Rana Wanj ਤੇ Harjit bajakhana ਦੀ ਆਪਸੀ ਟੱਕਰ ਦੀਆਂ ਗੱਲਾਂ

  Рет қаралды 55,770

Dil diyan gallan (ਦਿਲ ਦੀਆਂ ਗੱਲਾਂ )

Dil diyan gallan (ਦਿਲ ਦੀਆਂ ਗੱਲਾਂ )

Күн бұрын

Пікірлер: 176
@kashmiraujla360
@kashmiraujla360 4 ай бұрын
ਰਾਣੇ ਵੱਜ ਵਰਗੇ ਇਨਸਾਨ ਨਹੀ ਜੰਮਣੇ। ਸਲਾਮ ਰਾਣੇ ਵੱਜ। ਵੀਰ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਜੋ ਸਾਰੀ ਜਾਨਕਾਰੀ ਸਾਂਝੀ ਕੀਤੀ ❤
@Kulwantsinghbdh
@Kulwantsinghbdh 4 ай бұрын
ਧੰਨਵਾਦ ਜੀ ।
@karanbal9269
@karanbal9269 8 ай бұрын
ਰਾਣੇ ਵੰਝ ਚੰਗੇ ਚੰਗੇ ਰੇਡਰ ਰੋਕੇ ਕੋਈ ਨਹੀਂ ਕਹਿ ਸਕਦਾ ਰਾਣਾ ਵੰਝ ਸਾਨੂੰ ਰੋਕ ਨਹੀਂ ਸਕਿਆ। ਪੂਰੀ ਬੱਲੇ ਬੱਲੇ ਕਰਾਈ ਆਪਣੇ ਟਾਈਮ ਤੇ।
@Kulwantsinghbdh
@Kulwantsinghbdh 8 ай бұрын
ਜੀ ਬਿਲਕੁਲ, ਸਿਰੇ ਦਾ ਸਟਾਪਰ ਹੋਇਆ ਹੈ ਰਾਣਾ, ਧੰਨਵਾਦ ।
@JasvirSinghJawanda
@JasvirSinghJawanda 5 ай бұрын
ਹਰਜੀਤ ਬਰਾੜ ਬਹੁਤ ਤਕੜਾ ਹੋਇਆ ਪਰ ਜਦੋ ਗੱਲ ਮਾਂ ਖੇਡ ਕਬੱਡੀ ਜਗਤ ਦੀ ਕਰੀਏ ਤਾਂ ਇਸ ਖੇਡ ਵਿੱਚ ਬਹੁਤ ਬਹੁਤ ਵੱਡੇ ਵੱਡੇ ਵਧੀਆ ਖਿਡਾਰੀ ਵੀ ਰਾਣਾ ਵੰਝ ਫਿੱਡੂ ਭੀਮਾ ਭਿੰਦਰ ਧੀਰਾ ਸੱਭਾ ਗੁਰਦਾਸਪੁਰ ਸੰਦੀਪ ਲੱਲੀਆ ਵੈਲੀ ਮੰਗਾ ਮਿਠਾ ਅੰਗਰੇਜ ਬਹੁਤ ਸਾਰੇ ਖਿਡਾਰੀਆਂ ਦੇ ਨਾਮਜ਼ਦ ਕਰ ਲਈ ਕਈ-ਕਈ ਘੰਟਿਆ ਦੇ ਸਮੇ ਲੰਘ ਜਾਣ
@Kulwantsinghbdh
@Kulwantsinghbdh 5 ай бұрын
ਬਿਲਕੁਲ ਸਹੀ ਕਿਹਾ ਜੀ, ਜਿੱਤਾਂ ਹਾਰਾਂ, ਜੱਫੇ ਲੱਗਣੇ ਨੰਬਰ ਲੈਣੇ, ਇਹ ਸਭ ਖੇਡ ਦਾ ਹਿੱਸਾ ਨੇ ।
@JasvirSinghJawanda
@JasvirSinghJawanda 5 ай бұрын
@@Kulwantsinghbdh ਮਾਂ ਖੇਡ ਯਾਰੀ ਰਖੀਉ ਵਾਹਿਗੁਰੂ ਜੀਉ ਸਾਡਾ ਪੰਜਾਬ ਵੱਸਿਆ ਤੇ ਵਚਿਆ ਰਹੂ
@GurpreetSingh-yy5nh
@GurpreetSingh-yy5nh Жыл бұрын
Legend plyr Rana wanjh sahib..majhe da jarnail...i proud of you
@dilbagbrar8205
@dilbagbrar8205 Жыл бұрын
Big brother 6th to BA. Tik national kabadi khedi aaa te sports kote vich bharti hoye aaa Farbirgad vich job karda. B. T. I. Vich sivel line 4.unit ok g. Ave comment nahi kita
@shahzadchadhar6945
@shahzadchadhar6945 Жыл бұрын
Harjeet brar Bajakhana varga firr nahi jamna from Pakistan Punjab
@Kulwantsinghbdh
@Kulwantsinghbdh Жыл бұрын
Ji, ohade varga hor koee nahin ban sakta, thanks again.
@baldevraj13
@baldevraj13 Жыл бұрын
ਸੱਤਾ ਰੁਮਾਣੇ ਚੱਕ ਵਾਲਾ ਵੀ ਕਬੱਡੀ ਦਾ ਚੰਗਾ ਰੇਡਰ ਹੋਇਆ,ਆਪਣੇ ਪਿੰਡ ਰੁਮਾਣੇ ਚੱਕ ਕਬੱਡੀ ਦੇ ਮੈਚ ਵੀ ਕਰਵਾਉਂਦਾ ਰਿਹਾ,ਇੱਕ ਪਾਸੇ ਫਿੱਡੂ ਦੀ ਟੀਮ ਹੁੰਦੀ ਸੀ ਦੂਜੇ ਪਾਸੇ ਰਾਣੇਂ ਵੰਝ ਤੇ ਸੱਤੇ ਹੁਣਾਂ ਦੀ ਟੀਮ।ਰਾਣੇਂ ਨੇ ਜੱਫੇ ਲਾਉਣੇ ਤੇ ਸੱਤੇ ਨੇ ਰੇਡਾਂ ਪਾਉਣੀਆਂ,ਕਈ ਵਾਰੀ ਰਾਣਾਂ ਇੱਕ ਦਿਨ ਪਹਿਲਾਂ ਈ ਰੁਮਾਣੇਂ ਚੱਕ ਆ ਜਾਂਦਾ ਸੀ ਬਹੁਤ ਪਿਆਰ ਹੁੰਦਾ ਸੀ ਸੱਤੇ ਤੇ ਰਾਣੇਂ ਦਾ,ਪਰ ਕਦੀ ਸੱਤੇ ਦਾ ਜ਼ਿਕਰ ਨਹੀਂ ਕੀਤਾ ਨਾਂ ਰਾਣੇਂ ਨੇ ਨਾਂ ਕਿਸੇ ਹੋਰ ਨੇ
@Kulwantsinghbdh
@Kulwantsinghbdh Жыл бұрын
🙏🙏
@lakhwindersingh4044
@lakhwindersingh4044 5 ай бұрын
ਵੀਰ ਇਥੇ ਸਿਰਫ ਜਿੰਨਾ ਨੂੰ ਮੀਡੀਆ ਹਵਾ ਦੇ ਦਿੰਦਾ ਓਹਨਾ ਦੀਆਂ ਹੀ ਗੱਲਾਂ ਹੁੰਦੀਆਂ ਜੋ ਖਿਡਾਰੀ ਇਹਨਾਂ ਨਾਲ ਇਹਨਾਂ ਤੋਂ ਵੀ ਤਕੜਾ ਖੇਡ ਗਏ ਓਹਨਾ ਬਾਰੇ ਕੋਈ ਗੱਲ ਨਹੀਂ ਕਰਦਾ ਮੀਡੀਆ ਨੇ ਸਿਰਫ ਪੁਰਾਣੇ 10 ਕੂ ਖਿਡਾਰੀ ਹੀ ਸਟਾਰ ਬਣਾ ਰੱਖੇ ਆ
@DADUWALIA
@DADUWALIA Жыл бұрын
GREAT INTERVIEW WITH KABADDI LEGEND RANA WANJ
@Kulwantsinghbdh
@Kulwantsinghbdh Жыл бұрын
🙏🙏
@GudduBains
@GudduBains 11 ай бұрын
ਸਰਦਾਰ ਸਾਹਿਬ ਕਿਤੈ ਦੈਵੀ ਦਿਆਲ ਦੀ ਗੱਲ ਸੁਣਾਓ ਮਹਿਦਰ ਬੋਲਾਂ ਤਾਰੀ ਮੁੱਕਾ ਵਾਰੇ ਇੰਟਰਵਿਊ ਦੇਵੋ ਜੀ
@Kulwantsinghbdh
