RANJIT BAWA -Guru Parvadigar (ਗੁਰੂ ਪਰਵਦਿਗਾਰੁ) Official Audio | Babbu | BlackVirus | New PunjabiSong

  Рет қаралды 660,628

Ranjit Bawa Music

Ranjit Bawa Music

Күн бұрын

Пікірлер
@theatre8496
@theatre8496 11 ай бұрын
ਧੰਨ ਧੰਨ ਸਾਹਿਬਜ਼ਾਦਾ ਅਜੀਤ ਸਿੰਘ ਜੀ ਧੰਨ ਧੰਨ ਸਾਹਿਬਜ਼ਾਦਾ ਜੁਝਾਰ ਸਿੰਘ ਜੀ ਧੰਨ ਧੰਨ ਸਾਹਿਬਜ਼ਾਦਾ ਜ਼ੋਰਾਵਰ ਸਿੰਘ ਜੀ ਧੰਨ ਧੰਨ ਸਾਹਿਬਜ਼ਾਦਾ ਫਤਿਹ ਸਿੰਘ ਜੀ
@harpreetsandhu955
@harpreetsandhu955 10 ай бұрын
🙏🏻🙏🏻🙇🏻‍♀️
@arvindersingh6712
@arvindersingh6712 6 ай бұрын
Waheguru Ji
@princenarang4846
@princenarang4846 5 ай бұрын
Waheguru ji🙏🙏🙏🙏🙏❤
@hukamakaalthe7447
@hukamakaalthe7447 11 ай бұрын
ਰਣਜੀਤ ਬਾਵਾ ਅੱਖਾਂ ਨਮ ਕਰਵਾ ਜਾਂਦਾ ਜਦੋ ਵੀ ਦਿਲੋਂ ਧਾਰਮਿਕ ਗਾਉਂਦਾ ... ਵਾਹਿਗੁਰੂ ਮੇਰੇ ਵੀਰ ਨੂੰ ਹੋਰ ਤਰੱਕੀਆਂ ਬਕਸ਼ੇ 🙏
@JagjeetsinghChauhanKali-xe5uq
@JagjeetsinghChauhanKali-xe5uq 11 ай бұрын
ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ। ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ।
@gursewakkhaira6018
@gursewakkhaira6018 11 ай бұрын
❤ ਦੀਨ ਦੁਨੀਆਂ ਦੇ ਮਾਲਕ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਂਰਾਜ ❤
@rohitromy21
@rohitromy21 11 ай бұрын
ਧੰਨ ਬਾਬਾ ਅਜੀਤ ਸਿੰਘ ਜੀ ਧੰਨ ਬਾਬਾ ਜੁਝਾਰ ਸਿੰਘ ਜੀ ਧੰਨ ਬਾਬਾ ਜੋਰਾਵਰ ਸਿੰਘ ਜੀ ਧੰਨ ਬਾਬਾ ਫਤਹਿ ਸਿੰਘ ਜੀ
@sharidanwantriayurvedad2184
@sharidanwantriayurvedad2184 11 ай бұрын
ਰੱਬ ਇਦਾ ਦਾ ਗਾਉਣ ਦੀ ਸਮੱਤ ਬਖਸ਼ੇ ਰਣਜੀਤ ਬਾਵਾ ਜੀ❤❤❤❤❤
@JagdishSingh-sh8fd
@JagdishSingh-sh8fd 11 ай бұрын
Bai ji age 7 and 9 c Not 5 and 9 May be its by mistake
@bantysingh6305
@bantysingh6305 11 ай бұрын
Waheguru ji mehr kre
@Harindersingh-sv2fq
@Harindersingh-sv2fq 11 ай бұрын
Bhaji 5saal 9month di baba fateh singh ji di umaar si 🙏🙏 bhul chuk maaf
@parvindersingh4897
@parvindersingh4897 10 ай бұрын
❤❤❤❤
@Sikhikathaparchar
@Sikhikathaparchar 10 ай бұрын
​@@JagdishSingh-sh8fd ਧੰਨ ਧੰਨ ਮਹਾਂਕਾਲ ਬਾਬਾ ਫਤਿਹ ਸਿੰਘ ਜੀ ਦੀ ਉਮਰ ਪੰਜ ਸਾਲ ਸੀ ਤੇ ਧੰਨ ਧੰਨ ਮਹਾਂਕਾਲ ਬਾਬਾ ਜੋਰਾਵਰ ਸਿੰਘ ਜੀ ਦੀ ਉਮਰ ਸੱਤ ਸਾਲ ਸੀ ਜਦੋਂ ਉਹ ਦੋਨੇ ਫਰਜੰਦ ਸ਼ਹੀਦ ਹੋਏ ਸੀ
@MrPunjabexperiment
@MrPunjabexperiment 11 ай бұрын
ਗਾਣਾ ਅੱਖਾਂ ਬੰਦ ਕਰਕੇ ਸੁਣਿਆਂ ਸਿੱਧਾ ਰੂਹ ਤੇ ਜਾਕੇ ਲੱਗਿਆ❤ । ਜਿਉਂਦੇ ਰਹੋ ਬਾਵਾ ਬਾਈ , ਬਹੁਤ ਖੂਬਸੂਰਤ ਤਰੀਕੇ ਨਾਲ ਪੇਸ਼ ਕੀਤਾ ❤️❤️❤️
