Rang Ratta Mera Sahib (Shabad) | Bhai Satwinder Singh, Bhai Harvinder Singh Ji

  Рет қаралды 479,555

Shabad Gurbani

Shabad Gurbani

Күн бұрын

Пікірлер: 177
@AkaalMurat
@AkaalMurat 2 ай бұрын
ਸਿਰੀਰਾਗੁ ਮਹਲਾ ੧ ਘਰੁ ਦੂਜਾ ੨ ॥ Sri Rag, First Guru. ਆਪੇ ਰਸੀਆ ਆਪਿ ਰਸੁ ਆਪੇ ਰਾਵਣਹਾਰੁ ॥ Lord Himself is the Relisher, Himself the Relish, and Himself the Enjoyer. ਅਰਥ: ਪ੍ਰਭੂ ਆਪ ਹੀ ਰਸ-ਭਰਿਆ ਪਦਾਰਥ ਹੈ, ਆਪ ਹੀ (ਉਸ ਵਿਚ) ਰਸ ਹੈ, ਆਪ ਹੀ ਉਸ ਸਵਾਦ ਨੂੰ ਮਾਣਨ ਵਾਲਾ ਹੈ। ਆਪੇ ਹੋਵੈ ਚੋਲੜਾ ਆਪੇ ਸੇਜ ਭਤਾਰੁ ॥੧॥ He Himself is the Vesture (bride) and Himself the Couch and Bridegroom. ਅਰਥ: ਪ੍ਰਭੂ ਆਪ ਹੀ ਇਸਤ੍ਰੀ ਬਣਦਾ ਹੈ, ਆਪ ਹੀ ਸੇਜ, ਤੇ ਆਪ ਹੀ (ਮਾਣਨ ਵਾਲਾ) ਖਸਮ ਹੈ ॥੧॥ ਰੰਗਿ ਰਤਾ ਮੇਰਾ ਸਾਹਿਬੁ ਰਵਿ ਰਹਿਆ ਭਰਪੂਰਿ ॥੧॥ ਰਹਾਉ ॥ My Master is dyed with love and is fully pervading every where. Pause. ਅਰਥ: ਮੇਰਾ ਮਾਲਕ-ਪ੍ਰਭੂ ਪਿਆਰ ਵਿਚ ਰੰਗਿਆ ਹੋਇਆ ਹੈ, ਉਹ (ਸਾਰੀ ਸ੍ਰਿਸ਼ਟੀ ਵਿਚ) ਪੂਰਨ ਤੌਰ ਤੇ ਵਿਆਪਕ ਹੈ॥੧॥ਰਹਾਉ॥ ਆਪੇ ਮਾਛੀ ਮਛੁਲੀ ਆਪੇ ਪਾਣੀ ਜਾਲੁ ॥ He Himself is the fisherman and the fish and Himself the water and the net. ਅਰਥ: ਪ੍ਰਭੂ ਆਪ ਹੀ ਮੱਛੀਆਂ ਫੜਨ ਵਾਲਾ ਹੈ, ਆਪ ਹੀ ਮੱਛੀ ਹੈ, ਆਪ ਹੀ ਪਾਣੀ ਹੈ (ਜਿਸ ਵਿਚ ਮੱਛੀ ਰਹਿੰਦੀ ਹੈ) ਆਪ ਹੀ ਜਾਲ ਹੈ (ਜਿਸ ਵਿਚ ਮੱਛੀ ਫੜੀਦੀ ਹੈ)। ਆਪੇ ਜਾਲ ਮਣਕੜਾ ਆਪੇ ਅੰਦਰਿ ਲਾਲੁ ॥੨॥ He Himself is the metal ball of the net and Himself the bait within. ਅਰਥ: ਪ੍ਰਭੂ ਹੀ ਉਸ ਜਾਲ ਦੇ ਮਣਕੇ ਹੈ, ਆਪ ਹੀ ਉਸ ਜਾਲ ਵਿਚ ਮਾਸ ਦੀ ਬੋਟੀ ਹੈ (ਜੋ ਮੱਛੀ ਨੂੰ ਜਾਲ ਵੱਲ ਪ੍ਰੇਰਦੀ ਹੈ) ॥੨॥ ਆਪੇ ਬਹੁ ਬਿਧਿ ਰੰਗੁਲਾ ਸਖੀਏ ਮੇਰਾ ਲਾਲੁ ॥ My maid! my Beloved is in every way playful. ਅਰਥ: ਹੇ ਸਹੇਲੀਏ! ਮੇਰਾ ਪਿਆਰਾ ਪ੍ਰਭੂ ਆਪ ਹੀ ਕਈ ਤਰੀਕਿਆਂ ਨਾਲ ਚੋਜ ਤਮਾਸ਼ੇ ਕਰਨ ਵਾਲਾ ਹੈ। ਨਿਤ ਰਵੈ ਸੋਹਾਗਣੀ ਦੇਖੁ ਹਮਾਰਾ ਹਾਲੁ ॥੩॥ He ever enjoys the virtuous wife. Behold my plight (away from Him.) ਅਰਥ: ਭਾਗਾਂ ਵਾਲੀਆਂ ਜੀਵ-ਇਸਤ੍ਰੀਆਂ ਨੂੰ ਉਹ ਖਸਮ ਪ੍ਰਭੂ ਸਦਾ ਮਿਲਦਾ ਹੈ, ਪਰ ਮੇਰੇ ਵਰਗੀਆਂ ਦਾ ਹਾਲ ਵੇਖ (ਕਿ ਸਾਨੂੰ ਕਦੇ ਦੀਦਾਰ ਨਹੀਂ ਹੁੰਦਾ) ॥੩॥ ਪ੍ਰਣਵੈ ਨਾਨਕੁ ਬੇਨਤੀ ਤੂ ਸਰਵਰੁ ਤੂ ਹੰਸੁ ॥ Prays Nanak, listen to my supplication. Thou art the tank and Thou the swan. ਅਰਥ: ਹੇ ਪ੍ਰਭੂ! ਨਾਨਕ (ਤੇਰੇ ਦਰ ਤੇ) ਅਰਦਾਸ ਕਰਦਾ ਹੈ (ਤੂੰ ਹਰ ਥਾਂ ਮੌਜੂਦ ਹੈਂ, ਮੈਨੂੰ ਵੀ ਦੀਦਾਰ ਦੇਹ) ਤੂੰ ਹੀ ਸਰੋਵਰ ਹੈਂ, ਤੂੰ ਹੀ ਸਰੋਵਰ ਤੇ ਰਹਿਣ ਵਾਲਾ ਹੰਸ ਹੈਂ। ਕਉਲੁ ਤੂ ਹੈ ਕਵੀਆ ਤੂ ਹੈ ਆਪੇ ਵੇਖਿ ਵਿਗਸੁ ॥੪॥੨੫॥ Thou art the lotus and Thou the water-lily. Thou Thyself art pleased on beholding (them). ਅਰਥ: ਸੂਰਜ ਦੀ ਰੌਸ਼ਨੀ ਵਿਚ ਖਿੜਨ ਵਾਲਾ ਕੌਲ ਫੁੱਲ ਭੀ ਤੂੰ ਹੀ ਹੈਂ ਤੇ ਚੰਦ ਦੇ ਚਾਨਣ ਵਿਚ ਖਿੜਨ ਵਾਲੀ ਕੰਮੀ ਭੀ ਤੂੰ ਹੀ ਹੈਂ (ਆਪਣੇ ਜਮਾਲ ਨੂੰ ਤੇ ਆਪਣੇ ਜਲਾਲ ਨੂੰ) ਵੇਖ ਕੇ ਤੂੰ ਆਪ ਹੀ ਖ਼ੁਸ਼ ਹੋਣ ਵਾਲਾ ਹੈਂ ॥੪॥੨੫॥
@mastermindbalwantsingh9874
@mastermindbalwantsingh9874 4 жыл бұрын
ਸਿਰੀਰਾਗੁ ਮਹਲਾ ੧ ਘਰੁ ਦੂਜਾ ੨ ॥ ਆਪੇ ਰਸੀਆ ਆਪਿ ਰਸੁ ਆਪੇ ਰਾਵਣਹਾਰੁ ॥ ਆਪੇ ਹੋਵੈ ਚੋਲੜਾ ਆਪੇ ਸੇਜ ਭਤਾਰੁ ॥੧॥ ਰੰਗਿ ਰਤਾ ਮੇਰਾ ਸਾਹਿਬੁ ਰਵਿ ਰਹਿਆ ਭਰਪੂਰਿ ॥੧॥ ਰਹਾਉ ॥ ਆਪੇ ਮਾਛੀ ਮਛੁਲੀ ਆਪੇ ਪਾਣੀ ਜਾਲੁ ॥ ਆਪੇ ਜਾਲ ਮਣਕੜਾ ਆਪੇ ਅੰਦਰਿ ਲਾਲੁ ॥੨॥ ਆਪੇ ਬਹੁ ਬਿਧਿ ਰੰਗੁਲਾ ਸਖੀਏ ਮੇਰਾ ਲਾਲੁ ॥ ਨਿਤ ਰਵੈ ਸੋਹਾਗਣੀ ਦੇਖੁ ਹਮਾਰਾ ਹਾਲੁ ॥੩॥ ਪ੍ਰਣਵੈ ਨਾਨਕੁ ਬੇਨਤੀ ਤੂ ਸਰਵਰੁ ਤੂ ਹੰਸੁ ॥ ਕਉਲੁ ਤੂ ਹੈ ਕਵੀਆ ਤੂ ਹੈ ਆਪੇ ਵੇਖਿ ਵਿਗਸੁ ॥੪॥੨੫॥ {ਪੰਨਾ 23} ਪਦ ਅਰਥ: ਰਸੀਆ = ਰਸ ਨਾਲ ਭਰਿਆ ਹੋਇਆ। ਰਾਵਣਹਾਰੁ = ਰਸ ਨੂੰ ਭੋਗਣ ਵਾਲਾ। ਚੋਲੜਾ = ਇਸਤ੍ਰੀ ਦੀ ਚੋਲੀ, ਇਸਤਰੀ। ਭਤਾਰੁ = ਖਸਮ।1। ਰੰਗਿ = ਪ੍ਰੇਮ ਵਿਚ, ਰੰਗ ਵਿਚ। ਰਤਾ = ਰੰਗਿਆ ਹੋਇਆ। ਰਵਿ ਰਹਿਆ = ਵਿਆਪਕ ਹੈ। ਭਰਪੂਰਿ = ਨਕਾ ਨਕ।1। ਰਹਾਉ ਮਾਛੀ = ਮੱਛੀਆਂ ਫੜਨ ਵਾਲਾ। ਜਾਲ ਮਣਕੜਾ = ਜਾਲ ਦਾ ਮਣਕਾ {ਲੋਹੇ ਆਦਿਕ ਦੇ ਮਣਕੇ ਜੋ ਜਾਲ ਨੂੰ ਭਾਰਾ ਕਰਨ ਲਈ ਹੇਠਲੇ ਪਾਸੇ ਲਾਏ ਹੁੰਦੇ ਹਨ ਤਾਕਿ ਜਾਲ ਪਾਣੀ ਵਿਚ ਡੁਬਿਆ ਰਹੇ}। ਲਾਲੁ = ਮਾਸ ਦੀ ਬੋਟੀ (ਮੱਛੀ ਨੂੰ ਫਸਾਣ ਲਈ) । 2 ਬਹੁ ਬਿਧਿ = ਕਈ ਤਰੀਕਿਆਂ ਨਾਲ। ਰੰਗੁਲਾ = ਚੋਜ ਕਰਨ ਵਾਲਾ। ਲਾਲੁ = ਪਿਆਰਾ। ਰਵੈ = ਮਾਣਦਾ ਹੈ, ਮਿਲਦਾ ਹੈ। ਸੋਹਾਗਣੀ = ਭਾਗਾਂ ਵਾਲੀਆਂ ਨੂੰ।3। ਪ੍ਰਣਵੈ = ਬੇਨਤੀ ਕਰਦਾ ਹੈ, ਨਿਮ੍ਰਤਾ ਨਾਲ ਆਖਦਾ ਹੈ। ਕਉਲੁ = (ਸੂਰਜ ਦੀ ਰੌਸ਼ਨੀ ਵਿਚ ਖਿੜਨ ਵਾਲਾ) ਕੌਲ ਫੁੱਲ। ਕਵੀਆ = (ਚੰਨ ਦੇ ਚਾਨਣੇ ਵਿਚ ਖਿੜਨ ਵਾਲੀ) ਕੰਮੀ। ਵੇਖਿ = ਵੇਖ ਕੇ। ਵਿਗਸੁ = ਖਿੜਦਾ ਹੈਂ, ਖ਼ੁਸ਼ ਹੁੰਦਾ ਹੈਂ।4। ਅਰਥ: ਮੇਰਾ ਮਾਲਕ-ਪ੍ਰਭੂ ਪਿਆਰ ਵਿਚ ਰੰਗਿਆ ਹੋੇਇਆ ਹੈ, ਉਹ (ਸਾਰੀ ਸ੍ਰਿਸ਼ਟੀ ਵਿਚ) ਪੂਰਨ ਤੌਰ ਤੇ ਵਿਆਪਕ ਹੈ।1। ਰਹਾਉ। ਪ੍ਰਭੂ ਆਪ ਹੀ ਰਸ-ਭਰਿਆ ਪਦਾਰਥ ਹੈ, ਆਪ ਹੀ (ਉਸ ਵਿਚ) ਰਸ ਹੈ, ਆਪ ਹੀ ਉਸ ਸਵਾਦ ਨੂੰ ਮਾਣਨ ਵਾਲਾ ਹੈ। ਪ੍ਰਭੂ ਆਪ ਹੀ ਇਸਤ੍ਰੀ ਬਣਦਾ ਹੈ, ਆਪ ਹੀ ਸੇਜ, ਤੇ ਆਪ ਹੀ (ਮਾਣਨ ਵਾਲਾ) ਖਸਮ ਹੈ।