ਕੁੜੀਆਂ ਛੇੜਨ ਵਾਲਿਆਂ ਦਾ ਅੱਡਾ ਬਣੀਆਂ ਕਨੇਡੀਅਨ ਥਾਵਾਂ | Punjabi's Teasing Women | Discussion | REDFM Canada

  Рет қаралды 24,760

RED FM CANADA

RED FM CANADA

Күн бұрын

Пікірлер: 149
@narinderpalsingh5349
@narinderpalsingh5349 2 ай бұрын
ਇਸ ਚੈਨਲ ਨੂੰ ਸੁਣ ਕੇ ਤਾਂ ਅਜਿਹਾ ਜਾਪਦਾ ਹੈ ਕਿ ਕਨੇਡਾ ਵਿੱਚ ਨੌਜਵਾਨਾਂ ਨੇ ਪੰਜਾਬ ਨਾਲੋਂ ਬਹੁਤ ਹੀ ਜਿਆਦਾ ਗੰਦ ਪਾਇਆ ਹੋਇਆ ਹੈ 😢😢😢😢 ਬੇਅਕਲੇ ਲੋਕਾਂ ਦਾ ਅੱਡਾ ਹੈ ਕਨੇਡਾ ਹੁਣ 😢😢😢😢
@pappugrewal9019
@pappugrewal9019 2 ай бұрын
ਬਾਈ ਜੀ ਇਹ ਲੋਕ ਜਾਂ ਬੱਚੇ ਜਦੋਂ ਇੰਡੀਆ ਹੁੰਦਿਆ ਨਕਲੀ ਅਲਸੀ ਬਰੈਂਡ ਦੇ ਕੱਪੜੇ ਪਾਕੇ ਆਵਦੇ ਆਪ ਨੂੰ ਵਿਸਟਰਨ ਬਣਾਕੇ ਦਿਖੌਣਗੇ ਤੇ ਜਦੋਂ ਇਹ ਇਹਨਾਂ ਮੁਲਕਾਂ ਵਿੱਚ ਆ ਜਾਂਦਿਆਂ ਫਿਰ ਆਵਦੇ ਆਪ ਨੂੰ ਵੱਡਾ ਪੰਜਾਬੀ ਬਣਕੇ ਦਿਖੌਣਗੇ ਫਿਰ ਇਹ ਇੱਥੇ ਉਹ ਕੱਪੜੇ ਤੇ ਆਦਤਾਂ ਅਪਣਾਉਣਗੇ ਜਿਹੜੀਆਂ ਅੱਜ ਕੱਲ ਲੋਕ ਪੰਜਾਬ ਵਿੱਚ ਵੀ ਨੀਂ ਕਰਦੇ ਜਾਂ ਪਾਂਓਂਦੇ ਫਿਰ ਇਹਨਾਂ ਨੂੰ ਪੰਜਾਬ ਦਾ ਮੋਹ ਬਹੁਤ ਆਂਉਂਦਾ ਇਹ ਹੀ ਇੱਕ ਕੌਮ ਆਂ ਜਿਹੜੀ ਪੁੱਠੀ ਚੱਲਦੀਆ ਗਾਉਣ ਵਾਲਿਆਂ ਨੇ ਇਹ ਰੱਜਕੇ ਫੁਕਰੇ ਬਣਾਤੇ ਨਾਲ ਦੀ ਨਾਲ ਗੱਲਤੀ ਕਨੇਡਾ ਗੌਰਮਿੰਟ ਦੀ ਵੀ ਆ ਜਿਹੜਾ ਇਹਨੇਂ ਕੋਈ ਸਕੇਲ ਈ ਨੀਂ ਰੱਖੀ ਵੀਜ਼ਾ ਦੇਣਦੀ ਚਾਹੀਦਾ ਸੀ ਜਿਹੜੇ ਬੱਚਿਆਂ ਦੀ ਘੱਟੋ ਘੱਟ ਕੋਈ ਡਿਗਰੀ ਕੀਤੀ ਸੀ ਉਹਨਾਂ ਨੂੰ ਸੱਦਦੇ ਨਾਂ ਕੇ ਬਾਰਾਂ ਪੜਿਆਂ ਨੂੰ ਏਥੇ ਬਹੁਤ ਪਰੋਫੇਸ਼ਨਲ ਲੋਕਾਂ ਦੀ ਲੋੜ ਸੀ ਨਾਂ ਕੇ ਲੇਬਰ ਦੀ ਇਹਨਾਂ ਨੇਂ ਬੱਸ ਲੇਬਰ ਇਕੱਠੀ ਕਰਲੀ ਤੁਸੀਂ ਦੇਖ ਲੋ ਡਾਕਟਰਾਂ ਦੀ ਨਰਸਾਂ ਦੀ ਕਿੰਨੀ ਲੋੜ ਆ ਸਗੋਂ ਇਹਨਾਂ ਨੇ ਓਹਨਾਂ ਨੂੰ ਤਾਂ ਵੀਜ਼ਾ ਦਿੱਤਾ ਨੀਂ ਤੇ ਆਹ ਵਾੜਤੇ ਮੁਲਕ ਵਿੱਚ ਹੁਣ ਸਾਰੇ ਇਸ ਗੌਰਮਿੰਟ ਦੇ ਕੰਮਾਂ ਦੀ ਸਜ਼ਾ ਭੁਗਤ ਰਹਿਆ।
@rajeshmoudgil9440
@rajeshmoudgil9440 2 ай бұрын
ਪਾਰਕ ਵਿਚ ਪਿਸ਼ਾਬ ਕਰਨਾ, ਬੀਚ 'ਤੇ ਪਾਟੀ ਕਰਨਾ, ਜਿੱਥੇ ਮਰਜ਼ੀ ਥੁੱਕਦੇ ਹਨ। ਆਹ ਦਾੜੀ ਵਾਲੇ ਬਾਬੇ ਸਿੱਖੀ ਅਤੇ ਪੰਜਾਬ ਦਾ ਨਾਮ ਖਰਾਬ ਕਰ ਰਹੇ ਹਨ।
@ShivKumar-rc8lr
@ShivKumar-rc8lr 2 ай бұрын
Chhittar da yaar hn eh budhe
@malkiatsingh5143
@malkiatsingh5143 2 ай бұрын
ਕੁੜੀਆਂ ਨੂੰ ਬੋਲਣ ਤੋਂ ਛੋਟ ਦਿੱਤੀ ਜਾ ਸਕਦੀ ਹੈ। ਪਰ ਇਨ੍ਹਾਂ ਬਦਤਮੀਜ਼ ਲੋਕਾਂ ਤੇ ਸਖ਼ਤੀ ਦੀ ਲੋੜ ਹੈ।
@TwaanteeeFor
@TwaanteeeFor 2 ай бұрын
Staring at women for more than few seconds and eve teasing, stalking etc are cognizable offenses in canada...people can lose their PR if they are found guilty...i would suggest women to start reporting them.