@NRILOKTV
@NRILOKTV 11 ай бұрын
❤❤❤❤❤
@sehajbirsinghtoor6344
@sehajbirsinghtoor6344 11 ай бұрын
ਸਾਹਿਬਜਾਦੀਆਂ ਦੀ ਸ਼ਹਾਦਤ ਨੂੰ ਸਮਰਪਿਤ ਗੀਤ ਬਹੁਤ ਵਦੀਆਂ ਉੱਪਰਾਲਾ, ਬੱਚਿਆਂ ਨੂੰ ਫਰਜਦਾਂ ਦੀ ਲਾਸਾਨੀ ਸ਼ਹਾਦਤ ਨਾਲ ਜੋੜਣ ਵਾਲਾ, ਤੇ ਦੱਸਣ ਵਾਲਾ ਗੀਤ, ਮਾਲਕ ਚੜ੍ਹਦੀਕਲਾ ਕਰੇ ਬਾਵੇ ਵੀਰ 🙏🙏🙏🙏
@tajendersingh55
@tajendersingh55 11 ай бұрын
ਕਰਤਾਰ ਕੀ ਸੌਗੰਦ ਹੈ ਨਾਨਕ ਕੀ ਕਸਮ ਹੈ ਜਿਤਨੀ ਭੀ ਹੋ ਗੁਰੂ ਗੋਬਿੰਦ ਕੀ ਤਾੱਰੀਫ਼ ਵੁਹ ਕਮ ਹੈ..📿🙏
@sukhmandhillon6474
@sukhmandhillon6474 10 ай бұрын
ਕੀ ਸਿਫ਼ਤ ਕਰਾਂ ਕੋਈ ਸ਼ਬਦ ਨਹੀਂ ਜਿਉਂਦਾ ਰਹਿ ਵੀਰੇ
@bhairangilsingh1709
@bhairangilsingh1709 11 ай бұрын
❤ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ 🙏🙏🙏🙏🙏🙏🙏🙏🙏🙏
@Sonutelecompb20kathgarh
@Sonutelecompb20kathgarh 11 ай бұрын
ਜਦੋਂ ਤੱਕ ਸ੍ਵਾਸ ਰਹਿਣਗੇ ੳਦੋ ਤੱਕ ਹਰੇਕ ਸਾਲ ੳਡੀਕ ਰਹਿਆ ਕਰੋ ਗੀ ਵੀਰ ਦੇ ਗਾਣੇ ਦੀ❤
@Singh_mani.99
@Singh_mani.99 11 ай бұрын
ਸਾਡੀ ਪੰਜਾਬੀ ਕੌਮ ਦਾ ਹੀਰਾ ਉਸਤਾਦ ਰਣਜੀਤ ਬਾਵਾ ਜੀ 👏🏻🙏🏻❤️
@ramssinghgujjar
@ramssinghgujjar 11 ай бұрын
❤❤
@PreetiBalvir
@PreetiBalvir 8 ай бұрын
@jobstudypoint3780
@jobstudypoint3780 11 ай бұрын
ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ🙏🙏🙏ਸਬ ਤੇ ਮਿਹਰ ਭੱਰਿਅਾ ਹੱਥ ਰੱਖਿਅਾ ਜੇ 🙏🙏🙏
@sandeepseepu2805
@sandeepseepu2805 11 ай бұрын
ਸਹਿਬਜਾਦਿਆਂ ਦੀ ਲਾਸਾਨੀ ਸ਼ਹਾਦਤ ਨੂੰ ਕੋਟਿ ਕੋਟਿ ਪ੍ਰਣਾਮ🙏🙏🙏🙏
@BhawarKoli08
@BhawarKoli08 10 ай бұрын
0:44 0:46
@bunttysingh-v4s
@bunttysingh-v4s 11 ай бұрын
ਬਹੁਤ ਸੋਹਣੀ ਲਿੱਖਤ ਬੱਬੂ ਵੀਰੇ ਤੇ ਰਣਜੀਤ ਵੀਰੇ ਬਹੁਤ ਸੋਹਣਾ ਧਾਰਮਿਕ ਗੀਤ ਰੱਬ ਥੋਨੂੰ ਚੜਦੀ ਕਲਾ ਚ ਰੱਖੇ 🙏ਵਾਹਿਗੁਰੂ ਜੀ🙏
@sukharmy
@sukharmy 11 ай бұрын
ਬਾਈ ਵਾਹੇਗੁਰੂ ਤੈਨੂ ਹਮੇਸ਼ਾਂ ਬਲ ਬਖਸ਼ੇ ਕੇ ਹੱਕ ਸੱਚ ਤੇ ਧਰਮ ਤੇ ਗਾਣੇ ਵਾਰਾ ਇੱਦਾ ਹੀ ਗਾਉਂਦਾ ਰਹੇ❤❤
@omkarsinghvirkjatt3942
@omkarsinghvirkjatt3942 11 ай бұрын
Waheguru ji 🙏
@ManjitKaur-iy8re
@ManjitKaur-iy8re 10 ай бұрын
Satnam waheguru ji,vasde rho Bawa ji mere satguru ne tuhaade te kirpa keetee hai sikhi de gungan karn lai, waheguru ji
@kulwinderkinda5051
@kulwinderkinda5051 11 ай бұрын
ਵਾਹਿਗੁਰੂ ਜੀ ਹਮੇਸ਼ਾ ਸਾਡੇ ਬੱਬੂ ਤੇ ਕਿਰਪਾ ਰੱਖਣਾ ਇੰਨਾ ਸੋਹਣਾ ਲਿਖਦਾ ਰਹੇ ਤੇ ਬਾਵੇ ਵਰਗੇ ਗਾਉਂਦੇ ਰਹਿਣ
@jagatkamboj9975
