REACTION ON : Gal Sunoh Punjabi Dosto (Official Music Video) | Gurdas Maan

  Рет қаралды 30,939

Batth Reaction

Batth Reaction

Күн бұрын

Пікірлер: 503
@ramkrishan641
@ramkrishan641 2 жыл бұрын
ਚੱਲੋ ਅੱਛਾ ਹੋਇਆ ਪਰਖ ਲਏ , ਕੁੱਝ ਦੁਸ਼ਮਣ ਤੇ ਕੁੱਝ ਯਾਰ , ਮੇਰੇ ਹੱਕ ਚ ਬੋਲਣ ਵਾਲਿਓ , ਥੋਡੀ ਸਦਾ ਰਹੇ ਜੈਕਾਰ,,,🙏
@MandeepSingh-gu7si
@MandeepSingh-gu7si 2 жыл бұрын
ਗੁਰਦਾਸ ਮਾਨ ਬਹੁਤ ਵਧੀਆ ਕਲਾਕਾਰ ਆ 👍👌🙏🥰
@sandeepjattana7686
@sandeepjattana7686 2 жыл бұрын
ਗੁਰਦਾਸ ਮਾਨ ਜੀ ਨੇ ਵੀ ਮੂਸੇਵਾਲੇ ਵਾਂਗ ਆਪਣੀ ਲਾਈਫ ਤੇ ਗਾਣਾ ਸਾਂਝਾ ਕੀਤਾ ਬਹੁਤ ਹੀ ਵਧੀਆ ਲੱਗਿਆ
@baljindersinghdullat
@baljindersinghdullat 2 жыл бұрын
ਧਰਮ ਕੋਈ ਵੀ ਬੂਰਾ ਨਹੀ ਲੋਕਾ ਦੀ ਨਾਹ ਸਮਝੀ ਬੂਰੀ ਹੈ ਹਰ ਇਨਸਾਨ ਅੰਦਰ ਰੱਬੀ ਜੋਤ ਹੈ ਕਿਉਕਿ ਇੱਕੋ ਹੀ ਰੱਬੀ ਨੂਰ ਤੋ ਸਭ ਬਣੇ ਆ ਹੈ ਜਿਹਨਾ ਲੋਕਾ ਨੇ ਆਪਣੀ ਰੱਬੀ ਜੋਤ ਪ੍ਗਟ ਕੀਤੀ ਦੁਨੀਆ ਉਹਨਾ ਪਿੱਛੇ ਹੋ ਤੁਰਦੀਆ ਫ਼ੇਰ ਉਹ ਚਾਹੇ ਕੋਈ ਵੀ ਗੁਰੂ ਘਰ ਜਾ ਕੋਈ ਡੇਰਾ ਪੀਰ ਫ਼ਕੀਰ ਸਾਧ ਹੋਇਆ ਜਾ ਭਗਤ ਜਾ ਕੋਈ ਗੁਰੂ ਰੱਬੀ ਰੂਪ ਹੋਇਆ , ਹਰ ਨਾਹ ਸਮਝ ਇਨਸਾਨ ਸਰੀਰਾ ਤੱਕ ਦੇਖਦਾ ਸੋਚਦਾ ਹੈ , ਸਰੀਰ ਦੇ ਅੰਦਰ ਵਾਲੀ ਰੂਹਾਨੀ ਗੱਲ ਨੂੰ ਸਮਝਣ ਦੇਖਣ ਲਈ ਕਾਮ ਕਰੋਧ ਲੋਭ ਮੋਹ ਹੁੰਕਾਰ ਦਾ ਅੰਤ ਹੋਣਾ ਜਰੂਰੀ ਹੈ ਮਤਲਬ ਸਰੀਰ ਦਾ ਮਿੱਟੀ ਹੋਣਾ , ਗੁਰਦਾਸ ਮਾਨ ਨੇ ਆਪਣੇ ਸਬਦਾ ਵਿੱਚ ਲਿਖ ਦਿੱਤਾ ਪਹਿਲਾ ਹੀ ਮਾਂ ਮੇਰੀ ਨੇ ਮਿੱਟੀ ਜੰਮੀ ਨਾਮ ਰੱਖ਼ੀਆ ਮਰਜਾਣਾ .. ਮਿੱਟੀ ਹੋਇਆ ਸਰੀਰ ਹਰ ਥਾ ਰੱਬੀ ਨੂਰ ਦਾ ਦਿਦਾਰ ਕਰਦਾ ਹੈ , ਰੱਬ ਇੱਕ ਹੈ ਨਾਮ ਅਨੇਕ ਆ ਮੰਨਣ ਦੇ ਢੰਗ ਤਰੀਕੇ ਵੱਖ਼ੋ ਵੱਖਰੇ ਆ ਇਨਸਾਨ ਦੀ ਆਪਣੀ ਸਰਧਾ ਹੈ ਉਸ ਨੇ ਕਿਸ ਪਾਸੇ ਵੱਲ ਜਾਣਾ ਹੈ .. ਜਿਉਦੇ ਜੀ ਸਰੀਰਕ ਅਵਾਸਥਾ ਤੇ ਮਰੇ ਬਿਨਾ ਰੱਬੀ ਰੂਹਾ ਦਾ ਗਿਆਨ ਧਿਆਨ ਨਹੀ ਮਿਲਦਾ .. ਉਸ ਨੇ ਡੇਰੇ ਵਾਲੇ ਸਾਈ ਜੀ ਵਿੱਚ ਰੱਬ ਦਾ ਦਿਦਾਰ ਮਹਿਸੂਸ ਕੀਤਾ ਹੈ ..
@AmarjeetSingh-vi8sq
@AmarjeetSingh-vi8sq 2 жыл бұрын
Kyon bakvas kri jana akal nee mot nee tainoo gurdas da chamcha
@bhupinderkalsi3592
@bhupinderkalsi3592 2 жыл бұрын
Maan ji superstar of punjab he is proud to be punjabi may he long live god bless him🙏🙏🙏🙏🙏🙏
@gurpreetmajitha2980
@gurpreetmajitha2980 2 жыл бұрын
Maan.sahib.jinda.badh.ha
@jagtarsingh9816
@jagtarsingh9816 2 жыл бұрын
Sadi jan gurdas mann. Lambi umar hove tuhadi. Mann sab man ho tusi Punjab da. Bahut kuj dita Punjab nu.hamesa raj kroge sade dila vich.love u so much.gbu
@sippysharma8729
@sippysharma8729 2 жыл бұрын
All time my favourite singer Gurdas Maan ji 🙏
@jeetram8842
@jeetram8842 2 жыл бұрын
Jai kar is nai pagg banee hindee tai kisai nai ih gall nahi see chuknee
@jeetram8842
@jeetram8842 2 жыл бұрын
Man sahib ghabharana nahi ih tai sanoo todai bhodai akhdai han
@baljitsinghgill5787
@baljitsinghgill5787 2 жыл бұрын
ਕੋਈ ਗਲਤੀ ਨਹੀਂ ਸੀ ਜੇ ਤੁਹਾਡੇ ਵਿਆਹ ਵਿੱਚ ਆ ਕੇ ਕੋਈ ਖੱਪ ਪਾਵੇ ਤਾ ਤੁਸੀ ਕਿੰਨਾ ਕੁ ਬਰਦਾਸ਼ਤ ਕਰੋ ਗੇ ਦੱਸੀ ਬਾਈ ਉਥੇ ਤਾ ਪੂਰੀ ਗਾਲ ਪਰੇਟ ਕਰਨੀ ਚਾਹੀਦੀ ਸੀ ਉਹਦੀ ਨਾਲ਼ੇ ਚੱਲ ਛੱਡ comment ਲੰਮਾ ਹੋ ਜਾਣਾ
@aashishkumar7922
@aashishkumar7922 2 жыл бұрын
ਅੱਖਾਂ ਭਰ ਆਈਆਂ ਮਾਨ ਸਾਹਬ ਜੀ ਤੁਹਾਡਾ ਗੀਤ ਸੁੱਣ ਕੇ , ਪਰ ਤੁਸੀ ਦਿਲ ਤੇ ਨਾ ਲਾਇਓ । ਪੰਜਾਬ ਤੇ ਪੰਜਾਬੀਅਤ ਤੁਹਾਨੂੰ ਬਹੁਤ ਪਿਆਰ ਕਰਦੀ ਆ ਜੀ । 🙏🏼
@user-davindersingh0302
@user-davindersingh0302 2 жыл бұрын
Bilkul shi gal aa bai
@karans1269
@karans1269 2 жыл бұрын
Lun Pyaar kardi ae, eh saala gaddar ah gurdas ram
@AmandeepSingh-rf2uu
@AmandeepSingh-rf2uu 2 жыл бұрын
Louda sahi gl aa ...tusi v ohde piche lg jo ...ohne ta hje tk nyi bolya ki mere to glti hogi mainu maaf krdo ....tusi awe akhan bhri jane aa .......akal kro thodi ....
