ਬਾਦਲਾਂ ਦੀ ਹਾਰ ਤੋਂ ਬਾਦ ਰਾਮੂੰਵਾਲੀਆ ਨੇ ਮੀਡੀਆ ਸਾਹਮਣੇ

  Рет қаралды 348,040

Harpreet Singh Makhu

Harpreet Singh Makhu

Күн бұрын

Пікірлер: 486
@JasbirSingh-fy8vy
@JasbirSingh-fy8vy 2 жыл бұрын
ਬਹੁਤ ਧੱਕਾ ਹੋਈਆ ਹੈ ਸਿੱਖ ਕੋਮ ਨਾਲ ਵੀਰ ਜੀ ਨੂੰ ਦੁੱਖ ਹੈ ਪੰਜਾਬ ਹੈ
@bhullargamerz1215
@bhullargamerz1215 2 жыл бұрын
ਰਾਮੂਵਾਲੀਆ ਸਾਬ ਨੂੰ ਪੰਜਾਬੀ ਫਿਲਮਾ ਵਿੱਚ ਕੰਮ ਕਰਨਾ ਚਾਹੀਦਾ ਹੈ ਬੜੀ ਵਧੀਆ ਕਮੇਡੀ ਕਰਦੇ ਨੇ।ਬਿਲਕੁਲ ਸਹੀ ਗੱਲਾਂ ਨੇ ਰਾਮੂਵਾਲੀਆ ਸਾਬ ਦੀਆਂ।ਅਮਿ੍ਤਸਰ ਸਾਹਿਬ ਦੀ ਜੇਲ ਵੀ ਵੇਚ ਕੇ ਬਾਹਰ ਬਣਾ ਦਿੱਤੀ ਹੈ।ਤਰਨਤਾਰਨ ਸਾਹਿਬ ਦੀ ਤਸੀਲ ਵੇਚ ਕੇ ਬਾਹਰ ਬਣਾ ਦਿੱਤੀ ਜਿੱਥੇ ਟੈਂਪੂ ਵੀ ਨਹੀਂ ਜਾਂਦਾ।
@tipsforhealth8387
@tipsforhealth8387 2 жыл бұрын
ਸਿੱਖ ਕੌਮ ਦਾ ਸਭ ਤੋ ਵੱਡਾ ਲੀਡਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਹੈ ।
@SukhpalSingh-gy5je
@SukhpalSingh-gy5je 2 жыл бұрын
ਮੇਰੇ ਵਰਗੇ ਦੇ ਬੱਚਿਆਂ ਨੂੰ ਨਸ਼ਿਆਂ ਤੇ ਲਾਕੇ ਇਹਨਾਂ ਦਾ ਬੇੜਾ ਗ਼ਰਕ ਹੋ ਜਾਵੇਗਾ
@NavjotKaur-kn8sp
@NavjotKaur-kn8sp 2 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ 🙏
@hirasinghhirasingh6029
@hirasinghhirasingh6029 2 жыл бұрын
ਰਾਮੂਵਾਲੀਆਂ ਬਹੁਤ ਵਧੀਆ ਇਨਸਾਨ ਹਨ
@jsranajsrana5263
@jsranajsrana5263 2 жыл бұрын
ਮੇਰਾ ਅੱਜ ਤੱਕ ਦਾ ਤਰਜ਼ਰਬਾ ਤੇ ਹਿਸਟਰੀ ਇੱਕੋ ਗੱਲ ਦੱਸਦੀ ਹੈ, ਜਿਸ ਕੌਮ ਦੇ ਲੀਡਰ ਗੱਦਾਰ ਹੋਵੇ ਉਸ ਨੂੰ ਤਾਂ ਰੱਬ ਵੀ ਨਹੀਂ ਬਚਾ ਸਕਦਾ. ਇਸ ਲਈ ਧਰਮ ਤੇ ਜਾਤ-ਪਾਤ ਦੀ ਲੜਾਈਆ ਛੱਡੋ ਏਕ ਹੋ ਕੇ ਪੰਜਾਬ ਨੂੰ ਅੱਗੇ ਵਧਾਉਣ.
@sarpanchkhalsa735
@sarpanchkhalsa735 2 жыл бұрын
ਆਮ ਆਦਮੀ ਪਾਰਟੀ ਨੂੰ ਵੀ ਇਹੋ ਜਿਹੇ ਤਜਰਬੇਕਾਰ ਲੀਡਰਾਂ ਦੇ ਮਸ਼ਵਰੇ ਲੈਂਣੇ ਚਾਹੀਦੇ ਹਨ
@jaspindersingh9945
@jaspindersingh9945 9 ай бұрын
ਮਖੂ ਸਾਹਿਬ ਜੀ ਰਾਮੂ ਤਾ ਬਾਦਲ ਟੋਲੇ ਨਾਲੋ ਬਹੁਤ ਜਿਆਦਾ ਘਟੀਆ ਇਨਸਾਨ ਹੈ ਇਹ ਹਰਮਿੰਦਰ ਸਾਹਿਬ ਤੇ ਅਟੈਕ ਕਰਵਾਉਣ ਵਿੱਚ ਪੂਰਾ ਹਥ ਹੈ
@Dhillon5657
@Dhillon5657 2 жыл бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@JaswantSingh-iq1rg
@JaswantSingh-iq1rg 2 жыл бұрын
ਲੱਖ ਲਾਹਨਤ ਹੈ ਏਹਨਾ ਲੀਡਰਾਂ ਦੇ ਜੋ ਸਵਾਰਥ,, ਔਹੁਦੇ ਦਾਰੀਆਂ ਦੇ ,, ਪੈਸੇ ਦੇ ਲਾਲਚ ਵੱਸ,,,,, ਬਾਦਲ ਪਰਿਵਾਰ ਦੇ ਗਲਤ ਫੈਸਲਿਆਂ ਦਾ ਵਿਰੋਧ ਨਹੀਂ ਕਰ ਸਕੇ,,,,, ਇੱਕ ਗੁਰਸਿੱਖ ਸਾਹਮਣੇ ਜਦੋਂ ਖੜਾ ਹੋਇਆ ਤਾਂ,, ਸਿੰਘਾਸਣ ਹਿਲ ਗਿਆ ਭਾਰਤ ਦਾ,,, ਬਾਦਲ ਦੀ ਕੋਈ ਔਕਾਤ ਨਹੀਂ ਸੀ ਬੋਲਣ ਦੀ,,,,, ਸੰਤ ਜਰਨੈਲ ਸਿੰਘ ਭਿੰਡਰਾਂਵਾਲਾ
@JD-pendu
@JD-pendu 2 жыл бұрын
ਸ਼ਾਇਦ 6 ਜਾ 7 ਜੂਨ ਦੀ ਸ਼ਾਮ ਸੀ 1984 ਦੀ। ਰਾਮੂਵਾਲੀਆ, ਜਥੇਦਾਰ ਟੌਹੜਾ ਤੇ ਸੰਤ ਲੌਂਗੋਵਾਲ ਇਹ ਤਿੰਨੋ ਬਾਹਾ ਖੜੀਆ ਕਰਕੇ ਦਰਬਾਰ ਸਾਹਿਬ ਤੋਂ ਬਾਹਰ ਆਏ ਸੀ। ਕਿਉੰਕਿ ਸੈਂਟਰ ਸਰਕਾਰ ਤੋਂ ਹੁਕਮ ਆਇਆ ਸੀ ਕੇ ਅਕਾਲੀ ਦਲ ਦੇ 3 ਲੀਡਰ ਦਰਬਾਰ ਸਾਹਿਬ ਦੇ ਅੰਦਰ ਫਸੇ ਹੋਏ ਹੈ। ਤੇ ਫੌਜ ਦੇ ਸਿੱਖ ਕਰਨਲ ਨੇ ਇਹਨਾਂ ਨੂੰ ਬਾਹਰ ਕੱਢਿਆ ਸੀ। ਜਦੋਂ ਇਹਨਾਂ ਤੋ ਫੌਜ ਦੇ ਕੈਂਪ ਵਿੱਚ ਪੁੱਛਤਾਸ਼ ਹੋਈ ਤਾ ਇਹਨਾਂ ਨੇ ਪਹਿਲਾ ਇਹੋ ਪੁੱਛਿਆ ਕਿ ਉਹ ਮਰ ਗਿਆ ਨਹੀਂ?. ਓਹ ਤੋਂ ਮਤਲਬ ਭਿੰਡਰਾਂਵਾਲਾ ਸੀ
@onkarsahota1677