@jagatkamboj9975 11 ай бұрын
ਧੰਨ ਧੰਨ ਦਸ਼ਮੇਸ਼ ਪਿਤਾ ਜੀ 🙏🙏 ਪੁਤਰਾਂ ਦੇ ਦਾਨੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ 🙏
@starngeer12345
@starngeer12345 11 ай бұрын
I am Hindu , respect always Sikh , 🙏🙏🙏🙏🙏waheguru ji 🙏🙏🙏🙏sachi jiski shaan hai woh dasmesh pita pe pure hindustan ko abhimaan hai
@bachittersingh4195
@bachittersingh4195 11 ай бұрын
ਵਾਹਿਗੁਰੂ ਜੀ ਸਦਾ ਖੁੱਸ਼ ਰੱਖਣ ਜੀ ਸਾਡੇ ਭਰਾ ਬਾਵੇ ਨੂੰ ਜੀ❤❤❤❤❤
@Crazyxyznew2
@Crazyxyznew2 11 ай бұрын
ਧੰਨ ਜਿਗਰਾ ਕਲਗੀਆ ਵਾਲੇ❤ ਜੋ ਕੌਮ ਲਈ ਪੂਰਾ ਪਰਿਵਾਰ ਵਾਰ ਗਿਆ🙏ਵਾਹਿਗੁਰੂ ਜੀ ।,,ਸਾਰਿਆ ਨੂੰ ਹੱਥ ਬੰਨ ਕੇ ਬੇਨਤੀ ਆ ਕਿ ਆਪਣੇ ਪਰਿਵਾਰ ਸਮੇਤ ਸ਼ਹੀਦੀ ਦਿਨਾ ਚ ਸ੍ਰੀ ਫ਼ਤਿਹਗੜ੍ਹ ਸਾਹਿਬ ਜਰੂਰ ਜਾ ਕੇ ਆਵੇ🙏
@omkarsinghvirkjatt3942
@omkarsinghvirkjatt3942 11 ай бұрын
Waheguru ji 🙏
@davindersingh6300
@davindersingh6300 10 ай бұрын
ਵਾਹਿਗੁਰੂ ਥੋੜਾ ਲੇਟ ਹੋ ਗਿਆ ਸੌਂਗ ਨਹੀ ਤਾਂ ਧੂੰਮਾਂ ਮਚਾਓਣੀਆ ਸੀ ਕਾਲਜਾਂ ਤੇ ਪੁਰੀ ਸੱਟ ਮਾਰਦਾ ਇਹ ਸੌਂਗ ਵਾਹਿਗੁਰੂ ਜੀ
@karamjeetsingh1082
@karamjeetsingh1082 11 ай бұрын
ਬਾਵੇ ਵੀਰੇ ਬਹੁਤ ਵਧੀਆ ਗਾਇਆ ਜੀ ਲਿੱਖਤ ਵੀ ਬਾਕਮਾਲ ਹੈ। ਤੁਹਾਡੇ ਉੱਤੇ ਸਾਨੂੰ ਮਾਣ ਹੈ। ਪ੍ਰਮਾਤਮਾ ਚੜ੍ਹਦੀ ਕਲ੍ਹਾ ਬਖਸ਼ੇ।❤️👌🙏
@Jassmann5459
@Jassmann5459 10 ай бұрын
ਵਹਿਗੁਰੂ ਜੀ ਸੱਭ ਤੇ ਮਹਿਰ ਕਰਨ 🙏🏿🙏🏿🙏🏿🙏🏿🙏🏿🙏🏿👍👍
@sukhveerdmk
@sukhveerdmk 11 ай бұрын
🙏 ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ 🙏 🙏 ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ 🙏 🙏ਧੰਨ ਧੰਨ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ🙏 🙏 ਧੰਨ ਧੰਨ ਸਾਹਿਬਜ਼ਾਦਾ ਬਾਬਾ ਜੁਝਾਰ ਸਿੰਘ ਜੀ🙏 🙏 ਧੰਨ ਧੰਨ ਸਾਹਿਬਜ਼ਾਦਾ ਬਾਬਾ ਜ਼ੋਰਾਵਰ ਸਿੰਘ ਜੀ🙏 🙏 ਧੰਨ ਧੰਨ ਸਾਹਿਬਜ਼ਾਦਾ ਬਾਬਾ ਫ਼ਤਹਿ ਸਿੰਘ ਜੀ🙏
@hellboy2531
@hellboy2531 10 ай бұрын
ਚੰਗੇ ਗਾਣੇ ਦੈ ਕੋਈ ਵਿਊ ਨਹੀਂ ਆਉਂਦੇ ਨੇ।ਵਾਹਿਗੁਰੂ ਜੀ ਸਮਰੱਥ ਬਖਸ਼ੇ।
@WmkStatus-ex7ho
@WmkStatus-ex7ho 11 ай бұрын
🪯🪯🪯🪯🪯 🙏ਸਾਹਿਬ ਏ ਕਮਾਲ 🙏ਦਸ਼ਮੇਸ਼ ਪਿਤਾ 🙏ਕਲਗੀਧਰ ਪਾਤਸ਼ਾਹ 🙏ਬਾਜ਼ਾਂ ਵਾਲੇ 🦅 🙏ਸਰਬੰਸ ਦਾਨੀ 🙏ਸ਼ਾਹ ਏ ਸ਼ਹਿਨਸ਼ਾਹ ✨❤️ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ 🙏ੴ❤
@akashnahar7391
@akashnahar7391 11 ай бұрын
ਕਲਗੀਧਰ ਪਾਤਸ਼ਾਹ ਸਾਰੇ ਪੰਜਾਬ ਦੇ ਸਿੰਗਰਾਂ ਨੂੰ ਆਪਣਾ ਇਤਿਹਾਸ ਪੇਸ਼ ਕਰਨ ਦੀ ਸਮਰੱਥਾ ਦੇਵੇ ❤
@omkarsinghvirkjatt3942
@omkarsinghvirkjatt3942 11 ай бұрын
Waheguru ji 🙏
@manojkannedy8970