@Kulwantsinghbdh 11 ай бұрын
@@GudduBains ਦੇਵੀ ਦਿਆਲ ਅਤੇ ਮਹਿੰਦਰ ਬੋਲ਼ੇ ਦੀਆਂ ਵੀਡੀਓ ਦਸੰਬਰ ਮਹੀਨੇ 2023 ਵਿੱਚ ਪਾਈਆਂ ਹਨ ਜੀ ।
@Kulwantsinghbdh
@Kulwantsinghbdh 11 ай бұрын
@@GudduBains ਤੁਸੀਂ ਆਪਣਾ ਵਟਸਐਪ ਨੰਬਰ ਦੱਸੋ ਜੀ, ਮੈਂ ਤੁਹਾਨੰ ਵੀਡੀਓ ਭੇਜ ਦੇਵਾਗਾ ।
@Kulwantsinghbdh
@Kulwantsinghbdh 11 ай бұрын
@@GudduBains kzbin.info/www/bejne/qJm7e6Oprtxki5osi=5XNdDRmQFEPLqvM2
@jaljitsingh9977
@jaljitsingh9977 5 ай бұрын
ਜਦੋਂ ਹਰਜੀਤ ਬਰਾੜ ਐਕਸੀਡੈਂਟ ਵਿਚ ਮਰਿਆਂ ਸੀ ਤਾਂ ਪੰਜਾਬ ਬੰਦ ਹੋ ਗਿਆ ਸੀ
@Kulwantsinghbdh
@Kulwantsinghbdh 5 ай бұрын
ਜੀ ਬਿਲਕੁਲ , ਓਹਦੇ ਜਾਣ ਤੇ ਇੰਗਲੈਂਡ ਅਤੇ ਕਨੇਡਾ ਵਿੱਚ ਬਹੁਤ ਅਫਸੋਸ ਮਨਾਇਆ ਗਿਆ । ਰੇਡੀਓ, ਟੀਵੀ ਨੇ ਚੱਲ ਰਹੇ ਪ੍ਰੋਗਰਾਮਾਂ ਵਿੱਚੇ ਰੋਕ ਕੇ ਓਹਦੀ ਮੌਤ ਦੀਆਂ ਖਬਰਾਂ ਸੁਣਾਈਆਂ ਸੀ ।
@JarnailSingh-fi7tg
@JarnailSingh-fi7tg Жыл бұрын
ਵੀਰ ਇਹੋ ਚੈਨਲ ਸਪੋਟ ਕਰਨੀ ਚਾਹੀਦੀ ਹੈ ਹਰੇਕ ਆਦਮੀ ਦਾ ਫਰਜ ਬਣਦਾ ਕਿਉ ਨਸੇ ਦਰਿਆ ਚਲ ਦਾ ਇਹ ਗੱਲਾਂ ਨਾਲ ਬੱਚਿਆਂ ਕੁਝ ਤਾ ਅਸਰ ਹੁੰਦਾ ਹੈ
@Kulwantsinghbdh
@Kulwantsinghbdh Жыл бұрын
ਸ਼ੁਕਰਾਨੇ ਜੀ ਤੁਹਾਡੀ ਚੰਗੀ ਸੋਚ ਲਈ ।
@NareshKumar-xh7xk
@NareshKumar-xh7xk Ай бұрын
ਮੈ ਤਾਂ ਬਾਈ ਹਰਜੀਤ ਦਾ ਬਹੁਤ ਵੱਡਾ ਫੈਨ ਆ
@Kulwantsinghbdh
@Kulwantsinghbdh Ай бұрын
ਮੇਰਾ ਵੀ ਓਹ ਛੋਟਾ ਭਰਾ ਸੀ
@BalvirSingh-c9o
@BalvirSingh-c9o Жыл бұрын
Very nice speech .inj Lag reha se ki match chal reha Super
@jaspalsingh8028
@jaspalsingh8028 5 ай бұрын
Very Nice Ji
@Kulwantsinghbdh
@Kulwantsinghbdh 5 ай бұрын
ਧੰਨਵਾਦ ਜੀ
@shahzadchadhar6945
@shahzadchadhar6945 Жыл бұрын
King of kabaddi harjeet brar Bajakhana from Pakistan Punjab
@Kulwantsinghbdh
@Kulwantsinghbdh Жыл бұрын
Ji, bilkul sahi kaha aapne, thankyou.
@gurdevsingh9300
@gurdevsingh9300 5 ай бұрын
Right
@rattandhaliwal
@rattandhaliwal 5 ай бұрын
Rana vanjh kabbadi good player
@Kulwantsinghbdh
@Kulwantsinghbdh 5 ай бұрын
ਜੀ ਬਿਲਕੁਲ
@mukhtarsingh3885
@mukhtarsingh3885 5 ай бұрын
​@@Kulwantsinghbdh❤❤❤❤❤❤❤❤❤❤❤❤❤❤❤❤❤❤❤❤❤❤❤❤❤❤
@mukhtarsingh3885
@mukhtarsingh3885 5 ай бұрын
🎉
@sukhwinderdhillon5637
@sukhwinderdhillon5637 4 ай бұрын
Bilkul sachi gal aa eh sade pind c match eh 💯
@Kulwantsinghbdh
@Kulwantsinghbdh 3 ай бұрын
Thanks i
@shamjuneja3415
@shamjuneja3415 Жыл бұрын
ਬਹੁਤ ਵਧੀਆ ਜੀ
@rajbirsingh3641
@rajbirsingh3641 Жыл бұрын
Rana good player
@Kulwantsinghbdh
@Kulwantsinghbdh Жыл бұрын
🙏
@parmailsingh8476
@parmailsingh8476 9 ай бұрын
Very nice knowledge
@Kulwantsinghbdh
@Kulwantsinghbdh 8 ай бұрын
ਜੀ ਸ਼ੁਕਰੀਆ
@lakhwindersingh4044
@lakhwindersingh4044 5 ай бұрын
ਛੱਡੀ ਜਾ ਭਰਾਵਾ ਜੋ ਮਰਜੀ ਤੇਰੇ ਤੋਂ ਕਿਹੜਾ ਕਿਸੇ ਣੇ ਸਬੂਤ ਮੰਗਣਾ ਰਾਣਾ ਵੰਝ ਬੁਹਤ ਤਕੜਾ ਸੀ ਕੋਈ ਸ਼ੱਕ ਨਹੀਂ ਪਰ ਹਰਜੀਤ ਨੂੰ ਸਾਰੇ ਜੱਫੇ ਲਾ ਗਿਆ ਇਹ ਨਹੀਂ ਹੋ ਸਕਦਾ ਹਰਜੀਤ ਇਕ ਰੁਸਤਮ ਖਿਡਾਰੀ ਸੀ ਜਿਸ ਨੂੰ ਕਦੇ ਹੀ ਕਿਸੇ ਕਿਸੇ ਮੈਚ ਵਿਚ ਕੋਈ ਜੱਫਾ ਲਗਦਾ ਸੀ ਤੇ ਕਦੇ ਕੋਈ ਹੱਥ ਖੜ੍ਹਾ ਕਰਕੇ ਇਹ ਨਹੀਂ ਬੋਲ ਸਕਦਾ ਸੀ ਵੀ ਇਸ ਵਾਰ ਹਰਜੀਤ ਨੂੰ ਫੜੂ ਗਾ ਯਾਰ ਤੁਸੀ ਕਿਸੇ ਦੀ ਜੀਵਨੀ ਬਾਰੇ ਦੱਸੋ ਕਿਸੇ ਦੀ ਤਰੀਫ਼ ਕਰੋ ਪਰ ਐਨਾ ਤੋਲੀਆ ਵੀ ਨਾ ਮਾਰੋ ਹਮੇਸ਼ਾ ਸੱਚ ਬਿਆਨ ਕਰੋ
@Kulwantsinghbdh
@Kulwantsinghbdh 5 ай бұрын
