ਜੱਗੀ ਸਰਪੰਚ ।। PART - 64 ।। JAGGI SARPANCH ।। PUNJABI SHORT MOVIE 2024

  Рет қаралды 192,739

Raju Mansa wala

Raju Mansa wala

Күн бұрын

Пікірлер: 225
@Ksomi2345
@Ksomi2345 2 ай бұрын
ਛਿੰਦਰ ਹੀ ਸੋਹਣੀ ਲੱਗਦੀ ਹੈ ਸਰਪੰਚ ਨਾਲ
@manishagarg5381
@manishagarg5381 2 ай бұрын
ਸਰਪੰਚਾ ਤੇਰੇ ਨਾਲ ਤਾਂ ਧੱਕਾ ਹੀ ਹੋਈਆ ਉ ਕਹਾਵਤ ਸੱਚੀ ਹੋਗੀ ਕੱਮੇ ਸਿਆਨਿਆ ਨੇ ਆਖਿਆ ਆਸੇ ਮੱਗਰ ਟਰਲੀ ਵੱਡੀ ਭਾਬੀ ਇਕੀ ਦੁਸਮਣੀ ਕੱਡੀ ਧੰਨਵਾਦ ਦੱਬੀ ਚੱਲ ਸਰਪੰਚਾ ❤❤❤❤❤🎉🎉🎉
@RajwinderKaur-n1m
@RajwinderKaur-n1m Ай бұрын
Hi bro
@PalaAULAKH
@PalaAULAKH 2 ай бұрын
ਆ ਗਿਆ ਬਾਈ ਉਏ ਮਾਨਸਾ ਆਲਾ ਜੱਗੀ ਸਰਪੰਚ ਨਵੀ ਵੀਡੀਓ ਲੈਕੇ ਸਾਰੀ ਟੀਮ ਦੀ ਐਕਟਿੰਗ ਬਹੁਤ ਘੈਂਟ ਆ ਪਰਮਾਤਮਾ ਸਾਰੀ ਟੀਮ ਨੂੰ ਚੜਦੀ ਕਲਾ ਵਿੱਚ ਰੱਖੇ ਲਵਜੂ ਬਾਈ ਜੀ ਸਾਰਿਆਂ ਨੂੰ ❤❤👌👌❤❤👍👍❤❤
@sarabjeetkaur5204
@sarabjeetkaur5204 2 ай бұрын
ਬਹੁਤ ਸੋਹਣੇ ਵੀਡੀਓ ਹੈ ਸਭ ਦੀ ਐਕਟਿੰਗ ਬੜੀ ਘੈਂਟ ਹੈ❤❤❤❤❤
@PalSingh-jo2lf
@PalSingh-jo2lf 2 ай бұрын
Very nice ਠਰਕੀ ਮਹਿਕਮਾਂ
@BalkerDhanday
@BalkerDhanday 2 ай бұрын
ਬਿੰਦਰੀ ਤੇ ਸਰਪੰਚਣੀ ਤਾਂ ਬਹੁਤਿਆਂ ਸੋਹਣੀਆਂ ਹਨ😊
@jasu165
@jasu165 2 ай бұрын
Nice video bro❤❤
@jasu165
@jasu165 2 ай бұрын
Next part 65❤❤
@RajuMaan-k2t
@RajuMaan-k2t 2 ай бұрын
ਸਰਪੰਚਾਂ ਦੱਬੀ ਰੱਖ ਕੰਮ ਨੂੰ ਤੇਰੇ ਨਾਲ ਅਾ 👌👌👌👌👌👌👌👌
@Makhan-r1j
@Makhan-r1j 2 ай бұрын
❤ ਦੇਖਣ ਤੋਂ ਪਹਿਲਾਂ ਹੀ ਕੁਮੈਂਟ ਸਿਰਾ ਗੱਲਬਾਤ ਕਰਵਾਉਂਦੇ ਨੇ ਸਰਪੰਚ ਤੇ ਮੈਂਬਰ ❤
@PalaAULAKH
@PalaAULAKH 2 ай бұрын
ਸਰਪੰਚਾਂ ਛਿੰਦਰ ਕਾ ਬੁੜਾ ਮਰਨ ਆਲਾ ਹੋਇਆ ਪਿਆ ਤੈਨੂੰ ਤੀਵੀਆਂ ਨੂੰ ਮੋਟਰ ਤੇ ਲਈ ਫਿਰਦਾ ਤੇਰੇ ਆਉਦੇ ਨੂੰ ਭਾਵੇ ਬੁੜਾ ਮਰਜੇ ❤❤❤❤