@AmandeepSingh-rf2uu
@AmandeepSingh-rf2uu 2 жыл бұрын
ਬਾਕੀ ਰਹੀ ਗੱਲ ਪੰਜਾਬੀਅਤ ਦੀ ,ਜੇ ਪੰਜਾਬੀਅਤ ਨਾਲ ਹੁੰਦੀ ਤਾਂ ਇਹੋ ਜਹੇ ਗੀਤ ਨਾ ਗਾ ਗਾ ਕੇ ਆਪਣੀਆਂ ਸਫ਼ਾਈਆਂ ਨਾ ਦੇਣੀਆਂ ਪੈਂਦੀਆਂ ਇਹਨੂੰ।
@jasvirmaan9625
@jasvirmaan9625 2 жыл бұрын
ਮਾਨਾ, ਕਿਹੜੇ ਸ਼ਬਦਾਂ ਵਿੱਚ ਤੇਰੀ ਸਿਫ਼ਤ ਲਿਖਾਂ, ਦਾਸ ਦੇ ਸ਼ਬਦ ਹੀ ਮੁੱਕ ਗਏ। ਜੀਓ ਮਾਨਾ ਯੁੱਗ ਯੁੱਗ ਜੀਓ
@aashishkumar7922
@aashishkumar7922 2 жыл бұрын
ਪੰਜਾਬੀ ਮਾਂ ਬੋਲੀ ਨੂੰ ਪਿੰਡਾ ਸ਼ਹਿਰਾਂ ਦੀਆਂ ਗਲੀਆਂ ਤੋ ਲੈ ਲੰਡਨ ਦੇ ਰੋਇਲ ਐਲਬਿਟ ਹਾਲ ਤੱਕ ਲੈ ਜਾਣ ਵਾਲੇ ਸਿਰਫ ਗੁਰਦਾਸ ਮਾਨ ਸਾਬ ਜੀ ।👍🙏🏼
@gurpreetsharma3450
@gurpreetsharma3450 2 жыл бұрын
I love Gurdas Maan saab ji
@wahegurusatnam9803
@wahegurusatnam9803 2 жыл бұрын
ਪੱਖ ਨੀ ਰੱਖਿਆ, ਆਪਣੇ ਆਪ ਨੂੰ ਸਹੀ ਤੇ ਵਿਰੋਧ ਕਰਨ ਵਾਲਿਆਂ ਨੂੰ ਗਲਤ ਕਹਿ ਰਿਹਾ ਇਸ ਗਾਣੇ ਚ , ਆਪਣੀ ਬੱਤੀ ਵਾਲੀ ਗੱਲ ਨੂੰ ਸਹੀ ਸਾਬਿਤ ਕਰ ਰਿਹਾ , ਰਹੀ ਗੱਲ ਤਾਮਿਲ ਕੰਨੜ ਭਾਸ਼ਾ ਦੀ, ਉਹ ਲੋਕ ਬਸ ਆਪਣੀ ਬੋਲੀ ਬੋਲਦੇ ਲਿਖਦੇ ਆ , ਉਹ ਕਦੀ ਨਹੀਂ ਕਹਿੰਦੇ ਕਿ ਇਹਨਾਂ ਨੂੰ ਹਿੰਦੀ ਭਾਸ਼ਾ ਦੀ ਲੋੜ ਆ ,
@indergsm
@indergsm 2 жыл бұрын
ਗੁਰਦਾਸ ਮਾਨ ਨੇ ਬਹੁਤ ਵਧੀਆ ਤਰੀਕੇ ਨਾਲ ਆਪਣਿਆ ਗਲਤੀਆਂ ਤੇ ਪਰਦਾ ਪਾਉਣ ਦੀ ਕੋਸ਼ਿਸ਼ ਕੀਤੀ ਆ। ਏਦਾਂ ਕਰਨ ਨਾਲ ਤੇਰੀਆਂ ਗਲਤੀਆਂ ਨਹੀਂ ਮਾਫ਼ ਹੋਣੀਆਂ। ਡੇਰਾਵਾਦ ਨਸ਼ੇੜੀਆਂ ਪ੍ਰੋਮੋਟ ਕਰਨਾ ਭਰੇ ਪੰਡਾਲ ਚ ਗੰਦ ਬਕਣਾ। ਤੇਰੇ ਨਾਲੋ ਮੂਸੇਵਾਲਾ ਸਰਦਾਰ 1000 ਗੁਣਾਂ ਚੰਗਾ ਸੀ। ਜਿਹੜਾ ਪੱਗ ਨੂੰ ਪੂਰੇ ਸੰਸਾਰ ਚ ਪਰਮੋਟ ਕਰ ਗਿਆ। ਤਾਂ ਹੀ ਅੱਜ ਉਸਨੂੰ ਸਾਰੀ ਦੁਨੀਆ ਯਾਦ ਕਰਕੇ ਰੋ ਰਹੀ ਆ। ਤੈਨੂੰ ਆਪਣੇ ਆਪ ਨੂੰ ਸਹੀ ਸਾਬਿਤ ਕਰਨ ਲਈ ਏਦਾਂ ਦੇ ਗੀਤਾਂ ਦਾ ਸਹਾਰਾ ਲੈਣਾ ਪੇ ਰਿਹਾ। ਪਹਿਲਾਂ ਤੈਨੂੰ ਅਪਣਾ ਆਈਡਲ ਮੰਨਦੇ ਸੀ। ਪਰ ਤੇਰੀ ਹੁਣ ਸਾਡੇ ਦਿਲਾਂ ਚ ਕੋਈ ਇੱਜ਼ਤ ਨਹੀਂ ਰੱਤਾ ਭਰ ਵੀ ਨਹੀਂ👎🏻👎🏻👎🏻👎🏻 ਕੋਸ਼ਿਸ਼ ਚੰਗੀ ਕੀਤੀ ਪਰ ਮਾਫ਼ ਕਰੋ ਸਾਨੂੰ🙏🏻🙏🏻🙏🏻
@brownmondao7862
@brownmondao7862 2 жыл бұрын
Galat ten us nu v lok Bolde si vir..