@onkarsahota1677 2 жыл бұрын
@@JD-pendu ਪੁੱਚ ਤਾਸ਼ ਨਹੀਂ ਪੁੱਛ ਤਾਸ਼ ਹੂੰਦੀ ਹੈ,। ਪੁੱਚ ਪੁੱਚ ਪੁੱਚ ਪੁੱਚ ਪੁੱਚੀ ਠਾ
@tarsemsingh810
@tarsemsingh810 2 жыл бұрын
Bilkul sahi kaha bhai ji
@JD-pendu
@JD-pendu 2 жыл бұрын
@@onkarsahota1677 ਲੌੜੂਦੀਨ ਮੈਂਨੂੰ ਪਤਾ ਹੈ ਕਿ ਪੁੱਛ ਤਾਸ਼ ਹੁੰਦਾ ਹੈ। ਓਹ ਤਾ ਗਲਤੀ ਨਾਲ ਲਿਖਿਆ ਗਿਆ। ਪਰ ਫੇਰ ਤੇਰੇ ਵਰਗੇ _ _ _ ਨੂੰ ਮੌਕਾ ਕਿੱਥੋਂ ਮਿਲਣਾ ਸੀ ਬੋਲਣ ਦਾ ਜੇ ਮੈ ਗਲਤੀ ਨਾ ਕਰਦਾ ਤਾ
@JD-pendu
@JD-pendu 2 жыл бұрын
Onkar sahota... Putt eh tuhade vich hunda ke peo da ptaa nahi hunda🤣🤣... ਕਦੇ ਕਿਹੜਾ ਜਿੰਮੀਦਾਰ ਚੋਦ ਜਾਂਦਾ ਤੁਹਾਡੀਆਂ ਬੀਬੀਆ ਤੇ ਕਦੇ ਕਿਹੜਾ ਜਿੰਮੀਦਾਰ ਚੋਦ ਜਾਂਦਾ ਖੇਤਾਂ ਵਿੱਚ 🤣
@deolsaab8503
@deolsaab8503 2 жыл бұрын
Superb speech
@ashokkumar-db2do
@ashokkumar-db2do 2 жыл бұрын
Nice leader highly knowledgeable and honest and follower of guru
@surjitgill6411
@surjitgill6411 2 жыл бұрын
ਰਾਮੂਵਾਲੀਆ ਵੈਸੇ ਤਾਂ ਸਿਆਣੇ ਨੇ ਸਿਆਸੀ ਨੇ ਸਾਡੇ ਗੁਆਂਢੀ ਸਾਡੇ ਵਡੇਰਿਆਂ ਚੋ ਰਿਸ਼ਤੇ ਹਨ ਪਰ ਰਾਮੂਵਾਲੀਆ ਜੀ ਤੁਸੀਂ ਪਹਿਲਾਂ ਅਕਾਲੀ ਦਲ ਛੱਡ ਕੇ ਲੋਕ ਪਾਰਟੀ ਬਨਾਈ ਬਾਦਲ ਨੂੰ ਬਥੇਰੀਆਂ ਗਾਲਾਂ ਕੱਢੀਆਂ ਪਰ ਫਿਰ ਮੁੜਕੇ ਉਸ ਨੂੰ ਤੋੜ ਕੇ ਵਾਪਸ ਫਿਰ ਬਾਦਲਾਂ ਨਾਲ ਰਲੇਵਾਂ ਕਰ ਲਿਆ। ਪਰ ਇੱਕ ਗੱਲ ਪੱਕੀ ਹੈ ਬਾਈ ਨੇ ਲੋਕਾਂ ਦੇ ਕੰਮ ਬਹੁਤ ਕੀਤੇ ਆ। ਘੋਲੀਆ ਕਲਾਂ ਮੋਗਾ
@surindersingh5380
@surindersingh5380 2 жыл бұрын
30 sal to fan mein inad bhai ji Ramu walia is the Great
@dharwindersandhu1654
@dharwindersandhu1654 2 жыл бұрын
Ramuwalia v sikha da gadar va kinia partys bdlia ihne apni bnai nhi bni gall ta Akalia nall ral gia fer Samajvadi party nall ja milia Mere dada ji ne jail kati Hisar te Tihar Badal de naal ik room vich punjabi suba morcha vich Emergency di jail kati Sikh dharma yudh morcha di jail kati muchhal vpo de sab toh vad Respectfull family toh ha sanu sab pta
@ManbirMaan1980
@ManbirMaan1980 2 жыл бұрын
ਆ ਜਿਹੜੇ ਲੋਕ ਰਾਮੂੰਵਾਲੀਆ ਨੂੰ 84 ਦਾ ਗਦਾਰ ਆਖਕੇ ਗਾਲ੍ਹਾਂ ਕੱਢਦੇ ਆ ਮੇਰਾ ਇਹਨਾਂ ਨੂੰ ਸੁਆਲ ਆ ਕੀ ਸਭ ਤੋਂ ਵੱਡਾ ਗਦਾਰ ਤਾਂ ਬਾਦਲ ਸੀ ਉਹਨੂੰ ਕਿਉਂ ਵਾਰ ਵਾਰ ਜਿਤਾਉਦੇ ਰਹੇ ਤੁਸੀਂ ਤਾਂ ਧਾਰਮਿਕ ਸਥਾਨਾਂ ਨੂੰ ਵੀ ਬਾਦਲਾਂ ਦੇ ਹੱਥਾਂ ਵਿੱਚ ਦਿੱਤਾ ਹੋਇਆ
@mukhtarsingh3581
@mukhtarsingh3581 2 жыл бұрын
ਵੀਰ ਇਹਨੂੰ ਗਾਲਾਂ ਤਾਂ ਕੱਢਦੇ ਆ ਲੋਕ ਕਿ ਬਾਦਲ ਦੇ ਹਰ ਫੈਸਲੇ ਦਾ ਸੁਆਗਤ ਕਰਦੇ ਰਹੇ ਆ ਰਲ ਮਿਲ ਕੇ ਪੰਜਾਬ ਉਜਾੜ ਕੇ ਯੂਪੀ ਭੱਜਿਆ ਠੀਕ ਆ ਕਈ ਕੰਮ ਚੰਗੇ ਕੀਤੇ ਆ ਪਰ ਬਾਦਲ ਦਾ ਵਿਰੋਧ ਨਹੀਂ ਕੀਤਾ
@pavittarsingh739
@pavittarsingh739 2 жыл бұрын
ਸਿੱਖ ਯਾਦ ਨਹੀਂ ਰੱਖਦੇ। ਬੰਗਾਲ ਵਿੱਚ ਸਿਧਾਰਥ ਸ਼ੰਕਰ ਰੇਅ ਨੇ ਜੁਲਮ ਕੀਤੇ, ਲੋਕਾਂ ਨੇ ਮੁੜ ਕੇ ਵੋਟ ਨੀ ਪਾਈ ਖਤਮ ਹੋ ਗਿਆ। ਮੁਸਲਮਾਨਾਂ ਦੀ ਭਾਜਪਾ ਨੇ ਮਸਜਿਦ ਢਾਹੀ, ਮੁਸਲਮਾਨ ਹੁਣ ਤੱਕ ਭਾਜਪਾ ਨੇ ਵੋਟ ਨੀ ਪਾਉਂਦੇ। ਸਿੱਖਾਂ ਅਕਾਲ ਤਖਤ ਢਾਹੁਣ ਵਾਲ਼ੀ ਤੇ ਗਲ਼ਾਂ ਵਿੱਚ ਟਾਇਰ ਪਾ ਕੇ ਫੂਕਣ ਵਾਲ਼ੀ ਨੂੰ ਕਾਂਗਰਸ ਨੂੰ ਵੋਟਾਂ ਪਾਈ ਜਾਂਦੇ ਨੇ। ਅੰਤਰਰਾਸ਼ਟਰੀ ਪੱਧਰ ਦੇ ਬਲਾਤਕਾਰੀਆਂ ਨੂੰ ਜਿਤਾਈ ਜਾਂਦੇ ਨੇ।ਇਹਨਾਂ ਨੂੰ ਸਿੱਧੇ ਦੁਸ਼ਮਣ ਨੀ ਨੀ ਦਿਖਦੇ ਬਾਦਲ ਵਰਗੇ ਮੀਸਣੇ ਕਿਵੇਂ ਦਿਖਣਗੇ।
