੋਂ ਬਗੈਰ ਕਾਂਗਰਸ ਨਹੀਂ ਜਿਤ ਪਾਏਗੀ ਪੰਜਾਬ ਕਿਉਂਕਿ ਤੁਹਾਡੇ 40 ਮੰਤਰੀ ਚੋਰ ਹਨ ਮੈਂ ਨਹੀਂ ਕਹਿੰਦਾ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜੀ ਨੇ ਸੋਨੀਆ ਗਾਂਧੀ ਜੀ ਨੂੰ ਦੱਸਿਆ ਹੋਇਆ ਹ ਕੰਧ ਤੇ ਪੜਿਆ ਲਿਖ ਲੋ ਪੰਜਾਬ ਨੂੰ ਸੱਚਾ ਅਤੇ ਇਮਾਨਦਾਰ ਨੇਤਾ ਦੀ ਲੋੜ
@sabi-mansa
@sabi-mansa 8 ай бұрын
ਪੱਗ ਚ ਸਿਰ ਫਸਾਇਆ, ਬਾਜੀਗਰ ਨੇ ਗਾਂਧੀ ਦਾ ਪੁੱਤ ਬਣਿਆਂ ਸਿੱਧੂ ਤੇ ਖੈਹਰਾ ਵਧੀਆ ਲੀਡਰ, ਬਾਕੀ ਤਾਂ ਵਿਕਾਊ ਮਾਲ
@gs55586
@gs55586 8 ай бұрын
ਰਾਜਾਂ ਵੜਿੰਗ ਬੱਸਾ ਤੋ ਡਰਦਾ ਭਗਵੰਤਮਾਨ ਕੋਲ ਗਿਆ ਪਰ ਨਵਜੋਤ ਸਿੱਧੂ ਮੁਖਮੰਤਰੀ
@jogasingh705
@jogasingh705 8 ай бұрын
ਸਿੱਧੂ ਸਾਹਿਬ ਜਿੰਦਾਬਾਦ ਜੱਟ
@KuldeepSingh-vv6dm
@KuldeepSingh-vv6dm 8 ай бұрын
ਉਏ ਕਾਕਾ ਨਵਜੋਤ ਸਿੰਘ ਸਿੱਧੂ ਵੀਰ ਜੀ ਨੂੰ ਲੋਕ ਅੱਜ ਵੀ ਚਹੁੰਦੇ ਹਨ ਤੁਸੀਂ ਲੋਕ ਭ੍ਰਿਸ਼ਟਾਚਾਰੀ ਹੋ ਬੱਸਾਂ ਦੇ ਬਾਡੀਆ ਰਾਜਸਥਾਨ ਤੋਂ ਲਵਾਕੇ ਲਿਆਏ ਪੰਜਾਬ ਵਿੱਚੋਂ ਕਿਉਂ ਨਹੀਂ ਬਾਡੀਆਂ ਵਾਲੇ ਮਾਮਲੇ ਵਿੱਚ ਕਿੰਨੇ ਕਰੋੜ ਰੁਪਏ ਖਾਧੇ ਦੱਸੋ ਮੁੱਖ ਮੰਤਰੀ ਭਗਵੰਤ ਮਾਨ ਜੀ ਨੂੰ ਵੇਖ ਕੇ ਅੱਖਾਂ ਬੰਦ ਕਰ ਬੈਠ ਜਾਂਦੇ ਹੋ ਨਵਜੋਤ ਸਿੰਘ ਸਿੱਧੂ ਜ਼ਿੰਦਾਬਾਦ ਵੜਿੰਗ ਮੁਰਦਾਬਾਦ
@harjinderdhaliwal9399
@harjinderdhaliwal9399 7 ай бұрын
Yes vr👍👍👍
@HarpreetSingh-vw2ry
@HarpreetSingh-vw2ry 8 ай бұрын
Novjot Singh Sidhu Zindabad ❤❤💪💪Punjab Di Awaaz Novjot Singh Sidhu 2027 Next CM Punjab
@harindersinghsidhu1707
@harindersinghsidhu1707 8 ай бұрын
ਇਹ ਬੰਦੇ ਨੂੰ ਪੁੱਛੋ ਸਿੱਧੂ ਦਾ ਪੰਜਾਬ ਏਜੰਡਾ ਮਨਜ਼ੂਰ ਹੈ ਕਿ ਨਹੀਂ।ਸਿੱਧੂ ਨੇ ਲਾਲਚ ਤਾਂ ਬਹੁਤ ਪਹਿਲਾਂ ਹੀ ਛੱਡ ਦਿੱਤਾ ਸੀ ।ਸਿੱਧੂ ਦੀ interview ਵੀ ਕਰੋ ,ਵੱਟ ਕੱਢ ਦੇਣੇ ਨੇ ਇਹਨਾਂ ਝੂਠੇ ਲੋਕਾਂ ਦੇ ।
@ParamjitSingh-xo9hi
@ParamjitSingh-xo9hi 8 ай бұрын
Very good
@sukhdevbadla9444
@sukhdevbadla9444 8 ай бұрын
ਸਿੱਧੂ ਨੂੰ ਇਮਾਨਦਾਰ ਲੋਕਾਂ ਨੂੰ ਨਾਲ ਲੈਕੇ ਆਪਣੀ ਪਾਰਟੀ ਬਣਾੳਣੀ ਚਾਹੀਦੀ ਹੈ ਕਾਂਗਰਸ ਹੋਰ ਤਕੜੀ ਹੋਵੇਗੀ
@harpreetdhillon7518
@harpreetdhillon7518 8 ай бұрын
Sidhu great
@bhupindersingh-lh8dd
@bhupindersingh-lh8dd 8 ай бұрын