ਆਪਣੀ ਸੋਚ ਵੱਡੀ ਕਰੋ, ਹਰਜੀਤ ਮਹਾਨ ਸੀ ਤੇ ਮਹਾਨ ਰਹੇਗਾ, ਜੱਫੇ ਲੱਗਣ ਨਾਲ਼ ਕਿਸੇ ਦੀ ਅਹਿਮੀਅਤ ਘਟ ਨਹੀਂ ਜਾਂਦੀ । ਜਿਸ ਦਿਨ ਹਰਜੀਤ ਦੀ ਗੱਲ ਕਰਾਂਗਾ ਓਹ ਜ਼ਰੂਰ ਸੁਣਨੀ ।
@Sandeep.riar_Ajnala
@Sandeep.riar_Ajnala 5 ай бұрын
ਸੱਚੀਆਂ ਗੱਲਾਂ ਮੈਂ ਅੱਜ 40 ਦਾ। ਹੈ ਗਿਆ ਮੈਂ ਜਦ 14 ਕੂ ਸਾਲ ਦਾ ਸੀ ਤਾਂ ਕੋਟ ਧਰਮ ਚੰਦ ਕਲਾ ਬਾਬਾ ਸਾਹਿਬ ਨੂੰ ਤਾਰਨ taran ਤੋਂ ਜਾਂਦੇ ਸਮੇ ਰਾਹ ਵਿੱਚ ਆਉਂਦਾ ਪਿੰਡ a uthay Kheda dekaea si biday ਵਾਰੇ v ਬੰਦਾ ਨਹੀਂ ਸੀ ਕੋਈ ਲੰਘ ਦਾ ।। ਸਿਤਰ ਪੂਰਾ ਫਿਰਦਾ ਸੀ।ਸੁਕਾ ਕੋਈ ਨਹੀਂ ਸੇ ਜਾਂਦਾ ਵਜਦੀਆ ਜਰੂਰ ਸੀ । ਅੱਖੀਂ ਦੇਖੇ ਮੈਂ ਤਾਂ
@Kulwantsinghbdh
@Kulwantsinghbdh 5 ай бұрын
ਜੀ, ਸ਼ੁਕਰੀਆ ।
@navjotnav9331
@navjotnav9331 Жыл бұрын
Ranna wanh is good player
@gursahibsinghsandhu4346
@gursahibsinghsandhu4346 5 ай бұрын
ਹਰਜੀਤ ਬਰਾੜ ਹਸ ਹਸ ਕਬੱਡੀਆਂ ਪਾਉਂਦਾ ਸੀ
@Kulwantsinghbdh
@Kulwantsinghbdh 5 ай бұрын
ਓਹਦੇ ਵਰਗਾ ਹੋਰ ਕੋਈ ਨਹੀਂ ਬਣ ਸਕਦਾ । ਓਹ ਓਹੀ ਸੀ ।
@sukhpalsinghchahal2687
@sukhpalsinghchahal2687 Жыл бұрын
Great uncle ji
@jasbirgill9170
@jasbirgill9170 9 ай бұрын
Harjit.brar.nu.accident.to.kuj.din.pehla.shabbe.dharowali.gurdaspuri.to.haar.ke.giya.c. mehta.chaunk.vich.hoya.c.assi.khud.othe.c
@Kulwantsinghbdh
@Kulwantsinghbdh 9 ай бұрын
ਜਿੱਤਣ ਹਾਰਨ ਖੇਡ ਦਾ ਹਿੱਸਾ ਹੁੰਦੇ ਨੇ ਜੀ, ਪਰ ਗੇਮ ਸੱਭੇ ਅਤੇ ਹਰਜੀਤ ਦੀ ਬਹੁਤ ਪਿਆਰੀ ਸੀ । ਧੰਨਵਾਦ ਜੀ ।
@kabaddioldisgold
@kabaddioldisgold 5 ай бұрын
ਜਾਫ਼ੀ ਕੌਣ ਕੌਣ c gurdaspur ਦੇ match ਵਿੱਚ
@amanpreetsingh8012
@amanpreetsingh8012 Жыл бұрын
Sachi gal rana bhut kaim jaffi see,
@Kulwantsinghbdh
@Kulwantsinghbdh 5 ай бұрын
ਜੀ ਸ਼ੁਕਰਾਨੇ
@HarjinderSingh-i3h
@HarjinderSingh-i3h 4 ай бұрын
Good je
@Kulwantsinghbdh
@Kulwantsinghbdh 3 ай бұрын
Thanks 🙏
@gurlalsingh8052
@gurlalsingh8052 10 ай бұрын
V nice 👍
@Kulwantsinghbdh
@Kulwantsinghbdh 10 ай бұрын
🙏🙏
@gurinderbal7892
@gurinderbal7892 Жыл бұрын
Rana ji nice
@Kulwantsinghbdh
@Kulwantsinghbdh Жыл бұрын
🙏
@kamaljitsingh2844
@kamaljitsingh2844 Жыл бұрын
ਜੇ ਕਿਸੇ ਨੇ ਹਰਜੀਤ ਨੂੰ ਸਭ ਤੋਂ ਵੱਧ ਫੜਿਆ ਉਹ ਜਾਫੀ ਹੈ ਜਗਤਾਰ ਧਨੋਲਾ
@Kulwantsinghbdh
@Kulwantsinghbdh Жыл бұрын
ਜੀ, ਜਗਤਾਰ ਧਨੌਲਾ ਵੀ ਸਿਰੇ ਦਾ ਜਾਫੀ ਰਿਹੈ ਆਪਣੇ ਸਮੇਂ ਦਾ ।
@Brar91
@Brar91 6 ай бұрын
Rana ehna ne tattu bna ta chawala ne 😂
@gurdevsingh9300
@gurdevsingh9300 5 ай бұрын
ਮੋਗੇ 94 ਕਬੱਡੀ ਕੱਪ ਚ ਹਰਜੀਤ ਬਰਾੜ ਨੂੰ ਇੱਕੋ ਜੱਫਾ ਲੱਗਿਆ ਸੀ ਜੋ ਜਗਤਾਰ ਧੰਨੌਲੇ ਨੇ ਲਾਇਆ ਸੀ
@sardarmohd2639
@sardarmohd2639 Жыл бұрын
ਕਿਸਨਪੁਰੇ ਦਾ ਸੀ ਸਰਪੰਚ ਰੇਡਰ
@user-shama88
@user-shama88 5 ай бұрын
ਰਾਣੇ ਦਾ ਕੌਈ ਜੱਫਾ ਜਰੂਰ ਦਿਖਾਓ
@Kulwantsinghbdh
@Kulwantsinghbdh 5 ай бұрын
ਇੱਕ ਮੈਚ ਦੂਰ ਦਰਸ਼ਨ ਤੋਂ ਸਰਚ ਕੀਤਾ ਜਾ ਸਕਦੈ
@ParmjitSingh-rz3sg
@ParmjitSingh-rz3sg Жыл бұрын
Rana the lezand
@gaggiuppal7388
@gaggiuppal7388 10 ай бұрын
ਘੱਟ ਸੱਚ ਵੱਧ ਗੱਪ ਜੀ
@Kulwantsinghbdh
@Kulwantsinghbdh 10 ай бұрын
ਧੰਨਵਾਦ ਜੀ, ਤੁਸੀਂ ਸੁਣਿਆ ਤਾਂ ਸਹੀ 🙏🙏।
@ranveersingh581
@ranveersingh581 Жыл бұрын
ਬਹੁਤ ਵਧੀਆ ਜਾਣਕਾਰੀ ਦਿੱਤੀ ਜੀ
@Kulwantsinghbdh
@Kulwantsinghbdh Жыл бұрын
ਧੰਨਵਾਦ ਜੀ
@hardeepsingh2408
@hardeepsingh2408 Жыл бұрын
ਬਹੁਤ ਵਧੀਆ ਜਾਣਕਾਰੀ ਜੀ
