Chajj Da Vichar 650 Reality of Breakup Between Sadeek and Ranjeet Kaur

  Рет қаралды 624,289

Prime Asia TV

Prime Asia TV

5 жыл бұрын

06-12-2018
#PrimeAsiaTV#ChajjDaVichar#BabbuSinghMaan#RanjeetKaur
#SwarnTehna#HarmanThind
Subscribe To Prime Asia Tv Canada :- goo.gl/TYnf9u
24 hours Local Punjabi Channel
Available in CANADA ON
Bell Satelite #685
Bell Fibe TV #677
Rogers #935
Comwave TV #846
Available in UK & EUROPE on
SkyTV CH#743
Virgin Media CH#840
FreeviewCH#264
New Zealand & Australia
Real TV #160 & #361
Live TV #225
CruzeTv #111
Shava Tv #399
Available Worldwide on
YUPP TV
goo.gl/R93GyT
Apple Tv app Download
goo.gl/SpduAP
Amazon Fire Stick
Available Worldwide on
Smart TV & Mobile APP
Facebook
/ primeasiatvcanada
Twitter
/ primeasiatv
Dailymotion
www.dailymotion.com/primeasiatv
Website
www.primeasiatv.com/
instagram
/ primeasiatvcanada
Prime Asia tv Android App Download
play.google.com/store/apps/de...
Prime Asia tv itune Store App Download
goo.gl/KMHW3b
Prime Asia tv Windows Device
goo.gl/EzFFDj
Prime Asia tv Amazon App Download
goo.gl/zfvLkY
Prime Asia tv Roku app Download
www.roku.com/mobile-app
Prime Asia tv XBOXONE App Download
goo.gl/kU5WE2
Prime Asia Tv Canada
Contact :-1-877-825-1314
Content Copyright @ Prime Asia Tv Canada

Пікірлер: 286
@nirmalsingh3899
@nirmalsingh3899 5 жыл бұрын
ਸਵਰਨ ਸਿੰਘ ਟਹਿਣਾ ਅਤੇ ਹਰਮਨ ਥਿੰਧ ਜੀ, ਬਾਵੂ ਸਿੰਘ ਮਾਨ ਜੀ ਮਰਾੜਾਂ ਵਾਲੇ ਨੂੰ prime Asia TV ਰਾਹੀਂ ਸਾਡੇ ਤੱਕ ਪਹੁੰਚਾਉਣ ਦਾ ਧੰਨਵਾਦ।ਬਹੁਤ ਅਨੰਦ ਆਇਆ ਗੱਲਾਂ ਬਾਤਾਂ ਸੁਣਦੇ ਹੋਏ।
@gurmeetsinghaulakh406
@gurmeetsinghaulakh406 5 жыл бұрын
Hi op
@bhupinderrajput2067
@bhupinderrajput2067 2 жыл бұрын
@lalikairon5030
@lalikairon5030 Жыл бұрын
ਬਾਬੂ ਸਿੰਘ ਮਾਨ ਦਾ ਲਿਖਿਆ ਮੁਹੰਮਦ ਸਦੀਕ ਤੇ ਬੀਬਾ ਰਣਜੀਤ ਕੌਰ ਦਾ ਗਾਇਆ ਕਰੀਬ 78-80 ਚ ਆਇਆ ਪਹਿਲਾ ਆਡੀਓ ਅਖਾੜਾ ਸ਼ੋਲੇ ਫਿਲਮ ਵਾਂਗੂ ਅੱਜ ਵੀ ਪੂਰੀ ਤਰ੍ਹਾਂ ਹਿੱਟ ਹੈ ਉਨ੍ਹਾਂ ਵੇਲਿਆਂ ਵਿਚ ਲੋਕਾਂ ਨੇ ਤਵੇ ਘਸਾ ਦਿਤੇ ਸਨ ਅਖਾੜਾ ਸੁਣ ਸੁਣ ਕੇ ਲਾਲੀ ਕੈਰੋ ਪੱਤ੍ਰਕਾਰ
@vindersandhu4793
@vindersandhu4793 Жыл бұрын
@@lalikairon5030 .,.,.