Next CM sidhu Saab
@canada7230
@canada7230 8 ай бұрын
ਇਹ ਲੀਰਾ ਸਿੱਧੂ ਸਾਬ ਦੇ ਪੈਰ ਵਰਗੀਆ ਨਹੀ ਜੇ ਬੰਦਾ ਹੋਇਆ ਤਾ ਕੁਮੇਟ ਪੜ ਕਿ ਗੰਦੜਬਹੇ ਤੱਕ ਸੀਮਤ ਹੋ ਜਾਵੇ ਗਾ
@narinderpalsingh5349
@narinderpalsingh5349 8 ай бұрын
ਨਵਜੋਤ ਸਿੰਘ ਸਿੱਧੂ ਇਮਾਨਦਾਰ ਸਿਆਸੀ ਸ਼ਖਸੀਅਤ ਹੈ ❤
@GurpreetSingh-ow1re
@GurpreetSingh-ow1re 8 ай бұрын
😂
@amriksinghbanty841
@amriksinghbanty841 7 ай бұрын
Lourra mera sire da chawal aa
@gursharansingh7209
@gursharansingh7209 7 ай бұрын
@@amriksinghbanty841tu aa lann sire da
@ssingh3950
@ssingh3950 8 ай бұрын
Navjot sidhu ❤❤
@amardhariwal4554
@amardhariwal4554 8 ай бұрын
Sidhu Brave and honest leader
@DeepakJoshi-uc8mf
@DeepakJoshi-uc8mf 8 ай бұрын
Sidhu next cm
@RaviSingh-bi2nr
@RaviSingh-bi2nr 8 ай бұрын
Sidhu great honest
@bhupindersingh-lh8dd
@bhupindersingh-lh8dd 8 ай бұрын
❤❤ sidhu Saab
@sumitchopra2668
@sumitchopra2668 8 ай бұрын
Navjot sidhu should be a CM of Punjab once in a time
@banajdhiman-tk3io
@banajdhiman-tk3io 8 ай бұрын
Navjot Singh Sidhu is great man
@shehnazzlove4415
@shehnazzlove4415 8 ай бұрын
sidhu great man honest brave man
@arunjitkaur2663
@arunjitkaur2663 8 ай бұрын
Novjot Singh Sindhu honest great leader 👍❤
@jaswinderjitsingh3894
@jaswinderjitsingh3894 8 ай бұрын
Navjoot singh jindabad
@BoSS-tu1df
@BoSS-tu1df 8 ай бұрын
ਤੇ ਤੂੰ ਡਰ ਦਾ ਬੋਲਦਾ ਨੀ ਭਗਵੰਤ ਮਾਨ ਤੋਂ ਤੇ ਜਦੋਂ ਤੂੰ ਮੰਤਰੀ ਬਣਨਾ ਸੀ ਓਹਦੋਂ ਡਰਾਈਵਰੀ ਵੀ ਕੀਤੀ ਸਿਧੂ ਦੀ ਗੋਡੇ ਵੀ ਘੁੱਟੇ 😂😂
@narinderdeol8968
@narinderdeol8968 8 ай бұрын
Navjot singh sidhu is a next cm Punjab
@sukhdevdhillon3941
@sukhdevdhillon3941 8 ай бұрын
Sidhu Sab Cm Punjab pakka
@amardhariwal4554
@amardhariwal4554 8 ай бұрын
Sidhu is fighting for punjab .we should support punjab .