1। ਪ੍ਰਭੂ ਆਪ ਹੀ ਮੱਛੀਆਂ ਫੜਨ ਵਾਲਾ ਹੈ, ਆਪ ਹੀ ਮੱਛੀ ਹੈ, ਆਪ ਹੀ ਪਾਣੀ ਹੈ (ਜਿਸ ਵਿਚ ਮੱਛੀ ਰਹਿੰਦੀ ਹੈ) ਆਪ ਹੀ ਜਾਲ ਹੈ (ਜਿਸ ਵਿਚ ਮੱਛੀ ਫੜੀਦੀ ਹੈ) । ਪ੍ਰਭੂ ਹੀ ਉਸ ਜਾਲ ਦੇ ਮਣਕੇ ਹੈ, ਆਪ ਹੀ ਉਸ ਜਾਲ ਵਿਚ ਮਾਸ ਦੀ ਬੋਟੀ ਹੈ (ਜੋ ਮੱਛੀ ਨੂੰ ਜਾਲ ਵੱਲ ਪ੍ਰੇਰਦੀ ਹੈ) ।2। ਹੇ ਸਹੇਲੀਏ! ਮੇਰਾ ਪਿਆਰਾ ਪ੍ਰਭੂ ਆਪ ਹੀ ਕਈ ਤਰੀਕਿਆਂ ਨਾਲ ਚੋਜ ਤਮਾਸ਼ੇ ਕਰਨ ਵਾਲਾ ਹੈ। ਭਾਗਾਂ ਵਾਲੀਆਂ ਜੀਵ-ਇਸਤ੍ਰੀਆਂ ਨੂੰ ਉਹ ਖਸਮ ਪ੍ਰਭੂ ਸਦਾ ਮਿਲਦਾ ਹੈ, ਪਰ ਮੇਰੇ ਵਰਗੀਆਂ ਦਾ ਹਾਲ ਵੇਖ (ਕਿ ਸਾਨੂੰ ਕਦੇ ਦੀਦਾਰ ਨਹੀਂ ਹੁੰਦਾ) ।3। ਹੇ ਪ੍ਰਭੂ! ਨਾਨਕ (ਤੇਰੇ ਦਰ ਤੇ) ਅਰਦਾਸ ਕਰਦਾ ਹੈ (ਤੂੰ ਹਰ ਥਾਂ ਮੌਜੂਦ ਹੈਂ, ਮੈਨੂੰ ਵੀ ਦੀਦਾਰ ਦੇਹ) ਤੂੰ ਹੀ ਸਰੋਵਰ ਹੈਂ, ਤੂੰ ਹੀ ਸਰੋਵਰ ਤੇ ਰਹਿਣ ਵਾਲਾ ਹੰਸ ਹੈਂ। ਸੂਰਜ ਦੀ ਰੌਸ਼ਨੀ ਵਿਚ ਖਿੜਨ ਵਾਲਾ ਕੌਲ ਫੁੱਲ ਭੀ ਤੂੰ ਹੀ ਹੈਂ ਤੇ ਚੰਦ ਦੇ ਚਾਨਣ ਵਿਚ ਖਿੜਨ ਵਾਲੀ ਕੰਮੀ ਭੀ ਤੂੰ ਹੀ ਹੈਂ (ਆਪਣੇ ਜਮਾਲ ਨੂੰ ਤੇ ਆਪਣੇ ਜਲਾਲ ਨੂੰ) ਵੇਖ ਕੇ ਤੂੰ ਆਪ ਹੀ ਖ਼ੁਸ਼ ਹੋਣ ਵਾਲਾ ਹੈਂ।4। 25।
@pradeepawal8139
@pradeepawal8139 9 ай бұрын
@GurmeetSingh-rz6hu
@GurmeetSingh-rz6hu 10 ай бұрын
Rang Rata Mera Sahib❤❤
@ranadohaqatarwaheguruji6270
@ranadohaqatarwaheguruji6270 3 жыл бұрын
ਨਿਹਾਲ ਨਿਹਾਲ ਨਿਹਾਲ ਵਾਹਿਗੁਰੂ ਜੀ
@HarpreetSingh-kt6cf
@HarpreetSingh-kt6cf Ай бұрын
ਵਾਹਿਗੁਰੂ ਜੀ
@amanjotnirmaan2924
@amanjotnirmaan2924 2 ай бұрын
Dhan Dhan Shri Guru Nanak Dev Sahib Maharaj Ji 💗🌸🙏
@AmarjeetSingh-hr2me
@AmarjeetSingh-hr2me Жыл бұрын
Bada vadiya gayen kita hai shabad de Bol vi at sunder han , waheguru ji
@ਸਰਦਾਰਬਲਜੀਤਸਿੰਘਪੰਜਾਬੀ
@ਸਰਦਾਰਬਲਜੀਤਸਿੰਘਪੰਜਾਬੀ 5 жыл бұрын
ਬਹੁਤ ਖੂਬ
@RanjitKaur-k4o
@RanjitKaur-k4o Жыл бұрын
ਜੀਵਤ ਰਹੋ
@truckingvlogsukcomingsoon5964
@truckingvlogsukcomingsoon5964 2 ай бұрын
Satnaam shri waheguru ji 🙏
@nishavanmali4005
@nishavanmali4005 5 ай бұрын
Awesome Shabad, voice so beautiful, and smoothly, lots of love u❤❤❤❤❤❤❤
@parmjitsingh3642
@parmjitsingh3642 6 жыл бұрын
Bohat Acha Shabad hai sun K Rooh kush ho jaandi hai
@kunalmanshani379
@kunalmanshani379 6 жыл бұрын
Bhut sakoon milta he ye shabad sun ke..:"")
@yasirkhani5767
@yasirkhani5767 3 жыл бұрын
Soulful shabad & beautiful voice
