No video

ਰਵਨੀਤ ਬਿੱਟੂ ਜਿਸਨੇ ਫੇਸਬੁੱਕ ਝੂਠੀ ਪਾਤੀ, ਫੇਸਬੁੱਕ 'ਤੇ ਨਿਰਾ ਵਿਰੋਧ, ਪਰ ਤੀਜੀ ਵਾਰ MP ਬਣੇ ਬਿੱਟੂ | ਐਥੇ ਰੱਖ EP08

  Рет қаралды 106,182

Mitti ਮਿੱਟੀ

Mitti ਮਿੱਟੀ

2 жыл бұрын

ਰਵਨੀਤ ਬਿੱਟੂ ਜਿਸਨੇ ਫੇਸਬੁੱਕ ਝੂਠੀ ਪਾਤੀ, ਫੇਸਬੁੱਕ 'ਤੇ ਨਿਰਾ ਵਿਰੋਧ, ਪਰ ਤੀਜੀ ਵਾਰ MP ਬਣੇ ਬਿੱਟੂ | Ravneet Bittu | Navreet Sivia | ਐਥੇ ਰੱਖ EP08
#Akhar #NavreetSivia #RavneetBittu
'ਅੱਖਰ' ਸਿਰਫ਼ ਖ਼ਬਰਾਂ ਤੱਕ ਸੀਮਿਤ ਰੱਖਣ ਦੀ ਲਹਿਰ ਨਹੀਂ ਸਗੋਂ ਜ਼ਿੰਦਗੀ 'ਚ ਇਕ ਨਵਾਂ ਉਤਸਾਹ ਭਰਨ, ਉਸਾਰੂ ਸੋਚ ਨੂੰ ਉਭਾਰਨ ਦੇ ਨਾਲ ਨਾਲ ਆਪਣੀ ਮਿੱਟੀ ਨਾਲ ਜੋੜਨ ਦਾ ਇਕ ਅਹਿਦ ਹੈ।
ਸਤਿਕਾਰਯੋਗ ਪੰਜਾਬੀਓ, ਤੁਸੀਂ ਅੱਖਰ ਨਾਲ ਜੁੜੋ। ਅੱਖਰ ਨੂੰ Subscribe ਕਰੋ।
akhar,akhar channel videos,akhar viral video,PUNJAB ELECTIONS,punjab election 2022 opinion poll,punjab election 2022,punjab polls 2022,punjab polls prediction 2022,ਪੰਜਾਬ ਚੋਣਾਂ,ਪੰਜਾਬ ਇਲੈਕਸ਼ਨ,punjab viral news,Ravneet Singh Bittu,Ravneet Singh Bittu Latest Interview,navreet sivia interview,jantar mantar,Sunny deol,Sunnydeol Latest,navreet sivia,akhar channel,akhar channel punjabi,navjot singh sidhu,Akhar Punjabi Interview,Ethe Rakh Navreet sivia,ਐਥੇ ਰੱਖ

Пікірлер: 371
@sukhmansanghavlogs6617
@sukhmansanghavlogs6617 2 жыл бұрын
ਫੂਲਕਾ ਸਾਬ ਨੇ ਸੀਟ ਤਾਂ ਨਹੀਂ ਛੱਡੀ ਸੀ ਕਿ ਮੁੱਖ ਮੰਤਰੀ ਨਹੀਂ ਬਣੇ ਉਹ ਤਾਂ ਮੁੱਖ ਮੰਤਰੀ ਤੋਂ ਵੀ ਉੱਪਰ ਸੀ ਵਿਰੋਧੀ ਧਿਰ ਦੇ ਨੇਤਾ ਦੇ ਤੌਰ ਤੇ ,ਉਹਨਾਂ ਨੇ ਦਿੱਲੀ ਦੇ ਦੰਗਾ ਪੀੜਤਾਂ ਨੂੰ ਇਨਸਾਫ ਦਿਵਾਉਣ ਲਈ ਸੀਟ ਛੱਡੀ ਸੀ ਜਿਹੜੇ ਤੁਸੀਂ ਜ਼ਖਮ ਦਿੱਤੇ ਸੀ ਸਿੱਖਾਂ ਨੂੰ ,ਇਹਨਾਂ ਗੱਲਾਂ ਕਰਕੇ ਤੈਨੂੰ ਸਕਿਉਰਟੀ ਲੈਣੀ ਪੈਂਦੀ ਆ
@bintykala686
@bintykala686 2 жыл бұрын
ਜੇ ਇਹ ਤੇ ਇਹਦਾ ਦਾਦਾ ਨਾ ਹੁੰਦਾ ਤੇ ਸਿੱਖਾਂ ਦਾ ਅੱਜ ਆਪਣਾ ਘਰ ਹੁੰਦਾ ਤਬਾਹ ਕਰਤਾ ਸਿੱਖਾਂ ਨੂੰ ਇਹਨੇ ਖੁਦ ਸਿੱਖ ਹੋਕੇ
@bintykala686
@bintykala686 2 жыл бұрын
ਬਚੇ ਖੁਚੇ ਪੰਜਾਬ ਨੂੰ ਹੁਣ ਲਾਲਾ ਕੰਜਰੀਵਾਲ ਖਤਮ ਕਰਨ ਆ ਗਿਆ ਹੈ ਸਾਰੇ ਕੇਸ਼ਾਧਾਰੀ ਸਿੰਗਾਂ ਨੂੰ ਖਤਮ ਕਾਰੁ ਕੰਜਰੀਵਾਲ ਤੇ ਫੇਰ ਭਗਵੰਤ ਮਾਨ ਨੂੰ ਵੀ ਏਦਾਂ ਦੀ ਸਕਿਉਰਿਟੀ ਮਿਲੂ
@sukhmansanghavlogs6617
@sukhmansanghavlogs6617 2 жыл бұрын
@@bintykala686 ਕਿਉਂ ਤੁਸੀਂ ਪੰਜਾਬ ਨੂੰ ਤਬਾਹ ਕਰਨ ਵੱਲ ਤੁਰੇ ਹੋਏ ਓ ,ਬਦਲਾਅ ਆ ਲੈਣ ਦੋ ਹਸਪਤਾਲ, ਸਕੂਲ ਚੰਗੇ ਹੋ ਲੈਣ ਦਿਓ ਪੰਜਾਬ ਦੇ ਜਿਵੇਂ ਦਿੱਲੀ ਹੋਏ ਆ,ਅੰਨੇ ਭਗਤ ਨਾ ਬਣੋ
@dharmindersarpanch4184
@dharmindersarpanch4184 2 жыл бұрын
@@sukhmansanghavlogs6617 ਵੀਰ ਪੰਜਾਬ ਚ ਨਹੀਂ ਬਣਦਾ ਕੁੱਝ ਵੀ। ਮੇਰੀ ਅੱਜ ਦੀ ਗੱਲ ਯਾਦ ਰੱਖਿਓ। ਵੋਟਾਂ ਅਸੀਂ ਵੀ ਆਮ ਆਦਮੀ ਪਾਰਟੀ ਨੂੰ ਪਾਉਣੀਆਂ ਪਰ ਸੁਧਰਨਾ ਕੁੱਝ ਵੀ ਨਹੀਂ। ਆਪ ਵਾਲੇ ਕਿਸੇ ਹੋਰ ਗ੍ਰਹਿ ਤੋਂ ਨਹੀਂ ਆਏ ਕਿ ਉਹ ਭ੍ਰਿਸ਼ਟਾਚਾਰੀ ਨਹੀਂ ਹੋਣਗੇ। ਕੁਰਸੀ ਚਿੱਤੜਾਂ ਥੱਲੇ ਆਉਣ ਤੋਂ ਪਹਿਲਾਂ ਸਾਰੇ ਚੰਗੇ ਹੀ ਹੁੰਦੇ ਨੇ ਪਰ ਪਤਾ ਤਾਂ ਪੈਰ ਥੱਲੇ ਬਟੇਰਾ ਆਉਣ ਤੋਂ ਬਾਅਦ ਪਤਾ ਲੱਗਦਾ
@sukhmansanghavlogs6617
@sukhmansanghavlogs6617 2 жыл бұрын
@@dharmindersarpanch4184 ਇਕ ਮੌਕਾ ਤਾਂ ਬਣਦਾ ਦੇਣਾ ਆਮ ਆਦਮੀ ਪਾਰਟੀ ਨੂੰ, ਪਹਿਲਾ 70 ਸਾਲਾਂ ਤੋਂ ਪੰਜਾਬ ਨੂੰ ਡਾਕੂ ਤੇ ਲੁਟੇਰੇ ਲੁੱਟ ਰਹੇ ਆ ,ਇਹਨਾਂ ਲੁਟੇਰਿਆਂ ਤੋਂ ਤਾਂ ਚੰਗੇ ਹੀ ਹੋਣਗੇ ਜੇ ਜੇਬ ਕਤਰੇ ਵੀ ਆ ਗਏ ਆਮ ਆਦਮੀ ਪਾਰਟੀ ਵਾਲੇ
@gurdeepvirk1213
@gurdeepvirk1213 2 жыл бұрын
ਚਵਲ ਚਾਰ ਜ਼ਮਾਨੇ ਦੀ ।
@JasbirSingh-mw1vr
@JasbirSingh-mw1vr 2 жыл бұрын
ਸਕਿਉਰਟੀ ਦਾ ਖਰਚ ਉਸ ਵਿਅਕਤੀ ਤੋਂ ਲਿਆਜਾਵੇ ਜੋ ਇਸਦੀ ਮੰਗ ਕਰਦਾ ਅਤੇ ਇਸਦੀ ਸਿਫਾਰਿਸ਼ ਕਰਦਾ
@bintykala686
@bintykala686 2 жыл бұрын
ਜੇ ਇਹ ਤੇ ਇਹਦਾ ਦਾਦਾ ਨਾ ਹੁੰਦਾ ਤੇ ਸਿੱਖਾਂ ਦਾ ਅੱਜ ਆਪਣਾ ਘਰ ਹੁੰਦਾ ਤਬਾਹ ਕਰਤਾ ਸਿੱਖਾਂ ਨੂੰ ਇਹਨੇ ਖੁਦ ਸਿੱਖ ਹੋਕੇ
@bintykala686
@bintykala686 2 жыл бұрын
ਬਚੇ ਖੁਚੇ ਪੰਜਾਬ ਨੂੰ ਹੁਣ ਲਾਲਾ ਕੰਜਰੀਵਾਲ ਖਤਮ ਕਰਨ ਆ ਗਿਆ ਹੈ ਸਾਰੇ ਕੇਸ਼ਾਧਾਰੀ ਸਿੰਗਾਂ ਨੂੰ ਖਤਮ ਕਾਰੁ ਕੰਜਰੀਵਾਲ ਤੇ ਫੇਰ ਭਗਵੰਤ ਮਾਨ ਨੂੰ ਵੀ ਏਦਾਂ ਦੀ ਸਕਿਉਰਿਟੀ ਮਿਲੂ
@gillsaab-xr5cs
@gillsaab-xr5cs 2 жыл бұрын
@@bintykala686 ਫੇਰ ਬਾਦਲ ਨੂੰ ਵੋਟ ਪਾਈਐਆ
@kalasingh8704
@kalasingh8704 2 жыл бұрын
Lgg ju pta yr bhgwant maan wrga dusra bnda nhi baki bai me do ganmen jarur rkh sakda eh to vdh nhi baki waheguru ji Mehar kre maan saab c.m. bnn je tusi vekh leo frr dusriya partia khtm ho Jan gia baki kmm dsan ge ek saal bad vekh leo punjab ekk vdhiya state bnn ju 🙏
@bintykala686
@bintykala686 2 жыл бұрын
@@kalasingh8704 ਵੀਰ ਜੀ ਜਿਹੜੀ ਭਗਵੰਤੇ ਦੇ ਨਾਲ ਦੀ ਜਨਾਨੀ ਸਿੰਗਰ 🎤 ਸੀ ਕਿਥੇ ਗਈ ? ਜੀਹਦੀਆਂ ਗੱਲਾਂ ਏਦਾਂ ਲੱਗਦੀਆਂ ਸੀ ਜਿੱਦਾਂ ਮੂਹਂ ਤੇ ਦੋ ਚਿੱਤੜ ਲਗੇ ਨੇ ਕੁਝ ਅਮੋਲ ਅਮੋਲ ਨਾ ਸੀ ਜਨਾਨੀ ਦਾ
@RvmHdPhotography
@RvmHdPhotography 2 жыл бұрын
ਆਪਣੇ ਪਾਪੀ ਦਾਦੇ ਨੂੰ ਸ਼ਹੀਦ ਦੱਸਦਾ ਵਾ ਇਹ
@bintykala686
@bintykala686 2 жыл бұрын
ਜੇ ਇਹ ਤੇ ਇਹਦਾ ਦਾਦਾ ਨਾ ਹੁੰਦਾ ਤੇ ਸਿੱਖਾਂ ਦਾ ਅੱਜ ਆਪਣਾ ਘਰ ਹੁੰਦਾ ਤਬਾਹ ਕਰਤਾ ਸਿੱਖਾਂ ਨੂੰ ਇਹਨੇ ਖੁਦ ਸਿੱਖ ਹੋਕੇ
@bintykala686
@bintykala686 2 жыл бұрын
ਬਚੇ ਖੁਚੇ ਪੰਜਾਬ ਨੂੰ ਹੁਣ ਲਾਲਾ ਕੰਜਰੀਵਾਲ ਖਤਮ ਕਰਨ ਆ ਗਿਆ ਹੈ ਸਾਰੇ ਕੇਸ਼ਾਧਾਰੀ ਸਿੰਗਾਂ ਨੂੰ ਖਤਮ ਕਾਰੁ ਕੰਜਰੀਵਾਲ ਤੇ ਫੇਰ ਭਗਵੰਤ ਮਾਨ ਨੂੰ ਵੀ ਏਦਾਂ ਦੀ ਸਕਿਉਰਿਟੀ ਮਿਲੂ
@Rinkukhurdvlogs
@Rinkukhurdvlogs 2 жыл бұрын
ਕਾਤਲ ਖੂਨ
@bintykala686
@bintykala686 2 жыл бұрын
ਬਚੇ ਖੁਚੇ ਪੰਜਾਬ ਨੂੰ ਹੁਣ ਲਾਲਾ ਕੰਜਰੀਵਾਲ ਖਤਮ ਕਰਨ ਆ ਗਿਆ ਹੈ ਸਾਰੇ ਕੇਸ਼ਾਧਾਰੀ ਸਿੰਗਾਂ ਨੂੰ ਖਤਮ ਕਾਰੁ ਕੰਜਰੀਵਾਲ ਤੇ ਫੇਰ ਭਗਵੰਤ ਮਾਨ ਨੂੰ ਵੀ ਏਦਾਂ ਦੀ ਸਕਿਉਰਿਟੀ ਮਿਲੂ
@jaggibrar9527
@jaggibrar9527 2 жыл бұрын
ਪੱਤਰਕਾਰ ਦਾ ਹੱਕ ਸੀ ਸਖਤ ਸਵਾਲ ਕਰਨਾ ਪਰ ਨਹੀਂ ਪੱਤਰਕਰ ਸਿਰਫ TRP ਲੲੀ ਇੰਟਰਵਿਊ ਕਰ ਰਿਹੈ ਹੈ ਉਸਤੋਂ ਕੋਈ ਤੱਥ ਨਾਲ ਜਵਾਬ ਨਹੀਂ ਲੈ ਰਿਹਾ
@lovebrar8416
@lovebrar8416 2 жыл бұрын
Right
@kahlonchakrala
@kahlonchakrala 2 жыл бұрын
@sarabjitwarraich3007
@sarabjitwarraich3007 2 жыл бұрын
Sahi keha bai
@hskhangura
@hskhangura 2 жыл бұрын
ਏਹ ਕਿਹੜਾ ਸਵਰਣ ਟਹਿਣਾ ਤਿੱਖੇ ਸਵਾਲ ਕਰਨ ਲਈ ਏਸ ਨੂੰ ਚਾਪਲੂਸੀ ਕਹਿੰਦੇ ਨੇ......
@harmaam3821
@harmaam3821 2 жыл бұрын
Bilkul Sahi keha
@baldevchungha2298
@baldevchungha2298 2 жыл бұрын
ਪੱਤਰਕਾਰ ਪੱਤਰਕਾਰੀ ਘੱਟ ਚਮਚੀ ਵੱਧ ਮਾਰਦਾ ਹੈ ਕੋਈ ਗੰਭੀਰਤਾ ਨਾਲ ਗੱਲ ਨਹੀਂ ਕੀਤੀਐਵੀ ਦੰਦ ਕੱਢੀ ਜਾਂਦਾ ਹੈ
@KulwantSingh-ew9oc
@KulwantSingh-ew9oc 2 жыл бұрын
ਬਿਟੂ ਦੀ ਸਕਿਓਰਟੀ ਤੇ ਇਸ ਦਾ ਮਤਲਬ ਪੰਜਾਬ ਦੀ ਜਨਤਾ ਦੇ ਟੈਕਸ ਦਾ ਕਈ ਸੋ ਕਰੋੜ ਦਾ ਖਰਚ ਆਉਂਦਾ
@nishantsharma9687
@nishantsharma9687 2 жыл бұрын
Veer MP di security Centre di hundi hai.
@KulwantSingh-ew9oc
@KulwantSingh-ew9oc 2 жыл бұрын
@@nishantsharma9687 ਭਾਰਤੀ ਲੋਕਾਂ ਦਾ ਟੈਕਸ ਲੁਟਾਇਆ ਜਾ ਰਿਹਾ ਇਨਾਂ ਵੇਹੜਾਂ ਦੀ ਸਕਿਓਰਟੀ ਤੇ। these idiots are good for nothing. Any security to scientist or engineer or professional author is justified becuse of their creative service for society but these idiots are burden on tax payers
@bintykala686
@bintykala686 2 жыл бұрын
ਜੇ ਇਹ ਤੇ ਇਹਦਾ ਦਾਦਾ ਨਾ ਹੁੰਦਾ ਤੇ ਸਿੱਖਾਂ ਦਾ ਅੱਜ ਆਪਣਾ ਘਰ ਹੁੰਦਾ ਤਬਾਹ ਕਰਤਾ ਸਿੱਖਾਂ ਨੂੰ ਇਹਨੇ ਖੁਦ ਸਿੱਖ ਹੋਕੇ
@bintykala686
@bintykala686 2 жыл бұрын
ਬਚੇ ਖੁਚੇ ਪੰਜਾਬ ਨੂੰ ਹੁਣ ਲਾਲਾ ਕੰਜਰੀਵਾਲ ਖਤਮ ਕਰਨ ਆ ਗਿਆ ਹੈ ਸਾਰੇ ਕੇਸ਼ਾਧਾਰੀ ਸਿੰਗਾਂ ਨੂੰ ਖਤਮ ਕਾਰੁ ਕੰਜਰੀਵਾਲ ਤੇ ਫੇਰ ਭਗਵੰਤ ਮਾਨ ਨੂੰ ਵੀ ਏਦਾਂ ਦੀ ਸਕਿਉਰਿਟੀ ਮਿਲੂ
@didarsingh6310
@didarsingh6310 2 жыл бұрын
ਇਹ ਇੰਟਰਵਿਊ ਦੇਖ ਕੇ ਲਗਦਾ ਹੈ ਪਤਰਕਾਰ ਆਪਣੇ ਰਿਸ਼ਤੇ ਵਧਿਆ ,,, ਕਰ ਰਿਹਾ ਹੈ ,,, Politicians ਨਾਲ ।
@gagangill9999
@gagangill9999 Жыл бұрын
Bilkul eh eda ee karda
@instainfo9778
@instainfo9778 2 жыл бұрын
ਜਦੋਂ ਕਿਸਾਨਾਂ ਕੋਲ਼ੋਂ ਇਹਦੇ ਜੁੱਤੀਆਂ ਪਈਆਂ , ਓਦੋਂ security ਕਿੱਥੇ ਸੀ
@ajmerdhillon3013
@ajmerdhillon3013 2 жыл бұрын
ਅੱਜ ਪਹਿਲੀ ਵਾਰ ਪਤਾ ਲੱਗਾ ਕਿ ਪਾਰਲੀਮੈਂਟ ਵਿੱਚ ਵੀ ਝੂਠੀ ਹਾਜ਼ਰੀ ਲਗਦੀ ਹੈ
@ManbirMaan1980
@ManbirMaan1980 2 жыл бұрын
ਬਿਟੂ ਇਨਸਾਨ ਚਾਹੇ ਕਿਹੋ ਜਿਹਾ ਵੀ ਹੋਵੇ ਪਰ ਪਾਰਲੀਮੈਂਟ ਵਿਚ ਆਪਣੇ ਹਲਕੇ ਦੇ ਮੁੱਦੇ ਜਰੂਰ ਚੁੱਕਦਾ ਤੇ ਇਹਦੀ ਹਾਜਰੀ ਵੀ ਪੂਰੀ ਹੁੰਦੀ ਆ, 'ਇਥੇ ਸਾਡੇ ਆਲਾ ਸਦੀਕ ਕਦੇ ਦਿਸਦਾ ਹੀ ਨਹੀਂ ਬੋਲਣਾ ਤਾਂ ਦੂਰ ਦੀ ਗੱਲ ਆ"
@goragora4821
@goragora4821 2 жыл бұрын
ਸੇਰਾ ਦੀਆਂ ਮਾਰਾ ਤੇ ਗਿੱਦੜ ਕਲੋਲਾਂ ਕਰਦੇ ਨੇ
@LovepreetSingh-sx2le
@LovepreetSingh-sx2le 2 жыл бұрын
Sikh kaum da Proud sardar Jagtar singh hawara jindabad
@harjeetkaur4145
@harjeetkaur4145 2 жыл бұрын
ਇਸ ਤੋਂ ਵੱਡਾ ਕਮੀਨਾਂ ਸ਼ਾਇਦ ਹੀ ਕੋਈ ਹੋਰ ਹੋਵੇ
@bintykala686
@bintykala686 2 жыл бұрын
ਜੇ ਇਹ ਤੇ ਇਹਦਾ ਦਾਦਾ ਨਾ ਹੁੰਦਾ ਤੇ ਸਿੱਖਾਂ ਦਾ ਅੱਜ ਆਪਣਾ ਘਰ ਹੁੰਦਾ ਤਬਾਹ ਕਰਤਾ ਸਿੱਖਾਂ ਨੂੰ ਇਹਨੇ ਖੁਦ ਸਿੱਖ ਹੋਕੇ
@bintykala686
@bintykala686 2 жыл бұрын
ਬਚੇ ਖੁਚੇ ਪੰਜਾਬ ਨੂੰ ਹੁਣ ਲਾਲਾ ਕੰਜਰੀਵਾਲ ਖਤਮ ਕਰਨ ਆ ਗਿਆ ਹੈ ਸਾਰੇ ਕੇਸ਼ਾਧਾਰੀ ਸਿੰਗਾਂ ਨੂੰ ਖਤਮ ਕਾਰੁ ਕੰਜਰੀਵਾਲ ਤੇ ਫੇਰ ਭਗਵੰਤ ਮਾਨ ਨੂੰ ਵੀ ਏਦਾਂ ਦੀ ਸਕਿਉਰਿਟੀ ਮਿਲੂ
@gurpreetvirk94
@gurpreetvirk94 2 жыл бұрын
ਕਾਂਗਰਸ ਵਿੱਚ ਸਭ ਤੋਂ ਮੇਹਨਤੀ ਤੇ ਯੂਥ ਕਾਂਗਰਸ ਨੂੰ ਪੈਰਾਂ ਤੇ ਖੜਾ ਕਰਨ ਵਾਲੇ ਰਵਨੀਤ ਬਿੱਟੂ
@davindergill7122
@davindergill7122 2 жыл бұрын
Ajj ta Garm panni nal chitte mare interview wale ne .... Kina miar digg giya patarkari da... Koi chazz da swall nhi
@palwindersingh1969
@palwindersingh1969 2 жыл бұрын
ਕਾਲੀ ਿੲਸ ਦੀ ਮੱਦਦ ਕਰਦਾ ਨੇ ਿੲਹ ਕਾਲੀਆ ਦੀ ਮੱਦਦ ਨਾਲ ਜਿੱਤ ਜਾਂਦਾ ਿੲਸ ਦੀ ਪੰਜਾਬ ਵਾਸਤੇ ਕੋਈ ਪ੍ਰਾਪਤੀ ਦੱਸੋ ਜੀ 0 ਮਾਂ ਗਾਂਧਣ ਗੁਣ ਗਾਉਣ ਜੋਗਾ
@sehaj131
@sehaj131 2 жыл бұрын
Kindly ask some tough questions in your interview. Don’t limit it to entertainment only.