@BalwinderSingh-um9xs
@BalwinderSingh-um9xs 2 жыл бұрын
Veer ji eh kuti da put vi nal hi se us time
@guljarsingh9567
@guljarsingh9567 2 жыл бұрын
Ramuwalya te badllana ek hi hn badl kol power c uss ne jyada kom da nuksan kitta j ess kol power hondi eh v ghatt nhi h
@gurcharansinghgill8521
@gurcharansinghgill8521 2 жыл бұрын
ਇਹ ਵੀ ਗਦਾਰ ਹੈ ਇਸ ਨੇ ਪਤਾ ਨਹੀਂ ਕਦੋਂ ਕਿਸ ਨੂੰ ਚੰਗਾ ਕਹਿਣਾ ਕਿਸ ਨੂੰ ਮਾੜਾ ਕਿਸ ਪਾਰਟੀ ਚ ਜਾਣਾ ਕਿਸੇ ਨੂੰ ਵੀ ਪਤਾ ਨਹੀਂ ਇਹ ਤਾਂ ਯੂਪੀ ਜਾ ਕੇ ਮੰਤਰੀ ਬਣ ਗਿਆ ਸੀ ਹੁਣ ਇਸ ਨੂੰ ਪੰਜਾਬ ਨਾਲ ਮੋਹ ਕਿਥੋ ਆ ਗਿਆ
@rajwinderkaur8905
@rajwinderkaur8905 9 ай бұрын
👍👍👍👍👍ਸੀੲ
@SukhbirSingh-pb6zu
@SukhbirSingh-pb6zu 2 жыл бұрын
अकाली दल बादल का हारना सिख कौम के लिए कोई खतरे की घंटी नहीं।
@surindersingh5380
@surindersingh5380 2 жыл бұрын
Bilkul right Bhai ji badal hare ne akalini
@singhdavinder2390
@singhdavinder2390 2 жыл бұрын
ਜਦੋਂ ਸਿਆਸਤਦਾਨ ਰਾਜ ਗੱਦੀ ਤੋਂ ਉੱਤਰ ਜਾਂਦੇ ਹਨ। ਫ਼ਿਰ ਪੰਜਾਬ, ਪੰਜਾਬੀਅਤ ਅਤੇ ਸਿੱਖ ਆਦਿ ਮਸਲੇ ਉਠਾਏ ਜਾਂਦੇ ਨੇ , ਆਮ ਲੋਕਾਂ ਨੂੰ ਸਹੀ ਸੇਧ ਮਿਲ ਰਹੀ ਆ ਕੇ ਉਲਝਾ ਰਹੇ ਨੇ....?
@sarvjitsingh1369
@sarvjitsingh1369 2 жыл бұрын
ਬਾਈ ਮਖੂ ਜੀ ਸਰਦਾਰ ਰਾਮੂਵਾਲੀਆ ਜੀ ਦੀਆ ਹੋਰ ਵੀਡੀਓ ਪਾਓ ਜੀ ।
@gurnekkhaira3479
@gurnekkhaira3479 2 жыл бұрын
ਧੰਨਵਾਦ ਸਃ ਰਾਮੂਅਾਲੀਅਾ ਸਹਿਬ ਜੀ,ਕਾਲੀ ਦਲ ਦਾ ਸੱਚ ਬਿਅਾਨ ਕਰਨ ਲੲੀ।👍👌👌🙏
@SurjitPanesar-c1h
@SurjitPanesar-c1h 8 ай бұрын
Bahut hi vadhia Baht hi vadhia speech s balwant singh ji
@sarvjitsingh1369
@sarvjitsingh1369 2 жыл бұрын
ਬਾਈ ਰਾਮੂਵਾਲੀਆ ਜੀ ਤੁਸੀ ਸਿਖ ਕੌਮ ਦੇ ਬਹੁਤ ਪਿਆਰੇ ਯੋਦੇ ਹਨ । ਜਿਨਾ ਨੇ ਯੂ ਪੀ ਸਰਕਾਰ ਚ ਰਹਿ ਕੇ 27 ਸਾਲ ਤੋ ਜੇਲਾ ਚ ਬੰਦ ਸਿਖਾ ਨੂੰ ਰਿਹਾ ਕਰ ਵਾ ਦਿਤਾ ।
@pritpalsingh7180
@pritpalsingh7180 2 жыл бұрын
ਟੈਕਸ ਪੰਜਾਬੀ ਦੇਣ ਸਟੇਟ ਨੂੰ ਚਲਾਉਣ ਲਈ ,ਨੌਕਰੀਆਂ ਵੀ ਪੰਜਾਬੀਆਂ ਨੂੰ 90% ਤਕ ਮਿਲਣੀਆਂ ਚਾਹੀਦੀਆਂ ਹਨ ।
@sewasingh7870
@sewasingh7870 2 жыл бұрын
LP you JM
@jshinda7708
@jshinda7708 Жыл бұрын
ਰਾਮੂਵਾਲੀਆ
@ranjeetkaur1753
@ranjeetkaur1753 Жыл бұрын
@@sewasingh7870 q
@BhupinderSingh-kp5wy
@BhupinderSingh-kp5wy Жыл бұрын
​@@jshinda7708 Mi😮pact 0o😅
@balwantkaurchahal8382
@balwantkaurchahal8382 2 жыл бұрын
ਬਹੁਤ ਵਧੀਆ ਰਾਮੂਵਾਲੀਆ ਜੀ ਤੁਸੀਂ ਗਰੇਟ ਹੋ ਬਹੁਤ ਹੀ ਮਹੱਤਵਪੂਰਨ ਗੱਲਾਂ ਕੀਤੀਆਂ ਤੇ ਦੱਸੀਆਂ ਗਈਆਂ ਜੋ ਕਿੱਸੇ ਬਾਦਲਾਂ ਦੇ ਤੁਸੀਂ ਸੁਣਾੲਏ ਹਨ ਸੁੱਣਕੇ ਹੱਕੇ ਬੱਕੇ ਰਹਿ ਗੲਏ। ਧੰਨਵਾਦ ਮੱਖੂ ਜੀ ਤੁਸੀਂ ਇੱਕ ਬੜੇ ਹੀ ਸੁਚੱਜੇ ਤੇ ਸੁਹਿਦਰਦੇ ਇਨਸਾਨ ਨਾਲ ਰੂਬਰੂ ਪ੍ਰੋਗ੍ਰਾਮ ਕਰਾਕੇ ਬਹੀ ਵਧੀਆ ਕੰਮ ਕੀਤਾ ਹੈ ਤੁਸੀਂ ਵਧਾਈ ਦੇ ਪਾਤਰ ਹੋ ਜੀ ਵਾਹਿਗੁਰੂ ਮੇਹਰ ਰੱਖੇ ਤੁਹਾਡੇ ਤੇ ਹਮੇਸ਼ਾ ਚੜ੍ਹਦੀ ਕਲਾ ਵਿੱਚ ਰਹੋ ਤੇ‌ਵਧੀਆ ਪੱਤਰਕਾਰੀ ਕਰਦੇ ਰਹੋ ਜੀ ਧੰਨਵਾਦ ਸਹਿਤ