@samthind3767
@samthind3767 8 ай бұрын
s navjot singh sidhu next cm of punjab
@ManjinderSingh-zi2vv
@ManjinderSingh-zi2vv 8 ай бұрын
ਪੰਜਾਬ ਪੁਲਿਸ ਤੇ ਲੀਡਰ ਆਪਣੀ ਜੇਬ ਵਿੱਚੋ ਲੋਕਾਂ ਦੀ ਮਿਹਨਤ ਦੀ ਕਮਾਈ ਦੇਣਾ ਆਪਣੀ ਬੇਜ਼ਤੀ ਕਿਓ ਸਮਝਦੇ ਨੇ। ਖਾਸ ਕਰਕੇ ਜਿਵੇਂ ਦਰਜੀ ਆਦਿ
@ParamjitSingh-xo9hi
@ParamjitSingh-xo9hi 8 ай бұрын
Very good Bilkul Sahi gal g
@baljitsall4748
@baljitsall4748 8 ай бұрын
Sidhu ❤good man
@dhaliwal1217
@dhaliwal1217 8 ай бұрын
ਬੇਨਤੀ ਆ ਰਾਜਾ ਵੜਿੰਗ ਜੀ ਇੰਟਰਵਿਊ ਦੇਣ ਤੋਂ ਬਾਅਦ ਕਮੈਂਟਸ ਜ਼ਰੂਰ ਪੜਿਉ, ਤਹਾਨੂੰ ਥੋਡੇ ਕਿਰਦਾਰ ਤੇ ਚਰਿੱਤਰ ਦਾ ਪਤਾ ਲੱਗ ਜਾਊਗਾ,, ਤੁਸੀਂ ਕਿ ਕਿਰਦਾਰ ਹੈ ਤੇ ਨਵਜੋਤ ਸਿੰਘ ਸਿੱਧੂ ਦਾ ਕਿ ਕਿਰਦਾਰ ਹੈ, ਤੁਹਾਡੇ ਸਾਹਮਣੇ ਸ਼ਿਸ਼ਾਂ ਆ ਜਾਣਾ ਹੈ। ਸਿੱਧੂ ਸਾਬ ਨੂੰ ਲੋਕ ਕਿੰਨਾ ਪਿਆਰ ਕਰਦੇ ਨੇ , ਨਵਜੋਤ ਸਿੰਘ ਸਿੱਧੂ ਨੂੰ ਕਾਂਗਰਸ ਪਾਰਟੀ ਦਾ ਪ੍ਰਧਾਨ ਨਿਯੁਕਤ ਹੋਣ ਤੋਂ ਪਹਿਲਾਂ ਰਵਨੀਤ ਬਿੱਟੂ ਵੀ ਕਹਿੰਦਾ ਹੁੰਦਾ ਸੀ ਕਿ ਸਿੱਧੂ ਨੂੰ ਪ੍ਰਧਾਨ ਬਣਨ ਨਹੀਂ ਦਿੱਤਾ ਜਾਊਂ ,ਜੇ ਪ੍ਰਧਾਨ ਬਣੀਆਂ ਤਾਂ ਬਿੱਟੂ ਕਹਿੰਦਾ ਸੀ ਮੈਂ ਪਾਰਟੀ ਹੀ ਛੱਡ ਦਉ, ਨਾਂ ਫਿਰ ਪਾਰਟੀ ਛੱਡੀ ਤੇ ਨਾਂ ਪ੍ਰਧਾਨ ਬਣਨ ਤੋਂ ਰੋਕ ਸਕਿਆ 😂😂😂
@HarbhajanSingh-es5yg
@HarbhajanSingh-es5yg 7 ай бұрын
Navjot Singh Sidhu she best ❤❤
@Vickygill-bl3sx
@Vickygill-bl3sx 7 ай бұрын
ਨਵਜੋਤ ਸਿੰਘ ਜੀ ਕਾਤੋ ਤੁਸੀ ਬਰ ਬਾਰ ਆਪਣੀ ਬੇਜਤੀ ਕਰਾਈ ਜਾਨੇ ਆ ਜੈ ਤੁਸੀ ਸੱਚੀ ਈਮਾਨ ਦਾਰ ਆ ਤਾਂ ਆਪਣੀ ਵੱਖਰੀ ਪਾਰਟੀ ਬਣਾਓ ਤੁਹਾਡੀ ਜਿੱਤ ਪੱਕੀ
@bhindersinghnirman3168
@bhindersinghnirman3168 8 ай бұрын
Navjot. Sadhu❤❤❤❤❤❤❤❤❤❤
@Harjotbhangu0
@Harjotbhangu0 8 ай бұрын
Navjot sidhu is good person
@kakadhillondhillon1486
@kakadhillondhillon1486 8 ай бұрын
sidhu zindabad
@harshpreetkaur5560
@harshpreetkaur5560 8 ай бұрын