@ergurpreet5
@ergurpreet5 2 жыл бұрын
ਨਵਰੀਤ ਬਾਈ ਇਹਨੂੰ ਪੁੱਛਿਓ ਇਹ ਪਤੰਦਰ ਲੈਟ੍ਰਰੀਨ ਵੀ ਗਨਮੈਨ ਲੈ ਕੇ ਜਾਂਦਾ ਇਹ ਬਹੁਤ ਡਰਪੋਕ ਆਦਮੀ ਆ ਸਿਰ੍ਰੇ ਦਾ ਕਿਸਾਨਾਂ ਨੇ ਵੀ ਸਰਵਿਸ ਕੀਤੀ ਸੀ ਇਹਦੀ 😂😂😂😂
@gurpreetvirk94
@gurpreetvirk94 2 жыл бұрын
ਧਾਕੜ ਲੀਡਰ ਰਵਨੀਤ ਬਿੱਟੂ ਯਾਰਾਂ ਦਾ ਯਾਰ
@balwindergill1351
@balwindergill1351 5 ай бұрын
ਫੇਸ ਬੁੱਕ ਵਾਲੇ ਵੀ ਪੰਜਾਬ ਦੇ ਲੋਕ ਆ ਜਿਹੜੇ ਨਹੀ ਭੁੱਲ ਸਕਦੇ ਇਸ ਦੇ ਦਾਦੇ ਬੇਅੰਤੇ ਬੁੱਚੜ ਨੇ ਕੋਈ ਨੌਜਵਾਨ ਮੁੰਡਾ ਨੀ ਛੱਡਿਆ ਸੀ ਪੰਜਾਬ ਚ , ਸਤਿਕਾਰ ਯੋਗ ਅਣਖੀ ਪੰਜਾਬੀਉ ਇਸ ਬੁੱਚੜ ਨੂੰ ਵੋਟਾਂ ਨਾ ਪਾਇਉ ਚਾਹੇ ਨੋਟਾ ਨੂੰ ਪਾ ਦਿਉ 🙏🙏
@MrLOVELY0077
@MrLOVELY0077 2 жыл бұрын
ਵੀਰੇ ਕੋਈ ਮੁੱਦੇ ਦਾ ਸਵਾਲ ਵੀ ਕਰਲੋ
@basantsingh2503
@basantsingh2503 2 жыл бұрын
ਜੇ ਇਡਾ ਸੁਰਮਾ ਤਾਂ ਬਾਡੀ ਕਾਡ ਕਾਤੋ ਰੱਖੇ ਸੁਰਮੇ ਕਦੇ ਮੋਤ ਨਹੀਂ ਡਰਦੇ ਜੀ
@bansal0727
@bansal0727 2 жыл бұрын
This Kid Is making Reporting As comedy Show
@Camper.adventures
@Camper.adventures 2 жыл бұрын
ਲੱਖ ਦੀ ਲਾਹਣਤ ਹੈ ਤੁਹਾਡੇ ਤੇ ਅੱਖਰ ਵਾਲਿਓ Paise lae k promotion ho rahi aa 💩💩💩
@punjab1703
@punjab1703 2 жыл бұрын
Sant bhindrawale ji jindabad
@punjabdamaan1207
@punjabdamaan1207 2 жыл бұрын
ਸਿੱਖ ਕੌਮ ਦਾ ਜਵਾਬ ਕੌਣ ਦਿਓ ਦਾਦਾ ਤੇਰਾ ਸੀ ਆ ਖਰਚਾ ਨਹੀਂ ਪੈਂਦਾ ਹੁਣ ਇਹਨੇ ਬੰਦੇ ਅਲੇ ਦੁਬਾਲੇ ਖੜ੍ਹੇ ਕਰੇ ਆ
@bintykala686
@bintykala686 2 жыл бұрын
ਜੇ ਇਹ ਤੇ ਇਹਦਾ ਦਾਦਾ ਨਾ ਹੁੰਦਾ ਤੇ ਸਿੱਖਾਂ ਦਾ ਅੱਜ ਆਪਣਾ ਘਰ ਹੁੰਦਾ ਤਬਾਹ ਕਰਤਾ ਸਿੱਖਾਂ ਨੂੰ ਇਹਨੇ ਖੁਦ ਸਿੱਖ ਹੋਕੇ
@bintykala686
@bintykala686 2 жыл бұрын
ਬਚੇ ਖੁਚੇ ਪੰਜਾਬ ਨੂੰ ਹੁਣ ਲਾਲਾ ਕੰਜਰੀਵਾਲ ਖਤਮ ਕਰਨ ਆ ਗਿਆ ਹੈ ਸਾਰੇ ਕੇਸ਼ਾਧਾਰੀ ਸਿੰਗਾਂ ਨੂੰ ਖਤਮ ਕਾਰੁ ਕੰਜਰੀਵਾਲ ਤੇ ਫੇਰ ਭਗਵੰਤ ਮਾਨ ਨੂੰ ਵੀ ਏਦਾਂ ਦੀ ਸਕਿਉਰਿਟੀ ਮਿਲੂ
@laddisidhu3993
@laddisidhu3993 2 жыл бұрын
ਵੀਰੇ m p ਦੀਅਾ ਚੋਣਾਂ ਨੀ ਹੈਗੀਅਾ ਿੲਹੇ ਭਗਵੰਤ ਮਾਨ ਦਾ ਿੲੰਟਰਵਿੳੂ ਕਰੋ
@ravidhanesar2372
@ravidhanesar2372 2 жыл бұрын
Patarkar over acting krn lag gea jada interview lan laga
@lovesharma2217
@lovesharma2217 2 жыл бұрын
Samdish di rees krda
@vip-rq9uq
@vip-rq9uq 2 жыл бұрын
Veerr eh ehda krda ik ehdi interview rana gurjit vali dekhyo kini over accting te kina chamcha bnda c ohda othe ik vari dekhyo zaror
@dilpreetsandhu3890
@dilpreetsandhu3890 2 жыл бұрын
ਬਾਈ ਜੀ ਆਪਣੀ ਮਾਂ ਬੋਲੀ ਸ਼ੁੱਧ ਲਿਖਿਆ ਕਰੋ
@sukhmansanghavlogs6617
@sukhmansanghavlogs6617 2 жыл бұрын
ਜਦੋਂ ਰੱਬ ਦੇ ਘਰ ਤੋਂ ਚਿੱਠੀ ਆ ਗਈ ਬੁਲਾਵੇ ਵਾਲੀ ਤਾਂ ਇਨੀਂ ਸਕਿਉਰਟੀ ਕੁਝ ਨਹੀਂ ਕਰ ਸਕਦੀ ਤੇ ਨਾ ਰੋਕ ਸਕਦੀ ਆ,ਬਿੱਟੂ ਸਾਬ ਬੋਲਣ ਦਾ ਢੰਗ ਬਦਲੋ ਤੇ ਨਫ਼ਰਤ ਦੀ ਰਾਜਨੀਤੀ ਬੰਦ ਕਰੋ ਫੇਰ ਲੋੜ ਨੀ ਪੈਣੀ ਸਕਿਉਰਟੀ ਦੀ
@hardeepkaur9495
@hardeepkaur9495 2 жыл бұрын
ਇਹਨੂੰ ਬਿੱਟੂ ਸਾਬ ਨਾ ਆਖੋ ਇਹਨੂੰ ਬੁੱਚੜ ਸਾਬ ਆਖੋ ਕਿਉਂਕਿ ਬੇਅੰਤੇ ਬੁੱਚੜ ਦਾ ਪੋਤਾ ਬਿੱਟੂ ਬੁੱਚੜ ਆ ਇਹ।
@rajuambo
@rajuambo 2 жыл бұрын
tusi saleo kam ehe je kitey ta securitian chahidia ne !!
@kahlonchakrala
@kahlonchakrala 2 жыл бұрын
ਆਮ ਆਦਮੀ ਪਾਰਟੀ ਦੇ ਲੀਡਰ ਨਾਲ ਵੀ ਕਰੋ ਵੀਰ
@paraspreet6247
@paraspreet6247 2 жыл бұрын
je sidhu CM face hoiya eh side te ho jana 🤣🤣
@Panjabi22
@Panjabi22 Жыл бұрын
Reporter tenu bda pasand krda c main , per ajj tu dilo lath geya es bande di interview nhi c krni 😡
@rohitchandpuri5151
@rohitchandpuri5151 2 жыл бұрын
2009 to 2014 tak bittu anandpur sahib to MP rha....1 kam tak ni kitaa is bande and na kdii ayaaa fer 2014 ch ludhiaana chal gya ...