@manojkannedy8970 10 ай бұрын
रंजीत बावा जी आपका शब्द सुन्न कर असीम आनंद आया परमेश्वर वाहेगुरु जी आपको ऐसे शब्द गाने के लिए हमेशा चढ़दी कला में रखें 👍👍👍👍👍👍👌👌👌👌👌👌❤
@avihair1878
@avihair1878 11 ай бұрын
ਵਾਹਿਗੁਰੂ ਜੀ ਖ਼ਾਲਸਾ ਸ਼੍ਰੀ ਵਾਹਿਗੁਰੂ ਜੀ ਫ਼ਤਹਿ 🌹🌹🙏🏻🙏🏻 ਧੰਨ ਧੰਨ ਦਸ਼ਮੇਸ਼ ਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਧੰਨ ਹੈਂ ਤੇਰੀ ਸਿੱਖੀ 🙏🏻🙏🏻😔
@garrysingh-sq6ps
@garrysingh-sq6ps 11 ай бұрын
ਰੱਬ ਤੈਨੂੰ ਹਮੇਸ਼ਾ ਖੁੱਸ਼ ਰੱਖੇ ਵੀਰ
@PartapSingh-gs9jm
@PartapSingh-gs9jm 11 ай бұрын
ਬਹੁਤ ਸੋਹਣਾ ਗੀਤ , ਬਹੁਤ ਸੋਹਣਾ ਗਾਆ , ਅਤੇ ਬਹੁਤ ਸੋਹਣਾ ਲਿਖਿਆ। ਬੱਬੂ ਵੀਰ ਹਮੇਸ਼ਾ ਆਪਣੀ ਕਲਮ ਨਾਲ ਇਦਾ ਦੇ ਗੀਤ ਲਿਖਦੇ ਰਹੋ ਅਤੇ ਸਰੋਤਿਆ ਦੀ ਝੋਲੀ ਪਾਉਂਦੇ ਰਹੋ।
@Gurbaazsingh-j2k
@Gurbaazsingh-j2k 11 ай бұрын
ਬਾ-ਕਮਾਲ ਬਾਈ ਵਾਹਿਗੁਰੂ ਜੀ ਮੇਹਰ ਰੱਖਣ ਰਣਜੀਤ ਸਿੰਘ ਵੀਰ ਤੇ ਹੋਰ ਆਉਣ ਦੋ ਵੀਰ ੲੇਹੋ ਜਿਵੇਂ ਅਣਮੁੱਲੇ ਬੋਲ ਨੋਜਵਾਨੀ ਬਹੁਤ ਪ੍ਰਭਾਵਿਤ ਹੁੰਦੀ ਐ 💌💌
@honeydehar3588
@honeydehar3588 10 ай бұрын
ਆਪ ਸਭ ਨੂੰ ਨਵੇਂ ਸਾਲ ਦੀਆਂ ਲੱਖ ਲੱਖ ਮੁਬਾਰਕਾਂ। ਇਹ ਨਵਾਂ ਸਾਲ ਆਪ ਸਭ ਲਈ ਖੁਸ਼ੀਆਂ ਭਰਿਆ ਹੋਵੇ। ਅਕਾਲ ਪੁਰਖ ਪਰਮ ਪਰਮੇਸ਼ਰ ਪਰਮਾਤਮਾ ਆਪਣਾਂ ਮੇਹਰ ਭਰਿਆ ਹੱਥ ਸਦਾ ਹੀ ਆਪ ਜੀ ਅਤੇ ਆਪ ਜੀ ਦੇ ਪਰਿਵਾਰ ਤੇ ਸਥਾਈ ਰੱਖਣ। ਵਾਹਿਗੁਰੂ ਜੀ ਕਾ ਖਾਲ਼ਸਾ ਸ੍ਰੀ ਵਾਹਿਗੁਰੂ ਜੀ ਕੀ ਫ਼ਤਹਿ।
@rupindershah1141
@rupindershah1141 11 ай бұрын
ਵਾਹਿਗੁਰੂ ਏਦਾ ਦੇ ਧਾਰਮਿਕ ਗੀਤ ਗਾਉਣ ਵੱਲ ਬਖਸ਼ਣ, ਰਣਜੀਤ ਬਾਵਾ ❤
@harmanjotsingh5329
@harmanjotsingh5329 10 ай бұрын
ਪਰਮਾਤਮਾ ਰਣਜੀਤ ਬਾਵਾ ਜੀ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ
@sonisingh-ei1fg
@sonisingh-ei1fg 11 ай бұрын
Waheguru ji ka Khalsa waheguru ji ki Fateh 🙏🙏🙏🙏🙏🙏🙏🙏🙏🙏🙏🌹🌹🌹🌹🌹🌹🙏🙏🙏🙏🙏🙏🙏🙏🙏🙏
@ItzzDilpreet31
@ItzzDilpreet31 2 ай бұрын
Waheguru Ji waheguru Ji 🙇🏻‍♀️🙇🏻‍♀️🙏🏻
@jasvirbrar9604
@jasvirbrar9604 10 ай бұрын
ਸਾਡੀ ਪੰਜਾਬੀ ਕੌਮ ਦਾ ਹੀਰਾ ਰਣਜੀਤ ਸਿੰਘ ਬਾਵਾ 🙏ਰੱਬ ਇਦਾ ਦਾ ਗਾਉਣ ਦੀ ਸਮੱਤ ਹਰੇਕ ਗਾਇਕ ਨੂੰ ਬਖਸ਼ੇ 🙏🙏🙏🙏🙏 ਵਾਹਿਗੁਰੂ ਵਾਹਿਗੁਰੂ ਜੀ🙏
@ਹਰਜਿੰਦਰਕੌਰ-ਡ3ਦ
@ਹਰਜਿੰਦਰਕੌਰ-ਡ3ਦ 11 ай бұрын
ਰਣਜੀਤ ਵੀਰ ਪਰਮਾਤਮਾ ਤਹਾਨੂੰ ਤੇ ਮਾਂ ਜੀ ਨੂੰ ਚੜਦੀ ਕਲਾ ਚ ਰੱਖਣ
@baljitsinghbajwa7905
@baljitsinghbajwa7905 11 ай бұрын
ਬਾਵਾ ਸਾਹਿਬ ਪ੍ਰਮਾਤਮਾ ਆਪ ਜੀ ਦੀ ਲੰਬੀ ਉਮਰ ਕਰੇ ਧੰਨਵਾਦ ਜੀ ❤ (ਬਾਜਵਾ ਬਟਾਲਾ)
@baljeetbajwa4574
@baljeetbajwa4574 11 ай бұрын
Bajwa from Kapurthala
@babbulohtiya3206