@dhillonjugraj3769
@dhillonjugraj3769 Жыл бұрын
@@lalikairon5030 k
@sukhcharnmaan3696
@sukhcharnmaan3696 Жыл бұрын
🙏 ਤੁਹਾਡੀ ਸਾਰਿਆ ਦੀ ਸਾਂਝ ਨੇ ਅੱਜ ਜਵਾਨੀ ਯਾਰਵਾ ਦਿੱਤੀ
@gurbajmaan9605
@gurbajmaan9605 4 жыл бұрын
ਤੁਹਾਡੇ ਲਿਖੇ ਗਏ ਤੇ ਸਦੀਕ ਵਲੋਂ ਗਾਏ ਗਏ ਸੈਂਕੜੇ ਗੀਤਾਂ ਦੇ ਹਜ਼ਾਰਾਂ ਸ਼ਬਦਾਂ ਦਾ ਅਰਥ ਜ਼ਰੂਰ ਨਿੱਕਲਦਾ ਸੀ ਮੈ ਸਦਕੇ ਜਾਵਾਂ ਮਾਨਾ ਤੇਰੀ ਕਲਮ ਦੇ।
@maanmaan1981
@maanmaan1981 5 жыл бұрын
ਬਾਬੂ ਸਿੰਘ ਮਾਨ ਸਦੀਕ-ਰਣਜੀਤ ਨਾਲੋਂ 1986-87 ਵਿੱਚ ਅਲੱਗ ਹੋਏ ਸੀ ਆਖਰੀ ਰਿਕਾਰਡ ਜੋੜੀਆਂ ਜੱਗ ਥੋੜ੍ਹੀਆਂ ਸੀ 86 87 ਵਿੱਚ ਆਇਆ ਸੀ ਇਹਨਾਂ ਦੀ ਆਖਰੀ ਫਿਲਮ ਪਟੋਲਾ ਸੀ 1988 ਵਿੱਚ ਰਿਲੀਜ਼ ਹੋਈ ਸੀ
@gurbajmaan9605
@gurbajmaan9605 4 жыл бұрын
ਮਾਨ ਮਰਾੜ੍ਹਾਂ ਵਾਲੇ ਦੀ ਕਲਮ ਨੇ ਸਦੀਕ ਮੁਹੰਮਦ ਨੂੰ ਫਰਸ਼ ਤੋਂ ਅਰਸ਼ ਤੱਕ ਪਹੁੰਚਾ ਦਿੱਤਾ
@gunaayasidhu8450
@gunaayasidhu8450 3 жыл бұрын
ਤਾਘ ਸੀ ਸਾਲਾ ਤੋ ਮਾਨ ਮਰਾੜਾ ਜੀ ਨੂੰ ਮਿਲਣ ਦੀ ਹਰਭਜਨ ਮਾਨ ਵੀਰ ਤੋ ਸਿਫਤ ਸੁਣੀ । ਪਰ ਟਹਿਣਾ ਜੀ ਆਪ ਦੇ ਉਪਰਾਲੇ ਨਾਲ ਖਾਹਿਸ਼ ਪੁਰੀ ਹੋ ਗਈ। 🙏
@bachittarsingh6161
@bachittarsingh6161 3 жыл бұрын
Bachittar Badesha Balale wala Rcf ਬਾਬੂ ਸਿੰਘ ਮਾਨ ਮਰਾੜਾ ਵਾਲਾ ਦਾ ਚਿਹਰਾ ਦੇਖਦਿਆਂ ਹੀ ਸੱਭਿਆਚਾਰ ਸੱਚ ਜੋ ਹਰੇਕ ਦੇ ਅੰਦਰ ਛੁਪਿਆ ਹੁੰਦਾ ਹੈ ਏਹ ਸਦੀਕ ਦੀ ਜੋੜੀ ਰਾਹੀਂ ਬਾਹਰ ਆਇਆ। ਲੋਕ ਸਦੀਕ ਤੇ ਮਰਾੜਾ ਵਾਲਾ ਮਾਨ ਦੇ ਗਾਣੇ ਨੂੰ ਬਹੁਤ ਗੰਭੀਰਤਾ ਨਾਲ ਵਿਚਾਰਦੇ ਸੀ ਕਿ ਇਹ ਏਨੀ ਸਮਝ ਨਾਲ ਲਿਖਦਾ ਕਿੱਦਾਂ ਹੈ। ਇਸਦੇ ਗਾਣੇ 1977 ITI ਸਮਰਾਲੇ ਪੜ੍ਹਦੇ ਸਦੀਕ ਦੇ ਖਾੜੇ ਸੁਣਦੇ ਸੀ। ਮਾਨ ਮਰਾੜਾ ਵਾਲਾ ਸਤਿ ਸ਼੍ਰੀ ਅਕਾਲ।
@oshex1
@oshex1 Жыл бұрын
ਮਾਨ ਮਰਾੜ੍ਹੇ ਵਾਲੇ ਦਾ ਸਭ ਤੋਂ ਵਧੀਆ ਗੀਤ ਹੈ "ਜਰਦੇ ਬਿਨ ਮਰਦਾ"
@VickySingh-qz8lq
@VickySingh-qz8lq 5 жыл бұрын
ਸਾਡੀ ਜਾਨ,ਬਹੁਤ ਤਮੰਨਾ ਸੀ ਕਿ ਬਾਬੂ ਜੀ ਚੱਜ ਦੇ ਵਿਚਾਰ 'ਚ ਅਾੳੁਣ।ਹੁਣ ਦੁਬਾਰਾ ਬਾੲੀ ਹਰਭਜਨ ਮਾਨ ਨੂੰ ਵੀ ਦੁਬਾਰਾ ਲਿਅਾੳੁ
@navpreetsingh7302
@navpreetsingh7302 5 жыл бұрын
ਬਾਬੂ ਸਿੰਘ ਮਾਨ ਤੇ ਸਦੀਕ ਸੋਨੇ ਤੇ ਸੁਹਾਗਾ
@nirmalchoudhary2500
@nirmalchoudhary2500 4 жыл бұрын