@majorsingh7178
@majorsingh7178 Жыл бұрын
Rana legend
@Kulwantsinghbdh
@Kulwantsinghbdh Жыл бұрын
🙏🙏
@kabalsingh4874
@kabalsingh4874 5 ай бұрын
Jota sabra great
@Kulwantsinghbdh
@Kulwantsinghbdh 5 ай бұрын
ਜੀ ਬਿਲਕੁਲ, ਤੁਰ ਗਿਆ ਜੱਗ ਦਾ ਜੋਗੀ ।
@nirmalsingh4807
@nirmalsingh4807 Жыл бұрын
Very Nice. Ji
@Kulwantsinghbdh
@Kulwantsinghbdh Жыл бұрын
thanks ji
@jagroopbrar4487
@jagroopbrar4487 Жыл бұрын
ਕਿਉਂ ਇੱਕ ਤਰਫਾ ਗੱਲ ਕਰੀਂ ਜਾਂਦਾ ਬਾਬਾ, ਮੰਨਿਆ ਕਿ ਰਾਣਾਂ ਵੰਝ ਬਹੁਤ ਤਕੜਾ ਜਾਫੀ ਸੀ, ਪਰ ਹਰਜੀਤ ਦੀ ਮਾਂ ਨੇ ਹਰਜੀਤ ਬਰਾੜ ਜੰਮਿਆਂ ਸੀ, ਹਰਜੀਤ ਕੋਈ ਨਹੀਂ ਬਣ ਸਕਦਾ, ਝੂਠ ਘੱਟ ਬੋਲਿਆ ਕਰੋ
@Kulwantsinghbdh
@Kulwantsinghbdh Жыл бұрын
ਬਰਾੜ ਸਾਬ੍ਹ, ਮੈਂ ਇਸ ਵੀਡੀਓ ਵਿੱਚ ਰਾਣੇ ਵੰਝ ਦੇ ਜੱਫਿਆਂ ਦੀ ਗੱਲ ਕੀਤੀ ਐ, ਜਿਸ ਖਿਡਾਰੀ ਬਾਰੇ ਦੱਸਣਾ ਹੁੰਦੈ ਤਾਂ ਗੱਲ ਓਸੇ ਦੇ ਵਧੀਆ ਮੈਚਾਂ ਦੀ ਹੀ ਹੋਵੇਗੀ । ਜਿਸ ਦਿਨ ਹਰਜੀਤ ਬਰਾੜ ਦੀ ਖੇਡ ਦੀ ਗੱਲ ਹੋਵੇਗੀ, ਓਹ ਸੁਣ ਕੇ ਕੁਮੈਂਟ ਜਰੂਰ ਕਰਨਾਂ । ਹਰਜੀਤ ਦੇ ਮੁੱਢਲੇ ਖੇਡ ਜੀਵਨ ਤੋਂ ਲੈ ਕੇ, ਜਦੋਂ ਓਹ ਸਪੋਰਟਸ ਸਕੂਲ ਜਲੰਧਰ ਪੜ੍ਹਦਾ ਸੀ , ਓਹਦੇ ਜੋਬਨ ਰੁੱਤੇ ਖੇਡੇ ਅਨੇਕਾਂ ਮੈਚਾਂ ਦੀ ਮੈਂ ਕੁਮੈਂਟਰੀ ਕੀਤੀ ਐ । ਟਿੱਪਣੀ ਲਈ ਸ਼ੁਕਰੀਆ ।
@GurpreetSingh-yy5nh
@GurpreetSingh-yy5nh Жыл бұрын
Duniye vch jis v kise insaan da nam a..odi ma ne osnu Sher hi jamye a 22 ji..Ave nhi lok nam lynde kise da v..bki her kise de apni choice hundi a..kise nu koi changa lgda kise nu koi..tusi v bina jal to Rana wanjh g nal jalsee kr rhe o...kite thoade nl v wanjh ji ne kite 2 hath kite lgde a..😅
@jagroopbrar4487
@jagroopbrar4487 Жыл бұрын
ਮੁਆਫ਼ ਕਰਨਾ ਸਰਦਾਰ ਸਾਬ, ਦਾਸ ਜਗਰੂਪ ਸਿੰਘ ਬਰਾੜ ਰੂਪਾ ਗੋਲੇਵਾਲਾ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਤੇ ਸਾਥੀ ਗੋਰਾ ਗੋਲੇਵਾਲੀਆ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਦਾ ਪੇਂਡੂ ਹਾਂ, ਕਬੱਡੀ ਮੈਨੂੰ ਵਿਰਾਸਤ ਵਿੱਚ ਮਿਲੀ ਹੈ, ਮੇਰੇ ਪਿਤਾ ਜੀ, ਚਾਚਾ ਜੀ, ਗਿਆਨੀ ਮਲਕੀਤ ਸਿੰਘ ਕਬੱਡੀ ਕੋਚ ਤਾਇਆ ਜੀ ਹਨ, ਮੈਂ ਸਾਰੇ ਪੁਰਾਣੇ ਕਬੱਡੀ ਖਿਡਾਰੀਆਂ ਦਾ ਸਤਿਕਾਰ ਕਰਦਾਂ ਹਾਂ,ਜਿਸ ਟਾਈਮ ਦੀ ਤੁਸੀਂ ਗੱਲ ਕਰ ਰਹੇ ਹੋ,ਉਸ ਟਾਈਮ ਹਰਜੀਤ ਬਰਾੜ ਬਾਜਾਖਾਨਾ ਦੀ ਸ਼ੁਰੂਆਤ ਸੀ ਅਤੇ ਰਾਣਾ ਵੰਝ ਜੀ, ਸੀਨੀਅਰ ਖਿਡਾਰੀ ਸਨ, ਮੈਂ ਰਾਣਾ ਵੰਝ ਜੀ ਦੇ ਸਾਰੇ ਪੁਰਾਣੇ ਮੈਚ ਅਤੇ ਇੰਟਰਵਿਊ ਸੁਣੀਆਂ ਹਨ, ਰਾਣਾਂ ਵੰਝ ਜੀ ਨੇ ਆਪ ਖੁਦ ਕਿਹਾ ਕਿ ਹਰਜੀਤ ਬਰਾੜ ਬਾਜਾਖਾਨਾ ਵਰਗਾ ਕੋਈ ਰੇਡਰ ਨਹੀਂ ਜੰਮਣਾ, ਹਰਜੀਤ ਬਰਾੜ ਨੂੰ ਸਭ ਤੋਂ ਵੱਧ ਜੱਫੇ ਕਿਸ ਨੇ ਲਾਏ ਹਨ,ਇਹ ਦੱਸਿਆ ਜਾਵੇ,੍ ਬਾਕੀ ਗੱਲ ਕਬੱਡੀ ਦੇ ਵਿੱਚ ਜੱਫੇ ਵੀ ਲੱਗਦੇ ਹਨ,ਰੇਡਰ ਭੱਜਦੇ ਵੀ ਹਨ, ਇੱਕ ਗੇਮ ਆ,ਕੲਈ ਵਾਰ ਕਬੱਡੀ ਵਿੱਚ ਖਿਡਾਰੀ ਦਾ ਦਿਨ ਹੁੰਦਾ, ਕਿਸੇ ਗਰਾਂਊਂਡ ਵਿਚ ਰੇਡਰ ਭੱਜਦਾ ਨਹੀਂ, ਕਿਸੇ ਦਿਨ ਉਹ ਹੀ ਰੇਡਰ ਊਂਗਲੀ ਵੀ ਰੱਖਣ ਦਿੰਦਾ ਜਾਫੀਆਂ ਨੂੰ, ਮੈਂ ਫਿਰ ਤੋਂ ਆਪਣੇ ਤੋਂ ਸਾਰੇ ਸੀਨੀਅਰ ਖਿਡਾਰੀਆਂ ਦਾ ਸਤਿਕਾਰ ਕਰਦਾਂ ਹਾਂ,ਮੇਰਾ ਪੇਂਡੂ ਅਤੇ ਸਾਥੀ ਖਿਡਾਰੀ ਗੋਰਾ ਗੋਲੇਵਾਲੀਆ ਦਾ 17 ਜੱਫਿਆਂ ਦਾ ਰਿਕਾਰਡ ਬਣਾਇਆ ਹੋਇਆ ਹੈ, ਗੱਲ ਟਾਈਮ ਟਾਈਮ ਦੀ ਹੁੰਦੀ ਹੈ ਜੀ ਧੰਨਵਾਦ ਜੀ 🙏
@bagheebadshah646
@bagheebadshah646 9 ай бұрын
Gappa maran naal youtube paise deo🤔
@gaggiuppal7388
@gaggiuppal7388 10 ай бұрын
ਹਰਜੀਤ ਵਰਗਾ ਕੋਈ ਨਹੀਂ ਬਣ ਸਕਦਾ
@Kulwantsinghbdh
@Kulwantsinghbdh 10 ай бұрын
ਹਰਜੀਤ ਮਹਾਨ ਖਿਡਾਰੀ ਸੀ, ਓਹਨੂੰ ਜੱਫਾ ਲਾਉਣ ਵਾਲ਼ੇ ਵੀ ਅਮਰ ਹੋ ਗਏ ।
@pammasandhu5768
@pammasandhu5768 Жыл бұрын
Gapp mari janda pusan wala hove harjit sare raider to bad raid paun jauga