ਨਵਜੋਤ ਸਿੱਧੂ ਇੱਕ ਇਮਾਨਦਾਰ ਲੀਡਰ ਹਨ
@user-id1qi3dz4s
@user-id1qi3dz4s 8 ай бұрын
ਇਹ ਸਾਰੇ ਚੋਰ ਆ , ਵਾਹਿਗੁਰੂ ਜੀ ਮੇਹਰ ਕਰੇ ਪੰਜਾਬ ਤੇ 🙏🏻
@kirat881
@kirat881 8 ай бұрын
Sardar navjot singh sidhu next cm punjab sidhu sabh ik great and imandar lider han
@ashwyanikumar2830
@ashwyanikumar2830 8 ай бұрын
Navjoot singh sidhu next cm chai the ha
@rajucheema-wr4xj
@rajucheema-wr4xj 8 ай бұрын
ਕਾਂਗਰਸ ਵਿੱਚ ਤਾਂ ਸਾਨੂੰ ਸਿਰਫ਼ ਤਿੰਨ ਲੀਡਰ ਹੀ ਚੰਗੇ ਲੱਗਦੇ ਆ, ਨਵਜੋਤ ਸਿੱਧੂ, ਸੁਖਪਾਲ ਖਹਿਰਾ ਅਤੇ ਚਰਨਜੀਤ ਸਿੰਘ ਚੰਨੀ। ਬਾਕੀ ਤਾਂ ਸਭ ਵਪਾਰੀ ਹਨ ਸੌਦੇਬਾਜ਼ੀ ਕਰਨ ਵਾਲੇ 😢😢
@gobindsingh3027
@gobindsingh3027 7 ай бұрын
ਜੇਕਰ ਨਵਜੋਤ ਸਿੰਘ ਸਿੱਧੂ ਨੂੰ ਕਾਂਗਰਸ ਵੱਲੋਂ ਮੁੱਖ ਮੰਤਰੀ ਲਈ ਨਹੀਂ ਚੁਣਿਆ ਗਿਆ ਤਾਂ ਮੇਰੇ ਇਲਾਕੇ ਦੀਆਂ 60 ਵੋਟਾਂ ਹਨ। ਕੋਈ ਵੀ ਕਾਂਗਰਸ ਨੂੰ ਵੋਟ ਨਹੀਂ ਦੇਵੇਗਾ।
@sukhwinderamar3212
@sukhwinderamar3212 8 ай бұрын
Navjot sidhu is a great personality, loya leader, honest man,Hardworker person love or Respect always sidhu paji ❤🎉
@DeepakJoshi-uc8mf
@DeepakJoshi-uc8mf 8 ай бұрын
Sidhu bane c.m
@atnderpal4789
@atnderpal4789 8 ай бұрын
ਇਸ ਬੰਦੇ ਤੋਹ ਨਫ਼ਰਤ ਹੋਗੀ
@daljeetsinghdaljeetsingh3126
@daljeetsinghdaljeetsingh3126 7 ай бұрын
Sidhu hi Punjab han and next cm Punjab
@AmarPuneetsingh
@AmarPuneetsingh 7 ай бұрын
NAVJOT SINGH SIDHU ZINDABAD AND HONEST
@kalasidhu-wo3pv
@kalasidhu-wo3pv 8 ай бұрын
ਵੜਿਗ ਕੰਜਰ ਗਦਾਰ ਸਿੱਧੁ ਸਹੀ ਹੈ ਲਵ ਯੁ
@1981Shammi
@1981Shammi 8 ай бұрын
Still sidhu is most popular and honorable honest leader
@umangcogi4496
@umangcogi4496 7 ай бұрын
Sidhu is honest person and loyal .
