Sanghi Spies: India's Espionage in North America, Talking Punjab Episode 41

  Рет қаралды 48,711

Sikh Press

Sikh Press

2 ай бұрын

#sukhichahal #northamerica #canada #usa #uk #australia #newzealand #education #student #upscexam #upscmotivation #upsc #upscprelims #upscpreparation #study #india #raw #fbi #talkingpunjab #environment #politics #satlujtv #internationalnews #worldnews #punjab #life #zindgi #surindersinghjournalist #journalist #true-journalism #chandigarh #india #bjp #sjayshankar #satlujnetwork #satlujtv

Пікірлер: 248
@baldevsinghgillbudhsinghwa9352
@baldevsinghgillbudhsinghwa9352 2 ай бұрын
ਵਾਹਿਗੁਰੂ ਮਿਹਰ ਭਰਿਆ ਹੱਥ ਰੱਖੇ ਤੁਹਾਡੇ ਤੇ ਸੁਰਿੰਦਰ ਸਿੰਘ ਜੀ।
@RanjeetsinghRanasandhu
@RanjeetsinghRanasandhu Ай бұрын
ਪਿਆਰ ਤੇ ਸਤਕਾਰ ਸਾਹਿਤ ਸਤਿ ਸ੍ਰੀ ਅਕਾਲ ਸੁਰਿੰਦਰ ਸਿੰਘ ਵਿੱਰ ਜੀ 🙏 ਵਾਹਿਗੁਰੂ ਜੀ ਹਮੇਸ਼ਾ ਚੜਦੀ ਕਲਾ ਵਿੱਚ ਰੱਖਣ ਆਪ ਜੀ ਨੂੰ ਵਿੱਰ ਜੀ 🙏 🙏
@nanaksingh6311
@nanaksingh6311 2 ай бұрын
ਭਾਈ ਸੁਰਿਦਰ ਸਿੰਘ ਜੀ ਆਪ ਜੀ ਨੇ ਬਹੁਤ ਵਧੀਆ ਜਾਣਕਾਰੀ ਦਿਤੀ ,ਆਪ ਜੀ ਦਾ ਬਹੁਤ ਬਹੁਤ ਧੰਨ ਵਾਦ ,ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@SubegSingh-rv3nr
@SubegSingh-rv3nr 2 ай бұрын
❤❤ ਭਾਜੀ ਸੁਰਿੰਦਰ ਸਿੰਘ ਜੀ ਆਪ ਜੀ ਦੀ ਅਵਾਜ਼ ਸੁਣਨ ਲਈ ਕੰਨ ਤਰਸ ਜਾਦੇ ਹਨ ਵਾਹਿਗੁਰੂ ਚੜ੍ਹਦੀ ਕਲਾ ਕਰਨ ਤੁਹਾਡੀ ❤❤
@AvtarSingh-ep4ew
@AvtarSingh-ep4ew 2 ай бұрын
ਸਿੰਘ ਜੀ। ਭਾਊ ਸੁਰਿੰਦਰ ਸਿੰਘ ਜੀ। ਤੁਹਾਡੇ ਚੈਨਲ ਪਹਿਲਾਂ ਵਾਲੇ ਨਹੀਂ ਚਲਦੇ ਪੰਜਾਬ ਵਿੱਚ। ਅੱਜ ਇਹ ਚੈਨਲ ਮਿਲਿਆ ਜੀ । ਧੰਨਵਾਦ ਜੀ
@rabindersingh765
@rabindersingh765 2 ай бұрын
ਬਹੁਤ ਦੇਰ ਬਾਅਦ ਤੁਹਾਨੂੰ ਸੁਣਨ ਤੇ ਖੁਸ਼ੀ ਹੋਈ
@mewapurkhali5019
@mewapurkhali5019 2 ай бұрын
ਭਾਈ ਜੀ, ਆਪ ਨੇ ਚੰਗੀ ਜਾਣਕਾਰੀ ਦਿੱਤੀ। ਪਰ ਲਗਦਾ ਹੈ ਕਿ ਭਾਰਤ ਦੇ ਸਿੱਖ ਭਾਵੇਂ ਜੱਟ ਹੋਵੇ ਜਾਂ ਚਮਾਰ ਅਨਪੜ੍ਹ ਹਨ ਜਿਵੇਂ ਮੈਂ ਵੀ ਹਾਂ । ਕਹਾਣੀਆਂ ਸੁਣਾਉਣੀਆਂ ਬਹੁਤ ਸੌਖੀਆਂ ਹਨ ਪਰ ਹੱਲ ਲੱਭਣੇ ਔਖੇ ਹਨ । ਇਕ ਗੱਲ ਸਨਾਤਨੀ ਲੋਕਾਂ ਬਾਰੇ ਦੱਸੀ ਹੈ ਕਿ ਇਹ ਲੋਕ ਧੋਖੇ ਨਾਲ ਮਾਰਦੇ ਹਨ। ਇਕ ਗੱਲ ਕਹੀ ਹੈ ਕਿ ਆਪਾਂ ਬਾਬਾ ਨਾਨਕ ਦੀ ਬਾਣੀ ਮੰਨਣ ਵਾਲੇ ਲੋਕ ਹਾਂ। ਇਨੇ ਨਾਲ ਗੱਲ ਨਹੀਂ ਬਣਨੀ । ਮੈਂ ਤਾਂ ਅਨਪੜ੍ਹ ਇਨਸਾਨ ਹਾਂ। ਪਰ ਅਨਪੜ੍ਹ ਇਹਸਾਨ ਕੋਲ ਵੀ ਪ੍ਰਮਾਤਮਾ ਦੁਆਰਾ ਸਹਿਜ ਗਿਆਨ ਦਿੱਤਾ ਹੁੰਦਾ ਹੈ। ਭਾਰਤ ਵਿਚ ਬਹੁਤ ਕਿਸਮਾਂ ਦੇ ਇਤਿਹਾਸਕਾਰ ਹਨ ਪਰ ਮੈਂ ਤਿੰਨ ਕਿਸਮਾਂ ਦੇ ਇਤਿਹਾਸਕਾਰਾਂ ਦੀ ਗੱਲ ਕਰਾਂਗਾ:- 1. ਸਨਾਤਨੀ/ ਬ੍ਰਾਹਮਣ ਇਤਿਹਾਸਕਾਰ ਭਾਰਤ ਦੇ ਇਤਿਹਾਸ ਨੂੰ ਚੰਗੀ ਤਰ੍ਹਾਂ ਪੜ੍ਹਦੇ ਹਨ ਵਿਚਾਰਦੇ ਹਨ। ਫਿਰ ਇਸ ਨੂੰ ਆਪਣੀ ਸੁਵਿਧਾ ਅਨੁਸਾਰ ਢਾਲ ਕੇ ਮਿਥਿਹਾਸ ਵਿੱਚ ਬਦਲ ਦਿੱਤਾ ਜਾਂਦਾ ਹੈ। ਇਸ ਮਿਥਿਹਾਸ ਨੂੰ ਤਿਉਹਾਰਾਂ ਰਾਹੀਂ, ਕਾਗਜ਼ੀ ਅਤੇ ਇਲੈਕਟ੍ਰਾਨਿਕ ਮੀਡੀਆ ਰਾਹੀ, ਸਕੂਲਾਂ/ ਕਾਲਜਾਂ ਦੀਆਂ ਕਿਤਾਬਾਂ ਰਾਹੀਂ ਅਤੇ ਝੂਠੀ ਜੋਤਿਸ਼ ਵਿਦਿਆ ਰਾਹੀਂ ਸਮਾਜ ਵਿਚ ਸਥਾਪਤ ਕਰ ਦਿੱਤਾ ਜਾਂਦਾ ਹੈ । 2. ਆਮ ਇਤਿਹਾਸਕਾਰ ਦੋਹਾਂ ਅੱਖਾਂ ਤੋਂ ਅੰਨੇ ਹਨ ਅਤੇ ਇਹ ਲੋਕ ਕੰਨਾਂ ਨਾਲ ਸੁਣ ਕੇ ਇਤਿਹਾਸ ਲਿਖਦੇ ਹਨ । ਇਹ ਲੋਕ ਆਪ ਭਾਰਤ ਦਾ ਪੁਰਾਤਨ ਇਤਿਹਾਸ ਮਿਥਿਹਾਸ ਨਹੀਂ ਪੜ੍ਹਦੇ। 3. ਸਿੱਖ ਇਤਿਹਾਸਕਾਰ ਤਾਂ ਦੋਵੇਂ ਅੱਖਾਂ ਤੋਂ ਅੰਨੇ ਵੀ ਹਨ ਅਤੇ ਗੂੰਗੇ ਬੋਲੇ ਵੀ ਹਨ । ਇਨ੍ਹਾਂ ਨੇ ਪੁਰਾਤਨ ਇਤਿਹਾਸ ਮਿਥਿਹਾਸ ਤਾਂ ਕੀ ਪੜਨਾ, ਇਹ ਆਪਣਾ 600 ਸਾਲ ਦਾ ਇਤਿਹਾਸ ਵੀ ਨਹੀਂ ਪੜ੍ਹਦੇ। ਇਹ ਲੋਕ ਬ੍ਰਾਹਮਣ ਦੁਬਾਰਾ ਲਿੱਖੇ ਮਿਥਿਹਾਸ ਨੂੰ ਸੱਚ ਮੰਨ ਕੇ ਕੰਮ ਕਰਦੇ ਹਨ। ਇਹ ਲੋਕ ਰਮਾਇਣ, ਮਹਾਭਾਰਤ, ਬ੍ਰਾਹਮਣ ਵਲੋਂ ਲਿਖੇ ਗ੍ਰੰਥਾਂ ਨੂੰ ਸੱਚ ਮੰਨ ਕੇ ਉਨ੍ਹਾਂ ਵਿਚ ਦੱਸੇ ਵਾਕਿਆ ਨੂੰ ਮਨੁੱਖੀ ਜ਼ਿੰਦਗੀ ਵਿੱਚ ਬੋਲਦੇ ਹਨ । ਇਹ ਲੋਕ ਅੱਜ ਤੀਕ ਗੁਰਬਾਣੀ ਦੇ ਸਹੀ ਅਰਥ ਕਰਨ ਵਿਚ ਅਸਮਰਥ ਰਹੇ ਹਨ । ਗੁਰੂ ਸਹਿਬਾਨ ਅਤੇ ਸੰਤ ਸਹਿਬਾਨ ਬ੍ਰਾਹਮਣ ਦੀਆਂ ਚਾਲਾਂ ਨੂੰ ਸਮਝਦੇ ਹਨ , ਭਾਰਤ ਦੇ ਸਹੀ ਇਤਿਹਾਸ ਮਿਥਿਹਾਸ ਤੋਂ ਜਾਣੂ ਸਨ। ਅਸਲ ਵਿੱਚ "ਸੰਤ ਨਾਮਦੇਵ, ਕਬੀਰ, ਰਵਿਦਾਸ, ਤਰਲੋਚਨ, ਸਧਨਾ, ਧੰਨਾ, ਫਰੀਦ,ਪੀਪਾ,ਬਾਬਾ ਨਾਨਕ ਨੇ ਬ੍ਰਾਹਮਣ ਬਾਦ ਨੂੰ ਖਤਮ ਕਰਨ ਲਈ ਮੁਕਤੀ ਲਹਿਰ ਚਲਾਈ ਸੀ, ਜਿਸ ਨੂੰ ਬ੍ਰਾਹਮਣ ਨੇ ਧੋਖੇ ਨਾਲ ਭਗਤੀ ਲਹਿਰ ਵਿਚ ਬਦਲ ਦਿੱਤਾ । ਸਾਰੀ ਗੁਰਬਾਣੀ ਬ੍ਰਾਹਮਣ ਬਾਦ ਨੂੰ ਖਤਮ ਕਰਨ ਲਈ ਰਚੀ ਗਈ ਪਰ ਅੱਜ ਬਾਦਲ ਹਮਨ ਜੱਗਾ ਵਿਚ ਜਾ ਕੇ ਮੱਥੇ ਉੱਤੇ ਤਿਲਕ ਲਗਵਾਉਂਦਾ ਹੈ। ਗੁਰੂ ਘਰਾਂ ਵਿੱਚ ਬ੍ਰਾਹਮਣ ਨੇ ਗ੍ਰੰਥੀ, ਕਥਾਵਾਚਕ, ਪਾਠੀ ਦੇ ਰੂਪ ਵਿੱਚ ਕਬਜ਼ਾ ਕਰ ਲਿਆ ਹੈ ।" ੳ. ਨਰਪਤਿ ਏਕ ਸਿੰਘਾਸਨਿ ਸੋਇਆ ਸੁਪਨੇ ਭਇਆ ਭਿਖਾਰੀ, ਅਛਤ ਰਾਜ ਵਿਛੁਰਤ ਦੁਖ ਪਾਇਆ ਸੋ ਗਤਿ ਭਈ ਹਮਾਰੀ -- ਗੁਰੂ ਰਵਿਦਾਸ ਅ. ਰਾਮ ਗਇਓ ਰਾਵਣ ਗਇਓ ਜਾ ਕੋ ਬਹੁ ਪਰਿਵਾਰ--- ਗੁਰੂ ਤੇਗ ਬਹਾਦਰ ੲ. ਦੇਹਿ ਸ਼ਿਵਾ ਬਰ ਮੋਹਿ ਇਹੈ ਸ਼ੁਭ ਕਰਮਨ ਤੇ ਕਬਹੂੰ ਨਾ ਕਰੋਂ -- ਗੁਰੂ ਗੋਬਿੰਦ ਸਿੰਘ ਸਿੱਖ ਇਤਿਹਾਸਕਾਰਾਂ ਬੁਧੀਜੀਵੀਆਂ ਕਥਾਵਾਚਕਾਂ ਨੂੰ ਇਹ ਪਤਾ ਨੀਂ ਹੈ ਕਿ ਅਛੂਤ ਰਾਜ ਕਦੋਂ ਅਤੇ ਕਿਹੜੇ ਰਾਜਿਆਂ ਮਹਾਰਾਜਿਆਂ ਸਮੇਂ ਹੋਇਆ । ਰਾਵਣ ਦਾ ਅਸਲੀ ਨਾਂ ਕੀ ਹੈ? ਪਰਿਵਾਰ ਦੇ ਕਿੰਨੇ ਮੈਂਬਰਾਂ ਦੇ ਨਾਂ ਜਾਣਦੇ ਹੋ ? ਸ਼ਿਵਾ ਕੌਣ ਹਨ ? ਕਿੱਥੇ ਜਨਮੇ, ਸਿਖਿਆਵਾਂ ਕੀ ਹਨ ? ਕੀ ਉਹ ਪ੍ਰਮਾਤਮਾ ਨੂੰ ਮੰਨਦੇ ਸਨ ? ਕੀ ਹੈ ਕੋਈ ਜਿਹੜਾ ਇਸ ਪਹੇਲੀ ਨੂੰ ਹੱਲ ਕਰ ਸਕੇ ? ਮੇਵਾ ਸਿੰਘ ਪੁਰਖਾਲੀ, ਖਰੜ
@globeengineers9962
@globeengineers9962 Ай бұрын
Good bhaji tusi kafi changi knowledge diti.
@IqbalSingh-hi5wt
@IqbalSingh-hi5wt Ай бұрын
Mean pls
@amarsingh-gh8bk
@amarsingh-gh8bk Ай бұрын
ਬਹੁਤ ਵਧੀਆ ਵਿਸਲੇਸ਼ਣ ਕੀਤਾ ਪੁਰਖਾਲੀ ਸਾਹਿਬ।
@Okbeen-Com
@Okbeen-Com Ай бұрын
ਫੋਨ ਨੰਬਰ ਦਿਉ
@jagjitsinghsidhu7951
@jagjitsinghsidhu7951 Ай бұрын
ਫੋਨ ਨੰਬਰ ਦਿਓ ਜੀ
@manmohansingh2961
@manmohansingh2961 2 ай бұрын
Good Surinder💥 ੴ ਏਕੰਕਾਰੁ ਜੀ ਦਾ ਸ਼ੁਕਰ ਹੈ🌹
@sukhwantsingh6001
@sukhwantsingh6001 2 ай бұрын
ਬਹੁਤ ਵਧੀਆ ਵੀਡੀਓ ਜੀ
@harpreetkaur5022
@harpreetkaur5022 2 ай бұрын
ਬਹੁਤ ਵਧੀਆ ਜਾਣਕਾਰੀ
@MotiLal-qj9sp
@MotiLal-qj9sp 2 ай бұрын
ਖ਼ਾਲਸਾ ਜੀ ਤੁਹਾਨੂੰ ਪਹਿਲੀ ਵਾਰ ਸੁਣਿਆ ਸਿੱਖ ਕੋਮ ਦੇ ਏਡੇ ਗਦਾਰਾ ਦੇ ਭੇਦ ਖੋਲ੍ਹੇ ਅਤੇ ਸਿੱਖ ਕੌਮ ਨੂੰ ਜਾਗੂਰਕ ਕਰਨ ਲਈ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ
@baljitsinghchahal4058
@baljitsinghchahal4058 2 ай бұрын
ਚਿਬ ਕੱਡ ਤੇ ਸਾਰੇ । 👍
@BikramSingh-wq4tt
@BikramSingh-wq4tt 2 ай бұрын
Great journalist, I respect him a lot.
@mohansingh7391
@mohansingh7391 2 ай бұрын
ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ ਸਰਦਾਰ ਜੀ ਭਰਾ ਜੀ ਸਤਿ ਸ਼੍ਰੀ ਅਕਾਲ ਪੀਟੀਸੀ ਤੇ ਵੀ ਬੋਲਦੇ ਹੁੰਦੇ ਸੀ ਬਹੁਤ ਸੋਹਣਾ ਤੇ ਰੂਹ ਖੁਸ਼ ਹੋ ਗਈ ਤੁਹਾਡੀ ਯਾਰ ਰਿਪੋਰਟ ਸੁਣ ਕੇ ਅੰਮ੍ਰਿਤ ਵੇਲੇ ਸੁਣੀ ਹਵਾ ਦਿਨ ਕਿਹਾ ਸਾਡੇ ਕੰਮ ਹੋ ਗਏ ਸਾਢੇ ਚਾਰ ਘਰ ਦੇ ਮੱਥਾ ਟੇਕ ਆਏ ਗੁਰੂ ਘਰੇ ਪਾਠ ਕਰੀ ਜਾਂਦੇ ਪਰ ਮੈਂ ਅੱਜ ਤੁਹਾਡੀ ਰਿਪੋਰਟ ਗੁਰਬਾਣੀ ਸੁਣਨੀ ਸੀ ਹੁਣ ਸੁਣਦੇ ਆ ਗੁਰੂ ਦੀ ਬਾਣੀ ਵੀ ਕਿਉਂ ਨਾ ਜਤਾਈਏ ਆਜ਼ਾਦ ਉਮੀਦਵਾਰ?