@SimranKaurSimrankaur-k2q
@SimranKaurSimrankaur-k2q 4 ай бұрын
Dhan Dhan Ramdas guru Jii ❤️🙏🌹
@laddisingh5910
@laddisingh5910 Жыл бұрын
Wahguru ji
@pankajmodgil5025
@pankajmodgil5025 9 ай бұрын
Idda sukun hai is shabad vich dss nai skda
@amritkarir2391
@amritkarir2391 6 жыл бұрын
Best best and the bestest shabad i've ever listened, so meaning ful
@nikitakhanwani7288
@nikitakhanwani7288 5 жыл бұрын
Ye shabad sunke bhut sukun milta he
@AvinashKumar-ig1jd
@AvinashKumar-ig1jd 5 жыл бұрын
Waheguru bhai satwinder ko khush rakhe
@anshumishra316
@anshumishra316 3 жыл бұрын
शुकराना मालिक का 🙏🙏🙏🙏
@VishalKumar-xv9pt
@VishalKumar-xv9pt 3 жыл бұрын
Ek om kar shabad....🙏 too good voice
@firesticktv5099
@firesticktv5099 10 ай бұрын
Mere Pyare Guru Nanak Dev Maharaj ❤❤❤❤❤❤❤
@RanjeetSingh-gq3we
@RanjeetSingh-gq3we Жыл бұрын
Satnam shri waheguru ji sabna te Mehran kro ji 🙏
@vinitjavheri6220
@vinitjavheri6220 3 жыл бұрын
Waheguru ❤️🙏❤️
@surajchawlani8277
@surajchawlani8277 6 жыл бұрын
Waheguru ji ka Khalsa waheguru ji ki Fateh
@amanjotnirmaan2924
@amanjotnirmaan2924 2 ай бұрын
Wmk ✨️🧿🙏
@nikitakhanwani7288
@nikitakhanwani7288 5 жыл бұрын
Waheguruji ka khalsa🙏 Waheguru ji ki fateh🙏
@parkashthakwani6266
@parkashthakwani6266 5 жыл бұрын
Dhan Guru Nanak🙏❤
@BaljeetKaur-o6f
@BaljeetKaur-o6f Жыл бұрын
Waheguru jii 🙇🏻‍♀️😔🙏🏻❤️
@DeepSingh-em7kl
@DeepSingh-em7kl 3 жыл бұрын
pure souls are always the ones who get a better place in heaven
@vinitjavheri6220
@vinitjavheri6220 3 жыл бұрын
Waheguru 🙏🙏
@igtv1984
@igtv1984 7 жыл бұрын
waheguru boht sohna shabad & voice
@surenderSingh-sn5qk
@surenderSingh-sn5qk 6 жыл бұрын
Wahe guru ji.. Bhut piyara svad.....
@bakshomann8957
@bakshomann8957 Жыл бұрын
Very beautiful shabad
@manojgidwani7604
@manojgidwani7604 4 жыл бұрын