@vaneetsohal6280
@vaneetsohal6280 2 ай бұрын
Ghatiya sarpanch
@HardeepSingh-xf2jp
@HardeepSingh-xf2jp 2 ай бұрын
ਵੀਰ ਵੀਡੀਓ ਬਣਾਉਣੀਆਂ ਨ ਛੱਡੀ ਬਹੁਤ ਸੋਹਣੀਆਂ ਵੀਡੀਓ ਹੁੰਦੀਆਂ ਤੇਰੀਆਂ ਦੇਖ ਕੇ ਦਿਲ ਖੁਸ਼ ਹੋ ਜਾਂਦਾ❤❤❤
@amanbrar672
@amanbrar672 2 ай бұрын
Fh
@SukhwinderSingh-wq5ip
@SukhwinderSingh-wq5ip 2 ай бұрын
ਸੋਹਣੀ ਵੀਡੀਓ ਸੋਹਣੀ ਐਕਟਿੰਗ ਫੁੱਲ ਹਾਸਾ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤❤😂
@JagjeetSingh-bq4og
@JagjeetSingh-bq4og 2 ай бұрын
ਸਰਪੰਚਾਂ ਬਹੁਤ ਵਧੀਆ ਵੀਡੀਓ ਹੈ
@jaspalchangal8274
@jaspalchangal8274 2 ай бұрын
ਸਰਪੰਚ ਨੂੰ ਸ਼ਿੰਦਰ ਦੇ ਬਾਪੂ ਦੀ ਫ਼ਿਕਰ ਨਹੀਂ ਪਰ ਸਰਪੰਚ ਤਾਂ ਦੀਪੀ ਨਾਲ ਰੰਗਰਲੀਆਂ ਮਨਾਉਂਦਾ ਫਿਰਦਾ❤❤❤❤❤❤ ਬਾਕੀ ਬਹੁਤ ਵਧੀਆ ਬ‌ਈ ਵੀਡਿਓ ਰਾਜੂ ਪਮਾਰ ਜਸਪਾਲ ਚੰਗਾਲ ਵਾਲੇ ਲਿਖਾਰੀ ਵੱਲੋਂ ਬਹੁਤ ਸਾਰੀਆਂ ਦੁਆਵਾਂ।
@reshamsingh7501
@reshamsingh7501 2 ай бұрын
ਬਹੁਤ ਹੀ ਵਧੀਆ ਸਰਪੰਚ ਦੀ ਸਾਰੀ ਟੀਮ ਦੀ ਐਕਿੰਟਗ ਹੈ ਸਾਰੇ ਖੁਸ਼ ਰਹੋ ਜੀ ਰੇਸ਼ਮ ਸਿੰਘ ਨਵਾ ਸ਼ਹਿਰ ਵਾਲਾ
@jarnailsingh3797
@jarnailsingh3797 2 ай бұрын
Excillent. Video. ❤
@jarnailsingh3797
@jarnailsingh3797 2 ай бұрын
Raju. De. Acting. Is. Excillent. ❤. I. Love. &. Like. Raju. Too. Much. !
@LalSingh-cu6ok
@LalSingh-cu6ok 2 ай бұрын
😊😊😊😊😊😊😊😊😊😊😊😊😊😊😊😊😊😊😊qq gt❤❤ Xr😢​@@jarnailsingh3797
@ShingraSingh-k4g
@ShingraSingh-k4g Ай бұрын
Kk**lllllllll"lllllHip😊😊​@@jarnailsingh3797
@LovelyStudio-v8r
@LovelyStudio-v8r 2 ай бұрын
ਸਾਰੀ ਟੀਮ ਬਹੁਤ ਵਧੀਆ ਹੈ ਪਰ ਸਰਪੰਚਣੀ ਦਾ ਭੋਲਾਪਣ ਹੋਰ ਵੀ ਵਧੀਆ ਲਗਦਾ ਹੈ। Good luck for all team.