Sardar babu Singh Mann sahib Mera bachpan ton manpand starwriter bachpan Ch ehna deyin book's pasand karda sega jawani ton laika ajj Tek ehna da geet. Baki ehna di sadgi changi lagdi aa dusra main bachpan ton Mann sabb nu eddain da hi vakhda Hain ji meri age 50 Di ho chalii aa waheguru ehna nu chardi Kala Ch rakha ji
@sodhiahmedgarh5671
@sodhiahmedgarh5671 5 жыл бұрын
ਟਹਿਣਾ ਸਾਬ ਤੁਹਾਡੀਆ ਦੋਨਾ ਦੀਆਂ ਗੱਲਾਂ ਦਾ ਸਵਾਦ ਕੋਈ ਹੋਰ ਆ ਜਨਾਬ।
@sukhcharnmaan3696
@sukhcharnmaan3696 Жыл бұрын
ਅੱਜ ਦੀ ਮੁਲਾਕਾਤ ਵਿੱਚ ਆਨਦ ਹੀ ਆਂਨੰਦ ਆ ਰਿਹਾ ਸੀ ਵਾਹਿਗੁਰੂ ਜੀ ਭਲਾ ਕਰਨ ਤੁਹਾਡਾ ਜ਼ੀ
@harbhajansingh9511
@harbhajansingh9511 Жыл бұрын
,Bt
@balrajsingh1486
@balrajsingh1486 4 жыл бұрын
ਏ ਧਰਮੀ ਲੋਕ ਲਾਲਚ ਨਹੀ ਸੀ ਕਰਦੇ ਨਾ ਪੈਸੇ ਪਿੱਛੇ ਭੱਜ ਦੇ ਸੀ
@amanphullanwal
@amanphullanwal 5 жыл бұрын
ਬਹੁਤ ਸੋਹਣੀ ਗੱਲਬਾਤ ਸਾਰੀ । ਬਹੁਤ ਚੰਗਾ ਕੀਤਾ ਮਾਨ ਸਾਬ੍ਹ ਨਾਲ ਮੁਲਾਕਾਤ ਕਰਕੇ । ਟਹਿਣਾ ਸਾਬ੍ਹ ਕਦੇ ਸਮਾ ਕੱਢ ਕੇ ਸ਼੍ਰੀ ਚਰਨਜੀਤ ਅਾਹੂਜਾ ਸਾਬ੍ਹ ਨਾਲ ਮੁਲਾਕਾਤ ਜ਼ਰੂਰ ਕਰੋ ।
@milangehal
@milangehal 5 жыл бұрын
good job veer ji
@pardeepgill4855
@pardeepgill4855 4 жыл бұрын
ਇਕ ਗੀਤਕਾਰ ਦੀਦਾਰ ਸੰਧੂ ਵੀ ਸੀ
@jyotikour6668
@jyotikour6668 5 жыл бұрын
Maan saab tuhadiea gallan bahut vdia lgiea, thank you prime AsiaTV
@user-ik2yt7kk1g
@user-ik2yt7kk1g 4 жыл бұрын
ਕਲਮ ਦਾ ਬਾਬਾ ਬੋਹੜ : ਬਾਬੂ ਸਿੰਘ ਮਾਨ ਸਾਹਿਬ 🙏🙏🙏
@rajbirsinghbedi9305
@rajbirsinghbedi9305 5 жыл бұрын
Bahut vadiaa programm ji Mann Saab great writer
@kuldeeps556
@kuldeeps556 5 жыл бұрын
ਸਦੀਕ ਬਹੁਤਾ ਵਧੀਆ ਬੰਦਾ ਨਹੀਂ ਕਿਉਂਕਿ ਟਹਿਣੇ ਬਾਈ ਕਿਸੇ ਆਪਣੇ ਨੂੰ ਕਿਸੇ ਕੁਦਰਤੀ ਮਾਰ ਕਰਕੇ ਉਸ ਆਪਣੀ ਜ਼ਿੰਦਗੀ ਚੋਂ ਬਾਹਰ ਕਰਨਾ ਬਹੁਤੀ ਵਧੀਆ ਸੋਚ ਨਹੀਂ ਜੇ ਇੱਕਠੇ ਰਹਿੰਦੇ ਤਾਂ ਰਣਜੀਤ ਕੌਰ ਨੂੰ ਆਰਥਿਕ ਤੌਰ ਤੇ ਤਕਲੀਫ ਨਾ ਝੱਲਣੀ ਪੈਂਦੀ, ਬਾਅਦ ਵਿੱਚ ਸਦੀਕ ਨੇ ਕਿ ਉਖਾੜਤਾ ਹਰਮਨ ਥਿੰਦ ਜੀ ਤੇ ਟਹਿਣਾ ਸਾਹਿਬ ਤੁਹਾਡਾ ਬਹੁਤ ਧੰਨਵਾਦ ਮਾਨ ਮਰਾੜ੍ਹਾਂ ਵਾਲੇ ਨਾਲ ਮੁਲਾਕਾਤ ਕਰਵਾਈ
@22deepbathinda