@kewalsingh4609
@kewalsingh4609 5 ай бұрын
ਤੂੰ ਕਦੇ ਰਾਣੇ ਵੰਝ ਨੂੰ ਖੇਡਦੇ ਦੇਖਿਆ ਨਹੀਂ ਜੇ ਦੇਖਿਆ ਹੁੰਦਾ ਤਾਂ ਕੰਨਾਂ ਚ ਥੱਪੜਾਂ ਦੀ ਏ ਕੇ 47 ਦੀ ਕੰਨ ਪਾੜਦੀ ਆਵਾਜ ਅੱਜ ਵੀ ਤੇਰੇ ਕੰਨਾਂ ਚ ਸੁਣਾਈ ਦੇਣੀ ਸੀ । ਓਸ ਸਮੇਂ ਅੱਜ ਦੀ ਕਬੱਡੀ ਵਰਗੀ ਕਬੱਡੀ ਨਹੀਂ ਸੀ ਕਿ ਕਿਸੇ ਜਾਫੀ ਨੇ ਇੱਕ ਚਪੇੜ ਮਾਰ ਦਿੱਤੀ ਤਾਂ ਜਾਫੀ ਨਾਲ ਰੇਡਰ ਨੇ ਲੜਨ ਤੁਰ ਪੈ ਜਾਣਾ 1
@gaggiuppal7388
@gaggiuppal7388 9 ай бұрын
ਹਰਜੀਤ ਤੇ ਰਾਣੇ ਵੰਝ ਦਾ ਕੋਈ ਪੁਰਾਣਾ ਮੈਚ ਹੈ
@Kulwantsinghbdh
@Kulwantsinghbdh 9 ай бұрын
ਜੀ ਬਿਲਕੁਲ , ਓਦੋਂ ਹਰਜੀਤ ਅਜੇ ਨਵਾਂ ਖਿਡਾਰੀ ਸੀ ।
@Brar91
@Brar91 6 ай бұрын
nhi veer eh gand fukri marde a 😂 chawal
@harmeetsinghbrar285
@harmeetsinghbrar285 Жыл бұрын
ਇੱਕ ਤਰਫਾ ਕੁਮੈਂਟਰੀ ...ਰਾਣੇ ਵੰਝ ਨੇ ਆਪਣੇ ਬਹੁਤ ਇੰਟਰਵਿਊ ਚ ਦੱਸਿਆ ਹਰਜੀਤ ਬਾਰੇ ..ਉਸ ਹਿਸਾਬ ਨਾਲ ਤੁਹਾਡੀਆ ਗੱਲਾਂ ਚ ਸੱਚਾਈ ਬਹੁਤ ਘੱਟ ਆ...ਕਰਨਪੁਰ ਵਾਲੇ ਟੂਰਨਾਮੈਂਟ ਬਾਰੇ ਰਾਣੇ ਨੇ ਕਿਹਾ ਸੀ ਕਿ ਹਰਜੀਤ ਮੇਰੇ ਤੋ ਨਹੀ ਫੜਿਆ ਗਿਆ ..ਵੈਸੇ ਵੀ ਤੁਹਾਡੀ ਇਹ ਕੁਮੈਂਟਰੀ ਚਾਪਲੂਸੀ ਜਿਹੀ ਲੱਗ ਰਹੀ ਆ ਇਸਤੋਂ ਜਿਆਦਾ ਨਹੀਂ ...
@Kulwantsinghbdh
@Kulwantsinghbdh Жыл бұрын
ਧੰਨਵਾਦ ਤੁਹਾਡਾ, ਤੁਸੀ ਅਜ਼ਾਦ ਹੋ ਟਿੱਪਣੀ ਕਰਨ ਲਈ , ਤੁਸੀ ਚਾਹੋ ਤਾਂ ਮੈਂ ਰਾਣੇ ਵੰਝ ਦਾ ਨੰਬਰ ਦੇ ਸਕਦਾ ਹਾਂ, ਓਹਦੇ ਨਾਲ਼ ਸਿੱਧੀ ਗੱਲ ਕਰਕੇ ਪਤਾ ਕਰ ਲੈਣਾ । ਰਹੀ ਗੱਲ ਚਾਪਲੂਸੀ ਦੀ, ਓਹ ਤਾਂ ਮੈਂ ਕਦੀ ਚਲਦੇ ਮੈਚ ਵਿੱਚ ਵੱਡੇ ਤੋਂ ਵੱਡੇ nri ਦੀ ਨਹੀਂ ਕੀਤੀ, ਰਾਣਾ ਤਾਂ ਵਿਚਾਰਾ ਹੁਣ ਖੇਡ ਮੈਦਾਨਾਂ ਤੋਂ ਬਾਹਰ ਹੋ ਚੁੱਕੈ । ਟਿੱਪਣੀ ਕਰਨ ਲਈ ਸ਼ੁਕਰੀਆ ।
@dsk0073
@dsk0073 Жыл бұрын
ਹਰਜੀਤ ਵਰਗਾ ਰੇਡਰ ਨੀ ਹੋਇਆ ਕੋਈ ਤਾ ਹੀ ਫਿੱਡੁ ਵਰਗੇ ਹਰਜੀਤ ਨੁੰ ਪੰਜਾਬ ਪੁਲਿਸ ਚ ਖਡਾਉਣ ਨੁੰ ਫਿਰਦੇ ਹੁੰਦੇ ਸੀ
@jagroopbrar4487
@jagroopbrar4487 Жыл бұрын
ਬਿਲਕੁਲ ਸਹੀ ਆ
@harbansbawa4130
@harbansbawa4130 5 ай бұрын
ਜਥੇਦਾਰ ਜੀ 30 ਤੋਂ 35 ਸਾਲ ਪਹਿਲਾਂ ਤੁਸੀਂ ਵੀ ਟੂਰਨਾਮੈਂਟਾਂ ਦੇ ਵਿੱਚ ਭਿੱਖੀ ਕਰਦੇ ਹੁੰਦੇ ਸੀ ਬਹੁਤ ਵੱਡੇ ਟੂਰਨਾਮੈਂਟ ਹੁੰਦੇ ਸਨ ਉਹਨਾਂ ਸਮਿਆਂ ਦੇ ਵਿੱਚ ਅਫਸੋਸ ਖਿਡਾਰੀ ਖਿਡਾਰੀ ਟੀਕੇ ਲਾ ਕੇ ਖੇਡਦੇ ਨੇ ਇਹਨਾਂ ਨੇ ਕਬੱਡੀ ਦਾ ਬੇੜਾ ਗਰਕ ਕੀਤਾ
@Kulwantsinghbdh
@Kulwantsinghbdh 5 ай бұрын
ਜੀ ਬਿਲਕੁਲ , ਓਹ ਸਮੇਂ ਅੱਜ ਵੀ ਯਾਦ ਨੇ, ਹੁਣ ਓਹ ਖਿਡਾਰੀ ਵੀ ਨਹੀ ਰਹੇ, ਸਭ ਕੁੱਝ ਬਦਲ ਗਿਆ । ਤੁਹਾਡੇ ਵਾਲ਼ਾ ਸਮਾਂ ਹੁਣ ਵੀ ਯਾਦ ਕਰ ਲਈਂਦੈ ।
@ramandeep3337
@ramandeep3337 Жыл бұрын
ਭਰਾ ਜੀ ਸਤਿ ਸ਼੍ਰੀ ਅਕਾਲ ਠੀਕ ਹੈ ਰਾਣਾ ਬਹੁਤ ਤਕੜਾ ਸੀ ਪਰ ਅਸੀਂ ਹਰਜੀਤ ਦੇ ਨਾਲ ਬਹੁਤ ਵਰਤੇ ਖੇਡੇ ਮੇਰੇ ਸਾਹਿਬ ਨਾਲ ਜਿਨੇ ਜਫੇ ਤੁਸੀਂ ਦਸ ਰਹੇ ਹੋ ਇਹਨੇ ਤਾਂ ਹਰਜੀਤ ਨੂੰ 1988 ਤੋਂ ਲੈ ਕੇ 1998 ਤੱਕ ਨਹੀਂ ਲੱਗੇ ਬਰਾੜ ਸਾਹਿਬ ਨੂੰ ਸਾਲ ਛਿਮਾਹੀ ਕਿਤੇ ਸਬਬੀ ਜਫਾ ਲੱਗਦਾ ਸੀ ਉਹਦੇ ਅਟੈਕ ਤੋਂ ਜਾਫੀ ਕੋਈ ਕੋਈ ਬਚਦਾ ਸੀ ਲਗਦਾ ਤੁਸੀਂ ਜਟ ਖੇਡਦਾ ਨੀ ਦੇਖਿਆ ਬਸ ਉਰੋ ਪਰੋ ਸੁਣਿਆ ਈ ਆ ਪੁਰਾਣੇ ਮੈਚ ਦੇਖਿਓ ਯੂ ਟਿਊਬ ਤੇ ਫਿਰ ਦਸਿਆ ਜੋ ਵੀ ਉਹਦੇ ਕਿਥੇ ਹਥ ਪਾ ਕੇ ਜਾਫੀ ਰੋਕਦੇ ਹੋਣਗੇ ਦੂਜੀ ਗੱਲ ਉਹ ਆਪ ਵੀ ਜਾਫ ਬਹੁਤ ਤਕੜੀ ਕਰਦਾ ਸੀ ਛੇਤੀ ਕੀਤੇ ਮੈਚ ਨਹੀ ਸੀ ਹਰਨ ਦਿੰਦਾ ਅੱਜ ਤੱਕ ਹਰਜੀਤ ਵਰਗਾ ਸਭਾਅ ਤੇ ਪਲੇਅਰ ਨਹੀਂ ਹੋਇਆ ਤੇ ਨਾ ਸੰਭਾਵਨਾ ਅਗੇ ਹੋਣ ਦੀ ਹਰਜੀਤ ਹਰਜੀਤ ਹੀ ਸੀ
@raajsingh3826
@raajsingh3826 Жыл бұрын
Bai ji Tussi Harjit di game dekhi hi nahi Rane Wanjh nu hi puchh leo Jaffe Bahut jada dassi jande ho
@Kulwantsinghbdh
@Kulwantsinghbdh Жыл бұрын