@harrymaan8719
@harrymaan8719 2 жыл бұрын
@@brownmondao7862 ter kehan naal ni kuj hona eh ta eda hi chalu ga mada time lang gya gurdas maan da hun ohda time va bss sadi jaao hun tuc
@BalwinderSingh-qt5ki
@BalwinderSingh-qt5ki 2 жыл бұрын
ਹਮ ਨਹੀ ਚੰਗੇ ਬੁਰਾ ਨਹੀਂ ਕੋਈ❤️🙏
@gurvir9993
@gurvir9993 2 жыл бұрын
ਗੁਰਦਾਸ ਮਾਨ ਨੂੰ ਇਹੋ ਜਿਹੇ ਬਹੁਤ ਨੇ ਚਾਉਣ ਵਾਲੇ , ਜਿਨ੍ਹਾਂ ਕੋਲ ਫੋਨ ਵੀ ਨਹੀ ਸਟੇਟਸ ਪਾਉਣ ਵਾਲੇ। ਇਹ ਪੀੜੀ ਨੇ ਚਾਹੇ ਚਕੇ ਝੰਡੇ ਮੁਰਦਾਬਾਦ ਵਾਲੇ, ਪਰ ਤੇਰੇ ਗੀਤਾ ਨੂੰ ਆਪਣੇ ਹਾਲਾਤਾਂ ਦੇ ਹਿਸਾਬ ਨਾਲ ਰੋ ਰੋ ਕੇ ਯਾਦ ਕਰਨਗੇ ਰਹਿੰਦੀ ਦੁਨੀਆਂ ਤੱਕ ਲੋਕੀ ਆਉਣ ਵਾਲੇ।🙏🏻
@rupinderjitkaur4170
@rupinderjitkaur4170 2 жыл бұрын
ਗੁਰਦਾਸ ਮਾਨ ਜੀ ਬਿੱਲਕੁੱਲ ਸਹੀ ਸੀ ਜਿੰਨੀ ਪੰਜਾਬੀ ਮ੍ਰਾ ਬੋਲੀ ਉਸਨੇ ਸਾਭੀ ਕਿਸੇ ਹੋਰ ਨੇ ਨਹੀ ਸਾਭੀ ਹੀਰੇ ਦੀ ਪਰਖ ਹਰ ਇੱਕ ਨੂੰ ਨਹੀਂ ਹੋ ਸਕਦੀ ਜਿੰਨਾ ਪੰਜਾਬੀ ਸੱਭਿਆਚਾਰ ਉਸਨੇ ਸੰਭਾਲਿਆ ਕੌਈਹੌਰ ਜਗਾ ਮਾਨ ਦੀ ਨਹੀ ਲੈ ਸਕਦਾ
@SEVENSTARSMUSIC
@SEVENSTARSMUSIC 2 жыл бұрын
ਗਲਤ ਜਾਣਕਾਰੀ
@harrymaan8719
@harrymaan8719 2 жыл бұрын
@@SEVENSTARSMUSIC sahi aa tere kehn naal ki hona
@Nirmalsingh-dj2cv
@Nirmalsingh-dj2cv 2 жыл бұрын
Maan. Saab. 👌zindabad. ✍️
@gurmeet1237
@gurmeet1237 2 жыл бұрын
ਗੁਰਦਾਸ ਮਾਨ। ਸਾਈਂ ਲਾਡੀ ਸ਼ਾਹ ਜੀ ਦੇ ਸੇਵਕ ਨੇ ਜੈ ਸਾਂਈ ਲਾਡੀ ਸ਼ਾਹ ਜੀ ਜੈ ਸਾਂਈ ਮੁਰਾਦ ਸ਼ਾਹ ਜੀ 786ਜੈ ਸਾਂਈ
@iam_videoeditorduggal
@iam_videoeditorduggal 2 жыл бұрын
🤣🤣ਤੂੰ ਮਾਂ ਬੋਲੀ ਦਾ ਗੱਦਾਰ ਨਹੀਂ ਸਿੱਖ ਕੌਮ ਦਾ ਵੀ ਗੱਦਾਰ ਏ ਅੱਧੇ ਪੰਜਾਬ ਨੂੰ ਇਹਨੇ ਡੇਰਿਆਂ ਚ ਵਾੜਤਾ
@rinkukhara123
@rinkukhara123 2 жыл бұрын
ਜੀਓ ਬਾਬਾ ਬੋਹੜ ਜੀ
@rupinderkaurbhullar9463
@rupinderkaurbhullar9463 2 жыл бұрын
Nice voice 👌 ,all singers great 👍 👌
@rajagrewalgholia6692
@rajagrewalgholia6692 2 жыл бұрын
🙏🏼ਜੋ ਕਨੇਡਾ ਚ ਹੋਇਆ ਸਾਨੂੰ ਅੱਜ ਪਤਾ ਲੱਗਾ ਕੀ ਹੋਇਆ ਕਿਉ ਹੋਇਆ । ਸਾਨੂੰ ਹਕੀਕਤ ਅੱਜ ਪਤਾ ਲੱਗੀ । ਮਾਨ ਸਾਬ ਤੁਸੀ ਹਮੇਸ਼ਾ ਪੰਜਾਬ ਤੇ ਪੰਜਾਬੀਅਤ ਦੀ ਗੱਲ ਕੀਤੀ । 🙏🏼
@ashokbartia1049
@ashokbartia1049 2 жыл бұрын
गुरदास मांन बहुत ही विदवान शख्सियत हन
@SurjeetSingh-vd4ew
@SurjeetSingh-vd4ew 2 жыл бұрын
ਅਜੇ ਤੱਕ ਕਿਸੇ ਵੀ ਲੇਖਕ ਨੇ ਪੰਜਾਬੀ ਬੋਲੀ ਵਾਸਤੇ ਐਨਾ ਕੁਝ ਨਹੀ ਲਿਖਿਆ ਜਿੰਨੇ ਮੁਦਿਆਂ ਤੇ ਮਾਨ ਸਾਹਿਬ ਨੇ ਲਿਖਿਆ ਤੇ ਗਾਇਆ ਏ ।
@NavdeepSingh-hz1fk
@NavdeepSingh-hz1fk 2 жыл бұрын
The lyrics are brilliant... LOVE for Gurdas Mann. Big thanks for the reaction to the song.
@karmjeetkourkarmjeet9832
@karmjeetkourkarmjeet9832 2 жыл бұрын
ੴ ਕ ਬ ਗ ੧ ਨੂਰ ਤੇ ਸਭ ਜੱਗ ਉਪਜੀਆ ਕੋਹਣ ਭਲੇ ਕੋਹਣ ਮੰਦੇ।
@satindersonu4649
@satindersonu4649 2 жыл бұрын
Bai tenu sahi nhi sunaya othe murda badd nhi boldi kiha mann ne na k othe murda badd nhi boli di
@NavdeepSingh-hz1fk
@NavdeepSingh-hz1fk 2 жыл бұрын
@@satindersonu4649 yar enjoy karo... Aapa judge thodi aa, ho gai galti chado singer tan sada punjabi hi aa... Live Together Man. Eve Rola ni paida. Galitan sab karde aa. Nale mainu ni lagda k aapa sare sahi bs ohi galt aa.