बहुत प्यारा शब्द है, बहुत सलीके से आपने इसमे सुर और संगीत दिया है। सुनने से मन को असीम शांति मिलती है , इस शबद के lyrics चाहिए , क्या मुझे मिलेंगे
@User555fgt
@User555fgt 4 жыл бұрын
सिरीरागु महला १ घरु दूजा २ ॥ आपे रसीआ आपि रसु आपे रावणहारु ॥ आपे होवै चोलड़ा आपे सेज भतारु ॥१॥ रंगि रता मेरा साहिबु रवि रहिआ भरपूरि ॥१॥ रहाउ ॥ आपे माछी मछुली आपे पाणी जालु ॥ आपे जाल मणकड़ा आपे अंदरि लालु ॥२॥ आपे बहु बिधि रंगुला सखीए मेरा लालु ॥ नित रवै सोहागणी देखु हमारा हालु ॥३॥ प्रणवै नानकु बेनती तू सरवरु तू हंसु ॥ कउलु तू है कवीआ तू है आपे वेखि विगसु ॥४॥२५॥
@User555fgt
@User555fgt 4 жыл бұрын
Siree Raag, First Mehla, Second House: He Himself is the Enjoyer, and He Himself is the Enjoyment. He Himself is the Ravisher of all. He Himself is the Bride in her dress, He Himself is the Bridegroom on the bed. ||1|| My Lord and Master is imbued with love; He is totally permeating and pervading all. ||1||Pause|| He Himself is the fisherman and the fish; He Himself is the water and the net. He Himself is the sinker, and He Himself is the bait. ||2|| He Himself loves in so many ways. O sister soul-brides, He is my Beloved. He continually ravishes and enjoys the happy soul-brides; just look at the plight I am in without Him! ||3|| Prays Nanak, please hear my prayer: You are the pool, and You are the soul-swan. You are the lotus flower of the day and You are the water-lily of the night. You Yourself behold them, and blossom forth in bliss. ||4||25|| ਪ੍ਰਭੂ ਆਪ ਹੀ ਰਸ-ਭਰਿਆ ਪਦਾਰਥ ਹੈ, ਆਪ ਹੀ (ਉਸ ਵਿਚ) ਰਸ ਹੈ, ਆਪ ਹੀ ਉਸ ਸਵਾਦ ਨੂੰ ਮਾਣਨ ਵਾਲਾ ਹੈ ਪ੍ਰਭੂ ਆਪ ਹੀ ਇਸਤ੍ਰੀ ਬਣਦਾ ਹੈ, ਆਪ ਹੀ ਸੇਜ, ਤੇ ਆਪ ਹੀ (ਮਾਣਨ ਵਾਲਾ) ਖਸਮ ਹੈ ।੧। ਮੇਰਾ ਮਾਲਕ-ਪ੍ਰਭੂ ਪਿਆਰ ਵਿਚ ਰੰਗਿਆ ਹੋੇਇਆ ਹੈ, ਉਹ (ਸਾਰੀ ਸ੍ਰਿਸ਼ਟੀ ਵਿਚ) ਪੂਰਨ ਤੌਰ ਤੇ ਵਿਆਪਕ ਹੈ ।੧।ਰਹਾਉ। ਪ੍ਰਭੂ ਆਪ ਹੀ ਮੱਛੀਆਂ ਫੜਨ ਵਾਲਾ ਹੈ, ਆਪ ਹੀ ਮੱਛੀ ਹੈ, ਆਪ ਹੀ ਪਾਣੀ ਹੈ (ਜਿਸ ਵਿਚ ਮੱਛੀ ਰਹਿੰਦੀ ਹੈ) ਆਪ ਹੀ ਜਾਲ ਹੈ (ਜਿਸ ਵਿਚ ਮੱਛੀ ਫੜੀਦੀ ਹੈ) ਪ੍ਰਭੂ ਹੀ ਉਸ ਜਾਲ ਦੇ ਮਣਕੇ ਹੈ, ਆਪ ਹੀ ਉਸ ਜਾਲ ਵਿਚ ਮਾਸ ਦੀ ਬੋਟੀ ਹੈ (ਜੋ ਮੱਛੀ ਨੂੰ ਜਾਲ ਵੱਲ ਪ੍ਰੇਰਦੀ ਹੈ) ।