Ravneet Bittu ਨੂੰ ਲੈ ਕੇ ਆਹ ਕੀ ਬੋਲ ਗਏ Grewal, 'ਸਾਡੇ ਸਿਰ 'ਚ ਜੁੱਤੀਆਂ ਮਾਰਨ ਵਾਲੇ ਅੱਗੇ ਬਿਠਾਏ'| News18 live

  Рет қаралды 147,291

News18 Punjab

News18 Punjab

Күн бұрын

ਬੀਜੇਪੀ ਲੀਡਰ ਹਰਜੀਤ ਗਰੇਵਾਲ ਦਾ ਛਲਕਿਆ ਦਰਦ । ਬਿੱਟੂ ਬਾਅਦ 'ਚ ਆ ਕੇ ਵੱਡੇ ਲੀਡਰ ਬਣ ਗਏ- ਗਰੇਵਾਲ। ਸਾਡੇ ਸਿਰ 'ਚ ਜੁੱਤੀਆਂ ਮਾਰਨ ਵਾਲੇ ਅੱਗੇ ਬਿਠਾਏ- ਗਰੇਵਾਲ। ਸਾਨੂੰ ਤਾਂ ਕੌੜੇ ਸ਼ਬਦ ਵੀ ਬੋਲੇ, ਅਸੀਂ ਪੀ ਗਏ- ਗਰੇਵਾਲ। ਪਾਰਟੀ 'ਚ ਗਲਤ ਰਵਾਇਤ ਪੈ ਰਹੀ- ਗਰੇਵਾਲ। ਪੁਰਾਣੇ ਲੀਡਰ ਸਾਈਡਲਾਈਨ ਕੀਤੇ ਗਏ- ਗਰੇਵਾਲ। 'ਹਾਰੇ ਹੋਏ ਬਿੱਟੂ ਨੂੰ ਮੰਤਰੀ ਬਣਾਇਆ, ਸਾਡੀ ਅਹਿਮੀਅਤ ਨਹੀਂ ਸਮਝੀ ਗਈ'। 'ਮੈਂ ਤਾਂ ਸਧਾਰਨ ਵਰਕਰ, ਬਿੱਟੂ ਕਿਉਂ ਮੰਨਣਗੇ ਮੇਰੀ ਅਪੀਲ'। 'ਪਾਰਟੀ ਕੜਵਾਹਟ ਵਾਲੇ ਬਿਆਨ ਨਹੀਂ ਦਿਵਾਉਂਦੀ', 'ਫਿਲਮ ਦੀ ਪ੍ਰਮੋਸ਼ਨ ਲਈ ਕੰਗਨਾ ਕਰ ਰਹੀ ਬਿਆਨਬਾਜ਼ੀ'
#ravneetbittu #harjitgrewalexclusive #bjp #news18punjab
Find Latest News, Top Headlines And breaking news only on News18 Punjab KZbin Channel.
For All Live Coverage, Exclusive And Latest News Update, Watch The LIVE TV Of News18 Punjab, Catch The Latest News LIVE
News18 Mobile App: onelink.to/des...
News 18 Punjab is an exclusive news channel on KZbin which streams news related to Punjab, Nation and the World. Along with the news, the channel also has debates on contemporary topics and shows on special series which are interesting and informative.
News18 ਪੰਜਾਬ एक क्षेत्रीय न्यूज़ चैनल है जिसपर ਪੰਜਾਬ, हरियाणा, हिमाचल, देश एवं विदेश की खबरें प्रकाशित की जाती हैं | समाचारों क साथ-साथ इस चैनल पर समकालीन विषयों पर वाद-विवाद एवं विशेष सीरीज भी प्रकाशित होती हैं जो की काफी रोचक एवं सूचनापूर्ण हैं |n18oc_live
Subscribe to our channel: bit.ly/1IMIp73
For Latest news and updates, log on to: bit.ly/2Cx91Ok
For Latest news and updates, log on to:
onelink.to/des...