@pehalwan007
@pehalwan007 2 ай бұрын
Mr. Gulab Singh turned the discussion at 360*😂😂😂😂😂
@SewakS108
@SewakS108 22 күн бұрын
Gulab Singh!!
@PreetsSingh-q9v
@PreetsSingh-q9v 2 ай бұрын
suggestion - start making a video and post it online
@JattSikh1984
@JattSikh1984 2 ай бұрын
Thank you canada for accepting dark elements of punjab ❤
@arshdeepsingh61
@arshdeepsingh61 2 ай бұрын
Last caller de chapeda laan da jee kr reha. Meri v dhi haigi, tameez nai haigi loka nu. Really medieval thinking of Mr Gulab Singh. Jadd tuhadi dhee bhain maa naal edda vapruga fer pta laggu. Respect Canadian culture. Sadde v jawani sigi, asi ta satkaar he keeta kudiya da
@sumitsingh4005
@sumitsingh4005 2 ай бұрын
Ahhh Kehdii Video aiyee Kutapee walliii koi link ja video name dasseo
@satnambrar879
@satnambrar879 2 ай бұрын
ਕੁਟਾਪਾ ਨਹੀਂ, ਚਾਟਾ ਛਕਾਇਆ ਸੀ।
@IcY_47
@IcY_47 2 ай бұрын
ਇਨਸਾਨੀਅਤ ਮਰ ਚੁੱਕੀ ਹੈ ਲੋਕਾਂ ਦੀ ਜ਼ਮੀਰ ਦੀ ਅਵਾਜ਼ ਨੀ ਸੁਣਾੲਈ ਦਿੰਦੀ ਕਲਯੁਗ ਜ਼ੋਰਾਂ ਤੇ ਹੈ ਧਾਰਮਿਕ ਸਿੱਖਿਆ ਦੀ ਲੋੜ੍ਹ ਹੈ ਇਹੋ ਜਿਹੇ ਲੋਕਾਂ ਦਾ end ਬੜਾ ਭੈੜਾ ਹੁੰਦਾ
@patandar.
@patandar. 2 ай бұрын
😂😂 bus kar bhrava dharmi education nai taa ethai tak liyta hoon science maths di gaal kaar lai jis tao Punjab da door door tak koi rishata nahi
@harpsandhu37
@harpsandhu37 2 ай бұрын
ਬੇੜਾ ਗਰਕ ਹੋਇਆ ਪਿਆ || ਹਰ ਪਲਾਜ਼ਾ,ਸ਼ੋ ਸ਼ੋਪਿੰਗ ਮਾਲ ਵਿੱਚ ਕੁੜੀਆਂ ਦਾ ਜਾਣਾ ਮੁਸ਼ਕਿਲ ਹੋਇਆ ਪਿਆ || ਪੁਲਿਸ ਬੇਬਸ
@jaskaran9640
@jaskaran9640 2 ай бұрын
Shitter fero fukriya te
@GS-zw3pp
@GS-zw3pp 2 ай бұрын
ਜੇਕਰ ਉਹ ਪਗੜੀ ਧਾਰੀ ਹਨ ਤਾਂ ਸ਼ਰਮ ਨਾਲ ਹੀ ਮਰ ਜਾਣਾ ਚਾਹੀਦਾ ਹੈ । Gurbhej Singh from Calgary canada
@TheRainbowgary
@TheRainbowgary 2 ай бұрын
Its time for punjabi boys to get educated and realise that chasing women on a car is not the best way to approach them .