@RavinderSingh-oi5nc
@RavinderSingh-oi5nc 2 ай бұрын
ਬਹੁਤ ਰਿਸਰਚ ਕੀਤੀ ਹੈ ਇਹਨਾ ਗਦਾਰਾਂ ਦੇ ਵਰਤਾਰੇ ਬਾਰੇ ਵੀਰ ਜੀ ਤੁਸੀ।
@rajuvirk6348
@rajuvirk6348 2 ай бұрын
ਸਿੰਘ ਸਾਹਿਬ ਪਹਿਲੀ ਵਾਰ ਤੁਹਾਡੇ ਵਿਚਾਰ ਸੁਣੇਂ ਬਹੁਤ ਵਧੀਆ ਲੱਗਾ ਬਹੁਤ ਡੂੰਘੇ ਵਿਚਾਰ ਅਤੇ ਬਹੁਤ ਵਧੀਆ ਢੁੱਕਦੀਆਂ ਉਦਾਹਰਣਾਂ ਬਸ ਦੁੱਖ ਦੀ ਗੱਲ ਇਹ ਹੈ ਕਿ ਸਿੱਖਾ ਵਿੱਚ ਗੱਦਾਰ ਬਹੁਤ ਨੇ ਤੇ ਇਹਨਾਂ ਨੇ ਪੰਥ ਦਾ ਬਹੁਤ ਨੁਕਸਾਨ ਕੀਤਾ ਤੇ ਅਸੀਂ ਗੁਲਾਮ ਦੇ ਗੁਲਾਮ ਹੀ ਰਹਿ ਗਏ
@harpritkaur3069
@harpritkaur3069 2 ай бұрын
very good analysis.
@KuldeepKaur-yc8kq
@KuldeepKaur-yc8kq 2 ай бұрын
Very nice program thanks brother
@udhamsingh6258
@udhamsingh6258 2 ай бұрын
Very nice veerji .❤❤❤❤❤❤.
@kulwinderbhullar8851
@kulwinderbhullar8851 2 ай бұрын
God bless you brother
@bakhtawarsinghdhaliwal5011
@bakhtawarsinghdhaliwal5011 2 ай бұрын
। ਭਾਜੀ ਸੁਰਿੰਦਰ ਸਿੰਘ ਜੀ ਸਿੱਖਾਂ ਨੂੰ ਸਭ ਤੋਂ ਪਹਿਲਾਂ ਆਪਣੇ ਗਦਾਰ ਮਾਰਨੇ ਪੈਣਗੇ ਜਿਹੜੇ ਸਿੱਖੀ ਭੇਸ ਵਿੱਚ ਰਹਿੰਦੇ ਹਨ।
@HarvinderSingh-yy8th
@HarvinderSingh-yy8th Ай бұрын
BSP he eh kam karaygee. Jai bhim
@sukhjindersingh3605
@sukhjindersingh3605 Ай бұрын
ਬਹੁਤ ਵਧੀਆ ਜਾਨਕਾਰੀ ਦਿੱਤੀ ਹੈ ਜੀ
@hsdilgeer
@hsdilgeer 2 ай бұрын
ਇਹ ਜਸਪਿੰਦਰ ਕੌਰ ਊਦੋਕੇ ਸੁਖਪ੍ਰੀਤ ਊਦੋਕੇ ਦੀ ਪਤਨੀ ਹੈ। ਜੇ ਉਹ ਭਾਰਤ ਸਰਕਾਰ ਦੇ ਖ਼ਿਲਾਫ਼ ਏਨਾ ਲਿਖਦੀ ਹੈ ਤਾਂ ਸਰਕਾਰ ਉਸ ਨੂੰ ਜਾਂ ਉਸ ਦੇ ਘਰ ਵਾਲੇ ਸੁਖਪ੍ਰੀਤ ਉਦੋਕੇ ਨੂੰ ਹੱਥ ਕਿਉਂ ਨਹੀਂ ਪਾਉਂਦੀ। ਕੀ ਇਹ ਥਰਡ ਏਜੰਸੀ ਨਾਲ ਸਬੰਧਤ ਬੀਬੀ ਹੈ ਜਾਂ ਕੀ ਉਸ ਦਾ ਘਰਵਾਲਾ ਇਸ ਏਜੰਸੀ ਵੱਲੋਂ ਸੁਰੱਖਿਅਤ ਹੈ?
@mandeepsingh-ut9bc
@mandeepsingh-ut9bc 2 ай бұрын
Panth Khalasa jindabad
@jasvirsingh1297
@jasvirsingh1297 2 ай бұрын
Very good thanks
@sohanmahil4298
@sohanmahil4298 2 ай бұрын
Wehaguru ji ka Khalsa Waheguru ji ki Fateh ji 🙏💐🚩 ਇਸਦੀ ਇਮੀਗਰੇਸ਼ਨ ਕੋਲ ਸ਼ਿਕਾਇਤ ਕਰੋ ਭਾਜੀ
@Jupitor6893
@Jupitor6893 2 ай бұрын
ੳਹ ਜਾ ਘਟ ਹੈ। ਰੱਬ ਨੇ ਤਾਂ ਵਢੀਆਂ ਸਜਾਵਾਂ ਦੇਣੀਆਂ ਹਨ।
@jagdevsingh3739
@jagdevsingh3739 2 ай бұрын
ਭਾਈ ਸ੍ਹਾਬ ਜੀ ਜੋ ਤੁਸੀ ਬੌਬ ਆਰਥਰ ਦਾ ਜੋ ਆਰਟੀਕਲ ਸੰਗਤਾਂ ਨਾਲ ਸਾਝਾਂ ਕੀਤਾ ਸੀ ਉਹ ਵੀਡੀਓ ਮਿਲ ਨਹੀ ਰਹੀ ਜੀ
@fankomiyodheyade
@fankomiyodheyade Ай бұрын
ਇਸ ਸੁੱਖੀ ਚਾਹਲ ਨਾਮਕ ਕੀੜੇ ਨੂੰ ਹਮੇਸ਼ਾ ਲਈ ਖਤਮ ਕਰ ਦੇਣਾ ਚਾਹੀਦਾ
@surindersikand8437
@surindersikand8437 2 ай бұрын
Thank you for your information, it's meaningful for everyone living out of India.