@harjindarsingh8506
@harjindarsingh8506 2 жыл бұрын
Maan saab tusi sada maan Duniya rang birangi ae tusi parwah na karo always may God bless you
@inderreetsingh6653
@inderreetsingh6653 2 жыл бұрын
Gurdas maan ji , Punjabi Kohinoor 🙏🙏🌹🙏🙏
@charnajitkaur6145
@charnajitkaur6145 Жыл бұрын
ਗੁਰਦਾਸ ਮਾਨ ਸਾਬ ਮੇਰੀ ਜਾਨ ਲਵ,🙏🙏🙏🙏🙏🇮🇳🇮🇳🇮🇳🇮🇳🇮🇳
@bhupinderkaurdhaliwal
@bhupinderkaurdhaliwal 2 жыл бұрын
ਬਾਠ ਰਿਐਕਸ਼ਨ ਦੀ ਮੈਨੂੰ ਸਮਝ ਨਹੀਂ ਲੱਗੀ ਤੁਹਾਡਾ ਕਮੈਟ ਬਾਠ ਰਿਆਕਸ਼ਨ ਵੀਰੇ ਗਲਤ ਲਿਖਿਆ ਗਿਆ ਤੇ ਮੁਆਫ ਕਰ ਦੇਣਾ ਤੁਹਾਡੀ ਭੈਣ
@batth_rxn
@batth_rxn 2 жыл бұрын
Koi ni bhaine kuj marzi likho 🙏🏻😊
@bhupinderkaurdhaliwal
@bhupinderkaurdhaliwal 2 жыл бұрын
@@batth_rxn ਠੀਕ ਹੈ ਜੀ ਮੈਨੂੰ ਮਾਨ ਸਾਹਿਬ ਦੇ ਗਾਣੇ ਬਹੁਤ ਪਸੰਦ ਹਨ
@gurpreetsharma3450
@gurpreetsharma3450 2 жыл бұрын
ਬਾਬਾ ਬੋਹੜ ਗੁਰਦਾਸ ਮਾਨ ਸਾਬ੍ਹ ਜੀ ਜ਼ਿੰਦਾਬਾਦ 👍👍👍👍👍👍
@wahegurusatnam9803
@wahegurusatnam9803 2 жыл бұрын
ਪੱਖ ਨੀ ਰੱਖਿਆ, ਆਪਣੇ ਆਪ ਨੂੰ ਸਹੀ ਤੇ ਵਿਰੋਧ ਕਰਨ ਵਾਲਿਆਂ ਨੂੰ ਗਲਤ ਕਹਿ ਰਿਹਾ ਇਸ ਗਾਣੇ ਚ , ਆਪਣੀ ਬੱਤੀ ਵਾਲੀ ਗੱਲ ਨੂੰ ਸਹੀ ਸਾਬਿਤ ਕਰ ਰਿਹਾ , ਰਹੀ ਗੱਲ ਤਾਮਿਲ ਕੰਨੜ ਭਾਸ਼ਾ ਦੀ, ਉਹ ਲੋਕ ਬਸ ਆਪਣੀ ਬੋਲੀ ਬੋਲਦੇ ਲਿਖਦੇ ਆ , ਉਹ ਕਦੀ ਨਹੀਂ ਕਹਿੰਦੇ ਕਿ ਇਹਨਾਂ ਨੂੰ ਹਿੰਦੀ ਭਾਸ਼ਾ ਦੀ ਲੋੜ ਆ ,
@swiengtreding6157
@swiengtreding6157 2 жыл бұрын
ਗੁਰਦਾਸ ਮਾਨ ਜਿਦਾਬਾਦ
@hakamsingh4189
@hakamsingh4189 2 жыл бұрын
maan saab jindabad
@tarsemsinghtarsemsingh776
@tarsemsinghtarsemsingh776 2 жыл бұрын
ਐਚ ਐਮ ਵੀ ਨਾਇਟ ਵਿਚ ਸਭਤੋਂ ਵਧੀਆ ਗੀਤ ਇਸੇ ਮਰ ਜਾਣੇ ਦਾ ਸੀ ਇਬਾਦਤ ਗੀਤ ਤਰਸੇਮ ਸਿੰਘ ਹਾਕਮ ਵਾਲਾ
@ekugoswami1537
@ekugoswami1537 2 жыл бұрын
Youth kalakara che sirf moosa Jatt de dilon respected Han te old singra che Gurdas maan ji always love you ❤️❤️ ❤️❤️❤️❤️
@jaskaranSingh-mi5lx
@jaskaranSingh-mi5lx 2 жыл бұрын
Hmm baki singers nu v gun culture promote krna chahida
@hardeepsinghdeepa7523
@hardeepsinghdeepa7523 2 жыл бұрын
Gurdas Maan ji Great singer
@jassadhesi730
@jassadhesi730 2 жыл бұрын
Love you maan Saab ji
@indianarmysikhregiment1364
@indianarmysikhregiment1364 2 жыл бұрын
ਮੇਰਾ ਨਜ਼ਰੀਆ ਪਹਿਲਾਂ ਵੀ ਮਾਨ ਸਾਬ ਦੇ ਪ੍ਰਤੀ ਸਹੀ ਸੀ,, ਤੇ ਅੱਜ ਵੀ ਫ਼ਰਕ ਬੱਸ ਇਹੀ ਹੁੰਦਾ ਕਿ ਸਾਡੇ ਉਪਰ ਕੈਮਰਾ ਨਹੀਂ ਹੁੰਦਾ ਕਈ ਲੋਕਾਂ ਸੇਵਾ ਕਰਕੇ ਉਪਰ ਉੱਠ ਪੈਂਦਾ ਤਾਂ ਕੈਮਰਾ ਵੀ ਉਪਰ ਸਿਰ ਤੇ ਆ ਜਾਂਦਾ ਹੈ,, ਸਾਡੀ ਗ਼ਲਤੀ ਦਿੱਸਦੀ ਨਹੀਂ ਅਤੇ ਕਈ ਇੱਕ ਗ਼ਲਤੀ ਨਾਲ ਵੀ ਦਿੱਖ ਜਾਂਦੇ ਨੇ ✍️
@ekamdeep7218
@ekamdeep7218 2 жыл бұрын
ਮਾਨ ਸਾਬ ਫ਼ਕੀਰ ਚਲਦੇ ਰਹਿੰਦੇ ਕੁੱਤੇ ਭੌਂਕਦੇ ਰਹਿੰਦੇ ਭੌਂਕਦੇ ਰਹਿਣ ਤੁਸੀਂ ਸਦਾਬਹਾਰ ਤੇ ਸਦਾਬਹਾਰ ਰਹੋਂਗੇ
@KamalSingh-xr5yo
@KamalSingh-xr5yo 2 жыл бұрын
Gurdas Maan ♥️♥️♥️♥️♥️♥️♥️
@sudarshanmalhotra7578
@sudarshanmalhotra7578 2 жыл бұрын
very good new song Gurdass Maan sahib
@gagansharma5434
@gagansharma5434 2 жыл бұрын
thanku veer g 🙏🙏🙏🙏 maan saab nu love you e always
@wahegurusatnam9803