@gsin311
@gsin311 2 ай бұрын
Thts all these morons know how to do, all over gta they are running ard in their cars
@Hastinderbhaker
@Hastinderbhaker 2 ай бұрын
ਪੰਜਾਬ ਰਹਿਣਾ ਨਹੀ ਪੰਜਾਬੀ ਬੋਲਣੀ ਨੀ ਕਾਹਦੇ ਪੰਜਾਬੀ ਨੇ
@brarbrar5471
@brarbrar5471 2 ай бұрын
ਆਹ ਲਾਸਟ caller ਗੁਲਾਬ ਸਿੰਘ ਨੂੰ ਪੁੱਛੋ ਕੇ ਤੇਰੀ ਭੈਣ ਵੀ ਇਥੇ ਕੈਨੇਡਾ ਵਿਚ ਹੈ, ਜੇ ਨਹੀਂ ਤਾਂ ਅਪਣੀ ਭੈਣ ਨੂੰ ਕੈਨੇਡਾ ਮੰਗਵਾ ਲਏ ਅਤੇ ਓਸੇ plaze ਵਿਚ ਗੇੜੀਆਂ ਲਵਾਇਆ ਕਰੇ ਫੇਰ ਦਸੇ ਕੇ ਕਿਵੇਂ ਆ
@rajnisharma2097
@rajnisharma2097 2 ай бұрын
Sahi gal
@sandu981
@sandu981 2 ай бұрын
ਕੈਨੇਡਾ ਦਾ ਹਾਲ ਪੰਜਾਬ ਤੋਂ ਵੀ ਮਾੜਾ ਹੋ ਗਿਆ 👍
@gurdeepbhathal6799
@gurdeepbhathal6799 2 ай бұрын
Mr Gulab Singh if this nonsense happen to your daughter, sister or wife. Shame on you when you say it is entertainment.
@jitendersond821
@jitendersond821 2 ай бұрын
Right on point shameelji
@VinodChaudhari-t4y
@VinodChaudhari-t4y 2 ай бұрын
ਆਹੀਂ ਕੁੱਛ ਹੁਣਾ ਜਦੋਂ +12 ਪਾਸ ਗਵਾਰਾ ਨੂੰ ਆਪਣੇ ਦੇਸ਼ ਵਿਚ ਸਰਨ ਦੇਣ ਨਾਲ਼
@shivamjd9018
@shivamjd9018 2 ай бұрын
U r right brother par sareya nu apa ikko rasse nahi ban sakde change maarhe bande saare paase ne
@VinodChaudhari-t4y
@VinodChaudhari-t4y 2 ай бұрын
ਬਿਲਕੁਲ ਬਾਈ
@pardeepsinghbrar6931
@pardeepsinghbrar6931 2 ай бұрын
Veer tu jdo birth lai lya si udo hi PHD kr lyi si kise ek bnde di glti krke sariya nu blame kive kr skde ho tusi
@parminderbrar888
@parminderbrar888 2 ай бұрын
Fuddua 40 hjar dollar fees bhar ke aaunde aa sala sharan da
@VinodChaudhari-t4y
@VinodChaudhari-t4y 2 ай бұрын
@@pardeepsinghbrar6931 yr Bhai Main sareia nu nhi bol Reha to be honest how many students chose better Universities or colleges for studies after 12th? I think nobody do that just chose cheap courses diploma from college just for PR purposes having zero value I'm sharing list of courses students often chose.1.Diploma in Animation 2. Diploma in Fashion Design 3. Diploma in Event Management 4. Diploma in Hospitality 5. Diploma in Travel and Tourism 6. Diploma in Graphic Design 7. Diploma in Interior Design 8. Diploma in Jewelry Design 9. Diploma in Media Studies 10. Diploma in Sports Management 11. Diploma in Hotel Management 12. Diploma in Food and Beverage Management 13. Diploma in Nutrition and Dietetics 14. Diploma in Public Relations 15. Diploma in Journalism
@viren1707
@viren1707 2 ай бұрын
Cobra gang😂😂😂😂😂
@Singhkamal53
@Singhkamal53 2 ай бұрын
😂
@user-us8hy5bp2v
@user-us8hy5bp2v 2 ай бұрын
22g auto 🐍 cobra gang😂
@highmind3636
@highmind3636 2 ай бұрын
ਜਿਹੜੇ ਲੋਕ phone ਕਰਦੇ ਆ ਏਨ੍ਹਾ ਨੂੰ ਚਾਹੀਦਾ students ਦਾ ਰੈਂਟ ਘੱਟ ਕਰਨ ਜਦੋਂ interest rate ਘੱਟ ਹੁੰਦੇ ਆ
@harinderbhandal5998
@harinderbhandal5998 2 ай бұрын
Rent ਵੱਧ ਕਰਨ ਨਾ ਕਿ ਘੱਟ
@yuvrajdhillon7273
@yuvrajdhillon7273 2 ай бұрын
@@harinderbhandal5998tu bhuka jmia bhuka h mar jana mera pra vdala rent tu 🤣
@highmind3636
@highmind3636 2 ай бұрын
ਨੰਗ ਤਾਂ ਫੇਰ ਵੀ ਵਧੀਆ , karzai ਲੋਕਾਂ ਦਾ ਤਾਂ ਬੇੜਾ garak ਆ
@JashanBawa-ez3om
@JashanBawa-ez3om 2 ай бұрын
Clllp ​@@yuvrajdhillon7273
@SewakS108
@SewakS108 22 күн бұрын
Haha
@SUKHDEVSINGH-ki2mq
@SUKHDEVSINGH-ki2mq 2 ай бұрын
ਇਹ ਸੋਚ ਬਹੁਤ ਗਲਤ ਹੈ ਆਪਣੇ ਬਜ਼ੁਰਗਾਂ ਨੂੰ ਸ਼ੇਰਾਆਮ ਬਦਨਾਮ ਕਰਨ ਵਾਲੀ ਗੱਲ ਹੈ ਪਰਸਨਲ ਮੈਟਰ ਨੂੰ ਪਬਲਿਕ ਮੈਟਰ ਨਹੀਂ ਬਨਾਨਾ ਚਾਹੀਦਾ.
