ਟਰੂਡੋ ਦੇ ਅਸਤੀਫ਼ੇ ਉੱਤੇ ਕੈਨੇਡਾ ਦੇ ਲੋਕਾਂ ਦੀਆਂ ਟਿੱਪਣੀਆਂ ? | Trudeau Announces Resignation | Discussion

  Рет қаралды 50,607

RED FM CANADA

RED FM CANADA

Күн бұрын

Пікірлер
@anmg2024
@anmg2024 Күн бұрын
lots of Punjabi's earned corrupt money by LMIA/Rentals to Students/Immigration agents/bad real estate practises...they all need to be brought to justice
@KnockDown-b5r
@KnockDown-b5r Күн бұрын
If you know everything, why didn't report anything to police. You watched too much indian hindutwa terrorist government media channel news where they spilled poison against sikhs. If you have any proof, then give it to police. Otherwise, stay away. Don't spread indian terrorist government govar information.
@KnockDown-b5r
@KnockDown-b5r Күн бұрын
Hindutwa terrorists are legal terrorists of India and have full immunity under the hindutwa terrorist government of india
@jigneshdevganiya
@jigneshdevganiya Күн бұрын
I heard all the callers, majority were praising trudo and more focused on religious politics all while blaming Indian politics for being too religious lol😂
@cars3003
@cars3003 10 сағат бұрын
​@jigneshdevganiya first of all If you're discussing a serious topic stop laughing like a clown. Secondly its not about religion its about him being good for minorities.
@kamleshahir6168
@kamleshahir6168 Күн бұрын
ਕੈਨੇਡਾ ਸਰਕਾਰ ਨੂੰ ਕੁਸ਼ ਕਾਨੂੰਨ ਸਖ਼ਤ ਕਰਨੇ ਚਾਇਦੇ ਸੀ, ਜਿਵੇਂ ਜਿਹੜਾ ਵੀ ਕੋਈ ਏਥੇ ਕ੍ਰਾਈਮ ਕਰਦਾ, ਉਸ ਨੂੰ ਸਖਤ ਸਜਾ ਹੁੰਦੀ, ਉਸ ਵੱਲ ਸਰਕਾਰ ਨੇ ਧਿਆਨ ਨਹੀਂ ਦਿੱਤਾ, ਜਿਸ ਕਰਕੇ ਇਥੇ ਬਹੁਤ ਸਾਰੇ ਨਿਕੰਮੇ ਲੋਕਾ ਨੇ ਕ੍ਰਾਈਮ ਨੂੰ ਬਹੁਤ ਵਧਾਈਆ ਹੈ।ਇਹ ਵੀ ਕਾਰਨ ਹੈ ਜਸਟਿਨ ਟਰੂਡੋ ਦਾ ਅਕਸ ਵਿਗਾੜਨ ਵਾਲਾ।
@mannys8978
@mannys8978 Күн бұрын
ਟਕੂਡੋ ਬਹੁਤ ਵਧੀਆ ਇਨਸਾਨ ਤੇ ਵਧੀਆ ਲੀਡਰ ਹੈ ਮਹਿੰਗਾਈ ਸਾਰੀ ਦੁਨਿਆ ਵਿੱਚ ਵਧੀ ਹੈ ਘੱਟ ਗਿਣਤੀਆ ਨਾਲ ਖੜਿਆ ਸਲੂਟ ਹੈ ਟਰੂਡੋ ਨੂੰ🙏
@GoodCitizen-eh1id
@GoodCitizen-eh1id Күн бұрын
He screwed Canadians but Punjabis are used to Rewari Culture and hence love him
@GurpreetSingh007-rl6gn
@GurpreetSingh007-rl6gn Күн бұрын
Yeh true
@rajandeepsingh4763
@rajandeepsingh4763 12 сағат бұрын
India has also inflation
@GurpreetSingh007-rl6gn
@GurpreetSingh007-rl6gn 12 сағат бұрын
@rajandeepsingh4763 nobody vote on the basis of inflation in india but canadian do
@kulwantbasi8751
@kulwantbasi8751 Күн бұрын
We love Mr Trudeau he is nice person he help people’s in hard time Also his Dad help our peoples in 1973 God bless him 🙏🙏🌹🌹our best wishes with him
@iamreallyright
@iamreallyright 23 сағат бұрын
LOL! His Dad was good for his times. The son is an unmitigated disaster. He has put Canada at least 30myears behind times.