@lakhwinderkaur4814
@lakhwinderkaur4814 2 жыл бұрын
ਮੇਰੇ ਪੁੱਤ ਜੀ ਰਵਨੀਤ ਸਿੰਘ ਬਿੱਟੂ ਜੀ ਕੇ ਪੀ ਐਸ ਗਿੱਲ ਜੀ ਤਾਂ ਇੱਕ ਰੱਬ ਸੀ ਇੱਕ ਵਾਰੀ ਕੇ ਪੀ ਐਸ ਗਿੱਲ ਜੀ ਦਾ ਅੱਸਲੀ ਪਰਿਵਾਰ ਲੱਭੋ ਫੇਰ ਸੱਚ ਸਾਹਮਣੇ ਆਉ ਫੇਰ ਵੇਖਣਾਂ ਕਿਹੜਾ ਸੱਚਾ ਤੇ ਕਿਹੜਾ ਚੁਠਾ ਸੀ ਕਰਤਾਰਪੁਰ ਸਾਹਿਬ ਦਾ ਇਤਿਹਾਸ ਕੇ ਪੀ ਐਸ ਗਿੱਲ ਜੀ ਨੇ ਸਾਂਭ ਸੰਭਾਲ ਕੇ ਰੱਖਿਆ ਸੀ
@OhiSandhu
@OhiSandhu 2 жыл бұрын
Sivia hwa lg gyi y nu leadrs ch rehke..chnga bhla hunda c phla..baki ehi mntri ne jo karjayi pnjb da paisa waste kree securities ch..hun ds ehnu kon kuch khnda
@satnampannu191
@satnampannu191 2 жыл бұрын
ਪੱਟੀ ਦੇ mla ਨੂੰ ਵੀ ਸੳਟ ਕਰੋ
@SatVeeR-SinGh821
@SatVeeR-SinGh821 2 жыл бұрын
ki bai tuhanu punjabi squrity ton dr lgda jo tusi apni sari squrty bahrli rkhi aa??? jwab hona ni
@gurdipsingh4229
@gurdipsingh4229 2 жыл бұрын
Nafret di rajniti na kar tu ta koi changa bol
@rishavsingh2919
@rishavsingh2919 2 жыл бұрын
bittu paji zindabad
@sukhilail511
@sukhilail511 Жыл бұрын
Bittu ji bhut change ate sache suche insan hn Jo hrek gal bebaki nal keh dinde ho
@navdipsingh8568
@navdipsingh8568 2 жыл бұрын
Spoon ਨੂੰ ਪੰਜਾਬੀ ਚ ਚਮਚਾ ਕਹਿੰਦੇ ਨੇ।
@harveerparmarmd5486
@harveerparmarmd5486 2 жыл бұрын
Very superficial discussion of topics. Sivia ji, enjoy the feeling. BTW you are paying for his security too. Media is fourth pillar of democracy and should represent the common people. I feel your interview videos with these politicians are not meant for common people but just to promote agenda of these MPs and MLAs and gain some TRP during election season.
@MasterCadreUnion
@MasterCadreUnion 2 жыл бұрын
Hji bhaji
@simaranjitkaur9311
@simaranjitkaur9311 2 жыл бұрын
Fully agree
@Xcbvbn
@Xcbvbn 2 жыл бұрын
Zyada feeling le rea samdish di nakal karan di .....but questions ghat teekhe
@sidhumoosewaladekattadfan154
@sidhumoosewaladekattadfan154 2 жыл бұрын
Main ina pyar dilo satkaar krda n bai veere bittu ji da..main as a fan paagal fan ehna di kothi gya jehri esi road to left jandi ehna de kothi nu road..main raste ch boht khush c main 4/5/7 shops te flowers lyi pushya jive aapa kise apne pyare nu buque dende aa..main boht chaa nal pushda gya te boht khush c..Bai ji main bahar 5/7 bnde khde c ehna di party de..bai eh gal haigi 2018 di...bai bittu huni da main ludhiane to ptaa kraya mera ik frnd aa ohde kolo ki bai apne Ghar aye hoye ne...oh Ashu minister Saab de boht close c mera frnd...anyways Main jdo bnde vekhe khde ine bnde khde mainu lgya jehnu Milan lyi jehna hath milaun lyi ik war main taras reha ki chal vyi jatta time aa gya ajj bai nu Milan da..main paji ti believe krio main santri nu msg dita ki Bai ji main Jalandhar to ludhiane aa Bai ji nu Milan..oh mainu tutt k pai gye j ajj v hoya o santri main jrur pehchan lwaga... Bai main keha main bittu paji ji nu milna main ohna da boht vdda fan aa...main apni life ch do shakshisiyat nu dilo pyar kita jehnu kehnde asli mohabbat oh ne Bai ji ravneet bittu ji te ek babbu maan paji..oh te boht nek insaan aa oh boht pyar nal mile nale roti khwaa k peji te pic te selfie v main lyi Bai ji nal..ajj v Bai ji nal main insta te kyi war slaam ssa kr lainda..kyu ki bai jada use nhi krde na fcbk na insta na Snapchat...khairr....jdo santri nu milya Bai ji ohdi language ini gandi c ki main tuhade platform ch nhi das skda...bai mann thoda khraab hoya..main fer v himat rkhi ki shayad main bai nu vekh lwa te awaaz maar k Kwa Bai ji main tuhada boht vdda fan aa main bs ik war tuhanu mil k pic krwana chaunda..Bai ji main swere 9:30 uthe paunch gya c kdwyi nagar i think c..te mainu raat de 8:30 ho gye jehde ch bai huni puri security nal do wari kite gye v mainu duur kr dita gya main awaaz marda reha..main ithe ik gal das dewa Bai ji meri police waleya ne pehla hi full body checking kiti...mainu ohdi ta koi problem nhi c kyu ki main samjhda security reason nu lai k... Bai ji raati jdo bai huni 9 k vje kothi aaye main Bai ji nu jor nal puri awaaz ch sat shri akaal saanjh kiti..ohna ne sirf hath hi Marya mere wal vekh k..te police wale mainu nal hi side te lai k gye...5/7 thapad jor jor nal maare mere..ki tenu samjh nhi lgdi tu swer da kothi bahar khda ki krda main dsya Bai ji main bittu paji da boht vdda fan aa bas ohna nal ik minute lyi milna chaunda... mainu sare leaders vicho ptaa nhi kyu bai bittu hi change lgde aa..Bai ji main koi galat soch lai k nhi c gya na main Ida da haiga..ohna ne kutya mainu te main Holi Holi os Street cho nikal gya..Bai ji meriya akhaan ch paani jkeen mniyo rukya hi nhi bus stand tak..thand de din c may b December c ohdo..te veere ina dil tutya mera ki main kdi life ch apni kdi roya nhi c..os din mainu ptaa lgya ro k mann halka Krna kehnu kehnde ne 😭😭 😭😭😭😭😭😭😭😭hun v type krde hoye akhaan ch paani aa gya mere...chlo oh afsra ne rude behaviour kita mere nal bittu paji ne ta nhi..Bai ji main utho nikal aya te mann ch soch leya ki meie v zidd aa main bai nu milna te milna ik do youth nal related gal krni c..shayad j main security waleya nu kehnda ki main kise case krke ohna kok aaya oh jhuuth huna c te main jhuuth bol nhi skda...tuhade platform raahi bai main tuhanu kehna chaunda ki main tuhada boht purana subscriber aa jdo jdo tusi channel start kita c ohdo hi main tuhada channel subscribe kita c..bina video vekhe hi pehla hi video nu like or what's app groups ch share kr dinda c .ohdo mere group da naam c mera punjab whata app te..plssssss main eh kehna chaunda ki tusi hun vdde bnde ho main v ik gangster life vicho nikal k main stream ch aa chukya c 2015 da