@500BHP
@500BHP 2 ай бұрын
We sometimes visit canada for a holiday. Sole places are worth visiting. After seeing Canada's current situation, we feel glad that we live in the UK and UK has not offered any residency to "just anyone". When you offer PR to someone who doesn't respect human values, you offer PR to someone who has not spent an hours in Canada and they land as PR without paying a penny in taxes I've seen 100s getting PR the minute they land there. Canada should prefer quality over quantity. Keep the best . Not the rest
@balpreeta8000
@balpreeta8000 2 ай бұрын
I came to Canada more than 25 years ago
@danachats8944
@danachats8944 2 ай бұрын
Sari responsibility women/girls te pa ditti tusi. Yaad hai ikk kudi ne video banayi si te community ne onnu kinna harass kita si!
@kiingisking
@kiingisking 2 ай бұрын
Bro one suggestion who feel this dont move to brampton and areas like this.. i figured this out very early and now its a big mess you go to stores restaurants and malls you will see
@lakhwinderSingh-iq2ws
@lakhwinderSingh-iq2ws 2 ай бұрын
ਗੁਲਾਬ ਬਿਲਕੁੱਲ ਸਹੀ ਕਹਿ ਰਿਹਾ ਗੋਰਿਆਂ ਦੇ ਕਲਚਰ ਚ ਹੈ ਹੀ ਨਸ਼ਾ ਪੈਸਾ ਤੇ ਸੈਕਸ ਆ ਆਪਣੇ ਏਸ਼ੀਅਨ ਖਿੱਤੇ ਚ ਜਰ ਜੋਰੂ ਜ਼ਮੀਨ ਮੁੱਛ ਦਾ ਸਵਾਲ ਮੰਨੇ ਜਾਂਦੇ ਸੀ ਪਰ ਗੋਰਿਆ ਦੇ ਕਲਚਰ (ਪੂੰਜੀਵਾਦ)ਚ ਜ਼ਮੀਨ(ਪੈਸਾ ) ਹੀ ਸਭ ਕੁੱਛ ਆ ਓਹ ਅਣਖ ਗ਼ੈਰਤ ਦੀ ਪਰਵਾਹ ਨੀ ਕਰਦੇ ਓਹ ਆਪਣੇ ਨਾਲੋ ਜਿਆਦੇ ਗੰਦੇ ਨੇ ਜਿਆਦਾ ਗੰਦ ਪਾਉਂਦੇ ਨੇ ਪਰ ਆਪਣੇ ਆਲਿਆ ਸੋ ਕਾਲਡ ਪੜਿਆ ਲਿਖਿਆ ਨੂੰ ਕੁਛ ਦਿਸਦਾ ਨੀ ਆਪਣੇ ਆਲੇ ਜੇਹੜੇ ਹੁਣ ਜਿਆਦਾ ਪੜੇ ਲਿਖੇ ਬਣੇ ਫਿਰਦੇ ਆ ਤੇ ਗਿੱਠ ਗਿੱਠ ਲੰਮੇ ਲੈਕਚਰ ਦਿੰਦੇ ਆ ਇਹ ਸਾਰੇ ਕੋਈ ਫੁੱਫੜ ਨਾਲ ਕੋਈ ਭੂਆ ਨਾਲ ਕੋਈ ਮਾਮੀ ਨਾਲ ਵਿਆਹ ਕਰਵਾ ਕੇ ਕੈਨੇਡਾ ਪੱਕੇ ਹੋਏ ਵੇ ਆ 30 30 ਲੱਖ ਦੇ ਕੇ 😂 ਇਹਨਾਂ ਨੂੰ ਜਵਾਕ ਰੜਕ ਦੇ ਆ 16 17 ਤੋਂ ਲੈਕੇ 25 ਸਾਲ ਤੱਕ ਟੈਸਟੋਸਟੀਰੋਨ ਫੁੱਲ ਹੁੰਦਾ ਹਾਰਮੋਨ ਅਸਰ ਦਿਖਾਉਂਦੇ ਹੀ ਨੇ ਹੁਣ ਦੂਜੇ ਪਾਸੇ ਜਦੋਂ ਸਰਕਾਰ ਨੇ LGBT ਆਲਾ ਕਾਨੂੰਨ ਪਾਸ ਕਰਤਾ ਨਾਲੇ ਓਹਦਾ ਵਿਰੋਧ ਕਰੀ ਜਾਂਦੇ ਨੇ ਆਪਣਾ ਸਮਾਜ confused ਸਮਾਜ ਆ ਪਾਸਾ ਤਹਿ ਕਰੋ ਇੱਕ ਪਾਸੇ ਹੋਜੋ Testosterone ਵੱਲ ਜਾਂ ਐਸਟ੍ਰੋਜਨ ਵੱਲ ਜੇਕਰ ਅਣਖ ਜਾਂ ਗ਼ੈਰਤ ਪਿਆਰੀ ਆ ਫੇਰ ਸਿਰਫ ਪੈਸੇ ਦਾ ਮੋਹ ਛੱਡੋ ਵਾਪਿਸ ਆਪਣੇ ਏਸ਼ੀਅਨ ਸਮਾਜ ਚ ਰਹੋ ਆਪਣੇ ਆਲੇ ਗੋਰਿਆ ਨੂੰ ਸਿਆਣੇ ਕਹਿੰਦੇ ਨੇ ਓਹ ਤਾਂ classrooms ਚ ਕੰਡੋਮ ਵੰਡੀ ਜਾਂਦੇ ਨੇ 😂 ਰਹੀ ਅਗਲੀ ਗੱਲ ਵਿੱਚੇ ਸਮੀਲ ਜੀ ਤੁਸੀ ਪੰਜਾਬ ਚ ਜਦੋਂ ਪੜ੍ਹਦੇ ਹੁੰਦੇ ਸੀ ਕਾਲਜਾ ਚ ਕੁੜੀਆਂ ਨਹੀਂ ਸੀ ਤੱਕਦੇ ਹੁੰਦੇ ?! ਮੁੰਡੇ/ਮਰਦ ਚਾਰ ਚੁਫੇਰੇ ਵਿਲੇਨ ਬਣਾਏ ਹੋਏ ਨੇ ਸਮਾਜ ਦੇ ਮਰਦਾ ਨੂੰ ਤਰਸਿਆ ਕਰੋ ਗੇ ਆਉਣ ਵਾਲੇ 10 15 ਸਾਲਾਂ ਨੂੰ ਗੋਰਿਆ ਨੇ 1000 ਪਿੱਛੇ 500 600 ਬੰਦੇ ਗੇ ਬਣਾ ਦੇਣੇ ਆ
@Nardevsingh02
@Nardevsingh02 2 ай бұрын
Gulab ji God bless you
@surendersingh2103
@surendersingh2103 2 ай бұрын