੨। ਹੇ ਸਹੇਲੀਏ ! ਮੇਰਾ ਪਿਆਰਾ ਪ੍ਰਭੂ ਆਪ ਹੀ ਕਈ ਤਰੀਕਿਆਂ ਨਾਲ ਚੋਜ ਤਮਾਸ਼ੇ ਕਰਨ ਵਾਲਾ ਹੈ ਭਾਗਾਂ ਵਾਲੀਆਂ ਜੀਵ-ਇਸਤ੍ਰੀਆਂ ਨੂੰ ਉਹ ਖਸਮ ਪ੍ਰਭੂ ਸਦਾ ਮਿਲਦਾ ਹੈ, ਪਰ ਮੇਰੇ ਵਰਗੀਆਂ ਦਾ ਹਾਲ ਵੇਖ (ਕਿ ਸਾਨੂੰ ਕਦੇ ਦੀਦਾਰ ਨਹੀਂ ਹੁੰਦਾ) ।੩। ਹੇ ਪ੍ਰਭੂ ! ਨਾਨਕ (ਤੇਰੇ ਦਰ ਤੇ) ਅਰਦਾਸ ਕਰਦਾ ਹੈ (ਤੂੰ ਹਰ ਥਾਂ ਮੌਜੂਦ ਹੈਂ, ਮੈਨੂੰ ਵੀ ਦੀਦਾਰ ਦੇਹ) ਤੂੰ ਹੀ ਸਰੋਵਰ ਹੈਂ, ਤੂੰ ਹੀ ਸਰੋਵਰ ਤੇ ਰਹਿਣ ਵਾਲਾ ਹੰਸ ਹੈਂ ਸੂਰਜ ਦੀ ਰੌਸ਼ਨੀ ਵਿਚ ਖਿੜਨ ਵਾਲਾ ਕੌਲ ਫੁੱਲ ਭੀ ਤੂੰ ਹੀ ਹੈਂ ਤੇ ਚੰਦ ਦੇ ਚਾਨਣ ਵਿਚ ਖਿੜਨ ਵਾਲੀ ਕੰਮੀ ਭੀ ਤੂੰ ਹੀ ਹੈਂ (ਆਪਣੇ ਜਮਾਲ ਨੂੰ ਤੇ ਆਪਣੇ ਜਲਾਲ ਨੂੰ) ਵੇਖ ਕੇ ਤੂੰ ਆਪ ਹੀ ਖ਼ੁਸ਼ ਹੋਣ ਵਾਲਾ ਹੈਂ ।੪।੨੫।
@pallaviwadhwani8465
@pallaviwadhwani8465 10 ай бұрын
Excellent shabad 😊
@surenderSingh-sn5qk
@surenderSingh-sn5qk 6 жыл бұрын
Wahe guru ji🙏🙏 Mehar kro🙏🙏🙏🙏🙏🙏🙏🙏🙏
@sanayakour349
@sanayakour349 6 жыл бұрын
I dont know why people dislike it
@akashsahi6874
@akashsahi6874 2 жыл бұрын
O khud e like karda, khud e ga rha e, khud e mast e, te khud e dislike vi karda e bore ho ke. Ranga Rata Mera Sahib. 🥺🥺🥺
@MahinderSingh-el8pk
@MahinderSingh-el8pk 2 жыл бұрын
can you send wirten
@SANTOSHKUMAR-sj3zl
@SANTOSHKUMAR-sj3zl 2 жыл бұрын
They don't know value of sikhi ( guru nanak dev ji )
@kuldeepkaurburmy76
@kuldeepkaurburmy76 2 жыл бұрын
@@akashsahi6874 cnc,,xv
@amandua7260
@amandua7260 Жыл бұрын
Bhai jinki thodi age hoti h unka galti se hath lag jata h😅
@jealkhan1176
@jealkhan1176 6 жыл бұрын
Mashallah
@harisingh4963
@harisingh4963 5 жыл бұрын
Hi
@prabhjeetkaursaluja683
@prabhjeetkaursaluja683 Жыл бұрын
Nice
@prabhjeetkaursaluja683
@prabhjeetkaursaluja683 Жыл бұрын
Waheguru ji 🙏
@mandeeprai4362
@mandeeprai4362 3 жыл бұрын
Waheguru ji🙇‍♀️
@madhukumarivaswani8765
@madhukumarivaswani8765 3 жыл бұрын
0pp
@monamankhand3059
@monamankhand3059 4 жыл бұрын
Beautiful ... blessed voice
@GurpreetKaur-dp6et
@GurpreetKaur-dp6et 7 жыл бұрын
Sachi teri sifat sachi salaah sachi teri kudrat sache paatshah!!