@GurdeepSingh-ec1fb
@GurdeepSingh-ec1fb 2 ай бұрын
ਬਹੁਤ ਵਧੀਆਂ
@BalkerDhanday
@BalkerDhanday 2 ай бұрын
ਸਰਪੰਚ ਤੁਰਦਾ ਤਾਂ ਇਸ ਤਰ੍ਹਾਂ ਜਿਵੇਂ ਕਬੱਡੀ ਦਾ ਖਿਡਾਰੀ ਹੋਵੇ😊😊👍👍👍👌
@arahdeepmathoda544
@arahdeepmathoda544 2 ай бұрын
😂😂😂
@ਹਰਪਾਲ7653
@ਹਰਪਾਲ7653 2 ай бұрын
ਬਿੰਦਰੀਏ ਕਿਹ ਨਾਂ ਇਕ ਵਾਰ ਸੈਂਡਲ ਮਾਰ ਦੇ😂😂😂😂😂😂😂😂😂😂 ਸਰਪੰਚ ਇਹ ਨੀਂ ਇਹਦੀ ਤੀਮੀ ਆ ਓਹਨੂੰ ਪੰਪ ਦੇ ਪੱਕੀ ਸਰਪੰਚਣੀ ਬਣਾ ਤੇ ਇਹਦੀ ਸਰਪੰਚੀ ਕੈਂਸਲ ਕਰ ਦੇ
@PervaizShah-ok5qx
@PervaizShah-ok5qx 2 ай бұрын
Bohat ziada sohny video. Sari team da kum bohat wadiya. Deepi di acting number one 🎉❤.
@JeejaJi-y5x
@JeejaJi-y5x 2 ай бұрын
ਸਰਪੰਚਣੀ ਦਾ ਖਾਸ ਧਿਆਨ ਰੱਖਿਆ ਜਾਵੇ ਮੈਨੂੰ ਏਦਾਂ ਲਗਦਾ ਆ ਜਿਵੇਂ ਸਰਪੰਚਣੀ ਨੂੰ ਜੁਕਾਮ ਲੱਗਾ ਆ ਆਵਾਜ਼ ਬਦਲੀ ਹੋਈ ਆ ਬਾਕੀ ਮੈਂਬਰ ਦੀ ਐਕਟਿੰਗ ਸਿਰਾ ਆ ਸਾਰੇ ਈ ਗੀਮਾ ਐਵਾਰਡ ਦੇ ਹੱਕਦਾਰ ਆ❤❤❤❤❤❤
@BalkerDhanday
@BalkerDhanday 2 ай бұрын
ਬੁੜਾ ਮਰਨ ਨੂੰ ਪਿਆ ਆਪ ਜਾਮਣਾ ਖਵਾਉਂਦਾ ਫਿਰਦਾ ਪਿੰਡ ਦੇ ਲੋਕ ਵੀ ਤਰ ਗਏ ਸਰਪੰਚ ਬਣਾ ਕੇ 👌👌👍👍🦮🦮
@jaswinderkaur-xy4nm
@jaswinderkaur-xy4nm 2 ай бұрын
ਜੱਗੀ ਬਾਈ ਬਹੁਤ ਸੋਹਣੀ ਵੀਡੀਓ ਹੈ
@SukhPreet-tb5ku
@SukhPreet-tb5ku 2 ай бұрын
ਸਰਪੰਚਾ ਦੀਪੀ ਨੂੰ ਤਾਂ ਸ਼ੂਟ ਬਣਾਤਾ ਪਰ ਬਿਦਰੀ ਨੂੰ ਵੀ ਸੋਨੇ ਦੇ ਕਾਂਟੇ ਲੈਂਦੇ ਲਵ ਯੂ ਰਾਜੂ ਸਾਰੀ ਟੀਮ ਨੂੰ
@kamaljeetkaur687
@kamaljeetkaur687 2 ай бұрын
ਸਰਪੰਚਣੀ ਕਹਿੰਦੀ ਸਰਪੰਚ ਰੋਮਾਂਟਿਕ ਹੋ ਗਿਆ ਸੀ 😊😊❤❤😊
@GurdeepAntwal-r2c
@GurdeepAntwal-r2c 2 ай бұрын
ਮੈਬਰਾ ਤੂ ਸਰਪੰਚ ਬਣ ਤੇ ਸਰਪੰਚ ਨੂੰ ਬਣਾ ਦੇ ਮੈਬਰ ਫੇਰ ਕਹਾਣੀ ਲੋਟ ਆੳਉ
@Makhan-r1j
@Makhan-r1j 2 ай бұрын
❤ ਬਿੰਦਰੀ ਦੀ ਐਕਟਿੰਗ ਜਮਾਂ ਸਿਰਾ ਹੈ ❤
@SurinderSingh-p6t
@SurinderSingh-p6t 2 ай бұрын
ਬਹੁਤ ਵਧੀਆ ਸਰਪੰਚ ਸਾਹਿਬ ਜੀ
@amarjitsingh1946
@amarjitsingh1946 2 ай бұрын
ਬਹੁਤ ਵਧੀਆ ਵੀਡਿਓ ਆ ਰਾਜੂ ਸੰਰਪਚ ਸਿਰਾ ਗੱਲਬਾਤ ਬਾਬਿਓ ਨਾਇਸ਼ ❤❤
@surindersharma9935
@surindersharma9935 2 ай бұрын
Sat shri akal veer ji sari team de acting ghaint aa ji bin deri te deepe didi ji bahut shone lagde ne My favourite ne sarpanch ani didi ji My favourite, 🙏🙏👌👌👌👌👌👌👌👍🏻👍🏻👍🏻👍🏻👍🏻👍🏻👍🏻👍🏻💞💕💞💕🌷🌷🌷🌷🌷🌷🌷🌺🌺🌺🌺🌺🌺🌺