ਬਾਈ ਜੀ, ਹਰਜੀਤ ਮੇਰੇ ਛੋਟੇ ਭਰਾ ਨਾਲ ਸਪੋਰਟਸ ਸਕੂਲ ਜਲੰਧਰ ਪੜ੍ਹਦਾ ਸੀ, ਓਹ ਮੇਰਾ ਵੀ ਵੱਡੇ ਭਰਾ ਜਿੰਨਾਂ ਸਤਿਕਾਰ ਕਰਦਾ ਸੀ । ਮੈਂ ਓਹਦੇ ਅਨੇਕਾਂ ਮੈਚਾਂ ਦੀ ਕੁਮੈਟਰੀ ਕੀਤੀ ਹੈ, ਸੱਚਮੁੱਚ ਓਹਦੇ ਵਰਗਾ ਕੋਈ ਨਹੀਂ ਸੀ । ਰਾਣੇ ਨੇ ਓਹਦੇ ਸ਼ੁਰੂਆਤੀ ਦੌਰ ਵਿੱਚ ਕਾਫੀ ਜੱਫੇ ਲਾਏ ਨੇ, ਜੱਫੇ ਲੱਗਣ ਨਾਲ਼ ਕਿਸੇ ਦੀ ਮਹਾਨਤਾ ਨਹੀ ਘਟਦੀ । ਰਾਣੇ ਨੇ ਹੋ ਸਕਦੈ ਕੁੱਝ ਵੱਧ ਦੱਸ ਦਿੱਤਾ ਹੋਵੇ, ਜੇਕਰ ਤੁਹਾਨੂੰ ਬੁਰਾ ਲੱਗਿਆ ਤਾਂ ਮਾਫ ਕਰਨਾ । ਜਦੋਂ ਮੈਂ ਹਰਜੀਤ ਦੀਆਂ ਗੱਲਾਂ ਕੀਤੀਆਂ ਤਾਂ ਓਹ ਜ਼ਰੂਰ ਸੁਣ ਲੈਣੀਆਂ । ਭਾਵਨਾਵਾਂ ਨੂੰ ਠੇਸ ਪੁੱਜਣ ਦਾ ਅਫ਼ਸੋਸ 🙏🙏।
@user-shama88
@user-shama88 8 ай бұрын
ਮੈ ਕਿਸੇ ਮੈਚ ਦੇਖਾ ਨਹੀਂ ਰਾਣਾ ਜਫੇ ਲਾਏ
@Kulwantsinghbdh
@Kulwantsinghbdh 8 ай бұрын
ਜੀ, ਹੋ ਸਕਦੈ 🙏🙏
@Brar91
@Brar91 6 ай бұрын
rane ne ghare hi match lae se 😂
@Harbanssingh-l9j
@Harbanssingh-l9j Жыл бұрын
Sir ji, kishanpura pind da sarpanch and bhinder kalan moga da seera sarpanch vkabbadi khel da seee. Thanks.
@Kulwantsinghbdh
@Kulwantsinghbdh Жыл бұрын
ਸੀਰੇ ਸਰਪੰਚ ਦੀ ਖੇਡ ਕਮਾਲ ਦੀ ਹੁੰਦੀ ਸੀ, 1977 ਵਿੱਚ ਬਾਦਲ ਪਿੰਡ ਵਿੱਚ ਹੋਏ ਹਰਿਆਣੇ ਪੰਜਾਬ ਦੇ ਮੈਚ ਵਿੱਚ ਓਹਨੇ ਦੈਵੀ ਦਿਆਲ, ਪ੍ਰੀਤੇ ਤੇ ਫਿੱਡੂ ਦੇ ਬਰਾਬਰ ਕਬੱਡੀਆਂ ਪਾਈਆਂ ਸੀ ।
@jagmailsinghshergill2187
@jagmailsinghshergill2187 3 ай бұрын
ਕਹਿੰਦਾ ਨੀ ਰਛਪਾਲ ਸਿੰਘ ਤੋਤਾ ਉਹਨੇ ਫਿਜੀਕਲ ਕਾਲਜ ਪਟਿਆਲਾ ਦੇ ਮੈਦਾਨ ਵਿੱਚ ਸਾਡੇ ਸਾਹਮਣੇ ਜੱਫਾ ਲਾਇਆ ਸੀ
@Kulwantsinghbdh
@Kulwantsinghbdh 2 ай бұрын
ਜੱਫਾ ਲੱਗਣਾ ਤੇ ਨਾਂ ਲੱਗਣਾ ਇਹ ਖੇਡ ਦਾ ਹਿੱਸਾ ਹੁੰਦੇ ਨੇ ਜੀ ।
@karamdhillon1161
@karamdhillon1161 6 ай бұрын
Apne joban te kehnde harjeet da ka koi tod ni c.. Pinde mitti ni la skeya jatt de koi.. But apne peak te hi jhota alvida keh gya 💔
@Kulwantsinghbdh
@Kulwantsinghbdh 6 ай бұрын
ਜੀ ਬਿਲਕੁਲ, ਹਰਜੀਤ ਬਰਾੜ ਨੀ ਕਿਸੇ ਨੇ ਬਣ ਜਾਣਾ ।
@Rajinderbhaika-g6k
@Rajinderbhaika-g6k Жыл бұрын
ਹਰਜੀਤ ਦੀ ਕੋਈ ਜੋੜ ਨਹੀਂ ਸੀ
@amrinderpal5554
@amrinderpal5554 Жыл бұрын
Rane wanj ne pura daraya c bharava Brar nu eh akhi vekhea nazara aa
@HarpalSingh-jr2pg
@HarpalSingh-jr2pg Жыл бұрын
the same story like rana which is on KZbin earlier
@hsdhand797
@hsdhand797 8 ай бұрын
Rana vanjj aive ni kehndi duniA ik mint ch 63 chapera 😅
@Kulwantsinghbdh
@Kulwantsinghbdh 6 ай бұрын
ਜੀ🙏🙏
@вяєєтѕн
@вяєєтѕн Жыл бұрын
Malwe di shaan aa harjeet brar bajakhana Malwe vale majhe ch jande c Majhe ale ni c aunde
@Kulwantsinghbdh
@Kulwantsinghbdh Жыл бұрын
🙏🙏
@raajsingh3826
@raajsingh3826 Жыл бұрын
Harjit Brar was ultimate Sarpanch da naa Balkar Singh hai
@Kulwantsinghbdh
@Kulwantsinghbdh Жыл бұрын
ਜੀ, ਧੰਨਵਾਦ ।
@amanpreetsingh8012
@amanpreetsingh8012 Жыл бұрын
Har ik raider jaam kita maa de putt ne
@Kulwantsinghbdh
@Kulwantsinghbdh 5 ай бұрын
ਜੀ ਬਿਲਕੁਲ
@jagtarchahal2541
@jagtarchahal2541 Жыл бұрын
ਹਰਪ੍ਰੀਤ ਕਮਾਲੂ ਵੀ ਹੁੰਦਾ ਸੀ ਮੰਡੀ ਬੋਰਡ ਚ
@Kulwantsinghbdh
@Kulwantsinghbdh Жыл бұрын
ਬਿਲਕੁਲ ਜੀ, ਓਹ ਮੇਰਾ ਮਿੱਤਰ ਵੀ ਹੈ ।
@satnammaan71
@satnammaan71 Жыл бұрын
@@Kulwantsinghbdhਤੁਹਾਡਾ ਨੰ ਮਿਲ ਸਕਦਾ
@HarpalSingh-jr2pg
@HarpalSingh-jr2pg Жыл бұрын
i think rana told you this story because i know only in starting harjit was caught but you are saying totally wrong
@ratanlal3641
@ratanlal3641 Жыл бұрын
HR.ek.de.story.essetraan.h.