@babbulohtiya3206 11 ай бұрын
ਸ਼ੁਕਰ ਆ ਪਰਮਾਤਮਾ ਦਾ ਜਿਹਨੇ ਮੈਨੂੰ ਵਾਹਿਗੁਰੂ ਜੀ ਲਿਖਣ ਦੀ ਮੱਤ ਬਖਸ਼ੀ ਆ ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਤੇਰੀ ਧੰਨ ਕੁਰਬਾਨੀ
@KhushveerMaan
@KhushveerMaan 11 ай бұрын
ਬਾਈ ਬਹੁਤ ਲਾ-ਜਵਾਬ ਲਿਖਿਆ ਧੰਨਵਾਦ, ਉਮੀਦ ਆ ਅੱਗੋਂ ਵੀ ਸੇਵਾ ਕਰਦਾ ਰਹੇਗਾਂ,,, ਚੜਦੀਕਲਾ ਰਹੇ ❤
@ManrajGill-ce1zu
@ManrajGill-ce1zu 10 ай бұрын
ਤੇਰੀ ਲਿਖਤ ਨੂੰ ਪ੍ਰਣਾਮ
@ksaulakh1872
@ksaulakh1872 11 ай бұрын
ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ🙏🙏
@Gurinder.Singh.PANJAB
@Gurinder.Singh.PANJAB 11 ай бұрын
ਵਾਹ ਓਹ ਬਾਵਿਆ ਨਹੀਂ ਰੀਸਾਂ ਤੇਰੀਆਂ ਜਿਉਂਦਾ ਵਸਦਾ ਰਹਿ ❤
@tonybawa327
@tonybawa327 11 ай бұрын
waheguru ji ik changi awaaj de malak ton ahe shabad gawaya gya 🙏🏻🙏🏻🙏🏻 te likhat babbu veere di hamesha badia hundi aq
@sonushayaristatus7202
@sonushayaristatus7202 11 ай бұрын
ਬਹੁਤ ਵਧੀਆ ਸ਼ਬਦ ਹੈ ਰਣਜੀਤ ਬਾਵਾ ਵੀਰ ਜੀ ਵਾਹਿਗੁਰੂ ਜੀ ਮੇਹਰ ਕਰਨ
@taaribadal4998
@taaribadal4998 11 ай бұрын
ਹਮੇਸਾ ਮੇਰੇ ਦਿਲ ਚ ਰਹੇਗਾ ❤ ਇੱਕ ਸਹੋਣੀ ਗਾਇਕੀ ਕਰਕੇ❤
@GurpreetSingh-nm4ld
@GurpreetSingh-nm4ld 11 ай бұрын
ਬਹੁਤ ਸੋਹਣੀਆਂ ਲਾਈਨ ਵਾਹਿਗੂਰੂ ਜੀ ਹਮੇਸ਼ਾ ਤੰਦਰੁਸਤ ਤੇ ਖੁਸ਼ ਰੱਖੇ ਤੁਹਾਨੂ ਰਣਜੀਤ ਵੀਰੇ❤❤❤❤
@tarsemsingh1111
@tarsemsingh1111 10 ай бұрын
Waheguru ji Ranjit Bawa te Mehar Kari
@shayarshubha108
@shayarshubha108 11 ай бұрын
बहुत सुन्दर रणजीत भाई❤️
@SinghKhalsa-ho4xr
@SinghKhalsa-ho4xr 10 ай бұрын
ਸਤਿਨਾਮ ਵਾਹਿਗੁਰੂ ਜੀ ਕਿਰਪਾ ਰੱਖਣ ਬਹੁਤ ਹੀ ਵਧੀਆ ਗਾਇਆ ਸਾਡੇ ਵੀਰ ਰਣਜੀਤ ਬਾਵਾ ਜੀ❤️🙏
@lovejeetsingh3580
@lovejeetsingh3580 11 ай бұрын
Dhan Dhan Guru Granth Sahib Ji Maharaj Sahib Jiyo
@Punjab862
@Punjab862 10 ай бұрын
Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji 🙏🙏🙏🙏🙏🙏🙏🙏
@lovejeetsingh3580
@lovejeetsingh3580 11 ай бұрын
Dhan Dhan Guru Gobind Singh Sahib Ji Maharaj Sahib Jiyo
@KuldeepSingh-ky9vd
@KuldeepSingh-ky9vd 10 ай бұрын
Dnan Dnan Guru Gobindsinghsahibjimabarai❤❤❤❤❤❤❤❤😂😂😂😂😂😮😮😮😮😮😮😊😊😊😊😊😊😊😊😊waheguruji waheguruji waheguruji waheguruji ❤❤❤❤❤❤kuldeep Singh ❤❤❤❤❤❤❤❤❤babbu Singh maan 😊😊😊😊😊😊😅😅😅😅😅😮😮😮
@BRAR-hd9ji
@BRAR-hd9ji 10 ай бұрын
ਵਾਹਿਗਰੂ ਜੀ ਦਾ ਖ਼ਾਲਸਾ ਵਾਹਿਗੁਰੂ ਜੀ ਦੀ ਫ਼ਤਹਿ 🙏❤️