@nachhattarsingh2122
@nachhattarsingh2122 Күн бұрын
ਭਾਈ ਜੇ ਔਖੇ ਓ, ਇੱਧਰੋਂ ਭਾਰਤ ਚੋਂ,ਦਿੱਲੀ ਚੋ, ਪੰਜਾਬ ਚੋਂ ਬਦਲਾਅ ਵਾਲੇ ਤਜਰਬੇਕਾਰ ਲੀਡਰ ਸਾਡੇ ਕੋਲ ਬਹੁਤ ਹੈਗੇ ਆ।ਭਾਈ ਬੁਲਾ ਲਓ। ਸਾਡੇ ਦੇਸ਼ ਅਤੇ ਰਾਜਾਂ ਦੇ ਖਜ਼ਾਨਿਆਂ ਚੋਂ ਟਿਕਟਾਂ ਵੀ ਲੈ ਦੇਣਗੇ। ਸਾਡੇ ਲੀਡਰ ਲਿਜਾਣ ਤੇ ਜਮਾਂ ਮਾੜਾ ਨੀ ਕਹਿੰਦੇ। ਜਿਹੜੇ ਐਥੇ ਮਾੜੇ ਹੋਗੇ। ਉਹ ਇੱਧਰ ਭੇਜ ਦਿਓ ਭਾਈ।ਕੀ ਆ ਭਾਈ ਇਹ ਸਾਡੇ ਰਾਸ ਆ ਜਾਣ। ਦੋਵੇਂ ਪਾਸੀ ਹੋਰ ਬਦਲਾਅ ਕਰਕੇ ਦੇਖਲੋ। ਅਸੀ ਤਾਂ ਬਦਲਾਵਾਂ ਦਾ ਜਾਇਕਾ ਦੇਖਿਆਂ ਹੋਇਆ ਭਾਈ।ਤੁਸੀ ਬਾਹਵਾਂ ਇਮੋਸਨਲ ਲਗਦੇ ਓ ਭਾਈ।ਪੌਲੀਈਵਰ ਲਿਆਕੇ ਦੇਖਲੋ।ਥੋੜੇ ਸਮੇਂ ਚ ਹੀ ਫਿਰ ਟਰੂਡੋ ਯਾਦ ਆਉਣ ਲੱਗਜੂ।
@gurcharansinghbasiala8790
@gurcharansinghbasiala8790 7 сағат бұрын
ਜਿਹੜੇ ਹੁਣ ਟਰੂਡੋ ਨੂੰ ਗਲਤ ਕਹਿ ਰਹੇ ਹਨ ਇਹ ਸਿਰਫ਼ ਆਪਣੀ ਜਿੰਮੇਵਾਰੀ ਤੋਂ ਭਗੋੜੇ ਬੰਦੇ ਹੀ ਹਨ। ਇਨ੍ਹਾਂ ਗਲਤ ਬੋਲਣ ਵਾਲੇ ਲੋਕਾਂ ਨੇ ਆਪਣੇ ਹੀ ਫਾਇਦੇ ਲਏ ਤੇ ਜਦੋਂ ਟਰੂਡੋ ਨੇ ਲਿਬਰਲੀ ਕੰਮ ਕੀਤਾ ਤਾਂ ਇਨ੍ਹਾਂ ਦੋਗਲੇ ਲੋਕਾਂ ਨੂੰ ਹੁਣ ਟਰੂਡੋ ਗਲਤ ਲਗਣ ਲਗ ਪਿਆ।
@swaransingh3985
@swaransingh3985 Күн бұрын
ਕੰਮ ਅਸੀ ਖੁੱਦ ਗਲਤ ਕਰਦੇ ਹਾ ਤੇਚੰਗੇ ਲੀਡਰ ਨਹੀ ਸ਼ਰਮ ਨਹੀ ਆਉਂਦੀ ਸਾਨੂੰ ਜ਼ਰਾ ਵੀ।
@sknew5738
@sknew5738 10 сағат бұрын
Then why abuse indian leaders.. Apply same logic there also
@drpardeepjodhan5450
@drpardeepjodhan5450 Күн бұрын
ਕਿਤੇ ਟਰੂਡੋ ਤੋਂ ਆਉਣ ਵਾਲੀ ਨਵੀਂ ਸਰਕਾਰ ਇਸ ਸਰਕਾਰ ਤੋਂ ਵੀ ਮਾੜੀ ਨਾ ਬਣ ਜਾਵੇ , ਜਿਵੇਂ ਭਾਰਤ ਵਿੱਚ ਹੋਇਆ ।
@royalcityboutiquepatialasi5530
@royalcityboutiquepatialasi5530 12 сағат бұрын
Eda hi hona wa brother
@MandipSangha
@MandipSangha Күн бұрын
ਟਰੂਡੋ ਬਹੁਤ ਚੰਗਾ ਹੀ ਸੀ ਕੋਵਿਡ ਟਾਇਮ ਉਹਨੇ ਬਹੁਤ ਵਧੀਆ ਆਪਣੇ ਦੇਸ਼ ਦੇ ਲੋਕਾਂ ਨੂੰ ਸਭਾਲਿਆ ਅਤੇ ਸਿਖਾਂ ਦੇ ਹੱਕ ਵਿੱਚ ਖੜਿਆ
@Tejaspreet
@Tejaspreet 15 сағат бұрын
ਸਾਰੇ ਦੇਸ਼ਾਂ ਵਿਚ ਮਹਿੰਗਾਈ ਵਧੀ ਹੈ, ਸਾਰੇ ਕਿਤੇ ਟਰੂਡੋ ਤਾਂ ਨਹੀਂ ਹੈਗਾ ਸੀ
@kamleshahir6168
@kamleshahir6168 Күн бұрын
ਕੈਨੇਡਾ ਦੇਸ਼ ਵਿਚ ਬਾਕੀ ਦੇਸਾ ਤੋਂ ਆਏ ਹੋਏ ਲੋਕ ਕੈਨੇਡਾ ਨੂੰ ਪਿਆਰ ਨਹੀਂ ਕਰਦੇ, ਆਪਣੇ ਆਪ ਵਿੱਚ ਦੇਸ਼ ਭਗਤੀ ਵਾਲੀ ਭਾਵਨਾ ਨਹੀਂ ਭਰਦੇ, ਬੱਸ ਆਪਣੇ ਆਪਣੇ ਦੇਸਾ ਦੀਆ ਮਾੜੀਆ ਨੀਤੀਆ ਏਥੇ ਵੀ ਲਾਗੂ ਕਰ ਦਿੰਦੇ ਹਨ, ਜਿਸ ਕਰਕੇ ਵੀ ਜੌ ਅੱਜ ਹਾਲਾਤ ਹੈ, ਇਹ ਹੋਏ ਹਨ।