@ParveenKumar-nw9rl
@ParveenKumar-nw9rl 2 жыл бұрын
ਰਾਮੂਵਾਲੀਆ ਸਾਹਿਬ, ਅਜੇ ਤੁਸੀਂ ਪੰਜਾਬ ਦਾ ਮੁੱਖ ਮੰਤਰੀ ਬਣਨਾ
@jaswirsingh6141
@jaswirsingh6141 Жыл бұрын
ਵਾਹ ਬਈ ਵਾਹ ਰਾਮੂੰਵਾਲੀਆ ਸਾਹਬ
@BhupinderSingh-yg8cg
@BhupinderSingh-yg8cg 2 жыл бұрын
ਬਿਲਕੁਲ ਸਹੀ ਬੋਲ ਰਹੇ ਹਨ ਰਾਮੂਵਾਲੀਆ ਜੀ। ਪ੍ਰਮਾਤਮਾ ਜੀ ਰਾਮੂਵਾਲੀਆ ਜੀ ਨੂੰ ਇਸੇ ਤਰ੍ਹਾਂ ਸੱਚ ਬੋਲਣ ਦੀ ਹਿੰਮਤ ਬਖਸ਼ਿਸ਼ ਕਰਨ ਜੀ
@JagjitDhaliwal-n7p
@JagjitDhaliwal-n7p 22 күн бұрын
❤yes
@SachoSuch
@SachoSuch 2 жыл бұрын
ਮਖੂ ਸਾਹਿਬ, ਗੁਰੂ ਗੋਬਿੰਦ ਸਿੰਘ ਜੀ ਨੇ ਜਦੋਂ ਖਾਲਸੇ ਦੀ ਸਿਰਜਣਾ ਕੀਤੀ ਤਾਂ ਉਨ੍ਹਾਂ ਨੇ ਕਿਹਾ ਕਿ ਜਿਸ ਨੇ ਖਾਲਸਾ ਪੰਥ ਵਿੱਚ ਸ਼ਾਮਿਲ ਹੋਣਾ ਹੈ, ਉਹ ਆਪਣੇ ਪਿਛਲੇ ਪਛੋਕੜ ਨੂੰ ਤਿਆਗ ਕੇ ਖਾਲਸਾ ਪੰਥ ਵਿੱਚ ਸ਼ਾਮਿਲ ਹੋਵੇ।ਊਚ ਨੀਚ ਅਤੇ ਜਾਤ ਪਾਤ ਤੋਂ ਖ਼ਲਾਸੀ ਕਰਾਕੇ ਆਵੇ। ਜਗਮੀਤ ਸਿੰਘ ਬਰਾੜ ਨੇ ਪਿਛਲੇ ਦਿਨੀਂ ਬਰਾੜ ਸ਼ਬਦ ਹਟਾਇਆ। ਅਕਾਲ ਤਖ਼ਤ ਦੇ ਜਥੇਦਾਰ ਸਾਹਿਬ ਨੇ ਉਨ੍ਹਾਂ ਨੂੰ ਸ਼ਾਬਾਸ਼ ਦਿੱਤੀ ਅਤੇ ਹੋਰਨਾਂ ਨੂੰ ਅਪੀਲ ਕੀਤੀ, ਇਸ ਤਰ੍ਹਾਂ ਕਰਨ ਦੀ। ਸਿੱਖ ਧਰਮ ਦਾ ਸਭ ਤੋਂ ਵੱਧ ਨੁਕਸਾਨ ਜਾਤ ਪਾਤ ਕੀਤਾ ਹੈ।ਜਿਹੜਾ ਸਿੱਖ ਵੱਡਾ ਅਫਸਰ ਬਣ ਜਾਂਦਾ ਹੈ, ਲਿਖਾਰੀ, ਪਤਰਕਾਰ ਬਣ ਜਾਂਦਾ ਹੈ ਉਹ ਜਾਤ ਦਾ ਟੈਗ ਅਪਣੇ ਨਾਲ ਲਾ ਲੈਂਦਾ ਹੈ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਵੀ ਬਣ ਰਹੇ ਹਨ। ਅਕਾਲ ਤਖ਼ਤ ਦੇ ਜਥੇਦਾਰ ਸਾਹਿਬ ਹੀ ਰਹਿ ਗਏ ਹਨ ਬਾਕੀ। ਗੁਰੂਆਂ ਨੇ ਬ੍ਰਾਹਮਣਵਾਦ ਤੋਂ ਛੁਟਕਾਰਾ ਕਰਵਾਇਆ। ਸਿੱਖ ਧਰਮ ਦੀ ਰੂਹ ਖਤਮ ਹੋ ਚੁੱਕੀ। ਉਨ੍ਹਾਂ ਵਿੱਚ ਤਾਂ ਚਾਰ ਵਰਨ ਸਨ। ਵੱਖਰੇ ਵੱਖਰੇ ਕੰਮ ਕਰਦੇ ਸਨ ਪਰ ਸਾਡੇ ਵਿੱਚ ਇਕੋ ਵਰਨ ਨੇ ਸਭ ਕੁਝ ਸੰਭਾਲ ਰੱਖ‌ਆ ਹੈ।
@sarvjitsingh1369
@sarvjitsingh1369 2 жыл бұрын
ਬਾਈ ਰਾਮੂਵਾਲੀਆ ਜੀ ਸੁਆਦ ਲਿਆ ਦਿਤਾ ਆਪ ਜੀ ਨੇ ।
@daljindersumra3473
@daljindersumra3473 2 жыл бұрын
Waheguru g
@JoginderSingh-ow1zp
@JoginderSingh-ow1zp Жыл бұрын
Hff
@HarjinderSingh-ec9ew
@HarjinderSingh-ec9ew 2 жыл бұрын
Waheguru ji Ka khalsa waheguru ji ki fathe Baba Harpreet Singh ji
@harmangill484
@harmangill484 2 жыл бұрын
ਵਾਹ ਜੀ ਵਾਹ
@daulatsingh6812
@daulatsingh6812 24 күн бұрын
ੴ ਸਤਿਨਾਮ ❤
@GurmeetSingh-yc3nr
@GurmeetSingh-yc3nr 2 жыл бұрын
ਬਲਵੰਤ ਸਿੰਘ ਰਾਮੂਵਾਲੀਆ ਸਵਾਦ ਆ ਗਿਆ ਮੈਂ ਹਰਿਆਣਾ ਵਿੱਚ ਰਹਿੰਦੇ ਹੋਏ ਵੀ ਮਾਨ ਮਹਿਸੂਸ ਕਰਦਾ ਹਾਂ ਕਿ ਬਲਵੰਤ ਸਿੰਘ ਸਾਡੇ ਪਿੰਡ ਆਏ ਸਨ
@SmilingBambooForest-qu8ys
@SmilingBambooForest-qu8ys 2 ай бұрын
ਮਖੂ ਵੀਰ ਜੀ ਤੁਸੀਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਬਨੋ
@Harjinderbrar-j2e
@Harjinderbrar-j2e 9 ай бұрын
ਰਾਮੂਵਾਲੀਆ ਜੀ ਅਤੇ ਬਾਈ ਜਗਮੀਤ ਸਿੰਘ ਬਰਾੜ ਜੀਉ ਵਰਗੇ ਇਮਾਨਦਾਰ ਸਿਆਸਤਦਾਨਾਂ ਨੂੰ ਪੰਜਾਬ ਦੀ ਭਲਾਈ ਲਈ ਤਾਂ ਸਦਾ ਹੀ ਕਾਮਯਾਬ ਕਰਨ ਦੀ ਵੀ ਬਹੁਤ ਜਰੂਰਤ ਹੈ।ਧੰਨਵਾਦ ਜੀਉ।
@harjitsangha2990
@harjitsangha2990 2 жыл бұрын
Good 🙏🏻🙏🏻👍👍🌹