@sonumusicpresent6919
@sonumusicpresent6919 11 ай бұрын
DHAN DHAN BAPU GURU GOVIND SINGH JII MAHARAJ 🌹🙏⚔️
@KuldeepSingh-ky9vd
@KuldeepSingh-ky9vd 10 ай бұрын
D H
@paramdhillon-bk5de
@paramdhillon-bk5de 10 ай бұрын
Waheguru g🙏dhan mere baja wale pita 🙏🙏🌺🌺❤️❤️
@shamshersingh1288
@shamshersingh1288 11 ай бұрын
Ranjit bawa team te Babbu veer nu bht bht shahbhass Waheguru app sab nu chardikala vich rakhe te aage waste likhan te gunn di Hor taraki bakse 🙏🏻🙏🏻🙏🏻🙏🏻🙏🏻
@Dx5Vlogger
@Dx5Vlogger 11 ай бұрын
Ranjit bawa oh singar a jine sab to vadh sikh daram da prichar kita rab ranjit bawe noooooooo ida hi chardikalah vich rakhe
@lovejeetsingh3580
@lovejeetsingh3580 11 ай бұрын
Dhan Dhan Baba Ajit Singh Sahib Ji Maharaj Sahib Jiyo
@Gurjantsingh-sw1vb
@Gurjantsingh-sw1vb 11 ай бұрын
ਵਾਹਿਗੁਰੂ ਜੀ ਸਭ ਤੋ ਵਧੀਆ ਗੱਲ ਇਹ ਹੈ ਕਿ ਸਾਰੇ ਸ਼ਹੀਦ ਸਿੰਘਾਂ ਦਾ ਨਾਮ ਲਿਆ ਸ਼ਹੀਦ ਸਿੰਘਾਂ ਨੂੰ 🙏🙏🙏🙏
@SaurabhJarcha
@SaurabhJarcha 11 ай бұрын
There is something special in the songs of Ranjit Baba Bhai, that is why they become superhit songs because his songs are based on truth and people like them.❤
@GagandeepSingh-lz5bg
@GagandeepSingh-lz5bg 11 ай бұрын
His voice is better than 98% of contemporary Punjabi singers.
@happykhatriwala289
@happykhatriwala289 10 ай бұрын
ਵਾਹਿਗੁਰੂ ਜੀ
@AmandeepSingh-u4y9z
@AmandeepSingh-u4y9z 10 ай бұрын
Wahaguru sahib ji kirpa karo ji waheguru ji waheguru ji waheguru ji waheguru ji
@ParveenMannu-wk8kp
@ParveenMannu-wk8kp 11 ай бұрын
Dhan dhan baba guru gobind singh ji dhan dhan baba ajit singh ji baba jujhar singh ji baba zorawar singh ji dhan dhan baba fateh singh ji 🙏🙏🙏🙏🙏🙏🙏🙏🙏🙏🙏🙏🙏dhan mata gujri ji
@Sidhu-Brar-Girl
@Sidhu-Brar-Girl 11 ай бұрын
ਵਾਹਿਗੁਰੂ ਮਿਹਰ ਭਰਿਆ ਹੱਥ ਰੱਖੇ ਵੀਰ ਜੀ 🙏🙏🙏
@harjindersingh4233
@harjindersingh4233 11 ай бұрын
Waheguruji 🙏❤️
@jagseersingh-xr2yy
@jagseersingh-xr2yy 10 ай бұрын
ਵਾਹਿਗੁਰੂ ਜੀ❤❤❤❤❤❤❤❤❤
@harsimransingh3123
@harsimransingh3123 11 ай бұрын
WAHEGURU JI AMAZING AND INFORMATIVE SONG.