hi.. ajj meri age 34 years aa..paji agar tusi mera eh comment paji bittu Bai ji huna tak send kr skde ho ta plsss kr deyio tuhada ehsaan howega...agar bittu paji aap coment vekh rhe ne ta plssss Bai ji mera naam mani bal aa tusi plsss mere what's app te chahe ik hello hi type krke keh deyio main bittu bolda tera idol..mera what's app number 8906009600 aa Bai ji siviya paji plssssss tusi ik ehsaan krke Bai ji huna ta eh comment jrur share kr deyio ki kida bahra khde police waleya ne misbehave kita mere nal te mere thapad maar k mainu pjaaa ta paji de ghro...4)5 din stress ch reha soch soch k hi..main v Bai ji political line ch aauna chauna...Bai ji agar main tuhanu puri life di history daa ta ik kitaab ban skdi ki kida bjp leaders cabinet minister de main hath chdya..te kida main ohna ne mere kolo do number de kam krwaye...itho tak ki 2009 ch meri duty lgayi ki ambala ik jgah te touch khda mainu 1500 ra car ch diesel pwan lyi dite dsya nhi ohne v ki gaddi ch ki aa Bai ji jdo main te mere nal d dost ambala paunche ta main apne yaad lucky nu keha ki yaar aapa pehla check n kr liye ki truck ch hai ki..Bai ji believe krio kanak de borya ch jdo ik white colour de borey te dhiyan gya mera ta..... My god jdo ohnu blade cutter nal ktya ta vich dodeya de ful...Bai ji pairaa haitho jmeen nikal gyi..fer main apne 4ro dosta nu keha gaddi puri check kro te toll box ch ghat to ghat 2 ja 3 kilo to upar afeem c..veere hun duty lgayi c jana v paina c Ohdo v Bai rajpura te mandi gobindgarh naaka boht takda hunda c..mainu keha gya c mantri Saab walo jdo niklega ohdo phn kri..main fe krta veere phn Mainu veer ageyo di kehnde ki flaana flaana afsar rajpura naake te apniya gaddiya nal khda tuhadi wait krda..ik dar mann ch eh c ki kite ehne fdauna ta nhi sanu ine smaan nal...chlo ji jdo main rajpura nake te paunchya ohna ne torch MAAR k ishaara dita ... Bai ji jdo main te mera ik dost truck to niche utre ta 3 star lge hoye c os afsar de ohne mere nal te mere dost nal sareya ne hath milaya..sir sir keh k gal krn paji oh main ta ina puzzle ho chuka c mainu kuch samjh nhi lg reha c..ajj v gwaah oh jeeonde ne..baki dono dost Verna gaddi lai k nikal gye c...paji sanu pilot gddiya lga k rajpura v cross kraya te fer gobindgarh high-tech naaka v cross krta dodeya te feem nal bhrya truck... Paji oh sanu Khanna de thoda agey doraha de kol shadd k kehnde Bai ji itho tusi chle jayio te sir nu sadi ssa khio...main keha theek aa Bai...paji raati 3 vje asi direct vjeer Saab di kothi ch canter lga dita ohnu canter keh lo ja truck Leyland si 10 tyrii...paji jandeya nu p.a Saab jaag rhe c wait kr rhe c meri ohna ne mantri Saab nu upar phn lgaya te oh niche apne office ch aa gye mainu ikale nu andar bula lya nal ohna da p.a jo ki ohna da Munda c..te paji sanu ine vdde risk de sirf 3000 rs dite te 3/4 shtaang afeem diti apne office di almaari vicho hi... sir mann ta tutt gya c ohdo hi jdo 3000 dite bs j rabb na kre fad ho jande ta kithe jandi maa meri..vaise main ghar das k gya c ki mantri Saab kol chlaa..anyways jdo paji main chaa pee k office te kothi to bahar niklya ta 4/5 bnde gate ch khde c Baad ch ptaa lga ehna ne hi afeem te dodey mantri Saab ne jithe jithe keha uthe paunchaune ne...waheguru waheguru waheguru paji oh din c jdo mantri Saab ne pyar nal akhri war gal kiti mere nal...main baad ch piche hatna shuru ho gya phn chkne band krte te paji fer ki lakhe sidhane waang parche shuru mere te v...eh bjp wale ja akaali dal wale ina misuse krde ne ki main biyaan nhi kr skda ehda... Sara kuch schayi sunn ni hoyi ta bai contact krio mere nal what's app te proof hai mere kol..sare bnde os time de jeeonde ne jo ohna de neibhour v ne te ohna di party de present worker ne...jehre es time vdde ohdeyaa te baithe ne ohna ne ta apni kursi da saath dena BAkI jeeonde ne bnde veere... Baki bittu veere tak mera msg jrur de deyio ki main v party join krni aa.. chlo. Eh ta baad di gal aa jehra main ohna da fan aa te os din te raat ohna de police waleya ne jo mere nal kita ohda jrur werwa de deyuge ta main jrur tuhada ehsaan manuga.. Baki os gal lyi tusi 8906009600 te whats app chlda tusi krio gal..lakhe veer ne v jo dsya apni life bare or sikhander singh bare oh sb SCH aa...ik Kam lyi sanu v bulaya c sikhander mluke ne kam v galat c...sb Pol kholuga bai ..phagwre ch mera jithi marji push lyio paji..896009600 eh no.mera note krlo..bjp te akaali leaders koi v howe sb nal main milya te hje v oh vjeer ne .or main shreaam ayuga camera te or schayi biyaan kruga..dhanwaad veere boht lmba ho gya comment ohde lyi sorry veere... 🙏🙏🙏🙏Mani bal phagwara alias bindrakhia phagwara
@deepsharma4700
@deepsharma4700 2 жыл бұрын
Hadh aw yr tusi trp lyi leaders di interview krde firde o tuhade to oh umeed nhi c
@gurdeepsingh5058
@gurdeepsingh5058 2 жыл бұрын
1 interview sange de ve kro g
@guribrar9074
@guribrar9074 2 жыл бұрын
Hnji
@jagvirtoor5054
@jagvirtoor5054 2 жыл бұрын
V good
@harkritsingh1896
@harkritsingh1896 2 жыл бұрын
AAM Aadmi party nu ik mauka please
@jabarjangsingh4862
@jabarjangsingh4862 Жыл бұрын
ਬਾਕੀ.ਥੋਨੂੰ.ਤਾ.ਪੱਤਾ.ਹੋਣਾ.ਬੂਹਤ.ਜਰੂਰੀ ਆ.ਕਿਉ.ਕੀ.ਕੱਰਣਾ.ਹੀ.ਪੰਜਾਬ ਵਿਚ.ਸਾਰਾ.ਕੁਸ.ਤੁਸੀਂ
@ReviewYaaR
@ReviewYaaR 2 жыл бұрын
Ravneet Bittu sir with great personality ✌️✌️✌️✌️✌️
@gurmailjhaj6736
@gurmailjhaj6736 2 жыл бұрын
ਧੋਖੇ ਨਾਲ ਜਿਤਣਾ ਬਹੁਤ ਸੌਖਾ ਪੈਸਾ ਅਤੇ ਸਰਾਬ
@karansingh-sk6qn
@karansingh-sk6qn 2 жыл бұрын
Keda ena nu koi hard question v ker leya kro ewa pocha mari jana o ..