@darshansingh618
@darshansingh618 2 ай бұрын
waheguruji. ehh. sukhi. chahal. nu. vee. guru. sahib. aap. kisse. yodhe. nu. deange. ashirwad. waheguruji
@vaarispunjabdederabassi1403
@vaarispunjabdederabassi1403 5 күн бұрын
ਸਾਰੇ ਮਾਮਲਿਆਂ ਦਾ ਇੱਕੋ ਇੱਕ ਹੱਲ ਹੈ, ਖਾਲਸਤਾਨ ਦੀ ਸਥਾਪਨਾ ਕਰਨ ਲਈ ਜੋਰਦਾਰ ਸੰਘਰਸ਼ ਕੀਤਾ ਜਾਵੇ।। ਖਾਲਸਤਾਨ ਜਿੰਦਾਬਾਦ ❤❤❤❤❤
@mohansingh7391
@mohansingh7391 2 ай бұрын
ਵਾਹਿਗੁਰੂ ਜੀ ਬੇਨਤੀ ਆ ਦੁਨੀਆਂ ਨੂੰ ਪੁੱਛੀਏ ਪੰਜਾਬ ਦੇ ਬੰਦਿਆਂ ਨੂੰ ਨਾਲੇ ਇਹ ਕਿਉਂ ਨਾ ਯਾਦ ਉਮੀਦਵਾਰ ਜਤਾਈਏ ਅਸੀਂ ਪੰਜਾਬ ਚੋਂ ਕਿਉਂ ਨਾ ਹਿਸਾਬ ਲਈਏ 47 ਤੋਂ ਹੁਣ ਤੱਕ ਦਾ ਇੰਗਲੈਂਡ ਦੇ ਰਾਜੇ ਨੂੰ ਸਵਾਲ ਕਰੋ ਤੁਹਾਡੇ ਨਾਲ ਸਾਡੇ ਬਜ਼ੁਰਗਾਂ ਨੇ ਤੁਹਾਡਾ ਸਾਥ ਦਿੱਤਾ ਕਿਸੇ ਟਾਈਮ ਪਹਿਲੀਆਂ ਵਿਸ਼ਵ ਯੁੱਧਾਂ ਚ ਗੰਗਾ ਚ ਦੂਸਰੇ ਤੀਸਰੇ ਵਿਸ਼ਵ ਯੁੱਧ ਚ ਕੀ ਖੱਟਿਆ ਮੋਹਨ ਸਿੰਘ ਤੁੜ ਵਰਗਿਆਂ ਨੇ ਜਰਮਨ ਦਾ ਤੁਹਾਡਾ ਸਾਥ ਦੇ ਕੇ ਹਿੰਦੁਸਤਾਨ ਦੇ ਹਾਕਮਾਂ ਨੇ ਕਿਉਂ ਵਿਸਕ ਕਰਾ ਕੀਤਾ ਕਿਉਂ ਝੂਠੇ ਵਾਅਦੇ ਕੀਤੇ ਪੰਜਾਬ ਦਾ ਕਿਉਂ ਚੰਡੀਗੜ੍ਹ ਪੰਜ ਸਾਲਾਂ ਬਾਅਦ ਦਿੱਤਾ ਨਹੀਂ ਪੰਜਾਬ ਨੂੰ ਹਰਿਆਣੇ ਪੰਜ ਸਾਲ ਵਾਸਤੇ ਹੀ ਜਾਈ ਵਰਤਣ ਨੂੰ ਹੁਣ ਅਸੀਂ ਕਿਉਂ ਨਾ ਵੋਟਾਂ ਪਾਈਏ 40 ਸਾਲ ਹੋ ਗਏ 84 ਹੋਈ ਨੂੰ ਕੋਈ ਹਿਸਾਬ ਕਿਤਾਬ ਹੋਇਆ ਕੋਈ ਕਾਨੂੰਨ ਨਾਂ ਦੀ ਚੀਜ਼ ਹੈ ਪੰਜਾਬ ਚ ਜਾਂ ਹਿੰਦੁਸਤਾਨ 'ਚ ਕਿਉਂ ਨਾ ਅਸੀਂ ਸਵਾਲ ਕਰਾਂਗੇ ਜਾ ਕੇ ਆਜ਼ਾਦ ਉਮੀਦਵਾਰ ਜਿੱਤਣਗੇ ਉਹ ਯਾਦ ਉਮੀਦਵਾਰ ਪੰਜਾਬ ਦੀ ਆਵਾਜ਼ ਹੋਗੀ ਦੁਨੀਆਂ ਦੀ ਆਵਾਜ਼ ਹੋਗੀ ਖਾਲਸਾ ਜੀ ਕਰੇ ਉਧਿਆਨ ਵਾਹਿਗੁਰੂ ਸ਼ਬਦਾਂ ਦੀ ਗਲਤੀ ਮਾਫੀ ਤੇ ਉਹਨੇ ਕਮੈਂਟ ਬੋਲ ਕੇ ਪਾਇਆ ਬਾਈ ਜੀ❤
@iqbalsingh-xx2cz
@iqbalsingh-xx2cz 2 ай бұрын
Waheguru Ji ka Khalsa Waheguru Ji ki fathe ਜੀ,
@jassasingh2013
@jassasingh2013 Ай бұрын
ਸ਼ੁਕਰ ਆ ਥੋੜਾ ਬੱਚਾਅ ਹੋ ਗਿਆ
@gurpreetbrar2194
@gurpreetbrar2194 2 ай бұрын
Waheguru ji ka khalsa Waheguru ji ki fathe khalstan jindabaad jindabaad
@jasvindersinghbirdi981
@jasvindersinghbirdi981 2 ай бұрын
Canada banega Khalistan with Toronto it's capital
@LovepreetSingh-gb7id
@LovepreetSingh-gb7id 2 ай бұрын
​@@jasvindersinghbirdi981koi roi jaana moot pine
@GurpreetsanghagaguGagu
@GurpreetsanghagaguGagu Ай бұрын
​@@jasvindersinghbirdi981seta mata di najeej olde ha tu sele Musliman de sale mogal site mate nu pargnt kene keta sec Raven ne ja me ji
@bhindabrar6265
@bhindabrar6265 2 ай бұрын
ਬਾਈ ਜੀ ਸੁੱਖੀ ਵਰਗੇ ਲੋਕਾਂ ਦੀਆਂ ਸਿਖਾ ਨਾਲ ਗਡਰੀਆ ਦਾ ਤਾਂ ਪਤਾ ਲੱਗਿਆ ਹੈ ਪਰ ਹਜੇ ਵੀ ਬਹੁਤ ਨੇ ਜਿਨਾਂ ਨੇ ਸਿੱਖੀ ਭੇਸ ਵਿੱਚ ਸਿੱਖਾਂ ਨਾਲ ਬਹੁਤ ਵਦੀਆ gdariya ਕੀਤਿਆ ਤੇ ਕਰ ਰਹੇ ਨੇਂ
@manpreetsinghdhillon2844
@manpreetsinghdhillon2844 2 ай бұрын
WAHEGURU ji ka KHALSA WAHEGURU ji kee FATEH
@gsingh7656
@gsingh7656 Ай бұрын
Very informative episode bhaji. But please make these episodes in English also so that kids in English countries will understand what we are talking about. Thanks.