@RAJKumar-kg7lg
@RAJKumar-kg7lg Жыл бұрын
Ahe asli player c hun ticka lon vale ne
@Kulwantsinghbdh
@Kulwantsinghbdh Жыл бұрын
ਬਹੁਤ ਕੁੱਝ ਬਦਲ ਗਿਆ ਰਾਜ ਕੁਮਾਰ ਜੀ, ਅਸਲੀ ਤੇ ਨਕਲੀ ਭਾਰੀ ਪੈ ਗਈ ।
@harmansangha4361
@harmansangha4361 11 ай бұрын
rana wanj ustaad se par wanj de time harjit umar da shota se te tajarba vi ghat se jado harjit jawan hoyea te rana wanj umar draj ho geya harjit warga vi koi ni jamna jann bhut se jatt ch
@Kulwantsinghbdh
@Kulwantsinghbdh 11 ай бұрын
ਜੀ ਬਿਲਕੁਲ, ਹਰਜੀਤ ਵਰਗਾ ਕੋਈ ਨਹੀਂ ਬਣ ਸਕਦਾ ।
@iqbalthiara7225
@iqbalthiara7225 Жыл бұрын
ਫਿੱਡੂ ਸਿਰੇ ਦਾ ਫੁਕਰਾ ਪਲੇਅਰ ਸੀ ਸਾਡੇ ਪਿੰਡ ਇਕ ਵਾਰ ਆਇਆ ਸੀ ਮਾੜੇ ਨੂੰ ਦੇ ਕੇ ਬਹੁਤ ਚਾਮਲਦਾ ਸੀ ਫਿਰ ਤਾ ਡੀ ਤੇ ਖੜਾ ਜਿਹਦੇ ਵੱਲ ਹੱਥ ਕਰ ਦਿਦਾ ਸੀ ਤੇ ਨੰਬਰ ਇਹਦਾ ਲਖਿਆ ਜਾਦਾ ਜੇ ਸਟੋਪਰ ਨੇ ਨਾ ਮੰਨਿਆ ਤਾ ਇਹ ਰੇਡ ਪਾਉਣ ਜਾਦਾ ਸੀ ਫਿਰ ਜਾ ਕਿ ਐਵੇ ਮਾੜੇ ਦੇ ਚਪੇੜਾ ਮਾਰਨ ਲੱਗ ਪੈਦਾ ਸੀ ਕੁਝ ਸਮੇ ਬਾਦ ਜਲੰਧਰ ਸ੍ੀ ਗੁਰੂ ਗੋਬਿੰਦ ਸਿੰਘ ਜੀ ਸਟੇਡੀਅਮ ਚ ਇਹਦੀ ਮਾੜੀ ਕਿਸਮਤ ਬਿਹਾਰੀਪੁਰੀਏ ਨਾਣੂ ਉਣਾ ਨਾਲ ਮੈਚ ਪੈ ਗਿਆ ਇਹ ਬਹੁਤ ਤੱਕੜਾ ਹੈ ਪਰ ਨਾਣੂ ਇਹਦੇ ਮੁਕਾਬਲੇ ਅੱਧਾ ਸੀ ਪਰ ਨਾਣੂ ਨੇ ਇਹਦੀਆ ਐਸੀਆ ਘੀਸੀਆ ਕਰਾਈਆ ਇਹਨੂੰ ਹੰਦਿਆਂ ਦਾ ਰਾਹ ਭੂਲਾ ਦਿਤਾ ਸੀ ਤੇ ਹਾਰ ਕਿ ਰਾਮ ਨਾਲ ਠੰਡਾ ਜਿਹਾ ਹੋ ਕਿ ਬੈਠ ਗਿਆ ਸੀ
@gurdevsingh9300
@gurdevsingh9300 5 ай бұрын
ਦੀਨੇ ਆਲੇ ਭੀਮੇ ਨੇ ਵੀ ਮੋਗੇ ਜੱਫਾ ਲਾਤਾ ਸੀ ਫਿੱਡੂ ਨੂੰ ਜਵਾਂ ਹਲਕਾ ਜਿਹਾ ਜਾਫੀ ਸੀ ਪਰ ਤੇਜ ਬਹੁਤ ਸੀ ਫਿੱਡੂ ਦੀਆਂ ਲੱਤਾਂ ਫੜ ਲੀਆ ਛੱਡੀਆਂ ਨਹੀਂ ਲੋਕਾਂ ਬੜੀਆਂ ਚੀਕਾਂ ਮਾਰੀਆਂ ਫਿੱਡੂ ਦੀ ਲੱਸੀ ਕਰਤੀ ਮੋਗੇ ਕਬੱਡੀ ਕੱਪ ਚ
@gurjitcommando4488
@gurjitcommando4488 Жыл бұрын
ਬੁਘੀਪਰਾ ਸੀਰਾ ਤਾ 97 ਆਈ ਤੁਸੀਂ 91,92 ਦੀਆਂ ਗੱਲਾ ਕਰਦੇ
@Kulwantsinghbdh
@Kulwantsinghbdh Жыл бұрын
ਜੀ
@pammasandhu5768
@pammasandhu5768 Жыл бұрын
Mann lena a match vich 1 jaffa lag janda hou ena jaffa ni c khnda jatt
@Kulwantsinghbdh
@Kulwantsinghbdh 5 ай бұрын
ਚਲੋ ਖ਼ੈਰ ਮੰਨੇ ਤਾਂ ਸਹੀ
@kulwinderbrar2
@kulwinderbrar2 Жыл бұрын
Rana kutt ke khed da c harjit verge sef khed de c bina metleb diya munh sir te mari jande c 93 vich harjit 22 sal da ho giya c fer ta jaffa laune da sufna hi lainde c
@GurpreetSingh-yy5nh
@GurpreetSingh-yy5nh Жыл бұрын
97..98 vch pind dholn dhathi ..ajh v othe a ..ghuman pind ajh v majood ...j koi ap ji nu viham a sardaar sahib ta kadlo..harjit bhut vdia plyr hoye a..asi bhut respect krde a sare plyr de...bki j ap ji nu koi viham a ta jo harjit 22 nl team member c onha da nam v dsye a Rana sahib ne...onha to clear krlo 22 ji...Ave ghere bath k bhut vade vidhvaan nhi bni da hunda....ungal chukn to phela vikh lye kro..thoade apna kirdaar ki a...te jis bare bol rhe o ki a...tenu koi 22 pind vch v nhi janda hona..maff krna mircha jrur lagn gye but ha 💯 sahi.. comment krn to phela kise nu poch jrur lyna..
@surinderbrar4249
@surinderbrar4249 Жыл бұрын
@@GurpreetSingh-yy5nh Tenu pata Harjit di kis year accident vich death hoee si?