Follow Us on Twitter:
/ news18punjab
Like Us on Facebook:
/ news18punjab

Пікірлер: 84
@GurmeetSingh-wv2gh
@GurmeetSingh-wv2gh Ай бұрын
ਗਰੇਵਾਲ ਸਾਹਿਬ ਅੱਜ ਗੱਲਾਂ ਕਰਨ ਦਾ ਤਰੀਕਾ ਬਹੁਤ ਵਧੀਆ
@gurmitsingh3286
@gurmitsingh3286 Ай бұрын
ਲੱਗ ਗਿਆ ਹੁਣ ਪਤਾ। ਥੋਨੂੰ ਕੋਈ ਨੀ ਪੁੱਛਦਾ। ਆਹ ਦੂਜੇ ਲੋਕ ਦੂਜੀਆਂ ਪਾਰਟੀਆਂ ਵਿੱਚੋਂ ਆਕੇ ਮਨਿਸਟਰ ਬਣ ਗਏ।
@pratipalbatth3073
@pratipalbatth3073 Ай бұрын
ਤੁਹਾਡੇ ਨਾਲ ਹੋਣਾ ਵੀ ਇਸ ਤਰਾਂ ਹੀ ਚਾਹੀਦਾ ਸੀ ਸੋ ਸ਼ੁਕਰ ਹੈ ਬਹੁਤ ਛੇਤੀ ਤੁਹਾਨੂੰ ਸੱਚਾਈ ਨਜ਼ਰ ਆਉਣ ਲੱਗ ਗਈ ਹੈ।
@gurmailfoji4236
@gurmailfoji4236 Ай бұрын
ਹਰਜੀਤ ਸਿੰਘ ਗਰੇਵਾਲ ਦਾ ਦੇਸ਼ ਦੀ ਏਕਤਾ ਲਈ ਬਹੁਤ ਹੀ ਵਧੀਆ ਤਰੀਕੇ ਨਾਲ਼ ਵਿਚਾਰ ਹਨ
@KashmirSingh-y1c
@KashmirSingh-y1c Ай бұрын
ਹੁਣ ਅੱਖਾ ਖੁਲੀਆ
@gurmelsingh8958
@gurmelsingh8958 Ай бұрын
चौबे जी चले थे छबै जी बनने दुबे जी बन कर रह गए
@SatishKumar-mi2fe
@SatishKumar-mi2fe Ай бұрын
ਇਹ ਬਿਲਕੁਲ ਸੱਚ ਆਖਿਆ ਗਰੇਵਾਲ਼ ਸਾਹਿਬ ਨੇ ਬੀ ਜੇ ਪੀ ਪਾਰਟੀ ਪੁਰਾਣੇ ਵਰਕਰ ਨੂੰ ਪੁਰਾਣੇ ਕੱਪੜੇ ਵਾਂਗ ਲਾਹ ਕੇ ਸੁੱਟ ਦਿੰਦੀ ਹੈ ਇਹ ਸਚਾਈ ਹੈ ਸੋਮ ਪ੍ਰਕਾਸ਼ ਜੀ ਦੀ ਗੱਲ ਕਰਦੇ ਨੇ ਉਸ ਤੋਂ ਪਹਿਲਾ ਚੌਧਰੀ ਸਵਰਨਾ ਰਾਮ ਸਨ ਜਿੰਨਾ ਨੇ ਬਲਦੀ ਅੱਗ ਵਿੱਚ ਵੀ ਕਮਲ ਦਾ ਝੰਡਾ ਚੁੱਕ ਕੇ ਰ ਖਿਆ ਪਰ ਲੱਗਦਾ ਬੁੱਢੇ ਵਾਰੇ ਆਪਣੇ ਆਪ ਨੂੰ ਠੱਗਿਆ ਹੀ ਮਹਿਸੂਸ ਕਰਦਾ ਹੌਣਗੇ ਕਾਂਗਰਸ ਪਾਰਟੀ ਝੂਠੇ ਵਰਕਰ ਨਾਲ ਵੀ ਖੜੀ ਹੈ ਤੇ ਸੱਚੇ ਵਰਕਰ ਨਾਲ ਵੀ ਪਰ ਭਾਜਪਾ ਵਿੱਚ ਸਵਾਰੀ ਆਪਣੇ ਸਮਾਨ ਦੀ ਆਪ ਜ਼ਿੰਮੇਵਾਰ ਹੈ ਇਸ ਲਈ ਕਾਂਗਰਸ ਦਾ ਵਰਕਰ ਕਾਂਗਰਸ ਨਾਲ਼ੋਂ ਨਹੀਂ ਟੁੱਟਦਾ
@GurwinderSingh-u6k6f
@GurwinderSingh-u6k6f Ай бұрын
ਗਰੇਵਾਲ ਰੱਬ ਅਤੇ ਅੱਤ ਦਾ ਵੈਰ ਹੁੰਦਾ ਹੈ ਸਿਆਣੇ ਕਹਿੰਦੇ ਸਨ। ਤੂੰ ਵੀ ਬਹੁਤ ਅੱਤ ਚੁੱਕੀ ਸੀ ਜੋ ਮੋਦੀ ਤੇਰਾ ਆਕਾ ਜੋ ਵੀ ਗਲਤ ਫੈਸਲਾ ਕਰਦਾ ਸੀ ਤੂੰ ਹਾ ਵਿਚ ਹਾ ਮਿਲਾਉਣ ਵਿਚ ਤੂੰ ਸਾਥ ਦਿੱਤਾ ਅੱਜ ਤੈਨੂੰ ਤੇਰੇ ਕਿਤੇ ਗੁਨਾਹ ਦਾ ਫਲ ਮਿਲ ਰਿਹਾ ਹੈ। ਇਹ ਤੇਰਾ ਦਰਦ ਬੋਲ ਰਿਹਾ ਹੈ।
@sandeepkumarsandeep6084
@sandeepkumarsandeep6084 Ай бұрын
ਬਿਟੂ ਹਾਰਿਆ ਹੋਇਆ ਲੀਡਰ ਆ ਜਿਸ ਨੂੰ ਜਨਤਾ ਨਾ ਨਕਾਰਿਆ ਆ
@harmelsinghgill4586
@harmelsinghgill4586 Ай бұрын
ਗਰੇਵਾਲ ਜੀ ਬੀਜੇਪੀ ਪਿਕ ਅਤੇ ਯੂਜ ਸਿਧਾਂਤ ਦੀ ਵਰਤੋਂ ਕਰਦੀ ਹੈ।
@jaspalsinghlamba8578
@jaspalsinghlamba8578 Ай бұрын
ਜੇ ਗਧੇ ਨੂੰ ਘੋੜੇ ਵਾਲਾ ਔਹਦਾ ਦੇ ਦਿੱਤਾ ਜਾਵੇ ਘੋੜਾ ਸੰਭਾਲਣਾ ਔਖਾ ਹੋ ਜਾਦਾ
@BabluNarr
@BabluNarr Ай бұрын
ਗਾਰੇ ਬਾਲ ਸਾਹਿਬ ਜੀ ਜਿਨ੍ਹਾਂ ਤੁਸੀਂ BJP ਲਈ ਬਹੁਤ ਵਧੀਆ ਕੰਮ ਕੀਤਾ ਪਰ ਤਾਹਨੂੰ ਮੈਂਬਰ ਰਾਜ਼ ਬਾਣਨਾ ਚਾਹੀਦਾ ਸੀ ਤੇ ਮਾਤਰੀ ਹੋਣਾ ਚਾਹੀਦਾ ਹੈ ਪੰਜਾਬ ਦੇ ਲੋਕਾਂ ਦੇ ਕੰਮ ਕਾਰਨ ਆਊਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@darshansingh3293
@darshansingh3293 Ай бұрын