@LakhwinderSingh-vd9xx
@LakhwinderSingh-vd9xx 2 жыл бұрын
Koi kise de dade ne ke kitta jaa kive da c ohh matter nhi krda ohh kujj oss nale e chlea gea prr bnda ravneet kujj gallan sachia dss gea frr v thik aa yrr dill bnde da kujj ko saaf te aa nd bakki kise da v parent kive da v aa ohnu chnga e kaho che koi v aa ... mnu kei gallan vdia laggia bittu g dea jo apne antia nu v rspct dinde aa kujj glt nhi bole mnu vdia lagga ... 👍🏻
@punjab1703
@punjab1703 2 жыл бұрын
ਨਵਰੀਤ ਸਿਵੀਆ ਅਗਲੀ ਵਾਰ ਪੱਕਾ ਵੋਟਾਂ ਚ੍ਰ ਆਉ ਗਰੰਟੀ ਆਲੀ ਗੱਲ ਆ
@HRsirsa3513
@HRsirsa3513 Жыл бұрын
Avi fukra tiviya bangu dand kdi janda
@sukhmansanghavlogs6617
@sukhmansanghavlogs6617 2 жыл бұрын
ਬਾਈ ਨਵਰੀਤ ਇਕ ਬੇਨਤੀ ਆ ਕਿ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਨਾਲ ਵੀ ਇੰਟਰਵਿਊਆਂ ਕਰ ਲੈ ,ਕਾਂਗਰਸੀਆ ਦੇ ਮਗਰ ਹੀ ਭੱਜਿਆ ਫਿਰਦਾ ਐਥੇ ਰੱਖ ਪ੍ਰੋਗਰਾਮ ਵਿਚ
@sukhmansanghavlogs6617
@sukhmansanghavlogs6617 2 жыл бұрын
@@globaltryst713 ਮੀਡੀਆ ਦਾ ਫਰਜ਼ ਬਣਦਾ ਹੈ ਕਿ ਹਰੇਕ ਪਾਰਟੀ ਕੋਲ ਜਾਕੇ ਉਹਨਾਂ ਦਾ ਪੁਆਇੰਟ ਆਫ ਵਿਊ ਲੈਣ ,ਕਾਂਗਰਸ ਨੇ ਤਾਂ ਝੂਠੇ ਪ੍ਰਚਾਰ ਲਈ ਹੀ ਕਈ ਹਜ਼ਾਰ ਕਰੋੜ ਖਰਚ ਦਿੱਤਾ, ਆਮ ਆਦਮੀ ਪਾਰਟੀ ਨੇ ਤਾਂ ਦਿੱਲੀ ਵਿੱਚ ਫੇਰ ਵੀ ਬਹੁਤ ਕੰਮ ਕੀਤਾ
@sukhmansanghavlogs6617
@sukhmansanghavlogs6617 2 жыл бұрын
@@globaltryst713 ਸ਼ਾਇਦ ਤੂੰ ਖਬਰਾਂ ਨਹੀਂ ਸੁਣਦਾ ਵੀਰ ਜਾਂ ਫੇਰ ਤੂੰ ਅੰਨਾ ਭਗਤ ਆ ਇਹਨਾਂ ਦਾ ਜੋ ਤੈਨੂੰ ਦਿੱਲੀ ਦੇ ਸਕੂਲ ,ਹਸਪਤਾਲ ਤੇ ਮੁਹੱਲਾ ਕਲੀਨਿਕ ਨਹੀਂ ਦਿਖਦੇ ਜੋ ਲੋਕਾਂ ਦੀਆਂ ਮੁੱਢਲੀਆਂ ਲੋੜਾਂ
@sukhmansanghavlogs6617
@sukhmansanghavlogs6617 2 жыл бұрын
@@globaltryst713 ਪੰਜਾਬ ਵਿਚ ਸਰਕਾਰੀ ਹਸਪਤਾਲਾਂ ਦਾ ਤੇ ਸਰਕਾਰੀ ਸਕੂਲਾਂ ਦਾ ਕੀ ਹਾਲ ਆ ਤੈਨੂੰ ਪਤਾ ਕਿ ਨਹੀਂ, ਜੇ ਤੁਹਾਡੇ ਬੱਚੇ ਹੈਗੇ ਆ ਤਾਂ ਸਰਕਾਰੀ ਸਕੂਲ ਵਿੱਚ ਪੜਦੇ ਆ ,ਜੇ ਤੁਹਾਨੂੰ ਕੋਈ ਸਿਹਤ ਸੰਬੰਧੀ ਟੈਸਟ ਕਰਵਾਉਣਾ ਪੈਂਦਾ ਤਾਂ ਤੁਸੀ ਕਿੱਥੇ ਜਾਨੇ ਓ
@sukhmansanghavlogs6617
@sukhmansanghavlogs6617 2 жыл бұрын
@@globaltryst713 ਫੇਰ ਕੀ ਵਿਕਾਸ ਕੀਤਾ ਅਕਾਲੀਆਂ ਤੇ ਕਾਂਗਰਸ ਵਾਲਿਆ ਨੇ ਪੰਜਾਬ ਵਿਚ, ਜਿਨ੍ਹਾਂ ਦੇ ਮਗਰ ਲੱਗੇ ਫਿਰਦੇ ਓ
@bintykala686
@bintykala686 2 жыл бұрын
ਬਚੇ ਖੁਚੇ ਪੰਜਾਬ ਨੂੰ ਹੁਣ ਲਾਲਾ ਕੰਜਰੀਵਾਲ ਖਤਮ ਕਰਨ ਆ ਗਿਆ ਹੈ ਸਾਰੇ ਕੇਸ਼ਾਧਾਰੀ ਸਿੰਗਾਂ ਨੂੰ ਖਤਮ ਕਾਰੁ ਕੰਜਰੀਵਾਲ ਤੇ ਫੇਰ ਭਗਵੰਤ ਮਾਨ ਨੂੰ ਵੀ ਏਦਾਂ ਦੀ ਸਕਿਉਰਿਟੀ ਮਿਲੂ
@JaswinderKaur-yp9sj
@JaswinderKaur-yp9sj 2 жыл бұрын
ਆਮ ਆਦਮੀ ਪਾਰਟੀ ਨੂੰ ਏਕ ਮੌਕਾ ਜਰੂਰ ਮਿਲਣਾ ਚਾਹੀਦਾ ਹੈ
@SODHI88
@SODHI88 2 жыл бұрын
Beanta katal da ganda khoon
@bintykala686
@bintykala686 2 жыл бұрын
ਬਚੇ ਖੁਚੇ ਪੰਜਾਬ ਨੂੰ ਹੁਣ ਲਾਲਾ ਕੰਜਰੀਵਾਲ ਖਤਮ ਕਰਨ ਆ ਗਿਆ ਹੈ ਸਾਰੇ ਕੇਸ਼ਾਧਾਰੀ ਸਿੰਗਾਂ ਨੂੰ ਖਤਮ ਕਾਰੁ ਕੰਜਰੀਵਾਲ ਤੇ ਫੇਰ ਭਗਵੰਤ ਮਾਨ ਨੂੰ ਵੀ ਏਦਾਂ ਦੀ ਸਕਿਉਰਿਟੀ ਮਿਲੂ
@harishpuri4677
@harishpuri4677 Жыл бұрын
Oh yaar is channel da formate he funny hai dekh k bolna chahida
@rinkumudhan7948
@rinkumudhan7948 2 жыл бұрын
Bro plz put some question?
@gurusingh613
@gurusingh613 2 жыл бұрын
Right bethuji
@KulwantSingh-ew9oc
@KulwantSingh-ew9oc 2 жыл бұрын
ਰਵਨੀਤ ਬਿੱਟੂ ਚੰਨੀ ਤੋਂ ਵੀ ਵੱਡਾ ਡਰਾਮੇਬਾਜ਼ ਆ
@bintykala686
@bintykala686 2 жыл бұрын
ਜੇ ਇਹ ਤੇ ਇਹਦਾ ਦਾਦਾ ਨਾ ਹੁੰਦਾ ਤੇ ਸਿੱਖਾਂ ਦਾ ਅੱਜ ਆਪਣਾ ਘਰ ਹੁੰਦਾ ਤਬਾਹ ਕਰਤਾ ਸਿੱਖਾਂ ਨੂੰ ਇਹਨੇ ਖੁਦ ਸਿੱਖ ਹੋਕੇ
@varindersingh6181
@varindersingh6181 2 жыл бұрын
ਇਹ ਪੱਤਰਕਾਰ ਘੱਟ ਬਿੱਟੂ ਦੇ ਘਰ ਦਾ ਮੈਂਬਰ ਜਿਆਦਾ ਲਗਦਾ
@sammann305
@sammann305 9 ай бұрын
Security of Bittu does not even believe Navreet.
@ReviewYaaR
@ReviewYaaR 2 жыл бұрын
Ravneet Bittu ji …. MP Ludhiana great Love from inderjit saini LoharA
@nishanmarmjeetkour.verygoo1903
@nishanmarmjeetkour.verygoo1903 2 жыл бұрын
ਬਹੁਤ ਵਧੀਆ ਇੰਟਰਵਿਊ। ਗੁੱਡ ਬੰਦਾ ਰਵਨੀਤ ਬਿੱਟੂ।
@hpsingh13
@hpsingh13 2 жыл бұрын
In entire interview, no vision for Punjab.... no issues of Punjab were discussed. He is 4 time MP and not talk about Punjab.