Bai ji students jadon apas vich glan v karde tan v loudly gali galoch karde dekhne kon ha kol kon ja reha Ena nu pata ni sanskaar hi nahin k gl kiven karni
@parminderbrar888
@parminderbrar888 2 ай бұрын
32:23 🤣🤣🤣🤣 klann Gulab singh
@user-xz6kr9qq5i
@user-xz6kr9qq5i 2 ай бұрын
gulab singh cobra gang member
@amarjeet3447
@amarjeet3447 2 ай бұрын
Canadian Panjabi Babay 😂😂😂😂
@harvinder1474
@harvinder1474 2 ай бұрын
We South Asian men need to have hobbies. Je hobbies hongia ta edhar dimag nahi jayuga.
@balbirgrewal8852
@balbirgrewal8852 2 ай бұрын
Why is this happening only in Brampton. I have never seen anything happening like that where we live.
@RavinderSingh-d5i
@RavinderSingh-d5i 2 ай бұрын
Because Brampton has become the hub of anpad , vehle te nashere Punjabi ..
@charanjitsingh375
@charanjitsingh375 2 ай бұрын
ਸਖ਼ਤੀ ਦਾ ਕੀ ਅਰਥ ਹੈ?ਇਹ ਸਖ਼ਤੀ ਕਰੇ ਕੌਣ? ਕਾਨੂੰਨ ਦੇ ਅਧੀਨ ਸਖ਼ਤੀ ਕੀਤੀ ਜਾਵੇ ਜਾਂ ਕਾਨੂੰਨ ਤੋਂ ਬਾਹਰ ?
@sewasingh844
@sewasingh844 2 ай бұрын
Sadi comunity kitho turi teh kithey pahuch gaye ,sadey guru sahab nay moral charactor ditta shi ,teh Aaj Ashi kithey pahuch gaye
@JarnailSingh-ms1xz
@JarnailSingh-ms1xz 2 ай бұрын
ਇਸ ਸਮੱਸਿਆ ਦਾ ਦੂਸਰਾ ਪੱਖ ਵੀ ਕੈਨੇਡਾ ਵਿੱਚ ਹੈ ਕਿ ਉਥੇ ਦੀਆਂ ਲੜਕੀਆ ਜੋਕਿ 16ਸਾਲ ਤੋਂ ਘੱਟ ਹਨ ਉਹ ਵੀ ਲੜਕਿਆਂ ਨੂੰ ਬਲੈਕਮੇਲ ਕਰਦੀਆ ਹਨ ਕਿਉਂਕਿ ਕੈਨੇਡੀਅਨ ਕਾਨੂੰਨ 16 ਸਾਲ ਤੋਂ ਘੱਟ ਉਮਰ ਦੀਆਂ ਲੜਕੀਆਂ ਦੀ ਫੇਵਰ ਕਰਦਾ ਹੈ ਅਤੇ ਕਾਨੂੰਨ ਸਮਝਦਾ ਹੈ ਕਿ 16 ਸਾਲ ਤੋਂ ਘੱਟ ਉਮਰ ਦੇ ਬੱਚੇ ਝੂਠ ਨਹੀਂ ਬੋਲਦੇ ਇਸ ਦਾ ਹੀ ਬੱਚੇ ਅਤੇ ਉਨ੍ਹਾਂ ਦੇ ਪਰਿਵਾਰ ਨਾਜਾਇਜ਼ ਫਾਇਦਾ ਚੁੱਕ ਰਹੇ ਹਨ
@bg-zj6td
@bg-zj6td 2 ай бұрын
This last man must be doing all things _ only Indian Students girls
@bhupindercheema399
@bhupindercheema399 2 ай бұрын
ਗੁਲਾਬ ਜੀ ਕੀ ਕਹਿ ਰਹੇ ਹੋ ਜਿਸ ਦਿਨ ਘਰੇ ਅੱਗ ਲੱਗੇਗੀ ਫਿਰ ਯਸੋਧਾ ਮਾਤਾ ਤੋ ਲੈ ਦਰੋਪਦੀ ਤੱਕ ਦਾ ਮਹਾਭਾਰਤ ਚੇਤੇ ਆਵੇਗਾ ਭਲਿਆਂ ਮਾਣਸਾਂ ਵਿਚਾਰ ਚੰਗੇ ਰੱਖੀਦੇ ਹੁੰਦੇ ਆ ਮੋਟਰਾਂ ਵਾਲੀਆਂ ਗੱਲਾਂ ਛੱਡਣੀਆ ਪੈਣੀਆਂ ਦਿਨ ਦੂਰ ਨਹੀ ਜਦੋ ਤੁਹਾਡੇ ਜਿਹੇ ਵਿਦਵਾਨ ਗਲਾਂ ਚ ਰੱਸੀਆਂ ਸਮੇਤ ਮਿਲਣਗੇ ਧੰਨਵਾਦ ਸੰਮੀਲ ਜੀ 🙏🙏
@narindersingh2143
@narindersingh2143 2 ай бұрын
Gulab nu serious na lavo veer ji eh aap ee edan krda
@bhupindercheema399
@bhupindercheema399 2 ай бұрын
@@narindersingh2143 ਧੰਨਵਾਦ ਜੀ 🙏
@sainiamarjeet
@sainiamarjeet 2 ай бұрын
canada nu punjab banana hega ahe
@nooran678
@nooran678 2 ай бұрын
Aj main Mcdonald gyi... apne aale do baithe c oh do goriya kni ehna ghoor ghoor k dekh rhe c ..mainu bhut sharam aayi... ek vaar ta dil krda c keh diya ki changa nhi lagda kise wal vekhna
@user-xz6kr9qq5i
@user-xz6kr9qq5i 2 ай бұрын
tuhanu tan ni kuch keha ,,,tusi bengan lene si.... gori ne kapde keho jahe paye si ??