@surjitgill6411
@surjitgill6411 2 жыл бұрын
ਬਾਈ ਰਾਮੂਵਾਲੀਆ ਜੀ ਸਤਿ ਸ੍ਰੀ ਆਕਾਲ। ਸਾਡੇ ਪਿੰਡਾਂ ਦੇ ਮਾਣ ਨੇ ਬਾਈ ਜੀ। ਬਾਈ ਨੇ ਕੰਮ ਤਾਂ ਬਹੁਤ ਕੀਤੇ ਨੇ। ਸੈਂਟਰ ਚ ਬਾਈ ਦੀ ਟੂਟੀ ਬੋਲਦੇ ਰਹੀ ਆ।
@sidhusworldtourssidhu4667
@sidhusworldtourssidhu4667 2 жыл бұрын
ਬਾਦਲ ਕੈਪਟਨ ਉਹੀ ਸੀ ਹੁਣ ਸੁਪਰ CM ਕੇਜਰੀਵਾਲ ਤੇ ਕੰਡਕਟਰ #ਭਗਵੰਤਮਾਨ ਵੀ ਕੈਪਟਨ ਬਾਦਲ ਤੇ ਬੀਜੇਪੀ ਚ ਸ਼ਾਮਲ ਹੋ ਗਏ ਪਰ ਲੋਕ ਮੂਰਖ ਨਹੀਂ ਹੁਣ ਹਰ ਚਾਲ ਦੀ ਉਡੀਕ ਕਰ ਰਹੇ ਹਨ।
@pindersingh9807
@pindersingh9807 2 жыл бұрын
ਬਲਵੰਤ ਸਿਘ ਰਾਮੂਵਾਲੀਆ ਨੇ ਹਰਮਿੰਦਰ ਸਾਹਿਬ ਤੇ ਟੈਂਕ ਕਰਵਾਉਣ ਵਿੱਚ ਹਥ ਹੈ ਇਸ ਨੇ ਫੋਜੀ ਅਫਸਰ ਨੂੰ ਪੁਛਿਆ ਸੀ ਭਿਡਰਾ ਵਾਲਾ ਮਰ ਗਿਆ
@j.skundi7791
@j.skundi7791 2 жыл бұрын
ਇਹ ਤਾਂ ਗੱਦਾਰ ਬੰਦਾ ਹੈ ਯੂ ਪੀ ਦਾ ਭਈਆ ਹੈ ਬਾਦਲ ਦਾ ਪੁੱਤ ਬਣਿਆ ਹੈ ਸੰਤਾਂ ਨੂੰ ਸ਼ਹੀਦ ਕਰਾਉਣ ਵਿਚ ਗੌਰਮਿੰਟ ਨਾਲ ਰਲ ਕੇ ਇਸ ਨੇ ਦਰਬਾਰ ਸਾਹਿਬ ਦੇ ਹਮਲੇ ਦੀ ਸਪੋਰਟ ਕੀਤੀ ਸੀ ਘੱਟੀਆ ਬੰਦਾਂ 🙏🙏
@AmrikSingh-ec8ge
@AmrikSingh-ec8ge 2 жыл бұрын
ਇਹ ਰਾਮੂਵਾਲੀਆ ਨੇ ਚੰਗੇ ਤੇ ਮਾੜੇ ਦੋਵੇਂ ਤਰਾਂ ਦੇ ਕੰਮ ਕਰਵਾਏ।
@randhirgurna129
@randhirgurna129 2 жыл бұрын
ਦਰਬਾਰ ਸਾਹਿਬ ਜੀ ਤੇ ਹਮਲੇ ਟਾਈਮ ਤਾ ਬਾਦਲਾ ਦੀ ਜੁਡਲੀ ਨਾਲ ਸੀ
@HarpreetSingh-xv8fp
@HarpreetSingh-xv8fp Жыл бұрын
ਔ ਭ੍ਯਭਭਭ ਭ੍ਯਭ ਔ ਸ਼
@MajorSingh-nm9fg
@MajorSingh-nm9fg 2 жыл бұрын
Bhut 2 Thanks ji Ramuwalia Sab
@jagtarsingh8392
@jagtarsingh8392 2 жыл бұрын
very good 👍
@jaspalsingh5816
@jaspalsingh5816 2 жыл бұрын
Very nice vChar waheguru ji
@BalwinderSinghHardeep
@BalwinderSinghHardeep 13 күн бұрын
ਹੁਣ ਤੱਕ ਤਾਂ ਸਾਰੇ ਹੀ ਸਿੰਘ ਬਾਹਰ ਹੋਣਾ ਸੀ ਆਪਣੇ ਆਪਣੇ ਟੱਬਰਾਂ ਚ ਬੈਠੇ ਹੁੰਦੇ ਜੇ ਬਾਦਲਾਂ ਦਾ ਵੇਹੜਾ ਗਰਕ ਨਾ ਹੁੰਦਾ ।
@sarvjitsingh1369
@sarvjitsingh1369 2 жыл бұрын
ਬਾਈ ਰਾਮੂਵਾਲੀਆ ਜੀ ਗਦਾਰ ਬਾਦਲਾ ਨੇ ਸਿਖਾਂ ਦੇ ਹੱਥਾ ਚ ਝਾੜੂ ਫੜਾ ਦਿਤਾ ਤੇ ਲੋਕਾ ਨੇ ਗਦਾਰ ਬਾਦਲਾ ਦਾ ਸਫਾਈਆ ਕਰ ਦਿਤਾ ।
@vandemattaram
@vandemattaram 2 жыл бұрын
Legend Ramuwalia Sahib salute to you Dil se
@gurmukhsingh6126
@gurmukhsingh6126 2 жыл бұрын
ਅਕਾਲੀ ਦਲ ਕਦੇ ਵੀ ਖ਼ਤਮ ਨਹੀਂ ਹੋਵੇਗਾ ਬਾਦਲ ਖਤਮ ਹੋ ਰਹੇ ਨੇ ਜਿਸ ਦੀ ਚਿੰਤਾ ਹੈ ਜਥੇਦਾਰ ਨੂੰ
@JasbirSingh-wr5bq
@JasbirSingh-wr5bq 2 жыл бұрын
ਕੁਝ ਵੀ ਖਤਮ ਹੋ ਸਕਦਾ ਹੈ ਵਾਹਿਗੁਰੂ ਮੇਹਰ ਕਰੇ ਸਿਖ ਕੌਮ ਤੇ।।
@harnamsingh6774
@harnamsingh6774 2 жыл бұрын
onto themh
@mohindersinghbaidwan6136
@mohindersinghbaidwan6136 7 ай бұрын
​@@JasbirSingh-wr5bq11111
@SansarSingh-ou8sr
@SansarSingh-ou8sr 3 ай бұрын
ਮਲੇਰਕੋਟਲੇ ਕਰੋੜ ਕਿਲਾ ਜਮੀਨ ! ਝੂਠ !
@kulwantsingh3183
@kulwantsingh3183 2 жыл бұрын
ਰਾਮੂਵਾਲੀਆ ਜੀ ਬਿਲਕੁਲ ਠੀਕ ਸੱਚ ਬੋਲਿਆ ਹੈ ਜੀ ਬਾਦਲਾਂ ਏਨੇ ਗੁਨਾਹ ਕੀਤੇ ਹਨ ਜੋ ਕਿ ਗਿਣਤੀ ਹੀ ਨਹੀਂ ਕੀਤੀ ਜਾ ਸਕਦੀ ਜੀ ਵਾਹਿਗੁਰੂ ਸਾਹਿਬ ਜੀ
@parvindersingh5710
@parvindersingh5710 2 жыл бұрын
Waheguru waheguru waheguru.