@surinderbassi4935
@surinderbassi4935 Күн бұрын
Full sport trudeoji nu
@MogaLive6162
@MogaLive6162 12 сағат бұрын
ਕਾਲਰ ਜੌਹਲ ਸਾਹਿਬ ਦੀਆਂ ਬਹੁਤ ਵਧੀਆ ਗੱਲਾਂ ਕਹੀਆਂ ਬਿੱਲਕੁੱਲ ਸਹੀ ਕਹੀਆਂ। ਇੱਕ ਸਾਡੇ ਭੈਣ ਜੀ ਹੁਸਿਆਰਪੁਰ ਵਾਲਿਆਂ ਨੇ ਵੀ ਬਹੁਤ ਵਧੀਆ ਗੱਲਾਂ ਕਹੀਆਂ। ਇਹ ਜਿੱਥੇ ਵੀ ਜਾ ਕੇ ਖਾਦੇਂ ਉੱਥੇ ਹੀ ਛੇਕ ਕਰਦੇ ਆ।
@Kiranpal-Singh
@Kiranpal-Singh 20 сағат бұрын
ਪ੍ਰਧਾਨ ਮੰਤਰੀ ਜਸਟਿਨ ਟਰੂਡੋ ਬਹੁਤ ਵਧੀਆ ਨੇਤਾ ਹੈ, ਕੋਈ ਹਉਮੈ ਨਹੀਂ, ਘੱਟ ਗਿਣਤੀਆਂ ਨਾਲ ਕੋਈ ਵਿਤਕਰਾ ਨਹੀਂ ਕੀਤਾ, ਕੋਵਿਡ-ਮੰਦੀ ਕਰਕੇ ਸਾਰੇ ਸੰਸਾਰ ਵਿੱਚ ਕੰਮ ਘਟੇ-ਮਹਿੰਗਾਈ ਵਧੀ-ਮੱਦਦ ਲਈ ਪੈਸਾ ਵੰਡਣਾ ਪਿਆ, ਨਿੱਝਰ ਦੇ ਕਤਲ ਵਿੱਚ ਭਾਰਤੀ ਏਜੰਸੀਆਂ ਦੇ ਹੱਥ ਬਾਰੇ ਜੁਰਅਤ ਨਾਲ ਡਟਿਆ, ਬਾਕੀ ਕੰਮ ਕਰਦਿਆਂ ਕੁਝ ਗਲਤੀਆਂ ਵੀ ਹੋ ਜਾਂਦੀਆਂ ਹਨ, ਦੋ ਜਾਂ ਵੱਧ ਤੋਂ ਵੱਧ ਤੀਜੀ ਟਰਮ ਬਾਅਦ ਲੋਕ ਤਬਦੀਲੀ ਚਾਹੁੰਦੇ ਹਨ !
@amarjitsivia5168
@amarjitsivia5168 Күн бұрын
No one sleep hungry Covid time he is a very good leader no one can replace him
@GoodCitizen-eh1id
@GoodCitizen-eh1id Күн бұрын
@@amarjitsivia5168 you are fooled again in believing that. In reality they protected rich people and their wealth. They used ppl to transfer the wealth from govt to rich people and dumping debt on ordinary people
@manvirsingh7522
@manvirsingh7522 20 сағат бұрын
TRUDEAU IS GREAT LEADER , ESPECIALLY FOR PUNJABI PEOPLE.
@balwindersingh-kj9rw
@balwindersingh-kj9rw Күн бұрын
Trudo is honest and true man sikh fully support kro nhi ta tuhade hak ch kise nhi bolna dil to 🇨🇦
@GurpreetSingh007-rl6gn
@GurpreetSingh007-rl6gn Күн бұрын
How? 280 Sikhs lost his life in kanishka bombing and his father do nothing for it
@davedeo4050
@davedeo4050 22 сағат бұрын
Trudo supports khotastani, not Sikhs.
@surinderkaursaggu8155
@surinderkaursaggu8155 Күн бұрын
So sad situation
@harkiratsinghbhandohal5344
@harkiratsinghbhandohal5344 12 сағат бұрын
Trudo best and honest person
@drpardeepjodhan5450
@drpardeepjodhan5450 Күн бұрын
ਨੀਤੀਆਂ ਦੀ ਤਬਦੀਲੀ ਕੀਤੇ ਬਿਨਾਂ ਕੈਨੇਡਾ ਦਾ ਕੁਝ ਨਹੀਂ ਬਣਨਾ ਭਾਵੇਂ ਹਾਕਮ ਜਿੰਨ੍ਹੇ ਮਰਜ਼ੀ ਬਦਲੀ ਜਾਣ , ਨਿੱਜੀਕਰਨ , ਮਹਿੰਗਾਈ,ਬੇਰੁਜ਼ਗਾਰੀ ਕਰਾਈਮ , ਅੱਤਵਾਦੀਆਂ ਤੇ ਸਾਮਰਾਜੀ ਨੀਤੀਆਂ ਨੂੰ ਨੱਥ ਪਾਉਣ ਵਾਲੀ ਸਰਕਾਰ ਦੀ ਜ਼ਰੂਰਤ ਹੈ ।
@InderjitSidhu-v8p
@InderjitSidhu-v8p Күн бұрын
Trudo good 👍
@satinderkaur6950
@satinderkaur6950 Күн бұрын
Kang veere ne bilkul sahi keha Trudeau sahab great leader sikha nu bahut importance diti Trudeau sahab ne🙏
@SatnamSingh-pn1rt
@SatnamSingh-pn1rt 22 сағат бұрын
Trudo is great leader .
@kamleshahir6168
@kamleshahir6168 Күн бұрын
ਜਦੋ ਕਿਸੇ ਵੀ ਦੇਸ਼ ਵਿਚ ਪਹਿਲਾ ਲੋਕ ਭ੍ਰਿਸ਼ਟ ਹੋ ਜਾਂਦੇ ਹਨ, ਦਾ ਫੇਰ ਲੀਡਰ ਵੀ ਉਸੇ ਤਰਾ ਦੇ ਹੁੰਦੇ ਹਨ। ਕੈਨੇਡਾ ਬਹੁਤ ਸ਼ਾਂਤੀ ਭਰਿਆ ਦੇਸ਼ ਸੀ, ਕ੍ਰਾਈਮ ਵੀ ਬਹੁਤ ਘੱਟ ਸੀ, ਇਸ ਸਭ ਦਾ ਮਾੜਾ ਹਾਲ ਕਰਨ ਵਾਲੇ ਬਹੁਤੇ ਸਾਰੇ ਦੇਸ਼ਾਂ ਦੇ ਇਮੀਗਰਾਂਟਸ ਆਏ ਹੋਏ ਲੋਕ ਹੀ ਹਨ।
@GamdoorSingh-q6s
@GamdoorSingh-q6s Күн бұрын
ਜਦੋਂ ਦੋ ਦੋ ਹਜ਼ਾਰ ਡਾਲਰ ਮਹੀਨੇ ਦੇ ਦਿੰਦੇ ਸੀ ਬੜੇ ਗੁਣ ਗਾਉਂਦੇ ਸੀ
@royalcityboutiquepatialasi5530
@royalcityboutiquepatialasi5530 12 сағат бұрын
Dubara hi auna chahida
@SingAmr-df5pc
@SingAmr-df5pc 21 сағат бұрын
Best Prime Minister we had 🫡
@shivrajsinghbains
@shivrajsinghbains Күн бұрын
Trudo great personality
@BaljeetSinghKhosa-d7f
@BaljeetSinghKhosa-d7f Күн бұрын
ਕੈਨੇਡਾ ਭਾਵੇਂ ਸਾਰੇ ਵਾਪਸ ਭੇਜ ਦੇਵੇ ਉਹਨਾਂ ਦੀ ਮਰਜ਼ੀ ਪਰ ਜਿਹੜੇ ਆਪ ਦੂਜੀਆਂ ਦੀ ਧਰਤੀ ਤੇ ਬੈਠੇ ਹਨ ਉਹ ਕਿਉ ਖੁਸ਼ੀ ਜ਼ਾਹਰ ਕਰ ਰਹੇ ਹਨ ਬਾਹਰੀ ਲੋਕਾਂ ਦੇ ਬੈਨ ਤੇ।
@jaspalsingh7429
@jaspalsingh7429 Күн бұрын
Good leader
@mandeepgill5876
@mandeepgill5876 Күн бұрын
ਪਰ ਜਿਹੜੀ ਚੀਜ਼ ਦੀ ਮੰਗ ਵਧੇਗੀ ਤਾ ਉਹ ਮਹਿੰਗੀ ਹੋਵੇਗੀ ਪਹਿਲਾਂ ਕਨੇਡਾ ਵਿੱਚ ਪਬਲਿਕ ਘੱਟ ਤਾ ਸਾਰਾ ਕੁੱਝ ਸਸਤਾ ਸੀ ਪ੍ਰਧਾਨ ਮੰਤਰੀ ਨੂੰ ਕੋਈ ਪਤਾ ਨਹੀਂ ਕਿ ਲੋਕ ਬਹੁਤ mis use ਕਰ ਰਹੇ ਸਨ ਹੁਣ ਦੇਖਣਾ ਕੌਣ ਚੰਗਾ ਕਰੇਗਾ
@ptaanahi3575
@ptaanahi3575 Күн бұрын
ਅੱਜੇ ਅਸਤੀਫ਼ਾ ਦਿੱਤਾ ਨਹੀਂ ਸਿਰਫ ਓਹਨੇ ਇਹ ਕਿਹਾ ਜਦੋਂ ਕੋਈ ਠੁਕਵਾ ਚਿਹਰਾ ਇਹ ਔਹਦਾ ਸੰਭਾਲਣ ਲਈ ਤਿਆਰ ਹੋਵੇਗਾ ਓਦੋਂ ਤੱਕ ਪ੍ਰਧਾਨ ਮੰਤਰੀ ਹੀ ਰਹੂੰਗਾ