@mewasingh3980
@mewasingh3980 2 ай бұрын
ਸਰਪੰਚ ਦੀ ਸਾਰੀ ਟੀਮ ਹੀ ਬੁਹਤ ਹੀ ਵਧੀਆ ਕੰਮ ਕਰਦੀ ਹੈ ਮੈਬਰ ਦੀ ਐਕਟਿੰਗ ਵੀ ਤਾਰੀਫ ਯੋਗ ਹੈ
@bakhsheeshkaur2696
@bakhsheeshkaur2696 2 ай бұрын
Bot vadhia video 👌. Aj tan sachi Vindri bot soni lgdi c 👌 . Scene v aj Vindri de Jada c , very good video 👌🙏.
@CharanjitKaur-q2e
@CharanjitKaur-q2e 2 ай бұрын
Very nice 💯 sarpanch 😅😅
@RajuMaan-k2t
@RajuMaan-k2t 2 ай бұрын
ਨਿਤਾਰਾ ਅਾਗਿਅਾ ਰਾਜੂ ਬਾਈ💞💞💞💞💞💞💞💞
@malkeetSingh-cn4oi
@malkeetSingh-cn4oi 2 ай бұрын
Very Very Good Video hai Raju Veerji
@reshamsinghmalra8186
@reshamsinghmalra8186 2 ай бұрын
Very very nice veido
@GurmeetKaur-kl7zs
@GurmeetKaur-kl7zs 2 ай бұрын
ਸੋਹਣੀ ਵੀਡੀਓ ਸੋਹਣੀ ਫੈਮਿਲੀ
@MandeepKaur-k6d
@MandeepKaur-k6d 2 ай бұрын
Very funny video aa ji ❤❤❤😂😂
@rupinderdhillon2374
@rupinderdhillon2374 2 ай бұрын
ਵੀਡੀਓ ਬਹੁਤ ਹੀ ਵਧੀਆ ਲੱਗੀ
@deepdaler3420
@deepdaler3420 2 ай бұрын
🎉🎉🎉 jldi upload kreyo next part
@kuldipsinghriar5838
@kuldipsinghriar5838 2 ай бұрын
Bahut hi vadhia video hai Jaggi sarpanch Siraa hai
@suchasingh3466
@suchasingh3466 2 ай бұрын
Very nice video🙏🙏👌👌👌👌👌❤❤❤❤❤❤❤❤
@morgalib-pu2sf
@morgalib-pu2sf 2 ай бұрын
ਗ਼ਲਤ ਗੱਲ ਆ ਸਰਪੰਚਾ ਤੇਰੇ ਵਾਸਤੇ ਬੰਦਿਆ ਵਾਲੀ ਗਲ ਕਰੀ ਦੀ ਹੁੰਦੀ ਏਦਾ ਨੀ ਕਰੀਦਾ ਤੂੰ ਬੰਦਾ ਕਿਸੇ ਕੰਮ ਦਾ ਨੀ ਜਨਾਨੀ ਬਾਜ
@5911fullpower
@5911fullpower 2 ай бұрын
ਦੀਪੀ ਤੇ ਬਿੰਦਰੀ ਗੈਂਟ ਲੱਗਦੀਆ
@harmandhaliwal2842
@harmandhaliwal2842 2 ай бұрын
Very nice Video Bhai ji
@RajuMaan-k2t
@RajuMaan-k2t 2 ай бұрын
ਸਰਪੰਚਾਂ ਜਲਦੀ ਗੱਡੀ ਲੈਜਾ ਨਹੀ ਤਾ ਬੂੜਾ ਮਰਜੂ🚙🚙🚙🚙🚙🚙🚙🚙🚙
@RajuMaan-k2t
@RajuMaan-k2t 2 ай бұрын
ਸਿੰਦਰ, ਨੀ, ਸਾਰਦੀ ਸਰਪੰਚ ਬਿਨਾ ❤❤❤❤❤❤❤❤
@CartoonKahani365
@CartoonKahani365 2 ай бұрын
Bahut vadhiya Raju Bai and your
@kebalsingh9765
@kebalsingh9765 2 ай бұрын
Bohat bdya ji all bhag all group khus rho, manjeet kaur Patiala