@attwadibhadaur7649
@attwadibhadaur7649 11 ай бұрын
ਬਾਈ ਕੀ ਲਿਖ ਦਿੱਤਾ ਯਰ, ਕੀ ਗਾ ਦਿੱਤਾ ਬਾਈ, ਬਾ-ਕਮਾਲ ਆ ਯਰ ਜੀ ਕਰਦਾ ਸੁਣੀ ਜਾਵਾਂ...🙏🙏
@Sarabjeet7282
@Sarabjeet7282 11 ай бұрын
Awesome ❤😊
@veerdavindersingh4902
@veerdavindersingh4902 10 ай бұрын
ਵਾਹਿਗੁਰੂ ਜੀ ਰਣਜੀਤ ਬਾਵਾ ਵੀਰਜੀ ਕੌਮੀ ਕਲਾਕਾਰ ਥੋਨੂੰ ਅਤੇ ਲਿਖਣ ਵਾਲੇ ਵੀਰ ਜੀ ਦੀ ਕਲਮ ਨੂੰ ਕਰੋੜਾਂ ਵਾਰ ਧੰਨਵਾਦ ਜੀ
@Sandhu_ansh
@Sandhu_ansh 11 ай бұрын
Waheguru Ji 🙏🏻❤
@DasamTheGreat
@DasamTheGreat 10 ай бұрын
ਵੀਰ ਜੀ ਕਿਆ ਖੂਬ ਗਾਇਆ ,ਤੇ ਕਿਆ ਖੂਬ ਲਿਖਿਆ ਲਿਖਣ ਵਾਲੇ ਨੇ, ਗੁਰੂ ਦਸਮ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖਣ
@SaurabhJarcha
@SaurabhJarcha 11 ай бұрын
I liked this song very much.❤❤❤
@BGMI_5911-d5h
@BGMI_5911-d5h 11 ай бұрын
ਵਾਹੇਗੁਰੂ ਜੀ
@nattrajoana
@nattrajoana 11 ай бұрын
ਗੋਬਿੰਦ ਕੇ ਲਾਲ ਜੈਸਾ, ਬਤਾਏ ਤੋਂ ਕੋਈ ਕਿਸਮੇ ਦਮ ਹੈ, ਜਿਤਨੀ ਵੀ ਕਰੋ ਤਾਰੀਫ਼, ਉਤਨੀ ਹੀ ਕਮ ਹੈ।
@ravimaan.9414
@ravimaan.9414 11 ай бұрын
ਧੰਨ ਮੇਰੇ ਦਸ਼ਮੇਸ਼ ਪਿਤਾ ਜੀ ❤❤ ਸਰਵੰਸ ਵਾਰ ਗੲੇ ਕੋਮ ਲੲੀ
@ਹਰਜਿੰਦਰਕੌਰ-ਡ3ਦ
@ਹਰਜਿੰਦਰਕੌਰ-ਡ3ਦ 11 ай бұрын
ਵਾਹਿਗੁਰੂ ਪਰਮਾਤਮਾ ਸਾਰੇ ਕਲਾਂਕਾਰਾਂ ਨੂੰ ਇਤਿਹਾਸਕ ਗੀਤ ਗਾਉਣ ਦੀ ਸਮੱਤ ਬਖ਼ਸ਼ੇ਼਼਼਼਼਼਼
@harjindersingh2441
@harjindersingh2441 10 ай бұрын
ਵਾਹਿਗੁਰੂ
@ਪ੍ਰਿੰਸਪਤਵਾਲ
@ਪ੍ਰਿੰਸਪਤਵਾਲ 10 ай бұрын
Waheguru Ji👏🏻👏🏻
@baldeepbenipal2244
@baldeepbenipal2244 10 ай бұрын
ਵਾਹਿਗੁਰੂ ਏਦਾਂ ਹੀ ਆਪਣੀ ਕਿਰਪਾ ਬਣਾਕੇ ਰੱਖੇ ਰਣਜੀਤ ਬਾਵਾ ਵੀਰ ਤੇ❤❤
@RanjitSingh-mg6xk
@RanjitSingh-mg6xk 11 ай бұрын
Dil jit leya bawa ji tusi thanvad tohada bhut bhut ena sohna sabad boln laye ❤❤❤❤❤
@Jass_music-w5f
@Jass_music-w5f 11 ай бұрын
ਬਹੁਤ ਹੀ ਜ਼ਿਆਦਾ ਵਧੀਆ ਲਿਖਿਆ ਤੇ ਬਾਵਾ ਜੀ ਨੇ ਵੀ ਬਹੁਤ ਹੀ ਵਧੀਆ ਗਾਇਆ। ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ 🙏🙏🙏🙏
@RottweilerJackJill
@RottweilerJackJill 11 ай бұрын
@AvtarsinghAvtarSingh-he3qc
@AvtarsinghAvtarSingh-he3qc 11 ай бұрын
ਜਿਊਂਦਾ ਰਹਿ ਯਾਰਾਂ ਰੱਬ ਤੇਰੀ ਲੰਮੀਆਂ ਉਮਰਾਂ ਕਰੇ
@Bhullar_Bhau
@Bhullar_Bhau 10 ай бұрын
🙏🙏🙏🙏🙏 ਧੰਨ-ਧੰਨ ਸ਼ਾਹਿ ਸ਼ਾਹਨਸ਼ਾਹ ,ਬਾਦਸ਼ਾਹ ਦਰਵੇਸ਼ ਸਰਬੰਸ ਦੇ ਦਾਨੀ ਚਿੱਟਿਆਂ ਬਾਜ਼ਾਂ ਵਾਲੇ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ।🙏🙏🙏🙏🙏
@sardarukwahla1663
@sardarukwahla1663 11 ай бұрын