@umar_mughal.3861
@umar_mughal.3861 2 ай бұрын
1 point want to add... Punjabi family(elders), attitude towards money is too greedy.. They don't allow men or boys to stay inside homes or spend quality time within the family.. "Tu taan vehla hai" attitude.. Women wants to earn money,they stay outside too.. So who's taking care of the family or family values? THE DEVIL 👿 Broken 💔 family structure results in men becoming animals.. Earning money at the cost of breaking the family is not the correct approach to progress forward ⏩ Harassing women is just 1 problem, a part of bigger picture,of what's going wrong in Punjabi society.. The problem isn't that simple.. "ke sakhti kardo,te sabb theek ho javega"
@choclate6565
@choclate6565 2 ай бұрын
eh lok punjab de pinda de khuch vehle landar a jinna nu zameen da theka anda te aap khuch ni krde ehna de pyo ehna nu thar te iphone dwa dinde a landargardi layi (this is the reality of punjab and cannada)
@amarjitsingh9449
@amarjitsingh9449 Ай бұрын
Punjab police wali shitar sewa honi chahidi hai Ina di
@parminderbrar888
@parminderbrar888 2 ай бұрын
Assi jatt mostly FUKRE hunde aa sanu pu jab police de shittar hi lot karde aa
@brarbrar5471
@brarbrar5471 2 ай бұрын
@@parminderbrar888 Punjab ਪੁਲਸ ਹੀ ਚਾਹੀਦੀ ਐ ਕੈਨੇਡਾ ਵਿਚ ਏਥੇ ਵਾਲੀ ਪੁਲਸ ਨਹੀਂ ਕੁਝ ਕਰ ਸਕਦੀ
@amandeepSingh-cd4fw
@amandeepSingh-cd4fw 2 ай бұрын
Same Janta stands in voting line for khalistan!!
@sainiamarjeet
@sainiamarjeet 2 ай бұрын
34:00 gulab singh ji ne te saari kahani he badal dite munde ne bichare kiyunke kudiyan paye gannee ona de pichhe
@dharampalsandhu8905
@dharampalsandhu8905 2 ай бұрын
Pagg wale Bande kol koi v lady even non sikh v safe feel karde c....par hun Guru de Baane nu laaz laun walean ne lokan da bharosa torhan vich koi kasar nahi Rehan ditti ...dharam aundi aa....
@kuljitsingh5780
@kuljitsingh5780 15 күн бұрын
Mere naal hoya, roj gym janda c. 3 punjabi kudiya v same time workout kardia c. Mein kadi koi misbehave ni kita. Comment kardia c pai gay lagda. Dasso hun j kuj karo ta bure na karo ta gay lagda. Hun dasso ek pagg ban k aaye bande da v lihaj ni. J hun mein keh dva ki tuc 3 meinu gashtia lagdia ta charge mere te pan lage police ne mint lana c. Law is too bias for men.
@happyfamilyvlogs446
@happyfamilyvlogs446 2 ай бұрын
Nal di nal dose Dao.chittar maro ena nu
@happyfamilyvlogs446
@happyfamilyvlogs446 2 ай бұрын
Punjab nahi ji Pinder bata.i live in punjab.no way nobody can look at you in punjab.vvv safe
@happyfamilyvlogs446
@happyfamilyvlogs446 2 ай бұрын
Last call Anpad Kyo layi
@ibrahimm2012
@ibrahimm2012 2 ай бұрын
Please don’t blame the innocent Punjabi boys they are just trying to give us the back home feeling by teasing the girls . It’s a social service. ❤
@BaldevMohar-th6nv
@BaldevMohar-th6nv 2 ай бұрын
Your head line saying punjabi teasing and i want to ask this red fm anti punjab and sikh that is only punjabi teasing in canada and what big time rape done by nri who are not punjsbis arrested in canada usa and uk this red fm dont do show on them but if its single case done by punjabi they make sound as they are teasers
@balpreeta8000
@balpreeta8000 2 ай бұрын
I am so ashamed of my people that sometimes I feel why did I come to Canada
@pammibub2021
@pammibub2021 2 ай бұрын
India Ch Vi women safety hai hi nahi
@lovepunjab2738
@lovepunjab2738 2 ай бұрын
Punjab de bus stand dekho. Shaream ashki hundi aa. Punjab ch koyi kanoon sakht nahi hai. 70 saal da buda 17-18 saala kudi nu chhed reha c.