@GurpreetSingh007-rl6gn
@GurpreetSingh007-rl6gn Күн бұрын
Eve ni shd da khich k utrana pau curi to😂
@paulj4030
@paulj4030 20 сағат бұрын
Only up to 24 March 2025
@veer730
@veer730 Күн бұрын
Trudeau full support🎉
@gurmeetbrar1826
@gurmeetbrar1826 21 сағат бұрын
ਟਰੂਡੋ ਨੇ ਇਹ ਗਲਤੀ ਕੀਤੀ ਵੀਜੇ ਸੋਖੇ ਦਿਤੇ ਹੁਣ ਓਹੀ ਲੋਕ ਮਾੜੇ ਕਹਿੰਦੇ ਜੇ ਼਼਼਼਼ ਚ ਬਾਂਹ ਪਾ ਕੇ ਰਖਦਾ ਫਿਰ ਠੀਕ ਰਹਿੰਦੇ ਠੱਗੀਆਂ ਮਾਰਕੇ ਉਸ ਨੂੰ ਮਾੜਾ ਕਹਿੰਦੇ ਹਨ
@BALJIT_SINGH_CHAPRA
@BALJIT_SINGH_CHAPRA 22 сағат бұрын
Best PM ever
@CharanjitShergill-p6o
@CharanjitShergill-p6o 23 сағат бұрын
Justin Trudeau honest prime minister in Canada
@CharanjitShergill-p6o
@CharanjitShergill-p6o 23 сағат бұрын
ਮੈ ਹਮੇਸ਼ਾ ਜਸਟਿਨ ਟਰੂਡੋ ਦੇ ਨਾਲ ਹਾਂ ਤੇ ਰਹੂੰਗਾ ਸਮੇਤ ਫੈਮਲੀ ਅਤੇ ਮੇਰੇ ਦੋਸਤ
@HeeraDosanjh
@HeeraDosanjh 21 сағат бұрын
ਤੂੰ ਟਰੂਡੋ ਦੇ ਰਾਜ ਵਿੱਚ ਆਇਆ ਹੋਣਾਂ 😂
@Tejaspreet
@Tejaspreet 15 сағат бұрын
ਮੈਂ ਵੀ ਟਰੂਡੋ ਦੇ ਨਾਲ ਹਾਂ, ਨਾਲੇ ਆਇਆ ਗਿਆ ਨਹੀਂ ਕਿਤੇ। ਦਿਆਵਾਨ ਅਤੇ ਇਮਾਨਦਾਰ ਲੀਡਰ ਹੈ
@HeeraDosanjh
@HeeraDosanjh 11 сағат бұрын
@@Tejaspreet ਚੋਰ ਟਰੂਡੋ ਹਿਸਟਰੀ ਪੜ੍ਹ
@KuljinderSingh-qk6lt
@KuljinderSingh-qk6lt Күн бұрын
Trudo good person
@Pary_singh_2025
@Pary_singh_2025 Күн бұрын
Tusi yad kroge J.Trudo nu, just wait for some time. Nobody can beat justin Trudeau. Don't Be AKIRTGHAN SIKHO, JUSTIN TRUDEAU NE JO SIKH PANTH LYI KITA O KOI HOR NAI KAR SAKDA, A JAU THUHADE SAHMNE SAB KUSH CHINTA NA KRO. JUST WAIT
@giannagra9781
@giannagra9781 Күн бұрын
Ji Bilkul
@Hundal-f2w
@Hundal-f2w Күн бұрын
Trudeau ਸਿੱਖਾਂ ਕਰਕੇ ਸਟੈਂਡ ਲੈਣ ਲਈ ਜ਼ਿਆਦਾ ਦੁੱਖਾਂ ਚਾ ਗਿਆ। ਬਹੁਤ sad ਨਿਊਜ਼
@jaswinderuppal4852
@jaswinderuppal4852 Күн бұрын
Yes
@davedeo4050
@davedeo4050 22 сағат бұрын
Don’t say Sikhs, say khalistanis.
@parvindersingh5710
@parvindersingh5710 22 сағат бұрын
God bless you Justin Trudeau .rab rakha
@surinderjitkaur4271
@surinderjitkaur4271 23 сағат бұрын
Trudeau good person
@jaspalsingh7429
@jaspalsingh7429 Күн бұрын
Yes my vote for trudo
@jagtarsinghbassi395
@jagtarsinghbassi395 Күн бұрын
Trudo great
@bablikaur1232
@bablikaur1232 Күн бұрын
Trudeau is the best.
