Punjab Police officers wanted in Criminal cases, Talking Punjab Live Episode 49

  Рет қаралды 37,384

Sikh Press

Sikh Press

23 күн бұрын

#education #environment #police #humanrights #human #beinghuman #humanity #umranangal #sumedhsaini #gurnammehra #sujitgrewal #meritlist #result #awards #surindersingh #talkingpunjab #satlujtv #akalidal #akaltakhat #anandpursahib #satlujnetwork #newsx #courtroom

Пікірлер: 233
@AmarSingh-gp2hd
@AmarSingh-gp2hd 21 күн бұрын
ਸੁਰਿੰਦਰ ਸਿੰਘ ਵੀਰ ਜੀ 🚩 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 🚩 ਸਾਰੇ ਮਸਲਿਆਂ ਦਾ ਹੱਲ ਆਜ਼ਾਦੀ ਹੈ 🚩
@darbarasingh3122
@darbarasingh3122 14 күн бұрын
ਮੇਰੇ ਨਾਲ ਚੱਡੇ ਪਾੜੇ ਘੋਟਨਾ ਲਾਇਆ ਚਰਖੜੀ ਤੇ ਚੜਾਇਆ/ਹੱਥ ਬੰਨ੍ਹ ਕੇ ਖੁੱਚਾ ਵਿੱਚ ਦੀ ਡੰਡਾ ਪਾ ਕੇ ਉਪਰ ਬੰਨ੍ਹ ਦਿੱਤਾ/ਪੈਟਰੋਲ ਗੁੱਦਾ ਵਿੱਚ ਪਾਇਆ ਪੈਰਾਂ ਦੀਆਂ ਤਲੀਆਂ ਕੁੱਟੀਆਂ 13ਮਹੀਨੇ ਨੰਗਾ ਕੋਠੜੀ ਵਿੱਚ ਰੱਖਿਆ ਫਿਰ ਟੋਟਲ 21ਸਾਲ 8ਮਹੀਨੇ 8ਦਿਨ ਬਾਦ ਜੇਲ੍ਹ ਵਿੱਚੋਂ ਰਿਹਾ ਹੋਇਆ ਹਾਂ 33ਮਹੀਨੇ ਫਾਂਸੀ ਦੀ ਸਜ਼ਾ ਵਿੱਚ ਵੀ ਰਿਹਾ ਫਿਰ ਹਾਈਕੋਰਟ ਨੇ ਸਜ਼ਾ ਉਮਰ ਕੈਦ ਵਿੱਚ ਬਦਲ ਦਿੱਤੀ ਤੇ ਕਰੀਬ 13ਕੋਠੜੀ ਵਿੱਚ ਗੁਜ਼ਾਰੇ ਧੰਨਵਾਦ ਜੀ ਬਹੁਤ ਵਧੀਆ ਜਾਨਕਾਰੀ ਕੰਮ ਕਰ ਰਹੇ ਹੋ ਉਮੀਦ ਹੈ ਆਪਾ ਜਿੱਤਾਂ ਗੇ ਜ਼ਰੂਰ ਜੰਗ ਜਾਰੀ ਰੱਖਿਓ ਧੰਨਵਾਦ ਜੀ
@harjeetsinghsandhu8039
@harjeetsinghsandhu8039 14 күн бұрын
ਖਾਲਸਾ ਜੀ ਖਾਲਸਿਤਾਨ ਬਣਾ ਜਾ ਨਾ ਬਣਾ ਪਰ ਆਪਣੇ ਆਪ ਨੂੰ ਸਿੱਖ ਕੌਮ ਦੇ ਦਰਦੀ ਅਖਵਾਉਣ ਵਾਲਿਆ ਨੇ ਆਪਣੇ ਮਹਿਲ ਜ਼ਰੂਰ ਬਣਿਆ ਲੈਣ ਆ ਸਿੱਖ ਕੌਮ ਦਾ ਤਾਂ ਰੱਬ ਹੀ ਰਾਖਾ
@user-lf7pb5tj3g
@user-lf7pb5tj3g 16 сағат бұрын
ਜਦੋ ਇੰਦਰਾ ਗਾਂਧੀ ਨੇ ਹਰਮੰਦਿਰ ਸਾਹਿਬ ਤੇ ਹਮਲਾ ਕਰਵਾਇਆ ਕੋਈ ਕੇਸ ਨਹੀ,ਇੰਦਰਾ ਗਾਂਧੀ ਤੇ ਹਮਲਾ ਹੁੰਦਾ ਤਾਂ ਉਹ ਸਿੰਘ ਹੁਣ ਤੱਕ ਜੇਲਾਂ ਵਿੱਚ ਕਿਉ।