@22deepbathinda 3 жыл бұрын
ਮਾਨ ਸਾਹਬ ਦਾ ਨੰਬਰ ਦੇ ਦਿਓ ਜੀ
@ianmolbhatti
@ianmolbhatti 3 жыл бұрын
ਫਰੀਦਕੋਟ ਮਾਣ ਮਹਿਸੂਸ ਕਰਦਾ ਬਾਬੂ ਸਿੰਘ ਜੀ 🙌
@rachhpalsingh6001
@rachhpalsingh6001 5 жыл бұрын
koi gaana jis di back histery hove
@KuldeepSingh-dn3oq
@KuldeepSingh-dn3oq 5 жыл бұрын
salam guru ji
@sonugandhipunjab94
@sonugandhipunjab94 5 жыл бұрын
ਬਾਈ ਜੀ ਤਬਾਹੀ ਫਿਲਮ ਦੇ ਹਿਰੋ ਞਿਸ਼ਾਲ ਬਾਰੇ ਜਰੂਰ ਦੱਸੋ ਕਿ ਓ ਕਿਥੇ ਹੈ 👏👏👏👏👏👏👏👏👏👏👏👏
@ravinderjitsingh9230
@ravinderjitsingh9230 4 жыл бұрын
ਵੀਰ ਜੀ ਮੈ ਤਾ ਵੀਰ ਨੂੰ ਸੁੱਖੇ ਦੇ ਨਾਮ ਨਾਲ ਜਾਣਦਾ ਸੀ ਤਿਬਾਹੀ ਤੌ ਬਾਅਦ ਨੀ ਦੇਖਿਆ ਗਿਆ
@RinkuRinku-cq5pz
@RinkuRinku-cq5pz 3 жыл бұрын
Thinking shab dgaru Pete video na brain
@bikramaulakh1950
@bikramaulakh1950 5 жыл бұрын
bhut vadia
@lovejeetlovi2303
@lovejeetlovi2303 5 жыл бұрын
ehna di awaz Nu ki Ho gya kyu ke ehna di awaz bhut damdar c pehla
@JaswantSingh-mn3bz
@JaswantSingh-mn3bz 3 жыл бұрын
ਧੰਨਵਾਦ। ਜੀ
@sukhwantsinghsidhu6501
@sukhwantsinghsidhu6501 5 жыл бұрын
bahut khoob
@mr.dhaliwal6781
@mr.dhaliwal6781 5 жыл бұрын
ਬਹੁਤ ਵਧੀਅਾਂ ਜੀ
@RajPalSingh-bv9rs
@RajPalSingh-bv9rs 5 жыл бұрын
An excellent interview with a great punjabi popular song writer of Punjab
@balveersingh9438
@balveersingh9438 2 жыл бұрын
ਰਰਰ
@satwantbilling4521
@satwantbilling4521 5 жыл бұрын
ਕਮਾਲ ਦੀ ਮੁਲਾਕਾਤ ਬਾਬੂ ਸਿੰਘ ਮਾਨ ਜੀ ਦੀ ਸੁਪਰ ਹਿੱਟ ਚੱਜ ਦਾ ਵਿਚਾਰ ਟਹਿਣਾ ਬਾਈ 💯
@gurmailsinghdhillon1300
@gurmailsinghdhillon1300 5 жыл бұрын
Thanks
@rahmansingh6154
@rahmansingh6154 5 жыл бұрын
Bahut khoobsurat veer g
@nirmalsingh-xu2ze
@nirmalsingh-xu2ze 5 жыл бұрын
ਹਰਮਨ ਜੀ ਅਤੇ ਸਵਰਨ ਜੀ ਬਹੁਤ ਧੰਨਵਾਦ ਮਾਨ ਮਰਾੜ੍ਹਾਂ ਵਾਲੇ ਨਾਲ ਰੂਬਰੂ ਹੋਣ ਦਾ।
@amandeepsharma5574
@amandeepsharma5574 5 жыл бұрын
swarn sivia nal v interview krvao g jihna ne chamkila g nu dharmik songs dite c