@buttasingh40
@buttasingh40 2 жыл бұрын
ਰਾਮੂਵਾਲੀਅਾ ਜੀ ਸਵਾਦ ਅਾ 🙏🙏👌👌👍👍
@JaswantSingh-iq1rg
@JaswantSingh-iq1rg 2 жыл бұрын
ਰਾਮੂਵਾਲੀਆ ਬਹੁਤ ਬੜਾ, ਹਰਾਮਖੋਰ ਹੈ, ਸਿੱਖੀ ਏਹਨਾ ਦੇ ਲਾਗੇ ਵੀ ਨਹੀਂ
@BaljinderSingh-hk8id
@BaljinderSingh-hk8id 2 жыл бұрын
Ramuwalia,,,ji,,vote,,,koi,,,nhee,,,paunda,,jina,,merji,,,jhuth,,boli,,jao
@MajorSandhu-q3o
@MajorSandhu-q3o 8 ай бұрын
11😂 hi😂😂😂😂😂😂😂😂😂😂😂​@@BaljinderSingh-hk8id
@vaidtarloksingh8385
@vaidtarloksingh8385 2 жыл бұрын
ਬਿਲਕੁਲ ਸੱਚ ਰਾਮੂਵਾਲੀਆ ਸ੍ਰ ਜੀ
@harbanssingh8145
@harbanssingh8145 2 жыл бұрын
ਪਤਰਕਾਰ ਵੀਰ ਜੀ, ਰਾਮੂਵਾਲੀਆ ਨੂੰ ਇਹ ਵੀ ਪੁਛ ਲਵੋ ਇੰਦਰਾ ਨਾਲ ਗੁਪਤ ਮੀਟਿੰਗਾਂ ਕੋਣ ਕਰਦਾ ਸੀ,ਜਲਦੀ ਕਾਰਵਾਈ ਦਰਬਾਰ ਸਾਹਿਬ ਤੇ ਇੰਦਰਾ ਨੂੰ ਕਰਨ ਲਈ ਕਿਹੜੇ ਕਿਹੜੇ ਅਖੋਤੀ ਸਿੱਖ ਲੀਡਰ ਕਰ ਰਹੇ ਸੀ। ਉਹਨਾਂ ਪੁਰਾਣੇ ਲੀਡਰਾਂ ਵਿਚੋ ਬਾਦਲ ਤੇ ਰਾਮੂਵਾਲੀਆ ਜਿਉਂਦੇ ਨੇ।ਰਾਮੂਵਾਲੀਆ ਕੁਰਸੀ ਲਈ ਸਮਾਜਵਾਦੀ ਪਾਰਟੀ ਵਿਚ ਵੀ ਗਿਆ।ਏਸ ਨੂੰ ਜ਼ਨਾਨੀਆਂ ਵਾਂਗ ਖੇਖਣ ਵੀ ਬਹੁਤ ਕਰਨੇ ਆਉਦੇ ਨੇ, ਕਦੇ ਕਦੇ ਰੋਕੇ ਵੀ ਵਿਖਾਉਂਦਾ,ਧੀ ਭਾਜਪਾ ਵਿਚ ਗਈ ਏਸ ਨੇ ਖੇਖਣ ਕੀਤੇ। ਇਹਨਾਂ ਅਖੋਤੀ ਸਿੱਖ ਲੀਡਰਾਂ ਤੇ ਹੁਣ ਯਕੀਨ ਨਹੀ ਕੀਤਾ ਜਾ ਸਕਦਾ।
@ravitamna1033
@ravitamna1033 2 жыл бұрын
ਜਥੇਦਾਰ ਸਾਹਿਬ ਨੇ ਸਹੀ ਕਿਹਾ ਅਕਾਲੀ ਦਲ ਦਾ ਖਤਮ ਹੋਣਾ ਖਤਰੇ ਦੀ ਘੰਟੀ ਹੈ ਸੱਚ ਕਿਹਾ ਪਰ ਅਕਾਲੀ ਦਲ ਬਾਦਲ ਦਾ ਖਾਤਮਾ ਹੋਣਾ ਸਿੱਖ ਕੌਮ ਲਈ ਖੁਸਖਬਰੀ ਅਤੇ ਖੁਸ਼ਹਾਲੀ ਦਾ ਰਾਹ ਖੁੱਲਣ ਦੇ ਬਰਾਬਰ ਹੈ ਸਿੱਖ ਕੌਮ ਵਧਾਈ ਦੀ ਪਾਤਰ ਹੈ ਜੌ ਸਿੱਖ ਕੌਮ ਨੇ ਅਕਾਲੀ ਦਲ ਬਾਦਲ ਦਾ ਖਾਤਮਾ ਕੀਤਾ
@bhayiasingh440
@bhayiasingh440 Жыл бұрын
Lllĺĺĺĺllllllllllllllllllllllllllllllllllllllllll
@bhayiasingh440
@bhayiasingh440 Жыл бұрын
Lllllllllllllllllllllllllllllllllllllllllllllllllllllllllllllllllllllllllllllĺlĺllllllllllllllllllllllĺĺĺlllll
@baldevbhullar2394
@baldevbhullar2394 Жыл бұрын
ਵਾਹਿਗੁਰੂ,ਏਸ,, ਬੰਦੇ, ਦੇ,ਬ੍ਰੜੇ, ਰੂਪ,ਨੇ,ਦੇ, ਬਾਦਲ,ਜਿੱਤ, ਜਾਂਦੇ, ਬਾਦਲ, ਨੂੰ, ਪਿਉਂ, ਬਣਾ,ਲੈਣਾ, ਸੀ, ਬੜੀਆਂ, ਬੀਬੀ,ਨੂ, ਗਾਲ਼ਾਂ ਕੱਢਦਾ,ਜਦੋਂ, ਉਨ੍ਹਾਂ, ਨਾਲ, ਆਇਆ ਕਹਿੰਦਾ, ਮੇਰੀ, ਮਾਂ ਪਿਉਂ, ਨੇ ਸੱਦਿਆ ਏ, ਜਦੋਂ ਯੂਪੀ, ਗਿਆ, ਕਹਿੰਦਾ, ਮੇਰੀ ਮਾਂ ਪਿਉਂ,ਥਾਪੀ, ਦਿਤੀ,,ਹੁਣ,ਮਾਨ, ਦੀ,ਸਿ੍ਫਤਾ
@ravitamna1033
@ravitamna1033 Жыл бұрын
@@baldevbhullar2394 ਬਾਦਲ ਤੇਰਾ ਪਿਓ ਹੋਊ ਤਾਂ ਹੀ bund nu mircha ਲੱਗੀਆਂ ਗੰਦੀ ਔਲਾਦ ਨਾ ਮਜ਼ਾ ਨਾ ਸਵਾਦ
@jaishiv2310
@jaishiv2310 2 жыл бұрын
ਵਾਲੀਆ ਸਾਹਿਬ ਸਿਖਾਂ ਦੀ ਪਾਰਖੂ ਅੱਖ ਨੂੰ ਕੀ ਹੋ ਗਿਆ ਸੀ ਜੋ ਸਾਰੀ ਉਮਰ ਬਾਦਲ ਨੂੰ ਸਰਪ੍ਰਸਤ ਮੰਨ ਕੇ ਵੋਟਾਂ ਪਾਉਂਦੇ ਰਹੇ
@JD-pendu
@JD-pendu 2 жыл бұрын
ਯਾਰ ਇਹ ਤਾ ਬੰਦਾ ਈ ਬੜਾ ਦਿਲਚਸਪ ਹੈ। ਕੰਮ ਵੀ ਇਹਨੇ ਬੜੇ ਕੀਤੇ ਹੈ ਇਹਦੇ ਵਿਚ ਕੋਈ ਸ਼ੱਕ ਨਹੀਂ। ਵੈਸੇ 84 ਵੇਲੇ ਇਹ ਬਾਹਾਂ ਖੜੀਆ ਕਰਕੇ ਬਾਹਰ ਆਇਆ ਸੀ ਹਰਿਮੰਦਿਰ ਸਾਹਿਬ ਦੇ ਵਿੱਚੋ ਤੇ ਇਹਦੇ ਨਾਲ ਜਥੇਦਾਰ ਟੌਹੜਾ ਤੇ ਸੰਤ ਲੌਂਗੋਵਾਲ ਸੀ।
@harinderpalsingh6352
@harinderpalsingh6352 2 жыл бұрын
Satnam waheguru ji
@sarpanchkhalsa735
@sarpanchkhalsa735 2 жыл бұрын
ਸਾਰੇ ਲੀਡਰ ਮਾੜੇ ਨਹੀਂ ਹੁੰਦੇ ਸਾਰੇ ਚੰਗੇ ਨਹੀਂ ਹੁੰਦੇ
@Harjinderbrar-j2e
@Harjinderbrar-j2e 10 ай бұрын
ਕੇਵਲ ਰਾਮੂਵਾਲੀਆ ਜੀ ਵਰਗੇ ਬਹੁਤ ਇਮਾਨਦਾਰ ਸਿਆਸਤਦਾਨ ਹੀ ਅਗਾਂਹ ਲਈ ਜਿੱਤ ਹਾਸਲ ਕਰਕੇ ਹੀ ਪੰਜਾਬ ਨੂੰ ਬਚਾਅ ਸਕਦੇ ਹਨ।
@SantokhBains-c4x
@SantokhBains-c4x 8 ай бұрын
😅You got that right 👉 I met the him in 1968 at khalsa college sri Anand pur sahib by the way makha khan was born in punjab name of the village is chamary same village where luna was raised in modern punjab of India I respect you sardar ji