@kulwantsingh3183
@kulwantsingh3183 14 күн бұрын
ਦਾਸ ਨਾਲ ਇਹ ਸਭ ਕੁਝ ਸੰਨ ਅਠਾਸੀ ਵਿੱਚ ਵਾਪਰ ਚੁੱਕਾ ਹੈ ਏਨਾ ਤਸਦਤ ਤਾਂ ਅੰਗਰੇਜ਼ਾਂ ਨੇ ਵੀ ਨਹੀਂ ਕੀਤਾ ਹੁਣਾ ਜੀ ਵਾਹਿਗੁਰੂ ਸਾਹਿਬ ਜੀ
@bahadursingh2645
@bahadursingh2645 21 күн бұрын
ਸੁਰਿੰਦਰ ਸਿੰਘ ਜੀ ਸੱਚ ਦੱਸਣ, ਤੇ ਖਾਸ,ਕਰ,ਜਦੋਂ, ਸੰਘਰਸ਼ ਸਮੇਂ, ਨੋਜਵਾਨਾਂ ਨੂੰ ਨਜਾਇਜ਼,ਮਾਰੇ,ਦ੍ੱਸਣ, ਤੇ ਧੰਨਵਾਦ ਵਹਿਗੁਰੂ,ਭਾਲ,ਕਰੇ
@SK-io4gd
@SK-io4gd 14 күн бұрын
ਥਰਡ ਡਿਗਰੀ ਟਾਰਚਰ ਕਰਨ ਵਾਲੇ ਅਫਸਰਾਂ ਅਤੇ ਉਨ੍ਹਾਂ ਦੇ ਮਾਤਹਿਤ ਅਸਲ ਟਾਰਚਰ ਕਰਨ ਵਾਲੀ ਪੂਰੀ ਟੀਮ (ਜੇਕਰ ਸੰਭਵ ਹੋਵੇ) ਦੇ ਨਾਮ ਵੀ ਨਸ਼ਰ ਕੀਤੇ ਜਾਣ ਤਾਂ ਜੋ ਅਜਿਹੇ ਸੱਭ ਚਿਹਰੇ ਸਮਾਜ ਵਿੱਚ ਨੰਗੇ ਹੋ ਸਕਣ।
@08624
@08624 14 күн бұрын
ਵੀਰ ਜੀ ਬਹੁਤ ਵਧੀਆ ਉਪਰਾਲਾ ਹੈ ਪਤਾ ਲੱਗ ਜਾਵੇ ਇਹ ਕਿਹਦੇ ਬੱਚੇ ਆ ਕਿਹੜਾ ਕਿੱਥੇ ਰਹਿੰਦਾ ਕੀ ਕਰਦਾ ਕਿੰਨਾ ਇਹਨੇ ਜ਼ੁਲਮ ਕੀਤਾ ਇਹਨਾਂ ਦੇ ਬੱਚਿਆਂ ਨੂੰ ਵੀ ਪਤਾ ਲੱਗਣਾ ਚਾਹੀਦਾ ਕਿੰਨਾ ਸਾਡੇ ਪਿਓ ਨੇ ਜ਼ੁਲਮ ਕੀਤਾ ਕਿੰਨਾ ਸਾਡੇ ਰਿਸ਼ਤੇਦਾਰ ਨੇ ਜ਼ੁਲਮ ਕੀਤਾ ਤਾਂ ਕਿ ਉਹਨਾਂ ਨੂੰ ਸ਼ਰਮ ਆਵੇ ਅਤੇ ਉਹ ਲਾਹਣਤਾਂ ਪਾਉਣ
@GurumeetSingh-yj1lp
@GurumeetSingh-yj1lp 14 күн бұрын
ਬਹੁਤ ਹੀ ਵਧੀਆ ਵਿਚਾਰ ਗੁਰੂ ਕਿਰਪਾ ਕਰੇ ਆਪ ਜੀ ਨੂੰ ਚੜ੍ਹਦੀਕਲਾ ਗੁਰੂ ਸਾਹਿਬ ਬਖਸ਼ਿਸ਼ ਕਰਨ ਤੇ ਇਸੇ ਤਰ੍ਹਾਂ ਹੀ ਆਪ ਵੱਧ ਚੜ ਕੇ ਪੰਥ ਦੀ ਪੰਜਾਬ ਦੀ ਸਿੱਖ ਧਰਮ ਦੀ ਸੇਵਾ ਕਰਦੇ ਰਹੋ ਮੈਂ ਵੀਰ ਜੀ ਇੱਕ ਨਿਜੀ ਵਿਚਾਰ ਰੱਖਣਾ ਚਾਹੁੰਦਾ ਹਾਂ ਜੋ ਕਿ ਅੱਜ ਦੇ ਮਸਲੇ ਤੋਂ ਵੱਖਰਾ ਵਿਚਾਰ ਹੈ ਸਾਡਾ ਖਾਲਸਾ ਰਾਜ ਛੇਤੀ ਤੋਂ ਛੇਤੀ ਆ ਜਾਵੇ ਬਹੁਤ ਹੀ ਚੰਗੀ ਗੱਲ ਹੈ ਸਿੱਖ ਕੌਮ ਦਾ ਭਲਾ ਹੀ ਇਸ ਦੇ ਵਿੱਚ ਹੈ ਦੂਜੀ ਗੱਲ ਕਿ ਇਕ ਉਪਰਾਲਾ ਹੋਰ ਕਰੋ ਕਿ ਸਾਡੀ ਸੰਸਥਾ ਐਸ ਜੀ ਪੀ ਸੀ ਉਹਨੂੰ ਆਜਾਦ ਕਰਾਉਣ ਦਾ ਉਪਰਾਲਾ ਜਰੂਰ ਕਰਾਓ ਜਿੰਨੀਆਂ ਵੀ ਪੰਥ ਦਰਦੀ ਜਥੇਬੰਦੀਆਂ ਹਨ ਉਹਨਾਂ ਨੂੰ ਇੱਕ ਜੁੱਟ ਕਰਕੇ ਬੜੇ ਤਰੀਕੇ ਦੇ ਨਾਲ ਵੋਟਾਂ ਬਣਾ ਕੇ ਤੇ ਸਿੱਖਾਂ ਦੀਆਂ ਵੋਟਾਂ ਬੜੇ ਢੰਗ ਦੇ ਨਾਲ ਉਕਤਾ ਕੇ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਉਥੇ ਜਿਹੜਾ ਆਰਐਸਐਸ ਬਾਲਾਂ ਦੇ ਰਾਹੀਂ ਕਾਬਜ ਹੋ ਚੁੱਕੀ ਹੈ 90% ਜਿਹੜਾ ਉਥੇ ਲਾਣਾ ਬੈਠਾ ਹੈ ਉਹ ਸਿਰਫ ਤੇ ਸਿਰਫ ਉਹਨਾਂ ਦੀਆਂ ਅੱਖਾਂ ਗੋਲਕਾਂ ਦੇ ਵੱਲ ਹਨ ਇਹਨਾਂ ਨੂੰ ਕਿਸ ਤਰ੍ਹਾਂ ਉਥੋਂ ਕੱਢਿਆ ਜਾਵੇ ਜਿਸ ਦਿਨ ਸਾਡਾ ਇਹ ਕੰਮ ਹੋ ਗਿਆ ਸਾਡੀ ਉਹ ਸੰਸਥਾ ਸਿੱਖੀ ਦੀ ਸਿੱਖੀ ਦੇ ਕੰਮ ਕਰਨ ਲੱਗ ਪਈ ਤੇ 50% ਸਾਡੇ ਮਸਲੇ ਹੱਲ ਹੋ ਜਾਣਗੇ ਤੇ 50% ਸਾਡਾ ਖਾਲਸਾ ਰਾਜ ਕਾਇਮ ਹੋ ਜਾਵੇਗਾ ਇਹ ਮੇਰੀ ਆਪਣੀ ਨਿੱਜੀ ਰਾਏ ਹੈ ਮੈਂ ਆਪ ਜੀ ਦੇ ਉੱਤੇ ਟਿੱਪਣੀ ਨਹੀਂ ਕਰਦਾ ਆਪ ਜੀ ਦਾ ਉਪਰਾਲਾ ਬਹੁਤ ਵਧੀਆ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@golewaliagill4088
@golewaliagill4088 14 күн бұрын
ਧੰਨਵਾਦ ਜੀ ਆਪ ਜੀ ਦਾ ਉਨੀਂ ਸੌ ਚੁਰਾਸੀ ਤੋਂ ਲੈਕੇ ਪਚਾਨਵੇਂ ਤੱਕ ਇਸ ਸੰਘਰਸ਼ ਤੇ ਤਸ਼ੱਦਦ ਦਾ ਹਿੱਸਾ ਰਹੇ ਤੇ ਅੱਜ ਵੀ ਸੀ ਆਈ ਡੀ ਪੁੱਛ ਪੜਤਾਲ ਕਰਦੀ ਰਹਿੰਦੀ ਹੈ ਇੱਕ ਗੁਰੂ ਘਰ ਦਾ ਸਿੱਖ ਕੂਕਰ ਫ਼ਰੀਦਕੋਟ
@ppsingh3876
@ppsingh3876 14 күн бұрын
ਸ਼ਰਮ ਨਹੀਂ ਸੀ ਆਉਦੀ ਇਨਾ ਸਿੱਖ ਜੱਲਾਦਾਂ ਨੂੰ ਅਤੇ ਇਨ੍ਹਾਂ ਦੇ ਬੱਚੇ ਸੁਣ ਲੈਣ ਅਪਣੇ ਪਾਪੀ ਬਾਪੂ ਨੂੰ
@jaswantsinghjaswant6877
@jaswantsinghjaswant6877 14 күн бұрын
ਗੰਦਸਤਾਨ ਦੇ ਦਿਨ ਥੋਹੜੇ ਰਹਿ ਗਏ ਆ । ਖਾਲਿਸਤਾਨ ਬਹੁਤ ਜਲਦੀ ਹੌੰਦ ਵਿਚ ਆ ਰਿਆ ਗਿਣ ਗਿਣ ਹਿਸਾਬ ਲਿਆ ਜਾਵੇਗਾ ਯਹੂਦੀਆ ਤਰਾੰ ।। ਖਾਲਿਸਤਾਨ ਬਨਣ ਤੋ ਬਾਅਦ ਵਿਚ ਇਹ ਜਾਲਮ ਇੰਡੀਆ ਞਾ ਨਾਮ ਲੈਣ ਤੋ ਵੀ ਇਹ ਡਰਿਆ ਕਰਨਗੇ । ਬਾਮਣਾ ਦਾ ਨਾਸ ਹੋਣਾ ਹੁਣ ਤਿਹ ਹੋ ਗਿਆ ਅਗੇ ਤਾ ਸਿਖਾੰ ਨੇ ਬਚਾ ਲਾਏ ਸੀ ਹੁਣ ਇਹਨਾ ਨੂੰ ਕੋਈ ਨਹੀ ਬਚਾ ਸਕੇਗਾ
@jbs0240
@jbs0240 14 күн бұрын
Inna Kanjar Police Officers wich SSP Raj Krishan Besi te SSP Shiv Kumar da naam shamil karo.