@Punjabi_Comedian_uk04
@Punjabi_Comedian_uk04 10 ай бұрын
Anand hi anand ❤❤
@satyabhakti1159
@satyabhakti1159 Жыл бұрын
Very good composition
@prabhjeetkaursaluja683
@prabhjeetkaursaluja683 Жыл бұрын
Waheguru ji🙏🙏🙏🙏🙏🙏🙏🙏🙏😀
@binderwardaichwardaich6820
@binderwardaichwardaich6820 2 жыл бұрын
Waheguru ji nal nal bol v likho ji kirpa karke
@harmeeksingh2726
@harmeeksingh2726 6 жыл бұрын
Waheguru ji anand aa gya...
@mrsb.kgrover5574
@mrsb.kgrover5574 Жыл бұрын
... mixture of divinity and melody....🙏
@gsingh7139
@gsingh7139 4 жыл бұрын
SATNAAM SRI WAHEGURU SAHIB JI
@sarbindersahni7502
@sarbindersahni7502 3 жыл бұрын
Beautiful very soothing
@laxminarayadaiy2447
@laxminarayadaiy2447 2 жыл бұрын
Bhai shree ji ko pranam
@user-qs9cm4gd8b
@user-qs9cm4gd8b 4 жыл бұрын
Beautifully sung.. Love this shabad
@harpreetkaurharpreet4248
@harpreetkaurharpreet4248 5 жыл бұрын
Waheguru ji kirpa krna
@bhikhubhairaiyani3669
@bhikhubhairaiyani3669 2 жыл бұрын
🙏❤🙏❤🙏❤🙏❤🙏❤🙏❤🙏❤🙏 Waheguru Sahib Ji Waheguru Sahib Ji
@amayrachhatwal8264
@amayrachhatwal8264 4 жыл бұрын
Beautiful shabad
@Harminderkaur-nd5rq
@Harminderkaur-nd5rq 10 ай бұрын
Sukoon❣️🙏🏻
@kapilkumar4062
@kapilkumar4062 8 жыл бұрын
waheguru ji
@rajgurbanikirtanandallcria2726
@rajgurbanikirtanandallcria2726 5 жыл бұрын
Very nice voice 😍 😍 ❤ beautiful shabad
@namomalkanjhwani9555
@namomalkanjhwani9555 4 жыл бұрын
DHAN Guru Nanik
@bindusainiloveart7673
@bindusainiloveart7673 4 жыл бұрын
Soul soothing voice and gurubani
@harvinderkaur7919
@harvinderkaur7919 2 жыл бұрын
Very soothing voice
@SatpalSingh-mf3dt
@SatpalSingh-mf3dt 7 жыл бұрын
kya bat hai bhai sahib ji
@parupkarsinghkhalsa4400
@parupkarsinghkhalsa4400 5 жыл бұрын
Your voice is so sweet and best
@anilsandhu8013
@anilsandhu8013 6 жыл бұрын
Absolutely beautiful 🙏🏻
@Raj-kg4gm
@Raj-kg4gm 7 жыл бұрын
waheguru sache patshah
@talwindersingh3371
@talwindersingh3371 6 жыл бұрын
Wahe guru 👃👃
@JOHARMANVINDER
@JOHARMANVINDER 3 жыл бұрын
Peaceful shabad
@singhji3749
@singhji3749 9 ай бұрын
Wmk
@JasbirSingh-si3ue
@JasbirSingh-si3ue 6 жыл бұрын
I love this soulfull shabad
@gurkiratsingh1223
@gurkiratsingh1223 7 жыл бұрын
awesome voice
@madhusethi3086
@madhusethi3086 2 күн бұрын
Dhan Guru Nanak Dev sahib ji Dhan Guru Nanak Dev sahib ji
@skylight7594
@skylight7594 6 жыл бұрын
Its beautiful, your compositions are simply subtle and soothing. God Bless
@kuljeetkaur8084
@kuljeetkaur8084 6 жыл бұрын
speechless:-)
@hardikpapneja818
@hardikpapneja818 3 жыл бұрын
Iwu9
@hardikpapneja818
@hardikpapneja818 3 жыл бұрын
V
@hardikpapneja818
@hardikpapneja818 3 жыл бұрын
A'i
@satwindertaranpreet8326
@satwindertaranpreet8326 6 жыл бұрын
Bott nice Bhaji
@jitdanga1059
@jitdanga1059 3 жыл бұрын
So nice sweet 😍💕💖 thanks
@vikramjeettanwartanwar2519
@vikramjeettanwartanwar2519 7 жыл бұрын
Very nice bhajan
@pawanrajput9161
@pawanrajput9161 6 жыл бұрын
Rooh da skoon
@alwayshappy3939
@alwayshappy3939 Жыл бұрын
❤❤❤❤❤❤❤❤❤❤
@jagyasalagh3178
@jagyasalagh3178 Жыл бұрын
🌹💐💐🌹🌹💐💐🌹
@lakhwindersingh8820
@lakhwindersingh8820 3 жыл бұрын
🙏🙏🙏🙏
@ItscuteaagyajaggiOfficial
@ItscuteaagyajaggiOfficial 27 күн бұрын
♥️🙏🙏🙏🙏🙏🙏🙏🙏🙏🙏🙏
@skylight7594
@skylight7594 6 жыл бұрын
Please add lyrics to your videos. Am a non Punjabi will help incredibly
@chitrasahni9746
@chitrasahni9746 5 жыл бұрын
kzbin.info/www/bejne/rKSmfKhjZqiCqMk Please find the above link to get accurate understanding
@om-du5jr
@om-du5jr 5 жыл бұрын
Sab gobind he
@om-du5jr
@om-du5jr 5 жыл бұрын
Jsk agar display p meaning.....