@lakhwindersingh7527
@lakhwindersingh7527 5 жыл бұрын
nice
@hargindersinghdhaliwal9840
@hargindersinghdhaliwal9840 5 жыл бұрын
ਟਹਿਣਾ ਬਹਿਸ ਭੈਣ ਥਿੰਦ ਜੀ ਸਤਿਕਾਰ ਸਹਿਤ ਸਤਿ ਸ੍ਰੀ ਅਕਾਲ ਜੀ ਮੇਰੇ ਮਾਤਾ ਪਿਤਾ ਜੀ ਹਰ ਰੋਜ ਆਪ ਜੀ ਨੂੰ ਜਰੂਰ ਸੁਣ ਦੇ ਆਪ ਜੀ ਹਸਦੇ ਵੇਖ ਕੇ ਬਹੁਤ ਖੁਸ਼ ਹੁੰਦੇ ਹਨ ਵਾਹਿਗੁਰੂ ਆਪ ਨੂੰ ਸਦਾ ਹੀ ਕਾਇਮ ਰੱਖਣ ਜੀ ਮੇਰਾ ਪਿੰਡ ਟੱਲੇਵਾਲ ਹੈ ਜੀ ਬਰਨਾਲੇ ਕੋਲ
@satnamuppal7801
@satnamuppal7801 4 жыл бұрын
Very nice very good interview
@kanwerjitsingh7181
@kanwerjitsingh7181 3 жыл бұрын
ਬਹੁਤ ਵਧੀਆ ਗੱਲਾਂ, ਧੰਨਵਾਦ,
@mssingh599
@mssingh599 4 жыл бұрын
Very very nice 💗
@balvirdhillon4873
@balvirdhillon4873 5 жыл бұрын
ਬਹੁਤ ਹੀ ਵਧੀਆ ਲੱਗਿਆ ਤੁਹਾਡੀ ਗੱਲ ਬਾਤ ਸੁਣਕੇ ਧੰਨਵਾਦ
@gurmusic458
@gurmusic458 5 жыл бұрын
very nyc ji
@BaltejSidhugurunanakdasi-if7wz
@BaltejSidhugurunanakdasi-if7wz 3 ай бұрын
ਧੰਨਵਾਦ ਸਤਿਕਾਰ ਸਹਿਤ,ਜ਼ਨਾਬ ਜੀ ਸਰਦਾਰ ਬਾਬੂ ਸਿੰਘ ਮਾਨ ਮਰਾੜ੍ਹਾਂ ਵਾਲੇ ਜੀ ਅਸੀਂ ਚਾਹੁੰਦੇ ਹਾਂ ਦੋਗਾਣੇ ਐਸ ਜ਼ਮਾਨੇ ਦੇ ਵੀ ਲਿਖਕੇ ਦਿਓ ਤਾਂ ਜੋ ਇਸ ਨਿੱਘਰਦੀ ਗਾਇਕੀ ਨੂੰ ਬੰਨ੍ਹ ਮਾਰਿਆ ਜਾ ਸਕੇ? ਗੱਲ ਪੁਰਾਣੇ ਸਮੇਂ ਚ' ਅਟਕ ਨਾ ਰਹਿਜੇ? ਕੋਈ ਨਿਭਾਊ ਕੇ ਨਾ ਰਿਹਸਲ ਚ ਅੰਦਾਜ਼ਾ ਲੱਗ ਸਕਦਾ, ਦੋਵਾਂ ਸਮਿਆਂ ਨੂੰ ਸਮ ਕਰਕੇ ਛੱਡ ਦਿਓ ਭਾਵੇਂ। ਭੈਣਜੀ ਤੇ ਟਹਿਣਾ ਸਾਹਿਬ ਛਾਬਾ ਛੇ ਭਾਈ ਥੋਡੇ ਧੰਨਵਾਦ ਬਹੁਤ ਬਹੁਤ।
@HarpreetSingh-rx5hu
@HarpreetSingh-rx5hu 5 жыл бұрын
AJ ta bus Zindagi g lyi v v gud wrk
@daljitgilldaljitgill7444
@daljitgilldaljitgill7444 5 жыл бұрын
Very nice ji
@sukhcharnmaan3696
@sukhcharnmaan3696 Жыл бұрын
ਧੰਨਵਾਦੀ ਹਾਂ ਜੀ
@harmanbenipal2482
@harmanbenipal2482 5 жыл бұрын
🙏🏻🙏🏻
@GK-2244
@GK-2244 5 жыл бұрын
Old is gold. Very nice interview
@lakhwindersingh-ht4wh
@lakhwindersingh-ht4wh 4 жыл бұрын
Old is gold memory
@sukhchainsinghkang1313
@sukhchainsinghkang1313 5 жыл бұрын
kya baat aa ji ...