@surinderkaur4202
@surinderkaur4202 2 ай бұрын
Bhot he vhadiya video ha 👍👌👍👌👌👌👌
@PannaLalMajoka
@PannaLalMajoka 2 ай бұрын
Very nice video brother and beautiful family members thanks you bro 😘💕😘💕😘💕😘💕😘💕😘💕
@balwantsingh-sm6be
@balwantsingh-sm6be 2 ай бұрын
Very nice video acting of team is very nice Full entertainment 👍
@sarabjeetsingh8574
@sarabjeetsingh8574 2 ай бұрын
Bahut badhiya Raju Bai and your family 😂😂Atttttttttttt 22 ji 🙏❤️❤️❤️ from Ludhiana Punjab ❤️ name SarbjeetSingh Kalsi
@ShinderpalMaan-ue9ug
@ShinderpalMaan-ue9ug 2 ай бұрын
Bahut he vedia vedio👌👌 Atte Bahut he vedia acting👌 Parmatma sari team nu tendrusttia deve🙏🙏❤
@RamanjeetsinghBhangu
@RamanjeetsinghBhangu 2 ай бұрын
Nice aa
@harpreetsinghsra7253
@harpreetsinghsra7253 2 ай бұрын
ਬਹੁਤ ਵਧੀਆ ਸਰਪੰਚ ਸਾਹਿਬ roj ਹੀ ਪਾਇਆ ਕਰੋ ਵੀਡੀਓ
@anjumaan2186
@anjumaan2186 2 ай бұрын
Nice❤❤
@Jaspalsingh-l4b
@Jaspalsingh-l4b 2 ай бұрын
Sarpunch Saab zindavad❤❤❤❤❤
@kuldeep64kaur56
@kuldeep64kaur56 2 ай бұрын
Good sarpanch sahib ji
@Gurjeetsingh-mx9ic
@Gurjeetsingh-mx9ic 2 ай бұрын
Very nice video ❤❤❤❤
@BoharDhillon-hw3uc
@BoharDhillon-hw3uc 2 ай бұрын
Very nice video ji 👌👌👌👌👌 👍👍👍👍👍
@balwantdhaliwal582
@balwantdhaliwal582 2 ай бұрын
Very nice video 🎉👌👌👌👍
@gurjeetsandhu3599
@gurjeetsandhu3599 2 ай бұрын
Bhut vadiya ji
@navi4059
@navi4059 2 ай бұрын
Very very nice video ji ❤❤❤❤😂😂😂😂
@GurdeepAntwal-r2c
@GurdeepAntwal-r2c 2 ай бұрын
ਸਰਪੰਚ ਤਾ ਮੋਟਰ ਤੇ ਦਿਪੀ ਨੂੰ ਜਾਮਣਾ ਭੁਨ ਭੁਨ ਕੇ ਖਵਾ ਰਿਹਾ 😂
@gurcharan13singh28
@gurcharan13singh28 2 ай бұрын
Good acting in story
@janigill431
@janigill431 2 ай бұрын
Good viedo jatinder gill
@ParmindarSingh-ht6tq
@ParmindarSingh-ht6tq 2 ай бұрын
Avon video 💚💔💙👌
@faisalwahlapoultryideas3549
@faisalwahlapoultryideas3549 2 ай бұрын