@gurcharansinghbasiala8790
@gurcharansinghbasiala8790 7 сағат бұрын
ਟਰੂਡੋ ਨੂੰ ਚੰਗੇ ਲੀਡਰ ਵਜੋਂ ਜਾਣਿਆ ਜਾਵੇਗਾ। ਜਿਹੜੇ ਹੁਣ ਟਰੂਡੋ ਨੂੰ ਗਲਤ ਕਹਿ ਰਹੇ ਹਨ ਉਨ੍ਹਾਂ ਦੇ ਰਿਸਤੇਦਾਰਾਂ ਨੇ ਹੀ ਟਰੂਡੋ ਨੂੰ ਬਦਨਾਮ ਕੀਤਾ।
@PunjabiMunda-sz3sk
@PunjabiMunda-sz3sk 9 сағат бұрын
Everyone going against Trudeau but they all loved him before when he open up immigration especially to India. It is sad but at the same time, Trudeau gave so much money to ukraine and other countires and Canada is suffering with high taxes. So many refugee from syria and other country living in Canada for free while we Canadians suffer.
@ReshamDhillon-uh2uu
@ReshamDhillon-uh2uu Күн бұрын
Mr ThindSaib vir there was song as you going you don’t know ever but no no its not like that know you have no need that’s why we unknowns Mr Troudo is number one and number one he always atlesst last fiftey five years i know his family i met his father So I can say we hear with the help of his father’s good thinking i❤ both Pm so let’s see what what’s going on
@ptaanahi3575
@ptaanahi3575 Күн бұрын
ਜੁਰਮ ਕਿੰਨਾ ਵਧੀਆ ਆਰਥਿਕ ਮੰਦਹਾਲੀ ਵੱਲ ਨੂੰ ਦੇਸ਼ ਪਹੁੰਚ ਗਿਆ
@Anyway0989
@Anyway0989 5 сағат бұрын
ਹੈਰਨੀ ਵਾਲੀ ਗੱਲ ਇਹ ਹੈ ਕਿ ਟਰੂਡੋ ਨੇ ਪੰਜਾਬੀਆਂ ਲਈ ਕਿੰਨਾ ਕੁਛ ਕੀਤਾ ਤੇ ਓਹੀ ਕਹਿ ਰਹੇ ਨੇ ਸ਼ੁਕਰ ਆ ਗਿਆ
@jotydhaliwal2315
@jotydhaliwal2315 Күн бұрын
ਭੋਲੇ ਪੰਜਾਬੀਓ ਹਿੰਦੂ ਸਿੱਖ ਤੋਂ ਉੱਪਰ ਸੋਚ ਕੇ ਵੀ ਵੇਖੋ . ਪਹਿਲਾਂ ਪੰਜਾਬ ਵਿਚ ਬੇਵਕੂਫ ਬਣੇ ਹੁਣ ਇਥੇ ਨਾ ਬਣੋ
@jagjitsinghkubey145
@jagjitsinghkubey145 Күн бұрын
Bilkul drust vakhian kita bahut badhiya Ji, jagjit Singh kubey bathinda PB India dhaliwal
@bikar8820
@bikar8820 6 сағат бұрын
110%right
@AJ_AJ_1
@AJ_AJ_1 Күн бұрын
The Worst PM Canada got, thank god, he quit. Let's go Pierre bring it home, fix this mess.
@freedomofspeech60
@freedomofspeech60 Күн бұрын
now you bring new diaper stink very soon
@jaswinderuppal4852
@jaswinderuppal4852 Күн бұрын
True
@giannagra9781
@giannagra9781 Күн бұрын
nothing is going to change
@AJ_AJ_1
@AJ_AJ_1 Күн бұрын
@@giannagra9781 why, tell us more
@giannagra9781
@giannagra9781 Күн бұрын
@@AJ_AJ_1 Are you using a fake name ?are you scared of something
@Kaursidhu7
@Kaursidhu7 Күн бұрын
Truedo is my favourite leader ❤️❤️
@arvinderkaur1814
@arvinderkaur1814 Күн бұрын
@@Kaursidhu7 me also
@aroravivek77
@aroravivek77 Күн бұрын
Trudeau is a big failure, all he did was trying to please some people
@AvtarSingh-hq8mx
@AvtarSingh-hq8mx Күн бұрын
Another student
@KamalpreetKaur-w6m
@KamalpreetKaur-w6m Сағат бұрын
🙏🙏🙏✌✌
@burnabyliving9981
@burnabyliving9981 10 сағат бұрын
Mr. Trudeau is very good honest he try to help all them
@BaljeetSinghKhosa-d7f
@BaljeetSinghKhosa-d7f Күн бұрын
ਜੇ ਹਿੰਦੂ ਸਿੱਖ ਮੁਸਲਮਾਨ ਦੀ ਸਿਆਸਤ ਕਰਨੀ ਹੈ ਤਾਂ ਆਪਣੇ ਮੁਲਕ ਭਾਰਤ ਵਿੱਚ ਵਾਪਸ ਆਉ ਏਸੇ ਚੀਜ਼ ਨੇ ਬੇੜਾ ਗ਼ਰਕ ਭਾਰਤ ਦਾ ਨਹੀਂ ਕਿਉਂ ਦੇਸ਼ ਛੱਡਣ ਪੈਦਾ
@rajihansra6105
@rajihansra6105 Күн бұрын
Real estate is not created by Prime Minster? Byers compete each other in real estate.