@nishaladhani5433
@nishaladhani5433 Жыл бұрын
❤❤
@lakhvirsinghpatiala90
@lakhvirsinghpatiala90 4 ай бұрын
❤️ skoon
@kuldeepsingh-ug3tl
@kuldeepsingh-ug3tl 8 жыл бұрын
Waheguru
@om-du5jr
@om-du5jr 4 жыл бұрын
tum Krishna me Krishna sabh Krishna sabh Krishna
@GaganSingh-es2qe
@GaganSingh-es2qe 6 жыл бұрын
Good
@waheguru719
@waheguru719 6 жыл бұрын
very nic
@seematalreja5437
@seematalreja5437 3 жыл бұрын
🥰
@HARPREETSINGH-po5mm
@HARPREETSINGH-po5mm 2 жыл бұрын
Waheguru jii 29/5
@singhjisingh7277
@singhjisingh7277 2 жыл бұрын
Waheguruji wow
@parupkarsinghkhalsa4400
@parupkarsinghkhalsa4400 5 жыл бұрын
👌🏽👌🏽👌🏽👌🏽👌🏽👌🏽👍🏽👍🏽👍🏽👍🏽☺️
@singhjisingh7277
@singhjisingh7277 2 жыл бұрын
🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏ok
@AmarKumar-xk1ho
@AmarKumar-xk1ho 2 жыл бұрын
🆆🅰🅷🅴🆈 🅶🆄🆁🆄
@btx.surpanch361
@btx.surpanch361 5 жыл бұрын
💖💖💖💖💖💖🙏🙏🙏🙏🙏🙏💗🙏
@sanjnalalwani660
@sanjnalalwani660 4 жыл бұрын
👌🙏🙏
@nikitakhanwani5807
@nikitakhanwani5807 7 жыл бұрын
nice
@RaviRaj-rk9fm
@RaviRaj-rk9fm 7 жыл бұрын
(Rang Ratta Mera Sahib
@krishkumar1188
@krishkumar1188 5 жыл бұрын
Wah garu
@TimepassGaming0922
@TimepassGaming0922 8 жыл бұрын
buy
Baitha Sodhi Paatsah - Bhai Lakhwinder Singh Ji (Fatehgarh Sahib Wale) Hazuri Ragi
10:33
WERRIBEE (Dr Kamaljit S Vilkhu)
Рет қаралды 3 МЛН
Quilt Challenge, No Skills, Just Luck#Funnyfamily #Partygames #Funny
00:32
Family Games Media
Рет қаралды 55 МЛН
My scorpion was taken away from me 😢
00:55
TyphoonFast 5
Рет қаралды 2,7 МЛН
Tere Gun Gava - Bhai Harjinder Singh Ji (Sri Nagar Wale) - Shabad Gurbani Live Kirtan - New Shabad
11:47
Shabad Kirtan Gurbani - Divine Amrit Bani
Рет қаралды 502 М.
RANG RATTA MERA SAHIB WAHEGURU SIMRAN HD NAYA SAAL GURU DE NAAL
41:01
Mere Ram Ji (Shabad) | Bhai Satwinder Singh, Bhai Harvinder Singh Ji
13:22
Tum Karoh Daya Mere Sai I Bhai Satvinder, Bhai Harvinder Singh
13:21
Shabad Gurbani
Рет қаралды 71 МЛН
Gobind Hum Aise Apradhi
13:17
Patna Sahib Wale
Рет қаралды 5 МЛН
Salok Mahalla 9 - Bhai Harjinder Singh Srinagar Wale | Gurbani Kirtan with Translation
44:11
Gurbani Kirtan With Translation
Рет қаралды 600 М.