Shri Guru Gobind Ji ne upna sara parivar sadi Sikhi kem rackn leyh vartha Waheguru🙏🏽
@BaljitSingh-od3nq
@BaljitSingh-od3nq 10 ай бұрын
ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਵਾਹਿਗੁਰੂ ਸਾਹਿਬ ਜੀ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀਓ❤❤❤❤❤🌹🌹🌹🌹🙏🙏🙏🙏🙏
@j.3588
@j.3588 11 ай бұрын
ਹਰ ਵਾਰ ਦੀ ਤਰਾਂ ਇਸ ਵਾਰ ਵੀ ਕਮਾਲ l ਪਰਮਾਤਮਾ ਤੁਹਾਨੂੰ ਚੜਦੀ ਕਲਾ ਵਿੱਚ ਰੱਖੇ l
@Jandu_Ramgarhia
@Jandu_Ramgarhia 10 ай бұрын
ਅੱਛਾ..👌ਬਹੁਤ ਵਧੀਆ❤ ਮੇਰਾ ਵੀਰ
@angrejsinghrai5521
@angrejsinghrai5521 10 ай бұрын
ਸਿਰਾਂ ਕੀਤਾ ਪਿਆ ਵਾਹਿਗੁਰੂ ਜੀ
@sukhmanboutique5682
@sukhmanboutique5682 10 ай бұрын
ਵਾਹਿਗੁਰੂ ਚੜ੍ਹਦੀਕਲਾ ਬਖਸ਼ਣ ਆਪ ਜੀ ਨੂੰ ਬਹੁਤ ਵਧੀਆ
@WahegurujiStatus332
@WahegurujiStatus332 11 ай бұрын
Waheguru ji waheguru ji waheguru ji waheguru ji waheguru ji 🙏❤🙏❤🙏❤🙏❤🙏
@Preetdhaliwal77
@Preetdhaliwal77 11 ай бұрын
Waheguru Ji 🙏🌹 Dhan Guru Gobind Singh ji 🙏🌹🙏 ਪ੍ਰਣਾਮ ਸ਼ਹੀਦਾਂ ਨੂੰ 🙏🌹🌼🌺🏵️🌻🌸🌷🌹
@Preetdhaliwal77
@Preetdhaliwal77 11 ай бұрын
ਬਾਵਾ ਵੀਰ ਵਹਿਗੁਰੂ ਜੀ ਆਪਨੂੰ ਚੜ੍ਹਦੀਕਲਾ ਚ ਰੱਖਣ🙏🌹
@baljinderaujla9955
@baljinderaujla9955 3 ай бұрын
ਧੰਨ ਧੰਨ ਸ਼੍ਰੀ ਗੁਰੁ ਗੋਬਿੰਦ ਸਿੰਘ ਸਾਹਿਬ ਜੀ
@baljinder4589
@baljinder4589 10 ай бұрын
ਪਾਤਸ਼ਾਹ ਸਾਹਿਬ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ👏
@PahulChaudhary
@PahulChaudhary 9 ай бұрын
ਸਾਡੀ ਮਾਤਾ ਇਹ ਸ਼ਬਦ ਦਿਨ ਵਿੱਚ ਦਸ ਵਾਰ ਸੁਣਦੀ ਆ❤❤
@jasvirbrar9604
@jasvirbrar9604 10 ай бұрын
ਵਾਹਿਗੁਰੂ ਵਾਹਿਗੁਰੂ ਜੀ🙏🙏🙏🙏🙏
А я думаю что за звук такой знакомый? 😂😂😂
00:15
Денис Кукояка
Рет қаралды 2,2 МЛН
СКОЛЬКО ПАЛЬЦЕВ ТУТ?
00:16
Masomka
Рет қаралды 3,2 МЛН
風船をキャッチしろ!🎈 Balloon catch Challenges
00:57
はじめしゃちょー(hajime)
Рет қаралды 89 МЛН
Fateh Aa
4:37
Ranjit Bawa Music
Рет қаралды 857 М.
Purana Punjab | All Chapter | Virasat Sandhu | Jukebox | Latest Punjabi Song 2023
25:01
Zafarnama - Fateh Di Chithi
9:24
Kavishar Bhai Mehal Singh
Рет қаралды 159 М.
Best Song Collection Of Ranjit Bawa Mp3
21:50
Arsh Lahorimal
Рет қаралды 1,1 МЛН
А я думаю что за звук такой знакомый? 😂😂😂
00:15
Денис Кукояка
Рет қаралды 2,2 МЛН