@SidhuCharanpreet
@SidhuCharanpreet 7 ай бұрын
ਨਵਜੋਤ ਸਿੱਧੂ ਜਿੰਦਾਬਾਦ
@baljindersandhubaljindersandhu
@baljindersandhubaljindersandhu 7 ай бұрын
ਬਿਨਾਂ ਸਿੱਧੂ ਕਾਂਗਰਸ ਪਾਰਟੀ ਜ਼ੀਰੋ
@KulwinderSingh-ut1db
@KulwinderSingh-ut1db 8 ай бұрын
Navjot Singh sidhu zindabad he deserve next cm Punjab
@KaurJi11
@KaurJi11 7 ай бұрын
ਰਾਜਾ ਵੜਿੰਗ ਵਰਗਿਆ ਤੋਂ ਕੁਝ ਨਹੀ ਹੋਣਾ,ਮਜਬੂਰੀ ਵਿੱਚ ਪੱਗਾਂ ਬੰਨ ਕੇ ਕਾਮਯਾਬੀ ਮਿਲੇ ਇਹ ਜ਼ਰੂਰੀ ਨਹੀਂ …… ਜੇ ਪਿਛਲੀ ਬਾਰ ਸਿੱਧੂ ਸਰ ਨੂੰ ਸੀ ਐਮ ਦਾ ਚਿਹਰਾ ਅਨਾਉਸ ਕੀਤਾ ਹੁੰਦਾ ! ਤਾਂ ਅੱਜ ਆਪ ਵਰਗੇ ਕੀਤੇ ਦਿੱਖਦੇ ਨਾ….. ਤੁਸੀ ਲੋਕ ਆਪਣੀਆਂ ਗਲਤੀਆਂ ਦਾ ਖ਼ਮਿਆਜ਼ਾ ਭੁਗਤ ਰਹੇ ਹੋ,ਜੇ ਨਾ ਸੁਧਰੇ ਅੱਗੇ ਵੀ ਭੁਗਤੋਗੇ ਮਰਜ਼ੀ ਹਾਈ ਕਮਾਂਡ ਦੀ ਐ…..
@indersingh2239
@indersingh2239 8 ай бұрын
Navjot sidhu is very intelligent, honest,populär, leader, ❤👍⚘️
@RavinderSinghPB50
@RavinderSinghPB50 8 ай бұрын
Raja warring 80-20
@hardarshansingh4961
@hardarshansingh4961 8 ай бұрын
Navjot Singh Sidhu is very honest persont
@saini_films_hits
@saini_films_hits 8 ай бұрын
ਨਵਜੋਤ ਸਿੱਧੂ ਇਕ ਇਮਾਨਦਾਰ ਇਨਸਾਨ ਹੈ ਉਹ ਸਿਰਫ਼ ਗਰਮੀ ਵਿਚ ਜਲਦੀ ਆ ਜਾਂਦੇ ਹਾਂ
@Manjindersingh-jw5qd
@Manjindersingh-jw5qd 8 ай бұрын
S. Novjoit. Singh. Sidhu. Jindabad jindabad jindabad jindabad jindabad
@Manjindersingh-jw5qd
@Manjindersingh-jw5qd 8 ай бұрын
S. Novjoit. Sidhu. Lion. King. Punjaib
@palwindersinghbhullar8059
@palwindersinghbhullar8059 8 ай бұрын
ਵੜਿੰਗ ਜੀ ਜਦੋ ਸ੍ ਨਵਜੋਤ ਸਿੰਘ ਸਿੱਧੂ ਕਾਂਗਰਸ ਦੇ ਪ੍ਧਾਨ ਸਨ ਉਸ ਵੇਲੇ ਤੁਹਾਡਾ ਅਨੁਸ਼ਾਸ਼ਨ ਕਿੱਥੇ ਸੀ ਜਦੋਂ ਮਨਪੀ੍ਤ ਬਾਦਲ ਨੂੰ ਹਰਾਉਣ ਦਾ ਸ਼ਰੇਆਮ ਹਰਾਉਣ ਲਈ ਕਹਿੰਦੇ ਰਹੇ ਸੀ
@sabichahal9583
@sabichahal9583 8 ай бұрын
Navjot singh sidhu giant👌
@user-yl4lf2zo6n
@user-yl4lf2zo6n 7 ай бұрын
ਨਵਜੋਤ ਸਿੰਘ ਸਿੱਧੂ ਸਿਰਾ ਹੈ ਵੀਰੇ ❤❤❤❤❤❤❤❤❤❤❤❤❤❤
@KaramjeetVirk-lo3vc
@KaramjeetVirk-lo3vc 7 ай бұрын
Navjot Singh Sidhu Zindabaad
@sumitchopra2668
@sumitchopra2668 8 ай бұрын
Hoshiarpur de congress workers bhot khush aa Sidhu Saab to
@vakhrekaraj9948
@vakhrekaraj9948 8 ай бұрын
Navjot sidhu honest leader of punjab
@bootasingh9930