@interestingmathematics4993
@interestingmathematics4993 2 ай бұрын
Long live Punjab
@VimalKumar-xt3vn
@VimalKumar-xt3vn 2 ай бұрын
You are absolutely right brother.
@SandeepSingh-ub1lq
@SandeepSingh-ub1lq 2 ай бұрын
ਬਹੁਤ ਵਧੀਆ ❤
@dharamjitsingh2153
@dharamjitsingh2153 2 ай бұрын
Khilastan jindabad sant jarnal singh ji jindabad ❤️⚘️❤️🙏🏼🙏🏼
@jagrajsingh-ks8bj
@jagrajsingh-ks8bj Ай бұрын
Good show Surinder Veer - U r hosting excellent episodes on Sikhism …& Punjab related issues. Keep it up …✌️👏👏
@vaarispunjabdederabassi1403
@vaarispunjabdederabassi1403 5 күн бұрын
ਬਹੁਤ ਵਧੀਆ ਜਾਣਕਾਰੀ ਹਾਸਿਲ ਹੋਈ, ਬਹੁਤ ਵਧੀਆ ਅਤੇ ਜਰੂਰੀ ਵੀਡੀਓ। ਸਤਲੁਜ ਟੀ ਵੀ, ਪੇਸ਼ ਕਰਤਾ, ਵਾਹਿਗੁਰੂ ਜੀ ਚੜੵਦੀ ਕਲਾ ਬਖਸਿਸ਼ ਕਰਨ ❤❤❤❤❤
@NirmalSingh-zr1ki
@NirmalSingh-zr1ki 2 ай бұрын
❤❤❤❤
@rajuvirk6348
@rajuvirk6348 2 ай бұрын
ਸੁੱਖੀ ਚਾਹਲ ਵਰਗੇ ਬੰਦੇ ਜਦੋਂ ਕਦੇ ਇਕੱਲੇ ਬੈਠੇ ਹੁੰਦੇ ਹਨ ਜਾਂ ਸ਼ੀਸ਼ੇ ਅੱਗੇ ਖੜ੍ਹੇ ਹੁੰਦੇ ਹਨ ਤਾਂ ਸ਼ਰਮ ਤਾਂ ਆਉਂਦੀ ਹੋਵੇਗੀ
@fhhvdhuhhvhdvuhvdvh
@fhhvdhuhhvhdvuhvdvh 2 ай бұрын
ਬਿਲਕੁੱਲ ਨਹੀਂ ਓਹੋ ਸੋਚਦੇ ਹੋਣੇ ਕਿ ਇਹਨਾਂ ਖ਼ਾਲਿਸਤਾਨੀ ਖੋਤਿਆ ਨੂੰ ਕਦੋਂ ਅਕਲ ਆਏਗੀ😂😂😂😂
@vickysingh-vt4te
@vickysingh-vt4te 2 ай бұрын
​@@fhhvdhuhhvhdvuhvdvh jiddan Tu khalistani no rishta karega
@fhhvdhuhhvhdvuhvdvh
@fhhvdhuhhvhdvuhvdvh 2 ай бұрын
@@vickysingh-vt4te NAHI JE TU TERI BEBE BHEN KHALISTANI HEGI OHO DOVE MENU DE DAVI BHAVE TERI GHARWALI TE BHEN DE DAVI TE TU MERE SAND DA MALSHIYA BAN JAI MAALISH KARI SARO KA KODA TEL LAGAKE
@LovepreetSingh-gb7id
@LovepreetSingh-gb7id 2 ай бұрын
​@@fhhvdhuhhvhdvuhvdvh tohanu moot piniya nu kado akal aawe gi
@GurpreetsanghagaguGagu
@GurpreetsanghagaguGagu Ай бұрын
​@@vickysingh-vt4teseta mata nu pargnt kene keta sec Saleo Musliman de sale mogal de jode Bai Akbar nu de ki gale Sikh nu
@thehunterking8711
@thehunterking8711 2 ай бұрын
☬🌿 ਰਾਜ ਕਰੇਗਾ ਖ਼ਾਲਸਾ 🌿 ☬ 🌿⚔️🌿⚔️🌿⚔️🌿⚔️🌿⚔️
@user-wk7it1dk5g
@user-wk7it1dk5g Ай бұрын
Khalsa,what is mean of this word
@navjotkaur8452
@navjotkaur8452 2 ай бұрын
Waheguru ji mehar karo Sikhs and kisana te
@singhamrikkamboz
@singhamrikkamboz 2 ай бұрын
Very informative vedio
@manjitsandhu9927
@manjitsandhu9927 2 ай бұрын
Very nice veerji 🙏🙏
@ASTeer1699
@ASTeer1699 2 ай бұрын
Dhanwad ji 🙏🏼
@jagrajsingh-ks8bj
@jagrajsingh-ks8bj Ай бұрын
Bhaji - very nice journalism…Ur choice of topics is interesting…& research of content is informative. Compliment ur simple…confident & unique style of presentation. Keep going…..✌️💪👏👏
@karamsingh6333
@karamsingh6333 2 ай бұрын
Very.very.nice.sikh.prees
@Truckerpb14
@Truckerpb14 2 ай бұрын
Dhanwaad bhai sahab es information lai. Ik video ch apne bare hor detail nal dasso. I never knew you were part of the movement
@vaidjanakrajsingh3390
@vaidjanakrajsingh3390 Ай бұрын
Bhai Sab , Information is most important Should be reached to every Sikh Many many Thanks
@HarwinderSingh-fv6fg
@HarwinderSingh-fv6fg 2 ай бұрын
ਬਹੁਤ ਵਧੀਆ
@PritpalSingh-wb5bo
@PritpalSingh-wb5bo 2 ай бұрын
❤👍🙏🙏🙏🙏🙏
@ppsingh3876
@ppsingh3876 2 ай бұрын
God bless u
@pannusaab7837
@pannusaab7837 Ай бұрын
Paji v good janjati ha❤❤❤❤❤❤
@GreaterNepal-nl3cm
@GreaterNepal-nl3cm 2 ай бұрын
ख़ालिस्तान जिंदाबाद
@iqbalsingh-xx2cz
@iqbalsingh-xx2cz 2 ай бұрын
Waheguru charrdi kla wich rakhe thuanu ❤
@harinderpalsinghsarao9608
@harinderpalsinghsarao9608 2 ай бұрын
Very good viree
@vikramjitsingh973
@vikramjitsingh973 2 ай бұрын
Pls to be point
@Paramjitsingh-qe1fy
@Paramjitsingh-qe1fy Ай бұрын
❤Good jankari. ❤
@user-sz3lz1cz3o
@user-sz3lz1cz3o 2 ай бұрын
Waheguru ji
@satishurdu9818
@satishurdu9818 2 ай бұрын