@wahegurusatnam9803 2 жыл бұрын
ਪੱਖ ਨੀ ਰੱਖਿਆ, ਆਪਣੇ ਆਪ ਨੂੰ ਸਹੀ ਤੇ ਵਿਰੋਧ ਕਰਨ ਵਾਲਿਆਂ ਨੂੰ ਗਲਤ ਕਹਿ ਰਿਹਾ ਇਸ ਗਾਣੇ ਚ , ਆਪਣੀ ਬੱਤੀ ਵਾਲੀ ਗੱਲ ਨੂੰ ਸਹੀ ਸਾਬਿਤ ਕਰ ਰਿਹਾ , ਰਹੀ ਗੱਲ ਤਾਮਿਲ ਕੰਨੜ ਭਾਸ਼ਾ ਦੀ, ਉਹ ਲੋਕ ਬਸ ਆਪਣੀ ਬੋਲੀ ਬੋਲਦੇ ਲਿਖਦੇ ਆ , ਉਹ ਕਦੀ ਨਹੀਂ ਕਹਿੰਦੇ ਕਿ ਇਹਨਾਂ ਨੂੰ ਹਿੰਦੀ ਭਾਸ਼ਾ ਦੀ ਲੋੜ ਆ ,
@hardeepsinghdeepa7523
@hardeepsinghdeepa7523 2 жыл бұрын
Full support Gurdas Maan ji
@GurpreetSingh-hz4rg
@GurpreetSingh-hz4rg 2 жыл бұрын
Maan sahab ji jindabad
@ManjinderSingh-jv8kh
@ManjinderSingh-jv8kh 2 жыл бұрын
Maan saab ji l support and stand buy u.Thks
@munishsharma2488
@munishsharma2488 2 жыл бұрын
Love gurdas maan ji❤❤❤❤🙏🏻
@dhannadhillon7873
@dhannadhillon7873 2 жыл бұрын
Gurdas maan super 👌 👍
@sandeeparora4718
@sandeeparora4718 2 жыл бұрын
ਗੁਰਦਾਸ ਮਾਨ ਜਿੰਦਾਬਾਦ
@lovelymaan6509
@lovelymaan6509 2 жыл бұрын
ਬਾਬਾ ਮਾਨ ਸਾਹਬ ਜੀ ਜ਼ਿੰਦਾਬਾਦ 🙏🙏❤️🙏
@baljindersinghdullat
@baljindersinghdullat 2 жыл бұрын
ਰੱਬੀ ਧਰਮ ਅੰਨੇ ਆ ਦੇ ਸੰਸਾਰ ਵਿੱਚ ਐਨਕਾ ਦੇਣ ਵਾਲੀ ਗੱਲ ਹੈ , ਆਮ ਅੱਖਾ ਦਾ ਦੇਖਣਾ ਕੋਈ ਅਸ਼ਲ ਦੇਖਣਾ ਨਹੀ .. ਪ੍ਕਾਸ਼ ਨੂਰ ਰੱਬੀ ਅੱਖਾ ਨਾਲ ਦੇਖਣਾ ਹੀ ਅਸ਼ਲ ਹੈ .. ਸਰੀਰ ਵੀ ਇੱਕ ਨਕਲ ਹੈ ਸਰੀਰ ਦੇ ਅੰਦਰ ਵਾਲੇ ਨਿਰੰਕਾਰ ਅਸ਼ਲ ਜੋਤ ਦੀ , ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਹਿਚਾਣ, ਸਰੀਰ ਅੰਦਰ ਅਸ਼ਲ ਜੋਤ ਦਾ ਸਰੂਪ ਹੈ ਜੋ ਸਰੀਰ ਦਾ ਮੂਲ ਹੈ , ਜੇ ਉਸ ਦੀ ਪਹਿਚਾਣ ਹੋ ਜਾਵੇ ਤਾ ਸਮਝ ਆ ਜਾਦੀ ਆ ਗੀਤ ਵਿੱਚ ਸੁਪਨੇ ਰਹੀ ਮਾਂ ਦੀ ਗੱਲ ਬਾਤ ਆਖ ਦੱਸ ਦਿੱਤਾ ਕੀ ਉਹ ਹੋਣੀ ਸੀ .. ਕੁਝ ਗੰਦੀ ਰਾਜਨੀਤੀ ਦੀ ਚਾਲ ਸੀ , ਅਸ਼ਲ ਮੁੰਦੇ ਆ ਤੋ ਲੋਕਾ ਦਾ ਧਿਆਨ ਹਟਾਕੇ ਐਸੇ ਪਾਸੇ ਲਗਾਉਣਾ ਲੋਕਾ ਨੂੰ .. ਜਿਵੇ ਅੱਜ ਕੱਲ ਚੱਲ ਰਹਿਆ ਨੈਂਟ ਤੇ ..
@pankajverma9656
@pankajverma9656 Жыл бұрын
Real legend Punjabi Gurdas maan ❤❤
@Kirpalsomal-official
@Kirpalsomal-official 2 жыл бұрын
Punjab di shan
@jpsingh1764
@jpsingh1764 2 жыл бұрын
Gurdaspur Mann jindabad 🇮🇳 hai or rahegaa 🙏
@kulwindersingh4585
@kulwindersingh4585 2 жыл бұрын
MAAN SAHB JI ES GIT NU SUNKE AAKHA CHO PANI AAJANDA YE BAHUT PAYAR KRDE YA TANU
@SukhjinderSingh-fb2he
@SukhjinderSingh-fb2he Жыл бұрын
Gurdass Maan❤️
@jaswindersingh4691
@jaswindersingh4691 2 жыл бұрын
Gurdas maan Ustada de Ustad Baba Bord Love U
@stalinsumeetsingh9215
@stalinsumeetsingh9215 2 жыл бұрын
good maan Saab g very good love you so much 🙏🙏🙏🙏🙏
@wahegurusatnam9803
@wahegurusatnam9803 2 жыл бұрын
ਪੱਖ ਨੀ ਰੱਖਿਆ, ਆਪਣੇ ਆਪ ਨੂੰ ਸਹੀ ਤੇ ਵਿਰੋਧ ਕਰਨ ਵਾਲਿਆਂ ਨੂੰ ਗਲਤ ਕਹਿ ਰਿਹਾ ਇਸ ਗਾਣੇ ਚ , ਆਪਣੀ ਬੱਤੀ ਵਾਲੀ ਗੱਲ ਨੂੰ ਸਹੀ ਸਾਬਿਤ ਕਰ ਰਿਹਾ , ਰਹੀ ਗੱਲ ਤਾਮਿਲ ਕੰਨੜ ਭਾਸ਼ਾ ਦੀ, ਉਹ ਲੋਕ ਬਸ ਆਪਣੀ ਬੋਲੀ ਬੋਲਦੇ ਲਿਖਦੇ ਆ , ਉਹ ਕਦੀ ਨਹੀਂ ਕਹਿੰਦੇ ਕਿ ਇਹਨਾਂ ਨੂੰ ਹਿੰਦੀ ਭਾਸ਼ਾ ਦੀ ਲੋੜ ਆ ,
@kamalbansal7783
@kamalbansal7783 2 жыл бұрын
ਜੀਓ ਮਾਨ ਸਾਬ ਇਹ ਦੁਨੀਆ ਨਹੀ ਕਿਸੇ ਤੋ ਜਿੱਤ ਹੋਈ
@wahegurusatnam9803
@wahegurusatnam9803 2 жыл бұрын