@RakeshSharma-tz1wi
@RakeshSharma-tz1wi Күн бұрын
It is not simple
@kamleshahir6168
@kamleshahir6168 Күн бұрын
Justin Trudeau is really very honest, humble person, when he came in politics, he didnt know the politics. He is famous behalf of his father and Party Liberal. We are the most responsible fir this situation, not only Prime Minister Justin Trudeau.
@Singh-393
@Singh-393 22 сағат бұрын
ਟਰੂਡੋ ਵਰਗਾ ਲੀਡਰ ਨਹੀਂ ਮਿਲਣਾ ਕੈਨੇਡਾ ਨੂੰ ਤੇ ਲਿਬਰਲ ਪਾਰਟੀ ਨੂੰ
@NRIRadio
@NRIRadio 21 сағат бұрын
Corrupt people love corrupt politicians.
@shaminderkaur8124
@shaminderkaur8124 12 сағат бұрын
Trudo is best leader for Canadian and Sikh community
@AmrikSingh-uh7zg
@AmrikSingh-uh7zg 7 сағат бұрын
ਵਧੀਆ ਹੋਇਆ ਚਲੇ ਗਿਆ ਇਹ ਟਰੰਪ ਦਾ ਸਾਹਮਣਾ ਨਹੀਂ ਸੀ ਕਰ ਸਕਦਾ ਡਰਦਾ ਅਸਤੀਫਾ ਦੇ ਗਿਆ
@randhawarajbir9088
@randhawarajbir9088 23 сағат бұрын
Trudeau ne wrong immigration keti but think wise great bnda
@kpandher1576
@kpandher1576 8 сағат бұрын
Truro is good and helpful person
@sukhvindersinghjohal4381
@sukhvindersinghjohal4381 12 сағат бұрын
Trudo should be hero for punjabi people.he has given opportunity to common punjabi through student visa
@Tejaspreet
@Tejaspreet 15 сағат бұрын
ਟਰੂਡੋ ਨੂੰ ਯਾਦ ਕਰੋਗੇ ਬਾਈ
@Kamaljeet-iw5mj
@Kamaljeet-iw5mj 26 минут бұрын
Trudeau is true personality
@Punjabstory1
@Punjabstory1 8 сағат бұрын
Loki changgia cheeja jaldi bhul jande a ehi loki Trudeau nu galla kadd de ehi log student nu mada kehnde a thora time ruko jdo basement nahi chadnia rent te ehna ronna miss use tuci kita system nu te gallan trudeu nu its just illusion nothing gonna change soon
@योगी123
@योगी123 3 сағат бұрын
ਸਾਡੇ ਵਿਚੋਂ ਏਥੇ ਵੀ 60% ਲੋਕ ਕਿਸੇ ਵੀ ਲੀਡਰ ਦੇ power ਚ ਆਉਂਦਆਂ ਹੀ ਉਸ ਦੀ ਆਲੋਚਣਾ ਕਰਨੀ ਸ਼ੁਰੂ ਕਰ ਦਿੰਦੇ ਨੇ ।ਇਹੋ ਸੁਭਾਅ ਅਗਲੇ ਲੀਡਰ ਨਾਲ ਵੀ ਜਾਰੀ ਰਹੇਗਾ
@onnumshivaiom7108
@onnumshivaiom7108 Күн бұрын
ਕਿਸੇ ਹੋਰ ਨੂੰ ਵੀ ਮੌਕਾ ਦਿਓ, change is good for Canada
@jatindersidhu6212
@jatindersidhu6212 Күн бұрын
Tredue was best always respect
@paulj4030
@paulj4030 20 сағат бұрын
4th most liveable country has come on 40 number on the list
@sukhjindersingh2441
@sukhjindersingh2441 23 сағат бұрын
People will regret He is such a honest person
@sharmakashmir9498
@sharmakashmir9498 Күн бұрын
Very good parson pm Saab
@singhskeptic5742
@singhskeptic5742 23 сағат бұрын
Punjabi media were thinking that Modi will resign because of Justin Trudeau, but Justin Trudeau himself had to resign 😂😂. Trudeau locked horns with the wrong people and paid the price.
@pammibub2021
@pammibub2021 Күн бұрын
Disappropriate rise in housing is not appreciable
@kawaljeet2937
@kawaljeet2937 Күн бұрын
We should stop blaming Trudeau After effects of pausing immigration can be felt enhanced unemployment college professors are protesting for loosing jobs lot getting less working hours
@sandhuk09
@sandhuk09 Күн бұрын
Trudo best leader
@sukhkahlon7584
@sukhkahlon7584 7 сағат бұрын
He is not bad pm but he should make hard laws against crime crime rate is so high ,also cost of houses, &tax also grocery should be low prices. Make hard laws, protect 🇨🇦 Canadians .we want Canadians be safe .thanks ❤
@mryogeshtalwar
@mryogeshtalwar Күн бұрын
When bad days come than no support No friend. Karma.
@gurdeepdamohali1281
@gurdeepdamohali1281 19 сағат бұрын
Truro a honest leader.