RSS valon pichhlay 50 salan ton india thay pichhrray Aur dalit parties worker's Aur leaders uper ehi kartutan kitian ja rahian han
@dharamjitsingh2153
@dharamjitsingh2153 2 ай бұрын
Very nice video bai ji ❤️⚘️❤️🙏🏼🙏🏼
@hardevsidhu367
@hardevsidhu367 2 ай бұрын
Good
@kulwantdalla9975
@kulwantdalla9975 2 ай бұрын
Very good information
@vaidjanakrajsingh3390
@vaidjanakrajsingh3390 Ай бұрын
V. V. V. Good News
@jagbirguron138
@jagbirguron138 2 ай бұрын
Bhaji why dont we make a list of our previous sikh leaders because of whom we and u like people r in this condition. Approve a SAY from Harminder Shib to donate their total property to whom they DESTROYED.
@gurughummakad
@gurughummakad 2 ай бұрын
It's an eye opener for a normal citizen of India. People like Amarjeet IFS of Sukhi Chahal are a big blot on Sikh parivar.
@1_Not_2B_Known....
@1_Not_2B_Known.... 2 ай бұрын
Thanks brother
@surjitkalhar6688
@surjitkalhar6688 2 ай бұрын
🙏🏻🙏🏻
@Royalsidhu8175
@Royalsidhu8175 Ай бұрын
Khalsa g Nice reporting keep it up ❤
@amriksingh8369
@amriksingh8369 2 ай бұрын
Waheguru ji. High time for khalsa Intelligence services. K I S..
@TARUBALETIAUK
@TARUBALETIAUK Күн бұрын
Jai. Ram
@sukhwantsinghrandhawa7562
@sukhwantsinghrandhawa7562 2 ай бұрын
Yeh desh desh de gaddaar angreja de wafadaar bahurupiye
@Gurman872
@Gurman872 2 ай бұрын
Vaheguru jee
@gulshanvirsingh5065
@gulshanvirsingh5065 2 ай бұрын
🙏🙏🙏
@balkarsingh2332
@balkarsingh2332 2 ай бұрын
❤❤❤❤❤
@tajinderjitsingh5651
@tajinderjitsingh5651 2 ай бұрын
👍
@Sikhs_will_rule
@Sikhs_will_rule 21 күн бұрын
Nice 💯
@harpreetSingh-ju8qr
@harpreetSingh-ju8qr 2 ай бұрын
Aj de din tusi KZbin to koi v aisi video chak lo Jesde title ch singh kour ya sikh word hoye. Tusi os video de comment pad lyo tuhanu pta chal juyuga ki sikhan vaste Ena de dil ch kina zahar bhrya hoya.
@fhhvdhuhhvhdvuhvdvh
@fhhvdhuhhvhdvuhvdvh 2 ай бұрын
khalistani khotti lok hindua toh nafrat karde ne janam jaat ehna de khoon vich hai ehe cheez
@hardevsidhu367
@hardevsidhu367 2 ай бұрын
Waheguru
@mohindersajjan694
@mohindersajjan694 2 ай бұрын
Can you call this insect a RAT
@GurdipKaur-hf1dy
@GurdipKaur-hf1dy 2 ай бұрын
waheguru
@MandeepSingh-nn5pz
@MandeepSingh-nn5pz 2 ай бұрын
🙏
@MandeepSingh-nn5pz
@MandeepSingh-nn5pz 2 ай бұрын
🙏🙏❤️
@ssktrucking4791
@ssktrucking4791 2 ай бұрын
🙏✊
@fise5271
@fise5271 19 күн бұрын
Baji bohot vadiya , eho je gaddaraan da parda fash hona bohot zaroori hai...
@subhashchanderpaul9716
@subhashchanderpaul9716 2 ай бұрын
Tuhanu hoor koi gal nahin Aundi gurbani sunaya karo meharbani hovegi
@harjindermalhi7897
@harjindermalhi7897 2 ай бұрын
Punjab Hal Khalistan
@PawanKumar-wx2ml
@PawanKumar-wx2ml Ай бұрын
Sukhi Chahal aik sacha sucha desh bhagat tha, hai aur rahega.
@coolpunjabi9491
@coolpunjabi9491 2 ай бұрын
Veer ji Satsriakaal ji. Veer ji tusi bhi kisi foreign agency dwara likhe hoy lekh nu wakhoobi pesh kita hai. Likhe lekh nu padan bhich tuhanu kafi mahaarat hai. Iss layi mein tuhanu appreciate karda han. Keonki pata he nahi lagda ke eh tuhade bichaar han za tusi lekh padh rahe ho. Baki tusi America za Canada dee ziada chinta na karo keonki sachha Sikh jis dharti te bhi rehnda hai usdeh naal he payaar karda hai. Baki tusi America Canada de he banke rehna kitey ziada dollor kamon de layi Pakistan da likhiya na padhna shuru kar dena keonki Hinduan tou ziada Musalmana ne Sikh koum te ziada tashudatt kite han. Waheguru ji ka Khalsa Shri Waheguru ji ki fateh ji.