@manjitjawandha6436
@manjitjawandha6436 14 күн бұрын
ਇਹੀ ਤਸ਼ਦਤ ਨਹੀ ਦੱਸਿਆ ਜਾ ਸਕਦਾ ਇਹ ਫੈਸਲੇ ਹੋਣੇ ਮੁਸ਼ਕਲ ਹਨ ਘਰ ਘਰ ਇਹੀ ਹਾਲ ਸੀ ਜੋ ਮੇਰਾ ਵੀਰ ਦੱਸ ਨਹੀ ਸਕਿਆ
@Harwinder1972
@Harwinder1972 14 күн бұрын
ਜਾਲਮਾ ਦੇ ਚਿਹਰੇ ਨੰਗੇ ਕਰਣੇ ਚਾਹੀਦੇ ਹਨ । ਬਹੁਤ ਵਧੀਆ ਉਪਰਾਲਾ ਹੈ
@jeewanjot5382
@jeewanjot5382 21 күн бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ
@hardialsingh612
@hardialsingh612 14 күн бұрын
Bhai SURINDER SINGH JI. Please bring these criminals to justice and to the highest authorities for their crimes. Truth must always be revealed.
@ppsingh3876
@ppsingh3876 14 күн бұрын
ਵਾਹਿਗੁਰੂ ਜੀ ਆਪ ਜੀ ਨੂੰ ਚੜਦੀਕਲਾ ਵਿੱਚ ਰੱਖੇ ਜੀ
@giansingh9874
@giansingh9874 14 күн бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ।
@JagdevSingh-nx2jx
@JagdevSingh-nx2jx 14 күн бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਈ ਜੀ ❤️🙏🙏
Best Toilet Gadgets and #Hacks you must try!!💩💩
00:49
Poly Holy Yow
Рет қаралды 20 МЛН
WORLD'S SHORTEST WOMAN
00:58
Stokes Twins
Рет қаралды 64 МЛН
New model rc bird unboxing and testing
00:10
Ruhul Shorts
Рет қаралды 29 МЛН
World’s Largest Jello Pool
01:00
Mark Rober
Рет қаралды 89 МЛН
Jago Punjab - Fake Encounters in Punjab - Sub Inspector Live - 2 July 2013
22:59
Show with Jathedar Ranjit Singh | Political | EP 464 | Talk with Rattan
35:18
Best Toilet Gadgets and #Hacks you must try!!💩💩
00:49
Poly Holy Yow
Рет қаралды 20 МЛН