ਪੱਖ ਨੀ ਰੱਖਿਆ, ਆਪਣੇ ਆਪ ਨੂੰ ਸਹੀ ਤੇ ਵਿਰੋਧ ਕਰਨ ਵਾਲਿਆਂ ਨੂੰ ਗਲਤ ਕਹਿ ਰਿਹਾ ਇਸ ਗਾਣੇ ਚ , ਆਪਣੀ ਬੱਤੀ ਵਾਲੀ ਗੱਲ ਨੂੰ ਸਹੀ ਸਾਬਿਤ ਕਰ ਰਿਹਾ , ਰਹੀ ਗੱਲ ਤਾਮਿਲ ਕੰਨੜ ਭਾਸ਼ਾ ਦੀ, ਉਹ ਲੋਕ ਬਸ ਆਪਣੀ ਬੋਲੀ ਬੋਲਦੇ ਲਿਖਦੇ ਆ , ਉਹ ਕਦੀ ਨਹੀਂ ਕਹਿੰਦੇ ਕਿ ਇਹਨਾਂ ਨੂੰ ਹਿੰਦੀ ਭਾਸ਼ਾ ਦੀ ਲੋੜ ਆ ,
@mandeepaman8261
@mandeepaman8261 2 жыл бұрын
ਪਹਿਲਾਂ ਤਾਂ ਇਹ ਸੋਚਣਾ ਚਾਹੀਦਾ ਸੀ ਕਿ ਮੈਨੂੰ ਪੰਜਾਬ ਦਾ ਕਿਨਾਂ ਯੂਥ ਸਪੋਰਟਸ ਕਰਦਾ ਹੈ ਅਗਰ ਡੇਰੇ ਤੇ ਜਾਕੇ ਨੱਚੇਗਾ ਤਾਂ ਨੋਜਵਾਨਾ ਤੇ ਕਿਨਾਂ ਮਾੜਾ ਅਸਰ ਪਵੇਗਾ ਪੰਜਾਬੀਆਂ ਨੇ ਬੜਾ ਮਾਣ ਸਤਿਕਾਰ ਦਿੱਤਾ ਇਸ ਨੂੰ ਫਿਰ ਕੀ ਲੋੜ ਸੀ ਡੇਰੇਆ ਤੇ ਜਾਣਦੀ ਸਿਰਫ ਪੈਸੇਆਂ ਖ਼ਾਤਰ? ਇਸ ਨੂੰ ਤਾਂ ਗੱਦੀ ਵੀ ਮਿਲ ਗੀ ਪਰ ਨੌਜਵਾਨ ਡੇਰੇਆ ਦੇ ਨਾਲ ਜੁੜ ਗਏ ਇਸ ਨੂੰ ਚਾਹੀਦਾ ਸੀ ਸਿੱਖੀ ਦਾ ਪ੍ਰਚਾਰ ਕਰਨਾ ਪਰ ਮਸਤ ਬਣ ਗਿਆ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ
@haji75hfskl
@haji75hfskl 2 жыл бұрын
Vrr gall deriya di nahi parr nasha wala dera di aa ajj ihdi wajha nal punjabi wi jarda biri sigrat peen lag ge
@supreetsinghgill8572
@supreetsinghgill8572 2 жыл бұрын
@@haji75hfskl lok ehna di vja nal nhi peen lgge es ton pehla hi peende c lok. Never speak about the thing u don't know veere
@supreetsinghgill8572
@supreetsinghgill8572 2 жыл бұрын
Rab ta fir v ik hi aa tuc vi kon hunde o dharma de thekedaar. Everyone has the right to follow the religion of their choice veer galt na bolo je kuj pta nhi hunda.
@haji75hfskl
@haji75hfskl 2 жыл бұрын
@@supreetsinghgill8572 pehala pinda huna sachh daso ki nakodar wala baba nal Punjab ch hor gand piya ki nahi?
@haji75hfskl
@haji75hfskl 2 жыл бұрын
@@supreetsinghgill8572 uto ih kps gill na wi rehnda riha 😡
@gurpreetsharma3450
@gurpreetsharma3450 2 жыл бұрын
ਹਿੰਦੁਸਤਾਨ ਦੀ ਆਨ ਸ਼ਾਨ ਗੁਰਦਾਸ ਮਾਨ ਸਾਬ੍ਹ ਜੀ 🙏🙏❤️❤️👍👌👌
@JagdeepSingh-tn8fo
@JagdeepSingh-tn8fo 2 жыл бұрын
Gurdas maan 👍
@chandsinghdhaliwal5551
@chandsinghdhaliwal5551 2 жыл бұрын
ਗਲਤ ਨਿਕਲ ਸਕਦੇੈ ।। ਜਿਂਦਗੀ ਚ ਪੇਪਰ ਪੈਦੇ ਹਨ ਲੈਕਾ ਨੇ ਬਹੁਤ ਕੁਝ ਦਿਤਾ ਇਹ ਨਾਮ ਗਦਾਰ ਲੈਕਾ ਨੇ ਦਿਤਾ ਤੂੰ ਫੇਲ ਫੇਲ ਇਹ।।ਚੈਨਲ ਆਪ ਆਖ ਰਿਹਾ।। ਗਲਤੀ ਗਲਤ ਗਲਤ
@Dilpreet310
@Dilpreet310 2 жыл бұрын
ਬਾਈ ਜੀ ਤੁਸੀਂ ਬਹੁਤ ਤਰੀਕੇ ਨਾਲ ਗੱਲ ਕ ਕਹੀ ਹੈ।
@robertchapman4568
@robertchapman4568 2 жыл бұрын
ਗਾਣਾ ਗਾ ਕੇ ਗੁਰਦਾਸ ਮਾਨ ਨੇ ਫੇਰ ਇਕ ਵਾਰ ਆਪ ਹੀ ਆਪਣੇ ਸਿਰ ਵਿਚ ਸੁਆਹ ਪਾ ਲਈ
@harrymaan8719
@harrymaan8719 2 жыл бұрын
Behem va tere vargea da te hmesha rahu
@ranjitranjit6182
@ranjitranjit6182 2 жыл бұрын
Gurdas mann always hit
@selfsecurd3832
@selfsecurd3832 Жыл бұрын
Maan sabb 🙏🙏😍😍😍
@kuljitkaur3989
@kuljitkaur3989 2 жыл бұрын
gurdas man sahb 👍👍👍👍👍👍👍
@BalwinderSingh-hy1ok
@BalwinderSingh-hy1ok 2 жыл бұрын
ਬੱਤੀ ਭਾਸਾ ਚੰਗੀ ਸੀ ਓਸ ਤੇ ਬੋਲਿਆ ਨੀ ।ਬਸ ਮੈ ਮੈ ਕਰ ਰਿਹਾ
@gurbirsandhu4892
@gurbirsandhu4892 2 жыл бұрын
ਫਿਰ ਤਾ ਸਾਰੇ ਡੇਰੇ ਵਾਲੇ ਵੀ ਸਹੀ ਨੇ...ਸਿਰਸਾ ਸਾਧ ਵਾਲਾ ਵੀ ਗਾੳਦਾ ਸੀ..