ਬੀਜੇਪੀ ਦਾ ਪੰਜਾਬ ਵਿਚ ਕੋਈ ਹੋਲਡ ਨਹੀਂ ਕਰਦੇ 19 ਸੀਟਾਂ ਜਿੱਤੀਆਂ ਉਸ ਵੇਲੇ ਵੀ ਅਕਾਲੀ ਦਲ ਦੀ ਵੋਟ ਪੈਂਦੀ ਸੀ
@gsmann9530
@gsmann9530 Ай бұрын
ਗਰੇਵਾਲ ਸਾਬ ਇਹਨਾਂ ਨੇਂ ਤਾਂ ਅਡਵਾਨੀ ਵਰਗੇ ਖਤਮ ਕਰਤੇ ਆਪਾਂ ਤਾਂ ਕਿੱਥੇ ਹੁਣ ਤਾਂ ਜਾਖੜ ਵੀ ਸਾਈਲੈਂਟ ਮੋਡ ਤੇ ਐ ਖਾਣ-ਪੀਣ ਨੂੰ ਬਿੱਟੂ ਡੰਡੇ ਖਾਣ ਨੂੰ ਗਰੇਵਾਲ
@rampalsinghdhillon3443
@rampalsinghdhillon3443 Ай бұрын
Thank you Garewal ji aaj aap jee nu akal dian glan aa hi gaian
@brarhardeep2653
@brarhardeep2653 Ай бұрын
ਪਹਿਲੀ ਵਾਰ ਗਰੇਵਾਲ ਲਈ 👌👌
@funnyvideosbyharneet8654
@funnyvideosbyharneet8654 Ай бұрын
ਗਰੇਵਾਲ ਅੱਜ ਸੱਚ ਬੋਲਿਆ
@yashpalsinghyash2043
@yashpalsinghyash2043 Ай бұрын
ਦੇਰ ਆਏ ਦਰੁੱਸਤ ਆਏ ' ਗ੍ਰੇਵਾਲ ਜੀ ਵਾਜਪੇਈ ਸਾਹਿਬ ਨੂੰ ਆਦਰਸ਼ ਮੰਨਣ ਲੱਗੇ ' ਸਚਮੁੱਚ ਵਾਜਪੇਈ ਜੀ ਭਾਸ਼ਾ ਸ਼ੈਲੀ ਵਧੀਆ ਸੀ।
@jiwankumar2358
@jiwankumar2358 Ай бұрын
ग्रेवाल साहिब आप बिल्कुल सही कह रहे हैं। उन्होंने कहा कि पार्टियां अलग अलग हो सकती हैं पर दुश्मन नहीं
@hemrajsingh7953
@hemrajsingh7953 Ай бұрын
Very good discussion ji.
@jaishiv2310
@jaishiv2310 Ай бұрын
ਸੁਨੀਲ ਜਾਖੜ ਤੈਨੂੰ ਬਹੁਤ ਨੇਕ ਇਨਸਾਨ ਲਗਦਾ ਹੈ ਉਹੋ ਜਾਖੜ ਆ। ਜੋ ਕਹਿੰਦੇ ਸਨ ਪੈਰ ਦੀ ਜੁੱਤੀ ਸਿਰ ਦਾ ਤਾਜ ਨਹੀਂ ਬਣ ਸਕਦੀ?