@harjindersingh-tm1co
@harjindersingh-tm1co 5 жыл бұрын
Bahut vadhia ji
@sukhdeepkaur4114
@sukhdeepkaur4114 5 жыл бұрын
Very nice program
@BaljinderSingh-tl8xz
@BaljinderSingh-tl8xz 5 жыл бұрын
ਵਾਹਿਗੁਰੂ ਜੀ ਇਹ ਜੋੜੀ ਨੂੰ ਸਲਾਮਤ ਰੱਖੇਂ
@swindersingh2815
@swindersingh2815 2 жыл бұрын
ਮਾਨ ਸਾਹਬ ਤੁਹਾਡੀ ਉੱਮਰ ਕਿੰਨੀ ਹੋ ਗੲਈ ਹੈ?
@malwabelt41
@malwabelt41 5 жыл бұрын
Very very very nice .....
@Navdeep97000
@Navdeep97000 5 жыл бұрын
Nice song maan sab
@shivdeepkartik5032
@shivdeepkartik5032 4 жыл бұрын
Great Lyricist
@pawanjhajjz1982
@pawanjhajjz1982 Жыл бұрын
@pawanjhajjz1982
@pawanjhajjz1982 Жыл бұрын
@pardhanbobbybrarmohanpura2373
@pardhanbobbybrarmohanpura2373 2 жыл бұрын
Babu Singh Maan and Hardev Singh Dilgeer ( Dev Tharikewala ) Great writings 🙏🙏
@dharampal9395
@dharampal9395 4 жыл бұрын
Very nice great Mann shab
@Sukhwindergumti_youtube
@Sukhwindergumti_youtube 5 жыл бұрын
Nice
@jogindersingh-mn1tz
@jogindersingh-mn1tz 5 жыл бұрын
Good
@mukhtiarsingh1239
@mukhtiarsingh1239 5 жыл бұрын
Sohnia galla
@kamaljeetsandhu3052
@kamaljeetsandhu3052 5 жыл бұрын
Very good
@firahayer122
@firahayer122 5 жыл бұрын
Great man saihab
@pardeeppassi8385
@pardeeppassi8385 4 жыл бұрын
very nice
@skcopier5553
@skcopier5553 4 жыл бұрын
Wahi ji
@tajsingh6574
@tajsingh6574 5 жыл бұрын
Tusi great ooo jee
@jatinderkumar-df2bv
@jatinderkumar-df2bv 5 жыл бұрын
kya baat hai maan saab
@karanbraich444
@karanbraich444 4 жыл бұрын
V.good ji
@balrajsingh726
@balrajsingh726 4 жыл бұрын
Very nice
@jagtarsingh1186
@jagtarsingh1186 5 жыл бұрын
ਇਕ ਮਹਾਨ ਗੀਤਕਾਰ
@rajuvirk6348
@rajuvirk6348 2 жыл бұрын
Man ji main tuhada bahut vadda fan ha tusi jo punjab nu ditta o usda da koi kimat nahi pai ja sakdi
@vasakhasingh1957
@vasakhasingh1957 4 жыл бұрын
Mann sab tuhadi interview sunke bachpan vich sune song yad aagae
@rajuvirk6348
@rajuvirk6348 2 жыл бұрын
Main kai var soch da ke man sab agar tuhada janam punjab vich na hunda ta ashi tuhade likhe anmol geetan to vanjhe reh jande
@rooplal2294
@rooplal2294 Жыл бұрын
ਬਾਬੂ ਸਿੰਘ ਮਾਨ ਦੀ ਇੰਟਰਵਿਊ ਵਿੱਚੋਂ ਪੰਜਾਬੀ ਗਾਇਕੀ ਦੇ ਇਕ ਯੁੱਗ ਦੀ ਖੂਬਸੂਰਤ ਝਲਕ ਪੈਂਦੀ ਹੈ ।
@bhupinderkaur2301
@bhupinderkaur2301 5 жыл бұрын
Att a ajj chajj da vichar
@harwindersingh6290
@harwindersingh6290 3 жыл бұрын
Babu ji da ਸੱਸੀ wala gaana kisne gayeya c?????pls reply🙏🙏
@sucharamwagla6695
@sucharamwagla6695 5 жыл бұрын
I feel really very sad and disappointed over the broken - duality ( separation ) of mohmd. sidique and ranjit kaur , both the best singers .