@RajSharma-ny6xe
@RajSharma-ny6xe 2 жыл бұрын
Nobody is like Gurdaas Mann. He was right
@gurmukhsingh252
@gurmukhsingh252 2 жыл бұрын
ਬਹੁਤ ਵਧੀਆ ਜੀ
@gurmukhsingh252
@gurmukhsingh252 2 жыл бұрын
🌹🌹🌹🌹🌹
@kishandev3670
@kishandev3670 2 жыл бұрын
🙏🏻🙏🏻🙏🏻🙏🏻
@kshans1568
@kshans1568 2 жыл бұрын
ਲਿਖਿਆ ਤਾਂ ਹੈ ਵੀਰ ਸੌਂਗ ਆ ਰਿਹਾ ਮਾਂ ਮੇਰੀ ਨੇ ਮਿਟੀ ਜਮੀ ਆ ਰਿਹਾ ਸੌਂਗ
@SardarKS
@SardarKS 2 жыл бұрын
ਬਾਈ ਜੀ ਹੁਣ ਤੱਕ ਸੁਤਾ ਪਿਆ ਸੀ ,ਇਹ ਹੰਕਾਰੀ ਬੰਦਾ ਮਾਫੀ ਕਿਓ ਨਹੀ ਮੰਗੀ?
@harrymaan8719
@harrymaan8719 2 жыл бұрын
Tuc galt cheej hi dekhde ho chandi ni dekhde ohne canada ch duje show ch hi maafi mang layi c KZbin te video payi va eve na laayi lagg ban jaya karo
@haji75hfskl
@haji75hfskl 2 жыл бұрын
@@harrymaan8719 tenu pata gurdasman kps da kuuta si
@ontoppubgstar420
@ontoppubgstar420 Жыл бұрын
Gurdass mann ji
@aashishkumar7922
@aashishkumar7922 2 жыл бұрын
ਪੰਜਾਬੀ ਮਾਂ ਬੋਲੀ ਦਾ ਸਰਵਨ ਪੁੱਤ ਗੁਰਦਾਸ ਮਾਨ ਜੀ ।🙏🏼
@jaswantsingh6498
@jaswantsingh6498 Жыл бұрын
ਯਾਰ ਰੋਣਾ ਆ ਰਿਹਾ ਉਨ੍ਹਾਂ ਦੀ ਗੰਦੀ ਸੋਚ ਤੇ ਜਿਨ੍ਹਾਂ ਨੇ ਗੁਰਦਾਸ ਮਾਨ ਵਰਗੇ ਮਾਂ ਬੋਲੀ ਦਾ ਸਤਕਾਰ ਕਰਨ ਵਾਲੇ ਨੂੰ ਗਾਲ਼ਾਂ ਕੱਢੀਆਂ ਇਨਾਂ ਬੂਰਾ ਕਿਹਾ
@shakutalasharma4258
@shakutalasharma4258 2 жыл бұрын
Gurdas maan ji aap da gana sun kedil bhut dukhi hoya asi aap nu bhut pyar karte hain
@daljeetsingh5197
@daljeetsingh5197 2 жыл бұрын
Jai sai ji dee
@Arjun__choudharY
@Arjun__choudharY 2 жыл бұрын
Rabb roop gurdas ♥️
@gurbir6746
@gurbir6746 2 жыл бұрын
Geet sab sunrhe ne te hit Horya.. chlo vdia hoya… Gurdas maan heera.. aapa kdi maada ni kya te na kehna kdi
@wahegurusatnam9803
@wahegurusatnam9803 2 жыл бұрын
ਪੱਖ ਨੀ ਰੱਖਿਆ, ਆਪਣੇ ਆਪ ਨੂੰ ਸਹੀ ਤੇ ਵਿਰੋਧ ਕਰਨ ਵਾਲਿਆਂ ਨੂੰ ਗਲਤ ਕਹਿ ਰਿਹਾ ਇਸ ਗਾਣੇ ਚ , ਆਪਣੀ ਬੱਤੀ ਵਾਲੀ ਗੱਲ ਨੂੰ ਸਹੀ ਸਾਬਿਤ ਕਰ ਰਿਹਾ , ਰਹੀ ਗੱਲ ਤਾਮਿਲ ਕੰਨੜ ਭਾਸ਼ਾ ਦੀ, ਉਹ ਲੋਕ ਬਸ ਆਪਣੀ ਬੋਲੀ ਬੋਲਦੇ ਲਿਖਦੇ ਆ , ਉਹ ਕਦੀ ਨਹੀਂ ਕਹਿੰਦੇ ਕਿ ਇਹਨਾਂ ਨੂੰ ਹਿੰਦੀ ਭਾਸ਼ਾ ਦੀ ਲੋੜ ਆ ,
@gurbir6746
@gurbir6746 2 жыл бұрын
@@wahegurusatnam9803 India di national language kehri aah.. bacpan toh taah cheek heek ke Hindi kehnde c odo ? Te international language English aah .. ki kho ge .. Punjabi ch gal kro saade naal.. fuddu logic tuhade.. agle ne gal khi Punjabi beha’s ha maa boli aah te Hindi massi par desh di saanji boli Hove ik… jo already hai.. ohnu kehn di lorh nhi c .. Hindi aah national language apni.. Punjabi Hindi mildia ne .. es krke v Punjabi je hor states jaan Hindi bol lehnde ne aukhi saukhi .. ki oh maade hogye.. ajj baahr jaake adha punjab ielts karchuka.. baahr English ch har kamm karde oh fer .. fuddu logic na dyo kro..
@royalmediapunjab6333
@royalmediapunjab6333 2 жыл бұрын
Maan Saab ji 💥💥💥🔥🔥🔥
@wahegurusatnam9803
@wahegurusatnam9803 2 жыл бұрын
ਪੱਖ ਨੀ ਰੱਖਿਆ, ਆਪਣੇ ਆਪ ਨੂੰ ਸਹੀ ਤੇ ਵਿਰੋਧ ਕਰਨ ਵਾਲਿਆਂ ਨੂੰ ਗਲਤ ਕਹਿ ਰਿਹਾ ਇਸ ਗਾਣੇ ਚ , ਆਪਣੀ ਬੱਤੀ ਵਾਲੀ ਗੱਲ ਨੂੰ ਸਹੀ ਸਾਬਿਤ ਕਰ ਰਿਹਾ , ਰਹੀ ਗੱਲ ਤਾਮਿਲ ਕੰਨੜ ਭਾਸ਼ਾ ਦੀ, ਉਹ ਲੋਕ ਬਸ ਆਪਣੀ ਬੋਲੀ ਬੋਲਦੇ ਲਿਖਦੇ ਆ , ਉਹ ਕਦੀ ਨਹੀਂ ਕਹਿੰਦੇ ਕਿ ਇਹਨਾਂ ਨੂੰ ਹਿੰਦੀ ਭਾਸ਼ਾ ਦੀ ਲੋੜ ਆ ,
@golu_thilod
@golu_thilod 2 жыл бұрын
BHAI AAP SABHI BAHIYO SE REQUEST H KI AAP SABHI JYADA SE JYADA #JUSTICMOOSEWALA KA USKE KARE 💔🥀 LOVE U LEGEND 💥 LOVE FROM HARYANA ❤️
@iam_videoeditorduggal
@iam_videoeditorduggal 2 жыл бұрын
ਤੂੰ ਮਾਂ ਬੋਲੀ ਦਾ ਗੱਦਾਰ ਨਹੀਂ ਸਿੱਖ ਕੌਮ ਦਾ ਵੀ ਗੱਦਾਰ ਏ ਅੱਧੇ ਪੰਜਾਬ ਨੂੰ ਇਹਨੇ ਡੇਰਿਆਂ ਚ ਵਾੜਤਾ
@charanjitsingh4355
@charanjitsingh4355 2 жыл бұрын
I agree bro ,inne Stege show vich ikk sikh nu glt bolya c pooni vatt ke le le iss tra ni bolna chai da c iss nu ਮਾਵਾ ਭੈਣਾ ਬੈਠੀਆ ਸੀ iss krke ਬਾਈਕਾਟ hoya bkki song vich dard dasya apna
@iam_videoeditorduggal