@jasvirdhillon8394
@jasvirdhillon8394 Ай бұрын
ਇਹਨਾਂ ਨੇ ਕਿਸਾਨਾਂ ਵਾਰੇ ਬਹੁਤ ਜ਼ਹਿਰ ਉਗਲਿਆ ਸੀ ਰੱਬ ਦੇ ਘਰੇ ਦੇਰ ਹਨੇਰ ਨੀਂ
@jaishiv2310
@jaishiv2310 Ай бұрын
ਲਗਦਾ ਹਿੰਮਤ ਨਹੀਂ ਰਹੀ ਗੱਲ ਸਾਫ ਕਰਨ ਦੀ
@satbirsingh7322
@satbirsingh7322 Ай бұрын
VERY GOOD HARJEET SIR
@ParamjitSingh-mh8ri
@ParamjitSingh-mh8ri Ай бұрын
ਪੱਤਰਕਾਰਾਂ ਨੂੰ ਚਾਹੀਦਾ ਕੇ ਜਦੋਂ ਮੋਦੀ ਬਾਹਰਲੇ ਦੇਸ਼ਾਂ ਵਿੱਚ ਜਾਕੇ ਅਜ਼ਾਦੀ 2014, ਵਿੱਚ ਮਿਲੀ ਆ ਤੇ ਹੋਰ ਬਹੁਤ ਬੋਲਿਆ ਦੇਸ਼ ਵਾਰੇ ਉਹ ਦਿਖਾਓ ਨਾਲ ਨਾਲ
@MannSingh-l6c
@MannSingh-l6c Ай бұрын
Pehali bar. Garewal Ne. Changi Galbat. Kiti. Hai
@darshansingh5934
@darshansingh5934 Ай бұрын
ਬੀ ਜੇ ਪੀ ਗਰੀਬ ਪਾਰਟੀ ਕਦੋਂ ਸੀ ਗਰੇਵਾਲ ਸਾਹਬ ?
@jaswindermallan6606
@jaswindermallan6606 Ай бұрын
ਹੋਰ ਅੰਬਾਨੀ ਅਡਾਨੀ ਵਰਗੇ ਗਰੀਬ ਹੀ ਆ ਵਿਚਾਰੇ ਸਾਰਾ ਕੁੱਝ ਲੋਨ ਤੇ ਆ😂
@gurbhejsingh1670
@gurbhejsingh1670 Ай бұрын
ਹੱਥੀ ਦਿੱਤੀਆ ਮੂੰਹ ਨਾਲ ਖੋਲੀਣੀਆ ਪੈਂਦੀਆ ਨੇ।
@jaikaransharma7916
@jaikaransharma7916 Ай бұрын
Grewal sahib ,Salute .Great thoughts and attitude.Impartial thoughts.
@JaswinderSingh-hh4re
@JaswinderSingh-hh4re Ай бұрын
O BABA DRAME BAZI KR RIHA HAI ... SUB MILLL BHUGAT AA.
@darshanjoga2038
@darshanjoga2038 Ай бұрын
ਤੁਸੀਂ ਵੀ ਗਰੇਵਾਲ ਸਾਹਿਬ ਲੋਕਾਂ ਦੇ ਕੁਮੈਟਾਂ ਨੂੰ ਗੌਲਿਆ ਨੀ ਸਗੋਂ ਜਿਆਦਾ ਬੋਲਦੇ ਰਹੇ ਜਦੋਂ ਕਿ ਹਾਈ ਕਮਾਂਡ ਤੁਹਾਡੇ ਨਾਲ ਨਹੀ ਸੀ ਤੁਹਾਨੂੰ ਤਾਂ ਸਿਰਫ਼ ਲੜਨ ਲਈ ਰੱਖਿਆ ਸੀ ਤੁਹਾਨੂੰ ਇਹ ਭੁਲੇਖੇ ਸੀ ਕਿ ਸ਼ਾਇਦ ਇਸ ਤਰ੍ਹਾਂ ਬੋਲਣ ਨਾਲ ਪਾਰਟੀ ਸ਼ਾਬਾਸ ਦਿਊਗੀ ਪਰ ਹੋਇਆ ਉਲਟ ਤੁਸੀਂ ਹੱਕਦਾਰ ਸੀ ਟਿਕਟ ਦੇ ਪਾਰਟੀ ਨੇ ਸੋਚਿਆ ਵੀ ਨਹ ਤੁਹਾਡੇ ਵਾਰੇ। ਹੁਣ ਤੁਹਾਡੀ ਗੱਲ ਤੋਂ ਲਗਦਾ ਕਿ ਤੁਸੀਂ ਪਾਰਟੀ ਛੱਡਕੇ ਚੱਲਿਉ ਆਮ ਆਦਮੀ ਪਾਰਟੀ ਵਿੱਚ। ਇਸੇ ਲਈ ਤੁਹਾਡਾ ਦਰਦ ਛਲਕ ਰਿਹਾ।
@iqbalsinghsingh7997
@iqbalsinghsingh7997 Ай бұрын
Garawal Tara bistar gool hon wala hai
@jagtarsidhu5784
@jagtarsidhu5784 Ай бұрын
23 ਵਿੱਚੋ ਇਕ ਵਾਰੀ 0. ਵੀ ਆਈ ਸੀ।
@JagandeepSingh-o2x
@JagandeepSingh-o2x Ай бұрын
Pheli bar kush theek bola
@parmodkumar-l9t2y
@parmodkumar-l9t2y Ай бұрын