@pawanmangat441
@pawanmangat441 2 ай бұрын
I have asked my daughters not to go to Bramalea city center and Shoppers World
@patience_passion
@patience_passion 2 ай бұрын
Guru ke singh
@VarinderMangat-vs2ct
@VarinderMangat-vs2ct 2 ай бұрын
Ok punjabi
@sv8700
@sv8700 2 ай бұрын
You can predict from these people's behaviors that they may be involved in Insest within the close families. So be careful, call and weed them out from your relationships. Sad and shameful for the community, but something needs to be done. Police can only do so much if community gives silent treatment to the Police!
@mojjaemojjan9125
@mojjaemojjan9125 2 ай бұрын
Sadey lokk gllan naal ni chitran naal lot hundey. Law change karney painn gai.
@gigachad_6862
@gigachad_6862 2 ай бұрын
Kudian mundey babey koi ghat nahi, tharakpune ch
@surindershinda1268
@surindershinda1268 2 ай бұрын
Matlab desh sada theek si lokan di apni soch he Madi hai
@patandar.
@patandar. 2 ай бұрын
😂😂😂😂 COBRA GANG old sikh people
@user-xz6kr9qq5i
@user-xz6kr9qq5i 2 ай бұрын
nihang singh le jo jithe enia nu le ke gae o.....tuhadi problem ch kuch sudhar ho sakda...jado 1.2..cobra gang walia da gala wadiya...... 24.38 navdip story so heart touching ,,,,ehna loka di parade honi lazmi ho chuki a....
@nothingbutthetruth564
@nothingbutthetruth564 2 ай бұрын
Sare ^apist a ji
@thecountrydonair
@thecountrydonair 2 ай бұрын
Kalyoug hahahaba
@VarinderMangat-vs2ct
@VarinderMangat-vs2ct 2 ай бұрын
Punjabi
@brixy4983
@brixy4983 2 ай бұрын
Too little too late, to stay safe just move out of highly populated and concentrated Punjabi areas like other communities already did
@narindersingh2143
@narindersingh2143 2 ай бұрын
Brampton hi nhi Surrey Ch ehi haal hai, is ton vadh hi aa, walmart Ch pa ke chaplan uchi uchi hee hee krde firde ne, kudian nu Eden vekhde aa jinve jungle Cho aye hoye ne, 2000 ton baad de born jwak tan ene badtameej, fukre te show off Wale ne hath ee aa
@MehrraSaab-jv4kh
@MehrraSaab-jv4kh 2 ай бұрын
ek hatt naal tadde nahi bajde
@ndhaliwal2889
@ndhaliwal2889 2 ай бұрын
ਸਾਰੇ ਬਜ਼ੁਰਗਾਂ ਨੂੰ ਬਦਨਾਮ ਨਾ ਕਰੋ
@TwaanteeeFor
@TwaanteeeFor 2 ай бұрын
Tu dus de kehde aale nu kariye badnaam? Eve bhkayi marn aa jande ne....akhe saarya nu na kro...tu naa laide kehde aale nu kariye? Host ne kehda saare bzurg keha
@ndhaliwal2889
@ndhaliwal2889 2 ай бұрын
ਜੇ ਪੈਰ ਤੇ ਜਖਮ ਆ ਬੰਦੇ ਨੂੰ ਨੀ ਮਾਰਦੇ ਪੈਰ ਕੱਟ ਵੀ ਹੱਲ ਹੋ ਜਾਂਦਾ ਜੀ
@TwaanteeeFor
@TwaanteeeFor 2 ай бұрын
@@ndhaliwal2889 this is more complex than these old simple examples of hand and feet...grow out of these BS...this topic is multi dimensional and really complex.
@parminderbrar888
@parminderbrar888 2 ай бұрын
Ohbdin door nhi jado naam magar singh hin te visa nhi miliya karna likh lo meri gall koi vi visa nhi milna visitor tourist super koi vi nhi milna
@gurpreetsingh-y5v2p
@gurpreetsingh-y5v2p 2 ай бұрын
Galab Singh Canada pardhaan AAP
@komalsworld8608
@komalsworld8608 2 ай бұрын
Gulab singh ji soch bahut galat hai
@downunder1
@downunder1 2 ай бұрын
Punjabi bol ke jattan de uttey parda na pao.. mein kade kissi arora, khatri, bhappe sikh nu aa lacchar kam karde nahi dekhya..
@josan7665
@josan7665 2 ай бұрын
Sorry just because of some ppl don't say bad about my country INDIA THEIR ARE BAD PPL EVERYWHERE AND THIS LADY ALSO COME FROM INDIA AD ONLY SHE IS THEIR FOR 20 YEARS AD HER TOUNGE IS CHANGED YOU HAVE MORE BAD PPL IN CANADA THEN ANY OTHER COUNTRY SO SHUT UP IF YOU FIND SOMETHING WRONG THEN STAND FOR IT DON'T SAY ANYTHING WRONG FOR INDIA
@Punjabsports23
@Punjabsports23 2 ай бұрын
ਲੋਕ ਮਤਲਵ ਝੂਠ ਹੀ ਬੋਲੀ ਗਏ ਹੁਣ ਤੱਕ canda ਦੇ ਕਨੂੰਨ ਸਖ਼ਤ ਨੇ ਇਜ੍ਜ਼ਤ ਓਹ safe ਨੀ future ਓਹ safe ਨੀ ਸ਼ਾਂਤੀ ਓਹ ਤੁਹਡੀ ਭੰਗ ਹੋਗੀ ਕਰਦੇ ਕੀ ਓਹ canda ਚ।
@balwantsingh-om1dv
@balwantsingh-om1dv 2 ай бұрын
Right
@daveywaraich7033
@daveywaraich7033 2 ай бұрын
It’s simply misuse of Freedom.. india chittar prade hundi aa that’s why people don’t even think doing these things back home..