@iam_videoeditorduggal 2 жыл бұрын
@@charanjitsingh4355 dard nahi hun is nu stage show milne band ho gye islyi rooh reha
@aashishkumar7922
@aashishkumar7922 2 жыл бұрын
ਮਾਨ ਸਾਬ ਤੁਹਾਨੂੰ ਦੁਨੀਆ ਬਹੁਤ ਪਿਆਰ ਕਰਦੀ ਆ 🙏🏼
@batthrajdeep
@batthrajdeep 2 жыл бұрын
🔥 ਸਿੱਧੂ ਮੂਸੇਵਾਲਾ 🔥 RIPower 🙏🏻
@parnamsingh1716
@parnamsingh1716 2 жыл бұрын
Ethe moosewale di gal kiti aa kise ne... yaar ave jithe v j karda fudu jahe bande da naam likh dinde aa. Oh apni galti naal marya kise ni maraya
@Nikku110
@Nikku110 2 жыл бұрын
@@parnamsingh1716 saale tenu kyu mirchi lgi
@parnamsingh1716
@parnamsingh1716 2 жыл бұрын
@@Nikku110 🌶
@sipakahlon6868
@sipakahlon6868 2 жыл бұрын
ਮੂਸੇਵਾਲੇ ਦੇ ਤੁਸੀ ਪੈਰ ਵਰਗੇ ਵੀ ਨਈ ਓਸ ਨੇ ਕਦੀ ਮਾਣ ਸਾਬ ਨੂੰ ਮਾੜਾ ਨੀ ਕੇਹਾ
@Bhupinder93060
@Bhupinder93060 2 жыл бұрын
@@parnamsingh1716 mare hoye nu.. tah kuch galat na bol yr....insaniyat kidr gyi lokan 😏di
@jassimakeupartistpatiala489
@jassimakeupartistpatiala489 2 жыл бұрын
Gurdas maan is great
@aashishkumar7922
@aashishkumar7922 2 жыл бұрын
ਮਾਨ ਸਾਬ ਜਿੰਦਾਬਾਦ ਹੈ ਤੇ ਹਮੇਸ਼ਾ ਰਹਿਣ ਗੇ । 👍
@mandarsingh5363
@mandarsingh5363 2 жыл бұрын
ਬੰਦਾ ਲੰਬੀ ਰੇਲ ਨੂੰ ਕੰਟਰੌਲ ਕਰ ਲੈਂਦਾ ਪਰ ਖੁੱਦ ਦੀ ਜੁਬਾਨ ਖੁੱਦ ਦੇ ਕੰਟਰੌਲ ਵਿਚ ਨਹੀਂ ਰੱਖ ਸਕਦਾ ਕੁੱਝ ਵੀ ਬੋਲ ਦਿੰਦੀਂ ਐ
@Satnamsinghbeedu
@Satnamsinghbeedu 2 жыл бұрын
👍🏽👍🏽👍🏽👍🏽👍🏽
@Velly_janta82
@Velly_janta82 2 жыл бұрын
🥀
@onkarsingh1463
@onkarsingh1463 2 жыл бұрын
Gurdas Maan di koi rees nahi kar sakda gurdas man jindabad
@harmandeepsingh9769
@harmandeepsingh9769 2 жыл бұрын
Sade laye maan Saab satkar yog rhn ge
@hbs6359
@hbs6359 2 жыл бұрын
Eh 100-50 lokan de kehan naal Maan Saab gadaar nhi sabit ho sakde. Asi punjabi love maan saab
@sharmasaab3076
@sharmasaab3076 2 жыл бұрын
Veero dunia nu koe ne sad sakda G man bohat bohat vadia insan je Jo Aardas bole kadi goor kita dhanvad veer ji vadia pesh kash
@ranjitkaur-ny3qe
@ranjitkaur-ny3qe 2 жыл бұрын
Gurdas mannt sahib legend 👍👍
@sudarshanmalhotra7578
@sudarshanmalhotra7578 2 жыл бұрын
Punjabi ma boli the shan Gurdass Maan
@ਸਤਿਨਾਮ-ਯ8ਙ
@ਸਤਿਨਾਮ-ਯ8ਙ 2 жыл бұрын
ਗੁਰੂ ਦਾਸ ਮਾਨ ਜਿਦਾਂ ਵਾਦ
@pammasai8177
@pammasai8177 2 жыл бұрын
Veer ji 👍👍👍
@jaskamalsingh6940
@jaskamalsingh6940 2 жыл бұрын
Tare lai dera aa Gurdas Maan lai oda guru aa
@Bajwaj414
@Bajwaj414 2 жыл бұрын
ਪੱਖ ਨੀ ਰੱਖਿਆ, ਆਪਣੇ ਆਪ ਨੂੰ ਸਹੀ ਤੇ ਵਿਰੋਧ ਕਰਨ ਵਾਲਿਆਂ ਨੂੰ ਗਲਤ ਕਹਿ ਰਿਹਾ ਇਸ ਗਾਣੇ ਚ , ਆਪਣੀ ਬੱਤੀ ਵਾਲੀ ਗੱਲ ਨੂੰ ਸਹੀ ਸਾਬਿਤ ਕਰ ਰਿਹਾ , ਰਹੀ ਗੱਲ ਤਾਮਿਲ ਕੰਨੜ ਭਾਸ਼ਾ ਦੀ, ਉਹ ਲੋਕ ਬਸ ਆਪਣੀ ਬੋਲੀ ਬੋਲਦੇ ਲਿਖਦੇ ਆ , ਉਹ ਕਦੀ ਨਹੀਂ ਕਹਿੰਦੇ ਕਿ ਇਹਨਾਂ ਨੂੰ ਹਿੰਦੀ ਭਾਸ਼ਾ ਦੀ ਲੋੜ ਆ ,
Osman Kalyoncu Sonu Üzücü Saddest Videos Dream Engine 275 #shorts
00:29
ЗНАЛИ? ТОЛЬКО ОАЭ 🤫
00:13
Сам себе сушист
Рет қаралды 3,6 МЛН
This dad wins Halloween! 🎃💀
01:00
Justin Flom
Рет қаралды 38 МЛН
Reaction on Gal Sunoh Punjabi Dosto | Gurdas Maan | PunjabiReel TV
16:57
OnAir ਤੇ Gurdas Maan ਦਾ Exclusive Interview
4:44
On Air
Рет қаралды 414 М.
Gurdas Maan: The Heart and Soul of Punjab
45:01
BHARTI TV
Рет қаралды 726 М.
Diana Ismail - Сені кездестіргелі (Mood Video)
2:51
Diana Ismail
Рет қаралды 1,5 МЛН
Jaloliddin Ahmadaliyev - Shunday o'tib ketmasmiz (audio 2024)
2:51
Jaloliddin Ahmadaliyev
Рет қаралды 12 МЛН
Betsy, Мария Янковская - Сигма Бой (official Audio)
2:15
Amre - Күзгі қайың
3:00
Amre Official
Рет қаралды 551 М.
RaiM - Qumar (Official Video)
2:30
RaiM
Рет қаралды 537 М.
Marhaba Sabi - Dem alam [Official lyric video]
2:58
Marhaba Sabi
Рет қаралды 208 М.
Roza Zergerli - İstedim 2024
2:56
Aydan Music
Рет қаралды 144 М.