@rupinderkaur7546
@rupinderkaur7546 4 жыл бұрын
Punjab da Mann 🙏
@BALWINDERSINGH-xy5we
@BALWINDERSINGH-xy5we 4 жыл бұрын
ਹੁਣ ਤੁਸੀਂ ਰਣਜੀਤ ਕੌਰ ਇੱਕਲੀ ਵਾਸਤੇ ਗੀਤ ਲਿਖੋ ਤਾਂ ਕਿ ਰਣਜੀਤ ਕੌਰ ਹੁਰਾਂ ਦਾ ਸੰਗੀਤ ਚਲਦਾ ਰਹੇ ਰਣਜੀਤ ਕੌਰ ਦੀ ਆਵਾਜ਼ ਅੱਜ ਵੀ ਬੁਲੰਦ ਹੈ । ਰਣਜੀਤ ਕੌਰ ਨੂੰ ਅੱਧ ਵਿਚਾਲੇ, ਕਾਰੋਬਾਰੀ, ਸੰਗੀਤ ਕਾਰੋਬਾਰ ਵਿੱਚ ਧੋਖਾ ਦਿੱਤਾ ਗਿਆ ਜੋ ਕਿ ਨਹੀ ਧੋਖਾ ਦੇਣਾ ਚਾਹੀਦਾ ਸੀ । ਕਮਾਈ ਸਾਰੀ ਉਮਰ ਰਣਜੀਤ ਕੌਰ ਕਰਕੇ ਹੀ ਖਾਧੀ, ਅਖੀਰ ਜ਼ਵਾਬ ਦੋਣਾ, ਸ਼ੋਭਾ ਨਹੀਂ ਦਿੰਦਾ
@ranjitsingh-bd1vz
@ranjitsingh-bd1vz 4 жыл бұрын
Very nice interview tehna bai te harman g. Bahut nice reha g
@HarpalSingh-uq4yp
@HarpalSingh-uq4yp 2 жыл бұрын
ਬਾਬੂ ਸਿੰਘ ਮਾਨ ਮਰਾਂੜਾ ਵਾਲਾ ਮੇਰਾ ਮਨ ਪਸੰਦ ਗੀਤਕਾਰ ਹੈ
@suchasandhu658
@suchasandhu658 2 жыл бұрын
Bahut vadya laga g
@gagandeepsinghriar1678
@gagandeepsinghriar1678 5 жыл бұрын
ਭਿਜ ਗਈ ਕੁੜਤੀ ਲਾਲ ਮਾਨ ਸਾਹਿਬ ਤੁਸੀ ਲਿਖਿਆ ਸੀ ਤੇ ਉਹ ਹਰਭਜਨ ਮਾਨ ਨੇ ਗਾਇਆੰ ਸੀ ਉਹ ਗੀਤ ਤੇ ਜਦੋ ਤੁਸੀ ਿਇਹ ਗੀਤ ਲਿਖਿਆੰ ਭਿਜ ਗਈ ਕੁੜਤੀ ਲਾਲ ਪਸੀਨੇ ਨਾਲ ਉਦੋ ਤੁਹਾਡੇ ਸਾਹਮਣੇ ਕਿਹੋ ਜਿਹੀ ਸਤਿਥੀ ਸੀ
@ramandeepmohal5146
@ramandeepmohal5146 5 жыл бұрын
Raj Brar Saab da likhya hoya geet a g oh
@mavivlogs9462
@mavivlogs9462 4 жыл бұрын
Raj brar da likhya veer
@baldevsingh8214
@baldevsingh8214 5 жыл бұрын
Good writer babu singh mann
@psdaudhriya1096
@psdaudhriya1096 5 жыл бұрын
Very nice
@KuldeepSingh-xq3bd
@KuldeepSingh-xq3bd 4 жыл бұрын
Very nice Song Writer of Punjab
@gurdeepchahalgurdeepchahal2184
@gurdeepchahalgurdeepchahal2184 5 жыл бұрын
Good g
@raviinder80
@raviinder80 4 жыл бұрын
ਮੇਰੇ ਪਿਤਾ ਜੀ ਹਰਨੇਕ ਸਿੰਘ ਰਾਣਾ ਫਰੀਦਕੋਟੀਆ ਨੇ ਵੀ ਮਾਨ ਸਾਹਿਬ ਦੇ ਬਹੁਤ ਗੀਤ ਗਾਏ ਆ ਜੀ। mo no.94174 37611
@sonugandhipunjab94
@sonugandhipunjab94 5 жыл бұрын
ਬਾਈ ਜੀ ਤਬਾਹੀ ਫਿਲਮ ਦੇ ਹਿਰੋ ਞਿਸ਼ਾਲ ਞਾਰੇ ਦੱਸੋ ਕਿ ਓ ਕਿਥੇ ਹੈ ਕਿ ਕਰਦਾ ਹੈ
@dhanjeetsingh7223
@dhanjeetsingh7223 4 жыл бұрын
ਤੁਹਾਨੂੰ ਸਭ ਨੂੰ ਸਤਿ ਸ੍ਰੀ ਆਕਾਲ
@gurpreetsinghpreet6598
@gurpreetsinghpreet6598 Жыл бұрын