@patandar.
@patandar. 2 ай бұрын
Indian maa baap over protective hai Canada vich apnai children noo lai kai 40 saal purani culture vaarai daas rahai hai apnai children noo jao ki Punjab vich bhi hoon lagio nahi hai Canada ta phir western country hai.canad born minor females can complaint to police station.
@inderpreetsingh7002
@inderpreetsingh7002 2 ай бұрын
Lack of education
@RAKESHKUMAR-gq7ip
@RAKESHKUMAR-gq7ip 2 ай бұрын
ਜੇਹੜੇ ਕਹਿੰਦੇ ਨੇ ਮੈਨੂੰ 40 ਸਾਲ ਹੋਗੇ ਆਏ ਨੂੰ ਅਖੇ ਮੈ ਨਾ ਸਨ ਨੈਂਟੀ ਐਟੀ ਫਾਈਬ ਚ ਆਇਆ ਸੀ ਇਹੋ ਜਹੇ ਲੋਕ ਦੂਜੇ ਦਿਨ ਪੁਲਿਸ ਨੇ ਸੈਕਸੁਅਲ ਹਰਾਸਮੈਂਟ ਚ ਚੁੱਕੇ ਹੁੰਦੇ ਓਦਾਂ ਕਹਿਣਗੇ ਕੇ ਕਨੇਡਾ ਚ ਬੰਦਿਆ ਇੰਡੀਆ ਦੀ ਤਰ੍ਹਾਂ ਨਹੀਂ ਗੋਰਿਆਂ ਦੀ ਤਰਾ ਸੋਚ ਰੱਖੋ ਫਿਰ ਰੈਸਟੋਰੈਂਟ ਚ tip ਦੇਣ ਲਗਿਆ ਫਟ ਜਾਂਦੀ ਕੋਈ basement ch rehnda apna friend le aawe ina dia kudia di virginity khatre ch aa jandi
@AmicobraA
@AmicobraA 2 ай бұрын
Feeling ashamed
@MehrraSaab-jv4kh
@MehrraSaab-jv4kh 2 ай бұрын
tuhade punjabi maa bole de sewa karn ale jo kanjer te kanjerya singer ohna de den eh sara kuj jado koi singer ah k filma de show de parmosan karde ne os din ah ala sabal kari karo je tuhade jameer jagdi ah .jado gande gane sune sare famliy ne fir khena eh ta enjoy ment he hor kuj nahi hun lag reha pata sara kuj hun karo enjoy 'ah sara kuj sade pind ah vich ve nahi hunda
@kgf19
@kgf19 2 ай бұрын
Gulab d sister, daughter or wife nal edan hoyega tan may be he wont react coz eh tan entertainment d umr hai. yugan yugan to chlda aa reha so as per him eh sahi hi hai....wth.
@harsimranbajwa379
@harsimranbajwa379 2 ай бұрын
Gulab Singh juggan juggan ton terre vargyan de chittar hi pende aye ne ... Canada taan tun. Pahunch gya pr reha dangar da dangar tun v puttara aahi kam krdan hona plazyan te ...nakel paun di lodh hai tere..
@surindershinda1268
@surindershinda1268 2 ай бұрын
Eh gadde jhande videsh vich aa ke.
@cutieunicorn7248
@cutieunicorn7248 2 ай бұрын
Khalistan’s are representing you, that you can’t dare to speak. Kanishka bombing lot of Canadians don’t know about because they were not victims of it. Absolute Shame
@ranveerdeol3564
@ranveerdeol3564 2 ай бұрын
U want canada for only dollers but not this culture not good
@dharampalsandhu8905
@dharampalsandhu8905 2 ай бұрын
Sharam aundi aa
@BoomBoomBoom2023
@BoomBoomBoom2023 2 ай бұрын
ਵਧੀਆ ਪਰੋਗਰਾਮ…… ਗੁਲਾਬ ਸਿੰਘ ਨੂੰ ਛਿੱਤਰਾ ਦੀ ਘਾਟ ਲਗਦੀ ਆ। ਚੱਵਲ ਗੁਲਾਬ।
@gaganbhaini
@gaganbhaini 2 ай бұрын
Anuratha is lying
@RavinderSingh-d5i
@RavinderSingh-d5i 2 ай бұрын
How can you say that ?
@technicalthings3531
@technicalthings3531 2 ай бұрын
Kuz budhiya jehdiyan buzragaa nu ghara ch nai bardash kardiya oh bahar kiddan kar lengiya. Check out at pubs and bars and look their behaviour there.
小天使和小丑太会演了!#小丑#天使#家庭#搞笑
00:25
家庭搞笑日记
Рет қаралды 57 МЛН
Un coup venu de l’espace 😂😂😂
00:19
Nicocapone
Рет қаралды 10 МЛН
Good teacher wows kids with practical examples #shorts
00:32
I migliori trucchetti di Fabiosa
Рет қаралды 12 МЛН
小天使和小丑太会演了!#小丑#天使#家庭#搞笑
00:25
家庭搞笑日记
Рет қаралды 57 МЛН