@kabaddioldisgold
@kabaddioldisgold 5 ай бұрын
ਵੀਰ harjeet brar nu 94ਵਿੱਚ ਪਿੰਡ lakhna sukhraj gurdaspur ਵਾਲੇ ਨੇ 2vaar fadea Dheri ਵਾਲਾ match c,,, harjeet ਵੀ ਬਹੁਤ takra ਪਲੇਅਰ c jaffa kite kite lgda c
@DavinderSingh-u7s5x
@DavinderSingh-u7s5x Жыл бұрын
Hargitay.ta.faddu.man.dakhottay.cee
@balvirsingh3737
@balvirsingh3737 3 ай бұрын
Gap na mar yar banti a ver
@Kulwantsinghbdh
@Kulwantsinghbdh 2 ай бұрын
🙏🙏
@GurbinderSingh-z6h
@GurbinderSingh-z6h Жыл бұрын
by ji harjit da koie jor nahi si ane juth na maro
@Kulwantsinghbdh
@Kulwantsinghbdh Жыл бұрын
🙏🙏
@HarpalSingh-jr2pg
@HarpalSingh-jr2pg Жыл бұрын
you need view only
@manpreetswag1870
@manpreetswag1870 Жыл бұрын
Bapu keo gap mari janda ene jaffe kede ni c khanda brar babu wrong
@Kulwantsinghbdh
@Kulwantsinghbdh 5 ай бұрын
ਖੇਡ ਨੂੰ ਖੇਡਣ ਵਾਲ਼ੇ ਖੇਡ ਭਾਵਨਾ ਨਾਲ਼ ਖੇਡ ਗਏ, ਤੁਸੀ ਵੀ ਖੇਡ ਭਾਵਨਾ ਕਾਇਮ ਰੱਖੋ ।
@sukhjitsingh-od8mt
@sukhjitsingh-od8mt Жыл бұрын
Lakha
@HarpalSingh-jr2pg
@HarpalSingh-jr2pg Жыл бұрын
please give proof for harjit after 1990 that rana stop him 4 times in one match i by my self watch all the matches 1 stop may be some time but not all the time you know that but your are layer
@GurpreetSingh-yy5nh
@GurpreetSingh-yy5nh Жыл бұрын
Her match bare detail vch dsye gye a..pind da nam plyers de nam...dsye gye a jo harjit nl khed rhe c...pta kr skde o..vase proof dyna de load nhi her kise are gare nathu khare nu...kuch lokaan de soch hi ahi hundi bina kam to nukas kadne ..j dhyn nal videos vikho gye interview vikho gye ta sb pta CHL jye ga..plyr v majood ne pind v majood a...Ave bhute saynae nhi bni da
@HarpalSingh-jr2pg
@HarpalSingh-jr2pg Жыл бұрын
you are totally wrong i think you belong to kapurthala
@jaljitsingh9977
@jaljitsingh9977 5 ай бұрын
ਰਾਣਾ ਤੇਰਾ ਜੀਜਾ ਸੀ
@Kulwantsinghbdh
@Kulwantsinghbdh 5 ай бұрын
ਜਿਸ ਦਾ ਮੂੰਹ ਨੀ ਚੰਗਾ ਓਹ ਗੱਲ ਵੀ ਚੰਗੀ ਨਹੀਂ ਕਰ ਸਕਦਾ । ਫਿੱਟ ਲਾਹਣਤ ਤੈਨੂੰ ਜੰਮਣ ਆਲ਼ਿਆਂ ਦੇ ।
@gurwindersingh-f3s
@gurwindersingh-f3s Жыл бұрын
BABEHALI NHI GURU KI BER GURDUWARA HAI
@gurdipsingh4463
@gurdipsingh4463 Жыл бұрын
Nera. Jhuth. Mare. Janda. A
@surinderbrar4249
@surinderbrar4249 Жыл бұрын
Eh niri zhoot di pund aa. Aven Harjit Brar nu maada kahi jaanda. Saari dunia mandi ke Harjit Brar varga raider koee nahi hoya.
@Kulwantsinghbdh
@Kulwantsinghbdh Жыл бұрын
ਕਿਸੇ ਇੱਕ ਮੈਚ ਵਿੱਚ ਜੱਫੇ ਖਾਣ ਨਾਲ਼ ਕੋਈ ਖਿਡਾਰੀ ਮਾੜਾ ਨੀ ਬਣ ਜਾਂਦਾ । ਜਿੱਤ ਹਾਰ ਖੇਡ ਦਾ ਹਿੱਸਾ ਹੁੰਦੀ ਐ । ਜਿਸ ਦਿਨ ਹਰਜੀਤ ਦੀ ਖੇਡ ਵਾਰਤਾ ਦੀ ਗੱਲ ਕਰਾਂਗਾ ਤਾਂ ਓਹ ਸੁਣ ਕੇ ਦੱਸਣਾ ਕਿਵੇਂ ਲੱਗੀ । ਹਰਜੀਤ ਦੇ ਬਹੁਤ ਮੈਚਾਂ ਦੀ ਮੈਂ ਕੁਮੈਂਟਰੀ ਕੀਤੀ ਐ, ਓਹ ਸਪੋਰਟਸ ਸਕੂਲ ਜਲੰਧਰ ਵਿੱਚ ਮੇਰੇ ਛੋਟੇ ਭਰਾ ਨਾਲ਼ ਪੜ੍ਹਦਾ ਸੀ । ਮੇਰਾ ਭਰਾ ਪੰਜਾਬ ਦੇ ਸਕੂਲਾਂ ਵਿੱਚੋ ਗੋਲ਼ੇ ਅਤੇ ਡਿਸਕਿਸ ਵਿੱਚੋਂ ਪਹਿਲੇ ਨੰਬਰ ਤੇ ਆਇਆ ਸੀ । ਇਸ ਨਾਤੇ ਹਰਜੀਤ ਵੀ ਮੈਨੂੰ ਵੱਡੇ ਭਰਾਵਾਂ ਵਾਲ਼ਾ ਸਤਿਕਾਰ ਦਿੰਦਾ ਸੀ । ਇੰਤਜ਼ਾਰ ਕਰੋ ਹਰਜੀਤ ਦੇ ਖੇਡ ਜੀਵਨ ਦੀ ਵਾਰਤਾ ਦਾ ।
@ratanlal3641
@ratanlal3641 Жыл бұрын
Ki.vdyai.krda.jidhe.kr.khaan.nu.daane.ohde.pngley.v.syaney.apne.time.te.koi.kkatt.ne.se.
@freefiregaming-jh7uu
@freefiregaming-jh7uu Жыл бұрын
Galat a sabh.
@GurpreetSingh-yy5nh
@GurpreetSingh-yy5nh Жыл бұрын
22 tenu viham a ta kadva dine Rane wanjh to..chl Pyne onha de pind..ground lai chla gye tenu ...pta lag jaiu ga ..galat a k sahi a😅😅😅
@bagheebadshah646
@bagheebadshah646 9 ай бұрын
Gappa
@Kulwantsinghbdh
@Kulwantsinghbdh 9 ай бұрын
ਸੱਚ ਤੁਸੀਂ ਸੁਣਾ ਦੇਵੋ ਜੀ, ਧੰਨਵਾਦ ।
@bagheebadshah646
@bagheebadshah646 9 ай бұрын
@@Kulwantsinghbdh rana vange khud manda ke us ne harjit nu ik do jaffe he lagaye aa dusri gal us samey har match te tusi khud gye ho jra is gal te ve chanan pao
@dilbagbrar8205
@dilbagbrar8205 Жыл бұрын
Sab bakbass Rana ne kamali kabadi khadi aaa na k safe na he technically. Ok g.
@GurpreetSingh-yy5nh
@GurpreetSingh-yy5nh Жыл бұрын
22 tu kida k syna jamye tere ma ne..ap tere wrga sare Umar chune wli line nhi tapye ..gal a krda jve bhut oliypan Huna tu..odo sare Ave khed de hunde c..nhi ta video vikh lvi...rules Hun aye a kabbadi vch..phela khula hath khuli ground hundi c....pta tenu apne ap da nhi..faltu dujhe nu krda...apni kad vikh k gal kri de hundi a...vdia vidhvaan tu...kabbadi de ABC pta nhi honi tenu.. comment a krda jve kabbadi da janmdatta hunaa...boli da onha hunda jina ap nu pach jave..😅
@BaljinderSingh-kr3ng
@BaljinderSingh-kr3ng 5 ай бұрын
Fake story but not all some is true ok bapu ?
@Kulwantsinghbdh
@Kulwantsinghbdh 5 ай бұрын
ਹਰਜੀਤ ਬਹੁਤ ਤਕੜਾ ਖਿਡਾਰੀ ਸੀ, ਇੱਕ ਦੋ ਜੱਫੇ ਲੱਗਣ ਨਾਲ਼ ਕੋਈ ਮਾੜਾ ਨਹੀ ਹੋ ਜਾਂਦਾ । ਤਕੜੇ ਖਿਡਾਰੀ ਆਪਣੀ ਖੇਡ ਵੱਲ ਹੀ ਧਿਆਨ ਦਿੰਦੇ ਨੇ ।
Что-что Мурсдей говорит? 💭 #симбочка #симба #мурсдей
00:19
黑天使被操控了#short #angel #clown
00:40
Super Beauty team
Рет қаралды 61 МЛН
Rana wanj ਤੇ Balwinder fidda ਦੇ ਆਪਸੀ ਭੇੜ ਦੀ ਵਾਰਤਾ ।
11:06
Dil diyan gallan (ਦਿਲ ਦੀਆਂ ਗੱਲਾਂ )
Рет қаралды 23 М.
Kabaddi Khidari Harjeet Bajakhana ਦੀਆਂ ਅਣ ਸੁਣੀਆ ਗੱਲਾਂ-ਪਿੰਡਾਂ ਦੇ ਜਾਏ ep-3
30:14
Safar Television ਸਫ਼ਰ ਟੈਲੀਵਿਜ਼ਨ
Рет қаралды 5 М.