@varindersingh-qc2co
@varindersingh-qc2co 2 жыл бұрын
ਹੁਣ ਇਹ ਭਗਵੰਤ ਮਾਨ ਦਾ ਚੇਲਾ ਹੈ ਮਾਨ ਨੇ ਕੀ ਕੀਤਾ 👏👍💪 ਕੇਜਰੀਵਾਲ ਦੀ ਰਖਵਾਲਾ ਹੈ
@gurinder6836
@gurinder6836 2 жыл бұрын
Waheguru hor Mehr kre
@pritpalsingh7180
@pritpalsingh7180 2 жыл бұрын
Very nice
@unknown-3630-
@unknown-3630- 2 жыл бұрын
ਬਾਦਲ ਨੇ ਪੰਜਾਬ ਦਾ ਬੇੜਾ ਗਰਕ ਕਰਤਾ । ਪਹਿਲਾ ਸੋਸਲ ਮੀਡੀਆ ਨੀ ਸੀ ਹੁੰਦਾ ਤੇ ਬਾਦਲ ਦੀ ਗਦਾਰੀ ਦਾ ਪਤਾ ਨੀ ਸੀ ਲਗਦਾ ।
@shingarasingh2069
@shingarasingh2069 2 жыл бұрын
ਰਾਮੂਵਾਲੀਆ ਵੀਰ ਗੁਰੂ ਦਸਮੇ ਪਿਤਾ ਆਪਨੂੰ ਚਾੜਦੀ ਕਲਾ ਵਾਖਸੇ
@balwindersuman9222
@balwindersuman9222 2 жыл бұрын
Ramuwaliya sir thanks from my heartiest
@kuka6853
@kuka6853 Жыл бұрын
ਸ਼ੁਰੂ ਚ ਰਾਮੂਵਾਲ਼ੀਆ ਵੀ ਭਾਂਵੇ ਬਾਦਲਾਂ ਦੇ ਨਾਲ਼ ਸੀ ਪਰ ਬਾਅਦ ਚ ਬਾਦਲਾਂ ਨਾਲ਼ੋ ਵੱਖ ਹੋਕੇ ਕੰਮ ਬਹੁਤ ਵਧੀਆ ਕੀਤੇ
@ramneetkaur2775
@ramneetkaur2775 2 жыл бұрын
ਮੌਕਾ ਪਰਸ ਰਾਮੂਵਾਲੀਆ ਅਤੇ ਇਸ ਦੀ ਲੜਕੀ ।ਸਿਆਸਤ ਦੇ ਵਪਾਰੀ ਹਨ ਬਾਪ, ਧੀ ।
@Harbhajansingh-kw7ob
@Harbhajansingh-kw7ob 2 жыл бұрын
ਰਾਮੂਵਾਲੀਆ ਜ਼ਿੰਦਾਬਾਦ।
@SukhdevSingh-zr2hj
@SukhdevSingh-zr2hj 8 ай бұрын
Gla bahut ghaint kittiya ramuvaliya sab ne khul k gal kitti sachiya gla ne ❤❤❤
@jaspalmavi9323
@jaspalmavi9323 2 жыл бұрын
Kmal Kartik Sardar Balwant Singh Ji Ramuwalia me.Sach sir chadke bolda he. Very imotional man.
@sukhwindersingh-jl8zi
@sukhwindersingh-jl8zi 15 күн бұрын
awaz boaht piari satnam Siri waheguru saheb ji 🙏🙏🙏🙏🙏
@HarjinderKumar-sl3ce
@HarjinderKumar-sl3ce 9 ай бұрын
ਸਿੱਖਾ, ਨੂੰ,ਅਗਰ, ਕੋਈ, ਬਚਾਉ,ਤਾਂ, ਜਿਸ, ਬੰਦੇ,ਦੈ, ਮੈਂ,ਨਾ,ਲਿਉ,ਤਾਂ,ਇਹ, ਬੰਦੇ, ਬਚਾਉ,ਗੈ, ਮੰਖੂ, ਸਾਬ, ਲੰਖਾ, ਵੀਰ, ਭਾਨਾ, ਵੀਰ,ਰਾਜ, ਖਾਲਸਾ, ਵੀਰ,ਦੋ,ਤਿਨ,ਵੀਰ,ਹੰਗੈ,ਨੈ
@nishansingh5256
@nishansingh5256 2 жыл бұрын
🙏🙏🙏🙏🙏 very very nice
@sahibsinghcheema4151
@sahibsinghcheema4151 2 жыл бұрын
Very good makhi❤️🙏
@SanjeevKumar-hl5il
@SanjeevKumar-hl5il 2 жыл бұрын
Good
@inderbrar4407
@inderbrar4407 2 жыл бұрын
VerygoodblawatsinghjiilicktoLEHRl
@atmasingh5372
@atmasingh5372 2 жыл бұрын
1984 ਵਿੱਚ ਇਸ ਰਾਮੂ ਨੇ ਬਹੁਤ ਸਿੱਖ ਮਰਵਾਏ ।ਹਰਮੰਦਰ ਸਾਹਿਬ ਬਚੇ ਵੀ ਮਰਾ ਦਿੱਤੇ ਬਾਦਲਾ ਨਾਲ ਮਿਲ ਕੇ ਟੈਕ ਕਰਾਇਆ ।
@GurtejSingh-vv2pr
@GurtejSingh-vv2pr 2 жыл бұрын
ਸ਼ਰਦਾਰ।ਬਲਵੰਤ।ਰਾਮੂਵਾਲੀਆ।ਨੇ।ਬਹੁਤ।ਵਧੀਆ।ਕੰਮ।ਕਿਤੇ।ਨੇ।ਪਰ।ਲੋਕ।ਮਾੜੇ।ਫੇਰ।ਕਹਿੰਦੇ।ਨੇ।ਪਰ।ਸ਼ਾਡੇ।ਬੰਦੇ।ਬਾਹਾਰੋ।ਲੈ।ਕੇ।ਆਇ।ਨੇ।ਛੜਾ।ਕੇ।ਬੈੜਾ।ਗੜਕ।ਕਿਤਾ।ਬਾਦਲਾ।ਨੇ।ਉਹਾਨਾ।ਨੂੰ।ਕੋਈ।ਕਹਿਦਾ।ਨਹੀ।ਧੰਨਵਾਦ।ਸ਼ਰਦਾਰ।ਰਾਮੂਵਾਲੀਆ।ਜੀ।ਤੇਰਾ।ਅਸ਼ੀ।ਦੇਨਂ।ਨਹੀ।ਦੇ।ਸ਼ਕਦੇ।
@jagroopsingh44
@jagroopsingh44 2 жыл бұрын
By mom AK very good knowledge thanks brother
@dhaliwalsukh1688
@dhaliwalsukh1688 2 жыл бұрын
ਸ ਵਹਿਆਮ ਸਿੰਘ ਦੀ ਰਿਹਾੲੀ ਸ ਬਲਵੰਤ ਸਿੰਘ ਜੀ ਨੇ ਹੀ ਕਰਾਈ
@bahadursingh5888
@bahadursingh5888 2 жыл бұрын
Sachi Gila na 👍🏾👌
@SukhjinderSingh-mj4ft
@SukhjinderSingh-mj4ft 2 жыл бұрын
Salute to you my chacha ji
@kulwinderkulwinder6341
@kulwinderkulwinder6341 2 жыл бұрын
Very nice information
@SuchasinghSandhu-y3z
@SuchasinghSandhu-y3z Ай бұрын
Makhu verr great verr g
@AmandeepKaur-fg3kb
@AmandeepKaur-fg3kb Жыл бұрын
ਦੁਨੀਆਦਾਰੀ ਚ ਚਾਹੇ ਸਿਆਸਤ ਹੋਵੇ ਜਾਂ ਆਮ ਜ਼ਿੰਦਗੀ ਇਮਾਨਦਾਰ ਤੇ ਦਿਲ ਦੇ ਸਾਫ਼ ਬੰਦੇ ਦੀ ਕਦਰ ਘੱਟ ਹੀ ਪੈਂਦੀ ਹੈ। ਇਥੋਂ ਤੱਕ ਕਿ ਚਾਹੇ ਆਪਣਾ ਆਪਦਾ ਘਰ ਹੀ ਕਿਉ ਨਾ ਹੋਵੇ।