Garwal ji u r right
@hardialsingh4165
@hardialsingh4165 Ай бұрын
Sach Ki Awaaj .Buland kro. Jhooth Tiyago.❤❤❤
@BaldevSingh-kj5rr
@BaldevSingh-kj5rr Ай бұрын
Harjit Grewal is very refined and soft spoken person. He has done enough for bjp.He has not been rewarded by the party. He should consider alternate for his future.
@rupindersangha2005
@rupindersangha2005 Ай бұрын
Respect for him for hos commit.
@lakhbirsingh7357
@lakhbirsingh7357 Ай бұрын
Khul ke gal kro g
@shamsingh664
@shamsingh664 Ай бұрын
ग्रेवाल साहब अब झुनझुना बजाओ बहुत ज्यादा बोलता था आप पकड़ ले झुनझुना ठोको ताली नाम नहीं लेना आप बूंद पटती है
@baldishkaur9953
@baldishkaur9953 Ай бұрын
Harjit singh di eh aukat a b j p ch 😂😂😂😂😂😂 isnu koi ni puchda 😂😂😂😂😂
@KamalSingh-e4w
@KamalSingh-e4w Ай бұрын
Grewal sab vadeya gal karan lag paye hon
@onlinesciencetech6075
@onlinesciencetech6075 Ай бұрын
ਇਸ ਨੂੰ ਕੁਰਸੀ ਦੀ ਭੁੱਖ ਸੀ ਉਹਨਾ ਨੇ ਟੁੱਕ ਨਹੀ ਪਾਇਆ
@GurpalSingh-h4n
@GurpalSingh-h4n Ай бұрын
Gerewal shaib ne jo eh khya he ke desh bachna chahida ha changi gal he
@daljeetnijjer930
@daljeetnijjer930 Ай бұрын
😂😂hun lga ptta tanu jido tadi jga Ravneet bitu neh leh lai pelo tusi v boht gnda-2 bolde c
@keharsahota3846
@keharsahota3846 Ай бұрын
Garhwal sahib BJP govt is pro corporate Bittu Ravneet has lost but still minister
@sanjeetgrewal5262
@sanjeetgrewal5262 Ай бұрын
sir ji you have been used
@spmittal6588
@spmittal6588 Ай бұрын
Grewal ji ko mantri kyo nahi banaya. Bittu ko bana diya. Kya reason hai.
@hardialsingh4165
@hardialsingh4165 Ай бұрын
Garewal Sab jo apne Haque ki Awaaj nahin uthaa woh punjab Aur Sikhon ki /Greeb Janta ki Awaaj kis Traan uthaa Sakte Hai .❤❤❤❤❤
@spmittal6588
@spmittal6588 Ай бұрын
Grewal ji app se aage nikal gaya Bittu. Aap ko koi nahi puchhta.