@bootasingh9930 8 ай бұрын
Sidhu is nice man
@GurdevSingh-kx1hf
@GurdevSingh-kx1hf 8 ай бұрын
Sidhu Saab jindabad
@charankaoni5238
@charankaoni5238 8 ай бұрын
ਰਾਜਾ ਵੀ ਆਕੜ ਵਿੱਚ ਹੋ ਗਿਆ ਪਰਾਣੇ ਵਰਕਰ ਜੋ ਪਹਿਲੀ ਵਾਰ ਤੇ ਨਾਲ ਚਲੇ ਸੀ ਉਹਨਾਂ ਛੱਡ ਗਿਆ ਬੀਣਾ ਵੋਟਾਂ ਵਾਲਿਆਂ ਨੁ ਮੁਹਰੇ ਲਾਈ ਫਿਰਦਾ ਆਮ ਵਰਕਰ ਨੁ ਪਿੱਛੇ ਰੱਖਦਾ ਚਾਪਲੂਸੀ ਭਾਲਦਾ ਉਹ ਮੁਹਰੇ
@vakhrekaraj9948
@vakhrekaraj9948 8 ай бұрын
Sidhu saab great
@gurwantkaler4781
@gurwantkaler4781 8 ай бұрын
sidhu g good person of panjab
@user-id1qi3dz4s
@user-id1qi3dz4s 8 ай бұрын
1984 ਕਾਗਰਸ ਦੀ ਦੇਣ ਆ 🥹
@prabhjotkaur1550
@prabhjotkaur1550 8 ай бұрын
Sindhu sahib good leader
@hardipsingh4738
@hardipsingh4738 7 ай бұрын
NAVJOT SINGH SIDHU IS GREAT AND HONEST LEADER IN PUNJAB AND KHAIRA SABB
@AJOO19
@AJOO19 7 ай бұрын
Next CM Navjot Singh Sidhu
@ashwyanikumar2830
@ashwyanikumar2830 8 ай бұрын
Navjoot singh sidhu punjab the gal karda ha baki sara leadear sara corept ha ji
@pritpalbajwa6631
@pritpalbajwa6631 7 ай бұрын
Sir but sidhu is great honest and pay for punjab
@balrajsingh8247
@balrajsingh8247 7 ай бұрын
ਸਿੱਧੂ ਸਾਹਬ ਦੀ ਰੀਸ ਏ ਜਵਾਕ ਕਿੱਥੇ ਕਰ ਲੈਣ ਗੇ
@AmandeepSingh-bu4wn
@AmandeepSingh-bu4wn 8 ай бұрын
ਚਵਲ ਬੰਦਾ ਰਾਜਾ ਵੜਿੰਗ
@baljindersandhubaljindersandhu
@baljindersandhubaljindersandhu 7 ай бұрын
ਨਵਜੋਤ ਸਿੰਘ ਸਿੱਧੂ ਜ਼ਿੰਦਾਬਾਦ
@ariangill2010
@ariangill2010 7 ай бұрын
Sidhu je our next CM. .Sidhu je chorr nahin han. Sidhu je zindabad.
@palwindersinghbhullar8059
@palwindersinghbhullar8059 8 ай бұрын
ਸਿੱਧੂ ਇਮਾਨਦਾਰ ਲੀਡਰ ਹਨ ਤੁਸੀਂ ਸਿੱਧੂ ਤੋਂ ਡਰਦੇ ਹੋ ਵੜਿੰਗ ਜੀ ਤੁਸੀਂ ਪਾਰਟੀ ਨੂੰ ਕੰਮਜੋਰ ਕੀਤਾ ਨਾ ਕੇ ਮਜਬੂਤ ਕੀਤਾ ੍
@BhupinderSingh-qi4iw
@BhupinderSingh-qi4iw 7 ай бұрын
Sidhu is great and honest leader
@JagjitSingh-g4c
@JagjitSingh-g4c 6 ай бұрын
Navjot Singh sidhu Saab jindabad g
@vivek.bhalla
@vivek.bhalla 8 ай бұрын
Siddu Saab great. Honest. Infact present him as PM. He is only national, international lovable person.