@HarjinderSingh-ho9kv
@HarjinderSingh-ho9kv 9 ай бұрын
Very good ji
@balbirsinghsaran6491
@balbirsinghsaran6491 2 жыл бұрын
Good. Knowledge of ramuwalia
@jagtarbilling6745
@jagtarbilling6745 2 жыл бұрын
ਮਖੂ ਸਾਬ ਸੰਤ ਕਹਿੰਦੇ ਸੀ ਦਾੜੀ ਤੁੰਨੀ ਤੇ ਮੁੰਨੀ ਇੱਕੋ ਗੱਲ ਹੈ
@navdeepsingh2531
@navdeepsingh2531 2 жыл бұрын
ਗਲਤ
@balwindersinghbehniwal637
@balwindersinghbehniwal637 2 жыл бұрын
ਸੀਮਿੰਟ ਦੀ ਬੋਰੀ ਕਿਹੜਾ mp ਸੀ ਜੋ ਕਮਿਸ਼ਨ ਲੈਂਦਾ ਸੀ ਇਹ ਵੀ ਪੁੱਛਿਆ ਜਾਵੇ ਜੀ
@JasvinderSinghbajwa-ny7ob
@JasvinderSinghbajwa-ny7ob Жыл бұрын
Kamal di speech te soch dashmeshpita ne tuhanu farash to Arash te betha ditta ramuvaliya saab vaheguru tuhanu chardi cala vich rakhna
@ranjitSingh-dj5pr
@ranjitSingh-dj5pr 7 күн бұрын
ਰਾਮੂਵਾਲੀਆ ਸਾਹਿਬ ਇਹ ਆਖਰੀ ਦਲ ਦਾ ਬੇੜਾ ਗ਼ਰਕ ਕਰਨ ਵਿੱਚ ਤੁਹਾਡੇ ਵਰਗੇ ਲੀਡਰਾਂ ਦਾ ਬਹੁਤ ਹਰ ਹੈ ਦਰਬਾਰ ਸਾਹਿਬ ਵਿਚੋਂ ਹਰ ਖੜ੍ਹੇ ਕਰਕੇ ਆਉਣ ਵਾਲਿਓ
@JaswinderSingh-kt9yc
@JaswinderSingh-kt9yc Жыл бұрын
Waheguru g
@PremSingh-ej2bn
@PremSingh-ej2bn 8 ай бұрын
Waheguhu ji
@ManjitKaur-dn4qk
@ManjitKaur-dn4qk 2 жыл бұрын
Waheguru ji💖💖
@kuka6853
@kuka6853 Жыл бұрын
ਤੂੰਬੀ ਛੱਡਕੇ ਭਾਂਵੇ ਕੋਈ ਡੱਫਲ਼ੀ ਵੀ ਵਜਾਂਉਦਾ ਹੋਵੇ। ਕੰਮ ਦੇਖਣੇ ਚਾਹੀਦੇ ਆ ਬੰਦੇ ਦੇ❤❤❤
@kashmirlal3688
@kashmirlal3688 2 жыл бұрын
ਸ੍ਰੀ ਮਾਨ ਸ ਬਲਵੰਤ ਸਿੰਘ ਜੀ ਰਾਮੂੰਵਾਲੀਆ ਸ੍ਰੀ ਆਕਾਲ ਜੀ ਮੈਂ ਤੂਹਾਡਾ ਇੰਟਰਵਿਊ ਦੇਖਿਆ ਜੀ ਤੁਸੀਂ ਬਹੁਤ ਦਿਲਦਾਰ ਹੋ ਜੀ ਦੁਨੀਆਂ ਵਿੱਚ ਇਮਾਨਦਾਰ ਕੋਈ ਬੁੱਕਤ ਨਹੀਂ ਹੈ ਪਰ ਵਾਹਿਗੁਰੂ ਜੀ ਕੋਲ਼ ਜਰੂਰ ਸੁਣਵਾਈ ਹੁੰਦੀ ਹੈ ਕਸ਼ਮੀਰ ਲਾਲ ਹੁਸ਼ਿਆਰਪੁਰੀਆ
@sohansinghbhangu8120
@sohansinghbhangu8120 7 ай бұрын
ਮਖੂ ਸਹਿਬ ਰਾਮੂਵਾਲੀਆ ਸਹਿਬ ਦਰਬਾਰ ਸਾਹਿਬ ਚੋਰਾਸੀ ਵੇਲੇ ਵਾਇਰਲ ਸੈਟ ਤੇ ਸਰਕਾਰਾਂ ਤੇ ਹੋ ਰਹੀ ਸੀ
@CLDhupar
@CLDhupar 2 жыл бұрын
ਪੰਜਾਬ ਦੀ ਬਰਬਾਦੀ ਵਿਚ ਇਸ ਦਾ ਵੀ ਰੋਲ🐏 .ਕਾਸ਼ੀ ਰਾਮ ਜੀ ਦੀ ਲਹਿਰ ਦਾ ਸਾਥ ਨਾ ਦੇਣਾਂ .ਪੰਜਾਬ ਤੋਂ ਫਗਾਉੜਾ ਹੋਣਾਂ .ਗਲਤੀ ਨਾ ਮੰਨਣਾ
@harinderpalsingh8400
@harinderpalsingh8400 2 жыл бұрын
Ramuwalia JI you are great but tusi akalidal. vich Q gaye c. jado k tuhanu A sari Gal bat da pehle hi pata c. Tusi badalan da sath NAHI Dena c. tuhadi galti.c. but you are great. May you live long. AAP JOIN KRO MAAN SAHIB DA SATH DEVO.PUNJAB DA BHALA KRO JI. THANKS JI.
@JagjitDhaliwal-n7p
@JagjitDhaliwal-n7p 23 күн бұрын
Very good
@pavittarsingh739
@pavittarsingh739 2 жыл бұрын
ਇਹ ਵੀ ਲੂੰਬੜ ਘੱਟ ਨੀ। ਫਸਲੀ ਬਟੇਰਾ। ਕਹਿੰਦੇ ਨੇ 84 ਵਿੱਚ ਹੱਥ ਖੜੇ ਕਰਕੇ ਆਉਂਦੇ ਨੇ ਪਹਿਲਾਂ ਇਹ ਪੁੱਛਿਆ ਸੀ ਕਿ ਭਿੰਡਰਾਵਾਲ਼ਾ ਮਰ ਗਿਆ ਕਿ ਨਹੀਂ। ਗੱਲਾਂ ਠੀਕ ਨੇ, ਇਹ ਵੀ ਵੱਡਾ ਚਾਪਲੂਸ ਰਿਹਾ ਇਹਨਾਂ ਦੀ।
@arshkaur1117
@arshkaur1117 2 жыл бұрын
Good knowlgiable
Show with Balwant Singh Ramoowalia | Politican | EP 55 | Talk with Rattan
51:06
Как мы играем в игры 😂
00:20
МЯТНАЯ ФАНТА
Рет қаралды 3,3 МЛН
Man Mocks Wife's Exercise Routine, Faces Embarrassment at Work #shorts
00:32
Fabiosa Best Lifehacks
Рет қаралды 6 МЛН
Когда отец одевает ребёнка @JaySharon
00:16
История одного вокалиста
Рет қаралды 3,9 МЛН
Minecraft Creeper Family is back! #minecraft #funny #memes
00:26
Collector, Don't Scare a HC Judge, IAS Suspended #lawchakra #law
12:48
Как мы играем в игры 😂
00:20
МЯТНАЯ ФАНТА
Рет қаралды 3,3 МЛН