😂😂😂😂😂love you from Pakistan 🇵🇰 ❤❤❤❤❤
@Bangashiv
@Bangashiv 2 ай бұрын
Jaggi Sarpanch jindabad ❤❤❤❤❤❤❤❤❤
@AmanDeep-bs8hf
@AmanDeep-bs8hf 2 ай бұрын
ਸਾਤਿ ਸ੍ਰੀ ਆਕਾਲ ਵੀਰ ਜੀ ਕੀ ਹਾਲ ਨੇ ਵੀਰ ਜੀ❤❤❤❤❤❤❤❤😂🎉😂🎉😂😂😂😂😂
@MalkitSingh-gz6zb
@MalkitSingh-gz6zb 2 ай бұрын
Very Nice Video
@sukh_aklia
@sukh_aklia 2 ай бұрын
Nyc video y raju ❤❤
@Bangashiv
@Bangashiv 2 ай бұрын
Very Nice Video ❤❤❤❤❤❤❤
@davindersingh8333
@davindersingh8333 2 ай бұрын
Good diloge Sarpanchni
@sukhdeepsidhu2342
@sukhdeepsidhu2342 2 ай бұрын
ਬਹੁਤ ਵਧੀਆ ਵੀਡੀਓ ਵੀਰ 👍👍
@JaswinderSingh-qe5uc
@JaswinderSingh-qe5uc 2 ай бұрын
ਸਰਪੰਚਾਂ ਤੈਨੂੰ ਤਾਂ ਬਿੰਦਰੀ ਲੋਟ ਕਰਦੀ ਆ ਓਏ ਦੀਪੀ ਤੇ ਸ਼ਿੰਦਰ ਅਤੇ ਸਰਪੰਚਣੀ ਨੂੰ ਤੂੰ ਲੋਟ ਕਰਦਾ ਓਏ ਮੈਂਬਰ ਵਿਚਾਰਾਂ ਸਾਰਿਆ ਚ ਫਸਿਆ ਗਾ
@jagvirsinghbenipal5182
@jagvirsinghbenipal5182 2 ай бұрын
ਸਿਰਾ ਬਾਈ ਜੀ 👌👌🔥🔥
@baljeet4959
@baljeet4959 2 ай бұрын
Bht sohni acting aa saarya di
@Sandeep-c1n
@Sandeep-c1n 2 ай бұрын
40 50 ਹਜ਼ਾਰ part ਬਣਾੲਈ ❤❤❤❤🎉🎉🎉🎉
@Sandeep-c1n
@Sandeep-c1n 2 ай бұрын
Gurjeet guri pb 05
@randeepmunjal2636
@randeepmunjal2636 2 ай бұрын
Great job ji 👏
@karamjitsinghsalana4648
@karamjitsinghsalana4648 2 ай бұрын
❤❤❤❤❤bohut vdhia vedio
@ranikaur1218
@ranikaur1218 2 ай бұрын
ਗਰਮ ਗੱਡੀ ਤੇ ਬਾਪੂ ਪਾਂ ਤਾਂ 😂😂😂😂😂😂 ਬਾਪੂ ਜਿਉਦਾ ਬਾਪੂ ਜਿਉਦਾ 😂😂😂😂
@GaganDhindsa-d6w
@GaganDhindsa-d6w 2 ай бұрын
Nice video 😂😂😂🎉
@Varindersingh-im2gd
@Varindersingh-im2gd 2 ай бұрын
Kaint
@rohitbali8627
@rohitbali8627 2 ай бұрын
❤❤❤❤
@GurpreetSingh-qk9lg
@GurpreetSingh-qk9lg 2 ай бұрын
Good
@ShinderpalMaan-ue9ug
@ShinderpalMaan-ue9ug 2 ай бұрын
Agg Lai debbu kandh te Bindri da ta oh kam eya😂😂❤
@dandiwalsaab9606
@dandiwalsaab9606 2 ай бұрын
All team is very good 🤠❤❤❤
@mangatkamboj3351
@mangatkamboj3351 2 ай бұрын
Maghar nu v le aa hun yr bahla time ho gya end bnda maghar yr..