ਬਹੁਤ ਵਧੀਆ ਜੀ
@jarnailsingh2895
@jarnailsingh2895 3 жыл бұрын
Mann shaib g jehri kurhi de gl krda hn oh kurhi puja chambe Himachal ton hai os de voice Ranjeet kaur vargi jo nal gaunda hai os ve sadiq vargi vajaunda ek deut geet unha likh deo fer dekho ki rang vekhaunde.
@SukhdevSingh-cv3ge
@SukhdevSingh-cv3ge 5 жыл бұрын
Very nice,man sahib
@NaibSingh-si3gu
@NaibSingh-si3gu 2 жыл бұрын
Harman te Swaran ji Bente mere v puri krdo ji 🙏🏻🙏🏻 Rajan ji de v gl krado ji
@sukhpreetsingh1212
@sukhpreetsingh1212 4 жыл бұрын
ਟਹਿਣੀਆਂ ਵਕਫਾ ਨਾ ਲਿਆ ਕਰ
@rajwinderuppalrajupanjkoha5342
@rajwinderuppalrajupanjkoha5342 5 жыл бұрын
Fitness ਮੱਤਲਬ ਤੰਦਰੁਸਤੀ ਦਾ ਰਾਜ਼ ਕੀ ਹੈ
@BaljinderSingh-cz2pg
@BaljinderSingh-cz2pg 4 жыл бұрын
Very very nice Lyrics Maan ji
@babbusama7965
@babbusama7965 5 жыл бұрын
shiv kumar batali sahab bare v pucho g
@user-ik2yt7kk1g
@user-ik2yt7kk1g 4 жыл бұрын
ਕੀ ਮਾਨ ਮਰਾੜ੍ਹਾਂ ਵਾਲੇ ਦਾ ਸਭ ਤੇਰਾ ਈ ਐ ਘਰ ਬਾਰ ਕੁੜੇ 🙏🙏🙏
@moneyhiest9295
@moneyhiest9295 5 жыл бұрын
ਬਾਬੂ ਸਿਘ ਤਾ ਬਹੁਤ ਜਮ ਪੈਨ ਗੇ ਪਰ ਮਾਨ ਮਰਾੜਾ ਵਾਲਾ ਨਹੀ ਜਮਨਾ
@harjotsingh6778
@harjotsingh6778 5 жыл бұрын
End a Mann. Sabbb
@bhagwantdc4554
@bhagwantdc4554 3 жыл бұрын
Babu singh maan great lyricist.
Chajj Da Vichar 777 || Dev Tharikewala Disclosed About Kuldeep Manak
38:09
What it feels like cleaning up after a toddler.
00:40
Daniel LaBelle
Рет қаралды 70 МЛН
How Many Balloons Does It Take To Fly?
00:18
MrBeast
Рет қаралды 161 МЛН
Cat Corn?! 🙀 #cat #cute #catlover
00:54
Stocat
Рет қаралды 16 МЛН
Sangtar and Ranjit Kaur (EP46) - Punjabi Podcast
35:46
Sangtar
Рет қаралды 490 М.
Chajj Da Vichar 656 Manns Shared Their Golden Memories Together
32:40
Prime Asia TV
Рет қаралды 440 М.
Chajj Da Vichar 714 ||  Who made Gurdev Gill as Debi Maksoospuri
38:45
Prime Asia TV
Рет қаралды 255 М.