@skaur-fc2ce
@skaur-fc2ce 2 ай бұрын
ਸਰਕਾਰ-ਏ-ਖਾਲਸਾ ਖਾਲਿਸਤਾਨ
@drnirmalmaakhewala1497
@drnirmalmaakhewala1497 2 ай бұрын
Freedom is secondary, Apetite comes first. We- sikh youth struck here, r struggling to make ends meet Sardaar g. Do something which can really bring change nd helps the community come forward towards our collective target- Sikh Raj
@GurpreetsanghagaguGagu
@GurpreetsanghagaguGagu Ай бұрын
Hindu and yahudi world problem is that yes
@singhamrik2280
@singhamrik2280 Ай бұрын
🙏🏻🙏🏻🙏🏻🙏🏻
@balwindersinghjattana5770
@balwindersinghjattana5770 11 күн бұрын
ਖਾਡ਼ਕੂ ਲਹਿਰ ਚ ਆਉਣ ਵਾਲੀ ਖਡ਼ਉਤ ਦੇ ਕਾਰਨ 1 ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆ ਦੀ ਸਹੀਦੀ ਬਾਰੇ ਸਿੱਖ ਸੰਗਤ ਤੇ ਜਥੇਬੰਦੀਆ ਬਾਰੇ ਦੁਬਿਧਾ 2. ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆ ਨੂੰ ਸਹੀਦ ਮੰਨਣ ਚ ਕੌਮ ਵੱਲੋ ਕੀਤੀ ਦੇਰੀ 3. ਖਾਡ਼ਕੂ ਜਥੇਬੰਦੀਆ ਚ ਏਕਤਾ ਦੀ ਘਾਟ 4 ਸਰਕਾਰ ਵੱਲੋਂ ਲਾਲਚੀ ਡਰੋਕਲ ਹੌਲੇ ਕਿਰਦਾਰ ਹੋਛੇ ਤੇ ਮਤਲਬੀ ਸਮਗਲਰ ਬਲੈਕੀਏ ਜਰਾਇਮ ਪੇਸਾ ਲੋਕਾਂ ਨੂੰ ਅੱਤਵਾਦ ਪੀਡ਼ਤ ਸਹੀਦ ਕਾਗਰਸੀ ਕਾਮਰੇਡ ਮੁਖਬਰ ਜਸੂਸ ਵਜੋ ਹਥਿਆਰ ਬਣਾ ਕੇ ਵਰਤਣਾ 5 ਖਾਡ਼ਕੂ ਸਿੰਘਾਂ ਦੇ ਨਾ ਤੇ ਬਲਾਤਕਾਰ ਲੁੱਟਾ ਕਤਲ ਨਜਾਇਜ ਕਬਜੇ ਕਰਨ ਵਾਲੇ ਪੁਲਸੀਏ ਕੈਟ ਲੋਟੂ ਲਾਣੇ ਵਿਰੁਧ ਕੋਈ ਚੰਗੀ ਰਣਨੀਤੀ ਨਾ ਹੋਣੀ 6 ਲਹਿਰ ਦਾ ਮੁੱਖ ਮੈਨੀਫੈਸਟੋ ਆਮ ਲੋਕਾਂ ਚ ਪਹੁਚਾਉਣ ਚ ਅਸਫਲਤਾ 7 ਹਿੰਦੂ ਕਿਲਿੰਗ ਜੋ ਸਰਕਾਰ ਨੇ ਖੁਦ ਕਰਵਾਈ ਉਸਨੂੰ ਖਾਡ਼ਕੂਆ ਸਿਰ ਮਡ਼ਨ ਚ ਕਾਮਯਾਬ ਹੋਣਾ 8 ਵੱਡੇ ਜਰਨੈਲ ਬਾਬਾ ਮਾਨੋਚਾਹਲ ਭਾਈ ਤੁਫਾਨ ਬੁੱਧ ਸਿੰਘ ਵਾਲਾ ਬਲਵਿੰਦਰ ਜਟਾਣਾ ਛੰਦਡ਼ਆ ਗੁਰਦੇਵ ਦੇਬੂ ਅਨੋਖ ਬੱਬਰ ਯੋਧਿਆਂ ਦਾ ਸਿੱਧੇ ਮੈਦਾਨ ਚ ਲਡ਼ਨਾ ਮਾਫ ਕਰਨਾ ਕਸਮੀਰ ਦੇ ਸੰਘਰਸ ਦੀ ਕਾਮਯਾਬੀ ਦਾ ਕਾਰਨ ਜਰਨੈਲਾਂ ਦਾ ਰੂਪੋਸ ਰਹਿਣਾ ਹੈ 9 ਕੈਟ ਸਿਸਟਮ ਖਿਲਾਫ ਰਣਨੀਤੀ ਨਾ ਹੋਣੀ 10 ਸਮਾਜ ਸੁਧਾਰ ਲਹਿਰ ਦਾ ਫਾਇਦਾ ਸਰਕਾਰ ਦੇ ਲੋਟੂ ਟੋਲੇ ਨੇ ਜਿਆਦਾ ਉਠਾਇਆ 11 ਵੱਡੇ ਐਕਸਨ ਜਿਵੇ ਬੇਅੰਤ ਹਰਭਜਨ ਲਾਲ ਕੇ ਪੀ ਐਸ ਗਿੱਲ ਸੁਮੇਧ ਸੈਣੀ ਸਵਰਨ ਘੋਟਣਾ ਰਿਬੈਰੋ ਅਮਿਤਾਬ ਪਾਡੇ ਮਨਿੰਦਰਜੀਤ ਬਿੱਟਾ ਆਦਿ ਦਾ ਫੇਲ ਹੋਣਾ 12 ਪੁਲਸ ਪਰਿਵਾਰਾ ਦੀ ਹੱਤਿਆ ਨੂੰ ਜੁਝਾਰੂਆ ਖਾਤੇ ਪਾਉਣ ਚ ਸਰਕਾਰ ਦਾ ਕਾਮਯਾਬ ਹੋਣਾ
Punjab Khalistan Movement Explained
35:08
Nitish Rajput
Рет қаралды 10 МЛН
EVOLUTION OF ICE CREAM 😱 #shorts
00:11
Savage Vlogs
Рет қаралды 8 МЛН
Pleased the disabled person! #shorts
00:43
Dimon Markov
Рет қаралды 28 МЛН
WHAT’S THAT?
00:27
Natan por Aí
Рет қаралды 14 МЛН
Show with Ranjit Singh Kuki Gill | Political | EP 471 | Talk With Rattan
40:54
EVOLUTION OF ICE CREAM 😱 #shorts
00:11
Savage Vlogs
Рет қаралды 8 МЛН