@ravneetsingh7122
@ravneetsingh7122 2 жыл бұрын
Sorry bro non political interview aa
@gurdipsingh4229
@gurdipsingh4229 2 жыл бұрын
Darpok banda e sire da
@wikramrajpal5
@wikramrajpal5 2 жыл бұрын
Bittu is best
@harrydhaliwal4997
@harrydhaliwal4997 2 жыл бұрын
ਬਹੁਤ ਵਧੀਆ ਇੰਟਰਵਿਊ
@Punjabvlogale
@Punjabvlogale 2 жыл бұрын
Interview kattt comedy show jada
@OhiSandhu
@OhiSandhu 2 жыл бұрын
Bdla da chela..pichli bari lambi ki fadan gya c
@harkritsingh1896
@harkritsingh1896 2 жыл бұрын
AAM Aadmi party nu ik mauka
@gurpreetdhillon1712
@gurpreetdhillon1712 2 жыл бұрын
57:29 reaction of Sivia veer ji 😂
@Gatkalover629
@Gatkalover629 Жыл бұрын
Ehh ਪਤਰਕਾਰ pehal chnge ਲੋਕਾਂ ਤੇ ਇਨਸਾਫ ਲਈ ਬੋਲਦੇ aa ਤੇ ਜਦੋ ਲੋਕ ਜੁੜ ਜਾਂਦੇ aa ਫੇਰ ehh peses ਦੇ ਭੁੱਖੇ ਹੋ ਜਾਂਦੇ aa
@132gurjeet
@132gurjeet 2 жыл бұрын
22 g bhut vdia interview 22g m chauhna tusi manpreet badal da interview Leo and unu pucho khajana khali h kyu kahne ho and mulajma nu 6pay commission kyu nHi dita
@Mayank_7766
@Mayank_7766 2 жыл бұрын
Rishtedariyan ChaCha bhtija Yaariyan hi ta le dubi capt nu
@gundabadmash4062
@gundabadmash4062 2 жыл бұрын
Anchor needs to grow up, laughs like a kid
@jantakiaawaj2139
@jantakiaawaj2139 2 жыл бұрын
Sikh.kom.kade.beante.buchad.noo.bhul.nahi.sakegi.jine.maavan.de.noujawan.put.maarte
@butalambo3905
@butalambo3905 2 жыл бұрын
ਬੇਅਤਾ ਬੁਚੜ ਸੀ ਹਰੂ ਗਾ
@baljitsingh4166
@baljitsingh4166 2 жыл бұрын
Shri Guru gobind singh 1699 ch hoe se ,te beant singh 1980 90 ch hoe ,te kive dusmhn ho gye
@bintykala686
@bintykala686 2 жыл бұрын
ਜੇ ਇਹ ਤੇ ਇਹਦਾ ਦਾਦਾ ਨਾ ਹੁੰਦਾ ਤੇ ਸਿੱਖਾਂ ਦਾ ਅੱਜ ਆਪਣਾ ਘਰ ਹੁੰਦਾ ਤਬਾਹ ਕਰਤਾ ਸਿੱਖਾਂ ਨੂੰ ਇਹਨੇ ਖੁਦ ਸਿੱਖ ਹੋਕੇ
@bintykala686
@bintykala686 2 жыл бұрын
ਬਚੇ ਖੁਚੇ ਪੰਜਾਬ ਨੂੰ ਹੁਣ ਲਾਲਾ ਕੰਜਰੀਵਾਲ ਖਤਮ ਕਰਨ ਆ ਗਿਆ ਹੈ ਸਾਰੇ ਕੇਸ਼ਾਧਾਰੀ ਸਿੰਗਾਂ ਨੂੰ ਖਤਮ ਕਾਰੁ ਕੰਜਰੀਵਾਲ ਤੇ ਫੇਰ ਭਗਵੰਤ ਮਾਨ ਨੂੰ ਵੀ ਏਦਾਂ ਦੀ ਸਕਿਉਰਿਟੀ ਮਿਲੂ
@rajveergill6036
@rajveergill6036 Жыл бұрын
Bittu kol 35 gunman aa .. per month just Securty da 40 lakh Ess di Securty lai Punjab denda Bakki Ess diya cars da protocol..
@SatVeeR-SinGh821
@SatVeeR-SinGh821 2 жыл бұрын
ki tusi punjab nu agge le k jaonge jdo khud punjabia ton drde o
@PBX_OFFICIAL
@PBX_OFFICIAL Жыл бұрын
Patarkar shoot dekhde ne movies vang interwe to pehla swaal nhi dekhde
@Xcbvbn
@Xcbvbn 2 жыл бұрын
Sivia interview ch nakal ta samdish di kar rea par swaal nahi kar paunda os wang sirf leaders da propoganda hi aggey vadaunda
@anahatkaur5631
@anahatkaur5631 2 жыл бұрын
Question vdia ni puche y...
@Brar-N
@Brar-N 2 жыл бұрын
Eh Badal nu jitaun laye hi gya c lambi... sab golmaal hai ..
@ravidhanesar2372
@ravidhanesar2372 2 жыл бұрын
Aa nal apde parone nal ene keo lae firda kina kharcha panda hou
@rajmd8098
@rajmd8098 Жыл бұрын
Masin kardai hi jit jodoo tai masen nal votaa pen gea odo tai modai nhi har da
@kuljeettoor1435
@kuljeettoor1435 2 жыл бұрын
ਜਿਵੇਂ ਮਰਜੀ ਆ ਯਾਰ Bittu ਬੰਦਾ ਗੱਲ ਬਾਤ ਬਹੁਤ ਵਧੀਆਂ ਕਰਦਾਂ...!!!
@harjindermahal6295
@harjindermahal6295 2 жыл бұрын
ਲੱਖ ਲਾਹਨਤ ਤੁਹਾਡੀ ਇੰਟਰਵਿਊ ਦੇ ਪਹਿਲੇ ਦਸ ਕੇ ਆ ਜਾਂਦੇ ਹੋ ਤੁਸੀਂ ਸਵਾਲ ਕਰ ਲਓ mp ਸਭ ਨੂੰ ਕੀ ਕੀਤਾ ਕਾਂਗਰਸ ਨੇ ਪੰਜਾਬ ਵਿੱਚ
@gurjantsingh-vi2de
@gurjantsingh-vi2de Жыл бұрын
Journalism di fook vich apni duty hi bhul jaao yaar...ih kis de sakke ne bhai...tainu v poonj ke sutt denge
@rupindersodhi6869
@rupindersodhi6869 2 жыл бұрын
Sivia Saab, you have such a good reputation. Why are you interviewing this arrogant & mean person.
@rajveergill6036
@rajveergill6036 Жыл бұрын
Kitta ehna ne Punjab lai duki da kam nai .. 400-500 leaders di Securty protocol da 300 cr Punjab denda .. sidhu mosse waala nu saari dunia jandi si os nu sirf 2 Securty waale
@KulwantSingh-ew9oc
@KulwantSingh-ew9oc 2 жыл бұрын
ਇਕ ਮੌਕਾ ਆਪ ਨੂੰ
@JaswinderKaur-yp9sj
@JaswinderKaur-yp9sj 2 жыл бұрын
ਆਮ ਆਦਮੀ ਪਾਰਟੀ ਜਿੰਦਾ ਬਾਦ
@deepakmanchanda5196
@deepakmanchanda5196 2 жыл бұрын
Waheguru Mehr kare 🙏🏻 AAM AADMI PARTY di sarkar bane Punjab mh 🙏🏻 Bhagwant mann saab CM bane Punjab k ❤️ ✨ Dil se yahi ardaas hai 🙏🏻 Ye Congress te akali dal de loot k kha gye punjab nu 😢
@balvirdhami600
@balvirdhami600 2 жыл бұрын
Bhagwant maan zindabad
@lakshayaggarwal8661
@lakshayaggarwal8661 2 жыл бұрын
Mr bittu is having so much security Does he so much endangered?
@vickysidhu9931
@vickysidhu9931 2 жыл бұрын
Veere tuhanu mauka mileya c kuj serious topic lene c tusi security etc vgera da ki a ehh hrr gll hss k change kr dine o so thoda serious howo veer
@bintykala686
@bintykala686 2 жыл бұрын
ਬਚੇ ਖੁਚੇ ਪੰਜਾਬ ਨੂੰ ਹੁਣ ਲਾਲਾ ਕੰਜਰੀਵਾਲ ਖਤਮ ਕਰਨ ਆ ਗਿਆ ਹੈ ਸਾਰੇ ਕੇਸ਼ਾਧਾਰੀ ਸਿੰਗਾਂ ਨੂੰ ਖਤਮ ਕਾਰੁ ਕੰਜਰੀਵਾਲ ਤੇ ਫੇਰ ਭਗਵੰਤ ਮਾਨ ਨੂੰ ਵੀ ਏਦਾਂ ਦੀ ਸਕਿਉਰਿਟੀ ਮਿਲੂ
@rajindersinghsandhuifsretd
@rajindersinghsandhuifsretd 2 жыл бұрын
Bitu ji, you are very correct. We have seen those days when no one can come out. your grand father and KPS gill made the state FREE from Terrorists. Hat's off to your Grandfather-S.Beant Singh ji
Кадр сыртындағы қызықтар | Келінжан
00:16
Идеально повторил? Хотите вторую часть?
00:13
⚡️КАН АНДРЕЙ⚡️
Рет қаралды 17 МЛН