@kamaljitsingh5203
@kamaljitsingh5203 2 ай бұрын
ਸਰਪੰਚਾ ਛਿੰਦਰ ਨੇ ਚਿੱਟੀ ਚੁੰਨੀ ਲਈ ਆ ਉਹ ਤਾ ਲਹਾਦੇ ਬੁੜਾ ਅਜੇ ਮਰਿਆ ਨਹੀ ਨਾਲੇ ਲੈ ਕੇ ਹਸਪਤਾਲ ਬੁੜੇ ਨੂੰ ਜਾਣਾ ਤੂੰ ਦੀਪੀ ਨੂੰ ਮੋਟਰ ਤੇ ਟੀਡੀਆ ਲੈਣ ਗਿਆ 😂😂😂
@EkamdilSingh
@EkamdilSingh 2 ай бұрын
❤❤👌👌👌👌🎉🎉🎉
@mohonsinghmann707
@mohonsinghmann707 2 ай бұрын
ਆਸ਼ਕੀ ਦੀ ਯੂਨੀਵਰਸਿਟੀ ਦਾ ਡੀਨ ਹੈ ਸਰਪੰਚ……
@SukhmanderSingh-uy3xc
@SukhmanderSingh-uy3xc 2 ай бұрын
ਸਰਪੰਚਾ ਦੀਪੀ ਨੂੰ ਜਾਮਣਾਂ ਖਿਊ ਜਾ ਛਿੰਦਰ ਦਾਪਿਊ ਬੀਮਾਰ ਲਾਰਾ ਲਾ ਚਲਾ ਗਿਆ ਕਿਸੇ ਹੋਰ ਨਾ ਸ ਸ ਬਾਠਿੰਡੇ ਵਾਲੇ 🎉
@KuldeepKaur-r2k
@KuldeepKaur-r2k 2 ай бұрын
😅😅😅😅❤❤❤❤
@KaramjeetKaur-u8o
@KaramjeetKaur-u8o 2 ай бұрын
Vari nice❤❤❤❤😂😂😂
@SukhArora-mk6tl
@SukhArora-mk6tl 2 ай бұрын
sarpanchni j tusi sachi bimar ho taa baba ji tuhanu jldi jldi tandrust krn.... baba mehar bharega hath rakhe tuhade te
@ranjitcharna2934
@ranjitcharna2934 2 ай бұрын
🙏👌🌹👍😄😁
@ParamjeetKaur-i8j
@ParamjeetKaur-i8j 2 ай бұрын
Good viedo👍👌🤟🤟
@KashmirKaur-f7m
@KashmirKaur-f7m 2 ай бұрын
🙏💖💖❤️❤️👌👌🥳🥳💕💕👍👍
@baljeetsharma9892
@baljeetsharma9892 2 ай бұрын
Nice😮😮
@GurpreetSingh-qk9lg
@GurpreetSingh-qk9lg 2 ай бұрын
Atttt
Good teacher wows kids with practical examples #shorts
00:32
I migliori trucchetti di Fabiosa
Рет қаралды 13 МЛН
Sigma baby, you've conquered soap! 😲😮‍💨 LeoNata family #shorts
00:37
Synyptas 4 | Арамызда бір сатқын бар ! | 4 Bolim
17:24
哈哈大家为了进去也是想尽办法!#火影忍者 #佐助 #家庭
00:33
火影忍者一家
Рет қаралды 128 МЛН
Good teacher wows kids with practical examples #shorts
00:32
I migliori trucchetti di Fabiosa
Рет қаралды 13 МЛН