@gurmansinghrandhawa1014
@gurmansinghrandhawa1014 Ай бұрын
Bhai saab tusi apna time kharab kar liya
@progamingnation1359
@progamingnation1359 Ай бұрын
Durjodhan di sbha vich bheesham drona charya chup riha c fer judh hoyea c te sare mrge c atea char krn wale v Marge te dekhn wale v jit sach di honi
@randhirsinghpanesar6636
@randhirsinghpanesar6636 Ай бұрын
Grewal saab tohade vichar bhot badal gaye . Tohade bolan ch - party walon tohanu angolian karan da Dard shalkan lag gia . Tohadi party di eh fitrat ta pehlan to hi hai . Tohanu samz late ayi hai. Tohanu part ne party Leader / worker nahi samjea , tohanu ek mohra banaeya hai . Ohna ne Punjab nu nukar ch laun lai Punjabian nu wartea hai . Tohanu Punjabian nalon torh dita hai . Tohade bholay panh da naizaiz faida uthaea hai .
@Deepak-s1s1i
@Deepak-s1s1i Ай бұрын
Je admi 84 Bhool geha hai
@randhirsinghpanesar6636
@randhirsinghpanesar6636 Ай бұрын
Haall Bitu da V ehi hona hai . Os Gaandh nu Punjabian nalon alag kar ke BJP ne wadhia kam kita hai .
@SurinderSingh-wf9ot
@SurinderSingh-wf9ot Ай бұрын
Grewal thik kah ria
@GurnamSingh-nd5yt
@GurnamSingh-nd5yt Ай бұрын
Jera aadmi glt bolda uh parti da nuksan krda parti nu sochna jruri he nhi te parti aapna nuksan khud kr lvegi kise nu kush krn di lor nhi smjo soch ke bolo ji
@amitmonga719
@amitmonga719 Ай бұрын
हाल जाखड़ साहब दा वी तुहड़ाए वरगा ई ए
@PalJind
@PalJind Ай бұрын
Right ,bitu bhakla ge a hai
@sarbjitsingh2033
@sarbjitsingh2033 Ай бұрын
Hun BJP chad je izzatdar hai juttian khan baitha
@NaranjanSingh-i5b
@NaranjanSingh-i5b Ай бұрын
Aje tan center vich teri sarkar hai ruko thora hor iss ton vi mari hone wali aa tere nal tusi appe hi das dita kina maan satikar ci aj kithe hai jakhar Raja Rani jinha noo loki akhan te bithande c
@sukhwantsingh2513
@sukhwantsingh2513 Ай бұрын
Aaj, grewallha,toon,sabsse,da,hakdar,aa,hun,kuj,changian,gallan,kitian,,,
@MohammadRaffik-y6f
@MohammadRaffik-y6f Ай бұрын
6, seller, keene layak,far,,,,, Kaliya,,, Jenny,,, sapala Sahab,, Khanna Sahab,, kidhar Gaye, je,,, purana savdhan,, Bittu Jakhar,, Sodhi, Sidhu,,na,BJP,ta, 😭😭, kabja,,, Jakhar divyant pravada BJP ke,
@MOHINDERSINGH-x7z
@MOHINDERSINGH-x7z Ай бұрын
Badde sone naseat
@SarabjitSingh-ed5vm
@SarabjitSingh-ed5vm Ай бұрын
😅...,lllllpbpbbbbbbppñjjiiííiíiiô Ll 😊😊😊
@lovelysinghjk1827
@lovelysinghjk1827 Ай бұрын
Dala
@dhattsaab-911
@dhattsaab-911 Ай бұрын
Bittu hun Shah da paaltu pet hai malik lye bhonkana ta jaruri hai.
The Singing Challenge #joker #Harriet Quinn
00:35
佐助与鸣人
Рет қаралды 27 МЛН
This dad wins Halloween! 🎃💀
01:00
Justin Flom
Рет қаралды 66 МЛН
The IMPOSSIBLE Puzzle..
00:55
Stokes Twins
Рет қаралды 61 МЛН
Motorbike Smashes Into Porsche! 😱
00:15
Caters Clips
Рет қаралды 22 МЛН
The Singing Challenge #joker #Harriet Quinn
00:35
佐助与鸣人
Рет қаралды 27 МЛН