@AkashSharma-mx9pe
@AkashSharma-mx9pe Күн бұрын
Trudeau is very soft hearted good guy
@KarmjitDhesi
@KarmjitDhesi Күн бұрын
Trudeau ❤👍 nice man
@Itsinder3035
@Itsinder3035 Күн бұрын
Trudeau is good Jdo conservatives a gye Akal ta tuhanu fr auni a
@navneetsharma5064
@navneetsharma5064 9 сағат бұрын
Ki pehlaan ghar di cost within weeks $50,000 de aas paas increase hoyi si?? (ik normal house di)
@shaminderkaur8124
@shaminderkaur8124 12 сағат бұрын
Whaguru ji mahar kro jastin trodu ta
@rajindersingh6773
@rajindersingh6773 Күн бұрын
It's strange that every one asked for killing of Nijhar but no Punjabi wants to discuss brutal killing of more than 280 Punjabi Canadian in Kanishka airplane tragedy😢
@What-yz7zd
@What-yz7zd Күн бұрын
You are right. Indian govt should’ve been made answerable but they got away with that as ex csis chief said i know the real culprits they live in the indian high commission
@RakeshSharma-tz1wi
@RakeshSharma-tz1wi Күн бұрын
​@@What-yz7zdyour mind is not working properly
@gurveg6487
@gurveg6487 Күн бұрын
Indian government culprit ok..
@giannagra9781
@giannagra9781 Күн бұрын
Govt of India is responsible for this horrific Tragedy/ in 1985 JOE CLARKE was the Prime Minster ( PC PARTY LEADER } of Canada / All the Evidence were deleted from CSIS office /Very strange / Sikh's were Blamed But Truth is coming out , soon there will be another Inquiry
@giannagra9781
@giannagra9781 Күн бұрын
@@RakeshSharma-tz1wi Please read a book ( SOFT TARGET } maybe that book will explain something , That book is not written by Sikh's
@ptaanahi3575
@ptaanahi3575 Күн бұрын
ਅੱਜ ਸਾਰਾ ਦਿੱਨ ਕੈਨੇਡਾ ਦੇ ਪੰਜਾਬੀ ਮੀਡੀਏ ਚ ਰੌਲਾ ਪੈਣਾ ਕਿਉਕਿ ਨਿੱਜੀ ਸੁਆਰਥ ਨਾਲ ਜੁੜੇ ਹੋਏ ਹਨ ਕੈਨੇਡਾ ਦੇ ਸਮਾਜ ਦੇ ਲੋਕਾਂ ਦਾ ਫੈਸਲਾ ਹੈਂ
@harmeetkour3982
@harmeetkour3982 Күн бұрын
Tardo.goods.❤️❤️❤️🙏🏿
@Pary_singh_2025
@Pary_singh_2025 Күн бұрын
As a Man ,no compare,although you can say he is not good politician, But now everybody cretsige Justine Trudeau, This is not Fair. Let's wait for some time. He is very CHANGA LEADER, ALL YOU WILL REALIZE.
@PankajSingh-dc2qp
@PankajSingh-dc2qp Күн бұрын
Great job by Canadian
@GurmailHauzkhas
@GurmailHauzkhas 14 сағат бұрын
Justin trodo is great prime minister particularly for his stand for sikh community no one even sikh leader can not take such a stand
@baljinderbanipal3438
@baljinderbanipal3438 Күн бұрын
Trudeau is the best LEADER .
@sahilarora_
@sahilarora_ Күн бұрын
Conservative 🌟 to go!!
@shivrajsinghbains
@shivrajsinghbains Күн бұрын
Troudo Zindabad
@davedeo4050
@davedeo4050 22 сағат бұрын
He is already done.
@HeeraDosanjh
@HeeraDosanjh 21 сағат бұрын
ਪਹਿਲਾਂ ਸਪੈਲਿੰਗ ਤਾਂ ਸਹੀ ਲਿਖਲਾ ਟਰੂਡੋ ਦੇ justin truedeo
@harrydesi
@harrydesi Күн бұрын
🎉Best news of the year.. Pierre ftw
@GurmitSingh-r1p
@GurmitSingh-r1p Күн бұрын
Good riddance. ਇਮੀਗ੍ਰੇਸ਼ਨ ਕਾਨੂੰਨ ਦੀਆਂ ਧੱਜੀਆਂ ਉਡਾ ਦਿੱਤੀਆਂ ਸੀ।
@amrikwahla
@amrikwahla Күн бұрын
That prices was increased by the punjabi real-estate not p .m. was responsible .
@BaldevSingh-gj6ex
@BaldevSingh-gj6ex Күн бұрын
🙏🙏🙏🙏🙏
@S1n6341
@S1n6341 Күн бұрын
KHALISTANI JAT DHARIWAL TE SAJAN DHOKA KAR GYE JUSTINE TRUDUE NAL , OS NU PATA LAG GYA JAT KKSE DE MITT NHI HONDE , HUN CONSERVATIVES KHALISTANIA NU BANDE BAHAON GEI .TRUDEAU NU BEI PATA LAG GYA AHSAN FRAMOSH JATA DA , EH TA GURU GOBIND SINGH JI DE NHI BANE
Can You Bring Your Parents to Canada!: Immigration Pathways Explained
16:50
SLIDE #shortssprintbrasil
0:31
Natan por Aí
Рет қаралды 49 МЛН