@crimetimes9611
@crimetimes9611 8 ай бұрын
Raja warring ek number da bekaar president e. Congress de kalesh toh pehla edhi ki value siggi sabnu Pata. Jado channi CM banya eh aage aagya. Par ehde ch koi capabilities nai Hai leader aali
@banarsidasssohal4757
@banarsidasssohal4757 8 ай бұрын
Mainu nee lagda ki Navjot Singh Sidhu to yada party da koi hor charchit chera hove
@gamdoorsingh7975
@gamdoorsingh7975 8 ай бұрын
ਆਪ ਨਾਲ ਸਮਝੋਤੇ ਬਾਰੇ ਕੁੱਝ ਨਹੀਂ ਦੱਸਿਆ ਟੋਪੀ ਪਾ ਕੇ
@KuldeepSingh-fo9mc
@KuldeepSingh-fo9mc 7 ай бұрын
ਨਵਜੌਤ ਸਿੰਘ ਸਿਧੂ ਜੀ ਇਮਾਨਦਾਰ ਲੀਡਰ ਨੇ ਇਹਨਾਂ ਚੋਰਾਂ ਨੂੰ ਪਤਾ ਜਿਨਾ ਟਾਈਮ ਪਾਰਟੀ ਵਿੱਚ ਨਵਜੋਤ ਸਿੱਧੂ ਆ ਓਦੋਂ ਤੱਕ ਅਸੀਂ ਅੱਗੇ ਨਹੀਂ ਆ ਸਕਦੇ
@harjinderdhaliwal9399
@harjinderdhaliwal9399 7 ай бұрын
Sidhu❤❤💯💯💯👍👍👍
@guneetsingh690
@guneetsingh690 8 ай бұрын
Hun ve sidhu nu punjab log like karde ne and want he should handle congress
@ParamjitSingh-xo9hi
@ParamjitSingh-xo9hi 7 ай бұрын
Raja Warring jiro
@lakhwindergrewal4999
@lakhwindergrewal4999 8 ай бұрын
ਨਵਜੋਤ ਸਿੱਧੂ ਸਹੀ ਬੰਦਾ👍 ਸੱਚਾ ਤਾਹੀ ਝੂਠਿਆ ਚ ਟਿੱਕ ਨੀ ਸਕਦਾ
@baljitlohan2902
@baljitlohan2902 8 ай бұрын
Raja warring ko kon leader manta hai Punjab me..Koe bhi nhi.Kya eske chahre p congress ko vote milenge..Sidhu is the most popular leader in Punjab
@AS-pu7gj
@AS-pu7gj 8 ай бұрын
ਨਿਮਰਤ ਜੀ ਕਿੱਥੇ ਤੁਸੀ ਇਕ ਅਨਪੜ੍ਹ ਬੰਦੇ ਦੇ ਝੂਠਾਂ ਨੂੰ ਇਹਨੀਂ ਤਰਜੀ ਦੇ ਰਹੇ ਹੋ 🙏🙏
@ashwyanikumar2830
@ashwyanikumar2830 7 ай бұрын
Next cm punjab navjoot singh sidhu he hune ga
@akhilkapoor-so8bo
@akhilkapoor-so8bo 8 ай бұрын
No compression between sidhu & waring sidhu honest leader .
@111000san
@111000san 8 ай бұрын
raja warring is bad guy
Touching Act of Kindness Brings Hope to the Homeless #shorts
00:18
Fabiosa Best Lifehacks
Рет қаралды 19 МЛН
Фейковый воришка 😂
00:51
КАРЕНА МАКАРЕНА
Рет қаралды 7 МЛН
Mr. & Mrs. Warring ਦੀ Exclusive Interview | Raja Warring | Amrita Warring Daily Post PHH
52:23
Daily Post Punjab Haryana Himachal
Рет қаралды 28 М.
Touching Act of Kindness Brings Hope to the Homeless #shorts
00:18
Fabiosa Best Lifehacks
Рет қаралды 19 МЛН